ਗਰੀਬਾਂ ਦੇ ਗੁਰੂ ਗ੍ਰੰਥ ਸਾਹਿਬ ਤੇ ਅਮੀਰਾਂ ਦਾ ਕਬਜ਼ਾ? ਭਗਤ ਰਵੀਦਾਸ ਜੀ ਨੂੰ ਭੁੱਲਣ ਵਾਲਿਓ ਆਹ ਇੰਟਰਵਿਊ ਦੇਖੋ | SMTV

  Рет қаралды 298,064

SMTV

SMTV

Күн бұрын

Пікірлер: 1 300
@jassijalandria509
@jassijalandria509 8 ай бұрын
ਇੰਨਾ ਗੱਲਾਂ ਕਰਕੇ ਇੱਕ ਵੱਖਰਾ ਧਰਮ ਸਾਡਾ ਬਣਿਆ ਰਵੀਦਾਸੀਆ ਧਰਮ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਾਹਾਰਾਜ, ਧੰਨ ਧੰਨ ਬਾਬਾ ਸਾਹਿਬ dr ਭੀਮ ਰਾਓ ਅੰਬੇਡਕਰ ਜੀ ❤ ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏
@rrjm-o1d
@rrjm-o1d 9 ай бұрын
ਸਾਡਾ ਪਿੰਡ ਜੀ ਬਲਾਚੌਰ ਕੋਲ ਹੈ ਜੀ ਜੈ ਭੀਮ ਜੀ ਜੈ ਭਾਰਤ ਜੀ
@lovedeepsidhu7454
@lovedeepsidhu7454 11 ай бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 😇
@ARMusic04
@ARMusic04 9 ай бұрын
Jai Satguru Ravidass Maharaj ji 🙏🙏🙏
@rohitjakhu
@rohitjakhu 11 ай бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤
@ARMusic04
@ARMusic04 9 ай бұрын
🙏🙏🙏🙏
@mohitbhatoa
@mohitbhatoa 11 ай бұрын
ੴ ਸਤਿਗੁਰ ਪ੍ਰਸਾਦਿ ॥ ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥ ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥੧॥ ਰਹਾਉ ॥ ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀ ਢਰੈ ॥ ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥੧॥ ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥ ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥੨॥੧॥ 🙏🙏🙏
@fatehsingh6688
@fatehsingh6688 11 ай бұрын
ਬਹੁਤ ਜਨਮ ਬਿਛੁਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗਜੀਵਹ ਚਿਰਭਏਓ ਦਰਸ਼ਨ ਦੇਖੇ ।🙏🙏🌹🌺
@nishansingh4312
@nishansingh4312 11 ай бұрын
Thanks ji guru ji ne sb nu brabr drza ditta Dhan guru Nanak
@ਗੁਰਮੀਤਕੌਰ-ਭ4ਫ
@ਗੁਰਮੀਤਕੌਰ-ਭ4ਫ 11 ай бұрын
ASI vi Bhatoa aa ji pasana to kartarpur
@ARMusic04
@ARMusic04 9 ай бұрын
Jai Satguru Ravidass JI 🙏🙏🙏
@harmanpreet4341
@harmanpreet4341 Ай бұрын
Oh.sikh.hi.nhi.jo.jaatpat.d.gl.krde.mans.ki.jaat.eko.pehchanbo
@jassromanaromana1531
@jassromanaromana1531 11 ай бұрын
ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ ❤❤❤❤❤❤❤❤❤❤
@ARMusic04
@ARMusic04 9 ай бұрын
Jai Satguru Ravidass Maharaj ji 🙏🙏🙏
@fatehsingh6688
@fatehsingh6688 11 ай бұрын
ਬਹੁਤ ਜਨਮ ਬਿਛੁਰੇ ਥੇ ਮਾਧੋ। ਧੰਨ ਗੁਰੂ ਰਵਿਦਾਸ ਜੀ।🙏🙏🌹
@SorabSahota
@SorabSahota 10 ай бұрын
ਰਾਮ ਦਾਸ ਉਹ ਬੋਲਦਾ ਸੱਚ ਬੋਲਿਆ ਗਿਆ ਧਨਵਾਦ ਜੀ ਬਹੁਤ ਬਹੁਤ ਧੰਨਵਾਦ
@RamLal-l9q2c
@RamLal-l9q2c 9 ай бұрын
Dhan dhan guru granth sahib ji 🌹🌹🙏🙏
@JaspalSingh-co1gx
@JaspalSingh-co1gx 11 ай бұрын
ਬਾਪੂ ਜੀ ਤੁਸੀ ਮਹਾਨ ਹੋ ਮੈ ਵੀ ਜੱਟ ਜਮਾਤ ਚੋ ਹਾਂ ਪਰ ਜਿਹੜੇ ਜੱਟ ਆਪਣੇ ਆਪ ਨੂੰ ਉੱਚੀ ਜਾਤੀ ਦਾ ਸਮਝਦੈ ਨੇ ਭੁਲੇਖੇ ਵਿੱਚ ਨੇ ਹਿੰਦੂ ਜਾਤੀ ਗਣਨਾ ਅਨੁਸਾਰ ਜੱਟ ਵੀ ਸ਼ੂਦਰ ਨੇ
@saiboutique7869
@saiboutique7869 11 ай бұрын
bai ji tusi be sada para ho ma sc ha veer
@DavinderSingh-xt2pd
@DavinderSingh-xt2pd 11 ай бұрын
As per urs statement,han Jatt sudar ne par tohadi sudara nu jamina kion nae millan ? Please tell
@santokhsingh3199
@santokhsingh3199 11 ай бұрын
Bilkul sahi bolda bappu ji, main v jatt ha par mann hankar nhi chahida.
@aprhiporhe7751
@aprhiporhe7751 11 ай бұрын
Veer Jatt te chamara de got v same ne looks v same ne bas ik paise da fark aa . Paiseya krke hi ajj Jatt duje Braham ho gye jo ki galat gal aa. But tuhade warge lokaa krke punjab ajj v punjab aa ❤
@KamalJeet-u1c
@KamalJeet-u1c 11 ай бұрын
Bhaiyo sudhra te Khalsa movie dekho sab pta chal jayega jin sudhra ne barahamno ki chaplusi ki wo sudhro se apne apko uncha mane Lage or unko Jamin b mili or Paisa b or sath me sudhro par atyachar karne ka moka bhi hindu varan k anusar to char varan h barahman chatriya vasya or sudhar or agar sudhar kewal chamar h to barahman chatri vaisya ko chod kar or jaatiya konse varan mein aati h
@ksb4382
@ksb4382 11 ай бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ 🙏🙏🙏🙏🙏
@ARMusic04
@ARMusic04 9 ай бұрын
Jai Satguru Ravidass Maharaj ji 🙏🙏🙏
@jaishiv2310
@jaishiv2310 11 ай бұрын
ਗਿਆਨੀ ਜੀ ਹੁਣ ਤਾਂ ਜਿਆਦਾ ਘਬਰਾਉਣ ਦੀ ਕੋਈ ਲੋੜ ਨਹੀਂ ਰਵਿਦਾਸੀਆ ਧਰਮ ਦੀ ਜੈ ਜੈ ਗੁਰਦੇਵ ਧਨ ਗੁਰਦੇਵ ਜੈ ਭੀਮ ਜੈ ਭਾਰਤ
@Ramanjot-creativity
@Ramanjot-creativity 11 ай бұрын
ਬਾਪੂ ਜੀ ਗੱਲਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਸਲੂਟ ਆ ਤਹਾਨੂੰ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏🙏
@ManinderSingh-tv7ej
@ManinderSingh-tv7ej 11 ай бұрын
ਸਾਡਾ ਘਰ ਕੋਲ ਰਹਿੰਦਾ ਇਹਨਾ ਨੇ ਸਬਤੋ ਪਹਿਲੀ ਲਫੇਰਦੀ ਲੀਏਬਾਰੀਏ ਬਣੀਏ ਹੋਈ ਹੈ. ਜੋ ਹਰ ਜਗਾ ਜਾਕੇ books ਦਿੰਦੇ ਰਹਿੰਦੇ ਹੈ ਪੜਨ ਵਾਸਤੇ ਬੱਚਿਆਂ ਨੂੰ ਸਾਰਿਆਂ ਨੂੰ ਹੀ .
