Guru Gobind Singh Ji ਨੇ ਕਿਉ ਲਿੱਖਿਆ ਕਿ ਸਿੱਖ, ਲਵ-ਕੁਸ਼ ਵੰਸ਼ ਵਿੱਚੋ ਹਨ ❓| Sikhi Talks

  Рет қаралды 22,422

Nek Punjabi Itihaas

Nek Punjabi Itihaas

Күн бұрын

Пікірлер: 100
@ਕੂਕਰਗੋਬਿੰਦਕਾ
@ਕੂਕਰਗੋਬਿੰਦਕਾ 5 күн бұрын
ਬਾ ਕਮਾਲ! ਬਹੁਤ ਧੰਨਵਾਦ ਆਪ ਸਭਨਾਂ ਦਾ❤ ਇਸ ਤਰ੍ਹਾਂ ਦੇ ਪ੍ਰਚਾਰ ਦੀ ਬਹੁਤ ਲੋੜ ਹੈ। ਹੋਰ ਵੀ ਇਸ ਤਰ੍ਹਾਂ ਦੇ podcast ਕਰੋ ਅਕਾਸ਼ਦੀਪ ਸਿੰਘ ਜੀ
@B_S-H-I-V-A
@B_S-H-I-V-A 5 күн бұрын
ਧੰਨ ਧੰਨ ਸ਼੍ਰੀ ਗੁਰੂ ਕਲਗ਼ੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਵੱਡਾ ਯੋਧਾ ਮਹਾਨ ਕਵੀ,ਲਿਖਾਰੀ,ਫਿਲਾਸਫਰ,ਸੰਤ,ਗੁਰੂ ਅਤੇ ਦਾਨੀ ਕੋਈ ਹੋਰ ਨਹੀਂ ਹੈ ਬਾਕੀ ਬਹੁਤ ਹੀ ਵਧੀਆ ਪੋਡਕਾਸਟ ਹੈ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਅੱਗੇ ਵੀ ਐਦਾਂ ਦੀਆਂ ਵੀਡੀਓਜ਼ ਬਣਾਉਂਦੇ ਰਹੋ ਸਤਨਾਮ ਸ਼੍ਰੀ ਵਾਹਿਗੁਰੂ ਰਾਜ ਕਰੇਗਾ ਖਾਲਸਾ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ🙏🙏🙏🙏
@bolasach9391
@bolasach9391 6 күн бұрын
Khalsa ji explained each and every question very well. We need more scholars like him.
@ankkitsabre3724
@ankkitsabre3724 6 күн бұрын
Most wanted podcast with Giani prabhjeet singh ji ❤ Waheguru ji ka khalsa Waheguru ji ki fateh 🙏♥️🌺
@chamkaursingh744
@chamkaursingh744 5 күн бұрын
ਬਹੁਤ ਵਧੀਆ ਉਪਰਾਲਾ ਬਾਈ ਜੀ ❤
@PuneetBal
@PuneetBal 4 күн бұрын
ਵਾਹਿਗੁਰੂ ਜੀ ਜਿਵੇ ਜਿਵੇ ਸੰਗਤ 3 ਸਰੂਪਾ ਨੂੰ ਲੈਕੇ ਜਾਗਰੂਕ ਹੁੰਦੀ ਪਈ ਹੈ ਜੇਕਰ ਮਾਹੌਲ ਇਸ ਤਰਾ ਹੀ ਰਿਹਾ ਤਾ ਜਲਦੀ ਹੀ 5ਜੋ ਤਖਤਾ ਤੇ 3 ਸਰੂਪ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਣ ਗੇ
@Gurjit1984Singh
@Gurjit1984Singh 3 күн бұрын
Waheguru ji ka Khalsa Waheguru ji ki Fateh
@JassSingh001
@JassSingh001 6 күн бұрын
Waheguru ji
@sukhjindersingh7586
@sukhjindersingh7586 6 күн бұрын
WAHEGURU 🙏
@manjeetsingh3317
@manjeetsingh3317 6 күн бұрын
ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਚਰਚਾ ਵਿਚਾਰ ਬਾਜਵਾ ਜੀ 🙏
@Khalsa2u386
@Khalsa2u386 6 күн бұрын
Dhan ho bhai sahib tusi bahut jaroori podcast hega❤❤❤❤❤
@DavinderSingh-ye2bn
@DavinderSingh-ye2bn 6 күн бұрын
ਗਿਆਨੀ ਮਨਦੀਪ ਸਿੰਘ ਵਿਦਿਆਰਥੀ ਨੂੰ ਬੁਲਾਓ, ਵੀਰ ਜੀ ਤੁਹਾਡੇ ਅਗੇ ਬੇਨਤੀ ਹੈ 🙏
@ਕੂਕਰਗੋਬਿੰਦਕਾ
@ਕੂਕਰਗੋਬਿੰਦਕਾ 5 күн бұрын
ਮਹਾਰਾਜ ਸਾਹਿਬ ਜੀ❤❤❤❤❤
@sehajpreet1807
@sehajpreet1807 6 күн бұрын
Bhut vdia vichar ji❤
@GURMAN-Gill
@GURMAN-Gill 6 күн бұрын
1st view ji ❤
@jagroopkaur2555
@jagroopkaur2555 6 күн бұрын
Hun tak da sabto best podcast bajwa saab
@Majhail_06-m5o
@Majhail_06-m5o 6 күн бұрын
Es veer de hor podcast vi hone chahide aa
@SanjeevKumar-ur3pl
@SanjeevKumar-ur3pl 5 күн бұрын
❤❤waheguru❤❤ji 🌹🙏🙏🙏🙏🙏
@mohinderkbrar3266
@mohinderkbrar3266 6 күн бұрын
ਰਾਮ ਜਾਂ ਕ੍ਰਿਸ਼ਨ ਭਗਵਾਨ ਹਿੰਦੂ ਨਹੀ ਸਨ ਔਰ ਹਿੰਦੂ ਕੋਈ ਧਰਮ ਨਹੀ ਹੈ👏
@kulwindersingh_yt
@kulwindersingh_yt 5 күн бұрын
Bhai sahab ji kirpa karke bhai simranjeet Singh ji tohana nal vi ek Podcast karo 🙏❤
@VanshdeepDhillon-p5r
@VanshdeepDhillon-p5r 6 күн бұрын
ਮੈ ਪੁਰਾ ਚੌਪਈ ਸਾਹਿਬ ਦਾ ਪਾਠ ਕਰਦਾਂ ❤
@KalaJk-m8b
@KalaJk-m8b 6 күн бұрын
ਵਾਹਿਗੁਰੂ ਜੀ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਪਰ ਇਸ ਗਲ਼ ਨੂੰ ਸਹੀ ਢੰਗ ਨਾਲ ਦੱਸੀਏ ਕਿ ਅਸੀਂ ਲਵ ਕੁਸ਼ ਵੰਸ਼ਜ ਹਾਂ ਪਰੰਤੂ ਇਹ ਗੱਲ ਬਾਬਾ ਜੀ ਦੀ ਸਹੀ ਹੈ ਅਸੀਂ ਹਿੰਦੂ ਸਿੱਖ ਨਹੀਂ ਹਾਂ, ਬਾਕੀ ਗਲ਼ ਸਾਡੀ ਸਮਝ ਵਿੱਚ ਇਹ ਹੈ ਕਿ ਲਵ ਕੁਸ਼ ਹਿੰਦੁ ਨਹੀਂ ਕਿਉਂਕਿ ਸਭ ਤੋਂ ਪਹਿਲਾਂ ਸਨਾਤਨ ਧਰਮ ਹੋਂਦ ਵਿੱਚ ਆਇਆ ਸੀ ਸਾਰੇ ਸਨਾਤਨੀ ਕੇਸਾਧਾਰੀ,ਦਾੜਾ ਪ੍ਰਕਾਸ਼ ਹੁੰਦੇ ਸਨ ਹੁਣ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਿਆਂ ਸੋਚੋ ਗੇ ਉਹਨਾਂ ਨੇ ਕੋਈ ਵਖਰਾ ਧਰਮ ਨਹੀਂ ਚਲਾਇਆ ਉਦਾਸੀਆਂ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਨਿਰੰਤਰ ਪ੍ਰਚਾਰ ਕੀਤਾ ਉਨ੍ਹਾਂ ਕਿਸ਼ੇ ਧਰਮ ਨੂੰ ਮੰਨਣ ਵਾਲੀ ਨਹੀਂ ਕਿਹਾ ਬਾਕੀ ਤੁਸੀਂ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਆਪਾਂ ਅਰਦਾਸਾ ਵੀ ਸੁਣਦੇ ਹਾਂ ਦਸਵੇਂ ਪਾਤਸ਼ਾਹ ਜੀ ਨੇ ਵੀ ਕਦੇ ਕੋਈ ਵਖਰਾ ਨਹੀਂ ਕਿਹਾ ਉਨ੍ਹਾਂ ਖਾਲਸਾ ਪੰਥ ਸਾਜਿਆ ਇਕ ਅਪਨੀ ਅਕਾਲ ਫ਼ੋਜ ਦੀ ਪਹਿਚਾਣ ਬਨਾਈ ਬਾਕੀ ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਦੀ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਉਹ ਬਹੁਤ ਸੱਚੇ ਸ਼ਾਖਸ਼ਾਤ ਪ੍ਰਗਟ ਖੁਦ ਖ਼ੁਦਾ ਸਨ ਉਹਨਾਂ ਵਾਰੇ ਬਹੁਤੀਆਂ ਸੋਧਾਂ ਕਰਨੀਆਂ ਨਹੀਂ ਚਾਹੀਦੀਆਂ ਵਾਹਿਗੁਰੂ ਜੀ
@raminkar8131
@raminkar8131 6 күн бұрын
🌹 Waheguru 🙏 ji 🌹 waheguru 🙏 ji 🌹 waheguru 🙏 ji 🌹 waheguru 🙏 ji 🌹 waheguru 🙏 ji 🌹 waheguru 🙏 ji 🌹 waheguru 🙏 ji 🌹 waheguru 🙏 ji 🌹🙏
