Chhattisgarh ਦਾ 'ਜੈ ਗੁਰੂ ਨਾਨਕ' ਕਹਿਣ ਵਾਲਾ ਪਿੰਡ~ ਇੱਥੇ ਹਰ ਗੱਲ ਹੈਰਾਨ ਕਰਨ ਵਾਲੀ~ ਧੀ ਦਾ ਨਾਮ ਘਰ ਦੇ ਬਾਹਰ~ 02

  Рет қаралды 332,857

Nishan Singh Australia

Nishan Singh Australia

Күн бұрын

Пікірлер: 930
@NishanSinghAustralia
@NishanSinghAustralia 19 күн бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@hardipsingh3103
@hardipsingh3103 19 күн бұрын
ਸ੍ਰੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ
@gurwindersinghkhalsa6615
@gurwindersinghkhalsa6615 19 күн бұрын
ਆਪ ਜੀ ਗੁਰੂ ਗੋਬਿੰਦ ਸਿੰਘ ਸਵਰੂਪ ਹੋਂ ,ਕਿੰਨੀ ਭਾਵਨਾ ਕਿੰਨੀ ਮਿੱਠਤ ਕਿੰਨੀ ਨਿਰਮਲ ਬਾਣੀ (ਬੋਲ) ਧੰਨ ਹੋਂ ਆਪ ।
@jasbirkaurmalhi4968
@jasbirkaurmalhi4968 19 күн бұрын
🙏🙏🙏❤️🙏
@nand3219
@nand3219 18 күн бұрын
ਇਸ ਪਿੰਡ ਯੂਪੀ, ਬਿਹਾਰ ਦੇ ਲੋਕ ਨਹੀਂ ਆਏ ਹੋਣਗੇ ਪੰਜਾਬ ਚ ਚੋਰੀਆਂ ਯੂਪੀ ਬਿਹਾਰ ਦੇ ਲੋਕਾਂ ਦੇ ਆਉਣ ਤੇ ਹੀ ਵਧੀਆ ਹਨ
@sukhmindersinghbahia4813
@sukhmindersinghbahia4813 18 күн бұрын
ਸੱਚੀ ਸ਼ਰਧਾ ਭਾਵਨਾ ਹੈ ਇਹਨਾਂ ਦੇ ਦਿਲ ਵਿੱਚ। ਗੁਰੂ ਨਾਨਕ ਪ੍ਰਤੀ,ਇਨਸਾਨੀਅਤ ਪ੍ਰਤੀ, ਆਪਣੇ ਪਿੰਡ ਪ੍ਰਤੀ। ਊਚ ਨੀਚ ਦੂਰ ਰੱਖਣ ਲਈ ਘਰਾਂ ਦਾ ਇੱਕੋ ਰੰਗ ਕਰਨਾ ਤੇ ਰਾਜਨੀਤੀ ਤੋਂ ਇਹ ਸਭ ਕੁਝ ਬਚਾ ਕੇ ਰੱਖਣਾ। ਧੰਨ ਨੇ ਇਹ ਲੋਕ। ਸ਼ਾਇਦ ਕਿਸੇ ਵਕਤ ਪੰਜਾਬੀ ਵੀ ਇਹੋ ਜਿਹੇ ਹੁੰਦੇ ਹੋਣਗੇ।
@rajwinder1968
@rajwinder1968 19 күн бұрын
ਇਹਨਾਂ ਭਾਵੇਂ ਕੇਸ ਨਹੀਂ ਰੱਖੇ ਪਰ ਇਹ ਅਸਲੀ ਸਿੱਖ ਹਨ ਗੁਰੂ ਦੇ ਪੰਜਾਬ ਵਾਲੇ ਤਾਂ ਦਿਖਾਵੇ ਦੇ ਸਿੱਖ ਬਣ ਕੇ ਰਹਿ ਗੲਏ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ🙏🙏🙏🙏🙏❤️❤️❤️❤️❤️
@babbukumarsongs8786
@babbukumarsongs8786 18 күн бұрын
Sikh hon waste kes rakhne jruri nahi sikh da matlab hi hai ki sikhde raho sikhde rahin de dharm nu hi sikh kiha giya hai sikhism di phichan hai kes rakhna na ki sikhi sikhi man nal hundi hai tan de roop naal nahin 🙏🏻🙏🏻wadh ghat boleya giya ho taan maafi sangat ji
@rubalsingh3243
@rubalsingh3243 18 күн бұрын
ਸਾਨੂੰ ਸਾਰੇ ਸਿੱਖਾਂ ਨੂੰ ਸਿੱਖ ਸਿਧਾਂਤਾਂ ਤੇ ਪਹਿਰਾ ਦੇ ਕੇ ਆਪਸ ਵਿਚ ਹੀ ਰਲ ਮਿਲਕੇ ਰਹਿਣਾ ਚਾਹੀਦਾ ਹੈ।
@bikarjitsingh34bikarjitsin10
@bikarjitsingh34bikarjitsin10 17 күн бұрын
​@@babbukumarsongs8786ਜੇ ਕੇਸ ਰੱਖਣੇ ਜ਼ਰੂਰੀ ਨਾ ਆਖਕੇ ਗੲਏ ਹੁੰਦੇ ਗੁਰੂ ਫਿਰ ਭਾਈ ਤਾਰੂ ਸਿੰਘ ਨੂੰ ਖੋਪੜ ਲਵਾਉਣ ਦੀ ਜ਼ਰੂਰਤ ਨਹੀਂ ਸੀ ਕੇਸ ਸਿੱਖਾਂ ਦੀ ਮੋਹਰ ਹਨ ਬਵੰਜਾ ਹੁਕਮ ਕੀਤੇ ਹਨ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਕੋਈ ਨਾ ਮਨੂੰ ਉਹ ਸਿੱਖ ਨਹੀਂ ਹੋ ਸਕਦਾ
@MadanSingh-m9m
@MadanSingh-m9m 12 күн бұрын
ਸਾਡੇ ਕੱੜਟਰ ਪੰਥੀ ਇਹਨਾਂ ਨੂੰ ਸਿੱਖ ਨਹੀਂ ਮੰਨਣਗੇ । ਇਹਨਾਂ ਨੂੰ ਸਿੱਖੀ ਪਿਆਰ ਦੀ ਜ਼ਰੂਰਤ ਹੈ।
@ssimba2785
@ssimba2785 6 күн бұрын
@@MadanSingh-m9m You are right and that is the reason why lot of Sikhs in Northern Punjab are becoming Christians . Yes fault lies with Sikh authorities.