@HardeepSingh-jr1ig
@HardeepSingh-jr1ig 10 ай бұрын
ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ। ਵਾਹੇਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@inderjeetdmkvlogr5595
@inderjeetdmkvlogr5595 11 ай бұрын
ਧੰਨ ਗੁਰੂ ਰਵਿਦਾਸ ਪਿਤਾ ਜੀ ❤❤
@ARMusic04
@ARMusic04 9 ай бұрын
Jai Satguru Ravidass Maharaj ji 🙏🙏
@charanjitsingh4388
@charanjitsingh4388 11 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਅਫਸੋਸ ਹੈ ਬਿਤਕਰਾ ਅੱਜੇ ਵੀ ਹੈ ਜਾਤੀ ਵਾਦ ਵਿਤਕਰਾ । ਗੁਰੂ ਨਾਨਕ ਦੇਵ ਜੀ ਦਾ ਫਲਸਫਾ ਇਨ੍ਹਾਂ ਲੋਕਾਂ ਨੇ ਪੜ੍ਹਿਆ ਹੀ ਨਹੀਂ ।ਮਾਣਸ ਕੀ ਜ਼ਾਤ ਸਭੇ ਇਕੋਂ ਪਹਿਚਾਣ ਬੋ । ਭਾਈ ਸਾਹਿਬ ਜੀ ਦੀਆਂ ਗੱਲਾਂ ਬਿਲਕੁਲ ਸਹੀ ਸੱਚੀਆ ਹਨ । ਇਨ੍ਹਾਂ ਲੋਕਾਂ ਨੂੰ ਪਤਾ ਨਹੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਭਾਈ ਮਰਦਾਨਾ ਜੀ ਕੋਣ ਸਨ ।
@Ghinahorrorstory3675
@Ghinahorrorstory3675 11 ай бұрын
ਬਾਪੂ ਦੀਆਂ ਗੱਲਾਂ ਕੌੜੀਆਂ ਜਰੂਰ ਨੇ, ਪਰ ਹਨ ਬਿਲਕੁੱਲ ਸੱਚੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
@pronatureprohuman5401
@pronatureprohuman5401 9 ай бұрын
ਥੋਡਾ ਬਾਪੂ ਮੇਰੇ ਚਾਚੇ ਦਾ ਮੁੰਡਾ ਹੈ ਸਾਰਾ ਕੁੱਝ ਬਕਵਾਸ ਕਰਦਾ ਹੈ
@ajcinematicfilmers1837
@ajcinematicfilmers1837 9 ай бұрын
Fer ethe ki suni janaa.. 😂😂
@gurnekdhillon504
@gurnekdhillon504 11 ай бұрын
ਸਾਡੇ ਗੁਰੂ ਸਾਹਿਬਾਨਾਂ ਨੇ ਜਿਸ ਜਾਤ ਪਾਤ ਨੂੰ ਮਿਟਾਇਆ ਪਰ ਸਾਡੇ ਕਾਫੀ ਲੋਕਾਂ ਨੇ ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ ਕੀਤੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਚਾਰ ਦਰਵਾਜ਼ੇ ਲਗਾ ਕੇ ਗੁਰੂ ਸਾਹਿਬ ਨੇ ਇਹੀ ਸੰਦੇਸ਼ ਦਿੱਤਾ ਕਿ ਸਭ ਬਰਾਬਰ ਨੇ ਕੋਈ ਛੋਟਾ ਵੱਡਾ ਨਹੀਂ ਇਕ ਪੰਗਤ ਵਿੱਚ ਲੰਗਰ ਛਕਾ ਕੇ ਵੀ ਇਹੀ ਸੰਦੇਸ਼ ਦਿੱਤਾ ਕਿ ਸਭ ਬਰਾਬਰ ਨੇ ਪਰ ਫੇਰ ਵੀ ਅਸੀ ਨਹੀਂ ਮੰਨਦੇ😢
@ManjitSingh-hq5wn
@ManjitSingh-hq5wn 11 ай бұрын
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਧੰਨਵਾਦ ਜੀ
@RanjitKainth-wt4um
@RanjitKainth-wt4um 11 ай бұрын
​@@ManjitSingh-hq5wni
@anuragsandhu8142
@anuragsandhu8142 10 ай бұрын
Good soch bai
@Bhootbaba420
@Bhootbaba420 8 ай бұрын
ਪੈਸੇ ਤੇ ਜ਼ਮੀਨ ਜਾਇਦਾਦ ਬੰਦੇ ਦੀ ਬੁੱਧੀ ਪਲੀਤ ਕਰ ਦਿੰਦੇ ਹਨ। ਅਮੀਰ ਚਮਾਰ ਗਰੀਬ ਚਮਾਰ ਨੂੰ ਇੱਦਾ ਨਫ਼ਰਤ ਕਰਦਾ ਜਿਵੇਂ ਜੱਟ ਕਰਦੇ ਹਨ। ਸਭ ਧੰਨ ਮਾਇਆ ਦਾ ਜਾਲ ਹੈ।
@sukhvindersingh1725
@sukhvindersingh1725 11 ай бұрын
ਬਿਲਕੁਲ ਸੱਚ ਅਸੀਂ ਬ੍ਰਾਹਮਣਵਾਦੀ ਹੋ ਚੁੱਕੇ ਹਾਂ ਗੁਰੂ ਮਿਹਰ ਕਰੇ
@jaykay-t5t
@jaykay-t5t 11 ай бұрын
brahminbad nahi Jattbadi aa jo jattbad chal reha sikhi wich eho hi dha laa reha
@ashuissar4731
@ashuissar4731 10 ай бұрын
Har chij ch brahmin kitho aa janda..bhai mati das ji bhai sati das ji v brahmin si..us bare ki kehna tuhadda
@OneandMany
@OneandMany 10 ай бұрын
jattwadi kaho
@kissanjattkissan9976
@kissanjattkissan9976 10 ай бұрын
@@jaykay-t5tjatt nu kato kich de ow thode apne lok gaddar ne
@romibhardwaj8548
@romibhardwaj8548 10 ай бұрын
​@@kissanjattkissan9976ਸੱਚ ਕੌੜਾ ਹੁੰਦਾ, ਬ੍ਰਾਹਮਣਾ ਨੇ ਵੀ ਹਜ਼ਾਰਾ ਸਾਲ ਵਿਤਕਰਾ ਕੀਤਾ ਏਨਾ ਲੋਕਾਂ ਨਾਲ,,, ਨਾਲ ਇਕ ਗੱਲ ਪੱਕੀ ਪੱਲੇ ਬੰਨ ਲਵੋ ਕੇ ਬੰਦਾ ਬਹਾਦੁਰ ਜੀ ਨੇ ਜੱਟਾ ਨੂੰ ਜ਼ਮੀਨ ਦਿੱਤੀ ਸੀ,, ਪਰ ਹੋ ਤੁਸੀ ਵੀ ਹਿੰਦੂਆਂ ਮੁਤਾਬਿਕ ਸ਼ੂਦਰ ਹੋ,, ਤੇ ਤੁਹਾਡੀ ਸੋਚ ਦੱਸਦੀ ਹੈ ਕਿ ਤੁਸੀ ਘਮੰਡੀ ਹੋ ਚੁੱਕੇ ਹੋ,,ਕਿਸਾਨ ਮਜ਼ਦੂਰ ਏਕਤਾ ਕਿੱਥੇ ਚਲੀ ਜਾਂਦੀ ਹੈ। ਫਿਰ ਮਤੇ ਪਾਸ ਕਰਦੇ ਹਾਂ ਯਾਰ 😢😢
@babansinghsidhu6095
@babansinghsidhu6095 9 ай бұрын
❤❤❤❤❤❤❤❤❤❤ ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ
@sandeepchandar-1880
@sandeepchandar-1880 9 ай бұрын
ਜੇਕਰ ਜੱਟ ਫਰਕ ਨਾ ਕਰਦੇ ਤਾ ਸਿਖੀ ਸ਼ਿਖਰ ਤੇ ਹੁਨਦੀ । ਬਾਪੂ ਜੀ ਸਤਗੁਰੁ ਰਵਿਦਾਸ ਮਹਾਰਾਜ ਕੇਹ ਕ ਸੰਬੋਧਨ ਕੀਤਾ ਜਾਵੇ ਬੇਨਤੀ ਆ ।
@Raviavi3921
@Raviavi3921 11 ай бұрын
ਧੰਨ ਧੰਨ ਗੁਰੂ ਰਵਿਦਾਸ ਜੀ
@ARMusic04
@ARMusic04 9 ай бұрын
Jai Satguru Ravidass Maharaj ji 🙏🙏🙏💐💐💐
@PargatSingh-dhatt
@PargatSingh-dhatt 11 ай бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ
@ARMusic04
@ARMusic04 9 ай бұрын
Jai Satguru Ravidass Maharaj ji 🙏🙏
@ACADMY.acadmy
@ACADMY.acadmy 11 ай бұрын
SM TV ਦਾ ਧਨ ਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਹਰੀ ਰਾਮ ਜੀ 🙏
@Laddi_Singh994
@Laddi_Singh994 11 ай бұрын
ਸਾਡੇ ਪਿੰਡ ਗੁਰੂ ਵਾਹਿਗੁਰੂ ਜੀ ਦੀ ਕਿਰਪਾ ਨਾਲ ਇੱਕ ਗੁਰੂ ਘਰ ਹੈ ।
@pamajawadha5325
@pamajawadha5325 11 ай бұрын
Sada v ik gurughar h burj sala disst maler kotla punjab
@surinderbraich3876
@surinderbraich3876 11 ай бұрын
​@@pamajawadha5325sir Burj salar
@sukhisingh9056
@sukhisingh9056 11 ай бұрын
ਸੁਕਰ ਹੈ ਵਾਹਿਗੁਰੂ ਜੀ ਦਾ ਸਿਆਣੇ ਬੰਦੇ ਰਹਿੰਦੇ ਹੋਣੇ ਗੁਰੂ ਘਰ ਇੱਕ ਦੇ ਨਾਲ ਹੀ ਮਣ ਵੀ ਇੱਕ ਹੀ ਰੱਖਿਓ ਵਾਹਿਗੁਰੂ ਜੀ ਹੋਰ ਮੇਹਰ ਕਰਨਗੇ
@samnicolasamnicola3747
@samnicolasamnicola3747 11 ай бұрын
PEHLE COMENT VALE BAI SABB JI APNA PIND DUS DEN DHANWAD.
