15 ਮਿੰਟ ਵਿਚ ਤਿਆਰ ਗੋਭੀ ਦੀ ਸਬਜ਼ੀ। Aloo Gobi Recipe | Bibeki Cooking Ep.3

  Рет қаралды 212,422

Gurmat Bibek

Gurmat Bibek

Күн бұрын

Пікірлер: 406
@sukhvindersingh1632
@sukhvindersingh1632 Жыл бұрын
ਸਬ ਤੋਂ ਪਹਿਲਾਂ ਆਪ ਜੀ ਦਾ ਧੰਨਵਾਦ ਕਿ ਆਪ ਨੇ ਸਰਬ ਲੋਹ ਦੇ ਭਾਂਡਿਆਂ ਵਿੱਚ ਸਬਜ਼ੀਆਂ ਤੇ ਕੜੀ ਬਨਾਉਣੀ ਸਿਖਾਇਆ ਹੈ। ਮੈਂ ਆਪ ਸਰਬ ਲੋਹ ਵਿੱਚ ਦਾਲ ਬਣਾਈ ਸੀ, ਜੋ ਕਿ ਬਹੁਤ ਹੀ ਕਾਲੇ ਰੰਗ ਦੀ ਬਣ ਕਿ ਤਿਆਰ ਹੋਈ। ਉਸਨੂੰ ਤੜਕਾ ਵੀ ਲਗਾਇਆ ਸੀ। ਪਰ ਉਹ ਬਹੁਤ ਹੀ ਕਸੈਲੇ ਸੁਆਦ ਦੀ ਬਣੀ ਸੀ ਜੋ ਕਿ ਖਾਧੀ ਵੀ ਨਹੀਂ ਗਈ। ਆਪ ਜੀ ਨੂੰ ਬੇਨਤੀ ਹੈ ਕਿ ਇੱਕ ਵੀਡੀਓ ਸਰਬ ਲੋਹ ਵਿੱਚ ਦਾਲ ਬਨਾਉਣ ਦੀ (ਖਾਸ ਕਰਕੇ ਮਾਂਹ ਦੀ ) ਬਣਾਈ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@rajwinderhundal8271
@rajwinderhundal8271 4 жыл бұрын
ਬਹੁਤ ਹੀ ਵਧੀਆ ਰਿਸਪੀ ਜੀ 🙏 ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
@राजस्थानी-ल8ठ
@राजस्थानी-ल8ठ 4 жыл бұрын
ਬੀਬੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🌹 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ 🌹🌹
@Jasbir55
@Jasbir55 4 жыл бұрын
ਬਹੁਤ ਵਧੀਆ ਸਬਜੀ ਬਣੀ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। 🙏🙏
@isherkaur1103
@isherkaur1103 4 жыл бұрын
we won't forget to "like, comment and share" as long as you don't forget to share the BLOOPERS LOL. Thank you GB for all your efforts.
@mandeepuppal3800
@mandeepuppal3800 4 жыл бұрын
Waheguru ji, this is a simple, quickly prepared, healthy recipe. I prepared it and my picky daughter who doesn’t like eating vegetables finished her bowl and asked for more. Thanks for sharing this recipe. We all are waiting for pizza recipe. While sharing pizza recipe please add some whole wheat flour.
@Gurmatsidhant
@Gurmatsidhant 4 жыл бұрын
Ssa ji Tuhada program dekh ke hi mann nu inniku chain milli.. Te apjida tehdillon dhanvad
@vickysingla8182
@vickysingla8182 4 жыл бұрын
ਭੈਣ ਜੀ ਬਾਬਾ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ,,,ਸਬਜ਼ੀ ਬਿਲਕੁਲ ਸਿਪਲ ਅਤੇ ਸਾਦੀ ਸੀ,, ਬਹੁਤ ਹੀ ਵਧੀਆ
@aseeskaur1029
@aseeskaur1029 4 жыл бұрын
ਬਹੁਤ ਸੌਖੀ ਰੈਸਪੀ ਹੈ ਜੀ। ਅਸੀਂ ਜਰੂਰ ਟਰਾਈ ਕਰਾਂਗੇ।
@komalpreetkaur7128
@komalpreetkaur7128 4 жыл бұрын
Waheguru ji ka Kalsa Waheguru ji ke Fateh . I tried this recipe and the vegetable was having a wonderful taste .
