Daswandh Kithe Dena Chahida || ਦਸਵੰਧ ਕਿੱਥੇ ਦੇਣਾ ਚਾਹੀਦਾ ਹੈ ? One Tenth || Giani Gurpreet Singh Ji

  Рет қаралды 38,806

Giani Gurpreet Singh Ji

Giani Gurpreet Singh Ji

Жыл бұрын

ਦਸਵੰਧ ਦੀ ਮਾਇਆ ਨੂੰ ਸਹੀ ਵਰਤਣ ਦਾ ਤਰੀਕਾ
By - ਗਿਆਨੀ ਗੁਰਪ੍ਰੀਤ ਸਿੰਘ ਜੀ
How To Use Dasvand

ਸਤਿਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
--------------------------------------------------------------
Subscribe to channel for more Gurbani santhia , Gurbani & historical Katha.
Facebook Page
/ gianigurpreetsingh
Instagram
/ gianigurpreetsinghji
Telegram Group
t.me/GianiGurpreetSinghJi
#Daswand #gurugobindsinghji #sikh

Пікірлер: 151
@JaggiKaler-xl6ne
@JaggiKaler-xl6ne 3 сағат бұрын
Waheguru Ji Ka Khalsa Waheguru Ji ki Fateh ❤ Dhan dhan Guru Ramdas Ji ❤ Dhan dhan Amar Sahid Baba Deep Singh Ji ❤ Dhan dhan Baba Nodh Singh Ji ❤ Nanak Nam Chardi Kalan Tere Bhane Sarbat Da Bhalla ❤ Waheguru Ji Tera Shukar hai ❤ Waheguru Ji ❤ Waheguru Ji ❤
@HarpreetSingh-vt6ib
@HarpreetSingh-vt6ib Жыл бұрын
☬ ਧੰਨ ਗੁਰੂ ਦਸਮੇਸ਼ ਸਾਹਿਬ ਜੀ ☬
@allopathicmedicine5471
@allopathicmedicine5471 Жыл бұрын
ਨਿਹਾਲ ਹੋ ਗਏ ਜੀ ਬਹੂਤ ਬਹੁਤ ਧੰਨਵਾਦ ਜੀ ਮੈਂ ਕਾਫੀ ਸਮੇਂ ਤੋਂ ਆਪ ਜੀ ਨੂੰ ਬੇਨਤੀ ਕਰ ਰਿਹਾ ਸੀ ਵੀਡਿਓ ਲਈ। ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@DAVINDERSINGH-uq9bt
@DAVINDERSINGH-uq9bt Жыл бұрын
ਬਹੁਤ ਬਹੁਤ ਧੰਨਵਾਦ ਖਾਲਸਾ ਜੀੳ👍🌹🌹🙏🏼🙏🏼
@gianisatnamsingh448
@gianisatnamsingh448 Жыл бұрын
ਬਹੁਤ ਬਹੁਤ ਧੰਨਵਾਦ ਗਿਆਨੀ ਜੀ
@sukhwindersingh-fm3us
@sukhwindersingh-fm3us Жыл бұрын
🚩ਫਤਹਿ ਭਿਜਵਾਈ ਸਤਿਗੁਰ ਆਪ । ਫਤਹਿ ਦਾ ਹੈ ਵੱਡਾ ਪ੍ਤਾਪ। ਫਤਿਹ ਸਭ ਮੇਟੈ ਸੰਤਾਪ। ਫਤਹਿ ਵਿੱਚ ਹੈ ਵਾਹਿਗੁਰੂ ਜਾਪ। ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏
@TORQUE3137
@TORQUE3137 9 ай бұрын
I m non sikh but understand punjabi 70 percent also your voice is excellent
@paramjitkaur6638
@paramjitkaur6638 Жыл бұрын
Very nice explanation Thank you so much Giani ji
@baljinderkaur8196
@baljinderkaur8196 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਜੀ
@ManpreetKaur-hd4sy
@ManpreetKaur-hd4sy Жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਰਨ ਧੰਨਵਾਦ ਵੀਰੇ ਸਭ ਕੁੱਝ ਭਲੇ ਅਨੁਸਾਰ ਉਚਾਰਨ ਲਈ 🙏🏻😇
@AnantJot-uh6es
@AnantJot-uh6es Ай бұрын
Waheguru ji ❤❤❤❤❤🎉🎉🎉🎉🎉
@jagdeepsingh3603
@jagdeepsingh3603 Жыл бұрын
Bot vadia vichar
@user-my9zy8bb5x
@user-my9zy8bb5x Жыл бұрын
ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ ਸੇਵਾ ਤੇ ਸਿਮਰਨ ਬਕਸ਼ੋ ਵਹਿਗੁਰੂ ਜੀ 🙏⚘🌹
@davinderkaur5424
@davinderkaur5424 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@HarjeetSingh-mz2nr
@HarjeetSingh-mz2nr Жыл бұрын
ਗਿਆਨੀ ਜੀ ਸਾਡੇ ਲੋਕ ਗ੍ਥੀ ਸਿੰਘ ਨੂੰ 3500 ਜਾ4000 ਤੋ ਵੱਧ ਨਹੀ ਦੇ ਸਕਦੇ ਫਿਰ ਕਿਥੋ ਗੁਰਸਿਖੀ ਦਾ ਪਰਚਾਰ ਹੋਵੈ🙏🙏
@GurpreetSingh-qu1hk
@GurpreetSingh-qu1hk Жыл бұрын
Vir daswand kdo thorda hor asi v help krange 🙏🙏
@DarshanSingh-bo2kx
@DarshanSingh-bo2kx Жыл бұрын
Waheguru ji ka Khalsa waheguru ji ki Fateh ਸਹੀ ਗੱਲ ਹੈ ਗਿਆਨੀ ਜੀ ਹੁਣ ਤੋਂ ਸਾਰੇ ਮਿੱਤਰ ਮੀਲ ਕੇ ਪਿੰਡ ਤੋਂ ਹੀ ਸ਼ੁਰੂ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਿਲਕੁਲ ਸਹੀ ਗੱਲ ਸਮਝਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gagansingh9826
@gagansingh9826 Жыл бұрын
Waheguru ji, waheguru ji di kirpa sadka mere man ch v ajj ehi gal ayi c man ch 🌼💯🙏
@jaswinderkaurtoor2739
@jaswinderkaurtoor2739 Жыл бұрын
Waheguru ji ka khalsa waheguru ji ke Fateh
@surinderkaur702
@surinderkaur702 Жыл бұрын
ਵਾਹਿਗੁਰੂ ਜੀ
@gurjantkaur6401
@gurjantkaur6401 Жыл бұрын
Waheguru ji ka khalsa waheguru ji ki Fateh ji 🙏🙏🙏 waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏
@user-eg3iq9tn2p
@user-eg3iq9tn2p 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏
@karmsingh4103
@karmsingh4103 Жыл бұрын
True guidelines
@BaljinderSingh-he1yz
@BaljinderSingh-he1yz Жыл бұрын
ਬਾਬਾ ਜੀ ਬਹੁਤ ਵਧੀਆ ਵਿਚਾਰ ਕੀਤੇ 🙏
@Yudhbir_Maltu
@Yudhbir_Maltu Жыл бұрын
Waheguru ji 🙏
@karamsinghkharoud8626
@karamsinghkharoud8626 3 ай бұрын
ਵਾਹਿਗੁਰੂ ਜੀ 🌹🙏🏻
@ranikaur1945
@ranikaur1945 Жыл бұрын
🙏ਹਾਂ ਜੀ ਵੀਰ ਜੀ।ਗੁਰੂ ਸਾਹਿਬ ਜੀ ਨਮਿਤ ਦਿੱਤਾ ਦਸਵੰਧ ਦਾਨ ਨਹੀ ਹੈ ਇਹ ਸਾਡਾ ਫਰਜ਼ ਹੈ।
@Rajwant-kd6cc
@Rajwant-kd6cc 16 күн бұрын
Waheguru ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉
@mandeepbajwa3198
@mandeepbajwa3198 Жыл бұрын
Waheguru
@user-dl3jz2td1k
@user-dl3jz2td1k Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@balbirkaur4806
