Gurdaspur ਤੋਂ MP ਬਣਨ ਮਗਰੋਂ Sukhjinder Singh Randhawa ਦੀ ਪਹਿਲੀ ਧਮਾਕੇਦਾਰ Interview | Nimrat Kaur

  Рет қаралды 36,173

Rozana Spokesman

Rozana Spokesman

Күн бұрын

ਗੁਰਦਾਸਪੁਰ ਤੋਂ MP ਬਣਨ ਮਗਰੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਪਹਿਲੀ ਧਮਾਕੇਦਾਰ Interview
'ਕੰਗਨਾ ਨੇ ਜੇ ਸੰਸਦ ਅੰਦਰ ਪੰਜਾਬੀਆਂ ਬਾਰੇ ਕੁਝ ਬੋਲਿਆ ਤਾਂ ਕਰਾਂਗੇ ਜ਼ੁਬਾਨ ਬੰਦ, ਮੇਰੀਆਂ ਰਗਾਂ 'ਚ ਵੀ ਸ਼ਹੀਦਾਂ ਦਾ ਖੂਨ ਵੱਗਦਾ'
'ਬਿਕਰਮ ਮਜੀਠੀਆ ਨੂੰ ਮਿਲੇਗੀ ਕਲੀਨ ਚਿੱਟ, ਮੇਰੀ ਇਹ ਗੱਲ 100% ਸੱਚ ਸਾਬਤ ਹੋਵੇਗੀ'
#SukhjinderSinghRandhawa #Congress #Punjab #DarbarESiyasat #NimratKaur #RozanaSpokesman
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 77
@Vir_Ramgarhia
@Vir_Ramgarhia 3 ай бұрын
ਰੰਧਾਵਾ ਸਾਬ, ਤੁਸੀਂ ਐਮ ਪੀ ਬਣ ਗਏ ਹੋ । ਪੰਜਾਬ ਲਈ ਇਮਾਨਦਾਰ ਰਹੋਗੇ ਤਾਂ ਅਹੁਦੇ ਮਾਣੋਗੇ।ਸਾਡੀ ਬੱਚੀ ਕੁਲਵਿੰਦਰ ਕੌਰ, ਜਿਸਨੇ ਕੰਗਣਾ ਦੀ ਜ਼ੁਬਾਨ ਬੰਦ ਕੀਤੀ। ਅਗਰ ਤੁਸੀਂ ਉਸ ਨਾਲ ਨਹੀਂ ਖੜਦੇ,ਤਾਂ ਪੰਜਾਬੀ ਸਤਾਈ ਦੀ ਉਡੀਕ ਕਰਨਗੇ।ਨਾ ਭੁੱਲਣਾ ਸਾਡੀ ਕਮਜ਼ੋਰੀ ਐ।।।
@pargatsingh2652
@pargatsingh2652 3 ай бұрын
ਇਹ ਕਹਿਦਾ .ਪਾਣੀ ਨਹੀ ਸਭ ਤੋ ਵੱਡਾ ਚਾਵਾ ਚੁਲਾ .ਇਹ ਕਾਗਰਸੀ ਗੁਰਦਾਸਪੁਰ ਵਿੱਚ ਲੜਾਈ ਤੋ ਇਲਾਵਾ ਕੋਈ ਕੰਮ ਨਹੀ ਕੀਤਾ.ਇਹ ਅਤੇ ਇਸ ਦਾ ਪਿਤਾ ਮਨਿਸਟਰੀ ਦਾ ਸੁਖ ਲਿਆ ਪਰ ਗੁਰਦਾਸਪੁਰ ਦੇ ਲੋਕਾ ਦਾ ਕੁੱਝ ਨਹੀ ਕੀਤਾ .ਝੂਠਾ .ਗੁਰੂ ਗ੍ਰੰਥ ਸਾਹਿਬ ਦਾ ਬੋਬਦਾ ਸੀ ਇਨਸਾਫ ਦਿਵਾਉਣ ਲਈ ਜੋਰ ਲਾਵਾਗਾ ਕਿਥੇ ਗਿਆ.
