ਕਲਯੁੱਗ ਚ ਸੋਨੇ ਦੀ ਡਿਮਾਂਡ ਕਿਉ ਵਧ ਰਹੀ ! bhai simranjit singh tohana Prabh Milne Ka Chao Tohana ||

  Рет қаралды 118,010

ਸ਼ਬਦ Shabad

ਸ਼ਬਦ Shabad

Ай бұрын

#podcast #shabad_channel Prabh Milne Ka Chao Tohana Sach Naad Official bhai simranjit singh tohana Bhai simranjeet singh tohana, simranjeet singh tohana, akath katha, sach naad official, Waheguru simran,Bhai simranjit singh tohana, Pmkc tohana, bhai simranjit singh tohana, bhai simranjit singh tohana waheguru simran, bhai simranjit singh tohana sawal jawab, bhai simranjit singh tohana katha, bhai simranjit singh tohana japji sahib, bhai simranjit singh tohana interview, bhai simranjit singh tohana live, bhai simranjit singh tohana simran, bhai simranjit singh tohana contact number, bhai simranjit singh ji tohana
Subscribe our channel
Like Us on Facebook
**********
#NEWPUNJABIFILM
#channel_shabad
#shabad_channel
#shabad
#ਸ਼ਬਦ
#ਚੈਨਲ_ਸ਼ਬਦ
#todaynews
#dharmik
*
Editor/GraphicDesigner: Sanju Majitha 96672-75000
Managed by: Badaljeet Singh Maan 98887-23507

Пікірлер: 207
@official_ShabadChannel
@official_ShabadChannel 28 күн бұрын
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@SatGur-tw5vm
@SatGur-tw5vm 21 күн бұрын
ਪਾਠ ਕਰੋ ਰੱਬ ਦਾ ਨਾਮ ਜਪੋ, ਅੰਮ੍ਰਿਤ ਵੇਲਾ ਸੰਭਾਲੋ ਮੋਤ ਦਾ ਡਰ ਹੀ ਖਤਮ ਹੋ ਜਾਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@HarpreetSingh-np1xg
@HarpreetSingh-np1xg 23 күн бұрын
ਨਾਨਕ,ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
@jashansingh5143
@jashansingh5143 27 күн бұрын
ਸੌ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਕੁਝ ਲਿਖਿਆ,, 12 ਕੋਹ ਤੇ ਦੀਵਾ ਜਗਣ ਵਾਲੀ ਗੱਲ ਹੁਣ ਸੱਚ ਹੋਣੀ ਆ ਨਾਮ ਜਪਣ ਵਾਲਿਆਂ ਦਾ ਬਚਾ ਹੋਣਾ।
@amanbrar5787
@amanbrar5787 27 күн бұрын
ਮੈ ਵੀ ਇਹੀ ਸਵਾਲ ਕੀਤਾ ਸੀ ਕਿ 100 ਸਾਖੀ ਦੀ ਕੋਈ ਸੱਚਾਈ ਨਹੀ । ਬਾਬਾ ਜੀ ਨੂੰ ਮੇਰਾ ਇਹੀ ਸਵਾਲ ਸੀ ...
@jashansingh5143
@jashansingh5143 27 күн бұрын
