Sukh paise naal na milde | ਸੁੱਖ ਪੈਸੇ ਨਾਲ ਨਾ ਮਿਲਦੇ | Gurvinder Brar

  Рет қаралды 834,336

Gurvinder Brar Productions

Gurvinder Brar Productions

Күн бұрын

Пікірлер
@sukhwinderdhillon8796
@sukhwinderdhillon8796 3 жыл бұрын
ਬਰਾੜ ਸਾਹਿਬ ਇੱਕੋ ਕਲਾਕਾਰ ਹੈ ਸਾਡਾ ਪੰਜਾਬੀ ਜਿਸ ਨੇ ਸਾਨੂੰ ਸਦਾ ਪ੍ਰੇਤ ਕੀਤਾ ਆਪਣੇ ਵਿਰਸੇ ਨਾਲ ਜੋੜਨ ਲਈ
@UjagarKotbhai-sp8qu
@UjagarKotbhai-sp8qu 7 ай бұрын
0:25 0:31
@UjagarKotbhai-sp8qu
@UjagarKotbhai-sp8qu 7 ай бұрын
😮😢🎉 1:31
@KamleshKumarLecturer
@KamleshKumarLecturer 2 ай бұрын
੨੬੨੬੨​@@UjagarKotbhai-sp8qu
@gurpreetgopi4289
@gurpreetgopi4289 3 жыл бұрын
ਬਹੁਤ ਬਹੁਤ ਵਧੀਆ ਖਰੀਆਂ ਗੱਲਾਂ ਕੌੜੀਆਂ ਸੱਚੀਆਂ ਤੱਤੀਆਂ ਗੱਲਾਂ ਗੁਰਵਿੰਦਰ ਬਰਾੜ ਸਾਬ੍ਹ ਜੀ ਵਾਹਿਗੁਰੂ ਚੜਦੀਕਲਾ ਵਿਚ ਰਖੇ ਜੀ 🙏
@HarvinderSingh-wk9mu
@HarvinderSingh-wk9mu 2 жыл бұрын
ਗੁਰਵਿੰਦਰ ਬਰਾੜ ਵਰਗੇ ਹੀਰੇ ਵਾਰ ਵਾਰ ਪੈਦਾ ਨਹੀਂ ਹੁੰਦੇ ਬਹੁਤ ਵਧੀਆ ਆਵਾਜ਼ ਉਸ ਤੋਂ ਵੀ ਵਧੀਆ ਕਲਮ ਬਾਕੀ ਕਲਾਕਾਰਾਂ ਨੂੰ ਵੀ ਸਿੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@gurmailkahlon81
@gurmailkahlon81 3 жыл бұрын
ਰੰਗਲੇ ਪੰਜਾਬ ਦੇ ਵਾਰਸੋ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਸਚਾਈ ਨੂੰ ਗਾਉਣ ਦਾ ਧੰਨਵਾਦ ਹੈ ਜੀ।
@jaskarnsinghshergill9481
@jaskarnsinghshergill9481 3 жыл бұрын
ਬਹੁਤ ਹੀ ਵਧੀਆ ਗੀਤ ਹੈ ਬਾਈ ਜੀ।ਆਪ ਜੀ ਨੂੰ ਪਰਮਾਤਮਾ ਹਮੇਸ਼ਾ ਹੀ ਖੁਸ਼ ਰੱਖੇ ਜੀ । ਤੇ ਵਾਹੇਗੁਰੂ ਜੀ ਆਪ ਜੀ ਦੀ ਉਮਰ ਲੰਬੀ ਰੱਖੇ ਜੀ
@sandhusardar6046
@sandhusardar6046 3 жыл бұрын
..
@sandhusardar6046
@sandhusardar6046 3 жыл бұрын
..੮੭🔛
@gejasingh973
@gejasingh973 2 жыл бұрын
Pn
@ranjeetbrar5115
@ranjeetbrar5115 6 ай бұрын
ਬਹੁਤ ਵਧੀਆ ਕਲਾਕਾਰ ਆ ਢੇਰ ਸਾਰਾ ਪਿਆਰ ਬਾਈ ਨੂੰ ਮੇਰੇ ਵੱਲੋਂ ਇੱਦਾ ਹੀ ਸੋਹਣੇ ਸੋਹਣੇ ਗੀਤ ਪੇਸ਼ ਕਰਦਾ ਰਿਹਾ ਕਰ ਪੰਜਾਬ ਲਈ ਪੰਜਾਬ ਦੀ ਨੌਜਵਾਨੀ ਲਈ ❤❤
@ਪੰਜਾਬ-ਲ7ਢ
@ਪੰਜਾਬ-ਲ7ਢ 3 жыл бұрын
ਬਹੁਤ ਖੂਬ ਬਰਾੜ ਸਾਅਬ ਤੇ ਸਾਥੀ 👍👍👍👍👌
@jeet_ramgarhia_0
@jeet_ramgarhia_0 3 жыл бұрын
ਬਹੁਤ ਜਿਆਦਾ sonaa c bi ਬਹੁਤ ਸਾਰਾ ਪਿਆਰ ਪਿੰਡ ਰਹੁੜਿਆ ਵਾਲੀ ਤੋ
@arshdeepmaan1692
@arshdeepmaan1692 3 жыл бұрын
ਸਤਿ ਸ੍ਰੀ ਆਕਾਲ ਬਾਈ ਜੀ ਤੁਹਾਡੇ ਗੀਤ ਵਿਚ ਪੂਰੀ ਸਚਾਈ ਹੈ ਅੱਜ ਦੇ ਦੌਰ ਵਿੱਚ ਇਹ ਗੀਤ ਪੂਰਾ ਢੁਕਦਾ ਹੈ ਲੋੜ ਐ ਸਾਨੂੰ ਇਸ ਤਰ੍ਹਾਂ ਦੇ ਗੀਤਾਂ ਦੀ ਜੋ ਸਮਾਜ ਨੂੰ ਸਹੀ ਸੇਧ ਦੇ ਸਕਣ ਅਤੇ ਅੱਜ ਦੀ ਪੀੜ੍ਹੀ ਨੂੰ ਸਹੀ ਰਸਤੇ ਪਾ ਸਕੇ ਬਹੁਤ ਬਹੁਤ ਧੰਨਵਾਦ ਜੀ
@Official_musafir_jaggi_84
@Official_musafir_jaggi_84 3 жыл бұрын
ਬਿਲਕੁਲ ਸੱਚਾਈ ਗਾਈ ਆ ਵੀਰਾਂ ਨੇ ਜਿਓੰਦੇ ਰਹੋ ਇਸ ਤਰਾਂ ਸਾਡੀ ਝੋਲੀ ਚ ਹੀਰੇ ਵਰਗੇ ਨਾਗਮੇ ਪਾਉਂਦੇ ਰਹੋ ਵਾਹਿਗੁਰੂ ਆਪ ਨੂੰ ਤੇ ਆਪ ਦੀ ਪੂਰੀ ਟੀਮ ਨੂੰ ਚੜ੍ਹਦੀਕਲਾ ਚ ਰੱਖੇ 🙏👍👌🌹
@tarloksinghpunia7888
@tarloksinghpunia7888 3 жыл бұрын
ਬੀਜੇਪੀ ਦੇ ਗੂਡਿਆ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ, ਗੁਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@tarloksinghpunia7888
@tarloksinghpunia7888 2 жыл бұрын
ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਨਾ ਗੂਡਿਆ ਨੂੰ ਨੱਥ ਪਾਉਣ ਦੀ ਲੋੜ ਹੈ
@Official_musafir_jaggi_84
@Official_musafir_jaggi_84 2 жыл бұрын
ਗੁੰਡਿਆਂ ਹੁੰਦਾ ਜੀ
@tarloksinghpunia7888
@tarloksinghpunia7888 2 жыл бұрын
@@Official_musafir_jaggi_84 ਜੱਗੀ ਸਾਹਿਬ ਪੰਜਾਬੀ ਪੜ ਲੈਦੇ ਹੋ, ਵੀਰੈ ਹੋਣੈ ਠੀਕ ਕਰਦਾ
@tarloksinghpunia7888
@tarloksinghpunia7888 2 жыл бұрын
ਹੁਣ ਦਸੋ ਵੀਰੈ ਹੋ ਗਿਆ ਠੀਕ
@SANJHApnaChannel
@SANJHApnaChannel 3 жыл бұрын
ਬਹੁਤ ਵਧੀਆ ਸਾਰਥਿਕ ਗਾਇਕੀ ਦੀ ਮਿਸਾਲ,,, ਜਿਉਂਦੇ ਰਹੋ ਵੀਰੋ
@lakhwindersinghboparai5000
@lakhwindersinghboparai5000 3 жыл бұрын
ਵਾਹ ਬਰਾੜ ਸਾਬ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਤੁਹਾਨੂੰ
@Deepaysidhu7863
@Deepaysidhu7863 3 жыл бұрын
ਬਹੁਤ ਵਧੀਆ ਜੇਵੀਅਰ ਨੇ ਬਹੁਤ ਸੋਹਣਾ ਗੀਤ ਲਿਖਿਆ ਸਮੇਂ ਦੀ ਨਜ਼ਾਕਤ ਨੂੰ ਲੇ ਕੇ ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਇਹ ਅਸਲੀ ਕਲਾ ਹੁੰਦੀ ਏ ।।
@officialpb6283
@officialpb6283 2 жыл бұрын
ਬਹੁਤ ਵਧੀਆਂ ਗੁਰਵਿੰਦਰਾ ਖ਼ੁਸ਼ ਕਰਤਾ ਵੀਰਾਂ ਸਾਨੂੰ ਗਰੀਬਾਂ ਨੂੰ ਸਚਾਈ ਸੁਣਾਂ ਕੇ । ਮਜਬੂਰ ਕਰਤਾ ਵੀਰਾਂ ਤੂੰ ਕੁਮੰਟ ਕਰਨ ਤੇ । ਪ੍ਰਭੂ ਜੀ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਸਦਾ ਖੈਰ ਰੱਖੇ ।
@89brar6
@89brar6 2 жыл бұрын
ਵਾਹਿਗੁਰੂ ਹੋਰ ਵੀ ਚੜਦੀ ਕਲਾ ਚ ਰਖੇ! ਪਿਆਰੇ ਵੀਰ ਤਸੀਂ ਹੋਰ ਤਕੜੇ ਹੋਕੇ ਮਾਂ ਬੋਲੀ ਦੀ ਸੇਵਾ ਕਰੋਂ !
