Gurbachan Bhullar on his Life & Creative Process I ਗੁਰਬਚਨ ਸਿੰਘ ਭੁੱਲਰ । Rubru-1। SukhanLok

  Рет қаралды 52,817

SukhanLok ਸੁਖ਼ਨਲੋਕ

SukhanLok ਸੁਖ਼ਨਲੋਕ

Күн бұрын

Пікірлер: 81
@AaryanshSingla
@AaryanshSingla 3 ай бұрын
ਬਹੁਤ ਵਧੀਆ ਅਲਫਾਜ਼। ਛੱਡਣ ਨੂੰ ਜੀ ਨਹੀਂ ਕਰਦਾ, ਸਵਾਦਲੇ ਭੋਜਨ ਵਾਂਗੂੰ ਖਾਂਦੇ ਹੀ ਜਾਈਏ।
@ajaibsingh6433
@ajaibsingh6433 Жыл бұрын
ਗੁਰਬਚਨ ਸਿੰਘ ਭੁੱਲਰ ਦੀਆਂ 51ਕਹਾਣੀਆਂ ਚਾਰ ਕਿਤਾਬਾਂ ਦਾ ਸੰਗ੍ਰਹਿ ਹੈ ਬਹੁਤ ਵਧੀਆ ਕਿਤਾਬ ਹੈ
@JagjitSingh52626
@JagjitSingh52626 4 жыл бұрын
ਪੰਜਾਬੀ ਸਾਹਿਤ ਦਾ ਸ਼ਾਨਾਮੱਤਾ ਇਤਿਹਾਸ ਗੁਰਬਚਨ ਸਿੰਘ ਭੁੱਲਰ ਜੀ ਦੇ ਜਿਕਰ ਤੋਂ ਬਿਨਾ ਅਧੂਰਾ ਰਹੇਗਾ। ਦੁੱਧ ਵਰਗੇ ਲੋਕ.. ਮੱਘਰ ਮਾਮਾ / ਗੁਰਦਿੱਤਾ ਬੁੜਾ..... ਜਿੰਨੀ ਵਾਰ ਪੜ੍ਹੋ ਅੱਖਾਂ ਸਿਲੀਆਂ ਨਾ ਹੋਣ ਹੋ ਹੀ ਨਹੀਂ ਸਕਦਾ। ਸ੍ਰੀ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ "" ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ" ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਣਾਂ। ਅੱਜ ਵੀ ਸਾਡੇ ਲਈ ਪ੍ਰੇਰਨਾਦਾਇਕ ਹਨ।
@SansarSingh-ou8sr
@SansarSingh-ou8sr Жыл бұрын
ਚੰਗੇ। ਲੇਖਕਾਂ 45:12 45:12 ਦੀਆਂ ਰਚਨਾਵਾਂ ਔੜ ਮਾਰੀ ਭੋਇੰ ਤੇ ਮੀਹਂ ਦੀ ਪਹਿਲੀ ਬੂੰਦ ਵਾਂਗ ਰਚ ਜਾਂਦੀਆੰ ਹਨ
@soulgamer8853
@soulgamer8853 4 жыл бұрын
ਜੋ ਜਾਣਕਾਰੀ ਦਿੱਤੀ ਪਹਿਲੀ ਵਾਰ ਦਿਤੀ ਬਹੁਤ ਵਧੀਆ ਨਿਰਪੱਖ ਦਿਤੀ ਦਿਲੋ ਦੁਆਵਾ ਮਾ ਬੋਲੀ ਦੀ ਸੇਵਾ ਕਰੋ ਤੁਹਡੇ ਲੇਖਕ ਦੀ ਲੋੜ ਹੈ
@sukhchainsidhu8951
@sukhchainsidhu8951 3 жыл бұрын
ਇਹ ਕਹਾਣੀ ਮੈਂ 26 ਸਾਲ ਪਹਿਲਾ ਪੜੀ ਸੀ ਅੱਜ ਏਨੀ ਪੁਰਾਣੀ ਯਾਦ ਤਾਜ਼ਾ ਹੋ ਗਈ kashmir ਤੋਂ S. ਸਿੰਘ
@manmohankaur8150
@manmohankaur8150 3 жыл бұрын
ਬਹੁਤ ਦਿਲਚਸਪ ਗੱਲ ਬਾਤ , ਮੁਹੱਬਤਾਂ ਸਤਿਕਾਰ ਜੀਉ
@harmeshmanavadvocate2639
@harmeshmanavadvocate2639 4 жыл бұрын
ਬਹੁਤ ਵਧੀਆ ਵਿਚਾਰ ਦਿੱਤੇ ਹਨ । ਲੇਖਕ 'ਮੇਰੀ ਆਖਰੀ ਕਿਤਾਬ' ਕਹਿੰਦੇ ਹਨ ਪਰ ਜੇ 'ਮੇਰੀ ਆ ਨਵੀਂ ਕਿਤਾਬ' ਕਿਹਾ ਜਾਵੇ ਤਾਂ ਠੀਕ ਰਹੇਗਾ। ਧੰਨਵਾਦ
@ਗੁਰਮੀਤਸਿੰਘਘਣਗਸ
@ਗੁਰਮੀਤਸਿੰਘਘਣਗਸ Жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ਕਾਰੀ
@dharampalsingla6783
@dharampalsingla6783 3 ай бұрын
ਬਹੁਤ ਵਧੀਆ ਚਰਚਾ
@kashmirneer245
@kashmirneer245 3 ай бұрын
ਭੁੱਲਰ ਸਾਹਿਬ ਬਹੁਤ ਹੀ ਸੱਚੇ ਸੁੱਚੇ ਤੇ ਕਮਾਲ ਦੇ ਵਿਚਾਰ। ਨਮਨ ਹੈ ਜੀ।
@coltilakraj8157
@coltilakraj8157 2 жыл бұрын
An excellent and enticing talk by Bhullar Sahib.
@aliyanbhullar1980
@aliyanbhullar1980 5 жыл бұрын
Super bhullar saab a huge love from Pakistani Bhullars
@hafeezaamir5953
@hafeezaamir5953 4 жыл бұрын
Bahut wadhiya Gal Baat Bhular ji Noon Salaam..
@darshanjeetsingh9761
@darshanjeetsingh9761 Жыл бұрын
Dr Darshan jit singh Bhuller sahib Aap di galan suni javan buhat changiyan Lagdiyan han
@sukhwantvloger2827
@sukhwantvloger2827 4 жыл бұрын
Page Bahut Sohna Aaa thanvad g sukriyaa G Eda de mahan Educated loka Di video paan layi
@upscmotivational859
@upscmotivational859 4 жыл бұрын
ਬਹੁਤ ਹੀ ਵਧੀਆ 🌹🌹🌷
@Aaghazbirji
@Aaghazbirji 3 жыл бұрын
ਅਤਿ ਪਸੰਦ ਆਈ
@parwazstudio4360
@parwazstudio4360 9 ай бұрын
ਬਹੁਤ ਵਧੀਆ ਜੀ
@kulwantsinghksb261
@kulwantsinghksb261 4 жыл бұрын
ਬਹੁਤ ਵਧੀਆ ਜੀ 🙏
@Natureloverpunjaban
@Natureloverpunjaban 2 жыл бұрын
ਵਾਹ ਵਾਹ ਬਹੁਤ ਵਧੀਆ
@bakhshisinghsidhu8350
@bakhshisinghsidhu8350 Жыл бұрын
ਬਹੁਤ ਖੂਬ
@soulgamer8853
@soulgamer8853 4 жыл бұрын
ਵੀਰ ਜੀ ਪੱਗ ਬਣ ਲਈ ਬਾਹਾਂ ਵਿੱਚ ਬਲ ਹੈ ਇਹ ਸੁਣ ਕੇ ਮਹਿਸੂਸ ਹੁੰਦਾ ਪਰ ਤੁਹਡੇ ਸਬਦਾ ਦੀ ਕਦਰ ਕਰਦੇ ਹਾ ਇਹ ਦਸਤਾਰ ੴ ਨੇ ਤਾਜ ਬਣਾਇਆ ਉਹ ਗੱਲ ਵੱਖ ਤਾਜ ਹਰ ਸਿਰ ਤੇ ਨਹੀਂ ਟਿਕਦਾ ਦਸਤਾਰ ਦਾ ਇਤਹਾਸ ਬਹੁਤ ਪੁਰਣਾ ਤੁਹਡੇ ਪਾਠਕ ਹਾ ਜੋ ਗਹਰਾੲੀ ਵਿੱਚ ਉਤਰ ਕੇ ਅਨਦ ਮਾਣਦੇ ਹਾ ਅਕਾਸ਼ ਵਿੱਚ ਵੀ ਉਡਦੇ ਹਾ ਪਰ ਅਕਾਸ਼ ਤੋ
@RajSingh-wb2gv
@RajSingh-wb2gv 4 жыл бұрын
ਬਿਲਕੁਲ ਠੀਕ ਕਿਹਾ ਹੈ, ਖਾਲਸਾ ਜੀ ਤੁਸੀਂ ਦਸਤਾਰ ਖਾਤਰ ਵੜੀਆਂ ਕੁਰਬਾਨੀਆਂ ਕੀਤੀਆਂ ਹਨ ਸਾਡੇ ਗੁਰੂਆਂ ਅਤੇ ਪੁਰਖਿਆਂ ਨੇ ।
@ajaniqbalsinghdhaliwal5960
@ajaniqbalsinghdhaliwal5960 4 жыл бұрын
ਵਾਹ !✅🌾
@ManinderpalMaan
@ManinderpalMaan Жыл бұрын
Good bhullar saab love from your Village pitho
@sukhvindersinghdhillon5094
@sukhvindersinghdhillon5094 3 жыл бұрын
Bhuullar sahib l have no word to thank you. With love.
@sukhdevsinghatta3181
@sukhdevsinghatta3181 2 жыл бұрын
Salute to Gurbachan Bhullar Ji
@majorsingh5396
@majorsingh5396 4 жыл бұрын
Great honest writer
@gurtejsinghdhaliwal8704
@gurtejsinghdhaliwal8704 2 жыл бұрын
Very good
@pritamsinghmatwani9892
@pritamsinghmatwani9892 4 жыл бұрын
ਸੁਖਨਲੋਕ ਦਾ ਕੋਈ ਫ਼ੋਨ ਨੰਬਰ ਮਿਲ ਸਕਦਾ ਹੈ ਜੀ?
@santoshchumber9622
@santoshchumber9622 3 жыл бұрын
Great Bhular ji👍🙏
@ranjilkhdaw29
@ranjilkhdaw29 4 жыл бұрын
welldone sir g🙏🙏
@ninderghugianvi2332
@ninderghugianvi2332 4 жыл бұрын
Bahut khoob
@ravindervaid6102
@ravindervaid6102 2 жыл бұрын
After long time I enjoyed this programme
@SukhwinderSingh-yh4de
@SukhwinderSingh-yh4de Жыл бұрын
Informative and meaningful
@gurdeepsinghsidhu42
@gurdeepsinghsidhu42 8 ай бұрын
Mahan vidwan mahan vichar
@JaswantSingh-kw9ky
@JaswantSingh-kw9ky 3 жыл бұрын
Very good service of Punjabi literature. A legend.
@gurbachansingh8296
@gurbachansingh8296 Жыл бұрын
😊
@Rahiimmigration21021
@Rahiimmigration21021 4 жыл бұрын
Good ji
@gulabkaur2492
@gulabkaur2492 3 жыл бұрын
Bahut hi vadhia writer ae Mera nanka pind v tuhade wala e ae ji
@ankush3389
@ankush3389 3 жыл бұрын
Wat a LIVELY person and experience ✌✌
@SantoshKumari-jz5dc
@SantoshKumari-jz5dc 2 жыл бұрын
Sukhan lok jindabad 🙏🙏🙏
@harphanjraa
@harphanjraa 4 жыл бұрын
ਜਿਓੰਦੇ ਰਹੋ
@kulwinderkaurminhas8218
@kulwinderkaurminhas8218 2 жыл бұрын
Very nice.
@skaur8160
@skaur8160 5 жыл бұрын
Bhullar saheb,lagda hai ki koi gurhia hoia ghar da vadera baat suna reha hai,jeevan di baat... Vaheguru tusi navin nasal de sir te kayam raho ji.Surjeet Sakhi..
@mastfydigitalchannel-byman9969
@mastfydigitalchannel-byman9969 4 жыл бұрын
Great Writer
@heergoldy
@heergoldy 3 жыл бұрын
ਸਰ ਕਿਰਪਾ ਕਰਕੇ ਦੱਸਿਓ ਜੀ ਕਿ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਦੀ ਕੋਈ aap ਹੈ ?
@karnailsingh7538
@karnailsingh7538 Жыл бұрын
Good
@JagjeetSingh-bo1vx
@JagjeetSingh-bo1vx Жыл бұрын
Nicely told Kahn Singh nabha....Hukma s.kuka but ur vill. People have little knowledge nd pl.try to tell about the history of well no.plate X...7inscripted on it at pitho my nanka vill.
@guriqbalsinghchhina6748
@guriqbalsinghchhina6748 4 жыл бұрын
great pind
@harcharansidhu8552
@harcharansidhu8552 3 жыл бұрын
sir clear kita jaave Ati Akhandpath 28 hours vich kita c.tuhade anusar?
@baltejsinghmaan8743
@baltejsinghmaan8743 4 жыл бұрын
Bhullar sahib da address ja phone number mil sakda ji
@gavysalpani1719
@gavysalpani1719 5 жыл бұрын
Sukhan lok live kis jagha te shoot hunda hai ji
@SukhanLok
@SukhanLok 5 жыл бұрын
Mostly in Delhi
@JagjeetSingh-bo1vx
@JagjeetSingh-bo1vx Жыл бұрын
Salute G.s Bhullar g u told nicely about K.SNabha. Hukma Singh in kuka lehar pl.try to tell about well in ur Village no. Plate X..7 àrc on wel in pitho .my nanke
@mittiboldi3702
@mittiboldi3702 3 жыл бұрын
ਸਤਿ ਸ੍ਰੀ ਅਕਾਲ ਜੀ ਵੀਰ ਜੀ ਆਪਣਾ ਨੰਬਰ ਦਸਿਆ ਜੇ ਧਨ ਵਾਦ ਜੀ
@jagdeepkaur5039
@jagdeepkaur5039 4 жыл бұрын
👍👍👍👍👍🙏
@swaransinghsekhon4836
@swaransinghsekhon4836 Жыл бұрын
Maharaja heera singh nabha da nanka pind vill borawal distt mansa
@SantoshKumari-jz5dc
@SantoshKumari-jz5dc 2 жыл бұрын
🙏🙏🙏👌👌👌
@ramansingh1221
@ramansingh1221 4 жыл бұрын
Pind da nam ni dseya Pind " pitho " zila bathinda
@damanjeetkaurmaan1765
@damanjeetkaurmaan1765 Жыл бұрын
Dsea hai but agge ja k othe nhi dsea
@soulgamer8853
@soulgamer8853 4 жыл бұрын
22.48ਨਿਰਪੱਖ ਵਿਚਾਰ
@jasnaazsamra7400
@jasnaazsamra7400 2 жыл бұрын
1
@JaswinderKaur-yv2qc
@JaswinderKaur-yv2qc 3 жыл бұрын
ਹੱਥ ਨੂੰ ਕੀ ਹੋਇਆ ਅੰਕਲ ਜੀ
@harjanssingh5503
@harjanssingh5503 3 жыл бұрын
Bhullange sahib Taran Tarn kise v Book Deepuda naa ds dio Kitaban kharidniaa hi hn Sarian hi Rb umar bakhashe Ssa Go on
@harjanssingh5503
@harjanssingh5503 3 жыл бұрын
Sorry spelling mistake Age Eye Sight Effect Mental V SORRY
@gauravluhani1378
@gauravluhani1378 Жыл бұрын
ਤੂਸੀ ਸਾਡੇ ਨਾ ਜੁੱਤੀਆ ਪਵਾ ਦਿਓ ਅਸੀਂ b ਹੱਡਬੀਤੀ ਨੂੰ ਜਗਬੀਤੀ ਬਣਾ k ਲਿਖਦੇ ਆਏ😂😂😂
@gurbaxsingh1581
@gurbaxsingh1581 4 жыл бұрын
Apni pagg da aapp hee makhoul udda giaa par good likhaari hai.
@JaswinderKaur-yv2qc
@JaswinderKaur-yv2qc 3 жыл бұрын
🍒🍒🍒🍒🍒🍒🍒
@soniaeggffsan4978
@soniaeggffsan4978 3 жыл бұрын
Ramandeep kaur 1116
@rameshkumar-od2lm
@rameshkumar-od2lm 4 жыл бұрын
First time learn read story
@sukhesukhe281
@sukhesukhe281 3 жыл бұрын
Kulwinder Kaur Roll 5045 class BAFinal
@avtartoor6807
@avtartoor6807 4 жыл бұрын
See no by see if
@poojaranipoojarani7467
@poojaranipoojarani7467 3 жыл бұрын
Name pooja rani roll no 1164
@simranrani2073
@simranrani2073 3 жыл бұрын
Neha 1064
@riazshahid5576
@riazshahid5576 8 ай бұрын
دیوے ورگی اکھ پیجابی کہانی اڈیویو بک
@amarjitsharma91
@amarjitsharma91 Жыл бұрын
0:58 0:58 loop p ok
Hoodie gets wicked makeover! 😲
00:47
Justin Flom
Рет қаралды 137 МЛН
The IMPOSSIBLE Puzzle..
00:55
Stokes Twins
Рет қаралды 179 МЛН
Can You Find Hulk's True Love? Real vs Fake Girlfriend Challenge | Roblox 3D
00:24
"Wise Reflection for Unwise Times" with Ajahn Brahmali
3:55:35
The Sati Center
Рет қаралды 81 М.
Article 370 & 35-A : Jammu-Kashmir (1947 to 2019) by Dr. @vikasdivyakirti
3:22:40
Principal Sarwan Singh on his Life I Rubru- 1 I Punjabi Writer I SukhanLok I
36:13
SukhanLok ਸੁਖ਼ਨਲੋਕ
Рет қаралды 78 М.