@varinderkaur2461
@varinderkaur2461 6 күн бұрын
Bahut Awesome jankari podcast 🙏..Jdo asi janme asi insaan hge se.. sanatani name dya ..fir asi alg alg Dharm v Vand gye.. Hindu Muslim Boudh christian sikh r kai Dharm..
@SimmaKaur-i8c
@SimmaKaur-i8c 6 күн бұрын
Wahaguru Wahaguru Wahaguru Wahaguru Wahaguru Wahaguru Wahaguru Wahaguru Wahaguru
@mandeepbhohi4288
@mandeepbhohi4288 6 күн бұрын
Bhut wadiya veerji
@Vintagesharry
@Vintagesharry 6 күн бұрын
❤❤ waheguru ji ❤❤
@chakarvartifaujan
@chakarvartifaujan 4 күн бұрын
Sri Sarbloh Guru Granth Sahib ji da Parkash Hazur sahib mai Bhago asthan te hunda hai
@IllusionMitesh
@IllusionMitesh 6 күн бұрын
Waheguru ji
@RandeepSingh-dt4xh
@RandeepSingh-dt4xh 5 күн бұрын
Waiting part 2
@mind.Creative
@mind.Creative 6 күн бұрын
ਸੋਹਣਾ ਪੋਡਕਾਸਟ ਸੀ
@RandeepSingh-dt4xh
@RandeepSingh-dt4xh 6 күн бұрын
ਤਰਨਤਾਰਨ ਸਾਹਿਬ ਤੋ ਢੇਰ ਸਾਰਾ ਪਿਆਰ ਬਾਜਵੇ ਵੀਰ ਸਿਰਾ ਕਰਾਤਾ
@amneetsingh8596
@amneetsingh8596 6 күн бұрын
Next part jaldi payo ji
@JASWINDERDHALIWAL-c4k
@JASWINDERDHALIWAL-c4k 2 күн бұрын
Mere kahin bhaw satkar jog pinderpal s ji nu thanku
@DavinderSingh-ye2bn
@DavinderSingh-ye2bn 6 күн бұрын
ਕਿੰਨੀ ਵਾਰ ਭਰਾ ਤੈਨੂੰ ਦੱਸਣਾ ਪਊਗਾ ਕਲਗੀ ਤੋੜਾ, ਰੰਗ ਰੇਟੇ ਗੁਰੂ ਕੇ ਬੇਟੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਦੇ ਕੇ ਗਏ🙏
@CJ21605
@CJ21605 4 күн бұрын
Sach dassan ch darr ki aa Jad Guru ji ne likheya ke Bedi te Sodhi luv khush di vansh cho ne. Ehde ch ki problem hai. Eh te Bhindrawaley v katha ch kainde c.
@isc245
@isc245 5 күн бұрын
26:04 galat , Bhai Kahn Singh Nabha ji di likhta vich likhya hega ki damdami bir Vadde Ghalughare vich kho gai si , kihve darshan karie ??
@mehakpreetsingh5325
@mehakpreetsingh5325 5 сағат бұрын
Damdami bir (jis bir nu gurugaddi bkshe c ) ohda nuksan hoya prr baba deep Singh ji ne v damdama Sahib vikhe 4 bira de rchna kiti c jo ki ohi dmdami bir da e utara c !!
@GurwinderSingh-pp3oj
@GurwinderSingh-pp3oj 5 күн бұрын
Veerji ik hor podcast karo ena nal
@JASWINDERDHALIWAL-c4k
@JASWINDERDHALIWAL-c4k 2 күн бұрын
Very nice khalsa ji khalsa ssmjhiaa karo ih dooje bande ne khalsa kaum nu hate karn wale
@AmritpalSingh_1699
@AmritpalSingh_1699 6 күн бұрын
ਵਾਹਿਗੁਰੂ 28:50
@varinderkumar4088
@varinderkumar4088 6 күн бұрын
Ay gl.sach ay k sare phla hindhu dhrm.bich se ay taa baad vich guru govind sigh ji ny Sikh komm tiyr kiti julm.nu mitoun lyi
@RandeepSingh-dt4xh
@RandeepSingh-dt4xh 5 күн бұрын
Te hindu kitho aaye..??
@mind.Creative
@mind.Creative 6 күн бұрын
ਆ ਜੇੜੇ ਘੂਸੇ ਨੈਗੇਟਿਵ ਕਮੈਂਟ ਕਰ ਰਏ ਆ ਤੂੰ ਏਨਾ ਵੱਲ ਧਿਆਨ ਨਾ ਦਈ ਬਾਜਵੇ ਲੱਗਾ ਰੈ ਖਿਚਕੇ ਰੱਖ ਕੰਮ
@Majhail_06-m5o
@Majhail_06-m5o 6 күн бұрын
ਬਾਕਮਾਲ ਗਿਆਨ ਹੈ ਭਾਈ ਸਾਹਿਬ ਨੂੰ
@SubhamSahu-k3t
@SubhamSahu-k3t 6 күн бұрын
Kuch gian nahi dhong hai sab adha gian pura gian layi khud granth padho
@Kanwarnau-nihal-singh70
@Kanwarnau-nihal-singh70 6 күн бұрын
ਭਰਾਵੋ ਕੋਈ ਗਿਆਨ ਨਹੀਂ, ਸਾਰੇੇ ਘੂਸੇ ਇਕੱਠੇ ਹੋਏ ਹਨ।
@Majhail_06-m5o
@Majhail_06-m5o 6 күн бұрын
@@SubhamSahu-k3t yr tuc j aapne pyo di bani nhi manni te fer tuc koi vi na manno agla PHD kr reha. Te j asi gll kariye ki dasam Granth vich ashleelta hai ta fer mainu eh dsso ki jado sadiya betiya da vyah hunda hai ta ki saanu nhi pta hunda ki ohde bache kidda hoye hann,eh gll sadi maansikta di hai. Asi apni soch hi galt bana layi hai
@SubhamSahu-k3t
@SubhamSahu-k3t 6 күн бұрын
@@Majhail_06-m5o veer ji tusi meri gll pyar naal suno je dasam granth de charitra upakhyan vich ashlil chiz likha hai to kuny kalgidhar patashah ne likha hai suno uska Karan kuny ki jab tak app jeher nahi chakhoge tab tak app ko Amrit koi nahi dega te agar asi Amrit ko janana chounde hain te phir humko zeher bhi janana payega . Agar sukh ka anand lena hai to dukh jhelna payega Aur me hamesha keheta hun ki panth riwaz riti nu badal sakti hai bani kitni padhni hai ye tai nahi kar sakti je choupai sahib sare sikh nu pura padhna chahida kuny ki usme akhir me ata hai kripa karo hum para jagmata matlab ye guru govind singh us akal purakh ki shakti ko kahe rahi hai jo khande de akar vich hamare sath hai aur bhartiya parampara vich shakti nu hamesha feminine darshaya gaya hai Jai hind waheguru ji ka Khalsa 🙏🏻 waheguru ji ki Fateh
@KVFC7262
@KVFC7262 6 күн бұрын
"Guru ji apna pichhokad das rahe ne par wanshvali nahin " ??? What a logical conclusion ! Also why Hindus want sikhs to be declared as their part ? Just for strengthening society . Sikhs want to get themselves uprooted from their roots, why should any one else would care about them ? Only politicians and pakistani ISI would like Sikhs to be happy without lakhs of years of their long roots.
@Majhail_06-m5o
@Majhail_06-m5o 6 күн бұрын
See Sikhs are not Hindus it's very very clear, but I do love Hindus because our cultural heritage is very same
@Jijajisahib
@Jijajisahib 6 күн бұрын
ਮੈਂ ਇਹ ਗੱਲ ਮੰਨਦਾ ਹਾਂ ਕਿ ਬਾਕੀ ਜੇ ਗ੍ਰੰਥ ਵੀ ਜ਼ਰੂਰੀ ਹਨ ਪਰ ਜਦੋਂ ਭਾਈ ਸਾਹਿਬ ਨੇ ਗ੍ਰੰਥਾਂ ਦਾ ਵੇਰਵਾ ਸ਼ੁਰੂ ਕੀਤਾ ਤਾਂ ਸਾਰਿਆਂ ਨਾਲੋਂ ਪਹਿਲਾਂ ਤੁਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਸਾਰਿਆਂ ਨੂੰ ਬਾਅਦ ਵਿਚ ਲਿਆ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਦੂਜੇ ਗ੍ਰੰਥਾਂ ਨੇ ਗੁਰੂ ਸਾਹਿਬ ਤੋਂ ਕਿੰਨਾ ਦੂਰ ਕਰ ਦਿੱਤਾ ਹੈ ਅਸੀਂ ਚਟਪਟੀਆਂ ਸਟੋਰੀਆਂ ਕਹਾਣੀਆਂ ਆਦਿਕ ਸੁਣ ਲਈ ਕਿੰਨੇ ਉਤਸੁਕ ਰਹਿੰਦੇ ਹਾਂ ਨਾ ਕਿ ਗੁਰੂ ਦੁਆਰਾ ਦਿੱਤੇ ਗਿਆਨ ਨੂੰ ਤੇ ਅਸਰ ਕਰਦੇ ਹਾਂ
@satbirdhillon7483
@satbirdhillon7483 6 күн бұрын
O shut-up jiju
@Majhail_06-m5o
@Majhail_06-m5o 6 күн бұрын
Lai eh ta ohi nirmaleya vaal logic hoya ki dasam Granth vich guru sahib ne tum shabad di varto kiti hai ta ih dasve guru da nhi ho skda
@SahibSingh-sl1xe
@SahibSingh-sl1xe 20 сағат бұрын
Well even though , the talked about aad guru granth sahib ji at the last , his talk about Granths cleared states that , a sikh should firstly start from Guru Granth Sahib then Dasm Granth then Sarbloh then Historical granths
@khushalmahajan5291
@khushalmahajan5291 4 күн бұрын
Whether you belive in any Dev or Devi, it doesn't matter, but say their names respectfully !! What is this ?? 'Vishnu' 'Ganesh', Can't you add some element of respect to it ('ji' or 'bhagwan') ?? Have you ever seen any hindu saying only 'Nanak' , 'gobind' , or 'Ramdas', we always add guru before that, but you people are always Disrespectfull !!!!
@ashuparmar5533
@ashuparmar5533 3 күн бұрын
🫡🫡🫡
@shradha3829
@shradha3829 3 күн бұрын
Yes their gurus themselves have written so many beautiful and respectful verses of lord Vishnu in guru granth sahib, but these people don't even maintain that much courtesy.
@isc245
@isc245 2 күн бұрын
Wrong nowhere Gurus wrote verses of Vishnu , In Dasam Granth, Guru Gobind Singh ji didnt wrote 'ji​' after name of Vishnu , so why should we @@shradha3829
@harjitsingh1857
@harjitsingh1857 6 күн бұрын
Jisbe ne prah nu maanliya bahut aa
@Jijajisahib
@Jijajisahib 6 күн бұрын
ਭਾਈ ਸਾਹਿਬ ਜੀ ਤੁਹਾਨੂੰ ਦੋਨਾਂ ਨੂੰ ਹੀ ਇੱਕ ਸਵਾਲ ਹੈ ਕੀ ਤੁਸੀਂ ਸੋਹ ਖਾ ਕੇ ਇਹ ਕਹਿ ਸਕਦੇ ਹਾਂ ਕਿ ਜਦੋਂ ਸੂਰਜ ਪ੍ਰਕਾਸ਼ ਜਾਂ ਕਿਸੇ ਹੋਰ ਗ੍ਰੰਥ ਦੀ ਵਿਆਖਿਆ ਕੀਤੀ ਜਾਂਦੀ ਹੈ ਉਸ ਵਿੱਚ ਪੱਤਰੇ ਪਲਟੇ ਜਾਂਦੇ ਹਨ ਜਾਂ ਨਹੀਂ। ਮੈਂ ਇਹ ਨਹੀਂ ਪੁੱਛਿਆ ਕਿ ਕਿਉਂ ਪਲਟੇ ਜਾਂਦੇ ਆ ਉਹਦੇ ਚ ਮਿਕਸ ਅਪ ਹੋਇਆ ਜਾਂ ਹੋਰ ਸਵਾਲ। ਸਿਰਫ ਇੰਨਾ ਹੀ ਦੱਸੋ ਕਿ ਪਤਰੇ ਪਲਟੇ ਜਾਂਦੇ ਹਨ ਜਾਂ ਨਹੀਂ
@Majhail_06-m5o
@Majhail_06-m5o 6 күн бұрын
Haa palte jaande han Fir ih dsso ki jinna gurua da ithaas suraj prakash vich hai ehna kise hor Granth vich hai? Hamesha hi history vich kharabi mila ditti jaandi hai, eh har ik dharm vich hai
@JaswinderSingh-xw6cf
@JaswinderSingh-xw6cf 2 күн бұрын
Mandeep singh videyarthi nu bulau
@JASWINDERDHALIWAL-c4k
@JASWINDERDHALIWAL-c4k 2 күн бұрын
Ik majh warge dele wale tna itho tuk kih ih ardas band honi chahidi aa jis p f darshen s kahinde ne
@JASWINDERDHALIWAL-c4k
@JASWINDERDHALIWAL-c4k 2 күн бұрын
Vdo wale khalsa ji nu je kise gul da nahi pata lagda bina dase kise nu kaom de mahan parcherk fone karke push liaa karo
@RandeepSingh-dt4xh
@RandeepSingh-dt4xh 6 күн бұрын
ਇਕ ਗਲ ਦਸ ਏਨੇ ਖਤਰਨਾਕ ਸਵਾਲ ਲੈਕੇ ਕਿਥੋ ਆਉਂਦਾ ਆ ???
@JagtarSingh-d9b
@JagtarSingh-d9b 6 күн бұрын
Guru granth ton Baber sab granth BAD wich Likhe han ohna te vichar dio😅jee
@SubhamSahu-k3t
@SubhamSahu-k3t 6 күн бұрын
Sharma ana chaida jo is bani nu nikal ditta choupai sahib de bani nu alag karna koi mishonari karan nahi hai ye us time te hamlawar guru singh Sabha ke theke dar ki baje se hua panth nu ek bahut bada wapsi karna hoga Au baki raha panth ki bhi baat nu sansodhan nahi karsakte koi panch thekedar panch takht ke panch chair chu baith ke nahi kar sakte kuny ki jo panth akal ki angaya se chali ho guru nanak se guru govind singh ji ke marg par chali ho use koi nahi badal sakta riwaz pratha de sansodhan ho sakta hai lekin bani nu nahi jaise hindu veer ved puran gita di bani nu nahi badalte lekin pratha padhati nu badalte waise asi bani nu nahi badal sakte bani kitni padhni hai wo bani likhne wale ne bata ditta hai Sharm karo raghubir singh kamina kuch to lihaz karo ki pantha ka ki hal kar diyo ho tu log Jai maa bharti Waheguru ji ka Khalsa 🙏🏻 waheguru ji ki Fateh 🙏🏻
@Powehouse-q4t
@Powehouse-q4t 6 күн бұрын
Mja sahi gal kiti
@gursimrantv-ns8pt
@gursimrantv-ns8pt 6 күн бұрын
Love for kashmir
@harjitsingh1857
@harjitsingh1857 6 күн бұрын
Ih nank sar vala haai
@ManjinderSingh-jv8kh
@ManjinderSingh-jv8kh 5 күн бұрын
Gal sanatan di aa na ki Hindu shabad di
@pradeepkarn7724
@pradeepkarn7724 5 күн бұрын
Are bhai man liya govind singh ji maharaj lav kush ke vansh se nahi hindu ne to nahi kaha tumhi chillate ho fir tum hi badal jate ho. Gurugranth sahib se hinduin ke nam hata do vo kisi bhi standarbh me ho tumhare gyani jab bhi pravachan karte hai start sikh bol ke karte hai 5 min me hindu kathaon par aa jate hai 4 yug kab tak udhar ke bam par chaloge dusron ko bebakoof banana band karo
@pradeepkarn7724
@pradeepkarn7724 5 күн бұрын
Aur tumhare guru ko ky jarurat thi hindu bhagwan ke geet gane ki vo khud ishwer the apne gate na kyon radhswami aaj nam ke karan bebakoof bana raha hai
@kirpalsingh4813
@kirpalsingh4813 6 күн бұрын
bachitre natak gadya hoya hai ....... hun science te naale baaqi research v ahi kehndi hai ram 1 character banaya hai ....... ayodhya vich v Gotam budhh traces ne ....... tusi khushi khushi manno leqin usda prachar karoge toh soch lo ki karr rhe ho ohi propaganda da hi hissa bann rhe ho ...... chinese traveller jede nalanda aaye c ........ babar toh pehle v raam da koi naamo nishan nhi c .....
@vivek5395
@vivek5395 6 күн бұрын
Kehdi gal karda peya Tu.. 2500 saal pehla indonesia shift hoye bande muslim hon de bawjood v ramleela nu apna culture mande ne te Tu babar diyan galan karda peya... Gautam budhh de time dai ndia da naksha dekh.. Kandhaar, ang raaj sab othe hi c..
@kirpalsingh4813
@kirpalsingh4813 6 күн бұрын
@vivek5395 jaa chala Jaa Indonesia phr .... ashoka ne 10 vihar banaye c usdi asthiya de utte ..... jede 4 teerth jaa rha hai kade ASI di report v dekh layi oh v hindua de nhi hai ....
@JASWINDERDHALIWAL-c4k
@JASWINDERDHALIWAL-c4k 2 күн бұрын
Ih kahinde ina ithas khatm kar devo koam aape khatm ho jawegi
@harjitsingh1857
@harjitsingh1857 6 күн бұрын
Kyon hi badlna paya
@ritikritik7242
@ritikritik7242 6 күн бұрын
Yrr tuc kuchh apnia hi Galla contradict krtia
@Jijajisahib
@Jijajisahib 6 күн бұрын
੧੨.੧੯ ਲੱਗਦਾ ਹੌਲੀ ਹੌਲੀ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਵੀ ਪ੍ਰਕਾਸ਼ ਕਰਨੀਆਂ ਸ਼ੁਰੂ ਕਰਨ ਪੈਣੀਆਂ ਹਨ
@mind.Creative
@mind.Creative 6 күн бұрын
ਵੀਰ ਤੇਰੇ ਕੋਮੈਟ ਪੜਕੇ ਇਕ ਗੱਲ ਯਾਦ ਆਗੀ ਘੂਸੇ ਪੁੱਤ ਨਾ ਜੰਮਦੇ ਧੀ ਅੰਨੀ ਚੰਗੀ
@khalsarajput1671
@khalsarajput1671 6 күн бұрын
ਵੀਰ ਜੀ ਆਪ ਜੀ ਦੀ ਸੋਚ ਬੋਹਤ ਘਟੀਆ ਹੈ ਮਾਫ਼ ਕਰਨਾ
@Kanwarnau-nihal-singh70
@Kanwarnau-nihal-singh70 6 күн бұрын
ਵਾਹ ਜੀ ਵਾਹ ਘੂਸਿਓ ਕਿਸੇ ਥਾਂ ਦਿਓ ਕੋਈ ਕਸੂਰ ਨਾ ਛੱਡਿਆ ਜੇ, ਤੁਹਾਡੇ ਚੈਨਲ ਨੂੰ ਧੀਆਂ ਭੈਣਾਂ ਵੀ ਵੇਖਦੀਆਂ ਹਨ, ਕਿਹੜੇ ਗਰੰਥ ਦਾ ਵੇਰਵਾ ਦੇ ਰਹੇ ਹੋ?
@mind.Creative
@mind.Creative 6 күн бұрын
ਤੇ ਕੀ ਗਲਤ ਗਲ ਕੀਤੀ ਤੇਰੇ ਜੀਜੇ ਨੇ ਪੋਡਕਾਸਟ ਚ
@Kanwarnau-nihal-singh70
@Kanwarnau-nihal-singh70 6 күн бұрын
@mind.Creative ਤੇਰੀ ਜਾਣਕਾਰੀ ਵਾਸਤੇ ਦੱਸਦਾ ਹਾਂ ਕਿ ਜਿਹੜੇ ਭਗਵਾਨ ਨੂੰ ਤੁਸੀਂ ਮੰਨਦੇ ਹੋ ਓਹਨਾਂ ਦੀ ਪਰਸ਼ੂਰਾਮ ਦੀ ਮਾਂ ਕਿਸੇ ਖੱਤਰੀ ਨਾਲ ਖੇਹ ਖਾਂਦੀ ਫੜੀ ਗਈ ਤਾਂ ਗੁੱਸੇ ਵਿੱਚ ਪਰਸ਼ੂਰਾਮ ਨੇ ਆਪਣੀ ਮਾਂ ਵੱਢ ਦਿੱਤੀ ਤੇ ਬਹੁਤ ਪਛਤਾਵਾ ਹੋਇਆ ਸਾਰੇ ਪੰਡਤਾਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਖੱਤਰੀ ਕੌਮ ਦੀ ਨਸਲਕੁਸ਼ੀ ਕੀਤੀ ਜਾਵੇ, ਫ਼ਿਰ 21 ਪੀੜੀਆਂ ਤੱਕ ਪੰਡਤ ਦੇਵਤਿਆਂ ਨੇ ਖੱਤਰੀ ਕੌਮ ਦੀਆਂ ਔਰਤਾਂ ਤੇ ਬੱਚੀਆਂ ਨਾਲ ਰੇਪ ਹੁੰਦਾ ਰਿਹਾ ਜੇ ਲੜਕੀ ਪੈਦਾ ਹੋ ਜਾਵੇ ਤਾਂ ਰੱਖ ਲੈਂਦੇ ਸਨ ਤੇ ਲੜਕਾ ਪੈਦਾ ਹੋਇਆ ਮਾਰ ਦੇਂਦੇ ਸਨ, 8 ਸਾਲ ਦੀ ਉਮਰ ਤੋਂ ਲੜਕੀ ਦਾ ਰੇਪ ਹੋਣਾ ਸ਼ੁਰੂ ਹੋ ਜਾਂਦਾ ਸੀ, ਦੂਜੀ ਗੱਲ ਬਦਲੇ ਦੀ ਭਾਵਨਾ ਨਾਲ ਲੜਕੀ ਦਾ ਰਾਤ ਦਿਨ ਰੇਪ ਹੁੰਦਾ ਰਹਿੰਦਾ ਸੀ, ਇਹ ਕਹਾਣੀ ਹੈ ਸਨਾਤਨੀ ਦੇਵਤਿਆਂ ਦੀ, ਗਰੁੜ ਪੁਰਾਨ ਗਰੰਥ ਪੜ੍ਹਿਆ ਕਰ ਪਤਾ ਲੱਗੇਗਾ।
@Majhail_06-m5o
@Majhail_06-m5o 6 күн бұрын
Asha fer eh das jdo kise di dhee ja bhen da vyah hunda hai taa ki usse maa pyo nu pta nhi hunda ki hun oh maa kis tarah banegi Apnia bachiyaa nu biology vi naa padhao veer ohde vich vi bohat kuj hai
@Dilpreetsingh-2008
@Dilpreetsingh-2008 2 күн бұрын
veer ji tuc tark bahut ghat karde ho . sirf hanji,hanji karde rehde ho.tuhanu benati hai ki tark karea karo . guru maharaj ne aapa nu sikhan lai banaya hai na ki sirf mannan li keha
@shivamroy852
@shivamroy852 3 күн бұрын
Bhai ji thik hai sikh, hindu nehi hai. Iss baat ko ab yehi khatam karo. Lekin hum hindu phir bhi sikhs ko apna bhai mante hai.
@RJArtz
@RJArtz 3 күн бұрын
Bilkul theek kaha bhai. Ham Hindus and Sikhs ka bhaichara hamesha rahega 🙏🙌
@isc245
@isc245 2 күн бұрын
Haan veer ❤
@overpower7523
@overpower7523 4 күн бұрын
Guru gobind singh ji worshiped goddess durga and naina devi
@isc245
@isc245 2 күн бұрын
Keep living in delusion 😂 , Instead Naina devi worshipped Guru Gobind Singh ji 😂
@satyamkapoor8294
@satyamkapoor8294 5 күн бұрын
kzbin.infoa-N5vPOywj4?si=N4JWTqMrt5HTrhWB
@bababishansinghparkash1222
@bababishansinghparkash1222 5 күн бұрын
🎉 waheguru Ji 🎉
@keerat11
@keerat11 6 күн бұрын
Waheguru ji
@grandcycles
@grandcycles 19 сағат бұрын
Waheguru Grand
Don’t try this trick with a Squid Game Soldier 😉 #squidgame
00:15
Andrey Grechka
Рет қаралды 178 МЛН
Strange dances 😂 Squid Game
00:22
عائلة ابو رعد Abo Raad family
Рет қаралды 29 МЛН
упс #aminkavitaminka #aminokka
00:12
Аминка Витаминка
Рет қаралды 2,2 МЛН
Don’t try this trick with a Squid Game Soldier 😉 #squidgame
00:15
Andrey Grechka
Рет қаралды 178 МЛН