Gurchet Chitarkar ਨੇ ਸਿਰੇ ਆਲੀ ਗੱਲ ਸੁਣਾਤੀ | ਝੋਟਿਆਂ ਬਿਨਾਂ ਪੰਜਾਬ ‘ਚ ਨਸ਼ਾ ਨੀ ਰੁਕਣਾ | Akhar

  Рет қаралды 184,821

Mitti ਮਿੱਟੀ

Mitti ਮਿੱਟੀ

Күн бұрын

ਚਿੱਤਰਕਾਰ ਨੇ ਸਿਰੇ ਆਲੀ ਗੱਲ ਸੁਣਾਤੀ | ਝੋਟਿਆਂ ਬਿਨਾਂ ਪੰਜਾਬ ‘ਚ ਨਸ਼ਾ ਨੀ ਰੁਕਣਾ
#punjab #akhar #parvinderjhota
------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
-------------
Akhar,Akhar channel punjabi,gurchet chitarkar,gurchet chitarkar interview,parvinder jhota,akhar channel,jhota,parvinder singh jhota,jhota mansa,parvinder jhota mansa,jhota mansa arrest,parvinder jhota arrest,nasha rokan wala jhota,ਝੋਟਾ ਮਾਨਸਾ,justice for jhota,mansa protest,jhota mansa update,jhota mansa news,mansa police,ssp mansa,parvinder jhota father,parvinder jhota father interview,advocate lakhanpal mansa,lakha sidhana on jhota

Пікірлер: 468
@sikanderjitdhaliwal2078
@sikanderjitdhaliwal2078 Жыл бұрын
ਗੁਰਤੇਜ ਚਿੱਤਰਕਾਰ ਬਹੁਤ ਵਧੀਆ ਕਲਾਕਾਰ ਅਤੇ ਉਸ ਤੋਂ ਵੱਧ ਲੋਕਾਂ ਦਾ ਦਰਦ ਸਮਝਣ ਵਾਲੇ ਚੰਗੇ ਇਨਸਾਨ ਹਨ
@MANISHARMA-qu2zm
@MANISHARMA-qu2zm Жыл бұрын
ਗੁਰਚੇਤ ਚਿੱਤਰਕਾਰ ਬਹੁਤ ਹੀ ਵਧੀਆ ਵਿਚਾਰ ਬਾਈ ਦੇ👍
@balwantsinghsidhu1650
@balwantsinghsidhu1650 Жыл бұрын
ਬਾਈ ਜੀ ਸਚ ਕਹਿਣ ਲਈ ਧੰਨਵਾਦ। ਕਿਰਪਾ ਕਰਕੇ ਇਸ ਤਰਾਂ ਦੀ ਅਵਾਜ ਉਠਾਉਂਦੇ ਰਹੋ ਅਤੇ ਚੰਗਿਆਂ ਦੀ ਮਦਦ ਕਰਦੇ ਰਹੋ ਜੀ । ਤੁਹਾਡੀ ਅਵਾਜ ਸਾਰੇ ਪੰਜਾਬ ਦੀ ਅਵਾਜ ਬਣੇ ।
@Sandeep_Sandhu
@Sandeep_Sandhu Жыл бұрын
ਵਾਹਿਗੁਰੂ ਜੀ ਪੰਜਾਬ ਨੂੰ ਬਚਾ ਲਵੋ, ਫਿਰ ਤੋਂ ਉਹੀ ਸੋਨੇ ਦੀ ਚਿੜੀ ਬਣਾ ਦੋ, ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ👏🏼
@horses2333
@horses2333 Жыл бұрын
APPA SAREYAN NU JHOTTA BAN JANA PAINA
@deepkuldeep8813
@deepkuldeep8813 Жыл бұрын
Apa Sariya nojwana nu veere jhote di traa nasha rokna chida fer punjab sone di chidya ban sakdi❤👏🙏
@trufighter1690
@trufighter1690 Жыл бұрын
ਜਿਉਂਦੇ ਰਹੋ ਵੀਰੀਉ
@Jogindersingh-jk5od
@Jogindersingh-jk5od Жыл бұрын
ਸਿਵਾਏ ਵੀਰ ਏਨਾਂ ਦੀ ਉਮਰ ਨਾ ਦੇਖ ਇਨਾਂ ਦੀ ਸੋਚ ਦੇਖ ਕਿਉਂਕਿ ਏਨਾਂ ਨੇ ਪੰਜਾਬ ਨੂੰ ਮਾਰਨਾਂ ਏਹ ਲੋਕ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਤੋ ਖੌਫ ਖਾਂਦੇ ਨੇ ।
@davindersinghsandhu438
@davindersinghsandhu438 Жыл бұрын
ਸਵਾਦ ਲਿਆ ਤਾਂ ਬਾਈ ਸਪੋਰਟ ਕਰ ਕੇ ਨਸ਼ਾ ਬੰਦ ਹੋਣਾ ਚਾਹੀਦਾ
@JaspreetSingh-gk5ln
@JaspreetSingh-gk5ln Жыл бұрын
ਝੋਟੇ ਵੀਰ ਦੀ ਸਪੋਟ ਕਰੋ ਜੇ ਪੰਜਾਬ ਨੂੰ ਹੀ ਨਹੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚੋਣਾ ਤਾਂ ਹਰ ਘਰ ਨੂੰ ਝੋਟੇ ਵੀਰ ਨੂੰ ਸਪੋਟ ਕਰਨਾ ਚਾਹੀਦਾ ਹੈ ਤਾਂ ਹੀ ਸਾਡੇ ਬੱਚੇ ਨਸ਼ੇ ਤੋ ਬੱਚ ਸਕਦੇ ਨੇ
@SurjitKaur-qz3fl
@SurjitKaur-qz3fl Жыл бұрын
ਗੁਰਚੇਤ ਚਿੱਤਰਕਾਰ ਵੀਰ ਦੇ ਘਰ ਨਸ਼ੇ ਦੇ ਦੈਂਤ ਨੇ ਦੋਹਾਂ ਬੱਚਿਆਂ ਨੂੰ ਨਿਗਲ ਗਿਆ ਗੁਰਚੇਤ ਵੀਰ ਨੂੰ ❤ਤੋਂ ਸਲਾਮ ਬਣਦੀ ਐ ਲੋਕਾਂ ਨੂੰ ਸਦਾ ‌ਖੁਸ ਰੱਖਣ ਵਾਲੇ ਆਪਣੇ ਦਿਲ ਚ ਦੁੱਖ਼ ਛੁਪਾਈ ਫਿਰਦੇ ਐ❤ ਵਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਵਿਚ ਰੱਖਣ ❤ ‌‌ 🙏 ਵਾਹਿਗੁਰੂ ਜੀ 🙏
@bahadursingh5896
@bahadursingh5896 Жыл бұрын
ਲੋਕੋ ਕੁਤਿਆਂ ਸਰਕਾਰ ਉਤੇ ਕੋਈ ਆਸ ਨਾ ਰੱਖੋ ਨਸ਼ੇ ਦਾ ਝੋਟਾ ਹੱਲ ਹੋ ਹੋਰ ਕੋਈ ਹੱਲ ਨਹੀਂ ਹੈ
@sukhbirss
@sukhbirss Жыл бұрын
ਝੋਟੇ ਵਰਗੇ ਅੰਮ੍ਰਿਤਪਾਲ ਵਰਗੇਵੀਰਾ ਤੇ ਮੇਹਰ ਕਰੇ ਮੇਰਾ ਸਤਿਗੁਰ ਵੀਰ ਜੀ ਚਂਗਾ ਸ਼ਮਝਾ ਰਹੇ ਹੋ
@sadiqmalik-mb4ui
@sadiqmalik-mb4ui Жыл бұрын
ਗੁਰਚੇਤ ਬਹੁਤ ਹੀ ਵਧੀਆ ਬੰਦਾ l ਨਵਰੀਤ ਵੀਰ ਏਸੇ ਤਰ੍ਹਾਂ ਸੱਚੀ ਪੱਤਰਕਾਰੀ ਕਰਦੇ ਰਹਿਣਾ l
@AmanKumar-lu7og
@AmanKumar-lu7og Жыл бұрын
😢
@avtarsingh-oy1cc
@avtarsingh-oy1cc Жыл бұрын
Bhai Amritpal lyi eh ਗੂੰਗਾਂ ho jandy Navreet vargy?kyu? Khalsa to nafart a Punjab bachaunna? How this possible ? Bhai saab v nashee to bacha rahe c , Amrit nal , oh he Hal a guru dy laddh lagna, dharny te eh comradddii krn lag jandy, MANIPUR di gal kr sakdy o pr amirtpal di Jo Amrit sakkka reh a c , shame this kind of double standards fr kehndy asi lokan lyi ladhdyy a 😢😢
@harpreetmann4113
@harpreetmann4113 11 ай бұрын
16:52 16:52
@gurchransingh5674
@gurchransingh5674 Жыл бұрын
ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਣ ਇਮਾਨਦਾਰ ਬੇਬਾਕ ਨਿੱਡਰ ਨਿਰਪੱਖ ਨਿਧੜਕ ਪੰਜਾਬ ਹਿਤੈਸ਼ੀ ਪੱਤਰਕਾਰਾਂ ਤੇ
@sunnymksunny4387
@sunnymksunny4387 Жыл бұрын
ਇਨਾਂ। ਨਾਗਣੀ ਖਾਦੇ।ਬਾਈ
@useful326
@useful326 Жыл бұрын
​​​​​@@sunnymksunny4387ਨਾਗਣੀ ਖਾਕੇ ਕੇਹੜਾ ਏਡਜ ਹੂੰਦੀ ਹੈ ਨਿਪੁੰਸਕ ਅਪਾਹਜ ਨਹੀ ਕਰਦੀ ਚਿੱਟੇ ਸਮੇਕ ਦੀ ਸਰਿੰਜ ਵਾਂਗੂੰ ਕੁਦਰਤ ਮਹਾਂਸ਼ਕਤੀ ਦੀ ਨਾਗਣੀ
@paramjitbal8864
@paramjitbal8864 Жыл бұрын
ਬਹੁਤ ਵਧੀਆ 🎉
@arshpreetkhaira1082
@arshpreetkhaira1082 Жыл бұрын
ਵਾਹਿਗੁਰੂ ਮੇਹਰ ਕਰੇ ਮੇਰੇ ਸੋਹਣੇ ਪੰਜਾਬ ਤੇ ਵਾਹਿਗੁਰੂ ਜੀ 🙏😓🙏ਵਾਹਿਗੁਰੂ ਜੀ ਕਿਰਪਾ ਕਰੋ🙏 😓🙏
@user-ti9co3dt7k
@user-ti9co3dt7k Жыл бұрын
ਵਾਹਿਗੁਰੂ ਮੇਹਰ ਕਰੇ ਪੰਜਾਬ ਤੇ ।ਆਉਣ ਵਾਲੀਆਂ ਪੀੜੀਆਂ ਤੇ।
@sukhmandersingh4429
@sukhmandersingh4429 Жыл бұрын
😢😢😢🙏🙏
@buntymanve6854
@buntymanve6854 Жыл бұрын
ਵਾਹਿਗੁਰੂ ਮੇਹਰ ਕਰੇ ਪੰਜਾਬ ਤੇ🙏🙏🙏🙏😋
@gillshaab799
@gillshaab799 Жыл бұрын
ਗੁਰਚੇਤ ਵੀਰ ਜੀ ਦਾ ਇੰਟਰਵਿਊ sunke ਦਿਲ ਖੁਸ਼ ਹੋ gya ਜੀ.. ਜਾਗਦੀ ਜਮੀਰ ਵਾਲੇ ਵੀਰ ਨੇ 🙏🙏🙏🙏🙏
@sukhwantsinghkhattra6080
@sukhwantsinghkhattra6080 Жыл бұрын
ਬਹੁਤ ਹੀ ਵਧੀਆ
@kulwindersinghninda375
@kulwindersinghninda375 Жыл бұрын
ਜਿਉਦੇ ਰਹੋ ਵੀਰੋਮੇਰੇਓ
@JaswinderKauryes
@JaswinderKauryes Жыл бұрын
ਜਿਉਦੇ ਰਹੋ ਵੀਰੇ
@NavKaur-lv1du
@NavKaur-lv1du Жыл бұрын
Rr4r5r551
@Jamesbond00700
@Jamesbond00700 Жыл бұрын
ਸਹੀ ਕਿਹਾ ਬਾਈ ਵੱਡੇ ਮਗਰਮੱਛਾਂ ਨੂੰ ਹੱਥ ਪਾਇਆ ਜਾਵੇ
@balwantkaurchahal8382
@balwantkaurchahal8382 Жыл бұрын
ਬਹੁਤ ਵਧੀਆ ਇੰਟਰਵਿਊ ਲਈ ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਾ ਰਵਨੀਤ ਤੇ ਗੁਰਚੇਤ ਚਿੱਤਰਕਾਰ ਜੀ‌ ਵਧੀਆ ਸੋਚ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਪੰਜਾਬੀਓ ਵਹਿਗੁਰੂ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਸਾਡਾ ਪੰਜਾਬ ਵੱਸਦਾ ਰਹੇ ਹਮੇਸ਼ਾ ਹੀ। ਧੰਨਵਾਦ ਸਾਹਿਤ ਸਲੂਟ ਹੈ ਜੀ ਤੁਹਾਨੂੰ।
@sikanderdhaliwal1995
@sikanderdhaliwal1995 Жыл бұрын
ਲੋਕ ਮੁੱਦੇ ਉਠਾਉਣ ਲਈ ਸੁ਼ਕਰੀਆ
@AvtarSingh-pw7fv
@AvtarSingh-pw7fv Жыл бұрын
ਬਿਲਕੁੱਲ ਬਾਈ ਝੋਟੇ ਵਰਗੇ ਹੀ ਚਿੱਟਾ ਰੋਕ ਸਕਦੇ ਹਨ
@sukhibinner6238
@sukhibinner6238 Жыл бұрын
ਬਹੁਤ ਵਧੀਆ ਭਰਾ ਸੱਚ ਦੀ ਗੱਲ ਕਰਦਾ ਜਿਉਂਦਾ ਰਹਿ
@honey_op8608
@honey_op8608 Жыл бұрын
ਸਰਕਾਰ ਨਹੀ ਕਰਦੀ ਚਿੱਟਾ ਬੰਦ ਆਪਾ ਨੂੰ ਕਰਨਾ ਪੈਣਾ ਆਪਾ ਸਾਰੇ ਝੋਟੇ ਆ
@gursahibsandhu8697
@gursahibsandhu8697 Жыл бұрын
ਸਹੀ ਗੱਲ ਆ ਸਾਰੇ ਝੋਟੇ ਬਣਦੇ ਆ ਆਪਾਂ
@babblysidhu5273
@babblysidhu5273 Жыл бұрын
ਪਿੰਡਾਂ ਦੀਆਂ ਪੰਚਾਇਤਾ ਮਤੇ ਪਾਉਣ ਨਸਾਂ ਬੰਦ ਹੋ ਜਾਉ
@jagtardhindsa4117
@jagtardhindsa4117 Жыл бұрын
ਜਗਤਾਰ ਸਿੰਘ ਮੌਜੋਵਾਲ ਸਾਰੇ ਝੋਟੇ ਦੀ ਸਪੋਟ ਕਰੋ
@harvindersingh5284
@harvindersingh5284 Жыл бұрын
ਹੋ ਜਾਓ ਮਾਝੇ ਮਾਲਵੇ ਦੁਆਬੇ ਵਾਲੇ ਸਾਰੇ ਇਕੱਠੇ ਆਵਾਜ਼ ਉਠਾਓ ਝੋਟੇ ਦੀ ਸਪੋਰਟ ਕਰੋ ਮਾਵਾ ਭੈਣਾ ਦੀ ਵੀ ਕਮੇਟੀ ਬਣਾਉਣ ਪਿੰਡਾਂ ਵਿੱਚ ਮੇਰੇ ਪਿੰਡ ਘੁੰਮਣ ਕਲਾਂ ਕਮੇਟੀਆਂ ਬਣਾਈਆਂ
@Thealtafmalik_
@Thealtafmalik_ Жыл бұрын
ਮੂਸੇਵਾਲੇ ਦੇ 5911 ਨੂੰ ਵੇਖਕੇ ਰੋਂਦੇ ਮਾਪੇ 😭 ਕਹਿੰਦੇ ਸਾਡਾ ਪੁੱਤ ਹੁੰਦਾ ਡੁਬਦੇ ਪਿੰਡਾਂ ਚ ਚਲਾਉਂਦਾ ਟਰੈਕਟਰ ਜੇ ਸਿੱਧੂ ਹੁੰਦਾ ਤਾਂ ਪੰਜਾਬਦੇ ਹੜ੍ਹਾਂ ਦੀ ਗੱਲ ਡਰੇਕ ਤੱਕ ਪਹੁੰਚਣੀ ਸੀ
@gurkiratsingh1638
@gurkiratsingh1638 Жыл бұрын
Loka nu jija dasda se ,,agla ne gu gadra c
@HarjinderKaur-sq5cx
@HarjinderKaur-sq5cx Жыл бұрын
Right g
@sarbatdabhalag
@sarbatdabhalag Жыл бұрын
ਵਾਹਿਗਰੂ ਜੀ ਆਪ ਸਹਾਈ ਹੋਣ 🙏 ਏਸ ਮੁਗ਼ਲ ਸਾਮਰਾਜ ਦੀ ਆਪ ਜੜ ਪੁੱਟਣ
@chamkaur_sher_gill
@chamkaur_sher_gill Жыл бұрын
ਦੋਵੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤
@balveersinghsandhu1577
@balveersinghsandhu1577 Жыл бұрын
ਗੁਰਚੇਤ ਚਿੱਤਰਕਾਰ ਬਾਈ ਜੀ ਤੁਸੀਂ ਬਹੁਤ ਹੀ ਵਧੀਆਂ ਗਲਬਾਤ ਕਰਕੇ ਸਾਨੂੰ ਜਾਣਕਾਰੀ ਦਿੱਤੀ ਧੰਨਵਾਦ ਕਰਦੇ ਹਾਂ
@bsbeantsharma
@bsbeantsharma Жыл бұрын
ਅੱਖਰ..... ਨਵਰੀਤ ਸਿਵੀਆ🚜🚜🚜🚜🚜ਜਦੋਂ, ਤੁਹਾਡੇ ਵਰਗੇ ਗਭ੍ਭਰੂਆਂ ਨੇ ਤਹਈਆ ਕਰ ਲਿਆ ਹੈ,,, ਨਸ਼ਿਆ ਨੂੰ ਠੱਲ੍ਹ ਜਰੂਰ ਪਵੇਗੀ, ਇਹ ਸਾਡਾ ਞਿਸ਼ਵਾਸ ਹੈ🎉🎉🎉, ਹਾਂ.. ਥੋੜਾ ਬਹੁਤ ਅੱਗਾ ਪਿੱਛਾ ਜਰੂਰ ਹੋ ਸਕਦਾ ਹੈ ਜੀ ✅
@manidersingh9942
@manidersingh9942 Жыл бұрын
ਸਹੀ ਕਿਹਾ ਜੀ ਤੁਸੀਂ
@mehaksandhu3552
@mehaksandhu3552 Жыл бұрын
ਸਹੀ ਗੱਲ ਹੈ
@arshpreetkhaira1082
@arshpreetkhaira1082 Жыл бұрын
ਵਾਹਿਗੁਰੂ ਮੇਹਰ ਕਰੇ🙏
@sukhpalkaur2927
@sukhpalkaur2927 Жыл бұрын
ਧੰਨਵਾਦ ਪੱਤਰਕਾਰ ਵੀਰ ਇਸ ਤਰ੍ਹਾਂ ਦੀ ਪੱਤਰਕਾਰੀ
@sikandersinghbirring9517
@sikandersinghbirring9517 Жыл бұрын
ਬਹੁਤ ਵਧੀਆ👍💯
@jagdevsinghsran1113
@jagdevsinghsran1113 Жыл бұрын
ਧੰਨਵਾਦ ਸਵੀਆ ਪੁਤ ਯੁਗ ਯੁਗ ਵਸਦਾ ਰਹੇ
@gurjeetsingh5877
@gurjeetsingh5877 Жыл бұрын
ਸਾਫ ਦਿਲ ਤੇ ਸਾਦਾ ਬੰਦਾ, ਅੰਦਰੋਂ ਬਾਹਰੋਂ ਇੱਕੋ ਜਿਹਾ, ਪੰਜਾਬ ਲਈ ਦਰਦ ਬਹੁਤ ਆ,,,,,
@avtarsingh-oy1cc
@avtarsingh-oy1cc Жыл бұрын
Bhai Amritpal lyi eh ਗੂੰਗਾਂ ho jandy Navreet vargy?kyu? Khalsa to nafart a Punjab bachaunna? How this possible ? Bhai saab v nashee to bacha rahe c , Amrit nal , oh he Hal a guru dy laddh lagna, dharny te eh comradddii krn lag jandy, MANIPUR di gal kr sakdy o pr amirtpal di Jo Amrit sakkka reh a c , shame this kind of double standards fr kehndy asi lokan lyi ladhdyy a 😢😢
@jashpalsingh1875
@jashpalsingh1875 Жыл бұрын
ਪ੍ਰਸ਼ਾਸ਼ਨ ਚਾਉਂਦਾ ਨਹੀਂ ਕੇ ਨਸ਼ਾ ਬੰਦ ਹੋਵੇ
@tarsemwalia2401
@tarsemwalia2401 Жыл бұрын
ਏਹ ਨੇ ਪੰਜਾਬ ਦੇ ਅਸਲੀ ਹੀਰੋ ਏਹ ਉਹ ਕਲਾਕਾਰ ਹੇ ਜਿੱਸ ਨੂੰ ਪਰਦੇ ਤੇ ਨਾਟਕਾਂ ਵਿਚ ਵੀ ਸੱਚ ਬੋਲਣਾ ਆਉਂਦਾ ਤੇ ਬਿਨਾਂ ਨਤਕਾਂ ਤੋਂ ਨਿਊਜ਼ ਚੈਨਲਾਂ ਮੁਰੇ ਵੀ ਸੱਚ ਬੋਲਣਾ ਆਉਂਦਾ I salute you ਗੁਰਚੇਤ ਚਿੱਤਰਕਾਰ ਬੀਰਜਿ
@gillvikramjitsingh427
@gillvikramjitsingh427 Жыл бұрын
ਬਹੁਤ ਵਧੀਆ ਵਿਚਾਰ ਚਰਚਾ ਵਾਹਿਗੁਰੂ ਜੀ ਮੇਹਰ ਕਰਨ ਪੰਜਾਬੀਆਂ ਨੂੰ ਸੁਮੱਤ ਚੜ੍ਹਦੀ ਕਲਾ ਨਿਰੋਗਤਾ ਤੰਦਰੁਸਤੀ ਖੁਸ਼ੀਆਂ ਖੇੜੇ ਬਖਸ਼ਣ
@ekamweightlifter6813
@ekamweightlifter6813 Жыл бұрын
ਚਿੱਟਾ ਨਹੀਂ ਬੰਦ ਹੁੰਦਾ ਵੀਰੇ ਸੰਗਰੂਰ ਬਹੁਤ ਆ ਕੋਈ ਨੀ ਬੋਲਦਾ ਸਭ ਡਰਦੇ ਨੇ ਬੋਲਣ ਤੋਂ ਵੀਰੇ
@jashanpreetsingh6538
@jashanpreetsingh6538 Жыл бұрын
ਸਲੂਟ ਆ ਬਾਈ ਜੀ ਥੋਨੂੰ
@guriqbalsingh8026
@guriqbalsingh8026 Жыл бұрын
Bout vadia insan 22 ji tusii
@LakhwinderSingh-xb4id
@LakhwinderSingh-xb4id Жыл бұрын
ਬਹੁਤ ਹੀ ਬੇਸ਼ਕੀਮਤੀ ਵਿਚਾਰ ਹਨ ਜੀ, ਪਰ ਅਫਸੋਸ ਕਿ ਇਹ ਵੀ ਗੱਲ ਸੌ ਫੀਸਦੀ ਸੱਚ ਹੈ ਕਿ ਅੱਜ ਦੁਨੀਆਂ ਭਰ ਵਿੱਚ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਵਿੱਚ ਨਸ਼ੇ ਸਰਕਾਰ ਦੀ ਹੀ ਦੇਣ ਹੈ।
@jashanpreetsingh6538
@jashanpreetsingh6538 Жыл бұрын
ਸਹੀ ਕਿਹਾ ਬਾਈ ਬਿਲਕੁੱਲ
@atnderpal4789
@atnderpal4789 Жыл бұрын
ਨਵਰੀਤ ਸਿਰਾ ਬਾਈ , ਵਾਹਿਗੁਰੂ ਮੇਹਰ ਕਰਨ
@surindernijjar7024
@surindernijjar7024 Жыл бұрын
Love you navreet you are best patercar ❤❤
@satvirsingh7845
@satvirsingh7845 Жыл бұрын
Parminder chotta zindabad
@SukhdeepkaurBrar-gk1eu
@SukhdeepkaurBrar-gk1eu Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਿਰ ਉੱਪਰ ਰੱਖਣਾ ਪੰਜਾਬ ਤੇ🙏🙏
@kirankaur4504
@kirankaur4504 Жыл бұрын
ਵਾਹਿਗੁਰੂ ਜੀ ਮਿਹਰ ਕਰੋ ਸਭ ਤੇ 👏👏👏👏👏
@deepasandhu7756
@deepasandhu7756 Жыл бұрын
Good 👍👍👍👍👍👍
@ranranjitsingh5637
@ranranjitsingh5637 Жыл бұрын
ਅਗਰ ਯੂਥ ਉਠਦਾ ਨਸ਼ੇ ਖਿਲਾਫ ਫੇਰ ਸਾਡੇ ਵਰਗੇ 65.ਤੋ70ਸਾਲ। ਵਾਲੇ ਵੀ ਤੁਰਨ ਨੂੰ ਤਿਆਰ ਹਨ ਜੇ ਅੱਜ ਨਾਂ ਉਠੇ ਫੇਰ ਕੁੱਝ ਨਹੀਂ ਹੋਣਾ
@bahadursingh5896
@bahadursingh5896 Жыл бұрын
ਜਿਹੜੇ ਪੰਜਾਬ ਲਈ ਮਾੜਾ ਸੋਚਦੇ ਹਨ ਰੱਬਾ ਉਹਨਾਂ ਦਾ ਕੱਖ ਨਾ ਰਹੇ ਉਨ੍ਹਾਂ ਦੇ ਪੁੱਤ ਮਰ ਜਾਣ ਉਨ੍ਹਾਂ ਦੀਆ ਧੀਆ ਭੈਣਾ ਮਰ ਜਾਣ ਰੱਬਾ ਜੈ ਤੂੰ ਹੈ ਹੈਗਾ ਉਣਾ ਦਾ ਬੇੜਾ ਗ਼ਰਕ ਕਰਦੇ
@satinderkaur7317
@satinderkaur7317 Жыл бұрын
ਅਸੀਂ ਅਮਰੀਕਾ ਵਿੱਚ ਬੈਠੇ ਆਂ ਸਾਨੂੰ ਐਂ ਲੱਗਦਾ ਭਾਰਤ ਤੋਂ ਗੰਦੀ ਸਰਕਾਰ ਕਿਸੇ ਦੇਸ਼ ਚ ਨਹੀਂ ਪੰਜਾਬ ਦੀ ਸਰਕਾਰ ਤਾਂ ਬਿਲਕੁਲ ਈ ਗਰਕ ਗਈ ਆਪਣੀ ਜਵਾਨੀ ਦੀ ਦੁਸ਼ਮਣ ਬਣੀ ਹੋਈ ਆ. ਵਾਹਿਗੁਰੂ ਇਸ ਜੰਗ ਲੜਦੇ ਸਾਰੇ ਯੋਧਿਆਂ ਦੇ ਅੰਗ ਸੰਗ ਰਹੀਂ 🙏
@rickygill7476
@rickygill7476 Жыл бұрын
Good job bro
@Theveer911
@Theveer911 Жыл бұрын
ਬਹੁਤ ਵਧੀਆ ਗੱਲ ਬਾਤ ਕਿਤੀ ਬਾਈ ਨੇ ਗੁਰਚੇਤ ਨੇ ! Luv u aa veer
@Darshansingh-el4ti
@Darshansingh-el4ti Жыл бұрын
ਧੰਨਵਾਦ ਵੀਰ ਜੀ ਸੱਚ ਬੋਲਣ ਤੇ ਪ੍ਰਮਾਤਮਾ ਤੁਹਾਨੂੰ ਚੜ੍ਹ ਦੀ ਕਲਾ ਵਿੱਚ ਰੱਖੇ ❤
@Bablu-nc5pk
@Bablu-nc5pk Жыл бұрын
ਸੱਚ ਅਤੇ ਕੱਚ ਸਭ ਨੂੰ ਚੁਬਦਾ
@jagrajsinghgill1183
@jagrajsinghgill1183 Жыл бұрын
ਨਾਜਾਇਜ ਪਰਚਾ ਕੱਟਣ ਜਾ ਕਟਵਾਉਣ ਵਾਲੇ ਪੁਲਸ ਅਫਸਰਾ ਨੂੰ ਡਿਸਮਿਸ ਕਰਨਾ ਚਾਹੀਦਾ ਹੈ
@mazad7475
@mazad7475 Жыл бұрын
Khuj.nahi.hona..mere.te.payea.se.parcha..
@harjeetghuman9346
@harjeetghuman9346 Жыл бұрын
kroo kon dismiss sarkar app krvondu
@RandhawaRhythms
@RandhawaRhythms Жыл бұрын
ਬਾਈ ਜਾਗਦੀ ਜਮੀਰ ਵਾਲੇ ਓ ਜਿਊਦੇ ਰਹੋ ਕੁਝ ਗੱਲਾ ਸੁਣਕੇ ਮਨ ਭਰ ਆਉਦਾ। ਆਪਾ ਆਉਣ ਵਾਲੀ ਪੀੜੀ ਨੂੰ ਨਛੇ ਤੋ ਬਚਾਉਣਾ ਲੋਕੋ ਏਕੇ ਦੀ ਲੋੜ ਆ ਸਾਨੂੰ 😢🙏🏽
@baljitchahal7313
@baljitchahal7313 Жыл бұрын
Right Very Good
@balvirsingh5810
@balvirsingh5810 Жыл бұрын
ਵਾਹ ਬਾਈ ਦਿਲ ਜਿੱਤ ਲਿਆ
@harshbhangu1612
@harshbhangu1612 Жыл бұрын
ਸਾਡੇ ਪਿੰਡ ਵਿੱਚ ਮਾਂ ਬਾਪ ਦਾ ਇਕਲੋਤਾ ਪੁੱਤ ਨੱਸ਼ੇ ਦਾ ਟੀਕਾ ਲਾ ਕੇ ਮਰ ਗਿਆ ਉਸ ਦਾ ਕਨੇਡਾ ਦਾ ਵੀਜ਼ਾ ਲੱਗਿਆ ਹੋਇਆ ਸੀ। ਹੁਣ ਮਾ ਬਾਪ ਦਾ ਮਰਨ ਹੋਇਆ ਹੈ । ਚੋਟਾ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ। ਵਾਹਿਗੁਰੂ ਜੀ ਵੀਰ ਨੂੰ ਲੰਮੀ ਉਮਰ ਬਖਸ਼ੇ।
@gursahibsingh7048
@gursahibsingh7048 Жыл бұрын
ਸੱਚੇ ਪਾਤਸ਼ਾਹ ਮੇਹਰ ਕਰੀ ਪੰਜਾਬ ਉੱਤੇ
@sukhwantsingh5612
@sukhwantsingh5612 Жыл бұрын
ਬਹੁਤ ਵਧੀਆ ਸਲੂਟ ਆ 22ਜੀ 🙏🙏
@kulwinderkinder4920
@kulwinderkinder4920 Жыл бұрын
ਬਹੁਤ ਵਧੀਆ ਲੱਗਿਆ ਇੰਟਰਵਿਊ ਸੁਣ ਕੇ
@user-ti9co3dt7k
@user-ti9co3dt7k Жыл бұрын
ਝੋਟਾ ਤਾਂ ਝੋਟਾ ਹੀ ਹੈ,ਝੋਟਾ ਵੀਰ ਹੁਣ ਤਾਂਘਰ ਘਰ ਝੋਟਾ ਜੰਮਣਗੇ,ਤਾਂ ਹੀ ਨਸ਼ੇ ਦਾ ਅੰਤ ਹੋਵੇਗਾ 😅 ❤ ਝੋਟਾ ਵੀਰ ਨੇ ਹੀ ਚਿੱਟੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੈ ਬਾਕੀ ਤਾਂ ਸਾਰੇ ਝੂਠ ਬੋਲਦੇ ਹਨ ।
@mannat.cakehouse1214
@mannat.cakehouse1214 Жыл бұрын
Right
@dhaliwalraz8371
@dhaliwalraz8371 Жыл бұрын
ਜਿਹੜੇ ਨਸ਼ਾ ਵੇਚ ਦੇ ਨੇ, ਓਹਨਾਂ ਦੇ ਪੈਸਿਆਂ ਕਰਕੇ ਹੀ ਸਰਕਾਰ ਬਣੀ ਹੈ,
@gurkiratsingh1638
@gurkiratsingh1638 Жыл бұрын
😂😂
@mehaksandhu3552
@mehaksandhu3552 Жыл бұрын
ਜੁਗ ਜੁਗ ਜੀਵੇ ਪੱਤਰਕਾਰ ਜੀ
@laddikotra9714
@laddikotra9714 Жыл бұрын
ਬਹੁਤ ਬਹੁਤ ਧੰਨਵਾਦ ਬਾਈ
@lovepreetsinghsidhu2564
@lovepreetsinghsidhu2564 Жыл бұрын
Respect
@playstore8455
@playstore8455 Жыл бұрын
ਵੀਰ ਜੀ ਤੁਸੀਂ ਬਿਲਕੁਲ ਠੀਕ ਕਿਹਾ 👍 ਲੀਡਰਾਂ ਦੇ ਪਰਿਵਾਰ ਵਿੱਚੋਂ ਅੱਜ ਤੱਕ ਨਸ਼ੇ ਕਰਨ ਨਾਲ ਕੋਈ ਨੀਂ ਮਰਿਆ
@manjitkaurpelia3506
@manjitkaurpelia3506 Жыл бұрын
Waheguru ji waheguru ji waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉
@Nirmal-hh5zd
@Nirmal-hh5zd Жыл бұрын
Mere dono veera nu dilo slute a yar❤🙏🙏
@harnekgill6506
@harnekgill6506 Жыл бұрын
ਵਾਹਿਗੁਰੂ ਜੀ ਜੇ ਨੌਜਵਾਨ ਪੀੜ੍ਹੀ ਆਪ ਹੀ ਸਮਝ ਜਾਵੇ ਤਾਂ ਏਨਾਂ ਸਰਕਾਰਾਂ ਨੂੰ ਦੋਸ਼ ਦੇਣਾ ਬੰਦ ਹੋ ਜਾਵੇ ਜਿਹੜੇ ਨੋਜਵਾਨ ਪੀੜੀ ਦਿੱਲੀ ਵਰਗੇ ਮੋਰਚੇ ਜਿੱਤ ਸਕਦੀ ਇਹ ਚਿੱਟੇ ਵਾਲਾ ਮੋਰਚਾ ਕੀ ਚੀਜ ਹੈ ਇਹ ਥੋੜ੍ਹਾ ਸਮਝਣ ਦੀ ਜ਼ਰੂਰਤ ਹੈ ਨੌਜਵਾਨਾਂ ਨੂੰ 🙏
@sukhwantsinghkhattra6080
@sukhwantsinghkhattra6080 Жыл бұрын
ਆਉ ਸਾਰੇ ਰਲ ਕੇ ਸਪੋਰਟ ਕਰੀਏ
@yourdad-eg9zb
@yourdad-eg9zb Жыл бұрын
Excellent ❤
@gamezindagidi7185
@gamezindagidi7185 Жыл бұрын
Good 👍 job bro
@MqnjinderBassuwal-se8hr
@MqnjinderBassuwal-se8hr Жыл бұрын
ਗੁਰਚੇਤ ਵੀਰ ਨੇ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਹੁਣ ਪਿੰਡ ਪਿੰਡ ਝੋਟੇ ਪੈਂਦਾ ਹੋਣ ਗਏ
@harmanjotsingh5329
@harmanjotsingh5329 Жыл бұрын
ਵੀਡੀਓ ਵੇਖ ਕੇ ਬਹੁਤ ਵਧੀਆ ਲੱਗਿਆ ਧੰਨਵਾਦ ਭਰਾਵਾਂ ਦਾ 🙏
@karajsinghsandhu
@karajsinghsandhu Жыл бұрын
ਬਹੁਤ ਵਧੀਆ ਵੀਰ ਜੀ
@user-so1pi4cm8d
@user-so1pi4cm8d Жыл бұрын
Very good veer g❤❤❤❤❤❤
@DhillonJaggi-rg6jo
@DhillonJaggi-rg6jo Жыл бұрын
Waheguru ji mhar Karo ji Punjab te
@jitsingh8827
@jitsingh8827 Жыл бұрын
ਗੁੱਡ ਗੁਰਤੇਜ ਚਿਤਰਕਾਰ ਅਤੇ ਪੱਤਰਕਾਰ ਬਾਈ
@jassajaskarnbhullar6385
@jassajaskarnbhullar6385 Жыл бұрын
ਬਾਈ ਜੀ ਭਗਵੰਤ ਮਾਨ ਹੁਣ ਓ ਭਗਵੰਤ ਮਾਨ ਨਹੀਂ ਰਹਿ ਗਿਆ ਕੁਲਫ਼ੀ ਵਾਲਾ ਹੁਣ ਇਹ ਵਾਲਾ ਭਗਵੰਤ ਕੁਮਾਰ ਬਣ ਗਿਆ ਉਹ ਟਾਇਮ ਤੇ ਅੱਜ ਦਾ ਟਾਇਮ ਦੇਖ ਬਹੁਤ ਦੁੱਖ ਹੁੰਦਾ😢 ਭਰਾਵੋ ਜੁੜੋ ਇਕ ਦੂਜੇ ਨਾਲ ਵੱਧ ਤੋਂ ਵੱਧ ਤੇ ਬਚਾਓ ਪੰਜਾਬ ਨੂੰ 🙏🙏
@swarnjitsingh7032
@swarnjitsingh7032 Жыл бұрын
ਭਗਵੰਤ ਮਾਨ ਨੇ ਦਿਲ ਤੋੜ ਦਿੱਤਾ ਯਾਰ ,, ਬਹੁਤ ਆਸਾਂ ਨਾਲ਼ ਪੰਜਾਬ ਨੇ ਆਮ ਆਦਮੀ ਚੁਣਿਆ ਸੀ ,,, ਪਰ ਹੁਣ ਇਹ ਵੀ ਖਾਸ ਬਣ ਗਏ
@SALMAN_KHANasli
@SALMAN_KHANasli Жыл бұрын
Ahoo saliya lakha sidhana nu bna lia,, paise khani yaat
@NarinderSingh-oi2rw
@NarinderSingh-oi2rw Жыл бұрын
ਗੁਡ ਵੀਰੇ
@visakhasidhu3710
@visakhasidhu3710 Жыл бұрын
😅😅
@LuxuryPropertyListings2023
@LuxuryPropertyListings2023 Жыл бұрын
@daljitkaur588
@daljitkaur588 Жыл бұрын
Waheguru ji waheguru ji waheguru ji waheguru ji waheguru ji
@Amandeep-lj4gy
@Amandeep-lj4gy Жыл бұрын
❤❤❤❤❤❤❤❤❤❤❤❤❤❤❤❤❤❤❤❤❤❤❤❤
@sapindersingh4083
@sapindersingh4083 Жыл бұрын
ਝੋਟੇ ਦੀ ਇੱਕ ਗੱਲ ਸਹੀ ਹੈ ਬੁੱਚੜ ਦੀਆਂ ਗੱਲਾਂ ਚ ਆ ਕੇ ਮੁਰਖ ਬਣ ਗੇ
@BalwinderSingh-ov6kt
@BalwinderSingh-ov6kt Жыл бұрын
ਸਹੀ ਗਲ ਕੀਤੀ ਸਰਕਾਰਾਂ ਹੀ ਵਿਕਾਉਂਦੀਆਂ ਚਿੱਟਾ
@sonifirozpuria7776
@sonifirozpuria7776 Жыл бұрын
Very good gurchet sir ji
@waraich.bathinde.aala-jv2wv
@waraich.bathinde.aala-jv2wv Жыл бұрын
ਸਵਾਦ ਆ ਗਿਆ ਰਵਨੀਤ ਵੀਰ
@HarjinderSingh-sf1dq
@HarjinderSingh-sf1dq Жыл бұрын
ਜਿਉਂਦੇ ਰਹੋ ਵੀਰੋ
@amritnatt2638
@amritnatt2638 Жыл бұрын
ਗੁਰੂਤੇਜ ਵੀਰ ਨੂੰ ਦਰਦ ਆ ਪੰਜਾਬ ਦਾ ਸੱਚਿਆਂ ਗੱਲਾਂ ਕਰਦਾ ਹੁਣ। ਪਰਚਾ ਨਾ ਕਰ ਦੇਣ ਆਮ ਆਦਮੀ ਵਾਲੇ ਇਹ ਪੰਜਾਬ ਵਿੱਚ ਪਹਿਲੀ ਸਰਕਾਰ ਆ ਜਿਸ ਨੇ ਹੜ ਪੀੜਤਾਂ ਨੂੰ ਜੋ ਲੋਕ ਉਹਨਾਂ ਦੀ ਮੱਦਦ ਕਰਨ ਜਾਂਦੇ ਤੇ ਦਖੀ ਨੇ ਉਹ ਚਾਹੁੰਦੇ ਆ ਬਾਬਿਆਂ ਵਾਂਗੂੰ ਸਾਨੂੰ ਲੋਕ ਫੰਡ ਦੇਣ ਅਸੀਂ ਲੋਕਾ ਦੇ ਰੁਪਇਆ ਤੇ ਅਸੀਂ ਵੋਟ ਵਟੋਰੀਏ
@harshbatth8949
@harshbatth8949 Жыл бұрын
Bahut vadia patarkar salute aa bai nu
@deepabrar4373
@deepabrar4373 Жыл бұрын
Sirra nice ver ji dil to salon aa bai gurcetciterkar
@takeiteasy4097
@takeiteasy4097 Жыл бұрын
Bahut vadiya Jo eni himmat karde bolan di .nahi mere varge Ghar baith k galaa Kari jande aa..dova Vira da dhanwaad
@hardialsingh5972
@hardialsingh5972 Жыл бұрын
Very nice 👍🎉 God bless you 🙏
1ОШБ Да Вінчі навчання
00:14
AIRSOFT BALAN
Рет қаралды 5 МЛН
Самое неинтересное видео
00:32
Miracle
Рет қаралды 1,4 МЛН
GTA 5 vs GTA San Andreas Doctors🥼🚑
00:57
Xzit Thamer
Рет қаралды 26 МЛН
Coffee With Kangarh | Podcast Ep 8 | Gurchet Chitarkar
1:35:32
Ladi Kangarh
Рет қаралды 46 М.
1ОШБ Да Вінчі навчання
00:14
AIRSOFT BALAN
Рет қаралды 5 МЛН