@malkitkaur1258
@malkitkaur1258 4 жыл бұрын
Vadea ji bahut saf suthre treke nal samjaea ha ji 👍👍👍👍👍👍🙏🙏🙏🙏🙏
@chaingangsoldier0609
@chaingangsoldier0609 2 жыл бұрын
I wait for the entire video to end bhenji is super innocent
@jasveerkitchenandpunjabicu4357
@jasveerkitchenandpunjabicu4357 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ
@jassiworld47
@jassiworld47 4 жыл бұрын
The last one was too good part!! This is the first time I have seen khalsa ji laughing.
@navjotvirk9549
@navjotvirk9549 4 жыл бұрын
A
@avtarsamra2823
@avtarsamra2823 4 жыл бұрын
ਧਨ ਵਾਦ ਭੈਣ ਜੀਹਦੇ ਸੁੱਚੇ ਕਰਨ ਨੂ ਤੁਸੀ ਬਚ ਨ ਕੀਤੇ ਨੇ ਬਾਕੀ ਤਾ ਐਵੇਂ ਹੀ ਝੂਠੇ ਹਥਾਂ ਨਾਲ ਖਾਣਾ ਬਣਾਉਣ ਲਗ ਜਾਦੇ।ਨੇ ਜੀਭੈਣ ਪ੍ਰਸਾਦਿ ਦੇ ਰੂ ਪ ਵਿਚ ਮਿਲਣ ਵਾਲੇ ਪਾਸੇ ਬਣਾਉਣ ਦੀ ਰੈਸਪੀ ਵੀ ਹੇਅਰ ਕਰ ਦਿਓ ਈ ਸਤਨਾਮ ਵਾਹਿ ਗੁਰੂ ਭੈਣ ਜੀ ਧੰਨਵਾਦ ਸਿਸਟਰ ਜੀਮੋਗਾ
@avtarsamra2823
@avtarsamra2823 4 жыл бұрын
ਪਾਸੇ ਪਤਾਸੇਜੀ ਪਾੜੇ ਦੀ ਪਤਾਸ਼ੇ
@simarjeetkaur453
@simarjeetkaur453 2 жыл бұрын
In last oh ho 🤣 so funny Nice bibeki jatha keep it up
@gursiratkaur6186
@gursiratkaur6186 4 жыл бұрын
Last scene was too good 😀😀 sooo funny 😂😂😂 Very nice recipe 👌👌 Keep it up Waheguru ji bless you all gurmat bibek family 🙏🏻🙏🏻
@inderkaurmanku
@inderkaurmanku 7 ай бұрын
Boht vadeya sister ji waheguru ji ka khalsa waheguru ki fateh
@MehtabSingh-g1x
@MehtabSingh-g1x Жыл бұрын
Bout vadiya khalsa ji sekhao vi hasao vi waheguru bless you
@PawanKumar-me2zu
@PawanKumar-me2zu 4 жыл бұрын
ਵਾਹਿਗੁਰੂ ਜੀ ਮੇਰੀ ਭੈਣ ਨੂੰ ਲੰਬੀਆਂ ਉਮਰਾ ਦੇਵੇ ਜੀ
@GurwinderSingh-fr8ij
@GurwinderSingh-fr8ij 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਵਧੀਆ ਸੌਖਾ ਤਰੀਕਾ 👍
@gurbindersingh7444
@gurbindersingh7444 4 жыл бұрын
Bahut. Vdhia. Khalsa ji. So simple. Cooking
@InderjitKaur-rm7ey
@InderjitKaur-rm7ey Жыл бұрын
Very nice recipe thank you
@indiansuperhero788
@indiansuperhero788 4 жыл бұрын
Me raati cooker ch bnai c mix veg sbzi 1 seeti naal , bot swad bni bilkul hlwai wala swad c
@harafangle9473
@harafangle9473 4 жыл бұрын
ਬਹੁਤ ਵਧੀਆ ਗੁਰ ਆਸੀਸ ਬਹੁਤ ਖੁਸ਼ੀ ਹੋਈ
@surjitsoin968
@surjitsoin968 Жыл бұрын
Aap ka saaf kaam dekh kar man bahut khush hota hai sarv loh barman dekh ke India mein kis shop par milte hai
@GurmatBibek
@GurmatBibek Жыл бұрын
ਦੇਗ਼ ਤਿਆਰ ਕਰਨ ਦੀ ਵਿਧੀ ਵਾਲੀ ਵੀਡਿਓ ਦੇਖੋ ਜੀ ਓਸ ਦੇ ਸ਼ੁਰੂ ਵਿਚ ਹੀ ਦਸਿਆ ਸਰਬਲੋਹ ਦੇ ਬਰਤਨ ਕਿੱਥੋਂ ਮਿਲਦੇ ਹਨ
@AnokhKaur
@AnokhKaur 4 жыл бұрын
Really nice! Simple and quick recipe! Love the bloopers at the end!😂😂
@himanshusingh8993
@himanshusingh8993 4 жыл бұрын
You look very good when you smile ☺ ..🌹🌹🙏🙏ਧੰਨ ਧੰਨ ਬਾਬਾ ਜੀ ਆਪਣੀ ਅਪਾਰ ਕ੍ਰਿਪਾ ਬਣਾਈ ਰੱਖੋ ਜੀ🌹🌹🙏🙏
@kanwaljitmann9567
@kanwaljitmann9567 Жыл бұрын
ਤੁਸੀਂ ਸਰਬਲੋਹ ਦੇ ਬਰਤਨ ਕਿੱਥੋਂ ਖਰੀਦੇ ਹਨ।
@cloudnineepic
@cloudnineepic 4 жыл бұрын
Waheguru g ka khalsa Waheguru g ki fateh 💞
@Amneetsingh0005
@Amneetsingh0005 2 жыл бұрын
We miss your recipes
@ManjitKaur-sk3ty
@ManjitKaur-sk3ty 2 жыл бұрын
वाहेगुरु जी का खालसा वाहेगुरु जी की फतेह बहन जी गोभी की सब्जी बहुत ही बढ़िया बनी है इसे जरूर बना कर देखेंगे वाहेगुरु जी का खालसा वाहेगुरु जी की
@RajinderSingh-cp5gg
@RajinderSingh-cp5gg 4 жыл бұрын
ਬਹੁਤ ਵਧੀਆ ਜੀ ਗੋਭੀ ਤਾਂ ਬਹੁਤ ਸਵਾਦ ਬਣੀ ਵਾ।😋
@Jattlife24
@Jattlife24 4 жыл бұрын
Waoo kinna asaan trika
@sukhbirsingh3233
@sukhbirsingh3233 2 жыл бұрын
Waheguru ji hor v recipe lai k aao plz 🙏🙏
@parveenrajeshmadhar7623
@parveenrajeshmadhar7623 4 жыл бұрын
Very tasty❤️🙏 satnam waheguruji
@Deepsingh-ir5oy
@Deepsingh-ir5oy 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮਾਂ ਜੀ ਅਸੀਂ ਦੁਬਈ ਆ ਜੀ ਪਰ ਸਰਬ ਲੋਹ ਭਾਂਡੇ ਨੀ ਚੰਗੀ ਤਰਾਂ ਮਾਂਜ ਹੁੰਦੇ ਨਿਬੂ ਨਾਲ ਮੰਜੀ ਦੇ ਫੇਰ ਵੀ ਚਮਕ ਦੇ ਤੁਸੀ ਕਿਰਪਾ ਕਰਕੇ ਸਰਬ ਲੋਹ ਦੇ ਭਾਂਡੇ ਮਾਂਜਣ ਬਾਰੇ ਵੀ ਦਸੋ ਜੀ ਕੇ ਰੇਤ ਤੋਂ ਬਿਨਾ ਕਿਵੇਂ ਮਾਂਜ ਸਕਦੇ ਆ ਜੀ
@sandeepsinghkhalsa1
@sandeepsinghkhalsa1 4 жыл бұрын
Waheguru try citric acid. Get a pouch from the store , Mix it with dish soap ..it works really good.
@kaur552
@kaur552 4 жыл бұрын
Kini sohni lgdi pyi bn k. Asi lemon cake bnaya c bhen jio. Boht e mzza aaya c chak. Sb parivaar vlo shukrana jio.
@ramangill2131
@ramangill2131 7 ай бұрын
ਵਾਹਿਗੁਰੂ ਜੀ🙏
@harwinderkaur8589
@harwinderkaur8589 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ ਤੁਹਾਡੀਆਂ ਵੀਡਿਓ ਬਹੁਤ ਵਧੀਆ ਲੱਗੀਆਂ ਤੁਹਾਡੇ ਸਰਬ ਲੋਹ ਦੇ ਬਰਤਨ ਬਹੁਤ ਚਮਕਦੇ ਹਨ ਜੀ ਕਿਰਪਾ ਕਰਕੇ ਦੱਸ ਦੇਉ ਜੀ ਕਿਸ ਚੀਜ ਨਾਲ ਸਾਫ ਕਰਦੇ ਓ
@harjeetkaur3745
@harjeetkaur3745 4 жыл бұрын
Waheguru ji ka Khalsa waheguru ji ki Fateh!! Bhenjee can you please tell me aapki ne sarabloh de bartan kotho tyar karwaye han ji.. please give address.
@SandeepSingh-gk6ff
@SandeepSingh-gk6ff 4 жыл бұрын
Whaguar Ji ka thanks raspie nice
@harinderkaurCookingchannel
@harinderkaurCookingchannel 4 жыл бұрын
*ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਜੀ* 🙏🏻🙏🏻
@ਤਿਸਰੇਣ
@ਤਿਸਰੇਣ 4 жыл бұрын
Vaah ji .... Looks very yummy....my favourite sabji
@kiranpreetkaur1370
@kiranpreetkaur1370 4 жыл бұрын
Mam ji waheguru ji ka khalsa waheguru ji fathe sarvlo de bartun kitho milde aa ji
@rajwantkaur540
@rajwantkaur540 4 жыл бұрын
Waheguru ji ssa ji bhaut vadiya l sarabloh d bartan k milde hai mai gurdaspur t ha
@nsingh5779
@nsingh5779 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 🌺🌼🌺🌼🌺🌼🌺🌼🌺🌼🌺🌼🌺
@rajwantkaur9789
@rajwantkaur9789 Жыл бұрын
Bibi ji Waheguru ji ka khalsa waheguru ji ki fathe
@Amarjitmeister
@Amarjitmeister 4 жыл бұрын
Behind the scene was hilarious 🤣
@bhupinderkaur3986
@bhupinderkaur3986 4 жыл бұрын
Beta tuhadi all recpies are very good plz tell eh sarbloh de artal kithon achchay milde ne te jangal ton kivan bcha k rakhne ne
@gaganchahal511
@gaganchahal511 4 жыл бұрын
Kindly upload more such recipes 🙏🙏👌👌
@bxsicproductions
@bxsicproductions 4 жыл бұрын
Good to know that Sarbloh pots work on Induction stove.... the company only mentioned Stainless Steel....
@nanaklekh
@nanaklekh 4 жыл бұрын
Dhan Dhan Gursikh pyaario🙏
@veenkaur5994
@veenkaur5994 4 жыл бұрын
Waheguru ji
@prabhdeepkaur4665
@prabhdeepkaur4665 4 жыл бұрын
Bahut vadia Waheguru ji. Bahut acha lagga aap ji da video dekh ke. Hor videos bnao ji please.
@jotaujla8355
@jotaujla8355 4 жыл бұрын
😋😋😋 feel very good to see this
@priyankapatla1557
@priyankapatla1557 3 жыл бұрын
Can you tell us which vegetables we can't cooked in sarbhloh utensils . Like vegetables which contain citric acid can't cooked in iron utensils.
@davinderkaur-rn6io
@davinderkaur-rn6io 4 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੀਬੀ ਜੀ ਤੁਸੀਂ ਸਰਵ ਲੋਹ ਦੇ ਭਾਂਡੇ ਕਿਸ ਚੀਜ਼ ਨਾਲ ਸਾਫ ਨੇ
@sukhjinderotal8431
@sukhjinderotal8431 4 жыл бұрын
Khalsa ji very nice vegetable
@Deepsingh-mf1rj
@Deepsingh-mf1rj 2 жыл бұрын
Waheguru ji thank you
@GurwinderSingh-cf6xz
@GurwinderSingh-cf6xz 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harjinderkaur1765
@harjinderkaur1765 4 жыл бұрын
ਬਹੁਤ ਵਧੀਆ ਜੀ ਧੰਨਵਾਦ
@KaramjitSingh-pi4iv
@KaramjitSingh-pi4iv 4 жыл бұрын
Waheguru ji ka khalsa Waheguru ji ki Fathe ji Very nice g
@sohanjalota9792
@sohanjalota9792 4 жыл бұрын
Sarab loh de bartan kithon milnge g.
@jaskaranjitsingh7257
@jaskaranjitsingh7257 2 жыл бұрын
Great idea
@jindeyfamilyvlogs
@jindeyfamilyvlogs 4 жыл бұрын
Waheguru ji ka khalsa waheguru ji ki fath nice video sister
@laxmisanghani4419
@laxmisanghani4419 4 жыл бұрын
Excellent yummy n healthy 😋
@krishanakanta8749
@krishanakanta8749 4 жыл бұрын
Sarblo kon sa metal hota sanu das dena y chandi hai
@sukhdeepgill608
@sukhdeepgill608 4 жыл бұрын
Waheguru ji, you are very nice and good efforts. Keep it up
@liongamingh.s.r9837
@liongamingh.s.r9837 4 жыл бұрын
Di onion ginger te garlick ta paya ne
@gurmailkaur7641
@gurmailkaur7641 4 жыл бұрын
Waheguru ji bahut badia sabji ji
@iqbalsinghraji1662
@iqbalsinghraji1662 4 жыл бұрын
Vahut vadhia gobhi di sabji Thanks
@GurmeetSingh-nx8nu
@GurmeetSingh-nx8nu 2 жыл бұрын
WaheGuru Ji ka Khalsa WaheGuru Ji ki Fateh
@Karansingh-bsi
@Karansingh-bsi 4 жыл бұрын
Waheguru ji ka khalsa waheguru ji ki fateh bibi ji ek chijs banao kidda ki Pizza nal sandwich
@mandyrajput2663
@mandyrajput2663 4 жыл бұрын
ਬਹੁਤ ਵਧੀਆ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@lovedeep602
@lovedeep602 4 жыл бұрын
#sarabloh utensils di samb sambhal di vi ik video tiyar krna gurmukho.. mai thore din pehla hi shuru kitta hai sarabloh bartan vartne
@iplboss5324
@iplboss5324 4 жыл бұрын
Hello ji bhanji jare sarbloh de patilae vich tusi gobi banai hai oh patilae kithe milouga
@nsingh5779
@nsingh5779 3 жыл бұрын
ਵੀਡੀਓ ਅਣ-ਲਾਇਕ ਕਰਨ ਵਾਲੇ ਨੂੰ ਵੀ ਸੱਚੇ ਪਾਤਸ਼ਾਹ ਗੁਰਬਾਣੀ ਦੀ ਦਾਤ ਬਖਸ਼ਣ🙌🏻
@Singharpreet22
@Singharpreet22 3 жыл бұрын
how to wash sarbloh utensils, keep it clean and cook food
@samrathsingh8457
@samrathsingh8457 3 жыл бұрын
With soap or rakh and lemo Or citric acid also to clean the sarabhloh bartan nicely
@apunjabigirl1836
@apunjabigirl1836 4 жыл бұрын
Charhdikala Khalsa Jii Bhooot changi recipe dssi 👌👌🙏🙏
@AmritpalSingh-qn9ty
@AmritpalSingh-qn9ty 4 жыл бұрын
Sub kuj sarabloh da waheguru
@gurminderkaur9558
@gurminderkaur9558 4 жыл бұрын
Wah waheguru ji.bot sohne.asi sarb loh de bartan kotho khardiye?
@simranjitsingh9389
@simranjitsingh9389 4 жыл бұрын
ਵਾਹਿਗੁਰੂਜੀਕਾਖਾਲਸਾ॥ ਵਾਹਿਗੁਰੂਜੀਕੀਫਤਿਹ॥ Please create a video on how to look after sarbloh pande properly. Thank you Ji!
@shivkumar-vk1lq
@shivkumar-vk1lq 4 жыл бұрын
Sat shri akal bahut badya bibi
@joginderkaur7063
@joginderkaur7063 4 жыл бұрын
ਭੈਣ ਜੀ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਹਰੇਕ ਰੈਸਪੀ ਦਸਦੇ ਹੋ ।ਬਾਣਾ ਵੀ ਸੁੰਦਰ ਪਹਿਨਦੇ ਹੋ ਅਤੇ ਗੁਰਬਾਣੀ ਦਾ ਗਿਆਨ ਵੀ ਰਖਦੇ ਹੋਵੇਗੇ। ਜਿੱਥੋਂ ਤਕ ਸ਼ਰੀਰ ਦੀ ਸੁਚਮ ਦਾ ਸਵਾਲ ਹੈ। ਪੰਜਵੇਂ ਪਾਤਸ਼ਾਹ ਤਾਂ ਇਸ ਸਰੀਰ ਨੂੰ ਬਦੇਹੀ ਅਤੇ ਅੰਦਰਲੇ ਸ਼ਰੀਰ(ਆਤਮਾ) ਨੂੰ ਦੇਹੀ ਦਾ ਦਰਜਾ ਦੇਂਦੇ ਹਨ ਜ਼ੋ ਕਿ ਦਿਸਦੀ ਨਹੀਂ ਹੈ "ਦੇਹੀ ਗੁਪਤ ਬਿਦੇਹੀ ਦੀਸੈ ।। ਸਗਲੇ ਸਾਜਿ ਕਰਤ ਜਗਦੀਸੈ।।" ਮਹਲਾ ਪੰਜਵਾਂ,ਅੰਗ ੯੦੦
@gv3360
@gv3360 4 жыл бұрын
bhanji sarabloh de bartan canada ch kithon milde ne. we r in surrey bc canada
@gagandeeptuli7813
@gagandeeptuli7813 Жыл бұрын
Waheguru ji ka Khalsa waheguru ji ki Fateh 🙏🏻🙏🏻
@sukhrandhawa361
@sukhrandhawa361 Жыл бұрын
Bhut vadia
@AmandeepKaur-dc7pp
@AmandeepKaur-dc7pp 4 жыл бұрын
ਬਹੁਤ ਵਧੀਆ🙏👌👌
@narinderkaur468
@narinderkaur468 4 жыл бұрын
Bibi ji ki sare bartan sarb lo de si..sarab lo de bartan ketho milde ne daso plz
@cookwithgsingh6518
@cookwithgsingh6518 4 жыл бұрын
Khalsa ji bbartna ware knowledge bi deo ki ehna di rakh rakaw kiwe krni he
@SukhwinderKaur-ei6bs
@SukhwinderKaur-ei6bs 4 жыл бұрын
gur fateh ji bhain ji🙏🏼🙏🏼🙏🏼🙏🏼.tusi dass sakde ho k sarv loh da patila , bhande kittho milde a ji.waheguru ji kirpa karn ji
@djhans1468
@djhans1468 4 жыл бұрын
Sarbh lohh d bartan kithon mildly n ji
@shahdevsingh7951
@shahdevsingh7951 Жыл бұрын
Waheguru Waheguru Waheguru ji
@paramjitkaur5957
@paramjitkaur5957 4 жыл бұрын
Very good khalsa ji chardikla ji 👍👍
@sharanjeetkaur7379
@sharanjeetkaur7379 4 жыл бұрын
Very nice thank you very much
@maninderkaurchahal5619
@maninderkaurchahal5619 4 жыл бұрын
Bibi ji sarab loh de bartan inné chamakade kiwe ne... pls ohna nu saaf karan da tareeka daso ji.
@bhaisukhmandersinghjifarid4139
@bhaisukhmandersinghjifarid4139 Жыл бұрын
Nice waheguru gee
@thakursingh1137
@thakursingh1137 4 жыл бұрын
Wahhh maaasi jeeoooo 👍💐💐
@surjitkaur205
@surjitkaur205 3 ай бұрын
ਮਾਤਾ ਜੀ ਤੁਸੀ ਤਾ ਹਰ ਚੀਜ ਸੁਆਦ ਬਣਾਦੇ ਆ ਜੀ
@SurinderSekhon-rr6zo
@SurinderSekhon-rr6zo 10 ай бұрын
WAHEGURU JI
@diljit5196
@diljit5196 4 жыл бұрын
ssa mata ji. Thuds kuchen bhut sona aa
Flipping Robot vs Heavier And Heavier Objects
00:34
Mark Rober
Рет қаралды 59 МЛН
REAL 3D brush can draw grass Life Hack #shorts #lifehacks
00:42
MrMaximus
Рет қаралды 11 МЛН
Flipping Robot vs Heavier And Heavier Objects
00:34
Mark Rober
Рет қаралды 59 МЛН