@pawannahal4424
@pawannahal4424 3 жыл бұрын
ਖੁਸ਼ ਰਹੋ ਪੰਜਾਬੀ ਬੀਰੋ ਰੱਬ ਤੁਹਾਨੂੰ ਖਛੀਆ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🙏
@sunitachoudharychoudhary8522
@sunitachoudharychoudhary8522 2 жыл бұрын
Thanks🙏
@guridandrala8344
@guridandrala8344 3 жыл бұрын
ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਰਾੜ ਸਾਹਬ, Best of luck Brar ਵੀਰ
@jashankhosa1668
@jashankhosa1668 3 жыл бұрын
Very nice
@gauravverma2984
@gauravverma2984 3 жыл бұрын
@@jashankhosa1668 9hmmmm9m9hmmmm . rajpura I 9knk8 I I I I I nli hi I I I I I I .kmm88mo. 9m9.k9ok.ki. rajpural9mbijbmb. mom I.m.kinik.
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ, ਪੰਜਾਬੀ ਼ਭਾਸਾ ਬਿਨਾ ਪਤਾ ਨਹੀਂ ਲੱਗ ਰਿਹਾ ਕਹਿਣਾ ਕੀ ਚਾਊਦੈ ਹੋ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਨਕਸਾ ਫੀਸ ਅਲੱਗ ਅਲੱਗ ਹੈ 90 ਹਜਾਰ ਰੁਪਏ, ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ,
@bindersidhu9310
@bindersidhu9310 2 жыл бұрын
Sira.a.bire
@jiwanbrar2646
@jiwanbrar2646 2 жыл бұрын
@@jashankhosa1668 llllllllllllll
@berujgarpunjab9809
@berujgarpunjab9809 3 жыл бұрын
ਵੀਰ ਨਸ਼ੇ ਦੀ ਗੱਲ ਕੀਤੀ ਤੁਸੀਂ ਨਸ਼ਾ ਤੇ ਬੰਦਾ ਉਦੋ ਲਗਦਾ ਜਦੋ ਫੁੱਲ ਗਰੀਬੀ ਹੁੰਦੀ ਹੈ ਤੇ ਲੋਕਾਂ ਦੀਆ ਕਾਰਾ ਗੱਡੀਆ ਵੱਡਿਆ ਲੋਕਾ ਨੂੰ ਦੇਖਦਾ ਹੈ ਹੇ ਰੱਬਾ ਸਾਨੂੰ ਅੈਨਾ ਗਰੀਬ ਕਿਉ ਬਣਾਇਆ ਫਿਰ ਉਹੋ ਇਨਸਾਨ ਆਪਣੀ ਗਰੀਬੀ ਨੂੰ ਭੁਲਣ ਲਈ ਨਸ਼ੇ ਤੇ ਲੱਗ ਜਾਂਦਾ ਕਿਉਂਕਿ ਜੱਟ ਦਾ ਪੁੱਤ ਹੋ ਕੇ ਉਪਰੋ ਪੜਿਆ ਲਿਖਿਆ ਹੋਣ ਦੇ ਬਾਵਜੂਦ ਗਰੀਬੀ ਨਹੀਂ ਮਿਲਦੀ ਮਾਰਾ ਕੰਮ ਦਿਹਾਰੀ ਕਰਦਿਆ ਸਬਜੀ ਵੇਚਣਾ ਚੋਕ ਤੇ ਖਲੋਕੇਚਾਹ ਵੇਚਣੀ ਲੋਕਾ ਕੋਲੋ ਸ਼ਰਮ ਆਉਂਦੀ ਹੈ ਸ਼ਰਮ ਨੂੰ ਲਾਉਣ ਲਈ ਨਸ਼ੇ ਕਰਦਾ ਜਦੋ ਮਾ ਦਾ ਦੁਨੀਆਂ ਤੋ ਤੁਰ ਜਾਣਾ ਸਾਰੇ ਘਰ ਦੇ ਕੰਮ ਜਵਾਨ ਪੁੱਤ ਤੇ ਪੈਣੇ ਰੋਟੀ ਪਕਾਉਣਾ ਆਦਿ ਅਤੇ ਦਿਹਾੜੀ ਕਰਨੀ ਸ ਸ਼ਰਮ ਲਾਉਣ ਲਈ ਨਸ਼ੇ ਕਰਨ ਲੱਗ ਜਾਦਾ ਗਰੀਬ ਤੇ ਜਦੋ ਬੋਝ ਜਾਦਾ ਪੈਜੇ ਉਦੋ ਨਸ਼ੇ ਕਰਦਾ ਹੈ ਜਾ ਤਾ ਸਭ ਤੋ ਗਰੀਬ ਨਸ਼ੇ ਕਰਦਾ ਜਾ ਸਭ ਤੋ ਅਮੀਰ
@amansandhu709
@amansandhu709 3 жыл бұрын
Waah waah....Aine sohne lfz ni trif lyi jinna sohni eh creation aa....Jeonde raho brar veer ni...Rabb sda chardi kla ch rakhan tuhanu ....Dilon duawan ...Bhut sara pyar ....Jio 💕💕💕
