Sant Baba Ajit Singh Hansali Valeya De Bachna Di Kramaat ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜਮੀਨ ਖਿਸਕ ਜਾਵੇਗੀ

  Рет қаралды 459,361

Akaal Murat

Akaal Murat

Күн бұрын

Пікірлер: 1 900
@mangatram4968
@mangatram4968 2 ай бұрын
ਧੰਨ ਬਾਬਾ ਰਾਮ ਸਿੰਘ ਜੀ ਮੈਨੂੰ 27ਸਾਲ ਬਾਬਾ ਜੀ ਦੇ ਵਸਤਰ ਤਿਆਰ ਕਰਨ ਦੀ ਸੇਵਾ ਮਿਲੀ
@naviii949
@naviii949 2 ай бұрын
🙏🙏❤️❤️❤️❤️❤️
@sikhgamer1638
@sikhgamer1638 2 ай бұрын
@@mangatram4968 aap ji buht krma vale o veer
@opposingh9146
@opposingh9146 2 ай бұрын
🙏🙏🙏🙏🙏🙏♥️♥️♥️♥️♥️🤗🤗🤗🤗🤗👍👏👏👏👏👏🤲🤲🤲🤲🤲🤲di ਸਾਡੇ ਤੇ ਵੀ ਕ੍ਰਿਪਾ 👏🤲🤲🤲ਕ੍ਰਿਪਾ ਹੋਵੇ ਕਰੋ ਜੀ
@poetessbavneetkauradvocate5715
@poetessbavneetkauradvocate5715 2 ай бұрын
Waheguru
@harjinderbhullar7872
@harjinderbhullar7872 2 ай бұрын
Waheguru ji bht bhaga wale o
@pirtpalsarpanch470
@pirtpalsarpanch470 2 ай бұрын
ਮੇਰੇ ਇੱਕ ਦੋਸਤ ਦੀ ਮਿਹਰਬਾਨੀ ਸਦਕਾ ਬਹੁਤ ਵਾਰੀ ਹੰਸਾਲੀ ਵਾਲੇ ਮਹਾਰਾਜ ਦੇ ਚਰਨਾਂ ਦੀ ਮਾਲਿਸ਼ ਕਰਨ ਦਾ ਸੁਭਾਗ ਪ੍ਰਾਪਤ ਹੋਇਆ🙏🏻
@gurvinderkaur9959
@gurvinderkaur9959 Ай бұрын
Tuhada number deo waheguru ji baba ji dd bachn sunne han
@naviii949
@naviii949 Ай бұрын
ਵਾਹ ਜੀ ਵਾਹ, ਤੁਸੀ ਤਾਂ ਨਾਰਾਇਣ ਦੀ ਸੇਵਾ ਕੀਤੀ ਹੈ l ਧੰਨ ਭਾਗ ਤੁਹਾਡੇ l
@hansaliwalapreet812
@hansaliwalapreet812 Ай бұрын
WAHEGURU ji sanu v eh subhag hasil hoya ji 28sept. 2013 ch ji❤❤mom ne left charn,mein right charna di malish kiti ah ji❤jdo mharaj ji de sroop nu tuch kita andro jarnahat feel hoi mein mharaj ji da charna nu pyar nal kiss kiti❤❤❤mharaj 💕 bhout khush hoe...fir hath ch hath fad k bethe rhe❤❤bhout vachan vilas hoe❤❤❤mharaj Gandua Sahib ji ❤b othe c❤Paramjit bapu ji ona,de head,di msage krde c❤❤miss you always to my both Guru mharaj ji ❤❤❤
@naviii949
@naviii949 18 күн бұрын
​@@gurvinderkaur9959 tusi baba ji de ਬਚਨ ਸੁਨ ਨੇ ਹਨ ਤਾਂ ਬਾਠ ਅੱਠ ਸੌ ਕੱਤੀ ਅਠੱਤਰ ਦੋ ਸੌ ਅੱਠ ਤੇ ਗੱਲ ਕਰ ਲਵੋ ਜੀ l🙏🏻
@gurindersinghsingh7432
@gurindersinghsingh7432 11 күн бұрын
Waheguru ji🙏🙏🙏🙏
@deep4952
@deep4952 2 ай бұрын
ਆਪਣੇ ਮੋਬਾਇਲ ਤੇ ਪਹਿਲੀ ਵਾਰ ਭਿੱਜੀ ਰੂਹ ਦੇ ਦਰਸਣ ਹੋਏ, ਧੰਨ ਬਾਬਾ ਨਾਨਕ ਜੀ ਉਹਨਾ ਤੇ ਉਹਨਾ ਦੇ ਸੇਵਕਾ ਦੀ ਮਹਿਮਾ , ਧੰਨ ਬਾਬਾ ਹੀ ਹੰਸਾਲੀ ਵਾਲੇ ਧੰਨ ਹੋ ਗਿਆ ਮੇ🙏🏻🙏🏻🙏🏻
@gurmeharsingh780
@gurmeharsingh780 Ай бұрын
Waheguru ji
@sukhwinderkaur8308
@sukhwinderkaur8308 13 күн бұрын
Sahi gll aa ji❤❤❤🙏🙏🙏🙏🙏
@harinderkaur5075
@harinderkaur5075 2 ай бұрын
ਪਰਮਾਤਮਾ ਦੇ ਪ੍ਰੇਮ ਵਿਚ ਭਿੱਜੀ ਹੋਈ ਰੂਹ ਨਾਲ ਮਿਲਾਉਣ ਲਈ ਕੋਟਿ ਕੋਟਿ ਧੰਨਵਾਦ।🙏🙏
@sandeepchumber35sandeepchu69
@sandeepchumber35sandeepchu69 21 күн бұрын
ਏਦਾ ਲਗ ਰਿਹਾ ਜਿਦਾ ਮਾਲਕ ਉਹ ਪਰਮਾਤਮਾ ਪਾਪ ਧੋ ਰਿਹਾਂ ਹੋਵੇ ਦਿਨ ਬੋਹ ਚੰਗਾ ਅੱਜ ਦਾ ਮੈਂ ਰੂਹ ਤੋਂ ਤਾਜ਼ਾ ਜੇਹਾ ਲਗ ਰਿਹਾ ਧਨ ਮਹਾਰਾਜ ਹੰਸਾਲੀ ਵਾਲੇ ❤
@ramandeepjandu296
@ramandeepjandu296 8 күн бұрын
🙏🙏
@jobansingh8142
@jobansingh8142 2 ай бұрын
ਧੰਨ ਮਹਾਂਪੁਰਸ਼ ਧੰਨ ਮਹਾਂਪੁਰਸ਼ ਦੇ ਸੇਵਕ ਜਿਹੜੇ ਸਾਨੂੰ ਅੱਜ ਵੀ ਮਹਾਂਪੁਰਸ਼ ਦੇ ਬਚਨ ਸੁਣਾ ਸੁਣਾਕੇ ਨਿਹਾਲ ਕਰਦੇ ਨੇ ਧੰਨ ਧੰਨ ਬਾਬਾ ਜੀ ਅਜੀਤ ਸਿੰਘ ਜੀ ਹਸਾਲੀ ਵਾਲੇ ਧੰਨ ਧੰਨ ਬਾਬਾ ਰਾਮ ਸਿੰਘ ਜੀ ਗਾੰਡੂਆ ਵਾਲੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਧੰਨ ਧੰਨ ਬਾਬਾ ਨੰਦ ਸਿੰਘ ਨਾਨਕਸਰ ਵਾਲੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਧੰਨ ਧੰਨ ਬਾਬਾ ਮਹਾਂਹਰਨਾਮ ਸਿੰਘ ਜੀ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਧੰਨ ਧੰਨ ਬਾਬਾ ਉੱਤਰ ਦੇਵ ਜੀ ਧੰਨ ਧੰਨ ਭਰੋਵਾਲ ਵਾਲੇ❤️❤️❤️
@PawarsaabSandhu
@PawarsaabSandhu 2 ай бұрын
ਇੱਕ ਵਾਰੀ ਦਰਸ਼ਨ ਹੋਏ ਸੀ ਰੱਬ ਦੇ ਮੇਰੇ ਕੋਲ ਵੀ ਸਾਰੀ ਰਾਤ ਰਹੇ ਪਰ ਮਾੜੀ ਕਿਸਮਤ ਮੈਂ ਕੋਲੇ ਸੁੱਤਾ ਰਿਹਾ ਅੰਮ੍ਰਿਤਵੇਲੇ ਬਾਬਾ ਜੀ ਹੋਣਾ ਪਹਿਲਾਂ ਪੰਜ ਬਾਣੀਆਂ ਦਾ ਤੇ ਸੁਖਮਨੀ ਸਾਬ ਦਾ ਜਾਪੁ ਕੀਤਾ ਸਾਰੀ ਬਾਣੀ ਬਿਨਾਂ ਦੇਖੇ ਪੜੀ ਸੀ ਗੁਟਕਾ ਸਾਬ ਤੋਂ ਬਿਨਾਂ ਮਹਾਰਾਜ ਜੀ ਸੰਗਤ ਨਾਲ਼ ਹੇਮਕੁੰਡ ਸਾਹਿਬ ਗਏ ਸੀ ਓਥੇ ਦਰਸ਼ਨ ਹੋਏ ਪਰ ਉਹ ਵੇਲੇ ਮੈਨੂੰ ਪਤਾ ਨਹੀਂ ਸੀ ਮਹਾਰਾਜ ਜੀ ਹੋਣਾ ਬਾਰੇ ਫਿਰ ਸੇਵਾਦਾਰ ਨੇ ਦਸਿਆ ਕੇ ਇਹ ਹੰਸਾਲੀ ਸਾਹਿਬ ਵਾਲੇ ਮਹਾਪੁਰਸ਼ ਹਨ
@sukhcharansinghwahegurujit4627
@sukhcharansinghwahegurujit4627 2 ай бұрын
Sabh teri wadiayee, waheguru
@sukhgill3800
@sukhgill3800 2 ай бұрын
ਸੰਤਾ ਦਾ ਭੇਦ ਹਰ ਕੋਈ ਨਹੀ ਜਾਣ ਸਕਦਾ ਹਰ ਇਨਸਾਨ ਨੂੰ ਮਹਾਂਪੁਰਸ਼ਾ ਦੇ ਦਰਸ਼ਨ ਵੀ ਨਹੀ ਹੁੰਦੇ ਬਹੁਤ ਕਰਮ ਚੰਗੇ ਹੋਣ ਸਾਧੂ ਦੀ ਸੰਗਤ ਮਿਲਦੀ ਹੈ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ
@naviii949
@naviii949 2 ай бұрын
🙏🙏🙏🙏🙏✅✅✅✅✅✅❤️🌺💛🌸💚🌹💛🌹💚🌺💛
@NISHANATV
@NISHANATV 2 ай бұрын
ਵਾਹਿਗੁਰੂ ਜੀ
@parminderpandher5594
@parminderpandher5594 20 күн бұрын
Only stories
@naturelover2347
@naturelover2347 2 ай бұрын
