10 ਮਿੰਟ ਚ 10 ਸਿੱਖ ਗੁਰੂ ਸਾਹਿਬ ਦਾ ਇਤਿਹਾਸ | Sikh Guru | History | Punjab Siyan

  Рет қаралды 347,232

Punjab Siyan

Punjab Siyan

Күн бұрын

Пікірлер: 842
@HarjeetSingh-qf3kl
@HarjeetSingh-qf3kl Жыл бұрын
ਬਹੁਤ ਹੀ ਅੱਛੀ ਤੇ ਸਹੀ ਜਾਣਕਾਰੀ ਦਿੱਤੀ ਭਾੲੀ ਸਾਹਿਬ ਜੀ ਨੇ ਧੰਨਵਾਦ ਕਰਦੇ ਹਾਂ ਜੀ ਗੁਰੂ ਨਗਰੀ ਅਮਿ੍ਤਸਰ ਸਾਹਿਬ ਜੀ ਤੋ ਜੀ ।
@sukhjindercheema199
@sukhjindercheema199 Жыл бұрын
🙏ਇਹ ਅਨਮੋਲ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ ਵਾਹਿਗੁਰੂ ਸਾਹਿਬ ਜੀ ਭਲਾ ਕਰਨ ਆਪ ਜੀ ਦਾ
@yuvrajsandhu5818
@yuvrajsandhu5818 11 ай бұрын
ਸਮੇ ਦੀ ਲੋੜ ਅਨੁਸਾਰ, ਬਹੁਤ ਹੀ ਵਧੀਆ ਅਤੇ ਸਾਰਥਕ ਉਪਰਾਲਾ ! ਪ੍ਰਮਾਤਮਾ ਤੁਹਾਨੂੰ ਹੋਰ ਬਲ, ਬੁੱਧੀ ਬਖਸ਼ਣ 🙏
@panveersingh6632
@panveersingh6632 Жыл бұрын
ਸਤਿ ਸ੍ਰੀ ਅਕਾਲ ਖਾਲਸਾ ਜੀ ਤੁਸੀ ਬਹੁਤ ਸਤਿਕਾਰ ਯੋਗ ਹੋ ਵੀਰ ਜੀ ਵਾਹਿਗੁਰੂ ਲੰਬੀ ਉਮਰ ਬਖਸ਼ਣ ਜੀ।
@mrsinghsingh6905
@mrsinghsingh6905 Жыл бұрын
Thanks
@JashandeepSingh-oc2jb
@JashandeepSingh-oc2jb Жыл бұрын
ਚੜਦੀ ਕਲਾ ਬਖਸ਼ੇ ਜੀ ਅਕਾਲ ਪੁਰਖ ਥੋਨੂੰ
@manjitbhandal595
@manjitbhandal595 Жыл бұрын
ਵਾਹਿਗੁਰੂ ਜੀ ਬਹੁਤ ਗੁਡ ਜਾਣਕਾਰੀ ਗੁਰੂ ਸਾਹਿਬ ਜੀ ਦੇ ਪਰਿਵਾਰ ਬਾਰੇ ਕੋਟ ਕੋਟ ਪ੍ਰਣਾਮ ਜੀ 🙏🙏ਵਾਹਿਗੁਰੂ ਜੀ ਕੀ ਫਤਹਿ ਇਟਲੀ ਤੋ ਜੀ ਹਰ ਵੀਡੀਓ
@paigame-nama4197
@paigame-nama4197 Жыл бұрын
ਮੇਰੇ ਵੀਰ ਬਹੁਤ ਵਧੀਆ ਲੱਗਿਆ ਤੁਸੀਂ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਹੈ ਜੀ, ਸ਼ੁਭ ਕਾਮਨਾਵਾਂ ਭੇਟ ਕਰਦੀ ਕੋਮਲ ਦੁਬਈ।❤
@bhinderpalgrewal704
@bhinderpalgrewal704 16 күн бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@Kulwinder_681
@Kulwinder_681 Жыл бұрын
ਧੰਨ ਧੰਨ ੧੦ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🌹🌷🌺🌹🌷🌺
@LovePreet-xp3uo
@LovePreet-xp3uo Жыл бұрын
ਵਾਹਿਗੁਰੂ ਜੀ ਮਿਹਰ ਕਰੀਂ ਦਾਤਾ ਸਭ ਤੇ ਜੀ ਸਭ ਨੂੰ ਖੁਸ਼ ਰੱਖਣਾ 🥰🙏
@dyalsaraswati3915
@dyalsaraswati3915 Жыл бұрын
BAI JI J 1 JOT HUNDEE TA OH PIRTHI CHAND ZA GURDITA MAL D B TRANSFER HO SKDEE C .EH BIPARBADEE SOCH H .GURUA DE SOCH ALAG C ZOKI BIPARBADEE KURITIA DA BIROD KRDE C
@KamalSaini-cg5ju
@KamalSaini-cg5ju Жыл бұрын
@@dyalsaraswati3915 18
@GurjitSingh-ib6vb
@GurjitSingh-ib6vb Жыл бұрын
Waheguru ji 🙏🙏
@kuldipsingh2970
@kuldipsingh2970 Жыл бұрын
​@@dyalsaraswati3915😅
@protejasinghdhandra8025
@protejasinghdhandra8025 Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਹੁਤ ਹੀ ਵਧੀਆ ਢੰਗ ਨਾਲ ਗੁਰੂ ਸਾਹਿਬਾਨਾਂ ਜੀ ਦੀ ਗੁਰਗੱਦੀ ਤੇ ਰਿਸ਼ਤਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਧੰਨਵਾਦ ਜੀ।
@indarjitsingh3811
@indarjitsingh3811 Жыл бұрын
ਸਤਿਨਾਮ ਜੀ ❤ ਵਾਹਿਗੁਰੂ ਜੀ ❤ ਮੇਹਰ ਕਰੀ ਦਾਤਿਆ ਜਗ ਤੇ ਆਪਣਾ ਮੇਹਰ ਭਰਿਆ ਹੱਥ ਸਦਾ ਰੱਖੀਂ ❤❤❤❤
@LuckySharma-ss7qi
@LuckySharma-ss7qi Жыл бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ ਵੀਰ ਜੀ ਬਹੁਤ ਬਹੁਤ ਧੰਨਵਾਦ (ਲੱਕੀ ਸ਼ਰਮਾਂ ਧੂੜਕੋਟ ਰਣਸੀਂਹ ਜਿਲ੍ਹਾ ਮੋਗਾ)
@vickyrandhawa2809
@vickyrandhawa2809 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁ ਰੂ ਜੀ ਕੀ ਫਤਿਹ ਜੀ ਬੇਟਾ ਜੀ ਬਹੁਤ ਬਹੁਤ ਵਧੀਆ ਢੰਗ ਨਾਲ ਜਾਣ ਕਾਰੀ ਦਿੱਤੀ ਧੰਨਵਾਦ ਫਰੀਦਕੋਟ
@baldevsinghgrewal5659
@baldevsinghgrewal5659 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ ਲੁਧਿਆਣਾ ਤੋਂ
@gurpreetsinghgopi2155
@gurpreetsinghgopi2155 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਇਸ ਵਿਸ਼ੇਸ਼ ਜਾਣਕਾਰੀ ਦੇਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@kanwaljitdhanjal1436
@kanwaljitdhanjal1436 Жыл бұрын
ਸਤਿ ਸ਼੍ਰੀ ਅਕਾਲ ਬਹੁਤ ਵਧਿਆ ਵੀਡੀਓ ਲੋਵਵ ਫਰੋਮ ਯੂਕੇ ਵਾਹਿਗੁਰੂ ਜੀਂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰਕਣ ❤
@jagdish.chandgoyal6112
@jagdish.chandgoyal6112 Жыл бұрын
ਦਸ ਗੁਰੁਆਂ ਦੇ ਵਾਰੇ ਬਹੁਤ ਵਧੀਆ ਜਾਨਕਾਰੀ ਦਿੱਤੀ । ਧਨਵਾਦ ਜੀ ।🙏🙏
@Fashion_femina
@Fashion_femina Жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ
@sharanjitr3446
@sharanjitr3446 Жыл бұрын
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ। ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਧੰਨਵਾਦ।
@Makhan-r1j
@Makhan-r1j 14 күн бұрын
❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@DilbagSingh-c7c
@DilbagSingh-c7c Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@satnamsinghsatta3464
@satnamsinghsatta3464 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੈਨੂੰ ਵੀਰ ਜੀ ❤
@amarramgharia
@amarramgharia Жыл бұрын
ਵਾਹਿਗੁਰੂ ਜੀ 🙏 ਭਾਈ ਜੀ ਅਗਲੀ ਵੀਡੀਓ ਅੱਲਾ ਯਾਰ ਖਾਂ ਜੋਗੀ ਤੇ ਭਾਈ ਬਚਿੱਤਰ ਸਿੰਘ ਜੀ ਬਾਰੇ ਜਰੂਰ ਸਾਂਝੀ ਕਰਿਓ 🙏
@sanjuchanansingh329
@sanjuchanansingh329 Жыл бұрын
Thanks!
