ਗੁਰੂ ਜੀ ਨੇ ਪਹਾੜੀ ਤੋਂ ਆਉਂਦਾ ਪੱਥਰ ਪੰਜੇ ਨਾਲ ਰੋਕ ਲਿਆ । ਅਜੇ ਤੱਕ ਹੈ ਪੰਜੇ ਦਾ ਨਿਸ਼ਾਨ ~ Panja Sahib । Pak 11

  Рет қаралды 214,534

Nishan Singh Australia

Nishan Singh Australia

Күн бұрын

Пікірлер: 465
@gurpreetarora
@gurpreetarora Жыл бұрын
ਧੰਨਵਾਦ ਜੀ ਤੁਹਾਡਾ ਜੋ ਤੁਸੀ ਸਾਨੂੰ ਵਿੱਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਕਰਵਾ ਰਹੇ ਹੋ 🙏🙏
@panditbhargav7244
@panditbhargav7244 Жыл бұрын
Assi pathar nu mande hi nahye aeo Vada dukh hai
@jatttw8
@jatttw8 Жыл бұрын
@@panditbhargav7244 na man asi ta mande aa tu ta hindu tuc ta Murti Puja karda oo sade ta sotho chnga vada Aya matt den aala
@GurnamKaur-xi2th
@GurnamKaur-xi2th Жыл бұрын
​@@panditbhargav7244 z🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🙁🙁🙁🙁🙁🙁🙁🙁🙁🙁🙁🙁🙁🙁🙁🙁🙁🙁🙁🙁🙁🙁🙁🙁🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🙁🙁🙁🙁🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🙁🙁🙁🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🙁🙁🙁🙁🙁🙁🙁🙁🙁🙁🙁🙁🙁🙁🙁🙁🙁🙁🙁🙁🙁🙁🙁😊zzzzzzzzzzzzzzzzzzzdzzzdzzzzszzzzdzzzzzzzzzdzzzzzzzzz🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🙁🙁🙁🙁🙁🤨🤨🤨🤨🤨🤨
@Baljeet_singh_sardar
@Baljeet_singh_sardar Жыл бұрын
ਵਾਹਿਗੁਰੂ ਜੀ
@karanvirdhillon3115
@karanvirdhillon3115 Жыл бұрын
ਮੇਰਾ ਦਿਲ ਕਰਦਾ ਹੁੰਦਾ ਕਦੇ ਕਦੇ ਕ ਜਿਨੀ ਵੀ ਸੰਗਤ ਵੀਰ ਜੀ ਦੀ videos ਦੇਖਦੇ ਹਨ ਓਹਨਾ ਸਾਰੀ ਸੰਗਤ ਨੂੰ ਘਰ ਬੁਲਾ ਕੇ ਟਹਿਲ ਸੇਵਾ ਕਰਾ। ਸਾਰੀ ਸੰਗਤ ਦੇ ਚਰਨਾਂ ਵਿਚ ਮੈ ਨਮਸਕਾਰ ਕਰਦਾ ਹਾਂ ❤️❤️❤️🌹🌹🙏🙏🙏🙏🙏
@swarnsingh3481
@swarnsingh3481 Жыл бұрын
@tarsemsinghwaraich7642
@tarsemsinghwaraich7642 Жыл бұрын
ਦੇਸ਼ ਦੀ ਵੰਡ ਨੇਂ ਸਾਥੋਂ ਸਾਡਾ ਬਹੁਤ ਕੁੱਝ ਖੋਹ ਲਿਆ ਹੈ ਕਲਗੀਧਰ ਜੀ ਕਿਰਪਾ ਕਰਨ ਆਪਣੇ ਖਾਲਸੇ ਨੂੰ ਖੁਲੇ ਦਰਸ਼ਨ ਦੀਦਾਰ ਬਖਸ਼ਣ
@tarandhillon05
@tarandhillon05 Жыл бұрын
ਬੇਅੰਤ ਬੇਅੰਤ ਧੰਨਵਾਦ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਤੇ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਭਾਈ ਸਾਹਬ ਜੀ ਜੋ ਸਾਨੂੰ ਵੀ ਗੁਰੂ ਕੇ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਦਾ ਸੁਭਾਗ ਦੁਆ ਰਹੇ ਹੋ
@bahadursingh9718
