ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਕ੍ਰਿਸ਼ਨ ਜੀ ਹੋਏ ਪ੍ਰਗਟ.... ! Simarpreet Singh | Adab Maan | 1 TV

  Рет қаралды 234,345

1 TV

1 TV

Күн бұрын

Пікірлер: 1 700
@BhupinderNagra-bb3mg
@BhupinderNagra-bb3mg 6 ай бұрын
WaheGuru ji ka khalsa WaheGuru ji ki Fateh Adab Mann ji and Sangat of KZbin 🙏🏻 Please respect all the Guests and comment wisely . Some comments are very nasty and disrespectful. Please try to respectful and humble. Keep chanting NAAM Simran and gain Divine wisdom. WaheGuru ji bless everyone. Great job Adab Mann ji and please keep bringing kind souls 🙏🏻Simranpreet WaheGuru ji bless you . Please don’t get scared Sangat ji , WaheGuru ji love you much more than you and keep doing Sahej path and Simran and gain Amrit rus 🙏🏻 Kind regards 🙏🏻🌸
@darshansinghrahal2549
@darshansinghrahal2549 6 ай бұрын
Waheguru ji
@Kiranpal-Singh
@Kiranpal-Singh 6 ай бұрын
ਇਹ ਜਰੂਰੀ ਨਹੀਂ ਹਰ ਵਿਚਾਰ ਨਾਲ ਸਹਿਮਤ ਹੋਣਾ ਹੈ, ਪਰ ਅਸਹਿਮਤੀ ਸੱਭਿਅਕ ਤਰੀਕੇ ਨਾਲ ਲਿਖੀਏ-ਪ੍ਰਗਟਾਈਏ !
@Kiranpal-Singh
@Kiranpal-Singh 6 ай бұрын
ਤੁਹਾਨੂੰ ਤੇ ਅਦਾਬ ਜੀ ਨੂੰ ਬੇਨਤੀ ਹੈ ਕੇ *ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਆ ਸਿੰਘ ਨਾਮ ਜਰੂਰ ਲਿਖੀਏ* !
@sumeetsingh2895
@sumeetsingh2895 6 ай бұрын
Sahi gal … rabb dia Rooha Bhai Simranjeet singh Tohane vale te bhai Hardev singh Khalsa te bimupreet ji vargia rooha labhnia te ohna da time Milan bahut aukhia.. Jo v upprala tusi kr rahe ho bahut vadia kr rahe ho .. jinne kuj sikhna ohne sikh laina… keep it up 👍🏻
@KawaljeetRandhawa-d2z
@KawaljeetRandhawa-d2z 6 ай бұрын
very true
@bachitarsingh3564
@bachitarsingh3564 5 ай бұрын
ਸਭ ਨੂੰ ਬੇਨਤੀ ਆਪਾਂ ਸਾਰੇ ਏਕ ਪਿਤਾ ਦੇ ਪੁੱਤਰ ਧੀਆਂ ਹਾਂ, ਜਾਤੀ ਨੂੰ ਇੱਕ ਪਾਸੇ ਰੱਖ ਕੇ ਸਕੇ ਭੈਣ ਭਰਾਵਾਂ ਵਾਲਾ ਜੀਵਨ ਬਤੀਤ ਕਰੀਏ
@ajaykumardeora8871
@ajaykumardeora8871 6 ай бұрын
ਬਹੁਤ ਆਨੰਦ ਆਇਆ , ਬਾਕੀ ਬੁਰੇ ਹਾਲਾਤ ਹਰ ਇਕ ਦੇ ਸਾਹਮਣੇ ਆਉਂਦੇ ਐ । ਜਿਵੇਂ ਸਿੱਖ ਫੈਮਲੀਆਂ ਨਾਲ ਹੋਇਐ ਉਸ ਤਰਾਂ ਸਾਡੇ ਵਰਗੀਆਂ ਹਿੰਦੂ ਫੈਮਲੀਆਂ ਨਾਲ ਵੀ ਪੰਜਾਬ ਵਿਚ ਹੋਇਆ ਜਦੋਂ ਮੇਰੇ ਪਿਤਾ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਪਰ ਮੈ ਇਸ ਨੂੰ ਕਿਸੇ ਧਰਮ ਜਾਂ ਦੇਸ਼ ਜਾਂ ਕਿਸੇ ਕੇ। ਨੂੰ ਜਿੰਮੇਵਾਰ ਨਹੀਂ ਠਹਿਰਾਉਂਦਾ ਜਿਵੇਂ ਇਥੇ ਬਹੁਤ ਲੋਕਾਂ ਨੇ ਦੇਸ਼ ਪ੍ਰਤੀ ਮਾੜੇ ਕਮੈਂਟਸ ਕੀਤੇ ਐ। ਇਸ ਵੀਡਿਉ ਵਿੱਚ ਜੌ ਪਰਮਾਤਮਾ ਮਿਲਣ ਬਾਰੇ ਗੱਲਾਂ ਕੀਤੀਆਂ ਬਹੁਤ ਵਧੀਆਂ ਅਤੇ ਸਹੀ ਦਿਸ਼ਾ ਦੇਣ ਵਾਲੀਆਂ ਲੱਗੀਆਂ।
@GOURAVARORA-ci9ci
@GOURAVARORA-ci9ci 6 ай бұрын
😢
@binder1979uk
@binder1979uk 5 ай бұрын
I’m so sorry to know about your father my friend. May he rest in peace.
@KiranVoice13
@KiranVoice13 3 ай бұрын
Sorry about yr father
@amarjitbrar6938
@amarjitbrar6938 6 ай бұрын
ਸਹੀ ਕਿਹਾ ਹੈ ਪੁੱਤਰ ਸਾਰੀਆ ਵਾਸਣਾ ਖ਼ਤਮ ਹੋ ਜਾਂਦੀਆਂ ਹਨ। ਸੁਤਿਆਂ ਪਿਆ ਅੰਦਰ ਨਾਮ ਚੱਲਦਾ ਹੈ ਅਨਹਦ ਨਾਦ ਦੀ ਆਵਾਜ਼ ਸੁਣਾਈ ਦਿੰਦੀ ਹੈ। ਬੰਦਾ ਸਦਾ ਅਨੰਦ ਵਿੱਚ ਰਹਿੰਦਾ ਹੈ। ਆਉਣ ਵਾਲੇ ਸਮੇਂ ਦਾ ਪਹਿਲਾਂ ਪਤਾ ਲੱਗ ਜਾਂਦਾ ਹੈ ਜੀ। ਧੰਨਵਾਦ ਜੀ
@ParamjitKaur-bp4de
@ParamjitKaur-bp4de 6 ай бұрын
ਵਾਹਿਗੁਰੂ ਜੀ ਆਪਣਾ ਨੰਬਰ ਸ਼ੇਅਰ ਕਰ ਦੋ । ਦੁੱਖ ਸਾਂਝਾ ਕਰਨਾ ਹੈ ਜੀ ।
@GurbaniGyandhara
@GurbaniGyandhara 6 ай бұрын
​@@ParamjitKaur-bp4de ਜੇਕਰ ਤੁਸੀਂ ਅੰਦਰ ਦੀ ਯਾਤਰਾ ਸ਼ੁਰੂ ਕਰਨੀ ਹੈ ਤਾਂ ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਸੰਭਵ ਨਹੀਂ, ਦੁੱਖ ਸਿਰਫ ਮਨ ਦੀ ਕਲਪਨਾ ਹੈ ਜੇ ਤੁਸੀਂ ਆਪਣੇ ਮਨ ਨੂੰ ਵਿਚਾਰਾਂ ਨੂੰ ਪ੍ਰਭੂ ਦੇ ਵਿੱਚ ਲੀਨ ਕਰ ਲਵੋ ਤਾਂ ਦੁੱਖ ਆਪਣੇ ਆਪ ਚ ਕੁਝ ਵੀ ਨਹੀਂ, ਕਿਸੇ ਇਨਸਾਨ ਨਾਲ ਗੱਲ ਨਾ ਕਰ ਭੈਣ ਮੇਰੀਏ ਜੇ ਗੱਲ ਕਰਨੀ ਹੈ ਆਪਣੀ ਅੰਤਰ ਆਤਮਾ ਨਾਲ ਧਿਆਨ ਵਿੱਚ ਇਕਾਗਰ ਕਰਕੇ ਕਰ
@JassiSingh-ct9pv
@JassiSingh-ct9pv 6 ай бұрын
Anhad nad ਦੀ ਆਵਾਜ਼ kidi ਦੀ ha
@LovePreet-lg3rw
@LovePreet-lg3rw 6 ай бұрын
ਆਉਣ ਵਾਲਾ ਸਮਾਂ ਪਹਿਲਾ ਹੀ ਦਿੱਖ ਜਾਂਦਾ ਇਹ ਗੱਲ ਸਹੀ ਆ ਲਗਦਾ ਤੁਹਡਾ ਵੀ ਅਨੁਭਵ ਹੈਗਾ ਆ ❤❤❤❤
@singh88920
@singh88920 6 ай бұрын
​@@JassiSingh-ct9pvgapan ne eh sab sunaiya sunaiya galan das rahe tenu fraud ne eh lok spiritual ban gaye hun mashoor hon layi views layi ena nakali babea toh bacho
@ParamjitKaur-bp4de
@ParamjitKaur-bp4de 6 ай бұрын
