Gurpreet Gopi ਭਲਾਈਆਣਾ ਦੀਆਂ ਸਿੱਧੀਆਂ ਤੇ ਖਰੀਆਂ ਗੱਲਾ , Brown Kudi ਬਾਰੇ ਆਖੀ ਵੱਡੀ ਗੱਲ , Punjab de panne

  Рет қаралды 314,149

Jagmeet Talk’s (khappian wali )

Jagmeet Talk’s (khappian wali )

Күн бұрын

Пікірлер: 204
@bhawrasatti3407
@bhawrasatti3407 Жыл бұрын
ਬਹੁਤ ਵਧੀਆ ਗੱਲਾ ਦਸੀਆ ਵੀਰ ਆਪਾ ਸਾਰੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
@Rajkumar10101
@Rajkumar10101 Жыл бұрын
ਤੁਹਾਡੀ ਸੋਚ ਨੂੰ ਸਲਾਮ ਕਰਦੇ ਹਾਂ 🙏👍💯
@SherSingh-ec7jr
@SherSingh-ec7jr Жыл бұрын
ਬਿਲਕੁਲ ਠੀਕ ਕਿਹਾ ਵਿਆਹ ਵਾਰੇ👍
@ManjitSingh-hq5wn
@ManjitSingh-hq5wn Жыл бұрын
ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ
@gaganchahlgaganchahal1301
@gaganchahlgaganchahal1301 Жыл бұрын
ਸਹੀ ਗੱਲ ਆ ਵੀਰ ਜੀ
@harjeetdhaliwal6957
@harjeetdhaliwal6957 Жыл бұрын
ਸੋਡੀ ਗੱਲ ਸਹੀ ਆ ਵੀਰ ਜੀ ਭਗਵੰਤ ਮਾਨ ਵੀ ਸਾਡਾ ਗੁਰੂ ਆ ਜਿਵੇਂ ਸਾਨੂੰ ਮਾ ਬਾਪ ਬੋਲਣ ਸਿਖਾਉਦੇ ਆ ਦੁਨੀਆਂ ਮੂਹਰੇ ਤੇ ਮਾਨ ਨੇ ਸਿਖਾਇਆ ਸਾਨੂੰ ਲੀਡਰਾਂ ਮੂਹਰੇ ਸੁਆਲ ਕਰਨੇ ਨਹੀਂ ਰੀਸਾਂ ਭਗਵੰਤ ਮਾਨ ਦੀਆਂ
@GianSingh-ew4co
@GianSingh-ew4co Жыл бұрын
ਵੀਰ ਜੀ ਸੱਚ ਜਾਣਿਓ ਮੈਂ ਵਿਆਹਾਂ ਵਿੱਚ ਹੁੰਦੇ ਨਾਜਾਇਜ ਖ਼ਰਚੇ ਦੇ ਖ਼ਿਲਾਫ਼ ਹਾਂ। ਪਰ ਲੋਕਾਂ ਨੂੰ ਕੌਣ ਸਮਝਾਵੇ । ਮੈਂ ਤਾਂ ਦਾਜ਼ ਦੇ ਵੀ ਰੱਜ ਕੇ ਖ਼ਿਲਾਫ਼ ਹਾਂ। ਪਰ ਲੋਕ ਕਦ ਸਮਝਣਗੇ।
@dilbagsinghblair9344
@dilbagsinghblair9344 Жыл бұрын
ਬਹੁਤ ਵਧੀਆ ਖੱਪਿਆਂਵਾਲ਼ੀ ਜੀ ਤੁਹਾਨੂੰ ਗੁਰੂ ਸਾਹਿਬ ਤਰੱਕੀਆਂ ਖੁਸ਼ੀਆਂ ਬਖਸ਼ਿਸ਼ ਕਰਨ
@AmandeepSingh-bu4wn
@AmandeepSingh-bu4wn Жыл бұрын
ਬਹੁਤ ਵਧੀਆ ਵਿਚਾਰ ਜੀ
@Amrindera_Patiala_fitness
@Amrindera_Patiala_fitness Жыл бұрын
ਇਹ ਗੱਲਾਂ ਆਮ ਪੁਰਾਣੇ ਬਜ਼ੁਰਗਾਂ ਕੋਲ ਬੈਠ ਕੇ ਸੁਣ ਨੂੰ ਮਿਲ ਜਾਣਗੀਆਂ ਪਰ ਸਾਡੇ ਕੋਲ ਟਾਇਮ ਕਿੱਥੇ ਫੋਨ ਛੱਡੋ ਆਪਣੇ ਘਰ ਤੇ ਗੁਆਂਢ ਚ ਗੱਲਾਂ ਕਰੋ ਸਕੂਨ ਮਿਲੂ
@SwaranSinghsoni
@SwaranSinghsoni Жыл бұрын