@JaspalSingh-ul6ys
@JaspalSingh-ul6ys 17 күн бұрын
ਏ ਹੈ ਗੁਰੂ ਨਾਨਕ ਦੀ ਫੁਲਵਾੜੀ ਜਿਸ ਨੂੰ ਸਾਡੀਆ ਕਈ ਚਵਲਾ ਨੇ ੳਜਾੜ ਤਾ
@rajwinder1968
@rajwinder1968 19 күн бұрын
ਮੈਂ ਕਹਿੰਦੀ ਪੰਜਾਬ ਦੇ ਹਰ ਸਿੱਖ ਨੂੰ ਇਸ ਪਿੰਡ ਦੇ ਜਰੂਰ ਦਰਸ਼ਨ ਕਰਨੇ ਚਾਹੀ ਦੇ ਹਨ ਇਹਨਾਂ ਲੋਕਾਂ ਨੂੰ ਜ਼ਰੂਰ ਮਿਲਣਾ ਚਾਹੀ ਦਾ ਬਹੁਤ ਸੋਹਣਾ ਪਿੰਡ❤️❤️❤️❤️❤️
@phumansingh4059
@phumansingh4059 19 күн бұрын
🙏ਭੈਣ ਜੀਓ🙏ਪਿੰਡ ਦੇ ਨਾਲ ਨਾਲ , ਨਾਨਕ ਨਾਮ ਲੇਵਾ ਇਹਨਾਂ ਰੰਗ ਰਤੀਆਂ ਰੂਹਾਂ ਦੀ ਚਰਨ ਧੂੜ ਮੱਥੇ ਤੇ ਲਾਉਣ ਨੂੰ ਚਿਤ ਕਰਦੈ -- ਵਾਹਿਗੁਰੂ ਵਾਹਿ ,ਗੁਰੂ, ਵਾਹਿ ,ਗੁਰੂ ,ਵਾਹਿ ,ਗੁਰੂ ,🙏🙏
@divyawalia8580
@divyawalia8580 19 күн бұрын
Hn tn ki ethe de loka nu kutt ke kad den te kabja kar len. Bhai eh lok bhole ne ehna kol Punjab de loka wang chal karna nhi aunda. Te eh Loki jive v kar rahe vadiya kar rahe ne Punjabiya nalo
@jatinderkaurhundal7963
@jatinderkaurhundal7963 19 күн бұрын
DhanDhan Guru Nanak Dev ji
@AmanDeep-zd3ux
@AmanDeep-zd3ux 17 күн бұрын
Address ki aa ji
@tulufulu2915
@tulufulu2915 16 күн бұрын
Nafrati soch to bahar ja ke fir pta chalda hai Punjab too bahar kee hai
@jasveerkaur4219
@jasveerkaur4219 19 күн бұрын
ਜੈ ਗੁਰੂ ਨਾਨਕ, ਬਾਬਾ ਜੀ ਨੂੰ ਪਿਆਰ ਕਰਨ ਵਾਲੇ ਪੂਰੀ ਦੁਨੀਆ ਵਿਚ ਮੌਜੂਦ ਨੇ ਇਨ੍ਹਾਂ ਨੂੰ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ 🙏🙏
@HrvinderKaur-o2c
@HrvinderKaur-o2c 19 күн бұрын
ਛੱਤੀਸਗੜ੍ਹ ਵਾਲੇ ਖੱਟ ਗਏ ਮੇਰੇ ਨਾਨਕ ਜੀ ਦੇ ਸਾਏ ਹੇਠ। ਸ਼ਰਮ ਆਉਣੀ ਚਾਹੀਦੀ ਸਾਨੂੰ 😢😢
@navdeepgupta108
@navdeepgupta108 16 күн бұрын
Aapne punjab wale waheguru ji ka Khalsa tey jesus di fateh kar rahe ne 5 kilo chawal tey panj kilo aata lai k , tey bhaiye bahar kaddo atey khalistaan bnaun di muhim ch lage hoye ney , jis vich safal tey hona nahi ulta punjab da beda gark karan tey tuley hoye ney।
@JatinderSinghRathour
@JatinderSinghRathour 6 күн бұрын
You have said absolutely right beti ji
@Mrfactvides1985
@Mrfactvides1985 Күн бұрын
ਸਿੱਖ ਤੇ ਬਹੁਤ ਘੱਟ ਇਸਾਈ ਬਣ ਰਹੇ ਨੇ ਸਭ ਤੋਂ ਜਿਆਦਾ ਦਲਿਤ ਹਿੰਦੂ ਇਸਾਈ ਬਣ ਰਹੇ ਨੇ ਉਹਨਾਂ ਦੀ ਸੋਚਣ ਬਾਰੇ ਲੋੜ ਹੈ ਹਿੰਦੂਆਂ ਨੂੰ​@@navdeepgupta108
@jasbirsinghbawa91
@jasbirsinghbawa91 19 күн бұрын
ਮੈਨਾ ਲਗਦਾ ਦੁਨੀਆ ਦਾ ਸਭ ਤੋਂ ਸੋਹਣਾ ਪਿੰਡ ਤੇ ਜੋ ਗੁਰੂ ਨਾਨਕ ਦੇਵ ਜੀ ਨੂੰ ਇਨਾ ਸਤਿਕਾਰ ਕਰਦੇ ਧੰਨ ਗੁਰੂ ਨਾਨਕ ਦੇਵ ਜੀ 🙏🙏🙏
@talwindersingh463
@talwindersingh463 18 күн бұрын
🙏🌹🌹🌹🌹🌹🌹🌹🌹🌹🌹🙏
@jasn9900
@jasn9900 5 күн бұрын
Wahaguru gi
@navjotsingh3202
@navjotsingh3202 18 күн бұрын
ਸ਼ੁਕਰ ਹੈ ਪ੍ਰਬੰਧ ਏਨਾ ਕੋਲ ਹੈ,ਸਾਡੇ ਵਾਲੇ ਕਈ ਗੋਲਕ ਹੀ ਭਾਲਦੇ ਫਿਰਦੇ
@HarpalSingh-px9zb
@HarpalSingh-px9zb 19 күн бұрын
ਇਹੀ ਲੋਕ ਉਠਣਗੇ ਬਾਬੇ ਨਾਨਕ ਦੇਵ ਜੀ ਨੂੰ ਘਰ-ਘਰ ਪਹੁੰਚਾਉਣਗੇ
@charanjitsingh4388
@charanjitsingh4388 19 күн бұрын
ਜੈ ਗੁਰੂ ਨਾਨਕ । ਜਥੇਦਾਰ ਨਿਸ਼ਾਨ ਸਿੰਘ ਜੀ ਬਹੁਤ ਧੰਨਵਾਦ ਜੀ ਨਵੇਂ ਨਵੇਂ ਅਸਥਾਨਾਂ ਦੇ ਦਰਸ਼ਨ ਕਰਵਾਉਂਦੇ ਓ । ਬਹੁਤ ਖੁਸ਼ੀ ਹੋਈ ਬਾਬੇ ਨਾਨਕ ਦੀ ਸਿੱਖੀ ਬਹੁਤ ਦੂਰ ਦੂਰ ਤੱਕ ਫੈਲੀ ਹੋਈ ਹੈ । ਬਹੁਤ ਚੰਗਾ ਲੱਗਾ ਜੈ ਗੁਰੂ ਨਾਨਕ । ਧੰਨ ਨਾਨਕ ਤੇਰੀ ਵਡੀ ਕਮਾਈ ।
@satinderkaur7317
@satinderkaur7317 18 күн бұрын