ਇਸ ਬੱਚੇ ਨੇ ਇੱਕ ਇੱਕ ਅਨੁਭਵ ਸੱਚ ਦੱਸਿਆ ਹੈ । ਪਹਿਲੀ ਗੱਲ ਤਾਂ ਕਿਰਪਾ ਹੀ ਕਿਸੇ ਵਿਰਲੇ ਤੇ ਹੁੰਦੀ ਹੈ ਤੇ ਸਮਝ ਵੀ ਕੋਈ ਵਿਰਲਾ ਹੀ ਪਾਉਂਦਾ ਹੈ । ਇਸ ਬੱਚੇ ਦੇ ਪਿੱਛਲੇ ਕਰਮ ਵੀ ਹੋਣੇ ਜੋਂ ਪਰਮਾਤਮਾ ਇਸਨੂੰ ਵਾਰ ਵਾਰ ਲਿਵ ਲਗਾ ਰਹੇ ਨੇ ਤੇ ਭਗਤੀ ਦਾ ਮਾਰਗ ਦਿਖਾ ਰਹੇ ਨੇ । ਪਰ ਮਾਇਆ ਵਾਰ ਵਾਰ ਭੁਲੇਖੇ ਪਾਉਂਦੀ ਤੇ ਡਰਾਉਂਦੀ ਹੈ। ਕੋਈ ਨਾ ਇਸ ਤੋਂ ਵੀ ਵਾਹਿਗੁਰੂ ਜੀ ਆਪ ਹੀ ਪਾਰ ਲੰਘਾਉਣਗੇ ।
@shivanisharma5562
@shivanisharma5562 6 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢
@HarjitSingh-e4v
@HarjitSingh-e4v 6 ай бұрын
​@@shivanisharma5562 🙏🌿 ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
@ParamjitKaur-bp4de
@ParamjitKaur-bp4de 6 ай бұрын
@@shivanisharma5562 ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੋ ਦੇਗ ਕਰਕੇ । ਬਾਬਾ ਜੀ ਆਪ ਦੁਸ਼ਟਾਂ ਨੂੰ ਸੋਧਾ ਲਾਉਣਗੇ।
@monikaarora3112
@monikaarora3112 6 ай бұрын
M ta eh v suneya h es maharas nu hajam Krna sikho bahut jada ujagar nhi kri da🙏🙏
@parnamsinghchahal6673
@parnamsinghchahal6673 6 ай бұрын
ਰੂਪ ਰੇਖ ਨ ਰੰਗ ਕਿਛ ਤ੍ਰੈਗੁਣ ਤੇ ਪ੍ਰਭੁ ਭਿੰਨ॥ ਤਿਸਹਿ ਬੁਝਾਵੈ ਨਾਨਕਾ ਜਿਸ ਹੋਵੈ ਸੁ ਪ੍ਰਸੰਨ॥
@ashokklair2629
@ashokklair2629 5 ай бұрын
ਵਧੀਆ ਕੁਮੈਂਟ
@RepiSingh
@RepiSingh 4 ай бұрын
ਬਾਈ ਜੀ ਅਜੇ ਬਹੁਤ ਕਰਾਂ ਤੁਰਿਆ ਫਿਰਦਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਾਂ ਸਿਰਫ ਉਸ ਅਕਾਲਪੁਰਖ ਦਾ ਧਿਆਨ ਕਰਨ ਦੀ ਸਿੱਖਿਆ ਬਖਸ਼ਿਸ਼ ਕੀਤੀ ਹੈ। ਰਾਮ ਰਹੀਮ ਪੁਰਾਨ ਅਨੇਕ ਕਹੈ ਮਤਿ ਏਕ ਨ ਮਾਨਿਉ। ਜਾਂ ਕਿਸ਼ਨ ਬਿਸ਼ਨ ਕਬਹੂੰ ਨਾ ਧਿਆਊਂ।
@ShashiBedi-w1z
@ShashiBedi-w1z 20 сағат бұрын
वाहेगुरु जी गुरु ग्रन्थ साहिब जी महाराज दे जिंदे जागदे प्रत्यक्ष प्रमाण सामने आ रहे हैं जी। ए आप दी पवित्र रूह दे पूर्व जनम दी कमाई दे फल है।🤲🙏🌹
@charanjeetgill1708
@charanjeetgill1708 6 ай бұрын
ਭਗਵਾਨ ਦੇ ਨਾਮ ਵਿੱਚ ਵਾਲਾ ਅਨੰਦ ਹੈ ਜੀ। ਮਨ ਸਾਫ ਹੋਵੇ। ਜਤ ਸਤ ਰੱਖੇ ।ਦਾਇਆ ਧਰਮ ਰੱਖੇ। ਭਗਵਾਨ ਨਾਲ ਦਿਲੋਂ ਪ੍ਰੇਮ ਰੱਖੇ। ਚੱਤੋ ਪਹਿਰ ਕੰਮ ਧੰਦੇ ਵਿੱਚ ਵੀ ਨਾਮ ਜਪੇ। ਸੱਚੀਆਂ ਗੱਲਾਂ ਨੇ ਵੀਰ ਤੇਰੀਆਂ। ਬਹੁਤ ਵੱਡੀਆਂ ਖੇਡਾਂ ਵਰਤਦੀਆਂ ਨੇ ਜੀ। ਬਹੁਤ ਵਧੀਆ ਲੱਗਿਆ ਜੀ
@GurdevSingh-vd5ie
@GurdevSingh-vd5ie 4 ай бұрын
@@charanjeetgill1708 ਮੈਂ ਤਾਂ ਖੁਦ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਦਾ ਹਾਂ।।। ਜ਼ਮੀਨੀ ਪੱਧਰ ਤੇ।।। ਪਿਛਲੇ ਤਿੰਨ ਸਾਲਾਂ ਤੋਂ ਇਸਨੂੰ ਹੋਰ ਬੇਹਤਰ ਕਰਨ ਲਈ ਆਪਣੇ ਸ਼ੈਹਰ ਤੋਂ ਪਿੰਡ ਜਾ ਕੇ ਖੇਤੀ ਔ ਵਾਲੀ ਜਿਸ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਸ਼ਲੋਕ ਅਸੀ ਰੋਜ਼ ਪੜ੍ਹਦੇ ਹਾਂ।।।। ਪਿੰਡ ਜਾ ਕੇ ਕੇਹਾ ਬਾਬੇ ਨਾਨਕ ਦਾ ਧੂਤ ਬਣਕੇ ਆਇਆਂ ਹਾਂ ਗਯਾਨੰ ਗੁਰੂ ਦੀ ਪੰਡ ਲਿਆਇਆ ਹਾਂ।।।ਥੋੜੀ ਜਮੀਨ ਨੂੰ ਠੇਕੇ ਤੋ ਛੁੜਾ ਕੇ।।ਧਰਤੀ ਮਾਂ ਨੂੰ ਕੇਹਾ ਤੇਰਾ ਨਾਲਾਇਕ ਪੁੱਤ ਆ ਗਿਆ ਹੈ ਹੁੰਣ ਤੇਰੇ ਤੇ ਜੇਹਿਰਾ ਪੋਣੀਆ ਬੰਦ।। ਤੈਨੂੰ ਜਿਉਂਦਾ ਕਰਨਾ ਵਾ।।।।।ਸਤ ਮਹੀਨੇ ਦੇ ਬਾਅਦ ਕੰਣਕ ਬੀਜੀ।।। ਬਿਨਾਂ ਰੇਹਾ ਸਪਰੇਹਾਂ ਤੋਂ।।।ਝਾੜ ਬਹੁਤ ਵਧੀਆ ਰੇਹਾ।।। ਪਿੰਡ ਵਾਸੀ ਵੀ ਹੈਰਾਨ।।।। ਰਿਸ਼ਤੇਦਾਰ ਨੇ।।ਗੜਬੜ ਕਰਨੀ ਸ਼ੁਰੂ ਕਰ ਦਿੱਤੀ।।।।।ਸੈਹਿਰ ਚ ਇੱਕ ਪੁਰਾਣਾਂ ਦੁਸ਼ਮਣ ਸੀ।।।।ਜੋ ਬਹੁਤ ਹੀ ਜ਼ਿਆਦਾ ਮਾੜਾ ਬੰਦਾ ਹੈ।।। ਪੁਲਿਸ ਉਸਦਾ ਹੁਕਾ ਭਰਦੀ ਹੈ ਵਰਦੀ ਅੰਦਰ।।ਬਸ ਫੇਰ ਸ਼ੁਰੂ ਹੋਇਆ ਸਾਜ਼ਿਸ਼ਾਂ ਦਾ ਦੋਰ।।।ਆ ਫੋਨ ਹੈਗੇ ਹੀ ਨੇ।।।। ਇਸਤੋਂ ਆਰਾਮ ਨਾਲ ਉਸਨੇ ਰੇਕੀ ਕਰਨੀ ਸ਼ੁਰੂ ਕਰ ਤੀ ਛਾੰਮ ਦਾਮੰ ਦੰਢ ਭੇਦ ਝੂਠ ਨਿੰਦਾ ਚੁਗਲੀ ਗ਼ਦਾਰੀ ਇਹ ਸਾਰੇ ਫ਼ਾਰਮੂਲੇ ਉਸ ਪਾਪੀ ਨੇ ਅਖੋਤੀ ਪੱਗਾਂ ਫਸਾਈ ਸਿਰਾਂ ਤੇ ਵਾਲੇਆਂ ਦੇ ਮੋਡੇ ਆ ਤੋ ਵਰਤਣੇ ਸ਼ੁਰੂ ਕਰ ਦਿੱਤੇ।।।।।।ਜੋ ਭੀ ਪੰਜਾਬ ਪੰਜਾਬੀਆਂ ਗੁਰੂ ਬਾਬੇ ਨਾਨਕ ਦੀ ਬਾਣੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਜਿਉਣਾ ਕਰਨਾ ਸਿਖੂ ਅਤੇ ਸਿਖਾਉ।।। ਉਸਦੀਆਂ ਹਕੂਮਤਾਂ ਵੈਰੀ ਦੁਛਮਣੰ ਹੋ ਜਾਂਦੀਆਂ ਨੇ ਇਹ ਮੈ ਪ੍ਰਤੱਖ ਦੇਖ ਚੁੱਕਾ ਹਾਂ।।।।
@Itz_gurpreetkaur
@Itz_gurpreetkaur 6 ай бұрын
ਲੋਕ ਆਖਦੇ ਨੇ ਕਿ ਹਿੰਦੂ ਮੁਸਲਿਮ ਸਿੱਖ ਇਸਾਈ ਅਲੱਗ ਅਲੱਗ ਨੇ ਤੇ ਇਹਨਾਂ ਦੀ ਸੋਚ ਵੀ ਵੱਖੋ ਵੱਖਰੀ ਹੈ ਪਰ ਸਾਡੀ ਮੰਨਣੀ ਇਹ ਹੈ ਕਿ ਸਾਰੇ ਇੱਕੋ ਹੀ ਰੱਬ ਦੇ ਬੰਦੇ ਹਨ ਬਾਕੀਆਂ ਦਾ ਤਾਂ ਪਤਾ ਨਹੀਂ ਪਰ ਹਿੰਦੂ ਅਤੇ ਸਿੱਖਾਂ ਦੀ ਬਹੁਤ ਵਧੀਆ ਬਣਦੀ ਹੈ ਜਦੋਂ ਕਿਤੇ ਪੰਜਾਬ ਵਿੱਚ ਗੁਰਦੁਆਰੇ ਸਾਹਿਬ ਪਾਠ ਹੋਵੇ ਜਾਂ ਕੋਈ ਮੇਲਾ ਹੋਵੇ ਸਿੱਖਾਂ ਸਮੇਤ ਸਾਰੇ ਹਿੰਦੂ ਵੀ ਸ਼ਰਧਾ ਨਾਲ ਆਉਂਦੇ ਹਨ ਅਤੇ ਜਦੋਂ ਕੋਈ ਜਾਗਰਨ ਜਾਂ ਮੇਲਾ ਹੋਵੇ ਤਾਂ ਹਿੰਦੂਆਂ ਸਮੇਤ ਸ਼ਰਧਾ ਨਾਲ ਸਾਰੇ ਜੱਟ ਵੀ ਆਉਂਦੇ ਹਨ ਰੱਬ ਸਭ ਨੂੰ ਚੜਦੀ ਕਲਾ ਵਿੱਚ ਰੱਖੇ❤🔱🙏🏻😊
@Mr.KumarSP
@Mr.KumarSP 6 ай бұрын
@@Itz_gurpreetkaur ki mtlb sikh sirf jatt hunde aa
@JohnKailo-ly9v
@JohnKailo-ly9v 6 ай бұрын
@@Itz_gurpreetkaur biba toon theek hi likhya,,,magar ajj BJP wale Hindu desh vich poison fila rahe han.