@reshamjassal2651
@reshamjassal2651 11 ай бұрын
ਬਹੁਤ ਹੀ ਸ਼ਲਾਘਾਯੋਗ ਗੱਲ ਹੈ ਇਹ.. ਵਾਹਿਗੁਰੂ ਮੇਹਰ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਆਪ ਸੱਭਨਾਂ ਨੂੰ 🌹🙏🌹
@ranjitpossi
@ranjitpossi 11 ай бұрын
ਪਿੰਡਾਂ ਵਿੱਚ ਅਲੱਗ-ਅਲੱਗ ਸ਼ਮਸ਼ਾਨ ਘਾਟ ਅਤੇ ਗੁਰਦੁਆਰਾ ਸਾਹਿਬ ਬਣਨ ਦਾ ਮੁੱਖ ਕਾਰਨ ਜਾਤੀ ਵਿਤਕਰਾ ਹੀ ਹੈ । ਜਦੋਂ ਡਾਃ ਅੰਬੇਡਕਰ ਸਾਹਿਬ ਸ਼੍ਰੀ ਹਰਮਿੰਦਰ ਸਾਹਿਬ (ਅੰਮ੍ਰਿਤਸਰ) ਸਿੰਘ ਸਜਣ ਗਏ ਸੀ ਤਾਂ ਉੱਥੋਂ ਦੇ ਧਰਮ ਦੇ ਠੇਕੇਦਾਰਾਂ ਨੇ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਕਹੇ ਸਨ ਇਸੇ ਕਰਕੇ ਉਹ ਇੱਥੋਂ ਵਾਪਿਸ ਚਲੇ ਗਏ ਅਤੇ ਉਹਨਾਂ ਨੇ ਬੁੱਧ ਅਪਣਾ ਲਿਆ ਸੀ । ਕਿਸੇ ਵੀ ਸੱਚੇ ਗੁਰਸਿੱਖ ਕੋਈ ਜਾਤ ਨਹੀਂ ਹੁੰਦੀ ਹੈ ਜਿਹੜਾ ਜਾਤ-ਪਾਤ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਕਦੇ ਵੀ ਗੁਰਸਿੱਖ ਨਹੀਂ ਹੋ ਸਕਦਾ ਹੈ । ❤❤ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤❤
@funny_gully8468
@funny_gully8468 11 ай бұрын
Jehe ehe chawal ari ke sikha ne nah kiti ambedkar kade ga de nehru to bahar niklya te bla k mail kita 2 natuon theory vich ambedkar da oura yogdan hai jis vich 10 lakh punjabi katal hoya
@mamtarani8331
@mamtarani8331 9 ай бұрын
​@@funny_gully8468pehla tn likhna sikh fir likhi ki kehna chounda c kuj samaj lgi n teri
@JaswinderSingh-kt9yc
@JaswinderSingh-kt9yc 9 ай бұрын
ਵਾਹਿਗੁਰੂ ਜੀ
@AnujSikka-ix7ig
@AnujSikka-ix7ig 8 ай бұрын
Ambedkar sach Mai hi vaha gaye the Harminder Sahib ji 😢sach Mai hi unko vha jati suchak shabad kahe gaye the😢
@funny_gully8468
@funny_gully8468 8 ай бұрын
Oh fudua pehla kitab pas ambedkar nunjis ne rokya kyon gandi nehru da piche lagya ti ce ban ja bodinja hor sikh banan na ban na kise da apna fedla hai
@Balbirsinghusa
@Balbirsinghusa 11 ай бұрын
ਬਿਲਕੁੱਲ ਸਹੀ।ਭਾਈ ਬੇਗਮ ਪੁਰੇ ਦਾ ਰਸਤਾ ਵੀ ਖੋਜੀਏ।ਜੀਹਨੇ ਸਿੱਖ ਬਣਨਾ ਉਹਨੂੰ ਵੀ ਲੱਭੀਏ।ਸਰੀਰ ਤਾਂ ਇੱਕ ਵਾਹਿਗੁਰੂ ਜੀ ਨੇ ਬਣਾਇਆਂ ਸਾਰਿਆਂ ਦਾ।ਸਰੀਰ ਤੇ ਸਾਰੇ ਗੁਰਮੁਖਿ ਨੇ।ਸਰੀਰ ਵਿੱਚ ਰਹਿਣ ਵਾਲਾ ਮਨਮੁੱਖਿ ਹੋ ਜਾਂਦਾ।
@labhsingh155
@labhsingh155 10 ай бұрын
ਗੁਡ ਜੋਬ ਮਾਸਟਰ ਜੀ ਭੇਤ ਭਾਵ 1001%ਹੈ ਜੀ 🙏ਮਾਫ ਕਰਨਾ
@GurkiratSingh-fs1dx
@GurkiratSingh-fs1dx 11 ай бұрын
ਸਚ ਕਹ ਰਹੇ ਹੈ ਬਾਪੂ ਜੀ ਏਹ ਸਚ ਹੈ ਬਹੁਤ ਜਗਾ ਤੇ ਹੂੰਦਾ ਹੈ ਅੱਜ ਵੀ
@KulvinderSingh-pq2jd
@KulvinderSingh-pq2jd 10 ай бұрын
ਸਮਾਜਿਕ ਬਰਾਬਰੀ ਸਿੱਖੀ ਦਾ ਮੂਲ ਸਿਧਾਂਤ ਏ
@NirmalSingh-vq9gv
@NirmalSingh-vq9gv 10 ай бұрын
ਬਹੁਤ ਮਾੜੀ ਗੱਲ ਹੈ ਜੇਕਰ ਆਪਾਂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਤਾਂ ਆਪਣੇ ਦਿਮਾਗ ਵਿਚੋਂ ਜਾਤ ਪਾਤ ਵਾਲਾ ਹੰਕਾਰ ਕੱਢ ਦੇਣਾ ਚਾਹੀਦਾ ਹੈ ਨਹੀ ਤਾਂ ਅਸੀਂ ਗੁਰੂ ਦੇ ਸਿੱਖ ਕਹਾਉਣ ਦੇ ਲਾਇਕ ਨਹੀਂ ਹਾਂ
@prahunasoda8505
@prahunasoda8505 11 ай бұрын
ਸੋਲਾਂ ਆਨੇ ਸੱਚੀਆਂ ਗੱਲਾਂ 🙏🏻🙏🏻🙏🏻🙏🏻
@GurkiratSingh-fs1dx
@GurkiratSingh-fs1dx 11 ай бұрын
ਵਾਹਿਗੁਰੂ ਜੀ ਸਭ ਧਰਮਾਂ ਨੂੰ ਸਮਤ ਬਕ੍ਸ਼ੋ ਦੁਨੀਆਂ ਕਿਧਰ ਨੂੰ ਚਲ ਪਈ ਬਾਬਾ ਨਾਨਕ ਜੀ ਕਰੋ ਕਿਰਪਾ
@hafeezhayat2744
@hafeezhayat2744 Ай бұрын
ਬੇ ਹਦ ਵਧੀਆ ਗੱਲਬਾਤ ਹੈ ਬਾਬਾ ਜੀ ਅਤਰ ਸਿੰਘ ਜੀ ਦੀ ਕਲਮ ਨੂੰ ਸਲਾਮ ਹੈ ਪਰਨਾਮ ਹੈ
@reshamjassal2651
@reshamjassal2651 10 ай бұрын
ਇਸ ਵੀਰ ਜੀ ਦੀ ਇਕ ਇਕ ਗੱਲ ਸੱਚ ਤੇ ਸਹੀ ਹੈ ਜੀ.. ਬਹੁਤ ਹੀ ਦੁੱਖ ਤੇ ਬਹੁਤ ਹੀ ਦਰਦ ਭਰੀਆਂ ਹਨ। 🌹🙏ਜੈ ਗੁਰਦੇਵ ਜੀ ਧੰਨ ਗੁਰਦੇਵ ਜੀ 🙏🌹
@tarlochan.bhatoacahamar8493
@tarlochan.bhatoacahamar8493 8 ай бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏 ਸਭਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ
@SukhwinderSingh81548
@SukhwinderSingh81548 11 ай бұрын
ਸਾਡੇ ਪਿੰਡ ਰਾਹੋਂ ਰੋਡ ਜਿਲਾ ਲੂਧਿਅਣਾ ਵਿੱਚ ਹੈ ਇੱਥੇ ਕੋਈ ਜਾਤ ਪਾਤ ਨੀ ਹੈ ਇੱਕੋ ਸਮਸਾਨ ਘਾਟ ,,, ਨਗਰ ਕੀਰਤਨ ਅਸੀ ਗੁਰੂ ਰਵਿਦਾਸ ਜੀ ਦਾ ਵੀ ਮਨਾਉਣੇ ਹਾ ਅਤੇ ਗੁਰੂ ਨਾਨਕ ਦੇਵ ਜੀ ਦਾ ਵੀ
@sukhshankar3652
@sukhshankar3652 9 ай бұрын
Kihera pind hai vir ji
@pronatureprohuman5401
@pronatureprohuman5401 9 ай бұрын
ਜਾਤਪਾਤ ਇਸ ਕੁਤੀਹੜ ਦੇ ਪਿੰਡ ਵੀ ਨਹੀਂ ਹੈ।
@pronatureprohuman5401
@pronatureprohuman5401 9 ай бұрын
ਮੰਡੀ ਕਲਾਂ (ਬਠਿੰਡਾ)
@MySukhjit
@MySukhjit 8 ай бұрын
ਪਿੰਡ ਕਿਹੜਾ 22 ਜੀ।
@pronatureprohuman5401
@pronatureprohuman5401 8 ай бұрын
@@MySukhjit Mandi Kalan bathinda
@preetrandhawa2566
@preetrandhawa2566 11 ай бұрын
ਉਹ ਯਾਰੋ ਤੁਸੀ ਮੇਰੇ ਸਾਰੇ ਵੀਰ ਇਕੱਲਾ ਇਹ ਕਿਉਂ ਲਿਖੀ ਜਾਂਦੇ ਹੋ ਧਨ ਗੁਰੂ ਰਵੀਦਾਸ ਜੀ ਤੁਸੀ ਇਹ ਕਿਉਂ ਨਹੀਂ ਕਹਿੰਦੇ ਕੇ ਧਨ ਧਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਜੱਟਾ ਦਾ ਮੁੰਡਾ ਸੀ ਪਰ ਇਸ ਬਾਬੇ ਨਾਨਕ ਦੇ ਸੱਚੇ ਯਾਰ ਨੂੰ ਸੁਣ ਕੇ ਅੱਜ ਤੋਂ ਬਾਦ ਕੋਈ ਵੀ ਪੁੱਛੇ ਤਾਂ ਹਿਕ ਧਾਪਰ ਕੇ ਕਹਾਂਗਾ ਮੈਂ ਜੱਟਾ ਦਾ ਨਹੀਂ ਸਿੱਖਾਂ ਦਾ ਮੁੰਡਾ ਹਾਂ ❤❤❤❤❤❤❤❤love you ਸਰਦਾਰ ਸਾਬ
@Kkk19649
@Kkk19649 11 ай бұрын
ਬਿਲਕੁਲ ਸਹੀ ਗੱਲ ਜੀ। ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪ ਵੀ ਸਹੀ ਹੋਣਾ ਪੈਣਾ।
@chhindasinghaulakh6815
@chhindasinghaulakh6815 11 ай бұрын
ਬਾਈ ਜੀ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਹਾਂ ਜੇਕਰ ਮੇਰੀ ਗੱਲ ਕਿਸੇ ਨੂੰ ਬੂਰੀ ਲਗੇ।ਉਹ ਗੱਲ ਇਹ ਹੈ ਕੇ ਬਾਬਾ ਜੀ ਨੇ ਵੀ ਕਿਤੇ ਵੀ ਇਹ ਗੱਲ ਨਹੀਂ ਕਹੀ ਕੇ ਜੀ ਸਿੱਖ ਧਰਮ ਵਿਚ ਕੋਈ ਜਾਤੀ ਪਾਤੀ,ਊਚ ਨੀਚ ਨਹੀਂ ਹੈ , ਸਾਡੇ ਗੁਰੂਆਂ ਨੇ ਤਾਂ ਸਾਰੇ ਹੀ ਮਨੁੱਖਾ ਨੂੰ ਇਕ ਹੀ ਕਿਹਾ ਹੈ। ਬਜ਼ੁਰਗ ਨੇ ਅਪਣੀ ਪੂਰੀ ਵੀਡੀਓ ਵਿਚ ਕਿਤੇ ਵੀ ਸਿੱਖ ਵਿਚਾਰਧਾਰਾ ਵਾਰੇ ਕੋਈ ਗੱਲ ਨਹੀਂ ਕੀਤੀ ਸਗੋਂ ਬਾਬਾ ਜੀ ਨੇ ਅਪਣਾ ਸਾਰਾ ਜੋਰ ਅਪਦੀ ਜਾਤੀ ਨੂੰ ਸ੍ਰਰੇਸ਼ਠ ਦਸਣ ਉਤੇ ਲਗਾ ਦਿੱਤਾ। ਅਤੇ ਦੂਜੀ ਗੱਲ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਪਤਾ ਲੱਗਦਾ ਹੈ ਕੇ ਬਾਬਾ ਜੀ ਨੂੰ ਜੱਟ ਕੋਮ ਨਾਲ ਖਾਸ ‌ਮੌਹ ਹੈ
@premchand6090
@premchand6090 11 ай бұрын
Randhawa sahib ji tusi theek keh rahe ho appan pehla ensaan han eh jaata paata waad Wich ne
@sunilbali887
@sunilbali887 11 ай бұрын
Well said
@pappupallah8262
@pappupallah8262 11 ай бұрын
ਬਾਪੂ ਜੀ ਤੁਹਾਡੀਆਂ ਗੱਲਾਂ 100 ਪਰਸੈਟ ਸਚੀਆ ਨੇ
@jasvirsingh477
@jasvirsingh477 10 ай бұрын
ਧੱਨ ਗੁਰੂ ਗ੍ੰਥ ਸਹਿਬ ਜੀ ਮੇਹਰ ਕਰਨ ਮਨ ਨੀਵਾ ਮੱਤ ਉੱਚੀ ਰੱਖਣ ਦਾ ਵਲ ਦੇਣ ਆਪਾ ਸਭ ਅਕਾਲ ਪੁਰਖ ਦੀ ਔਲਾਦ ਹਾ ਰਲ ਮਿਲ ਕੇ ਰਹੋ। ਧੱਨਵਾਧ ਬਾਬਾ ਜੀ
@rajkapoor5376
@rajkapoor5376 10 ай бұрын
❤ ਵਾਹ ਬਾਪੂ ਜੀ ਸਲਾਮ ਹੈ ਤੁਹਾਡੀ ਸੋਚ ਨੂੰ ❤
@JaswinderSingh-kt9yc
@JaswinderSingh-kt9yc 11 ай бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@Rsingh-p5t
@Rsingh-p5t 11 ай бұрын
ਧੰਨ ਧੰਨ ਭਗਤ ਰਵਿਦਾਸ ਜੀ 🙏
@mohitbhatoa
@mohitbhatoa 11 ай бұрын
​@@Rsingh-p5t ਤੁਹਾਡੇ ਪੀੜ ਹੁੰਦੀ ਰਹਿਣੀ ਇਸ ਗੱਲੋਂ, ਹਰਾਮਖੋਰੋ, ਜਿਹਨਾ ਨੂੰ ਤੁਸੀ ਇਕੱਲੇ ਗੁਰੂ, ਸੱਚੇ ਪਾਤਸ਼ਾਹ, ਸਤਿਗੁਰ ਕਹਿੰਦੇ ਓਹਨਾ ਨਾਲ ਕਿੱਥੇ ਲੱਗਾ ਗੁਰੂ ਦਿਖਾ ਦਿਓ, ਓਹਨਾਂ ਨਾਲ ਤਾਂ ਮਹਲਾ ਸਹਿਬਾਨ ਲੱਗਾ ਓਥੇ ਕਿਉ ਨੀ ਕਹਿੰਦੇ ਮਹਲਾ ਜੀ
@mohitbhatoa
@mohitbhatoa 11 ай бұрын
​@@Rsingh-p5tਅਰਦਾਸ ਬਾਰੇ ਕੀ ਖਿਆਲ ਆ ਓਹਦੇ ਵਿੱਚੋ ੨੪ ਪਾਤਸ਼ਾਹੀਆਂ ਦੇ ਨਾਂ ਕੱਟੇ ਹੋਏ ਆ
@Rsingh-p5t
@Rsingh-p5t 11 ай бұрын
@@mohitbhatoa ਜ਼ੁਬਾਨ ਨੂੰ ਲਗਾਮ ਦੇ ਓਏ ਤੂ ਹਰਾਮ ਖੋਰ ਮੈਂਨੂੰ ਨਹੀਂ ਗੁਰੂ ਅਰਜੁਨ ਦੇਵ ਜੀ ਨੂੰ ਕਿਹਾ ਭਗਤ ਦੀ ਉਪਾਧੀ ਉਹਨਾਂ ਨੇ ਦਿੱਤੀ, ਬੋਲਣਾ ਮੈਂਨੂੰ ਵੀ ਆਉਂਦਾ ਏਦਾਂ ਤੁਸੀਂ ਜਾਤ ਦੀ ਹੀਣਤਾ ਦੇ ਵਸ ਪਏ ਹੋਏ ਨੇ, ਤੁਸੀਂ ਰਵੀਦਾਸ ਜੀ ਨੂੰ ਗੁਰੂ ਏਸ ਕਰਕੇ ਬੋਲ ਰਹੇ ਹੋ ਕੇ ਉਹ ਤੁਹਾਡੀ ਜਾਤ ਨਾਲ ਸੰਬੰਧ ਰੱਖਦੇ ਸੀ
@Rsingh-p5t
@Rsingh-p5t 11 ай бұрын
@@mohitbhatoa ਜੇ ਸਾਬਿਤ ਕਰ ਦਿੱਤਾ ਫੇਰ ਭਗਤ ਰਵੀਦਾਸ ਜੀ ਲਈ ਭਾਈ ਗੁਰਦਾਸ ਜੀ ਕਹਿੰਦੇ ਹਨ ਭਗਤ ਭਗਤ ਜਗ ਵਜੇਆ ਚਹੁੰ ਚਕਾ ਚਮਰੇਟਾll ਪਾਣਾ ਗੰਢੇ ਰਾਹ ਵਿਚ ਕੁਲਾ ਧਰਮ ਢੋਇ ਢੋਰ ਸਮੇਟਾ ll ਚਹੁੰ ਵਰਨਾ ਉਪਦੇਸ਼ ਦਾ ਗਯਾਨ ਕਰ ਭਗਤ ਸਹੇਟਾll ਨਾਵਨ ਆਯਾ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ ll ਕੱਢ ਕਸੀਰਾ ਸਉਪਿਆ ਰਵੀਦਾਸੈ ਗੰਗਾ ਦੀ ਭੇਟਾ ll ਸਾਫ ਸਾਫ ਲਿਖਿਆ ਹੋਇਆ ਜਦੋ ਬਾਣੀ ਸ਼ੁਰੂ ਹੁੰਦੀ ਹੈ ਉਦੋ ਵੀ ਧਨਾਸਰੀ ਬਾਣੀ ਭਗਤ ਰਵੀਦਾਸ ਜੀ ਕੀ ਕਿਹ ਕੇ ਸ਼ੁਰੂ ਕਰ ਦੇ, ਤੁਹਾਡੇ ਚ ਹੀਣਤਾ ਹੈ ਕੇ ਰਵੀਦਾਸ ਜੀ ਸਾਡੀ ਜਾਤ ਚੋ ਸੀ ਏਸ ਕਰਕੇ ਅਸੀਂ ਗੁਰੂ ਕਹਿਣਾ ਉਹਨਾਂ ਦੀ ਕੋਈ ਜਾਤ ਨਹੀਂ ਸੀ, ਉਹਨਾਂ ਨੇ ਚਾਰ ਵਰਨਾ ਨੂੰ ਉਪਦੇਸ਼ ਦਿੱਤਾ ਸੀ
@kamalkhalsa4265
@kamalkhalsa4265 10 ай бұрын
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ 🙏🙏🙏
@CJ21605
@CJ21605 9 ай бұрын
Dhan Dhan Satguru Ravidass Ji Dhan Dhan Bhagat Nanak Dev Ji
@ashokklair2828
@ashokklair2828 11 ай бұрын
ਵਾਹਿਗੁਰੂ ਜੀ ਬਾਬਾ ਜੀ ਸਲੂਟ ਆ ਤੁਸੀਂ ਸੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਬੋਲੋ ਞਿਚਾਰ ਤੁਹਾਡੇ ਸੁਹਲਾਗਾ ਜੋਗ ਹਨ
@GurpreetSingh-nq7cp
@GurpreetSingh-nq7cp 11 ай бұрын
ਵਾਹਿਗੁਰੂ ਜੀ ਭੇਦਭਾਵ ਕਰਨ ਵਾਲੇ ਬਹਿਰੂਪੀਏ ਤਾਂ ਹੋ ਸਕਦੇ ਨੇ ਪਰ ਸਿੱਖ ਨਹੀਂ
@pamajawadha5325
@pamajawadha5325 11 ай бұрын
Right bhi
@knowlittle65
@knowlittle65 2 ай бұрын
ਅੱਜ ਕਲ ਸੱਚੀ ਤੇ ਸੁੱਚੀ ਸਿੱਖੀ ਸਮਾਪਤ ਹੋ ਗਈ ਹੈ। ਮੈਂ ਗੁਰਬਾਣੀ ਅਧਿਐਨ ਕਰਕੇ ਨਿਚੋੜ ਕੱਡਿਆ ਪੂਰਾ ਗੁਰੂ ਤਾਂ ਕੋਈ ਇਲਾਹੀ ਪੁਰਖ ਹੈ ਜਿਸ ਵਿੱਚ ਕੋਈ ਊਣਤਾ ਨਹੀਂ , ਪਾਪ ਨਹੀਂ । ਪੂਰੇ ਗੁਰੂ ਦੀ ਬਾਣੀ ਉਚਾਰਨ ਅਤੇ ਲਿਖਣ ਵਾਲਿਆਂ ਨੂੰ ਗੁਰੂ ਬਣਾ ਛੱਡਿਆ ਅਤੇ ਪੋਥੀ ਅਤੇ ਗ੍ਰੰਥ ਨੂੰ ਗੁਰੂ ਦਾ ਦਰਜਾ ਦੇ ਦਿੱਤਾ ਗਿਆ ਹੈ ਜੀ। ਇਹ ਭਾਰੀ ਮੂਰਖਤਾ ਹੈ ਜੀ। ਨਾਨਕ ਤੋਂ ਗੋਵਿੰਦ ਰਾਇ ਤਕ ਕੋਈ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ । ਨਾਨਕ ਦੇ ਨਾਮ ਨਾਲ ਕੀ ਕੀ ਜੋੜ ਦਿੱਤਾ ਗਿਆ ਹੈ ਜੀ। ਗੁਰਬਾਣੀ ਦੀ ਵਿਆਕਰਣ ਕਿਸੇ ਸਿੱਖ ਨੂੰ ਨਹੀਂ ਪਤਾ। ਮੈਂ ਇਹ ਗੱਲ ਤਾਂ ਕਹੀ ਹੈ ਕਿਉਂ ਕਿ ਮੈਂ ਉਸ ਪੂਰੇ ਗੁਰੂ ਨੂੰ ਪਾ ਲਿਆ ਹੈ ਜੀ।
@GurdeepSingh-su5ev
@GurdeepSingh-su5ev 11 ай бұрын
ਬਾਈ ਜੀ ਕੁਝ ਕੁ ਸੱਚੀਆ ਵੀ ਨੇ ਇਵੇ ਹੁੰਦਾ ਸੀ ਪਰ ਮੇਰੀ 58 ਸਾਲ ਆ ਪਰ ਸਾਡਾ ਸ਼ੁਰੂ ਤੋਹੀ ਰਵੀਦਾਸ ਭਾਈਚਾਰੇ ਸਾਂਝ ਰਹੀਆ ਅਸੀ ਉਹਨਾ ਘਰ ਖਾਂਦੇ ਪੀਦੇ ਸੀ ਉਹ ਸਾਡੇ ਘਰ ਇੱਕ ਭਾਂਡੇ ਵਿੱਚ ਇਵੇ ਮੇਰੇ ਬਾਪ ਦੀ ਸਾਂਝ ਸੀ
@jeetsingh4775
@jeetsingh4775 11 ай бұрын
ਵਾਹਿਗੁਰੂ ਚਰਦੀਕਲਾ ਵਿਚ ਰਖੇ‌ ਜੀ।
@GurkiratSingh-fs1dx
@GurkiratSingh-fs1dx 11 ай бұрын
ਵਾਹਿਗੁਰੂ ਜੀ ਚਮਾਰ ਕਿ ਇਨਸਾਨ ਨਹੀਂ ਹੁੰਦੇ ਇਨਸਾਨ ਬਣੋ ਤੇ ਇਨਸਾਨੀਅਤ ਅਪਣਾਓ ਅਸੀਂ ਜ਼ਿਮੀਂਦਾਰ ਹੈ ਸਾਡੇ ਰਾਜਸਥਾਨ ਵਿਚ ਤਾਂ ਐਸਾ ਕੁਛ ਵੀ ਨਹੀਂ
@SurinderSingh-we9rt
@SurinderSingh-we9rt 11 ай бұрын
ਵੀਰ ਜੀਉ ਰਾਜਿਸਥਾਨ ਤਾਂ ਛੂਆਛਾਤ ਦਾ ਗੜ੍ਹ ਹੈ।
@AmandipSingh-ov3qe
@AmandipSingh-ov3qe 10 ай бұрын
​@@SurinderSingh-we9rt othe Kodi te behn dinde dalit nu bhai jada Gyan na vando 😂
@rajkumar-ee9fw
@rajkumar-ee9fw 10 ай бұрын
झूठ है राज्यसथान में बहुत ज्यादा है।
@sukhpreetsingh3240
@sukhpreetsingh3240 9 ай бұрын
SC ਲੋਕੋ ਪੜੋ ਇਕੱਠੇ ਹੋਵੋ।
@karamsingh2224
@karamsingh2224 11 ай бұрын
ਬਾਬਾ ਜੀ ਦੀ ਗੱਲਾ ਬਿਲਕੁਲ ਸੱਚੀਆਂ। ਤੇ ਤੱਤੀਆਂ ਹਨ ਪਰੰਤੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਕਿ ਵਰਕੇ ਪਾੜ ਕੇ ਦੇ ਦਿਉ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਹੁੰਦੇ ਹਨ। ਵਰਕੇ ਨਹੀਂ
@GoraFlyian-rh1yn
@GoraFlyian-rh1yn 10 ай бұрын
ਜੇ ਪਾੜਨਾ ਸ਼ਬਦ ਗਲਤ ਆ ਤਾਂ ਭਿਟ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ, ਇਹ ਸ਼ਬਦ ਤੁਹਾਨੂੰ ਗਲਤ ਨਹੀ ਲੱਗਾ।ਤੁਹਾਨੂੰ ਲਗਦਾ ਕਿ ਗ੍ਰੰਥ ਸਾਹਿਬ ਕਦੇ ਭਿਟ ਹੋ ਸਕਦਾ?
@jagatkamboj9975
@jagatkamboj9975 10 ай бұрын
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ 🙏🙏
@sunyrandhava7088
@sunyrandhava7088 11 ай бұрын
ਗੁਰੂ ਗ੍ਰੰਥ ਸਾਹਿਬ ਚ ਜਿੰਨੇ ਵੀ ਮਹਾਂਪੁਰਸ਼ ਨੇ ਸਭ ਗੁਰੂ ਨੇ ਸਤਿਕਾਰ ਯੋਗ ਨੇ,,,,ਮੇ ਤਾ ਸਭਨਾਂ ਮਹਾਂਪੁਰਸ਼ਾ ਨੂੰ ਗੁਰੂ ਹੀ ਮੰਨਦਾ ਹਾਂ,,,ਬੇਸ਼ੱਕ ਮੇ ਜੱਟ ਪਰਿਵਾਰ ਚ ਪੈਦਾ ਹੋਇਆ,,,ਕੋਈ ਜਾਤ ਪਾਤ ਨੀ ਮੰਨਦਾ,,,ਕਿਉਕਿ ਅਸੀ ਗੁਰਬਾਣੀ ਪੜੀ ਏ,,,ਅਰਥ ਵੀ ਸਮਝਦੇ ਹਾਂ,,,,,,
@ArmaanGuru-kn1df
@ArmaanGuru-kn1df 11 ай бұрын
ਭਗਤ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ
@Rsingh-p5t
@Rsingh-p5t 11 ай бұрын
ਧੰਨ ਧੰਨ ਭਗਤ ਰਵਿਦਾਸ ਜੀ 🙏
@ArmaanGuru-kn1df
@ArmaanGuru-kn1df 11 ай бұрын
Shri guru ravidas ji Maharaj
@RohitKumar-xh8kw
@RohitKumar-xh8kw 11 ай бұрын
Bhagat sade nai veer ji eh taan sade guru hai satkar krea kro g guru ravidass ji maharaj g 🙏🙏
@dsmomi9013
@dsmomi9013 10 ай бұрын
Guru ji NU bhagat ta bolde ne kyu ki baba ji bhagat RABB DE NE NA KI LOAKA DE BHAGAT JI OHNA NU 🙏🏻🌹ਸ਼੍ਰੀ ਗੁਰੂ ਰਵਿਦਾਸ ਜੀ।🌹🙏🏻 Bolna shi hai ji
@SanthokSingh-wi5mo
@SanthokSingh-wi5mo 9 ай бұрын
Guru De Guru ne ravdaas ji jinnah nu sari duniya ch satkar meleya N Seri guru nanakdev ji nalo pahla ehna nu duniya ne sant rabb maneya nale gurua ne v
@rcklair
@rcklair 11 ай бұрын
ਆਪ ਦਾ ਦਰਦ ਸੁਣ ਕਿ ਬਹੂਤ ਦਰਦ ਹੋਇਆ ਲੇਕਿਨ ਸਤਗੁਰੂ ਰਵਿਦਾਸ ਜੀ ਦਾ ਆਪ ਜਿਸ ਤਰਾ ਨਾਮ ਲੈ ਰਹੇ ਹੋ ਇਹ ਆਪ ਦੀ ਅਨਪੜਤਾ ਦਾ ਸਬੂਤ ਲੱਗਦਾ ਹੈ
@SurinderSingh-we9rt
@SurinderSingh-we9rt 11 ай бұрын
ਮੈਨੂੰ ਲਗਦਾ ਤੁਸੀ ਬਾਪੂ ਦੀ ਗੱਲ ਸੁਣਕੇ ਮਨ ਤੋ ਦੁਖੀ ਹੋ।
@hardeepsinghsohal6639
@hardeepsinghsohal6639 11 ай бұрын
੧ਓ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@lakhvirsingh-zr6mm
@lakhvirsingh-zr6mm 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਪੂ ਜੀ ਤੁਸੀਂ ਠੀਕ ਕਹਿ ਰਹੇ ਹਨ ਜਟ ਹੁਣ ਵੀ ਨਫ਼ਰਤ ਕਰਦੇ ਹਾਂ ❤
@garrysandhu9363
@garrysandhu9363 10 ай бұрын
ਪਿੰਡ ਵੱਡੇ ‌‌ਘਰ‌‌ਛੋਟੇ‌‍‍‌ਘਰ‌‌। ਇਕਹੀ‌‍‌ ਗੁਰੂ ਦਵਾਰਾ ਸਾਹਿਬ ਹੈ ਜੀ
@SoniaNegah-en2oq
@SoniaNegah-en2oq 11 ай бұрын
ਬਿਲਕੁੱਲ ਸਹੀ ਕਿਹਾ
@JagtarSingh-e9l
@JagtarSingh-e9l 11 ай бұрын
Jai Gurudev Ji Dhan Dhan Sh.Guru Ravidass Maharaj Ji Di Sh.Amritbani nu Lakh Lakh Baar parnaam
@ARMusic04
@ARMusic04 9 ай бұрын
Jai Satguru Ravidass Maharaj ji 🙏🙏🙏💐💐💐
@Harinder_897
@Harinder_897 9 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ
@janoonnetworking5223
@janoonnetworking5223 11 ай бұрын
ਇਨ੍ਹੀ ਵੱਡੀ ਵੀਡੀਓ ਤੋਂ ਵੱਡਾ ਸਬੂਤ ਪੰਜਾਬ ਵਿੱਚ ਵਧਦੇ ਈਸਾਈਅਤ ਨੇ ll ਅਸੀਂ ਮੂਰਖ ਗੁਰੂ ਗ੍ਰੰਥ ਸਾਹਿਬ ਦਾ ਇੱਕ ਅੱਖਰ ਵੀ ਨਹੀਂ ਸਮਝ ਸਕੇ ਅੱਜ ਤੱਕ ll
@reshamjassal2651
@reshamjassal2651 10 ай бұрын
ਸਲੂਟ ਹੈ ਐਸੀ ਹੋਣਹਾਰ ਦਾਦੀ ਜੀ ਨੂੰ 🌹🙏🌹
@Sukhwinder351
@Sukhwinder351 11 ай бұрын
ਬਾਪੂ ਜੀ ਦੀਆਂ ਗੱਲਾਂ ਸਹੀ ਹਨ
@NirmalSingh-bz3si
@NirmalSingh-bz3si 11 ай бұрын
ਬਿਲਕੁਲ ਠੀਕ ਕਹਿ ਰਹੇ ਨੇ ਬਾਪੂ ਜੀ
@malkitsingh-ho3yx
@malkitsingh-ho3yx 11 ай бұрын
​@@NirmalSingh-bz3si ঋ
@pronatureprohuman5401
@pronatureprohuman5401 9 ай бұрын
ਸਹੀ ਬੰਦਾ ਭੱਜਦਾ ਨਹੀਂ ਹੁੰਦਾ। ਇਹ ਕੁੱਤਾ ਆਸਟ੍ਰੇਲੀਆ ਕਿਉਂ ਭੱਜ ਗਿਆ?
