No video

Gurudwara Majnu Tilla Sahib, Delhi || full history ||

  Рет қаралды 228

Malak Sidhu

Malak Sidhu

7 ай бұрын

ਮਜਨੂੰ ਦਾ ਟਿੱਲਾ
ਇਹ ਇੱਕ ਇਤਿਹਾਸਿਕ ਖੇਤਰ ਹੈ, ਜਿਸ ਦਾ ਸ਼ਾਬਦਿਕ ਅਰਥ ਮਜਨੂੰ ਦੀ ਥੇਹ ਹੈ। ਦਿੱਲੀ ਸਲਤਨਤ ਵਿਚ ਸਿਕੰਦਰ ਲੋਧੀ ਦੇ ਰਾਜ ਸਮੇਂ ਇਥੇ ਇੱਕ ਇਰਾਨੀ ਸ਼ੂਫ਼ੀ ਫ਼ਕੀਰ ਅਬਦੁੱਲ, ਛੋਟਾ ਨਾਂ ਮਜਨੁੰ ਰਹਿੰਦਾ ਸੀ। 20 ਜੁਲਾਈ 1505 ਈ. ਵਿੱਚ ਇਸ ਫ਼ਕੀਰ ਦੀ ਮੁਲਾਕਾਤ ਸਿੱਖ ਗੁਰੂ,ਗੁਰੂ ਨਾਨਕ ਦੇਵ ਜੀ ਨਾਲ ਹੋਈ। ਮਜਨੂੰ ਪ੍ਰਮਾਤਮਾ ਦੇ ਭਾਣੇ ਵਿੱਚ ਲੋਕਾਂ ਨੂੰ ਮੁਫ਼ਤ ਵਿੱਚ ਜਮਨਾ ਨਦੀ ਪਾਰ ਕਰਵਾਉਂਦਾ ਸੀ। ਨਾਨਲ ਸਾਹਿਬ ਇਥੇ ਜੁਲਾਈ ਦੇ ਅਖੀਰ ਤੱਕ ਇਥੇ ਰਹੇ। ਬਾਅਦ ਵਿੱਚ ੲਸ ਥਾਂ ਉਪਰ ਬਘੇਲ ਸਿੰਘ ਨੇ 1783 ਵਿਚ ਗੁਰਦੁਆਰਾ ਮਜਨੂੰ ਕਾ ਟੀਲਾ ਬਣਵਾਇਆ। ਇਸ ਥਾਂ 'ਤੇ ਗੁਰੂ ਹਰਿਗੋਬਿੰਦ ਜੀ ਵੀ ਆਏ।
ਮਜਨੂੰ ਦਾ ਟਿੱਲਾ (ਐਮਟੀ) ਦਿੱਲੀ ਵਿਚ ਇੱਕ ਤਿਬਤੀਅਨ ਕਲੋਨੀ ਹੈ ਜੋ 1960 ਦੇ ਲਗਭਗ ਬਣੀ। ਇਸਨੂੰ ਆਮ ਤੌ 'ਤੇ ਨਵੀਂ ਅਰੁਨਾ ਕਲੋਨੀ ਅਤੇ ਚੁੰਗਟੋਅਨ ਵੀ ਕਿਹਾ ਜਾਂਦਾ ਹੈ। ਇਹ ਦੱਖਣੀ ਦਿੱਲੀ ਦਾ ਭਾਗ ਹੈ ਅਤੇ ਜਮਨਾ ਦਰਿਆ ਦੇ ਕੰਢੇ ਉਪਰ ਬਾਹਰੀ ਰਿੰਗ ਰੋਡ (ਐਨਐਚ-1) ਆਈਐਸਬੀਟੀ ਕਸ਼ਮੀਰੀ ਗੇਟ ਸੜਕ ਉਪਰ ਸਥਿਤ ਹੈ।
01 GURUDWARA SRI SIS GANJ SAHIB ;- OPEN LinkS
• Gurudwara Sri Sis Ganj...
02 Gurudwara Sri Rakab Ganj Sahib ;-
• GURUDWARA RAKAB GANJ S...
03 SRI KARTARPUR SAHIB PAKISTAN;-
PART 01
• Sri Kartarpur Sahib ( ...
04 SRI KARTARPUR SAHIB PAKISTAN;-
PART 02
• Sri Kartarpur sahib Pa...
05 GURUDWARA NANAK PIAO SAHIB
• GURUDWARA NANAK PIAO S...
THANKS FOR WATCHING..........
FOLLOW ME ON OTHER SOCIAL MEDIA ;-
Instagram
...
Facebook
www.facebook.c...
Snapchat
www.snapchat.c...
Twitter
x.com/sidhumal...
KZbin
/ @sidhumalak

Пікірлер: 5
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 18 МЛН
Jumping off balcony pulls her tooth! 🫣🦷
01:00
Justin Flom
Рет қаралды 35 МЛН