@boparaisaab4432
@boparaisaab4432 3 жыл бұрын
🙏🙏🙏🙏👏
@kuljitsinghsekhon2014
@kuljitsinghsekhon2014 3 жыл бұрын
ਵਾਹ ਵੀਰ ਜੀਓ ਖ਼ੂਬਸੂਰਤ ਪੇਸ਼ਕਾਰੀ ਕਲਮ ਤੇ ਅਵਾਜ਼ ਲਈ ਢੇਰ ਦੁਆਵਾਂ
@manjitsingh6883
@manjitsingh6883 3 жыл бұрын
ਕਿਆ ਬਾਤ ਹੈ ਜੀ ਵਾਹਿਗੁਰੂ ਤਰੱਕੀ ਆ ਬਖਸ਼ੇ God bless you keep it up
@sukhjitsinghsidhu2242
@sukhjitsinghsidhu2242 3 жыл бұрын
ਬਹੁਤ ਵਧੀਆ ਵੀਰ ਗੁਰਵਿੰਦਰ ਬਰਾੜ ਜੀ
@goldensparrow1079
@goldensparrow1079 3 жыл бұрын
ਉਹ ਚਾਹ ਦੀ ਪਿਆਲੀ ਦੀ ਕੀਮਤ ਮੈਂ ਕਦੇ ਨਹੀਂ ਦੇ ਪਾਵਾਂਗਾ ਜੋ ਤੇਰੇ ਨਾਲ ਬੈਠ ਕੇ ਪੀਤੀ ਹੋਈ ਹੈ 🌹😊 Very nice video Best of luck
@chahal1984
@chahal1984 3 жыл бұрын
ਵਾਹ,,,,, ਬਰਾੜ ਸਾਬ੍ਹ,, ਬਹੁਤ ਖੂਬਸੂਰਤ ਜੀ,,,,, ਸਾਥੀਆਂ ਨੂੰ ਵੀ ਸਲਾਮ,,,,, ਸਿਜਦਾ ਜੀ ਕਲਮ ਨੂੰ ਆਵਾਜ਼ ਨੂੰ,
@varindersandhuharike2922
@varindersandhuharike2922 3 жыл бұрын
ਗੁਰਵਿੰਦਰ ਬਰਾੜ ਵੀਰ ਜੀ ਸਤਿਸਿਰੀ ਆਕਾਲ ਜੀ
@pawarsingh836
@pawarsingh836 3 жыл бұрын
ਬਹੁਤ ਵਧੀਆ ਵੀਰ ਜੀ ਗਾਉਂਦੇ ਨੇ 👍👍👍👍👍
@tejinderB6281
@tejinderB6281 3 жыл бұрын
Salute brother saf suthre songs sing krn lai te likhan lai 💥💖🌹🌻🇨🇦🙏
@sunitachoudharychoudhary8522
@sunitachoudharychoudhary8522 2 жыл бұрын
Thanks ji
@tejinderB6281
@tejinderB6281 2 жыл бұрын
@@sunitachoudharychoudhary8522 You welcome ji.🙏
@rupinderdhaliwal4258
@rupinderdhaliwal4258 2 жыл бұрын
ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ ਨੂੰ ਬਹੁਤ ਸੋਹਣਾ ਲਿਖਿਆ ਹੈ ਗਾਇਆ
@Official_musafir_jaggi_84
@Official_musafir_jaggi_84 3 жыл бұрын
ਘੈਂਟ ਆ ਗੀਤ ਬਰਾੜ ਸਾਬ ਜੀ 👍👌
@Jagdeepsingh-cn8he
@Jagdeepsingh-cn8he 3 жыл бұрын
ਬਹੁਤ ਖੂਬ ਬਰਾੜ ਸਾਹਬ
@harwindersingh995
@harwindersingh995 3 жыл бұрын
ਜਿੰਦਗੀ ਦੇ ਸੱਚ, ❤️👌👍🙏🙏🙏
@gilldodwala3205
@gilldodwala3205 3 жыл бұрын
ਜਿਊਂਦਾ ਰਹਿ ਬਾਈ ਰੱਬ ਲੰਮੀਆਂ ਉਮਰਾਂ ਬਖਸ਼ੇ ਲੱਖ ਲੱਖ ਰੁਪਏ ਦੀ ਗੱਲ ਕੀਤੀ ਆ
@kuldeepkasba7172
@kuldeepkasba7172 3 жыл бұрын
ਬਹੁਤ ਖੂਬ ਬਰਾੜ ਸਾਹਿਬ👌👌👌