@@amanbrar5787।। ਇਤਨਾ ਖੂਨ ਬਹੈ ਘੋੜੇ ਕਾ ਤੰਗ ਭਿਜ ਜਾਵੈ ।। ਵਾਲੀ ਗੱਲ ਸੱਚ ਹੋਣੀ ਆ ਜੀ ਉਹ ਝੂਠ ਨਹੀਂ ਹੋ ਸਕਦਾ ਜੋ ਗੁਰੂ ਸਾਹਿਬ ਜੀ ਨੇ ਲਿਖਿਆ। ਮੇਰੇ ਕੋਲ ਕਿਤਾਬ ਵੀ ਹੈ ਸੌ ਸਾਖੀ ਦੇ ਬਚਨਾਂ ਵਾਲੀ ਉਹਦੇ ਵਿੱਚ ਰੂਸ ਦੀਆਂ ਫੌਜਾਂ ਦਾ ਬਠਿੰਡੇ ਤੱਕ ਆਉਣ ਦਾ ਜ਼ਿਕਰ ਆ, ਚੀਨ, ਰੋਮ ਦੀਆਂ ਫੌਜਾਂ ਵੀ ਜੰਗ ਕਰਨਗੀਆਂ ਆ ਕੇ ਤੇ ਖਾਲਸਾ ਕਿਵੇਂ ਜੂਝੇਗਾ ਤੇ ਬਕਾਇਦਾ ਸਿੰਘਾਂ ਦੇ ਨਾਮ ਵੀ ਦੱਸੇ ਕਿ ਜਿੰਨਾਂ ਨੂੰ ਗੁਰੂ ਸਾਹਿਬ ਜੀ ਨੇ ਭੇਜਣਾ ਪਰ ਉਹਦਾ ਬਚਾ ਅਕਾਲ ਪੁਰਖ ਆਪ ਕਰਨਗੇ ਜੋ ਨਾਮ ਜਪਦਾ ਹੋਵੇਗਾ ਜੀ। ਜੇ ਨਹੀਂ ਜਪਦੇ ਤਾਂ ਅੱਜ ਤੋਂ ਹੀ ਸ਼ੁਰੂ ਕਰੋ ਜੀ ਗੁਰ ਮੰਤਰ ਤੇ ਮੂਲ ਮੰਤਰ।
@Gurvirsingh5911
@Gurvirsingh5911 27 күн бұрын
Nhi fer sikh raaj kive aaya ga
@singh88920
@singh88920 27 күн бұрын
100 sakhi Guru sahib ji ne likhi hi nahi ese fraud toh bachan layi ohna ne keha sab sikhan ko hukam hai Guru meneo Granth ohna nu pata si ene jhoothe lok aunge jehde ohna da name lai ke apniya galan likhan ge
@singh88920
@singh88920 27 күн бұрын
​@@Gurvirsingh5911100 sakhi fraud hai y ji Guru Granth Sahib ji ch keha sirf rabb janda hai kad ki hona hai eh baki kitaba Guru sahiban de name te jhooth ban dita loka ne
@jaswantsinghdhaliwal8270
@jaswantsinghdhaliwal8270 12 күн бұрын
ਜਾ ਕਰਤਾ ਸਿਰਠੀ ਕਉ ਸਾਂਜੇ ਆਪੇ ਜਾਣੈ ਸੋਈ
@user-ok9yu4pi2r
@user-ok9yu4pi2r 19 күн бұрын
ਬਾਬਾ ਜੀ ਹੋਰ ਤਾਂ ਪਤਾ ਨਹੀਂ ਜਿਸ ਸਪੀਡ ਨਾਲ ਇਨਸਾਨ ਕੁਦਰਤ ਨੂੰ ਬਰਬਾਦ ਕਰ ਰਿਹਾ। ਇਹ ਇੱਕ ਦਿਨ ਇਸੇ ਸਾਫ ਹਵਾ ਚ ਸਾਹ ਲੈਣ ਲਈ ਤਰਸੂਗਾ।ਤਬਾਹ ਹੋਣ ਚ ਕਸਰ ਵੀ ਕੀ ਆ, ਧਰਤੀ ਜਹਿਰੀਲੀ, ਪਾਣੀ ਜਹਿਰੀਲੇ, ਹਵਾ ਜਹਿਰੀਲੀ,। ਸਹਿਣਸ਼ੀਲਤਾ ਜੀਰੋ। ਵੱਡਾ ਦੇਸ਼ ਛੋਟੇ ਤੇ ਕਬਜ਼ਾ ਕਰ ਰਿਹਾ।
@godisone1203
@godisone1203 25 күн бұрын
💯 % ਵਾਹਿਗੁਰੂ ਜੀ ਏਹੀ ਸੱਚ ਹੈ ਜੀ I 🙏🙏🙏🙏🙏
@kuldeepkaurbajwa4168
@kuldeepkaurbajwa4168 26 күн бұрын
ਬਿਲਕੁਲ ਸਹੀ ਆ ਕਿਹਾ ਵੀਰ ਜੀ ਨੇ
@jotnursaryfarm5254
@jotnursaryfarm5254 28 күн бұрын
ਬਹੁਤ ਪਹੁੰਚੀ ਹੋਈ ਆਤਮਾ ਹੈ ਭਾਈ ਸਾਹਿਬ
@official_ShabadChannel
@official_ShabadChannel 28 күн бұрын
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@kaurarsh6550
@kaurarsh6550 27 күн бұрын
Bhai sbh nu kiwe mil skde hn g ??​@@official_ShabadChannel
@singh88920
@singh88920 27 күн бұрын
Kithe k pahunch gaye Bhai sahab 😂
@manikaur9097
@manikaur9097 22 күн бұрын
ਪਰ ਅਸੀ ਇਹ ਬਿਨਾ ਅਕਾਲ ਪੁਰਖ ਦੇ ਰੋਕ ਬਿਨੀ ਨਾ ਸਕਦੇ ਜੋ ਅਕਾਲ ਵੱਲ ਨਹੀ ਵੱਧ ਰਹੇ ਹੁਣ ਰੱਬ ਨੇ ਸਿੱਧਾ ਕਰਨ ਲਈ ਉਹਨਾਂ ਨੂੰ ਕੁਝ ਤਾਂ ਖੇਡ ਖੇਡਣੀ ਜ਼ਰੀਆ ਕੋਈ ਵੀ ਹੋਵੇ❤
@manjitpuniaiffy
@manjitpuniaiffy 21 күн бұрын
ਬਹੁਤ ਵਧੀਆ ਵਿਚਾਰ ਹਨ ਜੀ।