@jiwanrai5994
@jiwanrai5994 8 ай бұрын
@@NirmalSingh-bz3si ~
@kamalsaheryar3355
@kamalsaheryar3355 11 ай бұрын
ਤੁਹਾਡੀ ਭੇਜੀ ਕਿਤਾਬ ਮਿਲ ਗਈ ਹੈ ਜੀ। ਬਹੁਤ ਧੰਨਵਾਦ
@RkBhatia546
@RkBhatia546 10 ай бұрын
Dhan Dhan Shri Guru Ravidas Maharaj Ji 🙏🙏🙏
@dr.ssrana3731
@dr.ssrana3731 9 ай бұрын
ਸੱਚੇ ਇਨਸਾਨ ਐਸੇ ਹੁੰਦੇ ਨੇ ਜੀ From ss Angurala gurdaspur
@InderjitInder-d9e
@InderjitInder-d9e 11 ай бұрын
ਸਾਡੇ ਪਿੰਡ ਦੀ ਵੀ ਆ ਗੱਲ ਆ ਬਾਬਾ ਜੀ ਤੇਰੀ ਗੱਲ ਸਹੀ ਆ ਸਾਡੇ ਪਿੰਡ ਵੀ ਚਾਰ ਗੁਰਦੁਆਰਾ ਨੇ ਜੀ ਪਿੰਡ ਜੰਗੀਆਣਾ ਜ਼ਿਲ੍ਹਾ ਬਰਨਾਲਾ ਦੀ।
@JoginderSingh-vj2tx
@JoginderSingh-vj2tx 11 ай бұрын
ਬਹੁਤ ਵਧੀਆ ਸਹੀ ਵਿਚਾਰ ਕੀਤਾ ਹੈ ਜੀ
@himmatvirk2822
@himmatvirk2822 11 ай бұрын
ਵੀਰ ਜੀ ਮੇਵੀ ਗਰੀਬ ਜੱਟ ਹਾਂ ਬਾਬੇ ਜੀ ਦੀ 1 ਇੱਕ 1 ਗੱਲ ਸੱਚ ਹਾ 5 ਉਗਲਾ ਇਕੋਜਹੀਨੀ 😢😢❤❤ 🙏🙏🙏🙏🙏🙏
@ooo76-re3ii
@ooo76-re3ii 8 ай бұрын
ਬਿਲਕੁਲ ਸਹੀ ਆ ਜੀ ਇਹੋ ਗੱਲਾਂ ਆਮ ਹੁੰਦੀਆਂ ਨੇ ਜੀ
@geaviladlageaviladla8807
@geaviladlageaviladla8807 11 ай бұрын
ਬਾਪੂ ਜੀ ਜਿਹੜਾ ਮਜ਼ਹਬੀ ਸਿੱਖ ਨਾਲ ਨਫ਼ਰਤ ਕਰਦਾ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਨਫ਼ਰਤ ਕਰਦਾ ਹੈ ਕਿਉਂਕਿ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ (ਹਮ ਹੈ ਮਜ਼ਹਬੀ ਮਜ਼ਹਬ ਹਮਾਰਾ ਹਿੰਦੂ ਤੁਰਕ ਦੋਹੋ ਸੇ ਨਿਆਰਾ) ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ਨੂੰ ਮਜ਼ਹਬੀ ਕਿਹਾ ਹੈ
@mewasingh7894
@mewasingh7894 9 ай бұрын
ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏🙏
@ChamailSingh-l8z
@ChamailSingh-l8z 11 ай бұрын
ਬਹੁਤ ਵਧੀਆ ਵਿਚਾਰ ਹਨ ਧੰਨਵਾਦ ਜੀ 🎉ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਸਾਨੂੰ ਜੁੜਨ ਦੀ ਲੋੜ ਹੈ ਜੀ 🎉ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਖਾਲਸਾ ਪੰਥ ਤੋਂ ਸਾਡੇ ਸਾਰੇ ਮਸਲੇ ਹੱਲ ਹੁੰਦੇ ਹਨ 🎉ਕਾਮਰੇਡੀ ਵਿਚਾਰਧਾਰਾ 🎉ਖਾਲਸਾ ਪੰਥ ਦੀ ਵਿਚਾਰਧਾਰਾ ਤੋਂ ਹਜਾਰਾਂ ਮੀਲ ਦੂਰ ਰਹਿ ਜਾਂਦੀ ਹੈ ਜੀ ਜਟ ਜਿਮੀਦਾਰ ਲੋਕਾਂ ਵਿੱਚ ਬ੍ਰਾਹਮਣੀ ਵਿਚਾਰਧਾਰਾ ਜੋਰ ਫੜ ਗ ਈ ਹੈ ਜੀ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਕਦੇ ਵੀ ਜਾਤੀ ਪਾਤੀ ਉਚ ਨੀਚ ਗਰੀਬੀ ਅਮੀਰੀ ਸਿਸ਼ਟਮ ਨੂੰ ਮਾਨਤਾ ਨਹੀਂ ਦਿੰਦਾ 🎉ਸਾਰੇ ਮਸਲਿਆਂ ਦਾ ਖਾਲਸਾ ਪੰਥ ਨਾਲ ਜੁੜਕੇ ਹੀ ਹੋ ਸਕਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉❤🎉❤🎉
@KuldeepChumber-x6u
@KuldeepChumber-x6u 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਨਤੀ ਹੈ ਕੀ ਜਾਤ ਤੇ ਪਾਤ ਦੇ ਕੋਹੜ ਨੂੰ ਖਤਮ ਹੋ ਜਾਵੇ ਤਾਂ ਜੋ ਸਾਰੇ ਸਿਰਾ ਤੇ ਦਸਤਾਰ ਸਜੋਨ ਜਿਸ ਦੀ ਪੰਜਾਬ ਨੂੰ ਤੇ ਕੋਮ ਨੂੰ ਲੋੜ ਹੈ ਜੀ
@shikoiwala22v
@shikoiwala22v 11 ай бұрын
🙏🏻 Dhan Dhan Shri Guru Ravidas ji Maharaj 🙏🏻
@ARMusic04
@ARMusic04 9 ай бұрын
Jai Satguru Ravidass Maharaj ji 🙏🙏🙏💐💐💐
@preetrandhawa2566
@preetrandhawa2566 11 ай бұрын
ਵਾਅ ਬਾਪੂ ਜੀ
@balwantkaur6546
@balwantkaur6546 11 ай бұрын
ਅਤਰ ਸਿੰਘ ਜੀ ਦੀਲੇਖਣੀ ਬਹੁਤ ਹੀ ਮਹੱਤਵਪੂਰਨ ਹੈ ਕਿਸੇ ਦੇ ਦਿਲ
@KulwinderSingh-tp1ho
@KulwinderSingh-tp1ho 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gulabsingh7497
@gulabsingh7497 10 ай бұрын
ਨੀਚਾਂ ਅੰਦਰ ਨੀਚ ਜਾਤ ਨੀਚੂ ਹੂੰ ਅਤੇ ਨੀਚ ਨਾਨਕ ਤਿੱਖੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ
@bhagsingh9077
@bhagsingh9077 11 ай бұрын
ਵਾਹਿਗੁਰੂ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਮੇਰੇ ਨਾਲ ਵੀ ਬੱਚਪਨ ਵਿੱਚ ਵਰਤਾਵਾ ਹੋਇਆ ਹੈ ਪਰ ਅਸੀਂ ਵੀ ਠੀਕ ਵਰਤਾਰਾ ਜੱਟਾ ਨਾਲ ਨਹੀਂ ਕੀਤਾ ਟੱਕਰ ਲੈਂਦੇ ਸੀ
@angrejsingh5801
@angrejsingh5801 11 ай бұрын
ਬਹੁਤ ਵਧੀਆ
@SantokhRam-p8j
@SantokhRam-p8j Ай бұрын
Likhari ather Singh g app g Di history sunn ke akkha witcho hanju vi a gai ate bhouat sara giyan vi hasil ki ta. V good job keep it up thanks
@jagdevdhaliwal4692
@jagdevdhaliwal4692 11 ай бұрын
ਬਾਪੂ ਜੀ ਸਾਡਾ ਪਿੰਡ ਚੁਹਾਣਕੇ ਖੁਰਦ ਵਿੱਚ ਇਹ ਸੂਆ ਸੂਤ ਨਹੀਂ ਹੈ ਸਾਡਾ ਪੂਰਾ ਪਿੰਡ ਗੁਰੂ ਰਵਿਦਾਸ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿਚ ਹੀ ਜਾਂਦਾ ਹੈ
@rohitjakhu
@rohitjakhu 11 ай бұрын
ਵਾਹਿਗੁਰੂ ❤
@Vinca54
@Vinca54 10 ай бұрын
ਬੜੇ ਸ਼ਰਮ ਦੀ ਗੱਲ ਹੈ ਕਿ ਅੱਜ ਵੀ ਛੁਆਛਾਤ ਹੋ ਰਹੀ ਹੈ। ਅਸੀਂ ਤਾਂ ਮੁਆਫ਼ੀ ਮੰਗਣ ਜੋਗੇ ਵੀ ਨਹੀਂ 🙏
@gurdialchand8068
@gurdialchand8068 10 ай бұрын
ਜੋ ਵੀ ਸ਼ਬਦ ਹਰਿ ਦਾ ਉਹ ਸਾਰੀ। ਬਾਣੀ। ਸ੍ਰੀ ਗੁਰੂ। ਰਵੀਦਾਸ ਮਹਾਰਾਜ ਦੀ ਹੈ। Dhan Dhan. Dhan Dhan. Shri guru. Ravidas maharaj G
@Khalnayak-hoon-main
@Khalnayak-hoon-main 11 ай бұрын
ਧੰਨ ਗੁਰੂ ਰਵਿਦਾਸ ਜੀ 🙏
@hwh333
@hwh333 11 ай бұрын