ਬਹੁਤ ਵਧੀਆ ਵਿਜਾਰ ਬਾਈ ਦੇ ਇਹ ਕੰਮ ਲੋਕ ਕਦੇ ਵੀ ਨਹੀਂ ਕਰਦੇ ਵਾਹਿਗੁਰੂ ਮੇਹਰ ਕਰੇ ਜੀ
@rabbrakha3968
@rabbrakha3968 Жыл бұрын
ਗੋਪੀ ਸਿਆਂ ਤਵੀਆਂ ਦੀ ਕੀ ਖਾਸੀਅਤ ਆ ਕਿਉਂ ਮਸ਼ਹੂਰ ਆ ਪੰਜਾਬ ਚ।। ਦੱਸੀਂ ਜਰੂਰ ।। ਇਹ ਗੱਲ ਤੂੰ ਵੀ ਫੋਲੋਅਰ ਵਧਾਉਣ ਲਈ ਕਰ ਰਿਹਾਂ ।।ਹੁਣ ਤੈਨੂੰ ਉਹ ਮਿਲਣ ਵੀ ਆਊ ਫੇਰ ਉਹ ਵੀਡੀਓ ਦੇ ਵਿਊ ਵੀ ਫੁਲ ਹੋਣਗੇ।। ਵੈਸੇ ਉਹਦੀ ਗਲ ਕਰਨ ਦਾ ਕੋਈ ਮਤਲਬ ਨੀ ਸੀ ਸਿਰਫ ਵਿਊਆਂ ਲਈ
@manpretsingh-lj5wu
@manpretsingh-lj5wu Жыл бұрын
Eh motta v view bhalda aa
@Hjhug5064
@Hjhug5064 8 ай бұрын
Eh mote nu v akal haini bai Eve e camera agge syania syania Galla krke sala vadda sarpanch banan nu ferda 😂
@gurvinderrandhawa6359
@gurvinderrandhawa6359 11 күн бұрын
Right aa bro
@Pendutravel
@Pendutravel Жыл бұрын
ਭੂਰੀ ਕੁੜੀ ਦੇ ਤੂੰ ਹੀ ਪੈਰ ਧੋ ਕੇ ਪੀ ਲਾ ਬਾਈ, ਕੰਮ ਕਰਦੀ ਆ ਇਸਦਾ ਮਤਲਬ ਐ ਨਹੀਂ ਕੇ ਹੋਰ ਕੁੜੀਆਂ ਕੰਮ ਨਹੀਂ ਕਰਦੀਆਂ, ਫਰਕ ਸਿਰਫ ਐਨਾਂ ਕੇ ਓਸ ਨੇਂ ਫੇਮ ਲੈਨਾ ਸੀ ਤਾਂ ਵੀਡੀਓ ਬਣਾ ਕੇ ਪਾਉਂਦੀ ਆ, ਜੋ ਕੋਈ ਵੀਡੀਓ ਬਣਾ ਕੇ ਨਹੀਂ ਪਾਉਂਦੀਆਂ ਤੇ ਉਸਤੋਂ ਕਿਤੇ ਜਾਦਾ ਕੰਮ ਕਰਦੀਆਂ ਨੇਂ, ਉਹਨਾਂ ਵਾਸਤੇ ਤੇ ਇੱਕ ਲਫਜ ਸੋਡੇ ਮੂੰਹ ਚੋ ਨਹੀਂ ਨਿਕਲਦਾ, ਭੂਰੀ ਕੁੜੀ ਕੰਮ ਕਰਦੀ ਆ ਸੋਹਣੀ ਗੱਲ ਆ, ਉਸਦੀਆਂ ਚਵਲਾਂ ਵੀ ਦੇਖ ਲਿਆ ਕਰੋ, ਕਿਵੇਂ ਮਾਰਦੀ ਆ, ਓਹ ਆਪਣੇ ਤੋਂ ਵੱਡੇ ਬੰਦੇ ਨੂੰ ਜੋ ਓਸ ਨਾਲ ਕੰਮ ਕਰਦਾ ਮੋਟਾ ਮੋਟਾ ਬੋਲ ਕੇ ਸ਼ਰਮਿੰਦਾ ਕਰਦੀ ਆ ਕੈਮਰੇ ਤੇ, ਜੋ ਬਾਕੀ ਹੋਰ ਚਵਲਾਂ ਮਾਰਦੀ ਆ ਓਹ ਵੱਖ, ਜੇ ਕਿਸੇ ਦੇ ਪੈਰ ਧੋ ਕੇ ਪੀਣੇ ਆ ਤਾਂ ਬਹੁਤ ਕੁੜੀਆਂ ਨੇਂ ਜੋ ਸਾਰਾ ਸਾਰਾ ਦਿਨ ਕੰਮ ਕਰਦੀਆਂ ਨਾਲ ਪੜ ਦੀਆਂ ਮਾਂ ਪਿਓ ਨੂੰ ਸਾਂਭ ਦੀਆਂ, ਤੇ ਕੈਮਰੇ ਤੇ ਸ਼ਕਲ ਤੱਕ ਨਹੀਂ ਦਿਖਾਉਂਦੀਆਂ ਉਹਨਾਂ ਦੇ ਪੈਰ ਧੋ ਕੇ ਪੀ, ਤੁਸੀ ਸੋਸ਼ਲ ਨੈਟਵਰਕ ਆਲੇ ਸਾਰੇ ਫੇਮ ਦੇ ਭੂੱਖੇ ਹੋ, ਹੋਰ ਥੋਡੇ ਪੱਲੇ ਸੁਨਸੁਣਾ ਨਹੀਂ
@manpretsingh-lj5wu
@manpretsingh-lj5wu Жыл бұрын
Eh motta baki jananiya Diya ta chugliya hi krda aa
@manpretsingh-lj5wu
@manpretsingh-lj5wu Жыл бұрын
Eh v view bhalda aa pata ni kine keh dita ehnu video bnon nu
