Рет қаралды 834
ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਮਾਛੀਵਾੜਾ ਸਾਹਿਬ ਦੇ ਉਹਨਾਂ ਗੁਰਦੁਆਰਾ ਸਾਹਿਬ ਦੇ ਇਹਨਾਂ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ ਸੋ ਆਓ ਤੁਹਾਨੂੰ ਦਰਸ਼ਨ ਕਰਾਉਦੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਸਾਹਿਬ ਦੀ ਜੰਗ ਮਗਰੋਂ ਆਏ ਸਨ ਤਾਂ ਸਭ ਤੋਂ ਪਹਿਲਾਂ ਮਾਛੀਵਾੜੇ ਦੇ ਜੰਗਲਾਂ ਵਿੱਚ ਰੁਕੇ ਸਨ ਆਓ ਕਰਦੇ ਹਾਂ ਦਰਸ਼ਨ #rajveersinghubhi #waheguru #viral #trending #uk #canada #youtube #world #punjab