ਗੁਰੂ ਗੋਬਿੰਦ ਸਿੰਘ ਜੀਆਂ ਦੀ ਭਵਿੱਖਬਾਣੀ | Kalki Avatar Katha Choubis Avtar | Bhai Simranjeet Singh Tohana

  Рет қаралды 92,540

AS KHALSA GURMAT TV

AS KHALSA GURMAT TV

Күн бұрын

Пікірлер: 355
@gurpannu3916
@gurpannu3916 2 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਧੰਨ ਧੰਨ ਪਿਤਾ ਪਰਮਾਤਮਾ ਅਕਾਲ ਪੁਰਖ ਸਾਹਿਬ ਜੀ ਸੱਚੇ ਪਾਤਸ਼ਾਹ ਜੀ
@nanakji5936
@nanakji5936 2 ай бұрын
ਭਾਈ ਸੇਵਾ ਸਿੰਘ ਤਰਮਾਲਾ ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥ ਨਾ ਮਨੁ ਚਲੈ ਨ ਪਉਣੁ ਉਡਾਵੈ ॥ ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ! 🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ। 👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਅਜ਼ਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ... ਨਿਰੰਕਾਰ ਮਹਿ ਆਕਾਰੁ ਸਮਾਵੈ ॥ ਅਕਲ ਕਲਾ ਸਚੁ ਸਾਚਿ ਟਿਕਾਵੈ ॥ ਸੋ ਨਰੁ ਗਰਭ ਜੋਨਿ ਨਹੀ ਆਵੈ ॥ ਅੰਗ 414 ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ... ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥ ਅੰਗ 910 ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ.. ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥ ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥ ਅੰਗ 278 🌹ਦਸਵੈ ਦੁਆਰਿ ਰਹਤ ਕਰੇ 13 ਨੰਬਰ ਕਿਤਾਬ ਪੇਜ ਨੰ:353-354 🌹ਇਹ ਜੁਗਤੀ ਕੌਣ ਦੇ ਸਕਦਾ ਹੈ... ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥ ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥ ਅੰਗ 131 ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ! 🌹ਦਸਵੈ ਦੁਆਰਿ ਰਹਤ ਕਰੇ ਪੇਜ ਨੰਬਰ 4 ਭਾਈ ਸੇਵਾ ਸਿੰਘ ਤਰਮਾਲਾ
@Randhawa_712
@Randhawa_712 3 ай бұрын
ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਏ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ❤❤❤
@RajinderSingh-i1y
@RajinderSingh-i1y 3 ай бұрын
ਭਾਈ ਸਾਹਿਬ ਜੀ ਬਹੁਤ ਵਧੀਆ ਜੀ ਸਾਨੂੰ ਮਾਣ ਹੈ ਜੀ
@NirmalSingh-fe4sq
@NirmalSingh-fe4sq 2 ай бұрын
ਸੋਚਣ ਸ਼ਕਤੀ ਬੰਦ ਹੋ ਗਈ ਆ ਸੱਚ ਲੱਭਦੇ ਲੱਭਦੇ
@jeewansharma3586
@jeewansharma3586 2 ай бұрын
Kyaa Prem nal ktha kiti aa Bhai sahab ne parnam hai bahi sahab nu
@alamdeepsingh7581
@alamdeepsingh7581 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏
@gurvirrandhawa090
@gurvirrandhawa090 2 ай бұрын
ਵਾਹਿਗੁਰੂ ਜੀ
@jagga976
@jagga976 3 ай бұрын
ਬਿਲਕੁਲ ਸੱਚ, 🙏🏻
@SukhVeerpal-nh9dr
@SukhVeerpal-nh9dr 3 ай бұрын
ਧੰਨ ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਖਸ਼ਣ ਹਾਰਾ ਬਖਸ ਲਯੋਂ
@JaswantFagura