ਇਸ ਪਿੰਡ ਦੇ ਦਰਸ਼ਨ ਕਰਨੇ ਚਾਹੀਦੇ ਬਹੁਤ ਕੁੱਛ ਸਿੱਖਣ ਨੂੰ ਮਿਲੇਗਾ. ਜੋ ਬਾਬਾ ਨਾਨਕ ਸਾਨੂੰ ਦੱਸਕੇ ਗਏ 🙏❤🌹
@BaljinderSingh-ri9gw
@BaljinderSingh-ri9gw 19 күн бұрын
ਕਮਾਲ ਹੋਗੀ ਧੰਨਵਾਦ ਜੀ 😭ਅਸਲੀ ਸਿੱਖ ਤਾਂ ਇਹ ਲੋਕ ਨੇ
@manavdhillon1149
@manavdhillon1149 18 күн бұрын
ਧੰਨ ਨੇ ਇਹ ਲੋਕ ਜੋ ਗੁਰੂ ਸਾਹਿਬ ਦੇ ਫਲਸਫੇ ਤੇ ਚੱਲ ਰਹੇ ਹਨ।
@JaspalSingh-ul6ys
@JaspalSingh-ul6ys 17 күн бұрын
ਸ਼ੁਕਰ ਹੈ ਬਾਬੇ ਨਾਨਕ ਦਾ ਏ ਪੰਜਾਬੀਆ ਤੇ ਖਾਲਸਤਾਨੀਆ ਤੋ ਬਚੇ ਹਨ ਵੀਡੀਉ ਦੇਖ ਕੇ ਧਰਮ ਦੇ ਠੇਕੇਦਾਰ ਇਥੇ ਨਾ ਪਹੁੰਚ ਜਾਣ ਤੇ ਕੈਣ ਤੁਸੀ ਕੌਣ ਹੁੰਦੇ ਹੋ ਬਾਬੇ ਨਾਨਕ ਦੀ ਜੈ ਕੈਣ ਵਾਲੇ ਕਿਉ ਕੇ ਧਰਮ ਦਾ ਲਾਇਸੈਸ ਤੇ ਸਾਡੇ ਕੋਲ ਹੈ
@KewalSharma-wv2xy
@KewalSharma-wv2xy 13 күн бұрын
Right
@vikramjitsingh563
@vikramjitsingh563 8 күн бұрын
Wah Kya Sachi Gal Boli Jaspal Veer G Waheguru G Tuhanu Chardi Kala vich rakhan g 😊❤Licence vekhan ton bina g
@tarsemlal9356
@tarsemlal9356 7 күн бұрын
Bilkul sachi baat
@JasbirSingh-wj9qm
@JasbirSingh-wj9qm 6 күн бұрын
Right ✅
@sandeepkumarmaurya3777
@sandeepkumarmaurya3777 7 сағат бұрын
Jaspal singh ji tusi bhut wadia likhia ehna dharm de thekydara ne punjab da mahol kharab kita hoia ae ky punjab de kuj ka srarti anshra ne punjab de vich punjabiwad te hindu vad vich ladai fut pawa ke rakhi hoi ha te punjab da mahol khrab kar ke rakh dita hai
@DavindarSingh-k7r
@DavindarSingh-k7r 19 күн бұрын
ਦਿਲ ਨੂੰ ਬੜੀ ਖੂਸੀ ਹੋਈ ਤੇ ਮਾਣ ਵਾਲੀ ਗਲ ਕੀ ਧੰਨ ਸੀ੍ ਗੂਰੂ ਨਾਨਕ ਦੇਵ ਜੀ ਦੇ ਹੂਕਮ ਅੰਦਰ ਰਹਿ ਕੇ ਚਲਣਾ ਸਾਨੂੰ ਇਨਾ ਤੋ ਕੂਛ ਸਿਖਣ ਦੀ ਲੋੜ ਹੈ 🙏🙏🙏🙏🙏
@hardeepsinghvirk1194
@hardeepsinghvirk1194 19 күн бұрын
ਭਾਈ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਆਪ ਜੀ ਦੀ ਸੇਵਾ ਨੂੰ ਭਾਗ ਲਾਵਨ ।।
@jasmelsingh1451
@jasmelsingh1451 18 күн бұрын
ਛੋਟੇ ਛੋਟੇ ਬੱਚਿਆ ਨੇ ਦਿਲ ਜਿੱਤ ਲਿਆ❤
@baljitsidhu8912
@baljitsidhu8912 19 күн бұрын
**ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।।ਗੁਰਸਿਖੀਂ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ।।**ਐਸੇ ਗੁਰਸਿੱਖਾਂ ਦੀ ਧੂੜ ਮਿਲ਼ ਜਾਵੇ ਧੰਨ ਹੋ ਜਾਵੇ ਇਨਸਾਨ,ਇਹ ਗੁਰਸਿੱਖ ਭਾਵਨਾ ਸ਼ਰਧਾ ਅਤੇ ਪੂਰਨ ਭਰੋਸਾ ਵਿਸ਼ਵਾਸ ਨਾਲ ਪੂਜਦੇ ਹਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਿਸ਼ਾਹ ਜੀ ਨੂੰ। ਅਸੀਂ ਅੰਮ੍ਰਿਤ ਪਾਨ ਕੀਤੇ ਤੋਂ ਬਿਨਾਂ ਕਿਸੇ ਨੂੰ ਸਿੱਖ ਕਹਿਣਾ ਵੀ ਨਹੀਂ ਚਾਹੁੰਦੇ।ਪਰ ਸਿੱਖ ਹੈ ਉਹ ਜੋ ਅੰਦਰੋਂ ਬਾਹਰੋਂ ਸਿਰਫ਼ ਇੱਕੋ ਇੱਕ ਗੁਰੂ ਨਾਨਕ ਦਾ ਹੋਕੇ ਜੀਵਨ ਸਫਲਾ ਕਰੇ।❤❤❤❤❤
@JaswinderSingh-js7ri
@JaswinderSingh-js7ri 19 күн бұрын
ਬਹੁਤ ਸੋਹਣਾ ਪਿੰਡ ਭਾਈ ਸਾਬ ਜੀ. ਆਪਾਂ ਪੰਜਾਬੀ ਤਾਂ ਬੱਸ ਫੋਕੀ ਚੌਧਰ ਜੋਗੇ ਰਹਿ ਗਏ ਆ. ਵਾਹਿਗੁਰੂ ਜੀ ਮੇਹਰ ਕਰਨ
@malkitsigha5002
@malkitsigha5002 19 күн бұрын
ਬਹੁਤ ਵਧੀਆ ਪਿੰਡ ਵਾਤਾਵਰਨ ਹੈ ਜੀ। ਬਹੁਤ ਸੋਹਣੀ ਹਰਿਆਲੀ ਨਗਰ ਦੀ ਇਥੇ ਵੀ ਗੁਰੂ ਗ੍ਰੰਥ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ। ਪੱਕੀ ਗ੍ਰੰਥੀ ਸਿੰਘ ਦੀ ਡਿਊਟੀ ਲਾਈ ਜਾਵੇਂ
@Guri-z4n
@Guri-z4n 19 күн бұрын
Hanji veer ji but eh log dil de sache han, ethe v committee ne golka da rola pa lena
@SurinderSingh-ws9wg
@SurinderSingh-ws9wg 19 күн бұрын
I think leave them alone, which way they are.
