ਮਨ ਨੂੰ ਕਿਵੇਂ ਕਾਬੂ ਕਰਦਾ ਹੈ ਸਿਮਰਨ ? | ਦਸਮ ਦੁਆਰ ਦਾ ਰਾਜ ! | Power Of Meditation Explained | Sikhi Talks

  Рет қаралды 161,267

Nek Punjabi Itihaas

Nek Punjabi Itihaas

Күн бұрын

Пікірлер: 512
@Warispunjabde131
@Warispunjabde131 2 ай бұрын
ਅਨਹਦ ਨਾਦ ਅਸਲ ਨਾਂਮ ਹੈ ਜਦੋ ਸਿਮਰਨ ਕਰਦੇ ਕਰਦੇ ਇੰਨਸਾਨ ਅਪਣੇ ਵਿਚਾਰ ਖ਼ਤਮ ਕਰ ਲੈਂਦਾ ਫੇਰ ਅਨਹਦ ਨਾਦ ਪਰਗਟ ਹੁੰਦਾ ਉਸ ਵਿੱਚ ਅਵਜਾ ਢੋਲਕੀ ਸੇਨੇ ਰਬਾਬ ਬਾਸਰੀ ਅਤੇ ਬੱਦਲ ਗਰਜਣ ਦੀ ਅਵਾਜ ਆਦ ਹੋਰ ਬਹੁਤ ਅਵਾਜ਼ਾ ਸੁਣਾਈ ਦਿੰਦੀਆਂ ਨੇ ਫੇਰ ਆਪਾ ਓਹਨਾ ਨੂ ਸੁਣਨਾ ਹੁੰਦਾ ਬੱਸ ਫੇਰ ਰਾਹ ਰੱਬ ਆਪ ਬਨੋਂਦਾ ਜਿੱਥੇ ਰੱਬ ਆਪਾ ਨੂੰ ਦਰਸਨ ਦਿੰਦਾ
@singham7965
@singham7965 2 ай бұрын
🙏🏽 wah ji wah , Waheguru ji🙏🏽🙏🏽🙏🏽
@gagandeepkaur8132
@gagandeepkaur8132 2 ай бұрын
Veer g eh naad te har vele hi saade andar chalda hai
@gagandeepkaur8132
@gagandeepkaur8132 2 ай бұрын
Bass assi ehnu sun ke vi sun nhi paunde
@nanakji5936
@nanakji5936 2 ай бұрын
ਭਾਈ ਸੇਵਾ ਸਿੰਘ ਤਰਮਾਲਾ ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥ ਨਾ ਮਨੁ ਚਲੈ ਨ ਪਉਣੁ ਉਡਾਵੈ ॥ ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ! 🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ। 👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਅਜ਼ਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ... ਨਿਰੰਕਾਰ ਮਹਿ ਆਕਾਰੁ ਸਮਾਵੈ ॥ ਅਕਲ ਕਲਾ ਸਚੁ ਸਾਚਿ ਟਿਕਾਵੈ ॥ ਸੋ ਨਰੁ ਗਰਭ ਜੋਨਿ ਨਹੀ ਆਵੈ ॥ ਅੰਗ 414 ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ... ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥ ਅੰਗ 910 ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ.. ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥ ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥ ਅੰਗ 278 🌹ਦਸਵੈ ਦੁਆਰਿ ਰਹਤ ਕਰੇ 13 ਨੰਬਰ ਕਿਤਾਬ ਪੇਜ ਨੰ:353-354 ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ ਤੇ ਵਿਚਾਰ ਕਰ ਸਕਦੇ ਹੋ ਜੀ 🌹ਇਹ ਜੁਗਤੀ ਕੌਣ ਦੇ ਸਕਦਾ ਹੈ... ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥ ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥ ਅੰਗ 131 ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ! 🌹ਦਸਵੈ ਦੁਆਰਿ ਰਹਤ ਕਰੇ ਪੇਜ ਨੰਬਰ 4 ਭਾਈ ਸੇਵਾ ਸਿੰਘ ਤਰਮਾਲਾ
@gagandeepkaur8132
@gagandeepkaur8132 2 ай бұрын
@@nanakji5936 dhanwad veer g tucci enni sohni gal kehi halle te guru sahib ne Raah hi vikhaya aa aggo turan da tareeka vi aape bakash denge par tuhada bada vala dhanwad veer g 🙏🌷🌿
@Deep_singh10
@Deep_singh10 2 ай бұрын
ਦਾਸ ਤੇ ਹਰ ਇੱਕ ਪੋਡਕਾਸਟ ਵਾਲੇ ਵੀਰ ਨੂੰ ਬੇਨਤੀ ਕਰਨ ਵਾਲਾ ਸੀ ਕਿ ਭਾਈ ਧਰਮਜੀਤ ਸਿੰਘ ਜੀ ਦਾ ਪੋਡਕਾਸਟ ਕੀਤਾ ਜਾਵੇ 😊 ਬਹੁਤ ਖੁਸ਼ੀ ਦੀ ਗੱਲ ਹੈ ਯੁਟਿਉਬ ਓਪਨ ਕੀਤਾ ਤੇ ਭਾਈ ਸਾਹਿਬ ਜੀ ਦਾ ਪੋਡਕਾਸਟ ਮਿਲਿਆ ਧੰਨ ਹੋ ਗ‌ਏ ਅਸੀ ਤਾਂ 😊❤ ਵਾਹਿਗੁਰੂ ਜੀ ਕਿਰਪਾ ਕਰਨ ਨਾਮ ਦੀ ਦਾਤ ਬਖਸ਼ਣ ਗੁਰਮੁਖਾਂ ਦਾ ਸੰਗ ਬਖਸ਼ਣ ਜੀ 😊🙏🏻
@PunjabiTadka84
@PunjabiTadka84 Ай бұрын
Waheguru ji 🙏
@BoorSingh-pl4fo
@BoorSingh-pl4fo 9 күн бұрын
ਖ਼ਾਲਸਾ ਜੋ ਆਖਦਾ ਹੈ ਇਹ ਸੈਵਾਸਿਘ ਦੇ ਪਿਆਰ ਵਾਲੇਸਿਘ ਹਨ ਬਹੁਤ ਬਹੁਤ ਧਨਵਾਦ
@MalkidSing-lz9mq
@MalkidSing-lz9mq 6 күн бұрын
ਭੋਲੇ ਪੰਛੀ 😊 ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ 🙏
@user.DeepBrar
@user.DeepBrar 2 ай бұрын
ਭਾਈ ਤਾਰੂ ਸਿੰਘ ਜੀ ਵਰਗੇ ਮਹਾਨ ਸ਼ਹੀਦ ਪਰਮਾਤਮਾ ਚ ਲੀਨ ਹੋਇਆਂ ਨੇ ਖੋਪਰ ਲੁਹਾ ਲਏ ਦਰਦ ਮਹਿਸੂਸ ਹੀ ਨਹੀਂ ਹੋਇਆ ਇਹ meditation ਦੀ ਤਾਕਤ ਹੀ ਹੈ
@SonySir-w1c
@SonySir-w1c Ай бұрын
ਹਾਂਜੀ
@shubhdeepsandhu1293
@shubhdeepsandhu1293 2 ай бұрын
ਭਾਈ ਸੇਵਾ ਸਿੰਘ ਜੀ ਤਰਮਾਲਾ
@veerpalsinghkhakat8121
@veerpalsinghkhakat8121 2 ай бұрын
🙏🙏🙏🙏ਸਾਡੇ ਬਹੁਤ ਹੀ ਸਤਿਕਾਰਜੋਗ ਟੀਚਰ ਸਾਹਿਬਾਨ ਬਾਪੂ ਧਰਮਜੀਤ ਸਿੰਘ ਜੀ ਜਿਨ੍ਹਾਂ ਨੇ ਸਾਡੇ ਵਰਗੇ ਜੀਵਾਂ ਨੂੰ ਸੱਚ ਦਾ ਰਾਸਤਾ ਦਿਖਾਇਆ. ਸੱਚ ਦਾ ਗਿਆਨ ਦਿੱਤਾ. ਸਾਨੂੰ ਇਸ ਕਲਜੁਗੀ ਦੇ ਢੇਰ ਚੋਂ ਕੱਢ ਕੇ ਖਾਲਸਾ ਜੀ ਦੀ ਫੌਜ ਵਿੱਚ ਭਰਤੀ ਕੀਤਾ. ਸਾਡੇ ਕੋਲ ਸਬਦ ਨਹੀਂ ਤੋਹਾਡਾ ਧੰਨਵਾਦ ਕਰਨ ਲਈ ਬਾਪੂ ਜੀ. ਬਸ ਮਾਲਕ ਅੱਗੇ ਦੁਆ ਕਰਦੇ ਆ ਵਾਹਿਗੁਰੂ ਜੀ ਆਪ ਜੀ ਚੜ੍ਹਦੀਕਲਾ ਰੱਖਣ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ 🙏🙏🙏🙏🙏🙏🙏
@sandeepbrar2877
@sandeepbrar2877 Ай бұрын
Sanu v Das do trika veer ji 🙏
@Hallenpoms
@Hallenpoms 2 ай бұрын
ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ
@SukhaGrewal-v7w
@SukhaGrewal-v7w 4 күн бұрын
Waheguru ji waheguru ji
@bhupinderkaur51
@bhupinderkaur51 Ай бұрын
ਵਾਹਿਗੁਰੂ ਜੀ। ਬਿਲਕੁਲ ਸੱਚ ਬਚਨ ਭਾਈ ਸਾਹਿਬ ਜੀ ਦੇ । ਕਿਰਪਾ ਬਣਾਈ ਰੱਖਣਾ ਦਾਤਿਆ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।♥️🙏♥️🙏
@surinderpalkaur1581
@surinderpalkaur1581 2 ай бұрын
ਇਹ ਬਿਲਕੁਲ ਸਚੀ ਆਂ ਗੱਲਾਂ ਹਨ ,ਧੰਨ ਹਨ ਐਹੋ ਜਿਹੇ ਗੁਰਸਿੱਖ ਪਿਆਰੇ ।
@AjayKumar-h3f8o
@AjayKumar-h3f8o Ай бұрын
Jida bacha je maa bap di gal mande ta sahi raste jande jad galt sangt karde ta glt km karde . A glt km kaal karwanda . Ise tra je asi guru de kahe anusar chalde ta asi koi v glt km nhi kara ge raap, hateya , chori ku ki guru sahi sojo bakshda . Kaal de kahe chal ke insan ana ho janda te raap karda te chori karda
@romisingh6453
@romisingh6453 Ай бұрын
​@@AjayKumar-h3f8ojivey meh Nasha krda waheguru g ehvi kaal krvanda te daaru shad vi dina kyi vaar fer lag Jana te edha pakka hal ki kriye
@ramandeepverma159
@ramandeepverma159 Ай бұрын
Ehi haal mera a mei Chita laana ​@@romisingh6453
@RaghbirSingh-b5m
@RaghbirSingh-b5m 15 күн бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਸਾਹਿਬ ਜੀ ਗੁਰੂ ਨਾਂਮ ਚਾਨਣ ਦਿੱਤਾ
@NirmalSingh-od7ky
@NirmalSingh-od7ky 2 ай бұрын
ਸਾਡਾ ਜੀਵਨ ਬਦਲ ਦਗਿਆ ਭਾਈ ਸਾਹਿਬ ਨੂੰ ਮਿਲ ਕਿ, ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ।। ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਬਿੰਦ ਜਸੁ ਗਾਈ।।
@nanakji5936
@nanakji5936 2 ай бұрын
ਭਾਈ ਸੇਵਾ ਸਿੰਘ ਤਰਮਾਲਾ ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥ ਨਾ ਮਨੁ ਚਲੈ ਨ ਪਉਣੁ ਉਡਾਵੈ ॥ ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ! 🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ। 👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਅਜ਼ਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ... ਨਿਰੰਕਾਰ ਮਹਿ ਆਕਾਰੁ ਸਮਾਵੈ ॥ ਅਕਲ ਕਲਾ ਸਚੁ ਸਾਚਿ ਟਿਕਾਵੈ ॥ ਸੋ ਨਰੁ ਗਰਭ ਜੋਨਿ ਨਹੀ ਆਵੈ ॥ ਅੰਗ 414 ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ... ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥ ਅੰਗ 910 ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ.. ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥ ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥ ਅੰਗ 278 🌹ਦਸਵੈ ਦੁਆਰਿ ਰਹਤ ਕਰੇ 13 ਨੰਬਰ ਕਿਤਾਬ ਪੇਜ ਨੰ:353-354 🌹ਇਹ ਜੁਗਤੀ ਕੌਣ ਦੇ ਸਕਦਾ ਹੈ... ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥ ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥ ਅੰਗ 131 ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ! 🌹ਦਸਵੈ ਦੁਆਰਿ ਰਹਤ ਕਰੇ ਪੇਜ ਨੰਬਰ 4 ਭਾਈ ਸੇਵਾ ਸਿੰਘ ਤਰਮਾਲਾ
@kaursardarni6115
@kaursardarni6115 2 ай бұрын
Waah g waah ....
