'ਗੁਰੂ ਨਾਨਕ ਇੱਥੇ ਆ' ਗੋਰੇ ਆ ਕੇ ਆਹ ਕਹਿੰਦੇ ਨੇ;ਹਰ ਦੇਸ਼ ਦਾ ਨਿਵਾਸੀ free ਰਾਸ਼ਨ ਲੈ ਸਕਦਾ|Guru Nanak Kitchen|

  Рет қаралды 35,020

Harbhej Sidhu

Harbhej Sidhu

Күн бұрын

Пікірлер: 194
@ManjitBdpoofficesherpur
@ManjitBdpoofficesherpur Күн бұрын
ਝੂਲਤੇ ਨਿਸ਼ਾਨ ਰਹੇਨ ਪੰਥ ਮਹਾਰਾਜ ਕੇ ❤❤❤❤
@DevSingh-tm4eq
@DevSingh-tm4eq 18 сағат бұрын
ਭੁੱਖੇ ਦਾ ਢਿੱਡ ਭਰਨਾ ਹੀ ਸਭ ਤੋਂ ਵੱਡਾ ਧਰਮ ਅਤੇ ਸਭ ਤੋਂ ਵੱਡੀ ਸੇਵਾ ਹੈ ਜੋ "ਲੰਗਰ" ਦਾ ਸਿਧਾਂਤ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਉਸ ਸਿਧਾਂਤ ਤੇ ਚੱਲ੍ਹ ਕੇ ਪੂਰੀ ਦੁਨੀਆਂ ਤੋਂ ਭੁੱਖ ਨੂੰ ਖਤਮ ਕੀਤਾ ਜਾ ਸਕਦਾ ਹੈ।🙏❤
@parkashsingh6919
@parkashsingh6919 11 сағат бұрын
ਧੰਨ ਤੇਰੀ ਸਿੱਖੀ ਧੰਨ ਉਹ ਸੰਗਤਾਂ ਜਿਨ੍ਹਾਂ ਨੇ ਏਹ ਲੰਗਰ ਪਹੁੰਚਾਇਆ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਉਹਨਾਂ ਨੂੰ ਦਿਨ ਦੂਗਣੀ ਰਾਤ ਚੋਗਣੀ ਤਰੀਕਿਆਂ ਦੇਵੇ ਏਹੀ ਅਰਦਾਸ ਹੈ ਜੀ ਸਾਡੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ❤
@sarbjitkaur1271
@sarbjitkaur1271 Күн бұрын
ਧੰਨ ਨਾਨਕ ਤੇਰੀ ਵੱਡੀ ਕਮਾਈ ❤🙏🏻🇦🇺🇬🇧🇨🇦
@SatnamSingh-iy2uk
@SatnamSingh-iy2uk 20 сағат бұрын
ਖਾਲਸਾ ਰਾਜ ਆਉਣ ਤੇ ਸਭ ਇਸੇ ਤਰ੍ਹਾਂ ਹੋਣਾ ਏ ਪੰਜਾਬ ਚ😊😊😊❤❤❤
@charanjeetkaur7483
@charanjeetkaur7483 19 сағат бұрын
ਧੰਨ ਬਾਬਾ ਨਾਨਕ ਤੇਰੀ ਵਡਾਈ 20 ਰੁਪਏ ਲੰਗਰ ਸਾਰੀ ਸਦੀਆਂ ਨਹੀਂ ਖਤਮ ਹੋਣਾ ਵਾਹਿਗੁਰੂ ਸਰਬੱਤ ਭਲਾਂ ਕਰੇ 🙏👍👌❤
@perfect_hub98
@perfect_hub98 38 минут бұрын
ਇਕ ਹੀ ਗੁਣ ਨਹੀ ਬੜੇ ਹੀ ਪਰਉਪਕਾਰਾ ਦਾ ਭੰਡਾਰ ਹੈ ਗੁਰੂ ਨਾਨਕ ਦਾ ਘਰ ਹਰ ਮੁਸ਼ਕਿਲ ਵਿੱਚ ਅਗੇ ਆਉਂਦਾ ਹੈ ਗੁਰੂ ਨਾਨਕ ਦਾ ਸਿਖ❤❤❤
@JasbirSingh-ey6uw
@JasbirSingh-ey6uw 18 сағат бұрын
❤❤ ਰਾਜਕਰੇਗਾ ਖ਼ਾਲਸਾ। ❤❤
@HardeepSingh-h5v
@HardeepSingh-h5v Күн бұрын