ਸਭ ਤੋਂ ਵੱਡੀ ਮੂਰਖਤਾ ਤੇ ਅਨਪੜ੍ਹਤਾ ਕਿਸੇ ਦੂਜੇ ਵਿਅਕਤੀ ਨੂੰ ਜ਼ਾਤੀ ਤੇ ਧਾਰਮਿਕ ਤੌਰ ਤੇ ਉੱਚਾ ਜਾਂ ਨੀਵਾਂ ਸਮਝਣਾ ਹੈ।
@JaspalSingh-vb3yp
@JaspalSingh-vb3yp 11 ай бұрын
ਰਵੀ ਦਾਸ ਜੀ ਦੇ ਭਗਤੋ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ ਤੇ ਸਿੰਘ ਸਜੋ ਤੁਸੀਂ ਕਦੀ ਮੰਦਰ ਵੱਲ ਜਾਂਦੇ ਹੋ ਕਦੀ ਕਿਤੇ ਜਾਂਦੇ ਹੋ ਅਤੇ ਫਿਰ ਭਾਂਡਾ ਜੱਟਾਂ ਸਿਰ ਫੋੜ ਦਿੰਦੇ ਹੋ ਮੰਦਰਾਂ ਵਿੱਚ ਤੁਹਾਨੂੰ ਕੋਈ ਵੜ ਨਹੀਂ ਦਿੰਦਾ ਗੁਰਦੁਆਰੇ ਵਿੱਚ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਰਵੀ ਦਾਸ ਜੀ ਸਭ ਦੇ ਹੀ ਹਨ ਆਪਾਂ ਸਾਰੇ ਇਕੱਠੇ ਹੋਈਏ ਆਪਾਂ ਸਾਰੇ ਸ਼ੂਦਰ ਹੀ ਹਾਂ
@mybeautifullifeisjoy4486
@mybeautifullifeisjoy4486 8 ай бұрын
Ravi Dass ki hunda v eh das pehla tu aapne aap nu dasde ASI Sikh ha jande tusi pakhandi babeya kol me apni aakhi dekhiya v AMR shakh ke v dhan dhan guru ravidas Maharaj ji bolo agye to
@bhagatsingh7004
@bhagatsingh7004 11 ай бұрын
ਬਾਬੂ ਜੀ ਸਲਾਮ ਤੁਹਾਡੀ ਸੋਚ ਨੂੰ। ਧੰਨਵਾਦ ਜੀ
@larcm3
@larcm3 10 ай бұрын
ਧਨ ਧਨ ਭਗਤ ਰਵਿਦਾਸ ਜੀ❤❤
@satpalsingh5974
@satpalsingh5974 10 ай бұрын
ਬਾਬਾ ਜੀ ਸਾਰੀਆਂ ਗੱਲਾਂ ਬਿਲਕੁਲ ਸੱਚੀਆਂ ਤੇ ਖਰੀਆਂ ਗੱਲਾਂ ਨੇ
@daljeetsinghmeho593
@daljeetsinghmeho593 11 ай бұрын
ਇਹ ਬਿਲਕੁਲ ਸਹੀ ਗੱਲ ਹੈ ਕਿ ਅੱਜ ਵੀ ਸਾਰੇ ਦੇਸ਼ ਵਿਚ ਭੇਦਭਾਵ ਹੁੰਦਾ ਹੈ ਅਤੇ ਪਹਿਲਾ ਵੀ ਹੁੰਦਾ ਸੀ
@MohinderSingh-pn8cb
@MohinderSingh-pn8cb 11 ай бұрын
ਬਿਲਕੁਲ ਸਹੀ ਕਿਹਾ ਹੈ
@GurwinderPallah-rf3ns
@GurwinderPallah-rf3ns 11 ай бұрын
ਬਾਪੂ ਜੀ ਸਹੀ ਗਁਲ ਅਾ ਸੋਡੀ 🙏🙏🙏🙏🙏🙏
@kakamurid5219
@kakamurid5219 9 ай бұрын
ਅਤਰਜੀਤ ਬਾਬਾ ਜੀ ਸਾਡੇ ਸਕੂਲ ਵੀ ਆਏ ਸੀ ਇਕ ਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਥਰਾਲਾ ਜ਼ਿਲ੍ਹਾ ਬਠਿੰਡਾ
@SamRodney-p5r
@SamRodney-p5r 11 ай бұрын
ਸਿੱਖਾਂ ਦੀ ਕੋਈ ਜਾਤ ਨਹੀਂ...❤
@sukhisingh9056
@sukhisingh9056 11 ай бұрын
ਬਿਲਕੁੱਲ ਜੀ ਪਰ ਘੜੰਮ ਚੌਧਰੀ ਫੁਦੂਆਂ ਨੂੰ ਸਮਝ ਨਹੀਂ ਆਉਂਦੀ
@mukeshkumar-cf3kz
@mukeshkumar-cf3kz 10 ай бұрын
Gal tuhadi bilkul thik aa g pr fer v Sikh ban k viah apni apni jaat vich hi Kyu krde?
@gandhisidhu1469
@gandhisidhu1469 10 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@Deollivegaming
@Deollivegaming 11 ай бұрын
ਬਾਪੂ ਜੀ ਅਸੀਂ ਤੇ ਸਾਡੇ ਪਰਿਵਾਰ ਨੇ ਕਦੇ ਵੀ ਇਹ ਪ੍ਰੋਸੈਪਸਨ ਕਦੇ ਵੀ ਨਹੀਂ ਹੋਣ ਦਿੱਤਾ ਅਸੀਂ ਰਵੀਦਾਸੀਏ ਤੇ ਮਜ਼ਹਬੀ ਸਿੰਘਾਂ ਨਾਲ ਕਦੇ ਵਿਤਕਰਾ ਨਹੀਂ ਕੀਤਾ, ਕਿਉਂਕਿ ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼, ਇਹ ਘਟੀਆ ਕਰਤੂਤਾਂ ਛੋਟੀ ਸੋਚ ਵਾਲੇ ਲੋਕ ਕਰ ਸਕਦੇ।
@f4foood
@f4foood 8 ай бұрын
Bapu ji bilkul shi bol rehe ne❤
@jagsirsingh4420
@jagsirsingh4420 11 ай бұрын
ਬਹੁਤ ਵਧੀਆ ਵਾਰਤਾਲਾਪ ਸੀ।
@sandeepambedkar9246
@sandeepambedkar9246 11 ай бұрын
ਬਾਪੂ ਜੀ, ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਮੰਨ ਜਲਕਾ ਹੋ ਗਿਆ ਇੰਝ ਲੱਗ ਰਿਹਾ ਸੀ ਕਿ ਜਿਵੇਂ ਵਾਹਿਗੁਰੂ ਜੀ ਖੁਦ ਤੁਹਾਡੇ ਅੰਦਰ ਬਿਰਾਜਮਾਨ ਹੋ ਕੇ ਦੁਨੀਆ ਨੂੰ ਸਿੱਧੇ ਰਸਤੇ ਪਾ ਰਹੇ ਨੇ ਤੁਸੀ ਸਮਾਜ ਨੂੰ ਉੱਚਾ ਚੁੱਕਣ ਲਈ ਬਹੁਤ ਕੁਛ ਕੀਤਾ ਇਹ ਸਮਾਜ ਤੁਹਾਡਾ ਦੇਣਦਾਰ ਰਹੇਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਪੂ ਜੀ।
@sikhregiment1365
@sikhregiment1365 10 ай бұрын
ਮਜਾ ਆਗਿਆ ਬਾਪਪੂ ਦੀ ਗੱਲ ਸੁਣ ਕੇ ਵਾਹਿਗੁਰੂ
@ranveer2331
@ranveer2331 10 ай бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ❤❤
@chanansingh3423
@chanansingh3423 11 ай бұрын
ਸਿੱਖ ਰਾਜ, ਜੱਟ ਵਾਦ ਦੇ ਕਾਰਨ ਹੱਥੋਂ ਗਿਆ? ਜੱਟ ਵਾਦ ਨੇ ਕਾਰਨ ਹੀ ਸਿੱਖ ਰਾਜ ਕਦੇ ਵੀ ਵਾਪਸ ਨਹੀਂ ਆ ਸਕਦਾ,. ਜੇ ,ਕਲਾ ਜੱਟ ਹੀ ਸਿੱਖ ਹੈ, ਤਾਂ ਬਾਕੀ ਕੌਣ ਨੇ,, ਇਹਨਾਂ ਦੀ ਸ਼ੋਟੀ ਸੋਚ ਨੇ ਡੇਰਿਆਂ ਨੂੰ ਜਨਮ ਦਿਤਾ,? ਕੌਮ ਨੂੰ ਕਈਆਂ ਹਿਸਿਆਂ ਵਿਚ ਵੰਡ ਦਿਤਾ ਇਸ ਰੋਗ ਦਾ ਕੋਈ ਇਲਾਜ ਨਹੀਂ!!,
@gurjeetsingh1667
@gurjeetsingh1667 10 ай бұрын
Bilkul sehi keha tusi sir ji
@Bhootbaba420
@Bhootbaba420 8 ай бұрын
ਤੇ ਜਿਹੜੇ ਨਿਹੰਗ ਸਿੰਘਾਂ ਸਾਹਮਣੇ ਕੋਈ ਚੁੰ ਵੀ ਨਹੀਂ ਸੀ ਕਰਦਾ। ਆ ਹੱਲੇਲੁੱਲਿਆ ਵਾਲੇ ਮਸੀਹੀਆਂ ਨੇ ਖੇਤਾਂ ਵਿਚ ਭਜਾ ਭਜਾ ਮਾਰੇ। ਕੌਣ ਸਨ ਓਹ ਮਸੀਹੀ । ਓਹੀ ਜਿਨਾ ਨੂੰ ਜੱਟ ਲੋਕ ਚੂੜੇ ਚਮਾਰ ਕਹਿੰਦੇ ਸਨ
@ninderkaurdhindsa8656
@ninderkaurdhindsa8656 2 ай бұрын
Chanan Singh ji jattan nu chhad devo, bakian nal kinni ku sanjh hai?
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,9 МЛН
Когда отец одевает ребёнка @JaySharon
00:16
История одного вокалиста
Рет қаралды 16 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 3 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,9 МЛН