@amanbenipal4793
@amanbenipal4793 Жыл бұрын
Sahi gl ji je kam krdi a ta video q pondi a kam kare sare he krde a kam bhut kudiea ea to v jada kam krdi a
@shamdhiman8717
@shamdhiman8717 Жыл бұрын
ਵਿਆਹਾਂ। ਤੇ। ਖਰਚਾ। ਜਰੂਰੀ। ਰੋਟੀ। ਪਾਣੀ। ਸਾਦਾ। ਬਰਾਤ। 11। ਬੰਦੇ। ਚਾਹੀਦੇ। ਨੇ
@GurnamSingh-wk5fe
@GurnamSingh-wk5fe Жыл бұрын
ਜਿਆਦਾ ਲੋਕ ਫੁਕਰੀ ਨੇ ਮਾਰੇ ਹੋਏ ਆ।। ਆਪਣੇ ਖਰਚੇ ਘਟਾਓ।ਨਹੀਂ ਤਾਂ ਅੱਜ ਨਹੀਂ ਤਾਂ ਕੱਲ੍ਹ ਨੂੰ ਮਰੂ ਗੇ ਹੀ।।ਜਿਹੜਾ ਏਸ ਆਦਮੀ ਦੀ ਗੱਲ ਮੰਨ ਲਓ ਉਹ ਆਪਣੀ ਜਿੰਦਗੀ ਵਿੱਚ ਬਹੁਤ ਹੀ ਸਫਲ ਹੋ ਜਾਵੇ ਗੀ।।ਆਦਮਪੁਰ ਦੋਆਬਾ ਜਲੰਧਰ।।।
@atozlevelsgame9135
@atozlevelsgame9135 Жыл бұрын
ਲੋਕ ਕਹਿ ਸਾਰੇ ਦੇਣਗੇ ਵਿਆਂ ਤੇ ਖਰਚਾ ਨੀ ਕਰਨਾ, ਪਰ ਸਾਰੇ ਜਿੰਨੇ ਜੋਗੇ ਹੁੰਦੇ ਨੇ ਆਪਣੇ ਧੀ ਪੁੱਤ ਦੇ ਵਿਆਂ ਤੇ ਕਰਦੇ ਨੇ ਕਰਦੇ ਨੇ,
@AmandeepSingh-ht9co
@AmandeepSingh-ht9co Жыл бұрын
ਵੀਰ ਤੂੰ 100% ਸੱਚ ਬੋਲ ਰਿਹਾ ਹੈ ਸਾਡੇ ਮੋਹਾਲੀ ਸ਼ਹਿਰ ਦੇ ਵਿੱਚ ਪੈਣ ਵਾਲੇ ਕਈ ਪਿੰਡ ਇਨਾ ਜੱਟ ਜਿਮੀਦਾਰਾਂ ਨੇ ਬਰਬਾਦ ਕਰਤੇ। 100, 100 ਕਮਰਾ ਇਨਾਂ ਨੇ ਬਈਆ ਨੂੰ ਕਿਰਾਏ ਤੇ ਦਿੱਤਾ ਹੋਇਆ ਹੈ ਤੇ ਆਪ ਜੱਟ ਜਿਮੀਦਾਰ ਪਿੰਡ ਛੱਡ ਕੇ ਸ਼ਹਿਰ ਚ ਕੋਠੀਆਂ ਲੈ ਕੇ ਰਹਿਣ ਲੱਗ ਪਏ ਨੇ ਦੱਸੋ ਹੁਣ ਵਿਚਾਰਾ ਗਰੀਬ ਦਿਹਾੜੀਦਾਰ ਬੰਦਾ ਕਿੱਥੇ ਜਾਵੇ ਸਾਡੇ ਪਿੰਡਾਂ ਦੀਆਂ ਧੀਆਂ ਭੈਣਾਂ ਨੂੰ ਨਿਕਲਣਾ ਬਹੁਤ ਔਖਾ ਹੋ ਗਿਆ ਹੈ ਲੱਖੇ ਵੀਰ ਪਿੰਡਾਂ ਚ ਥਾਂ ਥਾਂ ਤੇ ਭਈਏ ਖੜੇ ਰਹਿੰਦੇ ਨੇ ਤੇ ਸਾਡੇ ਪਿੰਡ ਵਿੱਚ ਵੀ ਘੱਟੋ ਘੱਟ 2000,2500 ਬਈਆ ਰਹਿੰਦਾ ........ ਜਵਾਬ
@PremSingh-yb5gr
@PremSingh-yb5gr Жыл бұрын
Kerra.pind.aa.thoda.veer.jith.bhaiye.randeyan.
@DavinderKaur-ny4xb
@DavinderKaur-ny4xb 11 ай бұрын
Bilkul Right veer g
@GursewakSingh-bv7uj
@GursewakSingh-bv7uj Жыл бұрын
ਸੱਭ ਤੋ ਵੱਡੀ ਚੀਜ ਏ ਵਿਚਾਰ ਬਾਈ ਦੀ ਵਿਚਾਰ ਵਧੀਆ ਲੱਗਿਆ ਸੁਣਕੇ ਬਾਈ ਆਪਣੇ ਵਿਆਹ ਖੂਲੇ ਡੂਲੇ ਹੀ ਅਸਲ ਵਿਆਹ ਘਰਾ ਦੇ ਵਿਚ ਹੋਏ ਸੀ
@DABA_PIND
@DABA_PIND Жыл бұрын