ਬਾਬੇ ਨਾਨਕ ਦਾ ਲੰਗਰ ਹੈ ਬਾਬੇ ਨਾਨਕ ਨੇ 20 ਰੁਪਏ ਚਲਾਇਆ ਸੀ ਤੇ ਦੇਖੋ ਅੱਜ ਉਸ ਦੇ ਰੰਗ
@AmarjitKaur-w3v
@AmarjitKaur-w3v Күн бұрын
ਧਨਧਨਧਨਗੁਰੂਨਾਨਕਧਨਧਨਗੁਰੂਨਾਨਕ
@PeetaBrar-t5f
@PeetaBrar-t5f 18 сағат бұрын
ਧੰਨ ਗੁਰੂ ਨਾਨਕ ਦੇਵ ਜੀ
@SukhwinderSingh-wq5ip
@SukhwinderSingh-wq5ip Күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤
@HarpreetSingh-ux1ex
@HarpreetSingh-ux1ex Күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ , ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏
@amriksingh6828
@amriksingh6828 Күн бұрын
ਬਹੁਤ ਵੱਡੀ ਸੇਵਾ
@gurmailsingh-kl7ht
@gurmailsingh-kl7ht 21 сағат бұрын
ਗੁਰੂ ਧੰਨ ਹੈ ਗੁਰੂ ਨਾਨਕ ਦੇਵ ਜੀ ਦਾ ਲੰਗਰ ਵੀਹ ਰੁਪੲਏ ਵਿਚ ਸਾਰੀ ਦੁਨਿਅ ਸਕ ਦੀ ਹੈ ਐਨੀ ਵਰਕਤ ਹੈ 🙏🏻🙏🏻🙏🏻🙏🏻🙏🏻⚘️⚘️⚘️⚘️⚘️⚘️
@m.goodengumman3941
@m.goodengumman3941 Күн бұрын
Dhan Guru NANAK Shaib ji NRANKAR 🙏🧡🚩🤗🇬🇧
@gurmailsingh-kl7ht
@gurmailsingh-kl7ht 21 сағат бұрын
🙏🏻🙏🏻⚘️⚘️ਬਹੁਤ ਹੀ ਧੰਨਵਾਦ ਜੀ ਧੰਨ ਗੁਰੂ ਜੀ ਦੇ ਸਿਖ ਸੇਵਾਦਾਰ ਦਾ ਕੈਲਗਿਰ ਵਾਲੇ ਨੂੰ ਚੜਦੀ ਕਲਾ ਰੰਖੇ🙏🏻🙏🏻🙏🏻⚘️⚘️⚘️⚘️⚘️⚘️
@GurtejSingh-us6gw
@GurtejSingh-us6gw 22 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਰੱਖੇ ਜੀ
@gurmukhsingh9717
@gurmukhsingh9717 10 сағат бұрын
ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਹੁਣ ਸਿੱਖ ਕੌਮ ਬਹਾਰ ਲੇ ਸਾਰੇ ਦੈਸਾ ਵਿਚ ਲੰਗਰ ਲੋਦੇ ਨੇ ਵਹਿਗੁਰੂ ਜੀ ਮੇਹਰ ਕਰਨੀ ਵੀਰਾਂ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਭੁੱਖ਼ੇ ਲੋਕਾਂ ਨੂੰ ਲੰਗਰ ਵੰਡਦੇ ਨੇ
@bhupinderbal7077
@bhupinderbal7077 10 сағат бұрын
ਧੱਨ ਧੱਨ ਬਾਬਾ ਗੁਰੂ ਨਾਨਕ ਬਾਬੇ ਨਾਨਕ ਦਾ 20 ਰੁਪਏ ਦਾ ਲਾਇਆਂ ਲੰਗਰ ਰਹਿੰਦੀ ਦੁਨੀਆ ਤੱਕ ਚੱਲੇਗਾ ਵਾਹਿਗੁਰੂ 🙏🙏❤️❤️❤️❤️❤️