@jaswindersingh6776
@jaswindersingh6776 24 күн бұрын
ਬਹੁਤ ਹੀ ਵਧੀਆ ਵਿਚਾਰ ਸਨ ਭਾਈ ਸਾਹਿਬ ਜੀ ਦੇ
@hardevsingh216
@hardevsingh216 11 күн бұрын
ਭਾਈ ਸੋ ਸਾਖੀ ਪੜ੍ਹਕੇ ਵੇਖ ਇਕ ਵੇਰ ਜਿਸ ਵਿਚ ਦਰਬਾਰ ਅਟੈਕ ਹੋਇਆ ਚਰਾਸੀ ਇਹ ਪਹਿਲਾ ਲਿਖਿਆ ਸੀ ਮੇਰੇ ਕੋਲ ਇਹ ਲਿਖਤ ਉਨੀ ਸੋ ਚਰਾਸੀ ਤੋ ਪਹਿਲਾ ਸੀ ਅਗੋ ਵੀ ਸਾਰਾ ਸਮਾ ਲਿਖਿਆ ਅੇਵੈ ਗਪੋੜ ਨ ਛੱਡੀ ਜਾ ਤੂੰ ਅਮ੍ਰਿੰਤ ਛਕਿਆ ਜਾਪਦਾ ਗੁਰੂ ਗੋਬਿੰਦ ਸਿੰਘ ਜੀ ਲਿਖਤਾ ਪੜ੍ਹ ਕੇ ਦਿਮਾਗ ਥੋੜ੍ਹਾ ਜਿਰਾ ਟਿਕਾਣੇ ਕਰ
@kuldeepbarku7228
@kuldeepbarku7228 24 күн бұрын
भाई साहब जी आत्मा और परमात्मा इसी को कहते हैं मैं भाई साहब को बहुत सुनता हूं हर एक वीडियो देखता हूं
@yuvrajsingh8155
@yuvrajsingh8155 21 күн бұрын
ਵਾਹਿਗੁਰੂ ਜੀ ਨਾਮ ਜਪੋ ਸੱਚੀ ਸੁੰਚੀ ਕਿਰਤ ਕਰੋ ਵੰਡ ਛਕੋ ਪ੍ਰਮਾਤਮਾ ਦੇ ਨਾਲ ਜੂੜੋ ਕਿਸੇ ਦਾ ਮਾੜਾ ਨਾ ਕਰੋ ਵਾਹਿਗੁਰੂ ਜੀ 🙏🙏🙏🙏🙏❤️
@SukhwinderSingh-wq5ip
@SukhwinderSingh-wq5ip 22 күн бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@user-ub4yg3fc8e
@user-ub4yg3fc8e 25 күн бұрын
Kia Bat h Singh Sahib Ji ❤🎉❤
@JagtarMaan-cg1yy
@JagtarMaan-cg1yy 27 күн бұрын
ਵਾਹਿਗੁਰੂ ਜੀ
@blindersingh7870
@blindersingh7870 24 күн бұрын
ਨਿਊ ਵਰਲਡ ਆਰਡਰ ਵਿੱਚ ਨਵੇਂ ਦੇਸ਼ ਬਣਨਗੇ। ਪੰਜਾਬ ਵੀ ਆਜ਼ਾਦ ਹੋਵੇਗਾ। ਕਾਰਪੋਰੇਟ 1991 ਵਿੱਚ ਸ਼ੁਰੂ ਹੋਇਆ ਸੀ,ਗੈਟ ਸਮਝੌਤੇ ਨਾਲ।
@rj12370
@rj12370 27 күн бұрын
ਆਵਨ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ।
@DeepMehra-lt8pc
@DeepMehra-lt8pc 27 күн бұрын
Arth v dass deo ji
@rj12370
@rj12370 26 күн бұрын
@@DeepMehra-lt8pc eda arth 2022 to laike 2037 Tak samay vich mada Time v aayga te changa v aayega 2027 vich v apa nu bahut kuchh vekhan nu mil jave ga
@DeepMehra-lt8pc
@DeepMehra-lt8pc 26 күн бұрын
@@rj12370 ok thanks 🙏🏻
@amarjitgrewal6232
@amarjitgrewal6232 26 күн бұрын
Stop the music please
@harmansinghharmansingh4443
@harmansinghharmansingh4443 25 күн бұрын
​@@DeepMehra-lt8pcਇਹਦਾ ਮਤਲਬ ਇਹ ਹੈ ਕਿ ਜਦੋਂ ਬਾਬਰ ਹਿੰਦੁਸਤਾਨ ਆਇਆ ਸੀ ਓਸ ਸਮੇਂ ਦਾ ਜਿਕਰ ਕੀਤਾ ਗਿਆ ਹੈ ਜੀ । ਬਾਬਰ ਸਤਾਨਵੈ ਵਿਚ ਮਤਲਬ 1597 ਵਿੱਚ ਹਿੰਦੁਸਤਾਨ ਛੱਡ ਗਿਆ ਸੀ। ਇਹ ਤਰੀਕ ਓਹਦੇ ਆਉਣ ਅਤੇ ਜਾਣ ਦੀ ਲਿਖੀ ਗਈ ਹੈ ਜੀ। ਕਥਾਵਾਚਕਾਂ ਤੋਂ ਤਾਂ ਐਵੇਂ ਹੀ ਸੁਣਿਆ, ਬਾਕੀ ਭੁੱਲ ਚੁੱਕ ਦੀ ਖਿਮਾ ਜੀ
@satkar204
@satkar204 28 күн бұрын
Big fan of Shri Simranjeet singh.