@ginnieseerha1077
@ginnieseerha1077 3 ай бұрын
ਬਾਈ ਜੀ ਐਡੀ ਵੱਡੀ ਗ਼ਲਤੀ ਦੀ ਮਾਫੀ ਨੀ ਮਿਲਿਆ ਕਰਦੀ . ਨਾਲੇ ਰਾਹੁਲ ਗਾਂਧੀ publically ਮਾਫੀ ਕਿਉਂ ਨੀ ਮੰਗਦਾ ਕਿਉਕਿ ਉਹ ਪਤਾ ਵੀ ਫਿਰ ਮੇਰੀ ਦਾਦੀ ਝੂਠੀ ਪੈ ਜਾਉਗੀ .. ਵੀ ਉਹ ਗ਼ਲਤ ਸੀ ..
@jazzchouhan2167
@jazzchouhan2167 3 ай бұрын
Aunty 12 sal di kuri wrrgi awaz kad di a par gal ban di ni 😂😂😂😂😂😂
@Kang_dulla.
@Kang_dulla. 3 ай бұрын
Hor. Eh lagdi a Anchor .. VESEE JHUTE GAAT BOLDE HONE IDE SAMNE … sahi ch. Eh KISE kise nu daat HUNDE.. HUSAN HAJE VI. KAIM A ..
@Janti838
@Janti838 3 ай бұрын
Sukhjinder Singh Randawa Durg Dillar ha jail vic tu Nasha becda ha tu BJP nal tu milya ha Sukhjinder Randawa bjp nal milya ha. Tu Guruya di gal karda cga nhi lagda
@ravisingh7928
@ravisingh7928 3 ай бұрын
Rahul vargae phukrae nu kado.... Rahul 84 dae genocide nu kyon deny karda hai...? Kenda congress had no part to play in it!!!? Sikh katil tabar dae talwae chattan Wale
@Vir_Ramgarhia
@Vir_Ramgarhia 3 ай бұрын
ਰੰਧਾਵਾ ਸਾਬ, ਕਾਂਗਰਸ ਨੇ ਜੋ ਪੰਜਾਬ ਨਾਲ ਕੀਤਾ।ਉਸਦਾ ਕੋਈ ਅਫਸੋਸ ਹੈ ਤੁਹਾਨੂੰ? ਤੁਸੀਂ ਸਿੱਖ ਹੋ । ਸਿੱਖ ਹੋਣ ਦੇ ਨਾਤੇ ਕਿਆ ਸਿੱਖਾਂ ਨਾਲ ਖੜਨਾ ਤੁਹਾਡੀ ਜਿੰਮੇਵਾਰੀ ਨਹੀਂ ਸੀ? ਅਸੀਂ ਵੋਟਾਂ ਦਿੱਤੀਆਂ ਸਾਡੀ ਮਜਬੂਰੀ ਬਣ ਗਈ ਹੈ ਅਗਰ ਅੰਮ੍ਰਿਤਪਾਲ ਸਿੰਘ ਜੀ ਤੇਰਾਂ ਸੀਟਾਂ ਤੇ ਬੰਦੇ ਖੜ੍ਹੇ ਕਰਦੇ ਤਾਂ ਪੰਜਾਬ ਦੀਆਂ ਤੇਰਾਂ ਸੀਟਾਂ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਹੁੰਦੀਆਂ।।
@SatpalSingh-ms3hq
@SatpalSingh-ms3hq 3 ай бұрын
ਰੰਧਾਵਾ ਸਾਹਿਬ ਜੀ ਝਾੜੂ ਪਾਰਟੀ ਆਉਣ ਨਾਲ ਲੋਕਾਂ ਦੇ ਕੰਮਾਂ ਵਿੱਚ ਬਹੁਤ ਵੱਡੀ ਖੜੋਤ ਆ ਗਈ ਹੈ ਕ੍ਰਿਪਾ ਕਰਕੇ ਲੋਕਾਂ ਦੇ ਕੰਮਾਂ ਨੂੰ ਹੱਲ ਕਰਵਾਉ।
@skbskb4644
@skbskb4644 3 ай бұрын
ਤੂੰ ਉਪ ਮੁੱਖਮੰਤਰੀ ਰਿਹਾ ਤੂੰ ਕੀ ਕੀਤਾ.. ਕਲੀਨ ਚਿੱਟ ਤੇਰਾ ਕੈਪਟਨ ਦੇ ਕ ਗਿਆ ਮਜੀਠੀਏ nu😊
@DeepSingh-kb4uv
@DeepSingh-kb4uv 3 ай бұрын
ਅੰਮ੍ਰਿਤਪਾਲ ਸਿੰਘ ਜੀ ਜਿੱਤ ਗਿਆ ਕੁੜੇ ਹੁਣ ਫਿਰ ਕਿੱਦਾ ਕਰਨੀ ਆ ਬੋਤ ਕਾਲੀ ਸੀ ਤੁਆਨੂੰ ਉਨਾ ਦਾ ਭਰੋਧ ਕਾਰਨੇ ਦੀ
@GurnekSingh-l6c
@GurnekSingh-l6c 3 ай бұрын
ਰੰਧਾਵਾ ਸਹਿਬ ਜੀ ਪੰਜਾਬ ਦੀ ਅਵਾਜ਼ ਬਣਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️✍️✍️💯
@mannusidhu8527
@mannusidhu8527 3 ай бұрын