@IqbalSingh-n3x
@IqbalSingh-n3x Күн бұрын
ਗੁਰੂ ਨਾਨਕ ਸਭ ਦਾ ਪਿਆਰਾ ਜਿਹੜਾ ਤੇਰਾਂ ਤੇਰਾਂ ਤੋਲਦਾ। ਬਾਈ ਜੀ ਧੰਨ ਤੁਸੀਂ ਧੰਨ ਬਾਬਾ ਨਾਨਕ।
@kuldipsingh4450
@kuldipsingh4450 23 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Jps64ਜੇਪੀਐਸ
@Jps64ਜੇਪੀਐਸ 9 сағат бұрын
💖🌹🌺💚❤️‍🩹ਧੰਨ ਬਾਬਾ ਨਾਨਕ ਜੀ 🙏 ਤੇਰੇ 20 ਰੁਪਏ ਦਾ ਲੰਗਰ ਅਤੁੱਟ ਸਾਰੀਆਂ ਦੁਨੀਆਂ ਵਿੱਚ ਚੱਲਾਇਆ 🙏 🌹 💛 💞 💖 ਧੰਨ ਤੇਰੇ ਪਿਆਰੀਆਂ ਦੀ ਕਮਾਈ ਧੰਨ ਹੋ ਗੁਰੂ ਦੇ ਸੇਵਾਦਾਰੋ ❤❤ਵਾਹਿਗੁਰੂ 🙏 💛🌺💙🌷ਚੱੜਦੀ ਕਲਾਂ ਬਖਸ਼ੇ ਆਪ ਸਾਰੀਆਂ ਨੂੰ 🌷💙🌺💛ਖਾਲਸੇ ਦੀ ਚੜ੍ਹਦੀ ਕਲਾਂ 🙏 🌺 💛 💖
@GurbaxKaur-r4o
@GurbaxKaur-r4o Күн бұрын
Waheguru jee ❤☘️🌹☘️🙏dhan dhan guru Nanak jee you are forever Waheguru jee
@Gurbani_Topic1
@Gurbani_Topic1 20 сағат бұрын
ਧੰਨ ਧੰਨ ਗੁਰੂ ਨਾਨਕ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੂੰ ਹੀ ਨਿਰੰਕਾਰ ਸਾਰੀ ਤੇਰੀ ਦੁਨੀਆਂ ਸੰਸਾਰ
@bhagwansidhu7826
@bhagwansidhu7826 5 сағат бұрын
ਗੁਰੂ ਨਾਨਕ ਦੇਵ ਜੀ ਦੁਆਰਾ ਚਲਾਇਆ ਗਿਆ ਲੰਗਰ ਕਦੇ ਵੀ ਰੁਕਣ ਵਾਲਾ ਨਹੀਂ, ਸਿਰ ਝੁਕਦਾ ਇਹਨਾਂ ਸੇਵਾਦਾਰਾਂ ਅੱਗੇ ਜੋ ਲਗਾਤਾਰ ਠੰਡ ਚ ਵੀ ਸੇਵਾ ਕਰਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@GurpreetSingh-n3g
@GurpreetSingh-n3g Күн бұрын
ਲੰਗਰ ਦਾ ਪੰਜਾਬ ਚ ਲਾਉਣ ਦੀ ਵੀ ਲੋੜ ਆ ਬਾਈ ਸਾਈ ਬਣੀ ਆ ਗਰੀਬ ਲੋਕ ਸਰਦਾਰ ਗਾਤਰਿਆਂ ਵਾਲੇ ਇਸਾਈਆਂ ਚ ਜਾਈ ਜਾਂਦੇ ਨੇ ਮਾੜਾ ਮੋਟਾ ਪੰਜਾਬ ਵੱਲ ਵੀਰ ਜੀ ਧਿਆਨ ਵੀ ਦੇ ਲਓ ਇਹ ਤਾਂ ਤਗੜੇ ਦੇਸ਼ ਨੇ
@ranajit3486
@ranajit3486 Күн бұрын
Je kr tusi eh Sewa Punjab wich karde ta aj sikh Kom da eh halt Na hunda majbi sikh Jo pakke sikh aj rul rahe han kush socho
@gurdeepjolly8282
@gurdeepjolly8282 23 сағат бұрын
ਬਾਦਲ parivar guru ki golak harap giya hai.