@JohnKailo-ly9v
@JohnKailo-ly9v 6 ай бұрын
@@Mr.KumarSP jat koi Sikh jaat nahin, eh lok Hun tak Hindu ki trah guga pir, mahal maridh, moorti pooja karia karde san, ehna noo Guru Granth sahib da pta hi nahin si. Basically eh lok sooder, schedule caste han....jivein brahman ne apne app noo oocha chook liya oovein enha ne population da faeida ootha ke apne ap noo oocha chook liya.
@bharatbhushansharma1969
@bharatbhushansharma1969 6 ай бұрын
​@@JohnKailo-ly9v ਕਿਹੜਾ ਬ੍ਰਾਹਮਣ ਕਹਿੰਦਾ। ਹਜੇ ਹੋਰ ਬੰਦੇ ਤਾਂ ਆਪਦੇ ਅਪ ਨੂੰ ਬੜਾ ਉੱਚਾ ਦੱਸਦੇ ਨੇ। ਪਰ ਬ੍ਰਾਹਮਣਾ ਨੇ ਕਿਸੇ ਬਾਰੇ ਗ਼ਲਤ ਨਹੀਂ ਬੋਲਦੇ। ਐਵੇਂ ਨਫ਼ਰਤ ਭਰੀ ਜਾਂਦੇ ਲੋਕਾਂ ਵਿਚ। ਸਭ ਦਾ ਸਤਿਕਾਰ ਕਰਦੇ। ਬਾਕੀ ਕੁੱਛ ਬੰਦੇ ਹਰ ਧਰਮ ਵਿੱਚ ਹੁੰਦੇ ਹਨ ਚੰਗੇ ਮਾੜੇ, ਇਸਦਾ ਮੱਤਲਬ ਇਹ ਨੀ ਕੀ ਸਾਰੀ ਕੌਮ ਗ਼ਲਤ ਹੋਗੀ। ਸਾਰਿਆ ਨੂੰ ਗ਼ਲਤ ਨਹੀਂ ਕਿਹਾ ਜਾ ਸਕਦਾ। ਜੈ ਕੁੱਛ ਪਹਿਲਾ ਸਮੇਂ ਹੋਣਗੇ, ਪਰ ਅੱਜ ਸਮਝਦਾਰ ਨੇ ਲੋਕ ਏਦਾਂ ਕੁੱਛ ਨਹੀਂ ਹੈ। ਪਰ ਗੁਰੂਦਵਾਰੇ ਸ਼ਮਸ਼ਾਨ ਘਾਟ ਤੱਕ ਅਲਗ ਅਲਗ ਬਨੇ ਨੇ ਪਿੰਡਾਂ ਵਿਚ ਜਾਤ ਪਾਤ ਦੇ ਹਿਸਾਬ ਨਾਲ। ਗੁਰੂਦਵਾਰੇ ਗ੍ਰੰਥ ਸਾਹਿਬ ਆਪਦੇ ਘਰ ਵਿਚ ਨਹੀਂ ਲਿਜਾਣ ਦਿੱਤਾ ਜਾਂਦਾ। ਜੌ ਕੀ ਨਹੀਂ ਹੋਣਾ ਚਾਹੀਦਾ। ਓਹ ਗੱਲ ਕਰ ਸਕਦੇ ਹੋ।
@JohnKailo-ly9v
@JohnKailo-ly9v 6 ай бұрын
@@bharatbhushansharma1969 koi Samaj nahin aaye....bookhlahat vich likh reha Hain...Teri concentration fail hai....
@TrumpThomas123
@TrumpThomas123 6 ай бұрын
ॐ नमो आदेश 🙏🚩 Jai shree Krishna 🙏💓
@Bal450
@Bal450 6 ай бұрын
WAHEGURU JI 🙏
@1tvchannelofficial
@1tvchannelofficial 6 ай бұрын
Shukria ji🙏🏻
@surinderkaur5083
@surinderkaur5083 6 ай бұрын
ਅਖੰਡ ਪਾਠ ਵੀਰੇ ਤਿੰਨ ਦਿਨ ਦਾ ਹੁੰਦਾ।ਜੋ ਤੁਸੀਂ ਕੀਤਾ ਉਹ ਸਹਿਜ ਪਾਠ ਸੀ। ਬਾਕੀ ਤੁਸੀਂ ਜੁੜੇ ਹੋਏ ਹੋ ਬਹੁਤ ਵਧੀਆ ਲੱਗਾ। ਜੁੜੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਕਰੇ।ਸਰੱਬਤ ਦਾ ਭਲਾ 🙏🙏
@harwindersingh4170
@harwindersingh4170 6 ай бұрын
Akhand ta matlab hunda poora paath tusi sehaj paath nu v akhand paath keh skde a farak ena oh sehje sehje hunda. Pehla singh eda hi krde si akhand paath 3 din di marayada ta baad ch bni hai
@surinderkaur5083
@surinderkaur5083 6 ай бұрын
🙏🙏
@BaldevSingh-r8z
@BaldevSingh-r8z 6 ай бұрын
​@@harwindersingh4170ਵੀਰ ਜੀ ਜੇ ਮੈਂ ਗਲਤ ਨਾਂ ਹੋਵਾਂ ਅਖੰਡ ਦਾ ਮਤਲਬ ਹੁੰਦਾ ਹੈ ਲਗਾਤਾਰ ਬਿਨਾਂ ਰੁਕੇ
@harwindersingh4170
@harwindersingh4170 6 ай бұрын
@@BaldevSingh-r8z nhi veer ji tusi galat hi ho akhand da MATLAB hunda sampooran
@naturelover2347
@naturelover2347 6 ай бұрын
​@@BaldevSingh-r8zਤੁਸੀਂ ਬਿਲਕੁਲ ਸਹੀ ਕਹੀ ਹੈ ਜੀ।
@Jattfarmerr78
@Jattfarmerr78 20 күн бұрын
ਅਬਦ ਵੀਰ ਤੁਹਾਡੀ ਵੀਡੀਉ ਵੇਖ ਕੇ ਬਹੁਤ ਅਨੰਦ ਆਇਆ ਹੈ ਵੀਰ ਨੇ ਬਹੁਤ ਵਧੀਆ ਸੱਚੇ ਵਿਚਾਰ ਪੇਸ ਕੀਤੇ ਹੈ
@jyotgill4409
@jyotgill4409 6 ай бұрын
ਭਾਈ ਗਲਤ ਕਮੈਂਟ ਨਾ ਕਰੋ , ਮੈਂ ਖੁਦ ਗਲਤ ਕਮੈਂਟ ਕੀਤਾ ਸੀ ਪਰ ਪੂਰੀ ਵੀਡੀਓ ਸੁਣੋ , ਕੁਝ ਵੀ ਗਲਤ ਨਹੀ ਹੁੰਦਾ , ਬਸ ਕਿਸੇ ਨੂੰ ਕੁਝ ਅਨੁਭਵ ਹੁੰਦਾ ਕਿਸੇ ਨੂੰ ਕੁਝ , ਹਰੇਕ ਦੀ ਇੱਜਤ ਕਰਿਆ ਕਰੋ , ਜੇ ਤੁਸੀ ਇਹ ਰਾਹ ਤੇ ਤੁਰ ਨਹੀ ਸਕਦੇ ਪਰ ਕਿਸੇ ਨੂੰ ਗਲਤ ਨਾ ਕਹੋ, ਪੂਰੀ ਵੀਡੀਓ ਸੁਣੋ
@superpower596
@superpower596 6 ай бұрын
Sahi keha...
@Facelessx12214
@Facelessx12214 6 ай бұрын
Hje pure nhi veer jdo puri kirpa hoi odo koi kreht nhi kroge jive vaal ktne ad
@sikhnasikhanastudio1633
@sikhnasikhanastudio1633 6 ай бұрын
Bhai tere pehlye wala comment nazar nahi aunda sorry jo ho nahi sakda us te behas bilkul nahi​@@superpower596
@GurdevSingh-vd5ie
@GurdevSingh-vd5ie 6 ай бұрын
ਇੱਕ ਫੋਬੀਆ ਨਾਂ ਦੀ ਆਦਤ ਹੁੰਦੀ ਹੈ ਯਾਂ ਬੀਮਾਰੀ।।ਇਸ ਚ ਬੰਦਾ ਜੋ ਉਸਦੇ ਸਾਹਮਣੇ ਚੰਗੇ ਮਾੜੇ ਹਾਦਸੇ ਹੁੰਦੇ ਹਨ ਉਸਨੂੰ ਔਹੋ ਅਪਣੇ ਮੰਨ ਤੇ ਲੈ ਲੈਂਦਾ ਹੈ।।ਇਹ ਵਿਗਿਆਨਕ ਪੱਖ ਹੈ।।ਮਾੰਨ ਲੋ ਕੋਈ ਹਸਪਤਾਲ ਚ ਬੀਮਾਰ ਦਾ ਪਤਾ ਲੈਣ ਇਹ ਫੋਬੀਆ ਮਰੀਜ ਗਿਆ। ਉਸਨੂੰ ਇਝ ਲਗੂ ਆ ਬੀਮਾਰੀ ਮੈਨੂੰ ਵੀ ਹੋ ਗਈ ਲੱਗਦੀ ਹੈ।।😢😅
@Amansingh-vt9zk
@Amansingh-vt9zk 6 ай бұрын
Bro Eh soch aa apni apni..Dharm Te Science Dono parallel hi Chalde ne..
