ਗੁਰਬਾਣੀ ਵਿੱਚ ( ਭਗਤ ਜੈਦੇਵ ਜੀਉ ਕਾ ਪਦਾ ) ਇਸ ਔਖੇ ਸ਼ਬਦ ਦਾ ਸ਼ੁੱਧ ਉਚਾਰਨ ਕਰਨਾ ਸਿਖੋ BY BHAI SUKHVINDER SINGH

  Рет қаралды 86,296

AAO GURBANI SIKHIYE

AAO GURBANI SIKHIYE

Күн бұрын

Пікірлер: 241
@KirtSingh-nn3uw
@KirtSingh-nn3uw 3 күн бұрын
Waehguru ji waehguru ji waehguru ji waehguru ji waehguru ji waehguru ji waehguru ji waehguru ji waehguru ji waehguru ji waehguru ji 🙏🏵️
@NAMOLTRACTORS
@NAMOLTRACTORS 3 жыл бұрын
ਭਾਈ ਸਾਹਿਬ ਜੀ, ਬਹੁਤ ਹੀ ਮਹਾਨ ਸੇਵਾ ਕਰ ਰਹੇ ਹੋਂ। ਸਤਿਗੁਰੁ ਜੀ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ।
@palwindermaan3590
@palwindermaan3590 Жыл бұрын
ਵਾਹ ਜੀ ਵਾਹ ਗਿਆਨੀ ਵਾਹਿਗੁਰੂ ਜੀ ਚੜਦੀ ਕਲਾਂ ਬਖਸ਼ਣ ਜੀ ਕਵੀਸ਼ਰ ਬੱਧਨੀ ਕਲਾਂ ਮੋਗਾ
@gurdipsingh8628
@gurdipsingh8628 5 ай бұрын
ਗਿਆਨੀ ਜੀ ਬਹੁਤ ਬਹੁਤ ਧੰਨਵਾਦ ਜੀ 👏
@balvindersingh3309
@balvindersingh3309 Жыл бұрын
ਬਹੁਤ ਅੱਛੇ ਸਿੰਘ ਸਾਹਿਬ।
@GurpreetSingh-uh4um
@GurpreetSingh-uh4um Жыл бұрын
ਵਾਹਿਗੁਰੂ ਜੀ , ਬਹੁਤ ਵਧੀਆ ਸੇਵਾ ਜੀ ।
@LabhSingh-x8n
@LabhSingh-x8n Ай бұрын
वाहेगुरु जी वाहेगुरु जी वाहेगुरु जी 🎉🎉🎉❤❤
@hardipkaur5920
@hardipkaur5920 4 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
@BalbinderKaurKaler-to1vu
@BalbinderKaurKaler-to1vu Жыл бұрын
ਧੰਨਵਾਦ ਸਿੰਘ ਸਾਹਿਬ ਜੀ
@santokhsingh6917
@santokhsingh6917 6 ай бұрын
ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਉਚਾਰਨ ਬਾਰੇ ਦੱਸਿਆ ਹੈ। ਵਿਸਥਾਰ ਨਾਲ ਸ਼ਬਦਾਂ ਦਾ ਉਚਾਰਨ ਕਮਾਲ ਦੇ ਢੰਗ ਨਾਲ ਦੱਸਿਆ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।
@rawelsingh6747
@rawelsingh6747 Жыл бұрын
ਬਹੁਤ ਬਹੁਤ ਧਨਵਾਦ ਵੀਰ ਜੀ
@kamaljitsingh3781
@kamaljitsingh3781 2 жыл бұрын
ਬਹੁਤ,ਸੋਹਣਾ,ਕਾਰਜ, ਜੀ
@navpreetsandhu732
@navpreetsandhu732 Жыл бұрын
ਵਾਹਿਗੁਰੂ ਜੀ ਕਿਰਪਾ ਕਰਨ
@BhupinderSingh-pr7cr
@BhupinderSingh-pr7cr 4 жыл бұрын
ਭਾਈ ਸਾਹਿਬ ਜੀ ਵਾਹ ਵਾਹ। ਬਹੁਤ ਸੌਖਾ ਕਰਕੇ ਸਮਝਾਇਆ । ਤੁਸੀਂ ਬਹੁਤ ਮਿਹਨਤ ਕੀਤੀ ਹੋਈ ਹੈ। ਵਾਹਿਗੁਰੂ ਮਿਹਰ ਕਰਨ।
@kuldipsingh4539
@kuldipsingh4539 3 жыл бұрын
Apar bakshis hay app opper.
@hardevsingh5279
@hardevsingh5279 Жыл бұрын
ਧੰਨਵਾਦ ਜੀ ਬਹੁਤ ਬਹੁਤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਨੇ
@baljeetkaurminhas3739
@baljeetkaurminhas3739 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏💐🌹
@SurindersinghSingh-cy3it
@SurindersinghSingh-cy3it 10 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਹੈ ਆਪ ਜੀ ਦੇ
@kameljitkang4752
@kameljitkang4752 Жыл бұрын
ਬਹੁਤ ਬਹੁਤ ਆਪ ਜੀ ਧੰਨਵਾਦ. ਪਰਮਾਤਾਮਾ ਆਪ ਜੀ ਨੂੰ ਚੜਦੀ ਕਲਾ ਬਖਸ਼ੇ
@mukhtiarsinghdhillion5525
@mukhtiarsinghdhillion5525 2 жыл бұрын
Waheguru Waheguru Waheguru Waheguru Waheguru g
@punjabistatus1959
@punjabistatus1959 4 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ ਆਪ ਜੀ ਦੀ ਸੇਵਾ ਜੀ
@sastriqbals
@sastriqbals Жыл бұрын
ਤਜਿ ਦੁਰਮਤੀ ਤੁਕ ਰਹ ਗਈ ਸਿੰਘ ਸਾਬ ਜੀ
@MandeepSingh-sn2ip
@MandeepSingh-sn2ip 11 ай бұрын
ਵਾਹਿਗੁਰੂ ਜੀ,ਬਹੁਤ ਸ਼ਲਾਘਾਯੋਗ
@SuchaDhesi-wp6kg
@SuchaDhesi-wp6kg Жыл бұрын
ਧੰਨਵਾਦ ਜੀ।
@rekhadeviwadhwani8906
@rekhadeviwadhwani8906 Жыл бұрын
Waheguru ka Khalsa WaheGuru ki Fateh bahut Sona Sikhaya
@PritamSingh-ry6mo
@PritamSingh-ry6mo 3 жыл бұрын
ਬਹੁਤ ਹੀ ਧੰਨਵਾਦ ਜੀ ਭਾਈ ਸਾਹਿਬ ਜੀ ਗੁਰਬਾਣੀ ਨੂੰ ਸੌਖੇ ਤਰੀਕੇ ਨਾਲ ਸਮਝੋਣਾ ਕੀਤਾ ਜੀ
@khalsadeshpunjab3680
@khalsadeshpunjab3680 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JARNAILSingh-hv9he
@JARNAILSingh-hv9he 2 жыл бұрын
ਵਾਹਿਗੁਰੂ ਜੀ ਧੰਨਵਾਦ ਸਹਿਤ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਦੀ ਪਰਵਾਰ ਸਮੇਤ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਤਿਗੁਰੂ ਜੀ।
@beantsingh4424
@beantsingh4424 Жыл бұрын
Fathey ki sangh waheguru ji ka khalsha shri waheguru ji ki fathey app ji ne bahut saral kar dita app gi da bahut bahut dhanbad sir app ji ne meri benti suni thsnks lot
@ParminderSingh-sg1zi
@ParminderSingh-sg1zi 2 жыл бұрын
🙏ਗੁਬ ok
@HarjitSingh-kl2os
@HarjitSingh-kl2os 3 жыл бұрын
ਵਾਹਿਗੁਰੂ ਜੀ ਞਾਹਿ ਗੁਰੂ ਜੀ ਞਾਹਿ ਗੁਰੂ ਜੀ
@malkeetsains7530
@malkeetsains7530 2 жыл бұрын
👍 ਵਾਹਿਗੁਰੂ ਜੀ 🌹 ਬਹੁਤ ਬਹੁਤ ਧੰਨਵਾਦ ਜੀ🙏🙏
@chanjminghmaan8575
@chanjminghmaan8575 Жыл бұрын
❤ਵਾਹਿਗੁਰੂ ਜੀ ਵਾਹਿਗੁਰੂ ਜੀ ❤
@harpalsinghbali4792
@harpalsinghbali4792 Жыл бұрын
Wahiguruji wahiguru ji wahiguru ji wahiguru ji wahiguru ji wahiguru ji wahiguru ji wahiguru ji wahiguru ji wahiguru ji wahiguru ji
@BalwinderSingh-uy5nh
@BalwinderSingh-uy5nh 2 жыл бұрын
ਟਕਸਾਲ ਸੰਥਿਆ ਦੀ ਤੇ ਤੁਹਾਡੀ ਸੰਥਿਆ ਦੀ ਤਿੰਨ ਸ਼ਬਦਾਂ ਦਾ ਫਰਕ ਹੈ ਵਾਹਿਗੁਰੂ ਜੀ ਇਕ ਜ ਸਮਰਨੈਣ ਓ ਕਰਾਦੇ ਨੇ ਦੂਜਾ ਪਰਾਭੇਯੰ ਭ ਨਾ ਬੋਲਣਾ ਸਿਖਾਂਦੇ ਨੇ ਪਰਮਦ ਅਦਕ ਨਾ ਨਾਹੀਂ
@darshankaur2968
@darshankaur2968 2 жыл бұрын
Waheguru ji Bout hi asha sikhan lai
@JagtarSingh-jw7ww
@JagtarSingh-jw7ww Жыл бұрын
Wahegur g
@OmkarSingh-ow6fn
@OmkarSingh-ow6fn 2 жыл бұрын
ਬਹੁਤ ਵਧੀਆ ਤਰੀਕੇ ਨਾਲ ਉਚਾਰਣ ਕੀਤਾ ਹੈ ਜੀ। ਧੰਨਵਾਦੀ ਹਾਂ ਜੀ।
@barbiebarbie6964
@barbiebarbie6964 Жыл бұрын
Waheguru ji Mehr Karan 🙏
@bhaikulwindersingh8932
@bhaikulwindersingh8932 2 жыл бұрын
ਬਹੁਤ ਵਧੀਆ ਵੀਰ ਜੀ
@mohindersingh7310
@mohindersingh7310 2 жыл бұрын
bahut shalaghayog sewa hai. bahut bahut dhanwad.
@Ranjitsingh-xu6mi
@Ranjitsingh-xu6mi 3 жыл бұрын
ਵਾਹਿਗੁਰੂ ਜੀ ‌‌ ਆਪ ਜੀ ਦਾ ਧੰਨਵਾਦ ਸਾਰੀ ਉਮਰ ਡਰ ਦੇ ਹੀ ਰਹੇ
@jasbirkaur7567
@jasbirkaur7567 2 жыл бұрын
beta ji app ji da bahut dhanwad. anand a gia guru ji di bani sun ke.
@AAOGURBANISIKHIYE
@AAOGURBANISIKHIYE 2 жыл бұрын
Dhanvaad ji
@harkomalsinghwaraich5173
@harkomalsinghwaraich5173 Жыл бұрын
Wahiguru ji
@bjsingh9358
@bjsingh9358 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ
@tarsemkaur4817
@tarsemkaur4817 3 жыл бұрын
Waheguru ji Dhanwaad tuhada sanu Bani bare samjaan lyi
@Superfastexpress1313
@Superfastexpress1313 8 ай бұрын
Bht wadiya paji
@jaimalsidhu607
@jaimalsidhu607 Жыл бұрын
Dhanbad ji
@jaspalbasra4562
@jaspalbasra4562 3 жыл бұрын
Bahut vadia
@harisinghkrishan880
@harisinghkrishan880 2 жыл бұрын
waheguru ji bahut bahut dhanvaad ji
@ParminderSingh-sg1zi
@ParminderSingh-sg1zi 2 жыл бұрын
🙏goob
@mohalsingh2667
@mohalsingh2667 5 ай бұрын
waheguru
@kssachdeva9813
@kssachdeva9813 Жыл бұрын
Bahut sundar
@harneksingh7780
@harneksingh7780 2 жыл бұрын
Bahut Bahut dhanvad ji aap ji Bahut hi vadia tarike nal samjia hai ji
@tarinjansidhutarinjansidhu6319
@tarinjansidhutarinjansidhu6319 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏💞💞🌻🌷🌻🌷👌👌
@SewaSingh-wj1qm
@SewaSingh-wj1qm 7 ай бұрын
Excellent sewa
@Rashpal_Singh
@Rashpal_Singh 4 жыл бұрын
ਭਲਾ ੳੁੱਦਮ
@drdaloursingh3151
@drdaloursingh3151 3 жыл бұрын
Wahegru i kakhlsa wahegru ji ki fethe thank you
@BalwinderSingh-ql1de
@BalwinderSingh-ql1de 4 жыл бұрын
ਭਾਈ ਸਾਹਿਬ ਜੀ ਤੁਸੀ " ਮਹਲਾ" ਦਾ ਉਚਾਰਨ "ਮਹਿਲਾ " ਕਰਨਾ ਦੱਸ ਦੇ ਹੋ ।ਅਸੀਂ ਅਜਾਦ ਤੌਰ ਤੇ ਗੁਰਬਾਣੀ ਪੜਨ ਵਿੱਚ ਯਕੀਨ ਰੱਖਦੇ ਹਾਂ ਨਾਂ ਕਿਸੇ ਸੰਪਰਦਾ ਨਾਲ ਬੱਝੇ ਹੋਏ ਹਾਂ ਅਤੇ ਨਾਂ ਹੀ ਕਿਸੇ ਮਿਸ਼ਨਰੀ ਸੰਸਥਾ ਨਾਲ ।ਗੁਰਬਾਣੀ ਦੇ ਉਚਾਰਣ ਸਬੰਧੀ ਸਾਡੀ ਭਾਵਨਾ ਹੈ ਕਿ ਗੁਰਬਾਣੀ ਦਾ ਉਚਾਰਨ ਸੁੱਧ ਹੋਵੇ ਜਿਹੜੀ ਗੱਲ ਸੰਪਰਦਾਈ ਮਹਾਂਪੁਰਸ਼ਾਂ ਦੀ ਆਪਣੀ ਬਿਬੇਕ ਬੁਧੀ ਅਨੁਸਾਰ ਠੀਕ ਲੱਗਦੀ ਹੈਉਸ ਨੂੰ ਅਪਣਾ ਲੈਂਦੇ ਹਾਂ ਅਤੇ ਜਿਹੜੀ ਗੱਲ ਮਿਸ਼ਨਰੀ ਵੀਰਾਂ ਦੀ ਸਾਨੂੰ ਬਿਬੇਕ ਬੁਧੀ ਅਨੁਸਾਰ ਠੀਕ ਲੱਗਦੀ ਹੈ ( ਜਿਸ ਤਰਾਂ ਂ ੰ ੱ ਆਦਿ ਦਾ ੳੁਪਯੋਗ ) ਉਸ ਨੂੰ ਵੀ ਅਪਣਾ ਲੈਂਦੇ ਹਾਂ ।ਸਾਨੂੰ ਕਿਸੇ ਜਥੇਬੰਦੀ ਨਾਲ ਕੋਈ ਸਮੱਸਿਆ ਨਹੀ।ਪਰ "ਮਹਲਾ" ਦਾ ਉਚਾਰਨ ਬਾਰੇ ਕੁਝ ਕੁ ਸਵਾਲ ਹਨ ।ਪੋ੍ਫੈ. ਸਾਹਿਬ ਸਿੰਘ ਜੀ ਨੇ ਸਾਇਦ ਪਹਿਲੀ ਵਾਰ ਵਿਆਕਰਨ ਅਨੁਸਾਰ " ਮਹਲਾ" ਦਾ ਉਚਾਰਨ ਮਹਿਲਾ ਕਰਨ ਬਾਰੇ ਵਿਚਾਰ ਦਿਤਾ ਅਤੇ ਗੁਰਬਾਣੀ ਵਿਚੋ ਉਦਾਹਰਣ " ਠਾਕੁਰ ਏਕ ਸਬਾਈ ਨਾਰ" ਦੀ ਦਿੱਤੀ । ਜੇਕਰ ਇਸ ਨੂੰ ਠੀਕ ਮੰਨ ਲਈਏ ਤਾ ਮਹਿਲਾ ਹੁੰਦੀ ਹੈ ਹੁੰਦਾ ਨਹੀ ।ਇਸ ਤਰਾਂ ਮਹਿਲਾ ਪਹਿਲੀ, ਦੂਜੀ , ਤੀਜੀ ਅਾਦਿ ਹੋਣਾ ਸੀ ਨਾ ਕਿ ਮਹਿਲਾ ਪਹਿਲਾ਼਼ਦੂਜਾ਼਼ ਤੀਸਰਾ ਅਾਦਿ। ਤੁਹਾਡੇ ਮੁਤਾਬਕ ਜੇਕਰ ਮਹਿਲਾ "ਮਹਿਲ " ਤੋ ਬਣਿਆ ਹੈ ਕਈ ਜਗਾ ਆਉਦਾ ਹੈ " ਵਾਰ ਸਲੋਕਾ ਨਾਲ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ " ਇਥੇ ਅਸੀ ਤਾ ਉਚਾਰਨ ਕਰਦੇ ਹਾ " ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ। ਤੁਹਾਡੇ ਮਤਾਬਕ ਹੋਵੇਗਾ "ਸਲੋਕ ਭੀ ਮਹਿਲੇ ਪਹਿਲੇ ਕੇ ਲਿਖੇ। ਇਥੇ ਮਹਿਲੇ ਦਾ ਕੀ ਭਾਵ ਹੋਵੇਗਾ ਮਹੱਲਾ ਤੋ ਤਾ ਮਹੱਲੇ ਬਣ ਜਾਂਦਾ ਹੈ ਮਹਿਲਾ ਤੋ ਮਹਿਲੇ ਕਿਵੇ ਬਣ ਗਿਆ .??? ਉਸ ਤਰਾ ਵੀ ਗੁਰਬਾਣੀ ਪਹਿਲੇ ਪਾਤਸ਼ਾਹ ਦੇ ਸਮੇ ਤੋ ਉਚਾਰਣ ਕੀਤੀ ਗਈ ਹੈ ਅਤੇ ਉਸ ਸਮੇ ਤੋ ਹੀ ਸਿੱਖ ਸੰਗਤਾਂ ਬਾਣੀ ਪੜ ਰਹੀਆ ਹਨ। ਬਿਖੜੇ ਸਮਿਆ ਵਿਚ ਵੀ ਸਿੰਘਾਂ ਨੂੰ ਗੁਰਬਾਣੀ ਦਾ ਹੀ ਆਸਰਾ ਹੁੰਦਾ ਸੀ । ਜੇਕਰ ਪੰਜਵੇ ਪਾਤਸ਼ਾਹ ਜੀ ਵੱਲੋ ਧੰਨ ਸੀ੍ ਗੁਰੂ ਗਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਸਮੇ ਤੋ ਹੀ ਇਸ ਦਾ ਉਚਾਰਨ ਮਹਿਲਾ ਕੀਤਾ ਜਾਂਦਾ ਹੁੰਦਾ ਤਾ ਸਿਖ ਸੰਗਤਾਂ ਵਿਚ ਪਹਿਲਾ ਤੋ ਹੀ ਇਸ ਰੂਪ ਵਿਚ ਪਰਚਲਤ ਹੋਣਾ ਸੀ ਫਿਰ ਕਿਸੇ ਵੀ ਪੁਰਾਣੀ ਤੋ ਪੁਰਾਣੀ ਸੰਸਥਾ ਵਿਚ ਇਸ ਰੂਪ ਵਿਚ ਪਰਚਲਤ ਕਿਉ ਨੀ ਹੋਇਆ।???????
@lovepreetSingh-bx1ub
@lovepreetSingh-bx1ub 4 жыл бұрын
ਬਿਲਕੁਲ ਸਹੀ
@sarbjitdhillon4317
@sarbjitdhillon4317 4 жыл бұрын
Very good thanks very much waheguru ji
@virenderkaur4896
@virenderkaur4896 Жыл бұрын
ਚੰਗਾ ਉੱਦਮ ਕਰ ਰਹੇ ਹੋ ਲੇਕਿਨ ਤੁਸੀਂ ਜੋ ੁੀਆਦਿ ਦੇ ਨਾਲ ਮਾਤ੍ਰਾ ਕਹਿੰਦੇ ਹੋ ਉਹ ਬੇਲੋੜਾ ਹੈ ਇਹ ਹਿੰਦੀ ਵਿੱਚ ਸਹੀ ਹੈ ਪਰ ਪੰਜਾਬੀ ਵਿੱਚ ਹੋੜਾ ਕਨੌੜਾ ਲਾਂ ਦੁਲਾਂਵਾ ਆਦਿ ਆਪਣੇ ਆਪ। ਵਿੱਚ ਸੰਪੂਰਨ ਤੇ ਸਾਰਥਕ ਲਫ਼ਜ਼ ਨੇ ਫਿਰ ਤੁਸੀ ਬੇਲੋੜਾ ਭਾਰ ਉਹਨਾਂ ਤੇ ਹਿੰਦੀ ਦੀ ਰੀਸ ਨਾਲ ਪਾਉਂਦੇ ਜੇ ਕਿ ਤੁਹਾਨੂੰ ਜਾਣਕਾਰੀ ਹੈ ਕਿ ਹਿੰਦੀ ਵਿੱਚ ਛੋਟੇ ਉ ਕੀ ਮਾਤ੍ਰਾ ਬੜੀ ਈਕੀ ਮਾਤ੍ਰਾ ਆਦਿ ਕਹਿੰਦੇ ਹਾਂ (ਕਿਉਂਕਿ ਇਸ ਤੋਂ ਬਿਨਾਂ ਅਰਥ ਨਹੀਂ ਬਣਦਾ )
@gillrpunder9227
@gillrpunder9227 2 жыл бұрын
ਵਾਹਿਗੁਰੂ ਜੀ ਤਜਿ ਸਕਲ ਦੁਹਕਰਿਤ ਦੁਰਮਤੀ ਭਜ ਚਕਰਧਰ ਸਰਣੰ ਤੁਕ ਵਿਚ ਭਜ ਛੱਡਿਆ ਗਿਆ ਹੈ ਜੀ ਦੁਬਾਰਾ ਸੁਣੋ
@Hardeep-h1g
@Hardeep-h1g Жыл бұрын
ਮੈਂ ਵੀ ਇੱਧਰ ਹੀ ਧਿਆਨ ਦਿਵਾਉਣਾ ਚਾਹੁੰਦੀ ਸੀ ਭਾਈ ਸਾਹਿਬ ਜੀ ਦਾ
@harjeetkaur923
@harjeetkaur923 Жыл бұрын
Bahut wadiya samjhaya ji. Thanvaad.
@nihangsingh121
@nihangsingh121 2 жыл бұрын
Subhan Allah.
@prabhleenkaur9578
@prabhleenkaur9578 3 жыл бұрын
Wahe guru ji good job thanks
@HarminderKaur-gr8py
@HarminderKaur-gr8py Жыл бұрын
Waheguru Ji 🙏🙏god Blass you
@surajpaulsingh3937
@surajpaulsingh3937 4 жыл бұрын
Great ji.keep it up ji.wahe guru bless you ji.
@progamer-kg9tb
@progamer-kg9tb 3 жыл бұрын
Si nice
@karangillsaab9684
@karangillsaab9684 4 жыл бұрын
ਵਾਹਿਗੁਰੂ ਜੀ
@SukhdevSingh-xf2ni
@SukhdevSingh-xf2ni 3 жыл бұрын
waheguru ji bhut sohna giyan ditta ji
@harjindersingh7005
@harjindersingh7005 4 жыл бұрын
Waheguruji bahut achha ji. Guru mehar kare
@JK-ve3ft
@JK-ve3ft 4 жыл бұрын
Very well explained. Waheguruji tuhade te hamesha mehar karan
@amritkaur8225
@amritkaur8225 2 жыл бұрын
ਬਹੁਤ ਵਧੀਆ ਸਮਝਾਇਆ ਏ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖਣ ਆਪ ਜੀ ਨੂੰ .
@harinderkaur1854
@harinderkaur1854 Жыл бұрын
Thank u veer ji🙏🙏
@ManjinderSingh-di4uf
@ManjinderSingh-di4uf Жыл бұрын
Really very helpful
@rankp4367
@rankp4367 4 жыл бұрын
🙏ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ
@baljindersingh8616
@baljindersingh8616 2 жыл бұрын
🙏🙏🙏
@luckyghotra7697
@luckyghotra7697 4 жыл бұрын
Very nice video ji thanks
@kulwantbasi9912
@kulwantbasi9912 4 жыл бұрын
Waheguru ji 🙏🙏🌹🌹Thanks ji God bless you 🙏🌹
@virenderkaur4896
@virenderkaur4896 Жыл бұрын
ਸ਼ੁੱਧ ਪਾਠ ਲਈ ਜਰੂਰੀ ਹੈ ਕਿ sgpc di “ live kirtan”ਵਾਲੀ ਐਪ ਤੋ ਪਾਠ ਸੁਣਿਆ ਜਾਏ ਜੋਕਿ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਉਪਲੱਭਦ ਹੈ ਤੇ ਪਹਿਲਾਂ ਪ੍ਰੋੜਫੈਸਰ ਸਾਹਿਬ ਸਿੰਘ ਜੀ ਰਚਿਤ ਸੈਂਚੀਆਂ ਤੋਂ ( ਇਸ ਅਰਥਾਂ ਸਹਿਤ ਹੈ ਉਹ ਵੀ ਅਹਮਣੇ ਸਾਹਮਣੇ) ਵਿਆਕਰਨ ਦੇ ਨਿਯਮ ਤੇ ਮੁਖਬੰਧ ਪੜ੍ਹ ਕੇ ਪਾਠ ਕਰੋ ਫਿਰ ਗੁਰੂਗ੍ਰੰਥਸਾਹਿਬ ਤੋਂ ਸ਼ੁਧ ਜਰੂਰ ਪੜ੍ਹ ਸਕਦੇ ਹਾਂਗੁਰੂ ਸਾਹਿਬ ਦੀ ਮਿਹਰ ਸਦਕਾ 🙏
@dalbagsingh4927
@dalbagsingh4927 4 жыл бұрын
Bahut hi badhiya
@amarjitsingh5506
@amarjitsingh5506 4 жыл бұрын
Wahegur ji
@shivamattri6182
@shivamattri6182 2 жыл бұрын
Waa
@karmjeetkaur2338
@karmjeetkaur2338 4 жыл бұрын
bot bot dhanwad ..i just need it today ...waheguru chardi kla bhakhshe...
@jagmohansingh9525
@jagmohansingh9525 3 жыл бұрын
🙏🙏🙏🙏🙏💗💗
@davinderwahegurujikaur2576
@davinderwahegurujikaur2576 4 жыл бұрын
Waheguru ji bahut vadiya Uprala ji
@learngurbaniwitharnjitsing5693
@learngurbaniwitharnjitsing5693 4 жыл бұрын
Waheguru ji ka khalsa Sri Waheguru ji fateh Prof. Sahib Tuhada bahut thanbad Jo Sanu Gurbani sikhane ho
@darabrar3629
@darabrar3629 4 жыл бұрын
Wahe guru
@kiransahota3556
@kiransahota3556 2 жыл бұрын
Dhan wad Wahiguru give long healthy life so you will do more sew.
@surinderkaur1289
@surinderkaur1289 4 жыл бұрын
waheguru ji
@jagjeetsinghkalsi9781
@jagjeetsinghkalsi9781 Жыл бұрын
🙏ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏 ਇਕ ਬੇਨਤੀ ਹੈ ਵਾਹਿਗੁਰੂ ਜੀ 🙏ਸ਼ਬਦ ਵਿਚ ਘਰ ਦਾ ਉਚਾਰਣ ਕੀਤਾ ਹੁੰਦਾ ki ਮਤਲਬ ਹੈ ਘਰ 1 ਪਹਿਲਾ ਘਰ ਦੂਜਾ ਯਾ ਘਰ 12 ਬਾਰਵਾ ਕਿਰਪਾ ਕਰਕੇ ਚਾਨਣ ਪਾਓ ਜੀ ਧੰਨਵਾਦ 🙏
@dalvindersingh7782
@dalvindersingh7782 3 жыл бұрын
🙏👍
@mastansingh4970
@mastansingh4970 4 жыл бұрын
Dhan ho ji
@jarnailsingh6622
@jarnailsingh6622 4 жыл бұрын
vaheguru. g. v. good. g
@harjitsingh5357
@harjitsingh5357 2 жыл бұрын
Thank you Bhai Sahib for conveying invaluable description of Padhas of Bhagat jaidev Sahib
@hardipkaur5920
@hardipkaur5920 Жыл бұрын
ਬਹੁਤ ਵਧੀਆ ਜੀ ਸਿਖਣ ਲਈ ਮਿਲ ਰਿਹਾ ਹੈ ਜੀ
@naamkaransingh7172
@naamkaransingh7172 Жыл бұрын
Bhut bahada smaj aya ha
@kiratkaur7293
@kiratkaur7293 4 жыл бұрын
Bahut vadiya trike nal samjheya khalsa g tusi
@baljeetrattan9332
@baljeetrattan9332 4 жыл бұрын
Shukrana ji app ji N bhut ashi tharaa smjya ji🙏🙏
@narindersingh2387
@narindersingh2387 2 жыл бұрын
ਜੇ ਇਹ ਸ਼ਬਦ ਕੰਠ ਕਰ ਲਿਆ ਜਾਵੇ ਹੋਰ ਵੀ ਵਧੀਆ
@SukhbirSingh-wx2kb
@SukhbirSingh-wx2kb 4 жыл бұрын
👍👍👍👍👍👍
@iqbalkour4938
@iqbalkour4938 4 жыл бұрын
Really very helpful 🙏🙏🙏🙏
@raswinderkaur9753
@raswinderkaur9753 4 жыл бұрын
Very educative easy to follow thankyou. Keep doing please
@joginderkhalsa3394
@joginderkhalsa3394 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਜੀ ਪਰ ਤੁਸੀਂ ਚੌਥਾ ਦੀ ਬਜਾਏ ਚੋਥਾ ਕਰਦੇ ਹੋ ਇਸ ਵਿੱਚ ਹੋੜਾ ਨਹੀਂ ਕਨੌੜਾ ਉਚਾਰਨ ਕੀਤਾ ਜਾਵੇ
@GurmeetSingh-gz5hy
@GurmeetSingh-gz5hy 2 жыл бұрын
🙏🙏
@singhharbhajan2986
@singhharbhajan2986 2 жыл бұрын
ਬਹੁਤ ਵਧੀਆ ਅਪਰਾਲਾ ਆਪਦਾ ਖਾਲਸਾ ਜੀ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਤੇ ਖਾਲਸਾ ਜੀ
@bhumika2610
@bhumika2610 4 жыл бұрын
Waheguru ji ka khalsa waheguru ji ki Fateh
Миллионер | 3 - серия
36:09
Million Show
Рет қаралды 1,5 МЛН