@manmohansingh2809
@manmohansingh2809 23 сағат бұрын
Jihna ne thaan thaan te moohn maarna hai, ohna nu WAHEGURUVsummat deve.​@@ranajit3486
@RajinderSingh-iy7ph
@RajinderSingh-iy7ph 21 сағат бұрын
Vir jigal theek a jo howe jinni marji bhukh hone guru da sikh apne guru nu nahi sadd da kde
@BalkarSingh-dc1oq
@BalkarSingh-dc1oq Күн бұрын
ਖਾਲਸਾ ਪੰਥ ਜਿੰਦਾ ਬਾਦ ਵਾਹਿਗੁਰੂ
@kulwantsingh9415
@kulwantsingh9415 22 сағат бұрын
ਧੰਨ ਬਾਬਾ ਨਾਨਕ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@bholasinghsidhu5167
@bholasinghsidhu5167 21 сағат бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏🙏🙏🙏🙏
@dr.sangeetpalkaur954
@dr.sangeetpalkaur954 16 сағат бұрын
ਵਾਹਿਗੁਰੂ ਜੀ ਬਹੁਤ ਵਧੀਆ ਸੇਵਾ ।… ਪੰਜਾਬੀ ਗੁਰਸਿੱਖਾਂ ਦੀਆਂ ਜ਼ਰੂਰਤਾਂ ਦਾ ਵੀ ਖਿਆਲ ਰੱਖਿਆ ਕਰੋ ।🙏🙏
@surinderpalsingh4600
@surinderpalsingh4600 Күн бұрын
Gurbani da furman hai Khavai kharcha ਰਲ ਮਿਲ ਭਾਈ ਤੋਟ ਨਾ aavai vad do jai ਭਾਵ ਜਿਥੇ ਰੱਬ ਦੇ ਪਿਆਰੇ ਰਲ ਮਿਲ ਕਿ ਖਾਣ ਗੇ ਓਥੇ ਰੱਬ ਦਾ ਦਿੱਤਾ ann ਦੀ ਦਾਤ sadah vadd ਦੀ ਜਾਵੇਗੀ ਖਾਲਸਾ jug jug jive
@RajwantKaur-zc3op
@RajwantKaur-zc3op 20 сағат бұрын
ਧੰਨ ਗੁਰੂ ਨਾਨਕ ਦੇਵ ਜੀ ⛳🌹🌹🌹🌹🤲👏👏👏👏
@ManmohanSingh-uv9zr
@ManmohanSingh-uv9zr 15 сағат бұрын
ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ। ਧੰਨ ਧੰਨ ਗੁਰੂ ਨਾਨਕ ਦੇਵ ਜੀ
@Seerat1213
@Seerat1213 9 сағат бұрын
ਧੰਨਵਾਦ ਵਾਹਿਗੁਰੂ ਜੀ ਸਾਨੂੰ ਸਿੰਖ ਕੌਮ ਵਿੱਚ ਜਨਮ ਦਿੱਤਾ ਅਰਬਾਂ ਜਨਮ ਲੈ ਕੇ ਵੀ ਇਹਿਸਾਨ ਨਹੀ ਮੋੜ ਸਕਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ਼ ਜੀ❤
@SurinderKaur-z8r
@SurinderKaur-z8r 13 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@paramjitsingh2734
@paramjitsingh2734 14 сағат бұрын
Dhan guru nanak sab ye wada satguru Nanak….
@rajinderkaur7914
@rajinderkaur7914 16 сағат бұрын
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@harbantsingh9261
@harbantsingh9261 20 сағат бұрын
ਵਾਹਿਗੁਰੂ ਜੀ 🙏ਧੰਨ ਨਾਨਕ ਤੇਰੀ ਵੱਡੀ ਕਮਾਈ 🙏
@dkmetcalf14598
@dkmetcalf14598 16 сағат бұрын
Amazing. Dhan dhan Guru Nanak Dev ji.
@harvindersingh5994
@harvindersingh5994 5 сағат бұрын
Proud to be Sikh. Dhan guru nanak dhan guru nanak sahab de Sikh.
@SAMsHER-t5c
@SAMsHER-t5c 9 сағат бұрын
ਧੰਨ ਗੁਰੂ ਨਾਨਕ ਦੇਵ ਜੀ ਤੇਰਾ ਦਿੱਤਾ ਖਾਵਣਾ
@kawaljitkaur9911
@kawaljitkaur9911 15 сағат бұрын
Waheguru ji Dhan Dhan Sahib Sri Guru Nanak Dev ji Maharaj Ji nu Koti koti koti Prinaam🙏🙏🙏🙏🙏🙏🙏🙏🙏🙏🙏🙏🙏🙏❤❤❤❤❤
@Seerat-v9i
@Seerat-v9i Күн бұрын
❤❤ LOVE YOU PUNJABI PUNJAB....... Only Sikh Community in the World 🙏🙏
@RanjeetSingh-lv1ox
@RanjeetSingh-lv1ox 9 сағат бұрын
Dhan Dhan shri Guru Nanak dev ji
@sonyfoujigurdaspur
@sonyfoujigurdaspur Күн бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@jagtarsinghsingh3144
@jagtarsinghsingh3144 20 сағат бұрын
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ।
@rajinderkaur7914
@rajinderkaur7914 16 сағат бұрын
ਦਿਲ ਖੁਸ਼ ਹੋ ਗਿਆ
@gurdeepkaur8742
@gurdeepkaur8742 18 сағат бұрын
Dhan Dhan satguru Baba nanak Dev ji 🙏🙏🙏🙏🙏
@NirmalKaur-o2e
@NirmalKaur-o2e 20 сағат бұрын
Dhann baba nanak dhann tere sikh dhann nanak teri badi kamai nahi reesan inha guru pyareyan diyan baba chadadi kala bakhshe
@TarsemSinghkainth
@TarsemSinghkainth 19 сағат бұрын
I keep my head bow down,and keep as it is on the praise of Guru Nanak .⚖️⚖️⚖️🐚🐚🐚☝️☝️☝️✍🏻🌹🌹🌹✅
@surinderpalsingh4600
@surinderpalsingh4600 Күн бұрын
Dhan Baba Nanak jio, App ਜੀ ਦੀ sikhi jug jug jive
@namdharibalwantsinghje4879
@namdharibalwantsinghje4879 8 сағат бұрын
Nice and precious job💯 Big salute to all volunteers 🙏
@simarchadha9807
@simarchadha9807 17 сағат бұрын
DHAN guru nanak dev ji
@ਪਿੰਡ62
@ਪਿੰਡ62 23 сағат бұрын
ਧੰਨ ਧੰਨ ਬਾਬਾ ਨਾਨਕ ਦੇਵ ਜੀ
@kuldevpandher7850
@kuldevpandher7850 9 сағат бұрын
Dhan dhan baba nanak g
@Divanshuarora-kg3mh
@Divanshuarora-kg3mh 18 сағат бұрын
shan.guru.baba.Nanak.ji.❤❤❤❤❤
@GurpreetSingh-n3g
@GurpreetSingh-n3g Күн бұрын
ਬਾਈ ਪੰਜਾਬ ਦੇ ਵਿੱਚ ਤਾਂ ਇਸਾਈ ਬਣੀ ਜਾਂਦੇ ਨੇ
@anjaananjaan5107
@anjaananjaan5107 Күн бұрын
free langar will keep them from leaving Sikhism. Langar should be given to poor people in India, Africa etc
@varindersinghbajwa4723
@varindersinghbajwa4723 Күн бұрын