@balbirkaur4806 Жыл бұрын
ਬਹੁ ਬਹੁਤ ਧੰਨਵਾਦਵੀਰ ਜੀ❤
@niranjansinghjhinjer1370
@niranjansinghjhinjer1370 Жыл бұрын
Waheguru ji Ka Khalsa Waheguru ji Ki Fateh 🚩 Panth Ki Jeet
@harindersingh2377
@harindersingh2377 Жыл бұрын
WaheguruJi aap jyada bahut bahut dhanyvad ji
@jagjeetsinghjagjeetsinghi8596
@jagjeetsinghjagjeetsinghi8596 Жыл бұрын
Waheguru ji
@amritsariyajatt370
@amritsariyajatt370 Жыл бұрын
Waheguru ji bilkul sahi he ji
@soapshouse9275
@soapshouse9275 Жыл бұрын
👑 DHAN DHAN SRI WAHEGURU JI DHAN DHAN SAT GURU NANAK DEV Ji👑 WAHEGURU JI BLESS ALL HIS CREATIONS. 🙏 WAHEGURU JI BABA NANAK DEV JI🙏 bless all HIS creations with Simran NAAM JAAP🙏👑
@charanjtsingh2679
@charanjtsingh2679 Жыл бұрын
Thank you so much ❤️
@manbirsingh5602
@manbirsingh5602 Жыл бұрын
ਬਹੁਤ ਹੀ ਵਧੀਆ ਵੀਚਾਰ ਸਿੰਘ ਜੀ
@jaswinderhayer5120
@jaswinderhayer5120 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ,ਅਗਲੀ ਵੀਡੀਓ ਵਿੱਚ ਇਹ ਜਾਣਕਾਰੀ ਸਾਂਝੀ ਕਰਿਓ ਕਿ ਕੀ ਸੰਗਤਾਂ ਨੂੰ ਆਪੇ ਹੀ ਕੜਾਹ ਪ੍ਰਸ਼ਾਦ ਲੈ ਲੈਣਾ ਚਾਹੀਦਾ ਜਾਂ ਨਹੀਂ ਤੇ ਜੇ ਕੋਈ ਵਿਅਕਤੀ ਤੰਬਾਕੂ ਤੇ ਸ਼ਰਾਬ ਦਾ ਸੇਵਨ ਕਰਦਾ ਹੈ ਤਾਂ ਉਹਨੂੰ ਵੀ ਆਪ ਹੀ ਕੜਾਹ ਪ੍ਰਸ਼ਾਦ ਲੈਣ ਦਾ ਹੱਕ ਹੈ ਗੁਰੂ ਘਰ ਵਿੱਚ ਜਾਂ ਉਹਨੂੰ ਰੋਕਿਆ ਜਾ ਸਕਦਾ ਕ੍ਰਿਪਾ ਕਰਕੇ ਇਸ ਵਿਸ਼ੇ ਤੇ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਜ਼ਰੂਰੀ ਹੈ
@jagirsingh115
@jagirsingh115 Жыл бұрын
Ground Level ਤੇ ਅਜੇ ਬਹੁਤ ਕੁਝ ਕਰਨ ਦੀ ਸ਼ੁਰੂਆਤ ਕੀਤੀ ਜਾਣ ਦੀ ਲੋੜ ਹੈ ।
@agricultre233
@agricultre233 Жыл бұрын
ਮਨ ਨੂੰ ਧਰਮ ਦਾ ਬਾਣਾ ਤੇ ਪਸੰਦ ਹੈ ਪਰ ਧਰਮ ਦਾ ਕਾਰਜ ਕਿਸੇ ਵਿਰਲੇ ਨੂੰ ਹੀ ਪਸੰਦ ਹੁੰਦਾ ਹੈ
@GurpreetSingh-qu1hk
@GurpreetSingh-qu1hk Жыл бұрын
Kyu🤔🤔
@tarolchansinghsursingh9989
@tarolchansinghsursingh9989 Жыл бұрын
ਬਹੁਤ ਵਧੀਅਾ ਭਾੲੀ ਸਾਹਿਬ ਜੀੳੁ
@harmanghotra5673
@harmanghotra5673 Жыл бұрын
Waheguru ji waheguru ji 🙏
@Khalsaraj1313
@Khalsaraj1313 Жыл бұрын
ਧੰਨਵਾਦ ਗਿਆਨੀ ਜੀ
@mangakumar1505
@mangakumar1505 Жыл бұрын
💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹
@ishersingh9446
@ishersingh9446 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JasbirSingh-uw8ol
@JasbirSingh-uw8ol Жыл бұрын
Dhan Dhan Waheguruji 🙏🙏🙏
@jasbirkaur2793
@jasbirkaur2793 Жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏
@user-ql6vx6oq1m
@user-ql6vx6oq1m Жыл бұрын
ਸਾਡੇ ਪਿੰਡਾਂ ਦੇ ਲੋਕ ਤਾ ਗੁਰੂਦਵਾਰਾ ਸਾਹਿਬ ਦੀ ਇਮਾਰਤ ਵੇਖਣ ਹੀ ਜਾਂਦੇ ਨੇ ਉਥੋਂ ਦਾ ਇਤਹਾਸ ਬਿਲਕੁਲ ਨਹੀਂ ਪਤਾ ਤੇ ਦਸਵੰਧ ਉਸ ਜਗ੍ਹਾ ਦੇਣਾ ਜਿਥੇ ਬਹੁਤ ਵੱਡੇ ਵੱਡੇ ਮਹਾਂਰਥੀ ਠਗ ਬੈਠੇ ਨੇ ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਕਰਦੇ ਨੇ ਪਰ ਉੱਥੇ ਹੀ ਬੈਠੇ ਦੇਹ ਧਾਰੀ ਬਾਬੇ ਕੋਲੋ ਧਾਗੇ ਤੇ ਲਾਚਿਆ ਲੇ ਕੇ ਘਰ ਆਉਂਦੇ ਨੇ ਤੇ ਗੁਰਬਾਣੀ ਦੀ ਇਕ ਤੁਕ ਵੀ ਨਹੀਂ ਆਉਂਦੀ ਵੀਰਵਾਰ ਨੂੰ ਤੇਲ ਕਬਰਾਂ ਤੇ ਤੇਲ ਪੌਣਾ ਤਾ ਜਵਾ ਨਹੀਂ ਭੁੱਲਦੇ ਪਿੰਡਾ ਦੇ ਲੋਕ ਗੁਰੂ ਘਰ ਤਾ ਲੰਗਰ ਸਕਣ ਹੀ ਜਾਂਦੇ ਨੇ ਗੁਰਮਤ ਨੂੰ ਕੋਈ ਵੀ ਅਪਣਾ ਕੇ ਰਾਜ਼ੀ ਨਹੀਂ ਮੈ ਬੇਸ਼ੱਕ ਕੇਸ ਕਤਲ ਕੀਤੇ ਨੇ ਪਰ ਕਬਰਾਂ ਨੂੰ ਨਹੀਂ ਮੰਨਦਾ ਤੇ ਖ਼ਾਲਸੇ ਨੂੰ ਦਿਲੋਂ ਪਿਆਰ ਕਰਦਾ 🙏
@GurpreetSingh-qu1hk
@GurpreetSingh-qu1hk Жыл бұрын
V.good vir🙏🙏
@gagandeepsingh-ut5eh
@gagandeepsingh-ut5eh Жыл бұрын
Dashwanth can be used in different ways like welfare of Gurudwara Sahib or any other religious place as well, providing education and daily needs for the poor people whether it is Sikh or people from any religion. The saying "Garib da muh Guru di Gokak" is absolutely correct. There is no question about it.
@amarjotkaur8141
@amarjotkaur8141 Жыл бұрын
Waheguru jiiii ❤
@balbirkaur22
@balbirkaur22 Жыл бұрын
Wahegurug ka khalsha wahegurug ki fateh wahegurug🙏🙏🙏🙏🙏🙏🙏🌺🌺🌺🙏🙏🙏🙏🌺🌺🌺🌺🙏 wahegurug kirpa karog wahegurug🙏🌺🌺🌺🌺🌺🙏🙏🌺🌺🌺🌺🌺🙏🙏🙏🙏🙏🙏🙏🙏🙏🙏🙏🙏🌺🌺🌺
@gurabhaybhinder9027
@gurabhaybhinder9027 2 ай бұрын
Thankew baba ji
@kawaljitkaur6747
@kawaljitkaur6747 Жыл бұрын
🌻🌷🌻Waheguru ji 🌻🌷🌻
@charanjitsingh8784
@charanjitsingh8784 Жыл бұрын
Waheguru ji ka khalsa waheguru ji ki fateh giani ji
@sonymalhi695
@sonymalhi695 Жыл бұрын
ਬਹੁਤ ਵਧੀਆ ਵਧੀਆ ਸਿੱਖਿਆ ਦਿੱਤੀ ਹੈ ਖ਼ਾਲਸਾ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
@user-eu9up3cf6y
@user-eu9up3cf6y Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@user-gb6bj1ir4t
@user-gb6bj1ir4t Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@charanjitkaur6759
@charanjitkaur6759 Жыл бұрын
🙏🙏💕WAHEGURU JI 💕🙏🙏
@jagdeepsingh3590
@jagdeepsingh3590 Жыл бұрын
Boht hi wadia vichaar bhai sahib ji...tuhada boht boht sukrana sanu eh saab dasan lyyi
@MrBablabrar
@MrBablabrar 9 ай бұрын
ਬਹੁਤ। ਹੀ। ਵਧੀਆ। ਵਿਚਾਰ। ਆ। ਵਾਹਿਗੁਰੂ। ਜੀ।
@lakhisingh9476
@lakhisingh9476 Жыл бұрын
Waheguru ji Ka kalsha waheguru ji ki fathe
@yadwindersingh6515
@yadwindersingh6515 Жыл бұрын
Waheguru waheguru waheguru waheguru waheguru ji
@JarnailSingh-or3yt
@JarnailSingh-or3yt Жыл бұрын
Waheguru ji Baba ji Baelkal ਠੀਕ
@charanjitsingh8784
@charanjitsingh8784 Жыл бұрын
🙏🙏🙏🙏❤️❤️
@MrBablabrar
@MrBablabrar 9 ай бұрын
ਗੁਰੂ। ਈ। ਸਾਰਿਆ। ਨੂੰ। ਸਮਤ। ਬਖਸੇ। ਜੀ
@angrejsingh5347
@angrejsingh5347 Жыл бұрын
🙏🙏🙏🙏🙏
@karmjitsingh317
@karmjitsingh317 Жыл бұрын
Right.।।ਵਚਨ। ਬਾਬਾ ਜੀ
@SurjitSingh-up3hj
@SurjitSingh-up3hj Жыл бұрын
🙏🏼🙏🏼🙏🏼🙏🏼🙏🏼
@gurwindersinghjalalana9960
@gurwindersinghjalalana9960 Жыл бұрын
ਵਾਹਿਗਰੂ ਜੀ 🙏🏻🙏🏻🙏🏻
@diwakarsingh439
@diwakarsingh439 Жыл бұрын
Wahi guru ji
@usbaljindersi
@usbaljindersi Жыл бұрын
Wmk
@KDPunjab
@KDPunjab Жыл бұрын
Dream🙏🏻
@bhaisatindersinghmanila5502
@bhaisatindersinghmanila5502 Жыл бұрын
Dhanwaad khalsa ji
@JaspreetKaur-xi5my
@JaspreetKaur-xi5my Жыл бұрын
Weheguru g 🙏
@gurmatdarshan8778
@gurmatdarshan8778 Жыл бұрын
ਬਹੁਤ ਵਧੀਆ ਜੀ
@kuldeepsonu609
@kuldeepsonu609 Жыл бұрын
Waheguru ji 🙏🙏🌹🌹
@jassisran3737
@jassisran3737 Жыл бұрын
ਧੰਨਵਾਦ ਜੀ ਆਪ ਜੀ ਦਾ 🙏
@MrBablabrar
@MrBablabrar 9 ай бұрын
🙏🙏🙏🙏🙏🙏🙏
@arshrai5421
@arshrai5421 Жыл бұрын
Wahaguru. Ji
@gurmankharoud8712
@gurmankharoud8712 Жыл бұрын
Waheguru ji 🙏🙏🙏🙏🙏
@manjindersingh7379
@manjindersingh7379 Жыл бұрын
Thanks 🌿🌿👍🌿🌿
@GurmeetSingh-xn4rh
@GurmeetSingh-xn4rh Жыл бұрын
🙏 SATNAM SRI WAHEGURU JI🙏
@HARJEETSINGH-yv1np
@HARJEETSINGH-yv1np Жыл бұрын
Waheguru Waheguru Waheguru 🌹🙏🌹🌹🌹🌷🌷🌷
@darapurewal5172
@darapurewal5172 Жыл бұрын
Bai g guru saab g dy 52 hukam dty vdeo kro
@gurmeetsingh6903
@gurmeetsingh6903 Жыл бұрын
Baba. Ji. Good
@royaldesignerboutique6992
@royaldesignerboutique6992 Жыл бұрын
Bht wadiya vichar ji
@JaswinderKaur-rf8sl
@JaswinderKaur-rf8sl Жыл бұрын
Waheguruji waheguruji waheguruji waheguruji waheguruji waheguruji
@jasbirkaur7567
@jasbirkaur7567 Жыл бұрын
bahut vadhia beta ji thanks.
@ManjitSingh-jg6my
@ManjitSingh-jg6my Жыл бұрын
100% ਸਹੀ ਹੈ ਤੁਹਾਡੀ ਗੱਲ
@taranpalsingh1571
@taranpalsingh1571 Жыл бұрын
Bohot kuchh sikhan nu milda hai khalsa ji tadiya video toh
@agricultre233
@agricultre233 Жыл бұрын
ਮਨ ਜੇ ਮੂੜ ਹੈ ਤਾਂ ਫਿਰ , ਗੁਰੂ ਤੇ ਦਸਵੰਧ ਕਿੱਥੇ ਚੇਤਾ ਆਉੰਦਾ ਹੈ
@sunderdeepu4984
@sunderdeepu4984 11 ай бұрын
Waheguru ji phala gher khrche kad k phir daswad kdna waheguru ji dasna zrur
@kirpawaheguru8219
@kirpawaheguru8219 11 ай бұрын
kaum nu apna Punjab lorr so Sikhi aghey ho sakei Khalsa Gyani ji
@sardarkhushpreetsingh4182
@sardarkhushpreetsingh4182 Жыл бұрын
Giani ji hor panj granthi te bhag di santhya shuru krado ji
@khalsathegreat772
@khalsathegreat772 Жыл бұрын
Virji guru ghar de jo granthi han ja kirtaniye han unha nu satkaar vich jo bheta mildi h us vich daswant kadna chahida h ja nhi 🙏🙏
@Kajal_suneja
@Kajal_suneja 9 ай бұрын
Can we give dasvand in gurudwaras gullak
@sundargutka1111
@sundargutka1111 Жыл бұрын
Thanks for the explanation and good information. Problem may arise if Sikh Community is small in number or an individual Sikh is isolated in a town or community then how can they be expected to fund local parchar? They are likely to give their daswand to the Gurdwara in the next town or wherever it may be. It is down to the sangat/committee managing the Gurdwara/ Golak to appropriate the funds to wherever the work of the Guru needs funding. The Guru is all seeing and there are many hidden spiritual benefits of giving daswand which cannot be ignored. For Sikhs on a spiritual path it is not practical to save their daswand up for a year, anything can happen in a year and one may not be able to give daswand after that time. Better to give when you get paid, monthly, weekly or better still give daily to the Golak, the Guru is all seeing and you will be rewarded in ways that cannot be explained 🙏
@gianigurpreetsinghji
@gianigurpreetsinghji Жыл бұрын
ikatha krke jyada wdia sewa kiti ja skdi hai
@amazingnature8181
@amazingnature8181 Жыл бұрын
tushi kitho de ah baba ji punjab ch
@charanjitkaur3373
@charanjitkaur3373 Жыл бұрын
Waheguru ji......eh dso k ki asi daswandh guruduara sahib ch...kise gurpurb te jma kra skde....bcz kai kehnde k gurpurb di dhaal daswandh kdd k nai deni...baki hor dene chahide apne kolo..
@charanjitkaur3373
@charanjitkaur3373 Жыл бұрын
Pls reply jrur kro..
@navjotsingh2635
@navjotsingh2635 11 ай бұрын
Fd Rd policy da pasa gurmat anusar Lena theek hai
Dasvandh Kithe Dena Chahida Hai ? -  Bhai Gursharan Singh Ji Ludhiana Wale - Waheguru - Motivational
7:00
Motivational Videos - Bhai Gursharan Singh Ji
Рет қаралды 3,5 М.
Slow motion boy #shorts by Tsuriki Show
00:14
Tsuriki Show
Рет қаралды 5 МЛН
Эффект Карбонаро и нестандартная коробка
01:00
История одного вокалиста
Рет қаралды 9 МЛН
Alex hid in the closet #shorts
00:14
Mihdens
Рет қаралды 7 МЛН
Daswandh Kio Te Kiwen Kadhna | Giani Pinderpal Singh Ji | Fizza Records
20:01
Fizza Records Gurbani
Рет қаралды 19 М.
ਦਸਵੰਧ ਨਾ ਦੇਣਵਾਲਾ ਚੋਰ...  Dasvandh
8:04