@KamaljeetSingh-y4q
@KamaljeetSingh-y4q Жыл бұрын
🌹🌹🌹🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਮਹਾਰਾਜ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਵਾਹਿਗੁਰੂ ਜੀ 🌹🌹🌹🌹🌹🌹❤️❤️❤️❤️❤️❤️❤️🙏🙏🙏🙏🙏🙏
@sukhmandersinghsandhu1796
@sukhmandersinghsandhu1796 Жыл бұрын
'ਮੇਰੇ ' ਤੋਂ ਭਾਵ ਮੇਰੇ ਇਕੱਲੇ ਦੇ ਹੀ।ਪਰ ਗੁਰੂ ਸਾਹਿਬਾਨ ਤਾਂ ਸੱਭ ਦੇ ਸਾਂਝੇ ਜਗਤ ਗੁਰੂ ਹਨ ਜੀ।
@maniaaditeybatth1209
@maniaaditeybatth1209 Жыл бұрын
Always bhut jyada deep study about Sikh religion too good thanks for this we are giving this knowledge to our kids
@gurjeetsingh9370
@gurjeetsingh9370 Жыл бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ
@GanshamSingh-h4k
@GanshamSingh-h4k 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲਾ ਪਟਿਆਲਾ ਬਾਬਾ ਜੀ ਸ਼ਹਿਰ ਨਾਭਾ
@mankiratsingh-mp1iq
@mankiratsingh-mp1iq Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ
@darshansingg7148
@darshansingg7148 Жыл бұрын
ਵਾਹਿਗੁਰੂ ਜੀ ਪੰਜ ਪਿਆਰਿਆਂ ਨੂੰ ਗੁਰੂ ਸਾਜੇਆ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਜੀ ਹਨ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਉਂ ਕੇ ਸਾਰੀ ਦੁਨੀਆਂ ਸਿੱਖ ਹੈ ਜਦੋਂ ਅਸੀਂ ਸਤਿਗੁਰੂ ਜੀ ਦੀ ਸੰਗਤ ਵਿੱਚ ਆੳਦੇ ਹਾ ਤੇ ਆਪਾ ਨੂੰ ਸਮਝ ਆਉਂਦੀ ਹੈ ਕਿ ਸਾਨੂੰ ਗੁਰੂ ਵਾਲੇ ਬਣਣਾ ਚਾਹੀਦਾ ਹੈ ਫੇਰ ਪੰਜਾ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਗੁਰੂ ਵਾਲੇ ਬਣ ਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JASWINDERSINGH-rh1vo
@JASWINDERSINGH-rh1vo Жыл бұрын
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏
@manjeetsinghnigah4695
@manjeetsinghnigah4695 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏❤️💐🙏❤️💐🙏❤️💐🙏❤️💐🙏❤️💐🙏❤️💐💕
@DavinderSingh-oo6zs
@DavinderSingh-oo6zs Жыл бұрын
ਵਾਹਿਗੁਰੂ ਜੀ ਵੀਰ ਜੀ vdia ਜਾਨਕਾਰੀ ਦਿੱਤੀ
@PunjabiGamer-y2v
@PunjabiGamer-y2v Жыл бұрын
ਧੰਨ ਧੰਨ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਪਿੰਡ ਨਾਨਕ ਸਰ ਚੀਮਾਂ ਸਾਹਿਬ
@Jupitor6893
@Jupitor6893 Жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ 🙏🙏
@sukhak6362
@sukhak6362 7 ай бұрын
ੴਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🙏 🌹🌹ਸ਼ਰਬੱਤ ਦਾ ਭਲਾ ਕਰੋ ਜੀ 🙏🙏🌍🌍ਦਾਸ ਸ੍ਰੀ ਖਡੂਰ ਸਾਹਿਬ ਤੋਂ 🙏
@prabhjot6979
@prabhjot6979 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਸਿੱਖ ਧਰਮ ਦੇ ਵਿੱਚ ਜੋਤ ਅਤੇ ਧੂਫ ਲਾਉਣਾ ਸਹੀ ਹੈ