Only begairat lok,harami lok,aehsan framosh lok,anpad gwaar lok jande ne jaan deo haramia nu,par sanu ta poora vishwas aa os waheguru te jis ne sari dunia paida kiti asi os nu mann de aa
@BobydhillonBoby
@BobydhillonBoby 22 сағат бұрын
Punjab nahi disna kisye nu ve... Punjab vich ve bhut langar chaldye per kise guru ghar ne greeb da hath nahi farhya... Rola asi sare ponye jejus da parchar keeta ja riha... Galti sadi va na ke ohna de... 😢WAheguru sanu maaf Karen 🙏
@ਗੁਰਪਿੰਦਰਡਵਰਡੀਸੀ
@ਗੁਰਪਿੰਦਰਡਵਰਡੀਸੀ 19 сағат бұрын
ਓਹਨਾ ਲੋਕਾਂ ਦੀ ਮਾਨਸਿਕਤਾ ਵਾ ਬਾਈ ਜੀ ਜਿਹੜੇ ਧਰਮ ਨਹੀਂ ਛਡਣਾ ਓਹ ਅਤ ਦੀ ਗਰੀਬੀ ਦੀ ਗਰੀਬੀ ਵਿੱਚ ਵੀ ਨ੍ਹੀ ਛੱਡਦਾ ਭੁੱਖਾ ਸੌਂ ਕੇ ਬੰਦ ਬੰਦ ਕਟਾ ਕੇ ਵੀ ਆਪਣਾ ਧਰਮ ਨਹੀਂ ਛੱਡਦਾ ਸਤਿਨਾਮ ਵਾਹਿਗੁਰੂ ਜੀ
@satveendersinghkala
@satveendersinghkala Күн бұрын
Dhan Dhan Shri Guru Pita Gobind Singh Gi
@devendraSingh-n8n
@devendraSingh-n8n Күн бұрын
Dhan baba nanak
@RajinderSingh-iy7ph
@RajinderSingh-iy7ph 21 сағат бұрын
Dhan guru nank dev ji sari dunian te thund pa rahe ne 13 13 toll rahe ne satguru mehara rakhe
@PartapsinghPannu-c7f
@PartapsinghPannu-c7f 12 сағат бұрын
Waheguru ji waheguru ji waheguru ji waheguru ji
@ritikasehjal2835
@ritikasehjal2835 16 сағат бұрын
ਵਾਹਿਗੁਰੂ ਜੀ
@harsukhmansinghdhunna8419
@harsukhmansinghdhunna8419 Күн бұрын
NANAK NAAM CHARHDIKALA TERE BHANEY SARBAT DA BHALA.
@balwindersinghgill121
@balwindersinghgill121 Күн бұрын
ਤੇਰਾ ਤੇਰਾ ਵਾਹਿਗੁਰੂ🙏
@jagdeepkaler240
@jagdeepkaler240 16 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@saravinay0406
@saravinay0406 23 сағат бұрын
Waheguru g mehr kro g kahlsa panth ty dhan dhan guru nanak g waheguru g 👍 🙏 g
@CarpenterSingh-s6t
@CarpenterSingh-s6t 16 сағат бұрын
Wahe❤❤❤❤guru❤❤❤❤g❤❤❤❤❤
@palwindersingh-q9m
@palwindersingh-q9m Күн бұрын
Wah bhai jwana jug jug jee shera. ❤❤❤❤❤
@KishanSingh-xg6vi
@KishanSingh-xg6vi Күн бұрын
Waheguru ji baba Nanak ji da langer rahnde duniya tak chalda rhega so proud
@mohindersingh2668
@mohindersingh2668 18 сағат бұрын
Very good and excellent efforts
@NirmalSingh-g4h
@NirmalSingh-g4h 20 сағат бұрын
Dhan dhan shri guru nanak Dev ji dhan dhan shri guru nanak Dev ji
@drkuldeep7117
@drkuldeep7117 Күн бұрын
Dilo payr mere guru nank ji aur saari sikh Dharam nu jina nu parmatma ne maan bakshya
@karamjitsingh1313
@karamjitsingh1313 Күн бұрын
Waheguru Waheguru Waheguru Waheguru Waheguru Waheguru ji 🙏🏻
@harsukhmansinghdhunna8419
@harsukhmansinghdhunna8419 Күн бұрын
DHAN DHAN SRI GURU NANAK DEV JI MAHARAJ KOT KOT PARNAM.
