ਗੁਰੂ ਨਾਨਕ ਦੇਵ ਜੀ ਨੂੰ ਪ੍ਰੇਮ ਕਰਨਵਾਲੇ ਇਹ ਵੀਡੀਓ ਜ਼ਰੂਰ ਦੇਖਣ। Unique Information about Guru Nanak Dev Ji

  Рет қаралды 10,297

Gurmat Bibek

Gurmat Bibek

Күн бұрын

Пікірлер
@kukurukuru
@kukurukuru Жыл бұрын
ਵਾਰ ਵਾਰ ਵਾਰੇ ਜਾਈਏ ਭਾਈ ਕੁਲਬੀਰ ਸਿੰਘ ਜੀ ਦੀ ਲਿਖਤ ਤੇ ❤🙏🏻
@jaspalsingh5275
@jaspalsingh5275 Жыл бұрын
Dhan Dhan Saheb Satguru Nanak Dev Saheb Nirankaar Sachepatshah Ji Maharaj Ji 🙏🙏🙏🙏🙏
@Singhjasmelb
@Singhjasmelb Жыл бұрын
ਗੁਰੂ ਨਾਨਕ ਦੇਵ ਸਾਹਿਬ ਦੀ ਇੰਨੀ ਵਡਿਆਈ ਕਦੇ ਨਹੀ ਸੁਣੀ ਜਿਨੀ ਤੁਸੀ ਇਹ ਛੋਟੀ ਜਿਹੀ ਵੀਡੀਓ ਵਿਚ ਗੁਰਬਾਣੀ ਰਾਹੀਂ ਦੱਸੀ ਹੈ, ਸਾਡੇ ਪ੍ਰਚਾਰਕਾਂ ਨੇ ਇਹਨਾਂ ਸ਼ਬਦਾਂ ਦੇ ਗਲਤ ਅਰਥ ਕਰਕੇ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਤੋਂ ਦੂਰ ਕਰਨ ਦੀ ੁ ਕੋਸ਼ਿਸ਼ ਕੀਤੀ ਹੈਂ, ਗੁਰਮਤਿ ਬਿਬੇਕ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ, ਸਾਡੇ ਸਾਰਿਆਂ ਉਤੇ ਗੁਰੂ ਨਾਨਕ ਦੇਵ ਜੀ ਕਿਰਪਾ ਬਨਾਈ ਰੱਖਣ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
@rajinderjassal3401
@rajinderjassal3401 Жыл бұрын
🙏🙏🙏🙏🙏🙏🙏🙏🙏🙏🙏🥰🥰🥰🚩🚩⚔️⚔️⚔️😘😘🥺🥺ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🥰🥰🚩🚩⚔️⚔️⚔️😘😘🥺🥺🥺🙏🙏🙏🙏
@RajwinderSingh-mm9pj
@RajwinderSingh-mm9pj 4 ай бұрын
ਬਹੁਤ ਵਧੀਆ ਜੀ ਇਵੇ ਹੀ ਗੁਰੂ ਨਾਨਕ ਦੀ ਵਡਿਆਈ ਕਰਦੇ ਰਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਨ
@JaspalKure-wc6kj
@JaspalKure-wc6kj 8 ай бұрын
WHEGURU JI DHAN DHAN GURU NANAK DEV SAHIB JI
@DavinderSingh-gu8rc
@DavinderSingh-gu8rc Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਦੇ ਸਿੱਖ ਵਾਹਿਗੁਰੂ ਜੀ
@gurindersinghgurindersingh6568
@gurindersinghgurindersingh6568 Жыл бұрын
Guru Nanak Mahraj Ji di vadyai Sab lai karni Bann di hai 🙏🏻🙏🏻 Kyunki jis ne Guru Nanak nu theyaya , Uss ne Akal Purkh nu theyaya 🙏🏻🙏🏻🙏🏻🙏🏻
@gurjindersingh600
@gurjindersingh600 Жыл бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਧੰਨ ਆਪਿ ਜੀ ਵਰਗੇ ਓਹਨਾਂ ਦੇ ਪਿਯਾਰੇ 🙏🏼🙏🏼
@cameldeep
@cameldeep Жыл бұрын
ਧੰਨ ਗੁਰੂ ਨਾਨਕ, ਗੁਰਪੁਰਬ ਦੀ ਵਧਾਈ ਹੋਵੇ
@kamaljeetkaur6204
@kamaljeetkaur6204 Жыл бұрын
Waheguru ji waheguru ji dhan Dhan Guru Nanak Dev ji mehr kro ji
@iqbalsingh758
@iqbalsingh758 Жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ ਉਨ੍ਹਾਂ ਦੇ ਵਿਚਾਰਾਂ ਤੋਂ ਹੀ ਉਨ੍ਹਾਂ ਦੀ ਅਵਸਥਾ ਦਾ ਪਤਾ ਲੱਗ ਜਾਂਦਾ ਹੈ,,