ਬਹੁਤ ਗੋਲੈ ਸ਼ੂਟਦਾ Famous hogya Vr ik Gal aw apa jini marji suchi gal kr ly sab apni marji krde aw bai koi vi kise di nahi man Da ..
@satnam_bhangu.1915
@satnam_bhangu.1915 Жыл бұрын
ਬਹੁਤ ਵਧੀਆ ਸੋਚ ਆ ਬਾਈ ਤੁਹਾਡੀ ਪਰ ਲੋਕ ਕਿੱਥੇ ਮੰਨਦੇ ਆ ਇਹਨਾਂ ਨੇ ਤਾਂ ਕਰਜਾ ਚੱਕ ਕੇ ਫਾਹਾ ਲੈਣਾ ਹੁੰਦਾ 😮😮😮😮
@kuljitkanda1276
@kuljitkanda1276 Жыл бұрын
ਬਾਈ ਗੋਪੀ ਬਾਈ ਜਗਮੀਤ ਜੀ ਬਾਈ ਵਿਆਹ ਕਰਾਕੇ ਅੱਗਲਾ ਅੱਡ ਹੋ ਜਾਦੇਆ ਖਰਚਾ ਬੱਦ ਕਰਦੀ ਆਂ ਬੁੜਿਆਂ ਜਿਹੜੇ ਘਰਾ ਵਿੱਚ ਜਮੀਨ ਹੈਨੀ ਕਰਜਾ ਬੱਡੇ ਸਿਰ ਉਦਰੋ ਬੱਡੇ ਦੇ ਜਵਾਕ ਬਰਾਬਰ ਦੇ ਹੋ ਜਾਦੇਆ ਪੈਹਿਲਾ ਤਾਂ ਘਰ ਵਾਲੀ ਮੈ ਤੈਨੂੰ ਆਖਦੀ ਸੀ ਅੱਡ ਹੋ ਜਾਂ ਤੰ ਮੇਰੀ ਇੱਕ ਨਹੀ ਸੁਣੀ ਭੁਗਤ ਹੁਣ ਭੈਣਾ ਬੀਬੀ ਦੇ ਬੋਲ ਤੂੰ ਸਬਰ ਕਰ ਲਾਂ ਰੱਬ ਹੋਰ ਦੇਉਗਾ ਅੱਗਲੇ ਦੇ ਵੀਹ ਤੀਹ ਸਾਲ ਲੱਗੇ ਹੁੰਦੇ ਨੇ ਪੰਜਾਹ ਸਾਲ ਦੀ ਉਮਰ ਹੋ ਗਈ ਹੁੰਦੀਆ ਰੱਬ ਤੈਨੂੰ ਵਾਲਾ ਦੇਵੇ ਕੰਮ ਉਮਰ ਪਿਉ ਦੀਆ ਜਿਮੇ ਵਾਰਿਆ ਨਵੋਦਿਆ ਭੈਣ ਭਰਾਮਾ ਦੇ ਵਿਆਹ ਬੰਦਾ ਕਿਦਰ ਨੂੰ ਜਾਵੇ ਨਾਂ ਫਾਹੇ ਲੈਣ ਜੋਗਾ ਆਬਦੇ ਜਵਾਕ ਦਾ ਕੀ ਬਣੂ ਸੋਚਕੇ ਹੁੰਦਾ ਕਰਜਾਂ ਸਿਰ ਫੇਰ ਇੱਕ ਟੇਗ ਮਿਲਦਾ ਇਹੇ ਗੋਜ ਰੱਖਿਆ ਖਾਂ ਗਿਆ ਬਾਈ ਗੋਪੀ ਤੁਸੀ ਇੱਕ ਇੰਟਰਵਿਊ ਵਿੱਚ ਟਰਾਲੀ ਮੁਖਤਿਆਰੀ ਇਦਰ ਉਦਰ ਕਰ ਗਿਆ ਬਾਈ ਨਹੀ ਹੁੰਦਿਆ ਬੰਦਾ ਦਾ ਕਰਜਾਂ ਲੁਕੋਇਆ ਹੁੰਦਾ ਬੇਬੇ ਬਾਪੂ ਤੋ ਕਵੀਲਦਾਰੀ ਵਿੱਚ ਕਿਸੇ ਭੈਣ ਭਰਾ ਨੂੰ ਦਿੱਤੇ ਹੁੰਦਿਆ ਕਈ ਵਾਰ ਨਹੀ ਮੁੜਦੇ ਬਾਈ ਜਿੰਨਾ ਦੇ ਬਾਪੂ ਕੰਮ ਨਹੀ ਕਰਦੇ ਉਹਨਾਂ ਘਰਾਂ ਵਿੱਚ ਬੱਡੇ ਭਰਾ ਡਰਾਈਵਰ ਕਰਕੇ ਤੇਰਾ ਸਾਲ ਦੀ ਉਮਰ ਵਿੱਚ ਦੋ ਭੈਣਾ ਤਿੰਨ ਭਰਾ ਪਾਲਣ ਤੋ ਵਿਆਹ ਤੱਕ ਨਾਲ ਇੱਕ ਨੂੰ ਡਵੱਈ ਭੇਜਿਆ ਉਹੋ ਉਣ ਜਾਣ ਵਿੱਚ ਲੱਗਿਆ ਰਿਹ ਜਿਹੜੇ ਬੱਡੇ ਨੇ ਕਮੋਣੇ ਉਹੋ ਲੱਖ ਲੈ ਜਾਣਾ ਅੱਠ ਵਾਰੀ ਦੋ ਮਹੀਨੇ ਡਵੱਈ ਸਾਲ ਪਿੰਡ ਕੰਪਨੀ ਪਸੰਦ ਨਹੀ ਆਈ ਜੱਦੋ ਕੰਪਨੀ ਪਸੰਦ ਆਈ ਤਿੰਨ ਸਾਲ ਲਾਗੇ ਫੇਰ ਆਬਦੇ ਖਾਤੇ ਖੁਲ ਜਾਦੇ ਆਂ ਬਾਈ ਸੋਖਾ ਤਰੀਕਾ ਅੱਡ ਹੋਣਾ ਦਾਂ ਬੱਡੇ ਨੂੰ ਸਨਮਾਨਿਤ ਕਰਦੋ ਟੇਗ ਨਾਲ ਇਹੇ ਖਾ ਗਿਆ ਗੋਜ ਰੱਖਿਆ ਦੱਸ ਰੁਪਏ ਕਿਸੇ ਨੇ ਕਦੇ ਦਿੰਤੇ ਹੁੰਦੇ ਖਾਂ ਪੱਤਾ ਨੀ ਕਿਹੜੇ ਪਾਸੇ ਦੀ ਜਾਂਦਾਂ
@harjinderkaur103
@harjinderkaur103 11 ай бұрын
100 % sahi hey ji.
@Rocketfor
@Rocketfor Жыл бұрын
ਬਾਈ ਜੀ, ਭਗਵੰਤ ਮਾਨ ਵੀ ਸਹੀ, ਕੈਪਟਨ ਵੀ ਸਹੀ, ਬਾਦਲ ਵੀ ਸਹੀ, ਰਾਜਾ ਵੜਿੰਗ ਵੀ ਸਹੀ ਆ ਸੱਭ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਫਿਰ ਲੋਕ ਜਾ ਲੱਖਾ ਸਿਧਾਣਾ ਕਿਉ ਬੋਲਦਾ ਕੀ ਪੰਜਾਬ ਲੁਟਿਆ ਗਿਆ ਆ ਜੇਡੇ ਲੀਡਰ ਵੋਟਾਂ ਮੰਗਦੇ ਆ ਓ ਵੀ ਕਿਉ ਬੋਲਦੇ ਆ ਪੰਜਾਬ ਲੁੱਟਿਆ ਗਿਆ ਸਾਮਜ ਨਹੀਂ ਲੱਗੀ ਕੀ ਪੰਜਾਬ ਨੂੰ ਕੌਣ ਲੁੱਟ ਗਿਆ ਇਸੇ ਬਾਈ ਨੂੰ ਵੀ ਸਵਾਲ ਆ
@balvirsidhu1271
@balvirsidhu1271 10 ай бұрын
@user-kp4fb2yf1p ਲੀਡਰਾਂ ਵਾਲੀ ਗੱਲ ਤੇ ਆਕੇ ਬੰਦਾ ਗੱਲ ਗੋਲ ਮੋਲ ਕਰ ਗਿਆ
@ਜੀਜਾਜੀ-ਘ3ਦ
@ਜੀਜਾਜੀ-ਘ3ਦ Жыл бұрын
ਭਰਾਵਾ ਮੈਨੂੰ ਤਾਂ ਲੱਗਦਾ ਸੀ ਸਿਆਣੀਆਂ ਗੱਲਾਂ ਕਰਦਾ ਤੂੰ ਪਰ ਓਹ ਚਵਲ ਜਈ ਭੂਰੀ ਕੁੜੀ ਦੇ ਚਰਨ ਧੋ ਕੇ ਪੀਣ ਵਾਲੀ ਗੱਲ ਕਰਕੇ ਘੂਸੀ ਭੋਰ ਹੀ ਦਿੱਤੀ। ਕਦੇ ਆਪਣੇ ਮਾਂ ਪਿਓ ਦੇ ਚਰਨ ਧੋ ਕੇ ਪੀਤੇ ਆ ??।ਜਿੰਨੇਆਂ ਨਾਲ ਵੈਲਡਿੰਗ ਵਾਲੀ ਨੇ ਆਪਣੇ ਟੁੱਚ ਲਾਏ ਓਨੇ ਤਾਂ ਤੇਰੇ ਮੋਬਾਇਲ ਚ ਕਨਟੈਕਟ ਨੰਬਰ ਵੀ ਨੀ ਹੋਣੇ ।
@kulwindersingh8909
@kulwindersingh8909 Жыл бұрын
ਬਾਈ ਜਿਹੜੀਆਂ ਕੁੜੀਆਂ ਸਰਹੰਦ ਤੇ ਰਾਖੀ ਕਰਦੀਆਂ ਆ ਬਰਫ ਵਿੱਚ ਤੇ ਗਰਮੀ ਵਿੱਚ ਉਹਨਾਂ ਨੂੰ ਕੋਈ ਨੀ ਫੋਲੋ ਕਰਦਾ
@ਜੀਜਾਜੀ-ਘ3ਦ
@ਜੀਜਾਜੀ-ਘ3ਦ Жыл бұрын
@@kulwindersingh8909 ਬਿਲਕੁੱਲ ਵੀਰ ਲੋਕਾਂ ਨੇ ਐਵੀਂ ਜਣੇ ਖਣੇ ਨੂੰ ਸਿਰ ਤੇ ਚੜਾਇਆ ਪਿਆ
@royalnature_0006
@royalnature_0006 Жыл бұрын
Eh ahi fuddu gall kr k apni mitti krwa gya k baki kudia munde mehnat ni krde o fukri g ne kita ki aw ?
@ਜੀਜਾਜੀ-ਘ3ਦ
@ਜੀਜਾਜੀ-ਘ3ਦ Жыл бұрын
@@royalnature_0006 ਬਿਲਕੁੱਲ ਸਹੀ ਕਿਹਾ ਵੀਰ 👍
@binderkaurbhullar4559
@binderkaurbhullar4559 Жыл бұрын
Saleya bake kudeya ke mehant ne kardeya charn dohke peen nu os de ke kurwane abake tu ehe dss chawla Jo kudeya foj vitch bharte hokebarfa ch rehndeya han oh ke bena. Mehnat kete to he. A ewe hun tenu v chawel nu looka ne ewe ewe ser te betha Lea
@sukhrajsamra2436
@sukhrajsamra2436 Жыл бұрын
ਬਾਈ ਬਾਦਲ ਕੋਮ ਦਾ ਘਾਣ ਕੀਤਾ ਭੁੱਲ ਗਿਆ ਕੋਮ ਨੂ ਦੇਣ ਹੈ
@amrindersingh3365
@amrindersingh3365 Жыл бұрын
Bilkul sahi kiha veer ne
@SukhwinderSingh-b5g8j
@SukhwinderSingh-b5g8j Жыл бұрын
ਕਰੱਪਸਨ ਵਾਲੀ ਗੱਲ ਤਾ ਗਲਤ ਆ ਜੀ ਕਰੱਪਸਨ ਤਾ ਪਹਿਲਾ ਨਾਲੋ ਵੀ ਜਿਆਦਾ ਚੱਲ ਰਹੀ ਆ ਜੀ
@daljitkaur5824
@daljitkaur5824 Жыл бұрын
ਵੀਰ ਜੀ ਅਸੀ ਵਿਆਹ ਕੀਤਾ ਬਿੱਲਕੁਲ ਸਾਦਾ👌
@ravdeepsingh2160
@ravdeepsingh2160 Жыл бұрын
ਬੋਲਣਾ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਸਿਖਾਕੇ ਗਏ ਨੇਂ ਬਾਬਰ ਨੂੰ ਜਾਬਰ ਕਹਿਕੇ ਗਲਤੀ ਥੋਡੀ ਆ ਜੇ ਹੁਣ ਸਿੱਖਿਆ ਕਲਯੁਗ ਆ ਲੋਕਾਂ ਨੂੰ ਆਦਤ ਆ ਕਿਸੇ ਤੋਵੀ ਸਿਖਿਆ ਕੁੱਝ ਵੀ ਕਰੈਡਟ ਅੱਜ ਕੱਲ੍ਹ ਫਿਲਮੀ ਐਕਟਰਾਂ ਨੂੰ ਹੀ ਦਿੰਦੇ ਆ ਵੀ ਐਨੇ ਕਰੀ ਆ ਗੱਲ ਆਪਣੇ ਸਿਆਣੇ ਪਹਿਲਾਂ ਚਾਹੇ ਰੋਜ ਸੰਘ ਪੜਵਾਉਣ 😂😂😂😂ਲਾਹਨਤ ਆ
@avtarsinghdhaliwal1522
@avtarsinghdhaliwal1522 6 ай бұрын
Gopi ji badia gul kiti🙏🙏🙏🙏 dhanbad
@DilbagSingh-vn7nw
@DilbagSingh-vn7nw Жыл бұрын
ਭਾਜੀ ਤੁਸੀ ਬਹੁਤ ਵਧੀਆ ਗੱਲਾਂ ਕਰਦੇ ਹੋ I love you 💯💯💯💯💯💯💯💯👍👍👍👍👍👍✌️✌️✌️✌️✌️✌️👌👌👌👌👌👌👌👌🌹🌹🌹🌹🌹🌹🌹🌹🌹🌹🌹🌹🌹🌹🌹🌹🌹🌹😁😁😁😁😁😁😁😁😁😁😁😁😁😁🙏🙏🙏🙏🙏🙏🙏🙏🙏🙏
@AvtarsinghDhaliwal-dq9ng
@AvtarsinghDhaliwal-dq9ng Жыл бұрын
ਚੰਨੀ ਦੇ ਮੁੰਡੇ ਦੇ ਵਿਆਹ ਵਿੱਚ ਪਾਣੀ ਵਾਲੀ ਬੋਤਲ 250 ਦੀ ਸੀ
@RavinSharma-r8q
@RavinSharma-r8q Жыл бұрын
Fer Teri bund dukhdi aa ? Tu klanna samajh. Nahi reha channi kol pesa si ta ohne kr leya ....
