Guru Granth Sahib Ji ਨੂੰ ਤਿਲਕ ਲਗਾਉਣ ਵਾਲੀ Video 'ਤੇ Pro Mahinderpal Singh ਦਾ ਟੁੱਟਿਆ ਸਬਰ

  Рет қаралды 1,185

Akaal Channel

Akaal Channel

Күн бұрын

Guru Granth Sahib Ji ਨੂੰ ਤਿਲਕ ਲਗਾਉਣ ਵਾਲੀ Video 'ਤੇ Pro Mahinderpal Singh ਦਾ ਟੁੱਟਿਆ ਸਬਰ,
"ਸਿੱਖਾਂ ਦਾ ਹਿੰਦੂਕਰਨ ਕਰਨ ਲਈ ਪੰਥ ਦੋਖੀ ਤਾਕਤਾਂ ਲੱਗੀਆਂ ਕੋਝੀਆਂ ਸਾਜ਼ਿਸ਼ਾਂ ਖੇਡਣ"
#SriGuruGranthSahibJi #SriAkalTakhatSahib #JathedarGianiRaghbirSingh #Tilak #ProMahinderpalSingh#ProPremSinghChandumajra #MaharaniPreneetKaur
Check out other KZbin channels too
For Exclusive Sikh News & Video on your whats app join our group by clicking link.
chat.whatsapp....
Akaal Shorts
/ akaalshorts
Akaal Books
/ @akaalbooks
Akaal Channel India
/ @nirbhautv
Our Facebook Page
/ akaalchannel770
Instagram
/ akaalchannel
Twitter
/ akaalchannel
#AkaalChannel #PunjabiNews #PunjabiNewsChannel

Пікірлер: 2
@HJSingh-jj5px
@HJSingh-jj5px 2 күн бұрын
ਖਿਮਾਂ ਕਰਨਾ ਜੀ, ਐਂਕਾਰ ਦਾ ਵਾਰੀ ਵਾਰੀ “ ਮਹਾਰਾਣੀ ਕਹਿਣਾਂ” ਗੁਲਾਮੀ ਦੀ ਨਿਸ਼ਾਨੀ ਹੀ ਤਾਂ ਹੈ । ਪ੍ਰੋ.ਮਹਿੰਦਰਪਾਲ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਕਿਹਾ ਹੈ ਜੀ। ਲੇਕਿਨ ਸਿੱਖੀ ਦੀਆਂ ਜੜਾਂ ਪੁੱਟਣ ਵਾਲਿਆਂ ਨੂੰ ਦੱਸ ਸਾਲ ਨਹੀਂ ਬਲਕਿ ਗੋਲਕਾਂ ਨੂੰ ਲੁੱਟ ਲੁੱਟ ਕੇ ਬਣਾਈਆਂ ਹੋਈਆਂ ਜਾਇਦਾਦਾਂ ਨੂੰ ਜਪਤ ਕਰਕੇ , ਸਾਰਿਆਂ ਨੂੰ ਲੋੜੀਂਦੀਆਂ ਸਜ਼ਾਵਾਂ ਦੇਂਦੇ ਹੋਇ , ਪੰਥ ਵਿੱਚੋਂ ਛੇਕ ਦੇਨਾਂ ਹੀ , ਇੱਕੋ ਹੱਲ ਹੈ ਕੌਮ ਨੂੰ , ਧਰਮ ਨੂੰ , ਪੰਥ ਨੂੰ ਅਤੇ ਪੰਜਾਬ ਨੂੰ ਬਚਾਉਣ ਦਾ । ਬਾਕੀ ਸਾਰਾ ਕੁੱਛ “ ਗੋਂਗਲੂਆਂ ਤੋ ਮਿੱਟੀ ਲਾਹੌਣ ਵਾਲੀਆਂ ਗੱਲਾਂ ਹਨ । ਅਕਾਲ ਪੁਰਖ ਜੀ ਸਾਨੂੰ ਸਾਰਿਆਂ ਨੂੰ ਸੁਮੱਤ , ਏਕਤਾ , ਸਿੱਖੀ ਸਿਦਕ ਅਤੇ ਆਤਮ ਬਲ ਬਖ਼ਸ਼ਣ , ਅਤੇ ਪੰਥ ਦੇ ਆਪ ਸਹਾਈ ਹੋਵਣ ਜੀ । ਅਕਾਲ ਸਹਾਇ॥ 🙏
@manjitchadha3471
@manjitchadha3471 2 күн бұрын
Dere vich guru maharaj nu rakhna ban hona chaida hai or har shehar or pinda vich sirf ek guru ghar hona chahida hai ta ki guru maharaj di sambhal seva achi grah ho sake 🙏
Bike vs Super Bike Fast Challenge
00:30
Russo
Рет қаралды 23 МЛН
Whoa
01:00
Justin Flom
Рет қаралды 61 МЛН