Gurdas Maan Apologise | 'ਮੈਂ ਕੋਈ ਗਾਲ੍ਹ ਨਹੀਂ ਕੱਢੀ, 'ਬੱਤੀ' ਕੋਈ ਗਾਲ੍ਹ ਨਹੀਂ' | Canada Episode | News18

  Рет қаралды 15,254

News18 Punjab

News18 Punjab

Күн бұрын

Пікірлер: 123
@hardevsinghhardev3904
@hardevsinghhardev3904 Ай бұрын
ਮਾਂਨਾ ਜੇ ਇਹ ਗਾਲ ਨੀ ਆਵਦੀ ਮਾਂ ਭੈਣ ਧੀ, ਪਤਨੀ ਨੂੰ ਇਹ ਹੀ ਗੱਲ ਕਿਹ ਸਕਦਾ ਬੱਤੀ ਬਣਾ ਕੇ ਬੂ,,,,ਚ ਲੇ ਲਵੋ ਮਾਂ ਜੀ ਬੂ,,,,ਚ ਲੇ ਲਵੋ ਭੈਣ ਜੀ ਇਹ ਕਿਹ ਸਕਦਾ ਮਾਨਾਂ ਦੇ ਜਵਾਬ
@harpindersingh5951
@harpindersingh5951 Ай бұрын
ਅਸਲ ਚ ਆਪਾ ਇਹਨਾ ਕਲਾਕਾਰਾ ਨੂੰ ਐਵੇ ਹੀ ਬਹੁਤ ਮਹਾਨ ਮੰਨੀ ਰੱਖਦੇ ਆ । ਪਤਾ ਕਿਸੇ ਸਥਿਤੀ ਵਿੱਚ ਲੱਗਦਾ ।ਜਦੋ ਇਹ ਆਮ ਲੋਕਾ ਦੇ ਹੱਕ ਵਿੱਚ ਨਹੀ, ਸਰਕਾਰਾ ਜਾ ਵੱਡੇ ਲੋਕਾ ਦੇ ਹੱਕ ਵਿੱਚ ਪੁਕਤਦੇ ਹਨ।
@hardevsinghhardev3904
@hardevsinghhardev3904 Ай бұрын
ਮਾਨਾਂ ਗਲਤੀ ਨਾਲ ਨਿਕਲ ਗਈ ਗਾਲ ਤਾਂ ਮਨਣੀ ਵੀ ਚਾਹੀਦੀ ਆ ਗਾਲ ਕੱਢ ਕੇ ਇਹ ਤਾਂ ਗਾਲ ਹੀ ਨਹੀਂ ਫਿਰ ਮੁਆਫੀ ਕਿਉਂ ਮਗਦਾ ਇੱਕ ਤਾਂ ਚੋਰੀ ਤੇ ਉਤੌ ਸੀਨਾ ਚੋਰੀ ਤੇਨੂੰ ਲੋਕ ਰੱਬ ਵਾਂਗ ਪੂਜਦੇ ਸੀ ਪਰ ਹੁਣ ਲੋਕਾਂ ਦੇ ਦਿਲਾਂ ਵਿਚੋਂ ਉਤਰ ਗਿਆ ਮਾਨਾਂ
@mahingasingh4610
@mahingasingh4610 Ай бұрын
ਨਾਨਕ ਨਾਮ ਚੜਾਦੀ ਕਲਾ ਤੇਰੇ ਭਾਣੇ ਸਰਬੱਤ ਦਾ ਭੱਲਾ ਗੁਰਦਾਸ ਮਾਨ ਤੇ ਕਿਰਪਾ ਬਾਬੇ ਨਾਨਕ ਜੀ ਦੀ
@Gahjakks
@Gahjakks Ай бұрын
ਨਾਲੇ ਕਹਿ ਰਿਹੋਓ ਮੇਰੀ ਗਲਤੀ ਨੀ ਨਾਲੇ ਮਾਫੀ ਮੰਗ ਰਿਆ ਇੱਕ ਗੱਲ ਤੇ ਖੜ੍ਹ ਤੂੰ ਵੀ ਜਿੰਦ ਕਰ ਰਿਹਾ ਤੂੰ ਵਾਰ ਵਾਰ ਉਹੀ ਗੱਲ ਆਖ ਰਿਹਾ ਛੱਡ ਮਾਨਾ ਨਰਮਾਈ ਬਰਤ ਰੱਬ ਸਭ ਠੀਕ ਕਰੂ
@sarmukhsingh2075
@sarmukhsingh2075 Ай бұрын
ਉਏ ਜਾ ਉਏ ਮਾਨਾ ਨਾ ਤੂੰ ਸਾਧ ਜੋਗਾ ਰਿਹਾ ਨਾ ਦੁਨੀਆਂ ਜੋਗਾ ം ਕਿਉਂ ਪੈਸੇ ਪਿਛੇ ਤਰਲੇ ਮਾਰਦਾ ਫਿਰਦਾ ਖਾਣ ਜੋਗੀ ਰੋਟੀ ਤੈਨੂੰ ਰੱਬ ਨੇ ਬਹੁਤ ਦਿੱਤੀ ਸੀ ംਹੁਣ ਨਾ ਵੀ ਗਾਉਦਾ ਤਾਂ ਭੁਖਾ ਨਹੀਂ ਸੀ ਮਰਨ ਲੱਗਾംਪਾਸਾ ਇਕੋ ਹੀ ਰਹਿੰਦਾ ਦੋ ਨਹੀਂ ം
@singingmylife2715
@singingmylife2715 Ай бұрын
ਵਾਹ, ਮਾਨ ਸਾਹਿਬ ਜੀ, ਸਿਰੇ ਲਾ ਤੀ ਗੱਲ 👌💞😍