ਧੰਨ ਧੰਨ ਧੰਨ ਧੰਨ ਧੰਨ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲੇ ਧੰਨ ਧੰਨ ਧੰਨ ਧੰਨ ਧੰਨ ਬਾਬਾ ਅਜੀਤ ਸਿੰਘ ਜੀਉ ਹੰਸਾਲੀ ਵਾਲੇ ਧੰਨ ਧੰਨ ਧੰਨ ਧੰਨ ਧੰਨ ਬਾਬਾ ਰਾਮ ਸਿੰਘ ਜੀਉ ਗੰਢੂਆਂ ਵਾਲੇ
@dalipbal1596
@dalipbal1596 2 ай бұрын
🙏🏾🙏🏾🙏🏾
@Armaanpreet-e7s
@Armaanpreet-e7s 2 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸੰਤ ਜੀ
@taranjitsinghdhanna7518
@taranjitsinghdhanna7518 2 ай бұрын
ਸਭ ਤੁਹਾਡੀ ਹੀ ਕਿ੍ਰਪਾ ਹੈ ਧੰਨਾ ਤਾਂ ਅਵਗੁਣਾ ਦਾ ਭਰਿਆ ਹੈ ਮਹਾਰਾਜ ਜੀ ਬੇਨਤੀ ਹੈ ਅੰਤ ਸਮੇਂ ਤਕ ਆਪਣਾ ਕੁਕਰ ਬਣਾ ਕੇ ਰੱਖਣਾ ਮੇਰੇ ਰੱਬ ਬਾਪੂ ਜੀ 🙏🙏🙏😭😭
@ramndeepkaurchahal6718
@ramndeepkaurchahal6718 Ай бұрын
Waheguru ji 🙏 kirpa kro apny chrna nal jor lo
@hansaliwalapreet812
@hansaliwalapreet812 Ай бұрын
WAHEGURU ji ka Khalsa WAHEGURU ji ki fateh ji 🙏🏻 ❤❤uncle ji menu please apna phone no.deo ji❤❤mere te v poorn kirpa ha choji pritam Hansali Sahib ❤Gandua Sahib ❤ji di❤❤kei jnma da rishta ha ona nal mera❤❤mharaj ji ne aap vachan vilas kita ji❤❤❤
@bakshishsingh4973
@bakshishsingh4973 8 күн бұрын
dhan guru ji dhan guru ji de pyare kotaan kot dhanwad aap ji da malka de pyare bachan sunaan de laye maharaj ji sada aap ji nu khushiyan bakhshan ji sada chardikala vich rakan ji
@bhupinderkaler1976
@bhupinderkaler1976 2 ай бұрын
ਧੰਨ ਧੰਨ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲ਼ੇ
@NISHANATV
@NISHANATV 2 ай бұрын
ਵਾਹਿਗੁਰੂ ਜੀ
@lalisingh4258
@lalisingh4258 2 ай бұрын
ਮੈਂ ਵੀ ਬਾਪੂ ਨੂੰ ਹੰਸਾਲੀ ਵਾਲਿਆਂ ਨੂੰ ਹਰ ਰੋਜ਼ ਯਾਦ ਕਰਦਿਆਂ ਰੋ ਪੈਂਦੀ ਹਾਂ ਜੀ, ਰੋਣਾ ਹੀ ਨੀ ਰੁੱਕਦਾ ਜੀ, ਧੰਨ ਧੰਨ ਧੰਨ ਮਹਾਰਾਜ ਜੀ ਹਮੇਸ਼ਾ ਸਾਨੂੰ ਆਪਣੇ ਸੋਹਣੇ ਚਰਨਾਂ ਵਿੱਚ ਜੋੜ ਕੇ ਰੱਖਣਾ ਪਾਤਿਸ਼ਾਹ ਜੀਓ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
@GPSingh-wj6kj
@GPSingh-wj6kj 2 ай бұрын
mai v hun bahar ha par baba ji di kirpa naal hi a tusi ta fer v pujiab Vich hone par mai kive ava
@lalisingh4258
@lalisingh4258 2 ай бұрын
ਜੀ ਵਾਹਿਗੁਰੂ ਜੀ ਮਹਾਰਾਜ ਜੀ ਸਭ ਤੇ ਮੇਹਰ ਕਰੋ ਪਾਤਿਸ਼ਾਹ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏
@sukhchanmaan684
@sukhchanmaan684 2 ай бұрын
😂 gg 6😊
@Deepnijjar-j4z
@Deepnijjar-j4z 2 ай бұрын
@@GPSingh-wj6kjਬਾਬੇ ਨੇ ਤੇਰਾ ਵੀਜ਼ਾ ਲਵਾਇਆ ਸੀ
@gurmindersingh1626
@gurmindersingh1626 2 ай бұрын
Baba hansal kehri city vich c je Jana howe adres reply
@gursewaksingh4175
@gursewaksingh4175 10 күн бұрын
ਵਾਹਿਗੁਰੂ ਜੀ ਅੱਜ ਮੈ ਧੰਨ ਹੋ ਗਿਆ ਬਾਬਾ ਜੀ ਹੰਸਾਲੀ ਵਾਲਿਆਂ ਦੇ ਦਰਸ਼ਨ ਕਰਕੇ
@arshdeepkaur4265
@arshdeepkaur4265 2 ай бұрын
ਰੂਹ ਤੋ ਬੋਲੀ ਹੋਈ ਗੱਲ ਰੂਹ ਤੱਕ ਹੀ ਪਹੁੰਚਦੀ ਹੈ 🤍ਦਾਤਾ ਜੀ ਮਿਹਰ ਕਰਨ 🤍
@jaswindersingh5463
@jaswindersingh5463 2 ай бұрын
ਇਹ ਇੰਟਰਵਿਊ ਬੇਅੰਤ ਸਮਾਂ ਹੋਣਾ ਚਾਹੀਦਾ ਹੈ ਕਦੇ ਨਹੀਂ ਰੁਕਣਾ ਚਾਹੀਦਾ
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 2 ай бұрын
ਤੁਹਾਡਾ ਮਤਲਬ ਹੈ ਕਿ ਇੰਟਰਵਿਊ ਦੇ ਚੱਕਰ 'ਚ ਬਾਬਾ ਜੀ ਟੱਟੀ ਪਿਸ਼ਾਬ ਕਰਨ ਵੀ ਨਾ ਜਾਣ।
@khallastv2832
@khallastv2832 2 ай бұрын
ਬਾਬੇ ਕੋਲੋ ਸਾਰੀ ਉਮਰ ਆਪਣੇ ਫੋੜੇ ਤਾਂ ਠੀਕ ਨੀ ਹੋਏ
@KaurDhaliwal-bs7pn
@KaurDhaliwal-bs7pn 2 ай бұрын
​@@khallastv2832 ਇੰਝ ਨਹੀਂ ਕਹਿਣਾ ਚਾਹੀਦਾ ਜਿੰਨਾ ਸਮਾਂ ਕਿਸੇ ਗੱਲ ਬਾਰੇ ਪਤਾ ਨਾ ਹੋਵੇ। ਮੈਂ ਇੱਕ ਵੀਡੀਓ ਵਿੱਚ ਸੁਣਿਆ ਸੀ ਕਿ ਕਿਸੇ ਲੜਕੀ ਦੇ ਮੂੰਹ ਤੇ ਸੀ ਇਹ ਸਭ, ਪਰ ਬਾਬਾ ਜੀ ਨੇ ਆਪਣੇ ਉੱਪਰ ਲੈ ਲਏ ਸੀ ਕਿਉਂਕਿ ਉਸ ਲੜਕੀ ਦੇ ਰਿਸ਼ਤੇ ਵਿੱਚ ਪ੍ਰਾਬਲਮ ਆ ਰਹੀ ਸੀ।
@KaurDhaliwal-bs7pn
@KaurDhaliwal-bs7pn 2 ай бұрын
​@@khallastv2832ਨਾਲੇ ਕਦੇ ਵੀ ਸੰਤ ਮਹਾਂਪੁਰਸ਼ ਆਪਣੀ ਕਮਾਈ ਇਸ ਨਾਸ਼ਵਾਨ ਸਰੀਰ ਤੇ ਨਹੀਂ ਖਰਚ ਕਰਦੇ, ਉਹ ਦੁੱਖ ਕੱਟ ਲੈਂਦੇ ਹਨ ਪਰ ਕਦੇ ਵੀ ਜ਼ਾਹਰ ਨਹੀਂ ਕਰਦੇ ਤੇ ਨਾ ਹੀ ਕੋਈ ਚਮਤਕਾਰ ਕਰਦੇ ਹਨ। ਸਿਰਫ ਰਜ਼ਾ ਵਿੱਚ ਰਹਿੰਦੇ ਹਨ।
@singhsingh8054
@singhsingh8054 2 ай бұрын
😂😂 ਇਹ ਬਾਬਾ ਜੀ ਨੂੰ ਵੀ ਬ੍ਰਹਮ ਗਿਆਨੀ ਸਮਝ ਰਹੇ ਹੈ 😂😂​@@ਕੁਦਰਤਹੀਰੱਬਹੈ
@JagroopKaur-d3l
@JagroopKaur-d3l 2 ай бұрын
❤️🙏🏻ਧੰਨ ਧੰਨ ਬਾਬਾ ਰਾੜਾ ਸਾਹਿਬ ਵਾਲੇ ਜੀ ❤️🙏🏻
@naviii949
@naviii949 2 ай бұрын
Ik santa, mahapurkhaa ਦੀਆਂ ਗੱਲਾਂ, ਓਹਨਾ ਦੇ ਕੌਤਕ, ਸੁਣ ਕੇ ਮਨ ਨੂੰ ਆਨੰਦ, ਸ਼ਾਂਤੀ ਤੇ ਰੱਬ ਤੇ ਵਿਸ਼ਵਾਸ ਗਹਿਰਾ ਬਣਦਾ ਹੈ, ਨਹੀਂ ਤਾਂ ਕਲਯੁਗ ਦੀ ਅੱਗ ਦਾ ਸੇਕ ਬਹੁਤ ਪ੍ਰਭਾਵ ਸ਼ਾਲੀ ਹੈ, ਇਨਸਾਨ ਨੂੰ ਘੁੰਮਣ gheriya ਵਿਚ ਹੀ ਪਾਈ ਰਖਦਾ l TUHADA ਬਹੁਤ ਧੰਨਵਾਦ ਚੈਨਲ ਵਾਲਿਓ l
@gurpreetkaur3077
@gurpreetkaur3077 2 ай бұрын
sahi keh rehe on
@Kiranpal-Singh
@Kiranpal-Singh 2 ай бұрын
ਸਹੀ ਬਿਆਨ ਕੀਤਾ, ਗੁਰਬਾਣੀ-ਗੁਰੂ ਸਾਹਿਬ ਤੇ ਭਰੋਸੇ ਵਾਲਿਆਂ ਨੂੰ ਹੀ ਅਨੁਭਵ ਹੁੰਦਾ ਤੇ ਮਨ ਹੋਰ ਪਤੀਜ ਜਾਂਦਾ ਹੈ, ਮਹਾਂਪੁਰਖਾ ਦੇ ਬਚਨਾਂ ਤੇ ਵਿਸ਼ਵਾਸ਼ ਬਣਦਾ, ਵਾਹਿਗੁਰੂ ਵਾਹਿਗੁਰੂ ਹੋਰ ਭਿੱਜ ਕੇ ਉਚਾਰਦਾ ਹੈ !