@official_ShabadChannel
@official_ShabadChannel 28 күн бұрын
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ
@amtojsingh7988
@amtojsingh7988 28 күн бұрын
Sari Dunia vich hi baot lok marei aa eh nai keh sakdei ki thorrei marrei hun
@fighthubmovies
@fighthubmovies 22 күн бұрын
Waheguru ji ❤
@JagsirSingh-ru5qz
@JagsirSingh-ru5qz 14 күн бұрын
ਇਸ ਗਿਆਨੀ ਨੂੰ ਪੁੱਛੋ ਜਿਹੜਾ ਹੁਣ ਜੰਗ ਲੱਗੀ ਇਹ ਰੁਕਦੀ ਕਿਊ ਨਹੀ ਅੱਗੇ ਕਿਊ ਵੱਧਦੀ ਪਈ ਆ
@mawinakaur3812
@mawinakaur3812 12 күн бұрын
Simranjeet Singh Tohana ji Gurubani de adhaar te gal krde han...bahut vadia ji dhanwaad bahut 🙏
@RAJKUMAR-xm5bi
@RAJKUMAR-xm5bi 26 күн бұрын
Bahoot achchi jankari........waheguru ji
@amarjitkaur3794
@amarjitkaur3794 26 күн бұрын
ਸਹੀ ਆ ਵੀਰ ਜੀ
@paramjeetkaur891
@paramjeetkaur891 21 күн бұрын
Sikh sirf ek hi guru ne oh sirf guru granth sahib ji ne 🙏
@amritsohal7844
@amritsohal7844 25 күн бұрын
Waheguru ji
@mawinakaur3812
@mawinakaur3812 12 күн бұрын
Sarab rog ka aukhad naam 🙏
@SandeepKaur-ge6hq
@SandeepKaur-ge6hq 26 күн бұрын
Bhot vdiya vichaar ne g
@user-sf6ss7ky7n
@user-sf6ss7ky7n 26 күн бұрын
Dhanvaad
@ranjeetsekhon3459
@ranjeetsekhon3459 22 күн бұрын
ਕੱਲਯੁਗ ਦੀ ਉਮਰ ਕੇੜੇ ਸਾਲ ਖਤਮ ਹੋਊ ਕੇੜੇ ਸੰਨ ਵਿੱਚ ਇਹ ਜਰੁਰ ਦੱਸੋ ਗੁਰਬਾਣੀ ਵਿੱਚ ਕੇਹੜੇ ਸੱਮੇ ਖਤਮ ਹੋਣਾ
@ranjitsingh-ne6fh
@ranjitsingh-ne6fh 26 күн бұрын
Waheguru. Ji. 👏👏
@jasvindersingh9773
@jasvindersingh9773 22 күн бұрын
Waheguru ji bahut wadiya ji 🙏🙏
@sukhdevsinghwalia-gm8uv
@sukhdevsinghwalia-gm8uv 26 күн бұрын
Wonderful
@mawinakaur3812
@mawinakaur3812 12 күн бұрын
Bahut bahut sachi te sahi gal aakhi
@soffisoffi6401