@GurcharanSingh-lh5xw
@GurcharanSingh-lh5xw Жыл бұрын
ਵਾਹਿਗਰੂ ਜੀ। ਜੰਮੂ ਤੋਂ 👏
@नव_ज्योति
@नव_ज्योति 3 ай бұрын
Bhot hi vdiaa lga अपने itihaas baare Jan के, ( From - shahjahanpur, Uttar Pradesh , INDIA)
@avihair1878
@avihair1878 Жыл бұрын
ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ 🌹🌹🙏🏻
@preetkaur6054
@preetkaur6054 Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੈਨਲ ਨੂੰ ਚੜ੍ਹਦੀ ਕਲਾ ਵਿਚ ਰੱਖੇ
@GurbachanSingh-fo9so
@GurbachanSingh-fo9so Жыл бұрын
​@@preetkaur6054😢
@husanpreetkaurdhaliwal270
@husanpreetkaurdhaliwal270 Жыл бұрын
​@preetkaur6054
@dilpreetsingh7684
@dilpreetsingh7684 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@varindersingh6181
@varindersingh6181 Жыл бұрын
ਬਾਈ ਜੀ ਬਹੁਤ ਬਹੁਤ ਧੰਨਵਾਦ ❣️❣️🌹🌹🌹🌷
@drackeofficeal
@drackeofficeal Жыл бұрын
Dhanwaad ji Tuhaadi video ne ਸਾਡੀ ਬੋਹੁਤ ਮਦਦ ਕੀਤੀ ਤੇ ਅਸੀਂ ਜਿਲ੍ਹਾ ਫਾਜ਼ਿਲਕਾ ਸ਼ਹਿਰ ਜਲਾਲਾਬਾਦ ਤੇ ਪਿੰਡ ਟਿਵਾਣਾ ਕਲਾਂ ਤੋਂ ਵੀਡਿਓ ਵੇਖ ਰਹੇ ਹਾਂ
@preetpreet5477
@preetpreet5477 Жыл бұрын
ਬਹੁਤ ਹੀ ਵਧੀਆ ਉਪਰਾਲਾ ਹੈ ਵੀਰ ਜੀ ਧੰਨਵਾਦ
@rishavkumar87
@rishavkumar87 Жыл бұрын
Bhoot bhoot dhanyvad for this video, 🙏 waheguru Ji ka Khalsa WaheGuru Ji ki Fateh 🙏😃 (Mumbai Maharashtra)
@gurjindersinghkhalsa4315
@gurjindersinghkhalsa4315 Жыл бұрын
What is this?
@rishavkumar87
@rishavkumar87 Жыл бұрын
@@gurjindersinghkhalsa4315 maaf kar dena Khalsa jaldi jaldi bichhu kuchh aur c 🙏 per hun main theek kar deta
@gurjindersinghkhalsa4315
@gurjindersinghkhalsa4315 Жыл бұрын
@@rishavkumar87 Dhanvaad h ji aap ji da 🙏
@rajwinder1968
@rajwinder1968 Жыл бұрын
ਬਹੁਤ ਵਧੀਆ ਜਾਣਕਾਰੀ
@shubegsahota8197
@shubegsahota8197 8 ай бұрын
ਬਹੁਤ ਵਧੀਆ ਲੱਗਾ ਇਹ ਇਤਿਹਾਸ ਸੁਣਕੇ ਮੈ ਬਾਬਾ ਸ਼ੁਬੇਗ ਸਿੰਘ ਮੀਆਂ ਵਿੰਡ ਖੰਡੂਰ ਸਾਹਿਬ ਦੇ ਨਜ਼ਦੀਕ ਪਿੰਡ ਮੇਰਾ ਮੀਆਂ ਵਿੰਡ
@Ranveer-c1d
@Ranveer-c1d 9 ай бұрын
Amritsar,waheguru ji tuhnu lambiya umra bakshe ji jo tuc saarya nu Sikh ithiaas naal sab nu jagrook ker sake waheguru ji ka Khalsa waheguru ji ki fathe❤❤
@jaswinderkaur1954
@jaswinderkaur1954 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਜੀ ਅਸੀਂ ਪਟਿਆਲਾ ਤੋਂ ਹਾਂ
@surienderkaur2776
@surienderkaur2776 Жыл бұрын
9:29 9:29 waheguru ji ka khalsa wahe guru ji ki fateh. I appriciate for sikh ityas.