@Sukhvindersingh1313-i2b
@Sukhvindersingh1313-i2b Жыл бұрын
ਵਾਹਿਗੁਰੂ ਜੀ ਜੱਗ ਤਾਰਨ ਗੁਰੂ ਨਾਨਕ ਆਇਆ ਧੱਨ ਗੁਰੂ ਨਾਨਕ ਸਾਹਿਬ ਜੀ ਤੁ ਹੀ ਨਰਿੰਗਕਾਰ ੴੴ❤
@rajinderkour8814
@rajinderkour8814 Жыл бұрын
dhan dhan sahib shre guru Nanak deb ji🙏🏻🙏🏻🙏🏻🙏🏻🙏🏻🙏🏻
@GurmeetGurm-ux3id
@GurmeetGurm-ux3id Жыл бұрын
Dhan Guru Nanak tu he Nirankaar🙏💐
@upindersinghbhaika
@upindersinghbhaika Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurwinderSingh-dl6hy
@GurwinderSingh-dl6hy Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਧੰਨ ਗੁਰੂ ਦੇ ਪਿਆਰੇ ❤🚩🌹🙏
@ramandeepsingh6675
@ramandeepsingh6675 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@jaswantgill8350
@jaswantgill8350 Жыл бұрын
DHAN GURU NANAK DEV SAHIB ji DHAN GURU NANAK DEV SAHIB JI DHAN GURU NANAK DEV SAHIB ji DHAN GURU NANAK DEV SAHIB JI DHAN GURU NANAK DEV SAHIB ji DHAN GURU NANAK DEV SAHIB JI 😊
@PardeepSingh-kn5nt
@PardeepSingh-kn5nt Жыл бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। 🙏🙏🙏❤️
@NarinderSingh-kq8nw
@NarinderSingh-kq8nw Жыл бұрын
Dhan dhan Shri guru nanak dev ji maharaj
@amanindersingh239
@amanindersingh239 Жыл бұрын
waheguru ji waheguru ji waheguru ji
@amritjotsingh980
@amritjotsingh980 Жыл бұрын
Boht boht boht kmaal
@PardeepSingh-kn5nt
@PardeepSingh-kn5nt Жыл бұрын
❤ ਆਨੰਦ❤ 🙏🙏🙏🙏
@rajinderkaur0927
@rajinderkaur0927 Жыл бұрын
ਵਾਹਿਗੁਰੂ ਜੀ
@RAVII-LIVE_13
@RAVII-LIVE_13 9 ай бұрын
❤ waheguru ji ❤ waheguru ji ❤ waheguru ji ❤ waheguru ji ❤❤❤ waheguru ji ❤❤❤
@SukhjinderSingh-bk5iu
@SukhjinderSingh-bk5iu Жыл бұрын
Dhann guru Nanak sahib ji
@tanbirsingh777
@tanbirsingh777 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤
@BaljitSingh-ji2yk
@BaljitSingh-ji2yk Жыл бұрын
Waheguruji waheguruji waheguruji waheguruji waheguruji waheguruji
@ManjeetSingh-zi7wt
@ManjeetSingh-zi7wt Жыл бұрын
ਬੇਅੰਤ ਧੰਨ ਗੁਰੂ ਨਾਨਕ ਵਾਹਿਗੁਰੂ ਸਾਹਿਬ ਜੀਓ 🌹⚔️🙏🏼
@haibatpurhundal6983
@haibatpurhundal6983 Жыл бұрын
Waheguru ji waheguru
@Sakshamplayzz617
@Sakshamplayzz617 Жыл бұрын
Hau vaar vaar jau Gur Gopal🙏🙏
@gurwantsingh7070
