Gurbani Mutabak Dunia Da Ant Kado Te Kive Hovega Suno | World War | Giani Gurpreet Singh Ji

  Рет қаралды 24,894

Giani Gurpreet Singh Ji

Giani Gurpreet Singh Ji

Күн бұрын

Пікірлер: 136
@RameshSingh-lv1ho
@RameshSingh-lv1ho 2 жыл бұрын
ਭਾਈ ਜੀ ਸਤਗੁਰ ਤੁਹਾਨੋ ਚੜਦੀ ਕਲਾ ਬਖਸੇ ਗੁਰੂ ਨਾਲ ਜੋੜਨੇ ਦਾ🙏🙏🙏🙏🙏
@sukhvindersingh2167
@sukhvindersingh2167 2 жыл бұрын
ਵਾਹਿਗੁਰੂ ਜੀ 🙏 ਬਿਲਕੁਲ ਸਹੀ ਕਿਹਾ ਤੁਸੀਂ ਖਾਲਸਾ ਜੀ।🙏
@dhiansingh3103
@dhiansingh3103 2 жыл бұрын
ਗੁਰਮਤਿ ਗਿਆਨ ਸੰਬੰਧੀ ਗਿ : ਗੁਰਪ੍ਰੀਤ ਸਿੰਘ ਨੂੰ ਵਾਹਿਗੁਰੂ ਹੋਰ ਵੀ ਵਧੀਆ ਗੁਰ ਗਿਆਨ ਦੀ ਤਾਕਤ ਬਖਸ਼ੇ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।
@ashokklair2629
@ashokklair2629 2 жыл бұрын
ਬਿਨਾ ਪੜ੍ਹੇ ਹੀ ਕੁੰਮੈਂਟ ਨੂੰ ਕਬੂਲ ਨਾ ਕਰਿਓ ਜੀ,,,! ਸ਼ਾਇਦ!! ਗੁਰੂ ਜੀ ਦੀ ਕਿਰਪਾ ਨਾਲ ਤੁਹਾਡੇ ਸਮਝ ਵਿਚ ਆ ਜਾ ਜਾਵੇ ਇਹ ਮੈਟਰ! ਸੋ ਜੇ ਤੁਸੀ ਵੀ ਬਹੁਤ ਬਾਰੀਕੀ ਨਾਲ ਗੁਰਮਤਿ ਅਨੁਸਾਰ ਗੁਰਬਾਣੀ ਦੀ ਬਿਚਾਰ ਕਰੋ , ਤਾ ਖਾਲਸਾ ਜੀ! ਦੁਨੀਆਂ ਦਾ ਅੰਤ ਕਿਵੇ ਤੇ ਕਦੋ ਹੋਵੇਗਾ? ਇਹ ਤਾ ਬਾਅਦ ਦੀ ਗੱਲ ਹੈ। ਦੁਨੀਆਂ ਦਾ ਅੰਤ ਕਿਵੇ ਤੇ ਕਦੋ ਹੋਵੇਗਾ? ਇਹ ਤਾ ਬਾਅਦ ਦੀ ਗੱਲ ਹੈ। ਪਰ ਗੁਰਬਾਣੀ ਦੇ ਸਿੰਧਾਂਤ ਮੁਤਾਬਕ ਆਪਣੇ ਜੀਉਦੇ ਜੀਅ, ਆਪਣੇ ਮਨੁਖਾ ਸਰੀਰ ਹੁੰਦਿਆਂ ਹੀ, ਚੌਥੇ ਪਦ ਦੀ ਅਵਸਥਾ ਵਿਚ 100% ਦੁਨੀਆ ਦਾ ਅੰਤ ਹੋ ਜਾਂਦੈ ਜੀ! ਭਾਵ ਕਿ, ਆਪਣੇ ਸਰੀਰ ਹੁੰਦਿਆ ਹੀ, ਸੰਸਾਰ ਦਾ ਨੌ ਨਿਸ਼ਾਨ ਨਹੀ ਰਹਿੰਦਾ। ਤੇ ਓਅੰਕਾਰੁ ਤੋ ਵੀ ਪਰ੍ਹੇ, ਸਿਰਫ ਤੇ ਸਿਰਫ **"(((ਏਕੰਕਾਰੁ))** ਹੀ ਬਾਕੀ ਰਹਿ ਜਾਂਦੈ, ਜੋ ਧੁਨੀ ਤੋ ਵੀ ਬਿਨਾ ਹੈ! ਭਾਵ ਕਿ ਦੋਨੋ ਖੁਲ੍ਹੀਆਂ ਅੱਖਾ ਨਾਲ ਵੀ ਹਰੀ ਹੀ ਦਿਸਦੈ। (ਦੁਇ ਦੁਇ ਲੋਚਨ ਪੇਖਾ।। ਹਉ ਹਰਿ ਬਿਨੁ ਅੁਰੁ ਨ ਦੇਖਾ।। 👉🏿ਬਰਨੁ ਚਿਹਨੁ ਨਹੀ ਕਿਛੁ ਰਚਨਾ, ਮਿਥਿਆ ਸਗਲ ਪਸਾਰਾ।। ਭਣਤਿ ਨਾਨਕ ਜਬ ਖੇਲ੍ਹ ਉਝਾਰੈ, ਤਬ ਏਕੈ **((ਏਕੰਕਾਰਾ))** ।।(ਮਾਰੂ,ਮ,:੫-੯੯੯) ਨੋਟ:- ਪਰ ਇਹ ਮੈਟਰ ਬਹੁਤ ਬਰੀਕ ਹੈ ਜੀ!
@RavinderSingh-ve5hr
@RavinderSingh-ve5hr 2 жыл бұрын
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ || ਧੰਨਵਾਦ ਭਾਈ ਸਾਹਿਬ ਜੀ ||
@karmsingh4103
@karmsingh4103 2 жыл бұрын
Very true Saria video boht vadia hundia hn Aap jee diya
@khalsaforever531
@khalsaforever531 2 жыл бұрын
🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ 🌹🙏💘❤💘
@gianisatnamsingh448
@gianisatnamsingh448 2 жыл бұрын
ਬਹੁਤ ਖੂਬ 🙏
@SandeepSingh-ls7yq
@SandeepSingh-ls7yq 2 жыл бұрын
Dhan guru dhan guru pyarey
@gurdipsingh8628
@gurdipsingh8628 2 жыл бұрын
💥🫒 ਧੰਨ ਸ੍ਰੀ ਵਾਹਿਗੁਰੂ ਜੀ 🫒💥 🌹🌹🌹🌹🌹🌹🌹🌹🌹🌹 ਬਹੁਤ ਹੀ ਵਧੀਆ ਵੀਚਾਰਾਂ। 💠✨🙏🙏🙏🙏🙏✨💠
@jassisran3737
@jassisran3737 2 жыл бұрын
🙏🙏🙏🙏🙏ਧੰਨਵਾਦ ਜੀ
@jagdeepsingh3603
@jagdeepsingh3603 2 жыл бұрын
ਧੰਨਵਾਦ ਗਿਆਨੀ ਜੀ
@prabhjeetsandhu5061
@prabhjeetsandhu5061 2 жыл бұрын
jagjeetsandhuthas
@ianbishop990
@ianbishop990 Ай бұрын
ਵੀਰ ਜੀ ਬਹੁਤ ਵਧੀਆ ਗਲ ਕੀਤੀ, ਐਨ ਟਕਾ ਕੇ ਮਾਰੀ ਗਲ | ਮਜ਼ਾ ਆ ਗਿਆ ਜੀ | hats off to u sir...
@satnamsingh1039
@satnamsingh1039 7 ай бұрын
ਬਹੁਤ ਵਧੀਆ ਤੇ ਡੂੰਘਾਈ ਨਾਲ ਸਮਝਾਇਆ ਗਿਆ ਹੈ।
@pritpalsinghchhina1936
@pritpalsinghchhina1936 2 жыл бұрын
ਧੰਨਵਾਦ ਭਾਈ ਸਹਿਬ ਜੀ ਹਕੀਕਤ ਹੈ ਜੋ ਤੁਸੀ ਵਿਚਾਰ ਪੇਸ਼ ਕਰਦੇ ਹੋ ।ਸਹੀ ਵਿਚਾਰ ।
@paramjitsinghsingh251
@paramjitsinghsingh251 Жыл бұрын
ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@DAVINDERSINGH-uq9bt
@DAVINDERSINGH-uq9bt 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼
@jasveerkaur5383
@jasveerkaur5383 2 жыл бұрын
ਬਹੁਤ ਖੂਬ
@Sahibakaur179
@Sahibakaur179 2 жыл бұрын
🙏🙏🙏🙏🙏 SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI
@sarbjitkaur6757
@sarbjitkaur6757 2 жыл бұрын
Waheguru ji tu hi tu 🙏tu hi tu 🙏
@SurjitRana-d7f
@SurjitRana-d7f Жыл бұрын
Giani ji your katha is always is very good 👍🏼 and always make sense Parmatma mahar kra app oper 🌹
@RanjitSingh-zh4ty
@RanjitSingh-zh4ty 2 жыл бұрын
GURUBANI ANUSAAR PEHLA MARAN KABOOL JIWAN KI SHAD AAS HOHO SABHNA KI RENUKA TAO AYO HAMARE PAAS
@jasveerkaur5383
@jasveerkaur5383 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@balbirkaur4806
@balbirkaur4806 Жыл бұрын
Waheguruji ka khalsa wahegurujiki fatehji🙏🏻❤️🙏🏻
@gavydeol1085
@gavydeol1085 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@surjitkaur5406
@surjitkaur5406 2 жыл бұрын
Bohot khubsurt trike nal semjaea h khalsa g
@sukhbirkamboj7864
@sukhbirkamboj7864 2 жыл бұрын
Kirpa krio ji Waheguru 🙏 ji
@kaurp_6047
@kaurp_6047 2 жыл бұрын
🍁 ਵਾਹਿਗੁਰੂ ਜੀ 🍁
@paramjitkaur6638
@paramjitkaur6638 2 жыл бұрын
Waheguru ji waheguru ji Dhan Guru Granth Sahib ji
@jogindersinghchahal9812
@jogindersinghchahal9812 2 жыл бұрын
ਸਤਿਨਾਮ ਵਾਹਿਗੁਰੂ ਜੀ
@diwakarsingh439
@diwakarsingh439 2 жыл бұрын
God bless you khalsa ji sansar nu lod h ese sujhwan khalsa di
@sukhwindersingh5342
@sukhwindersingh5342 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। 🙏🏻
@jagmeetsinghsingh1682
@jagmeetsinghsingh1682 2 жыл бұрын
Waheguru ji ka Khalsa waheguru ji ki Fateh
@SATNAMSINGH-oc5sj
@SATNAMSINGH-oc5sj 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@gurmeetsingh4543
@gurmeetsingh4543 2 жыл бұрын
🙏ਵਾਹਿਗੁਰੂ ਜੀ🙏
@lakhwinderkaur5681
@lakhwinderkaur5681 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜ਼ੀ
@surjitsodhi472
@surjitsodhi472 2 жыл бұрын
Reality Sach we should follow this
@gurjitkaur828
@gurjitkaur828 2 жыл бұрын
Waheguru ji 🙏🏻🌸🙏🏻
@charanjtsingh2679
@charanjtsingh2679 2 жыл бұрын
Bilkul sachia galan kitia hn Thanks 👍
@VarinderSingh-vj5vj
@VarinderSingh-vj5vj 2 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@brahmjotsingh5
@brahmjotsingh5 2 жыл бұрын
ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ 🙏🏼
