KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਮੰਨਣਾ ਪੈਣਾ ਬਾਬਾ , ਭਾਗ 1 2 3 ਅਤੇ 4 | Manna Paina Baba All Parts | Goldy Malak | New Punjabi Songs
27:01
Zindagi (Official Video) - Gurvinder Brar | kunwar Brar | Latest Punjabi Song 2024
4:03
ТЮРЕМЩИК В БОКСЕ! #shorts
00:58
How Many Balloons To Make A Store Fly?
00:22
1, 2, 3, 4, 5, 6, 7, 8, 9 🙈⚽️
00:46
Now you won't have problems💡🧼#camping #survival #bushcraft #outdoors #lifehack
00:21
ਲੋਕ ਤੱਥ ਪੜ੍ਹੀ ਲਿਖੀ ਯੂਥ (Official Video) - Gurvinder Brar | Naaz | Latest Punjabi Song 2024
Рет қаралды 165,346
Facebook
Twitter
Жүктеу
1
Жазылу 97 М.
Gurvinder Brar Productions
Күн бұрын
Пікірлер: 594
@teranamera8270
4 ай бұрын
ਭੈਣ ਦੇ ਯਾਰ ਲੋਕ ਤਾਂ ਸੋਨੂੰ ਸੀਤੋ ਆਲੇ ਮਗਰ ਪਿਆ ਸਿਆਣਿਆਂ ਗੱਲਾਂ ਨੂੰ ਕਿੱਥੇ shere ਕਰਦੇ ਆ ਬਹੁਤ ਸੋਹਣਾ ਬਰਾੜ ਸਾਹਿਬ
@gursewakthinkpositive
4 ай бұрын
Continue brother good message all❤
@shamsherbrar9745
3 ай бұрын
ਵਧੀਆ
@luckysarwara8950
3 ай бұрын
Love u bro
@harjeettw
5 ай бұрын
ਬਹੁਤ ਵਧੀਆ ਬਾਈ ਜੀ ਅਜੋਕੇ ਹਲਾਤਾਂ ਦੀ ਸਚਾਈ ਪੇਸ਼ ਕੀਤੀ ਹੈ ਜੀ।ਅੱਗੇ ਵਧਦੇ ਰਹੋ।
@jagdeepsidhu1313
5 ай бұрын
ਮੇਰਾ ਫੇਵਰੇਟ ਗਾਇਕ ਬਰਾੜ ਸਾਬ੍ਹ ਨੇ ਬਹੁਤ ਹੀ ਖ਼ੂਬਸੂਰਤ ਆਵਾਜ਼ ਤੇ ਅਲਫ਼ਾਜ਼ ਲਿਖੇ ਨੇ ਬਾਬਾ ਜੀ ਹਮੇਸ਼ਾਂ ਖੁਸ਼ ਰੱਖਣ ਬਰਾੜ ਸਾਬ੍ਹ ਤੁਹਾਨੂੰ ❤️👍👍
@nachattersingh2470
4 ай бұрын
ਘੈਂਟ ਆ ਬਈ ਸੱਚ ਲਿਖਿਆ ਤੇ ਗਾਇਆ ਮੇਰੇ ਵੱਲੋਂ ਸੈਲਿਊਟ ਆ ਬਾਈ ਜੀ
@SahilpreetSingh6289
5 ай бұрын
ਅੱਜ ਦੇ ਜਵਾਕ ਇਹੋ ਜਿਹੇ ਗੀਤ ਨੂੰ ਸਪੋਰਟ ਨਹੀਂ ਕਰਦੇ... ਬਹੁੱਤ ਸੋਹਣਾ ਲਿਖਿਆ ਹੋਇਆ.. ਪਿੰਡ ਮਹਾਬੱਦਰ ♥️
@sports_point.82
4 ай бұрын
ਸੁਣਦੇ ਆ ਤਾਂ ਹੀ ਅੱਜਕਲ ਬੜਾੜ ਚੱਲੀ ਜਾਂਦਾ❤❤
@HansrajPassi-rg2nv
3 ай бұрын
🎉🎉
@davindersingh5718
4 ай бұрын
😢ਬਾਕਮਾਲ ਲਿਖਿਆ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ
@harnekbrar1681
4 ай бұрын
ਅਟੱਲ ਸਚਾਈ ਹੈ ਬਾਈ ਜੀ,,, ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀ ਬਖਸ਼ੇ,,,, ਗੀਤਕਾਰ ਹਰਨੇਕ ਬਰਾੜ ਪਿੰਡ ਮਹਿਮਾ ਸਰਜਾ ਜ਼ਿਲਾ ਬਠਿੰਡਾ
@GurwinderSingh-zi4fd
4 ай бұрын
ਸ਼ੈਲੀ ਬਾਬੂ ਰਜਬ ਅਲੀ ਜੀ।ਵਾਲੀ ਆ ,,ਬਹੁਤ ਵਧੀਆ ਲੋਕ ਤੱਥ,,
@shekhartalwandi8245
5 ай бұрын
ਬਾਕਮਾਲ ਲਿਖਿਆ ਹੈ ਬਰਾੜ ਸਾਹਿਬ। ਸਿਰੇ ਦੀਆਂ ਸੱਚੀਆਂ ਗੱਲਾਂ ਕਬਿੱਤ ਵਿੱਚ ਪਰੋਈਆਂ ਹਨ। ਬਹੁਤ ਬਹੁਤ ਮੁਬਾਰਕਾਂ ।
@samrawriter631
4 ай бұрын
ਬਹੁਤ ਖੂਬ ਲਿਖਿਆ ਤੇ ਗਾਇਆ ਜੀ ਬਾਬੂ ਰਜ਼ਬ ਅਲੀ ਦਾ ਭੁਲੇਖਾ ਪਾ ਗਿਆ ਗੀਤ 4:42
@indersidhu4985
5 ай бұрын
ਚੰਗੇ ਗੀਤ ਚੰਗੀ ਸੋਚ ਨੂੰ ਲੋਕ ਪ੍ਰਮੋਟ ਨਹੀਂ ਕਰਦੇ ਗੁਰਵਿੰਦਰ ਬਰਾੜ ਮਹਾਂ ਬਧਰ ਬਹੁਤ ਵਧੀਆ 🙏🙏👌👌🙏🙏
@AbhiLovey-ho3wz
4 ай бұрын
ਬਹੁਤ ਵਧੀਆ ਗੀਤ ਗਾਇਆ ਗੁਰਵਿੰਦਰ ਵੀਰ ਤੁਸੀ ਪਰਮਤਮਾ ਖੁਸ ਰੱਖੇ ਤੁਹਾਨੂੰ ❤❤❤❤❤❤❤
@gursewakbrar3463
5 ай бұрын
ਬਿਲਕੁਲ ਸੱਚ ਲਿਖਿਆ ਜੀ ਅੱਜ ਦੇ ਹਲਾਤ ਇਹੀ ਆ ਬਾਈ ਜੀ
@bhupinder_singh8923
5 ай бұрын
ਵੀਰ ਜੀ ਨੇ ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ ਲੋਕ ਇਹਨਾਂ ਗੱਲਾਂ ਤੇ ਗੌਰ ਬਹੁਤ ਘੱਟ ਕਰਦੇ ਆ ਤੇ ਬਹੁਤ ਹੀ ਘੱਟ ਪਸੰਦ ਕਰਦੇ ਆ ਗੁਰਵਿੰਦਰ ਬਰਾੜ ਵੀਰ ਜੀ ਦੀ ਗਾਇਕੀ ਬਹੁਤ ਹੀ ਵੇ ਕਮਾਲ ਹੈ ❤❤❤❤❤❤❤ ਦਿਲੋਂ ਸਲਾਮ ਹੈ ਵੀਰ ਨੂੰ਼਼਼਼਼
@Bawarecordsofficial
5 ай бұрын
ਵਾਹ ਜੀ ਵਾਹ ਕਮਾਲ ਕਰਤੀ ਬਰਾੜ ਸਾਬ੍ਹ ਪਰਮਾਤਮਾ ਚੜ੍ਹਦੀਕਲਾ ਚ ਰੱਖੇ
@JagsirsinghJagsirsingh-xv1rs
4 ай бұрын
ਵੋਹਤ ਸੋਂਹਨਾ ਗੀ ਤ ਏ
@darshangarcha9666
3 ай бұрын
ਸਮਾਜ ਨੂੰ ਸੁਧਾਰਨ ਲਈ ਬਹੁਤ ਅੱਛਾ ਮੁਬਾਰਕਾਂ 🙏🏽🙏🏽
@gurnamsingh8109
5 ай бұрын
ਦਿਲੋਂ ਸਲਾਮ ਇਹੋ ਜਿਹੀ ਗਾਇਕੀ ਨੂੰ
@jagdevmangat3878
5 ай бұрын
ਸੱਚੀਆਂ ਗੱਲਾਂ ਵੀਰੇ ਵੀਰ ਇਦਾ ਦੇ ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲਦਾ
@NarinderpalBrar
5 ай бұрын
ਬਹੁਤ ਵਧੀਆ ਕਬਿੱਤ ਲਿਖੇ ਬਰਾੜ ਸਾਹਿਬ ਸਮੇਂ ਦਾ ਸੱਚ, ਬਹੁਤ ਵਧੀਆ ਗਾਇਆ ਜੀ
@dharmindersinghkhalsa7713
4 ай бұрын
ਬਿੱਲਕੁਲ ਸੱਚੀਆਂ ਗੱਲਾ ਨੇ ਵੀਰ ਜੀ
@rinkumattran
5 ай бұрын
ਪੰਜਾਬੀ ਚ ਕੂਮੈਂਟ ਪੜ੍ਹਕੇ ਸਵਾਦ ਆ ਗਿਆ , ਸਿਰਾ ਗੀਤ ਬਰਾੜ ਸਾਬ🙏❤
@manjitbhandal595
4 ай бұрын
❤ ਸੱਚ ਲਿਖਿਆ ਜੀ ਅੱਜ ਦੇ ਹਲਾਤ ਇਕ ਗੀਤ ਵਿਚ ਬਰਾੜ ਸਾਬ ❤❤❤❤❤😊
@jasvirmaan4110
4 ай бұрын
ਸਿਰਾ ਈ ਲਾਤਾ ਬਰਾੜ ਸਾਹਬ 💖 ਸਿਫ਼ਤ ਲਈ ਸ਼ਬਦ ਨਹੀਂ
@kirndeepsinghkular2500
4 ай бұрын
ਵਾਹ ਓ ਬਾਈ
@dharmindersinghkhalsa7713
4 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
@harjitbhangoo4227
5 ай бұрын
ਦਿਲੋ ਸਲੂਟ ਇਹੋ ਜਿਹੀ ਗਾਇਕੀ ਨੂੰ very good job 🙏🏼🙏🏼❤️🙏🏼🙏🏼
@swarandeepsingh9041
4 ай бұрын
ਬਹੁਤ ਹੀ ਵਧੀਆ ਬਾਈ ਜੀ ਏਨੇ ਡੂੰਘੇ ਅਲਫਾਜ਼ ਲਿਖੇ ਕਿਸ ਦੇ ਹਨ ਜੀ ? ਗੀਤਕਾਰ ਨੂੰ ਤੁਸੀਂ ਲੁਕਾ ਹੀ ਦਿੱਤਾ
@gurvinderbrar133
4 ай бұрын
ਗੀਤ ਮੇਰੇ ਆਪਣੇ ਹੀ ਲਿਖੇ ਹੁੰਦੇ ਨੇ ਜੀ ..ਤਰੀਫ਼ ਲਈ ਸ਼ੁਕਰੀਆ 🙏🏻
@IqkbalSinghsarpanchlakhewali
2 ай бұрын
ਬਹੁਤ ਵਧੀਆ ਜੀ❤❤ ਸਲੂਟ ਬਰਾੜ ਸਾਹਿਬ
@GurpreetSingh-v4k
5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਮੁਬਾਰਕਾਂ ਜੀ
@MandeepLiddranPunjab2723
5 ай бұрын
ਵਧੀਆ ਲਿਖਣਾਂ ਤੇ ਗਾਉਣਾ ਬੱਸ, ਹੋਰ ਕਿਹਦੇ ਹਿੱਸੇ ਆਉਣਾ ਦੱਸ, ਦੂਜਾ ਕੋਈ ਨਾਮ ਨੀ
@L.M.motivation860
4 ай бұрын
ਗੁਰਵਿੰਦਰ ਵੀਰੇ ਬਹੁਤ ਸੋਹਣਾ ਲਿਖਿਆ ❤❤❤ ਕੁਲਦੀਪ ਸਿੰਘ ਹੀਰਾ ਵਾਲ਼ੀ ਫਾਜ਼ਿਲਕਾ PSPCL
@BahadurSingh-sb1qe
5 ай бұрын
ਬਹੁਤ ਕੁਝ ਸਿੱਖਣ ਨੂੰ ਮਿਲਦਾ ਗੀਤ ਚ ਬਹੁਤ ਸੋਹਣਾ ਲਿਖਿਆ ਗੁਰਵਿਦਰ ਬਾਈ ਜੀ❤❤❤❤
@kulveersingh3059
3 ай бұрын
ਬਹੁਤ ਵਧੀਆ ਕਾਲਮ ਬਾਈ ਦੀ ਬਾਈ ਜੀ thode ਸਾਰੇ ਗੀਤ ਕੁਲਵੀਰ ਪਿੰਡ ਸਿਵੀਆ ਜ਼ਿਲ੍ਹਾ ਬਠਿੰਡਾ
@JaspreetBrar-iz6qv
2 ай бұрын
Bahut vadia song sab sach keha
@therajaproductionau
5 ай бұрын
ਬਹੁਤ ਵਧੀਆ ਗੀਤ ਬਰਾੜ ਸਾਹਿਬ. ਸਾਫ ਸੁਥਰੀ ਬਾ ਕਮਾਲ. ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਵੀਰ ਨੂੰ ਏਦਾਂ ਹੀ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹੋ ਜਿੰਦਗੀ ਜਿੰਦਾਬਾਦ 👌🏻🙏🏻
@indersingh-mb1qv
4 ай бұрын
ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਇੱਕੋ ਇੱਕ ਗੱਲ ਸੱਚਾਈ ਤੇ ਖੜ੍ਹੀ ਏ, ਦਿਲ ਦਾ ਹੀਰਾ ਬਰਾੜ ਵੀਰ ❤❤❤
@JskhalsaTailor
4 ай бұрын
❤
@pindabrar5087
4 ай бұрын
ਬਹੁਤ ਬਹੁਤ ਸੋਹਣਾ ਲਿਖਿਆ ਹੈ ਜੀ
@GurpalSingh-sw1rm
2 ай бұрын
Very nice video ji
@ramanjkalra
4 ай бұрын
Bahut sohna geet likhya te gaya!!
@GuriBrar-gd9dn
5 ай бұрын
ਬਹੁਤ ਵਧੀਆ ਤੇ ਸੋਹਣਾ ਲਿਖਿਆ ਬਰਾੜ ਬਈ ਦਿਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਪ੍ਰਮਾਤਮਾ ਤੁਹਾਨੂੰ ਚੜਦੀਕਲਾ ਰੱਖੇਂ
@gursevaksingh497
4 ай бұрын
ਬਹੁਤ ਸੋਹਣੀ ਲਿਖਤ ਡੂੰਘੇ ਬੋਲ ਨਿਭਾਇਆ ਵੀ ਬਹੁਤ ਵਧੀਆ ਵੀਰ ਜੀ
@surjitgill9790
5 ай бұрын
ਬਹੁਤ ਵਧੀਆ । ਬਿਲਕੁਲ ਸੱਚੀਆਂ ਗੱਲਾਂ ਗੁਰਵਿੰਦਰ ਜੀ ।
@HarjinderNikkasingh
3 ай бұрын
❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉 ਬਹੁਤ ਹੀ ਵਧੀਆ ਵੀਰੇ ਰੱਬ ਤਹਾਨੂੰ ਸਦਾ ਚੜਦੀਕਲਾ ਵਿੱਚ ਰੱਖੇ
@MandeepkaurBhullar-2611
4 ай бұрын
Waheguru ji tuhanu hmesha tarakeya bakhshe 🙏🏻
@AmanKaur-nj2xh
4 ай бұрын
Bhut bhut bhut vdia song waheguru tuhanu khush rakhn
@BalkerDhanday
3 ай бұрын
ਵਧੀਆ ਜੋੜੀ ਅਤੇ ਵਧੀਆ ਗੀਤ ਵਾਹਿਗੁਰੂ ਤਰੱਕੀ ਬਖਸ਼ੇ ਜੀ👍✅👍👍
@SanamBirring
2 ай бұрын
Bht ghnt likhya bai yr ❤rabb tnu bht tarakiaa bakshe ❤️
@gaganbrarmb
4 ай бұрын
ਬਹੁਤ ਵਧੀਆ ਲਿਖਤ, ਤੇ ਨਿਭਾਇਆ ਵੀ ਬਹੁਤ ਵਧੀਆ, ਜਿਉਂਦੇ ਵਸਦੇ ਰਹੋ
@sandeepbhullar152
5 ай бұрын
ਬਾਕਮਾਲ ਲਿਖਤ ਇਹੋ ਜਿਹੀ ਕਲਮ ਦੀ ਸਮਾਜ ਨੂੰ ਜ਼ਰੂਰਤ ।
@Mosewala-o5z
2 ай бұрын
ਬਹੁਤ ਵਦੀਆ ਵੀਰ ਜੀ ਤੁਹਾਡਾ ਅਖਾੜਾ ਦੇਖਿਆ ਪਿੰਡ ਵਹਲੂਰ ਜਿਲ੍ਹਾ ਫਿਰੋਜ਼ਪੁਰ
@harjinderkhosa3907
5 ай бұрын
👌❤️ ਬਹੁਤ ਹੀ ਵਧੀਆ ਬਰਾੜ ਸਾਬ❤️👌❤️👌❤️👌❤️👌❤️👌❤️👌❤️👌❤️👌❤️👌😘👌❤️👌❤️👌❤️👌❤️👌❤️👌❤️👌♥️👌❤️👌❤️👌❤️👌❤️👌❤️👌❤️👌❤️👌❤️👌❤️👌❤️👌❤️👌👌❤️👌❤️👌 Forever Hit ♾️
@pritpalbrar9307
4 ай бұрын
ਬਹੁਤ ਸ਼ਾਨਦਾਰ ਲਿਖਿਆ ਵੀਰ ਜੀ ਨੇ 🎉🎉🎉
@Jassvlog855
4 ай бұрын
Bhot shona song aa veere rab tanu hamesha khus rakhe ❤
@Artist-n8q
3 ай бұрын
Wah Bai Ji bohut vadiya Gaya Ji me tuhada fan ha tusi bohut time bad gana Gaya h
@goraballamgarhia2652
3 ай бұрын
ਬਹੁਤ ਸੋਹਣਾ ਗੀਤ ਆ ਬੋਲ ਮੋਤੀਆ ਵਾਗ ਪਰੋਏ ਆ❤❤❤❤❤
@AmrinderSingh-d7n
4 ай бұрын
ਬਾਈ ਜੀ ਸਤਿ ਸ਼ੀ੍ ਆਕਲ🙏🙏 ਬਹੁਤ ਵਧੀਆ ਕਲਮ ਤੇ ਸੋਹਣੀ ਆਵਾਜ keep it up veer ji🎉🎉
@infopura8337
5 ай бұрын
ਬਹੁਤ ਖੂਬਸੂਰਤ ਗੀਤ ਹਮੇਸ਼ਾਂ ਵਾਂਗ ਬਰਾੜ ਸਾਬ ।
@GurpreetKaur-d5k
4 ай бұрын
ਬਹੁਤ ਸੋਹਣਾ ਬਾਈ ❤❤❤❤❤
@RajvinderSingh-wl9tu
5 ай бұрын
ਲੰਬੀ ਉਮਰ ਕਰਨ ਬਾਬਾ ਜੀ ਤੁਹਾਡੀ ਤਰੱਕੀਆ ਬਖਸ਼ਣ ਬਾਬਾ ਜੀ
@gurbajsingh328
5 ай бұрын
ਬਹੁਤ ਚੰਗਾ ਲੱਗਾ ਬਾਈ ਜੀ ❤ ਜਿਉਂਦੇ ਵੱਸਦੇ ਰਹੋ 🙏
@manjitbhandal595
4 ай бұрын
❤❤❤❤ ਸਿੱਧਾ ਦਿਲ ਵੱਜਦਾ ਬਰਾੜ ਸਾਬ
@DeepSingh-el1fb
5 ай бұрын
ਵਾਹ ਜੀ ਵਾਹ ਬਕਮਾਲ ਸੋਲਾ ਆਨੇ ਸੱਚ ਗੱਲਾਂ ਨੇ ਵੀਰ ਜੀ 👍👍👍👍👍
@ChanniK-p1p
5 ай бұрын
💯ਸੱਚੀਆ ਗੱਲਾਂ ਬਹੁਤ ਵਧੀਆ ਵੀਰ ਜੀ 👍
@RajkaranRandhawa
4 ай бұрын
ਬਹੁਤ ਸੋਹਣਾ ਗੀਤ ਬਾਈ ਜੀ,,,ਰੱਬ ਚੜਦੀ ਕਲਾ ਚ ਰੱਖੇ
@Jattgyms
4 ай бұрын
ਬਹੁਤ ਵਧੀਆ
@kbargari
5 ай бұрын
ਬਹੁਤ ਵਧੀਆ ਲਿਖਿਆ ਅਤੇ ਗਾਇਆ.... ਮੁਬਾਰਕ
@sarwansinghbhatia364
3 ай бұрын
Bahut Badiya eep it up.
@SavinderSingh-iu8kz
3 ай бұрын
🎉 ਬਹੁਤ ਵਧੀਆ ਗੱਲ ਆਖੀ ਹੈ
@hargobindsingh57
5 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ 🙏
@jagmeetbrarbrar7848
5 ай бұрын
ਵਾਰ ਵਾਰ ਸੁਣਨ ਨੂੰ ਦਿਲ ਕਰਦਾ ਇਹੋ ਜੇ ਗੀਤ ❤❤
@dalbirsinghgrewal4531
3 ай бұрын
Very nice puttar ji
@KulvinderKanwal686
4 ай бұрын
ਬਹੁਤ ਸ਼ਾਨਦਾਰ, ਦਮਦਾਰ ਗੱਲ ਬਾਤ ਜੀਓ ਬਰਾੜ ਸਾਹਿਬ
@JatinderSingh-qg5lj
5 ай бұрын
ਬਾਈ ਜੀ ਸਤਿ ਸ਼੍ਰੀ ਅਕਾਲ 🙏🙏 ਬਹੁਤ ਵਧੀਆ ਕਲਮ ਤੇ ਸੋਹਣੀ ਅਵਾਜ਼ Keep it up veer ji👍👍
@JaspalSingh-ps8du
5 ай бұрын
Kya battan 22tereya we,Tera Purana fan AA 22mei we.sira tath Gaya 22kamm ton akke sunya Sara thkewan utar GYA from Germany Frankfurt love you bro
@happyjs.warwal8668
Ай бұрын
ਬਿਲਕੁਲ ਸੱਚ ਹੈ ਵੀਰ ਜੀ ਬਹੁਤ ਸੋਹਣਾ ਗੀਤ
@HarjinderSingh-bo2ig
4 ай бұрын
Very nice song keep it up bro ❤❤❤❤❤❤❤❤❤❤❤❤❤
@mehmasingh5702
5 ай бұрын
ਬਹੁਤ ਖੂਬ ਵਾਹ ਵਾਹ ਜੀ ਬਰਾੜ ਸਾਹਿਬ
@gurjinder2077
5 ай бұрын
ਬਹੁਤ ਸੋਹਣਾ ਗੀਤ ਵੀਰੇ ਸਾਰੀਆ ਗੱਲਾਂ ਸੱਚੀਆਆ ❤❤
@jaswindersingh-xz9ot
4 ай бұрын
Bhut shona ganna ji tuhade phela v bhut shone gane hunde a ji rab tuhanu hor tarakeya bakhshe
@manoharsingh2193
4 ай бұрын
ਬਹੁਤ ਵਧੀਆ ਬਾਈ
@KULWANTSINGH-dc6qo
4 ай бұрын
ਬਹੁਤ ਵਧੀਆ ਹੈ, ਇਹੋ ਜਿਹਾ ਹੀ ਗਾਉਣਾ ਹੈ।।
@beantsinghmallianadhaliwal9410
5 ай бұрын
ਵਾਹ ਜੀ ਵਾਹ ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਜੀ ❤❤
@rashadbatteyblogs1122
5 ай бұрын
ਲੋਕਾਂ ਨੂੰ ਤੱਥ ਸੁਣਾਓ ਮਗਰ ਆਪਣੀ ਔਰਤ ਨੂੰ ਸਲੀਕਾ ਜਰੂਰ ਸਿਖਾਓ
@makhan90
5 ай бұрын
ਬਹੁਤ ਹੀ ਸੋਹਣਾ,,,, ਸੇਧ ਭਰਪੂਰ ਬੋਲ ਜੀ
@inderbrar550
4 ай бұрын
ਬਹੁਤ ਵਧੀਆ ਗੀਤ 👍👍
@SukhwinderSingh-wq5ip
4 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤
@veersukhwant9335
5 ай бұрын
ਬਹੁਤ ਖੂਬ ਭਰਾ ਜੀ …ਮੁਬਾਰਕਾਂ ਮੁਬਾਰਕਾਂ
@BrarKhunda
5 ай бұрын
ਬਹੁਤ ਸੋਹਣਾ ਲਿਖੀਆ ਤੇ ਗਾਇਆ ਬਰਾੜ ਸਾਬ❤
@GurvinderSingh-qw6fp
5 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਗੁਰਵਿੰਦਰ ਬਰਾੜ ਨੇ❤❤
@GurpreetSinghh
5 ай бұрын
ਬਹੁਤ ਸੋਹਣਾ ਗੀਤ ਹੈ ਗੁਰਵਿੰਦਰ ਬਰਾੜ ਸਿਰਾ ਗੱਲਬਾਤ ਜੀ 🙏
@gobinddhaliwal7567
5 ай бұрын
ਕੱਲੀ ਕੱਲੀ ਗੱਲ ਸੱਚੀ ਆ ਭਰਾ... ❤️❤️❤️
@GurpreetKaur-d5k
4 ай бұрын
ਬਹੁਤ ਵਧੀਆ ਬਾਈ ਜੀ siraaa👌👌
@preetmanewalia4930
5 ай бұрын
ਬਹੁਤ ਖੂਬਸੂਰਤ ਗੀਤ ਮੁਬਾਰਕਾਂ ਜੀ
@BalrajSingh-hr5vj
4 ай бұрын
ਬਹੁਤ ਵਧੀਆਂ ਹੈ ਧੰਨਵਾਦ
@gurpreetsidhu8586
5 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ 👍
@gurcharansingh5542
2 ай бұрын
ਸ਼ਬਦ ਅਤੇ ਤੁਕ ਬੰਦੀ ਬਹੁਤ ਵਧੀਆ ਹੈ ਜੀ
@GurwinderSingh-le8xw
14 күн бұрын
Very nice brar sabh
@RajveerSandhu-i6i
2 ай бұрын
Good massage for youth
@GagguswagGugguswag-mb6yo
4 ай бұрын
ਬੁਹਤ ਵਧੀਆ ਲਿਖਿਆ ਗਿਆ ਹੈ 🎉🎉
27:01
ਮੰਨਣਾ ਪੈਣਾ ਬਾਬਾ , ਭਾਗ 1 2 3 ਅਤੇ 4 | Manna Paina Baba All Parts | Goldy Malak | New Punjabi Songs
Goldy Malak Wala
Рет қаралды 52 М.
4:03
Zindagi (Official Video) - Gurvinder Brar | kunwar Brar | Latest Punjabi Song 2024
Gurvinder Brar Productions
Рет қаралды 230 М.
00:58
ТЮРЕМЩИК В БОКСЕ! #shorts
HARD_MMA
Рет қаралды 2,7 МЛН
00:22
How Many Balloons To Make A Store Fly?
MrBeast
Рет қаралды 145 МЛН
00:46
1, 2, 3, 4, 5, 6, 7, 8, 9 🙈⚽️
Celine Dept
Рет қаралды 116 МЛН
00:21
Now you won't have problems💡🧼#camping #survival #bushcraft #outdoors #lifehack
Marusya Outdoors
Рет қаралды 108 МЛН
0:05
বিয়ের ১৩ বছর পর দুটি জমজ সন্তান পেয়েছি, আলহামদুলিল্লাহ 🥰
As Moni official
Рет қаралды 2,2 М.
3:36
ਨਾਨਕ ਡੋਲਣ ਨਹੀਂ ਦਿੰਦਾ (Official Video) - Gurvinder Brar | Naaz | Latest Punjabi Song 2024
Gurvinder Brar Productions
Рет қаралды 39 М.
10:34
Gurwinder Brar Sukhreet Kaur | Live Mela Fazalpur | Tarn Taran | Part 8 |
BAWA RECORDS
Рет қаралды 3,7 МЛН
5:17
Maaye Ni (Full Video) Bir Singh | Raftar Sandhu | The Providers Studioz | Janjot singh
The Providers Studioz
Рет қаралды 1,4 МЛН
2:37
Lok Tath Karam Brar | Kv Singh| New Punjabi Songs 2024 | Latest Punjabi Songs 2024
Trusted Tunes
Рет қаралды 983 М.
4:17
New Punjabi Songs 2024 l ਮਾੜਾ ਰੋਗ ਗਰੀਬੀ | Mada Rog Garibi l Gurvinder Brar l Sad Song l AnandGaane
Anand Gaane
Рет қаралды 85 М.
2:41
ਫਸਲ (Fasal) | (Official Video) - Gurvinder Brar | Naaz | Latest Punjabi Song 2024
Gurvinder Brar Productions
Рет қаралды 72 М.
1:06:22
Ranjit Bawa All Favourite (Jukebox) | Latest Punjabi Songs 2021
Ranjit Bawa Music
Рет қаралды 1,1 МЛН
3:37
Sukh paise naal na milde | ਸੁੱਖ ਪੈਸੇ ਨਾਲ ਨਾ ਮਿਲਦੇ | Gurvinder Brar
Gurvinder Brar Productions
Рет қаралды 834 М.
4:46
GURVINDER BRAR l JYOT l LATEST PUNJABI SONGS 2019 l ANAND MUSIC l NEW PUNJABI SONG 2019 l GARIBI 2
Anand Music
Рет қаралды 4,1 МЛН
00:58
ТЮРЕМЩИК В БОКСЕ! #shorts
HARD_MMA
Рет қаралды 2,7 МЛН