ਗੁਰਗੱਦੀ ਵਾਸਤੇ ਜਦ ਆਪਣੇ ਹੀ ਬਣ ਗਏ ਸੀ ਵੈਰੀ | Sikh History | Punjab Siyan

  Рет қаралды 1,417,135

Punjab Siyan

Punjab Siyan

Күн бұрын

Jagat Guru-Guru Nanak Dev ji
Second Guru-Guru Angav Dev ji
Third Guru-Guru Amardas ji
Fourth Guru-Guru Ramdas ji
Fifth Guru-Guru Arjan Dev ji
Sixth Guru-Guru Hargobind Sahib Ji
Seventh Guru-Guru Har Rai Ji
Eight Guru-Guru Har Krishan Ji
Ninth Guru-Guru Teg Bahadar Ji
Tenth Guru-Guru Gobind Singh ji
The Sons of Sikh Guru Sahibans
Baba shree chand ji Baba Lakhmi Das ji
Baba Daasu ji Baba Daatu ji
Baba Mohan Ji Baba mohari Ji
Baba Prithi Chand ji Baba Mahadev Ji Guru Arjan Dev Ji
Guru Hargobind sahib ji
Baba Gurdita Ji
Baba Attal Rai Ji
Baba Ani Rai Ji
Baba Sooraj Mall ji
Baba Tyag Mall Ji later became Guru Teg Bahadur Ji
Guru Gobind Singh Ji
Baba Ajit Singh Ji
Baba Jujhar Singh Ji
Baba Zorawar Singh ji
Baba Fateh Singh Ji
who was dheermall
history of prithi chand the elder brothewr of Guru Arjan Dev Ji
Elder Brother Of Sevent Guru Guru Har Rai Ji
Elder Brother of Guru Har Krishan Ji Baba Ram Rai
Punjab Siyan is Dedicated to Sikh History and Punjab History

Пікірлер: 2 200
@baltej8946
@baltej8946 Жыл бұрын
ਬਹੁਤ ਹੀ ਖੂਬਸੂਰਤ ਅੰਦਾਜ਼ ਹੈ ਇਤਿਹਾਸ ਨੂੰ ਪੇਸ਼ ਕਰਨ ਦਾ ਇਸਦੀ ਬਹੁਤ ਲੋੜ ਸੀ ਪੰਜਾਬ ਨੂੰ,,,🎉
@balwinderkaur2508
@balwinderkaur2508 11 ай бұрын
ਤੁਹਾਡੇ ਦੱਸਣ ਨਾਲ ਗੁਰ ਇਤਿਹਾਸ ਮਨ ਵਿਚ ਬੈਠ ਜਾਂਦਾ ਹੈ ਬਹੁਤ ਬਹੁਤ ਧੰਨਵਾਦ 🙏🙏🌹🌹
@ramniknanda8789
@ramniknanda8789 8 ай бұрын
Sikh dharam si us time, bdi ajib baat hai
@factgaming7760
@factgaming7760 7 ай бұрын
ਸਤਪਾਲ ਸਿੰਘ ਭੋਗਲ ਭੂਪਾਲ ਮਾਨਸਾ❤
@surindersandhu796
@surindersandhu796 Жыл бұрын
ਅਸੀਂ ਬੀ ਸੀ ਕਨੇਡਾ ਦੇ ਸ਼ਹਿਰ ਸਰੀ ਡੈਲਟਾ ਵਿੱਚ ਤੁਹਾਡੀਆਂ ਵੀਡੀੳੁ ਬੜੇ ਪ੍ਰੇਮ ਭਾਵ ਤੇ ਸ਼ੌਕ ਨਾਲ ਵੇਖਦੇ ਹਾਂ। ਇਤਹਾਸ ਦੀ ਬਹੁਤ ਜਾਣਕਾਰੀ ਮਿਲਦੀ ਹੈ।ਅਜੇਹੀਆ ਇਤਹਾਸਕ ਵੀਡੀੳੁ ਵੱਧ ਤੋ ਵੱਧ ਲੋਡ ਕਰਦੇ ਰਿਆ ਕਰੋ।ਬਹੁਤ ਮਿਹਰਬਾਨੀ ਹੋਵੇ ਗੀ। ਧੰਨਵਾਦ ! ਸੁਰਿੰਦਰ ਸਿੰਘ ਸੰਧੂ ਕਨੇਡਾ !
@ujjagarsingh1619
@ujjagarsingh1619 10 ай бұрын
​❤
@ujjagarsingh1619
@ujjagarsingh1619 10 ай бұрын
❤❤❤❤❤❤❤❤
@ujjagarsingh1619
@ujjagarsingh1619 10 ай бұрын
❤❤❤❤❤❤❤❤
@girishn1762
@girishn1762 11 ай бұрын
I am Hindu love and respect my sikh gurus , Guru Nanak dav ji to guru govind singh maharaj and charshibjadi and Banda Singh bahudhur ji , maharaja Ranjit Singh,deep Singh,many sikh wariars love and respect from Telugu state, Andhra Pradesh, West godavari dist 🌹🌹🌹🌹🌹🌹🌹🌹🌹🌹
@Bestfathermother
@Bestfathermother 11 ай бұрын
bahut khusi hoyi vir ji waheguru aaap ji de parivaar te mehar karan🙏🏼🙏🏼
@sukhdevsingh-by7kp
@sukhdevsingh-by7kp 9 ай бұрын
I am children I visited in district bathinda village deon.waheguru
@surenderkaur9161
@surenderkaur9161 8 ай бұрын
1111111❤❤❤❤❤❤❤❤❤❤❤❤q
@ramniknanda8789
@ramniknanda8789 8 ай бұрын
Sikh dharam us time tha nhi , ustime sanathan dharam aur musalman dharam si
@satinderpalsingh123