@gyaniharbanssinghgalib677
@gyaniharbanssinghgalib677 2 жыл бұрын
ਬਹੁਤ ਧੰਨਵਾਦ ਜੀ
@Jksandhu4378
@Jksandhu4378 2 жыл бұрын
waheguru ji waheguru ji 👏👏👏
@dhillonawanawala3899
@dhillonawanawala3899 2 жыл бұрын
Waheguru Ji
@Sahibakaur179
@Sahibakaur179 2 жыл бұрын
🙏🙏🙏🙏🙏 DHAN DHAN SRI GURU NANAK DEV JI MAHARAJ JI
@Bhupindersingh-yl6xe
@Bhupindersingh-yl6xe 2 жыл бұрын
ਵਾਹਿਗੁਰੂ ਜੀ
@Nimaanijehijind
@Nimaanijehijind 2 жыл бұрын
Waheguru ji 🙏🙏
@sukhwinderkaur5621
@sukhwinderkaur5621 2 жыл бұрын
Waheguru ji waheguru ji waheguru ji waheguru ji waheguru ji waheguru ji
@mrsingh5314
@mrsingh5314 2 жыл бұрын
Waheguru ji ka khalsa waheguru ji ki fateh g 🙏
@Sahibakaur179
@Sahibakaur179 2 жыл бұрын
🙏🙏🙏🙏🙏 WAHEGURU JI KA KHALSA WAHEGURU JI KI FATHE
@JagjitSingh-qb2bi
@JagjitSingh-qb2bi Жыл бұрын
ਬਹੁਤ ਵਧੀਆ ਜੀ
@Balinder1
@Balinder1 2 жыл бұрын
ਬਹੁਤ ਵਧੀਆਂ ਵਿਚਾਰ ਹਨ
@Beantsingh12345
@Beantsingh12345 2 жыл бұрын
ਵਾਹਿਗੁਰੂ ਜੀ 🙏🙏
@manmeetsinghhothi1422
@manmeetsinghhothi1422 2 жыл бұрын
Dhan guru 🙏🙏🙏🙏 nanak patshah 🙏🙏🙏🙏 mahraj
@charanjitsingh8784
@charanjitsingh8784 2 жыл бұрын
Waheguru ji ka khalsa waheguru ji ki fateh giani ji
@KuldeepSingh-rv8ig
@KuldeepSingh-rv8ig Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@akaalfauj7561
@akaalfauj7561 2 жыл бұрын
Waheguru
@sukhbirkamboj7864
@sukhbirkamboj7864 2 жыл бұрын
Waheguru waheguru satnam sri waheguru 😍😍🙏🙏
@sukhjindersingh1205
@sukhjindersingh1205 2 жыл бұрын
Waheguru ji waheguru ji waheguru ji
@dalwinderdeol2248
@dalwinderdeol2248 2 жыл бұрын
ਹਰ ਜੂ ਹਰ ਮੰਦਰ ਆਵੈਗੇਂ ਕਲਕੀ ਅਵਤਾਰ ਕਹਾਵੈਗੇ।।।।।।।ਵਿਚਾਰ ਕਰਿਉ।।ਵਾਹਿਗੂਰੁ ਜੀ।
@GurpreetSingh-nd5fo
@GurpreetSingh-nd5fo 2 жыл бұрын
Kalki avtaar 32 hazaar saala ch hai, Sant Gurbachan Singh Ji Bhindranwaleya di Katha ch sun lo, Baba Nand Singh Ji ne vi same kiha. Baburbani ang 722 wall dhyaan devo, eh takriban hun a
@Nimaanijehijind
@Nimaanijehijind 2 жыл бұрын
Veer ji tuhadiya sariya videos bahut Jada vadhiya hundiya Han bahut vadhiya dasde Ho
@manmeetsinghhothi1422
@manmeetsinghhothi1422 2 жыл бұрын
Satnaam shri waheguru 🙏🙏🙏🙏 ji 🙏🙏🙏🙏
@parvinderkaur2956
@parvinderkaur2956 2 жыл бұрын
Bhot wadiya vichar han🙏🙏🙏🙏🙏
@gurjeetsingh-gd1wr
@gurjeetsingh-gd1wr 2 жыл бұрын
Good
@KuldeepKaur-zp4xo
@KuldeepKaur-zp4xo Жыл бұрын
Waheguru Waheguru ji 🙏🙏
@SurjitRana-d7f
@SurjitRana-d7f Жыл бұрын
Parmatma app oper mahar rakha wahaguru satnam
@parmjitkaur9426
@parmjitkaur9426 2 жыл бұрын
Sb kuj akalpurakh ji nu pta hunda hai hor sb choti soch hai jo snsar nu khtm krn li soch sochdy rehndy hn gurbani pd ke akalpurakh ji da shukrana krea kro . vee ji aap ji Dee hr vidio bohut Soni hundi hai.
@charnjitsingh1251
@charnjitsingh1251 2 жыл бұрын
Waheguru dhan guru granth sahib g
@saravjitkaur7580
@saravjitkaur7580 Жыл бұрын
Waheguru ji mehar kro ji
@jogindersinghchahal9812
@jogindersinghchahal9812 2 жыл бұрын
ਧੰਨ ਧੰਨ ਵਾਹਿਗੁਰੂ ਜੀ
@sandeepsunny9930
@sandeepsunny9930 2 жыл бұрын
ਬਿਲਕੁਲ ਸਹੀ ਕਿਹਾ ਖ਼ਾਲਸਾ ਜੀ।
@parshansingh8409
@parshansingh8409 2 жыл бұрын
SHRI WAHEGURU JI KA KHALSA SHRI WAHEGURU JI KI FATAH JI
@gianigurpreetsinghji
@gianigurpreetsinghji 2 жыл бұрын
Waheguru ji ka Khalsa Waheguru ji ki Fateh
@mohindersingh8893
@mohindersingh8893 2 жыл бұрын
ਅਸਲ ਸਚਾਈ ਜਪਜੀ ਸਾਹਿਬ ਗੁਰ ਸ਼ਬਦ ਰਾਹੀਂ ਗੁਰੂ ਨਾਨਕ ਜੀ ਵਲੌ ਦਸਿਆ ਹੈ ਇਹ ਹੀ ਅਸਲੀ ਸਚ ਹੈ ਕਿ ਸਰੇਸ਼ਟੀ ਦੀ ਰਚਨਾ ਹੀ ਜਾਨਦਾ ਹੈ ਉਸ ਇਕ ਨੇ ਕਦੌ ਸਰਸ਼ਟੀ ਦੀ ਰਚਨਾ ਉਸ ਬੇਅੰਤ ਖੁਦ ਹੀ ਜਾਨਦਾ ਹੈ ਜਿਸ ਦਾ ਅੰਤ ਕਿਸੇ ਨਹੀਂ ਪਾਇਆ ਇਹਨਾਂ ਝੂਠੇ ਪਰਾਤਨ ਗਰੰਥਾ ਦੇ ਨਾਅ ਲਵਾ ਮੰਡਾ ਚਲਾਉਣ ਵਾਲਿਆ ਸਚਾਈ ਦੱਸਨ ਬਾਰੇ ਤੁਹਾਡਾ ਗਿਆਨੀ ਜੀ ਬਹੁਤ ਧੰਨਵਾਦ
@ashokklair2629
@ashokklair2629 2 жыл бұрын
Mohinder Singh ਜੀ) ਤੇਰੇ ਸਰੀਰ ਵਿਚ ਜੋ ਬੋਲਣ ਵਾਲਾ ਹੈ, ਇਹ ਰਾਮ ਜਾਂ **((ਕਰਤਾ))** ਹੀ ਹੈ। ਜਾ **((ਕਰਤਾ))** ਸ੍ਰਿਸਠੀ ਕਉ ਸਾਜੈ ਆਪੇ ਜਾਣੈ ਸੋਈ।। ਮੈ& ਤੂੰ ਤੋ ਪਰ੍ਹੇ ਜੋ ਆਪੇ ਹੈ, ਇਹ (ਆਪੇ ਜਾਣਹਿ ਸੋਈ;!) ਕਿ ਸ੍ਰਿਸਟੀ ਰਚਨਾ ਕਦੋ ਤੇ ਕਿਵੇ ਹੋਈ!
@sandhusaab4319
@sandhusaab4319 Жыл бұрын
Nehklanki avtar ??
@sarbjitkaur7814
@sarbjitkaur7814 2 жыл бұрын
👍🏽👏👏
@ajaykhangura5975
@ajaykhangura5975 2 жыл бұрын
🙏🏼🙏🏼🙏🏼
@Jasdeep1966
@Jasdeep1966 2 жыл бұрын
Very good
@SurjitRana-d7f
@SurjitRana-d7f Жыл бұрын
🌹🌹🌹🌹🌹
@BhupinderSingh-ht4wv
@BhupinderSingh-ht4wv 2 жыл бұрын
🙏🙏🙏🙏🙏🙏🙏🙏🙏🙏
@Singga.Fxns__2.0
@Singga.Fxns__2.0 Жыл бұрын
🙏🏻🙏🏻
@amankingra268
@amankingra268 2 жыл бұрын
🙏🙏🙏🙏🙏
@harmangill2830
@harmangill2830 2 жыл бұрын
🙏🏻🙏🏻🙏🏻🙏🏻🙏🏻❤❤
@lovepreetsinghsangrurpb1375
@lovepreetsinghsangrurpb1375 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਖਾਣ-ਪੀਣ ਤੇ ਪਹਿਰਾਵਾ ਗੁਰਮਤਿ ਮੁਤਾਬਕ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਸ ਤੇ ਵੀਡੀਓ ਬਣਾਓ ਜੀ
@ashokklair2629
@ashokklair2629 2 жыл бұрын
ਜੀ! ਸਿਖਇਜਮ ਵਿਚ ਕੋਈ ਬੈਨ ਬੰਧਸ ਨਹੀ। ਜੇ ਤੇਰਾ ਜੀਅ ਕਰਦੈ, ਤਾ ਸਾਦਾ ਪਹਿਰਾਵਾ ਪਾਉਣੈ, ਭਾਵੇ ਟੂਟੀ ਵਾਲੀ ਜਾ ਨੋਕ ਵਾਲੀ ਪੱਗ ਬੰਨ ਲਓ। ਜਾ ਗੋਲ ਪੱਡ ਸਜਾਅ ਲਓ। ਜੋ ਲੋਕਾ ਤੋ ਨਿੰਦਿਆ ਕਰਵਾਉਣੀ ਹੈ, ਤਾ ਗੋਲ ਪੱਗ, ਤੇ ਲੰਮਾ ਚੋਲਾ, ਨੰਗੀਆ ਲੱਤਾ ਨਾਲ ਨਾਮੁ ਜਪੋ, ਭਗਤੀ ਕਰੋ। ਜਿਤਨੀ ਜਿਆਦਾ ਨਿੰਦਿਆ ਹੋਵੇਗੀ, ਜੇ ਉਸ ਨਿੰਦਿਆ ਨੂੰ ਜਰ ਲਏ ਤਾ ਜਲਦੀ ਸੰਸਾਰ ਸਮੁੰਦਰ ਨੂੰ ਪਾਰ ਕਰ ਲਵੇਗਾ।
@GurmatSanjh
@GurmatSanjh 2 жыл бұрын
ਜੇ ਕਿਸੇ ਦੇ ਮਨ ਵਿੱਚ ਇਹ ਗਲ ਆਈ ਹੈ ਕਿ ਵਿਗਿਆਨ ਨੇ ਤਾਂ ਸਮਾਂ ਦਸ ਦਿਤਾ ਹੈ। 13.72 billion year. ਤਾਂ ਯਾਦ ਰਖੋ ਕਿ ਵਿਗਿਆਨ ਨੇ ਸਿਰਫ਼ ਅਨੁਮਾਨ ਲਾਇਆ ਹੈ ਤੇ ਉਹ ਵੀ ਸਾਡੇ ਇਕ ਬਰਹਿਮੰਡ ਦਾ। ਗੁਰਬਾਣੀ ਕੋਟ ਬਰਹਿਮੰਡ ਦੀ ਗਲ ਕਰਦੀ ਹੈ।
@AmandeepKaur-em1fx
@AmandeepKaur-em1fx 2 жыл бұрын
100 sakhi kitho mil skdi parhn lyi g
@ravinderpalsingh3622
@ravinderpalsingh3622 Жыл бұрын
ਗੁਰਬਾਣੀ ਇਸ ਜਗ ਮਹਿ ਚਾਨਣ ਬਾਕੀ ਸਭ ਅੰਧਕਾਰ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਅਹੋ ਹਮਾਰਾ ਇਕ ਜੁੜਨ ਲਈ ਸਾਹਿਬ ਬਖਸ਼ਿਸ਼ ਕਰਦੇ ਹਨ ਬਾਕੀ ਸਭ ਵਿਅਰਥ ਹੈ ਗੁਰੂ ਰਾਖਾ
@harsingh8845
@harsingh8845 2 жыл бұрын
Khalsa ji eh ta das deyo ke khalsa raj kdo.😔😔 avega bahut dukhi ho chake ehna sarkara to hun shutkara chahida ea te maharaja ranjit singh varga raj chahida ve kirpa karke daseyo waheguru ji da khalsa te waheguru g ji ki fateh 🙏🙏🙏🙏🙏
@User555fgt
@User555fgt 2 жыл бұрын
Khalse da raaj os din hona jis din apa saare khalse bangaye Bachan By - Sant Jarnail Singh Bhindrawale
@harsingh8845
@harsingh8845 2 жыл бұрын
@@User555fgt veerji main te ess vesakhi vich khalsa ban jana ve per mere ekle khalsa bann nal ki hoju sareya nu khalsa bnaon lai khalsa bne loka nu hi agge hona pao te main gal vichar sade milde hon.sade sikh koam de apus vich chahe kinne v niji matbhed hon per jdo lor hove tan asi sare ekk jut ho ke pahar ban ke marhiyan ranniriyan de khilaf khar jayi ea jinve deep sidhu ekla khar geya c sariyaan marhiyaan sarkara de khilaf per ajj 10 march nu mainu lagda ea ke deep sihdu di diti kurbani bekaar chali gai jehre rah to oh sanu rokda c asi ohi rah far chun leya galat passe vota pa ke deep veer sahi kehnda c ke gulami sadi mansiksa vich hi hai jo shahid hi kde galo lahe hun te waheguru hi jane 🙏🙏🙏🙏🙏
@AmritSinghKhera
@AmritSinghKhera 2 жыл бұрын
eh sache patshah jande a.. par ardas kriye ke sadi seva jroor lagge us manjil vall!!