@MsMukhwinder
@MsMukhwinder 6 ай бұрын
ਜਨਮਾ ਜਨਮਾ ਦੀ ਭਗਤੀ ਹੋ ਸਕਦੀ ਹੈ ਵੀਰ ਦੀ 🙏🏻
@paramjitsinghjassal9749
@paramjitsinghjassal9749 6 ай бұрын
😂
@paramjitsinghjassal9749
@paramjitsinghjassal9749 6 ай бұрын
😮😅.
@Khalsa1699mrsingh
@Khalsa1699mrsingh 4 ай бұрын
😂😂😂😂😂
@jasvirmaan2074
@jasvirmaan2074 6 ай бұрын
ਜਿਸ ਨੂੰ ਇਹ ਅਨੰਦ ਮਿਲਦਾ ਹੈ🙏💯💯ਉਹ ਕਿਸੇ ਨੂੰ ਦਸਦਾ ਨਹੀ ਉਹ ਦੁਨੀਆ ਤੋ ਲੁਕਦਾ ਫਿਰਦਾ ਹੈ ।ਜਾ ਚੁਪ ਚਾਪ ਕਿਸਾ ਦਾ ਭਲਾ ਕਰ ਦਿੰਦਾ ਹੈ ।ਨਾਲੇ ਇਹ ਅਨੰਦ ਦੱਸਣ ਦਾ ਵਿਸਾ ਨਹੀ💯💯ਕਬੀਰ ਜਿਉ ਗੁੰਗੇ ਗੁੜ ਖਾਇਆ, ਪੂਛੇ ਤੋ ਕਿਆ ਕਹੀਏ।ਉਹ ਰਸ ਦੱਸਿਆ ਨਹੀ ਜਾ ਸਕਦਾ ।
@gwspenser6012
@gwspenser6012 6 ай бұрын
Tuci kisi nu jande ho Jo sachi kisi da bhla kr skda
@kaurjeet68
@kaurjeet68 6 ай бұрын
Peple will listen and they want to be like him if he fake will his loose not us . We should tell if we have that kind of feelings. Peple should not lie at all this kind of topic
@meenurajput254
@meenurajput254 6 ай бұрын
​@@gwspenser6012 1, bhull gya ji 2, bhala ji 3, bhana ji 👈✍️
@soni2570
@soni2570 6 ай бұрын
Kbeer g d kehn daa mtlb he k jive goonga gud khaa k gud daa swaad ni dss skdaa k kive daa swaad he ove hee jis nu amrit daa rss aa gya i byan ni Kr skdaa k swaad kive aa 🙏
@angrejsingh-cu7nj
@angrejsingh-cu7nj 6 ай бұрын
Fukarie.marda.hai.ah.awasth.biyan.koi.biyan.nahi.kar.sakda.kesh.di.biyadbi.kar.rkhi.hai..bi.kesh.dio.na.didare...bharawa.man..da.rogi.hai.alaj.karwa
@guribrilliant86
@guribrilliant86 28 күн бұрын
ਧੰਨਵਾਦ ਵਾਹਿਗੁਰੂ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ 🙏
@sukhwindersingh-qv7hw
@sukhwindersingh-qv7hw 4 ай бұрын
ਮੇਰੇ ਨਾਲ ਤਾਂ ਇਹ ਖੁਦ ਹੋਇਆ ਹੈ ਜੋ ਸ਼ਕਤੀ ਮੈਨੂੰ ਦਿੰਦੀ ਸੀ ਮੈਂ ਸਾਰਿਆਂ ਨੂੰ ਦੱਸ ਦਿੰਦੀ ਸੀ ਤੇ ਹੁਣ ਮੇਰੇ ਕੋਲ ਕੁਝ ਨਹੀਂ ਰਿਹਾ ਮੈਨੂੰ ਦੇਣਾ ਬੰਦ ਕਰ ਦਿੱਤਾ ਤੇ ਅੱਜ ਮੈਂ ਰੋਡ ਤੇ ਆ ਗਈ ਹਾਂ
@DeepikaSharma-be2gx
@DeepikaSharma-be2gx 3 ай бұрын
Bhai Sahib ha jam Karna painda ha jam Kharabovay ta khana ha jam nahi hunda
@swaranjeetsihgh5737
@swaranjeetsihgh5737 3 ай бұрын
ਬਾਬਾ ਜੀ ਨੇ ਬਹੁਤ ਵਾਰ ਕਿਹਾ ਵੀ ਓਸ ਖ਼ਜ਼ਾਨੇ ਵਾਰੇ ਕਿਸੇ ਨੂੰ ਦਸ ਦਵਾ ਗੇ ਤਾਂ ਉਹ ਖਜ਼ਾਨਾ ਲੁੱਟ ਜਾਣਾ ਹੁਣ ਤੁਸੀਂ ਦਸ ਕੇ ਭੁੱਲ ਕਰ ਚੁੱਕੇ ਹੋ ਹੁਣ ਪਛਤਾਵਾ ਹੀ ਰਹਿਣਾ ਵਾ
@gagu.gill319
@gagu.gill319 3 ай бұрын
@@swaranjeetsihgh5737 100 😢 mere nal v hoyaa eda
@Sarbjit_kaur7
@Sarbjit_kaur7 6 ай бұрын
, ਹਾਜੀ ਵੀਰ ਜੀ ਇਹ ਪਿਛਲੇ ਜਨਮ ਦੀ ਭਗਤੀ ਸੀ ਇਸ ਲਈ ਬੰਦਾ ਇਨ੍ਹਾਂ ਡੁਘਾ ਸੋਚਦਾ ਸਹੀ ਗੱਲ ਆ
@oneandonly001
@oneandonly001 6 ай бұрын
ਕ੍ਰਿਸ਼ਨ ਜੀ ਦੇ ਬਾਰੇ ਹੀ ਤਾਂ ਹੈ ਸਾਰੀ ਗੁਰਬਾਣੀ, ਓਹੀ ਆਪ ਵਾਹਿਗੁਰੂ ਨੇ, ਤਾਂ ਹੀ ਦਰਸ਼ਨ ਹੋਏ ਸੀ।❤❤
@kuljeetsingh7587
@kuljeetsingh7587 6 ай бұрын
Accha Puri gurbani kishan ji utte hai fir eh vi te likhya kishan bhushan kabhu na dhyahu jo bhar chahu so tumte pahu gurbani nu samajh ke pado ge te samjho ge kishan ji da kado warn kitta te akaal purakh ji nu ji kishan dasya 🙏
@SahilRana-q1s
@SahilRana-q1s 6 ай бұрын
Ee ta dasm granth aaa😂​@@kuljeetsingh7587
@SahilRana-q1s
@SahilRana-q1s 6 ай бұрын
​@@kuljeetsingh7587ang no 1402 vic saaf saaf likhya
@oneandonly001
@oneandonly001 6 ай бұрын
@@kuljeetsingh7587 oh dasham granth Di baani Hai, Nalay oh Shakti / channdi de sandarbh Di gall Hai, confuse na ho. 9 guru sahiban Vishnav matt de Hoye ne te 10 ve guru Shakti matt de Hoye ne, parmatma vakh vakh roopaan ch lobhda Hai apne bhagtaan nu. Pahaadi area ch ehi Roop bhole Nath da ban Janda Hai te neechay Maharashtr ch Ganesh Ji da Roop ho Janda Hai , shastar v nirakar Bramh da pasara vakh vakh roopaan ch dassday ne. Bhed Hai hi nahi koi.
@singh88920
@singh88920 6 ай бұрын
Kishan Bishan kabhu naa deyau bani te eh keh rahi hai ki kon kishan Aur jehda kehnda rabb dharti te yoni ch aya ohda muh saad jaye eh bani ch likheya hai baki tuci ta bahana labde ho ethe te eh soo called sikh ne mauka deta tuhanu
@paramkaur2940
@paramkaur2940 6 ай бұрын
ਵੀਰ ਜੀ ਮੇਰੇ ਖੁਦ ਨਾਲ ਵੀ ਇਹ ਸਭ ਹੁੰਦਾ ਹੈ ਜਦੋਂ ਮੈਂ ਜਾਪੁਜੀ ਸਾਹਿਬ ਜੀ ਦਾ ਪਾਠ ਕਰਦੀ ਹਾਂ। ਬਹੁਤ ਕੁਝ ਆਲੋਕਿਕ ਨਜ਼ਰ ਆਉਂਦਾ ਹੈ। 🙏ਸਤਿਨਾਮ ਵਾਹਿਗੁਰੂ ਜੀ🙏
@Preet-s7u
@Preet-s7u 6 ай бұрын
Ki nazar aaunda
@GulabGureta
@GulabGureta 5 ай бұрын
Kado to kar reha ho tusi ta kado to experience ho reha g
@paramjeetkaurpunjabijeetka6272
@paramjeetkaurpunjabijeetka6272 5 ай бұрын
yeh balk awastha wich huna h..us time man saccha saaf huna h
@Nonkar__13__786
@Nonkar__13__786 4 ай бұрын
Eh sabb har ek nal nhi hunda jadatar eh anubhav kumar awavsatha vich hi feel hunde hnn
@Kim.Sidhu13
@Kim.Sidhu13 6 ай бұрын
ਵਾਹਿਗੁਰੂ ਜੀ ਬੱਸ ਤੂੰ ਹੀ ਤੂੰ ਹੈ ਤੇਰੀ ਕੁਦਰਤ ਦੇ ਵਾਰੇ ਵਾਰੇ ਜਾਂਵਾਂ ਇਸ ਬਰਦਰ ਨੇ ਸੱਚ ਕਿਹਾ ਇੱਕ ਇੱਕ ਸ਼ਬਦ ਸੱਚ ਹੈ ਅਨਹਦ ਸ਼ਬਦ ਦੀ ਜੋ ਤਾਕਤ ਹੈਉਹ ਹੀ ਜਾਣਦਾ ਖਾਲੀ ਖ਼ਲਾਅ ਹੈ ਜੋ ਆਕਾਲ ਜੋ ਮੈ ਜਾਣਿਆ ਬੱਸ ਖ਼ਾਲੀ ਖ਼ਲਾਅ ਹੀ ਵਾਹਿਗੁਰੂ ਹੈ🙏🙏🙏🙏
@ranjeetkaur7202
@ranjeetkaur7202 6 ай бұрын
Bhai ji jo tuc bol rahe ohh mere naal v same hoya main or mere husband ji sanchi path krdy c ik din mere beti so k uthhi ty boln lagh gyi ki mamma apne ghar Krishna ayi c ty main bhut haran c
@jitendragehlot3716
@jitendragehlot3716 6 ай бұрын
Hare Krishna 🙏🏻 shree waheguru ji 🙏🏻
@bharatbhushansharma1969
@bharatbhushansharma1969 6 ай бұрын
Hare krishna ji 🙏🙏
@gurmukhsingh9068
@gurmukhsingh9068 6 ай бұрын
ਜਾ ਕੀ ਰਹੀ ਭਾਵਾਨਾ ਜੈਸੀ ਹਰੀ ਮੁਰਤ ਜੀਨ ਦੇਖੀ ਤਿੰਨ ਤੇਸੀ। ਜੀਵੇ ਦੀ ਤਾਡੀ ਭਾਵਨਾ ਰੱਬ ਉਸੇ ਰੂਪ ਚ ਆਉਂਦਾ ਏ
@Machines99140
@Machines99140 6 ай бұрын
ਜੈ ਸ਼੍ਰੀ ਕ੍ਰਿਸ਼ਨਾ 🙏❤️
@Gambhir.kk6666
@Gambhir.kk6666 5 ай бұрын
Bakwas
@Machines99140
@Machines99140 5 ай бұрын
@@Gambhir.kk6666 - chup kar gandii dushtt Atmaa - mujhe lagta hai tu kisi Shataan ko manta jaise jaise Kanss koo aur uskii pujaa karta hai
@Amanj0_01
@Amanj0_01 4 ай бұрын
Ki​@@Gambhir.kk6666
@AnmolSingh-yk4nz
@AnmolSingh-yk4nz 4 ай бұрын
Radhe Radhe Radhe krishna
@SumitDhimaan
@SumitDhimaan 4 ай бұрын
जय श्री कृष्ण🙏🏻❤️
@Santosh-oe7fr
@Santosh-oe7fr 6 ай бұрын
Pure souls nall milan da thx ji m b chote hude hmesha asaman nu dekhti or moon nu ki es bich kon h jhi janana aaj dekh liya Guru🙏 ji di kirpa hoi
@sehajarts5576
@sehajarts5576 2 күн бұрын
Waheguru ji 🙏 Waheguru ji🙏 Waheguru ji🙏 tuhi a Waheguru ji 🙏tu hi tu 🙏
@kashmirsinghbathbath4362
@kashmirsinghbathbath4362 6 ай бұрын
ਵਾਹਿਗੁਰੂ ਜੀ,ਜਦੋਂ ਕਿਸੇ ਪਹੁੰਚੀ ਹੋਈ ਆਤਮਾ ਤੇ ਦਯਾਵਾਨ ਅਤੇ ਕਿਰਪਾਲੂ ਹੁੰਦੇ ਹਨ ਤਾਂ ਉਹ ਉਸ ਆਤਮਾ ਦੀ ਸ਼ਕਲ ਸੂਰਤ ,ਪਹਿਰਾਵਾ, ਧਰਮ /ਜਾਤ , ਉਮਰ,ਆਦਿ ਨਹੀਂ ਵੇਖਦਾ ।ਸਿਰਫ਼ ਪਿਆਰ ਭਰੀਆਂ ਆਤਮਾਵਾਂ,ਮਾਨਸਿਕ ਪਵਿੱਤਰਤਾ ਅਤੇ ਸ਼ਰਧਾ ਹੀ ਮਹਾਰਾਜ ਨੂੰ ਭੌੰਦੀਆ ਹਨ ।
@randeepjasskaur756
@randeepjasskaur756 6 ай бұрын
Bilkul right g
@sumeetsingh2895
@sumeetsingh2895 6 ай бұрын
Parmatma ne mann nu dekhna naa k insaan ja kise animal di ja nirjeev di body nu … sabb de ander v ohi a te bahar v tusi labhna ohnu ehi Khed aa ..
@mandeepmandeepkaur1168
@mandeepmandeepkaur1168 6 ай бұрын
Jihna nu schi milda uh Rola nai paunda mera mama g uh 2 vja uth ka nitnam jubani krda 2 hours waheguru simran krde pr krda kisa nu uhna dsia nai Jo hunda uhna nal uh canada vich na ridhia siddia uhna da picha firdea passea de kdr kmi nai hoi uhna nu but fir vi shant na koi hankar nai uhna da face ta alag hi chmk hai aura alg hi hai❤❤
@sumeetsingh2895
@sumeetsingh2895 6 ай бұрын
@@mandeepmandeepkaur1168 Hanji tusi sahi o appni jaggeh te parr puri conversation sunn k ik example mildi agar eh bhai saab enna nede ponche parr appna janam maran mukat ni krva saake… jaddo Oss parkash de darshan hunde oddo mann ch sehaj te surti oss parmatma de charna ch honi chahidi nahi sabb zero ho janda te dubara othe ponchna bahut aukha … geyaan jaada Hove oh v tang krda naa hove oh v tang krda …
@Jaas13
@Jaas13 6 ай бұрын
ਗੋਤ ਨੂੰ ਢੂਏ ਤੇ ਚੁੱਕੀ ਫਿਰਦਾ ਹੈ ਤੇ ਗੱਲਾ ਤੂੰ ਕਿਹੜੀਆਂ ਕਰਦਾ ਹਰੇਕ ਬੰਦਾ ਆਪ ਹੀ ਵਿਦਵਾਨ ਬਣਿਆ ਫਿਰਦਾ ਹੈ । ਇਹਦਾ ਮਤਲਬ ਤੂੰ 52 ਹੁਕਮਨਾਮਿਆਂ ਨੂੰ ਨਹੀ ਮੰਨਦਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਸਪੱਸ਼ਟ ਕਿਹਾ ਹੈ ਕਿ ਜੋ ਪੂਰਨ ਤੌਰ ਤੇ ਸਿੱਖ ਨਹੀ ਹੈ ਉਸ ਨੂੰ ਮੈਂ ਦਰਸ਼ਨ ਨਹੀ ਦੇਣੇ ਤੇ ਤੂੰ ਆਬਦੇ ਕੋਲੋ ਫਿਲਾਸਪੀ ਝਾੜੀ ਜਾਂਦਾ ਹੈ
@rupindersran7123
@rupindersran7123 6 ай бұрын
Yes , He is right. These kinds of things happen. Cause I experienced so many things like him.
@baljinderaulakh5540
@baljinderaulakh5540 Ай бұрын
ਬਿਲਕੁਲ ਠੀਕ ਆ ਇਸੇ ਉਮਰ ਸਾਡੇ ਵੀ ਆ ਇਹੋ ਜਿਹੀਆ ਗੱਲਾਂ ਕਰਦਾ❤❤❤❤❤
@baliretgarh5051
@baliretgarh5051 6 ай бұрын
ਬਹੁਤ ਵਧੀਆ ਮੁਲਾਕਾਤ ਇਲਾਹੀ ਚਾਨਣ ਦੇ ਸ੍ਰੋਤ
@LakhwinderSingh-st2xp
@LakhwinderSingh-st2xp 4 ай бұрын
Bhgwan shree Krishna sari gurbani hi usde gun ga rahi ❤❤❤❤
@surinderbarring6145
@surinderbarring6145 6 ай бұрын
Please Create Group of Seekers,No Money greed person should be here!Only Pure Souls join here.
