No video

Gurmat Vich Hukum Ate Nadar - Speech of Dr. Sewak Singh During Samvad at Rattan (Ludhiana)

  Рет қаралды 7,814

SikhSiyasat

SikhSiyasat

Күн бұрын

Samvad, a discussion forum organised a Gosht on topic "Gurmat Vich Hukum Ate Nadar" on March 4, 2019 at Gurdwara Tahli Sahib (Patshahi 10vi), Village Rattan, Near Jodhan Mansooran, Pakhowal Road, District Ludhiana, Punjab.
Baba Sewa Singh Rampur Khera, Dr. Sewak Singh and Dr. Kanwaljeet Singh shared their views on this topic during this discussion.
This is full video recording of speech of Dr. Sewak Singh.
===========================
SUBSCRIBE OUR CHANNEL
to get latest updates about
SIKH SIYASAT VIDEOS
/ sikhsiyasat
===========================
LIKE OUR FACEBOOK PAGE:
sikhsiy...
===========================
FOLLOW US ON TWITTER:
/ sikhsiyasat
===========================
JOIN US ON TELEGRAM:
t.me/sikhsiyasat
===========================
JOIN US ON WHATSAPP:
(1) Save Our WhatsApp Number
in Your Phone Contacts:
+91-855-606-7689
(2) SEND US YOUR NAME VIA
WHATSAPP.
===========================
VISIT OUR WEBSITES:
NEWS in ENGLISH ~ sikhsiyasat.net
NEWS in PANJABI ~ sikhsiyasat.info
Sikh Siyasat Videos ~ sikhsiyasat.com
===========================

Пікірлер: 28
@gurvindersingh7387
@gurvindersingh7387 5 жыл бұрын
ਧੰਨਵਾਦ ਸਿੱਖ ਸਿਆਸਤ ਵਾਲੇ ਵੀਰਾਂ ਦਾ ਅਤੇ ਡਾ ਸੇਵਕ ਸਿੰਘ ਵੀਰ ਦਾ
@ss-pm6oj
@ss-pm6oj 4 жыл бұрын
ਸ. ਸੇਵਕ ਸਿੰਘ ਹਮੇਸ਼ਾਂ ਵਾਂਗ ਬਹੁਤ ਸੋਹਣੇ ਵੀਚਾਰ ਪੇਸ਼ ਕਰ ਰਹੇ ਆ ਜੀ। ਵਾਹਿਗੁਰੂ ਲੰਮੇਰੀ ਤੰਦਰੁਸਤੀ ਤੇ ਚੜ੍ਹਦੀ ਕਲ਼ਾ ਬਖਸ਼ਣ।
@khushhal2701
@khushhal2701 Жыл бұрын
a
@lovepreetsingh-zy4ur
@lovepreetsingh-zy4ur 2 жыл бұрын
ਵਾਹਿਗੁਰੂ ਜੀ
@lovepreetsingh-zy4ur
@lovepreetsingh-zy4ur 2 жыл бұрын
ਬਹੁਤ ਵਧੀਆ ਜੀ
@SS-sr5vr
@SS-sr5vr 3 жыл бұрын
Good job 👏 ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ। ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ। ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਅਤੇ ਬਰਤਾਨੀਆ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ । ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ। ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਕਾਂਗਰਸੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ। ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ। www.5p5p.org ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
@jagsirgill1285
@jagsirgill1285 2 жыл бұрын
Bahut vadiya vichaar
@bhupindersinghpanch1627
@bhupindersinghpanch1627 Жыл бұрын
ਮੂਰਖ ਹਉਮੈ ਗਿਆਨੀ।ਪੰਚ ਸਾਧ ਫਕੀਰ ਆਲਮਗੀਰ
@satnambatth1823
@satnambatth1823 5 жыл бұрын
ਬੜੀ ਵਧੀਆ ਸਪੀਚ .॥
@GurpritSinghMaan-lw2wh
@GurpritSinghMaan-lw2wh Жыл бұрын
ਗੁਰਪਰੀਤ ਸ਼ਿੰਘ ਖਾਲਸਾ ਖੇਮੂਆਣਾ ਬਠਿੰਡਾ🎉🎉🎉🎉🎉
@kamaljeetsingh8919
@kamaljeetsingh8919 Жыл бұрын
ਬਹੁਤ ਵਧੀਆ ਵਿਚਾਰ ਜੀ
@krishansingh-rs5gr
@krishansingh-rs5gr Жыл бұрын
ਡਾਕਟਰ ਸਾਹਿਬ, ਮੈਂ ਤੁਹਾਡਾ ਇਹ ਮੌਲਿਕ ਤੇ ਵਿਦਵਤਾ ਭਰਪੂਰ ਭਾਸ਼ਣ ਖ਼ੁਦ ਪਿੰਡ ਰਤਨ ਵਿਖੇ ਸੁਣਿਆ ਸੀ। ਉਸ ਵਕਤ ਵੀ ਮੈਂ ਬੇਨਤੀ ਕੀਤੀ ਸੀ "ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ।।" ( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ,ਅੰਗ 335) ਭਗਤ ਕਬੀਰ ਜੀ ਦਾ ਹੈ ਭਗਤ ਨਾਮਦੇਵ ਜੀ ਦਾ ਨਹੀਂ । ਤੁਸੀਂ ਉਸ ਵਕਤ ਇਸ ਨੂੰ ਆਪਣੇ ਲੈਪਟਾਪ'ਤੇ ਦਰਿਆਫ਼ਤ ਵੀ ਕੀਤਾ ਸੀ ਪਰੰਤੂ ਫਿਰ ਵੀ ਪਤਾ ਨਹੀਂ ਕਿਉਂ ਸੋਧ ਕਰਨੀ ਰਹਿ ਗਈ। ਆਮ ਪਾਠਕਾਂ/ਦਰਸ਼ਕਾਂ/ ਸਰੋਤਿਆਂ ਦੀ ਸਪੱਸ਼ਟਤਾ ਲਈ ਮੈਨੂੰ ਇਹ ਲਿਖਣਾ ਚੰਗਾ ਲੱਗਿਆ। ਖਿਮਾਂ ਕਰਨੀ ਜੀ। ਧੰਨਵਾਦ।
@ajaniqbalsinghdhaliwal5960
@ajaniqbalsinghdhaliwal5960 2 жыл бұрын
🍁🙏🍁
@mohsinasgarali
@mohsinasgarali 5 жыл бұрын
Allah bless you all.
@jassi7355
@jassi7355 3 жыл бұрын
Thank brother LA ilaha illa Allah
@mohsinasgarali
@mohsinasgarali 3 жыл бұрын
@@jassi7355 👍
@sarabjitsingh9785
@sarabjitsingh9785 5 жыл бұрын
ਇਨੀਆ ਸਿੱਧੀਆ ਤੇ ਸਾਫ ਗੱਲਾਂ ਨੁੰ ਕਿਵੇ ਓਲਝਾਅ ਕੇ ਬਿਆਾਨ ਕ੍ਰ੍ਰ ੍ਰ੍ਰਿਹਾ ਆ ਸੇਵਕ ਸਿੰਘ,,,
@HARVINDERSINGH-pr6rb
@HARVINDERSINGH-pr6rb 5 жыл бұрын
Veere ki gal uljaayi minu v das de, duji kal jinyian galan kitiyaan ki tenu pta hai.. T tuci v aap di video record kar k bhej, teeji gal ungal chukna bahut sokha us stage ch t ja k byaan karna okha, t last gal mere v aj saadi dikat hi ehi hai ki asi har kise nu appne hisab nal maapde haan.. Jis level toh agla. Bol rahea osnu v smjna jaruri hai.. Eve faltu cmmnt nhi karne chahidee
@HARVINDERSINGH-pr6rb
@HARVINDERSINGH-pr6rb 5 жыл бұрын
Jwab jarur deyo ji....
@theVirsa
@theVirsa 5 жыл бұрын
@@HARVINDERSINGH-pr6rb ਵੀਰੇ ਇਹ "Sarabjit Singh" ਅਸਲ ਵਿਚ ਨਿਊਜ਼ੀਲੈਂਡ ਵਾਲੇ "ਅਪਗ੍ਰੇਡ" ਹਰਨੇਕ ਦਾ ਲੁਕਵਾਂ ਅਕਾਉਂਟ ਆ। ਇਹਦਾ ਕੰਮ ਸਿਰਫ ਸਮਾਂ ਖਰਾਬ ਕਰਨਾ ਹੋਰ ਕੁਝ ਨਹੀਂ।
@raspindersingh3114
@raspindersingh3114 5 жыл бұрын
ਬਹੁਤ ਵਧੀਆ ਜੀ
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 20 МЛН
Please Help Barry Choose His Real Son
00:23
Garri Creative
Рет қаралды 23 МЛН
Performance of History Making Personalities: Dr Sewak Singh
35:44
SikhSiyasat
Рет қаралды 4,6 М.
Special Podcast with Dr. Sewak Singh | SP 17 | Punjabi Podcast
1:24:27
Punjabi Podcast
Рет қаралды 31 М.
Importance of Reading and Listening: Dr.Sewak Singh
46:27
SikhSiyasat
Рет қаралды 3,2 М.
Life History of Sirdar Kapoor Singh by Dr. Sukhpreet Singh Udhoke #SirdarKapoorSingh
47:47
Sarkar A Khalsa (ਸਰਕਾਰ ਏ ਖਾਲਸਾ)
Рет қаралды 9 М.
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 20 МЛН