Gurdas Badal ਨੇ ਦੱਸੀ ਸੀ Sukhbir/Manpreet ਤਕਰਾਰ ਦੀ ਅਸਲ ਵਜ੍ਹਾ

  Рет қаралды 35,981

Jagbani

Jagbani

4 жыл бұрын

#gurdasbadalvideo #sukhbirbadal #manpretbadal
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline

Пікірлер: 12
@sonujammuwala2261
@sonujammuwala2261 4 жыл бұрын
Manpreet singh badal bahut hi sulje te intelligente han.
@meregeettemain2058
@meregeettemain2058 3 жыл бұрын
Manpreet great sukhbir dangar
@satwantchana6944
@satwantchana6944 4 жыл бұрын
Mnnpreet badal was great when he was junior and he still is great till today very sober and weigh his words befor speaks iam his admirer
@ranjodhsinghmakkar
@ranjodhsinghmakkar 4 жыл бұрын
The work actually speaks. I am not admirer of anyone but we should come forward with facts. Let us know the his contribution to society and politics in last few years. He made his own party..seeing him failing, joined congress. If he was a real rebel then he should stand alone just like bhagwant mann
@rozayyy229
@rozayyy229 4 жыл бұрын
Manpreet badal is far better than sukhbir singh
@47203752raju
@47203752raju 4 жыл бұрын
ਮੰਨਪ੍ਰੀਤ ਸਿੰਘ ਬਾਦਲ ਦੀ ਸੋਚ ਸੁਖਬੀਰ ਸਿੰਘ ਬਾਦਲ ਨਾਲੋਂ ਬਹੁਤ ਉੱਚੀ ਏ। ਸੁਖਬੀਰ ਬਾਦਲਜਦੋ ਘਰ ਦੀਆਂ ਗੱਲਾਂ ਕਰਦਾ ਹੈ ਲਾਲ ਪੀਲਾ ਹੋ ਜਾਂਦਾ ਪਰ ਮੰਨਪ੍ਰੀਤ ਨੂੰ ਕਦੇ ਇਸ ਤਰਾਂ ਨੀ ਦੇਖਿਆ।ਬਾਕੀ ਦੋਵਾਂ ਦੀਆਂ ਅੱਖਾਂ ਆਪਣੇ ਆਪ ਆਪਣਾ ਸੱਭ ਕੁਝ ਬਿਆਨ ਕਰ ਦਿੰਦੀਆਂ।
@tejwantsingh1338
@tejwantsingh1338 4 жыл бұрын
ਟਿਕਟਾਂ ਦੇ ਲਾਰਿਆਂ ਚ ਪ੍ਕਾਸ਼ਸ਼ ਬਾਦਲ ਨੇ ਅਨੇਕਾਂ ਘਰ ਲੀਰੋ ਲੀਰ ਕਰੇ ਨੇ ਭਾਈਆਂ ਨਾਨ ਬਾਈ ਲੜਾਏ ਨੇ ਤੇ ਦੂਜੇ ਨੂੰ ਟੋਆ ਪੱਟਣ ਵਾਲਾ ਇਕ ਦਿਨ ਆਪ ਵੀ ਟੋਏ ਚ ਡਿੱਗਦਾ ਹੀ ਐ ਸੋ ਹੋਇਆ ਬਾਕੀ ਇਹ ਸਹੀ ਐ ਕਿ ਗੁਰਦਾਸ ਬਾਦਲ ਨੇ ਪਰਿਵਾਰਕ ਤੌਰ ਤੇ ਸੁਖਬੀਰ ਦੀ ਨਲਾਇਕੀ ਤੇ ਪੱਕੀ ਮੋਹਰ ਲਾਈ ਐ ਤੇ ਹੁਣ ਪੰਜਾਬੀਓ ਤੁਸੀਂ ਵੀ ਅਗਾਂਹ ਸੋਚੋ ਜੀਙਦੇ ਕਰਕੇ ਉਹਦਾ ਆਪਣਾ ਘਰ ਟੁੱਟਿਆ ਉਹ ਪੰਜਾਬ ਨੂੰ ਕੀ ਬਚਾਏਗਾ ਪੰਜਾਬ ਨੂੰ ਬਰਬਾਦ ਤਾਂ ਪਹਿਲਾਂ ਪਿਉ ਬਾਦਲ ਨੇ ਹੀ ਬਥੇਰਾ ਕਰਤਾ ਹੁਣ ਸੋਚੋ ਪੰਜਾਬੀਓ ਹੁਣ ਤੁਸੀਂ ਸੁਖਬੀਰ ਨੂੰ ਪੰਜਾਬ ਸੰਭਾਲ ਕੇ ਆਪਣੇ ਤੇ ਨਲਾਇਕੀ ਦੀ ਮੋਹਰ ਨਾ ਲਵਾ ਲਿਓ ਹਾਂ ਕਰਿਆ ਮਨਪ੍ਰੀਤ ਨੇ ਵੀ ਕੱਖ ਨਹੀਂ ਤਾਏ ਭਤੀਜੇ ਚ 19/21 ਦਾ ਹੀ ਫਰਕ ਐ ਉਰਦੂ ਦੇ ਸ਼ੇਅਰ ਗਰੀਬੀ ਤੇ ਬੇਰੁਜ਼ਗਾਰੀ ਚੋਂ ਪੰਜਾਬ ਨੂੰ ਨਹੀਂ ਕੱਢ ਸਕਦੇ ਸੋ ਨਸ਼ਾ ਨੋਟ ਤੇ ਆਪਸੀ ਖਹਿਬਾਜੀ ਤੇ ਮੁਫਤਖੋਰੀ ਤੋਂ ਦੂਰ ਹੋ ਕੇ ਆਪਣਾ ਲੀਡਰ ਚੁਣੋ ਪੰਜਾਬੀਓ 1947 ਤੋਂ ਬਾਅਦ ਹੁਣ ਤੱਕ ਚਾਰ ਕੁ ਸਿਆਸੀ ਲਾਣੇ ਐ ਜਿਹੜੇ ਵੱਖ ਵੱਖ ਪਾਰਟੀਆਂ ਦੇ ਮੋਹਰੀ ਬਣ ਕੇ ਰਾਜਭਾਗ ਮਾਣਦੇ ਰਹੇ ਸੋਚਿਆ ਕਰੋ ਦਿਮਾਗ ਤੇ ਵਜਨ ਪਾ ਕੇ ਕੌਣ ਨੇ ? ਆਹ ਨੇ ਸਿਰਫ ਚਾਰ ਟੱਬਰ ਕੈਪਟਨਕੇ,ਬਾਦਲਕੇ,ਮਜੀਠੀਏ ਤੇ ਸਿਮਰਨਜੀਤ ਮਾਨ ਕੇ ਪਰਿਵਾਰਕ ਪਿਛੋਕੜ ਚੰਗੀ ਤਰਾਂ ਪੜੋ ਵਿਚਾਰੋ ਕਾਰਜਕਾਲ ਨੂੰ ਘੋਖੋ ਸੋਚੋ ਪੰਜਾਬੀਓ ਸੋਚੋ ਜਰੂਰ ਸੋਚੋ।।
@ravindersingh-zc4rf
@ravindersingh-zc4rf 4 жыл бұрын
Manprit di soch bahut badai
@karanbraich444
@karanbraich444 4 жыл бұрын
Hun chongras ch a k ki kar le a manpreet ne
Alex hid in the closet #shorts
00:14
Mihdens
Рет қаралды 14 МЛН