@gurwantsingh7070 Жыл бұрын
Wahaguru ji 🙏
@GurnamSingh-q1v
@GurnamSingh-q1v Жыл бұрын
ਸੱਚ 💯
@sheerysingh1705
@sheerysingh1705 Жыл бұрын
Satnam sri waheguru ji maher karo ji 🙏
@kashmirkaur6579
@kashmirkaur6579 Жыл бұрын
Ba Kamal! Bohut Khoob! Bohut vadhia video banayee aa ji
@ਤਿਸਰੇਣ
@ਤਿਸਰੇਣ Жыл бұрын
Dhan Guru Nanak Sahib jeeo❤Dhan Guru pyare,bohat sohni video bnaee Jeeo
@jagjeetsingh3324
@jagjeetsingh3324 Жыл бұрын
Dhan Dhan Shri Guru Nanak Dev Ji 🙏🙏
@hsb4270
@hsb4270 Жыл бұрын
The second guy's rap game is really strong
@kiranboparaidubai34
@kiranboparaidubai34 Жыл бұрын
Waheguru ji ❤❤❤❤❤❤❤❤❤❤❤❤
@harjitsingh3360
@harjitsingh3360 Жыл бұрын
waheguru jio buhat hi kirpa kiti waheguru ji
@reetkaur9045
@reetkaur9045 Жыл бұрын
🌹🌹🙏🙏
@balwantsingh-nl1nq
@balwantsingh-nl1nq Жыл бұрын
🙏🙏🙏
@RanjeetSingh-zb5ww
@RanjeetSingh-zb5ww Жыл бұрын
🙏🏻🙏🏻🙏🏻🙏🏻
@GurpalsinghnaharSinghnahar
@GurpalsinghnaharSinghnahar 5 ай бұрын
Waheguru ji ma amrit shkana hai man dol jada hai man pkaka karnli aap ji kerpa daso malko
@balvinderkaur-mc8og
@balvinderkaur-mc8og Жыл бұрын
🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️🙏❤️
@Punjabairlines
@Punjabairlines Жыл бұрын
ਗੁਰੂ ਨਾਨਕ ਬਖਸ਼ਿਦ ਹੈ ਪਾਪ ਦੰਡਣ ਨਹੀਂ
@PanjvaTakhat
@PanjvaTakhat Жыл бұрын
ਬਖਸ਼ਿੰਦ ਵੀ ਹੈਨ ਤੇ ਪਾਪੀਆਂ ਨੂੰ ਸੋਧਣ ਵਾਲੇ ਵੀ ਹਨ।
@AmritSingh-ig2mz
@AmritSingh-ig2mz Жыл бұрын
Guru pyare o bibek vich coffe pe skde aa apa ji
@GurmatBibek
@GurmatBibek Жыл бұрын
ਬਿਬੇਕੀ ਗੁਰਸਿਖ ਚਾਹ ਤੇ ਕੌਫੀ ਨਹੀਂ ਪੀਂਦੇ ਜੀਉ
@simranjeetkaur4708
@simranjeetkaur4708 Жыл бұрын
Waheguru g jive sangat kayi vaar apne vallo likhiyan gyian kavitaavan gurdwara sahib prabhatferi ya nagar kirtan vele uccharan krde hn…ki o kacchi baani hai…???ki waheguru g usnu prvaan krde hn??
@GurmatBibek
@GurmatBibek Жыл бұрын
ਜੇਕਰ ਕੀਰਤਨ ਵਿਚ ਗੁਰਬਾਣੀ ਜਗ੍ਹਾ ਆਪਣੇ ਵਲੋਂ ਧਾਰਨਾ ਬਣਾਕੇ ਪੜੀਆਂ ਜਾਣ ਤਾਂ ਓਹ ਕਚੀ ਬਾਣੀ ਹੈ ਜੋ ਪ੍ਰਵਾਨ ਨਹੀਂ ਕੀਰਤਨ ਵਿਚ। ਸਿੱਖੀ ਨਾਲ ਇਤਿਹਾਸ ਜਾਂ ਸਤਿਗੁਰਾਂ ਦੀ ਮਹਿਮਾ ਵਿਚ ਕਵਿਤਾਵਾਂ ਕਵੀਸ਼ਰੀ ਵਾਰਾਂ ਸ਼ੁਰੂ ਤੋਂ ਹੀ ਪ੍ਰਵਾਨ ਹਨ ਕਿਉਂਕਿ ਸਿਰੀ ਗੁਰੂ ਗੋਬਿੰਦ ਸਿੰਘ ਜੀ ਕਵੀ ਦਰਬਾਰ ਲਾਇਆ ਕਰਦੇ ਸਨ। ਪਾਉਂਟਾ ਸਾਹਿਬ ਕਵੀ ਦਰਬਾਰ ਹੁਣ ਵੀ ਮੌਜੂਦ ਹੈ।
