ਗੁਰਬਾਣੀ ਸਹਿਜ-ਪਾਠ ਦੀ ਸਮਾਪਤੀ ਤੇ ਭੋਗ ਪਾਉਣਾ ਸਿਖੋ | COMPLETE KNOWLEDGE | BY SUKHVINDER SINGH LUDHIANA

  Рет қаралды 127,689

AAO GURBANI SIKHIYE

AAO GURBANI SIKHIYE

Күн бұрын

Пікірлер: 367
@pargatsingh6423
@pargatsingh6423 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਜਾਣਕਾਰੀ ਦੇਣ ਲਈ ਬਹੁਤ ਹੀ ਧੰਨਵਾਦ ਡਿਸਲਾਇਕ ਕਰਨ ਵਾਲਿਆਂ ਨੂੰ ਵਾਹਿਗੁਰੂ ਸੁਮੱਤ ਬਖਸ਼ੇ
@BaljinderKaur-yt3yn
@BaljinderKaur-yt3yn 2 жыл бұрын
ਵਾਹਿਗੁਰੂ ਜੀ ਤੁਸੀਂ ਇਹ ਪਾਠ ਸ਼ੁਰੂ ਕਰਨ ਤੇ ਸਮਾਪਤ ਦੀ ਸਾਰੀ ਪੂਰੀ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਤੁਹਾਡੀ ਜਿੰਦਗੀ ਵਿੱਚ ਹਮੇਸ਼ਾ ਖੁਸ਼ੀਆ ਬਖਸ਼ਣ ।
@SurjitsinghBhamma
@SurjitsinghBhamma 5 ай бұрын
WahegurujiMadDebhogkistrapaiaji
@supandeepsinghsandhu6413
@supandeepsinghsandhu6413 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਬੁਹਤ ਵਧੀਆ ਤਰੀਕਾ ਵੀਰ ਜੀ ਸਮਝਾ ਰੇ ਹੋ
@gurjeetkaur815
@gurjeetkaur815 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਪ ਜੀ de vicharan naal main maximum time sehmat rehndi han. Aaj da aap da video dekh sun ke mere vichar kuch alag han. Jis tarah ki rehat maryada sade guran dwara nahi likhi gai rehat maryad sikhi panth de aagu jo bane han ohna dwara likhi gai hai. Te jekar assi okhe vele path gharon senchain ton arambh kar sakde han te bhog vi pa sakde han te pher samaj vich koi if and but nahi hone chahide. Je okhe wele gurusahib nu sadde path karan de tarike naal koi farak nahi penda te pher sokhe vele vi guru sahib sade naal hi han. Sada sab da main farz eh hi hai ki assi path chahe gurudwara sahib ja ke kariye ya ghar kariye path de bhav nu samajhiye te gur sahiban de raste jo ohna ne dikhye han apni bani vich vichare han ohna nu maniye.
@Eknoor5509
@Eknoor5509 11 ай бұрын
Fi
@gurinderkaurjohar6898
@gurinderkaurjohar6898 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ ਜੀ 🙏🌺🚩
@BALWINDERSINGH-xy5we
@BALWINDERSINGH-xy5we 2 жыл бұрын
🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀਓ 🙏🙏 🙏🙏 ਧੰਨ ਹੋ ਮੇਰੇ ਗੁਰੂ ਦੇ ਕੀਰਤਨੀਏ, ਆਪ ਮਾਰਗ ਦਰਸ਼ਨ ਸਹੀ ਕਰ ਰਹੇ ਹੋ, ਖਾਲਸਾ ਜੀ, ਵਧਾਈ ਦੇ ਪਾਤਰ ਹੋ, ਆਪ ਖਾਲਸਾ ਜੀ ||
@harveerdhillonsingh8286
@harveerdhillonsingh8286 2 жыл бұрын
ਠੀਕ ਹੀ ਦੱਸਿਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ
@LabhSingh-x8n
@LabhSingh-x8n 24 күн бұрын
वाहेगुरु जी वाहेगुरु जी बाबाजी बहुत चंगेतरीकेनालसमझायाआपजीदाधंनवाद
@arvinderbhatia7626
@arvinderbhatia7626 3 жыл бұрын
ਧੰਨਵਾਦ ਵੀਰ ਜੀ ਸਹਜਪਾਠ ਬਾਰੇ ਬਹੁਤ ਸਟੀਕ ਜਾਨਕਾਰੀ ਦਿੱਤੀ ਆਪਜੀ ਨੇ
@nikhilsinghvadhva5333
@nikhilsinghvadhva5333 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਬਹੁਤ ਵਧੀਆ ਤੇ ਪਿਆਰ ਨਾਲ ਸਮਜਾਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ਣ ਜੀ 🙏
@jashanpreetvirk7603
@jashanpreetvirk7603 4 жыл бұрын
Bhut vadiya 🥰 , dhanvaad bhut bhut ji , bhut help mili Waheguru ji ka khalsa waheguru ji ki Fateh
@GurcharanMakker
@GurcharanMakker Жыл бұрын
WAHEGURU JI VERY GOOD PROCEDURE OF EXPLAINING Arambhata ate SAMAPTI the sikhsh laye.