@naviii949
@naviii949 2 ай бұрын
Waah ji waah ਤਾਂ tuc ਲਿਖ ਦਿੱਤਾ ਹੈ ਕਯੋਂ ਕਿ tuc ਇਹਨਾ ਨੂੰ ਜਾਣਦੇ ਨਹੀਂ ਇਹਨਾਂ ਨੂੰ ਪੁੱਛੋ ਦਸਮ ਦੁਆਰ ਕਿੱਥੇ ਹੈ ? ਤੁਹਾਨੂੰ ਪਤਾ ਲੱਗ ਜਾਏਗਾ ਕਿੰਨੇ ਕੁ ਪਾਣੀ ਵਿਚ ਹਨ ਇਹ ਗਿਆਨ ਦੇ ? ਪਾਖੰਡੀ ਹਨ l
@sandeepbrar2877
@sandeepbrar2877 Ай бұрын
​@@naviii949tusi Das do veer ji asi ta ehna nu msg kar k thak ge koi jbab koi reply ni aaya v thayan kime tharna veer ji jrrur reply kreo waheguru ji 🙏🙏
@Sikhihorbor
@Sikhihorbor Күн бұрын
ਵਾਹਿਗੁਰੂ ਜੀ ਮਿਹਰ ਕਰਨੀ ਸਭ ਤੇ ।
@gurmeetkaur9876
@gurmeetkaur9876 2 ай бұрын
Waheguru ji bhi sahib ji mere gurbani de teacher guru han ਮੈਨੂੰ ਸੁਨ ਤੇ ਅਨਹਦ ਸਬਦ ਤੇ ਸਿਮਰਨ ਦਾ ਭੇਦ ਭਈ ਧਰਮਜੀਤ ਸਿੰਘ ਜਿਆਂ ਪਸੋ ਮਿਲਿਆ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@surinderpalkaur1581
@surinderpalkaur1581 2 ай бұрын
ਵਾਰਨੇ ਬਲਿਹਾਰਨੇ ਲਖ ਵਰੀ ਆ ਐਹੋ ਜਿਹੇ ਗੁਰਮੁੱਖ ਪਿਆਰਿਆ ਤੋਂ।
@SohansinghKhalsa-g7z
@SohansinghKhalsa-g7z 2 ай бұрын
ਬਿਨੁ ਪੇਖੇ ਕਹੁ ਕੈਸੇ ਧਿਆਨ ਨਾਮ ਪ੍ਰਕਾਸ ਹੈਂ ਦੇਖਿਆ ਜਾ ਸਕਦਾ ਹੈ ਗੁਰ ਜੁਗਤੀ ਵਿਧੀ ਦੁਆਰਾ ਦੇਖ ਸਕਦੇ ਹਾਂ ਮਨ ਦੀ ਭਗਤੀ ਹੀ ਗੁਰ ਤੋ ਸ਼ੁਰੂ ਹੁੰਦੀ ਹੈ ਜੀ
@VanCan13
@VanCan13 2 ай бұрын
ਖ਼ਾਲਸਾ ਮੇਰੋ ਸਜਨ ਸੂਰਾ ॥ ਖ਼ਾਲਸਾ ਮੇਰੋ ਸਤਿਗੁਰ ਪੂਰਾ ॥ Waheguru Dhan Guru Nanak Dev sahib Ji
@sheragillsheragill9666
@sheragillsheragill9666 2 ай бұрын
ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਨੂੰ ਅਨਹਦ ਨਾਦ ਦੀ ਸੌਝੀ ਵਾਲੇ ਪਾਸੇ ਲਾਇਆ ਜਾ ਰਿਹਾ
@LakhvirkaurGabbi
@LakhvirkaurGabbi Ай бұрын
ਭਾਈ ਸਾਹਿਬ ਜੀ ਬਹੁਤ ਆਨੰਦ ਆਇਆ ਆਪ ਜੀ ਨੇ ਬਹੁਤ ਸੁਚੱਜੇ ਢੰਗ ਨਾਲ ਸਮਜਾਇਆ ਜੀ 🙏🙏🙏
@balwinderkaur7871
@balwinderkaur7871 Ай бұрын
ਵੀਰ ਜੀ ਮੈਂ ਤੁਹਾਡੇ ਸਾਰੇ ਪੋਡਕਾਸਟ ਸੁਣਦੀ ਰਹੀ ਹਾਂ ਪਰ ਜੋ ਅਨੰਦ ਇਸ ਨੂੰ ਸੁਣ ਕੇ ਆਇਆ ਹੈ ਪਹਿਲਾਂ ਕਦੇ ਨਹੀਂ ਆਇਆ।
@HSRCompilation
@HSRCompilation 2 ай бұрын
Rabi Rooh Bhai Sahib Bhai Dharmajit Singh ji 💯❤❤
@GopiMool-t3i
@GopiMool-t3i 4 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rampal33e65
@rampal33e65 Ай бұрын
ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ..... ਸੰਤਾਂ ਪੁਰਸ਼ਾਂ ਦੇ ਸੇਵਾ ਸਿਮਰਨ ਲਈ ਵਿਚਾਰ ਸੁਣੇ ਮਨ ਨੂੰ ਕਾਬੂ ਕਰਨ ਲਈ ਅਤੇ ਵਾਹਿਗੁਰੂ ਪਰਮਾਤਮਾ ਨਾਲ ਜੁੜਨ ਲਈ ਬਹੁਤ ਸਾਰੀ ਜਾਣਕਾਰੀ ਮਿਲੀ ਜੀ। ਸੰਤਾਂ ਪੁਰਸ਼ਾਂ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ .....
@buntylauhkia9636
@buntylauhkia9636 Ай бұрын
ਵਾਹਿਗੁਰੂ ਜੀ ਮੇਰੀਆ ਸਾਰੀਆਂ ਗਲਤੀਆਂ ਨੂੰ ਮਾਫ਼ ਕਰਨਾ ਸਰਬੱਤ ਦਾ ਭਲਾ ਕਰਨਾ ❤❤❤
@binnydhaliwal5175
@binnydhaliwal5175 Ай бұрын
ਭਾਈ ਧਰਮਜੀਤ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@SantSipahi
@SantSipahi 2 ай бұрын
Parmatma Aap ji nu Lambi umar deve taki world level te sach da Parchar ho sake ❤🙏🙏
@honeyuday-ps5vy
@honeyuday-ps5vy 2 ай бұрын
Mere Ustaad Bhai Sahib Bhai Dharmajit Singh ji (Gurmat Meditation) ❤❤
@GurpreetKaur-xl7kb
@GurpreetKaur-xl7kb 2 ай бұрын
ਵਾਹਿਗੁਰੂ ਜੀ ਬਹੁਤ ਮਨ ਆਪ ਜੀ ਦੇ ਦੁਬਾਰਾ ਦਰਸ਼ਨ ਕਰਣ ਨੂੰ । ਆਪ ਜੀ ਤੋ ਹੀ ਸਿੱਖੇ ਵਾਹਿਗੁਰੂ ਜੀ। ਕਿਰਪਾ ਸਿਮਰਨ ਦੀ ਹੋਈ। ਬਹੁਤ ਧੰਨਵਾਦ ਜੀ for sharing..
@alamdeepsingh7581
@alamdeepsingh7581 2 ай бұрын
ਵਾਹਿਗੁਰੂ ਵਾਹਿਗੁਰੂ ਦੀ ਕਿਰਪਾ ਸਦਕਾ ਅਸੀਂ ਵੀ ਸਿੱਖ ਰਹੇ ਹਾਂ ਗੁਰੂ ਸਰ ਕਾਉਂਕੇ 🙏🙏🙏🙏🌹🌹
@ManmeetSandhu-Music
@ManmeetSandhu-Music 2 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤️
@damanpreetsingh667
@damanpreetsingh667 2 ай бұрын
Teacher Sahibaan🙏🏻❤️ Bhaisaab Bhai Dharamjit Singh Ji🙏🏻❤️
@jashanpreetsingh7582
@jashanpreetsingh7582 2 ай бұрын
ਧੰਨਵਾਦ ਵੀਰ ਜੀ ਤੁਹਾਡਾ ਵੀ, ਤੁਸੀਂ ਸਾਨੂੰ ਰੱਬੀ ਰੂਹ ਨਾਲ ਮਿਲਾਇਆ ਜੀ🙏🙏
@balwinderkaur7871
@balwinderkaur7871 Ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ meditetion ਬਾਰੇ ਵੀ
@jashanbhatia
@jashanbhatia Ай бұрын
Meditation ch jo jo disya aap ji ne Gurbani de mohr la ti. Waheguru ji ne aap ji nu mere vaste bhejya c... 🙏🙏🙏🙏
@jashanpreetsingh7582
@jashanpreetsingh7582 2 ай бұрын
ਧੰਨਵਾਦ ਭਾਈ ਸਾਹਿਬ ਜੀ, ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਜੀ,ਸੁਣ ਕੇ ਬਹੁਤ ਅਨੰਦ ਆਇਆ ਜੀ 🙏🙏
@GurwinderkaurYT376
@GurwinderkaurYT376 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੈਨੂੰ ਵੀ ਨਾਮ ਦੀ ਕਮਾਈ ਕਰਾਓ ਨਾਮ ਦੀ ਦਾਤ ਬੱਖਸੋ ਵਾਹਿਗੁਰੂ ਜੀ ਕਿਰਪਾ ਕਰੋ
@nanakji5936
@nanakji5936 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bajinderzandu2585
@bajinderzandu2585 2 ай бұрын
Beer gi; Menu Tuhade Veakyaa Bahut hi Changi Lgi hi
@SatnamSingh-lc9hm
@SatnamSingh-lc9hm Ай бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਏ ਸੁਣਨ ਕੇ ਬਹੁਤ ਅਨੰਦ ਆਇਆ ਪਰਮਾਤਮਾ ਸਭ ਤੇ ਮੇਹਰ ਕਰੇ 🙏🙏🙏
@listenpocketnovels8611
@listenpocketnovels8611 Ай бұрын
Bhai Sahib Ji Great teacher hun,mere lye freshta ban ke aye, Malik de ladh layeaa
@Simar_Cheema
@Simar_Cheema 28 күн бұрын
ਵਾਹਿਗੁਰੂ ਜੀ 🙏🏻 ਕਿਰਪਾ ਕਰਨਾ ਸਭ ਤੇ 😊, ਸ਼ੁਕਰ ਤੇਰਾ ਵਾਹਿਗੁਰੂ ਜੀ 🙏🏽🤍
@Pinderkaur55
@Pinderkaur55 2 ай бұрын
Main duji war sunnan lggi,sare swala de jwab mil gye,wmk
@guranshdeepsingh3299
@guranshdeepsingh3299 2 ай бұрын
ਵਾਹਿਗੁਰੂ ਸਾਹਿਬ ਜੀ ਸ਼ੁਕਰਾਨਾ ਆਪ ਜੀ ਦਾ ਸਾਨੂੰ ਕਥਾ ਸੁਣਨ ਦੀ ਜਾਂਚ ਆ ਜਾਵੇ ਜੀ ਵਾਹਿਗੁਰੂ ਜੀ
@tejasgaming2933
@tejasgaming2933 Ай бұрын
how pleasing the guests expresses his thoughts. he is blessed.
@jasmeetsingh3156
@jasmeetsingh3156 2 ай бұрын
he is present guru. ਇਹ ਇਸ ਸਮਾਂ ਦੇ ਗੁਰੂ ਹਨ.
@gurbaazsingh7997
@gurbaazsingh7997 Ай бұрын
Thode eda de shabad kehn naal guru sahib di beadbi hondi hai g kyoki guru sahib sirf guru granth sahib g hn
@jasmeetsingh3156
@jasmeetsingh3156 Ай бұрын
@@gurbaazsingh7997 agar padeya hunda guru granth sahib ji maharaj te fir ih gal nhi kehnde. kyuki guru granth sahib maharaj vich likhiya hai ki koi guru chahida hai jo samjhaye ki kida bhagti karni hai. tusi guru granth sahib ji padh je samjha sakde ho kida bhagti karni hai????
@Hiindia-nr6jn
@Hiindia-nr6jn 26 күн бұрын
Jhra simran krn da treeka pushda onu bukh nhi sache naam kii laagy bukh by bhagat kabir G
@nanakji5936
@nanakji5936 2 ай бұрын
ਵਾਹਿਗੁਰੂ ਜੀ ਦਾਸ ਨੇ ਲਗਭਗ 3 ਸਾਲ ਪਹਿਲਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਸੀ। ਦਾਸ ਪ੍ਰਮਾਤਮਾ ਨੂੰ ਲੱਭਣ ਲਈ ਥਾਂ-ਥਾਂ ਭਟਕਦਾ ਰਿਹਾ, ਉਸ ਪਰਮ ਮਾਤਾ ਪਿਤਾ ਨੂੰ ਲੱਭਣ ਲਈ ਕੀ-੨ ਨਹੀਂ ਕੀਤਾ ਕਿਉਂਕਿ ਦਾਸ ਦਾ ਕੋਈ ਦੁਨਿਆਵੀ ਪਿਤਾ ਨਹੀਂ ਸੀ, ਇਸ ਲਈ ਦਾਸ ਨੇ ਇਕ ਪਾਰਲੌਕਿਕ ਪਿਤਾ ਮਾਤਾ ਨੂੰ ਲੱਭਣ ਦਾ ਫੈਸਲਾ ਕੀਤਾ, ਅਤੇ ਇਸ ਸਭ ਵਿੱਚ ਦਾਸ ਬਦਨਾਮ ਵੀ ਬਹੁਤ ਹੋ ਗਿਆ ਅਤੇ ਸਿੱਖੀ ਤੋਂ ਦੂਰ ਵੀ ਹੋ ਗਿਆ ਯਾਨੀ ਆਫ ਦਾ ਟਰੈਕ ਵੀ ਗਿਆ, ਅੰਤ ਦਾਸ ਭਾਈ ਸੁਖਵਿੰਦਰ ਸਿੰਘ ਜੀ ਨੂੰ ਸੱਲੂ ਮਾਜਰਾ ਚਮਕੌਰ ਸਾਹਿਬ ਦੇ ਮਹਾਂਪੁਰਖਾਂ ਨਾਲ ਭਾਈ ਜੋਧਕਾ ਜੀ ਦੇ ਅਸਥਾਨ 'ਤੇ ਪਹਿਲੀ ਵਾਰ ਮਿਲਿਆ ਅਤੇ ਦਾਸ ਨੇ ਗੁਰੂ ਪ੍ਰਕਾਸ਼ ਦੇ ਪਹਿਲੀ ਵਾਰ ਦਰਸ਼ਨ ਕੀਤੇ ਹਜ਼ੇ ਦਾਸ ਨੇ ਜੁਗਤਿ ਨਹੀਂ ਲਈ ਸੀ ਪਰ ਦਰਸ਼ਨ ਹੋਣ ਨਾਲ ਮੇਰਾ ਵਿਸ਼ਵਾਸ ਪੱਕਾ ਹੋਰ ਹੋ ਗਿਆ ਕਿ ਗੁਰੂ ਜੀ ਅਜੇ ਵੀ ਹਨ। ਫਿਰ ਦਾਸ ਨੇ ਕਈ ਵਾਰ ਗੁਰੂ ਤੱਤ ਦੇ ਦਰਸ਼ਨ ਕੀਤੇ ਗੁਰਜੁਗਤਿ ਲੈਕੇ। ਅੱਜ ਦਾਸ ਦੇ ਸਾਰੇ ਭੁਲੇਖੇ ਨਾਸ ਹੋ ਗਏ ਹਨ ਕਿ ਅਸੀਂ ਸਾਰੇ ਗੁਰੂ ਤੱਤ ਵਿੱਚ ਹੀ ਰਹਿ ਰਹੇ ਹਾਂ। ਅਸੀਂ ਇਸ ਤੋਂ ਬਾਹਰ ਨਹੀਂ ਹਾਂ। ਦਾਸ ਬਿਕਰਮਜੀਤ ਸਿੰਘ ਲੁਧਿਆਣਾ।8195994496
@SukhjinderAujla-n1i
@SukhjinderAujla-n1i 2 ай бұрын
Veer oh simran ton rokde han
@SukhjinderAujla-n1i
@SukhjinderAujla-n1i 2 ай бұрын
Guru tha name v ni dasde baki veer maaf kreo
@nanakji5936
@nanakji5936 2 ай бұрын
@@SukhjinderAujla-n1i ਵੀਰ ਜੀ ਮਨ ਦਾ ਸਿਮਰਨ ਹੈ
@nanakji5936
@nanakji5936 2 ай бұрын
@@SukhjinderAujla-n1i ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥ 🙏🌹🙏 ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ. ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ 🌹🙏🌹 ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥ ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥ ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥ ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥ ਰਸਨਾ ਨਾਮੁ ਸਭੁ ਕੋਈ ਕਹੈ ॥ ਸਤਿਗੁਰੁ ਸੇਵੇ ਤਾ ਨਾਮੁ ਲਹੈ ॥ ਬੰਧਨ ਤੋੜੇ ਮੁਕਤਿ ਘਰਿ ਰਹੈ ॥ ਗੁਰਸਬਦੀ ਅਸਥਿਰੁ ਘਰਿ ਬਹੈ ॥੧॥ ਮੇਰੇ ਮਨ ਕਾਹੇ ਰੋਸੁ ਕਰੀਜੈ ॥ ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥ ਆਓ ਸਿਮਰਨ ਸਮਝੀਏ ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ, ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ! ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ ਭੁੱਲਾਂ ਦੀ ਖਿਮਾਂ ਬਖਸ਼ਣਾ ਜੀ 🙏🌹🙏 ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ ਤੇ ਵਿਚਾਰ ਕਰ ਸਕਦੇ ਹੋ ਜੀ
@naviii949
@naviii949 2 ай бұрын
Sukhjinder aujla ji, u r absolutely correct Eh ਪਾਖੰਡੀ ਹਨ, ਵਾਹਿਗੁਰੂ ਗੁਰਮੰਤ੍ਰ ਤੇ ਮੂਲ ਮੰਤ੍ਰ ਨੂੰ ਨਹੀਂ ਮੰਨਦੇ
@jasvinderkaur8893
@jasvinderkaur8893 2 ай бұрын
Mei ena nu 7-8 saal to sun rahi ha bahut sachi suchi rooh hun ena naal simran abhiyas kar rahi ha 🎉🎉❤❤
@opduggu4212
@opduggu4212 Ай бұрын
Eh kithe rende simran abhyas kithe karde ho plz daso
@DaljinderKaur-yw1px
@DaljinderKaur-yw1px 2 ай бұрын
Waheguru Ji shuker iss nek rooh naal mulakat kron lyi ….🙏Nek ji tuhada v dhanwad te BHAI Dharamjit singh huna da ♥️ Dilo dhanwad 🙏shuker
@RabdaRadioapne
@RabdaRadioapne 2 ай бұрын
Thanks
@nekpunjabihistory
@nekpunjabihistory 2 ай бұрын
ਧੰਨਵਾਦ ਜੀ ❤🙏🏻
@RabdaRadioapne
@RabdaRadioapne 2 ай бұрын
Waheguru ji
@Parminder524
@Parminder524 Ай бұрын
ਅੰਮ੍ਰਿਤ ਛਕਣਾ ਕਿਉ ਜਰੂਰੀ ਹੈ ਇਸ ਤੇ ਵੀ ਖੁਲਾਸਾ ਕੀਤਾ ਜਾਵੇ ਜੀ ਬੇਨਤੀ ਹੈ
@akaur4533
@akaur4533 Ай бұрын
ਜੋਤ ਜਗਾਉਣ ਨਾਲ ਘਿਓ ਅਜਾਈਂ ਨਹੀਂ ਜਾਂਦਾ ਜੋਤ ਦੀ ਬਹੁਤ ਮਹੱਤਤਾ ਹੈੈ ਜੀ
@parambharj9202
@parambharj9202 27 күн бұрын
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ ਮਨ ਜੋਤ ਹੈ ਪਿਆਰਿਓ ਪ੍ਕਾਸ਼ ਰੂਪ ਹੈ ਪਰਮਾਤਮਾ ਦਾ ਰੂਪ ਦੀਵਾ ਘਿਓ ਦਾ ਨਹੀ ਆਪਣੇ ਜੋਤ ਦਾ ਜਗਾਉਣਾ ਹੈ ਭੁਲ ਚੁਕ ਦੀ ਮਾਫ਼ੀ ਜੀ 🙏🙏
@nanakji5936
@nanakji5936 2 ай бұрын
ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥ 🙏🌹🙏 ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ. ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ 🌹🙏🌹 ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥ ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥ ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥ ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥ ਰਸਨਾ ਨਾਮੁ ਸਭੁ ਕੋਈ ਕਹੈ ॥ ਸਤਿਗੁਰੁ ਸੇਵੇ ਤਾ ਨਾਮੁ ਲਹੈ ॥ ਬੰਧਨ ਤੋੜੇ ਮੁਕਤਿ ਘਰਿ ਰਹੈ ॥ ਗੁਰਸਬਦੀ ਅਸਥਿਰੁ ਘਰਿ ਬਹੈ ॥੧॥ ਮੇਰੇ ਮਨ ਕਾਹੇ ਰੋਸੁ ਕਰੀਜੈ ॥ ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥ ਆਓ ਸਿਮਰਨ ਸਮਝੀਏ ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ, ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ! ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ ਭੁੱਲਾਂ ਦੀ ਖਿਮਾਂ ਬਖਸ਼ਣਾ ਜੀ 🙏🌹🙏 ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ ਤੇ ਵਿਚਾਰ ਕਰ ਸਕਦੇ ਹੋ ਜੀ
@KulwinderKaur-sl4xc
@KulwinderKaur-sl4xc 20 күн бұрын
ਵਾਹਿਗੁਰੂ ਜੀ ਗੁਰਮੁਖਾ ਨਾਲ ਮੇਲ ਕਰਾਉਣਾ ਜੀ🙏🙏
@GemrockWorld
@GemrockWorld 12 күн бұрын
Gurmat meditation channel on you tube bhai Dharamjeet singh ji. Find his number there
@shashikhurana2321
@shashikhurana2321 Ай бұрын
Bahut he sunder Samjhaya hai jee. SSA jee🙏🙏🙏🙏🙏🙏🙏🙏
@DR.SUBHASHMALHI
@DR.SUBHASHMALHI 2 ай бұрын
Bhai sardaar ji ne bahut kush khulkey bataya ki naam simran kimey karna chidaa. satnam shri wahe guruji.
@mandeepkaurbhullar8333
@mandeepkaurbhullar8333 Ай бұрын
Dhan Bhai sewa singh ji Tarmala 🙏 Dhan Bhai Dalbir singh ji tarmala
@GemrockWorld
@GemrockWorld 12 күн бұрын
Dhan dhan bhai Dharamjeet Singh ji khalsa
@SohansinghKhalsa-g7z
@SohansinghKhalsa-g7z 2 ай бұрын
ਸਾਡਾ ਸਰੀਰ ਮਾਇਆ ਦਾ ਮੂਲ ਹੈ ਜੋ ਨੌ ਦਰਾਂ ਹੈ ਸਾਡਾ ਸਰੀਰ 10 ਦੁਆਰਾ ਹੈ ਦਸਵਾਂ ਦੁਆਰ ਹੀ ਕੰਚਨ ਕਾਇਆ ਹੈਂ ਜੀ
@kaursimran5463
@kaursimran5463 2 ай бұрын
Dhan Dhan Bhai Sewa Singh Ji jihna ne sach da naara laya te sanu ene pyaare gurmukha di sangat bakshi🙏🙏🙏
@Kaurprabh1607
@Kaurprabh1607 2 ай бұрын
🙏🏻ਵਾਹਿਗੁਰੂ ਜੀ ਮਨ ਦੀ ਹੀ ਸਾਰੀ ਖੇਡ ਹੈ
@lakhvirdhaliwal4216
@lakhvirdhaliwal4216 2 ай бұрын
Mere teacher Bhai dharamjeet singh ❤❤❤❤❤
@parmykumar8592
@parmykumar8592 Ай бұрын
Rab de mehr hoi! Gurfateh ji 🙏
@VeerpalkaurHayer
@VeerpalkaurHayer 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
@rjdevdeo
@rjdevdeo 2 ай бұрын
This is the best episode. Thank you so much.
@indertravelvlogs
@indertravelvlogs 2 ай бұрын
Bhai Saab Bhai Dharamjit Singh ji Khalsa ❤❤ (Gurusar kaunke) Gurmat meditation My Teacher my guru... Everything..... ❤❤❤❤
@ricky8871
@ricky8871 Ай бұрын
It's very beautiful brother. Please accept my heartfelt thanks for making these videos. Rub aapnu sehat devey.
@navdeep-i4v
@navdeep-i4v Ай бұрын
ਧੰਨ ਤੇਰੀ ਸਿੱਖੀ ।।।। ਧੰਨ ਧੰਨ ਗੁਰੂ ਅਰਜਨ ਦੇਵ ਜੀ ।।।।
@musicalifemusicacademy8822
@musicalifemusicacademy8822 3 күн бұрын
Podcast Wala Bai Basiyaa lae Janda Pehle So Lena c bai podcast to 😄 Baba ji is pure Soul💕Thanks For Giving Us This Spiritual Knowledge 💕🙏🏻
@surindersinghsidhamerimathohri
@surindersinghsidhamerimathohri Ай бұрын
ਗੁਰੂ ਗ੍ਰੰਥ ਸਾਹਿਬ ਦੀ ਗਲਬਾਤ ਕਰੋ। ਗੁਰੂ ਗ੍ਰੰਥ ਸਾਹਿਬ ਜੀ ਤੋਤਾ ਰਟਨ ਤੋ ਮਨਾਂ ਕਰਦੇ ਆ। ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਧਨਾਸਰੀ ਮਹਲਾ ੪ ॥ ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥ {ਪੰਨਾ 669-670) ਜਪਿ=ਜਾਪਣਾ=ਸਮਝਣਾ। ਜੀਵਨ ਜਾਚ ਜਾ ਜੀਵਨ ਪੱਧਰ ਸੁਧਾਰਨ ਲਈ ਸਮਝਣ ਦੀ ਜਰੂਰਤ ਹੇ। ਨ੍ਹੀ ਤੇ ਜੇ ਇੰਨਾ ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧਾ ਮਹਾਂਪੁਰਖ (ਅਸਲੀਅਤ ਵਿਚ ਮਹਾਂਮੁਰਖਾ) ਦੇ ਹਿਸਾਬ ਨਾਲ ਕੀ ਜਰੂਰਤ ਸੀ ਗੁਰੂ ਸਾਹਿਬਾਨ ਜੀ ਨੂੰ ਧੂਰ ਕੀ ਬਾਨੀ ਆਈ ਜਿਨ ਸਗਲੀ ਚਿੰਤ ਮਿਟਾਈ ਉਚਾਰਨ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਕੇ ਸਿੱਖਾ ਨੂੰ ਹੁਕਮ ਕਰਨ ਦੀ ਕਿ?? ਸਭ ਸਿਖਨ ਕੋ ਹੁਕਮ ਹੇ ਗੁਰੂ ਮਾਨੀਉ ਗ੍ਰੰਥ। ਹੁਕਮ ਕਰਨ ਦੀ। ਇਹ ਵੇਲੜ ਸਾਧ ਲਾਣਾ ਆਪਣੇ-ਆਪ ਦੀਆ ਬੇਵਕੂਫੀਆ ਮਾਰਦੇ ਰਹਿੰਦੇ ਹਨ। ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ ਭੇਖੀ ਸਿੱਖ = ਭੇਖ ਪਾਉਣ ਨੂੰ ਸਿੱਖੀ ਮੰਨਣ ਵਾਲੇ? ਤੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਦੇਹਧਾਰੀਆ ਦੇ ਪਿੱਛੇ ਭੇਡਾ ਵਾਂਗੂ ਚਲਣ ਵਾਲੇ? ਨਾਸਮਝ ਸਿੱਖ? ਭੇਖੀ ਸਿੱਖ? ਬੇਵਕੂਫ ਸਿੱਖ। ਸਿੱਖ ਘਰ ਜਨਮ ਲੈਣ ਨਾਲ ਸਿੱਖ ਨ੍ਹੀ ਬਣਿਆ ਜਾ ਸਕਦਾ? ਸਿੱਖੀ ਦੀ ਵਿਚਾਰ ਕਰਕੇ ਸਿੱਖ ਸਿਧਾਂਤ ਸਮਝ ਕੇ ਗੁਰਮਿਤ ਸਿਧਾਂਤ ਅਨੁਸਾਰ ਜੀਵਨ ਜਾਚ ਲੇ ਕੇ ਚਲਣ ਨੂੰ ਸਿੱਖ ਆਖਦੇ ਹਨ ਗੁਰੂ ਸਾਹਿਬਾਨ ਦੀਆ ਨਜ਼ਰਾ ਚ। ਜੇ ਸਿੱਖ ਘਰ ਜਨਮ ਲੈਣ ਨਾਲ ਸਿੱਖ ਬਣਿਆ ਜਾਦਾ ਹੁੰਦਾ ਤੇ ਫਿਰ? ਗੁਰੂ ਨਾਨਕ ਸਾਹਿਬ ਜੀ ਤੇ ਹਿੰਦੂ ਘਰ ਜਨਮ ਲਿਆ ਸੀ ਤੇ ਉਹ ਤੇ ਹਿੰਦੂ ਸਨ ਜਨਮ ਕਰਕੇ? ਹਾ ਗੁਰੂ ਨਾਨਕ ਸਾਹਿਬ ਦੇ ਬੱਚੇ ਹਿੰਦੂ ਸਨ ਸਿੱਖ ਘਰ ਜਨਮ ਲੈਣ ਦੇ ਬਾਅਦ ਵੀ? ਕਿਉਕਿ ਉਨ੍ਹਾ ਇੰਨਾ ਦੇਹਧਾਰੀਆ ਵਾਂਗੂ ਗੁਰੂ ਸਾਹਿਬਾਨ ਦੀਆ ਸਿੱਖਿਆਵਾ ਨ੍ਹੀ ਸੀ ਮੰਨੀਆ। ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ਉਹ ਸਾਰਾ ਦਸਮ ਗੰਦ ਗ੍ਰੰਥ ਗੋਰਿਆ Rss and BJP ਤੇ ਹੋਰ ਭੇਖੀ ਸਿੱਖ = (ਕੇਵਲ ਭੇਖ ਨੂੰ ਸਿੱਖੀ ਮੰਨਣ ਵਾਲੇ)= ਗੁਰੂ ਗਿਆਨ ਦੀ ਅਕਲ ਦੀ ਘਾਟ ਵਾਲੇ) ਭੇਖ ਪਾ ਕੇ ਸਿੱਖੀ ਚ ਵੜ ਗਏ ਤੇ ਸਿੱਖੀ ਦਾ ਨੁਕਸਾਨ ਕਰਨ ਵਾਲਿਆ ਦੀ ਦੇਣ ਹੇ। ਪਰ ਅਸਲੀ ਸਿੱਖ ਕੇਵਲ ਇਕ ਰੱਬ ਇਕ ਗੁਰੂ,, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਕਰਦਾ ਹੇ। ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ ਭੇਖੀ ਸਿੱਖ = ਹੋਰ ਮੱਤ ਵਿੱਚ ਵਿਸ਼ਵਾਸ ਕਰਨ ਵਾਲੇ ਭੇਖ ਪਾ ਕੇ ਨਾਸਮਝ ਸਿੱਖਾ , ਬੇਵਕੂਫ ਸਿੱਖਾ , ਗੁਰੂ ਸਾਹਿਬਾਨ ਦੀ ਅਕਲ ਦੀ ਘਾਟ ਵਾਲਿਆ ਭੇਖੀ ਸਿੱਖਾ ਨੂ ਹੋਰ ਬੇਵਕੂਫ ਬਣਾ ਕੇ ਸਿੱਖ ਸਿਧਾਂਤ ਦਾ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਹਨ। ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159} ਨਾ ਹਮ ਹਿੰਦੂ ਨ ਮੁਸਲਮਾਨ ॥ ਭੈਰਉ ਮਹਲਾ ੫ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥ {ਪੰਨਾ 1136} ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥ ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ ॥੧੩੭॥ {ਪੰਨਾ 1371} ਸਲੋਕੁ ਮਃ ੩ ॥ ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥ ਨਾਨਕ ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ ॥੧॥ {ਪੰਨਾ 787} ਮਃ ੩ ॥ ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹ੍ਹਿ ॥ ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹ੍ਹਾਲੰਨ੍ਹ੍ਹਿ ॥੨॥ {ਪੰਨਾ 787}
@GemrockWorld
@GemrockWorld Ай бұрын
Aapna gyan chaddo Khalsa ji Je kuch pauna. Je thonu sab pata fer video dekhan di lorh ni thonu. Ena nu mil ke pata ni kinne tar gaye.
@GurjeetKaur-xs9uf
@GurjeetKaur-xs9uf Ай бұрын
Waheguru ji aaj clear Kita Shi dang nl Jo Kahi da bhi Jo hunda malk Di rja Ch hunda
@RajSingh-c1u
@RajSingh-c1u 29 күн бұрын
ਵਾਹਿਗੁਰੂ ਜੀ ❤❤❤❤❤❤786
@ManjitSingh-lv4gp
@ManjitSingh-lv4gp 2 ай бұрын
Very good job because the answer of every question is taken from shree guru granth sahib ji I feel listen the divine thoughts again and again🙏🙏🙏🙏🙏
@nanakji5936
@nanakji5936 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏 👍ਵਾਹ ! ਜੀ ਵਾਹ ! , ਪੁਸਤਕ ਜੋ 🌹ਜਾਗਤ-ਜੋਤ 🌹ਸਿਰਲੇਖ਼ ਹੇਠ ਛਾਪ ਕੇ ਰਿਲੀਜ਼ ਕੀਤੀ ਗਈ ਹੈ ਬਹੁਤ ਹੀ ਵਧੀਆ ਹੈ ਜੀ ! ਜਿਸ ਵਿਚ ਨਿਰੋਲ਼ ਗੁਰਬਾਣੀ ਅਨੁਸਾਰ ਅਦਿ੍ਸ਼ਟ-ਅਗੋਚਰ ਪ੍ਰਭੂ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ, ਉਸਦਾ ਮਿਲਾਪ ਕਿਸ ਤਰ੍ਹਾਂ ਹਾਸਿਲ ਕਰ ਸਕਦੇ ਹਾਂ,ਪ੍ਰਭੂ-ਬੰਦਗੀ ਕਿਵੇਂ ਕਰਨੀ ਹੈ ( ਹੁਣ ਤੱਕ ਸਾਨੂੰ ਇਸਦਾ ਕਿਸੇ ਨੇ ਵੀ ਭੇਦ ਨਹੀਂ ਦਿੱਤਾ ਜੇਕਰ ਕਿਸੇ ਨੇ ਦੱਸਿਆ ਵੀ ਤਾਂ ਸਾਨੂੰ ਗੁਮਰਾਹ ਹੀ ਕੀਤਾ ਗਿਆ, ਅੰਧੇਰੇ ਵਿਚ ਹੀ ਰੱਖਿਆ ਗਿਆ ਉਹ ਵੀ ਵਿਚਾਰੇ ਕੀ ਕਰਦੇ ਕਿਉਂਕਿ ਉਹਨਾਂ ਨੂੰ ਭੇਦ ਨਾ ਹੋਣ ਕਰਕੇ ਆਪਣੀ ਮੱਤ ਅਨੁਸਾਰ ਦੱਸਦੇ ਰਹੇ )”ਅਤੇ ਹੋਰ ਬਹੁਤ ਸਾਰੇ ਪਰਮਾਰਥੀ ਵਿਸ਼ਿਆਂ ਤੇ ਚਾਨਣਾ ਪਾਇਆ ਗਿਆ ਹੈ ਇਹ ਪੁਸਤਕ ਨਿਵੇਕਲ਼ੀ ਤੇ ਨਿਰਾਲ਼ੀ ਹੈ ਕਿਉਂਕਿ ਇਸ ਅੰਦਰ ਕਿਸੇ ਲੇਖ਼ਕ ਦਾ ਨਾਮ ਨਹੀਂ ਲਿਖ਼ਿਆ ਗਿਆ, ਇਸਦੀ ਕੋਈ ਕੀਮਤ ਨਹੀਂ ਰੱਖੀ ਗਈ (ਭਾਵ ਅਮੋਲਕ) ਅਤੇ ਇਸ ਦੇ ਅੰਦਰ ਜਿੰਨੇ ਵੀ ਵਿਸ਼ੇ ਹਨ ਉਹ ਬਹੁਤੇ ਲੰਬੇ ਨਹੀਂ ਕੀਤੇ ਗਏੇ , ਸੋ ਗੁਰੂ ਪਿਆਰਿਓ ! ਜਿਸ ਦੇ ਅੰਦਰ ਪ੍ਰਭੂ ਦੇ ਮਿਲਾਪ ਦਾ ਚਾਓ ਹੈ, ਤੜਫ਼ ਹੈ , ਵੈਰਾਗ ਹੈ ਉਹਨਾਂ ਵਾਸਤੇ ਇਹ ਪੁਸਤਕ ਬਹੁਤ ਹੀ ਲਾਹੇਵੰਦ ਹੋਵੇਗੀ ਉਹ ਗੁਰਮੁਖ਼ ਇਸ ਪੁਸਤਕ ਨੂੰ ਪੜ੍ਹ ਕੇ ਜਰੂਰ ਲਾਹਾ ਲੈਣ ਜੀ । 🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ ਫੋਨ.6005279634 ਕਿਰਪਾ ਕਰਕੇ ਸਾਰੇ ਪੜ੍ਹੋ ਤੇ ਹੋਰਾਂ ਜੀਵਾਂ ਨਾਲ ਵੀ ਸਾਂਝੀ ਕਰੋ । ਹੇਠਲੇ ਲਿੰਕ ਨੂੰ ਕਲਿੱਕ ਕਰਕੇ ਸਾਧਸੰਗਤ ਜੀ ਤੁਸੀਂ ਜਾਗਤ ਜੋਤ ਕਿਤਾਬ ਨੂੰ ਆਪਣੇ ਮੋਬਾਇਲ ਫੋਨ ਉੱਪਰ ਪੜ੍ਹ ਸਕਦੇ ਹੋ। drive.google.com/file/d/1fhHCMX7AN2OsTc8CfnvXpF5EcSMq-mVd/view?usp
@ravindergill1
@ravindergill1 Ай бұрын
ਬਹੁਤ ਵੱਧੀਆ ਜਾਣਕਾਰੀ ਦਿਤੀ,ਤੇ ਅਸਲ ਚ ਪੋਡਕਾਸਟ ਏਹ ਹੁੰਦੇ ਨੇ
@JagroopSingh-e7e
@JagroopSingh-e7e 11 күн бұрын
Dhan dhan bhai sewa singh ji ❤
@opduggu4212
@opduggu4212 Ай бұрын
Baba ji da ek episode hor hona chahida pure japji saheb ji da🙏 waheguru ji da Khalsa waheguru ji di fateh
@SatnamSingh-qh2mx
@SatnamSingh-qh2mx 2 ай бұрын
1O0 percent true Satkaar jog Bhai Sahib ji(Bhai Dharamjeet Singh Ji)🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏
@rupinderkaurkapurthala9466
@rupinderkaurkapurthala9466 2 ай бұрын
Shukrana Akalpurakh Waheguru ji da Bhai Saab ji da sang bkshn lyi 🙏🙏🙏 Sahib Shri Guru Granth Sahib ji da Khjana Kholn lyi 🙏🙏🙏
@naviii949
@naviii949 2 ай бұрын
Ji, l think tuc Guru ਘਰ ਨੂੰ, ਗੁਰਬਾਣੀ ਨੂੰ ਕਾਫੀ ਸ਼ਰਦਾ ਨਾਲ ਮੰਨਦੇ ਹੋ ਤੁਹਾਨੂੰ ਇੱਕ ਬੁੱਕ ਦਸ ਰਿਹਾ, tuc ਅਪਣੀ ਲਾਈਫ ਵਿਚ ਓਹ ਬੁੱਕ ਜ਼ਰੂਰ read ਕਰੋ ਪੂਰਨ ਸੰਤ ਬ੍ਰਹਮਗਿਆਨੀ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਇਕ ਸੰਤ ਹੋਏ ਹਨ ਦੇਵ ਪੁਰੀ ਜੀ, ਪੂਰਨ ਬ੍ਰਹਮ ਗਿਆਨੀ ਸੰਤ ਹੋਏ ਹਨ l ਇਹਨਾਂ ਦੇਵ ਪੁਰੀ ਜੀ ਦੇ ਸਿੱਖ or shishya sant budhpuri ji ne ik book viakhia Sri ਜਪਜੀ ਸਾਹਿਬ ( only on Sadhna meditation internal path of ਨਾਮ ਸਿਮਰਨ) , ਇਸ concept uppar likhi ਹੈ,,,tuc ਓਹ ਬੁੱਕ ਜ਼ਰੂਰ read ਕਰੋ l🙏🏻
@naviii949
@naviii949 2 ай бұрын
ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਸੰਤ devpuri ਜੀ ਨਾਲ ਬਹੁਤ ਪਿਆਰ, ਸਤਿਕਾਰ ਕਰਦੇ ਸੀ,ਕਯੋਂ ਕਿ ਦੋਨੋ ਸੰਤ ਇਕੋ ਅਵਸਥਾ = ਬ੍ਰਹਮਗਿਆਨੀ ਸਨ ਤੇ ਹੁਣ ਵੀ ਹਨ l ਸੰਤ ਕਿਤੇ ਨਹੀਂ ਜਾਂਦੇ l Tuc pls reply kro , then l will give u the ਪਤਾ of kithi tuc book lai ਸਕਦੇ ਹੋ🙏🏻
@naviii949
@naviii949 2 ай бұрын
Kyo ki Sri ਜਪਜੀ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਇਸ ਲਈ ਸੰਤ ਬੁਧਪੁਰੀ ਜੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਇਕ ਪ੍ਰੋਗਰਾਮ ਵਿਚ ਸਿੱਖ scholars, intellectuals, ਸੰਤਾ ਵਿਚ ਇਹ ਬੁੱਕ( ਗ੍ਰੰਥ) launch kiti si So, pls reply, it's ur benefit 🙏🏻
@jassangha196
@jassangha196 2 ай бұрын
Waheguru Ji Ka Khalsa Waheguru ji ki Fateh thankyou ji 🙏 ❤🎉❤🎉
@Bal450
@Bal450 Ай бұрын
Thanks!
@lakhmirsingh4575
@lakhmirsingh4575 2 ай бұрын
Bahut vdhiah gian diahn galla dasda baba ji sari sagt simran kriah kro ji waheguru ji waheguru ji waheguru ji sabh te mehar bhriah huth rukhio ji 🙏
@JatinderSingh-yj9rb
@JatinderSingh-yj9rb Ай бұрын
Bhai sahib ji de subha bahut Shanti wale te mitha waheguru ji naal bahut juda Hoya han
@JatindersinghSandhu
@JatindersinghSandhu Ай бұрын
ਵਾਹਿਗੁਰੂ ❤️🙏
@DaljitSingh-lg6qk
@DaljitSingh-lg6qk 2 ай бұрын
Satnam waheguru waheguru waheguru waheguru waheguru waheguru waheguru waheguru ji
@GurpreetKaur-xl7kb
@GurpreetKaur-xl7kb 2 ай бұрын
Waheguru ji..... bhut khushi ho rhi podcast dekh k... ❤️ Bapu Dharamjit Singh ji ❤️
@waheguruwaheguru2301
@waheguruwaheguru2301 Ай бұрын
Waheguruji ka Khalsa Waheguruji ki fateh🙏 this vichar was absolutely unreal it was so deep and clear thank you so much ji for sharing this amazing podcast🙏🙏🙏🙏🙏🙏🙏
@sukhpalwaraich2089
@sukhpalwaraich2089 2 ай бұрын
Waheguru ji...
@khushiakku2046
@khushiakku2046 Ай бұрын
Waheguru g Waheguru g Waheguru g Waheguru g Waheguru g
@ManjeetSingh-nu1jg
@ManjeetSingh-nu1jg Ай бұрын
Hun takkk da sabb ton vdhiya podcast veer 🙏🙏🙏🙏
@DavinderSingh-qt9bh
@DavinderSingh-qt9bh Ай бұрын
❤❤ dhan dhan guru nanak dev ji dhan dhan how ji waheguru ji ka Khalsa waheguru ji ki Fateh 🙏🙏🙏🙏🙏🙏🦜🦜🦜🦜🦜🦜🙏🙏🙏🙏🙏
@quitethings4480
@quitethings4480 Ай бұрын
ਕਿਰਪਾ ਕਰੋ ਜੀ, ਜਪੁਜੀ ਸਾਹਿਬ ਦੀ ਵਿਅਖਿਆ ਦੱਸੀ ਜਾਵੇ ਜੀ
@SmilingBambooForest-qu8ys
@SmilingBambooForest-qu8ys 2 ай бұрын
ਧੰਨ ਗੁਰੂ ਨਾਨਕ
@ajaysharma9051
@ajaysharma9051 Ай бұрын
Bahut badhiya knowledge mili, dhanvaad ji,dhan guru nanak 🙏🙏🙏
@manvirsingh5952
@manvirsingh5952 2 ай бұрын
ਵਾਹਿਗੁਰੂ ਜੀ
@BalvinderSingh-fk8nk
@BalvinderSingh-fk8nk 2 күн бұрын
Vahehgur ji
@mannucheema8134
@mannucheema8134 Ай бұрын
bohr karma nal eh hound da pta lg jaye ta smjo rab ne sanu chun lya 🙏🏾par tyag boht kuj krna painda bus ohde agey kle ho k ohnu paa skde🙏🏾pure ho k soul nu pure kr k🙏🏾
@SukhdevSinghThind-xu2yy
@SukhdevSinghThind-xu2yy 2 ай бұрын
Waheguru ji waheguru ji waheguru ji waheguru ji waheguru ji waheguru ji waheguru ji ka Khalsa waheguru ji ki Fateh
@kulbirrandhawa3924
@kulbirrandhawa3924 2 ай бұрын
Waheguru ji ka Khalsa waheguru ji ki fateh Thanks nek punjabi For bringing up a humble being on your channel Listening God’s words from humble beings and bravest is the best thing Mostly arrogance is spread,
@Nekkahaniyan-k9w
@Nekkahaniyan-k9w Ай бұрын
Waheguru ji kirpa krka ihna nl dubara phir to podcast jarur krna ta jo sangat akal purakh nu prapt krn da vich hor neda ho saka
@HappyKaur-mq4yn
@HappyKaur-mq4yn Ай бұрын
Waheguru ji waheguru ji waheguru ji waheguru ji waheguru ji 🙏🙏🙏🙏🙏
@KomalKomal-wm4tx
@KomalKomal-wm4tx 2 ай бұрын
ਵਾਹਿਗੁਰੂ ਜੀ ❤next part please
@JasleenSaini-s1z
@JasleenSaini-s1z Ай бұрын
Waheguru ji ka Khalsa waheguru ji fateh
Почему Катар богатый? #shorts
0:45
Послезавтра
Рет қаралды 2 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54