@soffisoffi6401 20 күн бұрын
Very good information...thanks
@jogasingh-wv6eh
@jogasingh-wv6eh 17 сағат бұрын
ਲੋਟੂ
@BlessingsofWaheguru-ds4zu
@BlessingsofWaheguru-ds4zu 27 күн бұрын
Please make another part. It is so interesting Waheguru
@Hardeepkaur-jp5mc
@Hardeepkaur-jp5mc 27 күн бұрын
Waheguru da koti koti shukr aa jo Gurmukh sach dsde Ne Waheguru ji ka khalsa Waheguru ji ki fateh 🙏
@charanjitsingh7231
@charanjitsingh7231 24 күн бұрын
Good veer je
@shaminderkaur8087
@shaminderkaur8087 6 күн бұрын
Waheguru ji 🙏🙏
@roopinderghuman779
@roopinderghuman779 23 күн бұрын
Absolutely right
@punjabijatt7064
@punjabijatt7064 26 күн бұрын
Right thing sir
@5911tv
@5911tv 27 күн бұрын
ਵੀਰ ਤੇਰੀਆਂ ਕੁੱਝ ਗੱਲਾਂ ਵਿੱਚ ਵਜ਼ਨ ਹੈ ਕੁੱਝ ਗੱਲਾਂ ਤੇਰੀਆਂ ਵੀ ਵੀਰ ਹਵਾਈ ਆ ਗੁਰਬਾਣੀ ਆਪਾਂ ਨੂੰ ਬਹੁਤ ਜਾਣਕਾਰੀ ਦਿੰਦੀ ਆ ਜਿਵੇਂ ਕਿ ਆਪਾਂ ਦੁਨਿਆਵੀ ਚੀਜ਼ਾਂ ਨਾਲ ਜੁੜੇ ਆ ਉਹ ਨਹੀਂ ਜੁੜਨਾ ਕੁਦਰਤ ਨਾਲ ਜੁੜਨਾ ਇਹ ਗੁਰਬਾਣੀ ਦੱਸਦੀ ਏ ਨਾ ਗੁਰਬਾਣੀ ਭਵਿੱਖ ਬਾਣੀ ਕਰਦੀ ਏ ਜੇ ਦੋ ਵਾਰ ਵਰਲਡ ਵਾਰ ਲੱਗ ਸਕਦੀ ਤਾਂ ਤੀਜੀ ਵਾਰ ਕਿਉਂ ਨਹੀਂ ਐਵੇਂ ਵੀਰ ਰੱਬ ਨਹੀਂ ਬਣੀਂਦਾ ਜੇ ਮੇਰੇ ਨਾਲ ਡਿਸਕਸ ਕਰਨੀ ਹੋਵੇ ਕਮੈਂਟ ਕਰਲੀ .
@official_ShabadChannel
@official_ShabadChannel 27 күн бұрын
ਵੀਰ ਜੀ ਨੰਬਰ ਦੇਣਾ ਆਪਣਾ ਗੱਲਬਾਤ ਲਈ
@akalinishan
@akalinishan 27 күн бұрын
100 ਸਾਖੀ ਕੋਈ ਫਾਲਤੂ ਨੀ ਹੈਗੀ ਮੁਸਲਿਮ ਧਰਮ ਇਕ ਅਰਬ ਚ ਦਰਿਆ ਏ ਓ ਜਦੋ ਤਿੰਨ ਹਿਸੇ ਸੁਕ ਗਿਆ ਤਾਂ ਦੁਨੀਆਂ ਤੇ ਪਰਲੋ ਆਏਗੀ ਓ ਪਹਿਲਾ ਨਾਲੋ ਬਹੁਤ ਥੱਲੇ ਆ ਗਿਆ ਰਾਜਸਥਾਨ ਚ ਇਕ ਪਿੱਪਲ ਆ ਦਸਮ ਪਾਤਸ਼ਾਹ ਓਥੇ ਗਏ ਸੀ ਉਦੋਂ ਓ ਇਕ ਚਾਰ ਉਗਲ ਦਾ ਸੀ ਮਹਾਰਾਜ kehande ਜਦੋ ਏਹ ਪਿੱਪਲ ਜੰਡ ਦੇ ਓ ਤੇ ਸੀ ਏ ਜੰਡ ਨੂੰ ਖਾ ਗਿਆ ਖਾਲਸਾ ਧਰਤੀ ਤੇ ਰਾਜ ਕਰੇਗਾ ਓ ਪਿੱਪਲ wada ਹੋ ਗਿਆ ਜੰਡ ਦਾ ਨਾਮੋ ਨਿਸ਼ਾਨ ਨਹੀਂ ਰਿਹਾ
@user-rf7zz6wf9g
@user-rf7zz6wf9g 25 күн бұрын
Tu akal naal gall kar.