@sabhimultani5996
@sabhimultani5996 Жыл бұрын
You are right veer ji God bless you
@bhajnidhull1314
@bhajnidhull1314 Жыл бұрын
Bhai ji aap k vichar bahut achi h
@jarawarmaanfarming9355
@jarawarmaanfarming9355 Жыл бұрын
Good goppy
@SurjitSingh-er2ep
@SurjitSingh-er2ep Жыл бұрын
Bhaji kise garib nu koi seva lyi nhi pushda. Tuhadi soch bahut vadhiya.
@BalvirSingh21475
@BalvirSingh21475 5 ай бұрын
ਤੂੰ ਤਾਂ ਬਾਈ ਆ ਪਖੰਡ ਕਰਦਾ ਪੂਰਾ ਫੁੱਲ ਪਖੰਡ ਕਰਦਾ ਕਹਿੰਦਾ ਮੇਰੀਆਂ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ ਚਾਹ ਪਰੇ ਤੇਰੇ ਯਾਰ
@harmankaurbrar5980
@harmankaurbrar5980 Жыл бұрын
Bhaana sidhu ❤
@RajvirSingh-ro1sg
@RajvirSingh-ro1sg Жыл бұрын
Good man
@amritpalsingh-mm5rc
@amritpalsingh-mm5rc Жыл бұрын
Good job veer ji God bless you
@GurpreetSingh-qs4wr
@GurpreetSingh-qs4wr 11 ай бұрын
Bahut vadia veer ji waheguru ji Mahar Karo sab te
@AK-bp2qp
@AK-bp2qp Жыл бұрын
ਆ ਜਾਓ ਕੋਈ ਹੈ A. A. P. ਦਾ ਦੱਲਾ ਜੇ ਕੰਮੈਂਟ ਵਿੱਚ ਏਥੇ ਜੀਹਦੇ ਖ਼ੁਰਕ ਹੁੰਦੀ ਐ
@bavindersingh
@bavindersingh Жыл бұрын
Wahegurujiwaheguruji❤❤❤❤🎉🎉🎉
@harjotparm2571
@harjotparm2571 Жыл бұрын
Jidr nu ik bhed jandi sariya bheda odr nu ho turdiya ajj kl da media
@ManjitSingh-hq5wn
@ManjitSingh-hq5wn Жыл бұрын
ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਸਭ ਦਾ ਭਲਾ ਕਰੇ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kisankaur4459
@kisankaur4459 Жыл бұрын
🙏
@ManjitSingh-hq5wn
@ManjitSingh-hq5wn Жыл бұрын
@@kisankaur4459 ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Mika786moga
@Mika786moga Жыл бұрын
ਵਿਆਹ ਤਾ ਚਲ ਫਿਰ ਵੀ ਚਲ ਵਿਆਹ ਲੋਕ ਭੋਗ ਵੀ ਪੈਲੇਸ ਵਿੱਚ ਕਰਦੇ ਨੇ ਮੈ ਗਿਆ ਇਕ ਦੋ ਵਾਰ ਲੋਕ ਵਿਆਹ ਨਾਲੋ ਜਿਆਦਾ ਖੁਸੀ ਮਨਾ ਰਹੇ ਸੀ
@ravdeepsingh2160
@ravdeepsingh2160 Жыл бұрын
ਬਾਦਲ ਕਦੋਂ ਦਾ ਲੋਕਾਂ ਨਾਲ ਸਵਾਲ ਜਵਾਬ ਕਰਦਾ ਸੀ ਝੰਡਾ ਤਾਂ ਜਮਿੰਆ ਵੀਨੀ ਸੀ ਓਦੋਂ ਜਦੋਂ ਲੋਕ ਬਾਦਲ ਨੂੰ ਸਭ ਦੇ ਸਾਹਮਣੇ ਰੋਸਾ ਵਿਖਾ ਦਿੰਦੇ ਸੀ ਉਹੋ ਸੁਣਦਾ ਸੀ ਇਹੇ ਪੁਲਿਸ ਲਵੇਂ ਵੀ ਨੀ ਜਾਣ ਦਿੰਦੀ ਹਾਂ ਇਹੇ ਆਪਣੇ ਭੇਡਾਂ ਤੋਂ ਕੁਝ ਸਵਾਲ ਕਰਾਕੇ ਡਰਾਮਾਂ ਜ਼ਰੂਰ ਕਰ ਦਿੰਦਾ ਭੇਡਾਂ ਨੇ ਇਹੇ ਡਰਾਮੇਂ ਦੇਖਕੇ ਈ ਬੋਲਣ ਸਿਖਾਤਾ ਕਹਿਣ ਲਾਗੇ
@sukhrajsamra2436
@sukhrajsamra2436 Жыл бұрын
ਬਾਈ ਲੱਖਾ ਸਧਾਣਾ ਦੁਨੀਆ ਨੂ ਬੋਲਣਾ ਸਿਖਾਈਆ
@_RAIANWALA_JOGI
@_RAIANWALA_JOGI Жыл бұрын
Ryt
@RavinderJit-y3u
@RavinderJit-y3u Жыл бұрын
Pehla punjabi likhni sikh la
@sarbjeetsarao8432
@sarbjeetsarao8432 Жыл бұрын
Hor phala kade duniya te te koi bolya ni lakhe ne e sikya
@jassijasserwalia7198
@jassijasserwalia7198 Жыл бұрын
ਬਈ ਇੱਕ ਜੈਤੋ ਦਾ ਇੱਕ ਡਰਾਇਵਰ ਆ ਉਹਨੇ ਬੋਲਣ ਲਇਆ ਸਭ ਨੂੰ ਕੰਡਕਟਰ ਵੀ ਆ ੳਹ
@JaspalsinghAujla-ro8gi
@JaspalsinghAujla-ro8gi 6 ай бұрын
ਜਾਮਾ ਸਹੀ ਕਹਿਆ ​@@jassijasserwalia7198
@ravinderdhillon8645
@ravinderdhillon8645 Жыл бұрын
Shi gall aa ❤❤❤❤
@ravdeepsingh2160
@ravdeepsingh2160 Жыл бұрын
ਆਜਾ ਵੀਰੇ ਰਜਿਸਟਰੀ ਕਰਾਉਣੀ ਆ ਪੰਜਾਹ ਹਜ਼ਾਰ ਮੰਗਦੇ ਨੇਂ
@BikramjeetsinghBikramjeets-x6r
@BikramjeetsinghBikramjeets-x6r 10 ай бұрын
Bohot vadia gal veet g
@RajKumar-ge1gl
@RajKumar-ge1gl Жыл бұрын
