ਗੁਰਇਕਬਾਲ ਸਿੰਘ ਕੀਰਤਨੀਆ ਬੇਨਕਾਬ || QURAN MAZEED|| Dr.Udhoke ||

  Рет қаралды 504,653

Dr.Sukhpreet Singh Udhoke

Dr.Sukhpreet Singh Udhoke

5 жыл бұрын

ਕਈ ਵਾਰ ਅਸੀਂ ਆਪਣੇ ਧਰਮ ਜਾਂ ਵਿਚਾਰਧਾਰਾ ਨੂੰ ਉੱਚਾ ਦਰਸਾਉਣ ਲਈ ਬਾਕੀ ਧਰਮਾਂ ਜਾਂ ਉਹਨਾਂ ਦੇ ਪਾਵਨ ਗ੍ਰੰਥਾਂ ਦਾ ਤੁਲਨਾਤਮਿਕ ਅਧਿਐਨ ਕਰਦੇ ਹਾਂ।
ਜੇਕਰ ਕਿਸੇ ਧਰਮ ਦੀਆਂ ਸਿਖਿਆਵਾਂ ਦਾ ਆਧਾਰ ਮਨੁੱਖਤਾ ਪ੍ਰਤੀ ਉਸਾਰੂ ਨਹੀਂ ਹੈ ਜਾਂ ਜਾਤੀ ਅਹੰਕਾਰ ਨਾਲ ਭਰਪੂਰ ਹੈ ਤਾਂ ਉਸ ਬਾਰੇ ਲੋਕਾਈ ਨੂੰ ਜਾਗਰੂਕ ਕਰਨਾ ਕੋਈ ਗੁਨਾਹ ਵੀ ਨਹੀਂ।
ਪਰ ਅੰਮਿ੍ਰਤਸਰ ਦੇ ਪ੍ਰਸਿੱਧ ਕੀਰਤਨੀਏ ਗੁਰਇਕਬਾਲ ਸਿੰਘ ਨੇ ਮੁਕੱਦਸ ਕੁਰਾਨ ਮਜ਼ੀਦ ਬਾਰੇ ਐਸੇ ਹੀ ਨਿਰਆਧਾਰ ਸ਼ਬਦਾਂ ਦੀ ਵਰਤੋਂ ਕਰਕੇ ਇਸਲਾਮਿਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਜੋ ਕਿ ਭੱਵਿੱਖ ਵਿੱਚ ਨੁਕਸਾਨਦੇਹ ਹੋ ਸਕਦੀ ਹੈ।
ਜ਼ਰੂਰੀ ਹੈ ਕਿ ਕਿਸੇ ਵੀ ਗ੍ਰੰਥ ਦਾ ਹਵਾਲਾ ਦੇਣ ਤੋਂ ਪਹਿਲਾਂ ਉਸ ਦਾ ਅਧਿਐਨ ਜ਼ਰੂਰ ਕੀਤਾ ਜਾਵੇ।
ਜੋ ਕੁਝ ਉਸ ਨੇ ਕਿਹਾ ਉਸ ਦਾ ਵਿਸਥਾਰ ਅਤੇ ਜਵਾਬ ਤੁਸੀ ਇਸ ਲਿੰਕ ਨੂੰ ਖੋਹਲ ਕੇ ਸੁਣ ਸਕਦੇ ਹੋ।

Пікірлер: 1 400
@SatnamSingh-dv3di
@SatnamSingh-dv3di 5 жыл бұрын
ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਇਕ ਅਣਮੁਲਾ ਲਾਲ ਹੈ ਜੀ ਧੰਨਵਾਦ ਭਾਈ ਸਾਹਿਬ ਤੁਹਾਡੀ ਨਿਮਰਤਾ ਦੀ
@gallaanparlepaardiya2503
@gallaanparlepaardiya2503 4 жыл бұрын
Waheguru g
@ijazahmadrajpot3605
@ijazahmadrajpot3605 4 жыл бұрын
Lanat jhooty pr
@Suchawaaz
@Suchawaaz 3 жыл бұрын
Bhai mera 1 youtube pr chanel hein . Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@baggaaulakhbaggaaulakh8006
@baggaaulakhbaggaaulakh8006 3 жыл бұрын
ਡਾਕਟਰ ਉਦੋਕੇ ਨੂੰ ਵਾਹਿਗੁਰੂ ਜੀ ਨੇ ਆਪਣੇ ਹੱਥੀਂ ਤਿਆਰ ਕਰਕੇ ਭੇਜਿਆ ਲਗਦਾ ਸਿੱਖ ਕੌਮ ਦੀ ਸੇਵਾ ਕਰਨ ਲਈ
@sikhhistory4879
@sikhhistory4879 5 жыл бұрын
ਸੁਖਪ੍ਰੀਤ ਸਿੰਘ ਖਾਲਸਾ ਜੀ ਤੁਹਾਡਾ ਧੰਨਵਾਦ ਝੂਠ ਦਾ ਪਰਦਾਫਾਸ਼ ਕਰਨ ਲਈ। ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਹਿਮਤ ਤੇ ਅਟੁੱਟ ਤਾਕਤ ਬਖਸੇ
@jaswindersandhu9703
@jaswindersandhu9703 3 жыл бұрын
ਜਿਹੜੀ ਗੱਲ ਢੰਡਰੀਆਂ ਵਾਲੇ ਨੇ ਬਾਜ ਬਾਰੇ ਜਾਣਕਾਰੀ ਦਿੱਤੀ ਸੀ। ਉਹ ਵੀ ਉਦੋਂ ਕੇ ਨੇ ਕਹੀ ਸੀ। ਉਦੋਂ ਕੇ ਤੋਂ ਮੈਨੂੰ ਜਵਾਬ ਚਾਹੀਦਾ ਹੈ। ਇਹ ਚਵਲ ਜਵਾਬ ਕਿਉਂ ਨਹੀਂ ਦਿਦਾ। ਜਾ ਚੈਨਲ ਜਵਾਬ ਦੇਣ।ਇਹ ਚੂਤੀਆ ਜਵਾਬ ਕਿਉਂ ਨਹੀਂ ਦਿਦਾ।
@Suchawaaz
@Suchawaaz 3 жыл бұрын
Bhai mera 1 youtube pr chanel hein . Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@mukhtiarsingh2747
@mukhtiarsingh2747 Жыл бұрын
ਸੁਖਪ੍ਰੀਤ ਸਿੰਘ ਉਦੋਕੇ ਵੀਰ ਜੀ ਦੀਆ ਸਿੱਖ ਇਤਹਾਸ ਦੀਆ ਖੋਜਾਂ ਨਾਲ ਸਿਰ ਫ਼ਖਰ ਨਾਲ ਉੱਚਾ ਹੁੰਦਾ ਹੈ।
@INDEX_TRADING_ACADEMY
@INDEX_TRADING_ACADEMY 5 жыл бұрын
ਸਾਨੂ ਕਿਸੀ ਹੋਰ ਧਰਮ ਦੀ ਮੋਹਰ ਦੀ ਜਰੂਰਤ ਨੀ l ਸਾਡੇ ਗੁਰੂ ਗ੍ਰੰਥ ਸਾਹਿਬ ਸਾਰੀ ਸਿੱਖ ਸੰਗਤ ਵਾਸਤੇ ਵੱਡੇ ਹਨ ਤੇ ਹਮੇਸ਼ਾ ਰਹਿਣਗੇ l ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
@amrikgoraya580
@amrikgoraya580 4 жыл бұрын
Only and only sahib Sri Guru Granth Sahib ji No other Granth
@satyamthind1279
@satyamthind1279 4 жыл бұрын
@@buntesingh2286 kzbin.info/www/bejne/Z3WVZXSrq5Wap7M
@ijazahmadrajpot3605
@ijazahmadrajpot3605 4 жыл бұрын
Jhoot bol rha why Sikh....