@neelambhanot5867
@neelambhanot5867 22 күн бұрын
Satnam ji 🙏🙏
@amarjitsandhu9983
@amarjitsandhu9983 24 күн бұрын
Waheguru ji🙏🌹🙏🌹
@mann-kg4pg
@mann-kg4pg 28 күн бұрын
ਜੋ ਕੁਝ ਪੜ੍ਹਿਆ ਤੇ ਵਾਚਿਆ,, ਜਦੋਂ ਦੀ ਦੁਨੀਆਂ ਨੂੰ ਸੋਝੀ ਆਈ ਹੈ, ਤੇ ਬਾਕੀ ਜਦੋਂ ਦਾ ਸੋਨਾ ਹੋਂਦ ਵਿਚ ਆਇਆ,, ਓਦੋਂ ਤੋਂ ਹੀ ਜਨਤਾ ਨੇ ਸੋਨਾ ਇਕੱਠਾ ਕਰਨ ਲੱਗ ਗਈ ਸੀ,,, ਦੁਨੀਆਂ ਖਤਮ ਨਹੀਂ ਹੋਣੀ,, ਜਿਹੜਾ ਮਰ ਜਾਂਦਾ ਦੁਨੀਆਂ ਉਸਦੀ ਖਤਮ ਹੁੰਦੀ ਹੈ,,
@official_ShabadChannel
@official_ShabadChannel 28 күн бұрын
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@sukhdevsinghwalia-gm8uv
@sukhdevsinghwalia-gm8uv 26 күн бұрын
Waheguru ,waheguru
@sukhmeetdeol3908
@sukhmeetdeol3908 23 күн бұрын
Waheguru ji ❤️ 🙏
@hiteshgarg2800
@hiteshgarg2800 23 күн бұрын
khalsa ji ,
@ravinderkaillay3875
@ravinderkaillay3875 24 күн бұрын
Good 👍
@ishersinghlotey6747
@ishersinghlotey6747 14 күн бұрын
SATNAM WAHEGURU JI SATNAM WAHEGURU JI SATNAM WAHEGURU JI SATNAM WAHEGURU JI
@sarabjeetmaan
@sarabjeetmaan 5 күн бұрын
Waheguru ji 🙏 sab da bhla kro ji 🙏🙏
@rj12370
@rj12370 25 күн бұрын
ਬਲਿਹਿ ਛਲਣ ਸਬਲ ਮਲਣ ਭਗਤ ਫਲਣ ਕਾਹਨ ਕੁਅਰ ਨਿਹਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਉ। ਕਲਕੀ ਅਵਤਾਰ ਦੇ ਆਉਣ ਦੀ ਭਵਿੱਖ ਵਾਨੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਏ।
@Edits.by.Vexten5
@Edits.by.Vexten5 24 күн бұрын
ਬਿਲਕੁਲ ਠੀਕ
@sarmodsinghpundir1313
@sarmodsinghpundir1313 23 күн бұрын
Veer bani de arth jrur pad lena ki likhe han ❤
@rj12370
@rj12370 23 күн бұрын
@@sarmodsinghpundir1313 pade a ji
@rj12370
@rj12370 23 күн бұрын
@@sarmodsinghpundir1313 pade a ji
@user-ub4yg3fc8e
@user-ub4yg3fc8e 25 күн бұрын
Very nice Wichar Bro g K Moge Wala ❤
@sudagarsingh9151
@sudagarsingh9151 14 күн бұрын
ਸਤਾਈ ਅਠਾਈ ਛੱਡੋ ਬਾਬਾ ਜੀ ਯੂ ਟਿਊਬ ਤਾਂ ਚਵੀ ਚ ਖਤਮ ਕਰੀ ਜਾਂਦੇ ਆ
@sukhdevsinghwalia-gm8uv
@sukhdevsinghwalia-gm8uv 26 күн бұрын
👌👌👌👌👌
@user-or5dy7wq7c
@user-or5dy7wq7c 26 күн бұрын
ਗੂਰੂ ਸਾਹਿਬ ਜ਼ੋ ਲਿਖਿਆ ਹੈ ਉਹ ਹੋਣਾ ਹੈ
@sukhdevsinghwalia-gm8uv
@sukhdevsinghwalia-gm8uv 26 күн бұрын
Bilkul theek
@Harinderjeetsingh-sc8jl
@Harinderjeetsingh-sc8jl 12 күн бұрын
Waheguru ji waheguru ji
@nextlevelwindenergy1.3m16
@nextlevelwindenergy1.3m16 28 күн бұрын
Waheguru g
@official_ShabadChannel
@official_ShabadChannel 28 күн бұрын
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@SandeepkumarSandeepkumar-el1wj
@SandeepkumarSandeepkumar-el1wj 21 күн бұрын
❤❤❤
@jaswindernijher7974
@jaswindernijher7974 28 күн бұрын
Good speech
@official_ShabadChannel
@official_ShabadChannel 28 күн бұрын
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@harpreetsingh-tx2un
@harpreetsingh-tx2un 28 күн бұрын
Good bro.
@official_ShabadChannel
@official_ShabadChannel 28 күн бұрын
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@motivationvideo4627
@motivationvideo4627 26 күн бұрын
🙏🏻🙏🏻🙏🏻🙏🏻🙏🏻
@Darshan.singh06
@Darshan.singh06 26 күн бұрын
Baba g update knowledge please gold de base te currency system 20th century da model c wakt ta fiat currency system chal reha 1971 under president Nixon es nu le k ayie c te es da fida eh fiat money allowed for greater flexibility in monetary policy. Governments can now print money according to economic needs without being limited by gold reserves like aj sab kuj dollars te depends hai sarkar jis sarkar kol jina dollars exchange una wadiya
@gurpritsingh9301
@gurpritsingh9301 3 күн бұрын
ਉਹ ਹੋਰ ਮਰਦ ਸਨ ਉੱਠਣ ਵਾਲੇ l ਨੌਜਵਾਨਾ ਨੂੰ ਨਸ਼ਿਆਂ ਨਾਲ, ਕਿਸਾਨਾਂ ਨੂੰ ਮੋਰਚਿਆ ਨਾਲ ਖਤਮ ਕੀਤਾ ਜਾ ਰਿਹਾ ਹੈ ਮਰਦ ਕਿਥੋਂ ਉੱਠਣੇ ਨੇ ?
@rachnadhiman7958
@rachnadhiman7958 28 күн бұрын
Gl baat
@official_ShabadChannel
@official_ShabadChannel 28 күн бұрын
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@BhupinderSingh-eg1bd
@BhupinderSingh-eg1bd 28 күн бұрын
Whole world currencies value decreasing due to excessive money printing that is why all countries central banks buying gold . Basically fiat currency becoming worth less day by day .
@ArshJattt
@ArshJattt 28 күн бұрын
🙏🙏🙏🙏
@official_ShabadChannel
@official_ShabadChannel 28 күн бұрын
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@jaggabrar6319
@jaggabrar6319 25 күн бұрын
🎉🎉🎉🎉🎉🎉🎉🎉🎉🎉
@ShivKaushal-ed2zh
@ShivKaushal-ed2zh 26 күн бұрын
Lead Karan di kla Hai bhai ch sachi
@Noor-wy8td
@Noor-wy8td 16 күн бұрын
Nala kehnda parmatma to bina patta ni hilda 🙏
@HarpreetSingh-wz9qr
@HarpreetSingh-wz9qr 27 күн бұрын
please show simple interview without any background music noise
@mrajmraj6133
@mrajmraj6133 22 күн бұрын
😎😎😎😎😎😎😎
@JaspreetKaur-mf2cl
@JaspreetKaur-mf2cl 25 күн бұрын
Bahut bahut dhanwad veer ji waheguru ji chardi kala vich rakhey app ji no nnnn
@Beautiful_indian_sikh
@Beautiful_indian_sikh 23 күн бұрын
ਬਾਬਾ ਤਾ ਏਦਾ ਦਸਦਾ ਜਿਦਾ ਰਬ ਤੋ ਵੱਡਾ ਹਿੰਦਾ😂😂😂 ਮਾਹਾਪੁਰਖ ਕਹਿਦੇ ਦੁਨੀਆ ਤੇ ਬਹੂਤ ਕੁਝ ਹੋਣਾ WW3 ਹੋਣੀ ਹੀ ਹੋਣੀ ਬਹੂਤ ਦੁਨੀਆ ਮਰਨੀ💀WORLD ORDER ਚ ਇਹ ਵੀ ਲਿਖਿਆ ਕਿ ਦੁਨੀਆ ਦੀ ਜਨਸੰਖਿਆ ਘੱਟ ਕਰਨਾ ਤਾ ਕਿ ਅਨਾਜ ਦੀ ਕਮੀ ਨਾ ਆਵੇ💀
@sandeepsinghsandhu4903
@sandeepsinghsandhu4903 23 күн бұрын
🙏🤲🙏🤲🙏🤲🙏
@user-ub4yg3fc8e
@user-ub4yg3fc8e 25 күн бұрын
Bhai Sahib Ji Aap g Kol Rahina h Please Bro g Reply me Please Bro g K Moge Wala ❤🎉❤
@gurvinderpalsingh679
@gurvinderpalsingh679 24 күн бұрын
100 PERCENT RIGHT ACCORDING TO GURBANI
@Mehakpreet_singh_
@Mehakpreet_singh_ 24 күн бұрын
Bro paise. Have mere toe lace la but mic vadiya lag all please
@g01s61
@g01s61 25 күн бұрын
Yrr singh Saab nu samjayo 100 sakhi a guru gobind singh ji di
@NirmalSingh-eb3kb
@NirmalSingh-eb3kb 26 күн бұрын
ਵਿਚਾਰ ਆਪੋ ਆਪਣੇ ਨੇ ਪਰ countries ਵਿੱਚ ਰੋਜ਼ ਯੁੱਧ ਹੋ ਰਿਹਾ ਭਵਿੱਖਤ ਵਾਕ ਐਵੇਂ ਨਹੀਂ ਹਨ ਜੀ
@NirmalSingh-eb3kb
@NirmalSingh-eb3kb 26 күн бұрын
ਸਮਾਂ ਜ਼ਰੂਰ ਅੱਗੇ ਜਾ ਸਕਦਾ ਪਰ ਹੋਵੇਗਾ ਹੀ
@Edits.by.Vexten5
@Edits.by.Vexten5 24 күн бұрын
ਬਿਲਕੁਲ ਸੱਚ
@manjitsingh7887
@manjitsingh7887 28 күн бұрын
Sab rang Kartar de
@amanbrar5787
@amanbrar5787 27 күн бұрын
Fir 100 sakhi di ki koi sachai nhi ? Kyuki 100 saakhi vich taan likhya hai ਰੂਸ ਤੇ ਚੀਨ ਭਾਰਤ ਉਪਰ ਚੜਕੇ ਆਉਣਗੇ ...
@KirandeepKaur-mq7qu
@KirandeepKaur-mq7qu 22 күн бұрын
Ki pta aa Jaan ......
@user-uf6jm2fk3y
@user-uf6jm2fk3y 27 күн бұрын
Veer vdia gal kria kr
@fighthubmovies
@fighthubmovies 22 күн бұрын
Waheguru ji ❤❤❤
@Vickydb
@Vickydb 23 күн бұрын
Bhai ji background music bshot disturbing hai
@JagdevKhan-cn4qu
@JagdevKhan-cn4qu 26 күн бұрын
Poori suljhi ni ,sadi kasvati hi badal diti gai hai,lod ta eh aa ke modernity da desi jindgi ch sthaan na hunda je bani nal judy rehandy.per oh guru peond keety hoy si ,
@lehrisukhraj1405
@lehrisukhraj1405 9 күн бұрын
ਸੋ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਂਮਾਰੀ ਬਾਰੇ ਵੀ ਦੱਸਿਆ ਸੀ ਤੁਸੀਂ ਕਹਿਣ ਦੇ ਜੇ ਇਹ ਕੁਦਰਤੀ ਹੀ ਨਹੀਂ ਸੀ
@kamaljitsinghranu2750
@kamaljitsinghranu2750 21 күн бұрын
ਕੱਲ ਯੁੱਗ ਕੀ ਹੁੰਦਾ ਤੇ ਸੱਤ ਯੱਗ ਕੀ ਹੁੰਦਾ ਏ??
@akaur4533
@akaur4533 10 күн бұрын
ਹੁਣ ਕਲਜੁਗ ਚਲ ਰਿਹਾ ਹੈ ਸਤਜੁਗ ਵਿਚ ਸਾਰੇ ਸਚੇ ਹੁਨਦੇ ਹਨ ਸਤਜੁਗ ਬਹੁਤ ਚਿਰ ਦਾ ਲਨਘ ਚੁਕਾ ਹੇੈ
@sukhjinderkaur3319
@sukhjinderkaur3319 28 күн бұрын
Bhai saheb di avaz ghat te hor avaza zeyada sunayi dindia pls avoid that sound
@official_ShabadChannel
@official_ShabadChannel 28 күн бұрын
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@KRISHNAKAKKAR-hu5rt
@KRISHNAKAKKAR-hu5rt 27 күн бұрын
Dunia khatam nhi Maas extinction shuru ho gyi...sirf 2032 tak 8 Percent dunia rahugi
@Singhdave.birmingham.
@Singhdave.birmingham. 21 күн бұрын
Veer ji 100 sakhi de vich likhiya
@vikramvick2042
@vikramvick2042 23 күн бұрын
❤❤❤❤❤
@manganjitsingh8250
@manganjitsingh8250 27 күн бұрын
Gurbani nal jurhho soji pending h
@drsaabdrsaab4130
@drsaabdrsaab4130 27 күн бұрын
ਹੁਣੇ ਨਹੀਂ ਕੁਝ ਹੋਣਾ
@kaursupreet4257
@kaursupreet4257 15 күн бұрын
Bilkul janta nachar ban gai..a....hor ki hona..ina da koi target a...shi a gianni g dia gla
@kuldeepkaur5487
@kuldeepkaur5487 23 күн бұрын
Puran gursikh brahgyani hai Bhai Sahib ji
@honeyarora7792
@honeyarora7792 22 күн бұрын
ਕਿ ਨਿਸ਼ਾਨੀ ਗੁਰਸਿੱਖ ਦੀ? ਬਰਮਗਿਆਨੀ
@princeeditings
@princeeditings 23 күн бұрын
Yaar music yada laga ta.
Sprinting with More and More Money
00:29
MrBeast
Рет қаралды 183 МЛН
ТАМАЕВ vs ВЕНГАЛБИ. Самая Быстрая BMW M5 vs CLS 63
1:15:39
Асхаб Тамаев
Рет қаралды 4,5 МЛН
Sprinting with More and More Money
00:29
MrBeast
Рет қаралды 183 МЛН