@jaimalsidhu607
@jaimalsidhu607 11 ай бұрын
ਧੰਨਵਾਦ ਬੇਟਾ ਜੀ
@JaskaranSingh-ns4ev
@JaskaranSingh-ns4ev Ай бұрын
Ssa ji veerji bhoth wadhiy uppralla hai waheguru ji mehar keran 🙏🏼
@MrStudent1978
@MrStudent1978 Жыл бұрын
ਮੈਂ ਆਪਣੇ ਇੱਕ colleague ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਦੱਸਿਆ l ਸੁਣ ਕੇ ਉਸ ਮੁੰਡੇ ਨੇ ਮੈਨੂੰ ਪੁੱਛਿਆ ਕਿ ਗੁਰੂ ਜੀ ਨੇ ਲੜਾਈ ਕਿਉਂ ਨਹੀਂ ਕੀਤੀ (ਬੱਸ ਏਦਾਂ ਹੀ ਸ਼ਹੀਦ ਕਿਉ ਹੋ ਗਏ?) ? ਇਹ ਸੁਣ ਕੇ ਮੈਨੂੰ ਬਹੁਤ ਖਰਾਬ ਮਹਿਸੂਸ ਹੋਇਆ ਪਰ ਮੇਰੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਕੁੱਝ ਵੀ ਗਲਤ ਬੋਲ ਕੇ ਟਾਲਣਾ ਨਹੀਂ ਚਾਹੁੰਦਾ ਸੀ ਪਰ ਕਿਤੋਂ ਵੀ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਮਿਲੀ l ਕੀ ਤੁਸੀਂ ਇਸ ਵਿਸ਼ੇ ਤੇ ਜਾਣਕਾਰੀ ਦੇ ਸਕਦੇ ਹੋ? ਜੇ ਤੁਹਾਨੂੰ ਮੇਰਾ comment ਸਹੀ ਨਾ ਲੱਗੇ ਤਾਂ ਮੈਂਨੂੰ ਦੱਸੋ , ਮੈਂ comment delete ਕਰ ਦਿਆਂ ਗਾ !
@daljeetsinghnagi77
@daljeetsinghnagi77 Жыл бұрын
ਗੁਰੂ ਸਾਹਿਬ ਨੂੰ ਤੇਗ ਦੀ ਬੜੀ ਮੁਹਾਰਤ ਸੀ, ਇਸ ਲਈ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਮ 'ਤੇਗ ਬਹਾਦਰ' ਨਾਮਕਰਨ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਸਮਰੱਥ ਸਨ, ਯੁੱਧ ਲੜ ਸਕਦੇ ਸਨ। ਸਤਿਗੁਰਾਂ ਨੇ ਦੇਸ਼ 'ਚ ਹੋ ਰਹੇ ਜਬਰੀ ਧਰਮ ਪਰਿਵਰਤਨ ਖਿਲਾਫ ਅਵਾਜ ਬੁਲੰਦ ਕੀਤੀ। ਜਾਲਮਾਂ ਵੱਲੋਂ ਗੁਰੂ ਜੀ ਦੇ ਸਾਹਮਣੇ ਸਿੱਖਾਂ ਨੂੰ ਸ਼ਹੀਦ ਕੀਤਾ ਤੇ ਸਬਰ ਦੀ ਪਰਖ ਕੀਤੀ, ਮੌਤ ਦਾ ਭੈਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸ਼ਰਤ ਰੱਖੀ ਇਸਲਾਮ ਕਬੂਲ ਕਰੋ ਜਾਂ ਕਰਾਮਾਤ ਦਿਖਾਓ, ਜੇਕਰ ਨਹੀਂ ਤਾਂ ਸ਼ਹਾਦਤ ਦਿਓ। ਸਤਿਗੁਰਾਂ ਦਾ ਬਚਨ ਹੈ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥ ਸਿੱਖੀ ਵਿੱਚ ਪਰਮਾਤਮਾ ਦੇ ਹੁਕਮ ਰਜਾਇ ਰਹਿਣ ਦੀ ਗੱਲ ਹੈ ਨਾ ਕਿ ਕਰਾਮਾਤ ਦਿਖਾ ਦੇ ਰੱਬ ਦੇ ਸ਼ਰੀਕ ਬਨਣ ਦੀ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਨੇਊ ਪਹਿਨਣ ਤੋਂ ਮਨ੍ਹਾ ਕਰ ਦਿੱਤਾ ਸੀ ਤੇ ਅੱਗੇ ਨੌਵੇਂ ਜਾਮੇ 'ਚ ਜਬਰੀ ਜਨੇਊ ਲਾਹੁਣ ਖਿਲਾਫ਼ ਆਵਾਜ਼ ਚੁੱਕੀ। ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ ਧਰਮ ਖਾਤਿਰ ਤੇ ਜਬਰ ਦੇ ਖਿਲਾਫ ਸ਼ਹਾਦਤ ਦਾ ਜਾਮ ਪੀਤਾ ਐਸੇ ਸਤਿਗੁਰੂ ਜੀ ਨੂੰ ਕੋਟਾਨ ਕੋਟਿ ਪ੍ਰਣਾਮ ।
@premlata2696
@premlata2696 Жыл бұрын
Waheguru Ji
@ishtiyakalam1685
@ishtiyakalam1685 2 ай бұрын
😮
@sandeepsinghlovely4009
@sandeepsinghlovely4009 2 ай бұрын
ਕੀ ਲਗਦਾ ਇਹ ਬਹੁਤ ਵੱਡਾ ਇਤਿਹਾਸ ਦਸੀ ਜਾਦਾ। ਜੌ ਇਹ ਨਾਮ ਦਸਦਾ ਓਹਨਾ ਨੂੰ ਕਾਪੀ ਤੇ ਨੋਟ ਕਰਿਓ ਤੇ ਫੇਰ ਸਰਚ ਕਰਕੇ ਦੇਖਿਓ ਜਾ ਹਿੰਦੂ ਕਿਤਾਬ ਜੌ ਹੁਣ ਛਪ ਰਹੀਆਂ ਓਹਨਾ ਵਿੱਚ ਓਹ ਨਾਮ ਦੇਖਿਓ ਓਥੇ ਇਹੋ ਜਿਹਾ ਦਿਮਾਗ ਧੋਂ ਕੇ ਭੇਜਣਗੇ ਤੁਸੀ ਆਪ ਹੀ ਹਿੰਦੂ ਕਹਿਣ ਲੱਗ ਜਾਣਾ ਆਪਣੇ ਆਪ ਨੂੰ। ਇਹ ਅੱਜ ਤੁਹਾਡੇ ਲਈ ਨਹੀਂ ਬੋਲ ਰਹੇ ਇਹ ਆਉਣ ਵਾਲੀ ਸਿੱਖਾਂ ਦੀ ਪੀੜ੍ਹੀ ਲਈ ਬੋਲ ਰਹੇ।ਅੱਜ ਜਿਨਾ ਦੇ ਨਾਮ ਦੱਸ ਰਹੇ ਓਹ 20 ਸਾਲ ਬਾਦ ਵੀਡੀਓ ਬਣਾਕੇ ਨਵੀਂ ਪੀੜ੍ਹੀ ਨੂੰ ਦੱਸਣਗੇ। ਜਦੋਂ ਗੁਰੂ ਗੋਬਿੰਦ ਸਿੰਘ ਖਾਲਸਾ ਸਾਜਿਆ ਤੁਹਾਨੂੰ ਗਧਿਆ ਨੂੰ ਪੂਰਾ ਜੋਰ ਦੇ ਕੇ ਕਿਹਾ " ਸਿੱਖਾਂ ਤੇ ਹਰ ਪਾਸੋਂ ਹਮਲੇ ਹੋ ਰਹੇ ਹਨ ਅਤੇ ਸਾਡੇ ਇਤਿਹਾਸ ਨੂੰ ਬਦਲ ਰਹੇ ਹਨ। ਇਸ ਲਈ ਜੌ ਕਹਿਣਾ ਸੀ ਲਿਖਣਾ ਸੀ ਇਸ ਗ੍ਰੰਥ ਵਿੱਚ ਲਿਖ ਦੱਸ ਦਿੱਤਾ ਤੇ ਤੁਸੀ ਕਿਸੇ ਦੇ ਮਗਰ ਨਹੀਂ ਲੱਗਣਾ ਤੇ ਏਸ ਗ੍ਰੰਥ ਨੂੰ ਪੜ੍ਹਕੇ ਸੇਧ ਲੈਕੇ ਅੱਗੇ ਵੱਧਣਾ " ਸਪੈਸ਼ਲ ਸਾਰਿਆ ਨੂੰ ਬੁਲਾ ਕੇ ਕਿਹਾ ।ਤੇ ਅੱਜ ਇਤਿਹਾਸ ਦਾ ਕੀੜਾ ਲੜਿਆ ਪਿਆ । ਤੁਸੀ ਮੰਨਣਾ ਤਾਂ ਹੈ ਨਹੀਂ ਪਰ ਜੌ ਗੁਰੂ ਗੋਬਿੰਦ ਸਿੰਘ ਕਹਿ ਗਏ ਆ ਓਹ ਮਨ ਲਓ। ਇਹ ਆਰਐਸਐਸ ਤੇ ਓਹ ਪਾਵਰ ਦਾ ਫਿਟ ਕੀਤਾ ਹੋਇਆ ਬੰਦਾ ਜੌ ਬਾਬਾ ਬੰਦਾ ਸਿੰਘ ਤੋ ਰਣਜੀਤ ਸਿੰਘ ਨੂੰ ਖਤਮ ਕਰਨ ਵਾਲੇ ਸੀ। ਇਹ ਸਹੀ ਬੰਦਾ ਹੁੰਦਾ ਤਾਂ ਚੀਕ ਕੇ ਓਹੀ ਗੱਲ ਕਹਿੰਦਾ ਜੌ ਮੈ ਲਿੱਖੀ ਹੈ ।
@satnamsinghsatta3464
@satnamsinghsatta3464 Жыл бұрын
ਮੈਂ ਤੁਹਾਡੀਆਂ ਸਾਰੀਆਂ ਵੀਡੀਉ ਆਪਣੇ ਬੱਚਿਆਂ ਨਾਲ ਸਾਂਝੀਆਂ ਕਰਦਾ ਹਾਂ ਜੀ ❤
@ramandeepsingh6087
@ramandeepsingh6087 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 👏👏
@gurcharansingh4251
@gurcharansingh4251 Жыл бұрын
ਵਹਿ ਗੁਰੂ ਜੀ ਕਾ ਖ਼ਾਲਸਾ ਵਹਿ ਗੁਰੂ ਜੀ ਕੀ ਫਤਹਿ ਮੋਗਾ ਜਿਲਾ ਸਰੀਕਨੇਡਾ
@harpreetjansal2459
@harpreetjansal2459 7 ай бұрын
Bhut hi vadiya jankari leke aunde ho bhai saab ji nirankar tuadi lami umer bakse te tandrust rakhe ji
@vanshpreetsingh8861
@vanshpreetsingh8861 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਵਾਹਿਗੁਰੂ ਜੀ ਅਸੀਂ ਮੱਖੂ ਤੋਂ ਹਾਂ
@HarjeetSingh-ir4dz
@HarjeetSingh-ir4dz Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@davinderkaur1282
@davinderkaur1282 Жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧਿਆ ਕਾਜ ਹੈ ਜੀ 👍
@sandeepkumar-jz8zr
@sandeepkumar-jz8zr Жыл бұрын
ਜੈ ਸ੍ਰੀ ਗੁਰੂ ਵਾਲਮੀਕ ਮਹਾਰਾਜ ਕੀ ਜੈ
@JaspreetSingh-z1v
@JaspreetSingh-z1v Жыл бұрын
ਵਾਹਿਗੁਰੂ ਜੀ ਮਿਹਰ ਕਰੀ ਦਾਤਾ ਸਭ ਤੇ ਜੀ ਸਭ ਨੂੰ ਖੁਸ਼ ਰੱਖਣਾ🙏🙏🙏🙏🙏❤️❤️🌹🌺🌺🌹🌺🌺🌹
@HappySingh-ul7qq
@HappySingh-ul7qq Жыл бұрын
ਵਾਹਿਗੁਰੂ ਤਰੱਕੀਆ ਬਖਸਨ
@RajinderKaur-s6j
@RajinderKaur-s6j Жыл бұрын
Waheguruji waheguruji dhan dhan ha bahut badeya lagda ha ehu jeha amret vachan guru bhaly kera sun ka anad a gea god bless you sat siri akal ji
@lakhwinderkaur3765
@lakhwinderkaur3765 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 💐💐💐💐💐💐💐💐💐💐💐
@sureshrani7256
@sureshrani7256 Жыл бұрын
Bhot bhot vdia vdo aaj tak Kabhi nhe aasi vdo mili ce
@amrikSingh-gv7oi
@amrikSingh-gv7oi Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਰਨਾਲਾ ਵਿਖੇ
@mukeshKumar-eo8yh
@mukeshKumar-eo8yh Жыл бұрын
Form Portugal ਧੰਨਵਾਦ ਵੀਰ ਜੀ
@khalsakeyhouse4195
@khalsakeyhouse4195 6 ай бұрын
Waheguru ji ka Khalsa WaheGuru Ji Fateh 🙏 Haryana Pehowa
@jasveersidhu9407
@jasveersidhu9407 Жыл бұрын
ਪਿੰਡ ਲਹਿਰਾ ਸੌਧਾਂ ਜਿਲਾ ਬਠਿੰਡਾ ਵਿੱਚ ਦੇਖ ਰਹੇ ਆ ਵੀਡੀਓ ਜੀ ਬਹੁਤ ਬਹੁਤ ਧੰਨਵਾਦ
@gurmailfoji4236
@gurmailfoji4236 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
@chuharsingh6259
@chuharsingh6259 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rajgarewalraja4420
@rajgarewalraja4420 Жыл бұрын
Veer ji God bless you sikhan de pehle chande da rang surme ranga si dhanbad
@nirmalkaur5859
@nirmalkaur5859 Жыл бұрын
Very well Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@ParmjeetSingh-le1wv
@ParmjeetSingh-le1wv Жыл бұрын
Itehaas di jaankari Den lai dhanbaad.veer ji waheguru tuhanu chardikala vich rakhe.
@garyfarms5514
@garyfarms5514 Жыл бұрын
ਗੈਰੀ ਫਾਰਮਜ਼ ਨਾਨੋਕੀ।
@gurmailsingh6598
@gurmailsingh6598 Жыл бұрын
Waheguru ji, chak sotriya, Th.JALALABAD , FAZILKA
@Berealhood
@Berealhood Жыл бұрын
Boht boht meher bani veer ji asi samaj valiyan video sadhe Tak pochan lai
@ASPJatt
@ASPJatt Жыл бұрын
Waheguru ji ka Khalsa waheguru ji ki Fateh Ji 🙏🏻🙏🏻
@AshaRani-il5jf
@AshaRani-il5jf 7 ай бұрын
ਵਾਹਿਗੁਰੂ ਜੀ ਮਿਹਰ ਕਰੋ
@kalabrar5643
@kalabrar5643 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@gurwantsandhu2699
@gurwantsandhu2699 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ramkumaerana7279
@ramkumaerana7279 Жыл бұрын
waheguru satnam ਜੀ आप सब ਨੂੰ 🙏🙏🙏🙏🙏 hoshairpur vpo maili dam
@gurdeepsingh3350
@gurdeepsingh3350 Жыл бұрын
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਮੁਕਤਸਰ ਸਾਹਿਬ
@manpreetmanpreetmanpreet6763
@manpreetmanpreetmanpreet6763 Жыл бұрын
Waheguru ji ka khlasa Waheguru ji ke Fateh Bhai ji thudde मुख च bhuat sonhi lagdi. Video
@virenderahluwalia9976
@virenderahluwalia9976 Жыл бұрын
VIRENDER K AHLUWALIA Waheguru Ji ❤❤❤❤ Satnaam Ji ☮️☮️☮️☮️ Waheguru Ji 🙏🙏🙏🙏 Satnaam Waheguru Ji ❤️❤️❤️❤️❤️🌹🌹🌹 Waheguru ji 🙏🙏🙏🙏
@manpreetchahal1788
@manpreetchahal1788 Жыл бұрын
Thank u veer Ji is video liye ass sangrur toh haa🙏🏻🙏🏻🙏🏻🙏🏻🙏🏻🙏🏻🙏🏻
@Karan_carpenter
@Karan_carpenter Жыл бұрын
Bebi BHANNI JI neh guru AMAR DAS JI kolo war v mangya c k gur gaddi hun sade parivar vich he rahe GURU AMARDAS JI neh ohna di sewa toh khush ho k aah war ohna nu de v ditta c te aah v bachan kar ditte c k aade vich bohat mushkila oungia 🙏🏼
@gagandhaliwal928
@gagandhaliwal928 Жыл бұрын
❤️Waheguru Ji Mehar Krn Panjab te 🙏🏻
@maluksamra4787
@maluksamra4787 Жыл бұрын
Waheguru ji.bhoot vadiya jankari diti hai ji.
@SukhdevSingh-nc2hn
@SukhdevSingh-nc2hn Жыл бұрын
Waheguru ji ka khalsa Waheguru ji ki fatah Sukhdev Singh from jaipur
@avinashkaur1583
@avinashkaur1583 Жыл бұрын
Bhout hi Changi jankari ditti hai Veerji aside Delhi taun ji😊❤
@dharampalsingh4027
@dharampalsingh4027 Жыл бұрын
ਸਤਿਨਾਮ ਵਾਹਿਗੁਰੂ ਜੀ
@bsviyogi1444
@bsviyogi1444 Ай бұрын
ਵਧੀਆ ਵਰਨਣ ।
@ravinderkour5561
@ravinderkour5561 Жыл бұрын
Bahot.badia.veer.ji❤❤❤❤❤❤❤❤❤❤❤🎉🎉🎉🎉🎉
@khela92
@khela92 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ
@lovelydhamija8604
@lovelydhamija8604 Жыл бұрын
❤Dhan Dhan guru Gobind Singh ji ❤waheguru ji ❤waheguru ji ❤waheguru ji ❤waheguru ji ❤waheguru ji ❤
@sahildeepsingh3876
@sahildeepsingh3876 Жыл бұрын
Waheguru Ji Ka Khalsa Waheguru Ji Ki Fateh Veer ji ❤ Dhanwaadi, Jammu
We Attempted The Impossible 😱
00:54
Topper Guild
Рет қаралды 56 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН