5 ਸਾਲਾਂ ਬਾਅਦ ਰੋ-ਰੋ Gurdas Maan ਨੇ ਪੰਜਾਬੀਆਂ ਤੋਂ ਮੰਗੀ ਮੁਆਫ਼ੀ

  Рет қаралды 81,167

Bollywood Tadka Punjabi

Bollywood Tadka Punjabi

Күн бұрын

Пікірлер: 889
@rbrar3859
@rbrar3859 Ай бұрын
ਮਾਨ ਸਾਹਬ ਅਸੀ ਤੁਹਾਨੂੰ ਦਿਲ ਦਿੱਤਾ ਸੀ, ਇਸ ਕਰਕੇ ਤੁਹਾਡੇ ਤੇ ਗੁੱਸਾ ਆਇਆ , ਜਦੋ ਤੁਸੀ ਡੇਰਿਆਂ ਨੂੰ ਤੇ ਹਿੰਦੀ ਨੂੰ ਅੱਗੇ ਰੱਖਿਆ ਸੀ।
@rahul88506
@rahul88506 Ай бұрын
Teri mashook lgda gurdaas Maan Dil Diya c tu
@ਗੁਰਵਿੰਦਰਸਿੰਘ-ਠ1ਹ
@ਗੁਰਵਿੰਦਰਸਿੰਘ-ਠ1ਹ Ай бұрын
Teri kyu patti aw
@rbrar3859
@rbrar3859 Ай бұрын
@@ਗੁਰਵਿੰਦਰਸਿੰਘ-ਠ1ਹ ਤੇਰੀ ਹਿੰਦੀ ਵਾਲੀ ਮਾਂ ਦੀ ਪਾਟੀ ਹੈ, ਨਾਲੇ ਤੇਰੇ ਵਰਗੇ ਚਮਚਿਆਂ ਦੀ ਪਾਟਦੀ ਹੁੰਦੀ ਆ
@mandydhillon1321
@mandydhillon1321 Ай бұрын
ਡੇਰੇ ਵਾਲੇ ਕੁਝ ਕਰਦੇ ਤਾਂ ਹੈ। sgpc ਕਿ ਕਰਦੀ ਆ ਥੋਡੀ। ਨਾਲੇ ਭਾਸ਼ਾਵਾਂ ਸਾਰੀਆ ਹੀ ਚੰਗੀਆ। ਓਹਨੇ ਕਿਹਾ ਸੀ। ਆਪਣੀ ਭਾਸ਼ਾ ਨਾ ਭੁੱਲੋ ਬਸ। ਤੁਹਾਡੇ ਵਰਗੇ ਲੋਕਾਂ ਨੇ ਰਾਈ ਦਾ ਪਹਾੜ ਬਣਾ ਤਾਂ।
@mandydhillon1321
@mandydhillon1321 Ай бұрын
ਨਾਲੇ ਤੈਨੂੰ ਹਿੰਦੀ ਤੋ ਕਿਉਂ ਪ੍ਰੌਬਲਮ ਆ 22। ਓਹ ਰਾਸ਼ਟਰੀ ਭਾਸ਼ਾ।
@roopsidhu4301
@roopsidhu4301 Ай бұрын
ਗੁਰਦਾਸ ਮਾਨ ਨਾਲ ਸਭ ਗਿਲੇ ਸ਼ਿਕਵੇ ਖਤਮ ਇੰਨਾਂ ਗਲਤ ਫਹਿਮੀਆਂ ਅਸੀਂ ਬਹੁਤ ਨੁਕਸਾਨ ਝੱਲਿਆ । ਨਿਰਾਸਤਾ ਮਾਨ ਸਾਹਿਬ ਨੇ ਲਿਖਿਆ ਹੀ ਨਹੀਂ ਹੁਣ ਤੱਕ ਪਤਾ ਹੀ ਨਹੀਂ ਕਿੰਨੇ ਉੱਤਮ ਦਰਜੇ ਦੇ ਗੀਤ ਆ ਜਾਣੇ ਸੀ ਆਓ - ਗਲ ਲੱਗ ਕੇ ਮਰ ਜਾਈਏ ਕਿਸੇ ਦੇ ਸਿਰ ਚੜ ਕੇ ਨਾ ਮਰੀਏ ਗ਼ੁੱਸੇ ਗਿਲੇ ਵੀ ਆਪਦਿਆਂ ਨਾਲ ਹੀ ਹੁੰਦੇ ਹੈ ਆਪ ਦੇ ਮੁਆਫ ਵੀ ਕਰ ਦਿੰਦੇ ਹੈ
@ManwinderSingh-rl7dy
@ManwinderSingh-rl7dy Ай бұрын
Bhan mang la tu
@kirpalsingh9402
@kirpalsingh9402 Ай бұрын
ਬੜੀ ਛੇਤੀ ਖਿਆਲ ਆ ਗਿਆ ਪੰਜਾਬੀਆਂ ਤੋਂ ਮੁਆਫ਼ੀ ਮੰਗਣ ਦਾ ਗੁਰਦਾਸ ਮਾਨ ਨੂੰ, ਵਾਕਿਆ ਹੀ ਬਾਈ ਜੀ ਦੌਲਤ ਬੰਦੇ ਦੀ ਮੱਤ ਮਾਰ ਦਿੰਦੀ ਹੈ ।
@bunnymalhotra8767
@bunnymalhotra8767 Ай бұрын
Ohna ne agle din he next show te maafi Mang layi si, oh video vi dekhlio Edmonton di 2019 di pehla apne manji thale soti fero fer Kise te ungli chakeyo
@GurpreetSingh-fm6yd
@GurpreetSingh-fm6yd Ай бұрын
ਬਾਈ ਆਪਾਂ ਵੀ ਕੀ ਕਰਤਾ ਪੰਜਾਬ ਤੇ ਪੰਜਾਬੀ ਵਾਸਤੇ ਪੰਜਾਬ ਦਾ ਪੈਸਾ ਅਸੀਂ ਬਾਹਰਲੇ ਮੁਲਖ ਨੂੰ ਦੇਈ ਜਾਣੇ ਆ ਹਰੇਕ ਗੱਲ ਆਪਾਂ ਅੰਗਰੇਜੀ ਪੰਜਾਬੀ ਮੈਕਸ ਕਰਕੇ ਬੋਲਦੇ ਆ ਬੇੜਾ ਤਾਂ ਆਪਾਂ ਆਪ ਵੀ ਗਰਕ ਕਰ ਲਿਆ ਬਾਈ ਕਿਸੇ ਨੂੰ ਕੀ ਕਹਿਣਾ
@LabhKaur-y6p
@LabhKaur-y6p Ай бұрын
ਦਦੈ ਦੋਸ਼ ਨਾ ਦੇਉ ਕਰਤਾ ਦੋਸ਼ ਕਰਮਾ ਆਪਣਿਆ।। ਜੋ ਮੌ ਕੀਆ ਸੋ ਮੌ ਪਾਇਆ ਦੋਸ਼ ਨਾ ਦੀਜੈ ਅਵਰ ਜਨਾ।। ਅਹਿ ਕਰ ਕੀਏ ਅਹਿ ਕਰ ਪਾਏ। । ਹਉਮੈ ਵੱਡਾ ਰੋਗ ਹੈ। ਦਾਰੂ ਭੀ ਇਸ ਮਾਹਿ।। ਕਰਮਾ ਛੰਦੜੇ ਖੇਤ ਚ ਕੀਤੀ ਗਲਤੀ ਦਾ ਫਲ ਵੀ ਝੋਲੀ ਚ ਪਵਾਉਣਾ ਹੀ ਪੈਂਦਾ। ਕਰਤਾਰ ਦਾ ਨਿਯਮ ਹੈ। ਭਰਾਵਾ ਕਰਮਾ ਦਾ ਫਲ ਭੁਗਤਣਾ ਹੀ ਪੈਂਦਾ।। ਨਿਮਰਤਾ ਨਾਲ ਭੁਗਤ ਲੈ।ਬਹੁਤ ਵਧੀਆ ਗੱਲ ਹੈ। ਬਾਕੀ ਘਰਦੀ ਸਰਾਬ,ਬੀੜੀਆ,ਬਂਤੀਆ ਪ੍ਰਮੋਟ ਕਰਨਾ , ਜਬਾਨ ਦਾ ਅਪਰਾਧ ਬਂਤੀ ਲੈਲਾ,ਦੁਰਾਚਾਰ ਨੂੰ ਸੱਭਿਆਚਾਰ ਕਹਿ ਕੇ ਪੇਸ਼ ਕਰਨ ਦੇ ਕਰਮਾ ਦਾ ਫਲ ਭਰਾਵਾ ਭੁਗਤਨਾ ਹੀ ਪੈਣਾ।ਕਰਮਾ ਨੇ ਦੁਨੀਆ ਦੇ ਦੁਖੀ ਮਨੁੱਖਾ ਵਿੱਚ ਲਿਆ ਕੇ ਖੜਾ ਕਰਤਾ।ਜਦੋ ਕਰਮ ਠੀਕ-ਠਾਕ ਸਨ।ਲੋਕੀ ਪਲਕਾ ਵਿਛਾਦੇ ਸਨ।ਹੁਣ ਕੁੱਝ ਕੁ ਲਾਇਨ ਤੇ ਆਉਟ ਦੀ ਕੋਸ਼ਿਸ ਕਰ ਰਿਹਾ।ਸਾਰਾ ਕੁੱਝ ਮੰਨ ਕੇ ਪੂਰਾ ਆ ਗਿਆ ਲੋਕ ਉਸ ਤੋ ਵੀ ਵੱਧ ਪਿਆਰ ਸਤਿਕਾਰ ਦੇਣਗੇ।ਬਾਕੀ ਕਰਤੇ ਦਾ ਨਿਆ ਸੱਚਾ ਹੀ ਹੁੰਦਾ ਹੈ।
@user-bi3zr6xw1r
@user-bi3zr6xw1r Ай бұрын
ਬਾਈ ਜੀ ਤੂੰ ਪੀਰਾਂ ਫ਼ਕੀਰਾਂ ਮੰਨਦਾ ਕਰਕੇ ਲੋਕਾਂ ਤੇਰੇ ਤੇ ਲਗਦੇ ਆ ਪਰ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਕਰ
@DarshanSingh-se4ct
@DarshanSingh-se4ct Ай бұрын
ਮਾਨ ਸਾਹਿਬ ਤੇਰੀ ਕੱਲੇ ਦੀ ਗੱਲ ਨਹੀਂ ਜਿਸ ਨੇ ਵੀ ਆਪਣੇ ਬਣ ਕੇ ਆਪਣਿਆਂ ਨਾਲ ਗ਼ਦਾਰੀ ਕੀਤੀ ਉਸ ਦਾ ਅੰਤ ਮਾੜਾ ਹੀ ਹੁੰਦਾ ਹੈ
@MohanSingh-mm5kb
@MohanSingh-mm5kb Ай бұрын
ਪੰਜਾਬੀ ਆਪਣੀ ਬੇਇਜ਼ਤੀ ਕਦੇ ਨਹੀਂ ਭੁਲਦੇ। ਮਾਨ ਸਾਹਿਬ ਪੱਗ ਬੰਨ੍ਹ ਕੇ ਗੁਰਦੁਆਰੇ ਜਾਂ ਕੇ ਗੁਰੂ ਕੋਲੋਂ ਮਾਫੀ ਮੰਗੋ। ਫਿਰ ਸਭ ਤੁਹਾਨੂੰ ਮਾਫ਼ ਕਰ ਦੇਣਗੇ। ❤️🩷🩵🤎💜💙💚
@hskreshusingbyheartofficia6583
@hskreshusingbyheartofficia6583 Ай бұрын
Nhi ehna nu muaafi de k fer tisee galti nu na dohrana esnu jutiya da haar puha k te mu kala kar k ghumaao
@SimarjeetSingh-ru6fs
@SimarjeetSingh-ru6fs Ай бұрын
U no good
@musclehutbodybuilding2583
@musclehutbodybuilding2583 Ай бұрын
​@@hskreshusingbyheartofficia6583ਤੇਰੇ ਵਰਗੇ ਜਿਹੜੇ ਮੁਫ਼ਤ ਦਾ ਗਿਆਨ ਵੰਡ ਰਹੇ ਹੁੰਦੇ ਉਹ ਆਪਣੀ ਘਰਵਾਲੀ ਦੇ ਮਗਰ ਲੱਗ ਕੇ ਮਾਂ ਬਾਪ ਨੂੰ ਤਸੀਏ ਦੇ ਰਹੇ ਹੁੰਦੇ ਆ। ਤੇ ਲੋਕਾਂ ਨੂੰ ਸਾਰਾ ਦਿਨ ਗਿਆਨ ਦਈ ਜਾਣਾ ਏਦਾ ਕਰੋ ਓਦਾ ਕਰੋ।😂😂
@parveenkumari6459
@parveenkumari6459 Ай бұрын
पहला पत्थर ओह मारे जिसने कभी गलती नही की
@samsaran7199
@samsaran7199 Ай бұрын
ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਦਿਲਜੀਤ ਬਾਈ ਨੇ ਆਪਣੀ ਫ਼ਿਲਮ ਵਿੱਚ ਸੁਨੇਹਾ ਦਿੱਤਾ ਕਿ ਜਿਸ ਨੇ ਸਾਰੀ ਉਮਰ ਪੰਜਾਬੀ ਮਾਂ ਬੋਲੀ ਲਈ ਲਾ ਦਿੱਤੀ ਉਸੇ ਤੋਂ ਪੰਜਾਬੀ ਹੋਣ ਦਾ ਸਬੂਤ ਮੰਗੀ ਜਾਂਦੇ ਨੇ
@rbrar3859
@rbrar3859 Ай бұрын
ਮਾਨ ਸਾਹਬ, ਇਕ ਵਾਰ ਅਸੀ ਸਕੂਲ ਤੋਂ ਭੱਜ ਕੇ ਤੁਹਾਡਾ ਅਖਾੜਾ ਸੁਣਨ ਗਏ ਸਾਂ ਦੁਸਰੇ ਦਿਨ ਜੋ ਸਾਡੇ ਨਾਲ ਬੀਤੀ ਸਾਨੂੰ ਪਤਾ ,ਸਾਡੇ ਹੈਡ ਮਾਸਟਰ ਨੇ ਸਾਡੀ ਡੰਡਿਆਂ ਨਾਲ ਚਿੱਤੜ ਕੁੱਟ ਕੁੱਟ ਕੇ ਸੇਵਾ ਕੀਤੀ ਸੀ, ਮਾਨ ਸਾਹਬ ਅਸੀ ਪੰਜਾਬੀ ਤੁਹਾਨੂੰ ਬਹੁਤ ਪਿਆਰ ਕਰਦੇ ਸਾ, ਪਰ ਜਦੋਂ ਤੁਸੀ ਇਕ ਗੁਰ ਸਿੱਖ ਨੂੰ ਬੱਤੀ ਲੈਣ ਦੀ ਰਾਏ ਦਿੱਤੀ, ਮਾਨ ਸਾਹਬ ਤੁਸੀ ਸੱਚ ਜਾਣਿਓ ਸਾਡਾ ਦਿਲ ਤੋੜ ਦਿੱਤਾ
@rajpaldhillon3635
@rajpaldhillon3635 Ай бұрын
😅😅😅😅😅❤❤🎉🎉
@mandydhillon1321
@mandydhillon1321 Ай бұрын
ਇੱਜਤ ਸਭ ਨੂੰ ਪਿਆਰੀ ਹੈ। ਕੇਸ ਰੱਖ ਕੇ ਕੋਈ ਗੁਰਸਿੱਖ ਨੂੰ ਬਣ ਜਾਂਦਾ। ਨਾਲੇ ਤੁ ਕਿਸੇ ਦੀ ਬੇਇੱਜਤੀ ਕਰੀ ਜਾਵੇ। ਤੇ ਅਗੋ ਅਗਲਾ ਸੁਣੀ ਜਾਵੇ। ਕਿਉਂ ਤੇਰਾ ਦੇਣਾ ਓਹਨੇ ਕੁਝ। ਓਹ ਭਲਾ ਉੱਚਾ ਕਲਾਕਾਰ ਹੈ। ਐਪਰ ਪਹਿਲਾ ਓਹ ਇਨਸਾਨ ਹੈ। ਓਹਦੇ ਅੰਦਰ ਵੀ ਗੁੱਸਾ ਹੈ। ਸਾਰੀ ਉਮਰ ਓਸ ਬੰਦੇ ਨੇ ਪੰਜਾਬੀ ਮਾ ਬੋਲੀ ਨੂੰ ਪ੍ਰਮੋਟ ਕੀਤਾ। ਤੇ ਤੁਸੀਂ ਲੋਕਾ ਨੇ ਛੋਟੀ ਜਿਹੀ ਗਲ ਪਿੱਛੇ ਓਹਦੀ ਕੀਤੀ ਕਰਾਈ ਤੇ ਪਾਣੀ ਫੇਰ ਤਾਂ। ਨਾਲੇ ਜਿੱਥੇ ਓਹਨੂੰ ਰੱਬ ਦਿਸਦਾ ਓਥੇ ਓਹ ਗਾਉਂਦਾ। ਤੇਨੂੰ ਜਿੱਥੇ ਰੱਬ ਦਿਸੇਗਾ ਤੁ ਓਥੇ ਜਾਏਂਗਾ। ਹੁਣ ਤੁ ਦਸੇਂਗਾ 22 ਕਿ ਉਹ ਆਵਦੀ ਜਿੰਦਗੀ ਨੂੰ ਕਿਵੇ ਬਤੀਤ ਕਰੇ। ਕੌਣ ਹੈ ਤੁ। ਤੇ ਕੌਣ ਹੁੰਦੇ ਆ ਓਹ ਲੋਕ ਜੌ ਕਿਸੇ ਨੂੰ ਮਜਬੂਰ ਕਰਨ। ਅੱਜ ਤੁ ਪਾਠ ਪੜ੍ਹਾ ਰਿਹਾ ਪਰ ਤੇਰੇ ਵਰਗੇ ਹੀ ਹੁੰਦੇ ਆ ਜਿਹੜੇ ਕਿਸੇ ਚੌਲਾ ਦੇ ਲੰਗਰ ਤੇ ਗੁਰੂ ਸਾਹਿਬ ਵਾਲੇ ਸਰੂਪ ਵੱਲ ਅਖ਼ਬਾਰ ਦੇ ਟੋਟੇ ਤੇ ਚੋਲ ਪਵਾ ਕੇ ਤੇ ਓਹਨੂੰ ਖਾ ਕੇ ਨਾਲ ਚ ਵਗਾ ਮਾਰਦੇ ਆ।😂
@twfrzsvzo
@twfrzsvzo Ай бұрын
​@@mandydhillon1321kanjar bandea da bharosa na karo.
@GurwinderjitSingh-zn3hp
@GurwinderjitSingh-zn3hp Ай бұрын
​@@mandydhillon1321ਹੁਣ ਸਾਨੂੰ ਤੂੰ ਦੱਸੇਂ ਗੀ ਭੇਡੇ ਕੌਣ ਹੁੰਦੇ ਨੇਂ ਗੁਰਸਿੱਖ
@SOSMCHPRO
@SOSMCHPRO Ай бұрын
​@@mandydhillon1321 teri gal nal pori tarah sehmat bai ji Loki ਆਪਣੀਆਂ ਗਾਲ਼ਾਂ ਭੁੱਲ ਜਾਂਦੇ ਆ ਓਹ ਨੂੰ ਇਕ ਗੱਲ ਕਰਕੇ ਹੀ ਨਈ ਛੱਡ ਰਹੇ ਫਿਰ ਕਹਿੰਦੇ ਆ ਕੇ ਪੰਜਾਬੀਆਂ ਦੇ ਬਹੁਤ ਵੱਡੇ ਦਿਲ ਆ
@tejwantsingh3114
@tejwantsingh3114 Ай бұрын
ਓੜਕ ਸੱਚ ਰਹੀ।ਗਲਤੀ ਕਰੀ ਪਰ ਮੰਨਣ ਦੀ ਬਜਾਏ ਬੱਤੀ ਵਾਲੀ ਗੱਲ ਤੇ ਮਜਾਕ ਉਡਾਉਂਦੇ ਰਹੇ ਉਹ ਮਜਾਕ ਪੰਜਾਬੀਆਂ ਦਾ ਉਡਾਇਆ ਗਿਆ ।ਸਿਰਦਾਰ ਚਰਨਜੀਤ ਸਿੰਘ ਸੁਜੋਂ ਨੇ ਤੁਹਾਡਾ ਵਿਰੋਧ ਕਰਿਆ ਸੀ ਤਖਤੀ ਤੇ ਲਿਖ ਕੇ ਤੁਸੀਂ ਕਿਹਾ ਸੀ ਬੱਤੀ ਬਣਾ ਕੇ ਲੈ ਲਾ ਪਰ ਉਸ ਸਮੇਂ ਹੋਈ ਗਲਤੀ ਨੂੰ ਦੂਸਰੇ ਹੀ ਦਿਨ ਉਹਨਾਂ ਸੱਜਣਾਂ ਨਾਲ ਬੈਠ ਕੇ ਨਿਬੇੜਾ ਕਰ ਲੈਂਦੇ ਤਾਂ ਵਾਧਾ ਨਹੀਂ ਸੀ ਵਧਣਾ , ਪਰ ਯਾਦ ਰੱਖੋ ਮਾਨ ਜੀ ਮਾਣ ਵੀ ਸਿੱਖ ਸੰਗਤ ਨੇ ਬਖਸ਼ਿਆ ਸੀ ਤੇ ਗੁਰੂ ਸਾਹਿਬਾਨ ਨੇ ਸੰਗਤ ਨੂੰ 21 ਵਿਸਵੇ ਤੇ ਗੁਰੂ ਨੂੰ 20 ਵਿਸਵੇ ਦਾ ਦਰਜਾ ਦਿੱਤਾ ਸੀ ਪਰ ਤੁਸੀਂ ਸਭ ਭੁੱਲ ਗਏ ਸੀ।ਭੁੱਲ ਗਏ ਯਾਰ ਪੁਰਾਣੇ ਨਵਿਆਂ ਦੇ ਸੰਗ ਰਲਕੇ , ਇਹ ਗਾਣਾ ਗਾਉਂਦੇ ਰਹੇ ਪਰ ਯਾਦ ਨਾ ਰੱਖਿਆ ਪਿਆਰਿਓ। ਹੁਣ ਵੀ ਚਰਨਜੀਤ ਸਿੰਘ ਸੁੱਜੋਂ ਜੀ ਦਾ ਨੰਬਰ ਤੇ ਐਡਰੈਸ ਪਤਾ ਕਰਕੇ ਰਾਬਤਾ ਕਰ ਲਓ ਤੇ ਨਾਲ ਬਿਠਾ ਕੇ ਸੰਗਤ ਰੂਪ ਚ ਮੁਆਫੀ ਮੰਗੋ।ਮਿਹਣੇ ਮਾਰ ਕੇ ਜੁਆਬ ਦੇਣ ਨਾਲੋਂ ਧੁਰ ਅੰਦਰੋਂ ਨਿਮਾਣਾ ਮਾਨ ਬਣ ਕੇ ਸੰਗਤ ਤੋਂ ਮੁਆਫ਼ੀ ਮੰਗ ਲਓ ਇਹੀ ਦਾਸ ਵੱਲੋ ਸਲਾਹ ਐ ਬਾਕੀ ਤੁਹਾਡੀ ਮਰਜੀ ਐ ਜੀ।। ਦਾਸ 1982 ਤੋਂ ਤੁਹਾਡਾ ਫੈਨ ਸੀ ਪਰ ਉਹ ਸਾਰਾ ਕੁਝ ਹੋਣ ਤੇ ਬੱਤੀ ਵਾਲੀ ਗੱਲ ਸਟੇਜ ਤੋਂ ਸਾਬਤ ਸੂਰਤ ਗੁਰਸਿੱਖ ਸਿਰਦਾਰ ਪੰਜਾਬੀ ਨੂੰ ਤੁਹਾਡੇ ਵੱਲੋ ਕਹੀ ਜਾਣ ਤੇ ਮਨ ਦੁਖੀ ਹੋਇਆ ਤੇ ਅੱਜ ਤੱਕ ਮੁੜ ਕੇ ਤੁਹਾਡਾ ਗੀਤ ਨਹੀਂ ਸੁਣਿਆ ਤੇ ਨਾ ਹੀ ਸੁਣਾਂਗਾ ਜਿੰਨਾ ਚਿਰ ਜਿਹੜੇ ਗੁਰਸਿੱਖ ਸਾਬਤ ਸੂਰਤ ਸਿੱਖ ਸਿਰਦਾਰਾਂ ਨੂੰ ਸਟੇਜ ਤੋਂ ਭੱਦੀ ਸ਼ਬਦਾਵਲੀ ਬੋਲੀ ਸੀ ਉਹਨਾਂ ਨੂੰ ਨਾਲ ਬਿਠਾ ਕੇ ਸੰਗਤ ਰੂਪ ਚ ਮੁਆਫੀ ਨਹੀਂ ਮੰਗਦੇ। ਯਾਦ ਰੱਖੇ ਹਰ ਪੰਜਾਬੀ ਕਿ:-- ਜਿੰਨਾ ਚਿਰ ਮਾਂ ਬੋਲੀ ਪੰਜਾਬੀ ਜਿੰਦਾਬਾਦ ਰਹੇਗੀ ਓਨਾ ਚਿਰ ਹੀ ਦੁਨੀਆਂ ਸਾਨੂੰ ਪੰਜਾਬੀ ਕਹੇਗੀ । ਜਨਮ ਸਿਰਫ ਮਾਂ ਹੀ ਦਿੰਦੀ ਹੈ ਨਾ ਕਿ ਮਾਸੀ। ਅੱਜ ਦੁਨੀਆਂ ਤੇ ਗੁਰਦਾਸ ਮਾਨ ਨੂੰ ਜੋ ਵੀ ਜਾਣਦਾ ਉਹ ਸਿਰਫ ਮਾਂ ਬੋਲੀ ਪੰਜਾਬੀ ਕਰਕੇ ਹੀ ਜਾਣਦੈ। ਸੋ ਦਾਸ ਵੱਲੋ ਸਨਿਮਰ ਬੇਨਤੀ ਹੈ ਕਿ ਸਿਰਦਾਰ ਚਰਨਜੀਤ ਸਿੰਘ ਸੁੱਜੋਂ ਜੀ ਨਾਲ ਰਾਬਤਾ ਕਰੋ , ਬੱਤੀ ਵਾਲੀ ਗੱਲ ਤੋਂ ਦਿਲੋਂ ਮੁਆਫੀ ਮੰਗੋ ਨਾਲ ਬਿਠਾ ਕੇ ਉਹਨਾਂ ਸਿੰਘਾਂ ਨੂੰ ਵੀਡੀਓ ਪਾਓ ਫਿਰ ਵੇਖਣਾ ਕਿਵੇਂ ਪੰਜਾਬੀ ਖੁਲਦਿਲੀ ਨਾਲ ਮੁਆਫ ਕਰਨਗੇ। ਇਸ ਲਈ ਇਹ ਦਾਸ ਵੱਲੋ ਆਪ ਜੀ ਨੂੰ ਬੇਨਤੀ ਐ ਰਾਇ ਐ ਮੰਨਣਾ ਜਾਂ ਮੰਨਣਾ ਤੁਹਾਡੀ ਮਰਜੀ ਐ ਜੀ।। ਦਾਸ ਦਾ ਨਾਂਅ:- ਤੇਜਵੰਤ ਸਿੰਘ ਭੰਡਾਲ 98152 67963
@BalwinderKaur-nx4kv
@BalwinderKaur-nx4kv Ай бұрын
ਸਾਡੇ ਤਾਂ ਦਿਲ ਚੋਂ ਉਤਰ ਗਿਆ ਬਹੁਤ ਸੁਣਦੇ ਸੀ ਏਹਨੂੰ ਪਰ ਹੁਣ ਨੀ ...
@baldevsidhu7719
@baldevsidhu7719 Ай бұрын
ਇਸ ਨੂ ਦਰਦ ਹੈ ਕਿ ਇਸ ਦੀ ਨਵੀ ਐਲਬਮ ਦਾ ਕਿਸੇ ਪੰਜਾਬੀ ਨੇ ਜਿਕਰ ਨਹੀ ਕੀਤਾ Hindi media ਚ ਹੀ ਸੀ ਤੇ ਮੁਆਫੀ ਤਾ ਮੰਗਨੀ ਸੀ ਇਕ ਵਾਰ ਪਹਿਲਾ ਵੀ ਮੰਗ ਚੁਕਿਆ Google search ਕਰ ਲਵੋ 4 ਸਾਲ ਪੁਰਾਨੀ ਹੈ ਉਸ ਤੋ ਬਾਦ ਗੁਰੂ ਸਾਹਿਬ ਬਾਰੇ ਬੋਲਿਆ ਸੀ
@baldevsidhu7719
@baldevsidhu7719 Ай бұрын
ਇਸ ਨੇ ਨਕੋਦਰ ਡੇਰੇ ਤੇ ਜਿਸ ਨੂ ਇਹ ਗੁਰੂ ਮੰਨਦਾ, ਉਸ ਚਿਲਮਚੀ ਨੂ ਗੁਰੂਆ ਦੀ ਵੰਸ ਚੋ ਕਹਿਆ ਸੀ
@jagwantsingh9531
@jagwantsingh9531 Ай бұрын
waheguru ji. sach hai bai ji.
@amanjeetpoetryvlogs733
@amanjeetpoetryvlogs733 Ай бұрын
ਗੁਰਦਾਸ ਮਾਨ ਸਾਹਿਬ ਨੇ ਸਾਰੀ ਉਮਰ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ। ਪੰਜਾਬੀ ਇੰਨੇ ਅਕਿਰਤਘਣ ਵੀ ਹੋ ਸਕਦੇ ਨੇ ਇਹ ਗੱਲ ਕਦੇ ਸੋਚੀ ਨਹੀਂ ਸੀ। ਉਹਨਾਂ ਦੇ ਬਿਆਨ ਨੂੰ ਵਧਾ ਚੜਾ ਕੇ ਪੇਸ਼ ਕੀਤਾ ਗਿਆ ਉਹਨਾਂ ਨੇ ਹਿੰਦੀ ਨੂੰ ਮਾਸੀ ਕਿਹਾ ਸੀ ਤਾਂ ਇਸ ਵਿੱਚ ਕੀ ਗਲਤ ਹੈ ਹਿੰਦੀ ਆਪਣੀ ਰਾਸ਼ਟਰੀ ਭਾਸ਼ਾ ਪੰਜਾਬੀ ਆਪਣੀ ਮਾਂ ਹੈ। ਉਨਾਂ ਨੇ ਪੰਜਾਬੀ ਨੂੰ ਨਕਾਰਿਆ ਤਾਂ ਨਹੀਂ ਹੈ। ਉਹਨਾਂ ਦੁਆਰਾ ਆਖੀ ਗਈ ਬੱਤੀ ਵਾਲੀ ਗੱਲ ਸੁਭਾਵਿਕ ਹੀ ਮੂੰਹ ਵਿੱਚੋਂ ਨਿਕਲ ਜਾਂਦੀ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬਹੁਤ ਸ਼ਿੱਦਤ ਨਾਲ ਪਿਆਰ ਨਾਲ ਮੁਹੱਬਤ ਕਰਦੇ ਹੋ ਤੇ ਸਾਹਮਣੇ ਕੋਈ ਆ ਕੇ ਬੰਦਾ ਉਸੇ ਚੀਜ਼ ਦੇ ਉੱਪਰ ਉਂਗਲ ਚੁੱਕ ਕੇ ਪੰਜਾਬੀ ਦੇ ਉੱਪਰ ਤੇ ਪੰਜਾਬੀ ਦਾ ਗਦਾਰ ਆਖੇ ਮਾਂ ਬੋਲੀ ਪੰਜਾਬੀ ਦਾ ਗਦਾਰ ਆਖੇ ਪੰਜਾਬੀ ਜੀਹਨੂੰ ਕਿ ਗੁਰਦਾਸ ਮਾਨ ਸਾਹਿਬ ਇਨਾ ਪਿਆਰ ਕਰਦੇ ਨੇ ਤਾਂ ਕਈ ਵਾਰ ਬੰਦੇ ਕੋਲੋਂ ਉਹ ਵੀ ਮਨੁੱਖ ਨੇ ਕਈ ਵਾਰ ਬੰਦੇ ਕੋਲੋਂ ਸੁਭਾਵਿਕ ਮੂੰਹ ਦੇ ਵਿੱਚੋਂ ਗੁੱਸੇ ਚ ਇਦਾਂ ਦਾ ਸ਼ਬਦ ਨਿਕਲ ਜਾਂਦਾ ਨੇ ਮੈਂ ਮੰਨਦਾ ਕਿ ਆਪਾਂ ਉਮੀਦ ਨਹੀਂ ਕਰਦੇ ਗੁਰਦਾਸ ਮਾਨ ਸਾਹਿਬ ਕੋਲੋਂ ਇਸ ਇਸ ਤਰ੍ਹਾਂ ਦੇ ਅਪਸ਼ਬਦਾ ਲਈ ਦੀ ਪਰ ਪੰਜਾਬ ਦੇ ਹਜ਼ਾਰਾਂ ਹੀ ਸਿੰਗਰ ਏਦਾਂ ਦੇ ਨੇ ਜੋ ਕਿ ਅਪਸ਼ਬਦ ਵੀ ਵਰਤਦਿਆਂ ਗਾਣਿਆਂ ਦੇ ਵਿੱਚ ਵੀਡੀਓ ਵੀ ਅਸ਼ਲੀਲ ਦਿਖਾਉਂਦੇ ਆ ਫਿਰ ਤੁਸੀਂ ਉਹਨਾਂ ਦਾ ਕਿਉਂ ਨਹੀਂ ਵਿਰੋਧ ਕਰਦੇ ਸਿਰਫ ਇੱਕ ਗੁਰਦਾਸ ਮਾਨ ਦੇ ਬੱਤੀ ਵਾਲੇ ਸ਼ਬਦ ਨੂੰ ਲੈ ਕੇ ਇਹਨਾਂ ਵਿਰੋਧ ਕਿਉਂ ਜਾਂ ਤਾਂ ਫਿਰ ਸਾਰੇ ਗਾਣੇ ਬੰਦ ਕਰਾਓ ਪੂਰੀ ਅਸ਼ਲੀਲਤਾ ਬੰਦ ਕਰੋ ਜੋ ਫਿਲਮਾਂ ਵਿੱਚ ਗਾਣਿਆਂ ਵਿੱਚ ਦਿਖਾਈ ਜਾਂਦੀ ਹੈ ਸਿਰਫ ਗੁਰਦਾਸ ਮਾਨ ਸਾਹਿਬ ਨੂੰ ਇਨਾ ਜਿਆਦਾ ਉਹਨਾਂ ਦੇ ਬਿਆਨ ਨੂੰ ਵਧਾਉਣਾ ਚੜਾਉਣਾ ਇਹ ਚੰਗੀ ਗੱਲ ਨਹੀਂ ਹੈ ਪੰਜਾਬੀਆਂ ਲਈ ਉਸ ਇਨਸਾਨ ਨੇ ਸਾਰੀ ਉਮਰ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਹੈ ਤੇ ਮੈਂ ਤਾਂ ਚਾਹੁੰਦਾ ਹੀ ਨਹੀਂ ਹੈ ਕਿ ਗੁਰਦਾਸ ਮਾਨ ਸਾਹਿਬ ਨੂੰ ਮੁਆਫੀ ਮੰਗਣੀ ਚਾਹੀਦੀ ਸੀ ਪਰ ਫਿਰ ਵੀ ਉਹਨਾਂ ਨੇ ਮੁਆਫੀ ਮੰਗੀ ਤਾਂ ਉਹਨਾਂ ਨੂੰ ਮੁਆਫ ਕਰਨਾ ਆਪਣਾ ਫਰਜ਼ ਬਣਦਾ ਹੈ ਕਿਤੇ ਨਾ ਕਿਤੇ ਭੁਲਾ ਕੇ ਬੰਦਾ ਕਦੋਂ ਸਹੀ ਸੀ ਇਹ ਕੋਈ ਨਹੀਂ ਯਾਦ ਰੱਖਦਾ ਕਦੋਂ ਗਲਤ ਸੀ ਇਹ ਆਪਾਂ ਸਾਰੇ ਯਾਦ ਰੱਖਦੇ ਆਂ ਗੁਰਦਾਸ ਮਾਨ ਸਾਹਿਬ ਸਾਡੇ ਆਪਣੇ ਨੇ ਮਾਨ ਸਾਹਿਬ ਜ਼ਿੰਦਾਬਾਦ
@AvtarSinghKheira
@AvtarSinghKheira Ай бұрын
ਬਿਲਕੁਲ ਗਲਤ ਸੀ। ਤੈਨੂੰ ਵਧੀਆ ਮੰਨਦੇ ਸੀ। ਪਰ ਸਟੇਜ ਤੋਂ ਆਪਣੇ ਹਾਣ ਦੇ ਬੰਦੇ ਨੂੰ ਗਾਲ ਕੱਢ ਕੇ ਇਹ ਦੱਸ ਦਿੱਤਾ ਕੇ ਤੇਰੇ ਵਿਚ ਹੰਕਾਰ ਹੈ।
@amritapalsingh1693
@amritapalsingh1693 Ай бұрын
ਕੇ ਪੀ ਐਸ ਗਿੱਲ ਨੇ ਗੀਤ ਗਵਾਏ ਪੰਜਾਬ ਦੀ ਸ਼ਰਾਬ ਹੋਵੇ ਉਸ ਟਾਈਮ ਖਾੜਕੂ ਲਹਿਰ ਵਿੱਚ ਕੇ ਪੀ ਐਸ ਗਿੱਲ ਨੇ ਹਜ਼ਾਰਾਂ ਸਿੱਖ ਮਾਰੇਂ ਤੁ ਉਹਨਾ ਦੇ ਕਹਿਣ ਤੇ ਸਟੇਜ ਲਾਈ ਇਸ ਬਾਰੇ ਵੀ ਦਸ
@Lokvirsa177
@Lokvirsa177 Ай бұрын
ਸੌ ਆਨੇ ਸੱਚੀ ਗੱਲ ਆ ਬਾਈ ਜੀ
@suvindersingh4534
@suvindersingh4534 Ай бұрын
ਸੱਜਣਾ ਤੇਰੇ ਵਰਗਾ ਕੋਈ ਨਈਂ ਬੱਸ ਕਲਜੁਗ ਜੋਰਾਂ ਤੇ ਹੈ ਹਰ ਬੰਦਾ ਆਪੇ ਹੀ ਵਿਦਵਾਨ ਬਣ ਗਿਆ ਹੈ
@veryentertainingvideos8760
@veryentertainingvideos8760 Ай бұрын
ਏਥੇ ਤਾਂ ਸਭ ਨੂੰ ਸਰੋਪੇ ਦਿੰਦੇ ਲੋਕ,ਇੱਕ ਮਿੰਟ ਚ ਸਰੋਪਾ ਦੇ ਦਿੰਦੇ,ਤੂੰ ਕੇਹੜੇ ਬਾਗ ਦੀ ਮੂਲੀ ਏ ਮਾਨਾ !
@chanchalsingh9938
@chanchalsingh9938 Ай бұрын
ਹੁਣ ਇੰਨਾ ਨੁਕਸਾਨ ਕਰਕੇ ਮਾਫੀ ਮੰਗਣ ਦਾ ਕੀ ਫਾਇਦਾ ਬਹੁਤ-ਬਹੁਤ ਨੁਕਸਾਨ ਇਸ ਬੰਦੇ ਨੇ ਇਸ ਨੂੰ ਰਁਬ ਵੀ ਮਾਫ ਨਹੀ ਕਰੇ ਗਾ
@bahadursinghhunjan9663
@bahadursinghhunjan9663 Ай бұрын
Gurdas maan diyan galtian maafi yog nahi han. Maafi d galti bilkul nahi honi chahidi.
@ਬਹਾਦਰਸਿੰਘਕਾਹਨੇਕੇ
@ਬਹਾਦਰਸਿੰਘਕਾਹਨੇਕੇ Ай бұрын
ਅਕਾਲ ਤਖ਼ਤ ਸਾਹਿਬ ਤੇ ਜਾਂ ਕੇ ਅੱਗੇ ਮਾਫੀ ਸਿੱਖ ਕੌਮ ਦੀ ਦਾਲਤ ਹੈ
@BlaurSingh-r3o
@BlaurSingh-r3o Ай бұрын
ਮਾਇਆ ਧਾਰੀ ਅੰਧਾ ਬੋਲ਼ਾ, ਹੰਕਾਰ ਨੇ ਇਹਦੀ ਮੱਤ ਮਾਰੀ ਸੀ ‌। ਹੁਣ ਇਸਨੂੰ ਮਾਫ਼ ਕਰਕੇ , ਦੋਨੋਂ ਧਿਰਾਂ ਨੂੰ ਪੰਜਾਬ ਅਤੇ ਪੰਜਾਬੀ ਬੋਲੀ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ।
@kuljitsingh5556
@kuljitsingh5556 Ай бұрын
ਪਰ ਇਸ ਕੁੱਤੇ ਨੇ ਆਪਣੀ ਇਕ ਦੇਸ਼ ਇਕ ਭਾਸ਼ਾ ਦੀ ਸਪੋਰਟ ਬਾਰੇ ਕੁਝ ਨਹੀਂ ਕਿਹਾ , ਹੰਕਾਰ ਗਿਆ ਨਹੀਂ।
@ranbirsingh9171
@ranbirsingh9171 Ай бұрын
ਛੱਡਿਆ ਤੀਰ ਕਮਾਨ ਚੋਂ ਤੇ ਨਿਕਲੀ ਗੱਲ ਜੁਬਾਨ ਤੋ ਵਾਪਸ ਨਾ ਆਵੇ
@JatinderSingh-t6r
@JatinderSingh-t6r Ай бұрын
ਜਿੰਨਾ ਬਾਬੇ ਨਾਨਕ ਨੇ ਵਹਿਮਾ ਭਰਮਾਂ ਚ ਕੱਢਿਆ ਸੀ ਉਨਾ ਹੀ ਤੂੰ ਫਲਾਂ ਚ ਜੋਰਤ ਰਿਹਾ
@panjabmixtv-vq1vc
@panjabmixtv-vq1vc Ай бұрын
ਮਾਨ ਸਾਹਿਬ ਤੁਸੀਂ ਬਹੁਤ ਚੰਗੇ ਇਨਸਾਨ ਓ, ਪਰ ਬੱਤੀ ਵਾਲੀ ਗੱਲ ਵਧੀਆ ਨਹੀਂ ਕਰੀ, ਤੇ ਬੀੜੀਆ ਪੀਂਦੇ ਸਾਧਾ ਨੂੰ ਪ੍ਰਮੋਟ ਕਰਨਾ ਵੀ ਗ਼ਲਤ ਹੈ, ਇਕ ਵਾਰ ਸਰਸੇ ਆਲੇ ਸਾਧ ਦੇ ਵੀ ਗੁਣਗਾਨ ਕਰੇ ਸੀ, ਮਾਨ ਸਾਹਿਬ ਤੁਹਾਡੀ ਕਲਾ ਦੇ ਮੁਰੀਦ ਹਾਂ ਅਸੀ, ਪਰ ਪੰਜਾਬ ਦੇ ਮੁੱਦਿਆ ਤੇ ਗੱਲ ਕਰੋ jo ਗ਼ਲਤ ਹੈ ਉਸਨੂੰ ਗ਼ਲਤ ਕਹੋ, ਬੱਸ ਫ਼ਿਰ ਦੇਖਿਓ ਇਹੀ ਲੋਕ ਥੋਨੂ ਫ਼ਿਰ ਸਿਰ ਤੇ ਚਕ ਲੈਣਗੇ,love you Maan ਸਾਬ, ਤੁਹਾਡੀ ਕਲਾ ਨੂੰ ਬਹੁਤ ਬਹੁਤ ਸਤਿਕਾਰ
@RAVAN-BREED
@RAVAN-BREED Ай бұрын
Shi kiha tusi
@gsingh7605
@gsingh7605 Ай бұрын
ਮਾਨਾ ਹਰਮਿੰਦਰ ਸਾਹਿਬ ਜਾ ਕੇ ਮੁਆਫੀ ਮੰਗ ਲਾ ਸਾਰੀ ਸਿੱਖ ਕੌਮ ਤੋਂ ਜਿੰਨਾ ਤੇਰੇ ਲਈ ਪਹਿਲਾਂ ਸਤਿਕਾਰ ਸੀ ਉਨਾ ਸਤਿਕਾਰ ਫੇਰ ਤੋ ਕਰਾਂਗੇ ਤੇਰਾ
@samsaran7199
@samsaran7199 Ай бұрын
ਤੁਸੀਂ ਬਾਬਾ ਬੋਹਡ ਹੋ ਪੰਜਾਬੀ ਮਾ ਬੋਲੀ ਦੇ ੭੨ ਸੰਨ ਵਾਲਾ ਕੋਈ ਨੀ ਜਦੋ ਤੋ ਤੁਸੀਂ ਸ਼ੁਰੂ ਕੀਤਾ ਸੀ ਇਹਨਾ ਵਿੱਚ ਤਸੀ ਜੁਗ ਜੁਗ ਜੀਓ ਰੱਬ ਸਾਡੀ ਉਮਰ ਵੀ ਤਹਾਨੂੰ ਲਾ ਦੇਵੇ ਬਾਈ ਜੀ
@kakabullethomeroyalenfield7297
@kakabullethomeroyalenfield7297 Ай бұрын
🙏ਭੂਲਣ ਅੰਦਰ ਸਬ ਕੋਊ ਅਭੁੱਲ ਗੁਰੂ ਕਰਤਾਰ 🙏
@SukhwinderSingh-wq5ip
@SukhwinderSingh-wq5ip Ай бұрын
ਸਰਬੱਤ ਦਾ ਭਲਾ
@twfrzsvzo
@twfrzsvzo Ай бұрын
Kanjar nu shad ke.
@zotsingh5075
@zotsingh5075 Ай бұрын
ਡੇਰੇ ਨੂੰ ਤਿਆਗ ਦੇ ਸਮਝ ਲਈ ਮੁਆਫੀ ਮਿਲ ਗਈ।
@bunnyangural833
@bunnyangural833 Ай бұрын
Har insaan di apni marji aa jithe jana chave ja skda
@zotsingh5075
@zotsingh5075 Ай бұрын
@@bunnyangural833 ਤੇਰਾ ਮਤਲਬ ਅਪਣਿਆ ਬੱਚਿਆਂ ਨੂੰ ਗਲਤ ਰਾਸਤੇ ਤੋਰ ਦਿੱਤਾ ਜਾਵੇ। ਆਪਾਂ ਨਹੀ ਤੋਰਨਾ ਤੂੰ ਅਪਣਿਆ ਨੂੰ ਤੋਰ ਦੇਵੀਂ
@oshotv3296
@oshotv3296 Ай бұрын
ਇਹ ਬੰਦਾ ਪੈਸੇ ਦਾ ਯਾਰ ਹੈ। ਇਹ ਸਕੀ ਮਾਂ ਦਾ ਨਹੀਂ ਹੌਈਆ ਪੰਜਾਬੀ ਮਾਂ ਬੋਲੀ ਦਾ ਕੀ ਹੋਵੇਗਾ।
@aparsingh5343
@aparsingh5343 Ай бұрын
ਅਸਲ ਚੋ ਗੁਰਦਾਸ ਮਾਨ ਨੂੰ ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲ ਸਮੱਸਿਆ ਪਤਾ ਨਹੀਂ ਕੀ ਹੈ, ਪੰਜਾਬੀ ਦੇ ਸਿਰ ਤੇ ਰੁਤਬਾ ਹਾਸਲ ਕਰਨ ਵਾਲੇ ਨੂੰ ਪੰਜਾਬੀ ਤੇ ਏਨੀ ਤਕਲੀਫ਼,?
@GurkiratBassi-od9zj
@GurkiratBassi-od9zj Ай бұрын
ਦੇਰ ਹੋਗੀ
@mahinderpal9404
@mahinderpal9404 Ай бұрын
ਅੰਗਰੇਜ਼ੀ ਦੀ ਕਹਾਵਤ ਹੈ:To error is human to forgive divine, ਅਰਥਾਤ: ਗ਼ਲਤੀ ਕਰਨਾ ਸੁਭਾਵਿਕ ਹੈ। ਜੇਕਰ ਗੁਰਦਾਸ ਮਾਨ ਵਰਗੇ ਮਹਾਨ ਕਲਾਕਾਰ ਤੋਂ ਕੋਈ ਕਿਤੇ ਗ਼ਲਤੀ ਹੋਈ ਹੈ ਤਾਂ ਓਹਨਾਂ ਨੇ ਉਸ ਗ਼ਲਤੀ ਲਈ ਮੁਆਫ਼ੀ ਮੰਗ ਚੁੱਕਿਆ ਹੈ ਅਤੇ ਲਗਾਤਾਰ ਮੁਆਫ਼ੀ ਦੇਣ ਦੀ ਮੰਗ ਕਰ ਰਿਹਾ ਹੈ ਤਾਂ ਪੰਜਾਬੀ ਵੀਰਾਂ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ ਭਾਵੇਂ ਕਿ ਇਹ ਓਹਨਾ ਵਲੋਂ ਬੱਜਰ ਗੁਸਤਾਖੀ ਕੀਤੀ ਗਈ ਹੈ
@zotsingh5075
@zotsingh5075 Ай бұрын
ਇਸ ਨੂੰ ਕਹਿ ਡੇਰੇ ਨੂੰ ਬਾਈਕਾਟ ਕਰ ਦੇ ਸਾਰੇ ਪੰਜਾਬੀਆਂ ਵਲੋਂ ਮੁਆਫੀ
@ਪੰਜਾਬੀEngineer
@ਪੰਜਾਬੀEngineer Ай бұрын
ਇਹ ਕਹਿਦਾ ਹੁਣ ਗਲਤੀ ਮੰਨ ਲਈਏ ਅੱਗੇ ਵਿਆਹਿਆ ਦਾ ਸੀਂਜਨ ਆ ਰਿਹਾ
@baldevsidhu7719
@baldevsidhu7719 Ай бұрын
🙏ਕਿੳਕਿ ਹੁਣ ਇਹ mainstream ਪੰਜਾਬੀ ਦੇ ਦਿਲੋ ਲਹਿ ਚੁਕਿਆ ! ਜਦੋ ਮੋਦੀ ਦੀ ਚੜਤ ਸੀ ਤਾ RSS ਦੇ ਹਿਦੂ ਰਾਸਟਰ ਦੀ ਚਾਲ ਚ ਸਾਨੂ ਲਪੇਟ ਰਹਿਆ ਸੀ ਗਦਾਰ
@bunnymalhotra8767
@bunnymalhotra8767 Ай бұрын
England, australia new Zealand Ireland te hun usa tour te jaa Rahe ne te huni india tour running hai. Show di ghat na hoyi na honi hai. Ohna ne Namrata dikhayi hai nahi aakdad akal nu hath maro
@musclehutbodybuilding2583
@musclehutbodybuilding2583 Ай бұрын
ਆਪਣੇ ਵਲੋਂ ਹੀ ਅਕੀਆਸ ਲਾਈ ਜਾਓ। ਤੁਸੀਂ ਆਪ ਦਿਨ ਚ 10 ਗਲਤੀਆ ਕਰਦੇ ਹੋਣੇ ਜਿਹੜੇ ਏਥੇ ਆਕੇ ਗਿਆਨ ਦੇ ਰਹੇ 😂😂।
@baldevsidhu7719
@baldevsidhu7719 Ай бұрын
@@musclehutbodybuilding2583 ਅਸੀ ਰੋਲ ਮਾਡਲ ਵਜੋ ਨਹੀ ਵਿਚਰਦੇ ਤੇ benefits ਲੈਦੇ 😂
@sajjansingh2070
@sajjansingh2070 Ай бұрын
ਸਿੱਖ ਕੌਮ ਮਾਫੀ ਮੰਗਣ ਵਾਲੇ ਨੂੰ ਮਾਫ ਕਰਦੀ ਆਈ ਹੈ ਤੇ ਕਰਦੀ ਰਹੇਗੀ ਤੇ ਸਾਡੇ ਗੁਰੂਆਂ ਨੇ ਵੀ ਮਾਫੀ ਮੰਗਣ ਵਾਲੇ ਨੂੰ ਵੀ ਸਦਾ ਮਾਫ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@zotsingh5075
@zotsingh5075 Ай бұрын
ਇਕ ਗਲਤੀ ਦੀ ਮੁਆਫੀ ਮਿਲਦੀ ਦੁਜੀ ਗਲਤੀ ਦੀ ਵੀ ਮੁਆਫੀ । ਵਾਰ ਵਾਰ ਗਲਤੀ ਦੀ ਮੁਆਫੀ ਕਿਵੇਂ ਦੱਸ ।
@samsaran7199
@samsaran7199 Ай бұрын
ਪਹਿਲਾਂ ਤੋ ਹੀ ਪੰਜਾਬ ਦਾ ਇਹੀ ਦੁਖਾਂਤ ਹੈ ਲੱਖਾ ਸਹੀ ਗੱਲਾਂ ਨੂੰ ਸੱਡ ਕੇ ਇੱਕ ਗਲਤ ਗੱਲ ਜਾਂ ਰਾਹ ਵੱਲ ਭੇਡਾਂ ਵਾਂਗੂੰ ਬਿਨਾ ਸੋਚੇ ਸਮਜੇ ਚੱਲ ਪੈਂਦੇ
@sukhdavesingh6554
@sukhdavesingh6554 Ай бұрын
ਮਾਨ ਸਾਹਿਬ ਕੋਈ ਗੱਲ ਨਹੀਂ ਇਨਸਾਨ ਤੋਂ ਗਲਤੀ ਹੋ ਜਾਂਦੀ ਹੈ ਆਕਾਲ ਪੁਰਖ ਤੁਹਾਨੂੰ ਜਰੂਰ ਮਾਫ ਕਰਨਗੇ ਅਸੀਂ ਕੋਨ ਹਾ ਅਸੀ ਤਾਂ ਆਪ ਕਈ ਵਾਰ ਵਾਰ ਗਲਤ ਹੋ ਜਾਂਦੇ ਹਾਂ ਉਹ ਬਹੁਤ ਬਿਅੰਤ ਹੈ ਬਾਜਾ ਵਾਲਾ ਸਾਹਿਬ ਜੀ
@gunstrikergaming6316
@gunstrikergaming6316 Ай бұрын
ਮਾਨ ਸਾਬ ਤੁਹਾਨੂੰ ਕੋਈ ਵੀ ਸਬਦ ਬੋਲਣ ਤੋ ਪਹਿਲੋ ੧੦੦ ਵਾਰ ਸੋਚਣਾ ਚਾਹੀਦਾ ਤੁਹਾਡੀ ਬਹੁਤ ਦੇਣ ਪੰਜਾਬ ਨੂੰ ਪਰ ਆਪਣੇ ਆਖਰੀ ਸਮੇ ਵਿਚ ਕੋਈ ਐਸੀ ਗਲਤੀ ਨਾ ਕਰ ਜਾਣਾ ਜੋ ਸਾਰੀ ਮਿਹਨਤ ਤੇ ਪਾਣੀ ਪੈ ਜੇ
@samsaran7199
@samsaran7199 Ай бұрын
ਆਪਾਂ ਸਿਰਫ਼ ਬੇਨਤੀ ਕਰ ਸਕਦੇ ਕੇ ਪਹਿਲਾ ਆਪਨੀ ਜ਼ਿੰਦਗੀ ਦੇਖੋ ਤਹਾਨੂੰ ਕਿੰਨੇ ਲੋਕ ਜਾਣਦੇ ਆ ਤੇ ਤੁਸੀ ਕੀ ਕੀਤਾ ਪੰਜਾਬੀ ਲਈ
@manindersingh352
@manindersingh352 Ай бұрын
ਜੇਹੜੇ ਅਰਸ ਤੇ ਚੜਾੳਣਾ ਜਾਣਦੇ ਹਨ ਫਰਸ ਤੇਰੀ ਲਿਅਓਣਾ ਜਾਣਦੇ ਹਨ
@HarjitSingh-fq3oc
@HarjitSingh-fq3oc Ай бұрын
ਪੰਜਾਬੀਆਂ ਨੇ ਤਾਂ ਮੋਦੀ ਢਾ ਲਿਆ ਸੀ ਜਿਹੜਾ ਪੂਰਾ ਹੰਕਾਰ ਆ ਫਿਰਦਾ ਸੀ
@dineshsinghlalotra4115
@dineshsinghlalotra4115 Ай бұрын
Punjabi ene hunkaare ni hunde!
@navdeepsingh88
@navdeepsingh88 Ай бұрын
ਉਸ ਮਾ ਨੂੰ ਚਾਚੀ ਤਾਈ ਕਿਹਾ ਸੀ ਸਚੀ ਦਿਲ ਟੁੱਟ ਗਿਆ ਸੀ
@Indyy24
@Indyy24 Ай бұрын
ਮੈਂ ਗੁਰਦਾਸ ਮਾਨ ਦੇ ਬਹੁਤ ਗਾਣੇ ਸੁਣਦਾ ਸੀ ਤੇ ਬਹੁਤ ਚੰਗਾ ਵੀ ਮੰਨਦਾ ਸੀ. ਏਹਨੇ ਪੰਜਾਬੀ ਭਾਸ਼ਾ ਬਾਰੇ ਜੋ ਕਿਹਾ ਏਹਨੇ ਮਾਫ਼ੀ ਵੀ ਮੰਗ ਲਈ ਉਹ ਮਸਲਾ ਖ਼ਤਮ ਮੇਰੇ ਵੱਲੋਂ, ਕੋਈ ਨੀ ਗ਼ਲਤੀਆਂ ਸਭ ਕਰਦੇ ਆ. ਪਰ ਜਿਆਦਾਤਰ ਸਿੱਖਾਂ ਨੂੰ ਨਫ਼ਰਤ ਇਸਤੋਂ ਤਾਂ ਹੋਈ ਜਦੋਂ ਏਹ ਡੇਰੇ ਜਾਕੇ ਬੈਠ ਗਿਆ ਤੇ ਜਵਾਨਾਂ ਨੂੰ ਵੀ ਮਗਰ ਲਾ ਲਿਆ ਜੇ ਏਹ ਨਾ ਜਾਂਦਾ ਤੇ ਅੱਜ ਬਹੁਤ ਘੱਟ ਪੰਜਾਬੀ ਓਸ ਡੇਰੇ ਜਾਂਦੇ ਹੋਣੇ ਸੀ. ਏਹ ਅੱਜ ਡੇਰਾ ਛੱਡ ਦੇਵੇ ਮੈਂ ਖੁਦ ਗੁਰਦਾਸ ਮਾਨ ਦੀ ਉਹੀ ਇੱਜ਼ਤ ਕਰਾਂਗਾ ਜੋ ਪਹਿਲਾਂ ਕਰਦਾ ਸੀ.
@sarbjeetkaur2816
@sarbjeetkaur2816 Ай бұрын
ਗੁਰਦਾਸ ਮਾਨ ਸਾਹਿਬ ਰੱਬੀ ਰੂਹ ਹੈ.. ਇਹਨਾਂ ਨੂੰ ਕਦੇ ਵੀ ਤੰਗ ਨਹੀਂ ਕਰਨਾ ਚਾਹੀਦਾ.... ਮਾਨ ਸਾਹਿਬ ਤੁਸੀ ਮਹਾਨ ਹੋ..... ਤੁਹਾਨੂੰ ਅਸੀ ਪੰਜਾਬੀ ਸਿੱਖ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਤੁਹਾਡਾ ਸਤਿਕਾਰ ਕਰਦੇ ਹਾਂ.... ਕੁਸ਼ ਅਖੌਤੀ ਘਟੀਆ ਚੰਦ ਲੋਕ ਹਰੇਕ ਥਾਂ ਹੁੰਦੇ ਹਨ ਜੋ ਖੁਦ ਕਦੇ ਆਪਣੇ ਸਮਾਜ ਦੀਆਂ ਕਦਰਾਂ ਕੀਮਤਾਂ ਤੋਂ ਬਹੁਤ ਦੂਰ ਹੁੰਦੇ ਹਨ ਪਰ ਤੁਹਾਡੇ ਵਰਗੇ ਰਬੀ ਰੂਹਾਂ ਤੇ blame ਲਗਾਉਂਦੇ ਹਨ ਸੋ ਅਜਿਹੇ ਲੋਕਾਂ ਦੀ ਪਰਵਾਹ ਨਾ ਕਰੋ.. 🙏🙏
@GurwinderjitSingh-zn3hp
@GurwinderjitSingh-zn3hp Ай бұрын
ਉਹਨੇ ਗਲਤੀ ਕੀਤੀ ਤਾਂ ਹੀ ਮੁਆਫ਼ੀ ਮੰਗੀ ਆ ਜਦੋਂ ਕਿਸੇ ਗੱਲ ਦਾ ਨਾਂ ਪਤਾ ਹੋਵੇ ਐਂਵੇ ਨੀ ਟੱਟਿਆਂ ਨੂੰ ਫੜਨਾ ਚਾਹੀਦਾ
@jitsingh153
@jitsingh153 Ай бұрын
ਮਾਨ ਸਾਹਬ ਆਪਣੇ ਤੇ ਹੀ ਗੁੱਸਾ ਵੱਧ ਆਉਂਦਾ ਹੈ ਜੀ
@meetstudio9926
@meetstudio9926 Ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਕਰੋ
@tripatpalkaur854
@tripatpalkaur854 Ай бұрын
Is waste waheguru di nahi masta di mehar mango
@shellykumar146
@shellykumar146 Ай бұрын
​@@tripatpalkaur854ਬਾਈ ਜੀ ਤੁਸੀਂ ਆਪਣੇ ਧਰਮ ਚ ਕਿੰਨੇ ਕੁ ਪੱਕੇ ਹੋਏ ਵੀ ਦੱਸ ਦੋ
@KulwindersinghBhangu-xi8rd
@KulwindersinghBhangu-xi8rd Ай бұрын
ਪੰਜਾਬ ਦਾ ਬੇੜਾ ਗਰਕ ਕਰਨ ਵਾਲਿਆਂ ਦੇ ਵਿੱਚ ਕਿਤੇ ਨਾ ਕਿਤੇ ਇਸ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਜੋ ਨਵੀਂ ਪਨੀਰੀ ਨੂੰ ਡੇਰਿਆਂ ਤੇ ਆ ਕੇ ਸਿਰਗਟਾ ਅਤੇ ਚਿੱਟੇ ਦੇ ਵੱਲ ਤੱਕਿਆ ਗਿਆ ਉਸ ਵਿੱਚ ਸਭ ਤੋਂ ਵੱਡਾ ਯੋਗਦਾਨ ਰਿਹਾ ਇਸ ਭਗਤ ਦਾ
@NarinderPal-ul8id
@NarinderPal-ul8id Ай бұрын
@@KulwindersinghBhangu-xi8rd ਭਾਜ਼ੀ ਤੁਸੀਂ ਕਦੋਂ ਦੇਖਿਆ ਮਾਨ ਸਾਬ ਸਿਗਟਾਂ ਬੀੜੀਆਂ ਪੀਦਿਆਂ ਜਾਂ ਵੱਡਦਿਆਂ ਤੁਸੀਂ ਬਾਈ ਜੀ ਨਕੋਦਰ ਦਰਬਾਰ ਗਏ ਕਦੀ ਇੱਕ ਵਾਰ ਜਾਕੇ ਦੇਖਿਓ ਮੁਰਾਦ ਸ਼ਾਹ ਦਰਬਾਰ ਕੌਣ ਨਸ਼ਾ ਕਰਦਾ ਜਾ ਕੋਈ ਸਿਗਟਾਂ ਪੀਂਦੇ ਸਾਈਂ ਲਾਡੀ ਸ਼ਾਹ ਜੀ ਨੇ ਸਿਗਟਾਂ ਜ਼ਰੂਰ ਪੀਤੀਆਂ
@zotsingh5075
@zotsingh5075 Ай бұрын
​@@NarinderPal-ul8idਬੱਚੇ ਵੇਖ ਕੇ ਹੀ ਚੰਗੀਆਂ ਮਾੜੀਆਂ ਆਦਤਾਂ ਸਿਖਦੇ ਨੇ ਜਿਹਨਾਂ ਦਾ ਗੁਰੂ ਬੀੜੀਆਂ ਸਿਗਰੇਟਾਂ ਪੀਂਦਾ ਹੋਵੇ ਕੀ ਚੇਲੇ ਪਿੱਛੇ ਰਹਿ ਸਕਦੇ ਹਨ। ਲਾਡੀ ਦੀ ਕੌਮ ਨੂੰ ਕੀ ਦੇਣ ਹੈ?
@zotsingh5075
@zotsingh5075 Ай бұрын
ਸਹੀ ਕਿਹਾ ਵੀਰ ਜੀ। ਧੰਨਵਾਦ।।
@GurpreetSingh-dt5cl
@GurpreetSingh-dt5cl Ай бұрын
@@NarinderPal-ul8id beba ji phir tuhanu puri jankari nahi tuhada murad ladi te lakh data ehna da panjab de lai koi yogdaan nahi te tuhada ladddi shah gali galoch krda aa
@NarinderPal-ul8id
@NarinderPal-ul8id Ай бұрын
@@KulwindersinghBhangu-xi8rd ਬਾਈ ਜੀ ਮੈਂ ਗੁਰਦਾਸ ਮਾਨ ਜੀ ਨੂੰ ਮੈਂ ਵੀ ਸੁਣਦਾਂ ਆਇਆਂ ਉਦੋਂ ਮੇਰੀ ਉਮਰ 14 15 ਕੁ ਸਾਲ ਹੁਣੀਂ ਇਸ ਟੈਮ 58 ਸਾਲ ਚਿੱਟਾ ਸਿਗਟਾਂ ਬੀੜੀਆਂ ਇਹ ਇਲਜਾਮ ਲਾਉਣਾਂ ਸਹੀ ਗੱਲ ਨੀਂ ਵੀਰੇ ਜੇ ਤੁਸੀਂ ਸਮਝਦੇ ਨਕੋਦਰ ਦਰਬਾਰ ਬਾਬਾ ਮੁਰਾਦ ਸ਼ਾਹ ਜੀ ਓਥੇ ਲੋਕ ਨਸ਼ੇ ਕਰਦੇ ਬਾਈ ਜੀ ਮੈਂ ਜਾਂਦਾ ਰਹਿੰਦਾ ਦਰਬਾਰ ਵਿੱਚ ਕਿਸੇ ਤਰ੍ਹਾਂ ਦਾ ਨਸ਼ਾ ਹੁੰਦਾ ਜੇ ਫਿਰ ਵੀ ਤੁਹਾਨੂੰ ਲਗਦਾ ਤੁਸੀਂ ਆਪ ਜਾਕੇ ਦੇਖ਼ ਸਕਦੇ ਪੂਰੇ ਦਰਬਾਰ ਅੰਦਰ ਤੁਹਾਨੂੰ ਕੋਈ ਨਸ਼ਾ ਕਰਦਾ ਮਿਲ਼ਦਾ ਮੈਂ ਫਿਰ ਆਪਣੇ ਆਪ ਨੂੰ ਗ਼ਲਤ ਸਮਝੂਗਾ
@ShardpalSingh-r5q
@ShardpalSingh-r5q Ай бұрын
ਪੰਜਾਬੀਆਂ ਨੇ ਤਾਂ ਇਹਨੂੰ ਨਾ ਮਾੜਾ ਕਿਹਾ ਨਾ ਚੰਗਾ ਬੱਤੀ ਵਾਲੀ ਘਟਨਾ ਤੋਂ ਬਾਅਦ ਪਰ ਮਗਰੋਂ ਇਸ ਨੇ ਇੱਕ ਹੋਰ ਗਾਣਾ ਕੱਢ ਕੇ ਪੰਜਾਬੀ ਪ੍ਰੇਮੀਆਂ ਦੇ ਜਖਮਾਂ ਤੇ ਲੂਣ ਛਿੜਕਣ ਦੀ ਕੋਸ਼ਿਸ਼ ਕੀਤੀ। ਪੰਜਾਬੀ ਤਾਂ ਹੁਣ ਵੀ ਮੁਆਫ ਕਰ ਦੇਣਗੇ। ਮਾਨ ਏਡੀਆਂ ਬੇਵਕੂਫੀਆਂ ਕਰੇਗਾ ਅੰਦਾਜ਼ਾ ਨਹੀਂ ਸੀ। ਉਂਝ ਵੀ ਇਹ ਬੰਦਾ ਕਮੀਨਾ ਹੀ ਹੈ। ਮੈਂ ਸੁਣਿਆ ਹਾਕਮ ਸੂਫ਼ੀ ਨਾਲ ਖਾ ਪੀ ਕੇ ਉਹਦੀ ਗਾਣਿਆਂ ਦੀ ਕਾਪੀ ਚੋਰੀ ਕਰ ਲਈ।ਮਗਰੋਂ ਆਪਣੇ ਪਿੰਡ ਗਾਣੇ ਦੀ ਸ਼ੂਟਿੰਗ ਕਰ ਗਿਆ ਪਰ ਸੂਫੀ ਦੇ ਪਰਿਵਾਰ ਕੋਲ ਉਸ ਦੀ ਮੌਤ ਦਾ ਦੁੱਖ ਵੰਡਾਉਣ ਨਹੀਂ ਗਿਆ। ਗਾਉਣ ਦਾ ਅੰਦਾਜ ਵੀ ਸੂਫੀ ਤੋਂ ਹੀ ਲਿਆ।
@Punjabkhetimachinaryilluminati
@Punjabkhetimachinaryilluminati Ай бұрын
ਜੋ ਕਹਿ ਰਹੇ ਸੇਵਾ ਕੀਤੀ ਇਹਨੇ ਪੰਜਾਬੀ ਦੀ ਕੀ ਸੇਵਾ ਵਾ ਦੱਸੋਗੇ ਜਿਥੇ ਠੋਕ ਕੇ ਬੋਲਣਾ ਸੀ ਉਥੇ ਤੇ ਹਿੰਦੀ ਯਾਦ ਆ ਗਈ ਇਹਨੂੰ ਇਹ ਕੰਮ ਚੰਗਾ ਪਹਿਲਾ ਅੱਗ ਲਾਉ ਫਿਰ ਕਹੋ ਗਲਤੀ ਨਾਲ ਲੱਗ ਗਈ ਮੁਆਫੀ ਮੰਗਲੋ ਤੇ ਨਾਲ ਫੂਕ ਛਕਾ ਦੋ ਪੰਜਾਬੀਆਂ ਦਾ ਦਿਲ ਬੜਾ ਵੱਡਾ ਸੇਵਾ ਕੀਤੀ ਸੀ ਕਵੀਸ਼ਰ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਵਾਲਿਆ ਨੇ ਜਿਨਾਂ ਦੀ ਜੁਬਾਨ ਕੱਟ ਕੇ ਵੱਡ ਕੇ ਦਰਿਆ ਵਿੱਚ ਰੋੜ ਦਿੱਤਾ ਸੀ ਪੁਲਿਸ ਨੇ ਕਿਉਕਿ ਉਹ ਅਸਲੀ ਸੇਵਾ ਕਰ ਰਹੇ ਸਨ ਉਹ ਪੰਜਾਬ ਦੇ ਪੁੱਤਾ ਨੂੰ ਹੱਕਾ ਬਾਰੇ ਹੋਏ ਜੁਲਮ ਦੀ ਦਾਸਤਾਨ ਤੇ ਅਣਖ ਦੀਆ ਵਾਰਾਂ ਸੁਣਾ ਕੇ ਨੌਜਵਾਨੀ ਨੂੰ ਜਗਾ ਰਹੇ ਸਨ ਤੇ ਇਹ ਝੂਠੇ ਪੰਜਾਬੀ ਦੇ ਹਮਦਰਦ ਕੇ ਪੀ ਅੈਸ ਗਿੱਲ ਵਰਗੇ ਬੁਚੜਾ ਦੇ ਯਾਰ ਸੀ ਨਾਲੇ ਜੜਾਂ ਵੱਡ ਰਹੇ ਸੀ ਪੈਸਾ ਕਮਾ ਰਹੇ ਸੀ ਤੇ ਨਾਲ ਸੇਵਾ ਕਹਿੰਦੇ ਸੀ ਇਹ ਉਹਦੇ ਕਹਿਣ ਤੇ ਮਿੱਠ ਜਹਿਰ ਪੰਜਾਬੀਆ ਨੂੰ ਦਿੱਤਾ ਇਹਨੇ ਸੱਭਿਆਚਾਰ ਦੇ ਨਾਮ ਤੇ ਜਦੋ ਪੰਜਾਬ ਦੇ ਸਭਿਆਚਾਰ ਵਿੱਚ ਕਵੀਸ਼ਰਾ ਦੀਆ ਵਾਰਾ ਢਾਡੀ ਕੌਮ ਨਾਲ ਹੋਏ ਜੁਲਮ ਦੀ ਦਾਸਤਾਨ ਸੁਣਾ ਨੌਜਵਾਨਾਂ ਨੂੰ ਸੰਘਰਸ਼ੀ ਬਣਾ ਰਹੀ ਸੀ ਤੇਰੇ ਮਾਣਕ ਸ਼ਿੰਦੇ ਗੁਰਦਾਸ ਮਾਨ ਹੁਣੀ ਕੇਪੀਅੈਸ ਗਿੱਲ ਦੇ ਨਾਲ ਮਿਲ ਨੌਜਵਾਨੀ ਨੂੰ ਐਸ਼ ਪ੍ਰਸਤੀ ਸਰਾਬ ਰੌਮਾਂਸ ਵਿੱਚ ਪਾਉਣ ਲਈ ਪੰਜਾਬੀ ਸੱਭਿਆਚਾਰ ਦਾ ਭੱਠਾ ਬੈਠਾ ਰਹੀ ਸੀ ਜਦੋ ਭਾਰਤੀ ਫੌਜ ਨੂੰ ਲੋਕ ਅਕਾਲ ਤਖਤ ਦਾ ਦੋਸ਼ੀ ਮੰਨਦੇ ਸੀ ਇਸ ਦਾ ਬਾਅਦ ਵਿੱਚ ਗੀਤ ਆੲਿਆ ਸਰਬੰਸ ਦਾਨੀਆ ਉਸ ਵਿੱਚ ਫੌਜ ਸਿੱਖਾ ਵੱਜੋ ਪੇਸ਼ ਕੀਤਾ ਸੀ ਕੀ ਇਹ ਅਸਲੀ ਸਿੱਖ ਨੇ ਫੌਜੀ ਖਾੜਕੁ ਨਹੀ ਇਹਦੀ ਫਿਲਮ ਆੲੀ ਦੇਸ ਹੋਇਾ ਪ੍ਰਦੇਸ਼ ਉਸਦਾ ਪ੍ਰਡੁਸਰ ਸੀ ਕੇਪੀ ਅੈਸ ਬੁੱਚੜ ਉਸ ਵਿੱਚ ਇਹ ਦਿਖਾਇਆ ਸੀ ਜੋ ਸੱਘਰਸ਼ ਕਰਨ ਵਾਲੇ ਨੌਜਵਾਨ ਬਾਹਰ ਚਲਗੇ ਉਹ ਵਾਪਸ ਨਾ ਆ ਜਾਣ ਦੁਬਾਰਾ ਸੰਘਰਸ਼ ਕਰਨ ਲਈ ਨਹੀ ਤੇ ਮਾਰੇ ਜਾਣਗੇ ਉਸ ਫਿਲਮ ਦੀ ਇਹੀ ਕਹਾਣੀ ਸੀ
@avtarsidhu7884
@avtarsidhu7884 Ай бұрын
@@Punjabkhetimachinaryilluminati
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ Ай бұрын
ਵਾਹਿਗੁਰੂ ਜੀ ਮਾਨ ਜੀ ਪੰਜਾਬੀ ਨਹੀਂ ਭੁੱਲ ਕੋਈ ਗੱਲ ਨਹੀਂ ਸ਼ਹੀਦ ਉਧਮ ਸਿੰਘ ਨੇ ਜਾਲਵਾਲੇ ਬਾਂਗ ਬਦਲੇ ਕਿੰਨਾ ਸਾਲ ਬਾਹਦੇ ਲਿ ਸੀ
@balvirkaur6617
@balvirkaur6617 Ай бұрын
ਗੁਰਦਾਸ ਮਾਨ ਨੂੰ ਮਾਫ ਕਰ ਦੇਣਾ ਚਾਹੀਦਾ ਹੈ
@numberdar_farm_house
@numberdar_farm_house Ай бұрын
ਸਿੱਖਾਂ ਦਾ ਦੁਸ਼ਮਣ
@bhagwantsingh611
@bhagwantsingh611 Ай бұрын
ਹੁਣ ਸਫਾਈਆ ਦੇਣ ਦੀ ਕੌਈ ਫਾਇਦਾ ਨਹੀ ਤੁਸੀ ਖੁਦ ਨਸ਼ੇ ਕਰਦੈ ਅਤੇ ਨਸ਼ਿਆ ਨੂੰ ਪ੍ਰਮੋਟ ਕਰਦਾ ਆ ਰਿਹਾ ਐਨਾ ਅਮੀਰ ਤੂੰ ਤਾ ਹੀ ਹੋਇਆ ਪੰਜਾਬੀਆ ਕਰਕੇ
@kuljitsingh5556
@kuljitsingh5556 Ай бұрын
ਜਦੋਂ ਤੱਕ ਕਬਰਾਂ ਤੇ ਜਾਣੋ ਨਹੀਂ ਹਟਦਾ , ਕੋਈ ਮਾਫੀ। ਤੇਰੀ ਮਾਫੀ ਵੀ ਝੂਠੀ ਹੈ,ਤੇਰੇ ਦਿਲ ਵਿਚ ਪਖੰਡੀ ਬੀੜੀ ਪੀਣੇ ਸਾਧ ਹਨ।
@karmsingh6636
@karmsingh6636 Ай бұрын
Kise nu dhake naal ni sikh banai da bade karma naal eh hunda. Naale Asi tusi kon mafi den wale Waheguru bada. Karodan Punjabi muslim kabran te jande aa ohna nu kaho maafi mango. Bas jis te joor chalda asi chaloon lag jande aa. Koi jithe marjı jave os di personal life aa.
@Gogi2233
@Gogi2233 Ай бұрын
Meri gal sunn ohdi marji aw jithe marji jawe jinu marji maneh . J tenu koi kahe tu sikhi shad deh tu shad deh gah bakwas ni kri di dhakke nal dharam ni manni deh agle nu othe shanti mildi rabb tah pathar ch bhi hunda teh. Han j tere dharam bare ohne kuj keha hoveh tah gal kr tu aavi bakwas bina matlab toh dharam dharm krde ohdi marji agle nu laddi shahd rabb lagda lagan deh asi guru garath sahib ji nu mande harr ik dah apna haqq aw tu kon hunda
@kuljitsingh5556
@kuljitsingh5556 Ай бұрын
@karmsingh6636 personal life must be personal and not public.
@kuljitsingh5556
@kuljitsingh5556 Ай бұрын
@@Gogi2233 ਫਿਰ ਸਿਧਾ ਮੁਸਲਮਾਨ ਬਣ ਜਾਵੇ,ਕੌਣ ਰੋਕਦਾ। ਬੱਸ ਫਿਰ ਝੂਠ ਮੂਠ ਦਾ ਗੁਰੂ ਸਾਹਿਬ ਦਾ ਨਾਮ ਨਾ ਲਵੇ।
@sukhjindersingh1675
@sukhjindersingh1675 Ай бұрын
ਤੂੰ ਭੇਡੂ ਹੈ ਜੈਤੋ ਦੇ ਗੁਰੂ ਘਰ ਵਿੱਚ SGPC ਦੇ ਗ੍ਰੰਥੀ ਕੁੜੀਆਂ ਸੈਕਸ ਕਰਨ ਵਾਸਤੇ ਲੈ ਕੇ ਆਏ ਸੀ ਉਦੋਂ ਕਿੱਥੇ ਸੀ
@narinderpalsingh5349
@narinderpalsingh5349 Ай бұрын
ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ,,,,ਮਾਨ ਸਾਹਿਬ ਤੁਸੀਂ ਬਹੁਤ ਦੇਰ ਕਰ ਦਿੱਤੀ 😢😢😢😢😢
@barjindersingh5514
@barjindersingh5514 Ай бұрын
Chal Sala fudu Tu Te maan sahib de Tatte de vaal brabar v nhi Tu kon Aa maaf karn wala Sala fudu 😂😂
@dilbaggill7495
@dilbaggill7495 Ай бұрын
ਹੰਕਾਰ ਬਹੁਤ ਸੀ ਇਹਨੂੰ ਬਾਈ
@barjindersingh5514
@barjindersingh5514 Ай бұрын
@@dilbaggill7495 ਹੰਕਾਰ ਤੈਨੂੰ ਲੱਗ ਰਿਹਾ
@manjitbhandal595
@manjitbhandal595 Ай бұрын
❤ ਧੰਨਵਾਦ ਮਾਨ ਸਾਹਿਬ ਹੀਰਾ ਗਾਇਕ ❤
@rashpalsingh5699
@rashpalsingh5699 Ай бұрын
आई ਐ थोड़ी जी धरन ठिकाणें !
@PremSing-k7p
@PremSing-k7p Ай бұрын
ਪੰਜਾਬੀ ਭਾਸ਼ਾ ਨੂੰ ਵੱਧ ਤੋਂ ਵੱਧ ਪ੍ਰਮੋਟਰ ਜੀ ਧੰਨਵਾਦ
@Elhoncho90
@Elhoncho90 Ай бұрын
Magar Lela promotion nu tey menu maaf kar.
@HarjitSingh-k6w
@HarjitSingh-k6w Ай бұрын
G mann tahanu sangt na maf kar ditta
@kuljitsingh5556
@kuljitsingh5556 Ай бұрын
ਇਹ ਦੱਲਾ ਤਾਂ ਪੰਜਾਬੀ ਦਾ ਦੁਸ਼ਮਣ ਹੈ,ਇਕ ਦੇਸ਼ ਇਕ ਭਾਸ਼ਾ ਦਾ ਹਮੈਤੀ ਹੈ।
@kuljitsingh5556
@kuljitsingh5556 Ай бұрын
​@@HarjitSingh-k6wਕਦੇ ਨਹੀਂ।
@Elhoncho90
@Elhoncho90 Ай бұрын
@@kuljitsingh5556 eh jutti dey yaar a thuk key chatan aaley stand ni koi ena da bus nalkey a veere punjab dey gadar
@amrindersinghbazpur8350
@amrindersinghbazpur8350 Ай бұрын
ਬੜੀ ਦੇਰ ਬਾਅਦ ਇਹਸਾਸ ਹੋਇਆ
@avtarsingh1952
@avtarsingh1952 Ай бұрын
ਗਰਦਾਸ ਜੀ ਤੁਸੀ ਮਹਾਨ ਹੋ ਸਦਾ ਬਹਾਰ ਹੋ
@surindersikand8437
@surindersikand8437 Ай бұрын
ਅਸੀਂ ਤੇਰੇ ਤੇ ਯਕੀਨ ਨਹੀਂ ਕਰਨਾ ਹੁਣ
@Trunomic-community24
@Trunomic-community24 Ай бұрын
ਅਮਰੀਕਾ ਵਿੱਚ ਵਿਰੋਧ ਵੇਖਕੇ ਮਾਫੀ ਯਾਦ ਆ ਗਈ। ਪਖੰਡੀ
@Baazsingh12
@Baazsingh12 Ай бұрын
ਪੰਜਾਬੀ ਮਾਂ ਬੋਲੀ ਜਿੰਦਾਬਾਦ ❤ Long live Punjabi mother language
@shemshersingh-zq4ko
@shemshersingh-zq4ko Ай бұрын
ਕਿਹੜੇ ਕਿਹੜੇ ਜਾਣ ਬੁਜ ਕੇ ਕੀਤੇ ਗੁਨਾਹਾਂ ਦੀ ਮਾਫੀ ਮਗੇ ਗਾ ਬੱਤੀ ਮਾਨਾ ਸਿਖਾ ਦਾ ਘਾਣ ਕਰਨ ਵਾਲਾ ਬੁੱਚੜ kps ਨੂੰ ਸਨਮਾਨਤ ਕਰਨ ਦੀ ਮਾਫੀ ਯਾ ਫਿਰ ਸਿਖਾ ਨਕੋਦਰ ਵਰਗੇ ਡੇਰਿਆਂ ਨਾਲ ਜੁੜਨ ਦੀ ਜਾ ਜੀਂਦੇ ਸਿਰ ਤੇ ਖਾਂਦਾ ਰਿਹਾ ਪੰਜਾਬੀ ਦੀ ਵਰੋੜਤਾ ਕਰਨ ਦੀ ਤੇ ਐਨੇ ਚਿਰ ਤੋਂ ਕਿਉ ਨਾ ਮੱਗੀ ਮਾਫੀ ਹੁਣ ਜਦੋ ਬਾਹਰ ਬੈਠੇ ਪੰਜਾਬੀਆਂ ਨੇ ਸੱਗੀ ਨੱਪ ਤੀ ਡਾਲਰ ਉਣੇ ਬੰਦ ਹੋਗੇ ਤੂੰ ਮਾਫੀ ਦੇ ਬਿਲ ਕੁਲ ਲਾਇਕ ਨਹੀਂ ਹਰਾਮਦੇਆ ਕੁਤੇਆਂ ਨਚਾਰਾਂ ਤੇਰਾ ਬਿਲਕੁਲ ਬਾਇਕੋਟ ਕਰ ਦੇਣਾ ਚਾਹੀਦਾ ਪੰਜਾਬੀਆਂ ਨੂੰ
@karnailsinghkhalsausa176
@karnailsinghkhalsausa176 Ай бұрын
ਇਹ ਬੰਦਾ ਅਹੰਕਾਰੀ ਅਤੇ ਭਾਰਤ ਦਾ ਏਜੰਟ ਹੈ। ਇਸ ਨੇ ਬਹੁਤ ਵੱਡੇ ਗੁਨਾਹ ਕੀਤੇ ਹਨ ਜੋਂ ਭੁੱਲਣ ਯੋਗ ਨਹੀਂ। ਬੇਸ਼ੱਕ ਇਹ ਇਹ ਕਹਿੰਦਾ ਹੈ ਮੁਆਫ਼ੀ ਲਈ ਪਰ ਅਜੇ ਸਮਾਂ ਨਹੀਂ ਆਇਆ। ਇਸ ਨੂੰ ਹੋਰ ਸਾਫ਼ ਅਤੇ ਨਿਮਰ ਹੋਣ ਦਿੱਤਾ ਜਾਵੇ ਜੀ। ਧੰਨਵਾਦ
@musclehutbodybuilding2583
@musclehutbodybuilding2583 Ай бұрын
ਕੀ ਗੁਨਾਹ ਕੀਤੇ? ਜਿੰਨੇ ਵੀ ਮਸ਼ਹੂਰ ਬੰਦੇ ਹੁੰਦੇ ਏਹ ਸਰਕਾਰਾਂ ਦੇ ਨਜ਼ਦੀਕ ਹੀ ਹੁੰਦੇ। ਸਰਕਾਰ ਭਾਵੇਂ ਕੋਈ ਵੀ ਹੋਵੇ। ਹਿੰਦੀ ਭਾਸ਼ਾ ਨੂੰ ਲੇਕੇ ਕੀ ਗ਼ਲਤ ਬਿਆਨ ਦਿੱਤਾ ਦੱਸੋ? ਸਿਰਫ਼ ਇਹਨਾਂ ਕਿਹਾ ਸੀ ਭਾਸ਼ਾਵਾਂ ਸੱਭ ਸਤਿਕਾਰ ਯੋਗ ਹੁੰਦੀਆ ਹਿੰਦੀ ਭਾਸ਼ਾ ਵੀ ਸਾਡੀ ਆਪਣੀ ਹੀ ਆ। ਪੰਜਾਬੀ ਜੇਕਰ ਮਾਂ ਹੈ ਤਾਂ ਹਿੰਦੀ ਮਾਸੀ ਹੈ। ਕੀ ਗ਼ਲਤ ਏਸ ਚ? ਪੰਜਾਬੀ ਸੱਭ ਤੋਂ ਵੱਧ ਇੰਗਲਿਸ਼ ਸਿੱਖ ਰਹੇ ਫੇਰ ਉਸਦਾ ਵਿਰੋਧ ਕਿਉ ਨੀ ਕਰਦੇ ਦੱਸੋ। ਕਿਉਕਿ ਇੰਗਲਿਸ਼ ਚ ਸਾਡਾ ਆਪਣਾ ਫਾਇਦਾ ਹੈ। ਬਾਹਰ ਵੀ ਇਕ ਸ਼ੋ ਚ ਇਹ ਤਾਂ ਗ਼ਲਤ ਬੋਲਿਆ ਕਿਉਕਿ ਅਸੀਂ ਵਾਰ ਵਾਰ ਬੰਦੇ ਨੂੰ ਤੰਗ ਕਰੀ ਜਾਂਦੇ ਸੀ।
@GurpreetSingh-fm6yd
@GurpreetSingh-fm6yd Ай бұрын
​@@musclehutbodybuilding2583ਸਹੀ ਗੱਲ ਆ ਬਾਈ , ਆਪ ਨੂੰ ਭਾਵੇਂ ਪੰਜਾਬੀ ਲਿਖਣੀ ਵੀ ਨਾ ਆਉਂਦੀ ਹੋਵੇ ਦੂਜੇ ਨੂੰ ਮੱਤਾਂ ਦੇਣ ਲੱਗ ਜਾਂਦੇ ਆ , ਦੂਜੇ ਨੂੰ ਕਹਿਣ ਲੱਗ ਜਾਂਦੇ ਆ ਏ ਨੀ ਦੇਖਦੇ ਅਸੀਂ ਕੀ ਕਰਤਾ ਪੰਜਾਬ ਤੇ ਪੰਜਾਬੀ ਲਈ
@swaranchoudhary3352
@swaranchoudhary3352 Ай бұрын
Tu bhartiya nahi hai kya , nhi to Pakistan chale jao, jis kon ne Shri Guru Gobind Singh ji da shaheed kita unha de bachche diwar vich chunwaye aap to unn logon ke agent Bane baithe ho....
@SandhuMani-fu4bw
@SandhuMani-fu4bw Ай бұрын
We respect you always ❤
@Yesteo-th1ep
@Yesteo-th1ep Ай бұрын
ਸਵੇਰ ਦਾ ਭੁਲਿਆ ਸਾਮ ਨੂੰ ਘਰ ਆ ਜਾਵੇ ਉਹ ਭੁਲਿਆ ਨਹੀਂ ਹੁੰਦਾ
@fitmad1767
@fitmad1767 Ай бұрын
ਬਹੁਤ ਬਧੀਆ ਗੁਰਦਾਸ ਮਾਨ ਜੀ
@jagroopsinghbassi1601
@jagroopsinghbassi1601 Ай бұрын
ਮਾ ਗਦਾਰ
@sarbikaur3595
@sarbikaur3595 Ай бұрын
ਕਹਿਣ ਵਾਲੇ ਦੀ ਅਟੈਸਨ ਕਈ ਵਾਰ ਗਲਤ ਨੀ ਹੁਦੀ।ਜਦੋ ਸਮਾ ਖਰਾਬ ਹੋਵੇ।ਚੰਗਾ ਵੀ ਦੁਨੀਆ ਨੂ ਬੁਰਾ ਲਗ ਜਾਦਾ।ਸਚ ਤਾ ਜਦੋ ਸਾਡੇ ਗੁਰੂ ਨੀ ਰੋਕਦੇ ਕਿਸੇ ਨੂ ਮਂਨੋ।ਪੀਰ ਫਕੀਰ ਸੰਤ ਸਾਧੂ ਭਗਵਾਨ ਸਭ ਮਂਨਣ ਵਾਲੇ ਅਲਗ ਅਲਗ ਰਾਹ ਨੇ।ਹਰ ਇਨਸਾਨ ਨੂ ਮੰਨਣ ਦਾ ਅਧਿਕਾਰ ਆ।ਉਸ ਦਾ ਰੁਤਬਾ ਰਬ ਜਿਨਾ ਹੁਦਾ ਜੋ ਸਹੀ ਰਾਹ ਪਾ ਦੇਵੇ।ਰਬ ਗੁਰੂ ਨਾਲ ਜੋੜ ਦੇਵੇ।ਇਹ ਦੁਨੀਆ ਮੂਰਖ ਆ।ਸਚੇ ਰਬ ਗੁਰੂ ਨੂ ਗੁਰੂ ਨੀ ਕਹਿਣ ਦਿਦੀ।ਤਾ ਹੀ ਸੰਸਾਰ ਡੁਬਦਾ।ਸੰਤਾ ਦਾ ਨਾ ਨੀ ਲੈਣ ਦਿਦੇ।ਸੋ ਦੁਨੀਆ ਵਿਚ ਜੋ ਤੋੜਦਾ ਰਬ ਗੁਰੂ ਤੋ ਉਹ ਸ਼ੈਤਾਨ ਨੇ।ਜੋ ਜੋੜਦੇ ਉਹ ਸੰਤ ਸਾਧੂ ਰਬ ਦਾ ਰੂਪ।
@rajwindernagra4479
@rajwindernagra4479 Ай бұрын
ਮਾਨ ਜੀ ਦੁਨੀਆਂ ਸਾਦੀ ਨਹੀ ਜਾ ਸਕਦੀ
@sukhwindergill9484
@sukhwindergill9484 Ай бұрын
ਬੱਤੀ ਵਾਲੀ ਗੱਲ ਤੁਸੀਂ ਗਲਤ ਬੋਲੀ ਸੀ ਬਾਬਿਓ। ਤੁਸੀਂ ਸਾਡੇ ਦਿਲ ਦੀ ਧੜਕਣ ਹੋ ਮਾਨ ਸਾਬ।
@dineshsinghlalotra4115
@dineshsinghlalotra4115 Ай бұрын
Kisse nu ena majboor karoge taan...agla boluga dukhi hoke
@PardeepSingh-tz8sy
@PardeepSingh-tz8sy Ай бұрын
ਤੁਸੀਂ ਨਿਮਰਤਾ ਅਤੇ ਹਲੀਮੀ ਦਾ ਸਬੂਤ ਦਿੱਤਾ ਹੈ। ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਆਪਾਂ ਵੀ ਨਿਮਰਤਾ ਅਤੇ ਹਲੀਮੀ ਦਾ ਸਬੂਤ ਦਈਏ। ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ, ਪੰਜਾਬੀ ਸੱਭਿਆਚਾਰ ਦੀ ਚੜ੍ਹਦੀ ਕਲਾ ਲਈ ਇੱਕ - ਜੁੱਟ ਹੋਈਏ।
@kuljitsingh5556
@kuljitsingh5556 Ай бұрын
@@PardeepSingh-tz8sy ਪਰ ਇਹ ਗੱਦਾਰ ਤਾਂ ਇਕ ਦੇਸ਼ ਇਕ ਭਾਸ਼ਾ ਦਾ ਸਪੋਰਟਰ ਹੈ।
@Punjabkhetimachinaryilluminati
@Punjabkhetimachinaryilluminati Ай бұрын
ਜੋ ਕਹਿ ਰਹੇ ਸੇਵਾ ਕੀਤੀ ਇਹਨੇ ਪੰਜਾਬੀ ਦੀ ਕੀ ਸੇਵਾ ਵਾ ਦੱਸੋਗੇ ਜਿਥੇ ਠੋਕ ਕੇ ਬੋਲਣਾ ਸੀ ਉਥੇ ਤੇ ਹਿੰਦੀ ਯਾਦ ਆ ਗਈ ਇਹਨੂੰ ਇਹ ਕੰਮ ਚੰਗਾ ਪਹਿਲਾ ਅੱਗ ਲਾਉ ਫਿਰ ਕਹੋ ਗਲਤੀ ਨਾਲ ਲੱਗ ਗਈ ਮੁਆਫੀ ਮੰਗਲੋ ਤੇ ਨਾਲ ਫੂਕ ਛਕਾ ਦੋ ਪੰਜਾਬੀਆਂ ਦਾ ਦਿਲ ਬੜਾ ਵੱਡਾ ਸੇਵਾ ਕੀਤੀ ਸੀ ਕਵੀਸ਼ਰ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਵਾਲਿਆ ਨੇ ਜਿਨਾਂ ਦੀ ਜੁਬਾਨ ਕੱਟ ਕੇ ਵੱਡ ਕੇ ਦਰਿਆ ਵਿੱਚ ਰੋੜ ਦਿੱਤਾ ਸੀ ਪੁਲਿਸ ਨੇ ਕਿਉਕਿ ਉਹ ਅਸਲੀ ਸੇਵਾ ਕਰ ਰਹੇ ਸਨ ਉਹ ਪੰਜਾਬ ਦੇ ਪੁੱਤਾ ਨੂੰ ਹੱਕਾ ਬਾਰੇ ਹੋਏ ਜੁਲਮ ਦੀ ਦਾਸਤਾਨ ਤੇ ਅਣਖ ਦੀਆ ਵਾਰਾਂ ਸੁਣਾ ਕੇ ਨੌਜਵਾਨੀ ਨੂੰ ਜਗਾ ਰਹੇ ਸਨ ਤੇ ਇਹ ਝੂਠੇ ਪੰਜਾਬੀ ਦੇ ਹਮਦਰਦ ਕੇ ਪੀ ਅੈਸ ਗਿੱਲ ਵਰਗੇ ਬੁਚੜਾ ਦੇ ਯਾਰ ਸੀ ਨਾਲੇ ਜੜਾਂ ਵੱਡ ਰਹੇ ਸੀ ਪੈਸਾ ਕਮਾ ਰਹੇ ਸੀ ਤੇ ਨਾਲ ਸੇਵਾ ਕਹਿੰਦੇ ਸੀ ਇਹ ਉਹਦੇ ਕਹਿਣ ਤੇ ਮਿੱਠ ਜਹਿਰ ਪੰਜਾਬੀਆ ਨੂੰ ਦਿੱਤਾ ਇਹਨੇ ਸੱਭਿਆਚਾਰ ਦੇ ਨਾਮ ਤੇ ਜਦੋ ਪੰਜਾਬ ਦੇ ਸਭਿਆਚਾਰ ਵਿੱਚ ਕਵੀਸ਼ਰਾ ਦੀਆ ਵਾਰਾ ਢਾਡੀ ਕੌਮ ਨਾਲ ਹੋਏ ਜੁਲਮ ਦੀ ਦਾਸਤਾਨ ਸੁਣਾ ਨੌਜਵਾਨਾਂ ਨੂੰ ਸੰਘਰਸ਼ੀ ਬਣਾ ਰਹੀ ਸੀ ਤੇਰੇ ਮਾਣਕ ਸ਼ਿੰਦੇ ਗੁਰਦਾਸ ਮਾਨ ਹੁਣੀ ਕੇਪੀਅੈਸ ਗਿੱਲ ਦੇ ਨਾਲ ਮਿਲ ਨੌਜਵਾਨੀ ਨੂੰ ਐਸ਼ ਪ੍ਰਸਤੀ ਸਰਾਬ ਰੌਮਾਂਸ ਵਿੱਚ ਪਾਉਣ ਲਈ ਪੰਜਾਬੀ ਸੱਭਿਆਚਾਰ ਦਾ ਭੱਠਾ ਬੈਠਾ ਰਹੀ ਸੀ ਜਦੋ ਭਾਰਤੀ ਫੌਜ ਨੂੰ ਲੋਕ ਅਕਾਲ ਤਖਤ ਦਾ ਦੋਸ਼ੀ ਮੰਨਦੇ ਸੀ ਇਸ ਦਾ ਬਾਅਦ ਵਿੱਚ ਗੀਤ ਆੲਿਆ ਸਰਬੰਸ ਦਾਨੀਆ ਉਸ ਵਿੱਚ ਫੌਜ ਸਿੱਖਾ ਵੱਜੋ ਪੇਸ਼ ਕੀਤਾ ਸੀ ਕੀ ਇਹ ਅਸਲੀ ਸਿੱਖ ਨੇ ਫੌਜੀ ਖਾੜਕੁ ਨਹੀ ਇਹਦੀ ਫਿਲਮ ਆੲੀ ਦੇਸ ਹੋਇਾ ਪ੍ਰਦੇਸ਼ ਉਸਦਾ ਪ੍ਰਡੁਸਰ ਸੀ ਕੇਪੀ ਅੈਸ ਬੁੱਚੜ ਉਸ ਵਿੱਚ ਇਹ ਦਿਖਾਇਆ ਸੀ ਜੋ ਸੱਘਰਸ਼ ਕਰਨ ਵਾਲੇ ਨੌਜਵਾਨ ਬਾਹਰ ਚਲਗੇ ਉਹ ਵਾਪਸ ਨਾ ਆ ਜਾਣ ਦੁਬਾਰਾ ਸੰਘਰਸ਼ ਕਰਨ ਲਈ ਨਹੀ ਤੇ ਮਾਰੇ ਜਾਣਗੇ ਉਸ ਫਿਲਮ ਦੀ ਇਹੀ ਕਹਾਣੀ ਸੀ
@-The_King.
@-The_King. Ай бұрын
ਬਹੁਤ ਹੋ ਗਿਆ ਲੋਕੋ ਬਖਸ਼ ਦਿਉ ਭਰਾਵੋ ਇਸ ਬੰਦੇ ਨੂੰ
@satindersingh3753
@satindersingh3753 Ай бұрын
ਇਕ ਗੱਲ ਮੁਸੇਵਾਲਾ ਨੇ ਸਹੀ ਕਹੀ ਸੀ,,ਜਿਨਾ ਦੇ ਜਵਾਕਾ ਦੇ ਨਾ ਜੋਹਨ ਤੇ ਸਟੀਵ ਆ,, ਰਾਖੇ ਬਣੇ ਫਿਰਦੇ ਓਹ ਮਾ ਬੋਲੀ ਦੇ,,,ਦਿਲੋ ਰੇਸਪੈਕਟ ਮਾਨ ਸਾਬ,,ਲਵ ਯੂ ਅਲ ਟਾਈਮ,, ਜੌ ਤੁਸੀ ਪੰਜਾਬੀ ਲਈ ਕੀਤਾ ਓਹ ਕਿਸੇ ਨੇ ਨੀ ਕੀਤਾ,,❤❤❤❤
@kuljitsingh5556
@kuljitsingh5556 Ай бұрын
He supports one nation one language. Where is his love for punjabi
@SimarjeetSingh-ru6fs
@SimarjeetSingh-ru6fs Ай бұрын
22 ਬਾਈ ਜੀ ਤੁਸੀਂ ਬਹੁਤ ਸੋਹਣਾ ਲਿਖਿਆ
@gurkiratsingh2205
@gurkiratsingh2205 Ай бұрын
ਮੈਂ ਸਾਰੇ ਕਲਾਕਾਰਾਂ ਦੀ ਇੱਜਤ ਕਰਦਾ ਵਾਂ ਪਰ ਕਲਾਕਾਰਾਂ ਨੇ ਮਾਂ ਬੋਲੀ ਨੂੰ ਨਹੀਂ ਸਾਂਭਿਆ ਮਾਂ ਬੋਲੀ ਨੇ ਇੰਨਾ ਕਲਾਕਾਰਾਂ ਨੂੰ ਰੋਟੀ ਖਵਾਈ ਆ ਜਦੋਂ ਮਾਂ ਬੋਲੀ ਦੇ ਸਿਰੋਂ ਰੋਟੀਆਂ ਖਾ ਕੇ ਪੰਜਾਬੀਆਂ ਤੋਂ ਪੈਸਾ ਵਾਧੂ ਲਿਆ ਬਾਅਦ ਵਿੱਚ ਮਾਸੀ ਦੱਸਣਾ ਤੇ ਲੋਕਾਂ ਨੇ ਫਿਰ ਸੱਜਣਾ ਬੰਦ ਕਰਤਾ ਵਿਆਹ ਸ਼ਾਦੀਆਂ ਚ ਹੁਣ ਹੱਥ ਜੋੜ ਕੋਈ ਵੀ ਕਲਾਕਾਰ ਆ ਪੰਜਾਬ ਦੇ ਪੰਜਾਬੀਆਂ ਨੇ ਪੈਸੇ ਦੇ ਦੇ ਕੇ ਸੱਦਦੇ ਆ ਮੁਕਤ ਤਾਂ ਨਹੀਂ ਗਾਉਂਦੇ ਇਸ ਕਰਕੇ ਇਹਨਾਂ ਨੂੰ ਪੰਜਾਬੀਆਂ ਦੇ ਨਾਲ ਪੰਜਾਬੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਐਵੇਂ ਉਦੋਂ ਭੜਕੀ ਜਾਂਦੇ ਜਦੋਂ ਚਾਰ ਛਿੱਲੜ ਕੋਲ ਆ ਜਾਂਦੇ ਮੁੜ ਕੇ ਹੱਥ ਜੋੜ ਕੇ ਕਹਿੰਦੇ ਸਾਨੂੰ ਸਭ ਲੋ
@Punjabkhetimachinaryilluminati
@Punjabkhetimachinaryilluminati Ай бұрын
ਜੋ ਕਹਿ ਰਹੇ ਸੇਵਾ ਕੀਤੀ ਇਹਨੇ ਪੰਜਾਬੀ ਦੀ ਕੀ ਸੇਵਾ ਵਾ ਦੱਸੋਗੇ ਜਿਥੇ ਠੋਕ ਕੇ ਬੋਲਣਾ ਸੀ ਉਥੇ ਤੇ ਹਿੰਦੀ ਯਾਦ ਆ ਗਈ ਇਹਨੂੰ ਇਹ ਕੰਮ ਚੰਗਾ ਪਹਿਲਾ ਅੱਗ ਲਾਉ ਫਿਰ ਕਹੋ ਗਲਤੀ ਨਾਲ ਲੱਗ ਗਈ ਮੁਆਫੀ ਮੰਗਲੋ ਤੇ ਨਾਲ ਫੂਕ ਛਕਾ ਦੋ ਪੰਜਾਬੀਆਂ ਦਾ ਦਿਲ ਬੜਾ ਵੱਡਾ ਸੇਵਾ ਕੀਤੀ ਸੀ ਕਵੀਸ਼ਰ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਵਾਲਿਆ ਨੇ ਜਿਨਾਂ ਦੀ ਜੁਬਾਨ ਕੱਟ ਕੇ ਵੱਡ ਕੇ ਦਰਿਆ ਵਿੱਚ ਰੋੜ ਦਿੱਤਾ ਸੀ ਪੁਲਿਸ ਨੇ ਕਿਉਕਿ ਉਹ ਅਸਲੀ ਸੇਵਾ ਕਰ ਰਹੇ ਸਨ ਉਹ ਪੰਜਾਬ ਦੇ ਪੁੱਤਾ ਨੂੰ ਹੱਕਾ ਬਾਰੇ ਹੋਏ ਜੁਲਮ ਦੀ ਦਾਸਤਾਨ ਤੇ ਅਣਖ ਦੀਆ ਵਾਰਾਂ ਸੁਣਾ ਕੇ ਨੌਜਵਾਨੀ ਨੂੰ ਜਗਾ ਰਹੇ ਸਨ ਤੇ ਇਹ ਝੂਠੇ ਪੰਜਾਬੀ ਦੇ ਹਮਦਰਦ ਕੇ ਪੀ ਅੈਸ ਗਿੱਲ ਵਰਗੇ ਬੁਚੜਾ ਦੇ ਯਾਰ ਸੀ ਨਾਲੇ ਜੜਾਂ ਵੱਡ ਰਹੇ ਸੀ ਪੈਸਾ ਕਮਾ ਰਹੇ ਸੀ ਤੇ ਨਾਲ ਸੇਵਾ ਕਹਿੰਦੇ ਸੀ ਇਹ ਉਹਦੇ ਕਹਿਣ ਤੇ ਮਿੱਠ ਜਹਿਰ ਪੰਜਾਬੀਆ ਨੂੰ ਦਿੱਤਾ ਇਹਨੇ ਸੱਭਿਆਚਾਰ ਦੇ ਨਾਮ ਤੇ ਜਦੋ ਪੰਜਾਬ ਦੇ ਸਭਿਆਚਾਰ ਵਿੱਚ ਕਵੀਸ਼ਰਾ ਦੀਆ ਵਾਰਾ ਢਾਡੀ ਕੌਮ ਨਾਲ ਹੋਏ ਜੁਲਮ ਦੀ ਦਾਸਤਾਨ ਸੁਣਾ ਨੌਜਵਾਨਾਂ ਨੂੰ ਸੰਘਰਸ਼ੀ ਬਣਾ ਰਹੀ ਸੀ ਤੇਰੇ ਮਾਣਕ ਸ਼ਿੰਦੇ ਗੁਰਦਾਸ ਮਾਨ ਹੁਣੀ ਕੇਪੀਅੈਸ ਗਿੱਲ ਦੇ ਨਾਲ ਮਿਲ ਨੌਜਵਾਨੀ ਨੂੰ ਐਸ਼ ਪ੍ਰਸਤੀ ਸਰਾਬ ਰੌਮਾਂਸ ਵਿੱਚ ਪਾਉਣ ਲਈ ਪੰਜਾਬੀ ਸੱਭਿਆਚਾਰ ਦਾ ਭੱਠਾ ਬੈਠਾ ਰਹੀ ਸੀ ਜਦੋ ਭਾਰਤੀ ਫੌਜ ਨੂੰ ਲੋਕ ਅਕਾਲ ਤਖਤ ਦਾ ਦੋਸ਼ੀ ਮੰਨਦੇ ਸੀ ਇਸ ਦਾ ਬਾਅਦ ਵਿੱਚ ਗੀਤ ਆੲਿਆ ਸਰਬੰਸ ਦਾਨੀਆ ਉਸ ਵਿੱਚ ਫੌਜ ਸਿੱਖਾ ਵੱਜੋ ਪੇਸ਼ ਕੀਤਾ ਸੀ ਕੀ ਇਹ ਅਸਲੀ ਸਿੱਖ ਨੇ ਫੌਜੀ ਖਾੜਕੁ ਨਹੀ ਇਹਦੀ ਫਿਲਮ ਆੲੀ ਦੇਸ ਹੋਇਾ ਪ੍ਰਦੇਸ਼ ਉਸਦਾ ਪ੍ਰਡੁਸਰ ਸੀ ਕੇਪੀ ਅੈਸ ਬੁੱਚੜ ਉਸ ਵਿੱਚ ਇਹ ਦਿਖਾਇਆ ਸੀ ਜੋ ਸੱਘਰਸ਼ ਕਰਨ ਵਾਲੇ ਨੌਜਵਾਨ ਬਾਹਰ ਚਲਗੇ ਉਹ ਵਾਪਸ ਨਾ ਆ ਜਾਣ ਦੁਬਾਰਾ ਸੰਘਰਸ਼ ਕਰਨ ਲਈ ਨਹੀ ਤੇ ਮਾਰੇ ਜਾਣਗੇ ਉਸ ਫਿਲਮ ਦੀ ਇਹੀ ਕਹਾਣੀ ਸੀ
@RajwantKaur-dh2pq
@RajwantKaur-dh2pq Ай бұрын
Wow bahut khoob parnam sheeda nu bhai nirmal singh chohla sahib ji​@@Punjabkhetimachinaryilluminati
@askanda112-ex9zu
@askanda112-ex9zu Ай бұрын
You are very great, God bless you Maan sahib 🎉
@gurdevsingh-zc5xw
@gurdevsingh-zc5xw Ай бұрын
ਬਹੁਤ ਦੇਰ ਕਰ ਦਿੱਤੀ ਗੁਰਦਾਸ ਮਾਂਨਾਂ ਇਹ ਉਦੋ ਕਰ ਲੈਦੇ ਆਹ ਦਿੱਨ ਨਾਂ ਦੇਖਣੇ ਪੈਂਦੇ ।
@BalwinderKaur-nx4kv
@BalwinderKaur-nx4kv Ай бұрын
ਘਰ ਦੀ ਸ਼ਰਾਬ ਹੋਵੇ ...ਏਹੋ ਜਿਹੇ ਤੇ ਹੋਰ ਕਈ ਗਾਣੇ ਜਿਨ੍ਹਾਂ ਨੇ ਨੋਜਵਾਨਾਂ ਨੂੰ ਕੁਰਾਹੇ ਪਾਇਆ ਹੋਰ ਵੀ ਬਹੁਤ ਕੁਝ ਜਿਨਾਂ ਕਰਕੇ ਪੰਜਾਬੀਆਂ ਦਾ ਤੈਥੋਂ ਮੋਹ ਟੁੱਟ ਗਿਆ ...ਬਹੁਤ ਪਿਆਰ ਦਿਤਾ ਸੀ ਪੰਜਾਬੀਆਂ ਨੇ ਤੈਨੂੰ ਤੂੰ ਹੰਕਾਰਿਆ ਗਿਆ ਸੀ ...
@hardeepsinghaulakh84
@hardeepsinghaulakh84 Ай бұрын
ਏਸ ਤੋਂ ਵੱਡਾ ਕਲਜੁਗ ਕੀ ਹੋਵੇ ਗਾ ਏਹੋ ਜਿਹੀ ਮਹਾਨ ਸਖੀਅਤ ਨੂੰ ਵਾਰ ਵਾਰ ਮੁਆਫ਼ੀ ਮੰਗਣੀ ਪੈ ਗਈ
@kulwantsinghaulakh1640
@kulwantsinghaulakh1640 Ай бұрын
ਗੁਰਦਾਸ ਮਾਨ ਜਿਦਾਬਾਦ ਥਾ ਜਿਦਾਬਾਦ ਹੈ ਜਿਦਾਬਾਦ ਰਹੇਗਾ❤❤❤❤❤❤❤
@free_united_punjab
@free_united_punjab Ай бұрын
ਭਾਰਤ ਨੂੰ ਆਪਣੀ ਮਾਂ ਕਹਿਣ ਵਾਲਾ ਤੇ ਤਿਰੰਗੇ ਨੂੰ ਪਿਆਰ ਕਰਨ ਵਾਲਾ ਇਹ ਕੰਜਰ ਪੰਜਾਬ ਦਾ ਕਦੇ ਵੀ ਸਕਾ ਨਹੀਂ ਹੋ ਸਕਦਾ ਇਸ ਨੂੰ ਕਿਸੇ ਵੀ ਹਾਲ ਵਿੱਚ ਮਾਫੀ ਨਹੀਂ ਮਿਲੇਗੀ
@pawanprashar6191
@pawanprashar6191 Ай бұрын
Always u true said to make everyone happy is not possible
@guk9002
@guk9002 Ай бұрын
You hv shown your real colors
@bharpursingh1584
@bharpursingh1584 Ай бұрын
ਮਾਨ ਸਾਹਿਬ ਤੁਸੀਂ ਛੱਡੋ ਗੁਰੂ ਗੋਬਿੰਦ ਸਿੰਘ ਸਿੱਖ ਧਰਮ ਨੂੰ ਤੇ ਪੰਜਾਬੀ ਜ਼ਬਾਨ ਨੂੰ। ਤੁਸੀਂ ਹਿੰਦੂ ਧਰਮ ਅਪਣਾ ਲਓ ਤੇ ਪੰਜਾਬੀ ਛੱਡ ਕੇ ਹਿੰਦੀ ਨੂੰ ਅਪਣਾ ਲਓ। ਸਿੱਖ ਕੌਮ ਤੇ ਪੰਜਾਬੀ ਕੌਮ ਹੁਣ ਤੁਹਾਡੀ ਥਾਂ ਨਹੀਂ।
@ramandeepsaini3009
@ramandeepsaini3009 Ай бұрын
koi ਮਾਫੀ ਨਿ ਜੇ ਮਾਫੀ ਨਹੀਂ ਮਿਲ ਦੀ ਹੁਣ ਕਿਆ ਫਾਈਦਾ ਮਾਫੀ ਦਾ ਸ੍ਰੀ ਜਿੰਦਗੀ ਤੇ ਹੋਰ ਦੇ ਮਗਰ ਲੱਗ k ਕਡ ਦਿੱਤੀ ਆਪਣੇ ਗੁਰੂ ਵਾਲਾ ਬੰਦਾ ਅੰਮ੍ਰਿਤ ਛਕ ਕੇ ਲੋਕਾਂ ਨੂੰ ਵੀ ਹੋਰ ਦੇ ਮਗਰ ਲਾ ਤਾ ਪਰਾ ਦੇ ਵਿਚ ਘੁੰਗਰੂ ਪਾ ਪ ਕੇ ਕੀ ਸਾਬਤ ਕਰਨਾ ਚਾਹੁੰਦੇ ਸੀ ਆਪ ਜੀ ਕੀ ਫਾਈਦਾ ਹਿਆ ਕੌਮ ਦਾ ਤੁਸੀਂ ਆਪਣੀ ਹੀ ਕੌਮ ਦਾ ਨੁਕਸਾਨ ਕੀਤਾ
@tejwantsingh3114
@tejwantsingh3114 Ай бұрын
ਆਪਣੇ ਨਾਂਅ ਨਾਲ ਸਿੰਘ ਨਹੀਂ ਲਿਖਿਆ ਕਦੀ ਕਿਉਂ? ਸੋਚੀਏ ਵਿਚਾਰੀਏ ਪਿਆਰਿਓ?
@RaviRavi-ig8be
@RaviRavi-ig8be Ай бұрын
Maan Sahab ,5,1,2025,,,6,1,2026, ਵਿੱਚ ਅਤੇ 2043 ਤੱਕ ਜਿਹੜੇ ਤੁਹਾਨੂੰ ਬੁਰਾ ਕਹਿੰਦੇ ਸੀ ਉਹ ਸਭ ਤੁਹਾਡੀ ਪ੍ਰਸ਼ੰਸਾ ਕਰਨ ਵਿੱਚ ਲੱਗੇ ਹੋਣਗੇ I will challenge for everybody 100% sure
@RaviRavi-ig8be
@RaviRavi-ig8be Ай бұрын
ਸਮਾਂ ਬੜਾ ਬਲਵਾਨ ਹੈ ਵਕਤ ਸਭ ਉੱਚਾ
@kharakromana5680
@kharakromana5680 Ай бұрын
ਆਗਿਆ ਲਾਈਨ ਤੇ ਬਹੁਤ ਆਕੜ ਸੀ
@rajbindersingh8237
@rajbindersingh8237 Ай бұрын
ਇਹ ਸਿਰਫ ਆਪਣਾ ਸ਼ੋ ਕਰਨ ਵਾਸਤੇ ਇਹ ਸਭ ਲੱਛਣ ਕਰ ਰਿਹਾ ਜਦੋਂ ਭੌਂਕਿਆ ਸੀ ਉਹ ਭੁੱਲ ਗਿਆ ਤੂੰ ਹੁਣ ਨੀ ਭੁੱਲਦੇ ਕਿਹੜੀ ਕੌਮ ਹੈ
@RajkumaMehto
@RajkumaMehto Ай бұрын
22 ji tusi mahan ho eh duniya kise nu nhi bakhsh de
@alongjourney8576
@alongjourney8576 Ай бұрын
ਮਾਨ ਨੁੰ ਉਹ ਪੰਜਾਬੀ ਸਵਾਲ ਪੁੱਸ਼ੇ ਜਿਸ ਦੇ ਬੱਚੇ ਪੰਜਾਬੀ ਮੀਡੀਅਮ ਚ ਪਡਦੇ ਹੋਣ ਜਾਂ ਜਿਸਨੇ ਕਦੇ ਜਿਂਦਗੀ ਚ ਕਦੇ ਗਾਲ ਨਾ ਕੱਢੀ ਹੋਵੇ ਜਾਂ ਫੇਰ ਕੋਈ ਕਿਸੇ ਵੀ ਡੇਰੇ ਤੇ ਨਾ ਗਿਆ ਹੋਵੇ ਕਦੇ ਦਾਡੀ ਕੇਸ ਨਾ ਮੁਨੇ ਹੋਣ ਤਾਂ ਸਵਾਲ ਕਰ ਸਕਦੇ ਓ
@KanwarjeetBrar
@KanwarjeetBrar Ай бұрын
ਮਾਨ ਸਾਬ ਤੁਸੀ ਲੇਟ ਹੋ ਗਏ 5 ਸਾਲ ਲੰਘ ਗਏ ਮਾਫੀ ਨਹੀਂ ਮੰਗੀ ਸੀ। ਜੇਕਰ ਤੁਸੀਂ ਚੰਗਾ ਗਇਆ ਤਾਹੀ ਤੁਸੀ ਜੀਦੋ ਮਾੜੇ ਦੀ ਤਾਰੀਫ਼ ਕਰਦੇ ਹੋ ਸਾਡੇ ਤੇ ਗੁੱਸਾ ਆਉਂਦਾ, ਇੱਕ ਗੱਲ ਅੱਗੇ ਤੋਂ ਦੱਸ ਦਾ ਪੰਜਾਬੀ ਗਲਤੀ ਕਰਨ ਵਾਲੇ ਨੂੰ 300 ਸਾਲ ਨਹੀਂ ਭੁਲਤੇ ਤੇ ਦਿਲੋ ਮਾਫੀ ਮੰਗਣ ਵਾਲਿਆਂ ਨੂੰ ਗਲਨਾਲ ਲਾ ਕੇ ਮਾਫ਼ ਕਰ ਦਿੰਦੇ ਹਨ 🎉🎉🎉
@jasmindersingh2828
@jasmindersingh2828 Ай бұрын
ਅਸੀ ਤੁਹਾਨੂੰ ਮਾਫ ਕੀਤਾ ਹੁਣ ਤੁਸੀ ਸਾਨੂੰ ਮਾਫ ਕਰ ਦੇਣਾ,
@paulsam5003
@paulsam5003 Ай бұрын
Dera Sai made him crazy ,he lost his all love of others ,
@goldenbrown3283
@goldenbrown3283 Ай бұрын
This man is the servant of the Nakodar Dera of Sia Baba . This apology is five years too late !!!. People who are genuinely sorry do so as quick as they can !!! This Sufi saint worshipper has been fooling Sikhs for a long time !!!. It is people like him and Garewal who are misleading Sikhs and praising Islam !!! It is about time this clown stopped pretending and say which faith he belongs to . He is not a Sikh , and he has used the Sikh community to earn money and fame !!!. If anyone believes his fake apology then they need to see a doctor asap !!!.
@LakhwinderSinghAulakh
@LakhwinderSinghAulakh Ай бұрын
ਤੇਰੇ ਨਾਲ ਉਹੀ ਨੇ ਜਿੰਨਾ ਨੇ ਤੈਨੂੰ ਚੜਾਇਆ ਤੂੰ ਸੱਚ ਬੋਲਿਆ ਲਾਡੀ ਸਾਹ ਤੇਰੇ ਨਾਲ ਕੇਪੀ ਕੰਜਰ ਹਰਾਮੀ ਤੇਰੇ ਨਾਲ ਆਰ ਐਸ ਐਸ ਬਾਂਦਰ ਸੈਨਾ ਤੇਰੇ ਨਾਲ ਭਾਰਤ ਮਾਤਾ ਤੇਰੀ ਮਾਸੀ ਤੇਰੇ ਨਾਲ ਹਰਾਮੀਆਂ ਨਾਲ ਹਰਾਮੀ ਹੀ ਖੜਦੇ ਹਨ। ਤੂੰ ਸੱਚਾਂ ਹੈਂ ।ਭੁੱਲ ਗਏ ਹੋਣਗੇ ਜਿਵੇਂ ਤੁਸੀਂ ਵੀ ਭੁੱਲ ਗੇ ਕਿ ਮੈਂ ਪੰਜਾਬ ਨਾਲ ਖੜਨਾ ਸੀ। ਭਈਆਂ ਨਾਲ ਖੜ ਗਿਆ ਤੂੰ ਭੁੱਲ ਗਿਆ ਤੇਰੀ ਪੁਲਿਸ ਭਾਰਤ ਬਾਂਦਰ ਦਰਬਾਰ ਸਾਹਿਬ ਤੇ ਹਮਲਾ ਕਰਕੇ ਅਨੇਕਾ ਪਰਿਵਾਰਾਂ ਖਤਮ ਕਰਨ ਵਾਲੇ ਭਾਰਤੀ ਤੈਨੂੰ ਮਾਸੀ ਮੁੰਡੇ ਜਾਪਣ ਲੱਗੇ।ਤੂੰ ਸੱਚ ਬੱਤੀ ਬਣਾ ਲਵੀਂ ।ਤੂੰ ਪੰਜਾਬੀ ਖੂਨ ਨਹੀ ਤੂੰ ਭੁੱਲ ਗਿਆ।😂😂😂😂
@vickyhair5522
@vickyhair5522 Ай бұрын
Kardo punjabioo far yar apna wada bajorag a y mafi ve mang da yar kine war
@manpreet9757
@manpreet9757 Ай бұрын
ਮਾਂ ਬੋਲੀ ਦਾ ਰੁਤਬਾ ਉਸ ਦੇ ਸ਼ਇਰਾਂ ਸਦਕੇ ਹੈ,, ਗੁਰਦਾਸ ਮਾਨ ❤❤
@joey634
@joey634 Ай бұрын
ਪੰਜਾਬੀ ਭੁੱਲਦੇ ਨਹੀ ਚੁੱਪ ਕਰ ਜਾਦੇ ਨੇ,
@Viral-talks1985
@Viral-talks1985 Ай бұрын
ਇਸ ਦੇ ਪਿੱਛੇ ਲੱਗ ਕੇ ਅਧਾ ਪੰਜਾਬ ਬੀੜੀ ਸਿਗਰੇਟ ਪੀਣ ਲਗ ਗਿਆ ਹੈ
@ManwinderSingh-rl7dy
@ManwinderSingh-rl7dy Ай бұрын
Sahi gal aa bhi
@mohitdhiman79
@mohitdhiman79 Ай бұрын
Wah 22, es ton pehlan tan punjab ch bidi cigarette hundi hi ni c.
@chamkaursinghchahal768
@chamkaursinghchahal768 Ай бұрын
ਪੰਜਾਬ ਦਾ ਹੀਰਾ ਮਾਨ ਸਾਬ੍ਹ
@GurdaspurSandhu
@GurdaspurSandhu Ай бұрын
ਗੁੱਡ ਵੀਰ ਬਹੁਤ ਵਧੀਆਂ ਗਲਾਂ ਤੇਰੀਆਂ
@Jasbirsingh-ki1ws
@Jasbirsingh-ki1ws Ай бұрын
ਗੁਰਦਾਸ ਮਾਨ ਜੀ ਮੈ ਤੁਹਾਡਾ ਬਹੁਤ ਵਡਾ ਫੈਨ ਸੀ ਪੰਜਾਬੀ ਲੋਕ ਤੁਹਾਡਾ ਬਹੁਤ ਸਤਿਕਾਰ ਕਰਦੇ ਸਨ ਤੁਹਾਡੇ ਤੋਂ ਹੋਈਆਂ ਗਲਤੀਆਂ ਕਦੋਂ ਦੀਆ ਮੁਆਫ ਹੋ ਜਾਣੀਆਂ ਸਨ ਜੇਕਰ ਤੁਸੀ ਪਹਿਲਾਂ ਗਲਤੀ ਮੰਨੀ ਹੁੰਦੀ ਉਲਟਾ ਤੁਸੀ ਆਪਨਾ ਅਹੰਕਾਰ ਹੀ ਦਿਖਾਈ ਗਏ ਗੁਰਸਿੱਖ ਬੰਦੇ ਨੂੰ ਬੱਤੀ ਵਾਲੇ ਗੱਲ ਸਾਰੀ ਸਿੱਖ ਸੰਗਤ ਨੂੰ ਚੁਬੀ ਪਰ ਤੁਸੀ ਲਾਡੀ ਦੇ ਭਗਤ ਬਣ ਕੇ ਸਿੱਖਾਂ ਨੂੰ ਮੂਰਖ ਹੀ ਸਮਝਦੇ ਰਹੇ ਆਹ ਕੰਮ ਪਹਿਲਾਂ ਹੀ ਕਰ ਲੈਂਦੇ ਤਾ ਸਿੱਖ ਕੌਮ ਨੇ ਤੁਹਾਨੂੰ ਗਲ ਨਾਲ ਲਾ ਲੈਣਾ ਸੀ
@gurpreet927
@gurpreet927 Ай бұрын
ਪੰਜਾਬ ਦੀ ਜਾਨ ਗੁਰਦਾਸ ਮਾਨ
@tjjohal6167
@tjjohal6167 Ай бұрын
Teri Jaan ne k p s gill nall Panjab de Munde vi mrae c
@harindersingh7147
@harindersingh7147 Ай бұрын
Proud Of You Maan Saab.Don't Loose Your Heart ❤️
@jagroopsinghbassi1601
@jagroopsinghbassi1601 Ай бұрын
5 ਸਾਲ ਵਾਦ ਜਾਦ ਮਾਫੀ ਨੀ ਚਾਲ
@Oyehappy291
@Oyehappy291 Ай бұрын
ਇਕ ਪੰਜਾਬ ਹੋਵੇ ਦੂਜੀ ਘਰ ਦੀ ਸ਼ਰਾਬ ਹੋਵੇ ਇਹ ਗੀਤ ਕਿੰਨੇ ਬੋਲਿਆ ਸੀ ਫੇਰ ?
@laadichouhan
@laadichouhan Ай бұрын
ਗੁਰਦਾਸ ਮਾਨ ਬਹੁਤ ਹੀ ਵਧੀਆ ਇਨਸਾਨ ਨੇ
@Elhoncho90
@Elhoncho90 Ай бұрын
Insaan nu magar Lela tey menu maaf kari.
@kuljitsingh5556
@kuljitsingh5556 Ай бұрын
ਸਿੱਖੀ ਤੇ ਪੰਜਾਬੀ ਦਾ ਗਦਾਰ।
@Elhoncho90
@Elhoncho90 Ай бұрын
@@laadichouhan veer ley leya magar enu taan maaf jrur kardi menu vee hak a muafi da teri tashreef bahut vadi oh sorry dil bahut vada veerey menu muaaf kardi.
@msshergill1112
@msshergill1112 Ай бұрын
@@kuljitsingh5556ਤੂੰ ਕੀ ਕੀਤਾ ਸਿੱਖੀ ਤੇ ਪੰਜਾਬੀ ਲਈ
@mrsukh0311
@mrsukh0311 Ай бұрын
​​@@msshergill1112teri bh.. kodi keeti hor ki karna 😂😂😂
Elza love to eat chiken🍗⚡ #dog #pets
00:17
ElzaDog
Рет қаралды 25 МЛН
Каха и лужа  #непосредственнокаха
00:15
PIZZA or CHICKEN // Left or Right Challenge
00:18
Hungry FAM
Рет қаралды 14 МЛН
Family Love #funny #sigma
00:16
CRAZY GREAPA
Рет қаралды 43 МЛН
OnAir ਤੇ Gurdas Maan ਦਾ Exclusive Interview
4:44
On Air
Рет қаралды 415 М.
Elza love to eat chiken🍗⚡ #dog #pets
00:17
ElzaDog
Рет қаралды 25 МЛН