@karanbirsran3229
@karanbirsran3229 Жыл бұрын
Waheguru ji guru sahib Jo de parkash purab de plz video upload matlab kis din , bhai sahib Singh vaisakh de meehne dasde aw But Mainu bhai gurdas ji de bachan te pooran bharosa hai Plz ho mann vich shanka door kro waheguru ji
@SarabveerSingh
@SarabveerSingh Жыл бұрын
ਭਾਵੇਂ ਗੁਰਪੁਰਬ ਵੈਸਾਖੀ ਤੇ ਹੋਵੇ ਜਾਂ ਕੱਤਕ ਪੁੰਨਿਆ ਤੇ, ਗੁਰਪੁਰਬ ਭਾਉ ਭਗਤੀ ਨਾਲ ਮਨਾਓ। “ਭਾਉ ਭਗਤਿ ਗੁਰਪੁਰਬਿ ਕਰਿ ਨਾਮੁ ਦਾਨੁ ਇਸਨਾਨੁ ਦ੍ਰਿੜ੍ਹਾਇਆ।” (ਭਾਈ ਗੁਰਦਾਸ ਜੀ, ਵਾਰ ੧, ਪਉੜੀ ੧)
@kukurukuru
@kukurukuru Жыл бұрын
​@@SarabveerSinghਪਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਤਾਂ ਕੱਤਕ ਪੂਰਨਮਾਸ਼ੀ ਤੇ ਹੀ ਮਨਾਉਂਦੇ ਸੀ।
@SarabveerSingh
@SarabveerSingh Жыл бұрын
@@kukurukuru ਭਾਈ ਸਾਹਿਬ ਜੀ ਗੁਰਪੁਰਬ ਮਨਾਉਂਦੇ ਸਨ, ਨਾ ਕਿ ਥਿਤਿ ਵਾਰ। ਇਹ ਗੱਲ ਭਾਈ ਸਾਹਿਬ ਦੇ ਪੁਸਤਕਾਂ ਪੜ੍ਹ ਕੇ ਸਪੱਸ਼ਟ ਹੋ ਜਾਂਦੀ ਹੈ। ਜੇ ਇਕ ਪਾਸੇ ਕੱਤਕ ਪੂਰਨਮਾਸ਼ੀ ਜਾਂ ਪੋਹ ਸੁਦੀ ੭ ਲਿੱਖਿਆ ਹੈ, ਹੋਰ ਪਾਸੇ ਚਲਦੇ ਈਸਵੀ ਕੈਲੰਡਰ ਦੀ ਤਾਰੀਖ਼ ਵੀ ਵਰਤੋਂ ਕੀਤੀ ਹੈ ਗੁਰਪੁਰਬਾਂ ਲਈ। ਇਹ ਦ੍ਰਿਸ਼ਟਾਂਤ-ਮਾਤਰ ਵਿੱਚ ਭਾਈ ਸਾਹਿਬ ਨੇ ਵਰਤੇ ਹਨ। ਖ਼ੈਰ, ਭਾਈ ਗੁਰਦਾਸ ਜੀ ਦੇ ਗੁਰਪੁਰਬਾਂ ਬਾਰੇ ਬਚਨ ਸਪੱਸ਼ਟ ਹਨ, ਅਤੇ ਭਾਈ ਸਾਹਿਬ ਰਣਧੀਰ ਸਿੰਘ ਜੀ ਉਂਝ ਹੀ ਗੁਰਪੁਰਬ ਮਨਾਉਂਦੇ ਸਨ।
@karanbirsran3229
@karanbirsran3229 Жыл бұрын
Sat bachan waheguru ji
@GuruDhaSingh
@GuruDhaSingh Жыл бұрын
@Sarbveer​​Singh and when was Guru Nanak Dev jis Gurpurab according to Bhai Sahib?
@gurmeharsingh_
@gurmeharsingh_ Жыл бұрын
Waheguru ji ka khalsa waheguru ji ki Fateh babaji gurmat bibek nu donate krna chaunda meri haje eni salary nii he ta me dasvandh to extra ni kd skda ...ta dasvandh di seva kr skda ha tuhanu donate krke?? Me tude to sunea si donate dasvandh to alag Honda he ta krke puch rea si dasvandh vicho hi kd da?
@GurmatBibek
@GurmatBibek Жыл бұрын
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਦਸਵੰਧ ਖਾਲਸਾ ਪੰਥ ਦੀ ਚੜਦੀ ਕਲਾ ਲਈ ਜੋ ਸੇਵਾ ਹੁੰਦੀ ਹੋਵੇ ਓਥੇ ਦੇਣਾ ਚਾਹੀਦਾ। ਬਾਕੀ ਗੈਰ ਸਿੱਖ ਕਾਰਜਾਂ ਲਈ donation ਦਸਵੰਧ ਤੋਂ ਇਲਾਵਾ ਆਪਣੀ ਤਨਖਾਹ ਵਿਚੋਂ ਹੀ ਦੇਣੀ ਚਾਹੀਦੀ ਦਸਵੰਧ ਨਹੀਂ। ਸੋ ਏਥੇ ਦਸਵੰਧ ਨਾਲ ਸੇਵਾ ਕਰ ਸਕਦੇ ਹੋ ਜੀ।
@gurmeharsingh_
@gurmeharsingh_ Жыл бұрын
@@GurmatBibek shukrane doubt clear Karan waste ..
@SurjitSingh14-c6i
@SurjitSingh14-c6i Жыл бұрын
​@@GurmatBibeknumber kina tuhada gal karni c
@Jijag-h21
@Jijag-h21 Жыл бұрын
Bahut vairaag mai vachan😊😊😊😊😊😊
@bikramjitsingh8450
@bikramjitsingh8450 Жыл бұрын
❤❤
@missionary2555
@missionary2555 Жыл бұрын
I will now stop talking to Ghagga and Dhunda etc..
@PanjvaTakhat
@PanjvaTakhat Жыл бұрын
ਵਾਹ ਬਈ ਵਾਹ। ਸਤਿਗੁਰ ਜੀ ਦੀ ਖੁਸ਼ੀ ਦੇ ਪਾਤਰ ਬਣ ਗਏ। ਜਨਮ ਬਚ ਗਿਆ ਖਰਾਬ ਹੋਣ ਤੋਂ।❤
@rajinderkaur0927
@rajinderkaur0927 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏
@chanpreetkaur2174
@chanpreetkaur2174 Жыл бұрын
Dhan Guru Nanak Dev Ji
@Sikhisim
@Sikhisim Жыл бұрын
Waheguru ji ❤❤❤🙏🙏🙏🙏🙏🙏🙏
@mehakdeepsidhu6674
@mehakdeepsidhu6674 Жыл бұрын
ਵਾਹਿਗੁਰੂ ਜੀ 🙏
@manjitkaur1986
@manjitkaur1986 Жыл бұрын
Waheguru ji
@jivikanchu7981
@jivikanchu7981 Жыл бұрын
Waheguru ji 🙏❤️
@jasbirkaurmalhi4968
@jasbirkaurmalhi4968 Жыл бұрын
🙏🙏🙏❤️🙏
@sarvansingh2131
@sarvansingh2131 Жыл бұрын
Waheguru ❤❤❤ ❤
@bikramjitsingh8450
@bikramjitsingh8450 Жыл бұрын
ਗੁਰੂਸਾਹਿਬਜੀਸਾਦਾਹੀਜਥੇਨੂੰਚੜਦੀਕਲਾਬਖਸਣ❤
@inderjeetSingh-i1o
@inderjeetSingh-i1o Жыл бұрын
Waheguru ji
@gurjindersingh600
@gurjindersingh600 3 ай бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🍁🙏🏼🍁🙏🏼🍁🙏🏼🍁
@ramandeepsingh6675
@ramandeepsingh6675 Жыл бұрын
Waheguru ji
@tanveersingh4785
@tanveersingh4785 Жыл бұрын
Waheguru 🌹
@Harsimranjeet_Singh
@Harsimranjeet_Singh Жыл бұрын
Waheguru ji ❤️❤️
@BhupinderSingh-mg7wt
@BhupinderSingh-mg7wt Жыл бұрын
Waheguru ji waheguru ji
@charanjeetkaur5711
@charanjeetkaur5711 Жыл бұрын
Waheguru ji 🙏🙏
@yuvrajrehal1005
@yuvrajrehal1005 Жыл бұрын
Waheguru ji
@RamanDeep-re8kn
@RamanDeep-re8kn Жыл бұрын
Waheguru ji 🙏🏻
@Kathakahaniya123
@Kathakahaniya123 Жыл бұрын
Waheguru ji 🙏
@GurpalsinghnaharSinghnahar
@GurpalsinghnaharSinghnahar 5 ай бұрын
Waheguru ji
“Don’t stop the chances.”
00:44
ISSEI / いっせい
Рет қаралды 59 МЛН
Chain Game Strong ⛓️
00:21
Anwar Jibawi
Рет қаралды 40 МЛН
Сестра обхитрила!
00:17
Victoria Portfolio
Рет қаралды 588 М.
Gurbani Kirtan With Kiranjeet Kaur  is live
30:41
Gurbani Kirtan With Kiranjeet Kaur
Рет қаралды 20
“Don’t stop the chances.”
00:44
ISSEI / いっせい
Рет қаралды 59 МЛН