@sumandeepkaur2607
@sumandeepkaur2607 6 ай бұрын
Sat bachan Waheguru ji 🙏🌺
@harirai4739
@harirai4739 28 күн бұрын
100/ Right Brother ji fr Paris 🙏🙏
@kiransahota3556
@kiransahota3556 6 ай бұрын
I learnt a lot from you. Apji da bahut ਧੰਨਵਾਦ
@HarpreetKaur-kc7sk
@HarpreetKaur-kc7sk 22 күн бұрын
Waheguru ji sach h ji duhk to bina koi waheguru nu yad ni karda waheguru ji 🙏🙏
@gurnamkaurdulat3883
@gurnamkaurdulat3883 6 ай бұрын
ਬਿਲਕੁਲ ਸਹੀ ਲੱਗਿਆ। ਸੱਚੀਆਂ ਗੱਲਾਂ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।
@JodhasinghBassi
@JodhasinghBassi Ай бұрын
ਵਾਹਿਗੁਰੂ ਜੀ ਅਖੰਡ ਪਾਠ ਸਮੇਂ ਸਭ ਦੇਵੀ ਦੇਬਤੇ ਸਾਰੇ ਹਾਜ਼ਰੀ ਭਰਦਏਆ
@BaltejSidhugurunanakdasi-if7wz
@BaltejSidhugurunanakdasi-if7wz 6 ай бұрын
ਤੁਹਾਡੀ ਕੋਸ਼ਿਸ਼ ਬਹੁਤ ਅੱਛੀ ਹੈ, ਧਿਆਨ ਨਾਲ ਚੱਲੋ ਸਮੇਂ ਦੀ ਮੁੱਖ ਲੋੜ ਹੈ। ਧੰਨਵਾਦ
@MadhuBala-oc5hr
@MadhuBala-oc5hr Ай бұрын
Sat shri akaal ji
@AsliYoutuber-ludhiana
@AsliYoutuber-ludhiana 6 ай бұрын
ਵੀਰੇ ਮੈਂ ਵੀ ਪਾਠ ਕਰ ਰਿਹਾ ਸੀ ਮੈਨੂੰ ਸ਼੍ਰੀ ਕ੍ਰਿਸ਼ਨ ਜੀ ਹੱਥ ਵਿੱਚ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਸੀ ਧੰਨ ਗੁਰੂ ਨਾਨਕ ਦੇਵ ਜੀ
@HARDEEPSINGH-mt3zq
@HARDEEPSINGH-mt3zq 2 ай бұрын
ਕਿਹੜਾ ਪਾਠ ਕਰ ਰਿਹਾ ਸੀ ਬਾਈ ਜੀ
@manshaarora8550
@manshaarora8550 Ай бұрын
Parnam parbhu ❤❤❤❤❤❤❤ ati sunder
@sewasingh5444
@sewasingh5444 6 ай бұрын
ਬਹੁਤ ਵਧੀਆ ਵਿਚਾਰ ਦਿਤੇ, ਭਾਈ ਸਾਬ ਜੀ ਨੇ l ਬਹੁਤ ਗੱਲਾਂ ਸਿੱਖਣ ਨੂੰ ਮਿਲੀਆਂ l ਪ੍ਰੋਗਰਾਮ ਬਹੁਤ ਵਧੀਆ ਸੀ l
@parvinderbains8651
@parvinderbains8651 3 ай бұрын
Very nice! Learned a lot from the conversation. Thanks for enlightening ❤
@kuldeepsinghchatha
@kuldeepsinghchatha 6 ай бұрын
ਮੈਂ ਜਦੋਂ ਸੁਰੂ ਕੀਤਾ ਸੀ ਉਦੋਂ ਅਮ੍ਰਿਤ ਵੇਲੇ ਰੋਜ ਇਕ ਔਰਤ ਬਹੁਤ ਪਿਆਰੀ ਆਵਾਜ਼ ਨਾਲ ਜਗਾਉਦੀ ਸੀ ਫੇਰ ਆਪ ਹੀ ਜਾਗ ਆਉਣ ਲੱਗੀ।ਸਾਥੋਂ ਗਲਤੀਆਂ ਹੁੰਦੀਐਂ।ਜਾਂ ਮਾਇਆ ਕਰਾ ਦਿੰਦੀ ਐ। ਮੈਂ ਗੁਰੂ ਘਰ ਦੇ ਭਾਈ ਨੂੰ ਦੱਸਿਆ ਉਹਨੇ ਵੀ ਕਿਹਾ ਸੀ ਦਸੀਦਾ ਨਹੀਂ ਹੁੰਦਾ।ਪਰ ਮੈਂ ਵੀ ਕਿਸੇ ਦੀ ਗੱਲ ਸੁਣ ਕੇ ਇਧਰ ਲੱਗਿਆ ਸੀ
@mandeepmandeepkaur1168
@mandeepmandeepkaur1168 6 ай бұрын
Hnji hankar hawi ho janda sada ta islai
@pradeepvlogs2531
@pradeepvlogs2531 6 ай бұрын
She is enngal
@gurpreetjohal4012
@gurpreetjohal4012 6 ай бұрын
ਵਾਹਿਗੁਰੂ ਜੀ
@jasvirsingh1022
@jasvirsingh1022 6 ай бұрын
ਓਹ ਭਰਾਵਾ ਇਹ ਗੱਲਾਂ ਕਿਸੇ ਨੂੰ ਨਹੀਂ ਦੱਸੀ ਦੀਆਂ
@gurpalsingh3720
@gurpalsingh3720 6 ай бұрын
ੴ ਸਤਿਗੁਰ ਪ੍ਰਸਾਦਿ ॥ ਜਬ ਦੇਖਾ ਤਬ ਗਾਵਾ ॥ ਤਉ ਜਨ ਧੀਰਜੁ ਪਾਵਾ ॥੧॥ ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥
@gurpalsingh3720
@gurpalsingh3720 6 ай бұрын
ਜਦੋਂ ਪ੍ਰਭੂ ਦੇਖਿਆ ਤਦ ਗਾਇਆ ਕਈ ਝੂਠੇ ਸੰਤ ਕਹਿ ਦੇਂਦੇ ਹਨ ਕਿਸੇ ਨੂੰ ਦੱਸੀਦਾ ਨਹੀਂ ਹੁੰਦੇ ਲੇਕਿਨ ਗੁਰਬਾਣੀ ਉਲਟ ਕਹਿੰਦੀ ਹੈ ਜਦੋਂ ਦੇਖਿਆ ਓਦੋਂ ਗਾਇਆ।
@meetpabla1
@meetpabla1 6 ай бұрын
Je nimratta ch share ni karange ta bakiya nu pta kidda lagu, ehde naal bandgi ch koi rukavat nahi pendi balki hor chad di klaa hundi hai
@RajbirGill-c8z
@RajbirGill-c8z 6 ай бұрын
Par bhaji je eh veer eh share nahi karuga hor loga nu kida vishwas houga ki rabb hega...🙏🙏🙏
@SPREDHUMANITY
@SPREDHUMANITY 6 ай бұрын
ਭਰਾਵਾ ਫਿਰ ਆਪਣੇ ਕੋਲ ਗੁਰਬਾਣੀ ਵੀ ਨਹੀ ਪਹੁੰਚਣੀ ਸੀ ਜੇ ਗੁਰੂ ਸਾਹਿਬ ਜੀ ਨਾ ਦੱਸਦੇ..! 🙏🏻
@jinderrai6354
@jinderrai6354 3 ай бұрын
thanks veer tuc bhut sohniya rub dea gala krea 🙏🙏
@DrManpreetdhaliwalbhadaur
@DrManpreetdhaliwalbhadaur 6 ай бұрын
ਭਾਈ ਲਖਵੀਰ ਸਿੰਘ ਫਰੀਦਕੋਟ ਵਾਲੇ,ਭਾਈ ਸਿਮਰਨਜੀਤ ਸਿੰਘ ਟੋਹਾਣਾ ਅਤੇ ਭੈਣ ਭਿਮੂਪ੍ਰੀਤ ਦਾ ਇੰਟਰਵਿਊ ਸਹੀ ਸੀ ਬਾਈ ਜੀ ਬਹੁਤ ਕੁਸ ਸਿੱਖਣ ਨੂੰ ਮਿਲਿਆ ਓਹਨਾ ਦੀ ਇੰਟਰਵਿਊ ਤੋ🙏🙏🙏🙏🙏
@gurjotgill3679
@gurjotgill3679 6 ай бұрын
ਸਿਮਰਨਜੀਤ ਸਿੰਘ tohana da interview send krio y g
@Randhawa_712
@Randhawa_712 6 ай бұрын
​@@gurjotgill3679 ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ ਦਾ ਪੇਜ kzbin.info/www/bejne/bWLUhYOqf7msgZYsi=6IbbN1r37xw8Svst
@Randhawa_712
@Randhawa_712 6 ай бұрын
​@@gurjotgill3679 kzbin.info/www/bejne/bISQXpuJgJ1nbdEsi=5wuoyIG83LLTzBld
@manpreetsohal5225
@manpreetsohal5225 6 ай бұрын
Parmatma kise bnde da roop ni dekhda...bnde di bhawna dekhda...pyar dekhda... bhot vdia ji...eda hi gurbani naal prkash hunda
@ashwanirajput7159
@ashwanirajput7159 3 ай бұрын
Great मास्टर ओशो 😍🙏
@liveapeacefullife111
@liveapeacefullife111 6 ай бұрын
Very good, please bring more souls like him
@sukhsingh9797
@sukhsingh9797 4 ай бұрын
Good & natural podcast 🙏🙏
@subhashartservices4002
@subhashartservices4002 6 ай бұрын
ਭਰਾ ਜੀ ਤੁਸੀਂ ਮਨ ਦੇ ਤਲ ਤੇ ਹੀ ਹੋ😏 ਅਧਿਆਤਮਿਕ ਯਾਤਰਾ ਅਜੇ ਸ਼ੁਰੂ ਨਹੀਂ ਹੋਈ👍 ਲੱਗੇ ਰਹੋ ਸ਼ੁਰੂ ਹੋ ਜਾਊਗੀ 🎯👍
@SinghFiesta
@SinghFiesta 4 ай бұрын
Kyu galla sun ke mircha lagg rahiya
@rajatsingla3261
@rajatsingla3261 6 ай бұрын
Veere bahut vdia vedios post kr reo .God bless you keep it up ❤
@Gurbanicollection
@Gurbanicollection 6 ай бұрын
ਬਹੁਤ ਚੰਗਾ ਲੱਗਾ ਬਹੁਤ ਗੱਲਾਂ ਸਿੱਖਣ ਯੋਗ ਮਿਲੀਆ ਧੰਨਵਾਦ ਬਹੁਤ ਬਹੁਤ ਜੀ
@ParamjeetKaur-zy3km
@ParamjeetKaur-zy3km 6 ай бұрын
गुरुनानक dev ji da गुरु koi इंसान देह रूप नहीं है.गुरुनानक निरकार jotsroop hn🙏🏿🙏🏿
@SatnamSingh-bk1fi
@SatnamSingh-bk1fi 6 ай бұрын
Yes i agree with you
@Jassisingh1991
@Jassisingh1991 6 ай бұрын
Hahaha....te fir waheguru kon hai Gurugrath sahib che? Sakaar roop ya nirakar. Te nanak ka guru khhob gata hai.... Is shabad me krishna ji jo bansi baja rha hai woh gaa rha hai.
@Gambhir.kk6666
@Gambhir.kk6666 5 ай бұрын
​@@Jassisingh1991bhai ji eh log fiddu ne ena nu kini baar dasya janda waheguru nirankar ha , guru nanak sahib ji ne waheguru da jaap karne da hukum dita te eh log guru sahib nu rab man lag pye
@foo105
@foo105 6 ай бұрын
ਚੰਗੀਆਂ ਰੂਹਾਂ ਆਉਂਦਿਆ ਨੇ ਧਰਤੀ ਦੇ ਲੋਕਾਂ ਨੂੰ ਇਕ ਚੰਗੀ ਸੇਧ ਦੇਣ ਲਈ। Always love nature ਰੱਬ ਜੀ ਤਾਂ ਕਣ ਕਣ ਵਿੱਚ ਵਸਦੇ ਨੇ।ਰੱਬ ਦੇ ਕੇ ਵੀ ਪਰਖ ਦੇ ਨੇ ਲੇ ਕੇ ਵੀ ਪਰਖ ਦੇ ਨੇ।
@Amritpalpalsinghsangrur
@Amritpalpalsinghsangrur 6 ай бұрын
ਇਹ ਗੱਲਾਂ ਸੱਚ ਨੇ ਪਹਿਲਾਂ ਮੈਂ ਵੀ ਬਾਬਾ ਠਾਕੁਰ ਸਿੰਘ ਪਟਿਆਲੇ ਵਾਲਿਆਂ ਦੀਆਂ ਗੱਲਾਂ ਦਾ ਮਜ਼ਾਕ ਸਮਝਦਾ ਸੀ ਜੀਭ ਤੇ ਸਸਤਰ ਵਾਲੀ ਗੱਲ ਸੱਚ ਹੈ ਸਸਤਰ ਨਾਮ ਮਾਲਾ ਦਾ ਪਾਠ ਖੁਦ ਕਰਕੇ ਵੇਖੋ
@JashanPreet-f3i
@JashanPreet-f3i 6 ай бұрын
Pure ponche hoya aw vrr gyani thakur singh ji
@Amritpalpalsinghsangrur
@Amritpalpalsinghsangrur 6 ай бұрын
@@JashanPreet-f3i bilkul veere
@jasbirsandu8286
@jasbirsandu8286 6 ай бұрын
Bilkul sahi bol rahe ho… thankyou so much.
@rajinderkaur3436
@rajinderkaur3436 Ай бұрын
Waheguru ji mehar karna sab te
@gurjeetmahijotu3177
@gurjeetmahijotu3177 6 ай бұрын
Pita jii sant wareyam Singh baare sunke man khush ho geya aap hi rab roop san 🙏🏻🙏🏻🙏🏻😢😢miss you pita jii
@ManthanSangar-nt6oo
@ManthanSangar-nt6oo 4 ай бұрын
We all are one ❤. From a Punjabi hindu to all my lovely sikh brothers and sisters Jo bole sonehanl satsriakal ❤🙏. Waheguru ji ka Khalsa waheguru ji di fteh ❤🙏
@gurnamkaurdulat3883
@gurnamkaurdulat3883 6 ай бұрын
ਧੰਨਵਾਦ ਇੱਕ ਟੀਵੀ ਦਾ ਜਿਹੜੇ ਰੱਬੀ ਰੂਹਾਂ ਦੇ ਵਚਨ ਸਾਂਝੇ ਕਰਦੇ ਹਨ।
@nothingbutgodsgrace7928
@nothingbutgodsgrace7928 3 ай бұрын
Respected sir thank u for sharing ur experience because otherwise how we wud get to know about Divinity, I believe surely it is divine hukum of God to guide all the people like us!!
@New-Me-New-Life
@New-Me-New-Life 6 ай бұрын
ਜਿਹਨਾ ਦੀ ਆਪਣੀ ਕੋਈ ਕਮਾਈ ਨੀ ਓਹ ਕਿਉ ਕਿਸੇ ਕਿਰਪਾ ਵਾਲੀ ਰੂਹ ਦੀ ਨਿੰਦਾ ਕਰਕੇ ਭਾਰ ਝਾੜ ਰਹੇ ਹਨ। Negitivity ਫੈਲਾਉਣ ਦੀ ਬਜਾਏ ਰੱਬ ਜੀ ਕੋਲੋ ਆਪਣੇ ਤੇ ਕੋਈ ਕਿਰਪਾ ਮੰਗੋ।
@Khalsa1699mrsingh
@Khalsa1699mrsingh 4 ай бұрын
😂😂😂😂
@NARESHKUMAR-wx3mk
@NARESHKUMAR-wx3mk 5 ай бұрын
Parmatma de sachi ruh nu sat sat parnam ❤❤🙏🙏
@ssaujla81
@ssaujla81 6 ай бұрын
ਏਸ video ਵਿਚ ਕੁਝ ਵੀ ਗਲਤ ਨਹੀ ਬੋਲਿਆ ਗਿਆ. ਵੀਰ ਨੇ ਆਪਣੇ ਬਸ ਤਜਰਬੇ ਸਾਂਝੇ ਕੀਤੇ ਆ ਤੇ ਓਹੋ ਬਹੁਤ ਸੋਹਣੇ ਤਰੀਕੇ ਨਾਲ. ਬਾਕੀ ਜਿਹੜੇ ਇਥੇ ਕਿੰਤੂ ਪ੍ਰੰਤੂ ਕਰਦੇ ਪਏ ਆ ਤੇ ਗਲਤ comment ਓਹੋ ਇਹੀ ਦੱਸਦੇ ਆ ਵੀ ਓਹਨੇ ਦੇ ਪਲੇ ਕੁਝ ਨਈ.
@simranjeetkaur8759
@simranjeetkaur8759 3 ай бұрын
Waheguru ji ka Khalsa waheguru ji ki Fateh. Veer ji nu bhut hi Gyan hai. sehaj vich hi bhut kuj paya hai. Dhanwad ji share krn lyi
@karmjeetkaurkarmjit2795
@karmjeetkaurkarmjit2795 6 ай бұрын
ਮੈਨੂੰ ਵੀ ਆਪਣੇ ਗਲੇ ਵਿੱਚ ਬਹੁਤ ਠੰਡਕ ਮਹਿਸੂਸ ਹੁੰਦੀ ਹੈ।
@karamjeet6679
@karamjeet6679 5 ай бұрын
Wah wah waheguru❤te tusi v kmaal simarpreet singh ji
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ 6 ай бұрын
ਸਾਰੇ ਧਰਮ ਸਤਿਕਾਰਯੋਗ ਹਨ ਜੀ 🙏 ਸਿੱਖ ਧਰਮ ਸਾਰੇ ਧਰਮਾਂ ਨੂੰ ਬਰਾਬਰਤਾ ਦੇ ਕੇ ਪ੍ਰੇਮ ਨਾਲ ਬੁੱਕਲ ਵਿੱਚ ਲੈਂਦੇ ਹਨ ਰਸਤਾ ਇੱਕੋ ਪਰਮਾਤਮਾ ਤੱਕ ਜਾਂਦਾ ਹੈ ਜੀ ਜੋ ਸਹੀ ਰਸਤਾ ( ਸੱਚੇ ਕੰਮ ਕਰਨਗੇ ) ਚੁੱਣ ਲੈਣਗੇ 🪯☔️ ਸਿੱਖ ☔️🪯
@fatehdeepsingh77
@fatehdeepsingh77 3 ай бұрын
Waheguru ji ka Khalsa waheguru ji ki Fateh
@sudershankumari2890
@sudershankumari2890 6 ай бұрын
ਬਿਨਾਂ ਅੰਮ੍ਰਿਤ ਛੱਕੇ ਏਨੀ ਤਰੱਕੀ ਕਿਵੇਂ ਹੋ ਸਕਦੀ ਹੈ, ਪ੍ਰਮਾਤਮਾ ਦਾ ਭਾਣਾ, ਉਹਦੀਆਂ ਓਹੀ ਜਾਣੇ। ਪਿਛਲੇ ਜਨਮ ਦੀ ਮਿਹਨਤ ਕੀਤੀ ਹੈ ਸਕਦੀ ਹੈ। ਧੰਨ ਗੁਰੂ ਨਾਨਕ।
@harwindersingh4170
@harwindersingh4170 6 ай бұрын
Oh jande bharawa mahatama budh ne Amrit shakya si ram Krishan ne Amrit shakya si
@samsungedgeplus3588
@samsungedgeplus3588 6 ай бұрын
J tuc amrit chhak rakhea a ta tuhada anubbhav v daso..sade pind jine sire de landar bande c..sire dia gandiaa jananiaa c sab ne hun amrit chhak lea..lachhan hun v ohi aa..
@Rabb_mehar_kre
@Rabb_mehar_kre 6 ай бұрын
​@@samsungedgeplus3588😂😂😂sahi aa, sahi aa... hahahah....sirra laa ta bai...jinna landar Banda, onna e Brahamgiayni hon da dawa krda... Nazara aa gya bai tuhada comment parh ke😂😂😂 .... SGPC Wale dekh lo.... Fer tan bs Banda Amrit chhal lve te bs...Rabb mil jave....veere matha te marna pauga ..rirkna pauga madhani vangu apne aap nu ...dumala banh ke kujh ni hona ...pakhand h aa dumalyan ch h uljhe rehna...brahamanvadi soch v ehi c....bodi sjai jao...eh dumale h dekhi jande aa Sara din😂😂😂😂naam jap kise kol ni....main v koshish kr rehan...gall bnugi kde....raah te chal Pye aan... Roop rekh ch nhi Pye....naam jaap bs... Waheguru waheguru waheguru...ehi bs....landar bandyan wali gal Teri siraa😂😂😂
@NomadAman1993
@NomadAman1993 6 ай бұрын
Maaf kareyo amrit chhak ke chhal nu moh nu ahankaar nu ate vishe vikaara nu tyaagna painda Par veer ji aap ji nu kes katal nahi krne chahide Sikh jagat di nishani kes guru di mohar han Me eh nahi keh reha Ki kes katal hon ta rab nahi mil skda Rabb chahe ta kisi nu kisi v waqt gyaan ate roshni de skda hai Par dukh lgda Jado koi kahe guru sahibana naal bada prem aa mera Pr aap guru sahibana de rules follow na krda howe
@pardeepkaur3970
@pardeepkaur3970 6 ай бұрын
Shi gal a loka di soch eh shyd jihna ne Amrit shkeya ohi rabb pa sakde ohna nu hi darshn ho skde ​@@harwindersingh4170
@madanlalrajukaryanastore8689
@madanlalrajukaryanastore8689 4 ай бұрын
Simarpreet Singh ji bohot sachiya galaan dasiya tusi ❤
@dr.maninderjitkaur7805
@dr.maninderjitkaur7805 6 ай бұрын
Bot vdiya veechar ne veer de... Sach aakh rhe ne, koi pakhandi enna clear vision nahi de sakda. Dhan ho tusi.
@JaspalSingh-ul6ys
@JaspalSingh-ul6ys 5 ай бұрын
ਏਕ ਕ੍ਰਿਸ਼ਨੰ ਸਰਬ ਦੇਵਾ 🙏🙏🙏🙏🙏🙏
@Chamkora
@Chamkora 6 ай бұрын
Akal purukh Bhagwan Sri Krishana g di jai ❤❤
@NehaTiwarii9
@NehaTiwarii9 6 ай бұрын
❤❤
@JohnKailo-ly9v
@JohnKailo-ly9v 6 ай бұрын
Lord Krishna, Akal purakh kehna Galat hai,,,,vo hankari thy aur sundria nal piyar karte rahe...... Guru Gobind Sahib ne in ko nikara hai,,,agar Akal purakh hote toh asse sabab na kehte.... Lord Krishna bhagvan thy magar,,akal purakh nahin thy.
@Chamkora
@Chamkora 6 ай бұрын
@@JohnKailo-ly9v bhai ap pehle slaah krlo guru gobind sahi hai ya Guru granth? Pls update me later.
@JohnKailo-ly9v
@JohnKailo-ly9v 6 ай бұрын
@@Chamkora ji, mane slah karke likha hai.
@Chamkora
@Chamkora 6 ай бұрын
@@JohnKailo-ly9v fir guru granth se wo panne faddwa do jisne Akal purukh ki definition hai
@BalwinderKaur-s9p
@BalwinderKaur-s9p 3 ай бұрын
ਵੀਰ ਦੀ ਇੱਕ ਇੱਕ ਗੱਲ ਸੱਚੀ ਹੈ ਉਹੀ ਜਾਣ ਸਕਦਾ ਜਿਸ ਨੂੰ ਇਹ ਅਨੁਭਵ ਹੁੰਦੇ ਹੋਣ ਇੱਕ ਵਾਰ 5 ਵਿਕਾਰਾਂ ਨੂੰ ਪਾਸੇ ਰੱਖ ਕੇ ਗੁਰ ਨਾਨਕ ਦਾ ਧਿਆਨ ਰੱਖ ਕੇ ਦੇਖੋ ਪਰ ਜੇ ਸ਼ਰਧਾ ਸੱਚੀ ਹੈ ਤੇ ਜੋ ਵੀ ਹੈ ਆਪਣੇ ਅੰਦਰ ਹੈ ਬਾਹਰ ਕੁਝ ਵੀ ਨਹੀਂ ਜਿਸਨੇ ਇਹ ਜਾਣ ਲਿਆ ਉਸਨੇ ਰੱਬ ਦੇ ਦਰਸ਼ਨ ਕਰ ਲਏ ਬਸ ਸਾਨੂੰ ਲੋੜ ਹੈ ਆਪਣੇ ਅੰਦਰ ਝਾਤੀ ਮਾਰਨ ਦੀ 🙏🏼🙏🏼 ਆਪੇ ਸਭ ਸਮਝ ਆ ਜਾਣੀ !! ਬਸ ਸਾਨੂੰ ਲੋੜ ਹੈ ਆਪਣੇ ਅੰਦਰ ਜਿਹੜੀ ਜੋਤ ਗੁਰੂ ਮਹਾਰਾਜ ਨੇ ਟਿਕਾਕੇ ਭਜਿਆ ਹੈ ਉਸਨੂੰ ਜਗਾਉਣ ਦੀ ਤੇ ਉਹ ਉਸ ਅਕਾਲ ਪੁਰਖ ਦੀ ਰਹਿਮਤ ਤੋਂ ਬਿਨ੍ਹਾਂ ਕਦੇ ਵੀ ਨਹੀਂ ਜਗਸਕਦੀ🙏🏼🙏🏼 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ🙏🏼
@SantoshKumari-yu7hs
@SantoshKumari-yu7hs 6 ай бұрын
ਭਾਈ ਸਾਹਿਬ ਜੀ ਮੈਨੂੰ ਅਨਹਦ ਨਾਦ ਸੁਣਾਈ ਪਰ ਕਿਸ ਤਰ੍ਹਾਂ ਸਣਨਾ ਚਾਹੀਦਾ ਹੈ ਮੈਂ ਨੂੰ ਦੱਸਿਆ ਜਾਵੇ ਤੁਹਾਡਾ ਬਹੁਤ ਬਹੁਤ ਧੰਨ ਵਾਦ ਵਾਹੇਗੂਰ ਜੀ
@sumandeepkaur2607
@sumandeepkaur2607 6 ай бұрын
Waheguru ji tuhanu shabad (vibration) sunayi dinde hone, koshish krya kro right ear nal sunan di, anhad naad kaafi uchhi awastha hundi Jo baad vich aaondi hai
@satishrani3943
@satishrani3943 4 ай бұрын
Guru Bina gat nahi shah Bina pat nahi
@navneetkaurn
@navneetkaurn 5 ай бұрын
But sohna podcast. Waheguru Ji mahaan aa🙏himmat bhakho waheguru ji🙏💕darpok aa main ji. Benti aa waheguru ji 🙏❤️🌸🌷💕
@ManmeetSingh-fy9is
@ManmeetSingh-fy9is 6 ай бұрын
Boht hi wadiya...kinnai gyan wali ya rooha ....waheguru g🙏🏻🙏🏻🙏🏻🙏🏻.
@kulwindergill7782
@kulwindergill7782 4 ай бұрын
👏🏽👏🏽👏🏽👏🏽👏🏽thank you so much
@paramjitkaur0008
@paramjitkaur0008 6 ай бұрын
ਵਾਹਿਗੁਰੂ ਵਾਹਿਗੁਰੂ ਬੇਟਾ ਜੀ ਕਿੰਨਾ ਸਬਦਾ ਨਾਲ ਤੁਹਾਡੀ ਸਿਫਤ ਕਰਾ ਬੜੀ ਕਿਰਪਾ ਤੁਹਾਡੇ ਤੇ ❤❤
@rajeevsodhi2040
@rajeevsodhi2040 5 ай бұрын
❤❤ thanks for video ❤❤
@RamindrrsinghChohan
@RamindrrsinghChohan 6 ай бұрын
Veer ji di knowledge deep hai Ji ha asi life de co creator ha Sade kol free will hai To make choices Asi jeewan vch bht kush kr sakde ha jekar God nl ral k marag labhiye❤
@harleenkaur3536
@harleenkaur3536 4 ай бұрын
Very nice beta ji ❤🎉 waheguru ji ka khalsa Waheguru ji ki fatey from usa ❤🎉
@usamaneemandechaviriyakul6985
@usamaneemandechaviriyakul6985 6 ай бұрын
ਧੰਨ ਧੰਨ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ 🙏🙏🙏🙏🙏🌹🌹🌹🌹🌹
@AjmerSingh-vt6ol
@AjmerSingh-vt6ol Ай бұрын
ਸਾਡੀ ਕਮਾਈ ਥੋੜੀ ਹੁੰਦੀ ਆ ਜਿਸ ਕਰਕੇ ਲੋਕਾਂ ਨੂੰ ਦੱਸਣ ਨਾਲ ਸਾਰਾ ਖੇਲ ਖਤਮ ਹੋ ਜਾਂਦਾ ਹੈ ਪੰਦਰਾਂ ਸਾਲ ਹੋ ਗਏ ਕੁੱਝ ਨਹੀਂ ਵਾਪਰ ਰਿਹਾ ਜੇ ਕੁੱਝ ਪਰਾਪਤ ਹੋਵੇ ਤਾਂ ਗੁਪਤ ਰਹੋ ਖਾਸ ਕਰਕੇ ਹੰਕਾਰ ਲੈ ਡੁੱਬਦਾ ਹੈ ਵਾਹਿਗੁਰੂ ਜੀ ਪਰਮਜੀਤ ਸਿੰਘ ਘਰਿਆਲਾ ਪੱਟੀ ਤੋਂ ਹਲਕਾ ਖਡੂਰ ਸਾਹਿਬ
@BlessingsofWaheguru-ds4zu
@BlessingsofWaheguru-ds4zu 6 ай бұрын
So proud to be a Sikh! How much should we value our religion and Dhan Shri Guru Granth Sahib Ji is a question we should ask ourselves...
@rajeshchandnaithani5434
@rajeshchandnaithani5434 5 ай бұрын
There are many things beyond perception. You are saying truth. Thank-you.
@ArvinderKaur-v3m
@ArvinderKaur-v3m 6 ай бұрын
Waheguru ji bahut bahut wadiya lagga ji sunn k, bohot kuchh Galla pata chaliya. Waheguru ji hor mehar Karan virji te. Shukar shukar shukar waheguru ji da.
@Teghkandhari
@Teghkandhari 6 ай бұрын
It's for everyone, eh experience har kisi nu nahi hunda. Veer ji twade te kirpa hai ji, thanks for sharing. Waheguru ji meher keran, may the universe bless you will all goodness. Sending love and blessings
@nottinghamchildcareandosc7360
@nottinghamchildcareandosc7360 6 ай бұрын
Adab mann ji May god bless you to discover and do efforts. Do not get demotivated with negative comments. I must say to everyone that do the experiment and see what you will see or even will you get to that stage where you can see anything. There are several people who want to Amrit shak and couldn’t because still it is not approved by god yet. May god bless everyone with naam and Simran.
@fatehdeepsingh77
@fatehdeepsingh77 3 ай бұрын
Satkartar satnam Sri waheguru ji
@GurmeetBhatti-t7z
@GurmeetBhatti-t7z 6 ай бұрын
This you man is telling 1000 percent truth
@manpreet3906
@manpreet3906 6 ай бұрын
Out of all the different podcasts I have listened till now I think this one made more sense.. simple yet powerful explanations 🙏
@sarabjeethundal5590
@sarabjeethundal5590 6 ай бұрын
Bilkul sahi. Waheguru ji di vaddi kirpa app ji te.
@OnkaraRam
@OnkaraRam 3 ай бұрын
Guru Nanak ji de bani.sach a ja.vir je
@ambikakhattar
@ambikakhattar 6 ай бұрын
Ignore the negative comments, as not everyone is at the stage to understand his experiences. I found this interview very interesting and knowledgeable. Thanks a lot for bringing him. I'm looking forward to seeing him again on the podcast!! 🙏
@harjitkaur9005
@harjitkaur9005 4 ай бұрын
Very nice
-5+3은 뭔가요? 📚 #shorts
0:19
5 분 Tricks
Рет қаралды 13 МЛН
Episode#3 yogi uncle anchor:Rd wallpaper
16:52
Rd wallpaper
Рет қаралды 128
-5+3은 뭔가요? 📚 #shorts
0:19
5 분 Tricks
Рет қаралды 13 МЛН