@JaswantFagura 3 ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 💐💐❤️❤️🙏🏻
@jaspreet7189
@jaspreet7189 3 ай бұрын
Dhan Dhan shiri guru Granth Saahab ji 🤲🤲🤲🤲🤲🤲🌾🌾🌾🌾🌾🌾🌾🌹🌹🌹🌹🌹🌹❤️❤️❤️❤️❤️❤️📖📖📖📖📖📿📿📿📿📿📿🍁🍁🍁🍁🍁🌼🌼🌼🌼🌼🌼🤲🤲🤲🤲🤲
@rajsaini6400
@rajsaini6400 3 ай бұрын
WAHEGURUJEE KA KHALSA WAHEGURUJEE KEE FATEH DHAN DHAN BABA DEEPSINGHJEE SHAHEED
@diljeetkaur
@diljeetkaur 3 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻🙏🏻🙏🏻🙏🏻🙏🏻🙏🏻🙏🏻
@rajsaini6400
@rajsaini6400 3 ай бұрын
IKOMKAR SATGURU PARSAD. WAHEGURUJEE
@JaswinderKaur-zv1tj
@JaswinderKaur-zv1tj 3 ай бұрын
Waheguru g Waheguru g Waheguru g Waheguru g Waheguru g ♥️
@HarmanSingh-wj7hr
@HarmanSingh-wj7hr Ай бұрын
Koi ni jehdi mrji mushklla aa jan Sade dashmesh pita, Guru Gobind Singh Ji baithe h Sadi rkheya lyi 🙏
@GurjitSinghKhalsa-nd2qy
@GurjitSinghKhalsa-nd2qy 3 ай бұрын
Waheguru ji bhakhsh lo ji satguru Ji taras Karo ji Waheguru ji kirpa karo ji naam daan bakhasho Ji Maharaj ji kirpa karke gursikhi wala jivan bhakhsho Ji satguru Ji Waheguru ji ka Khalsa Waheguru Ji ki Fateh ji ❤ Waheguru ❤
@LovepreetSingh-qx6pb
@LovepreetSingh-qx6pb 3 ай бұрын
ਆਜਾ ਜਿਹੜੀ ਫੋਟੋ ਲਾਈ ਆ ਅਵਤਾਰ ਘੱਟ ਐਕਟਰ ਜ਼ਿਆਦਾ ਲੱਗਦਾ
@sonymalhi695
@sonymalhi695 3 ай бұрын
😂😂😂😂
@SikanderSingh-kc9bv
@SikanderSingh-kc9bv 3 ай бұрын
Satguru ji kirpa karo ji
@Aditya_pal20
@Aditya_pal20 3 ай бұрын
Waheguru ji waheguru ji waheguru ji waheguru ji waheguru ji
@SleepyBambooForest-zo6zj
@SleepyBambooForest-zo6zj 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@narinderkaur7175
@narinderkaur7175 3 ай бұрын
Waheguru ji sare sansar te apna hath rkhna ji
@GurpreetKaur-qo6ph
@GurpreetKaur-qo6ph 3 ай бұрын
bhot thanks ape ji da veer ji waheguru ji
@singhsaabg294
@singhsaabg294 2 ай бұрын
waheguruji ka khalsa waheguru ji ki fateh 🙏🙏🙏🙏🙏🌹🌹🌹🌹🌹
@bhaigurpreetsinghbababakal1372
@bhaigurpreetsinghbababakal1372 3 ай бұрын
WaheGuru Ji
@user-rh7vh4xq4n
@user-rh7vh4xq4n 3 ай бұрын
Jai shree ram
@JaswantsinghJaswantsingh-xh6lr
@JaswantsinghJaswantsingh-xh6lr Ай бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@sikanderhanda462
@sikanderhanda462 3 ай бұрын
Waheguru g❤
@OmAthwal-u9g
@OmAthwal-u9g 3 ай бұрын
❤❤SATNAM wahaguru kirpa kro ji Maharaja ji ❤❤
@user-td5yg1ws9i