@gurmeetkaur9145
@gurmeetkaur9145 3 жыл бұрын
Great 👌 job 👍 I salute you Jhulte Nishan the Panth Maharaj they 🙏🏻🙏🏼🙏🏻🙏🏻🙏🏼🙏🏻🌹🌹🌹🌹🌹
@gurmeetkaur9145
@gurmeetkaur9145 3 жыл бұрын
Jhulde Nishant Rhen Panth Maharaj They 🙏🏻🙏🏼🙏🏻🙏🏼🙏🏻🌹🌹🌹🌹🌹🙏🏼🙏🏻🙏🏼🙏🏼🙏🏻🙏🏼
@HarpreetSingh-cd7hy
@HarpreetSingh-cd7hy 5 жыл бұрын
ਸਾਡੇ ਸਿੱਖ ਕੌਮ ਦੇ ਕੁਝ ਪਰਚਾਰਕ ਕੌਮ ਨੂੰ ਗੁਮਰਾਹ ਕਰਕੇ ਆਪਣੀ ਵਾਹ ਵਾਹ ਤੇ ਮਾਈਆ ਖੱਟਦੇ ਨੇ ਉਹਨਾ ਨੂੰ ਇਸ ਤਰਾ ਨਹੀ ਕਰਨਾ ਚਾਹੀਦਾ ਡਾ ਸੁਖਪਰੀਤ ਸਿੰਘ ਵੀਰ ਜੀ ਤੋ ਕੁਝ ਸਮਝਣ ਕਿਨੇ ਵਧੀਆ ਤਰੀਕੇ ਨਾਲ ਸਮਝਾ ਰਹੇ ਨੇ ਧੰਨਵਾਦ ਵੀਰ ਜੀ
@goldyk80
@goldyk80 4 жыл бұрын
Harpreet Singh eh ta saanu apna dimaag wartna chaida
@Suchawaaz
@Suchawaaz 3 жыл бұрын
Bhai mera 1 youtube pr chanel hein . Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@jagmeetdhamhu274
@jagmeetdhamhu274 4 жыл бұрын
ਇਹ ਅੱਜ ਦੇ ਟਾਈਮ ਦਾ ਸਭ ਤੋਂ ਫਾਇਦੇ ਦਾ ਬਿਜਨਿਸ ਅਾ। ਇਹ ਪ੍ਰਥਾ ਸਿੱਖ ਧਰਮ ਨੂੰ ਖੋਖਲਾ ਕਰ ਰਹੀ ਅਾ।
@tirathsingh3635
@tirathsingh3635 4 жыл бұрын
ਹੈਡਲਾਈਨ ਕੋਈ ਹੋਰ ਤੇ ਜਾਣਕਾਰੀ ਕੋਈ ਹੋਰ, ਰਾਗੀ ਗੁਰਇਕਬਾਲ ਸਿੰਘ ਬਾਰੇ ਤਾਂ ਕੁਛ ਦਸਿਆ ਹੀ ਨਹੀ
@dalwindersinghmalhi644
@dalwindersinghmalhi644 4 жыл бұрын
@@tirathsingh3635 Bai 4:12 de lage sage Dekh video oh banda vi betha jehdi photo aa
@Suchawaaz
@Suchawaaz 3 жыл бұрын
Bhai mera 1 youtube pr chanel hein. Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@harpreetsinghbaidwan1644
@harpreetsinghbaidwan1644 4 жыл бұрын
ਸਾਡੀ ਕੌਮ ਦੇ ਅਨਮੋਲ ਹੀਰੇ ਜੋ ਸੱਚ ਨੂੰ ਸਹੀ ਤਰੀਕੇ ਨਾਲ ਸਾਡੇ ਸਾਹਮਣੇ ਲੈ ਕੇ ਆਏ ਨੇ ।
@bikramjitkhalsa8896
@bikramjitkhalsa8896 5 жыл бұрын
ਆਪ ਜੀ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਆ ਕੇ ਕਿਹੜੀ ਗਲ ਸਹੀ ਤੇ ਕਿਹੜੀ ਗੱਲ ਗਲਤ ਆ ਗੁਰੂ ਸਾਹਿਬ ਜੀ ਇਵੇ ਹੀ ਚੜ੍ਹਦੀਕਲਾ ਚ ਰੱਖਣ ਆਪ ਜੀ ਨੂੰ
@alihussain2869
@alihussain2869 4 жыл бұрын
mashallah aap nai kmaal kr dia dr saab💐💐💐💐
@zaildarcheema106
@zaildarcheema106 4 ай бұрын
ਵੈਰੀ ਗੁੱਡ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ
@guriqbalsingh813
@guriqbalsingh813 3 жыл бұрын
ਡਾਕਟਰ ਸਾਹਿਬ ਤੁਸੀਂ ਸਮੇਂ ਦੀ ਜਰੂਰਤ ਹੋ।ਬਹੁਤਾ ਪਰਚਾਰ ਦੁਬਿਧਾ ਪੈਦਾ ਕਰਨ ਲਈ ਹੋ ਰਿਹਾ ਹੈ। ਜਿਸ ਦਾ ਅਸਰ ਸਾਡੀ ਸਿੱਖ ਕੌਮੀ ਏਕਤਾ ਖੇਰੂੰ ਖੇਰੂੰ ਕਰਨ ਵਾਸਤੇ ਸਿਆਸਤ ਦਾਨ ਵੀ ਇਸ ਨੂੰ ਆਪਣੇ ਸੌੜੇ ਮਕਸਦਾਂ ਲਈ ਵਰਤ ਰਹੇ ਹਨ।
@BhaiBalramSinghSirsa
@BhaiBalramSinghSirsa 5 жыл бұрын
ਵਾਹਿਗੁਰੂ ਆਪ ਜੀ ਸਦਾ ਚੜਦੀਕਲਾ ਵਿੱਚ ਰੱਖੇ, ਆਪ ਜੀ ਪੰਥ ਦੇ ਹੀਰੇ ਹੋ🙏
@Suchawaaz
@Suchawaaz 3 жыл бұрын
Bhai mera 1 youtube pr chanel hein . Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@sukhchainsinghdhillon7342
@sukhchainsinghdhillon7342 5 жыл бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉਚੱਤਾ ਲਈ ਕਿਸੇ ਵੀ ਗ੍ਰੰਥ ਦੇ ਹਵਾਲੇ ਲੋੜ ਨਹੀ ,ਨਾ ਹੀ ਕਿਸੇ ਨਾਲ ਤੁਲਨਾ ਕੀਤੀ ਜਾਵੇ ,
@jaspalsinghjassiasr9000
@jaspalsinghjassiasr9000 4 жыл бұрын
Ok
@talveenjapnaad1221
@talveenjapnaad1221 4 жыл бұрын
ਸਭ ਤੋਂ ਉੱਤਮ ਵਿਚਾਰ ਹੈ ਵੀਰ ਦਾ।
@gurmailthind8507
@gurmailthind8507 4 жыл бұрын
Quran Te khud apni gal nu katdi bar bar
@Suchawaaz
@Suchawaaz 3 жыл бұрын
Bhai mera 1 youtube pr chanel hein . Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@sukhvirjhajj2619
@sukhvirjhajj2619 3 жыл бұрын
@@gurmailthind8507 bai ji es trah nai kehna jekar apa kuran sharif nu chnga nai keh skde ta mada v nai kehna...maade lok hn dharm te dharmik granth nai hn
@gurindersinghgrewal6691
@gurindersinghgrewal6691 4 жыл бұрын
ਮੇਰੇ ਖਿਆਲ ਚ ਇਹ ਸਭ ਕੁਸ ਜਾਣ ਬੁਝ ਜੇ ਬੋਲਿਆ ਇਸ ਵੀਰ ਨੇ ਜੋ ਇਹ ਗੁਰਇਕਬਾਲ ਸਿੰਘ ਦਾ ਸਾਥੀ ਆ,, ਇਹ ਚਿੱਟੀ ਸਿਓਂਖ ਆ ਜੀ, ਇਹ ਚਿੱਟ ਕੱਪੜੀਏ ਸਰਕਾਰੀ ਚਮਚੇ ਨੇ ਜੀ ਤੇ ਹਿੰਦੂ ਸਰਕਾਰ ਇਹਨਾਂ ਵਿਕਾਊ ਲੋਕਾਂ ਨੂੰ ਵਰਤ ਰਹੀ ਆ ਜੀ ਸਿੱਖਾਂ ਤੇ ਮੁਸਿਲਮਾਨਾਂ ਦੇ ਵਿੱਚ ਲੜਾਈ ਕਰਵਾਉਣ ਵਾਸਤੇ ਜੀ ,, ਮੇਰੇ ਖਿਆਲ ਚ ਗੁਰਇਕਬਾਲ ਸਿੰਘ ਤੇ ਇਸਦੇ ਨਾਲ ਦੇ ਮੁੰਡੇ ਜਿਸ ਨੇ ਇਹ ਗਲਤ ਪ੍ਰਚਾਰ ਕੀਤਾ ਇਹਨਾਂ ਨੂੰ ਕਿਸੇ ਇਸਲਾਮੀ ਧਾਰਮਿਕ ਕੱਟੜ ਦੇਸ਼ ਵਿਚ ਲਿਜਾ ਕੇ ਇਹਨਾਂ ਕੋਲੋਂ ਦੋਵਾਰਾ ਇਹੀ ਸਬਦ ਕਹਾਉਣੇ ਚਾਹੀਦੇ ਨੇ ਜੀ ਤੇ ਉਹਨਾਂ ਮੁਸਲੀਮ ਲੋਕਾਂ ਨੇ ਇਸ ਦੋਗਲੇ ਵਿਕਾਊ ਭੇਖੀ ਸਿੱਖ ਦਾ ਇਨਸਾਫ ਇਕ ਮਿੰਟ ਤੋਂ ਪਹਿਲਾਂ ਪਹਿਲਾਂ ਕਰ ਦੇਣਾ ਜੀ ,,ਇਸਦੀ ਗਰਦਨ ਇਸਦੇ ਧੜ ਨਾਲੋਂ ਲਾਹ ਕੇ ਜੀ ,, ਤੇ ਸਾਡਾ ਵੀ ਫਰਜ ਬਣਦਾ ਹੈ ਕੇ ਅਸੀਂ ਵੀ ਇਹੋ ਜਿਹੇ ਨਕਲੀ ਸਰਕਾਰੀ ਸਿੱਖ ਦੇ ਜੁੱਤੀਆਂ ਮਾਰੀਏ ਜੀ ।