Very good bhi ji. Thanks
@bhindasidhu444
@bhindasidhu444 Жыл бұрын
ਇਹਦੀ ਇੱਕ ਵੀ ਗੱਲ ਚ ਤੰਤ ਨੀਂ ਮਾਂ ਦੇ ਪੁੱਤ ਨੇ ਗੰਦ ਲੀਡਰਾਂ ਦਾ ਨਾਂ ਪਹਿਲਾਂ ਲਿਆ ਵਧੀਆ ਲੀਡਰਾਂ ਦਾ ਨਾਂ ਅਖੀਰ
@rupindergill189
@rupindergill189 Жыл бұрын
You are right ❤
@sunilkumar-mc9xg
@sunilkumar-mc9xg Жыл бұрын
Sehi gl aa 22 ji bahut security hundi aa dushere te apne Hoshiarpur aaye c Maan saab ji pr eini police c ke har 1 modd te 1 bnda c te ghat to ghat 70 to 80 bnde c
@ranjnarana8447
@ranjnarana8447 Жыл бұрын
Bhaji tuc kinni sift kiti tu c brown kidi di jihrhi mehnat karke apna time badal lave us ni lok jeen ni dinde...tu c aap vi bhut change ho jirhe aap change ne ohna nu sab change lagde...👍👍👏🏻👏🏻
@kamleshsardana3682
@kamleshsardana3682 Жыл бұрын
BAI TUSSI PEHLA HEE PUMP DE HAWA BHRA LEE.❤
@tejasingh8051
@tejasingh8051 Жыл бұрын
Yg,karja,kihne,charya,dusso❤❤
@SukhwinderSingh-rj1sh
@SukhwinderSingh-rj1sh 11 ай бұрын
Very very Good Veer g
@harbhajansoomal4709
@harbhajansoomal4709 Жыл бұрын
True Bai ji
@gurpreetnagra5865
@gurpreetnagra5865 Жыл бұрын
Bhaana sidhu good ❤
@sanjeevkumarkaundal9742
@sanjeevkumarkaundal9742 Жыл бұрын
Bai apni slah apne kol rakh teto slah kini mange agli kmandi ta lgaye tu bhi ta ghodiya palda eh ghodiya bech ke paisa griba ch band de
@Mandeep-i7c
@Mandeep-i7c Жыл бұрын
ਤੁਸੀਂ ਆਪਣੇ ਲੋਕਾਂ ਵਿਆਹ ਦਾਜ ਕਾਰਨ ਉਸਨੂੰ ਇਹ ਗੱਲਾਂ ਬਾਰੇ ਗੱਲ ਕਰ ਰਿਹਾ ਸੀ
@HarjeetKaur-u8e
@HarjeetKaur-u8e Жыл бұрын
Shi gill a ❤❤
@jasschahal325
@jasschahal325 Жыл бұрын
40-50 lack mhnt kr k greeba vste kmonde aa look bhr ja k ?
@Sandyism
@Sandyism Жыл бұрын
Really like how you think brother 100 aane sach gal aa.
@jagtarsinghraja31
@jagtarsinghraja31 Жыл бұрын
🙏🙏sala veer teri soch nu
@kamalgill8798
@kamalgill8798 11 ай бұрын
😂😂
@mandeepsingh4916
@mandeepsingh4916 10 ай бұрын
E sahi gal bouncer ali Bai me malout to a
@avtarsinghdhaliwal1522
@avtarsinghdhaliwal1522 6 ай бұрын
Bai man ne sahi kiya par ehde ledar savall puchan te kiun takhlif mande ne 🙏🙏🙏🙏dhanbad
@FaraattaTv
@FaraattaTv Жыл бұрын
Canada best aa , Punjab sirf ameer lyi aa bai , punjab Sohna tahi j lok apne ekka hove Unity hove , educate hon , safai rakhn apne elaka ch . Punjab is heaven bus loka , dirty politics, corrupt system , less job karke buraa hall aa
@kisankaur4459
@kisankaur4459 Жыл бұрын
👍
@manabrar3576
@manabrar3576 Жыл бұрын
ਸਿਹਤ ਜਰੂਰੀ ਆ ਮੋਟੇ ਗੋਰ ਕਰ ਲੈ
@nindersidhu3704
@nindersidhu3704 11 ай бұрын
Very nice hopping bro❤❤
@DavinderDhaliwal-gk3zy
@DavinderDhaliwal-gk3zy Жыл бұрын
Gopi bai sira a
@FaraattaTv
@FaraattaTv Жыл бұрын
Chal welding Ali di informative video dhekde koi bai jithe ohne welding bare kujh vi dasya hove ja eyes protection kive Karni aa , lip sync kardi insta te reels te , ehi farak tusi reel Ali nu star samjde oo , celebrity oh jisne Asia games, Olympic ch medal la k aounda jive Harmilan bains ,
