ਗੁਰਬਾਣੀ ਸ਼ੁੱਧ ਉਚਾਰਨ ਲਈ ਜਰੂਰੀ ਨੁਕਤਾ ( ਹੁ ) ਹ ਪੈਰ ਵਿਚ ਲਗੀ ਔਕੜ ਦਾ ਉਚਾਰਨ BY PROF. SUKHVINDER SINGH JI

  Рет қаралды 74,972

AAO GURBANI SIKHIYE

AAO GURBANI SIKHIYE

5 жыл бұрын

ਗੁਰਬਾਣੀ ਸ਼ੁੱਧ ਉਚਾਰਨ ਲਈ ਜਰੂਰੀ ਨੁਕਤਾ( ਹੁ ) ਹ ਪੈਰ ਵਿਚ ਲਗੀ ਔਕੜ ਦਾ ਉਚਾਰਨ BY PROF. SUKHVINDER SINGH JI.. MO. 97819-99696
FOR MORE VIDEO .. PLZ SUBSCRIBE CHANNEL ( AAO GURBANI SIKHIYE )..

Пікірлер: 249
@santokhsingh6917
@santokhsingh6917 Жыл бұрын
ਵੀਰ ਜੀ ਸ਼ਬਦ ਦੇ ਅਖੀਰਲੇ ਹ ਨੂੰ ਲੱਗੀ ਔਂਕੜ ਸਬੰਧੀ ਉਚਾਰਨ ਕਰਨ ਵਿਚ ਬਹੁਤ ਔਕੜ ਆਉਂਦੀ ਹੈ ਜੀ। ਆਪਜੀ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ਜੀ। ਧੰਨਵਾਦ ਜੀ।
@santokhsingh6917
@santokhsingh6917 Жыл бұрын
ਵੀਰ ਜੀ ਆਪ ਜੀ ਦੀ ਮਿਹਨਤ ਨੂੰ ਨਮਸਕਾਰ ਹੈ ਜੀ। ਆਪ ਜੀ ਨੇ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਸੇਧ ਦੇ ਕੇ ਸੰਗਤਾਂ ਨੂੰ ਬਹੁਤ ਚੰਗੀ ਤਰ੍ਹਾਂ ਸੁਚੇਤ ਕੀਤਾ ਹੈ ਜੀ। ਸੰਗਤਾਂ ਨੂੰ ਆਪਜੀ ਦੀ ਮਿਹਨਤ ਤੋਂ ਪੂਰਾ ਪੂਰਾ ਲਾਭ ਲੈਣਾ ਚਾਹੀਦਾ ਹੈ ਜੀ।
@user-lh4ft3go4l
@user-lh4ft3go4l 4 жыл бұрын
ਬਹੁਤ ਹੀ ਸ਼ਲਾਘਾਯੋਗ ਹੈ ਜੀ। ਇਸ ਦੀ ਕੋਈ ਕਿਤਾਬ ਛਪਾਈ ਜਾਵੇ , ਬਹੁਤ ਹੀ ਕੀਮਤੀ ਖ਼ਜ਼ਾਨਾ ਹੈ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।
@parmjitsinghsandhi6490
@parmjitsinghsandhi6490 3 жыл бұрын
Thank.you.giani.ji.
@gurdevsingh6673
@gurdevsingh6673 5 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਆਪ ਜੀ ਜੋ ਇਹ ਸੇਵਾ ਕਰ ਰਹੇ ਹੋ ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ । ਮਾਲਿਕ ਆਪ ਜੀ ਤੇ ਕਿਰਪਾ ਬਣਾਈ ਰੱਖਣ ਜੀ । 🙏🏻🙏🏻🙏🏻🌹🌹🌹
@gurdarshansingh826
@gurdarshansingh826 2 жыл бұрын
ਬਹੁਤ ਹੀ ਸਰਲ ਅਤੇ ਸੁਖੈਨ ਢੰਗ ਨਾਲ ਗੁਰਬਾਣੀ ਦੀ ਸੇਧ ਸ਼ਲਾਘਾ ਯੋਗ ਅਤੇ ਕਾਬਿਲ ਏ ਤਾਰੀਫ਼ ਹੈ ਜੀ,ਸਤਿਗੁਰ ਜੀ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ।।
@laddisingh-yl2es
@laddisingh-yl2es 5 жыл бұрын
ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ।ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਜੀ। ਜੋ ਸਾਡੇ ਲਈ ਸਮਾਂ ਕੱਡ ਰਹੇਂ ਹੋ।
@baljinderrurka5541
@baljinderrurka5541 4 жыл бұрын
Wheguru chardi kala rakhay
@jiswinderkotla9697
@jiswinderkotla9697 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦਾ ਗੁਰਬਾਣੀ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀਆਂ ਬਖਸ਼ਿਸ਼ ਕਰਨ
@kulwantsingh4696
@kulwantsingh4696 3 жыл бұрын
ਸਮਝੋਣ ਦ। ਤਰੀਕਾ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@kanika12347
@kanika12347 3 ай бұрын
waheguru ji bahut ਧੰਨਵਾਦ ਵੀਰ ਜੀ
@navneetkaur9102
@navneetkaur9102 4 жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਬਹੁਤ ਹੀ ਵੱਡੀ ਸੇਵਾ ਕਰ ਰਹੇ ਹੋ ਤੁਸੀਂ, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ 🙏
@kulwindersinghsingh7000
@kulwindersinghsingh7000 Жыл бұрын
aap g di da bahut dhawad e g
@sarabjeetkaur6952
@sarabjeetkaur6952 3 жыл бұрын
Waheguru ji ka khalsa waheguru ji ki fateh 🌹❤🌹🙏ਬਹੁਤ ਵਧੀਆ ਉਪਰਾਲਾ ਵਿਰਜੀ 👍👍👍
@parminderpanesar600
@parminderpanesar600 5 ай бұрын
Waheguru Ji very nicely explained. Bauth bauth danwad 🥟
@AaoSadeNaal
@AaoSadeNaal 3 ай бұрын
Plzzzzzzzzz sare jaane pehla te iss veer g di channel nu jaroor subscribe Karo plzzzzzzzzzz 🙏🙏🙏🙏🙏🙏🙏🙏🙏🙏🙏🙏🙏🙏
@doctorkaur
@doctorkaur 3 жыл бұрын
ਬਹੁਤ ਬਹੁਤ ਧੰਨਵਾਦ। ਜੀ, ਦੁਖ ਹੈ ਰਾਗੀ ਸਿੰਘ ਅਤੇ ਪਾਠੀ ਗਿੰਘ ਕਿਉਂ ਨਹੀ ਸ਼ੁਧ ਕਰਦੇ🙏🏼🙏🏼
@Nagra381
@Nagra381 6 ай бұрын
Waheguru ji bahut vdia video dekh k sudh path karn ch help mili aa dhanwad ji
@gurjieetkaur6315
@gurjieetkaur6315 3 ай бұрын
Prof sukhwinder singh ji I am very much impressed and learnig please
@SukhwantKaur-tj2uz
@SukhwantKaur-tj2uz 14 күн бұрын
Bhot Bhot than bad veer ji 🙏🙏
@sahijpalsingh6561
@sahijpalsingh6561 5 жыл бұрын
ਸਮਝ ਆ ਰਹੀ ਹੈ ਜੀ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@mohinderpalsidhu2625
@mohinderpalsidhu2625 5 жыл бұрын
Waheguru ji ka Khalsa waheguru ji ki fateh
@spsoberoi1
@spsoberoi1 4 жыл бұрын
Sri Waheguru Ji ka Khalsa Sri Waheguru Ji ki Fateh. Excellent explanation.Blessings.
@RupinderKaur-bk3gm
@RupinderKaur-bk3gm Ай бұрын
Great 👍
@prabhleenkaur9578
@prabhleenkaur9578 Жыл бұрын
Wahe guru wahe guru wahe guru wahe guru wahe guru ji
@kulwantsinghgill1531
@kulwantsinghgill1531 2 жыл бұрын
ਵਾਹਿਗੁਰੂ ਜੀ
@iqbalsinghbhatia225
@iqbalsinghbhatia225 3 жыл бұрын
Bahut vadhiya Bhai Sahib. Bahut achchi seva kar rahe ho ji.
@kulvirsingh2916
@kulvirsingh2916 7 ай бұрын
ਵਾਹਿਗੁਰੂ ਜੀ ਧੰਨਵਾਦ ਜੀ 🎉👍🙏🙏🙏
@amarjeetgrewal8902
@amarjeetgrewal8902 5 жыл бұрын
Very nice explanation thanks for making it simple and understandable.
@dalwindersinghdalwinder5189
@dalwindersinghdalwinder5189 Жыл бұрын
ਵਾਹਿਗੁਰੂ
@blacklistedx_effect
@blacklistedx_effect Жыл бұрын
Gurmukhi Dena Naal Gurbani Shudh ucharan kara rahe ho WaheGuru Ji ka Khalsa WaheGuru Ji ki Fateh
@reshampalkaur9755
@reshampalkaur9755 Жыл бұрын
Waheguru ji
@balvinderbadyal8803
@balvinderbadyal8803 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ ਆਪ ਜੀ ਦਾ ਬਹੁਤ ਧੰਨਵਾਦ ਜੀ ਤੁਹਾਡਾ ਇਹ ਉਪਰਾਲਾ ਬਹੁਤ ਹੀ ਵਧੀਆ ਤੇ ਬਹੁਤ ਹੀ ਸਹਾਇਤਾ ਯੋਗ ਹੈ ਜੀ ਧੰਨਵਾਦ
@shinderdhinjan2562
@shinderdhinjan2562 Жыл бұрын
ਬਹੁਤ ਬਹੁਤ ਧੰਨਵਾਦ ਭਾਈ ਸਹਿਬ ਜੀ। ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।
@DavinderSingh-xg7wg
@DavinderSingh-xg7wg 5 жыл бұрын
Waheguru ji ka Khalsa waheguru ji ki Fateh pravan krna g Dhanvaad waheguru ji
@davinderkaurdevgan398
@davinderkaurdevgan398 5 жыл бұрын
Very nice
@gurjindersingh7661
@gurjindersingh7661 4 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਬਹੁਤ ਬਹੁਤ ਧੰਨਵਾਦ ਪਰਮਾਤਮਾ ਚੜਦੀ ਕਲਾ ਬਖਸ਼ੇ
@karamjeetkaur8376
@karamjeetkaur8376 2 жыл бұрын
ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ🙏🙏🙏🙏🙏🙏🙏🙏🙏🙏🙏🙏🙏🙏🙏
@kaursingh7758
@kaursingh7758 4 жыл бұрын
ਵਾਹੁ ਦਾ ਉਚਾਰਨ ਦੱਸਣਾ ਜੀ। ਬਹੁਤ ਵਧੀਆ ਕਾਰਜ ਕਰ ਰਹੇ ਹੋ ।
@ParmjitKaur-bb5ml
@ParmjitKaur-bb5ml 5 ай бұрын
very nice waheguru ji
@sukhdevsinghsandhu1039
@sukhdevsinghsandhu1039 3 жыл бұрын
Waheguru ji Ka khalsa Waheguru ji ki fatehe 🙏🙏🙏🙏🙏🙏👍 bahut hi changa asp ji me samodhit Kita hai all the best thanks full ji
@balbirsingj8173
@balbirsingj8173 4 жыл бұрын
Bahut vadhia samjhaun da tarika khalsa ji
@ravinderkour1631
@ravinderkour1631 Жыл бұрын
Wahe guru jii ka kalsha waheguru jii ki fathe jii bahut wadha tarrike nall samjaondey o veer jii.
@tbayyoga8463
@tbayyoga8463 3 жыл бұрын
Thanks a lot !
@jasbindersidhu6750
@jasbindersidhu6750 2 жыл бұрын
Wahaguruji giving great knowledge
@user-sp8pr9cs5s
@user-sp8pr9cs5s Жыл бұрын
Sir your services are really appreciable so many thanks
@navjeevankaur177
@navjeevankaur177 4 жыл бұрын
It's all beyond my imagination..bahut gaharai ate grammatically apji ne sahi tarika dasya...bahut acchi tarah samagh ayi ...apji da video vekh ke mai taa thin tarah padan di try karagi...apji nu millions of thx...waheguruji la khalsa waheguruji ki fateh 🙏🌱
@sukhwinderkaur7809
@sukhwinderkaur7809 4 ай бұрын
waheguru ji🙏🙏
@gagdevsohi615
@gagdevsohi615 5 жыл бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ
@gmt172
@gmt172 3 жыл бұрын
very nice bhai sahib ji
@shwetatrehan6531
@shwetatrehan6531 2 жыл бұрын
Thank u so much Veerji 🙏🏻🙏🏻..very well explained and clear the doubts Guru Sahib aap ji te hamesha mehar karan 🙏🏻🙏🏻
@santokhsingh6917
@santokhsingh6917 3 жыл бұрын
Bahut vadhiani
@varindersingh3211
@varindersingh3211 3 жыл бұрын
Bhut bhut dhanwad
@harjeetkaur923
@harjeetkaur923 Жыл бұрын
Bahut wadiya ji
@rajwinderkaurbhatti9311
@rajwinderkaurbhatti9311 11 ай бұрын
Waheguru ji thawada bala kre
@user-hw6wm6lh5r
@user-hw6wm6lh5r 6 ай бұрын
waheguru ji
@karmjitgrewal9562
@karmjitgrewal9562 3 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ 🙏🏻
@gurdevdhami
@gurdevdhami Жыл бұрын
I understood Veerji, I was doing the same mistakes, now I understood the concepts, appreciate Bhai sahib ji
@BalwinderKaur-to3oj
@BalwinderKaur-to3oj Жыл бұрын
Waheguru ji 🙏
@gurtazzsingh2773
@gurtazzsingh2773 2 жыл бұрын
Very nicely done thanks
@SanjeevKumar-sl7lb
@SanjeevKumar-sl7lb 4 жыл бұрын
Waheguru g Bhout vadia g
@iqbalsekhon8629
@iqbalsekhon8629 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏
@SurjanSingh-jz4pl
@SurjanSingh-jz4pl 3 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ ਧੰਨਵਾਦ
@balbirkaurjakhar5500
@balbirkaurjakhar5500 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ 🙏 ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ, ਪਰ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਗੁਰਬਾਣੀ ਵਿੱਚ ( ਇਹ ) ਸ਼ਬਦ ਵੀ ਤਿੰਨ ਤਰ੍ਹਾਂ ਨਾਲ ਆਉਂਦਾ ਹੈ ਜੀ ਜਿਵੇਂ :- ਇਹ ਇਹੁ ,ਇਹਿ.... ਇਸਦਾ ਉਚਾਰਨ ਕਿਵੇਂ ਕਰਨਾਂ ਹੈ ਇਹ ਵੀ ਦੱਸੋ ਕਿਰਪਾ ਕਰਕੇ, ਬਹੁਤ ਧੰਨਵਾਦੀ ਹੋਵਾਂਗੀ 🙏
@karampal1234
@karampal1234 4 жыл бұрын
thanks bai sahib ji wahe guru ji khalsa vaheguru ji phatye
@kuldipheer214
@kuldipheer214 2 жыл бұрын
Thank you so much veer ji.
@SahilpreetSingh-xy2nd
@SahilpreetSingh-xy2nd 5 жыл бұрын
Bohat badiya veer ji
@pritamsingh9222
@pritamsingh9222 4 жыл бұрын
Many many thanks..it cleared my doubts and confusions on this topic.
@punjabisauditoopunjabisaud3760
@punjabisauditoopunjabisaud3760 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ
@harsimratkaur3619
@harsimratkaur3619 4 жыл бұрын
U solved many confusions 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@nirmalkaur3015
@nirmalkaur3015 5 жыл бұрын
Thank you ji
@docjeet81
@docjeet81 Жыл бұрын
ਵਾਹਿ ਗੁਰੂਜੀ ਬਹੁਤ ਵਧੀਆ।
@RajinderSingh-wg9qq
@RajinderSingh-wg9qq 5 жыл бұрын
Bhut vadia ji Thanks Waheguru ji
@kulwinderkaursandhu7321
@kulwinderkaursandhu7321 2 жыл бұрын
Wahegur🙏🙏👏👏👏
@baljeetkaur7933
@baljeetkaur7933 5 жыл бұрын
Waheguroji
@KulwantSingh-hg8jg
@KulwantSingh-hg8jg 4 жыл бұрын
Wahe guru G ka khalsa wahe guru G ki fateh sir everyone wants to listen to your good self please carry on keep it UP thanks
@baljeetkaur6439
@baljeetkaur6439 4 жыл бұрын
ਬਹੁਤ ਵਧੀਆ ਵੀਰ ਜੀ ਸਮਝ ਆ ਰਹੀ ਹੈ ਜੀ ਧੰਨਵਾਦ
@charanjeetkaurgill9367
@charanjeetkaurgill9367 9 ай бұрын
Waheguru ji ka Khalsa waheguru ji ki Fateh 🙏🙏
@sardarsandheysaab1743
@sardarsandheysaab1743 4 жыл бұрын
Waheguru waheguru ji
@PratapSingh-ru7iy
@PratapSingh-ru7iy 5 жыл бұрын
Prof.Sahib ji U r good. Realy U r giving.service for cannecting relation with Guru bani.Where as some prachark work is to diverce sangath only. Ur work is good for sangat.
@mohinderpalsidhu2625
@mohinderpalsidhu2625 5 жыл бұрын
I like ur valuable gurbani
@vikramjitsingh1373
@vikramjitsingh1373 3 жыл бұрын
Bohat vadiya samjande ho tuc
@anterherpreetkaur9523
@anterherpreetkaur9523 4 жыл бұрын
ਧੰਨਵਾਦ ਜੀ ।ਬਹੁਤ ਚੰਗੀ ਤਰ੍ਹਾਂ ਸਮਝਾਇਆ ਤੁਸੀ
@harvinderkaur4195
@harvinderkaur4195 5 жыл бұрын
Very nice bahut hi achi tarah samjh aya ji
@madansingh-uf2ud
@madansingh-uf2ud 3 жыл бұрын
Khalsa ji Good video Waheguru ji ka khalsa Waheguru ji Ki Fateh
@jaswantsingh1555
@jaswantsingh1555 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚔️🙏
@rajsidhu2845
@rajsidhu2845 3 жыл бұрын
aa gurbani sikho
@NarinderSingh-bg7ey
@NarinderSingh-bg7ey 5 жыл бұрын
Bahut accha samjaya ji
@jasbirsingh3382
@jasbirsingh3382 5 жыл бұрын
ਬਹੁਤ ਵਧੀਆ ਵੀਰ ਜੀ
@manbirsinghaulakh5514
@manbirsinghaulakh5514 4 жыл бұрын
Bahut Meharbani ji
@jaswantsingh14435
@jaswantsingh14435 5 жыл бұрын
Bahut achha kr rhe ho ji
@user-lh4ft3go4l
@user-lh4ft3go4l 5 жыл бұрын
Very nice waheguru ji.
@mrletmelearn
@mrletmelearn 5 жыл бұрын
*ਆਦਿ ਗੁਰਏ ਨਮਹ* ਏਥੇ *ਨਮਹ* ਦਾ ਉਚਾਰਨ *ਨਮੈ* ਹੈ ਜਾਂ *ਨਮਾ* ? ਦੱਸਣ ਦੀ ਕਿਰਪਾਲਤਾ ਕਰੋ ਜੀ
@amandeepkaur8533
@amandeepkaur8533 4 жыл бұрын
Giani jarnail singh ji da path suno ji bahut hi shud path krde hn... Eh bhai sab ta aap hi ucharan thik nhi kar rhe
@santokhsingh5251
@santokhsingh5251 4 жыл бұрын
Very nice like too much appriciate your channl
@JDrSinGh
@JDrSinGh 3 жыл бұрын
ਨਮ੍ਹੈ
@JaspreetSingh-xi2mm
@JaspreetSingh-xi2mm Жыл бұрын
​@@santokhsingh5251 😂🎉😮 😊
@bikram22G
@bikram22G 3 жыл бұрын
ਬਹੁਤ ਬਹੁਤ ਧੰਨਵਾਦ ਜੀ🙏🙏🙏
@balvinderbadyal8803
@balvinderbadyal8803 4 жыл бұрын
Very good and great full thankyou very very much
@manmohansingh8202
@manmohansingh8202 3 жыл бұрын
Nice explanation thanks
@khalsagurbanishabadchannel
@khalsagurbanishabadchannel 3 жыл бұрын
Waheguru ji ka khalsa waheguru ji ki fateh ji
@blacklistedx_effect
@blacklistedx_effect Жыл бұрын
WaheGuru Ji ka Khalsa WaheGuru Ji ki Fateh
@narinderkaur6386
@narinderkaur6386 4 жыл бұрын
very nice thanku jee
@AmrikSingh-dd1zf
@AmrikSingh-dd1zf 5 жыл бұрын
Good Khalsa ji 🙏
@gurinderpalsingh2594
@gurinderpalsingh2594 4 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ। ਪਰ ਬੇਨਤੀ ਹੈ ਕਿ ਗਲ ਨੂੰ ਥੋੜ੍ਹਾ ਸੰਕੋਚ ਕਰ ਲਿਆ ਕਰੋ ਜੀ।
@gurdeeprandhawa4458
@gurdeeprandhawa4458 5 жыл бұрын
waheguru ji bahot gian bharpoor sikhia h
@ramanpreet177
@ramanpreet177 4 жыл бұрын
ਵਾਹਿਗੁਰੂ ਜੀ 🙏🙏🙏
@pritamsinghkarwal4755
@pritamsinghkarwal4755 5 жыл бұрын
Weldon.... Sir
@kanwaljitsingh2803
@kanwaljitsingh2803 4 жыл бұрын
WAHEGURU ji 🙏
@neenaanand1899
@neenaanand1899 4 жыл бұрын
Thanks for explaining in detail
@rachhpalsingh9103
@rachhpalsingh9103 3 жыл бұрын
ਵਾਹਿਗੁਰੂ ਜੀ 👏👏👏
@gurdevsingh189
@gurdevsingh189 4 жыл бұрын
THANKS VERY MUCH. GOOD JOB. KEEPING DOING.
Cat Corn?! 🙀 #cat #cute #catlover
00:54
Stocat
Рет қаралды 16 МЛН
Best father #shorts by Secret Vlog
00:18
Secret Vlog
Рет қаралды 22 МЛН