ਗੁਰਚੇਤ ਚਿੱਤਰਕਾਰ ਤੋਂ ਸੁਣੋ ਬਦਲਾਅ ਦਾ ਸੱਚ | 'ਚਿੱਟਾ ਤਾਂ ਬੰਦ ਨੀਂ ਕਰ ਸਕੇ ਹੋਰ ਕੀ ਕਰਨਗੇ' | Akhar

  Рет қаралды 66,697

Mitti ਮਿੱਟੀ

Mitti ਮਿੱਟੀ

Жыл бұрын

ਗੁਰਚੇਤ ਚਿੱਤਰਕਾਰ ਤੋਂ ਸੁਣੋ ਬਦਲਾਅ ਦਾ ਸੱਚ
'ਚਿੱਟਾ ਤਾਂ ਬੰਦ ਨੀਂ ਕਰ ਸਕੇ ਹੋਰ ਕੀ ਕਰਨਗੇ'
ਸੁਣੋ ਕਿੰਨੇ ਘਰਾਂ ਦੇ ਪੁੱਤ ਖਾ ਗਿਆ ਬਦਲਾਅ ?
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
comedy serial,punjabi comedy show,funny video,gurchet chitarkar,gurchet chitarkar comedy,gurchet chitarkar movies,gurchet chitarkar family 420,gurchet chitarkar new movie,funny punjabi movies,punjabi comedy,punjabi comedy movie,akhar,akhar channel,akhtar interview,bhagwant mann,kejriwal interview,kejriwal speech,kejriwal news,bhagwant mann de video,punjab government,punjab government jobs 2022,aam aadmi party,aam aadmi party punjab

Пікірлер: 160
@GurwinderSingh-zi4fd
@GurwinderSingh-zi4fd Жыл бұрын
ਬਹੁਤ ਵਧੀਆ ਕਲਾਕਾਰ ਤੇ ਨਰਮ ਦਿਲ ਇਨਸਾਨ ਗੁਰਤੇਜ ਸਿੰਘ ਚਿੱਤਰਕਾਰ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਵਾਹਿਗੁਰੂ
@PunjabaiKaur
@PunjabaiKaur Жыл бұрын
22 ਗੁਰਤੇਜ ਸਿੰਘ ਚਿੱਤਰ ਕਾਰ ਨੂੰ ਦਿਲੋ ਪਿਆਰ ਕਾਰਦਾ
@gurbaljitsingh7384
@gurbaljitsingh7384 Жыл бұрын
ਕੰਬ੍ਹਜਾਦੲ ਦਿਲ ਗੁਰਚੇਤ ਚਿੱਤਰਕਾਰ ਨੂੰ ਸੁਣ ਕੇ
@surindersekhon1475
@surindersekhon1475 Жыл бұрын
@@PunjabaiKaur 9⁹⁹⁹⁹9p
@GurpreetSingh-cb8gm
@GurpreetSingh-cb8gm Жыл бұрын
ਸਹੀ ਗੱਲਾਂ ਕਹੀਆਂ ਨੇ ਬਾਈ ਨੇ...... ਮੈਂ ਵੋਟ ਨਹੀਂ ਪਾਈ ਸੀ ਆਪ ਨੂੰ. ਪਰ ਉਮੀਦ ਜਰੂਰ ਸੀ.. ਬਦਲਾਵ ਦੀ... ਪਰ ਸਿੱਧੂ ਬਾਈ ਸੀ ਮਾਨਸਾ ਤੇ... ਅੱਜ ਇੱਕ ਗੱਲ ਦਾ proud ਹੁੰਦਾ ਆਪਣੇ ਆਪ ਤੇ ਅਸੀ ਐਨੀ ਵੱਡੀ ਭੀੜ ਨੂੰ ਛੱਡ ਕੇ... ਬਾਈ ਸਿੱਧੂ ਨਾਲ ਖੜੇ.. ਅੱਜ ਜਦੋਂ ਮਾਨ ਸਾਬ ਨੂੰ ਦੇਖਦੇ ਹਾਂ.. ਲੱਗਦਾ ਸਾਡਾ ਸਿੱਧੂ.. ਜਮਾ ਸੱਚ ਬੋਲਦਾ ਸੀ..
@davinder1279
@davinder1279 Жыл бұрын
ਮੈਂ ਤਾਂ ਵੋਟ ਪਾਈ ਬਦਲਾਅ ਨੂੰ ਪਰ ਆਪਣੇ ਆਪ ਨੂੰ ਨੀਵਾਂ ਜਿਹਾ ਮਹਿਸੂਸ ਕਰਦਾ ਹਾਂ, ਪਹਿਲੀ ਵਾਰ ਲੀਹ ਪਾਈ ਨਵੀਂ ਪਰ ਘਰਦਿਆਂ ਦੀਆਂ ਨਜ਼ਰਾਂ ਵਿੱਚ ਮਜ਼ਾਕ ਦਾ ਪਾਤਰ ਬਣਿਆ ਹੋਇਆ ਹਾਂ। ਮੋਹਾਲੀ ਤੋਂ
@gurpalsingh3720
@gurpalsingh3720 Жыл бұрын
ਮੁੱਖ ਮੰਤਰੀ ਦੀ ਕੁਰਸੀ ਵਿੱਚ ਬਹੁਤ ਨਸ਼ਾ ਸਬ ਭੁੱਲ ਜਾਂਦਾ ਕੁਝ ਨਹੀਂ ਕੀਤਾ ਇਹਨਾਂ। ਸੱਚ ਬੋਲਣ ਲਈ ਧੰਨਵਾਦ ਧੰਨਵਾਦ।
@harwinderkaur71
@harwinderkaur71 Жыл бұрын
ਬੇਬਾਕ ਤੇ ਸੱਚੀ ਰੂਹ ਬਾਈ ਗੁਰਚੇਤ ਚਿੱਤਰ ਕਾਰ,ਵਹਿਗੁਰੂ ਜੀ ਹਮੇਸ਼ਾ ਮੇਹਰ ਬਣਾਈ ਰੱਖਣ🙏
@davinder1279
@davinder1279 Жыл бұрын
ਪੰਜਾਬ ਦੇ ਕਿੰਨੇ ਹੀਰੇ ਖਾ ਗਿਆ ਇਹ ਬਦਲਾਅ। ਸਾਡੇ ਪੰਜਾਬ ਦੇ ਉਭਰਦੇ ਤਿੰਨ ਬੇਸ਼ਕੀਮਤੀ ਲਾਲ ਖਾ ਗਿਆ ਇਹ ਬਦਲਾਅ
@davinder1279
@davinder1279 Жыл бұрын
@balraj Dharar ਕਮਾਲ ਦੀ ਲੇਖਣੀ, ਪੜਨ ਦੇ ਤੇ ਯਤਨ ਕਰਨ ਦੇ ਮੁੱਢੋਂ ਸ਼ਕੀਨ ਪਰ ਸਮੇਂ ਨੂੰ ਮਾੜਾ ਤੱਕਣਾ ਵੀ ਮੂਰਖਤਾ ਅਖਵਾਉਂਦੀ ਐ, ਬਾਤ ਹਰ ਕੋਈ ਪਾ ਦਿੰਦਾ ਪਰ ਖਾਨੇ ਕਿਸੇ ਦੇ ਆਉਂਦੀ ਐ। ਜਿਉਂਦਾ ਰਹਿ ਸੋਹਣਿਆਂ ਸੱਜਣਾਂ,ਬੱਸ ਲੀਹ ਨਾਂ ਛੱਡੀ, ਝੰਡੇ ਬੜੇ ਗੱਡੇ ਸਾਡੇ ਪੁਰਖਿਆਂ ਨੇ,ਤੇ ਤੂੰ ਵੀ ਗੱਡੀ, ਮਿਹਨਤ ਨਾਲ ਟੁੱਕ ਖਾ ਲਵੀਂ ਕਦੇ ਹੱਥ ਨਾ ਅੱਡੀਂ, ਜਿਉਂਦਾ ਰਹਿ ਸੋਹਣਿਆਂ ਸੱਜਣਾਂ ਵੇ ਅਗਲੀ ਤੇਰੇ ਤੇ ਛੱਡੀ
@GurpreetSingh-lr6vh
@GurpreetSingh-lr6vh Жыл бұрын
ਬਾਈ ਇਹ ਪਾਰਟੀ ਲਈ ਹਲਕ ਪੜਵਾਇਆ ਪੂਰੀ ਗਰਮੀ ਚ,ਬਹੁਤ ਆਸ ਸੀ ਇਹ ਪਾਰਟੀ ਤੋਂ , ਪਰ ਇਹ ਇੱਕ ਚਿੱਟਾ ਤੱਕ ਨੀ ਬੰਦ ਕਰ ਸਕੇ।ਕੋਈ ਬਦਲਾਅ ਨੀ ਯਰ।😔🙏🏼 ਬਹੁਤ ਮਾਵਾਂ ਦੇ ਪੁੱਤ ਚਲੇ ਗਏ ਬਾਈ ।ਰੋਕਦੋ c.m ਸਾਬ ਚਿੱਟੇ ਨੂੰ ਰੋਕਦੋ।🙏🏼
@gagandhaliwal3595
@gagandhaliwal3595 Жыл бұрын
ਮਾਣ ਹੈ ਬਾਈ ਜੀ ਤੁਹਾਡੇ ਤੇ 🙏 ਵਾਹਿਗੁਰੂ ਚੰਗੀ ਸਿਹਤ ਤੇ ਲੰਮੀ ਉਮਰ ਬਖ਼ਸ਼ੇ 🙏
@balwinderdhillon567
@balwinderdhillon567 Жыл бұрын
ਬਾਈ ਲਾਲ ਕਾਰਪੈਟ ਥੱਲੇ ਗੰਦ ਈ ਲਕੋਇਆ ਜਾਂਦਾ। ਮੈਂਨੂੰ ਕੈਨੇਡਾ ਆਏ ਨੂੰ ਪੰਜ ਸਾਲ ਹੋ ਚੁੱਕੇ ਆ ਸਿਸਟਮ ਨੂੰ ਬਹੁਤ ਨੇੜਿਉਂ ਵਾਚਿਆ। ਹਾਲ ਐਥੇ ਵੀ ਮਾੜਾ। ਬ੍ਰਿਟਿਸ਼ ਕੋਲੰਬੀਆ 2023 ਤੋਂ 2.5 ਗ੍ਰਾਮ ਚਿੱਟਾ ਲੀਗਲੀ ਕੋਲ ਰੱਖ ਸਕਦਾ ਅਗਲਾ
@Dosanjh84
@Dosanjh84 Жыл бұрын
ਸਤਿ ਸ਼੍ਰੀ ਅਕਾਲ ਗੁਰਚੇਤ ਬਾਈ। ਬਹੁਤ ਵਧੀਆ ਇਨਸਾਨ ਆ ਬਾਈ।
@balwindersinghbhullar9415
@balwindersinghbhullar9415 Жыл бұрын
ਵਾਹਿਗੁਰੂ ਜੀ ਚਿਤਰਕਾਰ ਨੂੰ ਬਹੁਤ ਲੰਬੀ ਉਮਰ ਬਖਸ਼ੇ
@gurpreepsandhu7586
@gurpreepsandhu7586 Жыл бұрын
ਘੈਂਟ ਕਲਾਕਾਰ ਵਧੀਆ ਕੰਮ ਕਰਦੇ ਬਾਈ ਸੱਚੀ ਗੱਲ ਬਾਤ ਹੁੰਦੀ ਹਰ ਇੱਕ ਫਿਲਮ ਵਿੱਚ ਦਿਲੋ ਪਿਆਰ ਤੇ ਸਤਿਕਾਰ ਵੱਡੇ ਬਾਈ ਜੀ ਨੂੰ ❤️❤️🙏🏼🙏🏼
@gurjantsingh6660
@gurjantsingh6660 Жыл бұрын
ਬਾਈ ਜੀ ਜੇ ਇਹ ਸਰਕਾਰ ਭੁੱਕੀ ਅਫੀਮ ਦੇ ਠੇਕੇ ਖੋਲ ਦੇਣ ਤਾਂ ਚਿੱਟਾ ਬੌਹਾਤ ਜਲਦੀ ਖਤਮ ਹੋ ਜਾਵੇਗਾ ਮੇਰਾ ਰੰਗਲਾ ਪੰਜਾਬ ਹਸਦਾ ਵਸਦਾ ਰਹੇ ਰਹਿੰਦੀ ਦੁਨੀਆ ਤੱਕ
@inderjagraon2806
@inderjagraon2806 2 ай бұрын
Nasha ta nasha hi ha koi v hovaa
@davinder1279
@davinder1279 Жыл бұрын
ਹਾਂ ਇੱਕ ਬਦਲਾਅ ਹੋਰ ਹੋਇਆ ਹੈ ਤੁਸੀਂ ਵੀ ਦੇਖ ਕੇ ਹੈਰਾਨ ਹੁੰਦੇ ਹੋਵੋਗੇ ,ਭੰਗੀ ਮਾਨ ਦਾ ਮੂੰਹ ਚੂਪੇ ਹੋਏ ਗੰਨੇ ਵਰਗਾ ਸੀ ਪਰ ਹੁਣ ਕੱਦੂ ਨਾਲੋਂ ਵੀ ਭਾਰਾ ਹੋਇਆ ਪਿਆ ਹੈ ਲੱਗਦਾ ਹੈ ਜਿਵੇਂ ਮੱਝ ਸੂਣ ਪਿੱਛੋਂ ਤੱਤਾਂ ਦੀ ਘਾਟ ਕਾਰਨ ਪਿੱਛਾ ਵਖਾ ਰਹੀ ਹੋਵੇ।
@sukhmaansaab1963
@sukhmaansaab1963 Жыл бұрын
ਬਹੁਤ ਵਧੀਆ ਇਨਸਾਨ ਗੁਰਚੇਤ ਬਾਈ ਜੀ ਤੇ ਗੱਲਾ ਵੀ ਵਧੀਆ ਬਾਈ ਦੀਆਂ
@SinghGill7878
@SinghGill7878 Жыл бұрын
ਬਹੁਤ ਵਧੀਆ ਲੱਗਾ ਬਾਈ ਗੁਰਚੇਤ ਚਿਤਰਕਾਰ ਦੀ ਇੰਟਰਵਿਊ ਸੁਣਕੇ ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖਣ ਬਾਈ ਨੂੰ 🙏🙏
@pindasandhu27
@pindasandhu27 Жыл бұрын
ਬਹੁਤ ਬਹੁਤ ਪਿਆਰ ਜੱਟਾਂ ਸੱਚਾ ਤੇ ਸੁੱਚਾ ਬੰਦਾ ਹੈ
@balcollection3105
@balcollection3105 Жыл бұрын
Dharmna bda sawad awuna jadon bappu kehna jatta kalh nu flanha kam karna .....jatta ohde viha jna .....😥🙏bas tera comnt vekh dhu jahi pye gyi
@ParamjitSingh-sv3ce
@ParamjitSingh-sv3ce Жыл бұрын
👏ਵਿਰਲੇ ਜਗਿ ਮਾਹਿ ਉਤਮ ਕਾਢੀਅਹਿ 👏
@gurpreetrangi3164
@gurpreetrangi3164 Жыл бұрын
ਬਹੁਤ ਚੰਗੀ ਸੋਚ ਰੱਖਣ ਵਾਲੇ ਗੁਰਤੇਜ ਚਿਤਰਕਾਰ ਵਾਹਿਗੁਰੂ ਮੇਹਰ ਕਰੇ
@fuckoffhaters8811
@fuckoffhaters8811 Жыл бұрын
Great human Gurchet bai..sunke dekh ke boht skoon mileya ke aje ess duniyan ess PANJAB ch vadia insaan haige ne...! SARBAT DA BHALA🙏🏻💫
@sandy4518
@sandy4518 Жыл бұрын
Pehli gl ta bai di interview bhut ghaint lgi ,,chote hunde to fan a bai de ,,,
@jashpalsingh1875
@jashpalsingh1875 Жыл бұрын
ਕਨੇਡਾ ਵੀ ਨਸ਼ਾ ਬਹੁਤ ਆ। ਭੁਲੇਖਾ ਨਾ ਰੱਖਿਓ ਨਾ ਛੱਡੋ ਆਪਣੀ ਮਿੱਟੀ ਨੂੰ ਪੰਜਾਬੀਓ।
@premchahal3576
@premchahal3576 Жыл бұрын
Sahi gal aa Bro
@sammisingh5765
@sammisingh5765 Жыл бұрын
ਗੁਰਚੇਤ ਵੀਰ ਬਹੁਤ ਦੁੱਖ ਹੋਇਆ ਲਾਡੀ ਬਾਰੇ ਸੁਣ ਬਹੁਤ ਮਾੜਾ ਹੋਇਆ ਵੀਰ ਮੈਂ ਜਦੋਂ ਦੁੱਖੀ ਹੋ ਜਾਨਾ ਤੇਰੀਆਂ ਫ਼ਿਲਮਾਂ ਦੇਖ ਕੇ ਮਨ ਖੁਸ ਕਰ ਲੈਨਾ ਅਾ ਵੀਰ। ਗੁਰਚੇਤ ਵੀਰ ਲਵ ਯੂ ਅਾ ਤੈਨੂੰ ਹੋਰ ਵੀਰ ਘਰ ਸਭ ਠੀਕ ਨੇ
@samar_editz773
@samar_editz773 Жыл бұрын
ਰੱਬੀ ਰੂਹ ਵਾਲਾ ਬਾਈ ਐ
@arshpreet2290
@arshpreet2290 Жыл бұрын
7:00 ਇਹ ਗੱਲ ਬਾਈ ਜੀ ਦੀ ਬਹੁਤ ਵਧੀਆ ਲੱਗੀ।💞❤️
@gurdevsinghaulakh7810
@gurdevsinghaulakh7810 Жыл бұрын
Gurchet bai very very very good ਜਿੰਓਦਾ ਰਹੋ❤
@baljindersinghlongowal4097
@baljindersinghlongowal4097 Жыл бұрын
ਇਮਾਨਦਾਰ ਕਲਾਕਾਰ ਆ ਬਾਈ
@manavgarg1678
@manavgarg1678 Жыл бұрын
Bahut badiya gurchit bhaji sachhi gall aa g parmatma thuadi umar lambi kre god bless you g
@abhijotsingh1425
@abhijotsingh1425 Жыл бұрын
Very nice gurchit bhaji
@sarassinghjoy9734
@sarassinghjoy9734 Жыл бұрын
Sidhu Moosewala sach hi keh gya veer ji..Badlav koi ni hoyea...ohi Sarkara Bss LoGo hoyea change....🙄kuj ni kitta kise ne age nalo v Bedda gark gya🙄 veere Waheguru ji kirpa karn hunn te bss ohi bcha skde mere PUNJAB NU😭😭😭
@PreetLove07
@PreetLove07 Жыл бұрын
Veer jis din di aap sarkar ayi aa...chitta pehla nalo 4 Guna...
@piarabhullar8210
@piarabhullar8210 Жыл бұрын
ਬਹੁਤ ਮਾਣ ਹੈ ਸਾਡੇ ਵੀਰ ਗੁਰਚੇਤ ਚਿਤਰਕਾਰ ਤੇ ।
@maankala1864
@maankala1864 Жыл бұрын
Gurchet nu mein os time milea c Jdo shuru hoyeaa c.mera bda man kita veer ne.par hun mein milna chuhnda veer nu.mein dekhda veer kdo meinu milda
@samralamusicstudio550chann9
@samralamusicstudio550chann9 Жыл бұрын
ਨਾ ਪੰਜਾਬ ਚ ਪਲਾਸਟਿਕ ਬੰਦ ਹੁੰਦਾ
@GurjantSingh-fk4sl
@GurjantSingh-fk4sl Жыл бұрын
ਸਹੀ ਗੱਲ ਆ ਬਾਈ ਮੈਂ ਵੀ ਤਾ ਵੋਟ ਪਾਈ ਸੀ।ਆਮ ਆਦਮੀ ਨੂੰ ਕੀ ਚਿੱਟਾ ਬੰਦ ਹੋ ਜੋ
@user-kt2jp5cw8f
@user-kt2jp5cw8f Жыл бұрын
ਚਿੱਤਰਕਾਰ ਬਾੲੀ ਨਿੱਕੇ ਹੁੰਦਿਅਾਂ ਤੁਸੀਂ ਵੀ ਸ਼ਹੀਦ ਭਗਤ ਸਿੰਘ ਦੀ ਜੀਵਨੀ ਪੜੀ ਹੋਣੀ। ਸਿਮਰਨਜੀਤ ਮਾਨ ਭਗਤ ਸਿੰਘ ਨੂੰ ਅੱਤਵਾਦੀ ਕਹਿ ਰਿਹਾ ਹੈ । ਹੌਬੀ ਧਾਲੀਵਾਲ ਦੀ ੲਿੰਟਰਵਿੳੂ ਸੁਣੀ .ੳੁਹ ਕਹਿੰਦੇ ਜਿੱਦਣ ਸਰਕਾਰ ਨੇ ਹਥਿਅਾਰਾਂ ਤੇ ਪਾਬੰਦੀ ਲਾੲੀ . ੳੁਸਤੋਂ ਬਾਅਦ ਅਮਿ੍ਤਪਾਲ ਨੂੰ ੲਿੱਕ ਦਿਨ ਚ 18 ਲਾੲੀਸੈਂਸ ਦਿੱਤੇ ਸੀ ।
@happysidhu9853
@happysidhu9853 Жыл бұрын
ਕਿਹੜੇ ਚੈਨਲ ਤੇ ਇੰਟਰਵਿਊ ਆ ਬਾਈ ਇਹ ਹੋਬੀ ਧਾਲੀਵਾਲ ਦੀ
@jaspalmunjal82
@jaspalmunjal82 Жыл бұрын
Jaspal kau
@amanshah9589
@amanshah9589 Жыл бұрын
Jwa sachia gllan y diya dil da dard byaan kita y ne 100℅sach
@mohitsingh2529
@mohitsingh2529 Жыл бұрын
Love you bro wahe guru mahr kare
@balwinderSingh-wp6qy
@balwinderSingh-wp6qy Жыл бұрын
Sade ludhianae vich shriyam chita vik riha va police nall rali hoie va hafte bane hoiya va patrkar ji
@maankala1864
@maankala1864 Жыл бұрын
Gurchet Veera sira banda.mein mileaa veer nu buhat narm bnda
@jashpalsingh1875
@jashpalsingh1875 Жыл бұрын
ਪੰਜਾਬ ਦੇ ਸਿਆਸੀ ਬੰਦਿਆਂ ਨੇ ਹੀ ਪੰਜਾਬ ਦੇ ਯੂਥ ਨੂੰ ਖਤਮ ਕੀਤਾ
@PunjabZindabad-kk8vj
@PunjabZindabad-kk8vj Жыл бұрын
Gurchaat bai love❤u
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਸੋਹਣਾ ਕਲਾਕਾਰ
@jagjitsimgh1698
@jagjitsimgh1698 Жыл бұрын
ਬਹੁਤ ਆਸ ਸੀ ਯਰ ਭਗਵੰਤ ਮਾਨ ਤੇ ਅਸੀ ਲੋਕਾਂ ਨੇ ਨਾ ਚਾਰੁ ਨੂੰ ਵੋਟ ਪਾਈ ਸੀ ਤੇ ਨਾ ਕਿਸੇ ਕੰਜਰੀਵਾਲ ਅਸੀ ਭਗਵੰਤ ਮਾਨ ਨੂੰ ਵੋਟ ਪਾਈ ਸੀ ਯਰ ਕੇ ਆਮ ਘਰ ਦਾ ਬੰਦਾ ਸਾਰਾ ਕੁਝ ਸਈ ਕਰਦੂ ਪਰ ਬਾਈ ਰੂਹਾਂ ਚਜੋਰ ਕੇ ਰੱਖ ਦਿੱਤੀਆਂ ਨੇ ਭਗਵੰਤ ਮਾਨ ਨੇ ਲੋਕਾਂ ਦਿਆਂ
@balwinderSingh-wp6qy
@balwinderSingh-wp6qy Жыл бұрын
je koi police nu dasda police usda na das dendi va fir log bichare dasde ni gall ta eh va vicho
@gogimaan6201
@gogimaan6201 Жыл бұрын
Gurtej veer very nice person
@vipanjagga5794
@vipanjagga5794 Жыл бұрын
Sahi gall kehnda gurtez bai,sach bolna bahut aukha hunda,par bai sach boli janda punjab bare,punjab da future sahi karan wali koi sarkaar ni
@sikandersingh8656
@sikandersingh8656 Жыл бұрын
Waheguru ji 🙏🙏
@balwinderSingh-wp6qy
@balwinderSingh-wp6qy Жыл бұрын
piche nalo 100 x vad gia chita
@PunjabaiKaur
@PunjabaiKaur Жыл бұрын
22 ਗੁਰਤੇਜ ਸਿੰਘ ਚਿੱਤਰ ਕਾਰ ਨੂੰ ਦਿਲੋ ਪਿਆਰ ਕਾਰਦਾ ਬਾਈ ਮਾਜਮੀ ਯਾਤ ਨੇ ਘਰ ਪੱਟੇ ਆ 22 ਜੱਟ ਜਾਤ ਇਜਤ ਦੇਖਦਾ ਆ ਜੇ ਭੂਕੀ ਦੀ ਖੇਤੀ ਹੋਵੇ ਆਪਣਾ ਦੇਸ਼ ਦਾ ਪੈਸਾ ਆਪਣੇ ਦੇਸ਼ ਚੇਰਿਏ ਚਿੱਟੇ ਨਾਲ ਆਪਣੇ ਦੇਸ਼ ਦਾ ਪੈਸਾ ਪਾਕਿਸਤਾਨ ਜਾਦਾ ਅੱਤਵਾਦੀ ਨੂੰ ਪੈਸੇ ਜਾਦਆ ਭੂਕੀ ਨਾਲ ਹਸਪਤਲ ਘੱਟ ਜਾਣੇ ਆ ਬਿਮਾਰੀਆਂ ਵੀ ਘੱਟ ਜਾਨੀਆ
@GurjitDhiman
@GurjitDhiman Жыл бұрын
Bai nu Dil Toh Salam aa From Nabha Haji Saab di dukan to Bobby Dhingi wala
@jsp.tv.1
@jsp.tv.1 Жыл бұрын
Veer Aap da jeetan ton baad veer mai permanent India Auna bare soch reha c per hun Dil tutt gea vishwas uth gea sarian to Bhagwant maan ne v Dil tod deeta bhai ji
@sk....3049
@sk....3049 Жыл бұрын
Bilkul
@pagalac80bro83
@pagalac80bro83 Жыл бұрын
Good man Gur
@shivanisharma5562
@shivanisharma5562 Ай бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@harwindersingh975
@harwindersingh975 Жыл бұрын
ਬਾਈ ਜੀ ਧੰਨਵਾਦ
@JoginderSingh-fo7lx
@JoginderSingh-fo7lx Жыл бұрын
Right 👍
@Ddaaadddy
@Ddaaadddy Жыл бұрын
bro hun tn me pura smj gya and kafi punjabi v smj gyai v koi v party ajave ethe bdlaw nhi hona ya tn ethe di henparty hobe akalia di sache akalaia di j ohna do srkar hove tn kuj hal ho skda india ch reh k punjab da akali cm jo delhi agay sidha ho k bole agr ehe nhi ho skda tn sirf dusra iko hal a puran tor de ajad satate ya ajad mulakh soo punjbaio sikho ajadi da sngrsh kro akalia diaa agr akali sare sache akali b agyai tn v usnu kyu sal hon lg jan gai but najadi da sngrsh ch jina v time lge us ch ajadi purn tor te ajadi kho lwe ammadmi. prty on to bad pta lg gya k deolhi amdr state a jo india chlandi a oho deep state he a aha politician tn bs loka age amde nai jo piche bethe ne oho hindurstt ßuepr. kam jorshor te or rhe ne. namd sikha nu kuchlan nu firde nai so sikho time vihcharo te smjo k ajadi he hal a chahe jo mrji hove. nishnana ik hove amd mukhii 5 hon 5 bnde hukm kr k km krwam wmeda na smgrsh ldya jave k hr koi apna he faislla lve apa khadluwad ch tahi har gyai c kyu k hr koi apne ap apde faislya nal bina rajniti to dinag to ld rhe c so ajad hona tn 5 singh sujwan doordrish dekh k ladn sngrsh chhsahe oho arms snngrsh hove chahe shantmyi chahe nal nal politics ch
@harbhjansingh3653
@harbhjansingh3653 Жыл бұрын
God bless you brother
@prabhjotPandher493
@prabhjotPandher493 Жыл бұрын
ਗੁੱਡ ਬਾਈ ਜੀ
@BaldevSingh-en4pz
@BaldevSingh-en4pz Жыл бұрын
ਸਹੀ ਗੱਲ ਆ ਚਿੱਟਾ ਬੰਦ ਹੋਣਾ ਚਾਹੀਦਾ ਆ
@karanbaraich2300
@karanbaraich2300 Жыл бұрын
Bahut vadia
@gurpalsingh3720
@gurpalsingh3720 Жыл бұрын
ਹੁਣ ਤਾਂ ਰੱਬ ਹੀ ਸੰਭਾਲੇ। ਵੱਡਾ ਬਾਦਲ ਕਹਿੰਦਾ ਪੰਜਾਬ ਵਿੱਚ ਕੀੜੀ ਤੁਰਦੀ ਤਾਂ ਮੈਨੂੰ ਪਤਾ ਹੁੰਦਾ ਇਹ ਵੀ ਉਸੇ ਕੁਰਸੀ ਤੇ ਬੈਠਾ।ਪ੍ਰਸ਼ਾਸਨ ਨੂੰ ਸਭ ਪਤਾ ਹੂੰਦਾ ਕੌਣ ਕੀ ਕਰਦਾ।
@JasvirSingh-vh6jm
@JasvirSingh-vh6jm Жыл бұрын
Very good veer gurchet sach kiha
@sukhjitsingh1916
@sukhjitsingh1916 Жыл бұрын
ਬੋਤ ਵਦੀਅਾ ਸੋਚਅਾ ਬਾਈ ਚਿੱਤਰਕਾਰ ਦੀ
@jassasandhujassasandhu1050
@jassasandhujassasandhu1050 Жыл бұрын
Buhat vadia banda Bai gurchet siraaaaaaaaaaa poora Banda Jassa Sandhu Jagraon tu
@sherryjashan7u973
@sherryjashan7u973 Жыл бұрын
Veer ji nu chota hunda dekhda c pr 22 bilkul ni chnge hoye proud aaa 22 thode te
@bhullarsaab5773
@bhullarsaab5773 Жыл бұрын
ਹੁਣ ਤਾਂ ਵੀਰੇ ਅੈਮ ਅੈਲੇ ਕਲਵੰਤ ਬਾਜੀਗਰ ਸੁਤਰਾਣਾ ਆਪ ਵਿਕਾਉਦਾ ਚਿੱਟਾ ਪਾਤਡ਼ਆ ਸਹਿਰ ਵਿੱਚ ਹਾਹਾਕਾਰ ਮੱਚੀ ਹੋਈ ਆ
@deepdhaliwal3371
@deepdhaliwal3371 Жыл бұрын
Veer shi gal a
@sidhusahb3124
@sidhusahb3124 Жыл бұрын
Interview good hai … But eh hun hathyara ( weapon ) ton Ehna drde kyun ne …. Sikh religion tan weapons di pooja krde ne …. Guru Granth sahib de nal weapons rakhde ne ….
@gurpreetsinghdhillon7128
@gurpreetsinghdhillon7128 Жыл бұрын
Gurtej 22 bhuit narm dil insan ne apne pind 2 movie shot kr ke gya se koi actor wle gl nhi 22 vich hr noo khus ho k mil da waheguru ji mehar kre parvar te 🙏🙏
@bschungha8542
@bschungha8542 Жыл бұрын
baher ਵੀ ਬਥੇਰਾ ਨਸ਼ਾ ਹੈ ਕਨੇਡਾ ਅਮਰੀਕਾ ਵਿਚ ਵੀ ਬਹੁਤ ਮਿਲਦਾ ਹੈ ਆਪਣੀ ਧਰਤੀ ਨੂੰ ਨਾ ਛੱਡੋ ਪਛਤਾਉਗੇ ਗੁਰੂਆਂ ਦੀ ਧਰਤੀ ਨੂੰ ਛੱਡ ਕੇ ਕਿਵੇਂ ਜੀਵੋਗੇ
@manheetsingh4298
@manheetsingh4298 Жыл бұрын
You are right bai G
@feetnessboy786
@feetnessboy786 Жыл бұрын
ਬਾਈ ਤੁਸੀਂ ਕਿੰਨੇ ਜਵਾਨ ਹੋ ਮੈ ਬਚਪਨ ਤੋ ਤੁਹਾਨੂੰ idha ਹੀ ਵੇਖ ਰਿਹਾ ਤੁਹਾਡੀ fitness ਦਾ ਕੀ ਰਾਜ ਹੈ ਦਸੋ 🙏
@baazkhera5560
@baazkhera5560 Жыл бұрын
Love you bro gurtaj
@harneksingh6416
@harneksingh6416 Жыл бұрын
👍👍👍👌👌👌
@palwindersingh8342
@palwindersingh8342 Жыл бұрын
Veer.g.love.u
@kuldipsingh2501
@kuldipsingh2501 Жыл бұрын
ਗੁਰਚੇਤ 22 ਜੀ ਇਹ ਮਾਨ ਨਹੀਂ ਸ਼ੈਤਾਨ ਨਿਕਲਿਆ
@rubalsinghs9305
@rubalsinghs9305 Жыл бұрын
Veera sharaab nu tu be bhot promote karia filma chh
@harpalsinghsingh3758
@harpalsinghsingh3758 Жыл бұрын
Love you bro
@gurwantsingh1895
@gurwantsingh1895 Жыл бұрын
ਗੁਰਚੇਤ ਬਾਈ ਨੀਅਤ ਸਾਫ ਨੀ ਇਹਨਾ ਦੀ
@Sukhjindersingh-bd9xy
@Sukhjindersingh-bd9xy Жыл бұрын
Love you paji
@SukhwinderSingh-jb2oy
@SukhwinderSingh-jb2oy Жыл бұрын
Right
@RDG_Gamer_1
@RDG_Gamer_1 Жыл бұрын
Very nice
@manimakha3947
@manimakha3947 Жыл бұрын
Sabh ton madi sarkar aa jine punjab hire kha le 😔
@nirlepkhokhar4624
@nirlepkhokhar4624 2 ай бұрын
24:20
@baazkhera5560
@baazkhera5560 Жыл бұрын
He good man
@harbhjansingh3653
@harbhjansingh3653 Жыл бұрын
Good job brother
@kartikchothary9352
@kartikchothary9352 Жыл бұрын
🌹🙏🙏🙏🙏👌🌹
@manakadda998
@manakadda998 Жыл бұрын
kruga holi holi bnd tenson na lho
@iqbal_khan_taniza_786
@iqbal_khan_taniza_786 9 ай бұрын
Verre gussa na kari Canada ch chitta Punjab tho vi Jada 😢
@randhawasngh7272
@randhawasngh7272 Жыл бұрын
Tahi tan Aam Adami party ni vote nhi piya Gujrat himachal ch Je tan bhagwant maan kuj kar sakhda tan karle kejriwal ton tan koi umeed nai
@gillzcreation408
@gillzcreation408 Жыл бұрын
Beautiful suit for beautiful ladies on gill fashion boutique.
@jagjeetsinghwarring7642
@jagjeetsinghwarring7642 Жыл бұрын
ਆਮ ਆਦਮੀ ਪਾਰਟੀ ਨੂੰ ਜਿੰਨੀਆਂ ਵੋਟਾਂ ਪਈਆਂ ਹੁਣ ਉਹਨੀਆਂ ਲਾਹਨਤਾਂ ਪੈ ਰਹੀਆਂ
@BaljitSingh-gr1gx
@BaljitSingh-gr1gx Жыл бұрын
Eh ta ohna dona partyian to v madi Sarkar aap bai ji me padda Kapurthale to
@bharatpahwa4525
@bharatpahwa4525 Жыл бұрын
assi apne dost di phain de veah gye si taran taran othe bude babbe v dekhe aa bhathrooma ch chitta londe
@preetkalsi9907
@preetkalsi9907 Жыл бұрын
ENA DAY MINISTER GAL HI SUN DAY VEER { MEET HAYER WARGE ]
@singhdeep0792
@singhdeep0792 Жыл бұрын
Bai ji loka nal dhaka hona band hona chahida sab thik hojuga gareeb bande di push ni hundi police v paise wale da sath dindi
@indersingh2319
@indersingh2319 Жыл бұрын
Bai chuna lagge aala tan CM bana ta..
@Ajjadsingh
@Ajjadsingh Жыл бұрын
Lakha siddhna ek bnda rehya geya bss
@didarpreet4257
@didarpreet4257 Жыл бұрын
Ver g me milna chouna thounu g
@BaljitSingh-nr7dh
@BaljitSingh-nr7dh Жыл бұрын
Bhai Hatyara Te pavandi Lai Ja sakti hai Chitte Ni Lai Ja sakti Bandar chatta Bij Dana Udyog fancy bhi Saja honi chahie Punjab to Fir Chitta band hona
Nastya and SeanDoesMagic
00:16
Nastya
Рет қаралды 43 МЛН
Задержи дыхание дольше всех!
00:42
Аришнев
Рет қаралды 3,8 МЛН