@bahadursingh9718 Жыл бұрын
ਖਾਲਸਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋਂ ਆਪ ਜੀ ਘਰ ਬੈਠਿਆਂ ਪੰਜਾਂ ਸਹਿਬ ਦੇ ਦਰਸ਼ਨ ਕਰਵਾਂ ਦਿੱਤੇ ਹਨ
@jaswinderpalgill5819
@jaswinderpalgill5819 Жыл бұрын
ਨਿਸ਼ਾਨ ਸਿੰਘ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ,ਸਦਾ ਚੜਦੀ ਕਲਾ ਵਿੱਚ ਰਹੋ ਅਤੇ ਏਸੇ ਤਰਾਂ ਸੰਗਤਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਉਂਦੇ ਰਹੋ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥🎉
@sukhbirsingh54682
@sukhbirsingh54682 Жыл бұрын
Nice comments ji
@gurwantsandhu2699
@gurwantsandhu2699 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@grewalamrik3238
@grewalamrik3238 Жыл бұрын
ਜਿਥੈਜਾਇਬਹੈਮੇਰਾਸਤਿਗੁਰੂਸੋਥਾਨੁਸੁਹਾਵਾਰਾਮਰਾਜੇ।। ਜੀ ਗੁਰਮੁਖੋ ਤੁਹਾਡੀ ਸੇਵਾ ਅਤਿ ਉਤਮ ਹੈ।। ਭਾ ਸਾਹਿਬ ਭਾਈ ਰਣਧੀਰ ਸਿੰਘ ਜੀ ਅਤੇ ਹੋਰ ਗੁਰਮੁਖਾਂ ਦੀ ਕਮਾਈ ਸੇਵਾ ਧੰਨ ਹੈ ਧੰਨ ਹੈ ਧੰਨ ਹੈ। ਸਤਿਗੁਰੂ ਸਾਹਿਬ ਜੀ ਨੇ ਤੁਹਾਨੂੰ ਤਰੁਠ ਕੇ ਇਸ ਸੇਵਾ ਦੀ ਬਖਸ਼ਿਸ਼ ਕੀਤੀ ਹੈ ਜੀ
@sukhbirsingh54682
@sukhbirsingh54682 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਨਿਰੰਕਾਰ ਕਲਾ ਧਾਰਿ ਜਗ ਮਹਿ ਪਰਵਰਿਓ
@khushsekhon1363
@khushsekhon1363 Жыл бұрын
ਵਾਹਿਗੁਰੂ ਜੀ
@Gulabsingh12345
@Gulabsingh12345 Жыл бұрын
ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਵਾਹਿਗੁਰੂ ਵਾਹਿਗੁਰੂ 🙏🏻
@jagtartoor2821
@jagtartoor2821 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@KuldeepSingh-cx2iq
@KuldeepSingh-cx2iq Жыл бұрын
ਬਹੁਤ ਬਹੁਤ ਧੰਨਵਾਦ ਖਾਲਸਾ ਜੀ ਆਪ ਜੀ ਨੇ ਸਿਰੀ ਪੰਜਾਂ ਸਾਹਿਬ ਜੀ ਦੇ ਦਰਸ਼ਨ ਕਰਾਏ ਵਾਹਿਗੁਰੂ ਸਾਡੇ ਤੇ ਕਿਰਪਾ ਕਰਨ ਅਸੀ ਵੀ ਆ ਕੇ ਦਰਸ਼ਨ ਦੀਦਾਰੇ ਕਰੀਏ ਜੀ ਪਿੰਡ ਦੋਸਾਂਝ ਮੋਗਾ ਪੰਜਾਬ ਇੰਡੀਆ ਧੰਨਵਾਦ ਜੀ
@sidhumusicsm8056
@sidhumusicsm8056 Жыл бұрын
ਬਹੁਤ ਵਧੀਆ video 📹 ❤️
@sukhbirsingh54682
@sukhbirsingh54682 Жыл бұрын
Nice comments 👍
@aminishsingh3229
@aminishsingh3229 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏 🙏🙏🙏🙏🙏🙏🙏🙏🙏
@karanvirdhillon3115
@karanvirdhillon3115 Жыл бұрын
ਮੇਹਰ ਕੌਰ ਬਹੁਤ ਪਿਆਰੀ ਹੈ 🍦🥰
@MOR.BHULLAR-PB05
@MOR.BHULLAR-PB05 Жыл бұрын
ਖਾਲਸਾ ਜੀ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
@HUKAM32
@HUKAM32 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Gulabsingh12345
@Gulabsingh12345 Жыл бұрын
ਵਾਹਿਗੁਰੂ ਵਾਹਿਗੁਰੂ ❤️🙏🏻🙏🏻 ਵਾਹਿਗੁਰੂ ਵਾਹਿਗੁਰੂ
@BarinderSinghKamboj
@BarinderSinghKamboj Жыл бұрын
ਵਾਹਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ
@jasvirmaan2074
@jasvirmaan2074 Жыл бұрын
🌻🌻🍁🍁🙏Wahaguru ji 🙏🍁🍁🌻🌻
@bahadursingh9718
@bahadursingh9718 Жыл бұрын
ਵੀਰ ਖਾਲਸਾ ਜੀ ਆਪ ਜੀ ਨੇ ਪਾਕਿਸਤਾਨ ਦੇ ਵਿੱਚ ਆਪਣੇ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਪਹਿਲਾਂ ਆਪ ਜੀ ਨੇ ਚੜ੍ਹਦੇ ਪੰਜਾਬ ਵਿੱਚ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਪਹਿਲਵਾਨ ਗੋਗਾ ਲੇਲੇਵਾਲਾ
@avtersingh5091
@avtersingh5091 Жыл бұрын
Satnam shre wahe guru ji
@aminishsingh3229
@aminishsingh3229 Жыл бұрын
ਸਤਿ ਸ੍ਰੀ ਅਕਾਲ ਜੀ🙏🙏🙏🙏🙏
@amrindersingh9685
@amrindersingh9685 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ
@JasveerSingh-ji4sl
@JasveerSingh-ji4sl Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ 🙏🙏
@gursahibsingh116
@gursahibsingh116 Жыл бұрын
Wahegru ji 🙏
@gurbachansingh7116
@gurbachansingh7116 Жыл бұрын
Guru.nanak patsah.charhdi.kalaa karan BHAI SAHIB NISHAN.SINGH JI.WEARY GUD WORK
@sukhbirsingh54682
@sukhbirsingh54682 Жыл бұрын
Nice comments 👍
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ Жыл бұрын
ਵਹਿਗੁਰੂ ਜੀ ਨਿਗਾ ਲਗਾ ਕੇ ਵੇਖੀ ਜਾਓ ਗੁਰੂ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ ਜੀ ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ ਮੇਰਾ ਮਨ ਬੜਾ ਲੋਚਦਾ ਪੰਜਾਂ ਸਾਹਿਬ ਜੀ ਦੇ ਦਰਸ਼ਨ ਕਰਾ ਜੀ ਸਬ ਦਾ ਭਲਾ ਹੋ ਜੀ 🙏🙏⚘
@kulbirsingh7090
@kulbirsingh7090 Жыл бұрын
Waheguru ji meher kari Sab te
@Aaj361
@Aaj361 Жыл бұрын
ਸਿੰਧੀ ਲੋਕ ਜੋ ਗੁਰੂ ਨਾਨਕ ਜੀ ਨਾਲ ਬਹੁਤ ਪਿਆਰ ਕਰਦੇ ਹਨ ਉਹਨਾਂ ਨਾਲ ਮੁਲਾਕਾਤਾਂ ਜਰੂਰ ਕਰਵਾਇਓ ਜੀ
@sukhbirsingh54682
@sukhbirsingh54682 Жыл бұрын
Nice comments 👍
@satishbhagat4563
@satishbhagat4563 Жыл бұрын
wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji
@veerpalkaur695
@veerpalkaur695 Жыл бұрын
Waheguru ji ka khalsa sri waheguru ji ki fathe khalsa ji 🙏❤️
@RajinderSingh-jq7hp
@RajinderSingh-jq7hp Жыл бұрын
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਗੁਰੂ ਨਾਨਕ ਦਾਤਾ ਬਖਸ਼ ਲੋ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@jaspalsingh1326
@jaspalsingh1326 Жыл бұрын
ਦਿਲੋਂ ਧੰਨਵਾਦ ਇਤਹਾਸਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ 🌹🌹🌹🌹🌹
@harman8388
@harman8388 Жыл бұрын
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ। ਵੀਰ ਜੀ ਦਿਲੋਂ ਧੰਨਵਾਦ ਵਿਸ਼ੜੇ ਗੁਰਧਾਮਾਂ ਦੇ ਦਰਸ਼ਨ ਕਰਵਾਓਣ ਲੲੀ
@sukhbirsingh54682
@sukhbirsingh54682 Жыл бұрын
Nice comments ji
@nishansinghdhillon1034
@nishansinghdhillon1034 Жыл бұрын
ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@harwinderkaur6430
@harwinderkaur6430 Жыл бұрын
ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਸਿੱਖ ਧਰਮ ਦੇ ਇਤਿਹਾਸਕ ਸਥਾਨ ਵੜੇ ਵਧੇ ਫੁੱਲੇ ਤੇ ਬਹੁਤ ਹੀ ਸਾਂਭ ਸੰਭਾਲ ਹੋਈ ਇਹਨਾ ਅਸਥਾਨਾ ਦੀ,,ਅੱਜ ਅਸੀ ਸਿਰਫ ਨਾਂ ਦੇ ਹੀ ਸਿੱਖ ਰਹਿ ਗ ਏ ਹਾਂ
@ਮਾਝੇਆਲੇਭਾਊ-ਡ3ਦ
@ਮਾਝੇਆਲੇਭਾਊ-ਡ3ਦ Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🏼🙏🏼
@sewasingh7870
@sewasingh7870 Жыл бұрын
Ez Jo
@baljindershergill8011
@baljindershergill8011 Жыл бұрын
waheguru ji 🙏
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@MannatandAshmeet0911
@MannatandAshmeet0911 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🙏 ਵੀਰ ਜੀ ਤੁਸੀਂ ਵੀ ਪੰਜਾ ਸਾਹਿਬ ਜਾ ਰਹੇ ਹੋ ਸਾਡਾ ਵੀ ਸੰਦੇਸ਼ ਪਹੁਚਾਓਣਾ ਜੀ🙏🙏
@nanaklekh
@nanaklekh Жыл бұрын
Dhan Dhan shri Guru Nanak dev ji maharaj 🙏
@pannugagrewal2384
@pannugagrewal2384 Жыл бұрын
Bahut bahut dhanwad g aap g da .. Waheguru g ka khalsa Waheguru g ke fateh..
@bhupindersandhu5373
@bhupindersandhu5373 Жыл бұрын
Waheguru ji mehar karo ji .
@Uppal-ny5le
@Uppal-ny5le Жыл бұрын
Waheguru ji
@Kuldeepsingh-zx9cm
@Kuldeepsingh-zx9cm Жыл бұрын
🙏🌹 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ,🌹🙏
@bhupindersandhu5373
@bhupindersandhu5373 Жыл бұрын
Waheguru ji.
@KuldeepKaur-xb9jk
@KuldeepKaur-xb9jk Жыл бұрын
Waheguru ji 🙏🙏
@nirbhaisingh8894
@nirbhaisingh8894 Жыл бұрын
Dhan Dhan Shri Guru Nanak Dev Sahib ji 🙏 Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@BarinderSinghKamboj
@BarinderSinghKamboj Жыл бұрын
Thanks
@GurpreetSingh-er3hx
@GurpreetSingh-er3hx Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@batth0021
@batth0021 Жыл бұрын
ਜਦੋਂ ਤੱਕ ਇਸ ਧਰਤੀ ਦੀ ਹੋਂਦ ਰਹੇਗੀ ਉਦੋਂ ਤੱਕ ਗੁਰੂ ਨਾਨਕ ਦੇਵ ਜੀ ਪੰਜੇ ਦੇ ਨਿਸ਼ਾਨ ਨੂੰ ਕੋਈ ਮਿਟਾ ਨਹੀਂ ਸਕਦਾ
@karanvirdhillon3115
@karanvirdhillon3115 Жыл бұрын
❤️❤️🙏🙏
@gurvindersinghbawasran3336
@gurvindersinghbawasran3336 Жыл бұрын
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਸਤਿਗੁਰੂ ਜੀ ਸਭ ਸਿੱਖਾਂ ਨੂੰ ਦਰਸ਼ਨ ਦੀਦਾਰੇ ਬਖਸ਼ਣਾ ਜੀ 🙏🙏
@JotKour-x7f
@JotKour-x7f 25 күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤
@amarjotsinghsandhu6203
@amarjotsinghsandhu6203 Жыл бұрын
Satnam Shri waheguruji 🙏🙏🙏🙏🙏🌼🌺💐🌻🪷🍁🌹🌷🌸
@crazybirds246
@crazybirds246 Жыл бұрын
Dhan dhan guru Nanakdevji🙏🙏🙏
@HarpreetKaur-om5nh
@HarpreetKaur-om5nh Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।ਧੰਨਵਾਦ ਤੁਹਾਡਾ ਵੀਰ ਜੀ ਤੁਹਾਡੀ ਖਾਲਣਾਂ ਕਾਰਨ ਅਸੀਂ ਇਸ ਅਸਥਾਨ ਦੇ ਦਰਸ਼ਨ ਕੀਤੇ ਹਨ ।ਵਾਹਿਗੁਰੂ ਜੀ ਕਿਤੇ ਸਾਡੇ ਉੱਤੇ ਵੀ ਮਿਹਰ ਕਰਨ ਅਸੀਂ ਵੀ ਦਰਸ਼ਨ ਕਰਨ ਆ ਸਕੀਏ ।🙏🙏🙏🙏
@jasbirkaurmalhi4968
@jasbirkaurmalhi4968 Жыл бұрын
🙏🙏🙏🙏❤️🙏
@kaurkhalsa9200
@kaurkhalsa9200 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ
@harjitkaurharjit6239
@harjitkaurharjit6239 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ 🙏🙏 ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਏਸੇ ਤਰ੍ਹਾਂ ਹਿਮਤ ਦੇਣ ਤਾਂ ਜੋ ਸਾਨੂੰ ਘਰ ਬੈਠੀਆਂ ਸੰਗਤਾਂ ਨੂੰ ਗੁਰੂ ਜੀ ਸਾਰੇ ਸਥਾਨਾਂ ਦੇ ਦਰਸ਼ਨ ਕਰਉਂਦੇ ਰਹੋ🙏🙏🙏
@princejatin5651
@princejatin5651 Жыл бұрын
ਬਹੁਤ ਆਨੰਦ ਮਿਲਦਾ ਹੈ ਜਦ ਤੁਹਾਡੀਆਂ ਵੀਡਿਓ ਰਾਹੀਂ ਸਿੱਖ ਇਤਿਹਾਸ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਨੂੰ ਮਿਲਦੇ ਹਨ,ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ,ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏💐
@ArshdeepSingh-oh4qk
@ArshdeepSingh-oh4qk Жыл бұрын
ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਦੇ ਮਹਾਰਾਜ
@nanaklekh
@nanaklekh Жыл бұрын
Dhan Dhan Gursikh Pyaario 🥰 🙏 ❤️
@JassasinGH-yl4in
@JassasinGH-yl4in Жыл бұрын
ਬਹੁਤ ਆਨੰਦ ਆ ਰਿਹਾ ( ਨਨਕਾਣਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਵਾਲੀਆ ਸਾਰੀਆ ਵੀਡੀਉ ਦੇਖ ਕੇ ਜੀ ( ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਨ ( ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ( ਅੰਗ ਸੰਗ ਸਹਾਈ ਰਹਿਣ ( ਨਾਮ ਸਿਮਰਨ ਦੀ ਦਾਤ ਬਖਸ਼ਨ ਗੁਰੂ ਸਾਹਿਬ ਜੀ
@sukhbirsingh54682
@sukhbirsingh54682 Жыл бұрын
Nice comments 👍
@GurdeepSingh-hw2zk
@GurdeepSingh-hw2zk Жыл бұрын
Waheguru 🌹 salute
@GurpreetSingh-vh2fh
@GurpreetSingh-vh2fh Жыл бұрын
Waheguru ji❤❤🙏🙏❤❤🙏🙏
@ParamjitSingh-ts1kx
@ParamjitSingh-ts1kx Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਤਿਨਾਮੁ ਵਾਹਿਗੁਰੂ ਜੀ।
@mpsingh3445
@mpsingh3445 Жыл бұрын
Ur way of presentation of historical facts is highly appreciable..Waheguru g tuhade sab te kirpa rakhan g
@yarasingh4040
@yarasingh4040 Жыл бұрын
Bhai Sahib Ji, please understand the gravity of speaking all words of Punjabi Language when you explain . And you should not have touched Guru’ s hand print as we are required to worship even Guru’s foot
@jasdeepsingh4907
@jasdeepsingh4907 Жыл бұрын
Dhan baba nanak ji waheguru ji ka Khalsa waheguru ji ke Fateh
@sukhsukh5030
@sukhsukh5030 Жыл бұрын
Dhan Dhan guru nanak dev ji
@hakamsingh4624
@hakamsingh4624 Жыл бұрын
ਵਾਹਿਗੁਰੂ ਜੀ।
@jyotimohindru8756
@jyotimohindru8756 Жыл бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🙏🙏🙏🙏🤲🤲🤲🤲🤲🤲🥲🥲🥲🥲🥲
@amanrandhawa7900
@amanrandhawa7900 Жыл бұрын
Dhan Dhan guru nanak dev ji 🙏🙏 waheguru ji 🙏🙏
@abnashbhullar3715
@abnashbhullar3715 Жыл бұрын
Waheguru ji ka Khalsa waheguru ji ki phate lots of thanks bhaji for information of Shri panja sahib God bless you always
@SurinderSingh-gf4en
@SurinderSingh-gf4en 11 ай бұрын
Dhan Dhan Guru Nanak Dev Ji,
@sukhpalsingh9970
@sukhpalsingh9970 Жыл бұрын
ਬਹੁਤ ਬਹੁਤ ਧੰਨਵਾਦ ਜੀ 💐 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@jashanpreetsingh7582
@jashanpreetsingh7582 Жыл бұрын
ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ ਜੀ ਦਰਸ਼ਨ ਕਰਵਾਉਣ ਲਈ 🙏🙏
@BaljinderSingh-ri9gw
@BaljinderSingh-ri9gw Жыл бұрын
ਵਾਹਿਗੁਰੂ
@rajinderkaur3109
@rajinderkaur3109 Жыл бұрын
Waheguru ji ka Khalsa waheguru ji ki Fateh 🙏
@DaljitKaur-nl1fr
@DaljitKaur-nl1fr 10 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰਖੇ ਹਮੇਸ਼ਾ ਸਾਡੇ ਵਰਗੇ ਵੀ ਦਰਸ਼ਨ ਲੌਂਦੇ ਹਨ 🙏🙏🙏🌹🌺
@DilbagSingh-dt8cn
@DilbagSingh-dt8cn Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
@bindersingh1452
@bindersingh1452 Жыл бұрын
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
@pawanjotkaur2658
@pawanjotkaur2658 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🌹🌹
@DavinderSingh-gu8rc
@DavinderSingh-gu8rc Жыл бұрын
ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@malkeetsains7530
@malkeetsains7530 Жыл бұрын
ਵਾਹਿਗੁਰੂ ਜੀ ਬਹੁਤ ਵਾਧੀਆ 👍 ਰੱਬ ਲੰਬੀ ਉਮਰ ਕਰੇ 🙏 ਧੰਨਵਾਦ 🙏
@AllINONETAG
@AllINONETAG 9 ай бұрын
ਵਾਹੇ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹੇ ਗੁਰੂ ਜੀ ਕੀ ਫ਼ਤਹਿ 🙏🙏🌼❤️🙂
@MangalSingh-mi5pp
@MangalSingh-mi5pp Жыл бұрын
Waheguru ji ka khalsa waheguru ji ki fatha dhan dhan sahib shri guru nanak dav ji maharaj ji🙏🙏🙏🙏🙏🙏🙏
@balbirsakhon6729
@balbirsakhon6729 Жыл бұрын
ਭਾਈ ਸਾਹਿਬ ਜੀਤੁਹਾਡਾ ਲੱਖ ਲੱਖ ਵਾਰ ਧੰਨਵਾਦ ਕਰਦੇ ਹਾਂਗੁਰੂ ਮਹਾਰਾਜ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਹਰ ਮੈਦਾਨ ਫਤਿਹ ਕਰਨ🙏
@GurmeetSingh-yb6zi
@GurmeetSingh-yb6zi Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@poonampadam3652
@poonampadam3652 Жыл бұрын
Dhan Guru Nanak Dev Ji
@Sant_sewak1
@Sant_sewak1 Жыл бұрын
Tuhada bahut bahut sukriya guru sahib de asthana de darshan krwoun da . Waheguru ji ka khalsa , waheguru ji ki fateh
@jarnailsinghmanvi760
@jarnailsinghmanvi760 Жыл бұрын
ਧੰਨ ਗੁਰੂ ਨਾਨਕ ਦੇਵ ਜੀ ‍ਮਹਰਾਜ🙏🙏
@sukhwarval1566
@sukhwarval1566 11 ай бұрын
ਵਾਹਿਗੁਰੂ ਜੀ ਧੰਨ ਹੋ ਗਏ ਗੁਰੂ ਦੇ ਦਰਸ਼ਨ ਕਰ ਕੇ❤
@khushk7953
@khushk7953 Жыл бұрын
You are so amazing explaining the details.
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ।
@NirmalSingh-xe1pn
@NirmalSingh-xe1pn Жыл бұрын
ਵਾਹਿਗੁਰੂ ਜੀ ਕਾ.ਖਾਲਸਾ॥ਵਾਹਿਗੁਰੂ ਜੀ ਕੀ .ਫਤਿਹ॥❤
@JasvinderSingh-ux3iu
@JasvinderSingh-ux3iu Жыл бұрын
Waheguru ji 👏🙏Waheguru ji 👏🙏Waheguru ji 👏🙏
@HarbansSingh-et8wr
@HarbansSingh-et8wr Жыл бұрын
Waheguru Ji
@hardeepsinghcheema429
@hardeepsinghcheema429 Жыл бұрын
ਵੀਰ ਤੇਰੀ ਬਹੁਤ ਹੀ ਵੱਡੀ ਤੇ ਬਹੁਮੁੱਲੀ ਸੇਵਾ ਹੈ I
@sonusonubodal5225
@sonusonubodal5225 Жыл бұрын
ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰੋ
Don’t Choose The Wrong Box 😱
00:41
Topper Guild
Рет қаралды 54 МЛН
To Brawl AND BEYOND!
00:51
Brawl Stars
Рет қаралды 16 МЛН
Cat mode and a glass of water #family #humor #fun
00:22
Kotiki_Z
Рет қаралды 18 МЛН
How many people are in the changing room? #devil #lilith #funny #shorts
00:39
Don’t Choose The Wrong Box 😱
00:41
Topper Guild
Рет қаралды 54 МЛН