@Sarymansa
@Sarymansa Ай бұрын
ਕਲਾਕਾਰਾਂ ਨੇ ਵੀ ਪੰਜਾਬ ਨੂੰ ਰੱਜ ਕੇ ਬਰਬਾਦ ਕੀਤਾ … ਗੀਤਾਂ ਵਿੱਚ ਪੰਪ ਮਾਰ ਮਾਰ ਕੇ,, 2000 ਤੋਂ ਪਹਿਲਾਂ ਕੋਈ ਲਿਮਟ ਲੋਨ ਨਹੀਂ ਸੀ ਜੇ ਸੀਗੇ ਤਾਂ 1%,, ਅੱਜ ਹਰ ਕਿਸਾਨ ਦੀ ਲਿਮਟ ਆ ਇੰਨਾਂ ਨੇ ਜੱਟ ਨੂੰ ਦਾਊਦ ਬਣਾਤਾ,,
@BossMusica-cu8nl
@BossMusica-cu8nl Ай бұрын
ਬੱਤੀ ਬਣਾ ਕੇ ਪਿੱਛੇ ਲੇਲੇ ਫੇ ਇਸਨੂੰ ਕੀ ਕੇਹ ਸਕਦੇ ..... ❌❌❌❌❌ ਹੁਣ ਸਫਾਈ ਦਾ ਕੁਜ ਫਾਇਦਾ ਨੀ ਬੋਲਣ ਲੱਗੇ ਅਕਲ ਕਿਥੇ ਸੀ
@manjindersingh1928
@manjindersingh1928 Ай бұрын
Batti gaal ni ,ਪਰ ਬੱਤੀ ਬਣਾ ਕੇ ਪਿੱਛੇ ਲੈ ਲਾ ,,,ਪਿੱਛੇ ਲੈ ਲਾ ,, ਆਪਣੇ ਘਰ ਕਹਿ ਸਕਦਾ ਇਹ ,,😂
@jindersingh2263
@jindersingh2263 Ай бұрын
ਜਿਹੜੇ ਅੱਜ ਦੇ ਗੱਦ ਪਾਈ ਜਾਦੇ ਆ ਫੀਗਰਾਂ ਚੱਕ ਚੱਕ ਕੇ ਇੰਗਲਿਸ਼ ਬੋਲ ਕੇ ਕੀ ਉਹ ਅਸਰ ਨਹੀ ਪੈਦਾ।।ਚੰਗੇ ਬੰਦੇ ਨੂੰ ਬਦਨਾਮ ਕਰਤਾ।।ਪਾਗਲ ਆ ਲੋਕ
@SimarjeetSingh-ru6fs
@SimarjeetSingh-ru6fs Ай бұрын
ਮਾਨ ਸਾਹਿਬ ਜੀ ਗੁੱਡੀ ਸਾਈ ਨੇ ਚੜਾਈ ਆ
@Foujilower5319
@Foujilower5319 Ай бұрын
Tu v chal ja sai kol
@punjabitruckerinpunjabvlog5063
@punjabitruckerinpunjabvlog5063 Ай бұрын
bond de fr onu salla dalla
@BikramSingh-oq6py
@BikramSingh-oq6py Ай бұрын
Tu apni maafi batti bnake laila pishe aive na juttiya khayi na pakhand karr
@SimarjeetSingh-ru6fs
@SimarjeetSingh-ru6fs Ай бұрын
ਕਸੂਰਵਾਰ ਉਹ ਹੁੰਦਾ ਜੋ ਪਹਿਲ ਕਰੇ
@Ohdear-f5b
@Ohdear-f5b Ай бұрын
ਤੇਰੇ ਸਾਰੇ ਦੁੱਖ ਮੇਰੇ ਸਿਰ ਮੱਥੇ ਤੇਰਾ ਕਦੇ ਵਿੰਗਾ ਨਾ ਵਾਲ ਹੋਵੇ ਮਾਨਾਂ ਵੇ ਮਰਜਾਣਿਆਂ ਮਾਨਾਂ ਤੇਰੀ ਉਮਰ ਹਜ਼ਾਰਾਂ ਸਾਲ ਹੋਵੇ ❤❤❤❤❤❤
@ArjunSingh-gn7bj
@ArjunSingh-gn7bj Ай бұрын
Gurdas maan Punjab de Shaan ❤❤❤❤❤❤❤❤❤
@DeepakJoshi-g6t
@DeepakJoshi-g6t Ай бұрын
Maan ❤
@Sarymansa
@Sarymansa Ай бұрын
ਏਸ ਬੰਦੇ ਨੂੰ ਡੇਰੇ ਪਰਮੋਟ ਕੀਤੇ,, ਗੁਰਦੁਆਰਾ ਸਾਹਿਬ ਨਹੀਂ .. ਚਿਲਮਾਂ ਪੀਣ ਲਾਤੇ ਸਾਡੇ ਮੁੰਡੇ ਸਾਰੇ ਪੰਜਾਬ
@kamaljitsidhu5567
@kamaljitsidhu5567 Ай бұрын
ਸਰਸੇ ਵਾਲਾ ਡੇਰਾ , ਬਿਆਸ ਵਾਲਾ ਡੇਰਾ , ਨੂਰਮਹਿਲ ਵਾਲਾ , ਹੋਰ ਪਤਾ ਨਹੀਂ ਕਿੰਨੇ ਹਨ ਉਹ ਕਿਸ ਨੇ ਪ੍ਰਮੋਟ ਕੀਤੇ !
@Rsingh-p5t
@Rsingh-p5t Ай бұрын
ਬੱਤੀ ਜੇ ਗਾਲ ਨਹੀਂ ਅਪਣੇ ਮਾਂ ਪਿਓ ਕਹਿ, ਜਿਹੜੀ ਮਾਂ ਬੱਤੀ ਦਿੰਦੀ ਬੱਚੇ ਨੂੰ ਉਹ ਗੱਲ ਹੋਰ ਆ, ਤੁਸੀਂ ਜਿਸ ਸੰਦਰਭ ਚ ਗੱਲ ਕਹੀ ਉਹ ਗਾਲ ਹੀ ਸੀ, ਚਰਨਜੀਤ ਸਿੰਘ ਸੁੱਜੋ ਤੁਹਾਡਾ ਨਾ ਤਾਂ ਬੱਚਾ ਲੱਗਦਾ ਤੇ ਨਾ ਤੁਸੀਂ ਓਸ ਦੀ ਮਾਂ ਲੱਗਦੇ ਹੋ
@Rouletteboy.11
@Rouletteboy.11 Ай бұрын
SALA CHAWL
@BalwinderSingh-oy8ku
@BalwinderSingh-oy8ku Ай бұрын
ਮਾਨ।।ਸਹਿਬ।ਇਹਨਾ।ਭੈਡਾ।ਤੋ।ਗਲਤੀ।ਨਾ।ਮੰਨੋ
@satnamsingh6269
@satnamsingh6269 Ай бұрын
ਇਸ ਬੰਦੇ ਨੂੰ ਆਵਦੀ ਗਲਤੀ ਦਾ ਕੋਈ ਅਹਿਸਾਸ ਨਹੀਂ ਹੋਇਆ। ਇਹ ਸਿਰਫ ਉਤੋ ਉਤੋਂ ਹੀ ਮਾਫੀ ਮੰਗ ਰਿਹਾ ਹੈ।
@mahingasingh4610
@mahingasingh4610 Ай бұрын
Gurdas maan very very nice❤❤❤❤❤❤❤
@sukhjinderjassar6780
@sukhjinderjassar6780 Ай бұрын
ਤੂੰ ਚੱਲਦੇ ਸੋ ਵਿੱਚ ਕਹਿਆ, ਜ਼ੋ ਸਿੰਘ ਤਹਾਨੂੰ ਹੱਥ ਵਿੱਚ ਫੜਿਆ ਹੋਇਆ ਲਿਖਿਆ ਪੇਪਰ ਵਿਖਾਇਆ ਗਿਆ ਸੀ, ਤੂੰ ਕਹਿਆ ਬੱਤੀ ਬਣਾ ਕੇ ਪਿੱਛੇ ਲੈ ਲੈ।
@jaidsingh1
@jaidsingh1 Ай бұрын
ਹੁਣ ਸਮਝ ਲੱਗੀ ਕਿਉਂ ਮਾਂਵਾਂ ਕਿਹਦੀਆਂ ਸੀ ਕਿ ਇੱਦਾਂ ਦੀ ਅੋਲਾਦ ਜੰਮਣ ਤੌ ਚੰਗਾ ਸੀ ਕਿ ਮੇਰੇ ਕੋਈ ਅੋਲਾਦ ਨਾ ਹੁੰਦੀ …… ਨਾਲੇ ਜਿਹੜੇ ਕਿਹਦੇ ਸੀ ਕਿ ਬੱਤੀਮਾਨ ਨੇ ਮਾਫੀ ਮੰਗ ਲਈ ਇਸ ਗੱਲ ਬਾਤ ਤੋ ਬਾਦ ਉਹਨਾਂ ਨੂੰ ਇਸ ਬੱਤੀ ਦੀ ਬਹੁਤ ਲੋੜ ਪੈਣੀ
@ParamjitSingh13517
@ParamjitSingh13517 Ай бұрын
💐💕 Maan 💕💐
@SimarjeetSingh-ru6fs
@SimarjeetSingh-ru6fs Ай бұрын
ਮਾਨ ਸਾਹਿਬ ਜੀ ਪਹਿਲਾਂ ਤਾਂ ਉਹਨਾਂ ਨੇ ਕੀਤੀ ਸੀ
@rajanchawla7325
@rajanchawla7325 Ай бұрын
Maan saab zindabaad si aur rehnge
@Satan_4u
@Satan_4u Ай бұрын
Kyu ohne marna ni Kadi ? Har Banda marda ek din
@AkshayKumar-ri9wc
@AkshayKumar-ri9wc Ай бұрын
Maan Saab love ❤️
@swaransingh7575
@swaransingh7575 Ай бұрын
ਗੁਰਦਾਸ ਮਾਨ ਵੱਲੋਂ ਜਿਸ ਤਰਾਂ ਬੱਤੀ ਲੈਣ ਦੀ ਗੱਲ ਕੀਤੀ ਸੀ ਉਸਦਾ ਮਤਲਬ ਬਿਲਕੁਲ ਗਾਲ ਹੀ ਸੀ। ਉਸ ਗਾਲ ਵਿਚ ਗੁਰਦਾਸ ਮਾਨ ਦਾ ਹੰਕਾਰ ਵੀ ਝਲਕਦਾ ਸੀ।
@goodjosh3871
@goodjosh3871 Ай бұрын
ਫ਼ਰਕ ਕਿ ਰਹਿ ਗਿਆ ਜੇਹੜੇ ਏਹਦੀ ਮਾਂ ਭੈਣ ਵਾਰੇ ਬੋਲ ਰਹੇ ਨੇ।ਇਹਦੇ ਵਾਰੇ ਬੋਲੋ ਮਾਂ ਭੈਣ ਦਾ ਕਿ ਕਸੂਰ।ਸਿੱਖ ਇਤਹਾਸ ਚ ਕਿਤੇ ਨੂੰ ਲਿਖਿਆ ਕਿ ਅਗਲੇ ਦੇ ਬੱਚਿਆਂ ਨੂੰ ਜਾ ਮਾਂ ਭੈਣ ਨੂੰ ਮਾੜਾ ਬੋਲੀਏ ।ਨਾ ਹੀ ਕੋਈ ਬੋਲਿਆ ।ਸਿੱਖੀ ਚ ।
@GursharanSingh-iu2zm
@GursharanSingh-iu2zm Ай бұрын
67 ਸਾਲ ਦੇ ਬੁੱਢੇ ਨੂੰ ਇਹ ਵੀ ਨਹੀਂ ਪਤਾ ਕਿ ਗਾਲ ਕੀ ਹੁੰਦੀ ਹੈ,,,ਗੁਰਦਾਸ ਮਾਨ ਨੇ ਜੰਮ ਕੇ ਰੰਗ ਲਾ ਦਿੱਤੇ😂😂
@BharpoorSingh-ds6ef
@BharpoorSingh-ds6ef Ай бұрын
ਮਾਨ ਸਹਿਬ ਨੇ ਕੋਈ ਗਾਲ ਨਹੀਂ ਕੱਢੀ
@HarpinderkhosaNawan
@HarpinderkhosaNawan Ай бұрын
ਗੱਲ ਸ਼ਬਦ ਦੀ ਨਹੀਂ ਬਲਕਿ ਪਿੱਛੇ ਕਹਿਣ ਦਾ ਭਾਵ ਕਿ ਹੈ ਉਹ ਮੁੱਖ ਹੈ
@JaspreetSingh-ci9ly
@JaspreetSingh-ci9ly Ай бұрын
ਬਾਬਾ ਗੁਰਦਾਸ
@SukhwantSingh-z8c
@SukhwantSingh-z8c Ай бұрын
ਅਸੀ ਗੁਰਦਾਸ ਮਾਨ ਜੀ ਦੀ ਇੱਜਤ ਕਰਦੇ ਹਾਂ ਅਤੇ ਹਮੇਸ਼ਾ ਕਰਦੇ ਰਿਹਾਗੇ ਇਹ ਸਾਡੇ ਪੰਜਾਬ ਦਾ ਮਾਨ ਹੈ
@mi16193priti
@mi16193priti Ай бұрын
😂hanji batti lende rho maan saab di eh keda koi gaal h😅
@bhullarjalal863
@bhullarjalal863 Ай бұрын
Jug jug jeeve maana maan punjabi boli da🙏🏽
@abroldentalcare8638
@abroldentalcare8638 Ай бұрын
Great personality Ashok Abrol
@kamaljitsidhu5567
@kamaljitsidhu5567 Ай бұрын
ਬਿਲਕੁਲ ਸੱਚ , ਮੈਂ ਗਵਾਹ ਹਾਂ , ਐਡਮਿੰਟਨ ਮਾਨ ਸਾਹਿਬ ਨੇ ਮੁਆਫੀ ਮੰਗ ਲਈ ਸੀ ! ਐਡਮਿੰਟਨ ਮਾਨ ਸਾਹਿਬ ਨੇ ਮੁਆਫੀ ਮੰਗ ਲਈ ਸੀ ! ਐਡਮਿੰਟਨ ਮਾਨ ਸਾਹਿਬ ਨੇ ਮੁਆਫੀ ਮੰਗ ਲਈ ਸੀ ! .... ਜਿੰਦਾਬਾਦ
@ਮਾਣਾਰੱਲੇਵਾਲਾManarallewala
@ਮਾਣਾਰੱਲੇਵਾਲਾManarallewala Ай бұрын
ਇੱਥੇ ਸਾਧ ਬਲਾਤਕਾਰ ਕਰ ਰਹੇ ਨੈ, ਜੈ ਇੱਕ ਗੱਲ ਹੋਈ ਗਈ, ਕੋਈ ਆਫ਼ਤ ਨੀ ਆ ਗਈ, ਲੱਕ 28 ਕੁੜੀ ਆ, ਠੀਕ ਆ.... ਅੱਗੇ ਤੋਂ ਧਿਆਨ ਰੱਖੋ
@beantsingh7766
@beantsingh7766 Ай бұрын
ਮਾਨ ਸਾਬ ਸਾਰੋਤੈ ਰੱਬ ਹੈ ਤੂਹਾਡੇ ਕਲਾਕਾਰਾ ਵਾਸਤੇ ਤੁਸੀਂ ਰੱਬ ਨੂ ਗਾਲ੍ਹਾਂ ਕੱਢੀਆ ਹੁਣ ਤੁਸੀਂ ਕਹਿੰਦੇ ਹੋ ਬੱਤੀ ਗਾਲ ਨਹੀਂ ਹੁੰਦੀ
@badhanharry4563
@badhanharry4563 Ай бұрын
Maan saab ne Jo maafi mangi aa na aida Mul kise ton mod hona kadi fakkar naal na takraar kariye Rakhi talldi niyo kadi peer di e oh eh oh fakkar aa jida koi jawab nai o Yr Ina ton maffi manga Rahe ho rab bhakshe Ina nu maan saab main maafi mangda Ina sareya valon
@rajsingh-to1bt
@rajsingh-to1bt Ай бұрын
🙏🙏
@romanapainter6709
@romanapainter6709 Ай бұрын
Meri jaan mera maan
@jagrajgill6918
@jagrajgill6918 Ай бұрын
sla landu te landu wah wah krn ale , sb nu pta batti ali gl kis context ch kri gyi c oh gaal e c , te tu hle v draame e kri chl ,, slia leera wah wah pta ni kio krn lg jandia ne
@HardeepSingh-hi9zw
@HardeepSingh-hi9zw Ай бұрын
ਇੱਕ ਇੱਕ ਬੱਤੀ ਅਪਣੀ ਭੈਣ ਤੇ ਆਪਣੀ ਧੀ ਨੂੰ ਵੀ ਕਹਿ ਦੇ ਕੀ ਬੱਤੀ ਬਣਾ ਲੈ
@RoshanRandhawa-i6g
@RoshanRandhawa-i6g Ай бұрын
Man sab. G jio. Gjai sai. G di
@lakhwinderkang4688
@lakhwinderkang4688 Ай бұрын
Mann shaib your very respectable person but I have a question can you told to your family same words
@slaughterhouse6292
@slaughterhouse6292 Ай бұрын
maan saab jio
@gurdipsingh1836
@gurdipsingh1836 26 күн бұрын
How is his masi
@Amarjeetsingh-mb5hn
@Amarjeetsingh-mb5hn Ай бұрын
295 song is lyi likheya c Sidhu moose wala ne
@KuldeepSingh-ue2yn
@KuldeepSingh-ue2yn Ай бұрын
Man shaib jindabad
@kambojeaditing7714
@kambojeaditing7714 Ай бұрын
Mere punjab de veero pahle aapne bacheya nu agreji te Hindi bolane to roko fer Maan saheb to mafi mgwan de hakdar ho tusi
@amitarora3833
@amitarora3833 Ай бұрын
Jai sai ji🙏🙏
@Sundeep-e3s
@Sundeep-e3s Ай бұрын
ਇਹ ਬਤੀ ਆਵਦੀ ਨੂੰਹ ਪੁੱਤ ਦੇ ਪਿੱਛੇ ਦੇਵੇਂ
@JoginderSingh-sp8uh
@JoginderSingh-sp8uh Ай бұрын
U campartive sri amar das je with laddy shah remember hoor bhoot kuch mann dekh ajj guggi jis film wich actt karda ohh supper hit or ekk tu 0 .
@jaswantrai5840
@jaswantrai5840 Ай бұрын
Hardev Singh ji Rabb vaang Rabb nu he worship keta janda hai.kise ve singer,actor, politician,player, daree daran nu worship kar ke lok ohna da mind khraab kar dinde ne. Eh channels te apne aap nu justify kar reha.
@rdpc1164
@rdpc1164 Ай бұрын
Mann sab chinta na karo eh 1000- 2000 bande ne sosial midea Wale Jo tuhanu galat bolde ne baki Sara punjab tuhadi izzat karda jado tak suraj chand rahe ga mana Tera naam rahega jihde tuhanu galat bolde ne ohna nu Punjabi naal bilkul pyar ni
@AffectionateFlipFlops-ff9id
@AffectionateFlipFlops-ff9id Ай бұрын
ਅੱਜ ਸਮਝ ਆਈ ਇਹਦੀ ਬਾਈ ਕਿ ਬੰਦਾ ਗਾਂਡੂ ਐ। ਬੱਤੀ ਇਹਦੇ ਵਾਸਤੇ ਕੋਈ ਗਾਹਲ ਨਹੀਂ ਮਤਲਬ ਇਹ ਸ਼ੌਕੀਨ ਹੈ ਬੱਤੀ ਦਾ
@Foujilower5319
@Foujilower5319 Ай бұрын
Ki ho gaya manna teri soch nu Eve ni kahde rab jido marda mat marda
@ManpreetSinghRoop
@ManpreetSinghRoop Ай бұрын
Gurdas Maan is only legend in Punjab ❤....
@rockgaming1371
@rockgaming1371 Ай бұрын
Hor glla di gal 😂 punjabi pronunciation maan sab di bhut vdia , gall v theth punjabi wich kdi😂😂😂😅
@ayeshasidhu5519
@ayeshasidhu5519 Ай бұрын
Bs kr hun bahut paisa kma leya koi charity vagaira krla punjaab ch agge bahut problems ne ik derawad di hai jo tuc lokan ne sarkaaran naal mil ke khara kita
@punjabitruckerinpunjabvlog5063
@punjabitruckerinpunjabvlog5063 Ай бұрын
ਅਕਾਲ ਤਖਤ ਤੇ ਜਾ ਉਥੇ ਜਾ ਕੇ ਮਾਫੀ ਮੰਗ ਦੱਲਿਆ ਨਹੀ ਤਾ ਔਖਾ ਹੋਏ ਕੇ ਮਰੋ ਗਾ ਤੇਰੇ ਭੋਗ ਤੇ ਨਹੀ ਓਨਾ ਕਿਸੇ ਨੇ ਅਝੇ ਵੀ ਦੱਲਾ ਕੇਂਦਾ ਬੱਤੀ ਗਾਲ਼ ਨਹੀ ਹੋਂਦੀਂ ਆਪਣੀ ਨੌ ਨੁੰ ਕਈ ਵੀ ਬੱਤੀ ਬਾਣਾ ਕੇ ਪਿੱਛੇ ਲੈ ਲ਼ਾ ਫ਼ੇਰ ਦੇਖੀਂ ਕਿੱਦਾ ਤੇਰੀ ਮਾ ਚੋਦ ਦੇਈ ਦੱਲਿਆ ਹੁਣ ਅਮੇਰਿਕਾ ਆਈ ਤੇਰੀ ਮਾ ਦੇਈ ਲੂਨ ਸ਼ੋਅ ਚ ਹੀ ਤੇਨੂ ਗਾਲਾ ਕਦਾ ਗੇ
@AmritpalSingh-hr3ij
@AmritpalSingh-hr3ij Ай бұрын
Tu bde sohne shabd vart riha. Kiniya gala kad ditiya ik coment de vich
@punjabitruckerinpunjabvlog5063
@punjabitruckerinpunjabvlog5063 Ай бұрын
@@AmritpalSingh-hr3ij tenu bout dukh laga jado asi ta commenta ch he kadiya all world de smne live ch kadd k geya c odo tu kthe c
@lakhwinderkang4688
@lakhwinderkang4688 Ай бұрын
A te koi Mafi nhe a ehna ne hun ohi gall krte koi nhe ajo we are waiting
@JatinderSingh-t6r
@JatinderSingh-t6r Ай бұрын
ਉਹ ਕਿਹੜਾ ਬੱਚਾ ਇਹ ਜਿਨਾਂ 32 ਦੇ ਅੰਡੇ
@DeshBhagat-c9s
@DeshBhagat-c9s Ай бұрын
Laadi shah nu GURU AMARDAS JI NAAL TULNA KARN WALA KE HO SAKDA HEI ?
@AvtarSingh-q1g
@AvtarSingh-q1g Ай бұрын
Khen DE hisab nal gal c
@sattbirsprahaar5544
@sattbirsprahaar5544 Ай бұрын
Hunn ta sabb ho gya bai g Iss trah diyan daleela hor mara bna rhia.... Oh oh karan waleya ne ho chan chaaad dena... Maaan bai bass Maffi mang lain naaal sabb khatam ho jana c Aapna Kadd dekhana chahida c... Pr kudrat aa.. jeeeeeb aa Kisse nu arsh te te fer kaddi kisse v farsh te....
@ravindersinghdeol1719
@ravindersinghdeol1719 Ай бұрын
ਦਾਸ ਚਿਲਮਾਂ ਪੀਆ ਕਰ
@ShonkiSardar-x6y
@ShonkiSardar-x6y Ай бұрын
Munde kurian nu sab maf hona chahida da toti pothi sado dil saf hona chahida das ve nage sada bibi kidan fasai a guru arjan de ji nu amli nal mila dita kps gill da yaar ure nal kmai jure
@DeshBhagat-c9s
@DeshBhagat-c9s Ай бұрын
KPS GILL DEY NAAL PEG LAAUN WALA KAUN HO SAKDA HEI
@ZindgidaManorath
@ZindgidaManorath Ай бұрын
ki koi aisa ek v insaan hai is ne apne tabbr nu jane ya anjane ch gaal na kddi hoye ..... hlaat ne nirbhar krda k oh gaal smjh k kdi ya vase normal . Kai bar maa apne put nu guse ch bahut glt bol dindi .ki oh maa nu v mafi mangni pvegi put kolo .. gl khatm krni chahidi vdaun ch ki faida .
@Ohdear-f5b
@Ohdear-f5b Ай бұрын
Baba GuruDas Maan Ji you are the greatest, the wisest, most knowledgeable, humble, intelligent person. I feel so blessed to have you in my life . I love you. You are untouchable. Please look after yourself . ❤❤❤❤❤
@bhajniksingh3191
@bhajniksingh3191 Ай бұрын
Bati wat ka la lo
@gurpreetsinghchatha1373
@gurpreetsinghchatha1373 Ай бұрын
Aje v ni mnda k Gaal nahi a. Bti bna k lelo. Apne bhra nu keh skda
@DeshBhagat-c9s
@DeshBhagat-c9s Ай бұрын
TU HAR GAANEY CH SIKH DHARAM DEY ULAT HEE BOLEYA HEI
@raghbirsingh8891
@raghbirsingh8891 Ай бұрын
Batti koi gaal ni Swere swere batti naal nashta kri da Drame bajji karda
@ssktrucking4791
@ssktrucking4791 Ай бұрын
Eh band dhian state da toll ah sikhan nu puthe pase loun lai
@JatinderSingh-yn6wj
@JatinderSingh-yn6wj Ай бұрын
Tu jihre lehje ch bolya c , o gaal hi c . Vekh lya dunya nu galt bhavna naal boln te aive mitti ch mil janda banda
@badhanharry4563
@badhanharry4563 Ай бұрын
Tusi Aina nu maaf kar dao
@DeshBhagat-c9s
@DeshBhagat-c9s Ай бұрын
HINDI NU PARMOTE KARAN WALA PUNJABI DAA GADHAAR NAHI TA KEE KEI
@DavinderSingh-xj4ip
@DavinderSingh-xj4ip Ай бұрын
Mann sahib kio tusi galti mun rhe wh people rub hun.
@ShonkiSardar-x6y
@ShonkiSardar-x6y Ай бұрын
32mann hun nal hi javegi
@hansdhiman7134
@hansdhiman7134 Ай бұрын
Satkar karde c ,hun nahi
@DeshBhagat-c9s
@DeshBhagat-c9s Ай бұрын
Koi AAKHEY Baal Wada koi AAKHEY Baal kataa
@AkshayKumar-ri9wc
@AkshayKumar-ri9wc Ай бұрын
Fuduu lok maan Saab ji God bless you 🙏
@MatharuInnovative
@MatharuInnovative Ай бұрын
Bati tu wad ki keha c oh ve das
@heartgarden7875
@heartgarden7875 Ай бұрын
Avde ghre tjrba krlai vtti da pta lgju gaal k nhi
@DeshBhagat-c9s
@DeshBhagat-c9s Ай бұрын
Eh POTHI dhoti SHADO DIL SAAF hona chahida hei
@charanjitgrewal5211
@charanjitgrewal5211 Ай бұрын
no one is more cunning than you
@gurpreetsinghchatha1373
@gurpreetsinghchatha1373 Ай бұрын
Rssi jal gyi bl nahi gya
@heartgarden7875
@heartgarden7875 Ай бұрын
Rehndi khe v pva lai😂
@hansdhiman7134
@hansdhiman7134 Ай бұрын
Terian ahi jablian ne tenu bout chhota karta ,
@jagjitsingh4360
@jagjitsingh4360 Ай бұрын
Tera dimag han yah Sahi nahin aaya
@GurDhillon7
@GurDhillon7 Ай бұрын
A Pagal ho giya
@victorkumar4414
@victorkumar4414 Ай бұрын
Tu gaal kddi a
How To Choose Mac N Cheese Date Night.. 🧀
00:58
Jojo Sim
Рет қаралды 71 МЛН
The Singing Challenge #joker #Harriet Quinn
00:35
佐助与鸣人
Рет қаралды 37 МЛН
Near Death Experience - Gurdas Maan Shares Spiritual Learnings From The Incident
19:08
How To Choose Mac N Cheese Date Night.. 🧀
00:58
Jojo Sim
Рет қаралды 71 МЛН