She is good anchor
@balrajsingh8247
@balrajsingh8247 3 ай бұрын
ਅਕਾਲੀ ਦਲ ਤੇ ਭਾਜਪਾ ਕਾਂਗਰਸ ਝਾੜੂ ਏ ਸਾਰੀਆਂ ਪਾਰਟੀਆਂ ਦੇ ਲੀਡਰ ਪਹਿਲਾਂ ਏ ਦੱਸਣਾ ਬਈ ਪੰਜਾਬ ਚ ਚਿੱਟਾ ਬੰਦ ਕਿਉਂ ਨਈ ਹੋਇਆ ਤੁਹਾਡੇ ਕੋਲੋਂ ਦੂਜਾ ਕਾਂਗਰਸ ਤੇ ਝਾੜੂ ਵਾਲੇ ਦੱਸਣ ਬਈ ਗੁਰੂ ਜੀ ਦੀ ਬੇਅਬਦੀ ਕਰਨ ਵਾਲੇਆ ਨੂੰ ਕਿਉਂ ਨਈ ਫੜਿਆ ਬਸ ਏਹੀ ਦੋ ਮੁੱਦੇਆ ਦਾ ਜਵਾਬ ਦੇਣ ਏ ਪੰਜਾਬ ਦੇ ਲੋਕਾਂ ਨੂੰ ਬਾਕੀ ਸੱਭ ਛੱਡੋ
@Gur260
@Gur260 3 ай бұрын
Randhawa chani warring ro kujni hona dekhleo
@Janti838
@Janti838 3 ай бұрын
Charanjit Singh Channi next cm punjab
@kumarvaran759
@kumarvaran759 3 ай бұрын
Nimrat kaur ji very nice person
@sarabpalboparai2431
@sarabpalboparai2431 3 ай бұрын
Mukhtar Ansari gangster wàs shelter in Ropar ,punjab jail ,that time you were minister of jail.
@Makhan-r1j
@Makhan-r1j 3 ай бұрын
❤ ਰੰਧਾਵਾ ਸਾਬ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਓ ਜੀ ❤
@tejpalsingh9387
@tejpalsingh9387 3 ай бұрын
00s
@satishchand1363
@satishchand1363 3 ай бұрын
Is de Munde ne k kita Chandigarh d hotel ch yad h search kr lo
@sharnpreetsingh3508
@sharnpreetsingh3508 3 ай бұрын
Tu ohi aw na yad amritpal de piche crpf layi c,tu swagat kita c centres da,httt sala dala
@karansingh-sk6qn
@karansingh-sk6qn 3 ай бұрын
Kartaar pur sirf navjot Singh sidhu krka khulea
@jazzchouhan2167
@jazzchouhan2167 3 ай бұрын
Tu sub to wda dlla a punjab da
@Jetu-1881
@Jetu-1881 3 ай бұрын
Tuhade halke vich pind fattochack vich peen da Pani nhi hai
@karansingh-sk6qn
@karansingh-sk6qn 3 ай бұрын
Jdo eh home minister nhi c ena bhut rola pya majithea nu ander kro ander kro jdo eh bnya eda mu sho jaban v nhi nikli
@karansingh-sk6qn
@karansingh-sk6qn 3 ай бұрын
Parminder singh tiwana warga koi reporter's nhi hga ena dea interview krn lai tuhi nhi marda ts log ena da pairr chatt da o
@karansingh-sk6qn
@karansingh-sk6qn 3 ай бұрын
Navrit ji ts v reporter daram nhi nibaya ts enu puch skdta c kartapur langa navjot singh sidhu krka khulea