@JagjitSingh-qb2bi
@JagjitSingh-qb2bi Жыл бұрын
ਗਿਆਨੀ ਜੀ ਕੀ ਸਿਖਾ ਨੂੰ ਫਾਰਸੀ ਸਿਖਣੀ ਜਰੂਰੀ ਨਹੀ ਹੋਣੀ ਚਾਹੀਦੀ ਜੀ
@RanjitSingh-zh4ty
@RanjitSingh-zh4ty 2 жыл бұрын
MANMUKHTA BAHOOT JYADA HAI SADE LOG KHUD GURUBANI NAHI PADTE
@bg-zj6td
@bg-zj6td 2 жыл бұрын
All want KZbin views_ to make money__ Ziker Zira and few other post are _ Fairy Tail stories. __ Those people dream _& _ label it Gurubani __ ZIKER ZIRA AND OTHERS ARE JUST _ COLLECTING SINS AND WILL GO TO HELL. 👽👽👽👽🐺🐺🤸🤸_ YOU ARE DOING GREAT EXPLANATION _ THANKS 🙏🙏👍👍 🇺🇸🇺🇸
@gurjeetsingh-gd1wr
@gurjeetsingh-gd1wr 2 жыл бұрын
Zikr zira k zikr tera?is tra da ik gppi channel jis di heading glt hundi h ,pta nhi lok report kion nhi karde
@harisingh7759
@harisingh7759 2 жыл бұрын
Waheguru
@SATNAMSINGH-oc5sj
@SATNAMSINGH-oc5sj 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@jyotihundal8294
@jyotihundal8294 2 жыл бұрын
Waheguru ji waheguru ji waheguru ji waheguru ji waheguru ji
@malkitsinghgrewal3067
@malkitsinghgrewal3067 2 жыл бұрын
ਵਾਹਿਗੁਰੂ ਜੀ
@Sahibakaur179
@Sahibakaur179 2 жыл бұрын
🙏🙏🙏🙏🙏 WAHEGURU JI KA KHALSA WAHEGURU JI KI FATHE
@annureetgill5948
@annureetgill5948 2 жыл бұрын
WAHEGURU JI
@kanwaljitsingh7216
@kanwaljitsingh7216 2 жыл бұрын
Waheguru g ka khalsa waheguru g ki fathe ji 🙏🙏
@SATNAMSINGH-oc5sj
@SATNAMSINGH-oc5sj 2 жыл бұрын
ਵਾਹਿਗੁਰੂ ਸਾਹਿਬ ਜੀ
@kuldeepkaur6229
@kuldeepkaur6229 2 жыл бұрын
Waheguru ji 🙏🙏
@gurcharankaur2515
@gurcharankaur2515 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@kiratkaur7293
@kiratkaur7293 2 жыл бұрын
Waheguru ji
Enceinte et en Bazard: Les Chroniques du Nettoyage ! 🚽✨
00:21
Two More French
Рет қаралды 35 МЛН
Naam simran Giyani sant singh ji maskeen
39:53
Bikramjeet Singh
Рет қаралды 4,9 М.
EH KATHA SUNKE TUHADA AMRITWELE UTHAN NU MANN KRE GA || GYANI JANGBIR SINGH JI#punjabi#sikh#gursikh
17:01
Sikh History&Gurbani(Without Advertisements)
Рет қаралды 26 М.
ਧਿਆਨ ਜੋੜਨ ਦੀ ਵਿਧੀ | Giani Sant Singh Ji Maskeen | Prab Gurbani
21:59
Prab Gurbani - ਗੁਰਬਾਣੀ
Рет қаралды 40 М.