@inderjeetkaursandhu6126
@inderjeetkaursandhu6126 4 жыл бұрын
ਤੁਸੀਂ ਬਾਣੀ ਪੜ ਰਹੇ ਹੋ। ਬਹੁਤ ਚੰਗੀ ਗੱਲ ਹੈ। ਤੁਹਾਡੇ ਸਾਰੇ ਸੁਆਲਾਂ ਦਾ ਜੁਆਬ ਤੁਹਾਨੂੰ ਆਪਣੇ ਆਪ ਸਮਾਂ ਆਉਣ ਤੇ ਲੱਭ ਜਾਵੇਗਾ। ਜਿਸ ਤਰਾਂ ਭੁੱਖ ਲੱਗੇ ਤਾਂ ਭੁੱਖਾ ਬੰਦਾ ਰੋਟੀ ਲੱਭ ਹੀ ਲੈਦਾਂ ਹੈ। ਉਸੇ ਤਰੀਕੇ ਨਾਲ ਰੱਬ ਅਤੇ ਗੁਰੂ ਨਾਨਕ ਦੇ ਬਾਰੇ ਗਿਆਨ ਦੀ ਭੁੱਖ ਤੁਹਾਡੇ ਵਿੱਚ ਦਿਖਾਈ ਦੇ ਰਹੀ ਹੈ। ਰੱਬ ਦੀ ਮੇਹਰ ਨਾਲ ਤੁਸੀਂ ਖੁਸ਼ ਰਹੋ।
@sharanjitsingh4893
@sharanjitsingh4893 4 жыл бұрын
ਡਾਕਟਰ ਸਾਹਿਬ, ਤੁਹਾਡਾ ਬਹੁਤ1ਬਹੁਤ ਧੰਨਵਾਦ, ਤੁਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਸਰੋਤਿਆਂ ਨੂੰ ਜਾਣਕਾਰੀ ਦਿੱਤੀ, ਤੇ ਝੂਠ ਦਾ ਪਰਦਾਫਾਸ਼ ਕੀਤਾ। ਮੈਂ ਆਪ ਜੀ ਦੇ ਰੋਸ਼ਨ ਦਿਮਾਗ ਦਾ ਕਾਇਲ ਹਾਂ। ਅਸਲ ਵਿੱਚ ਅੱਜ ਸਿੱਖ ਧਰਮ ਨੂੰ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਆਪ ਜਿਹੇ ਵਿਦਵਾਨਾਂ ਦੀ ਲੋੜ ਹੈ।ਤੁਸੀਂ ਪੰਜਾਬ, ਪੰਜਾਬੀਅਤ ਤੇ ਸਿੱਖਾਂ ਦੇ ਅਣਮੁੱਲੇ ਹੀਰੇ ਹੋ ਜੀ। 👍👍👍👍
@jathatajpurwale5724
@jathatajpurwale5724 5 жыл бұрын
ਡਾਕਟਰ ਸਾਬ ਤੁਹਾਡੇ ਵਰਗਾ ਖ਼ੋਜੀ ਕੋਈ ਨਹੀਂ ਹੋ ਸਕਦਾ ਆਪਣੋ ਆਪਣੀ ਜਗ੍ਹਾ ਸਾਰੇ ਠੀਕ ਹਨ
@jathatajpurwale5724
@jathatajpurwale5724 5 жыл бұрын
pakhandi ranjit dhadrian wala FUDDU ਕੀ ਗੱਲ ਤੁਹਾਨੂੰ ਅਜਿਹੀ ਕਿਹੜੀ ਗੱਲ ਮਾੜੀ ਲੱਗੀ ਜੋਐਨੀ ਮਾੜੀ ਸ਼ਬਦਾਵਲੀ ਵਰਤੀ ਗਈ
@amandeepsinghsinghamandeep6054
@amandeepsinghsinghamandeep6054 5 жыл бұрын
ਸਿੱਖ ਕੋ ਸਿੱਖ ਮਾਰੇ ਜਾ ਮਾਰੇ ਕਰਤਾਰ
@HarpalSingh-le5pr
@HarpalSingh-le5pr 3 ай бұрын
ਡਾਕਟਰ ਸਾਹਿਬ ਜੀ ਅਕਾਲ ਪੁਰਖ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ। ਤੁਸੀ ਸਿੱਖ ਧਰਮ ਦੀ ਬਹੁਤ ਸੇਵਾ ਕਰ ਰਹੇ ਹੋ ਜੀ
@babber2536
@babber2536 3 жыл бұрын
ਡਾਕਟਰ ਉਦੋਕੇ ਸਾਹਿਬ ਲੱਖ ਵਾਰ ਤੁਹਾਨੂੰ ਸਤ ਸ੍ਰੀ ਆਕਾਲ ਤੇ ਚੜ ਦੀ ਕਲਾ ਨਾਲ ਸਲਾਮ। ਸਿੱਖ ਕੌਮ ਨੂੰ ਮਾਣ ਹੈ ਤੁਹਾਡੇ ਤੇ ਕਾਸ਼ ਹਰ ਏਕ ਸਿੱਖ ਤੁਹਾਡੇ ਵਾਂਗਰਾ ਇੰਨਆ ਗਿਆ ਰੱਖਦਾ ਹੋਵੇ , ਤਾਂ ਸਾਰੇ ਪਾਸੇ ਕੌਮ ਦੀ ਵਾਹ ਵਾਹ ਹੋਜਾਵੇ। ਮਾਲਕ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ , ਇਹਨਾ ਪਾਖੰਡੀ ਬਾਬਿਆ ਨੇ ਤੇ ਬੇਵਕੂਫਾਂ ਲੋਕਾਂ ਨੇ ਸਾਰੇ ਪੰਜਾਬ ਨੂੰ ਪਾਗਲ ਕੀਤਾ ਪਿਆ ਹੈ , ਸਿੱਖ ਧਰਮ ਨੂੰ ਜਾਣਨਾ ਤਾਂ ਦੂਰ ਇਹਨਾਂ ਨੀ ਕਟ ਪੁਤਲੀ ਬਣਾ ਦਿੱਤਾ ਹੈ , ਵਾਹਿਗੁਰੂ ਸਭਨੂੰ ਸੁਮੱਤ ਬਖਸ਼ਣ
@montoosachdeva401
@montoosachdeva401 4 жыл бұрын
ਵੀਰ ਜੀ ਬਹੁਤ ਖ਼ੂਬ। .... ਮੁਹੰਮਦ ਬਿਨ ਕਾਸਿਮ ਨੇ 8ਵੀਂ ਸਦੀ ਵਿਚ ਮੁਹੰਮਦ ਸਾਹਬ ਦੇ ਦੋਹਤਰੇ , ਬੇਟੀ ਔਰ ਦਾਮਾਦ ਨੂੰ ਜਾਨ ਤੋਂ ਮਾਰਨ ਲਈ ਸਿੰਧ ਪ੍ਰਾਂਤ ਵਿੱਚ ਗਿਆ। .. ਸਿੰਧ ਪ੍ਰਾਂਤ ਦੇ ਹਿੰਦੂ ਰਾਜਾ ਦਾਹਿਰ ਨਾਲ਼ 18 ਦਿਨ ਯੁੱਧ ਕੀਤਾ। ... ਕਿਓਂਕਿ ਮੁਹੰਮਦ ਸਾਹਬ ਦਾ ਪਰੀਵਾਰ ਹਿੰਦੂ ਰਾਜਾ ਦੀ ਸ਼ਰਨ ਵਿੱਚ ਸਨ। .... ਅੰਤ ਵਿੱਚ ਮੁਹੰਮਦ ਬਿਨ ਕਾਸਿਮ ਨੇ ਮੁਹੰਮਦ ਸਾਹਬ ਦਾ ਸਾਰਾ ਪਰਿਵਾਰ ਔਰ ਰਾਜਾ ਦਾਹਿਰ ਨੂੰ ਮਾਰ ਦਿਤਾ। ... ਮੁਹੰਮਦ ਬਿਨ ਕਾਸਿਮ ਨੇ ਕੇਹੜੀ QURIAN MAZEED ਪੜੀ ਸੀ। ..... ਕਿਸੇ ਵੀਰ ਨੂੰ ਮੇਰੀ ਗੱਲ ਬੁਰੀ ਲਗੇ ਤਾਂ ਖਿਮਾਂ ਦਾ ਪਾਤਰ ਹਾਂ। ... सकल जगत में ख़ालसा पंथ गाजे , बढे धर्म हिंदू सकल भंड भागे !! ( ज़फरनामा ) गुरु गोबिंद सिंह
@user-rx8tg6yz4t
@user-rx8tg6yz4t 6 ай бұрын
Sikhism’s different religion and is not part of Hinduism
@pritpalsingh4634
@pritpalsingh4634 5 жыл бұрын
ਡਾਕਟਰ ਸੁਖਪ੍ਰੀਤ ਸਿੰਘ ਉਧੋਕੇ ਜੀ ਮੈਂ ਤੁਹਾਡੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹਾਂ । ਤੁਸੀਂ ਹਮੇਸ਼ਾ ਸੱਚੀਆਂ ਅਤੇ ਖਰੀਆਂ ਗੱਲਾਂ ਕਰਦੇ ਹੋ । ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਖਾਸ ਕਰ ਸਿੱਖ ਧਰਮ ਬਾਰੇ ਜਾਣਨਾ ਚਾਹੁੰਦਾ ਹਾਂ । ਤੁਸੀਂ ਮੈਨੂੰ ਦੱਸੋ ਮੈਂ ਤੁਹਾਡੀਆਂ ਲਿਖੀਆਂ ਕਿਤਾਬਾਂ ਕਿਥੋਂ ਪ੍ਰਾਪਤ ਕਰ ਸਕਦਾ ਹਾਂ
@JaswantSingh-qr6hh
@JaswantSingh-qr6hh 5 жыл бұрын
Facebook te maahi sidhu page to lai sakde ho
@balvirsingh9970
@balvirsingh9970 3 жыл бұрын
ਡਾਂ ਸੁਖਪ੍ਰੀਤ ਸਿੰਘ ਉਦੋਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਗੁਰੂ ਸਾਹਿਬ ਜੀ ਮੇਹਰ ਭਰਿਆ ਹੱਥ ਰੱਖੇ ਜੀ ਜੋ ਕਿ ਸੱਚ ਤੇ ਪਹਿਰਾ ਦੇਣ ਦੀ ਹਿੰਮਤ ਰੱਖਦੇ ਹਨ
@PargatSingh-hs1io
@PargatSingh-hs1io 3 жыл бұрын
ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਨੇ ਤਾਂ ਸਾਰੇ ਧਰਮ ਦੇ ਲੋਕਾਂ ਨੂੰ ਕਿਹਾ ਹੈ ਹਿੰਦੂ ਨੂੰ ਆਪਣੇ ਧਰਮ ਵਿੱਚ ਮੁਸਲਮਾਨ ਨੂੰ ਆਪਣੇ ਧਰਮ ਇਸਾਈ ਧਰਮ ਨੂੰ ਆਪਣੇ ਧਰਮ ਸਿੱਖ ਨੂੰ ਆਪਣੇ ਧਰਮ ਵਿੱਚ ਪੱਕਾ ਹੋਣਾ ਚਾਹੀਦਾ ਹੈ ਤੇ ਡਾਕਟਰ ਉਦੋਕੇ ਸਿੱਖ ਧਰਮ ਦੇ ਬਹੁਤ ਵਧੀਆ ਵਿਦਵਾਨ ਹਨ ਤੇ ਡਾਕਟਰ ਸਾਹਿਬ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ
@talveenjapnaad1221
@talveenjapnaad1221 4 жыл бұрын
ਬਹੁਤ ਵਧੀਆ ਵਿਚਾਰ ਨੇ ਡਾਕਟਰ ਸਾਹਿਬ ਦੇ। ਬੜੇ ਵਧੀਆ ਤਰੀਕੇ ਨਾਲ ਸਮਝਾਇਆ ਇਹਨਾਂ ਨੇ। ਬਾਕੀ ਗੱਲ ਇਹ ਹੈ ਕਿ ਕਈ ਆਪਣੇ ਆਪ ਨੂੰ ਸਿੱਖੀ ਦੇ ਪ੍ਰਚਾਰਕ ਕਹਿਣ ਵਾਲੇ ਲੋਕ ਪ੍ਰਸਿੱਧ ਹੋਣ ਲਈ ਝੂਠੇ ਯੱਕੜ ਛੱਡੀ ਜਾਂਦੇ ਨੇ।
@tejbir.passionate
@tejbir.passionate 5 жыл бұрын
I'm amazed to see the awareness level of Dr Sukhpreet Singh ji. He analysed the each word of video very carefully and precisely. It is very important for every person or scholar sharing in stage in public to be aware of sharing. An eye opener sharing by Dr sahib.
@peaceofmind5515
@peaceofmind5515 4 жыл бұрын
ਤਾਂ ਹੀ ਦਰੁਸਤ ਜਵਾਬ ਦਿੱਤਾ ਡਾ. ਸਾਬ ਨੇ ਹਰ ਗੱਲ ਦਾ ਵੀਰ
@Ranveer_sangha03
@Ranveer_sangha03 4 жыл бұрын
He is flawless
@sarabkaur8746
@sarabkaur8746 4 жыл бұрын
Well said bro
@Suchawaaz
@Suchawaaz 3 жыл бұрын
Bhai mera 1 youtube pr chanel hein. Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@singhtommallhi8683
@singhtommallhi8683 2 жыл бұрын
@@peaceofmind5515 5Yq
@kashmirsinghbath9247
@kashmirsinghbath9247 5 жыл бұрын
ਬਹੁਤ ਸਲਾਘਾਯੋਗ ਕਦਮ ਜੋ ਕਿ ਅਪਣੀ ਗਲਤੀ ਨੂੰ ਸਮਝ ਲੈਣਾ ਅਤੇ ਤਸਲੀਮ ਕਰ ਲੈਣਾ ਤਾਕਿ ਇਸਲਾਮ ਵਾਲਿਆ ਨੂੰ ਕੋਈ ਇਤਰਾਜ਼ ਨਾਂ ਹੋਵੇ ।
@kamaljitnagra2728
@kamaljitnagra2728 5 жыл бұрын
Thank you dr sahib ji you are pars
@mohiniberi2269
@mohiniberi2269 5 жыл бұрын
Bhavikhat puran vich guru nanak sahib da naam aunda hai ki eh sach hai .
@kashmirsinghbath9247
@kashmirsinghbath9247 5 жыл бұрын
ਭੈਣ ਜੀ, ਮੈਨੂੰ ਤਾੰ ਇਸ ਬਾਰੇ ਕੋਈ ਗਿਆਨ ਨਹੀਂ ।
@Suchawaaz
@Suchawaaz 3 жыл бұрын
Bhai mera 1 youtube pr chanel hein. Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@manjindersingh1928
@manjindersingh1928 3 жыл бұрын
ਭਾਈ ਸੁਖਪ੍ਰੀਤ ਸਿੰਘ ਉਦੋਕੇ ,,,ਗੁਰੂ ਮਹਾਰਾਜ ਕਿਰਪਾ ਕਰਨ,,,,,ਆਪ ਜੀ ਦੀ ਲੰਬੀ ਉਮਰ ਕਰਨ ਤਾਂ ਜੋ ਤੁਸੀ ਇੰਝ ਹੀ ਆਪਣੇ ਧਰਮ ਨੂੰ ਇਹ ਅਣਮੁੱਲੀ ਦਾਤ ਵੰਡਦੇ ਰਹੋ,,,
@jollyj.p.s.graphologistwri1834
@jollyj.p.s.graphologistwri1834 4 жыл бұрын
आपके विचार सुन कर आज सच में बहुत सारी दुविधा, कंफ्यूजन दूर हो गए जी। तहे दिल से शुक्रिया। - #JOLLYUNCLE
@HarpreetSingh-cd7hy
@HarpreetSingh-cd7hy 5 жыл бұрын
ਵੀਰ ਜੀ ਧੰਨਵਾਦ ਸਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜੵਦੀ ਕਲਾ ਬਖਸ਼ਣ
@Suchawaaz
@Suchawaaz 3 жыл бұрын
Bhai mera 1 youtube pr chanel hein. Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@harminderjitsingh1091
@harminderjitsingh1091 3 ай бұрын
ਆਪਜੀ ਇਤਿਹਾਸ ਨੂੰ ਵਾਚਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਞਿਚ ਦਰਜ ਮਰਿਯਾਦਾ ਅਨੁਸਾਰ ਵਿਖਿਆਨ ਕਰਕੇ ਬਹੁਤ ਸਾਰੇ ਭਰਮ ਦੂਰ ਕੀਤੇ ।ਧੰਨਵਾਦ।
@pushpinderhundal877
@pushpinderhundal877 4 жыл бұрын
ਸਲਾਮ ਏ ਵੀਰ ਜੀ ।ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ
@riazahmed8555
@riazahmed8555 4 жыл бұрын
Bilkul theek is trah da koi v kisy v jga ty nae likhea da Quran e Pak dy vich, lekin sardar g tusi jis trah easnu bean kita great 👌
@Suchawaaz
@Suchawaaz 3 жыл бұрын
Bhai mera 1 youtube pr chanel hein . Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@shahibaaz
@shahibaaz 5 жыл бұрын
Dr. Udhoke sahib is really a great scholar,
@save519
@save519 5 жыл бұрын
I am muslim and you are talking with very respect.
@96world523
@96world523 5 жыл бұрын
If you are a Muslim. Dear can you tell me that he is singing Ayaat of kuran is right and perfect?
@save519
@save519 5 жыл бұрын
@@96world523 bro there is Ayat no 5683 but it is not that what is he reciting. I dont know which one he is reciting here. B
@96world523
@96world523 5 жыл бұрын
@@save519 Thanks for your information g 🙏
@save519
@save519 5 жыл бұрын
@@96world523 anything for my Sikh brother. Your comunity is doing what Islam teach us. Help to the poor and stood against injusticen be it with you or some one else. You people came ahead and help muslims when no one had courage to do it. God bless your comunity.
@96world523
@96world523 5 жыл бұрын
@@save519 Thanks ☝️ 🙏
@YouTubeOwner611
@YouTubeOwner611 4 жыл бұрын
I love my guru nanak sahab Mere jaan love you All
@SukhbirSingh-mi6dt
@SukhbirSingh-mi6dt 5 жыл бұрын
Kalgiyan wale Satguru Sache Patshahaa aap ji nu hamesha Chardikala baxish karan.
@kuldeepmaan3631
@kuldeepmaan3631 5 жыл бұрын
ਕਰਦੋ ਪਰਦੇ ਜਾਹਰ ਧਨਵਾਦ ਜੀ ਇਹਨਾ ਭੇਖੀਅਾ ਨੇ ਬਹੁਤ ਗੰਦ ਪਾਇਅਾ
@sonupunjabi201
@sonupunjabi201 3 жыл бұрын
ਡਾਕਟਰ ਸਾਹਿਬ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ ਜੀ, ਵੈਰੀ ਗੁੱਡ ਜੀ
@MandeepKaur-wr1uu
@MandeepKaur-wr1uu 3 жыл бұрын
ਦਸਮੇਸ਼ ਪਿਤਾ ਜੀ ਮੇਹਰ ਕਰਨ ਡਾਕਟਰ ਸਾਹਿਬ ਜੀ ਤੇ
@P.Babrah58
@P.Babrah58 5 жыл бұрын
ਗੁਰੂ ਗ੍ਰੰਥ ਸਾਬ੍ਹ ਦੀਆਂ ਸਿਖਿਆਵਾਂ ਤੇ ਅਮਲ ਕਰਨ ਦੀ ਬਜਾਏ ਪੂਜਾ ਸ਼ੁਰੂ ਕਰ ਦਿੱਤੀ ਗਈ ਹੈ। ਸਾਰਾ ਕਸੂਰ ਜੈਕਾਰੇ ਛੱਡਣ ਵਾਲਿਆਂ ਦਾ ਹੈ ਜੋ ਅਜਿਹੇ ਸਾਧਾਂ ਨੂੰ ਪ੍ਰਮੋਟ ਕਰਦੇ ਨੇ।
@dontxmater
@dontxmater 4 жыл бұрын
Agree. Look what is happening in all the Gurdwaras including Golden Temple Amritsar. Instead of understanding teachings, the priests have started treating Guru Granth Sahib like an Idol worshiping (Murti puja).
@peaceofmind5515
@peaceofmind5515 4 жыл бұрын
ਜੀ ਹਾਂ ਇਹ ਬਿਲਕੁਲ ਸੱਚ ਹੈ
@rizensandhu3315
@rizensandhu3315 4 жыл бұрын
@@dontxmater guru nanak sahib ney guru angad sahib nu aggey guru banan time matha tekya si jis granth nu guru gobind singh ji ne guru bna ke matha tekya ki sikh matha nahi tek sakdey....
@satyamthind1279
@satyamthind1279 4 жыл бұрын
kzbin.info/www/bejne/Z3WVZXSrq5Wap7M
@satyamthind1279
@satyamthind1279 4 жыл бұрын
@@kanguernoorani4091 kzbin.info/www/bejne/Z3WVZXSrq5Wap7M
@shaheenjatt9300
@shaheenjatt9300 4 жыл бұрын
Dr sahib ham Muslim brothers apko salute karte
@Suchawaaz
@Suchawaaz 3 жыл бұрын
Bhai mera 1 youtube pr chanel hein . Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@bikkarsingh9714
@bikkarsingh9714 3 жыл бұрын
ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਅਸੀਂ ਤੁਹਾਡੇ ਸਦਾ ਰਿਣੀ ਹਾਂ ਤੁਸੀਂ ਸਿੱਖ ਕੌਮ ਨੂੰ ਚੱੜਦੀ ਕਲਾ ਵਿੱਚ ਰਹਿਣ ਲਈ ਆਖਦੇ ਹੋ
@harmanjatana3293
@harmanjatana3293 4 жыл бұрын
ਬਹੁਤ ਵਧੀਆ ਜੀ,,,,ਬਾਕੀ ਜਿਹੜੇ ਵਿਦਵਾਨਾਂ ਨੇ dislike ਕੀਤਾ ਉਹਨਾਂ ਨੂੰ ਇੱਕ ਸਲਾਹ ਹੈ ਵੀ ਜੇਕਰ ਕਿਸੇ ਹੋਰ ਧਰਮ ਨੇ ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਆਪਣੇ ਕੋਈ ਨਵਾਂ ਅਵਤਾਰ ਲੱਭ ਲਿਆ ਫੇਰ ਆਵਦੀ ਵਾਰੀ ਵਿਰੋਧ ਨਾ ਕਰਿਓ,,,,
@user-lb6yd7gy7x
@user-lb6yd7gy7x 5 жыл бұрын
ਭਾਈ ਸਾਹਿਬ ਜੀ ਆਪ ਨੇ ਬਹੁਤ ਵਧੀਆ ਤਰੀਕੇ ਨਾਲ ਸਹੀ ਜਾਣਕਾਰੀ ਦਿੱਤੀ।ਆਪ‌‌ ਜੀ ਇਸੇ ਤਰ੍ਹਾਂ ਅਜਿਹੇ ਪ੍ਰਚਾਰਕਾਂ ਤੋਂ ਸੁਚੇਤ ਕਰਦੇ ਰਹੋ🙏
@HarpalSingh-nv2zp
@HarpalSingh-nv2zp 5 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧਨਵਾਦ
@hardeepsinghsohal6639
@hardeepsinghsohal6639 6 ай бұрын
੧ਓ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@hanifkhan5072
@hanifkhan5072 4 жыл бұрын
Eda da kuj v nhi kuran mazid vich but guru granth sahib v sidhe rah hi paunda lok hi marre ne dharam koi marra ni sikh dharm v boht pyara ae
@7veer22
@7veer22 3 жыл бұрын
Veer g 👏👏mafi chahunde ha
@kultarsingh9161
@kultarsingh9161 3 жыл бұрын
Bahut vadia kihaa ji.
@kaur66
@kaur66 3 жыл бұрын
Dharam koi mada nhi hunda .... sabda satkar kro but manno apne dharam nu
@sandhusaab9698
@sandhusaab9698 3 жыл бұрын
Abe bakvs h asa kuch nhe h kuran vech
@kaurg674
@kaurg674 3 жыл бұрын
Hanjif khan g Jo shri guru granth sahib ch sach likhea te sach dasea gea hai oh kise v granth ch nahi shri guru granth sahib sade keval granth nahi a sade guru b Han dunia de kise v granth nu guru DA darja hasil nahi te duji gall tusi keha Sikh dharm v bot pyara dharm a esda jwab a aa k es dharm varga puri dunia ch b labhoge te KOi nahi esdi vichardhara te sidhant sabton vakh ne es jinni kurbani kise v dunia de hor dharm ch nahi
@vazeersingh3113
@vazeersingh3113 4 жыл бұрын
ਡਾਕਟਰ ਸੁਖਪਰੀਤ ਸਿੰਘ ਜੀ ਵਰਗੇ ਮਹਾਨ ਖੋਜੀਅਾਂ ਦੇ ਵਿਚਾਰ ਸੁਣ ਕਿ ਤਸੱਲੀ ਹੋੲੇ ਬਿਨ ਨਹੀਂ ਰਹਿ ਸਕਦੇ । ਧੰਨਵਾਧ ਜੀ ਚੈਨਲ ਟੀਮ ਦਾ
@fashionworld7035
@fashionworld7035 4 жыл бұрын
This man of Sikh nation misleading the people...no such surah in Holy Book Quran Majeed...Dr. Udhoke breifly stated this issue. well done
@inderpalsodhi3450
@inderpalsodhi3450 3 жыл бұрын
He is not a Sikh though he may look by his appearance. Sikhs believe in one Formless lord only.
@simrangoach2814
@simrangoach2814 2 жыл бұрын
you want to grow your youtube channle ?
@JasbirSingh-fy8vy
@JasbirSingh-fy8vy 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਡਾਕਟਰ ਸਾਹਿਬ ਧੰਨਵਾਦ ਸੱਚੀ ਜਾਨਕਾਰੀ ਦੇਨ ਵਾਸਤੇ ਵਾਹਿਗੁਰੂ ਜੀ ਭਲਾ ਕਰੇ
@deepgill43
@deepgill43 5 жыл бұрын
Dr Saab, we need scholars like you as a member or president of SGPC,, you are “Kohinoor” of sikhism,, truly appreciate your help and contribution,,
@sidhuenglishclasses684
@sidhuenglishclasses684 5 жыл бұрын
Ehna nu Kohinoor ni chahida, ehna nu tan longowal warga pathar chahida hai. Akal wala Banda ehna nu Changa ni lagda.
@HarpreetKaur-fr1jh
@HarpreetKaur-fr1jh 5 жыл бұрын
.
@mejarsingh1579
@mejarsingh1579 4 жыл бұрын
Jiyo ji muh chak jo dimak aaonda boli janda sadi kome da ahna diwala kadh ta thora bhut ta akal to kam lelo gurikbal ji ossnu turnt rokana chahida so
@surinderche3354
@surinderche3354 2 жыл бұрын
SGPC needs blind people not scholars, not people like Dr. Sahib.
@wahegurumusiccenter980
@wahegurumusiccenter980 6 ай бұрын
True
@b.b.b5260
@b.b.b5260 5 жыл бұрын
Waheguru ji Maher Karan Dr sahib te
@GurmeetSingh-ds9nn
@GurmeetSingh-ds9nn 5 жыл бұрын
Dear Sikh sangat ji,, have a faith ONLY on Shri Guru Granth sahib ji, Waheguru ji ka khalsa Waheguru ji ki fateh Satnam shri Waheguru ji
@Suchawaaz
@Suchawaaz 3 жыл бұрын
Bhai mera 1 youtube pr chanel hein. Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@kulwantsingh-bc9db
@kulwantsingh-bc9db 3 жыл бұрын
ਡਾਕਟਰ ਸਾਹਿਬ ਸਹੀ ਜਾਣਕਾਰੀ ਦਿਤੀ ਹੈ ਧੰਨਵਾਦ
@GurdeepSingh-pv1xx
@GurdeepSingh-pv1xx 4 жыл бұрын
ਭਾਈ ਸਾਹਿਬ ਗੁਰੂ ਕਿਰਪਾ ਕਰੇ ਚੜਦੀ ਕਲਾ ਬਕਸੇ ਗੁਰੂ ਫਤਿਹ ਪਰਵਾਨ ਹੋਵੇ।
@muthue761
@muthue761 4 жыл бұрын
jdo kise ene samajhdaar person di interview karna hove tan tuhada anchor v bohat dimaag wala educated jis history bare changi trah jaankari hove us nu hi mukka deo, khaas karke dr sukhpreet singh udhoke , sardar harpreet singh makhu , sardar atinderpal singh khalastani, sardar dr Gurdarshan singh dihllon jdo ena da iterview lena hove, aah bibi ji nu tan aap nahi gal samajh aoundi te
@naughtykid7958
@naughtykid7958 4 жыл бұрын
Bilkul Sahi keha tusi ji, Dr. Udoke Bhut hi Bade Vidhyvaan hann
@virenderkaur2944
@virenderkaur2944 3 жыл бұрын
ਮੈਂ ਵੀ ਇਹੋ ਮਹਿਸੂਸ ਕੀਤਾ
@psingh8533
@psingh8533 3 жыл бұрын
training te honi paji
@sanamdeepsingh6381
@sanamdeepsingh6381 3 жыл бұрын
Hanji jo gl bhai sab g ne samja deti hai oohi dubara pushi ja rahe hn bibi g
@Suchawaaz
@Suchawaaz 3 жыл бұрын
Bhai mera 1 youtube pr chanel hein . Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@nomanali2014
@nomanali2014 4 жыл бұрын
Wa Wa veer ji bohat khobsurat galla kitia ne tusi, dil khush kar ditta j
@RavinderSingh-jx4le
@RavinderSingh-jx4le 3 жыл бұрын
ਸਤਿਨਾਮ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@sukhmamanke6973
@sukhmamanke6973 2 жыл бұрын
ਸੁਖਪ੍ਰੀਤ ਸਿੰਘ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ, ਕੌਮ ਦਾ ਹੀਰਾ ਐਂ ਤੂੰ
@jasbirsingh4896
@jasbirsingh4896 5 жыл бұрын
No confusion should be created as both Sikhs and Muslims having great respect for each other. Dr Sahib almost clear it.
@sohailfaisal7553
@sohailfaisal7553 4 жыл бұрын
Veray loose motions kehna chahndy Oo.
@GurdialSinghP.C.S
@GurdialSinghP.C.S 6 ай бұрын
loose motion ta Sardar Hari Singh Nalwa ne tuhadia lwaayia si ...agge dasan di lor niai,,baaki je nhi pta ta ithaas parr lena si comment krn toe pehla ..
@syediftikharraza739
@syediftikharraza739 4 жыл бұрын
Dr, sb all of us, spl salute to you. Ap bohat intelligent lagay ho. Keep it up, more???
@ramsingh-gv2ep
@ramsingh-gv2ep 3 жыл бұрын
ਧੰਨਵਾਦ dr, ਸਾਹਿਬ।ਜਾਣਕਾਰੀ ਲਈ।ਬਹੁਤ ਕੁਜ ਨਵਾਂ ਸਿਖਣ ਨੂੰ ਮਿਲਦਾ,ਹਮੇਸ਼ਾ ਤੁਹਾਡੇ ਕੋਲੋਂ
@godisone7569
@godisone7569 4 жыл бұрын
Very nice ਉੱਦੋਕੇ ਸਾਹਿਬ....ਆਮ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਨ ਸਮੇ ਕੁੱਝ ਕਥਾਕਾਰ ਆਪਣੇ ਤਰੀਕੇ ਨਾਲ ਹੀ define ਕਰਦੇ ਹਨ ਜਿਵੇੰ ਕਿ ਧੂੰਮਾ ਗਪੌੜੀ... .
@satwinderrealyouristrueisa9647
@satwinderrealyouristrueisa9647 4 жыл бұрын
Best presentation. Very good analysed by Dr Sukhpreet Singh Udoke on Quran and Shri Guru Granth Sahib cleared the doubt on Raagi explained in video . Thanks
@tejpalchankoi4415
@tejpalchankoi4415 5 жыл бұрын
ਧੰਨਵਾਦ ਕਰਦੇ ਹਾਂ ਤੁਹਾਡਾ ਚੰਗੀ ਜਾਣਕਾਰੀ ਦੇਣ ਲਈ
@gurpreetmiglani1144
@gurpreetmiglani1144 5 жыл бұрын
Stoeries based .no bhavna in kirtan by iqbal singhh..made a bussiness to earn money
@healthfitnessdesignersherb7955
@healthfitnessdesignersherb7955 5 жыл бұрын
ਇਹ ਬੇਵਕੂਫ਼ ਗਲਤ ਪ੍ਰਚਾਰ ਕਰ ਰਿਹਾ ਹੈ ਪਰ ਲਾਗੇ ਡੇਰੇਦਾਰ ਕੋਰੀ ਵਾਹਵਾ ਕਰ ਰਹਾ ਹੈ ਇੱਕ ਮੂਰਖ ਅਤੇ ਦੂਜਾ ਮਹਾਂ ਮੂਰਖ ਬਹੁਤ ਬੜੀ ਮੂਰਖਤਾ ਹੈ ਕੁਰਾਨ ਸ਼ਰੀਫ਼ ਤਾਂ ਇਨ੍ਹਾਂ ਕੀ ਪੜ੍ਹਨਾ ਸ਼ਾਇਦ ਦੇਖੀ ਵੀ ਨਹੀਂ ਹੋਏਗੀ
@PromilaMehra
@PromilaMehra 4 жыл бұрын
बहुत अच्छी बातें की हैं जी आपने, यह प्रचारक धर्म के नाम पर लोगों को गुमराह कर रहे हैं
@kultarsingh9161
@kultarsingh9161 3 жыл бұрын
Really excellent explanation by Dr.Udhoke Sb. Raagi Guriqbal Singh & his team mate Raagi should apologise from Sikh sangat & our Muslim bros. for hurting their sentiments. Thanks a lot.
@merajshahab9748
@merajshahab9748 4 жыл бұрын
sat sri Akal, Dr. Sukhpreet ji, you are sincere, educated, respectful and God oriented person..You are correct the reference words about guru granth or guru nanak are not there in Quran..as I have read Qur'an many times.Quran was oral and completed in Muhammed sahib life time and he and his followers memorised and recited the quran. he in his life time asked his followers to write the Qur'an ..but these writings were scatterrd. After death of Muhammed saheb his first successor compiled all these scattered writings in one book exactly in the sequence recited by Muhammed saheb, these documented verses were compared by multiple persons who had memorised the Qur'an. names of all these compilers and verified are recorded. In Islam there is no incarnation of God and Muhammed is only a divinely inspired teacher and messenger of god like manybegore him..Jesus, John the Baptist, David, Moses,Abraham Noah, and many others.. We Muslim nelieve that Hazrat Guru Nanak ji was a great and true worshipper of one God, who believed in the day of judgment, heaven and hell and tried to teach worship of God to the people in a manner and idiom in which they could easily understand this...may God bless his soul and inspire us to respect and follow his teachings...
@peaceofmind5515
@peaceofmind5515 4 жыл бұрын
Dr. Udhoke Saab da ਅੰਦਾਜ਼ ਤਾਂ ਨਿਰਾਲਾ ਹੈ,
@loveindia9231
@loveindia9231 4 жыл бұрын
Great, Wahe Guru Wahe Guru. Muslims should pay full obeisance to Guru Granth Sahib ji. Allalaha and Baba Nanak is same.
@azaadkhalsasonasinghbuddaj7028
@azaadkhalsasonasinghbuddaj7028 2 жыл бұрын
ਡਾ.ਸੁਖਪ੍ਰੀਤ ਸਿੰਘ ਬਹੁਤ ਵਧੀਆ ਵੀਚਾਰ। ਜੇਕਰ ਕੁਰਾਨ ਸ਼ਰੀਫ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਲਿਖਿਆ ਹੁੰਦਾ ਤਾਂ ਗੁਰੂ ਸਾਹਿਬ ਨੂੰ ਤੱਤੀ ਤਾਵੀ ਤੇ ਕਿਓਂ ਬਿੰਠੋਦੇ । ਇਹ ਬਿਲਕੁਲ ਝੂਠ ਹੈ । ਇਸ ਤਰ੍ਹਾਂ ਦੇ ਹਵਾਲੇ ਆਂ ਦੀ ਲੋੜ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਮੌਰ ਹੱਨ ।
@harkiratsingh5775
@harkiratsingh5775 5 жыл бұрын
ਵਾਹਿਗੁਰੂ ਜੀ ਗੁਰੂ ਕੀ ਸੰਗਤ ਨੂੰ ਗਲਤ ਗਿਅਾਨ ਦਿੱਤਾ ਜਾ ਰਿਹਾ ਹੈ ਜੀ... ਵਾਹਿਗੁਰੂ ਜੀ ੲਿਸ ਮੰਦਭਾਗੀ ਝੂਠੀ ਕਹਾਣੀ ਜੋ ਸੰਗਤ ਦੇ ਸਾਹਮਣੇ ਪੇਸ਼ ਕੀਤੀ ਗੲੀ ਹੈ.. ੲਿਸਦੇ ਖਿਲਾਫ ਸਿੱਖ ਭਾੲੀਚਾਰੇ ਨੂੰ ਗੰਭੀਰਤਾ ਦੇ ਨਾਲ ਵਿਚਾਰ ਕਰ ਕੇ ੲਿਹੋ ਜਿਹੇ ਝੂਠੇ ਅੌਰ ਗਲਤ ਪਰਚਾਰਕਾਂ ਨੂੰ ਨਕੇਲ ਪਾੳੁਣੀ ਬਹੁਤ ਜਰੁੁਰੀ ਹੈ..! ਦਿਲ ਨੂੰ ਬਹੁਤ ਠੇਸ ਲੱਗਾ ਕਿ ਏਨੀਂ ਵੱਡੀ ਸਟੇਜ ੳਪਰ ਬੈਠ ਕੇ ਲੋਕ ੲੇਨੇ ਵੱਡੇ ਝੂਠ ਬੋਲਦੇ ਹਨ ... ਵਾਹਿਗੁਰਰੁ ਜੀ ਅਸਲੀਅਤ ਤਾਂ ੲਿਹ ਹੈ ਕਿ ਕੁਰਾਨ ਸ਼ਰੀਫ ਵਿਚ ੲਿਸ ਤਰਾਂ ਦਾ ਕੁਝ ਵੀ ਨਹੀ ਲਿਖਿਅਾ ਹੋੲਿਅਾ
@nomanali2014
@nomanali2014 4 жыл бұрын
Mai hafiz e quran hoon, matlib sara quran paak zubani yaad hai, to baat karne ka mutlib ye hai hum apne sikh bhaiyon ko brdi izzat ki nigha se dekhte hai aap ki bohat Qadar karte hai Lekin QURANE MAJEED ma kahi bi BABA GURU NANAK JI ka zikr nahi
@balsinghsingh9358
@balsinghsingh9358 3 жыл бұрын
Aap ka comment lagta hae poora load nahi hua.
@nomanali2014
@nomanali2014 3 жыл бұрын
@@balsinghsingh9358 bal Singh ji abhi ma ne mukamal kar diya hai comment
@nomanali2014
@nomanali2014 3 жыл бұрын
@@balsinghsingh9358 bal Singh ji agar aap chahe to ma apna numbar likh don aap ko sahi informeshon dene k liye jo es studio ma hoy hai, ma ne ye sara program suna hai kuch aesi baate hoti han jo comment nhi ki ja skti
@balsinghsingh9358
@balsinghsingh9358 3 жыл бұрын
Thanks
@sardarali2057
@sardarali2057 3 жыл бұрын
Masha Allah Dr Sahib
@baljeetkaur1744
@baljeetkaur1744 5 жыл бұрын
ਧੰਨਵਾਦ ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਤੁਸੀ
@ayangulamemustafa7027
@ayangulamemustafa7027 4 жыл бұрын
Quran sharif me aisi koi bhi baat darz nhi ha..dekhiye Guru Nanak ji ka kisi se koi comparison nhi ha bhai ..hum sikh mazhab ki dil se izzat karte ha..bura mat manana koi bhi bhai..but aisa kuch nhi likha ha Qur'an sharif me..parchar suniyee lekin gumrah mat hoiye sikh bhai ... Allah pak ap sabko salamat rakhe Insha Allah..❤️
@damandeep6771
@damandeep6771 4 жыл бұрын
G bhaijan yeh bakwass kr rha h rss ka agent hh Guru nanak to 1 peghambar the khud 1 bhagwan ko maanne wale h Jisse ap alalh aur hum waheguru ke naam se jaante h
@gurusewaksingh3471
@gurusewaksingh3471 5 жыл бұрын
ਬਹੁਤ ਵਧੀਆ ਵੀਰ ਜੀ ਤੁਸੀ ਸਮਝਾਉਦੇ ੳ ਧੰਨਵਾਦ ਤੁਹਾਡਾ ਜੀ
@sukhvinder75
@sukhvinder75 4 жыл бұрын
I appreciate the clarification given by Dr.Sukhprit Singh ji. Very nice.
@gurtejshing6785
@gurtejshing6785 15 күн бұрын
ਸਿਲੇ ਹਾਰ ਨੂੰ ਸਿਲੇ ਹਾਰ ਨਹੀਂ ਭਾਉਂਦੀ ਇਹ ਸਾਡੇ ਵੱਡੇ ਬਜ਼ੁਰਗਾਂ ਦੇ ਬਚਨ ਹਨ
@Akhtarali-om9vx
@Akhtarali-om9vx 5 жыл бұрын
Very good veer g maa tuhanu Sacha parchark mana gaa tusi Sach nuu sahmne Laa kee ayee
@Suchawaaz
@Suchawaaz 3 жыл бұрын
Bhai mera 1 youtube pr chanel hein . Bhai log mujhe suport ki bhht jrurt hai pls suport kro❤️kzbin.info/www/bejne/gKqllJ6vecx-mZo
@GurpreetSingh-yr5mq
@GurpreetSingh-yr5mq 4 жыл бұрын
Thanks for such a valuable information. Sardar sukhpreet Singh Ji have explained in remarkable way.
@mnaalam
@mnaalam 3 жыл бұрын
ਡਾਕਟਰ ਸਾਹਬ ਸੱਤ ਸ੍ਰੀ ਅਕਾਲ ਤੁਸੀ ਬਹੁਤ ਸੁਲਝੀ ਹੋਈ ਗੁਫ਼ਤਗੂ ਕੀਤੀ ਹੈ ਓਹ ਜਿਹੜੇ ਪਰਚਾਰਕ ਹਨ ਉਹਨਾਂ ਦੀ ਕਮ ਇਲਮੀ ਹੈ। ਇਸਲਾਮ ਦਾ ਤਾਂ ਖਾਲਸ ਨਜ਼ਰੀਆ ਵਹਦਤ ਹੈ ਅੱਲਾਹ ਇਕ ਹੈ ਉਸ ਦਾ ਕੋਈ ਸ਼ਰੀਕ ਨਹੀਂ ਦੁਆ ਹੈ ਸਿਹਤ ਓ ਤੰਦਰੁਸਤੀ ਨਾਲ ਸਲਾਮਤ ਰਹੋ ਆਮੀਨ
@RanjitSingh-zs1xb
@RanjitSingh-zs1xb 4 жыл бұрын
Bhai sahib g ਆਪ ਜੀ ਨੇ ਬਹੁਤ ਵਧੀਆ ਢੰਗ ਨਾਲ ਸਾਨੂੰ ਸਮਜਾਇਆ ਆਪ ਜੀਆ ਦਾ ਧਨਵਾਦ
@gurvindersinghjammuwale
@gurvindersinghjammuwale 4 жыл бұрын
The anchor is so incompetent to interact with such high skilled intellectual person, bhai sahib Udhoke Ji
@spotlesschand
@spotlesschand 4 жыл бұрын
I also felt that
@BhaiJaspreetSinghKhushdil
@BhaiJaspreetSinghKhushdil 3 жыл бұрын
Agree 🙏
@varindersethi4582
@varindersethi4582 2 жыл бұрын
so true.
@ranukaur8380
@ranukaur8380 4 жыл бұрын
Very important information, thank you for sharing ji.... 🙏🙏🙏🙏🙏
@GurmeetSingh-vd4hq
@GurmeetSingh-vd4hq 4 жыл бұрын
ਸਹੀ ਜਾਣਕਾਰੀ ਬਹੁਤ ਹੈ ਸਹੀ ਕਿਹਾ ਵਿਰ ਜੀ
@harpreetsinghbindra7554
@harpreetsinghbindra7554 3 жыл бұрын
Bilkul Sahi Sukhpreet Vir je ....You are a Gem of Sikhi ..A Learned 👌 ...Now proved Guilty Bhai GurIqbal Singh je & Co...😱
@SukhbirSingh-wx2kb
@SukhbirSingh-wx2kb 4 жыл бұрын
ਇਹ ਗੱਲ ਭਾਈ ਗੁਰਇਕਬਾਲ ਸਿੰਘ ਜੀ ਨੂੰ ਸਮਝ ਆਉਣੀ ਚਾਹੀਦੀ ਹੈ ਤਾਂ ਕਿ ਉਹ ਫਿਰ ਕੋਈ ਗਲਤੀ ਨਾ ਕਰਨ।
@dhunokijhankaar3202
@dhunokijhankaar3202 5 жыл бұрын
I am hindu but love gurbani i am from pakistan I want to tell something about guru granth sahib ji Guru granth sahib ji di uchta lai kise panth ya kise tage di zarurat nhi ji guru granth sahib ji ap hi puran ne mai taa kawanga k eho jehe pakhandiyan to dur raho te gurbani de larh lago
@jashanvinayak7277
@jashanvinayak7277 5 жыл бұрын
Bhut achi gl khi h
@MrChsingh
@MrChsingh 5 жыл бұрын
ਧਾਰਮਿਕ ਭਰਤ ਯਾਰ ਤੁਸੀਂ ਕਿੱਥੇ ਫਸ ਗਏ ਪਾਕਿਸਤਾਨ ਵਿਚ
@dhunokijhankaar3202
@dhunokijhankaar3202 5 жыл бұрын
@@MrChsingh ji mai taan shuru to pakistan vich haan sadi birth pakistan di h
@warriorking6241
@warriorking6241 5 жыл бұрын
@@dhunokijhankaar3202 lots of love brother . Nanak naam chardikala tere paahne sarbat da pahla
@HbarticleshopMudkinerbyp
@HbarticleshopMudkinerbyp 5 жыл бұрын
! .. Be. B. . . . .
@amanpreetsingh4609
@amanpreetsingh4609 5 жыл бұрын
Dr. saab main sirf tuhanu sunda te tuhadi hi gall te yakeen krda haan. Te kafi parbhav v pe reha h mere te . Thanx a lot
@gurvinderkaur1655
@gurvinderkaur1655 2 ай бұрын
ਆਪਣੀਆਂ ਰੋਟੀਆਂ ਦੇ ਪਿੱਛੇ ਗ਼ਲਤ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਮੂਰਖ ਬਣਾਉਂਦੇ ਹਨ ਤੇ ਗੁਰ ਇਕਬਾਲ ਨੂੰ ਕਹਿੜੀ ਸਮਝ ਏ ਇਉਂ ਹੀ ਉਸ ਦੇ ਪਿੱਛੇ ਤੁਰੀ ਜਾਂਦੀ ਹੈ ਸੰਗਤ
@gallaanparlepaardiya2503
@gallaanparlepaardiya2503 4 жыл бұрын
Waheguru mehar kre is historical hero te, love you veer sukhprit singh
@tandeepbali2177
@tandeepbali2177 4 жыл бұрын
Proud to be a sikh veerji.....🙏🙏🙏🙏🙏🙏🙏🙏🙏
@SandeepSingh-uf2kh
@SandeepSingh-uf2kh 3 жыл бұрын
ਵਾਹਿਗੁਰੂ ਜੀ
@karmamaddar8904
@karmamaddar8904 4 жыл бұрын
ਬਹੁਤ ਵਧੀਆ ਡਾਕਟਰ ਜੀ
@sarabkaur8746
@sarabkaur8746 4 жыл бұрын
Thanks for sach a valuable information dr sukh Preet g🙏🏽🙏🏽.that guy and guriqbal singh should have to Apologize in-front of sikh sagat for these kind of nonsense 😡😡
@Bikram_arts
@Bikram_arts 5 жыл бұрын
ਇਹ ਕੁਰਾਨ ਦਾ ਗਲਤ ਹਵਾਲਾ ਦੇ ਰਿਹਾ
@Alikhan-bs4bt
@Alikhan-bs4bt 5 жыл бұрын
Hnji vire
@dalwindersingh1028
@dalwindersingh1028 4 жыл бұрын
ਹੋਰ ਧਰਮਾਂ ਦੇ ਕਦੇ ਕੋਈ ਲੜਦਾ ਸੁਣਿਆ ਜਿਸ ਨੂੰ ਗੁਰੂ ਘਰ ਜਾਨ ਦੀ ਗੁਰੂ ਦੀ ਕਿਰਪਾ ਹੋ ਜਾਂਦੀ ਉਹ ਹੀ ਸੰਤ ਸਮਝਣ ਲੱਗ ਜਾਂਦਾ ਇਸ ਦੇ ਮਗਰ ਥੋੜੀ ਜਿਹੀ ਸੰਗਤ ਲਗਨਿ ਸ਼ੁਰੂ ਹੋ ਜਾਂਦੀ ਹੈ ਉਹ ਹੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦਾ ਵਾਹਿਗੁਰੂ ਸੁਮੱਤ ਦੇਵੇ ਸਾਰੀਆਂ ਨੂੰ ਚੰਗੇ ਕੰਮ ਕਰੋ ਧਰਤੀ ਤੇ ਆਪੇ ਬਾਬਾ ਨਾਨਕ ਜੀ ਦੇਖੇਗਾ ਧੰਨ ਗੁਰੂ ਨਾਨਕ ਸਾਹਿਬ ਜੀ
@inderpalsingh2667
@inderpalsingh2667 3 жыл бұрын
WAHEGURU JI KA KHALSA WAHEGURU JI KE FATEH JI VERY GOOD VICHAR JI GOD BLESS YOU DHAN DHAN SAHIB SRI GURU GRANTH SAHIB JI APP JI NU CHARDIKALA BAKSHE JI
Bhattan Da Itihaas Vich Kirdaar Unfolding The Myth | Dr.Sukhpreet Singh Udhoke
55:27
Dr.Sukhpreet Singh Udhoke
Рет қаралды 35 М.
🌊Насколько Глубокий Океан ? #shorts
00:42
Получилось у Вики?😂 #хабибка
00:14
ХАБИБ
Рет қаралды 7 МЛН
Каха ограбил банк
01:00
К-Media
Рет қаралды 11 МЛН
The child was abused by the clown#Short #Officer Rabbit #angel
00:55
兔子警官
Рет қаралды 24 МЛН
Baaz Singh Kon C - DR. Sukhpreet Singh Ji Udhoke | Kirat Records
22:32
Sant Hardev Singh Ji Lullon Wale
Рет қаралды 107 М.
🌊Насколько Глубокий Океан ? #shorts
00:42