@naviii949
@naviii949 2 ай бұрын
@@Kiranpal-Singh 🙏🙏🙏🙏🙏✅✅✅✅✅💛💛💛💛💛💛💛🌹🌹🌹🌹🌹🌹❤️❤️❤️❤️❤️❤️❤️❤️
@Boutique_bti_777
@Boutique_bti_777 2 ай бұрын
🎉🎉
@MandeepSingh-ih2gj
@MandeepSingh-ih2gj 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
@naturelover2347
@naturelover2347 2 ай бұрын
ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਉ ਮਹਾਰਾਜ ਧੰਨ ਧੰਨ ਧੰਨ ਧੰਨ ਧੰਨ ਬਾਬਾ ਸ਼੍ਰੀ ਚੰਦ ਜੀਉ ਧੰਨ ਧੰਨ ਧੰਨ ਧੰਨ ਧੰਨ ਬਾਬਾ ਲਖਮੀ ਦਾਸ ਜੀਉ
@BaljinderSingh-hk1rs
@BaljinderSingh-hk1rs 28 күн бұрын
ਮਹਾਂਪੁਰਸਾਂ ਅਤੇ ਗੁਰੂ ਸਾਹਿਬ ਦੇ ਪਿਆਰ ਵਿੱਚ ਭਿੱਜੀ ਹੋਈ ਰੂਹ ਦੇ ਦਰਸਨ ਕਰਵਾਓਂਣ ਲਈ,. ਬਹੁਤ ਬਹੁਤ ਧੰਨਵਾਦ ਜੀ
@karmjitkaur6633
@karmjitkaur6633 2 ай бұрын
ਮੇਰੇ ਤੇ ਵੀ ਬਾਬਾ ਹੰਸਾਲੀ ਵਾਲਿਆਂ ਦੀ ਬਹੁਤ ਕ੍ਰਿਪਾ ਆ। ਅੱਜ ਮੈਂ ਉਹਨਾਂ ਦੇ ਬਚਨਾਂ ਸਦਕਾ ਜਿਉਂਦੀ ਹਾਂ।
@sandeepkaurazad4816
@sandeepkaurazad4816 2 ай бұрын
Tuhanu v apne nal hoe kautak vare sangat nu dassna chahida hai.
@naviii949
@naviii949 2 ай бұрын
Koi gal jo tuhade naal baba ji ne kiti, oh ਸੰਖੇਪ ਵਿੱਚ ਦਸੋ ਜੀ l aap ji da Dhanvaad 🙏🏻🌹💛
@msmaninder450
@msmaninder450 2 ай бұрын
ਵਾਹਿਗੁਰੂ ਜੀ
@farmertv5483
@farmertv5483 2 ай бұрын
Dso ji ki bol hoye c mahapursha de tuhnu
@GursharanSingh-o4q
@GursharanSingh-o4q 2 ай бұрын
Jai Santander Jai Santana Jai Santana Jai santani Jai Santana Jai Santana Jai ho Santana
@bantkaur8539
@bantkaur8539 2 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@DalbirSingh-oh4kd
@DalbirSingh-oh4kd 2 ай бұрын
ਮਹਾਂਪੁਰਖਾਂ ਦਾ ਨਾਮ ਸੁਣਦੇ ਸਾਰ ਹੀ ਸਰੀਰ ਵਿੱਚ ਇਕ ਅਗੰਮੀ ਝਰਨਾਹਟ ਦੀਆਂ ਤਰੰਗਾਂ ਛੇੜਦੀ, ਬਾਬਾ ਜੀ ਦੇ ਸਰੂਪ ਵਿੱਚ ਵਿਚਰੀ, ਇਸ ਰੂਹਾਨੀਅਤ ਦੇ ਮੁਜੱਸਮਾ ਰੂਹ ਨਾਲ ਗੁਜ਼ਰੇ ਦਿਨਾਂ ਦੀ ਯਾਦ ਤਾਜ਼ਾ ਹੋ ਉੱਠੀ।ਇਹ ਪਵਿੱਤਰ ਆਤਮਾ ਦੀ, *ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਸ ਸਦਾ ਸੁਖ ਹੋਵਹਿ ਦਿਨ ਰਾਤੀ* ਦੇ ਰੂਪ ਵਿੱਚ ਯਾਦ ਆਉਂਦੀ ਹੈ।ਇਹ ਵੀ ਸੱਚ ਹੈ ਕਿ ਜਿਹੜੇ ਵੀ ਪਰਵਾਰ ਨੇ ਮਹਾਂਪੁਰਖਾਂ ਦੀ ਨਿਗੀ ਗੋਦ ਦਾ ਅਨੰਦ ਮਾਨਣ ਦਾ ਸੁਭਾਗ ਪ੍ਰਾਪਤ ਕੀਤਾ,ਬਾਬਾ ਜੀ ਨਾਲ ਸਬੰਧਤ ਇਹ ਸਾਖੀਆਂ ਸੁਣ ਕੇ , ਮਨ ਅਗੰਮੀ ਵੈਰਾਗ ਨਾਲ ਭਰ ਹੀ ਜਾਂਦਾ ਹੈ। ਕੋਈ ਸੱਕ ਨਹੀਂ , ਧੰਨਾਂ ਪਰਵਾਰ ਦੀ ਸੰਗਤ ਰਾਹੀਂ , ਬਹੁਤ ਰੂਹਾਂ ਨੂੰ ਬਾਬਾ ਜੀ ਦੇ ਲੜ ਲੱਗਣ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਜੀ ਦੀ ਇਸ ਪਰਵਾਰ ਤੇ ਬਹੁਤ ਕਿਰਪਾ ਸੀ ਤੇ ਅੱਜ ਵੀ ਹੈ।ਧੰਨਾ ਜੀ ਰਾਹੀਂ ,ਬਾਬਾ ਜੀ ਦੀਆਂ ਇਹ ਸਾਖੀਆਂ ਸੁਣ ਕੇ ,ਇਕ ਵਾਰ ਫਿਰ ਉਸ ਅਗੰਮੀ ਰੂਹ ਦਾ ਪਿਆਰ ਮਹਿਸੂਸ ਕਰਦਿਆਂ, ਮਨ ਵੈਰਾਗ ਨਾਲ ਲਿਬਰੇਜ, ਹੋ ਗਿਆ। ਧੰਨਵਾਦ ਧੰਨਾਂ ਜੀ।
@hansaliwalapreet812
@hansaliwalapreet812 2 ай бұрын
@@DalbirSingh-oh4kd Shi keha ji ..mhapursh kite ni gye hun b oh Sant Paramjit Singh ji 🙏 ch lean ne poorn jot sroop ch...asi b khoob ashirvad hasil kita ha ji ona da
@naviii949
@naviii949 2 ай бұрын
​@@hansaliwalapreet812 tuhadi gal theek hai ki mahapurkh kite nhi gye, par video vich baba ਧੰਨਾ ਸਿੰਘ ਜੀ ਦਸ ਰਹੇ ਹਨ ਕਿ ਬਾਬਾ ਜੀ gandua ਵਾਲੇ ਕਹਿ ਰਹੇ ਹਨ ਕਿ jo ਸ਼ਰੀਰ ਵਿੱਚ ਹੁੰਦਿਆਂ ਮੌਜਾ ਨੇ, ਓਹ ਬਾਅਦ ਵਿਚ ਨਹੀਂ l gal vi theek hai,
@sahibnoor29k
@sahibnoor29k 2 ай бұрын
ਸਿਰ ਵਢ ਕੇ ਬਣਾ ਦਿਆਂ ਮੂੜਾ ਗੱਲਾ ਦੋ ਸੁਣਾਵੇ ਤੇਰੀਆਂ ਵਾਹਿਗੁਰੂ ਜੀ ❤❤❤❤❤
@jaswantsinghsingh6163
@jaswantsinghsingh6163 2 ай бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
@Ranveer-om2zq
@Ranveer-om2zq 2 ай бұрын
ਸੰਤ ਬਾਬਾ ਜੀ ਹੰਸਾਲੀ ਵਾਲਿਆਂ ਦੀ ਅਪਾਰ ਦਿਆ ਅੰਕਲ ਜੀ ਤੇ ਸੰਗਤ ਤੇ ਵੀ🙏
@jaswantsingh14435
@jaswantsingh14435 2 ай бұрын
ਰੱਬ ਦੀਆਂ ਬਾਤਾਂ ਰੱਬ ਦੇ ਮੂੰਹੋਂ ਸੁਣਕੇ ਅਨੰਦ ਆ ਰਿਹਾ ਹੈ
@Deepnijjar-j4z
@Deepnijjar-j4z 2 ай бұрын
ਫਿਟੇ ਮੂੰਹ ਤੁਹਾਡੇ ਵਰਗਿਆਂ ਤੇ ਇਹੋ ਜਿਹੇ ਸਾਧਾਂ ਨੂੰ ਰੱਬ ਦਾ ਦਰਜਾ ਦਈ ਜਾਂਦੇ ਹੋ
@Gurinder_Kaur_
@Gurinder_Kaur_ 2 ай бұрын
@@Deepnijjar-j4zFitte muh tere jine kade Gurbani ni parhi te sadhuan di sangat ni kari. Dur Fitteh muh.
@SukhwinderKaur-jw7xw
@SukhwinderKaur-jw7xw 2 ай бұрын
​@@Gurinder_Kaur_sexzzz
@jasmohanotal8136
@jasmohanotal8136 10 күн бұрын
ਸਾਡੇ 10 ਗੁਰੂ ਸਾਹਿਬਾਂ ਨੇ ਤਾਂ ਆਪਣੇ ਆਪ ਨੰ ਰੱਬ ਨੀ ਮੰਨਿਆ . ਬਾਬਾ ਜੀ ਬ੍ਰਹਮ ਗਿਆਨੀ ਮਾਹਾਪੁਰਸ ਸਨ .