@gursimrankaur9452
@gursimrankaur9452 3 жыл бұрын
ਸੱਚੀ ਗੱਲ ਏ ਵੀਰ ਜੀ
@harpalsingh-sabhra
@harpalsingh-sabhra 3 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ
@ਫਰੀਦਕੋਟੀਏ04ਆਲੇ
@ਫਰੀਦਕੋਟੀਏ04ਆਲੇ 3 жыл бұрын
ਬਹੁਤ ਵਧੀਆ ਵੀਰ ਜੀਓ
@jagdeepsidhu1313
@jagdeepsidhu1313 3 жыл бұрын
ਬਿਲਕੁੱਲ ਸਹੀ ਗੱਲ ਹੈ ਬਰਾੜ ਸਾਬ ਜੁੱਗ ਜੁੱਗ ਜੀਉ
@jaswinderpalkaur6707
@jaswinderpalkaur6707 3 жыл бұрын
ਬਹੁਤ ਵਧੀਆ ਸਚੀਆਂ ਗਲਾ ਨੇ ਕਾਕਾ ਜੀ ।ਚੜਦੀ ਕਲਾ ਚ ਰਹੋ ।ਪਰਿਵਾਰ ਦਾ ਕੀ ਹਾਲ ਐ ਗੁਰਵਿੰਦਰ ਕਾਕਾ ਜੀ । ।ਬਚੇ ਕਿਵੇਂ ਨੇ ।? ਸੰਗਰੂਰ ।।
@inderjeetsinghchak9175
@inderjeetsinghchak9175 Жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ 🙏🙏❤❤
@gurdialkaur5362
@gurdialkaur5362 3 жыл бұрын
Wow kia bat h betaji Jionda reh God bless you with all successes and healthy cheerful long life 👍👍✌️✌️🙏🙏
@amandeepkaur6287
@amandeepkaur6287 3 жыл бұрын
Right👌👌👌
@harpreetpandher6943
@harpreetpandher6943 3 жыл бұрын
ਗੁਰਵਿੰਦਰ ਬਰਾੜ ਜੀ ਬਹੁਤ ਵਧੀਆ ਲਿਖਿਆ । ਰੱਬ ਹੋਰ ਕਿਰਪਾ ਕਰੋ ਤਾਂ ਹੋਰ ਪੰਜਾਬੀ ਮਾਂ ਦੀ ਸੇਵਾ ਕਰੈ । ਧੰਨਵਾਦ ਵੀਰ
@Sonicheemasports
@Sonicheemasports 2 жыл бұрын
ਵੈਰੀ ਵੈਰੀ ਨਾਈਸ ਬਰਾੜ ਸਾਬ 👍👍
@jagdishbahia9162
@jagdishbahia9162 3 жыл бұрын
Salute veer ji waheguru ji bless you 🙏🙏🙏🙏
@gaganpreetsinghmand6823
@gaganpreetsinghmand6823 3 жыл бұрын
ਸਾਫ ਸੁਥਰੀ ਕਲਮ ਦਾ ਮਾਲਕ ❤️✅🙏🏻🙏🏻
@jashankhosa1668
@jashankhosa1668 3 жыл бұрын
Hlo
@jashankhosa1668
@jashankhosa1668 3 жыл бұрын
Very good
@jashankhosa1668
@jashankhosa1668 3 жыл бұрын
Very very nice and good
@amriksingh6914
@amriksingh6914 3 жыл бұрын
Bahut vadhia
@tarloksinghpunia7888
@tarloksinghpunia7888 3 жыл бұрын
ਗੁਡੈ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@amarjeetgill9721
@amarjeetgill9721 3 жыл бұрын
Boht khoob bai ji
@jasmerbanger1530
@jasmerbanger1530 3 жыл бұрын
Duniyaa di akheer tak chln wale gaane.....👌👌👌 Jeonda reh veer gurwinder bhaaji...