@sarabjeet6019
@sarabjeet6019 Жыл бұрын
💯
@ਜੀਜਾਜੀ-ਘ3ਦ
@ਜੀਜਾਜੀ-ਘ3ਦ Жыл бұрын
👍👍👍
@pritpalkaur712
@pritpalkaur712 Жыл бұрын
Sahi gall aa pata ni kyon loka ne os nu aini hawa diti aa
@sukhdeepsinghclass-7broll-442
@sukhdeepsinghclass-7broll-442 Жыл бұрын
Bilkul sahi a ji
@ucsandhu1405
@ucsandhu1405 10 ай бұрын
Right ji 🙏
@vijaykumari6906
@vijaykumari6906 Жыл бұрын
Right 👍👍
@binderfatehgarhia
@binderfatehgarhia Жыл бұрын
22 majdoora de interwev kr 22 de dukh sarkar agge leke aa sachai dikhao greeba di 22
@GaganSarao.786
@GaganSarao.786 Жыл бұрын
Veer koi gopi y da address send karo plzz
@Harmanpreet766
@Harmanpreet766 Жыл бұрын
Right 👍
@HarjinderBhullar6076
@HarjinderBhullar6076 Жыл бұрын
ਸਹੀ ਗੱਲ ਆ, ਤਕੜਾ ਦੀ ਮਾੜਾ ਰੀਸ ਕਰਦਾ,ਉਹਦੋ ਰਗੜਿਆ ਜਾਂਦਾ, ਫਿਰ ਤਹਿਸੀਲ ਚ,ਅਗੂੰਠਾ ਲਾਉਣਾ ਪੈਂਦਾ
@avtarsinghdhaliwal1522
@avtarsinghdhaliwal1522 6 ай бұрын
Sahi gul kiti lakhe bare🙏🙏🙏
@kamalgill7311
@kamalgill7311 Жыл бұрын
ਸਹੀ ਗ਼ੱਲ ਜੀ
@BaljitSingh-hz8oy
@BaljitSingh-hz8oy 11 ай бұрын
Good job
@GurkiratSingh-fs1dx
@GurkiratSingh-fs1dx Жыл бұрын
ਬਾਈ ਜੀ ਲਖਾ ਸਿਧਾਣਾ ਤੇ ਭਾਣਾ ਸਿਧੂ ਨੂੰ ਰਾਜਸਥਾਨ ਚ ਤਲੀਆ ਦਿੰਦੇ ਹੈ ਪੇਰਾ ਥੱਲੇ ਬਾਈ ਜੀ
@paramjeet5932
@paramjeet5932 Жыл бұрын
Very good putt 👌
@shavindersingh7871
@shavindersingh7871 Жыл бұрын
Good bro
@bainsfarm3100
@bainsfarm3100 Жыл бұрын
Nice
@harbanskhattra584
@harbanskhattra584 Жыл бұрын
Good ji
@ਜਸਕਿਰਤਸਿੰਘ1791
@ਜਸਕਿਰਤਸਿੰਘ1791 Жыл бұрын
ਓਹਦਾ ਵਿਆਹ ਇੱਕ actress ਨਾਲ ਹੋਇਆ ਅਗਲੀ ਕੋਲ ਪੈਸਾ ਸੀ ਖਰਚਿਆ ਓਹਨਾਂ ਦੀ ਜ਼ਿੰਦਗੀ ਆ ਜਦੋਂ ਓਹਨਾਂ ਨੂੰ ਰੱਬ ਨੇ ਦਿੱਤਾ ਪੈਸਾ ਪ੍ਰਨਿਤੀ ਚੋਪੜਾ ਮਿਲੀ ਅਗਲੇ ਨੂੰ ਹੁਣ ਖਰਚਾ ਕਿਉੰ ਨਾ ਕਰੇ ਐਵੇਂ ਗੱਲਾਂ ਕਰਨ ਲੱਗ ਜਾਂਦੇ ਹੋ
@Rocketfor
@Rocketfor Жыл бұрын
ਇਸ ਇੰਰਵਿਊ ਦਾ ਕੀ ਫਾਈਦਾ
@GurpreetSingh-yn8xl
@GurpreetSingh-yn8xl Жыл бұрын
ਵੀਰ ਜੀ ਕੱਲੀ ਕੱਲੀ ਗੱਲ ਸੁਣਨ ਵਾਲੀ
@jaswantpannu7789
@jaswantpannu7789 Жыл бұрын
Good 👍
@bainsfarm3100
@bainsfarm3100 Жыл бұрын
Good bro🎉😂😂
@rajvinderaujla5191
@rajvinderaujla5191 Жыл бұрын
Hor SB tan theek aa Prah apni seht da v kheal kro Duje tan hi asra kr skda J shri sath den wala hou
@jaswantsingh1337
@jaswantsingh1337 Жыл бұрын
Kisan aandolan ne
@Mika786moga
@Mika786moga Жыл бұрын
ਮੈ ਵਿਆਹ ਤੇ ਇਕ ਰੁਪਏ ਨਹੀਂ ਖਰਚੇ
@tejwantsingh3114
@tejwantsingh3114 Жыл бұрын
ਕੋਈ ਨਿਚੋੜ ਨਹੀਂ ਹੈ ਇਹਦੇ ਕੋਲ, ਆਪ ਕੇਸਾਂ ਦੀ ਕੀ ਅਹਿਮੀਅਤ ਸਮਝਦਾ ਇਹੇ , ਸੋਚੋ ਵਿਚਾਰੋ ਪੰਜਾਬੀਓ।।
@manpretsingh-lj5wu
@manpretsingh-lj5wu Жыл бұрын
Sahi
@subhashpoonia5608
@subhashpoonia5608 Жыл бұрын
Good 👍👌👍
@rajbirbhullar9145
@rajbirbhullar9145 Жыл бұрын
Very nice ji
@JagroopSingh-bw3nk
@JagroopSingh-bw3nk Жыл бұрын
Very nice
Quando A Diferença De Altura É Muito Grande 😲😂
00:12
Mari Maria
Рет қаралды 45 МЛН
Мен атып көрмегенмін ! | Qalam | 5 серия
25:41
My scorpion was taken away from me 😢
00:55
TyphoonFast 5
Рет қаралды 2,7 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН