ਕਵੀਸ਼ਰੀ - ਸਰਪੰਚ ਘੈਂਟ ਹੋਵੇ | Kavishri - Sarpanch Ghaint Hove | Gurvinder Brar

  Рет қаралды 805,772

Gurvinder Brar Productions

Gurvinder Brar Productions

Күн бұрын

Пікірлер: 638
@guridandrala8344
@guridandrala8344 3 жыл бұрын
ਵੀਰ ਜੀ ਇੱਕ ਇੱਕ ਸ਼ਬਦ ਚੁਣ ਚੁਣ ਕੇ, ਲੱਖ ਲੱਖ ਦਾ, ਸਿੱਖਿਆਦਾਇਕ ਹੈ, ਬਹੁਤ ਹੀ ਵਧੀਆ ਢੰਗ ਨਾਲ ਰੋਜਾਨਾ ਜਿੰਦਗੀ ਦੀਆਂ ਘਟਨਾਵਾਂ ਅਤੇ ਘਟੀਆ ਸੋਚ ਤੇ ਡੂੰਘੀ ਚੋਟ ਮਾਰੀ ਹੈ ਬਰਾੜ ਸਾਬ੍ਹ Best of luck Brar ਵੀਰ ਜੁੱਗ ਜੁੱਗ ਜੀਅ ਵੀਰ 🙏🙏🙏🙏🙏
@kultarsingh1762
@kultarsingh1762 3 жыл бұрын
ਸਰਪੰਚ ਦਾ ਪਤਾ ਨ੍ਹੀ ਪਰ ਕਵੀਸ਼ਰੀ ਜਰੂਰ ਘੈਂਟ ਆ
@BalwinderKaur-nt9hh
@BalwinderKaur-nt9hh 3 жыл бұрын
ਵੀਰੇ ਤੁਸੀਂ ਕਵੀਸ਼ਰੀ ਵਿੱਚ ਇੱਕ ਇੱਕ ਗੱਲ ਅਸਰਦਾਰ ਲਿਖੀ ਹੈ ਜੇਕਰਸਾਰੇ ਹੀ ਗਾਇਕ ਇਸ ਤਰ੍ਹਾਂ ਸੱਭਿਆਚਾਰ ਹਿਤ ਗਾਉਣ ਤਾਂ ਆਉਣ ਵਾਲੀ ਪੀੜ੍ਹੀ ਤੇ ਬਹੁਤ ਅੱਛਾ ਅਸਰ ਪਵੇਗਾ ਬਲਵਿੰਦਰ ਕੌਰ ਭੈਣੀਬਾਘਾ
@drram
@drram 3 жыл бұрын
ਬਾਬੂ ਰਜ਼ਬ ਅਲੀ... ਵਰਗੀ ਤੁਕਬੰਦੀ ਤੇ ਕਵੀਸ਼ਰੀ.... ਜਾਰੀ ਰੱਖੋ
@kuldeeppalia10595
@kuldeeppalia10595 3 жыл бұрын
Baht khub
@jagseersinghmaan9247
@jagseersinghmaan9247 3 жыл бұрын
.
@Sumersidak
@Sumersidak 3 жыл бұрын
ਬਹੁਤ ਹੀ ਸ਼ਲਾਘਾਯੋਗ ਕਵੀਸ਼ਰੀ ਬਾਬੂ ਰਜਵ ਬਲੀ ਸਾਬ ਦਾ ਭੁਲੇਖਾ ਪੈਦਾ ਵੀਰ ਜਿਉਂਦੇ ਵੱਸਦੇ ਰਹੋ
@jaswantmaan9226
@jaswantmaan9226 3 жыл бұрын
ਵਾਈ ਸਿਰਾ ਲਾਤਾ ਹੋਰ ਕੀ ਸਿਫਤ ਕਰਾਂ ਤੇਰੀ ਬਰਾਡ ਸਾਹਬ ਜਿਉਦਾ ਰਹਿ
@goldysandhujagirdar8661
@goldysandhujagirdar8661 3 жыл бұрын
ਬਿਲਕੁਲ ਸੱਚ ਹੈ ਜੀ ਅੱਜ ਕਲ ਦਾ ਜੀ ਹੈਗੇ ਲੋਕ ਕਿ ਨਾਮ ਲੈਣਾ ਹੈ ਜੀ ਉਸਦਾ ਸਾਡੇ ਪਿੰਡ ਹੈਗੇ ਕਈ ,ਸਾਡੇ ਲਾਗੇ ਰਹਿੰਦੇ ਨੇ ਜੌ ਜ਼ਮੀਨ ਦੇ ਨੱਕੇ ਵੜਦੇ ਨੇ
@SangeetRecords7
@SangeetRecords7 3 жыл бұрын
ਸਲਾਮ ਆ ਵੀਰ ਤੇਰੀ ਕਲਮ ਨੂੰ ਤੇ ਸਾਰਿਆ ਨੂੰ ਬੇਨਤੀ ਆ ਕਿ ਸ਼ੇਅਰ ਕਰੋ । ਵੱਧ ਤੋ ਵੱਧ ਸੁਣਿਆ ਕਰੋ ਇਹੋ ਜਿਹੀਆਂ ਗੱਲਾਂ ✍🏻💯
@NAGRAJATT538
@NAGRAJATT538 11 ай бұрын
Hlo_hmm
@harpreetpandher6943
@harpreetpandher6943 3 жыл бұрын
ਬਾਈ ਨੇ ਕਵਿਸ਼ਰੀ ਪੇਸ਼ ਕਰਕੇ ਮਨ ਪੂਰਾ ਸ਼ਾਂਤ ਹੋ ਗਿਆ । ਚੜਦੀ ਕਲਾ ਵਿੱਚ ਰੱਖੇ ਪ੍ਮਾਤਮਾ,,,ਧੰਨਵਾਦ ,,,,,,,ਧੰਨਵਾਦ ।
@GurdevSingh-wb6it
@GurdevSingh-wb6it 2 жыл бұрын
@RanjitSingh-mf6zz
@RanjitSingh-mf6zz Жыл бұрын
11
@amarjeetkaur-zm4yz
@amarjeetkaur-zm4yz Жыл бұрын
​@@RanjitSingh-mf6zz1:55 wo
@kuljitsinghsekhon2014
@kuljitsinghsekhon2014 3 жыл бұрын
ਬਹੁਤ ਹੀ ਖ਼ੂਬਸੂਰਤ ਪੇਸ਼ਕਾਰੀ ਵੀਰ
@DaljitJhaj
@DaljitJhaj 3 жыл бұрын
ਬਹੁਤ ਵਧੀਆ ਬਾਈ ਜੀ... ਖਿੱਚ ਕੇ ਰੱਖੋ ਕੰਮ
@ਪੰਜਾਬ-ਲ7ਢ
@ਪੰਜਾਬ-ਲ7ਢ 3 жыл бұрын
ਬੇਮਿਸਾਲ ਪੇਸ਼ਕਸ਼ ਹੈ ਜੀ।
@gilldodwala3205
@gilldodwala3205 3 жыл бұрын
ਬਹੁਤ ਵਧੀਆ ਕਲਮ ਆ ਬਾਈ ਦੀ ਰੂਹ ਖੁਸ਼ ਹੋ ਜਾਦੀ ਆ ਕਵੀਸ਼ਰੀ ਸੁਣ ਕੇ ਜਿਊਂਦਾ ਵਸਦਾ ਰਹਿ ਬਾਈ
@goldensparrow1079
@goldensparrow1079 3 жыл бұрын
ਉਹ ਚਾਹ ਦੀ ਪਿਆਲੀ ਦੀ ਕੀਮਤ ਮੈਂ ਕਦੇ ਨਹੀਂ ਦੇ ਪਾਵਾਂਗਾ ਜੋ ਤੇਰੇ ਨਾਲ ਬੈਠ ਕੇ ਪੀਤੀ ਹੋਈ ਹੈ 🌹😊 Very nice veer Best of luck
@gyantokra4723
@gyantokra4723 3 жыл бұрын
ਤੁਸੀਂ ਹਮੇਸ਼ਾ ਚੰਗਾ ਹੀ ਲਿਖਿਆ ਸਰ ਜੀ ਪਰਮਾਤਮਾ ਆਪ ਜੀ ਨੂੰ ਲੰਬੀ ਉਮਰ ਬਖਸ਼ੇ
@PindPunjabde
@PindPunjabde 3 жыл бұрын
ਟੈਮ ਤੇ ਨਾ ਦਿਹਾੜੀ ਦੇਣੀ , ਰੋਟੀ ਲੱਸੀ ਮਾੜੀ ਦੇਣੀ ਬਹੁਤ ਸਾਰੇ ਘਰਾਂ ਵਿੱਚ ਇਸ ਤਰਾਂ ਹੁੰਦਾ
@sukhmandersingh9172
@sukhmandersingh9172 3 жыл бұрын
Right
@gilldodwala3205
@gilldodwala3205 3 жыл бұрын
ਹਾਜੀ ਭੈਣ ਸਤ ਸ਼੍ਰੀ ਆਕਾਲ ਭੈਣ
@ਗੁਰਦੀਪਿਸੰਘ
@ਗੁਰਦੀਪਿਸੰਘ 3 жыл бұрын
Veery good 👍
@ManjinderSingh-ku9yv
@ManjinderSingh-ku9yv 3 жыл бұрын
Asi majdoor nu ja Koi mistri hove ja Majdoor nu Andar kursi te Roti dende han
@sardoolsingh1706
@sardoolsingh1706 3 жыл бұрын
Very good
@shamindersingh3512
@shamindersingh3512 2 жыл бұрын
ਆਨੰਦ ਆ ਗਿਆ
@gurvinderbrar623
@gurvinderbrar623 3 жыл бұрын
Kavishri be har song di tra baar baar sunde ha 22 g. 101% Sachi gal kahi h kavishri vich be
@harvinderdhanday8716
@harvinderdhanday8716 3 жыл бұрын
ਬਾਈ ਜੀ ਜੇ ਮੇਲੇ ਮੁਲੇ ਚ ਬਲਾਣਾ ਹੋਵੇ ਆਜੋ ਗੇ ਭਲਾ।
@ajitpandher181
@ajitpandher181 3 жыл бұрын
ਰੂਹ ਖੁਸ਼ ਕਰਤੀ। ਰੱਬ ਭਾਗ ਲਾਵੇ, ਲੰਬੀ ਉਮਰ ਕਰੇ,
@-amritpal_jattana1984
@-amritpal_jattana1984 3 жыл бұрын
ਵਾਹ ਬਾਈ ਜਿਉਂਦਾ ਵਸਦਾ ਰਹਿ ਜਵਾਨੀਆਂ ਮਾਣ
@Grewalmada
@Grewalmada 3 жыл бұрын
ਕਰ ਦਿੱਤਾ ਬਾਈ ਜੀ ਸਬਸਕ੍ਰਾਈਬ
@gurmanjotsinghbrar5875
@gurmanjotsinghbrar5875 3 жыл бұрын
ਬਹੁਤ ਹੀ ਵਧੀਆ ਕਵੀਸ਼ਰੀ 🙏🙏🙏
@harvindersingh7848
@harvindersingh7848 3 жыл бұрын
100/ ਸਹੀ ਹਰ ਪਖੋਂ ਵਧਾਈ ਦੇ ਪਾਤਰ ਹੋ ਤੁਸੀਂ ਸਾਰੇ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ
@SANJHApnaChannel
@SANJHApnaChannel 3 жыл бұрын
ਬਹੁਤ ਵਧੀਆ ਉਪਰਾਲਾ ਬਾਈ ਜੀ....ਚੱਲ ਰਹੀ ਸ਼ੋਰ ਸ਼ਰਾਬੇ ਵਾਲੀ ਗਾਇਕੀ ਤੋਂ ਹੱਟਕੇ ਕਵੀਸ਼ਰੀ ਸੁਣ , ਆਨੰਦ ਆ ਗਿਆ,,,,,,, ਇੱਕ ਇੱਕ ਸ਼ਬਦ ਵਿਚਾਰਕੇ ਲਿਖਿਆ ਬਾਈ ਦਾ...... ਢੇਰ ਸਾਰੀਆਂ ਦੁਆਵਾਂ 🙏
@jamailsingh5191
@jamailsingh5191 2 жыл бұрын
@ranjitsinghsekhon5649
@ranjitsinghsekhon5649 3 жыл бұрын
ਬਰਾੜ ਸਾਬ ਬਾਬੂ ਰਜਬ ਜੀ ਚੇਤੇ ਕਰਾ िਦਤੇ
@chainpalkaurmangatgill2848
@chainpalkaurmangatgill2848 3 жыл бұрын
Bahut vadia kavishri kisan mazdoor ekta zindabaad👍❤️🙏🙏🙏🙏
@BurningMusicStudio
@BurningMusicStudio 3 жыл бұрын
ਬਾਬੂ ਰਜਬ ਅਲੀ ਜੀ ਦੀ ਯਾਦ ਆ ਗਈ, ਇਸ ਰਚਨਾ ਨੂੰ ਸੁਣ ਕੇ। ਵਾਹਿਗੁਰੂ ਜੀ ਮੇਹਰ ਕਰਨ 🙏 ੴੴੴੴੴੴੴੴੴੴੴੴੴੴੴੴੴੴੴ
@jaggajah3498
@jaggajah3498 3 жыл бұрын
0
@tejinderbadesha2526
@tejinderbadesha2526 3 жыл бұрын
Ik ik shabad da arth pinda di sachae te peshkar ate khare bol kavishri de, gurwinder brar de bol kavishri lae sirra launde, jari rakheo brar saab kavishri umeed hor v sunnan nu mile
@ਚਾਅਦੇਅਮਲੀ07
@ਚਾਅਦੇਅਮਲੀ07 3 жыл бұрын
ਕਰਾਂ ਬਾਬੂ ਰਜਬ ਅਲੀ ਨੂੰ ਸਲਾਮਾਂ ਤਾਂਹੀ ਕਰਾਂ ਲਿੱਖਣਾਂ ਸਾਮਾਂ
@loveldeepsingh8677
@loveldeepsingh8677 3 жыл бұрын
ਬਹੁਤ ਵਧੀਆ ਉਪਰਾਲਾ ਵੱਡੇ ਵੀਰ. .... ਵਹਿਗੁਰੂ ਜੀ ਕਮਲ ਏਸੇ ਤਰ੍ਹਾ ਹੋਰ ਦਾਤ ਬਖਸ਼ਣ
@lyricsmajorbalewalialyrics2941
@lyricsmajorbalewalialyrics2941 3 жыл бұрын
ਬਾਈ ਜੀ ਸੱਚੀਆਂ ਗੱਲਾਂ ਤਾਂ ਬਹੁਤੇ ਸਰਪੰਚ ਨੂੰ ਚੁਭਦੀਆਂ ਹੋਣੀਆਂ ਹਨ ,,
@surindersharma1093
@surindersharma1093 3 жыл бұрын
ਅੱਜ ਦੇ ਸੰਗੀਤ ਦੇ ਦੌਰ ਵਿੱਚ ਕਵੀਸ਼ਰੀ ਗਾਉਣਾ ਬਹੁਤ ਵਦੀਆ ਗੱਲ...👌ਜਿਉਂਦੇ ਰਹੋ ਬਰਾੜ ਸਾਬ
@dhangurunanak308
@dhangurunanak308 Жыл бұрын
Sade pinda da sarpanch ik nambar da nikma hai
@gurdeepsidhu1657
@gurdeepsidhu1657 3 жыл бұрын
ਬਹੁਤ ਵਧੀਆ ਲਗਦੀ ਆ ਜੀ ਕਵੀਸ਼ਰੀ, ਨਾ ਕੋਈ ਸਾਜਾਂ ਦਾ ਸ਼ੋਰ ਸ਼ਰਾਬਾ ,ਇਕ ਇਕ ਗਲ ਦੀ ਸਮਝ ਆਉਂਦੀ ਆ ਜੀ,,, ਧੰਨਵਾਦ ਬਰਾੜ ਸਾਹਬ ਦਾ,,,,
@raghbirsingh627
@raghbirsingh627 3 жыл бұрын
ਬਰਾੜ ਬਾਈ ਜੀ। ਕਿਤੇ ਮੱਖਣ ਵੰਗੂ ਕ-'----ਕਿਤੇ ਧਰਮ ----- ਬਾਈ ਬਰਾੜ ਜੀ ਸਾਡੇ ਨਾਇਕ ਹੋ
@rajbrarrajbrar662
@rajbrarrajbrar662 3 жыл бұрын
ਬਹੁਤ ਟਾਇਮ ਬਾਅਦ ਚਂਗਾ ਸੁਣਨ ਨੂੰ ਮਿਲਿਆ 👍❤️ ਲਾਜਵਾਬ ❤️
@goldykhangura2063
@goldykhangura2063 3 жыл бұрын
ਬੱਟ ਕੱਢ ਦਿੱਤੇ ਬਰਾੜ ਸਾਬ🙏🙏🙏🙏👍👍❤️
@dhanjeetsingh3826
@dhanjeetsingh3826 3 жыл бұрын
ਘੈਟ ਜੀ
@ramanrori314
@ramanrori314 3 жыл бұрын
ਗੱਲ ਆ ਕਰੋੜ ਤੇ ਸਮੇਂ ਨੂੰ ਆ ਲੋੜੀਦੀ ਗੁਰਵਿੰਦਰ ਬਰਾੜਾ ਤੇਰੀ ਕਲਮ ਆ ਸੋਚ ਦੀ। 🙏🙏🙏🙏🙏
@harmeshsinghkhokhar5895
@harmeshsinghkhokhar5895 3 жыл бұрын
Sira LAta veer g
@iqbaldiaryfarmpaliakhurd2118
@iqbaldiaryfarmpaliakhurd2118 3 жыл бұрын
Goodji
@iqbalsekhon8629
@iqbalsekhon8629 3 жыл бұрын
ਬਹੁਤ ਵਧੀਆ ਬਰਾੜ ਸਾਬ ਏਸ ਕਵੀਸ਼ਰੀ ਚ ਪੁਰਾ ਜਿੰਦਗੀ ਦਾ ਅਰਕ ਕੱਢਕੇ ਪੇਸ਼ ਕੀਤਾ ਜਿਉਂਦਾ ਰਹਿ ਵੀਰ 👌
@AJITSINGH-fr7dm
@AJITSINGH-fr7dm 3 жыл бұрын
ਵਾਅ ਜੀ ਵਾਅ ਸੁਣਕੇ ਕੰਨਾ ਨੂੰ ਸੁਆਦ ਆ ਗਿਆ। ਮਨ ਨੂੰ ਸਕੂਨ ਤੇ ਤਸੱਲੀ ਹੋਈ ਕਿ ਅੱਜ ਵੀ ਇਸ ਤਰ੍ਹਾਂ ਦੀ ਕਵੀਸਰੀ ਗਾ ਤੇ ਲਿੱਖ ਸਕਦਾ। ਜਿਓਦੇ ਰਹੋ ਬਰਾੜ ਸਾਹਬ
@jasschahal5578
@jasschahal5578 3 жыл бұрын
ਬਹੁਤ ਸੋਹਣੀ ਕਵੀਸ਼ਰੀ ਬਾਈ ਜੀ
@bholakhan7722
@bholakhan7722 3 жыл бұрын
5 5 5 555 r 5 5 5 r rv
@gurmanjotsinghbrar5875
@gurmanjotsinghbrar5875 3 жыл бұрын
ਸਿਰਾ ਕਰਾਤਾ ਬਾਈ ਜੀ 👍👍👍👍
@lovebrar2947
@lovebrar2947 3 жыл бұрын
ਘੈਂਟ ਆ ਬਰਾੜ ਸ਼ਾਬ
@labhbrar4790
@labhbrar4790 3 жыл бұрын
BOHOT VADIA 22 JI
@dcromana9030
@dcromana9030 3 жыл бұрын
ਬਾਈ ਜੀ ਬਹੁਤ ਜ਼ਿਆਦਾ ਖਰੀਆਂ ਗੱਲਾਂ ਕਹੀਆਂ ਪਰ ਬਹੁਤ ਸਾਰੇ ਲੋਕ ਆ ਜੋ ਸੱਚ ਨਹੀਂ ਸੁਣ ਸਕਦੇ
@harmandersingh7785
@harmandersingh7785 3 жыл бұрын
Very Very Good Gurwinder Brar Sab
@jagwindersingh4153
@jagwindersingh4153 3 жыл бұрын
Good kaint gal bat g
@dharmindergill9219
@dharmindergill9219 3 жыл бұрын
ਬਹੁਤ ਵਧੀਆ ਵੀਰ ਬਰਾੜ ਸੱਚ ਕਿਹਾ
@amandeepsidhu9728
@amandeepsidhu9728 3 жыл бұрын
My favorite singer gurvinder dear 👍👍👍
@Harpreetsingh-it1zr
@Harpreetsingh-it1zr 3 жыл бұрын
ਬਹੁਤ ਵਧੀਆ ਵੀਰ ਜੀ
@Anantfarm
@Anantfarm 3 жыл бұрын
ਬਾਬੂ ਰਜਬ ਅਲੀ ਦੀ ਯਾਦ ਅਾਗੀ ਵੀਰ ਸੁਣਕੇ।
@SukhdevSingh-lr1um
@SukhdevSingh-lr1um 3 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਅਂਗੇ ਜਾਰੀ ਰਖਣਾ
@navdeepsingh4889
@navdeepsingh4889 3 жыл бұрын
Bhot vadiea Brar sahib .....asi sada thude nal ha.....
@malkeetsingh7513
@malkeetsingh7513 3 жыл бұрын
ਵਾਹਿਗੁਰੂ ਵਾਹਿਗੁਰੂ ਚੜਦੀਕਲਾ ਕਰੇ
@pendumasti8217
@pendumasti8217 3 жыл бұрын
ਬਹੁਤ ਵਧੀਆ ਬਾਈ ਜੀ ਇਸ ਤਰਾਂ ਬਾਈ ਜੀ ਸੇਵਾ ਕਰਦੇ ਰਹਿਓ ਧੰਨਵਾਦ
@jaggasingh5510
@jaggasingh5510 3 жыл бұрын
Duniya da pahle no. Da kalakar🤘👌👍
@ravineetgill4417
@ravineetgill4417 3 жыл бұрын
ਬਹੁਤ ਸੋਹਣੀ ਗੱਲ ਆ ਵੀਰ ਜੀ ਅਸੀਂ ਤੁਹਾਡੇ ਪਿੰਡ ਆ ਰਹੇ ਆ
@fulelsingh9756
@fulelsingh9756 3 жыл бұрын
ਅਵਾਜ਼, ਅੰਦਾਜ਼, ਅਤੇ ਅਲਫਾਜ਼ ਬਾ ਕਮਾਲ ਚਾਰ ਵਾਰ ਸੁਣੀ ਬਹੁਤ ਖੂਬ ਬਹੁਤ ਖੂਬ,,,,,,,,
@sarwansingh1803
@sarwansingh1803 2 жыл бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਕਬਿਤ ਛੰਦ
@GurdeepSingh-wh4dw
@GurdeepSingh-wh4dw Жыл бұрын
❤❤❤❤❤❤❤❤❤ ਬਹੁਤ ਬਹੁਤ ਪਿਆਰ ਵੀਰ ਗੁਰਵਿੰਦਰ
@kulbirsingh4007
@kulbirsingh4007 3 жыл бұрын
Verry good job veer ji
@sukhmandhillon6474
@sukhmandhillon6474 3 жыл бұрын
ਬਰਾੜ ਸਾਬ ਜਮਾਂ ਮੱਖਣੀ ਕੱਡ ਲੲੀ
@billamannalyricist9931
@billamannalyricist9931 3 жыл бұрын
ਬਹੁਤ ਸੋਹਣਾ ਉਪਰਾਲਾ ਬਰਾੜ ਵੀਰੇ,,ਤੇ ਸਾਥੀ ਕਲਾਕਾਰਾਂ ਦਾ ਵੀ ਬਹੁਤ ਵਧੀਆ ਰੋਲ ਆ
@LakhveerSingh-js9sg
@LakhveerSingh-js9sg 3 жыл бұрын
ਬਾ-ਕਮਾਲ ਗੁਰਵਿੰਦਰ ਬਾਈ ਜੀ💖💖💖💖
@singhgurpreet616
@singhgurpreet616 3 жыл бұрын
ਓਮਦਾ ਕਲਮ ਖੂਬਸੂਰਤ ਗਾਇਕੀ
@Bbrave6868
@Bbrave6868 3 жыл бұрын
ਬਹੁਤ ਵਧੀਆ ਗੀਤ ਹੈ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਬਖਸ਼ੈ
@gurtejsingh9749
@gurtejsingh9749 3 жыл бұрын
ਦੁਆਵਾਂ ਜੀ ਬਹੁਤ ਸਾਰੀਆਂ ਜੀ। ਜਿਉਂਦੇ ਰਹੋ ਜੀ
@HarjinderBhullar6076
@HarjinderBhullar6076 2 жыл бұрын
ਗੁਰਵਿੰਦਰ ਬਰਾੜ ਘੈਂਟ ਬਾਈ ਤੇਰੀ ਕਵੀਸ਼ਰੀ ਸੁਣਕੇ ਮਨ ਸ਼ਾਂਤ ਹੋ ਗਿਆ
@KuldeepSingh-nx2kn
@KuldeepSingh-nx2kn 2 жыл бұрын
Wah ji wah.sb kuj true.waheguru tusa nu chrdeia kla ch rkhe veero.
@jagdeepsidhu1313
@jagdeepsidhu1313 3 жыл бұрын
ਵਾਹ ਜੀ ਵਾਹ ਬਰਾੜ ਵੀਰ ਬਿਲਕੁੱਲ ਸਹੀ ਕਿਹਾ।
@kuchbhisahi
@kuchbhisahi 3 жыл бұрын
ਬੁਲੰਦੀਆਂ ਤੇ ਰਹੋ ਵੀਰੋ
@harmeetsinghbrar285
@harmeetsinghbrar285 3 жыл бұрын
ਬਹੁਤ ਵਧੀਆ ਲਿਖਤ ਬਾਈ...
@shinderpal2528
@shinderpal2528 3 жыл бұрын
ਬਹੁਤ ਘੈਂਟ ਵੀਰੇ...
@harvindersinghrode5153
@harvindersinghrode5153 3 жыл бұрын
ਬਹੁਤ ਸੋਹਣਾ ਗਾਇਆ ਹੈ ਜੀ। ਪਰ ਛੰਦ ਦੀ ਬਣਤਰ ਸਹੀ ਹੁੰਦੀ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਸੀ।
@kulbirsingh4007
@kulbirsingh4007 3 жыл бұрын
Att ji
@harjeetkaur6682
@harjeetkaur6682 3 жыл бұрын
ਬਹੁਤ ਸੋਹਣਾ ਲਿਖਿਆ ਤੇ ਬਹੁਤ ਵਧੀਆ ਗਾਇਆ ਹੈ ਜੀਉਦੇ ਰਹੋ ਵੀਰੋ
@jaseersingh7814
@jaseersingh7814 3 жыл бұрын
ਬਹੁਤ ਵਧੀਆ ਉਪਰਾਲਾ ਵੀਰਜੀ ਸੁਣਕੇ ਆਨੰਦ ਆਗਿਆ ਜੀ
@preetlove2034
@preetlove2034 3 жыл бұрын
Wahhh ❤️🙏
@raazrecordratia4723
@raazrecordratia4723 3 жыл бұрын
Ghaint a bai
@bhupindersingh7215
@bhupindersingh7215 3 жыл бұрын
ਖੂਬਸੂਰਤ ਬੋਲ ਜੀਓ ਗੁਰਵਿੰਦਰ ਬਰਾੜ ਬਾਈ ਜੀ
@raniavisa5232
@raniavisa5232 3 жыл бұрын
Oh balle shera....khush lots e.
@gurlalsingh7658
@gurlalsingh7658 3 жыл бұрын
ਸੱਚੀਆਂ ਗੱਲਾਂ ਬਾਈ ਜੀ ❤️🙏
@parminderalbela2260
@parminderalbela2260 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਜਿਉਂਦੇ ਰਹੋ ਵੀਰਿਓ
@Manpreetsingh_756
@Manpreetsingh_756 3 жыл бұрын
ਬਹੁਤ ਵਧੀਆ ਕਵੀਸ਼ਰੀ ਬਰਾੜ ਸਾਬ
@dilpreetchahal2688
@dilpreetchahal2688 3 жыл бұрын
Ik ik gal Lakh lakh di #farmersrprotest #KisanMajdoorEktaZindabaad
@carferrari6956
@carferrari6956 3 жыл бұрын
ਬਾਬੂ ਜੀ ਦੇ ਛੰਦਾਂ ਨਾਲ ਮੇਲ ਖਾਣ ਛੰਦ ਇਹ ਸਿਖਿਆ ਦਾਇਕ ਗੱਲਾਂ ਜੀ ਸਕੂਨ ਆਉਂਦਾ ਸੁਣ ਕੇ ਕਰੀਏ ਸਿਫ਼ਤ ਕਿਵੇਂ ਤੇਰੀ ਗੁਰਵਿੰਦਰਾ ਲਿਖਣੇ ਤੇ ਗਾਉਂਣੇ ਵਿਚ ਅੱਤ ਕਰੀ ਜਾਨੈਂ ਸ਼ਬਦ ਲਿਆਉਨੈ ਦੱਸ ਕਿੱਥੋਂ ਚੁਣ ਚੁਣ ਕੇ
@darshansingh667
@darshansingh667 3 жыл бұрын
V good burbinder verr
@daljitschahal
@daljitschahal 3 жыл бұрын
ਬਾਬੂ ਜੀ ਦੀ ਝਲਕ ਪੈਂਦੀ ਹੈ ਬਰਾੜ ਸਾਹਿਬ
@kulbirsingh4007
@kulbirsingh4007 3 жыл бұрын
Kya baat hai
@sharanjeetsingh896
@sharanjeetsingh896 3 жыл бұрын
Purana time fer toh Valasu ah raha ਕਵੀਸਰੀ ਰਾਹੀ
@sehseh5854
@sehseh5854 3 жыл бұрын
ਵਾਹ ਜੀ ਵਾਹ ਜਿਉਂਦੇ ਰਹੋ ਜੀ
@bhurwindersingh320
@bhurwindersingh320 3 жыл бұрын
ਪਿਆਰ ਨੂ divide ਨਹੀ, distribute ਕਰਨਾ। divide ਨਾਲ਼ ਮਤਲਬ ਬਦਲ ਜਾਂਦਾ । ਬਾਕੀ ਬਹੁਤ ਵਧੀਆ ।
@bhagwansinghbs3891
@bhagwansinghbs3891 2 жыл бұрын
ਬਹੁਤ ਖੂਬ ਲਿਖਿਆ ਤੇ ਗਾਇਆ ਜੀ
@sukhpalgill2311
@sukhpalgill2311 3 жыл бұрын
ਵਾਹ ਉਏ ਬਾਈ ਰੂਹ ਖੁਸ਼ ਹੋ ਗਈ ਸੁਣਕੇ 👌👌👌👌👌
@gindagarcha4035
@gindagarcha4035 3 жыл бұрын
Wah ji brar Saab.jionda reh veer
@jsmstudio5967
@jsmstudio5967 3 жыл бұрын
vah ji vah bohat vadiaa
@sukhabrar2279
@sukhabrar2279 3 жыл бұрын
ਵਾਹ ਜੀ ਵਾਹ ਕਿਆ ਬਾਤ
@tochi8366
@tochi8366 3 жыл бұрын
Bhut khoob
Farmer narrowly escapes tiger attack
00:20
CTV News
Рет қаралды 10 МЛН
The IMPOSSIBLE Puzzle..
00:55
Stokes Twins
Рет қаралды 181 МЛН
FOREVER BUNNY
00:14
Natan por Aí
Рет қаралды 31 МЛН
ਜੱਟ ਮਾਂਜਤੇ | Jatt Manjte - Kavishri | Gurvinder Brar
4:00
Gurvinder Brar Productions
Рет қаралды 415 М.
New Song Ghup Hanera By PREET PATHAK Brothers Dhanaula
7:32
SHIVASTUDIO7
Рет қаралды 305 М.
Farmer narrowly escapes tiger attack
00:20
CTV News
Рет қаралды 10 МЛН