@satinderpalsingh123 3 ай бұрын
Very good ❤❤❤ LLC
@ramkumaerana7279
@ramkumaerana7279 Жыл бұрын
waheguru ji ਧੰਨ ਧੰਨ ਬਾਬਾ ਗੁਰਦਿੱਤਾ ਜੀ ❤❤❤
@harpreetsandhu97
@harpreetsandhu97 Жыл бұрын
🙏🏼ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏🏼 ਵੀਰ ਜੀ ਅੱਸੀ ਅੰਮ੍ਰਿਤਸਰ ਤੋਂ ਹਾਂ ਤੁਸੀਂ ਬੋਹਤ ਸੋਹਣੀ ਜਾਣਕਾਰੀ ਦੇਂਦੇ ਓ ਸਾਡੇ ਸਿੱਖ ਧਰਮ ਨੂੰ ਬਰਕਰਾਰ ਰੱਖਣ ਲਈ ਸਾਡੇ ਗੁਰੂਆਂ ਨੇ ਆਪਣਾ ਸਬ ਕੁਜ ਵਾਰ ਦਿੱਤੋ ਮੇਰੇ ਘਰ ਦੇ tv ਤੇ ਤੁਹਾਡੀਆਂ ਏ ਵੀਡੀਓ ਚਲਦਿਆਂ ਨੇ
@woodtech7442
@woodtech7442 6 ай бұрын
😊😊ŵ 3:08 3:10 😅😊ww😅😊
@sukhrajsingh2019
@sukhrajsingh2019 Жыл бұрын
28:25 ::: 9th guru … Guru teg Bahadur sahib ji
@baltej8946
@baltej8946 Жыл бұрын
ਉਮੀਦ ਕਰਦੇ ਹਾਂ ਤੁਸੀ ਏਸੇ ਤਰਾਂ ਮਿਲੀ ਸੇਵਾ ਨੂੰ ਅੱਗੇ ਵਧਾਉਂਦੇ ਰਹੋ ਜੀ ।
@jsingh6822
@jsingh6822 25 күн бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਅਮਰਦਾਸ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@TSigh
@TSigh Жыл бұрын
ਗੁਰੂ ਗੱਦੀ ਉਸਨੂੰ ਮਿਲਦੀ ਹੈ ਜਿਸਨੇ ਆਪਣੇ ਆਤਮਾ ਵਿੱਚ ਪਰਮਾਤਮਾ ਦਾ ਸਾਖਿਆਤਕਾਰ ਕਰ ਲਿਆ ਹੁੰਦਾ ਹੈ। "ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥"
@TSigh
@TSigh Жыл бұрын
.
@singhisking4553
@singhisking4553 Жыл бұрын
Fer bhindrawala kyu mra reha c
@japneetsingh2464
@japneetsingh2464 Жыл бұрын
​@@singhisking4553kyooki me teri maa di maar reha siga
@CharanjitSingh.98
@CharanjitSingh.98 Жыл бұрын
SANT SACHE
@japneetsingh2464
@japneetsingh2464 Жыл бұрын
@@CharanjitSingh.98 Sant nhi Guru
@Sukh_Brar_Malwa_Reaction
@Sukh_Brar_Malwa_Reaction Жыл бұрын
ਸਹੀ ਸੋਚ ਹੈ ਤੁਹਾਡੀ ਕਿਉਂਕਿ ਜਦੋਂ ਅਸੀਂ ਆਪਣੇ ਧਰਮ ਦੇ ਬਾਰੇ ਗੱਲ ਕਰਨੀ ਹੁੰਦੀ ਹੈ ਤਾਂ ਸਾਨੂੰ ਬਹੁਤ ਹੀ ਨਪੇ ਤੁਲੇ ਸ਼ਬਦਾਂ ਵਿੱਚ ਅਤੇ ਸੰਜਮ ਨਾਲ ਕਰਨੀ ਪੈਂਦੀ ਹੈ ਕਿਉਂਕਿ ਸਾਡੀ ਸਿੱਖ ਕੌਮ ਧਰਮ ਦੇ ਮਾਮਲੇ ਵਿੱਚ ਬਹੁਤ ਜਜ਼ਬਾਤੀ ਹੈ, ਪਰ ਤੁਸੀਂ ਜੋ ਵੀ ਕਿਹਾ ਹੈ ਉਹ ਸਿੱਖ ਇਤਿਹਾਸ ਮੁਤਾਬਕ ਪ੍ਰਮਾਣਿਤ ਹੈ, ਸਗੋਂ ਸਿੱਖ ਕੌਮ ਨੂੰ ਤੁਹਾਡਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਤੁਸੀਂ ਆਪਣੇ ਗੁਰ ਇਤਿਹਾਸ ਨੂੰ ਡਾਕੂਮੈਂਟਿਡ ਕਰ ਰਹੇ ਹੋ
@jasbirsingh9789
@jasbirsingh9789 Жыл бұрын
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ- There is One Bani; there is One Guru; there is one Shabad to contemplate. Guru Amar Daas Ji in Raag Sorath - 646
@Sunny_Ghai
@Sunny_Ghai Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🥀🛐
@bikramrandhawa6001
@bikramrandhawa6001 Жыл бұрын
ਗੁਰੂ ਤੇਗ ਬਹਾਦੁਰ ਜੀ ਨੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ ਸੀ 🙏🤲
@sarabjeetsinghchauhan2990
@sarabjeetsinghchauhan2990 Жыл бұрын
Bai ji 1984 wala Sara hal daso kithu te kithe tak Punjab de kine soorme hoa
@ਦਲੇਰਸਿੰਘ-ਵ2ਧ
@ਦਲੇਰਸਿੰਘ-ਵ2ਧ Жыл бұрын
ਵੀਰ ਜੀ ਤੁਹਾਡੀਆ ਵੀਡੀਓ ਬਹੁਤ ਹੀ ਵਧੀਆ ਹੁੰਦੀਆ ਹਨ ਵੀਡੀਓ ਘੱਟ ਤੋ ਘੱਟ 30 ਮਿੰਟ ਤੋ ਘੱਟ ਨਾ ਬਣਾਓ ਤਾ ਜੋ ਇਤਿਹਾਸ ਦੀਆ ਸਾਰੀਆ ਪਰਤਾ ਖੁਲ ਸਕਣ ਧਰਮਕੋਟ ਜਿਲਾ ਮੋਗਾ
@SandipBajwa
@SandipBajwa Жыл бұрын
ਸਿੱਖ ਇਤਿਹਾਸ ਦੇ ਬਹੁਤ ਹੀ ਸੁਚੱਜੇ ਅਤੇ ਸਹੀ ਚਿਤਰਣ ਲਈ ਧੰਨਵਾਦ। ਕਿਰਪਾ ਕਰਕੇ ਚੰਗਾ ਕੰਮ ਕਰਦੇ ਰਹੋ। Thank you for very lucent and accurate depiction of Sikh history. Please keep doing the good work.
@funkymundda3623
@funkymundda3623 Жыл бұрын
28:23- 22g sri guru teg bahadur ji 9th guru c tahanu pulekha paigya bolan ch,😊
@simranjitgill3002
@simranjitgill3002 Жыл бұрын
ਵਾਹਿਗੁਰੂ ਜੀ ਏਸੇ ਤਰ੍ਹਾਂ ਤੁਹਾਡੇ ਤੋ ਸੇਵਾ ਲੈਂਦੇ ਰਹਿਣ
@pushpindersodhi7080
@pushpindersodhi7080 Жыл бұрын
Thanks for sharing your research work with sangat throughout the world, keep up the good work 🙏🏻
@PrinceSingh-eu5oq
@PrinceSingh-eu5oq Жыл бұрын
past koi nhi dass sakda future di kalpna kiti ja sakdi a
@ginderkaur6274
@ginderkaur6274 Жыл бұрын
ਧਨ ਸ੍ਰੀ ਗੁਰੂ ਅਮਰਦਾਸ ਜੀ ਐਨੀ ਨਿਮਰਤਾ ਦੇ ਮਲਿਕ
@harrybanga501
@harrybanga501 Жыл бұрын
ਵਈ ਜੀ ਗੁਸਾ ਨਾ ਕਰਇਉ ਗੁਰੂ ਰਾਮ ਰਾਇ ਜੀ ਦਾ ਪੂਰਾ ਇਤਿਹਾਸ ਦਆਸਇ ਕਿਰਿਆ ਕਰੋ ਜੀ ਧੰਨਵਾਦ ਜੀ ਬਹੁਤ ਵਧੀਆ ਹੈ। ਗੁਰੂ ਮਹਾਰਾਜ ਭਲੀ ਕਰੇਗਾ ਜੀ
@bhupindersingh7424
@bhupindersingh7424 Жыл бұрын
Sant maskenn Singh g di Katha suno g. Eh. Sala. Tempu lgda mnu video wala
@Kohli321
@Kohli321 Жыл бұрын
Ehna koi search ni kiti suni sunai gallan naal video bana diti Vadda gyaani
@NavjotKaur-l9x
@NavjotKaur-l9x Жыл бұрын
ਵੀਰ ਜੀ ਰੱਬ ਤੁਹਾਡੇ ਉੱਤੇ ਆਪਣੀ ਮਿਹਰ ਕਰਨ ਤਾਂ ਜੋ ਤੁਸੀਂ ਸਾਡੇ ਅੰਦਰ ਮਰ ਰਹੀਆਂ ਰੂਹਾਂ ਨੂੰ ਵਾਹਿਗੁਰੂ ਦੇ ਪ੍ਰਕਾਸ਼ ਨਾਲ ਜੋੜ ਸਕੋ
@gurveerdangar9243
@gurveerdangar9243 Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@HARJINDERSINGH-wz1ws
@HARJINDERSINGH-wz1ws Жыл бұрын
आज के समय में हमें अपने बच्चों और आने वाली पीढियां के लिए सिख इतिहास की जानकारी होना बहुत जरूरी है और इससे अच्छा विवरण मैं युटुब पर पहली बार सुना है 😊😊
@shergilltv316
@shergilltv316 10 ай бұрын
हां तभी तो आप हिंदी में लिख रहे हो
@JSCricketShots
@JSCricketShots Жыл бұрын
ਸਤਿਨਾਮ ਵਾਹਿਗੁਰੂ ਜੀ 🙏🏻❤ Pai Ji tussi bohat vadiya kaam kar rahe ho sikh history de baare saareya nu dasna ❤
@gurbakshsingh11
@gurbakshsingh11 Жыл бұрын
ਜਿਸ ਦਿਨ ਦਾ ਗੁਰੂਦੁਆਰਾ ਨਾਨਕ ਦਰਬਾਰ ਦੁਬ‌ਈ ਵਿਖੇ ਜਾਣਾ ਸ਼ੁਰੂ ਕੀਤਾ ਹੈ ਉਸ ਦਿਨ ਤੋਂ ਬਹੁਤ ਹੀ ਜ਼ਿਆਦਾ ਸ਼ਰਧਾ ਤੇ ਭਾਵਨਾ ਦੇ ਨਾਲ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਅ‌ਸੀ ਇਦਾ ਹੀ ਸਿੱਖਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 😇🙏
@blessings9732
@blessings9732 Жыл бұрын
Bohot vadhia ji,, Sade like koi sewa hoi ta jrur moka Dena ji, das toh, gurbani path di santha den di sewa, guru sab lai rahe hn apni kirpa sadka. Online bhi.. 🙏🙏
@Bsukhdips
@Bsukhdips Жыл бұрын
plzz make video on baba ram singh ji kuka
@rampalsinghgill8232
@rampalsinghgill8232 Жыл бұрын
ਭਾਈ ਜੀਵਨ ਸਿੰਘ ਜੀ ਬਾਰੇ ਵੀ ਦਸਿਆ ਜੇ ਧੰਨਵਾਦ ਗਿੱਲ ਕੋਟਲੀ ਸੰਗਰ
@tinku.simmisimmi2529
@tinku.simmisimmi2529 Жыл бұрын
ਧੰਨ ਬਾਬਾ ਨਾਨਕ 🙏🏻🙏🏻 ਧੰਨ ਉਹਨਾਂ ਦੀ ਸਿੱਖੀ 🙏🏻🙏🏻
@Prodoaba
@Prodoaba Жыл бұрын