@sawinderkaur1834
@sawinderkaur1834 3 жыл бұрын
ਜੇਕਰ ਅਸੀਂ ਸਾਰਾ ਪਾਠ ਘਰ ਕਰਦੇ ਹਾਂ ਤਾਂ ਅਸੀਂ ਭੋਗ ਵੀ ਘਰ ਆਪ ਪਾ ਸਕਦੇ ਹਾਂ ਗੁਰੂ ਘਰ ਆਪਣੀ ਮਰਜ਼ੀ ਨਾਲ ਜਾ ਸਕਦੇ ਹਾਂ।
@surjitkaur9307
@surjitkaur9307 3 жыл бұрын
ਗੁਰਦੁਆਰਾ ਸਾਹਿਬ ਵਿਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਰਹਿਮਤ ਸਦਕਾ ਪਾਠ ਦਾ ਭੌਗ ਪਾ ਕੇ ਉਨ੍ਹਾਂ ਕੋਲੋਂ ਆਪਣੀਆਂ ਹੋਈਆਂ ਗਲਤੀਆਂ ਦੀ ਮੁਆਫ਼ੀ ਮੰਗਦੇ ਹਾਂ ਜੀ 🙏🙏🙏
@DEC-vs1zp
@DEC-vs1zp Жыл бұрын
Shabad Guru hei ji Pothia vch v Shabad Guru hei na roj pat krke ardas krde mafia mangde aa ose Guru Tho Pothia Guru nei hun satkar jog pothia hun sadia sahoolta leyee so asi paat kr sakyay Guru Granth Sahib Maharaj ji har ghar vch hona te sewa smbahl krni langar pani krna eh bohat vdhya bhaga valia nu mildi, pothia tho paat krke vdhya bhaga vale banhna🎉🎉🎉🎉🎉arambta te bhog pona. Guru Granth Sahib ji tho he banhnda hei ji….maharaj ji nu ghar lia k v bhog pa skde te ek hor start kr skde Pehla gurughar ja k arambh kr skde
@GurpreetSINGHOZSIKH
@GurpreetSINGHOZSIKH Жыл бұрын
ਗੁਰੂ ਪਿਆਰਿਓ ਗੁਰੂ ਗੱਦੀ ਸੰਪੂਰਨ ਪੋਥੀ ਨੂੰ ਹੈ , ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੁਰੂ ਮੰਨਿਆ ਸਤਿਗੁਰਾਂ ਨੇ । ਸੈਂਚੀਆਂ ਦਾ ਵੀ ਗੁਰਬਾਣੀ ਵਾਂਗ ਸਤਿਕਾਰ ਕਰਨਾ ਹੈ ਜੀ ਪਰ ਨਤਮਸਤਕ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਹੋਣਾ ਹੈ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@jasvirgrewal8708
@jasvirgrewal8708 Жыл бұрын
ਧੰਨਵਾਦ ਜੀ। 🙏🙏🙏
@ranveersinghkhalsa2692
@ranveersinghkhalsa2692 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@gurbanilivegurdwaraakalbun3234
@gurbanilivegurdwaraakalbun3234 3 жыл бұрын
ਸਹੀ ਸੰਦੇਸ਼ ਦਿੱਤਾ ਜੀ
@mankiratsingh7617
@mankiratsingh7617 3 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@karajsingh3566
@karajsingh3566 3 ай бұрын
🙏ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏
@RavinderKaur_63
@RavinderKaur_63 Ай бұрын
Ravinder Kaur Waheguru Ji
@gurpreetsingh-zg3km
@gurpreetsingh-zg3km 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
@Amandeep_kaur512
@Amandeep_kaur512 Жыл бұрын
Bahut vdia jankari diti veer g waheguru g ka Khalsa waheguru ji ki Fateh
@kourharpreet376
@kourharpreet376 3 жыл бұрын
ਵਾਹਿਗੁਰੁ ਜੀ ਕਾ ਖਾਲਸਾ ਸ਼ੀ ਵਾਹਿਗੁਰੂ ਜੀ ਕੀ ਫਤਿਹ ਜੀ
@waheguruji4852
@waheguruji4852 3 жыл бұрын
ਵਾਹਿਗੁਰੂ ਜੀ ਵਾਹਿਗੁਰੂ 🙏🙏 ਜੀ
@baljeetgoraya145
@baljeetgoraya145 3 жыл бұрын
Waheguru ji very useful information as tomorrow I’ll perform bhog of sehajpath
@varinderkaur7453
@varinderkaur7453 3 жыл бұрын
Veer ji bhut help milli hai aap ji ne bhut sohne trike nal Bhog pains dasiya hai🙏
@surinderkaur4312
@surinderkaur4312 3 жыл бұрын
Waheguru ji ka Khalsa waheguru ji ki Fateh ji bahute bahute meharbani ji dhanwad ji
@RanjitKaur-e7h
@RanjitKaur-e7h 15 күн бұрын
Thanks biji gee
@ravjeetkaur7353
@ravjeetkaur7353 3 жыл бұрын
Thankyou Veerji.Msrai privar tai vee Satguru ji di Mehar Hovai ji.
@damanrandhawa9954
@damanrandhawa9954 3 жыл бұрын
Waheguru ji ka khalsa waheguru ji ki Fateh. May god you prosper.sub Kashmir singh patiala I
@lakhveerkaur2877
@lakhveerkaur2877 3 жыл бұрын
Thanks veer ji Bhaut shoney te vadhya tarikey nal Guru Granth sahib ji da path krn bare jankari diti ae.. Waheguru ji...... 🙏🙏🙏🙏
@kulwantranu6201
@kulwantranu6201 3 жыл бұрын
ਧੰਨਵਾਦ ਜੀ।ਬਹੁਤ ਸ਼ੰਕੇ ਨਵਿਰਤ ਹੋਏ
@GurtejSingh-cf8zk
@GurtejSingh-cf8zk 3 жыл бұрын
ਧੰਨਵਾਦ ਪੁੱਤ ਮੱਧ ਦਾ ਵੀਰ ਕਿਵੇਂ ਪੋਉਣਾ ਭੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@simmisimranjeetkaur8394
@simmisimranjeetkaur8394 9 ай бұрын
Hnji jror dso ji maad di ardaas bree
@NarinderJohal-xw5fu
@NarinderJohal-xw5fu Жыл бұрын
Bhai sahib g dilo dhanbad g app g da
@navneetkaurchehal4873
@navneetkaurchehal4873 2 жыл бұрын
Waheguru ji very nice information 🌹🙏🏻🌹🙏🏻
@paramjeetkalsi5536
@paramjeetkalsi5536 3 жыл бұрын
Bhut sunder jankari hai bahut bahut dhanyawad
@contactadvt
@contactadvt 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kourharpreet376
@kourharpreet376 3 жыл бұрын
ਵਾਹਿਗੁਰੂ ਈ
@nindhidhillon3032
@nindhidhillon3032 3 жыл бұрын
Bhut vadhia treeke nal samjhaya hai veer ji bhut 2 dhanvad.wahiguru ji tuhade the mehar karni.🙏🙏
@WahiguruGod-sn9tj
@WahiguruGod-sn9tj Жыл бұрын
ਵਹਿਗੁਰੂ ਜੀਓ ਨਾ ਤਾਂ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸੱਚੇ ਸਤਿਗੁਰੂ ਜੀ 🙏 ਦਾ ਭੋਗ ਪੈਂਦਾ ਨਾ ਸਮਾਪਤੀ ਹੁੰਦੀ ਆ ਅਰੰਭਤਾ ਤੇ ਸੰਪੂਰਨਤਾ ਹੁੰਦੀ ਆ ਚੱਲੇ ਸਤਿਗੁਰੂ ਜੀ ਦੀ ਵਹਿਗੁਰੂ ਜੀ 🙏 ਇਹ ਨਾ ਤਾਂ ਭੋਗ ਕਦੇ ਨਹੀਂ ਪੈਂਦਾ ਭੋਗ ਮਰੇ ਦਾ ਪੈਦਾ ਖਾਲਸਾ ਜੀਓ ਧੰਨਵਾਦ ਵਹਿਗੁਰੂ ਜੀ 🙏🌹
@Jaskirat-A
@Jaskirat-A 3 жыл бұрын
Bahut vadiya
@vickyjaitewali4978
@vickyjaitewali4978 3 жыл бұрын
bohat vdiaaa treeke naal smjaaya tu c waheguru ji 🙏
@inderjeetsingh614
@inderjeetsingh614 4 жыл бұрын
ਮੈ ਤਾ ਘਰ ਪੋਥੀ ਸਾਹਿਬ ਤੋ ਹੀ ਸਮਾਪਤੀ ਕੀਤੀ ਸੀ
@talwindersingh8102
@talwindersingh8102 4 жыл бұрын
Bahut vdia jaankari Singh Saab g
@sandeepsinghgill8365
@sandeepsinghgill8365 4 жыл бұрын
Waheguru ji !!! Bhut bhut dhanvad apji da gyan vaste🙏
@harmeetsinghdhaliwal3000
@harmeetsinghdhaliwal3000 3 жыл бұрын
APP JI DA DHAN BAAD THANKS GOD BLESS YOU VEER JI
@bakhshishkaur8427
@bakhshishkaur8427 3 жыл бұрын
Veer Ji mai mobile to seahj path krthi ha te bhog v mobile to hipandi ha kionkisanu Guru Ghar bohuat door penda hai sirf Sunday nu hi ja hunda hai Asi Italy vich rinhde ha aap ji dasso Asi kive kriye please veer ji
@kuldipsinghdhesi7018
@kuldipsinghdhesi7018 3 жыл бұрын
ਧੰਨਵਾਦ ਜੀ
@NarinderSingh-qu9gy
@NarinderSingh-qu9gy 4 жыл бұрын
ਵਾਹਿਗੁਰੂ ਜੀ
@ParamjeetKaur-dp6ve
@ParamjeetKaur-dp6ve Жыл бұрын
ਵਾਹਿਗੁਰੂ ਜੀ ਅਸੀਂ ਸਮਾਪਤੀ ਘਰ ਕਰ ਹੀ ਕੀਤੀ ਹੈ
@avtarramjeet2881
@avtarramjeet2881 3 жыл бұрын
Veer guru ghar ch ta ardas hi bhut muskal nal krdeaa
@sushilbhola1135
@sushilbhola1135 4 жыл бұрын
ਵਾਹਿਗੁਰੂ ਜੀਓ ।
@amarjitkour1333
@amarjitkour1333 4 жыл бұрын
Thanks ji waheguru ji sojji baksho ji
@virenderkaur4896
@virenderkaur4896 Жыл бұрын
ਨਵੀਂ ਪਰਿਪਾਟੀ ਦਾ ਮਤਲਬ ਨਹੀਂ ਅਸਲੀ ਗੱਲ ਹੈ ਕਿ ਹੁਕਮਨਾਮਾ ਸਿਰਫ ਗੁਰੂ ਗ੍ਰੰਥ ਸਾਹਿਬ ਤੋਹੀ ਲਿਆ ਜਾ ਸਕਦਾ ਹਾਂ ਜੇ ਘਰ ਗੁਰੂਗ੍ਰੰਥ ਸਾਹਿਬ ਜੀ ਹਨ ਜਾਂ ਲੈਆਏ ਹੋ ਤਾਂ ਘਰ ਰਹੀ ਅਰੰਭ ਤੇ ਸਮਾਪਤੀ ਹੁਕਮਨਾਮਾ ਲੈ ਕੇ ਕਰ ਸਕਦੇ ਹਾਂ
@AmarjeetSingh-xx7nj
@AmarjeetSingh-xx7nj 3 жыл бұрын
Waheguru ji da shukar hai ki gurbani di khashbu vandan vale aj sachet kar rahe hun
@B33263
@B33263 Жыл бұрын
Thank you so much for this information.
@staystrong7755
@staystrong7755 3 жыл бұрын
Satnam shri waheguru g 🙇‍♀️
@veerpalbhullar3894
@veerpalbhullar3894 Жыл бұрын
Waheguru ji ka Khalsa Waheguru ji ki fteh 🙏🏻🙏🏻🙏🏻🙏🏻
@pritpalkaur6686
@pritpalkaur6686 Жыл бұрын
Dhanywaad Bhai Sahib Ji🙏🙏
@NarinderSingh-xh8lt
@NarinderSingh-xh8lt 4 жыл бұрын
ਬਹੁਤਬਹੁਤਧਨਵਾਦਜੀ
@davinderkaur4273
@davinderkaur4273 3 жыл бұрын
ਵਾਹਿਗੁਰੂ ਜੀ ਕਿ ਰੁਮਾਲਾ ਸਾਹਿਬ ਚੜਾੳਣਾ ਜਰੁਰੀ ਹੈ ਜੀ
@AAOGURBANISIKHIYE
@AAOGURBANISIKHIYE 3 жыл бұрын
ਨਹੀ ਜਰੂਰੀ ਨਹੀ ਹੈ ਜੀ
@gurdeepkaur8721
@gurdeepkaur8721 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏾🙏🏾🙏🏾🙏🏾🙏🏾
@SatinderKour-xb8ct
@SatinderKour-xb8ct 6 ай бұрын
Veer ji waheguru ji bless you
@kulwantbedi4669
@kulwantbedi4669 4 жыл бұрын
Good knowledge by Bhai Sahib ji
@Preetkaur-xr7sg
@Preetkaur-xr7sg 2 жыл бұрын
Bhut bhut dhanwaad bhai sahib g🙏🏻🙏🏻
@silkychampi8530
@silkychampi8530 2 жыл бұрын
Very well explained 👏 👌 👍
@JaswinderKaur-oh1ds
@JaswinderKaur-oh1ds 3 жыл бұрын
Bhot bathiya laga veer ji Thank u so much.
@feelthemusic6874
@feelthemusic6874 Жыл бұрын
Waheguru ji ka Khalsa waheguru ji ki Fateh Babaji 🙏🙏💓🙏🙏
@Bal84
@Bal84 Жыл бұрын
Waheguru ji ka khalsa waheguru ji ki fateh🙏🏻
@BALKARGORAYA
@BALKARGORAYA Жыл бұрын
Thx baba jii meinu dasan lai
@HarvinderSingh-hz9mg
@HarvinderSingh-hz9mg 3 жыл бұрын
Thanks ji bot vadia tareke nal dasea ji
@JaswinderKaur-df7ps
@JaswinderKaur-df7ps 3 жыл бұрын
Wahegugu ji Wahegugu ji Wahegugu ji thanks for your good advice ji
@manjitchawla4319
@manjitchawla4319 3 жыл бұрын
Bahut vadiya jankari ditti hai ji. Waheguru ji da khalsa waheguru ji di fateh 🙏🙏
@AmanSingh-bn9ih
@AmanSingh-bn9ih 4 жыл бұрын
Jaswant Singh thanks Veer ji bahut sunder
@ravijassal8579
@ravijassal8579 Жыл бұрын
ਵਾਹਿਗੁਰੂ ਜੀ ਮੈ ਛੇ ਮਹੀਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਹਿਜ ਪਾਠ ਆਰੰਭ ਕੀਤਾ ਸੀ ਵਿਆਖਿਆ ਸਮੇਤ। ਹੁਣ 383 ਅੰਗ ਤੱਕ ਪਾਠ ਪਹੁੰਚ ਗਿਆ, ਪਰ ਮੈਂ ਆਪਣੇ ਆਪ ਹੀ ਘਰ ਵਿੱਚ ਪਾਠ ਆਰੰਭ ਕੀਤਾ ਬਹੁਤ ਹੀ ਸਰਧਾ ਭਾਵਣਾ ਨਾਲ ਕੀ ਹੁਣ ਮੈਨੂੰ ਸੁਰੂ ਤੋਂ ਗੁਰਦੁਆਰਾ ਸਾਹਿਬ ਵਿਖੇ ਫਿਰ ਤੋਂ ਆਰੰਭ ਕਰਨਾ ਪੈਣਾ ਜਰੂਰ ਦੱਸਣਾ ਜੀ🙏🙏🙏
@baldevsidhu9960
@baldevsidhu9960 2 жыл бұрын
Waheguru zee
@zguri5142
@zguri5142 Жыл бұрын
Verry nice
@inderjeetkaur7888
@inderjeetkaur7888 2 жыл бұрын
Waheguru ji and waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@JasbirSingh-kh1st
@JasbirSingh-kh1st 2 жыл бұрын
Waheguru ji
@lakhbiraulakh3067
@lakhbiraulakh3067 Жыл бұрын
Very well said jii 🙏🙏🙏🙏
@gurwinderkaur9102
@gurwinderkaur9102 4 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@pardumansingh3521
@pardumansingh3521 2 жыл бұрын
Waheguru ji.. bahut bahut dhanyawad ji.. Bhaee Sahib aap ji daa kotan kot Dhanwaad ji Aap ji hamesha Chardi kla ch raho ji...