@user-td5yg1ws9i 3 ай бұрын
Waheguru ji ka Khalsa Waheguru ji ki Fathe 🙏 Thank you Waheguru ji 🙏
@harshpreet6011
@harshpreet6011 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kawaljeetkaurchawla6075
@kawaljeetkaurchawla6075 Ай бұрын
Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji Satnaam sri waheguruji
@rajsaini6400
@rajsaini6400 3 ай бұрын
NANAK NIRBHAU NIRANKAR SACH EK,BANI,GURU GURU HAIN 🙏 BANI,BICH BANI,AMRIT,SARE WAHEGURUJEE BLESS DHAN NIRANKARJEE SANTON JEE
@rajsaini6400
@rajsaini6400 3 ай бұрын
DHAN NIRANKARJEE SANTON JEE WAHEGURUJEE KA KHALSA WAHEGURUJEE KEE FATEH
@MandeepKaur-ch9fr
@MandeepKaur-ch9fr Ай бұрын
Dhan Dhan Guru Gobind Singh Maharaj ji 🙏🙏🌹🌹🙏🙏🌹🌹
@narinderkaur7175
@narinderkaur7175 3 ай бұрын
Waheguru ji sarbat da bhala krna ji
@maninderkaurhundal5692
@maninderkaurhundal5692 3 ай бұрын
Waheguru waheguru waheguru waheguru waheguru waheguru 🙏🙏🙏🙏
@criticalgaming6090
@criticalgaming6090 3 ай бұрын
ਬਹੁਤ ਸੋਹਣਾ ਲਿਖਿਆ ਜੀ
@sanjukashyap8247
@sanjukashyap8247 2 ай бұрын
Ram Ram g
@deepgym5475
@deepgym5475 3 ай бұрын
Sach dsya saab ji ❤🙏
@KRTVPUNJAB
@KRTVPUNJAB 3 ай бұрын
Waheguru ji 0:24
@SatwinderGill-ng6lm
@SatwinderGill-ng6lm 3 ай бұрын
Waheguru ji bchalo iss duniya de janjal toh
@sukhbhullarfzk3012
@sukhbhullarfzk3012 Ай бұрын
ਵਾਹਿਗੁਰੂ ਜੀ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਹੋ ਗਈ ਕਾਲ ਦਾ ਪੂਰਾ ਜ਼ੋਰ ਆ
@JangbirSingh-i3b
@JangbirSingh-i3b 3 ай бұрын
Waheguru ji 🙏 waheguru ji 🙏
@ranjitbrar2449
@ranjitbrar2449 2 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹੋਣ ਵਾਲਾ ਹੈ ਹੋਰਿਹਾ ਹੈਂ
@bahadarsingh7342
@bahadarsingh7342 3 ай бұрын
ਵਾਹਿਗੁਰੂ ਜੀ
@BaghiJatt
@BaghiJatt 3 ай бұрын
ਦਸਮ ਗ੍ਰੰਥ, ਜੋ ਪਰੰਪਰਾਗਤ ਤੌਰ 'ਤੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨੀ ਜਾਂਦੀ ਹੈ, ਇਸ ਵਿੱਚ ਹਿੰਦੂ ਅਵਤਾਰਾਂ ਦੀਆਂ ਕਹਾਣੀਆਂ ਸ਼ਾਮਲ ਹਨ, ਜੋ ਸਿੱਖੀ ਦੇ ਅਵਤਾਰਾਂ ਦੇ ਸਿਧਾਂਤ ਨੂੰ ਨਕਾਰਨ ਨਾਲ ਵਿਰੋਧੀ ਲੱਗਦੀਆਂ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਦਸਮ ਗ੍ਰੰਥ ਦੇ ਕੁਝ ਹਿੱਸੇ, ਖਾਸਕਰ ਬਚਿਤ੍ਰ ਨਾਟਕ ਵਿੱਚ, 18ਵੀਂ ਅਤੇ 19ਵੀਂ ਸਦੀ ਵਿੱਚ ਸ਼ਾਮਲ ਕੀਤੇ ਗਏ ਹੋ ਸਕਦੇ ਹਨ, ਜਿਨ੍ਹਾਂ ਵਿੱਚ ਹਿੰਦੂ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਜੋ ਸਿੱਖ ਸਿੱਧਾਂਤਾਂ ਦਾ ਹਿੱਸਾ ਨਹੀਂ ਹਨ। ਇਸ ਤੋਂ ਇਲਾਵਾ, ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਮੁੱਖ ਗ੍ਰੰਥ ਹੈ ਜੋ ਸਿਰਫ ਇੱਕ ਪਰਮਾਤਮਾ ਦੀ ਸਿੱਖਿਆ ਦਿੰਦਾ ਹੈ ਅਤੇ ਅਵਤਾਰਾਂ ਦੀ ਧਾਰਨਾ ਨੂੰ ਰੱਦ ਕਰਦਾ ਹੈ।
@HanspalsranHanspalsran-fl9je
@HanspalsranHanspalsran-fl9je 3 ай бұрын
Waheguru ji waheguru ji
@GurwinderGurwindersingh-s7y
@GurwinderGurwindersingh-s7y 2 ай бұрын
Good ji baba ji
@HarjinderSingh-k1j
@HarjinderSingh-k1j Ай бұрын
Guru nanak baksh le 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💯💯💯
@ashadogra6017
@ashadogra6017 3 ай бұрын
200 percent shi gal hae ji
@vikramjitsingh563
@vikramjitsingh563 Ай бұрын
Jai Shree Mahakaal Waheguru Satnam G SadaShiv Sada Sahaye ❤Akaal Purakh Naam Vartaave❤
@BaldavSingh-fk9jv
@BaldavSingh-fk9jv 3 ай бұрын
ਵਾਹਿਗੁਰੂਜੀ
@gurpinderbrarmanibrar9276
@gurpinderbrarmanibrar9276 3 ай бұрын
ਸਤਨਾਮ ਵਾਹਿਗੁਰੂ ਜੀ
@SukhbirSingh-hp8qz
@SukhbirSingh-hp8qz 3 ай бұрын
👌👌ਬਿਲਕੁੱਲ ਬਾਬਾ ਜੀ ਇਹ ਘੋਰ ਪਾਪ ਦਾ ਸਮਾਂ ਸ਼ੁਰੂ ਤਾਂ ਹੋ ਚੁੱਕਾ ਹੈ। ਕਿਵੇਂ ਗੁਰੂ ਘਰਾਂ ਉੱਤੇ rss ਆਪਣਾ ਕਬਜਾ ਜਮਾਅ ਚੁੱਕੀ ਹੈ। ਸੱਚੀ ਬਾਣੀ ਪੜ੍ਹਨ ਵਾਲਿਆਂ ਨੂੰ, ਗਾਉਣ ਵਾਲਿਆਂ ਤੋਂ ਸਰਕਾਰੀ mla ਵੱਲੋਂ ਮਾਇਕ ਖੋਹੇ ਜਾ ਰਹੇ ਨੇ। ਸੱਚੀ ਬਾਣੀ ਗਲੀਆਂ ਨਾਲੀਆਂ ਵਿੱਚ ਰੋਲ਼ੀ ਜਾ ਰਹੀ ਹੈ। ਗੁੰਡੇ ਬਲਾਤਕਾਰੀ ਡੇਰਿਆਂ ਵਿੱਚ ਬਿਠਾਕੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ।
@i_nehatiwari
@i_nehatiwari Ай бұрын
Punjab pakistan se help le raha hai ??? Ye din aa gye kya
@HarmanSingh-wj7hr
@HarmanSingh-wj7hr Ай бұрын
Sanu guru sahib te pura viswas h
@bhaigurpreetsinghbababakal1372
@bhaigurpreetsinghbababakal1372 3 ай бұрын
Hun v pabandi lag rahi a Bhai saab jj
@tarunluthra9645
@tarunluthra9645 Ай бұрын
Guru Granth Sahib Ji Maharaj sari Srishti ko bachayenge
@jinderrai6354
@jinderrai6354 2 ай бұрын
Weheguru ji
@kamleshkaur6901
@kamleshkaur6901 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@NarandarSingh-l6u
@NarandarSingh-l6u Ай бұрын
Your word cool my heart
@ruby6913dosanjh
@ruby6913dosanjh 3 ай бұрын
Waheguru Sade sariye te mehar karn 🙏Naam Dhan den 🙏🙏❤️Waheguru Waheguru Waheguru ji
@sukhwindersinghkhalsa1829
@sukhwindersinghkhalsa1829 2 ай бұрын
ਸਾਹਿਬ ਏਂ ਕਮਾਲ ਕਲਗੀਧਰ ਪਾਤਿਸ਼ਾਹ 🙏
@davinderkaur5777
@davinderkaur5777 3 ай бұрын
🙏🙏🙏🙏🙏
@Dhillon-x6g
@Dhillon-x6g 2 ай бұрын
bhari kalki 😊😊
@ParamjeetKaur-xe7bq
@ParamjeetKaur-xe7bq 2 ай бұрын
Sach he Mann Di dsha AJ Kal bot khraab he. Eh Ktha ik aatm Chintan he
@malkeetsingh9969
@malkeetsingh9969 Ай бұрын
🙏🏽🙏🏽 Waheguru Waheguru 🙏🏽🙏🏽
@KanchanJasall
@KanchanJasall Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@davinderSingh-c4e
@davinderSingh-c4e Ай бұрын
Waheguru Tera sukar. Hai
@upkarkaur7827
@upkarkaur7827 3 ай бұрын
Waheguru ji mehar kro sab te
@nanakji5936
@nanakji5936 3 ай бұрын
🙏🌹🙏ਸੱਚੇ ਸੰਤ ਦੀ ਪਹਿਚਾਣ? 🙏🌹🙏 ਗੁਰੂ ਅਰਜਨ ਦੇਵ ਜੀ ਜੀਵਾਂ ਨੂੰ ਸੁਚੇਤ ਕਰਦੇ ਹਨ ਸੱਚੇ ਸੰਤ ਓਹਨਾ ਦੀ ਪਹਿਚਾਣ ਕੀ ਹੈ ਕਿ ਉਹ ਜੀਵਾਂ ਨੂੰ ਇੱਕ ਸੱਚੀ ਸਿੱਖਿਆ ਸੁਣਾਨਗੇ ਕਿਹੜੀ? ਕਿ ਪ੍ਰਭੂ ਨੂੰ ਕਿਵੇਂ ਦੇਖਣਾ ਕਿਉਂਕਿ ਉਹ ਆਪ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖਦੇ ਹਨ ਕਿਉਂ ਸੰਤਾਂ ਦਾ ਵੇਖਣਾ ਹੀ ਬ੍ਰਹਮ ਹੈ ਹੁਣ ਜਿਹੜਾ ਸੰਤ ਆਪ ਦੇਖਦਾ ਉਹ ਜੀਵਾਂ ਨੂੰ ਦੇਖਣ ਦਾ ਗਿਆਨ ਬਚਨ ਦੇਉਗਾ ਉਹ ਹੀ ਅਸਲੀ ਸੰਤ ਹੈ! ਅਨਾੜੀ ਅਸੰਤ ਅੱਖਾਂ ਬੰਦ ਕਰਵਾ ਕੇ ਬਿਠਾ ਦੇਣਗੇ ਬਗਲ ਸਮਾਧੀ ਲਵਾਉਣਗੇ? ਅਜਿਹੇ ਅਨਾੜੀ ਅਸੰਤਾਂ ਦੇ ਸਮੂਹ ਮਿਲ ਜਾਣਗੇ, ਕਲਗੀਧਰ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਮੈਨੂੰ ਵੀ ਅਨੇਕਾਂ ਮੱਤਾਂ ਦੇ ਸੰਤਾਂ ਦੇ ਸਮੂਹ ਮਿਲੇ ਸਾਰੇ ਦੇਸ ਵਿੱਚ ਮੈਂ ਘੁੰਮ ਕੇ ਦੇਖਿਆ,ਪਰ ਮੈਨੂੰ ਕੋਈ ਅਜਿਹਾ ਸੰਤ ਨਹੀਂ ਮਿਲਿਆ ਜੋ ਸਾਨੂੰ ਪ੍ਰਾਣ ਦੇ ਰਿਹਾ ਪਤੀ ਪ੍ਰਭੂ ਉਸ ਨੂੰ ਵੀ ਕੋਈ ਦੇਖਦਾ ਹੋਵੇ! ਸੰਤਨ ਕੀ ਸੁਣਿ ਸਾਚੀ ਸਾਖੀ ॥ ਸੋ ਬੋਲਹਿ ਜੋ ਪੇਖਹਿ ਆਖੀ ॥ ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥ ਸੰਤ ਜਨਾ ਕੈ ਹਿਰਦੈ ਸਭਿ ਧਰਮ ॥ ਸੰਤ ਜਨਾ ਸੁਨਹਿ ਸੁਭ ਬਚਨ ॥ ਸਰਬ ਬਿਆਪੀ ਰਾਮ ਸੰਗਿ ਰਚਨ ॥ ਜਿਨਿ ਜਾਤਾ ਤਿਸ ਕੀ ਇਹ ਰਹਤ ॥ ਸਤਿ ਬਚਨ ਸਾਧੂ ਸਭਿ ਕਹਤ ॥ ਸ੍ਰਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ!! ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ!! ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨਾ ਦੇਖੀਅਤ ਪ੍ਰਾਨਪਤੀ ਕੇ ¡¡ ਇਸ ਕਰਕੇ ਝੂਠੇ ਨਕਲੀ ਸੰਤਾਂ ਤੋਂ ਬਚਕੇ ਰਹਿਣਾ ਹੈ ਆਪਾਂ ਜੀਵਨ ਹਾਰ ਕੇ ਚਲੇ ਜਾਵਾਂਗੇ,ਇਸ ਲਈ ਸੰਗਤ ਓਹਨਾਂ ਦੀ ਕਰਨੀ ਹੈ ਜੋ ਆਪ ਪ੍ਰਭੂ ਵੇਖਦਾ ਤੇ ਪ੍ਰਭੂ ਦਰਸ਼ਨ ਦੇ ਪਿਆਸੇ ਜੀਵਾਂ ਨੂੰ ਦੇਖਣ ਦਾ ਗੁਰ ਦਿੰਦਾ ਅਜਿਹੇ ਸੱਚ ਪ੍ਰਕਾਸ਼ ਚ ਰੱਤੇ ਸੰਤਾਂ ਨੂੰ ਟੋਲਣਾ ਹੈ ਖੋਜਣਾ ਹੈ ਪਰ ਸੰਸਾਰ ਚ ਅਜਿਹੇ ਸੰਤ ਵਿਰਲੇ ਹੀ ਮਿਲਣਗੇ ! ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰਪਰਸਾਦਿ ਪਰਮ ਪਦੁ ਪਾਈ ॥੧॥ ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥ ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥ ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥ ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥ ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥ ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਆਪ ਸੰਗਤ ਤੇ ਸਤਿਗੁਰ ਬਖਸ਼ਣਯੋਗ ਹਨ ਬਖਸ਼ ਲੈਣਾ ਜੀ 🙏🌹🙏
@vickramrana8015
@vickramrana8015 3 ай бұрын
🆘?
@LycheeChudha
@LycheeChudha 15 күн бұрын
waheguru ji S S Akall
@surjeetsingh9685
@surjeetsingh9685 3 ай бұрын
ਧੰਨ ਵਾਹਿਗੁਰੂ ਸਾਹਿਬ ਜੀਉ 🎉
@rajsaini6400
@rajsaini6400 3 ай бұрын
DHAN NIRANKARJEE SANTON JEE
@loveleenkaur8675
@loveleenkaur8675 3 ай бұрын
Waheguru je sahi bhagti karan da val aa jave ta bunkar patan di lor nahi paindi ji
@GurvailSingh-k6x
@GurvailSingh-k6x Ай бұрын
Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji
@KapilSinghSigma
@KapilSinghSigma 3 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@asaKrecords
@asaKrecords 3 ай бұрын
10:17 waheguru ji
@harbanssingh8145
@harbanssingh8145 3 ай бұрын
ਜੋ ਵੀ ਧਾਰਮਿਕ ਪੁਸਤਕ, ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਖਰਾ ਨਹੀ ਉਤਰਦਾ ਉਸ ਨੂੰ ਅਕਾਲ ਤਖ਼ਤ ਵਲੋ ਰੱਦ ਕਰ ਦੇਣਾ ਚਾਹੀਦਾ ਹੈ। ਬਹੁਤ ਸਾਰੀਆ ਮਨੋਕਲਪਿਤ ਕਥਾ ਕਹਾਣੀਆ ਵਾਲੀਆ ਕਿਤਾਬਾਂ ਸਿੱਖੀ ਦੇ ਵਿਹੜੇ ਵਿਚ ਸੁਟੀਆ ਗੲਈਆ ਨੇ।ਸਾਡਾ ਗੁਰੂ ਕੇਵਲ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੇ,ਕੋਈ ਹੋਰ ਨਹੀ।ਮਾਤਾ ਭਾਗ ਕੌਰ ਦੇ ਬਾਰੇ ਗਲਤ ਗੱਲਾਂ ਕਰਨ ਵਾਲੀ ਕਿਤਾਬ ਵੀ ਸਾਡੇ ਵਿਹੜੇ ਵਿਚ ਘੁੰਮਦੀ ਫਿਰਦੀ ਹੈ। ਸ਼੍ਰੋਮਣੀ ਕਮੇਟੀ ਗੂੰਗੀ ਬੋਲੀ ਹੋਈ ਪਈ ਹੈ ਨਾਗਪੁਰੀਆ ਦੇ ਪ੍ਰਭਾਵ ਹੇਠ।
@JagdishSingh-b7s
@JagdishSingh-b7s 2 ай бұрын
Nagpuriye kon waheguru g
@DavinderSingh-hc7df
@DavinderSingh-hc7df Ай бұрын
Ehnu pucho jaap sahib Sawiyie sahib Chopai sahib kina di bani hai Lundi Buchi moh chuk ke bhonkan lag jandi hai
@DavinderSingh-tq8sj
@DavinderSingh-tq8sj 2 ай бұрын
ਬਾਬਾ ਜੀ ਕੋਈ ਵੀ ਕਮੈਟ ਤੁਹਾਡੇ ਹੱਕ ਚ ਨਈ ਆਏ ਮੈ ਹੁਣ ਤੁਹਾਡੀ ਮੰਨਾ ਕੇ ਕਮੈਟਾਂ ਦੀ।ਮੇਰੀ ਤੇ ਆਪ ਸਰਧਾ ਬੜੀ ਹੀ ਦਸਮ ਗ੍ਰੰਥ ਤੇ ਮੈ ਦਸ਼ਮ ਗ੍ਰੰਥ ਦੇ ਦੋ ਭਾਗ ਲਾਔਣ ਚੌਦਾਂ ਹਾਂ ਆ ਕਮੈਟ ਵਾਲਿਆਂ ਨੇ ਮੇਰੀ ਸ਼ਰਧਾ ਤੋੜਤੀ।
@Anantsunder123