@jasmailgill3663
@jasmailgill3663 3 жыл бұрын
Salute 22 g love from Rajasthan sri ganganagar
@daljitsinghboparai5187
@daljitsinghboparai5187 3 жыл бұрын
Kissan mazdoor ekta zindabaad
@IqkbalSinghsarpanchlakhewali
@IqkbalSinghsarpanchlakhewali 2 ай бұрын
ਯੂਥ ਨੂੰ ਪ੍ਰੇਰਤ ਕਰਦਾ ਬਹੁਤ ਵਧੀਆ❤❤❤❤❤
@gurlove79
@gurlove79 3 жыл бұрын
Bohut Sohna Ganna veer da👍
@tarloksinghpunia7888
@tarloksinghpunia7888 3 жыл бұрын
ਬਹੁਤ ਵਧੀਆ ਲੱਗਿਆ ਵਿਰੈ ਸੂਨ ਕੇ
@tarloksinghpunia7888
@tarloksinghpunia7888 2 жыл бұрын
ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ,ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ,
@gurdialkaur5362
@gurdialkaur5362 3 жыл бұрын
Dil khush ho gia h beta ji bilkul such jiha h👍👍✌️✌️🙏🙏♥️
@SatpalSingh-rm5mr
@SatpalSingh-rm5mr 3 жыл бұрын
Bai Gurwinder Brar sirra song ji
@RAMANDEEPKAUR-bf4gy
@RAMANDEEPKAUR-bf4gy 2 жыл бұрын
ਬਾਈ ਜੀ ਬਹੁਤ ਵਧੀਆ ਗਾਇਕੀ ਆ ਤੁਹਾਡੀ ਪਰਮਾਤਮਾ ਮੇਹਰ ਭਰਿਆ ਹੱਥ ਰੱਖਣ 🙏
@hshshsdbdhhd1863
@hshshsdbdhhd1863 3 жыл бұрын
ਬਹੁਤ ਹੀ ਵਧੀਆ 22 ਜੀ ਸਦਾ ਬਹਾਰ ਗਾਇਕੀ ਸਤਿ ਸੀ ਅਕਾਲ ਜੀ 🙏🙏👌👌✌️✌️💐💐🇱🇧
@ohipammabouk8046
@ohipammabouk8046 3 жыл бұрын
ਸ਼ਚਾਈ ਪੇਸ਼ ਕਰਨ ਲਈ ਬੋਤ ਜੋਰ ਲਗਦਾ ਆ
@satwantkaur9171
@satwantkaur9171 3 жыл бұрын
ਬਹੁਤ ਪਿਆਰਾ ਗੀਤ ਆ ਬਚਿਉ ਖੁਸ਼ ਰਹੋ ਹੋਰ ਤਰੱਕੀ ਬਖਸ਼ੇ ਵਾਹਿਗੁਰੂ
@tsparmar1685
@tsparmar1685 3 жыл бұрын
Real picture of a common man blessed dear,good message
@Gurmeet_kaur_khalsa
@Gurmeet_kaur_khalsa 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਲੱਗਾ ਵੀਰ ਜੀ
@Harpreetsingh-it1zr
@Harpreetsingh-it1zr 3 жыл бұрын
ਬਹੁਤ ਵਧੀਆ ਬਾਈ ਜੀ
@rajdeepkaur8108
@rajdeepkaur8108 3 жыл бұрын
Waheguru ji ❤️😘🙏🙏🙏🙏🙏
@nikkadhillon1607
@nikkadhillon1607 3 жыл бұрын
ਸਲਾਮ ਵੀਰ
@ਇੰਦਰਜੀਤਸਿੰਘ-ਠ3ਥ
@ਇੰਦਰਜੀਤਸਿੰਘ-ਠ3ਥ 2 жыл бұрын
❤️❤️👌👌 ਬਹੁਤ ਵਧੀਆ ਵੀਰ ਜੀ 🙏🙏
@jagseersidhu6226
@jagseersidhu6226 3 жыл бұрын
ਵਾਹ ਜੀ ਵਾਹ ਬਰਾੜ ਸਾਹਿਬ ਗੱਲਾਂ ਬਿਲਕੁਲ ਸੱਚੀਆਂ ਐਂ ਜੀ
@drx.harmanjot5801
@drx.harmanjot5801 3 жыл бұрын
All words are correct... In the neoteric world these types of songs are really valuable..... 👌
@Gurdeepsingh-vh2pb
@Gurdeepsingh-vh2pb 3 жыл бұрын
🙏🙏
@ramsingh1668
@ramsingh1668 3 жыл бұрын
ਬਰਾੜ ਸਹਿਬ ਬਹੁਤ ਵਧੀਆ👍
@rashpalkaur8240
@rashpalkaur8240 3 жыл бұрын
ਸਾਰੀਆ ਸੱਚੀਆ ਗੱਲਾ ਗੁਰਵਿੰਦਰ ਬਰਾੜ ਜੀ
@parminderpandher5594
@parminderpandher5594 3 жыл бұрын
100 : true. My slot to this song. This brother’s good thinking. God bless you.
@simarjitmann4986
@simarjitmann4986 3 жыл бұрын
ਬਹੁਤ ਵਧੀਆ ਗੀਤ ਹੈ ਵੀਰ ਜੀ
@kulwinderbal9339
@kulwinderbal9339 3 жыл бұрын
ਬਹੁਤ ਸੋਹਣ song veer ji 👌👌👌👌👌👌👌👌
@manijoshi7664
@manijoshi7664 3 жыл бұрын
Bhut vdia uprala ha brar sahb..keep it up don't move
@amritmandhali2951
@amritmandhali2951 3 жыл бұрын
Sahi gal bai
@tssekhon1862
@tssekhon1862 3 жыл бұрын
ਹਾਉਕਿਆਂ ਵਾਲੇ ਵੱਲੋਂ ਬਹੁਤ ਪਿਆਰ ਆਪ ਜੀ ਨੂੰ।
@jattmindrecords
@jattmindrecords 3 жыл бұрын
Bahut vdia vdde Bhai❤️❤️❤️❤️❤️
@SIMONJOE-x8y
@SIMONJOE-x8y 10 ай бұрын
NO MONEY CAN BUY EVERY THING RELATIONS,COMFORT,HAPPINIES
@HarpreetKaur-hl8zy
@HarpreetKaur-hl8zy 2 жыл бұрын
ਬਹੁਤ‌ ਵਧੀਆ ਬੇਟਾ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬੱਖਸਣ 🙏🏼👍
@user-eu6go3sg3f
@user-eu6go3sg3f 3 жыл бұрын
ਮਾਂ ਬੋਲੀ ਦੇ ਹੀਰੇ ਗਾਇਕ। ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਰੋ ਇਹੋ ਜੇ ਗਾਇਕ। ਲੱਚਰ ਗਾਇਕਾਂ ਦੇ ਮੂੰਹ ਤੇ ਕਰਾਰੀ ਚਪੇੜ ਵੱਜਣੀ।
@satkartarsingh3901
@satkartarsingh3901 2 жыл бұрын
Very good veer g god bless you Waheguru g sodi Jodi ta kirpa bnai rakhn
@gurbindermalkana
@gurbindermalkana 3 жыл бұрын
First like view and comment...very good brother... Carry on....
@syansahb4653
@syansahb4653 3 жыл бұрын
Nice song veer je 🙏🙏🙏👌👌👌
@gurpalbrar9838
@gurpalbrar9838 3 жыл бұрын
Kinne ku views mile aa saf suthre geet nu es di jagah kise kanjar ne koi bakwas kiti hundi hun tak millions views ho jane c bas ehi mansikta ho gayi sadi kaum di Bahut sohni gall kiti aa brar sahab ne sanu maan aa tere te gurwinder brara jeunda reh
@HarjinderKaur-xi8yb
@HarjinderKaur-xi8yb 2 жыл бұрын
Bahut hi wadia ji sachi gal verro🙏🙏👌🏿👌🏿
@laddidhillon4977
@laddidhillon4977 2 жыл бұрын
👍👍👍👍🎂👌👌ਬਹੁਤ ਵਧੀਆ ਵੀਰੇ ਧੰਨਬਾਦ
@preetjotkaur3592
@preetjotkaur3592 2 жыл бұрын
ਬਹੁਤ ਵਧੀਆ ਗਾਇਆ ਵੀਰ
@gurinderkaur1203
@gurinderkaur1203 3 жыл бұрын
Great song, God bless you all 🙏🙏🙏
@sarbjitkaur-dulay1791
@sarbjitkaur-dulay1791 3 жыл бұрын
Very nice God bless you. 🌟❤🌟❤🌟❤🌟❤🌟
@jatingaur5961
@jatingaur5961 3 жыл бұрын
Love from Unnao up❤️
@daljitsinghboparai5187
@daljitsinghboparai5187 3 жыл бұрын
Kissan mazdoor ekta zindabaad
@jatanjotsingh5827
@jatanjotsingh5827 2 жыл бұрын
Bahut vadia ganna aya veer ❤❤❤❤❤❤👍👍👍👍🙏🙏🙏🙏🙏🙏💯💯💯💯💯👏👏👏👏👏👍👍👍
@prabhsekhon2381
@prabhsekhon2381 3 жыл бұрын
God bless you brar saab......🙏💖💖
@arshdeepsingharshdeep6934
@arshdeepsingharshdeep6934 3 жыл бұрын
Bhut vaddai bai brat saab
@ਵਾਹਿਗੁਰੂ-ਰ7ਪ
@ਵਾਹਿਗੁਰੂ-ਰ7ਪ 3 жыл бұрын
ਵਾਹਿਗੁਰੂ ਮੇਹਰ ਕਰੇ ਤੇ ਹਮੇਸ਼ਾ ਖੁਸ਼ ਰੱਖੇ🙏🙏🙏🙏🙏🙏🙏🙏🙏🙏🙏
@ranjitjamba884
@ranjitjamba884 3 жыл бұрын
Barar ji all ਸਾਥੀ ji bahut vadia 🌹🙏🙏🙏🙏🙏UAE
@manpreetbhullar831
@manpreetbhullar831 3 жыл бұрын
ਮਿਆਰੀ ਗਾਇਕੀ ਮਿਆਰੀ ਕਲਮ,, ਪਰ, ਨਾ ਪਸੰਦ, ਮਤਲਬ ਡਿਸਲਾਈਕ ਵਾਲਿਆਂ ਦੀ ਸਮਝ ਤੇ ਹੈਰਾਨੀ ਹੁੰਦੀ ਅਾ
@sammugill9264
@sammugill9264 3 жыл бұрын
Sukhwinder gill 👍👍👍
@avtaarsingh8219
@avtaarsingh8219 2 жыл бұрын
ਕੋਈ ਤੋੜ ਨੀ ਗੁਰਵਿਦਰ ਬਰਾੜ ਦਾ
@SukhdevSingh-cg4vq
@SukhdevSingh-cg4vq 3 жыл бұрын
Barar ji Good Veer ji good Job jindabad kissan majdoor ekta jindabad WAheguru ji ka khalsa
@KULWANTSINGH-dc6qo
@KULWANTSINGH-dc6qo 2 жыл бұрын
ਬਹੁਤ ਵਧੀਆ ਹੈ ਜੀ, ਸ਼ਬਦਾਵਲੀ ਪੱਖੋਂ ਵੀ Ok ਹੈ।
@malwadejatt7514
@malwadejatt7514 3 жыл бұрын
ਬਹੁਤ ਵਧੀਆ ਬਰਾੜ ਸਾਹਿਬ
@RANJITSINGH-vd2lo
@RANJITSINGH-vd2lo 3 жыл бұрын
Salute aa veer ji Parmatma chardhi kla ch app ji nu ji
@shinderpalkaur125
@shinderpalkaur125 3 жыл бұрын
ਬਹੁਤ ਵਧੀਆ ਗੀਤ ਹੈ ਵਾਹਿਗੁਰੂ ਤਰੱਕੀ ਬਖਸ਼ੀ
@gajjansingh8472
@gajjansingh8472 3 жыл бұрын
ਬਹੁਤ ਵਧੀਅਾ ਵੀਰ ਜੀ
За кого болели?😂
00:18
МЯТНАЯ ФАНТА
Рет қаралды 3,2 МЛН
This Game Is Wild...
00:19
MrBeast
Рет қаралды 184 МЛН
Real Man relocate to Remote Controlled Car 👨🏻➡️🚙🕹️ #builderc
00:24
Миллионер | 3 - серия
36:09
Million Show
Рет қаралды 2,1 МЛН
SUKH TAKDIRA DE SAJNA
2:17
Baba Gulab Singh Ji
Рет қаралды 461 М.
NEW LOK TATH ਗ਼ਰੀਬੀ 🔴 GAREEBI 🔴 Gurwinder Brar 🔴 New Punjabi Songs 2021
9:02
Malwa Punjabi Cultural LIVE Frames
Рет қаралды 267 М.
Din [Full Song] Din
4:26
T-Series
Рет қаралды 3,9 МЛН
Purana Punjab | All Chapter | Virasat Sandhu | Jukebox | Latest Punjabi Song 2023
25:01
За кого болели?😂
00:18
МЯТНАЯ ФАНТА
Рет қаралды 3,2 МЛН