@SpeakigSoldierISShahi
@SpeakigSoldierISShahi 18 күн бұрын
​@@SurinderSingh-ws9wg ਬਿਲ੍ਕੁਲ ਵੀ। ਸਾਨੂੰ ਕੋਈ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਚੌਧਰ ਦੇ ਭੁੱਖਿਆਂ ਨੇ ਗੰਦ ਪਾ ਦੇਣਾ।
@SatyaKiOR
@SatyaKiOR 17 күн бұрын
Sanatan Dharma
@KulwinderSingh-dv1vz
@KulwinderSingh-dv1vz 6 күн бұрын
They are already enlightened
@DaljinderKaur-yw1px
@DaljinderKaur-yw1px 18 күн бұрын
Saadgi and Baba Nanak Ji da sohna pind … Rooh khush ho gyi darshan karke 🙏🙏🙏🙏🙏 ਦਿਲ ਖੁਸ਼ ਹੋ ਗਿਆ ਜੀ ਇਸ ਪਿੰਡ ਦੇ ਦਰਸ਼ਨ ਕਰਕੇ 😊
@lambilambhi8389
@lambilambhi8389 8 күн бұрын
ਕਿਤੇ ਰੀਠੇ ਲਾਉਂਦਾ ਝਾੜਾ ਨੂੰ ਕਿਤੇ ਪਾੜੇ ਸ਼ੇਰ ਬਗਿਆੜਾਂ ਨੂੰ ਕਿਤੇ ਪੰਜੇ ਲਾਏ ਪਹਾੜਾਂ ਨੂੰ ਉਹ ਬਲੀਆਂ ਦਾ ਮਾਣ ਗਵਾਇਆ ਏ ਉਹ ਪ੍ਰਗਟਿਆ ਪ੍ਰਗਟਿਆ ਵਿੱਚ ਤਲਵੰਡੀ ਦੇ ਮੇਰਾ ਨਾਨਕ ਸਤਿਗੁਰਾਂ ਆਇਆ,
@harbhajankaur411
@harbhajankaur411 18 күн бұрын
ਸਾਡਾ ਪਿੰਡ ਇਸ ਤਰਾ ਦਾ ਤਾਹੀ ਹੁੰਦਾ ਜੇ ਗੁਰੂ ਦੇ ਹੁਕਮ ਤੇ ਚਾਲਿਦੇ ਜੱਟ ਜੱਟ ਨਾ ਕਰਦੇ ਤੇ । ਜੈ ਗੁਰੂ ਨਾਨਕ ਨਾਨਕ । ਜਾ ਧੰਨ ਗੁਰੂ ਧੰਨ ਧੰਨ ਗੁਰੂ ਨਾਨਕ ਜੀ ਹੁੰਦੀ ।❤❤❤
@harinderjitsingh404
@harinderjitsingh404 18 күн бұрын
Tuhadi caste v daso ki hai
@orbittmtalrayarandhawa1177
@orbittmtalrayarandhawa1177 8 күн бұрын
Jat kise nu kuchh nahi kahinda Bas jat ne mehnat kiti dab k bas ohi nahi dekhi jandi tuhade kolo Baki tusi jat kolo ki laina dena apne Guru Sahib nal piyar kro Ego (Hankar) tuhade ch jattan nalo bahut jiada hai
@GurmailSingh-ri8ri
@GurmailSingh-ri8ri 18 күн бұрын
ਇਸ ਪਿੰਡ ਦੇ ਸਰਪੰਚ ਦੇ ਵਿਚਾਰ ਸੁਣਨ ਨਾਲ ਸਬ ਤੋ ਵਡੀ ਗੱਲ ਸਾਡੇ ਲਾਈ ਇਹ ਸਿੱਖਣ ਵਾਲੀ ਆ ਉਚ ਨੀਚ ਨਾ ਮਹਿਸੂਸ ਨਾ ਹੋਵੇ ਤਾ ਇਕੋ ਜਿਹੇ ਰੰਗ ਹਨ
@manikatron4278
@manikatron4278 17 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@tarankang298
@tarankang298 18 күн бұрын
ਬਾਬਾ ਨਾਨਕ ਦੇਵ ਜੀ ਤੇਰਾਂ ਹੀ ਤੇਰਾਂ ਬਰਕਤਾਂ ਪੈਂਦੀਆਂ ਹਨ
@rattandhaliwal
@rattandhaliwal 17 күн бұрын
ਇਹਨਾਂ ਗੁਰੂ ਪਿਆਰਿਆਂ ਨੂੰ ਕੋਟਿ ਕੋਟਿ ਪ੍ਰਨਾਮ।
@rajinderaustria7819
@rajinderaustria7819 18 күн бұрын
ਸ: ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਹ ਬਹੁਤ ਵੱਡੀ ਸੇਵਾ ਕਰ ਰਹੇ ਹੋ ਦੁਨੀਆਂ ਨੂੰ ਸੱਚ ਅਤੇ ਸ਼ੀਸ਼ਾ ਦਿਖਾ ਰਹੇ ਹੋ। RAJINDER SINGH AUSTRIA (VIENNA)
@chamanjitkaur1524
@chamanjitkaur1524 17 күн бұрын
ਜੈ ਗੁਰੂ ਨਾਨਕ ❤️🌹🙏💥
@gurpritamsingh8050
@gurpritamsingh8050 19 күн бұрын
ਭਾਈ ਨਿਸ਼ਾਨ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤
@Seerat1213
@Seerat1213 19 күн бұрын
ਵਾਹਿਗੁਰੂ ਜੀ ਸੰਵਾਦ ਆ ਗਿਆ ਵੀਡੀਊ ਦੇਖਕੇ ਪੰਜਾਬ ਵਾਲਿਆ ਸਿੱਖਾਂ ਨੂੰ ਵੀ ਇਹਨਾਂ ਵੱਲ ਵੇਖ ਕੁਝ ਸਿੱਖਣਾ ਚਾਹੀਦਾ ਹੈ❤🙏
@satnamkaur9618
@satnamkaur9618 18 күн бұрын
ਮੇਰੇ ਪਿਆਰੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਵੱਡੀ ਕਮਾਈ ❤ ਵਹਿਗੁਰੂ ਜੀ ਚੜਦੀਕਲਾ ਚ ਰੱਖਣ ਜੀ
@BalwinderKaur-py8jt
@BalwinderKaur-py8jt 18 күн бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਇਥੋਂ ਦੇ ਲੋਕਾਂ ਨੂੰ ਵੀ ਪਰਿਣਾਮ ਜੋਂ ਇੰਨਾ ਵਿਸ਼ਵਾਸ਼ ਹੈ
@kashmirsingh9741
@kashmirsingh9741 16 күн бұрын
ਕਿੰਨੇ ਖੁਸ਼ੀ ਹੋਈ ਇਹਨਾਂ ਵੱਲ ਦੇਖ ਕੇ ਤੇ ਇੱਕ ਸਾਡੀਆਂ ਚਵਲਾਂ ਜਿਹੜੀਆਂ ਗੋਲਕਾਂ ਪਿੱਛੇ ਨੱਠੀਆਂ ਫਿਰਦੀਆਂ ਨੇ ਤੇ ਇਹਨਾਂ ਨੂੰ ਕੋਈ ਟੈਨਸ਼ਨ ਹੀ ਨਹੀਂ ਕੋਈ ਪੈਸਾ ਚੜਾਵੇ ਨਾ ਚੜਾਵੇ ਪਰ ਸਾਡੇ ਲੋਕਾਂ ਨੂੰ ਇਹਨਾਂ ਵੱਲ ਦੇਖ ਕੇ ਕੁਝ ਸਿੱਖਣਾ ਚਾਹੀਦਾ ਹੈ ਇਹ ਹੈ ਸੱਚੇ ਸੁੱਚੇ ਗੁਰੂ ਨਾਨਕ ਸਾਹਿਬ ਜੀ ਦੇ ਅਸਲੀ ਭਗਤ