@Anantsunder123 Ай бұрын
ਕੁਮੈਂਟਾਂ ਵਾਲ਼ੇ ਓਹੀ ਲੋਕ ਨੇ ਜੋ ਅੱਗੇ ਜਾ ਕੇ ਸਿਮਰਨ ਕਰਨ ਵਾਲਿਆ ਦੇ ਗਲੇ ਵੱਢਣਗੇ । ਕੂੜ ਫੈਲੋਂਣ ਵਾਲਿਆ ਦਾ ਸਮਰਥਨ ਕਰਨਗੇ
@DavinderSingh-hc7df
@DavinderSingh-hc7df Ай бұрын
😅 kise de kehan te sardha Tut gyi Matlab sardha bani hi ni c
@Dycxd
@Dycxd 3 ай бұрын
,ਯਾਰ ਕੋਈ ਤਾਂ ਚੜਦੀ ਕਲਾ ਵਾਲੀ ਗੱਲ ਕਰਦੋ। ਮਰਗੇ ਓਜੜਗੇ ਇਕੋ ਟੋਪਿਕ
@jasbir9508
@jasbir9508 3 ай бұрын
bhai sahib ji 24 avtaran di ktha kehre granth ch hai ji 🙏🏻🙏🏻
@GurmeetSingh-tn7tb
@GurmeetSingh-tn7tb 3 ай бұрын
Siri dasam granth Sahib
@itzmeharry
@itzmeharry 2 ай бұрын
Dasam granth
@PrinceKumar-zb6lk
@PrinceKumar-zb6lk Ай бұрын
कलगीधर श्री गुरु गोबिंद सिंह जी को ही कल्की अवतार कहते हैं
@RamanDeep-qu2eu
@RamanDeep-qu2eu 3 ай бұрын
Waheguru ji nale sb kheh rhe a 2027-28 end a world da
@invisiblemangaming3354
@invisiblemangaming3354 2 ай бұрын
Kiaa rab da na leana dekhana ja snana coco jruri huda h? Mana ch nam lita kis nu dekhda h?
@asaKrecords
@asaKrecords 3 ай бұрын
🙏🏻🙏🏻🙏🏻🙏🏻🙏🏻
@satvirsingh8385
@satvirsingh8385 3 ай бұрын
👌✌❤💓💯💯💯🙏🙏🙏
@Naturelove-k7m
@Naturelove-k7m 3 ай бұрын
Sahi bat hai .kaliyugkaanthogyahai.......bhavishya Malika me bhut zyada detail me btaya hai aage aane wale vinash. Jo ki 2025 sestart ho jayega aane wale vinash se bachne ke liye trisandhya, Bhagwat pathan aur Madhav naam jap kro
@MS-nt8cx
@MS-nt8cx 2 ай бұрын
ਦੁਨੀਆਂ ਦੇ ਜਿੰਨੇ ਵੀ ਘਟੀਆ ਕੰਮ ਭਿ੍ਸਟਾਚਾਰ ਬਲਾਤਕਾਰ ਲੁੱਟ-ਘਸੁੱਚ ਮਿਲਾਵਟ ਹੇਰਾਫੇਰੀ ਚੁਗਲੀ-ਨਿੰਦਿਆ ਇੰਡੀਆ ਪੰਜਾਬ ਚ ਹੀ ਕਿਉ ਜਾਂ ਏਸ਼ੀਆਂ ਦੇ ਦੇਸਾਂ ਚ ਹੀ ਕਿਉ??? ਯੂਰਪ ਅਮਰੀਕਾ ਏਹ ਗੱਲਾਂ ਲਾਗੂ ਕਿਉ ਨਹੀਂ ਹੁੰਦੀਆਂ ਜਿੱਥੇ ਲੋਕ ਰੱਬ ਨੂੰ ਨਕਾਰ ਚੁੱਕੇ ਨੇ। ਉੱਥੇ ਸਾਰਾ ਸਿਸਟਮ ਵਧੀਆਂ ਕਿਉ ਜਵਾਬ ਜਰੂਰ ਦੇਣਾ???