ਬਹੁਤ ਵਧੀਆ ਜੀ ਵੀਰ ਜੀ ਕਾਫੀ ਹੱਦ ਤੱਕ ਸਿੱਖ ਇਤਿਹਾਸ ਦਾ ਪਤਾ ਲੱਗਾ ਸਕੂਲ ਵਿੱਚ ਪੜ੍ਹਦੇ ਸੀ ਪਰ 12 ਸਾਲ ਤੋਂ ਸਾਬ ਭੁੱਲ ਗਏ ਪਰ ਤੁਹਾਡਾ ਬਹੁਤ ਵਧੀਆ ਉਪਰਾਲਾ ਆ ਫਿਰ ਜੋੜਿਆ ਆ ਸਾਨੂੰ ਧੰਨਵਾਦ
@sunnysinghmehra1511
@sunnysinghmehra1511 Жыл бұрын
🙏🙏🌹 ਸਤਨਾਮ ਵਾਹਿਗੁਰੂ ਜੀ🌹🙏🙏
@dyalsaraswati3915
@dyalsaraswati3915 Жыл бұрын
AZZ RADA SAOMI TE HOR DERE BALE EHI KAMM KREHE HN RSS DE ISHARIAA T
@kuwait7810
@kuwait7810 Жыл бұрын
gsbrzr5
@gandhisidhu1469
@gandhisidhu1469 Жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@Arpitkumar-vq5ii
@Arpitkumar-vq5ii Жыл бұрын
11:40 Jhagarde ta, Guru nanak ji te putar te baad hi hone lg gye si, 🌹 Guru Angad Dev Ji de puter Baba Dasu te Baba datu hoye, 🖌️Baba Datu Guru Amar das nu guru nhi mande si te Ek bare Baba Datu aaye Amar das ji nu gaddi te niche sut ta laat maar k, Udarta purn baba Amar Das ji ne kehya 🌹 Bhai Datu ji tuhanu chot ta nhi c lagi, mere hadiya nikle hoye sharir to 🌹
@JoginderSingh-cb7xw
@JoginderSingh-cb7xw Жыл бұрын
💚💙💜💛🧡❤️🌹💐🌍🇺🇸🌎🇮🇳. ੴ. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ॥ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ,ਧੰਨ ਧੰਨ ਬਾਬਾ ਨਾਨਕ ਜੀ, ਧੰਨ ਧੰਨ ਸਾਰੇ ਗੁਰੂ ਸਾਹਿਬਾਨ ਜੀ ਸਭ ਸੰਸਾਰ ਤੇ ਕਿਰਪਾ ਕਰਨੀ ਜੀ,ਸਭ ਦੀਆ ਮਨੋਕਾਮਨਾਵਾਂ ਪੂਰੀਆ ਕਰਨੀਆ ਜੀ,ਸਭ ਦੇ ਪਰਿਵਾਰਾ ਚ ਸੁੱਖ ਸਾਂਤੀ ਰੱਖਣੀ ਜੀ,ਦੁੱਖਾ ਕਲੇਸਾਂ ਦਾ ਨਾਸ਼ ਕਰਨਾ ਜੀ,ਸੁੱਖਾ ਦਾ ਵਾਸ ਕਰਨਾ ਜੀ, ਕੰਮਾ ਕਾਰੋਬਾਰਾ ਵਿੱਚ ਵਾਧਾ ਕਰਨਾ ਜੀ,ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸਿਸ਼ ਕਰਨੀ ਜੀ,ਸਰਬੱਤ ਦਾ ਭਲਾ ਕਰਨਾ.ੴ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ. 💚💙💜💐💛🧡❤️🌹💐🌎🇺🇸🌍🇮🇳.
@goalkeeperlucky
@goalkeeperlucky Жыл бұрын
ਸਭ ਬਹੁਤ ਖੂਬਸੂਰਤ ਤਰ੍ਹਾਂ ਇਤਹਾਸ ਸੁਣਾਇਆ! 1) ਗੁਰੂ ਤੇਗਬਹਾਦਰ ਜੀ ਨੇ, 20 ਸਾਲ ਨਹੀਂ, 26 ਸਾਲ 9 ਮਹੀਨੇ 13 ਦਿਨ ਤੱਪ ਕੀਤਾ ਬਾਬਾ ਬਕਾਲਾ ਸਾਹਿਬ, ਦੂਜਾ ਗੁਰੂ ਗੋਬਿੰਦ ਸਿੰਘ ਮਾਹਰਾਜ, ਰਾਮ ਰਾਏ ਨੂੰ ਜੱਫੀ ਪਾ ਨਹੀਂ ਮਿਲੇ, ਰਾਮ ਰਾਏ ਨੇ ਪਿੱਠ ਕੀਤੀ ਸੀ ਗੁਰੂ ਵਾਲ, ਕਿਓਂਕਿ ਉਹਨਾਂ ਦੇ ਪਿਤਾ ਜੀ ਨੇ ਹੁਕਮ ਦਿੱਤਾ ਸੀ, ਉਹ ਗੁਰੂ ਘਰ ਵੱਲ ਮੂੰਹ ਨੀ ਕਰਨਗੇ! ਪਰ ਗੁਰੂ ਮਾਹਰਾਜ ਬੜੇ ਅਦਬ ਨਾਲ ਮਿਲੇ ਸੀ 🙏
@rajinderjakhar7526
@rajinderjakhar7526 Жыл бұрын
ਗੁਰੂ ਤੇਗ਼ ਬਹਾਦਰ ਜੀ ਨੇ ਭੋਰਾ ਚ 20 ਕੁ ਸਾਲ ਹੀ ਤੱਪ ਕੀਤਾ ਸੀ ਕਾਰਨ ਗੁਰ ਜੀ ੧੬੫੬ ਈ ਵਿੱਚ ਤੀਰਥ ਯਾਤਰਾ ਤੇ ਚਲੇ ਗਏ
@jaswinderbahra1572
@jaswinderbahra1572 Жыл бұрын
​@@rajinderjakhar7526Gappan aa sarian Gurbanhi tirthan nu nahin mandi na tap karn nu mandi aa Gurbanhi parh ke dekho
@jatindersingh4946
@jatindersingh4946 Жыл бұрын
Sira kam kr rhe ho tusi.... Ehja gyaan koi ni dinda...
@BalbirSinghNalagarh
@BalbirSinghNalagarh Жыл бұрын
ਬੋਹਤ ਬਦੀਆ ਦਸਿਆ ਤੁਸੀਂ waheguru Ji 🙏🙏🙏 ਮੇਹਰ ਕਰੇ ਸਾਰਿਆਂ ਉਤੇ
@shere-punjabsinghshergill3257
@shere-punjabsinghshergill3257 Жыл бұрын
Jo Badia tusi likhiya isda meaning hunda buraia (bad things). Good da word Wadhiya hunda veer.
@BalbirSinghNalagarh
@BalbirSinghNalagarh Жыл бұрын
@@shere-punjabsinghshergill3257 very good information Ji 🙏🙏🙏
@AvtarSingh-z4i
@AvtarSingh-z4i 10 ай бұрын
ਬਹੁਤ ਵਧੀਆ ਸੰਖੇਪ ਰੂਪ ਵਿਚ ਬਿਆਨ ਕੀਤਾ ਹੈ ਕੁਛ ਕਰਾਮਾਤ ਤੇ ਸਿਖਿਆਵਾ ਦਾ ਬਾਣੀ ਅਨੁਸਾਰ ਮੇਲ ਨਹੀ ਜਾਪਦਾ।ਜਿਵੇ ਵਰ ਸਰਾਪ ਤੇ ਤ੍ਰੈ ਗੁਣਾਂ ਵਾਲੀਆ ਇਛਾਵਾ ਗੁਰੂ ਸਾਹਿਬ ਦੇ ਅਨੁਕੂਲ ਜੀਵਨ ਕਾਲ ਵਿਚ ਵਾਪਰੀਆ ਹੋਵਣ।
@tarlochansingh6930
@tarlochansingh6930 7 ай бұрын
Yes
@ramkumaerana7279
@ramkumaerana7279 Жыл бұрын
brother im from India punjab disst hoshairpur mahilpur waheguru ji very important ਸਟੋਰੀ
@NavjotKaur-l9x
@NavjotKaur-l9x Жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ,ਸਾਨੂੰ ਸਾਡੇ ਗੁਰੂਆਂ ਦੇ ਇਤਿਹਾਸ ਨਾਲ ਜੋੜਨ ਲਈ ਧੰਨਵਾਦ।
@KaspaBitcoinPushpinder
@KaspaBitcoinPushpinder Жыл бұрын
Waheguru ji tuwade upar mehar karan Because of you we are able to know many things about sikhi and sikh gurus
@jassimarsingh6505
@jassimarsingh6505 Жыл бұрын
@@kissanmember00:00
@sandysaini8537
@sandysaini8537 Жыл бұрын
Waheguru mehar krn
@kulwinderkaur3627
@kulwinderkaur3627 Жыл бұрын
Waheguruji waheguruji 🙏🙏🙏🙏❤️🌹🌹
@malkeetsingh9734
@malkeetsingh9734 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿ ਕੀ ਫਤਿਹ 🙏🙏🙏waheguru ji tuhade te mehar bhreya hath rakhn❤
@sukhisukhi7128
@sukhisukhi7128 Жыл бұрын
ਬਹੁਤ ਬਹੁਤ ਧੰਨਵਾਦ ਵੀਰੇ ਸਾਨੂੰ ਸਾਡੇ ਇਤਿਹਾਸ ਨਾਲ ਜਾਨੂ ਕਰਾਉਣ ਲਈ ਆਪ ਜੀ ਨੂੰ ਸਾਰੇਆ ਨੂੰ ਬੇਨਤੀ ਹੈ ਨਵੀਂ ਪੀੜ੍ਹੀ ਨੂੰ ਆਪਣੇ ਸਿੱਖ ਇਤਿਹਾਸ ਨਾਲ ਜੋੜਿਆ ਜਾਵੇ ਜੀ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਿਆ ਜਾਵੇ ਮੈਨੂੰ ਸਮਝ ਨਹੀਂ ਆਰੀ ਵਿਰੇ ਮੈਂ ਤੁਹਾਡਾ ਕਿਹੜੇ ਲਫ਼ਜਾ ਨਾਲ ਸ਼ੁਕਰਿਆ ਕਰਾ ਬਹੁਤ ਬਹੁਤ ਧੰਨਵਾਦ ਵੀਰੇ ਸਿੱਖ ਇਤਿਹਾਸ ਦੀ ਹੋਰ ਜਾਣਕਾਰੀ ਸਾਨੂੰ ਸਾਂਝੀ ਕਰੂ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@bssingh4809
@bssingh4809 Жыл бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਜੀ ਦਸੂਹਾ ਹੁਸ਼ਿਆਰਪੁਰ ਪੰਜਾਬ
@jackram6888
@jackram6888 Жыл бұрын
Thank you for telling the truth after doing your own research. This type of exposure is needed so that we get a true grasp of our religion
@jatinderpalsinghchahal961
@jatinderpalsinghchahal961 Жыл бұрын
Good work! Nice historic and blood relations aspect of Nirankar Roop 10 Paatshaian🌹🙏🏼 Most current scholars don’t touch this side and more prone to describe philosophical ways of Gurbani which is very respectable but you have touched a factual part and that’s why worth appreciating 💐🙏🏼 Moreover you have chosen to talk with a very positive approach. Thanks for your research and uploading 🙏🏼
@swagbaba69
@swagbaba69 Жыл бұрын
10 Patshahia kive ho giya jdo Guru Amardas ji ne keh ta bibi tusi bann la ta hun saaf nhi rhi,os to baad fir jine v guru hoye oh ta fir deserving hi nhi c ge
@Gurpreetsinghsodi
@Gurpreetsinghsodi 11 ай бұрын
@@swagbaba69 Ohna ne keha c bann la leyaa ...bann matlab gurgadi bahar nahi jaygi ...kalesh tah hoye ... par gurgadi tah deservring kol hi c.. eh sab AkaalPurakh di rachna hai ji ... Dhan Dhan Guru Granth Sahib Ji
@gandhisidhu1469
@gandhisidhu1469 Жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ
@TarsemSingh-sz8vh
@TarsemSingh-sz8vh 5 ай бұрын
ਬਾਬਾ ਗੁਰਦਿੱਤਾ ਜੀ ਦੀ ਜੀਵਨੀ ਬਾਰੇ ਸਾਨੂੰ ਦੱਸੋ
@harminderkaur8186
@harminderkaur8186 Жыл бұрын
Bahot vadhia video, we love listening to Saakhis..it's a blessing to learn and know about our Guru Ji's history and teachings.. just one Benti Vir ji. please also keep your Kes and Daahri.. turban is a royal gift from Guru Ji and Kesh and hair is a holy gift. Both are so important and a blessing 🙏
@SurjitSingh-sm4ww
@SurjitSingh-sm4ww Жыл бұрын
Bohat sohna narrate kita veer g, Keep up the good work. Waheguru g mehar bnayi rakhn.
@harinder78
@harinder78 Жыл бұрын
Very good content.. we all needs to see this and special our kids we are forgetting our history.. a few years ago I was watching a YT video during saheedi sabha.. even the 14/15 years kids was not able to answer our guru Sahib name or order.. it was very sad.. it's not our kids but us parents failure
@AnchalMehra-oh7yo
@AnchalMehra-oh7yo Жыл бұрын
WAHEGURU JI WAHEGURU JI KA KHALSA WAHEGURU JI KI FATEH🌹🌹🌼🌼🔱🔱⚜️⚜️💖💖❤❤🙏🙏🌹🌹🌼🌼🔱🔱🔱⚜️⚜️💖💖❤❤🙏🙏
@gurnoorkaur4thgreen114
@gurnoorkaur4thgreen114 Жыл бұрын
ਵੀਰ ਜੀ ਮੈਂ ਤੁਹਾਡੀ ਸਾਰੀਆਂ ਵੀ ਡੀ ਓ ਦੇਖ ਰਹੀ ਹਾਂ ਤੇ ਮੈਂ ਇੱਕ ਕਾਪੀ ਤੇ ਨੋਟ ਵੀ ਕਰ ਰਹੀ ਤਾ ਜੋ ਅਸੀਂ ਆਪਣੀ ਔਨ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਬਾਰੇ ਦਸਿਆਂ ਕੀ ਮੈਂ ਠੀਕ ਕਰ ਰਹੀ
@criminalboy-pn4se
@criminalboy-pn4se 6 күн бұрын
ਧੀਰ ਮੱਲ ਕਿਵੇਂ ਸੁਵਾਗਵਸ਼ ਹੂਏ 🙏🙏
@SikhRajitihaas
@SikhRajitihaas Жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@kg2889
@kg2889 Жыл бұрын
Bai ji your videos are so knowledgeable and we get to learn a lot. We are watching from Boston, USA
@shivamsudhakar6603
@shivamsudhakar6603 Жыл бұрын
Sab te vadda mera satguru Nanak jin kal rakhi meri 🙏🙏🙏 Dhaand vartayi kartaare 🙏🙏🙏
@Singh_Sardar1469
@Singh_Sardar1469 Жыл бұрын
Veer Ji sorry to say. Guru Teg bahudur sahib nove guru ne tusi video ch galti naal adve bolta Please correction kr deo
@Tstarmusic
@Tstarmusic Жыл бұрын
ਵਾਹਿਗੁਰੂ ਜੀ ਛੇਵੇਂ ਪਾਤਸਾਹ ਜੀ ਆਪਣੇ ਬੱਚਿਆਂ ਨੂੰ ਨਾਲ ਲੈਕੇ ਬਾਰਠ ਸਾਹਿਬ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕਰਨ ਗਏ ਸੀ
@amandeep6044
@amandeep6044 Жыл бұрын
Wahaguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@VisitPunjab
@VisitPunjab Жыл бұрын
Waheguru ji da khalsa Waheguru ji di fateh
@harsh312harshh
@harsh312harshh Жыл бұрын
dhan dhan guru ravidas ji guru nanak ji maharaj🙏❤️
@jsingh6822
@jsingh6822 Ай бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@sandhuprabh553
@sandhuprabh553 11 ай бұрын
ਵਾਹਿਗੁਰੂ ਜੀ 🙏 ਕਿੰਨੇ ਉਤਰਾਅ ਚੜ੍ਹਾਅ ਚੋਂ ਲੰਘੀ ਹੈ ਸਿੱਖੀ 🙏
@harwindersingh3010
@harwindersingh3010 Жыл бұрын
Waheguru ji ka khalsa Waheguru ji ki fateh 👍
@harbhajansinghharbhajansin6781
@harbhajansinghharbhajansin6781 Жыл бұрын
ਅਜ ਬੱਚਿਆਂ ਕੋਲ ਸਮਾ ਨਹੀ ਇਤਿਹਾਸ ਪੜਨ ਲਈ ਪਰ ਆਪ ਜੀ ਨੇ ਜੋ ਉਪਰਾਲਾ ਕੀਤਾ ਹੈ ਬਹੁਤ ਵਧੀਆ ਢੰਗ ਨਾਲ ਸਮਝਾਇਆ ਸ਼ਾਬਾਸ਼ ਭਾਈ ਸਾਹਿਬ ਜੀ ਬਹੁਤ ਜਗਿਆਸੂਆਂ ਨੂੰ ਇਸ ਦਾ ਲਾਭ ਪ੍ਰਾਪਤ ਹੋਇਆ ਹੈ ਤੇ ਹੋਰ ਬਹੁਤਿਆਂ ਨੂੰ ਹੋਵੇਗਾ ਅੱਗੋਂ ਵੀ ਵਾਹਿਗੁਰੂ ਜੀ ਆਪ ਨੂੰ ਉਦਮ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
@ParamjitSingh-ts1kx
@ParamjitSingh-ts1kx Жыл бұрын
ਸਤਿਨਾਮੁ ਵਾਹਿਗੁਰੂ ਜੀ।
@harbhajansingh3840
@harbhajansingh3840 Жыл бұрын
Paji tusi bahot vadiya Kam kar rahe ho Sade Sikha Vaste .❤❤❤❤from Amritsar Punjab Aa video Sikha de against nhi onna di knowledge ya Itihas bare aaa.
@yadvindersingh2116
@yadvindersingh2116 Жыл бұрын
SATNAM SHRI WAHEGURU JI MEHAR KARN SARE SANSAR TE name Yadvinder singh pinky joga Mansa punjab
@greenjaw260
@greenjaw260 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🤍😇 ਬਾਬਾ ਜੀ ਅਸੀ ਦਿੱਲੀ ਦੇ ਸ਼ਹਿਰ ਚੱਤਰਪੁਰ ਚ ਬਹਿ ਕੇ ਸਿੱਖ ਇਤਿਹਾਸ ਦੀਆਂ ਸਾਖੀਆਂ ਦਾ ਅਨੰਦ ਲੈ ਰਹੇ ਹਾਂ।🙏
@AvtarSingh-cj1oh
@AvtarSingh-cj1oh Жыл бұрын
ਵਾਹਿਗੁਰੂ ਜੀ ,,,ਬਹੁਤ ਹੀ ਵਧੀਆ ਵੀਡੀਓ ਜੀ ਤੁਹਾਡੀ ਜ਼ੀਰਕਪੁਰ ਤੋਂ ਦੇਖ ਰਹੇ ਜੀ
@jagseersingh-xr2yy
@jagseersingh-xr2yy Жыл бұрын
ਵੀਰੇ ਵੀਰੇ ਤੁਸੀ ਬਹੁਤ ਵਧੀਆ ਕੰਮ ਕਰਦੇ ਊ,ਰੱਬ ਤੁਹਾਨੂੰ ਤਰੱਕੀਆ ਬਖਸ਼ੇ
@rickymatial1552
@rickymatial1552 Жыл бұрын
waheguru,,, dhan dhan Shri guru granth sahib ji 🙏🏻
@gurdeepsingh4397
@gurdeepsingh4397 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sarwanmejorministries1859
@sarwanmejorministries1859 Жыл бұрын
ਕਿਰਪਾ ਕਰਕੇ ਮੈਨੂੰ ਇਹ ਦੱਸਿਉ ਕਿ ਗੁਰੂ ਤੇਗ ਬਹਾਦਰ ਸਾਹਿਬ 8 ਵੇਂ ਗੁਰੂ ਸਨ ਜਾਂ 9 ਵੇਂ? ਇਸ ਵੀਡੀਓ ਵਿੱਚ ਅੱਠਵੇਂ ਗੁਰੂ ਬੋਲਿਆ ਗਿਆ ਹੈ।
@pavittarsingh1310
@pavittarsingh1310 Жыл бұрын
9th
@sukhak6362
@sukhak6362 Жыл бұрын
ੴ ਸਤਿਗੁਰ ਪ੍ਸਾਦਿ🙏🙏 🌹🌹ਵਾਹਿਗੁਰੂ ਜੀ🙏🙏 🌹🌹ਸਭ ਦਾ ਭਲਾ ਕਰੋ ਜੀ🙏🙏 🌍🌍 ਸ੍ਰੀ ਖਡੂਰ ਸਹਿਬ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ🙏🙏 🌹🌹
@bajwasaab6866
@bajwasaab6866 Жыл бұрын
ਸਤਿ ਸ੍ਰੀ ਅਕਾਲ ਵੀਰ ਜੀ, ਤੁਹਾਡਾ ਧੰਨਵਾਦ ਜੋ ਤੁਸੀ ਸਾਡੇ ਗੁਰੂ ਸਾਹਿਬਾਨਾਂ ਦੀ ਗੁਰਗੱਦੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ,🙏🏻 ਵੀਰ ਜੀ ਮੇਰਾ ਇੱਕ ਸਵਾਲ ਸੀ ਕੇ ਨਾਮਧਾਰੀ ਡੇਰੇ ਵਾਲੇ ਕਿਸ ਅਧਿਕਾਰ ਨਾਲ ਆਪਣੀ ਮਰਜੀ ਅਨੁਸਾਰ 11,12,13,14 ਗੁਰੂ ਬਣਾਈ ਬੈਠੇ ਨੇ, ਨਾਮਧਾਰੀ ਡੇਰੇ ਵਾਲੇ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਦੇ ਅਤੇ ਰੋਜਾਨਾ ਬੇਅਦਬੀ ਕਰਦੇ ਨੇ ਪਰ ਕੋਈ ਵੀ ਸਿੱਖ ਜੱਥੇਬੰਦੀ ਇਸ ਬੇਅਦਬੀ ਨੂੰ ਰੋਕਣ ਦੀ ਗੱਲ ਕਿਉਂ ਨਹੀਂ ਕਰਦੀ ?
@opkirandeepsingh
@opkirandeepsingh 8 ай бұрын
ਇਤਿਹਾਸ ਦੋ ਪ੍ਰਕਾਰ ਦਾ ਹੁੰਦਾ ਇੱਕ ਜੋ ਬਾਈ ਸੁਣਾ ਰਿਹਾ ਵਿਊ ਲਾਈਕ ਲੈਣ ਲਈ ਤੇ ਕੁਝ ਗੱਲਾ ਨੂੰ ਬੋਚ ਜਾਂਦਾ ਕਮੀਨਗੀ ਕਰ ਜਾਂਦਾ ਅਤੇ ਇੱਕ ਇਤਿਹਾਸ ਹੁੰਦਾ ਅਸਲ ਇਤਿਹਾਸ ਜੋ ਕਿਸੇ ਨੂੰ ਭਾਵੇ ਲੱਗੇ ਚੰਗਾ ਭਾਂਵੇ ਲੱਗੇ ਬੁਰਾ ਉਹ ਇਤਿਹਾਸ ਹੁੰਦਾ , ਕੁਝ ਇਤਿਹਾਸਕਾਰ ਕਹਿੰਦੇ ਕ ਗੁਰੂ ਜੀ ਨੇ ਨਦੇੜ ਸਾਹਿਬ ਵਿਖੇ ਸੱਚਖੰਡ ਨੂੰ ਜਾਣ ਤੋ ਪਹਿਲੋ ਆਪਣੀ ਗੱਦੀ ਗਿਆਂਰਵੇ ਗੁਰੂ ਨਾਮਧਾਰੀਆ ਨੂੰ ਥਾਪਕੇ ਗਏ ਸਨ , ਸੋ ਉਸੇ ਅਨੁਸਾਰ 11,12,13,14 …. ਗੱਦੀ ਅੱਜ ਤੱਕ ਚੱਲਦੀ ਆ ਰਹੀ ਹੈ
@satnamkaurghoga5212
@satnamkaurghoga5212 7 ай бұрын
Vir g Amar Shaheed bramhgiyani sant Baba bhindrawale g dee vair virodh 84 Shri darbar te attack jun churasi da Karn hee narkdhari nirankari c 13aprail1978 nu sant bhindrawale g ne visakhi wale din Amritsar satsang na krn lai os vele dee govt nu kiha c govt ne narakdhariya nu manjoori de diti te sant bhindrawale ne phir shanmai tareeke nal ona nu kirtan roken lai akhand kirtni jathe de 13 nihang nirankaria ne Shaheed kr dite c govt ne ose time nirakari gurbhan Jo mukhi c os nu Santa to bcha k Delhi chad aye te ona te case v nhi kita phir kes hoya te govt ne ona da case haryanae karnal transfer kr Dita te phir os baba nu bekasoor keh k bari kr Dita phir jathedar sabka ranjeet singh te kewal singh ne Delhi gurbachne papi de Ghar ja k carpenter BN k lakarr wood vich ak 47 fit krke km theke te Karn lai babe mot de k narka nu bhej Dita eh sb sant bhindrawale g ne plan krke karwaya c Santa ne kiha c India govt sikha nu insaf nhi Dita asi app 13 nihang singa da badla lava ge te liya v baki es gl to Sikh Kom agg vich jal Rahi te jo jun84.. November 84delhi es narakdhariya krke hoya g ajj tak
@jugrajsingh8756
@jugrajsingh8756 Жыл бұрын
Waheguru ji❤
@fromvillagetoterritory1705
@fromvillagetoterritory1705 Жыл бұрын
Veer ji bahut vadia Sikh history sunayi 28:20 to 28:30 vich 1 vadi mistake karti tusi 8me guru teg Bahadur keh Dita 😮😮 . Kirpa krke video uploade krn to pehla dhiyan nal sun liya KRO . Waheguru ji 🙏
@kuldeepsingh-yc7ls
@kuldeepsingh-yc7ls 11 ай бұрын
ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@AnchalMehra-oh7yo
@AnchalMehra-oh7yo Жыл бұрын
WAHEGURU JI WAHEGURU JI KA KHALSA WAHEGURU JI KI FATEH❤❤🌹🌹💖💖⚜️⚜️🌼🌼🔱🔱🙏🙏❤❤🌹🌹💖💖⚜️⚜️🌼🌼🔱🔱🔱🙏🙏
@wood_work_official1
@wood_work_official1 Жыл бұрын
Dhan satguru Ravidas ji dhan guru nanak sahib ji
@avtarsinghrehal8625
@avtarsinghrehal8625 Жыл бұрын
God bless you veer g 🙏 🙌 ❤️ from Italy 🇮🇹 🙏
@AnchalMehra-oh7yo
@AnchalMehra-oh7yo Жыл бұрын
WAHEGURU JI WAHEGURU JI KA KHALSA WAHEGURU JI KI FATEH🙏🙏💖💖⚜️⚜️🔱🔱🌼🌼🌹🌹❤❤🙏🙏💖💖⚜️⚜️🔱🔱🔱🌼🌼🌹🌹❤❤
@GurjitSingh-ib6vb
@GurjitSingh-ib6vb 7 ай бұрын
Waheguru ji ka khalsa Waheguru ji ki fateh ji 🙏🙏 Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺
@surenderkumar-gj7be
@surenderkumar-gj7be Жыл бұрын
Punjab singh ji you tried to enlighten the entire gurugaddi Katha in best manner, every Indian should listen this apart from any cast ,culture and religion because Sants are Saints they are angels of God , They were not only Gurus of Sikhs they were holy souls. Very Good brother keep it up ,Thanks for for such a nice knowledgeable video. We are thankful to all our Saint Gurus who blessed us with the spiritual knowledge of real path to follow Bhagati of Nirankaar. Bakaamal teri kudrat Malik. Waheguru .
@sukhveerdhaliwal1168
@sukhveerdhaliwal1168 Жыл бұрын
ਬਹੁਤ ਵਧੀਆ ਤੇ ਸਾਫ ਸੁਥਰੇ ਸ਼ਬਦਾਂ ਵਿਚ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ
@HarwinderSingh-wh3qt
@HarwinderSingh-wh3qt Жыл бұрын
ਵਾਹਿਗੁਰੂ🙏🙏🙏ਧੰਨ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਜੀ🌹
@RamandeepKaur-ql7cf
@RamandeepKaur-ql7cf 4 ай бұрын
Sir Sri guro nanak dav g di life journey ta video bnai jwa plz eh information bhut important aa i think es ware sariya nu pta hona jrorri hai plz tuc es topic ta video bna dyo and tuc sare Sikh guro sahabna di life journey ta video bnai jwa piz sir eh bhut important aa
@dhillonpawandeep3759
@dhillonpawandeep3759 Жыл бұрын
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji
@sheregrewal9182
@sheregrewal9182 Жыл бұрын
Wonderful narration. Reminds us of our Grandmother narrating SAKHIS in our childhood. You have revived these memories for us. Please keep up the good noble cause CHARDIKALA.
@HarbhajanSingh-x6z
@HarbhajanSingh-x6z 8 ай бұрын
SawarnsinghsoBhajnkourwosarainsinghvpoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha
@karansirmathematics
@karansirmathematics Жыл бұрын
Great knowledge ❤
@hard2React
@hard2React 9 ай бұрын
Thankyou bro ,it need courage to tell history as it is .Most of the educated Sikhs know all history but all should know everything to avoid wrong decisions.u r a great speaker.
@jaggasander1938
@jaggasander1938 9 ай бұрын
Very good veer ji God Bless you. My Dist. Fatehgarh sahib.
@alisheak8733
@alisheak8733 4 ай бұрын
Vir ji main kise nu galth nhi bol reha,,sirf a v dso far us musliman da ki doss c, hun main app da vir nu app bare galth boli java o app nu mar dave ,,,
@tarloksinghmaan1209
@tarloksinghmaan1209 Жыл бұрын
Waheguru waheguru ⚘🙏⚘
@dhirajarora3518
@dhirajarora3518 Жыл бұрын
Waheguru ji da Khalsa Shri Waheguru ji di Fateh 🙏🙏🙏🙏🙏❤️♥️♥️♥️♥️
@jaskaransingh8454
@jaskaransingh8454 Жыл бұрын
Veerji, bhut sohni video bnande ho tusi. Waheguru thanu te tuhadi poori team nu sda chardiklaa vich rakhe. I have a request veerji, please make a separate detailed video about Baba Atal Rai Ji and what was the complete history and what is the significance of the structure of the gurdwara Sahib of Baba Atal Rai Ji near Darbar Sahib. I want to know about the complete history. Thanks and regards
@1001-i7m
@1001-i7m Жыл бұрын
Thanks wahaguru ji for very wonderful video from USA🙏🙏
@jaswindersinghmann2542
@jaswindersinghmann2542 11 ай бұрын
ਇਹ ਇਤਹਾਸ ਅਸੀ ਕਨੇਡਾ ਬਰਪਟਨ ਵਿੰਚ ਪਰਵਾਰ ਸਮੇਤ ਸੁਣਿਆ ਹੈ ਜੀ।🙏🙏
The joker favorite#joker  #shorts
00:15
Untitled Joker
Рет қаралды 30 МЛН
Please Help This Poor Boy 🙏
00:40
Alan Chikin Chow
Рет қаралды 22 МЛН
БЕЛКА СЬЕЛА КОТЕНКА?#cat
00:13
Лайки Like
Рет қаралды 2,7 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 2,2 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
Bandi Chhor Divas Full History | Sikh History | Diwali | Punjab Siyan
31:22
Untold Stories Of 10 Sikh Gurus Explained In 26 Minutes
26:35
TRS Clips हिंदी
Рет қаралды 556 М.
The joker favorite#joker  #shorts
00:15
Untitled Joker
Рет қаралды 30 МЛН