@awtar.buttarbuttar7621
@awtar.buttarbuttar7621 17 күн бұрын
ਜੀ ਮੈ ਵੀ ਛੱਤੀਸਗੜ੍ਹ ਦਾ ਹੈ ਗੁਰੂ ਸਾਹਿਬ ਨੇ ਪਾਗ ਲਾਇਣੇ ਇਸ ਧਰਤੀ ਨੂੰ
@ParveenKumar-lf4my
@ParveenKumar-lf4my 17 күн бұрын
ਸੱਚਮੁੱਚ ਭਾਗ ਲਾਏ ਇਸ ਧਰਤੀ ਨੂੰ ਗੁਰੂ ਸਾਹਿਬ ਜੀ ਨੇ 😊🙏
@GuriSingh-m5z
@GuriSingh-m5z 16 күн бұрын
CG kehdi jagha te veer g
@awtar.buttarbuttar7621
@awtar.buttarbuttar7621 16 күн бұрын
@GuriSingh-m5z basna disst
@HarpreetBhullar-yj3dv
@HarpreetBhullar-yj3dv 18 күн бұрын
ਬਹੁਤ ਖੁਸ਼ਨਸੀਬ ਨੇ ਇਹ ਲੋਕ ਜਿਨ੍ਹਾਂ ਤੇ ਰੱਬ ਕਿਰਪਾ ਹੋਇ ਇਸ ਪਿੰਡ ਗੁਰੂਨਾਨਕ ਸਾਹਿਬ ਪੁੱਜੇ ਸੀ ਉਸ ਸਮੇਂ ਪਿੰਡਾ ਦੇ ਫੈਸਲੇ ਬੈਠ ਕੇ ਨਬੇੜਦੇ ਹਨ ਸਰਪੰਚ ਮੈਂਬਰ ਚੁਣਦੇ ਹਨ ਸਾਡੇ ਪੰਜਾਬ ਦੀ ਬਦਨਸੀਬੀ 😢 ਧੱਕੇ ਨਾਲ ਇੱਕ ਦੂਜੇ ਦਾ ਕਤਲ ਤੇ ਵਢ ਕੇ ਇੱਕ ਦੂਜੇ ਨੂੰ ਸਰਪੰਚੀਆ ਮੈਂਬਰੀਆਂ ਪ੍ਰਾਪਤ ਕਰਦੇ ਹਨ 😢 ਸੂਜਵਾਨ ਲੋਕ ਗਰੀਬ ਹਨ ਕੋਈ ਚੋਰੀ ਹੋ ਜਾਣ ਦਾ ਡਰ ਨਹੀ ਆਪਣੇ ਆਪਣੇ ਕਮਾ ਦੇ ਵਿੱਚ ਲੱਗੇ ਹੋਏ ਹਨ ਨਾ ਟਰੈਕਟਰ ਤੇ ਵੱਡੇ ਸਪੀਕਰ ਲਾਓਣ ਨਾ ਕੋਈ ਹੰਕਾਰ ਪੇਸੇ ਦਾ ਸ਼ੋਰਤ ਦਾ ਬਸ ਆਪਣੇ ਮੋਨ ਦੇ ਵਿੱਚ ਲੋਕ ਰਹਿੰਦੇ ਹਨ ਇਹਨਾਂ ਲੋਕਾਂ ਦੀ ਸੋਚ ਤੇ ਵਿਹਾਰ ਪਹਿਰਾਵੇ ਨੂੰ ਕੋਟਿ ਕੋਟਿ ਪ੍ਰਣਾਮ ❤🙏
@bkjsociety
@bkjsociety 18 күн бұрын
ਬਹੁਤ ਵਧੀਆ ਲੱਗਾ ਜੀ, ਧੰਨ ਗੁਰੂ ਨਾਨਕ ਦੇਵ ਜੀ
@artbeat-craftandpainting6489
@artbeat-craftandpainting6489 16 күн бұрын
ਅਸੀ ਅਲਗ ਮੁਲਕ ਲਬਦੇ ਫਿਰਦੇ ਆ ਪ੍ਰੰਤੂ ਇਹ ਦੇਸ਼ ਹੈ ਸਾਡਾ ਆਪਣਾ, ਇਹ ਸੰਸਾਰ ਹੈ ਆਪਣਾ, ਇਸ਼ਾਈ ਮਤ ਵਾਲ਼ੇ ਵਰਲਡ ਲੈਵਲ ਤੇ ਪ੍ਰਸਾਰ ਕਰ ਰਹੇ ਆ ਤੇ ਅਸੀ ਪਰਚਾਰ ਦੇ ਮਾਮਲੇ ਚ ਫਾਡੀ ਆ ਤੇ ਸਿਰਫ ਪੰਜਾਬ ਤੱਕ ਸਿਮਟ ਕੇ ਰਹਿ ਗਏ।
@kulwantsinghaulakh1640
@kulwantsinghaulakh1640 18 күн бұрын
ਪੰਜਾਬ ਦੇ ਸਿਖ ਸਿਰਫ ਦਾੜੀ ਵਾਲੇ ਨੂੰ ਸਿਖ ਮੰਨਦੇ ਹਨ ਦਾੜੀ ਰਖਣਾ ਠੀਕ ਹੈ ਪਰ ਕੋਈ ਕਿਵੇ ਮਰਜੀ ਰਹੇ ਭਾਵਨਾ ਪਵਿਤਰ ਹੋਵੇ
@tarsemsinghrajput6675
@tarsemsinghrajput6675 19 күн бұрын
ਧੰਨ ਗੁਰੂ ਨਾਨਕ ਸਾਹਿਬ ਜੀ 🙏🏽🙏🏽🙏🏽🙏🏽🙏🏽🙏🏽
@Vegito_God_Super
@Vegito_God_Super 17 күн бұрын
ਵਾਹ ਜੀ ਵਾਹ ਕਿਆ ਬਾਤ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@jasveerkaur4219
@jasveerkaur4219 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@amandeepsingh-dq3wj
@amandeepsingh-dq3wj 19 күн бұрын
Boht vadia uprala krde o tuc sikh itehaas baare dss ke...boht mithaas he tuhadi awaaj ch..! Rabb mehar kre tuhade te
@ManjeetKaur-ce4wr
@ManjeetKaur-ce4wr 17 күн бұрын
Bahut sundar ❤️ ❤❤❤❤❤
@HarvinderSingh-rw5rl
@HarvinderSingh-rw5rl 19 күн бұрын
ਧੰਨ ਗੁਰੂ ਜੀ ਕੇ ਪਿਆਰੇ❤🎉
@JoginderSingh-p7k
@JoginderSingh-p7k 18 күн бұрын
❤ ਜ਼ਰੂਰੀ ਨਹੀਂ ਕਿ ਅਮ੍ਰਿੰਤ ਛੱਕ ਕੇ ਤੇ ਸਿਰ ਤੇ ਦਸਤਾਰ ਸਜਾਉਣ ਵਾਲਾਂ ਹੀ ਗੁਰੂ ਦਾ ਅਸਲੀ ਸਿੱਖ ਹੈ ❤
@DavinderSingh-sj4kc
@DavinderSingh-sj4kc 17 күн бұрын
ਸਿੱਖ ਮਾਰਿਆਦਾ ਅਨੁਸਾਰ ਅੰਮ੍ਰਿਤ ਛੱਕਣਾ ਜਰੂਰੀ ਹੈ l ਪਰ ਇਸ ਪਿੰਡ ਵਾਲਿਆਂ ਦੀ ਗੱਲ ਅਲੱਗ ਹੈ, ਬਹੁਤ ਹਿੰਦੂ ਯਾ ਮੁਸਲਿਮ ਵੀ ਸਿੱਖ ਧਰਮ ਵਿਚ ਆਸਥਾ ਰੱਖਦੇ ਹਨ l
@knijjar2519
@knijjar2519 17 күн бұрын
Dhan🌹guru🌹nanak🌹dhan🌹guru🌹nanak🌹
@gurjindersingh956
@gurjindersingh956 19 күн бұрын
ਧੰਨ ਬਾਬਾ ਨਾਨਕ ਤੇਰੀ ਲੀਲ੍ਹਾ ਨਿਆਰੀ
@NarinderSingh-mg4sw
@NarinderSingh-mg4sw 18 күн бұрын
ਜੈ ਗੁਰੂ ਨਾਨਕ ਦੇਵ ਜੀ ਜੈ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਹੈ ਏਸ ਪਿੰਡ ਦੇ ਲੋਕ ਬੱਬੂ ਪੂੰਗਾ
@msmavi7595
@msmavi7595 4 күн бұрын
Dhan gur nanak🙏🙏
@Jps64ਜੇਪੀਐਸ
@Jps64ਜੇਪੀਐਸ 19 күн бұрын
ਵਾਹਿਗੁਰੂ ਜੀ 🙏 ਧੰਨ ਗੁਰ ਨਾਨਕ ਜੀ 🙏 ਧੰਨ ਨੇ ਏਹ ਗੁਰੂ ਦੇ ਪਿਆਰੇ ਏਨੀ ਸ਼ਰਦਾ ਭਾਵਨਾ ਤੇ ਸੇਵਾ ਕਰਦੇ ਨੇ 🙏 🌹ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ਆਪ ਸਾਰੀਆਂ ਨੂੰ 🙏❤ਬਹੁਤ ਆਪਣੇ ਆਪ ਤੇ ਸ਼ਰਮ ਮਹਿਸੂਸ ਹੋਈ ਸਾਡੇ ਪੰਜਾਬੀਆਂ ਕੋਲ ਕਿਨਾ ਵੱਡਾ ਖਜਾਨਾ ਹੈ ਅਸੀ ਕੁੱਝ ਵੀ ਨਹੀਂ ਕਰ ਸਕਦੇ
@SarabjitDugg
@SarabjitDugg 16 күн бұрын
ਇਹ ਤਾਂ ਭਾਈ ਪਿਆਰ ਦਾ ਲੰਗਰ ਲਾਈ ਬੈਠੇ ਨੇ।। ਧੰਨ ਸ਼੍ਰੀ ਗੁਰੁ ਨਾਨਕ।। ਆਓ ਹੁਣ ਇਹਨਾਂ ਤੋਂ ਸਿੱਖ ਲੇਈਐ।। ਤਾਂ ਛੱਡੋ ਝਗੜੇ ,ਬਹਿਸਾਂ ।।ਗੁਰਮਤਿ ਅਪਣਾਈਏ।।
@karanvirdhillon3115
@karanvirdhillon3115 19 күн бұрын
ਜੈ ਗੁਰੂ ਨਾਨਕ 😊❤❤❤❤
@Uniearthiiiansocial.lbeing
@Uniearthiiiansocial.lbeing 8 күн бұрын
❤Waheguru❤
@HarpreetSingh-ux1ex
@HarpreetSingh-ux1ex 19 күн бұрын
❤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ❤️ 🙏 ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਪੂਰੀ ਸੰਗਤਾਂ ਦਾ ਜਿਨ੍ਹਾਂ ਏਨਾ ਸੱਚੇ ਸੁੱਚੀਆਂ ਰੂਹਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ , ਅਸਲ ਇਹ ਹਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪੁੱਤਰ ਅਸੀ ਤੇ ਦਿਖਾਵੇ ਤੇ ਲੜਨ ਯੋਗੇ ਰਹਿ ਗਏ
@darshangill26
@darshangill26 4 күн бұрын
ਬਹੁਤ ਹੀ। ਮਨ। ਖੁਸ਼। ਹੋਇਆ। ਛਤੀਸਗੜ੍ਹ। ਦਾ ਪਿੰਡ। ਦੇਖਕੇ। ਅਸਲ। ਚ। ਗੁਰੂ। ਜੀ। ਦੀ। ਸਿਖਿਆ। ਤੇ। ਚਲਦੇ। ਨੇ। ਲੋਕ। ਇੱਕ। ਗੱਲ। ਬਹੁਤ। ਚੰਗੀ। ਲੱਗੀ। ਕਿ। ਸਾਰੇ। ਘਰਾ। ਦਾ ਰੰਗ। ਇਕ। ਕੀਤਾ। ਤਾਂ। ਕਿਸੇ। ਮਨ। ਚ। ਹੀਨ। ਭਾਵਨਾ। ਨਾ ਆਵੇ। ਦਰਸ਼ਨ। ਕਰਾਉਣ। ਲਈ। ਧੰਨਵਾਦ
@KuldeepSingh-l9h6g
@KuldeepSingh-l9h6g 18 күн бұрын
Dhan Dhan Shiri Guru Nanak Dev Ji Maharaj Ji ❤🎉❤
@NarinderSingh-qu9gy
@NarinderSingh-qu9gy 18 күн бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਪੂਰਨ ਸੰਸਾਰ ਦੇ ਸਾਂਝੇ ਹਨ,
@rakkarrakkar2981
@rakkarrakkar2981 19 күн бұрын
Waheguru ਜੀ ਮੇਹਰ rakhan g ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਗੁਰੂ
@amritpalkaurbrar2170
@amritpalkaurbrar2170 18 күн бұрын
ਧੰਨ ਗੁਰੂ ਨਾਨਕ ਦੇਵ ਜੀ🙏🙏🙏🙏🙏🙏🙏🙏
@SpeakigSoldierISShahi
@SpeakigSoldierISShahi 18 күн бұрын
❤❤❤ ਕਿਆ ਬਾਤਾਂ। ਕੁਦਰਤ ਦੀ ਗੋਦ ਵਿੱਚ ਵਸਿਆ ਹੋਇਆ ਪਿੰਡ।
@JatinderSingh-o9t
@JatinderSingh-o9t 18 күн бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਵਰਗ ਰੁਪ ਜਿੱਥੇ ਮੇਰੇ ਗੁਰੂ ਜੀ ਨੇ ਦਰਸ਼ਨ ਪਾਏ
@AvtarSingh-om1dq
@AvtarSingh-om1dq 18 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਨਾਨਕ ਤੇਰੀ ਵੱਡੀ ਕਮਾਈ
@anmullelafz1844
@anmullelafz1844 2 күн бұрын
Mere nanak ji da sohna pind😊. Kamai ta ahna loka ne kiti ea..jivan ta safal ahna da hoya hai..dhan guru nanak dev ji.. 🙏 hamsha sukh vartai es pind ch
@didarsingh7599
@didarsingh7599 18 күн бұрын
ਬਹੁਤ ਵਧੀਆ ਉਪਰਾਲਾ ਭਾਈ ਸਾਹਿਬ
@shamlal4747
@shamlal4747 5 күн бұрын
ਬਾਈ ਨੇ ਲਿਖਿਆ ਧਰਮ ਦੇ ਠੇਕੇਦਾਰ ਨਾ ਪਹੁੰਚ ਜਾਣ ਬਿਲਕੁਲ ਸਹੀ ਕਿਹਾ ਵੀਰ ਨੇ
@sarvenderamar9787
@sarvenderamar9787 18 күн бұрын
Waah........ ਬਾਬਾ ਨਾਨਕ.......!! ਤੇਰੀ wadiyaayee .....🙏.....🤳..🤗...Thanks ,,,,Nishan Singh ਜੀ..!
@jagdevbrar6100
@jagdevbrar6100 9 күн бұрын
ਪੰਜਾਬ ਦੇ ਲੋਕ ਤਾਂ ਕਹਿਣ ਨੂੰ ਸਿੱਖ ਹਨ ਪਰ ਸਿੱਖੀ ਵਾਲੀ ਕੋਈ ਗੱਲ ਨਹੀਂ ਇਹ ਛੱਤੀਸਗੜ੍ਹ ਦੇ ਲੋਕ ਸਿਰੌਂ ਮੋਨੇ ਹੋਣ ਕਰਕੇ ਅਸਲੀ ਸਿੱਖ ਹਨ ਪ੍ਰਮਾਤਮਾ ਇਨ੍ਹਾਂ ਨੂੰ ਲੰਬੀ ਉਮਰ ਬਖਸ਼ੇ ਜੀ ਅਤੇ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ
@nirmalsingh6781
@nirmalsingh6781 18 күн бұрын
ਬਹੁਤ ਵਧੀਆ
@RajinderjitSingh-h2v
@RajinderjitSingh-h2v 19 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ
@ravinderpourh564
@ravinderpourh564 17 күн бұрын
ਬਹੁਤ ਵਧੀਆ ਲੋਕਾਂ ਦਾ ਆਪਸੀ ਪਿਆਰ ਦੇਖ ਮੰਨ ਗਦਗਦ ਹੋ ਗਿਆ ਬਹੁਤ ਖੁਸ਼ੀ ਹੋਈ ਧੰਨ ਗੁਰੂ ਨਾਨਕ ਦੇਵ ਜੀ ਤੇਰਾ ਆਸਰਾ 🙏🙏🙏🙏🙏🙏🙏🙏🙏🙏🙏🙏🙏 ਦਾਸ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@Jasssidhu-1616
@Jasssidhu-1616 18 күн бұрын
ਪੰਜਾਬ ਨੂੰ ਸਿੱਖਣਾ ਚਾਹੀਦਾ ਹੈ ਇਸ ਪਿੰਡ ਤੋਂ
@JuganuKaur-g2o
@JuganuKaur-g2o 17 күн бұрын
ਬਹੁਤ ਸੋਹਣਾ ਲਗਿਆ ਏਹੇ ਸਭ ਦੇਖ ਕੇ 🙏🏻🙏🏻🙏🏻🙇🏻‍♀️🙇🏻‍♀️
@gurnamkaurdulat3883
@gurnamkaurdulat3883 19 күн бұрын
ਜੈ ਗੁਰੂ ਨਾਨਕ ਜੀ।
@GurdeepSingh-pq9mf
@GurdeepSingh-pq9mf 17 күн бұрын
Nanak Sager Pind de Darshan karwaye Bahut Bahut Dhanwad Ji. Bhai Nishan Singh Ji.
@RajwinderSinghSandhu-yb8vu
@RajwinderSinghSandhu-yb8vu 19 күн бұрын
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ❤❤❤
@kulvirkaur1951
@kulvirkaur1951 19 күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਸਤਿਨਾਮ ਜੀ 🙏🙏🙏🙏🙏
@khushwindersinghgillkhazan6560
@khushwindersinghgillkhazan6560 18 күн бұрын
ਭਾਈ ਸਾਹਿਬ ਜੀ 1947 ਤੋਂ ਪਹਿਲਾਂ ਸਿੱਖ ਕੌਮ ਦੇ ਪ੍ਰਚਾਰ ਤੇ ਕੋਈ ਨਹੀਂ ਰੋਕ ਸਕਦਾ ਸੀ, ਹੁਣ ਅਖੌਤੀ ਹਿੰਦੂ ਜਥੇਬੰਦੀਆਂ ਤੇ ਸਿਆਸੀ ਲੋਕਾਂ ਨੇ ਬਾਹਰ ਤੇ ਛੱਡੋ ਪੰਜਾਬ ਵਿੱਚ ਵੀ ਜੋਂ ਸਿੱਖ ਕੌਮ ਦੀ ਗੱਲ ਕਰਦੇ ਹਨ ਭਾਰਤ ਸਰਕਾਰ ਲਈ ਅੱਤਵਾਦੀ ਵੱਖਵਾਦੀ ਹਨ । ਦੱਖਣੀ ਭਾਰਤ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਾਰ ਤੋਂ ਪੰਜ ਕਰੋੜ ਸਿੱਖ ਵਸਦੇ ਹਨ।
@nirmalsingh2232
@nirmalsingh2232 18 күн бұрын
Your statement about Hindutavies is absolutely correct. Sikhs must become vigilant and counter the so-called Hindutavies. Sikhs must follow Sikhism in true spirit, get rid of the curse of Caste system, vigorously preach Sikh Philosophy.
@learnwithadarsh4654
@learnwithadarsh4654 17 күн бұрын
ਵਾਹ ਜੀ ਵਾਹ ਦੇਖ ਕੇ ਬੜਾ ਹੀ ਸੋਹਣਾ ਲੱਗਿਆ🙏🏻🙏🏻🙏🏻🥰👌🏻❤️🪔🪔🧿
@amarjitgill6083
@amarjitgill6083 19 күн бұрын
ਧੰਨ ਗੁਰੂ ਨਾਨਕ ਦੇਵ ਜੀ
@gurjeetboparai62
@gurjeetboparai62 19 күн бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏
@bobbiecheema4833
@bobbiecheema4833 18 күн бұрын
Bahut Sohna. Sanu sub Singha nu Inha toh kuj Sukhna chahida hai. Waheguru ji.
@JassSekhon-z7j
@JassSekhon-z7j 19 күн бұрын
ਧੰਨ ਗੁਰ ਨਾਨਕ ਤੇਰੀ ਵੱਡੀ ਕਮਾਈ
@harjitsingh7518
@harjitsingh7518 18 күн бұрын
ਗੁਰੂ ਸਾਹਿਬ ਦੀ ਅਸਲ ਸਿੱਖਿਆ ਇਹਨਾਂ ਵੀਰਾਂ ਨੇ ਲਈ।
@sukhdayalsinghbhare1922
@sukhdayalsinghbhare1922 Күн бұрын
ਬਹੁਤ ਹੀ ਸੁੰਦਰ ਹੈ ਅਤੇ ਸ਼ਲਾਘਾ ਯੋਗ ਹੈ ਜੀ ❤❤ ਧੰਨ ਗੁਰੂ ਨਾਨਕ ਦੇਵ ਜੀ ❤ਸ਼ਤੀਛ ਗੜ ਦੇ ਪਿੰਡ ਬਰਗਾੜੀ ਵਿੱਚ ਸਤਿਗੁਰੂ ਜੀ ਨੇ 550 ਸਾਲ ਪਹਿਲਾਂ ਚਰਨ ਪਾਏ ਸਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤
@sarbjodhsinghvirk8747
@sarbjodhsinghvirk8747 19 күн бұрын
ਸਤਿਨਾਮ ਵਾਹਿਗੁਰੂ ਜੀ
@shamsundar2336
@shamsundar2336 17 күн бұрын
🌹JAI GURU NANAK🌹 🙏 Swa lakh wali Sewa bahut he Srahniye hai.
@RamandeepKaur-ys8gj
@RamandeepKaur-ys8gj 19 күн бұрын
🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏
@punjabi49051
@punjabi49051 15 күн бұрын
ਬਾਬਾ ਨਾਨਕ ਸੱਬ ਦਾ ਹੈ,, ਕਿੰਨੀ ਖੁਸ਼ੀ ਦੀ ਗੱਲ ਹੈ ਕੇ ਜੋ ਬਾਬਾ ਨਾਨਕ ਦੀ ਸੋਚ ਸੀ ਉਹ ਸੱਬ ਇਸ ਪਿੰਡ ਵਾਲਿਆਂ ਨੇ ਅਪਣਾਯਾ ਹੈ ਕੋਈ ਚੋਰੀ ਨਹੀਂ, ਸਾਫ਼ ਸਫਾਈ, ਕੋਈ ਲੜਾਈ ਨਹੀਂ, ਸੱਬ ਦਾ ਘਰ ਗੁਲਾਬੀ ਮਤਲਬ ਸੱਬ ਜਨ ਬਰਾਬਰ ਨੇ, ਸਾਦੀ ਜ਼ਿੰਦਗੀ ਕੁਦਰਤ ਦੀ ਸੇਵਾ, ਤੇ ਸੱਚੀ ਆਸਥਾ,,,, ਲੱਗਦਾ ਨਹੀਂ ਇਹੋ ਜਿਹਾ ਕੁੱਜ ਸਾਡੇ ਪੰਜਾਬ ਚ ਕਿਤੇ ਹੋਵੇ,,, ਪਰ ਏਹ ਪਿੰਡ ਨਾਨਕ ਦੇ ਪਿਆਰੀਆਂ ਦਾ ਹੈ,,, ਜੈ ਬਾਬੇ ਨਾਨਕ ਦੀ 😊😊😊
@HarmailSingh-q5z
@HarmailSingh-q5z 18 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sidhumusicsm8056
@sidhumusicsm8056 19 күн бұрын
ਬਹੁਤ ਵਧੀਆ ਵੀਡੀਓ
@harbagsingh5197
@harbagsingh5197 18 күн бұрын
ਭਾਜੀ ਗੁਰਸੇਵਕ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਉਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਵਾਏ ਜਿੰਨਾਂ ਬਾਰੇ ਮੈਨੂੰ ਨਹੀਂ ਸੀ ਪਤਾ। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ।🙏🌹
@MohinderSingh-y4g
@MohinderSingh-y4g 19 күн бұрын
ਅੱਜ ਤੱਕ ਕਿਸੇ ਬਲੋਗਰ ਜੀ ਨੇ ਵੀ ਇਸ ਨੂੰ ਹਾਇਰ ਨਹੀਂ ਕੀਤਾ
@GurdeepSingh-pq9mf
@GurdeepSingh-pq9mf 17 күн бұрын
Nanak Dukhiya Sabh Sansar. Sabh te Wadda Satgur Nanak Jin Kal Rakhi Merri Ji.
@hichkilife-ow3ld
@hichkilife-ow3ld 18 күн бұрын
dhan dhan guru nanak dev ji tu hi kartaar tu hi nirankar
@Gill-mp9vt
@Gill-mp9vt 15 күн бұрын
ਇਹ ਪਿੰਡ ਹੀ ਨਹੀਂ, ਭਾਰਤ ਦੇ ਬਹੁਤ ਇਲਾਕੇ ਹਨ ਜਿੱਥੇ ਦਸ ਗੁਰੂ ਸਾਹਿਬਾਨ ਜੀਆਂ ਨੇ ਚਰਨ ਪਾਏ, ਬੇਸ਼ੱਕ ਲਹਿੰਦਾ ਪੰਜਾਬ ਹੋਵੇ, ਅਸੀਂ ਸਾਰੇ ਗੁਰੂ ਘਰਾਂ ਵਿੱਚ ਦਰਸ਼ਨ ਕਰਨ ਜਾ ਨਹੀਂ ਸਕਦੇ, ਇਹ ਵੀਡੀਉ ਨੇ ਵੱਖਰਾ ਕੰਮ ਕੀਤਾ ਹੈ, ਇਹ ਮੋਬਾਈਲ ਦੀ ਖੋਜ ਇੰਨ੍ਹਾਂ ਗੱਲਾਂ ਕਰਕੇ ਬਹੁਤ ਵਧੀਆ ਲੱਗਦੀ ਹੈ
@DilbagSingh-fi6sw
@DilbagSingh-fi6sw 19 күн бұрын
ਵੀਰ ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@GURPREETKAUR-si1vq
@GURPREETKAUR-si1vq 18 күн бұрын
Paranaam es pind nu . Bahut dil khush hoya ji
@JashpalSingh-mg6tc
@JashpalSingh-mg6tc 18 күн бұрын
Dhan dhan Shri Guru Nanak Dev ji 👃🌺👃🌺👃🌺👃🌺👃🌺👃🌺👃🌺👃🌺👃🌺👃🌺👃🌺👃🌺👃🌺👃
@satpalsinghkaloya8264
@satpalsinghkaloya8264 18 күн бұрын
Aj v guruaa da asar hai es pind te🙏🙏 Raty mainu Mull Mantar de darshan hoye te aj Sachi ho gye Dhan Guru Nanak g🙏🙏🌹🌹
@SohanSingh-yt2pn
@SohanSingh-yt2pn 6 күн бұрын
ਬਹੁੱਤ ਹੀ ਚੰਗਾ ਲੱਗਿਆ ਬਾਬਾ ਜੀ।ਸਭ ਕੁੱਛ ਵਧੀਆ ਹੈ,ਸਵਰਗ ਇਹੀ ਹੈਜੀ ।ਧੰਨਵਾਦ ਜੀ।
سورة البقرة كاملة رقية للبيت, علاج للسحر - القارئ علاء عقل Sourate Al-Baqara
3:52:03
سورة البقرة كاملة رقية للبيت, علاج للسحر - القارئ علاء عقل Sourate Al-Baqara
3:52:00
Почему Катар богатый? #shorts
0:45
Послезавтра
Рет қаралды 2 МЛН
Почему Катар богатый? #shorts
0:45
Послезавтра
Рет қаралды 2 МЛН