@Sindufoodie
@Sindufoodie 2 ай бұрын
Kuch thik nahi bejuban nu mar ke kha rhe ne😢 amrica ch v
@MS-nt8cx
@MS-nt8cx 2 ай бұрын
@@Sindufoodie ਏਥੇ ਪੰਜਾਬ ਚ ਤਾਂ ਗੁਰਦਵਾਰਿਆਂ ਚ ਖਾਂਦੇ ਬੱਕਰੇ ਬਾਹਰ ਸਿਸਟਮ ਤਾਂ ਵਧੀਆ ਏ
@itzmeharry
@itzmeharry 2 ай бұрын
Loot theft rape also in foreign countries
@MS-nt8cx
@MS-nt8cx 2 ай бұрын
@@itzmeharry ਉਹ ਭਰਾਵਾਂ ਭਾਰਤ ਜਾਂ ਏਸ਼ੀਆਂ ਜਿੰਨਾਂ ਹੈ?? ਕਰਕੇ ਵੇਖ ਬਲਾਤਕਾਰ ਜਾਂ ਚੋਰੀ ਫਿਰ ਭੱਜਕੇ ਜਾਂ ਬੱਚ ਕੇ ਦਿਖਾਈ। ਏਥੇ ਤਾਂ ਚੋਰ/ਠੱਗ ਨੂੰ ਫੜਦਾ ਨਹੀਂ ਕੋਈ
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 3 ай бұрын
ਇਕ ਵਾਰ ਇਕ ਪੰਡਿਤ ਨੇ ਏਦਾ ਹੀ ਇਕ ਬੰਦੇ ਦੀ ਜੀਭ ਵੱਢ ਦਿੱਤੀ ਗਈ ਸੀ ਕਿ ਇਸਨੇ ਅਸ਼ੂਤ ਨੇ ਨਾਮ ਲਿਆ ਸ਼ਿਵਾ ਦਾਂ
@tastethebest2354
@tastethebest2354 3 ай бұрын
Veer ji eh photoan kehde character diyan ne, please update. Do these characters has to do anything with Sikhi or Gurmat?
@GameChanger_9910
@GameChanger_9910 3 ай бұрын
Kalki avtaar
@rajsaini6400
@rajsaini6400 3 ай бұрын
NAM TERA NRANKAR HAI NAV LAYIYE NARK NA JAAYE.
@rajsaini6400
@rajsaini6400 3 ай бұрын
TUHI NIRANKAR TUHI NIRANKAR TUHI NIRANKAR TUHI NIRANKAR RAM ROM ROM MAIN RAM
@malkitsingh2694
@malkitsingh2694 3 ай бұрын
ਭਾਈ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰੋ ਯੋਗ ਮੱਤ ਅਤੇ ਹਿੰਦੂ ਅਵਤਾਰਾਂ ਦੀਆਂ ਕਹਾਣੀਆਂ ਦਾ ਪ੍ਰਚਾਰ ਨਾਂ ਕਰੋ।
@RaniRani-l8t
@RaniRani-l8t 3 ай бұрын
Granth ch ram krishan brhma shiv da Varun aunda hai
@sidhantjairath7422
@sidhantjairath7422 3 ай бұрын
Tuhade is comment ch hi kalyug di biddhi dikhri a
@KashmirSingh-h8k
@KashmirSingh-h8k 2 ай бұрын
ਦਸਮ di bani pado fir pta chle ga kalki ਅਵਤਾਰ da
@AmanSidhu-w5o
@AmanSidhu-w5o 3 ай бұрын
ਓ ਤਾ ਆ ਗਿਆ ਬਾਈ
@GurmeetSingh-og8cx
@GurmeetSingh-og8cx 3 ай бұрын
ਕਿੱਥੇ ਆ ਗਿਆ ਬਾਈ ਜੀ।
@Malkeetsingh-jl2zr
@Malkeetsingh-jl2zr 3 ай бұрын
Tahi choupaira sahib te loki tarak karde eho jahe bande kalyugi hi hai eh loki hi hai jina bare tusi gal karde
@lakhwinderpalsingh9373
@lakhwinderpalsingh9373 3 ай бұрын
Singh ji sirf katha te diyan dio ji
@rajendersingh1938
@rajendersingh1938 2 ай бұрын
श्री गुरू गोबिंद सिंह जी महाराज जी ने दशम ग्रंथ साहिब मे सनातन संस्कृति के बारे मे सब कुछ लिखा है कोई माने या ना मानो,😂❤😊❤
@gurpreet9719
@gurpreet9719 2 ай бұрын
Baba ji 2026 vich sara kus khatem ho jana bol ra wa ki sach aa ha
@Naturelove-k7m
@Naturelove-k7m 3 ай бұрын
2032 tak satyug ki shuruyat hogi bhavishya Malika ki Bhavishya Vani hai yeh
@jatindersinghharry9146
@jatindersinghharry9146 3 ай бұрын
E baba jis de subscribe jyda hon os nu interview dinda h
So Cute 🥰 who is better?
00:15
dednahype
Рет қаралды 18 МЛН
Satnam waheguru ate wah guru de jaap wich ki anter hai ? Pmkc Tohana | Akath katha |
14:48