@sukhdevkaur7845
@sukhdevkaur7845 21 сағат бұрын
ਬਾਈ ਤਾਂ ਹੀ ਹਰ ਕੋਈ ਕੈਨੇਡਾ ਨੂੰ ਭੱਜ ਰਿਹਾ ਕਿ ਹੋਰ ਕੁਝ ਮਿਲੇ ਨਾ ਮਿਲੇ ਮੁਫ਼ਤ ਖਾਣ ਨੂੰ ਮਿਲ ਹੀ ਜਾਣਾ । ਪੰਜਾਬ ਵਿੱਚ ਭਾਂਵੇ ਇਲਾਜ , ਪੜ੍ਹਾਈ ਵਲੋ ਵਾਂਝੇ ਹੋਣ ।
@surjitsingh9809
@surjitsingh9809 22 сағат бұрын
Than GURU NANAK JI waheguru ji ka khalsa waheguru ji ki fateh
@gurpreetsingh-rn7ht
@gurpreetsingh-rn7ht Күн бұрын
Dhan guru nanak sahib ji
@KulwantSingh-ng7of
@KulwantSingh-ng7of 48 секунд бұрын
Dhan Baba Nanak
@avtarsingh5210
@avtarsingh5210 Күн бұрын
ਵਾਹਿਗੁਰੂ ਜੀ 🙏🙏
@GurmeetSingh-nm4qw
@GurmeetSingh-nm4qw Күн бұрын
ਬਾਈ ਜੀ ਗੱਲ ਇਸ ਤਰ੍ਹਾਂ ਹੈ ਮਦਦ ਕਰਨੀ ਚਾਹੀਦੀ ਹੈ ਪਰ ਪਹਿਲਾਂ ਅਪਣੀ ਕੌਮ ਦੀ ਮਦਦ ਕਰੋ ਮੇਰਾ ਪਰਿਵਾਰ ਪੁਰਾ ਗੁਰਸਿੱਖ ਹੈ ਮੇਰੇ ਕੋਲ ਛੱਤ ਨਹੀਂ ਹੈ ਮੈਂ ਆਪਣਾ ਪੁਰਾ ਪਰਿਵਾਰ ਲੈਕੇ ਆਪਣੇ ਛੋਟੇ ਭਰਾ ਦੇ ਘਰ ਵਿੱਚ ਰਹਿ ਰਿਹਾ ਹਾਂ ਮੇਰੇ ਛੋਟੇ ਭਰਾ ਦਾ ਪੁਰਾ ਪਰਿਵਾਰ ਸਰਸੇ ਵਾਲੇ ਨੂੰ ਮੰਨਦਾ ਹੈ ਉਸ ਨੇ ਆਪਣੇ ਘਰ ਵਿੱਚ ਸਿਰਸੇ ਵਾਲੇ ਦੀਆਂ ਫੋਟੋ ਘਰ ਵਿੱਚ ਲਾਈਆਂ ਹਨ ਕੀ ਕਰੀਏ ਦਿਲ ਫਟ ਜਾਂਦਾ ਹੈ ਕੋਈ ਹੈ ਪੁਰੀ ਦੁਨੀਆਂ ਵਿੱਚ ਜੋ ਤਿੰਨ ਹਜ਼ਾਰ ਡਾਲਰ ਦੀ ਮਦਦ ਕਰੇ ਮੇਰੇ ਘਰ ਦੀ ਛੱਤ ਨਹੀਂ ਪਈ ਕੰਧਾਂ ਖੜੀਆਂ ਹੋ ਚੁੱਕੀਆਂ ਹਨ ਪਰ
@kamaljitphagura3358
@kamaljitphagura3358 Күн бұрын
Please contact Khalsa aid Vaheguru Ji
@manmohansingh2809
@manmohansingh2809 23 сағат бұрын
Dil naal ardaas karo. waheguru zaroor devega.
@gurpalsingh5388
@gurpalsingh5388 10 сағат бұрын
Weheguru chardi kala rakhe kom te
@HarbhajanSingh-ii8ej
@HarbhajanSingh-ii8ej 23 сағат бұрын
Dhan Guru Nanak sahib ji.
@jagroopsingh2360
@jagroopsingh2360 Күн бұрын
Free grocery to all.Very Nice job by Sikh volunteers in Calgary Canada.
@JarnailSingh-zy8rs
@JarnailSingh-zy8rs Күн бұрын
Waheguru ji Mehar kro ji 🙏🙏
@rajwantsingh6455
@rajwantsingh6455 16 сағат бұрын
Wahe guru ji
@SurinderSingh-yb9mj
@SurinderSingh-yb9mj Күн бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ
@RanjeetSingh-f8f4e
@RanjeetSingh-f8f4e 20 сағат бұрын
Dan Dan guru Nanak dev ji
@gurbachansingh7116
@gurbachansingh7116 23 сағат бұрын
GURU NANAK.PATSAH MEHAR KARN AAP UTE 5WORK BAI.JI ANAND PUR.SAHIB TON PUNJAB ROPAR INDIA
@kirpalvir
@kirpalvir 8 сағат бұрын
Guru Nanak Da ghar hai.
@sawrajsinghsawrajsingh5635
@sawrajsinghsawrajsingh5635 20 сағат бұрын
Waheguru ji waheguru ji Dan guru nanak dev ji
@BalvirSingh-ig7lx
@BalvirSingh-ig7lx Күн бұрын
Waheguru sewa karn wale te sewa karwan wale sabh loka nu chardi kla baxe. Sewa hi Dharam Hai. Kirt Kro wand chhako naam jpo. DEG Teg Fateh panth ki jeet Salute salute
@HarbajsinghWaraich-jt8st
@HarbajsinghWaraich-jt8st Күн бұрын
Waheguru Ji 🌹🙏🌹
@param.K
@param.K Күн бұрын
Guru Nanak ji is here 🙏 🙏 Absolutely true
@langeriboys
@langeriboys Күн бұрын
Waheguru meher kern ji than guru Nanak ji
@AffectionateHot-AirBallo-mp2th
@AffectionateHot-AirBallo-mp2th 23 сағат бұрын
Waheguru bless all the sewadars of this great langer
@Humanity0101
@Humanity0101 23 сағат бұрын
Waheguru ji 🙏🏼 Sikh kaum da azad desh hunda aj dunia vich Sikh langar la sakde c.
@HarjinderMehta-wf2yd
@HarjinderMehta-wf2yd Күн бұрын
ਰਾਜ ਕਰੇਗਾ ਖਾਲਸਾ ਕੀ ਰਹੀ ਨ ਕੋਈ ਹੋਰ ਸਮਝਗੀ
@gurpalsingh5634
@gurpalsingh5634 23 сағат бұрын
Than. Than. Guru. Nank. Dev. Ji
@GsGe-r6d
@GsGe-r6d 16 сағат бұрын
Waheguru waheguru waheguru ji
@AffectionateHot-AirBallo-mp2th
@AffectionateHot-AirBallo-mp2th 23 сағат бұрын
Vguru nanak Sikhs are great
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
“Don’t stop the chances.”
00:44
ISSEI / いっせい
Рет қаралды 62 МЛН
Try this prank with your friends 😂 @karina-kola
00:18
Andrey Grechka
Рет қаралды 9 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН