ਜਿਸਨੇ ਇਹ Video ਦੇਖ ਲੀ, ਉਸਨੂੰ 100% ਬਾਣੀ ਸ਼ੁੱਧ ਪੜ੍ਹਨੀ ਆ ਜਾਵੇਗੀ, ਬਾਣੀ ਸ਼ੁੱਧ ਉਚਾਰਨ ਦਾ ਕਮਾਲ ਦਾ ਨੁਕਤਾ ਸਿਖੋ 👇

  Рет қаралды 66,752

AAO GURBANI SIKHIYE

AAO GURBANI SIKHIYE

Күн бұрын

Пікірлер: 135
@JatinderKaur-z7n
@JatinderKaur-z7n 12 сағат бұрын
Waheguru app da bala kare ji
@mohindersingh2976
@mohindersingh2976 Жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
@guneetsodhi2167
@guneetsodhi2167 Жыл бұрын
ਮੁਫ਼ਤ ਵਧੀਆ ਢੰਗ ਨਾਲ ਤੁਸੀਂ ਦੱਸਿਆ ਹੈ ਪਰਮਾਤਮਾ ਤੁਹਾਨੂੰ ਸੋਝੀ ਦੇਵੇ ਤੇ ਸਿਹਤ ਬਖਸ਼ੇ ਤਾਂ ਕੀ ਤੁਸੀ ਸਾਨੂੰ ਰੋਸ਼ਨੀ ਅੱਖਰ ਗਿਆਨ ਦੀ ਦ ਸਕੋ
@SarbjeetSingh-u2w
@SarbjeetSingh-u2w Жыл бұрын
ਵਾਹਿਗੁਰੂ ਜੀ ਮਾਫ਼ ਕਰਨਾ ਜੀ ਇਸ ਅਨਪੜ੍ਹ ਬੁੱਧੀ ਵਿੱਚ ਵਾਹਿਗੁਰੂ ਜੀ ਨਹੀਂ ਵੜਦੀ ਹੈ 🙏🙏
@sukhwindersingh-fu4rq
@sukhwindersingh-fu4rq Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@matwalamehtanwala4901
@matwalamehtanwala4901 Жыл бұрын
ਖਾਲਸਾ ਜੀ ਬਹੁਤ ਵਧੀਆ ਉਪਰਾਲਾ ਜੀ। ਗੁਰਬਾਣੀ ਦਾ ਸਹੀ ਉਚਾਰਣ ਬਹੁਤ ਹੀ ਜਰੂਰੀ ਹੈ ਜੀ।
@manjittattal3270
@manjittattal3270 Жыл бұрын
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏🙏🙏🙏🙏
@mohansinghwarval87
@mohansinghwarval87 3 ай бұрын
ਸਕੂਲਾਂ ਕਾਲਜਾਂ ਵਿੱਚ ਜੇ ਗੁਰਬਾਣੀ ਸਬੰਧੀ ਲਗਾਂ ਮਾਤਰਾਂ ਦੱਸੀਆਂ ਜਾਣ ਤਾਂ ਗੁਰਬਾਣੀ ਨੂੰ ਸਮਝਣਾਂ ਬਹੁਤ ਅਸਾਨ ਹੋ ਜਾਵੇਗਾ , ਬਹੁਤ ਵਧੀਆ ਉਪਰਾਲਾ ਹੈ ਜੀ ਧੰਨਵਾਦ
@pashminderkaur9947
@pashminderkaur9947 Жыл бұрын
ਸ਼ਬਦਾਂ ਦਾ ਉਚਾਰਨ, ਬਹੁਤ ਵਧੀਆ ਤਰੀਕੇ ਨਾਲ ਸਮਝਾਉਂਣ ਦਾ ਉਪਰਾਲਾ ਕੀਤਾ ਹੈ ਜੀ । ਆਪਜੀ ਦਾ ਬਹੁਤ ਬਹੁਤ ਧੰਨਵਾਦ ।
@SOHANSingh-fw4lx
@SOHANSingh-fw4lx Ай бұрын
ਧੰਨਵਾਦ ਜੀ ਵੱਡਮੁੱਲੀ ਜਣਕਾਰੀ ਦੇਣ ਲਈ
@sukhwindersingh-fu4rq
@sukhwindersingh-fu4rq Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਵੀਰ ਜੀ
@onlyamritkhaira
@onlyamritkhaira Жыл бұрын
ਵਾਹਿਗੁਰੂ ਜੀ
@shawindersingh6931
@shawindersingh6931 Жыл бұрын
ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l ਭਾਈ ਸਾਹਿਬ ਜੀ ਆਪਨੇ ਬਹੁਤ ਵਧੀਆ ਤਰੀਕੇ ਨਾਲ ਬਾਣੀ ਪੜ੍ਹਨ ਲਈ ਸਾਡੇ ਵਰਗੇ ਭੁਲਿਆ ਨੂੰ ਸਮਝਾਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ l
@ksgilot9868
@ksgilot9868 10 күн бұрын
ਧੰਨਵਾਦ ਜੀ
@harkiretsingh1457
@harkiretsingh1457 Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਨੇ ਬਹੁਤ ਵਧੀਆ ਢੰਗ ਨਾਲ ਸੰਗਤਾਂ ਨੂੰ ਗੁਰਬਾਣੀ ਪੜ੍ਹਨ ਦਾ ਸ਼ੁੱਧ ਉਚਾਰਣ ਕੀਤਾ ਧੰਨਵਾਦ ਜੀ 🙏🏼🙏🏼🙏🏼🙏🏼🙏🏼🙏🏼🙏🏼
@rajwinderlal
@rajwinderlal 3 күн бұрын
WMK ❤🙏🏼
@jaswantsingh-no9rx
@jaswantsingh-no9rx Жыл бұрын
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਜਾਣਕਾਰੀ ਮਿਲੀ ਧੰਨਵਾਦ ਜੀ
@alessandrosingh3615
@alessandrosingh3615 Жыл бұрын
Waheguru ji tu datata dattara tera ditta khaawana ❤️❤️
@grewalsingh7062
@grewalsingh7062 2 ай бұрын
Very very nice Information given
@jogindersaini7200
@jogindersaini7200 Жыл бұрын
ਵਧੀਆ ਸਮਝਾਇਆ ਹੈ ਜੀ।
@surjitgill662
@surjitgill662 Жыл бұрын
ਭਾਈ ਜੀ ਆਪ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ
@gvsandhu1877
@gvsandhu1877 Жыл бұрын
ਧੰਨਵਾਦ ਭਾਈ ਸਾਹਿਬ ਜੀ
@SukhwinderSingh-ub7qw
@SukhwinderSingh-ub7qw Жыл бұрын
Waheguru ji waheguru ji
@Harmeet_Singh_Mann
@Harmeet_Singh_Mann Жыл бұрын
Waheguru ji Aap ji te Guru ji kirpa karan ji
@suchasingh2968
@suchasingh2968 Жыл бұрын
Wahe guru ji mehar kario ji
@GagandeepSingh-zp4in
@GagandeepSingh-zp4in 2 ай бұрын
Great video
@shindanijjar8143
@shindanijjar8143 Жыл бұрын
ਬਹੁਤ ਵਧੀਆ ਤਰੀਕੇ ਨਾਲ ਸਮਝਿਆ
@mankiratsingh-mp1iq
@mankiratsingh-mp1iq Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ
@sukhwindesinghsukhwindersi4842
@sukhwindesinghsukhwindersi4842 Жыл бұрын
ਧੰਨਵਾਦ ਵੀਰ ਜੀ
@punjabisauditoopunjabisaud3760
@punjabisauditoopunjabisaud3760 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ
@ManjinderSingh-dq5xj
@ManjinderSingh-dq5xj Жыл бұрын
ਵਾਹਿਗੁਰੂ ਤੇਰਾ ਸ਼ੁਕਰ ਹੈ। ❤❤❤❤❤
@East-x5c
@East-x5c Жыл бұрын
Dhanwaad
@AnantJot-uh6es
@AnantJot-uh6es 9 ай бұрын
Waheguru ji ❤🎉❤🎉❤🎉❤🎉❤🎉
@mohanlail9998
@mohanlail9998 Жыл бұрын
Thanks thanks i
@kabelsingh713
@kabelsingh713 Жыл бұрын
WAHEGURU JI KA KHALSA SHRI WAHEGURU JI KI FATEH WAHEGURU JI 🙏🙏🙏🙏
@simrankaur8946
@simrankaur8946 Жыл бұрын
ਬਹੁਤ ਵਧੀਆ ਤਰੀਕੇ ਨਾਲ ਦੱਸ ਰਹੇ ਹਨ ਅਸੀ ਬੀ ਬੜੇ ਨੇਚਾ ਨਾਲ ਸੁਣਿਆ ਜੀ ਅਸੀ ਵੀ ਘਰ ਸਹਿਜ ਪਾਠ ਕਰਦੇ ਆ ਜੀ ਜਾਣਕਾਰੀ ਬਹੁਤ ਚੰਗੀ ਲੱਗੀ ਜੀ ਅਸੀ ਆਪ ਜੀ ਥਨਵਾਦੀ ਹਾਂ ਕਿ
@ManjitKaur-yt9pu
@ManjitKaur-yt9pu Жыл бұрын
ਸਿਮਰਨ ਜੀ ਜੇ ਤਸੀ ਬਹੁਤ ਸਰਲ ਤਰੀਕੇ ਬਾਣੀ ਨਾਲ ਜਾਨਣਾ ਚਾਹੁੰਦੇ ਹੌ ਤਾ ਆਪਣਾ ਫੋਨ ਨੰਬਰ ਸਾਝਾ ਕਰੋ ਜੀ
@sukhwinderkaur6468
@sukhwinderkaur6468 5 ай бұрын
Thanks g.
@JaswinderSingh-lc4vv
@JaswinderSingh-lc4vv Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ। ਅਸੀਂ ਤਾਂ ਹੁਣ ਤੱਕ ਗ਼ਲਤ ਹੀ ਉਚਾਰਨ ਕੀਤਾ ਹੈ। ਤੁਸੀਂ ਬੜੇ ਸੋਹਣੇ ਤਰੀਕੇ ਨਾਲ ਸ਼ੁਧ ਉਚਾਰਨ ਕਰਨਾ ਦੱਸਿਆ ਹੈ ਜੀ। 🙏🙏
@harbhajansinghharbhajansin6781
@harbhajansinghharbhajansin6781 Жыл бұрын
ਇਸ ਦੇ ਕਹਿਣ ਤੇ ਪਾਠ ਕਰਨ ਲਗੋਗੇ ਤਾ ਅਜੇ ਵੀ ਗਲਤੀ ਕਰ ਰਹੇ ਹੋ
@gurbinderkaur57
@gurbinderkaur57 Жыл бұрын
Aap g da bahut bahut shukriya g
@harmeetkaur5269
@harmeetkaur5269 Жыл бұрын
Waheguru ji ka khalsa waheguru ji ki fateh 🙏
@balrajsidhu8785
@balrajsidhu8785 Жыл бұрын
Very nice
@harjeetsingh758
@harjeetsingh758 Жыл бұрын
🙏🙏
@dilpreetpunia1338
@dilpreetpunia1338 6 ай бұрын
Thanks ji Waheguru ji waheguru ji
@harwindersinghsaini5318
@harwindersinghsaini5318 6 ай бұрын
Bohat change trike nal samjah rahe ne bhai sahib.
@swarajkumar355
@swarajkumar355 Жыл бұрын
Wahaguru Waheguru Wahaguru Waheguru ji
@satsriakal2798
@satsriakal2798 7 ай бұрын
ਬਹੁਤ ਵਧੀਆ ਢੰਗ ਦੱਸਿਆ ਜੀ ❤
@harjiopannu
@harjiopannu Жыл бұрын
Thanks veer ji
@GurmeetSingh-ds9nn
@GurmeetSingh-ds9nn 4 ай бұрын
Waheguru ji Nice, thanks 🌹💐🙏🙏🙏🙏
@amanjodhsingh2620
@amanjodhsingh2620 Жыл бұрын
❤ waheguru ji
@JeetGill-ms1dd
@JeetGill-ms1dd 7 ай бұрын
Good g👏
@asharanijulaha6856
@asharanijulaha6856 Жыл бұрын
WaheGuru ji 🙏🙏🙏
@JasbirKaur-xg5yb
@JasbirKaur-xg5yb Жыл бұрын
Waheguru ji kirpa Karo ji
@jassikaur8781
@jassikaur8781 Жыл бұрын
Waheguru ji chardikala kere
@harindersingh3686
@harindersingh3686 Жыл бұрын
Sat name Shri wahe guru ji 🙏🙏🙏🙏🙏🙏❤️❤️❤️❤️❤️
@harmeetsinghdhaliwal3000
@harmeetsinghdhaliwal3000 Жыл бұрын
GOD BLESS YOU
@armaanpreetsinghbains7643
@armaanpreetsinghbains7643 Жыл бұрын
Waheguru ji waheguru ji 🙏🏻📿
@ParamjeetKaur-bt5ec
@ParamjeetKaur-bt5ec Жыл бұрын
Bahut bahut Dhan vaad ji🙏
@jasnoorkaur2807
@jasnoorkaur2807 Жыл бұрын
WAHEGURU JI 🌹 🙏 🌹 🙏
@harmeetkaur5269
@harmeetkaur5269 Жыл бұрын
Waheguru ji ka khalsa waheguru ji ki fateh 🙏 virji
@amarjeetsidhu4007
@amarjeetsidhu4007 Жыл бұрын
Danbad
@NarinderSingh-yf1oo
@NarinderSingh-yf1oo Жыл бұрын
Waheguru ji ❤
@sukhjitsinghdhaliwal7730
@sukhjitsinghdhaliwal7730 Жыл бұрын
Very informative
@manjitsingh4831
@manjitsingh4831 Жыл бұрын
Good👍 Presentation🙏
@balrajsinghkhalsa7302
@balrajsinghkhalsa7302 Жыл бұрын
ਵਾਹਿਗੁਰੂ ਜੀ ਸਿੰਘ ਸਾਹਿਬ ਤੇ ਬਹੁਤ ਕਿਰਪਾ ਹੈ, ਦਾਸ ਤੋਂ ਸਤਿਗੁਰੂ ਜੀ ਦੋਹਾਂ ਫੌਜਾਂ ਵਿੱਚ ਸੇਵਾ ਲੈ ਰਹੇ ਹਨ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ, ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ, ਹਰਿ ਮੈਦਾਨ ਫਤਿਹ ਕੀ ਹੈ, ਦੇਗ਼ ਤੇਗ਼ ਫ਼ਤਿਹ, ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ, ਨ ਤਿੰਨਾ ਚ ਨ ਤੇਰਾਂ ਚ, ਐਰਾ ਗੈਰਾ ਨੱਥੂ ਖੈਰਾ ਦਾ ਕੀ ਅਰਥ ਹੈ, ਜਪੁਜੀ ਸਾਹਿਬ ਦੀ ਮਹਾਂਨਤਾ, ਔਖੀ ਘੜੀ ਕੀ ਹੈ, ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ
@jawaharsingh2770
@jawaharsingh2770 Жыл бұрын
@manmohanbath303
@manmohanbath303 Жыл бұрын
Fruitfull........thanks
@hardialsingh9232
@hardialsingh9232 Жыл бұрын
Very good.... well done sir..... Thanks Ji
@gurjotsingh6432
@gurjotsingh6432 Жыл бұрын
Waheguru g
@BalbinderKaurKaler-to1vu
@BalbinderKaurKaler-to1vu Жыл бұрын
Waheguru ji ka Khalsa waheguru ji ki Fateh
@dharamsingh-pk3jp
@dharamsingh-pk3jp Жыл бұрын
Good bhai sahab ji ❤
@jaspalsinghsandhu9170
@jaspalsinghsandhu9170 Жыл бұрын
Thanks jee.
@manjeetsinghbhatti9070
@manjeetsinghbhatti9070 Жыл бұрын
Waheguru ji 🌹🌹🙏🙏🌹🌹
@daljitsingh8832
@daljitsingh8832 Жыл бұрын
ਮਿਸ਼ਨਰੀ ਦੀ ਪੜ੍ਹਾਈ ਹੈ
@RanjeetSingh-ob4pm
@RanjeetSingh-ob4pm Жыл бұрын
Vadhia tarika hai g samjhon da g dhan wad
@manjitphagwara
@manjitphagwara Жыл бұрын
Waheguru ji tusin bohat vadhyia tran samjande ho. Waheguru tuhadi chardi kla kre ji.❤
@ranjitsingh8983
@ranjitsingh8983 3 күн бұрын
Wahaguru ji 🙏
@balvinderkaurkhalsa5336
@balvinderkaurkhalsa5336 Жыл бұрын
Very nice good information thankx ji🙏🙏
@ppsingh3876
@ppsingh3876 Жыл бұрын
ਆਪ ਜੀ ਦਾ ਬੋਤ ਬੋਤ ਧੰਨਵਾਦ ਜੀ
@narinderbhullar9660
@narinderbhullar9660 Жыл бұрын
Thanks for explaining the proper pronunciation of Gurbani
@bhaijaswindersinghbarhmi7352
@bhaijaswindersinghbarhmi7352 Жыл бұрын
Waah ji Bahout Wadia dasya ji Thanks ji Waheguru JI ka Khalsa waheguru JI Ki fathe ji
@RR-jl4kt
@RR-jl4kt Жыл бұрын
Excellent way of explaining Bani ucharan thank u ji 🙏🏼🙏🏼
@harbanskaur8146
@harbanskaur8146 Жыл бұрын
ਅਣਮੁੱਲੀ ਜਾਣਕਾਰੀ ਦਿਤੀ ਹੈ ਜੀ
@ramsinghsohi2029
@ramsinghsohi2029 Жыл бұрын
ਵੀਰ ਜੀ ਬੇਨਤੀ ਹੈ ਇਹ ਗੁਰਬਾਣੀ ਪੰਜਾਬੀ ਨਹੀਂ ਹੈ ਇਹ ਗੁਰਮੁਖੀ ਲਿਪੀ ਹੈ ਜੇਕਰ ਅਸੀਂ ਆਪ ਜੀ ਦੇ ਦੱਸੇ ਉਨਸਾਰ ਪਾਠ ਕਰਨ ਲੱਗ ਜਾਵਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਵੀ ਇਸੇ ਤਰ੍ਹਾਂ ਕਰਨ ਲੱਗ ਜਾਵਾਂਗੇ ਸੋ ਆਪ ਜੀ ਗੁਰੂ ਸਾਹਿਬ ਜੀ ਤੋਂ ਸਿਆਣੇ ਨਾਂ ਬਣੋਂ ਗੁਰੂ ਸਾਹਿਬ ਜੀ ਦੇ ਉਚਾਰੇ ਹੋਏ ਹਰ ਇਕ ਅੱਖਰ ਨੂੰ ਬੋਲੋ ਜੇਕਰ ਮੁਹੋਂ ਹੀ ਉਚਾਰਨਾ ਹੁੰਦਾ ਗੁਰੂ ਸਾਹਿਬ ਜੀ ਲਿਖ ਜਾਂਦੇ।
@ijs67
@ijs67 Жыл бұрын
Waheguru ji, bahut vadhiya tareeke naal ucharan aapji valon samjhaya gaya hai. Per tusi akher 'ਸੁਖਹੁ' vich 'ਸੁਖ' akher nu noun daseya hai. Ethey ਸੁਖ da arth ki hai ji
@ManjitKaur-yt9pu
@ManjitKaur-yt9pu Жыл бұрын
ਭਾਈ ਸਾਹਿਬ ਜੋ ਵਿਆਕਰਣ ਤਸੀ ਸਮਝਾ ਰਹੇ ਹੋ ਮੈ ਤਾ ੧੨ ਪੜੀ ਹੋਈ ਹੈ ਮੈਨੂੰ ਨਾਸਕ ਓਲਾਰ ਆਦਿ ਦੀ ਸਮਝ ਨਹੀ ਆ ਰਹੀ ਜੋ ਪੰਜ ਸਤ ਜਾ ਅਨਪੜ ਕਿਵੇ ਜਾਣੇਗਾ ਬਾਣੀ ਦੀ ਸਰਲ ਸਰਲ ਭਾਸਾ ਵਿਚਾਰ ਦਿਓ ਕਬੀਰ ਜੀ ਫਰੀਦ ਜੀ ਨਾਮ ਦੇਵ ਜੀ ਕਿਹੜੇ ਸਕੂਲ ਗਏ ਸੀ ਬਾਣੀ ਨੂੰ ਸਰਲ ਬੋਲੀ ਚ ਦੱਸੋ ਗੁਰੂ ਘਰ ਦੀ ਮ ਰਿਆਦਾ ਵਿਚਾਰ ਕਰਨੀ ਸੀ ਪਰ ਪਰਚਾਰ ਹੋ ਰਿਹਾ 🙏
@tegvirsingh5992
@tegvirsingh5992 Жыл бұрын
ਬਾਬਾ ਜੀ ਜੇਕਰ ਸਾਡੇ ਘਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤਾਂ ਸਾਨੂੰ ਕਿਸੇ ਕਾਰਨ ਕਿਤੇ ਬਾਹਰ ਜਾਣਾ ਪੈ ਜਾਵੇ ਤਾਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਥੇ ਕਰਾਂਗੇ
@jasnampreetkaur5726
@jasnampreetkaur5726 Жыл бұрын
ਭਾਈ ਸਾਹਿਬ ਜੀ ਜੋ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ੧੯ਵੀ ਅਸਟਪਦੀ ਵਿਚ ਮਨੁ ਪਰਬੋਧਹੁ ਹਰਿ ਕੈ ਨਾਇ।। ਇਸ ਤੁਕ ਵਿੱਚ ਕੀ ਪਰਬੋਧਹੁ ਨੂੰ ਪ੍ਰਬੋਧਹਿ ਵੀ ਪੜ੍ਹ ਸਕਦੇ ਹਾਂ? ਕ੍ਰਿਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨੀ ਜੀ। ਬਹੁਤ ਜ਼ਰੂਰੀ ਹੈ ਜੀ 🙏🙏
@karanjotsinghturban6467
@karanjotsinghturban6467 6 ай бұрын
ਮੈਂ ਤਾਂ ਬਹੁਤ ਗਲਤ ਪੜਦੀ ਸੀ ਹੁਣ ਸਮਝ ਲੱਗੀ ਹੈ ਸਰੀਰਹੁ ਮੈਂ ਗ਼ਲਤ ਬੋਲਦੀ ਸੀ
@bikramsinghbrar7403
@bikramsinghbrar7403 Жыл бұрын
ਸਿਮਰਤਬ੍ ਨੂ ਕਿਵੇਂ ਬੋਲਣਾ ਹੈ ਜੀ
@rajinderbabbar9220
@rajinderbabbar9220 Жыл бұрын
Kya aap online bhi classes lethyen hai kya. Waheguru Ji 🙏🏽🙏🏽
@kalnasingh5243
@kalnasingh5243 Жыл бұрын
gl tuadi shi ha g tuada bahut bahut thanks g pr j bani Prie shud pr arth jani mtlib da pta nhi fer shud parh k v kia krange
@gurcharansingh3029
@gurcharansingh3029 Жыл бұрын
ਸਮਝ ਨਹੀਂ ਆਈ ਹਹੁ ਉਚਾਰਨ ਪਿੱਛੋਂ ਬਿੰਦੀ ਦਾ ਉਚਾਰਨ ਕਿਉਂ ਅਤੇ ਹ ਉਚਾਰਨ ਲੁਪਤ,ਭਾਵ ਹ ਤੋਂ ਪਹਿਲੇ ਅੱਖਰ ਉੱਤੇ ਹੋੜਾ ਨਾਲ ਬਿੰਦੀ ਦਾ ਉਚਾਰਨ।ਸਪਸ਼ਟ ਕੀਤਾ javeaesa ਕਿਉਂ?
@ਖੰਡੇਧਾਰਬਾਬਾ
@ਖੰਡੇਧਾਰਬਾਬਾ Ай бұрын
ਭਾਈ ਸਾਹਿਬ ਜੀ ਸਿਖਿਆ ਤਾਂ ਤੁਹਾਡੀ ਠੀਕ ਹੋ ਪਰ ਕੀ ਤੁਸੀਂ ਅੰਮ੍ਰਿਤ ਧਾਰੀ ਹੋ ਜੇਂ ਹੋ ਤਾਂ ਦੱਸਣਾ ਕਿ ਅੰਮ੍ਰਿਤਧਾਰੀ ਨੂੰ ਦਸਤਾਰ ਦੇ ਕਿਹੜੇ ਕਿਹੜੇ ਰੰਗ ਬੰਨਣ ਦੀ ਸਿੰਘ ਸਾਹਿਬਾਨ ਸਾਹਿਬ ਦਸਦੇ ਹਨ। ਕਿਰਪਾ ਕਰਕੇ ਦਸਣਾ ਜੀ। ਧੰਨ ਵਾਦ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@hardyalsingh3969
@hardyalsingh3969 Күн бұрын
Sikh nu kewal bhagwa(yogi) colour di manahi hai ji.
@gurusar7344
@gurusar7344 Жыл бұрын
Professor sahib ji japaji sahib de5 path bare detail ch video bna do plz kis trha path5 path japaji sahib kri de aa ki eko time b ethe hi krne hunde aa waheguru ji plz sara kuj detail ch ds do
@kulwantsinghsandhu5083
@kulwantsinghsandhu5083 Жыл бұрын
ਸਤਿ ਸਿਰੀ ਅਕਾਲ ਜੀ ਕੀ ਤੁਹਾਨੂੰ ਆ ਗਈ ਹੈ ਉਸ ਦਾ ਕੋਈ ਅਮਲ ਆਇਆ ਮੀਡਿਏ ਵਿੱਚ ਪੋਸਟਓ ਪਾਉਣ ਵਾਲੇ ਸਿੱਖ ਕਿਤਨੇ ਬੇਸ਼ਰਮ ਹਨ ਅਮਲ ਭੋਰਾ ਨਹੀਂ ਕਰਦੇ ਫਰ ਵੀ ਪੋਸਟਾਂ ਪਾਈ ਜਾਂਦੇ ਹਨ ਇਹਨੇ ਲੋਕਾਂ ਨੇ ਸਿੱਖ ਧਰਮ ਦੀ ਕਿਤਨੀ ਬੇਜਤੀ ਕਰਵਾਈ ਹੈ ਇਹ ਸੱਭ ਜਾਣਦੇ ਹੋਏ ਵੀ ਇਹ ਬੇਸ਼ਰਮ ਲੋਕ ਪੋਸਟਓ ਪਾਈ ਜਾਂਦੇ ਹਨ
@balvindersingh9666
@balvindersingh9666 11 ай бұрын
Bindi lagaan naal ki lafaj da vajan nahi vadh jayega.
@SukhavendarCor
@SukhavendarCor 2 ай бұрын
Wahe.guru..ji.ka.calsa.wahe.guru.jike.fata
@crazyteg6686
@crazyteg6686 Жыл бұрын
ਕਿਉਂ ਗਲਤ ਕਰ ਰਹੇ ਹੋ ,ਕਿਉ ਲੋਕਾਂ ਨੂੰ ਗਲਤ ਅਗਿਆਨ ਵੰਡ ਰਹੇ ਹੋ ।।
@harbhajansinghharbhajansin6781
@harbhajansinghharbhajansin6781 Жыл бұрын
ਜੇ ਮੂੰਹੋਂ ਕਹਿਣਾ ਹੈ ਤਾ ਗੁਰੂ ਸਾਹਿਬ ਨੂੰ ਦੋ ਹਾਹੇ ਲਿਖਣ ਦੀ ਲੋੜ ਕਿਉਂ ਪਈ ਜੇ ਤੂੰ ਗੁਰੂ ਸਾਹਿਬ ਦੇ ਸਮੇਂ ਜੰਮ ਪੈਂਦਾ ਤਾ ਗੁਰੂ ਸਾਹਿਬ ਨੂੰ ਬਾਣੀ ਲਿਖਣ ਵਿੱਚ ਬਹੁਤੀ ਮੇਹਨਤ ਕਰਨ ਦੀ ਲੋੜ ਨਹੀ ਸੀ ਪੈਣੀ ਉਹਨਾ ਦਾ ਕੰਮ ਬਹੁਤ ਸੌਖਾ ਹੋ ਜਾਣਾ ਸੀ ਅੰਨਿਆਂ ਚ ਕਾਣੇ ਰਾਜੇ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।।
@harbantsingh9817
@harbantsingh9817 Жыл бұрын
ਅਸਲੀ ਸੰਥਿਆ ਤਾਂ ਟਕਸਾਲੀ ਹੀ ਸਿੱਖ ਕੌਮ ਵਿੱਚ ਵੈਲਿਡ ਹੈ, ਮਿਸ਼ਨਰੀ ਇਸ ਵੀਰ ਵਾਂਗ ਦੁਬਿੱਧਾ ਖੜ੍ਹੀ ਕਰਦੇ ਹਨ /
@RanvirSingh-lu8ft
@RanvirSingh-lu8ft 5 ай бұрын
ਇਹ ਵਿਆਖਿਆ ਇਹ ਭਾਈ ਸਾਹਿਬ ਆਪਣੇ ਹਿਸਾਬ ਨਾਲ ਨਹੀਂ ਕਰ ਰਹੇ ਬਲ ਕੇ ਤੇਜਾ ਸਿੰਘ ਜੀ ma ਦੇ ਅਨੁਸਾਰ ਕਰ ਰਹੇ ਹਨ ਅਤੇ ਇਹ ਬਿਲਕੁਲ ਸਹੀ ਹੈ।ਬਿੰਦੀ ਓਸ ਵੇਲੇ ਨਹੀਂ ਲਗਾਈ ਜਾਂਦੀ ਸੀ ਜੋਂ ਅੱਜ ਦੇਖ ਰਹੇ ਹਾਂ ਓਹ ਬਹੁਤ ਬਾਅਦ ਵਿੱਚ ਲੱਗੀਆਂ ਹਨ।ਟਕਸਾਲੀ ਰਾਹ ਨੂੰ ਰਾਹੋ , ਮਾਹੋ ਪੜਦੇ ਇਹਨਾਂ ਦਾ ਤੁਸੀ ਕੀ ਅਰਥ ਕਰੋਗੇ।ਟਕਸਾਲੀ ਕਹਿ ਕੇ ਭੰਡੀ ਨਾ ਕਰੋ ਓਹ ਵੀ ਸਿੱਖ ਹੀ ਹਨ ਤੇ ਗੁਰਬਾਣੀ ਨੂੰ ਸ਼ੁੱਧ ਪੜ੍ਹਨ ਦੀ ਕੋਸਿਸ ਕਰ ਰਹੇ ਹਨ।
@GurpreetSingh-o8w
@GurpreetSingh-o8w Ай бұрын
ਤੈਨੰੂ ਲਾਇਆ ਕਿਨੇਆ
Как Ходили родители в ШКОЛУ!
0:49
Family Box
Рет қаралды 2,3 МЛН
Почему Катар богатый? #shorts
0:45
Послезавтра
Рет қаралды 2 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Как Ходили родители в ШКОЛУ!
0:49
Family Box
Рет қаралды 2,3 МЛН