@karansingh-sk6qn
@karansingh-sk6qn 3 ай бұрын
Jdo ts home minister c ts ki kita oh dso
@Dbbjf145
@Dbbjf145 3 ай бұрын
ਇਹ ਬੀਬੀ ਅਮਰਿੰਦਰ ਦੀ ਚਮਚੀ ਹੈ ਪਹਿਲਾ ਕਾਂਗਰਸ ਲਈ ਪ੍ਰਚਾਰ ਕਰਦੀ ਸੀ ਹੁਣ ਬੀਜੇਪੀ ਲਈ ਪ੍ਰਚਾਰ ਕਰ ਰਹੀ ਹੈ, ਹਰ ਗੱਲ ਵਿਚ ਜੱਟਾਂ ਨੂੰ ਟਾਰਗੇਟ ਕਰੀ ਜਾਣਾ, ਚੰਨੀ ਹਮੇਸ਼ਾ ਆਪਣੇ ਪੇਂਡੂ ਹਲਕੇ ਵਿੱਚੋਂ ਜਿੱਤਦਾ ਆਇਆ ਤੇ ਅੱਗੇ ਵੀ ਜਿੱਤੇਗਾ,ਇਸ ਬੀਬੀ ਨੂੰ ਸਿਰਫ ਇੰਨਾ ਕਹਿਣਾ ਕਿ ਥੋੜੀ ਬਹੁਤੀ ਸ਼ਰਮ ਕਰੇ ਜਦੋਂ ਬੀਜੇਪੀ ਆਈ ਸਭ ਨਾਲੋਂ ਪਹਿਲਾ ਛਿੱਤਰ ਤੁਹਾਡੇ ਹੀ ਫਿਰਨਾ ਪਿੰਡਾਂ ਵਾਲੇ ਫੇਰ ਵੀ ਬਚ ਜਾਣਗੇ
@amritpalsingh-hy4zc
@amritpalsingh-hy4zc 3 ай бұрын
Baba tuhadi vi sarkar 5sall Rahi e tusi ki kita hun tenu galan aundiyan payian ne
@satnamkahlon8398
@satnamkahlon8398 3 ай бұрын
Waheguru mehar rakhan chardikala bakhashn kaum nu aketa bakhashn
@MaanSaab-sx6sd
@MaanSaab-sx6sd 3 ай бұрын
Next cm chranjeet chni
@gurpreetrandhawa2230
@gurpreetrandhawa2230 3 ай бұрын
ਬਹੁਤ ਬਹੁਤ ਮੁਬਾਰਕਾਂ ਜੀ, ਉਮੀਦ ਹੈ ਪੰਜਾਬ ਦੀ ਅਵਾਜ਼ ਬਣ ਕੇ ਪਾਰਲੀਮੈਂਟ ਵਿੱਚ ਪੰਜਾਬ ਦੇ ਮੁੱਦੇ ਚੁੱਕੋਗੇ
@balrajsandhu6161
@balrajsandhu6161 3 ай бұрын
ਦਰਬਾਰਾ ਸਿੰਘ ਤਾਂ ਮਹਾਸ਼ਾ ਸਿੰਘ ਸੀ
@satnamkahlon8398
@satnamkahlon8398 3 ай бұрын
Doesn't matter Randhawa saheb only said Darbara Singh was Amritdhari it has nothing to do with cast
@hrpit
@hrpit 3 ай бұрын
ਕਾਂਗਰਸ ਨੇ ਵੀ ਕਲੀਨ ਚਿੱਟ ਹੀ ਦਿੱਤੀ ਹੈ
@GURPREETSINGH-pp3bw
@GURPREETSINGH-pp3bw 3 ай бұрын
Tu esse dyaa interviewa li chl
@kanwalpreets1181
@kanwalpreets1181 3 ай бұрын
ਕਦੇ ਮੈਨੂੰ ਇਹ ਬੀਬੀ ਚੰਗੀ ਲੱਗਦੀ ਕਦੇ ਮਾੜੀ😂
@deep-zo8vi
@deep-zo8vi 3 ай бұрын
Es bibi da koi pata nahi chalda kadi godi media vi ban jandi hai 😂😂
@jazzchouhan2167
@jazzchouhan2167 3 ай бұрын
😂😂😂😂 ah Bibi da koi satend ni ​@@deep-zo8vi
@kanwaljitsingh8391
@kanwaljitsingh8391 3 ай бұрын
These politicians have very low credibility. In their hunger for power and money they forget they were voted to serve people and be their representative. Unless public wakes up and starts asking these politicians tough questions the malice will never end.
@nrjkumar26
@nrjkumar26 3 ай бұрын
Randawa sr. You took my village name.we have water as well as network issue. Its honour and we hope development from you.
@navinansal7879
@navinansal7879 3 ай бұрын
All these politicians are totally self serving, no honesty: get rid of over emotionalism, only then success of punjab
@sarabpalboparai2431
@sarabpalboparai2431 3 ай бұрын
His father santokh Singh Randhawa appreciate Indra gandhi of Operàtion blue star.
@satishchand1363
@satishchand1363 3 ай бұрын
Is d juban kangana to c vadi h
@sarabpalboparai2431
@sarabpalboparai2431 3 ай бұрын
What about sugarcane reseach central you made. Now it not working present.
@heloo3456
@heloo3456 3 ай бұрын
Randhawa ji,Punjabian ne MP banaye hann ya....Pehle LOP ta chun lao...Rahul ji taan diaper paa ke vi jaan nu tayyar nhin.
@navinansal7879
@navinansal7879 3 ай бұрын
The anchor is too soft, pls ask questions where they cannot evade
@heloo3456
@heloo3456 3 ай бұрын
Eh Rajasthan Congress da incharge si..Sarkar chali gayi..Eh record hai ehda..
@gurlalsingh3273
@gurlalsingh3273 3 ай бұрын
Congress ta jeeti aa paise sarabh pinda vich diti ghar ghar BAs isliye apne halake to na har Jan BAs Randhawa Saab ne win hona si
@varunsingla5137
@varunsingla5137 3 ай бұрын
Bikau channel
@BaljitSingh-vn3mn
@BaljitSingh-vn3mn 3 ай бұрын
Vey good Randhawa shib
@jazzchouhan2167
@jazzchouhan2167 3 ай бұрын
Sah chad reha aunty ji nu 😂 caimra dekh k
@BhabbuSingh
@BhabbuSingh 3 ай бұрын
Sir ji love you
@deep-zo8vi
@deep-zo8vi 3 ай бұрын
Randhawa saab gurdaspur vech koi factories lekar aao ta Jo noujwano nu roujgar mil sake❤
@johnysharma1182
@johnysharma1182 3 ай бұрын
Nice reporter
@kanwaljitsingh2616
@kanwaljitsingh2616 3 ай бұрын
U no 😮
@sandeepmasih5143
@sandeepmasih5143 3 ай бұрын
Congratulations Randava ji for your great achievement 🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🦁🦁🙏🙏🙏🙏
@jazzchouhan2167
@jazzchouhan2167 3 ай бұрын
Roti pka aunty ji patrakari tuhde was di gal ni a 😂
@Jatt673
@Jatt673 3 ай бұрын
Gurdaspur da sevarage kharab aa hal kro saare da😊
@Janti838
@Janti838 3 ай бұрын
Hun a 5 saal baad auga ya jdo Vota lani ha udo ana a buda
@deep-zo8vi
@deep-zo8vi 3 ай бұрын
​@@Janti838ah suni deol nahi hai punjab da gadaar 😂😂😂
@Jatt673
@Jatt673 3 ай бұрын
@@deep-zo8vi sab eko jehe sada severage wala hal
@kumarvaran759
@kumarvaran759 3 ай бұрын
Good Sukhjinder ji
@SukhdevSingh-bp6yf
@SukhdevSingh-bp6yf 3 ай бұрын
Randhawa ji congratulations on your tremendous Victory . God bless you. ( Sukhdev Singh) Newzealand 🙏
Spongebob ate Patrick 😱 #meme #spongebob #gmod
00:15
Mr. LoLo
Рет қаралды 19 МЛН
Миллионер | 1 - серия
34:31
Million Show
Рет қаралды 2,1 МЛН