@harjindersingh2446
@harjindersingh2446 2 ай бұрын
ਸੱਚੀ ਗੱਲ ਜੋ ਮੈ ਮਹਾਰਾਜ ਦੀ ਹਜੂਰੀ ਚ ਵੀ ਕਹਿ ਸਕਦਾ , ਮੇਰੀ ਪਤਨੀ ਦਾ ਵੀਜ਼ਾ ਆਇਆ ਕੈਨੇਡਾ ਦਾ , ਮੇਰੇ ਮਨ ਚ ਇੱਛਾ ਸੀ ਨਾਲੇ ਪਤਨੀ ਦੇ ਉਥੇ ਅਸੀ ਇੱਕ ਜਹਾਜ਼ ਭੇਟ ਕਰਨਾ ,ਜੇ ਵੀਜ਼ਾ ਆਵੇਗਾ , ਅਸੀ ਘਰੋ ਨਿਕਲੇ ਰਸਤੇ ਚ ਬਨੂੜ ਸਿਟੀ ਆਹਦੀ ਹੈ ਉਥੇ ਰੁਕ ਕੇ ਅਸੀ ਜਹਾਜ਼ ਲੈ ਕੇ ਨਿਕਲੇ ਕਾਰ ਚ ਬੈਠਣ ਸਾਰ ਦੇਖਿਆ ਜਹਾਜ ਦਾ ਇੱਕ ਟਾਇਰ ਨੀ , ਮਨ ਚ ਆਇਆ ਵਾਪਿਸ ਕਰ ਕੇ ਨਵਾਂ ਲੈ ਉਹਦੇ ਏ , ਫੇਰ ਮੰਨ ਚ ਆਇਆ ਹੰਸਾਲੀ ਸਾਬ ਦੇ ਨਾਮ ਤੂੰ ਲਯਾ ਏ ਵੀ ਵਾਪਿਸ ਨੀ ਕਰਨਾ ਦੋ ਹੀ ਲੈ ਲਵੋ , ਇਕ ਏ ਬਿਨਾ ਤਾਇਆਰ ਵਾਲਾ , ਇਕ ਦੂਜਾ , 🎉 ਹੰਸਾਲੀ ਸਾਬ ਭੇਟਾ ਕੀਤਾ ,ਜਾਨ ਟਾਈਮ ਜਿਸ ਰਸਤੇ ਨੂੰ ਜਾਣਾ ਸੀ , ਉਹ ਬੰਦ ਕੂਮ ਕੁਮਾ ਕੇ ਹੋਰ ਰਾਹ ਤੂੰ ਪੋਚੇ ਅਸੀ, ਆਹ ਕੇ ਟਿਕਟ ਕਰਾ ਦਿੱਤੀ ਕੈਨੇਡਾ ਦੀ , ਮਹੀਨਾ ਹੋ ਗਿਆ ਕੱਲ ਫ਼ਲਾਈਟ ਏ ਸਮਜੋ , ਜਿਵੇਂ ਪਹਿਲਾਂ ਜਹਾਜ਼ ਲਯਾ ਐਨ ਟਾਈਮ ਤੇ ਖ਼ਰਾਬ ਨਿਕਲਿਆ , ਓਦਾਂ ਹੀ ਜਹਾਜ਼ ਕੈਂਸਲ ਹੋ ਗਿਆ ਕੈਨੇਡਾ ਦੀ ਫ਼ਲਾਈਟ ਕੋਵਿਡ ਆਹ ਗਿਆ , ਫੇਰ ਓਦਾਂ ਹੀ ਵਾਪਿਸ ਘਰ ਆਏ , ਨਵੀਂ ਟਿਕਟ ਕਰਾਈ ਜਿਦਾ ਰਸਤਾ ਹੰਸਾਲੀ ਸਾਬ ਜਾਣ ਲੱਗਆ ਬੰਦ ਮਿਲਿਆ ਸੀ , ਕੂਮ ਕੁਮਾ ਕੇ ਗਏ ਸੀ , ਓਦਾਂ ਹੀ ਦੂਜਾ ਜਹਾਜ਼ ਲੈ ਕੇ ਕੂਮ ਕੁਮਾ ਕੇ ਕੈਨੇਡਾ ਪੋਚੇ ❤
@Devin943
@Devin943 2 ай бұрын
Loki kinne pkhandi aa😂😂😂
@Malhi-u5o
@Malhi-u5o 2 ай бұрын
ਅਨਪੜ੍ਹ ਜਨਤਾ 😂😂
@singhkirpal3209
@singhkirpal3209 Ай бұрын
ਵਿਸ਼ਵਾਸ ਤੇ ਤਾਂ ਸਭ ਕੁਝ ਹੈ ਬਾਈ ❤ਸ਼ਰਧਾ , ਪ੍ਰੇਮ,ਟੇਕ❤️
@kiranjitkaur2283
@kiranjitkaur2283 Ай бұрын
Waheguru ❤ ਧਨ ਹੰਸਾਲੀ ਸਾਹਿਬ ❤ ਧੰਤ ਸੰਤ ਮਹਾਰਾਜ ਜੀ ❤
@Amarjeetsingh-ui2yv
@Amarjeetsingh-ui2yv 16 күн бұрын
Waheguru ji
@Kiranpal-Singh
@Kiranpal-Singh 2 ай бұрын
ਸਾਡੇ ਵਰਗੇ ਮੂਰਖਾਂ ਲਈ ਸਿੱਖਿਆ ਹੈ *ਪੂਰਨ ਭਰੋਸੇ ਸਹਿਤ, ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ* ਭਾਈ ਧੰਨਾ ਸਿੰਘ ਜੀ, ਹੰਸਾਲੀ ਵਾਲੇ ਮਹਾਂਪੁਰਖਾਂ ਦੀ ਸੰਗਤ-ਕਿਰਪਾ ਕਰਕੇ ਆਪ ਜੀ ਵੀ ਧੰਨ ਹੋ ਗਏ, ਸ਼ਰਧਾ-ਵੈਰਾਗ ਦੀ ਮੂਰਤ ਹੋ *ਦ੍ਰਿਸ਼ਟਮਾਨ ਤਾਂ ਕੁਝ ਵੀ ਰਹਿਣਾ ਨਹੀਂ, ਅਰਦਾਸ ਹੈ ਆਪ ਜੀ ਨਾਮ-ਬਾਣੀ ਵਿੱਚ ਗੜੂੰਦ ਹੋ ਜਾਵੋਂ* !
@manimaan6275
@manimaan6275 2 ай бұрын
Waheguru ji
@ranveerkaur3745
@ranveerkaur3745 2 ай бұрын
ਧੰਨ ਮਹਾਰਾਜ ਜੀ ਹੰਸਾਲੀ ਸਾਹਿਬ ਵਾਲੇ ਧੰਨ ਮਹਾਰਾਜ ਜੀ ਗੰਢੂਆਂ ਸਾਹਿਬ ਵਾਲੇ ਧੰਨ ਮਹਾਰਾਜ ਜੀ ਰਾੜਾ ਸਹਿਬ ਵਾਲੇ ਧੰਨ ਮਹਾਰਾਜ ਜੀ ਮਸਤੂਆਣਾ ਸਾਹਿਬ ਵਾਲੇ ਸਾਰੇ ਮਹਾਪੁਰਸ਼ਾਂ ਨੂੰ ਨਮਸਕਾਰ 🙏🙏🙏🙏🙏
@gkaur8933
@gkaur8933 2 ай бұрын
🙏
@GursewakSidhu-x8l
@GursewakSidhu-x8l 2 ай бұрын
Waheguru ji
@partapsingh9865
@partapsingh9865 2 ай бұрын
​@@GursewakSidhu-x8llol
@SunnySingh-xe3mr
@SunnySingh-xe3mr 2 ай бұрын
ਫੋਟੋ ਤਾਂ ਢੱਡਰੀ ਦੀ ਲਾਈ ਏ 😂
@naturelover2347
@naturelover2347 2 ай бұрын
ਜਿੰਨੇ ਪਿਆਰ ਵਿੱਚ ਭਿੱਜੇ ਹੋਏ ਭਾਈ ਧੰਨਾ ਸਿੰਘ ਜੀਉ ਆਪ ਜੀ ਹੋ, ਆਪ ਜੀ ਦਾ interview ਜੋ ਰੀਪੋਰਟਰ ਲੈ ਰਿਹਾ ਹੈ ਉਹ ਭੀ ਭਿੱਜ ਰਿਹਾ ਹੈ, ਪਿਆਰ ਦਾ ਨਿਘ ਮਾਣ ਰਿਹਾ ਹੈ। ਉਸਨੂੰ ਪਿਆਰ ਦੇ ਹੁਲਾਰੇ ਬਾਰ ਬਾਰ ਉਠ ਰਹੇ ਹਨ ਜੋ ਬਾਰ ਬਾਰ ਆਪ ਜੀ ਨੂੰ ਪੁੱਛ ਰਿਹਾ ਹੈ ਕਿ ਉਹ ਕੈਸਾ ਮਾਹੌਲ ਹੁੰਦਾ ਸੀ ਜਦੋਂ ਬਾਬਾ ਜੀ ਬੈਠੇ ਹੋਏ ਦਰਸ਼ਨ ਦਿੰਦੇ ਸਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JasbirKaur-xg5yb
@JasbirKaur-xg5yb 2 ай бұрын
Waheguru ji kirpa Karo ji
@PardeepSingh-bb7mh
@PardeepSingh-bb7mh 2 ай бұрын
Waheguru waheguru
@shellyraman1731
@shellyraman1731 Ай бұрын
Waheguru g tusi bhut bhaga wale ho g
@inderjitsingh2500
@inderjitsingh2500 3 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਿਹ ll 🙏🏻💐
@AmritSingh-vp2zk
@AmritSingh-vp2zk 2 ай бұрын
ਭਾਈ ਸਾਹਿਬ, ਤੁਹਾਡੀ ਅਵਾਜ਼ ਿਵੱਚ ਬਹੁਤ ਬੈਰਾਗ ਹੈ ਜੀ ਕਰਦਾ ਬਾਰ ਬਾਰ ਸੁਣੀ ਜਾਈਏ,
@pardeepkour7356
@pardeepkour7356 3 күн бұрын
Sari vedio sunde hoye dil bhar bhar ayi janda rona ruk hi nahi riha dhan baba g 🙏🙏🙏
@gurtejsandhu7233
@gurtejsandhu7233 2 ай бұрын
ਭਾਈ ਧੰਨਾ ਜੀ ਸਾਨੂੰ ਵੀ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਣ ਜੀ ❤🎉
@khallastv2832
@khallastv2832 2 ай бұрын
ਮਰ ਜਾਉ ਫੇਰ ਹੋਣਗੇ
@naviii949
@naviii949 2 ай бұрын
ਖਾਲਸ ਟੀਵੀ ਵਾਲਿਓ ਤੁਸੀ ਠੀਕ ਕਿਹਾ ਹੈ, ਜਿਉਂਦੇ ਜੀ ਮਰ ਕੇ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਗੁਰਬਾਣੀ, ਗੁਰੂ ਅਮਰਦਾਸ ਜੀ ਅੰਗ 123 ਮਰਿ ਮਰਿ ਜੀਵੈ ਤਾਂ ਕਿਛੁ ਪਾਏ l l ਗੁਰਪਰਸਾਦੀ ਹਰਿ ਮੰਨ ਵਸਾਏ l l
@gurjitsingh9807
@gurjitsingh9807 2 ай бұрын
Dhan waheguru ji
@jasvirkaur4026
@jasvirkaur4026 17 күн бұрын
Waheguru waheguru waheguru Ji
@KLM2220
@KLM2220 2 ай бұрын
ਸੰਤ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਹਾਪੜ ਵਿਖੇ ਹੋਏ ਸਨ,ਹੰਸਾਲੀ ਵਾਲ਼ੇ ਸੰਤਾਂ ਤੇ ਸਾਰੀ ਵੀਡੀਓ ਸੁਣਕੇ ਅਨੰਤ ਆਨੰਦ ਅਵਸਥਾ ਹੋ ਗਈ ਸੀ। ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ ( ਪੰਜਾਬ)❤❤❤❤❤
@gurpalvirk6177
@gurpalvirk6177 2 ай бұрын
Waheguru ji ap ji da number do
@bajinderzandu2585
@bajinderzandu2585 2 ай бұрын
Wahyguru Karnail singh gi
@bantkaur8539
@bantkaur8539 2 ай бұрын
ਰੱਬ ਬਾਰੇ ਗੱਲਾਂ ਸੁਣੀਆਂ,,,ਬਹੁਤ ਆਨੰਦ ਆਇਆ।
@AmritSingh-vp2zk
@AmritSingh-vp2zk 2 ай бұрын
ਬਹੁਤ ਹੀ ਅੰਨਦ ਆਇਆ ਭਾਈ ਸਾਹਿਬ, ਰੱਬ ਸੀ ਸੰਤ ਜੀ ਮਹਾਰਾਜ ਹੰਸਾਲੀ ਵਾਲੇ,
@hansaliwalapreet812
@hansaliwalapreet812 2 ай бұрын
Oh ta sda hi rehnge ji❤❤❤sade jano pyare Guru mharaj Hansali Sahib ji 🙏 oh ta pal2 rehmat krde ne ji❤❤❤
@manishkumar3164
@manishkumar3164 2 ай бұрын
ਪੰਜਾਬ ਗੁਰੂਆਂ ਦੀ ਧਰਤੀ ਹੈ ਇਥੇ ਰੱਬ ਵਾਹਿਗੁਰੂ ਖੁਦ ਆਓਦਾ ਰਹਿੰਦਾ ਸਮੇ ਸਮੇ ਤੇ ਉਨਾ ਚ ਬਾਬਾ ਅਜੀਤ ਸਿੰਘ ਹੰਸਾਲੀ ਵਾਲ਼ੇ ਹੋਏ
@jasmailsingh643
@jasmailsingh643 2 ай бұрын
Z​@@hansaliwalapreet812❤❤❤
@GurcharanjitSingh-ly5if
@GurcharanjitSingh-ly5if 2 ай бұрын
add to mach plz
@jitendargill6749
@jitendargill6749 2 ай бұрын
ਤੁਹਾਡੀ ਬੂੰੇ,,,,,, ਮਾਰਨੀ ਆ ਪਾਖੰਡੀਆਂ ਨੇ ਗੱਪੀ ਨੇ
@ramankaur4997
@ramankaur4997 Ай бұрын
ਬਹੁਤ ਅਨੰਦ ਆਇਆ video ਸੁਣ ਕੇ 👏👏👏
@sidhu_0063
@sidhu_0063 2 ай бұрын
ਧੰਨ ਧੰਨ ਬਾਬਾ ਜੀ ਹੰਸਾਲੀ ਸਾਹਿਬ ਧੰਨ ਧੰਨ ਬਾਬਾ ਜੀ ਗੰਢੂਆਂ ਸਾਹਿਬ 🙏🙏
@naturelover2347
@naturelover2347 2 ай бұрын
ਵਾਹਿਗੁਰੂ ਜੀ ਆਪ ਜੀਉ ਧੰਨ ਹੋ। ਆਪ ਜੀਉ ਨੇ ਜੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਉ ਮਹਾਰਾਜ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀਉ ਮਹਾਰਾਜ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀਉ ਮਹਾਰਾਜ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਉ ਮਹਾਰਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਉ ਮਹਾਰਾਜ ਬਾਰੇ ਜੋ ਸੁਨਹਿਰੀ ਹੀਰੇ ਬਚਨ ਕਹੇ ਹਨ ਅਤੇ ਕਿਹਾ ਹੈ ਕਿ ਸਾਡੀਆਂ ਅੱਖਾਂ ਨਾਲ ਵੇਖੋ। ਆਪ ਜੀਉ ਦੇ ਇਸ ਅਤਿ ਸ਼ਰਧਾ ਭਾਵਨਾ ਨਾਲ ਦਾਸ ਦਾ ਵੀ ਵੈਰਾਗ ਦਾ ਬੰਨ ਟੁੱਟ ਪਿਆ। ਆਪ ਜੀਉ ਆਪਣਾ ਪਵਿੱਤਰ ਚਰਨ ਮੇਰੇ ਸੀਸ ਤੇ ਰੱਖ ਦਿਉ ਜੀ।
@HarpreetKaurN-l5o
@HarpreetKaurN-l5o 2 ай бұрын
ਧੱਨ ਹੋ ਧੱਨਾਜੀ !! ਕਿਨਾੰ ਵੈਰਾਗ,ਅਥਾਹ ਪ੍ਰੇਮ,ਬੇਅੰਤ ਸਤਕਾਰ ਆਪਣੇ ਮਾਲਕ ਲਈ!!! ਕੋਟਿ ਕੋਟਿ ਪ੍ਰਣਾਮ ਬਾਬਾਜੀ ਹੰਸਾਲੀ ਵਾਲਿਆਂ ਨੂੰ ਕੋਟਿ ਕੋਟਿ ਪ੍ਰਣਾਂਮ ਬਾਬਾਜੀ ਗਂਡੂਆਂ ਵਾਲਿਆਂ ਨੂੰ🙏🙏🙏
@ravindersinghsidhu5797
@ravindersinghsidhu5797 21 күн бұрын
❤ਬਹੁਤ ਕਰਨੀ ਵਾਲੇ ਹਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ❤ਸਭ ਦੇ ਫੁਰਨੇ ਉਨਾ ਨੂੰ ਪਤਾ ਲਗ ਜਾਦੇ ਸਨ❤ਅਸੀ ਵੀ ਜਾਦੇ ਤੀ ਬਾਬਾ ਜੀ ਦੇ ਦਰਸ਼ਨ ਕਰਨ❤❤ਬਹੁਤ ਅਨੰਦ ਆਉਦਾ ਸੀ❤❤❤❤❤❤❤❤❤❤❤❤❤❤❤❤❤
@mannaussie6372
@mannaussie6372 2 ай бұрын
ਅੱਜ ਮੈਂ ਆਪਣੇ ਆਪ ਨੂੰ ਬਹੁਤ ਜਿਆਦਾ ਖੁਸ਼ ਕਿਸਮਤ ਸਮਜ ਰਿਹਾ ਹਾ ਕਿਉਂਕਿ ਮੈਨੂੰ ਪਹਿਲੀ ਬਾਰ ਚ ਹੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲ਼ੇ ਜੀ ਦੇ ਦਰਸ਼ਨ ਹੋ ਗਏ ਸੀ ਤੇ ਮੈਂ ਉਹਨਾਂ ਦੇ ਪੈਰੀ ਹੱਥ ਵੀ ਲਾਏ ਸੀ. ਸਤਿਨਾਮ ਵਾਹਿਗੁਰੂ🙏🏻
@deephanjraa6499
@deephanjraa6499 2 ай бұрын
ਧੰਨ ਭਾਗ ❤
@krandhawa1536
@krandhawa1536 2 ай бұрын
Weheguru jee 1🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@bantkaur8539
@bantkaur8539 2 ай бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਜੀ
@manishkumar3164
@manishkumar3164 2 ай бұрын
ਸਾਡੇ ਖੁਦ ਨਾਲ ਹੋਇਆ ਬਾਬਾ ਜੀ ਹਮੇਸ਼ਾ ਪਹਿਰਾ ਤੇ ਅਸ਼ੀਰਵਾਦ ਰਹਿੰਦਾ
@skaursaini614
@skaursaini614 2 ай бұрын
ਧੰਨ ਭਾਗ ਨੇ ਤੁਹਾਡੇ
@hansaliwalapreet812
@hansaliwalapreet812 2 ай бұрын
@@manishkumar3164 sade ta nal pal2 vartde ne choji pritam mharaj Hansali Sahib ji 🙏 Gandua Sahib ji 🙏
@hansaliwalapreet812
@hansaliwalapreet812 2 ай бұрын
Kei jnma da rishta ha sade ta pyare mharaj Hansali Sahib ji 🙏 bapu ji 🙏 Sahib ji 🙏 nal Sant mharaj Paramjit Singh ji 🙏 te bde mharaj ji ne khud dseya ji 🙏 WAHEGURU ji ka Khalsa WAHEGURU ji ki fateh ji 🙏
@manishkumar3164
@manishkumar3164 2 ай бұрын
@@hansaliwalapreet812❤dhan bhag ji thode
@harbhajansinghsekhon2899
@harbhajansinghsekhon2899 7 күн бұрын
ਬਹੁਤ ਹੀ ਵਧੀਆ ਹੱਡ ਬੀਤੀਆ ਵਚਨ ਸੁਣਾ ਕੇ ਨਿਹਾਲ ਕੀਤਾ ਏ ਜੀ। ਬਹੁਤ ਬਹੁਤ ਧੰਨਵਾਦ ਜੀ। ਇਨਾ ਹੋਰ ਵੀ ਇਟਰਵੀਉ ਕਰਨੀਆ ਅਤੇ ਹੋਰ ਮਹਾਂਪੁਰਸਾਂ ਬਾਰੇ ਵੀ ਬਚਨ ਸਾਂਝੇ ਕੀਤੇ ਹਨ।
@harmandeepkaurdhaliwal617
@harmandeepkaurdhaliwal617 2 ай бұрын
ਜੁੜੀਆਂ ਰੂਹਾਂ ਸਾਡੇ ਵਰਗੇ ਟੁੱਟੇ ਤੇ ਪਾਪੀਆਂ ਨੂੰ ਵੀ ਜੋੜ ਜਾਦੀਆ. ਵਾਹਿਗੁਰੂ ਜੀ ਬਹੁਤ ਹੀ ਸਕੂਨ ਮਿਲਿਆ ਇੱਕ ਜੁੜੀ ਹੋਈ ਰੂਹ ਤੋ ਵਾਹਿਗੁਰੂ ਦੇ ਪਿਆਰਿਆਂ ਵਾਰੇ ਸੁਣ ਕੇ 🙏🏻🙏🏻🙏🏻🙏🏻🙏🏻🙏🏻
@ravindersinghsidhu5797
@ravindersinghsidhu5797 21 күн бұрын
❤❤❤ਧੰਨ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਲੀ ਵਾਲੇ❤❤❤❤❤❤❤❤❤❤❤❤❤❤❤
@kamaljitsingh843
@kamaljitsingh843 2 ай бұрын
ਹਰਿ ਕਾ ਸੇਵਕ ਹਰਿ ਹੀ ਜੇਹਾ। ਭਾਈ ਧੰਨਾ ਜੀ ਤੁਸੀਂ ਵੀ ਧੰਨ ਹੋ ਮਹਾਂਪੁਰਖਾਂ ਦੇ ਪਿਆਰ ਦੇ ਬਚਨ ਸਾਨੂੰ ਸਰਵਣ ਕਰਵਾਏ। ਵਾਹਿਗੁਰੂ ਜੀ।
@harbhajansinghsekhon2899
@harbhajansinghsekhon2899 7 күн бұрын
ਵਾਹਿਗੁਰੂ ਜੀ।ਬ੍ਰਹਮ ਗਿਆਨੀ ਕੀ ਗਤ ਬ੍ਰਹਮਗਿਆਨੀ ਜਾਨੈ,
@ajwindersingh91
@ajwindersingh91 2 ай бұрын
ਧੰਨ ਮੇਰੇ ਪਿਆਰੇ ਮਹਾਰਾਜ ਜੀ ਹੰਸਾਲੀ ਸਾਹਿਬ ਵਾਲੇ ❤🙇🙏 ਧੰਨ ਮੇਰੇ ਪਿਆਰੇ ਮਹਾਰਾਜ ਜੀ ਗੰਢੂਆਂ ਸਾਹਿਬ ਵਾਲੇ♥️🙇🙏
@HarjitSingh-q1f
@HarjitSingh-q1f 2 ай бұрын
ਹਰ ਕੀ ਕਥਾ ਕਹਾਣੀਆ..... ਧੰਨ ਮਹਾਰਾਜ ਜੀ ਧੰਨ ਧੰਨ ਮਹਾਰਾਜ ਜੀ ਦੇ ਸੇਵਕ 🙏🙏🙏🙏🙏🙏
@ravindersingh1365
@ravindersingh1365 2 ай бұрын
ਭਾਈ ਸਾਹਿਬ ਸੰਤਾਂ ਦੀ ਮਹਿਮਾ ਅਤੇ ਬਚਨ ਦੋ ਆ ਪਰ ਦੀ ਨੇ ਸੁਣਾਏ ਹਨ, ਸੁਣ ਕੇ ਬਹੁਤ ਹੀ ਅਨੰਦ ਆਇਆ। ਇਹ ਇੰਟਰਵਿਊ ਹੋਰ ਲੰਮੀ ਹੋਣੀ ਚਾਹੀਦੀ ਸੀ।
@sukhwinderpalkaur1290
@sukhwinderpalkaur1290 2 ай бұрын
ਧੰਨ ਧੰਨ ਮਹਾਂਪੁਰਖ ਬਾਬਾ ਜੀ ਹੰਸਾਲੀ ਸਾਹਿਬ ਵਾਲੇ, ਧੰਨ ਭਾਗ ਧੰਨ ਧੰਨ ਭਾਗ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ParminderSingh-i2w
@ParminderSingh-i2w 2 ай бұрын
ਰੱਬ ਜੀ ਧੰਨ ਹੋ ਤੁਸੀ🙏🏻🌸। ਕਿਰਪਾ ਕਰਕੇ ਚੈਨਲ ਵਾਲੇ ਪਿਆਰੇ ਵੀਰਾਂ ਦੇ ਚਰਨਾ ਚ ਬੇਨਤੀ ਹੈ , ਕਿ ਇਸ ਗੁਰਮੁਖ ਨਾਲ ਹੋਰ ਵੀਡਿਓ ਬਨਾਔ 🙏🏻🙏🏻🙏🏻🙏🏻
@arshdeepkaur4265
@arshdeepkaur4265 2 ай бұрын
ਪ੍ਰੇਮ ਚ ਭਿੱਜੀ ਹੋਈ ਰੂਹ ਦੇ ਦਰਸ਼ਨ ਖ਼ੁਸ਼ਨਸੀਬੀ ਨਾਲ ਹੋਏ🤍
@yadwindersinghdhillon9226
@yadwindersinghdhillon9226 Күн бұрын
ਵਾਹਿਗੁਰੂ ਜੀਓ 🙏🌹
@iammesandhu
@iammesandhu 2 ай бұрын
ਧੰਨ ਧੰਨ ਨੇ ਓਹ ਰੂਹਾਂ ਜਿਹਨਾਂ ਨੇ ਮਨੁੱਖੀ ਜੀਵਨ ਵਿੱਚ ਆ ਕਰ ਕੇ ਸੰਸਾਰ ਦਾ ਭੱਲਾ ਕੀਤਾ। ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ🙏🏻🙏🏻 ਧੰਨ ਸੰਤ ਬਾਵਾ ਬਲਵੰਤ ਸਿੰਘ ਜੀ ਸਿਹੋੜੇ ਵਾਲੇ 🙏🏻🙏🏻
@jitendargill6749
@jitendargill6749 2 ай бұрын
ਬਕਵਾਸ ਝੂਠ ਆ ਸਾਰੇ😊
@iammesandhu
@iammesandhu 2 ай бұрын
@@jitendargill6749ਵਾਹਿਗੁਰੂ ਤੁਹਾਨੂੰ ਕਦੇ ਕਿਸੇ ਪੂਰਨ ਬ੍ਰਹਮਗਿਆਨੀ ਨੂੰ ਮਿਲਾਵੇ ਤੁਹਾਨੂੰ ਆਪੇ ਅਹਿਸਾਸ ਹੋ ਜੂ 🙏🏻🙏🏻
@naviii949
@naviii949 2 ай бұрын
ਹਾਂਜੀ, ਗੁਰੂ ਜੀ ਤੁਹਾਨੂੰ ਅਪਣਾ ਗਿਆਨ ਬਖਸ਼ਣ , ਫੇਰ ਤੁਸੀ ਆਪ ਕਹੋ ਗੇ ਕਿ ਸਭ ਸੱਚ ਹੀ ਸੱਚ ਹੈ l
@randeepsingh7315
@randeepsingh7315 2 ай бұрын
@@jitendargill6749 ਲਗਦੈ ਭਰਾ ਤੁਹਾਨੂੰ ਦੁੱਖ ਤਕਲੀਫ ਜਿੰਦਗੀ ਚ ਨਹੀ ਮਿਲਿਆ ਕਿਓ ਕਿ ਦੁੱਖ ਹੀ ਜਗਾਓਦਾ ਹੈ ਜਦੋ ਸਾਡੇ ਸਾਰੇ ਯਤਨ ਦੁੱਖ ਅੱਗੇ ਹਾਰ ਜਾਣ ਤਾ ਬੰਦੇ ਨੂੰ ਸੰਤਾਂ ਮਹਾਪੁਰਖਾ ਬਾਰੇ ਪਤਾ ਲੱਗ ਜਾਂਦਾ ਹੈ ਕਿ ਬਕਵਾਸ ਝੂਠ ਕੀ ਹੈ ਤੇ ਸੱਚ ਕੀ ਹੈ ਜਦੋ ਪਿਛਲਾ ਕੋਈ ਬਹੁਤ ਬੁਰਾ ਕਰਮ ਜਾਗਦਾ ਹੈ ਤਾ ਬੰਦਾ ਮਹਾਪੁਰਖਾ ਬਾਰੇ ਗਲਤ ਬੋਲਦਾ ਹੈ ਮਹਾਂਪੁਰਖਾ ਨੂੰ ਗਲਤ ਬੋਲਿਆ ਪ੍ਰਮਾਤਮਾ ਵਾਹਿਗੁਰੂ ਨੂੰ ਚੰਗਾ ਨਹੀ ਲਗਦਾ ਫਿਰ ਬੁਰਾ ਟਾਈਮ ਆਓਦਾ ਹੈ ਓਸ ਬੁਰੇ ਟਾਈਮ ਨੂੰ ਠੀਕ ਕਰਨ ਦੀ ਤਾਕਤ ਕੇਵਲ ਸੰਤਾ ਮਹਪੁਰਖਾ ਵਿੱਚ ਹੀ ਹੁੰਦੀ ਹੈ
@sikhgamer1638
@sikhgamer1638 2 ай бұрын
@@jitendargill6749 waheguru ji j kus chnga ni kehna ta mnda ta jma b ni kehna chida parmatma akl bkhse tenu
@ranveerkaur3745
@ranveerkaur3745 2 ай бұрын
ਆਪ ਜੀ ਨੇ ਰੱਬ ਦੇ ਬਚਨ ਸੁਣਾਏ ਜੀ ਸੰਤ ਮਹਾਰਾਜ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਧੰਨ ਹੋ ਤੁਸੀਂ ਵੀ 🙏🙏🙏🙏🙏🙏🙏
@ManjinderKaur-f7n
@ManjinderKaur-f7n 2 ай бұрын
ਧੰਨ ਧੰਨ ਬਾਬਾ ਰਾੜਾ ਸਾਹਿਬ ਵਾਲੇ ਜੀ ਮੇਰੇ ਘਰ ਤੇ ਮਿਹਰ ਕਰੋ
@SukhjinderSingh-bk5iu
@SukhjinderSingh-bk5iu 2 ай бұрын
ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ।। ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ।।❤ ਅੰਗ 652
@balwindersingh-jv3nn
@balwindersingh-jv3nn 2 күн бұрын
Satnam waheguru ji satnam waheguru ji satnam waheguru ji satnam waheguru ji
@amanbaidwan7732
@amanbaidwan7732 2 ай бұрын
ਧੰਨ ਧੰਨ ਬਾਬਾ ਜੀ ਹੰਸਾਲੀ ਸਾਹਿਬ ਵਾਲੇ ਬਾਬਾ ਜੀ ਤੁਸੀਂ ਮੇਰੇ ਬੱਚੇ ਨੂੰ ਸੁਮੱਤ ਬਖ਼ਸ਼ ਕੇ ਅਪਣੇ ਚਰਨਾਂ ਕਮਲਾਂ ਨਾਲ ਜੋੜ ਲਿਆ ਜੀ ਸਾਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਬਖਸ਼ ਦਿਉ ਜੀ
@pardeepsidhu7
@pardeepsidhu7 3 күн бұрын
ਧੰਨ ਧੰਨ ਬਾਬਾ ਹੰਸਾਲੀ ਵਾਲੇ ਜੀ
@jaswantsingh14435
@jaswantsingh14435 2 ай бұрын
ਸੰਤਾਂ ਮਹਾਂਪੁਰਖਾਂ ਦਾ ਕੋਈ ਆਦਿ ਅੰਤਿ ਨਹੀਂ।ਇਹ ਰੱਬ ਦਾ ਹੀ ਰੂਪ ਹੁੰਦੇ ਹਨ ਪਰ ਦਰਸ਼ਨ ਪਰਸ਼ਨ ਮਹਾਂਪੁਰਖਾਂ ਦੀ ਕਿਰਪਾ ਨਾਲ ਹੁੰਦੇ ਹਨ।ਬਾਬਾ ਦਯਾ ਸਿੰਘ ਜੀ ਸੁਰਸਿੰਘ ਵਾਲੇ ਵੀ ਖੁਦ ਰੱਬ ਰੂਪ ਸੰਨ।ਸਾਰੇ ਸੰਤ ਮਹਾਂਪੁਰਖ ਰੱਬ ਹੀ ਹਨ
@BalbirKaur-ze2hl
@BalbirKaur-ze2hl 3 күн бұрын
Dhan dhan baba ji mehar bnae rakho g meher kro g seva samiti bakhsho g waheguru ji waheguru ji waheguru ji mere put pre-war nu chrdekla baksho g ❤❤❤❤❤❤❤❤
@jashanmangat1784
@jashanmangat1784 2 ай бұрын
ਧੰਨ ਬਾਬਾ ਜੀ ਮਹਾਰਾਜ ਕਿਰਪਾ ਕਰ ਦਿਓ ਜੀ
@bhupinderkaursagoo496
@bhupinderkaursagoo496 2 ай бұрын
ਧੰਨ ਧੰਨ ਬਾਬਾ ਧੰਨ ਨੰਦ ਸਿੰਘ ਸਿੰਘ ਜੀ 🙏🙏 ਤੇ ਸਾਰਾ ਪਰਿਵਾਰ 🙏🙏🙏 ਧੰਨ ਸੰਗਤਾਂ ਜਿਨ੍ਹਾਂ ਨੇ ਦਰਸ਼ਨ ਕਰੇ ਤੇ ਸੇਵਾ ਕੀਤੀ 🙏🙏🙏🙏🙏
@Jasvir-b2n
@Jasvir-b2n 2 ай бұрын
Eh interview sunn ke nastk v santa te shrdha bn javegi 🙏🙏
@alltypesofvideos2194
@alltypesofvideos2194 Ай бұрын
ਮੇਰੀ ਤਾਂ ਬਣਗੀ ਸ਼ਰਧਾ ਸੰਤ ਮਹਾਰਾਜ ਸੰਤ ਈਸ਼ਰ ਸਿੰਘ ਜੀ ਤੇ,,,,ਪਰ ਹੰਸਾਲੀ ਵਾਲੇ ਟੱਟੂ ਮਾਇਆਧਾਰੀ ਤੇ ਨਹੀ ਬਣ ਰਹੀ,,ਅਤੇ ਨਾਹੀ ਬਣੇਗੀ ,,,ਈਸ਼ਰ ਸਿੰਘ ਮਾਹਰਾਜ ਦੀ ਜੁੱਤੀ ਵਰਗਾ ਵੀ ਨਈ ਹੰਸਾਲੀ ਵਾਲਾ ਅਸਾਧ,,ਇਹਨੇ ਸਿਰਫ ਗਪਾਂ ਪਾਖੰਡ ਹੀ ਕੀਤਾ ਮਾਇਆਧਾਰੀ ਨੇ
@surinderpalkaur5750
@surinderpalkaur5750 9 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏
@randeepsingh7315
@randeepsingh7315 2 ай бұрын
ਭਾਈ ਧੰਨਾ ਸਿੰਘ ਜੀ ਤੁਸੀ ਧੰਨ ਧੰਨ ਧੰਨ ਹੋ ਗਏ। ਕਾਸ਼ ਮੈਨੂੰ ਵੀ ਬਾਬਾ ਜੀ ਦੇ ਦਰਸ਼ਨ ਹੋ ਜਾਂਦੇ ਤਾ ਮੇਰਾ ਵੀ ਜਨਮ ਸਫਲ ਹੋ ਜਾਂਦਾ। ਵਾਹਿਗੁਰੂ ਜੀ ਹੁਣ ਵੀ ਆਪਣੇ ਕਿਸੇ ਪਿਆਰੇ ਦੇ ਦਰਸ਼ਨ ਬਖਸਣ
@Kiranpal-Singh
@Kiranpal-Singh 2 ай бұрын
@@randeepsingh7315 ਨਾਮ-ਬਾਣੀ ਅਭਿਆਸ ਭਾਵਨਾ ਨਾਲ ਕਰੀਏ, ਗੁਰੂ ਸਾਹਿਬ ਅੰਦਰ ਦੀ ਬਿਰਥਾ ਸਭ ਜਾਣਦੇ ਹਨ, ਹਰ ਸਮੇ ਮੱਦਦ ਕਰਦੇ ਹਨ, ਸਾਡੇ ਵਿੱਚ ਹੀ ਕਮੀ ਹੈ !
@randeepsingh7315
@randeepsingh7315 2 ай бұрын
@@Kiranpal-Singh ਭਾਈ ਸਾਹਿਬ ਕਮੀ ਇੱਕ ਨਹੀ ਸਗੋ ਬਹੁਤ ਜਿਆਦਾ ਨੇ ਜੀ ਬਹੁਤ ਅਰਦਾਸ ਕਰਦੇ ਹਾ ਕਿ ਵਾਹਿਗੁਰੂ ਜੀ ਭੁੱਲਾਂ ਤੇ ਪਾਪ ਬਖਸ਼ ਲੈਣ
@GurdeepSingh-su5ev
@GurdeepSingh-su5ev 2 ай бұрын
ਵਾਹਿਗੁਰੂ ਜੀ ਧੰਨ ਹੋ ਤੁਸੀ ਮਹਾਂ ਪੁਰਸ਼ੋ
@kawalpreetkaur3610
@kawalpreetkaur3610 2 ай бұрын
Wahguru ji 🙏🙏
@JaswinderKaur-vu1xy
@JaswinderKaur-vu1xy 2 ай бұрын
ਬਹੁਤ ਵਧੀਆ ਇਨਟਵਿਉ ਹੈ ਵਾਰ ਵਾਰ ਅੱਖਾਂ ਭਿਜ ਰਹੀਆਂ ਨੇ ਧੰਨਾ ਵੀਰ ਨੇ ਜੀ ਸਾਨੂੰ ਸੰਤ ਹੰਸਾਲੀ ਵਾਲੇ ਆ ਦੇ ਦਰਸ਼ਨ ਕਰਵਾ ਦਿੱਤੇ ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ🙏
@Randhawa0808
@Randhawa0808 2 ай бұрын
ਵਾਹਿਗੁਰੂ ਜੀ 🙏🏻🙏🏻ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🏻🙏🏻ਧੰਨ ਧੰਨ ਰਾਮ ਸਿੰਘ ਜੀ 🌹🌹ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ❤❤
@kulwantbedi4669
@kulwantbedi4669 2 ай бұрын
ਬਹੁਤ ਵਧੀਆਂ ਜਾਣਕਾਰੀ ਦਿਤੀ ਬਾਬਾ ਜੀ ਬਾਰੇ
@kamalpreetsingh2291
@kamalpreetsingh2291 2 ай бұрын
ਧੰਨ ਧੰਨ ਮਹਾਰਾਜ ਹੰਸਾਲੀ ਵਾਲੇ ਧੰਨ ਧੰਨ ਮਹਾਰਾਜ ਗੰਢੂਆ ਵਾਲੇ ਵਾਹਿਗੁਰੂ ਜੀ ਇਹ ਸਭ ਬਾਤਾਂ 100% ਸੱਚ ਹਨ ਜੀ ਦਾਸ ਤੇ ਵੀ ਮਹਾਰਾਜ ਦੀ ਕ੍ਰਿਪਾ ਦ੍ਰਿਸ਼ਟੀ ਬਣੀ ਜੀ। ਬਾਬਾ ਧੰਨਾਂ ਜੀ ਤੁਸੀ ਧੰਨ ਹੋ ਇਨ੍ਹਾ ਲੰਮਾ ਸਮਾਂ ਆਪ ਜੀ ਨੇ ਪ੍ਰਮਾਤਮਾ ਦਾ ਆਨੰਦ ਮਾਣਿਆ।🙏🙏🙏🙏🙏
@rupinderkaur4526
@rupinderkaur4526 2 ай бұрын
Waheguru Ji
@Red-y4y
@Red-y4y 2 ай бұрын
ਮੈਂ ਜਦੋਂ ਦਾ ਬਾਬਾ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਲੜ ਲਗਿਆ ਬਾਬਾ ਜੀ ਨੇ ਐਸੀ ਕਿਰਪਾ ਕੀਤੀ ਕੇ ਰੂੜੀ ਤੋਂ ਗੱਦਿਆਂ ਉਤੇ ਬਿਠਾ ਦਿੱਤਾ ਇਸ ਪਾਪੀ ਬੰਦੇ ਨੂੰ❤
@balle22ji
@balle22ji 2 күн бұрын
Sanu v daso hun Punjab vich mahapurk kon han bhram gayani jina de darshan kar saka .ji 🙏🙏🙏🙏
@gurjitkaur5917
@gurjitkaur5917 Ай бұрын
ਧੰਨ ਧੰਨ ਬ੍ਰਹਮ ਗਿਆਨ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਸਾਹਿਬ ਜੀ
@JatinderSingh-wq2kh
@JatinderSingh-wq2kh 2 ай бұрын
ਕੁੰਡੀ ਖੁੱਲਣ ਦੀ ਉਡੀਕ ਵਿੱਚ ਰਾਤ ਦੇ 12 ਵੱਜੇ ਤੱਕ ਬੈਠੇ ਰਹਿਣਾ ਕਾਸ ਕਿੱਤੇ ਉਹ ਦਿਨ ਵਾਪਸ ਆ ਜਾਣ 😢😢😢
@HarvinderSingh-k9z
@HarvinderSingh-k9z 9 күн бұрын
te kyi vaar jaandea hi kundi khuli mildi hundi si.........oh din hi kujh hor si......hun ta othe baba paramjit ne poori aakad te hankaar failaa rkhea.....main te mera parivar har mahine jaroor jaande si jdo tk baba ji si....ostoh baad 1-2 vaar gye.....par paramjit babe da hankar te hommey dekh k dubara kdi mann nhi kita jaan da
@balle22ji
@balle22ji 2 күн бұрын
​@@HarvinderSingh-k9zachcha ji....aa gal hai......per hun eda de sant bhram gayani kon han Punjab vich .... please daso ji 🙏🙏🙏🙏
@HarvinderSingh-k9z
@HarvinderSingh-k9z 2 күн бұрын
@@balle22ji mainu koi vi nhi dikhda ji.....jehde brahmgyania nu main khud mathe tek ke aayea......Baba Ajit Singh Hansali Wale, Baba Gandoa wale.....te Baba Ajit Singh ji Nathmalpur wale (jo sabtoh vadde brahmgyani si, but mere janam toh pehla hi shareer chhad gye si.....mere Naani hamesha onha kol jaande hunde si...mere name vi Naani ne otho gurudhwara sahib toh kadwaya si)
@waheguru_1719
@waheguru_1719 Күн бұрын
ਵਾਹ ਵਾਹ ! ਵਾਹਿਗੁਰੂ ਵਾਹਿਗੁਰੂ
@birpalkaur8347
@birpalkaur8347 2 ай бұрын
ਪੂਰਨ ਮਹਾਪੁਰਸ਼ਾ ਨੂੰ ਅੱਜ ਵੀ ਸ਼ਰਧਾ ਨਾਲ ਹਾਜਰ ਨਾਜਰ ਮੰਨਕੇ ਸਵਾਲ ਰੱਖਦੋ ਯਾਰ ਸੁਪਨੇ ਚ ਆਕੇ ਵੀ ਮਸਲਾ ਹੱਲ ਕਰ ਜਾਦੇ ਨੇ ਸੱਚ ਆ
@baljitsidhu8912
@baljitsidhu8912 11 күн бұрын
ਧੰਨ ਧੰਨ ਸਤਿਗੁਰ ਸੱਚੇ ਪਾਤਿਸ਼ਾਹ ਜੀ ਦੇ ਬ੍ਰਹਮ ਗਿਆਨੀ ਸੰਤ ਓਹ ਵੀ ਅੱਜ ਦੇ ਘੋਰ ਕਲਯੁਗ ਵਿੱਚ। ਧੰਨ ਧੰਨ ਓਹ ਪਿਆਰੇ ਸਤਸੰਗੀ ਜਿਨ੍ਹਾਂ ਨੇ ਐਸੇ ਮਹਾਂਪੁਰਸ਼ਾਂ ਦੇ ਦਰਸ਼ਨ ਪਰਸਨ ਕੀਤੇ ਹਨ। ਬਿਨਾਂ ਅੱਤ ਉੱਚੇ ਭਾਗਾਂ ਦੇ ਸਤਸੰਗ ਨਹੀਂ ਨਸੀਬ ਹੁੰਦਾ ਜੀ। ਧੰਨਵਾਦ ਜੀਓ ਸ਼ੇਅਰ ਕਰਨ ਲਈ।❤❤❤❤❤
@charanjitkaur9600
@charanjitkaur9600 2 ай бұрын
ਪਿਤਾ ਜੀ ਜੀ ਕਰਦਾ ਮੈਂ ਥੋਨੂੰ ਗਲਵੱਕੜੀ ਪਾਲਾਂ ਪਿਤਾ ਜੀ ਤੁਸੀਂ ਮਹਾਰਾਜ ਜੀ ਦੀਆਂ ਗੱਲਾਂ ਸੁਣਾਈਆਂ ਧੰਨ ਓ ਜੀ ਤੁਸੀਂ ਥੋਨੂੰ ਐਨਾ ਰੰਗ ਚੜ੍ਹਿਆ
@taranjitsinghdhanna7518
@taranjitsinghdhanna7518 2 ай бұрын
🙏
@taranjitsinghdhanna7518
@taranjitsinghdhanna7518 2 ай бұрын
🤗
@ravithind5005
@ravithind5005 2 ай бұрын
​@@taranjitsinghdhanna7518ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
@jagtarsingh5879
@jagtarsingh5879 Ай бұрын
ਧੰਨ ਧੰਨ ਬਾਬਾ ਹੰਸਾਲੀ ਸਾਹਿਬ ਵਾਲੇ ਧੰਨ ਧੰਨ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ
@official.palwinderkaur6629
@official.palwinderkaur6629 2 ай бұрын
ਧੰਨ ਧੰਨ ਧੰਨ ਬਾਬਾ ਹੰਸਾਲੀ ਵਾਲੇ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ 🙏🙏🏵️🏵️
@prabh461
@prabh461 2 ай бұрын
Rooh nu sukoon den wali sakhi bohat anand aaya mhapurkha de bachan sarwan kr k ❤❤❤❤❤❤
@ctrade8837
@ctrade8837 2 ай бұрын
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ 🙏🙏
@gurbakshkaur9838
@gurbakshkaur9838 2 ай бұрын
🙏🙏🙏 ।।ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜੀ।। ।। ਧੰਨ ਧੰਨ ਬਾਬਾ ਰਾਮ ਸਿੰਘ ਜੀ ਗੰਢੂਆਂ ਸਾਹਿਬ ਵਾਲੇ ਜੀ।। ।। ਧੰਨ ਧੰਨ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਸਿੰਘ ਸ਼ਹੀਦਾਂ ਸੋਹਾਣਾ।। 🙏👏🤲
@devindersingh3916
@devindersingh3916 2 ай бұрын
ਬਾਈ ਧੰਨਾ ਸਿੰਘ ਜੀ ਤੁਸੀਂ ਧੰਨ ਹੋ ਤੁਸੀਂ ਬਾਬਾ ਜੀ ਦੇ ਦਰਸ਼ਨ ਵਾਰ ਵਾਰ ਕੀਤੇ ਜੀ
@rajadhulka7104
@rajadhulka7104 8 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ❤❤❤❤❤
@Randhawa0808
@Randhawa0808 2 ай бұрын
ਧੰਨ ਹਨ ਗੁਰੂ ਜੀ ਦੇ ਬਾਬਾ ਜੀ ਦੇ ਸੇਵਕ ਧੰਨ ਹੋ ਤੁਸੀਂ ❤❤
@Armanxspy
@Armanxspy 16 күн бұрын
ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ ॥ ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥🙏🙏
@Akaal13-13
@Akaal13-13 2 ай бұрын
ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ...
@jindijvsahnewal1040
@jindijvsahnewal1040 Ай бұрын
ਵਾਹੇ ਗੁਰੂ ਜੀ ਪੂਰਨ ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ ਵਿੱਚ ਕੀ ਫਰਕ ਹੁੰਦਾ ਜੀ
@ambarsariya_sidhu25
@ambarsariya_sidhu25 2 ай бұрын
ਮੈਂ ਸੋਚ ਰਿਹਾ ਸੀ ਜੋ ਬਾਬਾ ਜੀ ਦੀ ਨਿੰਦਾ ਕਰਦੇ ਹਨ ਉਹ ਕਿਵੇਂ ਲੇਖਾ ਦੇਣਗੇ😢
@sikhgamer1638
@sikhgamer1638 2 ай бұрын
@@ambarsariya_sidhu25 🙏🙏🙏🙏shi keha ji
@nonubhullar5997
@nonubhullar5997 2 ай бұрын
Papa dae Bhaghi nae veer ji
@ravithind5005
@ravithind5005 2 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ । ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ , ਧੰਨ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ। ਧੰਨ ਹੋ ਬਾਬਾ ਜੀ ਧੰਨਾ ਜੀ ਤੁਸੀਂ ਪੂਰਨ ਬ੍ਰਹਮ ਗਿਆਨੀ ਸਾਧੂਆਂ ਦੀ ਸੰਗਤ ਕੀਤੀ ਜੀ।‌‌ ।। ਵਾਹਿਗੁਰੂ ਜੀ ਕਾ ਖਾਲਸਾ।। ।। ਵਾਹਿਗੁਰੂ ਜੀ ਕੀ ਫਤਿਹ।।
@sarabjeethundal5590
@sarabjeethundal5590 2 ай бұрын
Dhan dhan baba Ji hansali wale , dhan baba Ji ਗੰਢੂਆਂ ਵਾਲੇ
@BalbirSingh-xg5uj
@BalbirSingh-xg5uj 2 ай бұрын
ਬਿਲਕੁਲ ਸਹੀ ਕੀਤੀ ਆ ਬਾਬਾ ਜੀ ਦੀ ਮਹਿਮਾ
@gurvinderkaur9959
@gurvinderkaur9959 2 ай бұрын
ਧੰਨ ਧੰਨ ਪਰਮੇਸ਼ਰ ਜੀ ਬਖਸ਼ ਲੇਹੋ ਮਹਾਰਾਜ ਜੀੳ
@OZ_Lif3
@OZ_Lif3 2 ай бұрын
🎉🎉🎉🎉 Me and my family feel very happy and Lucky... to see Mahapurkh Hansali sahib and Ganduaan waley Baba ji🎉🎉🎉
@birpalkaur8347
@birpalkaur8347 2 ай бұрын
ਪੁਰਾਣੇ ਮਹਾਪੁਰਸ਼ਾ ਦੀ ਰੀਸ ਨਹੀ ਕਰ ਸਕਦੇ ਅੱਜ ਦੇ ਬਾਬੇ,ਨਿੰਦਿਆ ਕਰਦੇ ਰਹਿੰਦੇ ਨੇ ਸੰਤਾ ਦੀ ਇਹ ਬਾਬਾ ਜੀ ਇੱਕ ਇੱਕ ਗੱਲ ਸੱਚ ਆ
@Chakkerhazoorde
@Chakkerhazoorde Ай бұрын
Bilkul ji eh gal theek hai,ajj kal de nindeaa bhouht karde nai
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 126 МЛН
Миллионер | 1 - серия
34:31
Million Show
Рет қаралды 2,9 МЛН
🕊️Valera🕊️
00:34
DO$HIK
Рет қаралды 7 МЛН
Smart Sigma Kid #funny #sigma
00:14
CRAZY GREAPA
Рет қаралды 8 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 126 МЛН