@JasbirSingh-kh1st
@JasbirSingh-kh1st 2 жыл бұрын
Waheguru ji
@RajwinderSingh-jr5uu
@RajwinderSingh-jr5uu 3 жыл бұрын
Thanks for guidelines
@DEC-vs1zp
@DEC-vs1zp Жыл бұрын
Tusi Ramala Sahib di gal nei kiti Info adoori hei ji Tusi eh v nei dasia Pothia tho bhog pa skde Ja serf Guru Granth Sahib thodhanbadh ji🙏🏽🙏🏽
@jasssohi6881
@jasssohi6881 6 ай бұрын
v nyc information
@ManjeetKaur-kx1xz
@ManjeetKaur-kx1xz 3 ай бұрын
❤❤❤
@lakhwindersingh7252
@lakhwindersingh7252 4 жыл бұрын
ਵਾਹਿਗੁਰੂ ਜੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਜੇ ਆਪਾਂ ਘਰ ਵਿਚ ਖੁਸ਼ੀ ਦਾ ਗਮੀ ਦਾ ਵਿਆਹ ਟਾਇਮ ਘਰ ਵਿਚ ਭੋਗ ਪਾਏ ਸਕਦੇ ਹਾਂ ਤਾਂ ਸਹਿਜਪਾਠ ਦਾ ਕਿਉਂ ਨਹੀਂ
@amritkaur6124
@amritkaur6124 4 жыл бұрын
ਕੀ ਅਸੀਂ ਘਰ ਵਿੱਚ ਸਹਿਜ ਪਾਠ ਆਰੰਭ ਨਹੀਂ ਕਰ ਸਕਦੇ
@amarjitkaur1464
@amarjitkaur1464 4 ай бұрын
😊😊😊😊
@anandprakashahluwalia5209
@anandprakashahluwalia5209 3 жыл бұрын
Waheguru g ka khalsa waheguru g kee fteh
@JagjeetSingh-tv3jx
@JagjeetSingh-tv3jx 2 жыл бұрын
Thank you so much veerji mera ahi swal c m v bhog pana h
@Bains-ek1xp
@Bains-ek1xp 3 жыл бұрын
ਵੀਰ ਜੀ ਅਸੀਂ ਸੈਂਚੀਆਂ ਤੋਂ ਸਹਿਜ ਪਾਠ ਦਾ ਅਰੰਭ ਤੇ ਸਹਿਜ ਪਾਠ ਦਾ ਭੋਗ ਪਾ ਸਕਦੇ ਹਾਂ
@madansinghmaan130
@madansinghmaan130 4 жыл бұрын
ਗੁਰੂ ਅੰਗਦ ਦੇਵ ਜੀ ਗੁਰੂ ਮੁਖੀ ਵਿਆਕਰਣ ਨੂ ਤੁਸੀਂ ਗਲਤ ਮੰਨਦੇ ਹੋ ਤਾਂ ਹੀ ਅਪਨੀ ਗੁਰੂ ਬਾਣੀ ਵਿਆਕਰਣ ਬਨਾਈ ਹੈ।ਤੁਹਾਡੇ ਅਨੁਸਾਰ ਗੁਰੂ ਬਾਣੀ ਗਲਤ ਲਿਖੀ ਹੋਈ ਹੈ ਤਾਂ ਤੁਸੀਂ ਗੁਰੂ ਬਾਣੀ ਵਿਉ ਲਿਖਿਤ ਸਂਸ਼ੋਧਨ ਕਰ ਦੇਓ ਜੋ ਬਾਰ ਬਾਰ ਸਮਝਾਉਣ ਦੀ ਲੋੜ ਨਾ ਪਵੇ।ਵੱਡੀ ਮਿਹਰ ਹੋ ਵੇਗੀ।
@kuldipsingh9289
@kuldipsingh9289 3 жыл бұрын
Thanks for explaining valuable advice.
@harvinderkaurarora7996
@harvinderkaurarora7996 2 жыл бұрын
Thanku so much ji 🙏
@karnailsingh5838
@karnailsingh5838 Жыл бұрын
❤ਸਤਿਨਾਮੁ ਵਾਹਿਗੁਰੂ❤
@barinderbuta3319
@barinderbuta3319 4 ай бұрын
Nice ji
@AmritpalSingh-mj6yn
@AmritpalSingh-mj6yn 3 жыл бұрын
Good one, wgk, wgf ji
@krishnajumrani6130
@krishnajumrani6130 2 жыл бұрын
Waheguru ji 🙏🙏 beaut achheilaggei hai 🙏🙏
@taransinghrandhawa56
@taransinghrandhawa56 2 жыл бұрын
Very nice video 🙏🙏👑👑
@dhangurunanakdevg895
@dhangurunanakdevg895 3 жыл бұрын
Waheguru ji Shri guru granth sahib agai bina Amrit shkai apa kida Beth skdai ji
@RanjitDhindsa-ph9zn
@RanjitDhindsa-ph9zn Жыл бұрын
ਖਾਲਸਾ ਜੀ ਮੱਧ ਦੀ ਅਰਦਾਸ ਕਰਨੀ ਹੋਵੇ ਤਾਂ ਕਿਸ ਤਰਾ ਕਰੀਏ ਜੀ
@jasbirsingh1908
@jasbirsingh1908 4 жыл бұрын
Waheguru ji ka khalsa Waheguru ji ki fateh
@jaspalparmar8705
@jaspalparmar8705 3 жыл бұрын
Thanks Waheguruji 🙏🙏🙏🙏🙏
@Jaswinderkaur12386
@Jaswinderkaur12386 Жыл бұрын
Waheguru ji 2bhaga Vali sainchia da sukh aasn hunda hai
@diljeetsingh83
@diljeetsingh83 8 ай бұрын
ਜਦੋ ਕੋਈ ਪਾਠੀ ਸਿਖ ਗੁਰਬਾਣੀ ਸਿਖਣਾ ਅਰੰਭ ਕਰਦਾ ਹੈ ਤਾਂ ਭੋਗ ਪਾਓਣਾ ਵੀ ਨਾਲ ਹੀ ਸਿੱਖ ਲੈਦਾ ਹੈ
@kuldeepkour7086
@kuldeepkour7086 2 жыл бұрын
waheguru ge ka kHALSA waheguru je ke Fathe.
@JasbirSingh-kh1st
@JasbirSingh-kh1st 2 жыл бұрын
Waheguru ji
@narindersingh5973
@narindersingh5973 4 жыл бұрын
Waheguru Mehar karna
@maninderjit3741
@maninderjit3741 4 жыл бұрын
ਵਾਹਿਗੁਰੂ ਜੀ ਅਗਰ ਅਸੀਂ ਦੋ ਮੈਂਬਰ ਨੇ ਇਕਠਾ ਸਹਿਜ ਪਾਠ ਦਾ ਭੋਗ ਪਾਉਣ ਹੋਵੇ ਭੋਗ ਪਵਾਏ ਸਕਦੇ ਹਾਂ ਕਿ ਨਹੀ
Japji Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
19:16
Shabad Kirtan Gurbani - Divine Amrit Bani
Рет қаралды 77 МЛН
Une nouvelle voiture pour Noël 🥹
00:28
Nicocapone
Рет қаралды 9 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН