Gurwinder Singh Humsafar Pawanpreet kaur | ਸਾਰੀ ਬਰਾਤ ਪੱਗਾਂ ਬੰਨ੍ਹਕੇ ਗਈ ! | Humsafar | Best Story

  Рет қаралды 35,805

Sirlekh

Sirlekh

Ай бұрын

Gurwinder Singh Humsafar Pawanpreet kaur | ਸਾਰੀ ਬਰਾਤ ਪੱਗਾਂ ਬੰਨ੍ਹਕੇ ਗਈ ! | Humsafar | Best Story
ਸਾਰੀ ਬਰਾਤ ਪੱਗਾਂ ਬੰਨ੍ਹਕੇ ਗਈ !
ਦਾਜ ਵੇਲੇ ਮੁੰਡਾ ਆਪਣੀ ਜ਼ਿੱਦ 'ਤੇ ਅੜ ਗਿਆ !
ਗੁਰਸਿੱਖ ਜੋੜੀ ਦੇ ਵਿਆਹ ਦੇ ਚਰਚੇ ਹੋਗੇ !
ਗੁਰਵਿੰਦਰ ਸਿੰਘ ਅਤੇ ਪਵਨਪ੍ਰੀਤ ਕੌਰ ਨੇ ਆਪਣਾ ਵਿਆਹ ਇਸ ਤਰੀਕੇ ਨਾਲ ਕਰਾਇਆ ਕਿ ਪੂਰੀ ਇਲਾਕੇ ਅਤੇ ਰਿਸ਼ਤੇਦਾਰਾਂ 'ਚ ਚਰਚੇ ਹੋ ਗਏ ਸੀ । ਕੰਨਾ 'ਚ ਨੱਤੀਆਂ ਪਾਉਣ ਵਾਲਾ ਮੁੰਡਾ ਜਦੋਂ ਗੁਰਬਾਣੀ ਦੇ ਲੜ ਲੱਗਿਆ ਤਾਂ ਦੇਖੋ ਕਿਵੇਂ ਜ਼ਿੰਦਗੀ ਬਦਲ ਗਈ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
love story,greatest love story,best love story,Gurwinder Singh Humsafar Pawanpreet kaur,Gurwinder Singh,Humsafar,Pawanpreet kaur,Gurwinder,Pawanpreet,kaur,humsafar sirlekh,humsafar episode,love episode sirlekh,love episode,sirlekh,sirlekh channel,sirlekh tv,bathinda,viah,humsafar story,muhabatnama,muhabat,jodi,love,sikh,sikh sardar,sardar story,viah story,serlekh,sirlekh podcast,punjabi story,story,best punjabi story,best story,marriage,marriage story,tv
#humsafar #gurwindersingh #pawanpreetkaur #loveepisode #love #lovestory #viah #marriage #life #sikh #sikhi #sardar #barat
Humsafar EP- 16

Пікірлер: 70
@SukhdevSingh-pz8ii
@SukhdevSingh-pz8ii Ай бұрын
1986 ਤੇ 1991ਤਕ ਖਾੜਕੂ ਸਿੰਘਾਂ ਨੇ 11ਬੰਦੇ ਬਰਾਤ ਜਾਦੇ ਸੀ ਅਸੀਂ ਉਨ੍ਹਾਂ ਸਹੀਦਾਂ ਦੀ ਸੋਚ ਤੇ ਪਹਿਰਾ ਦਇਐ ।।ਤਾਕਿ ਧੀ ਦਾ ਵਿਆਹ ਬੋਝ ਨਾ ਲਗੇ
@sakinderboparai3046
@sakinderboparai3046 Ай бұрын
❤💚 ਜਿਸਨੂੰ ਅੰਮ੍ਰਿਤ ਦੀ ਪਿਆਸ ਲਗਦੀ ਹੈ। ਉਹ। ਅੰਮ੍ਰਿਤ ਤੋਂ ਬਿਨਾ ਰਹਿ ਨਹੀ। ਸਕਦਾ। ਵਾਹਿਗੁਰੂ ਜੀ ਦੀ ਕ੍ਰਿਪਾ ਹੁੰਦੀ। ਹੈ। ਬੰਦਾ ਕੁਝ ਨਹੀ ਕਰ ਸਕਦਾ ।
@navdeepkaur5895
@navdeepkaur5895 Ай бұрын
👳‍♀️👳‍♀️👳‍♀️👳‍♀️👳‍♀️👳‍♀️👳‍♀️👳‍♀️👳‍♀️👳‍♀️💪💪💪💪💪💪✔✔✔
@user-xf2ni3yp5t
@user-xf2ni3yp5t Ай бұрын
ਸਿੱਖ ਜੋੜੀਂ ਵੀਡੀਓ ਨੂੰ ਦੇਖ ਕੇ ਖੁਸ਼ ਹੁੰਦਾ ਤਾਂ ਧਨਵਾਦ ਢਿਲਵਾਂ ਕਪੂਰਥਲਾ
@jashansidhu6381
@jashansidhu6381 Ай бұрын
ਜੁਗ ਜੁਗ ਜੀਵੇ ਜੋੜੀ ਵਾਹਿਗਰੂ ਜੀ ਸਭ ਸਿੱਖ ਬੱਚਿਆਂ ਨੂੰ ਇਸ ਪਾਸੇ ਲਾਉਣ ਅੱਗੇ ਆਓ ਨੌਜਵਾਨ ਵੀਰੋ ਬੱਚਿਓ waheguru waheguru waheguru waheguru waheguru waheguru ਜੀ ਮੇਹਰ ਕਰਨ
@parmjitrai4319
@parmjitrai4319 Ай бұрын
ਬਹੁਤ ਵਧੀਆ ਸੋਚ ਹੈ ਬੇਟਾ ਵਾਹਿਗੁਰੂ ਤੈਨੂੰ ਖੁਸ਼ ਰੱਖੇ ❤
@sewasinghsidhu8687
@sewasinghsidhu8687 Ай бұрын
ਬਹੁਤ ਵੱਧੀਆ ਬਦਲਾਅ ਆਇਆ। ਸਤਿਗੁਰ ਜੋੜੀ ਨੂੰ ਚੜਦੀਆਂ ਕਲਾ ਬੱਖ਼ਸ਼ਣ।
@rajwinder1968
@rajwinder1968 Ай бұрын
ਪੁੱਤ ਮੈਂ ਵੀ ਇੱਕ ਮਹਿਨਾ ਰਹਿ ਕੇ ਦੇਖ ਲਿਆ ਕਨੈਡਾ ਵਿੱਚ ਬੱਚੇ ਬਹੁਤ ਹੀ ਪ੍ਰੇਸ਼ਾਨ ਹਨ
@davindersinghbabbu4251
@davindersinghbabbu4251 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਭ ਨੂੰ ਧੰਨ ਸ੍ਰੀ ਗੁਰੂ ਰਾਮਦਾਸ ਜੀ
@charanjitsingh4388
@charanjitsingh4388 Ай бұрын
ਵੈਰੀ ਗੁੱਡ ਬਹੁਤ ਵਧੀਆ ਸੋਚ । ਇਸ ਤਰ੍ਹਾਂ ਦੀ ਸੋਚ ਹੋਣੀ ਚਾਹੀਦੀ ਹੈ ਨੌਜਵਾਨਾ ਦੀ । ਕਦੇ ਵੀ ਤਲਾਕ ਨਹੀ ਹੋਵੇਗਾ । ਵਾਹਿਗੁਰੂ ਜੀ ਮੇਹਰ ਕਰੋ ਜੀ ।
@gurdevkaur1209
@gurdevkaur1209 Ай бұрын
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਤੇ ਹੱਸਦੇ ਵੱਸਦੇ ਰਹੋ ਸਦਾ ਰੱਬ ਤੁਹਾਡੀ ਬੋਹਤ ਨੇਕ ਸੋਚ ਹੈ ਰੱਬ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਸਭਨਾਂ ਬੱਚਿਆਂ ਨੂੰ ਚੰਗੀ ਮੱਤ ਬਖਸ਼ਣ ਜੀ
@sardulsingh7727
@sardulsingh7727 Ай бұрын
Waheguru ji es amritdhari jori nu slamat rakhe ji 🙏
@prabhjotkaur629
@prabhjotkaur629 Ай бұрын
ਵਹਿਗੁਰੂ ਬੇਅੰਤ ਕਿਰਪਾ ਕਰਨ ਜੁਗ ਜੁਗ ਜੀਉ ਵਾਹਿਗੁਰੂ ਗੁਰਸਿਖਾਂ ਵਾਲੀ ਰਹਿਣੀ ਬਹਿਣੀ ਕਹਿਣੀ ਸਹਿਣੀ ਸੁਰ ਲੈਅ ਤਾਲ ਕੀਰਤਨ ਚੜ੍ਹਦੀ ਕਲਾਂ ਵਾਲਾ ਜੀਵਨ ਬਖਸ਼ਣ ❤❤🎉🎉👌👌👍👍🙏🙏ਬਹੁਤ ਵਧੀਆ ਲੱਗਾ
@h.s.dhaliwal1826
@h.s.dhaliwal1826 Ай бұрын
ਅਸੀ 30ਸਾਲ ਤੈ ਇਹੀ ਕਰ ਰਹੇ ਐ ਵਾਹਿਗੁਰੂ ਜੀ। ਖੁਸ ਰੱਖਣ
@keshokaur8983
@keshokaur8983 Ай бұрын
ਬਹੁਤ ਵਧੀਆ ਵੀਰ ਅਜ ਸਾਡੇ ਬਹੁਤੇ ਉਹ ਪੰਜਾਬੀ ਆ ਪਹਿਲਾ ਪੁਤ ਵੇਚ ਕੇ ਨੂੰਹ ਲਿਆਂਉਦੇ ਆ, ਅਜ ਕਲ ਨਵਾ ਕੰਮ ਚਲ ਪਿਆ ਕੇ ਨੂੰਹ ਕਮਾਵੇ ਨਾਲੇ ਅਪਣਾ ਖਰਚ ਕਰੇ ਨਾਲ ਸਹੁਰਿਆ ਨੂੰ ਵੀ ਤਨਖਾਹ ਦੇਵੇ, ਅਜ ਮਰਦਾ ਦੀ ਇਕ ਨਵੀ ਜਾਤ ਪੈਦਾ ਹੋ ਗਈ ਇਹ ਮਰਦਾ ਦੇ ਰੂਪ ਚ ਜਨਾਨੇ ਨੇ, ਪੁਤ ਅਪਣੀ ਤਨਖਾਹ ਸਾਰੀ ਮਾ ਪਿਉ ਤੇ ਖਰਚਣੀ ਆ ਤੇ ਕਹਿੰਦੇ ਆ ਨੂੰਹ ਆਪ ਕਮਾਵੇ ਤੇ ਸਾਨੂੰ ਵੀ ਦੇਵੇ।
@virsasingh6859
@virsasingh6859 Ай бұрын
ਜੋੜੀ ਸਲਾਮਤ ਰਹੇ 🙏🙏
@rajwinder1968
@rajwinder1968 Ай бұрын
ਬਹੁਤ ਵਧੀਆ ਸੋਚ ਹੈ ਪੁੱਤ ਤੁਹਾਡੀ❤❤❤❤
@studiopreetpalace4856
@studiopreetpalace4856 Ай бұрын
ਬਹੁਤ ਵਧੀਆ ਜੀ। ਜੁਗ ਜੁਗ ਜੀਓ ਮੇਰੇ ਬਚਿਓ।
@sardulsingh7727
@sardulsingh7727 Ай бұрын
God bless you 🙏🙏
@swaransingh4649
@swaransingh4649 Ай бұрын
ਵਾਹਿਗੁਰੂ ਜੀ। ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ
@sirlekh
@sirlekh Ай бұрын
ਮੁਲਾਕਾਤ ਪੂਰੀ ਸੁਣਿਓ ਅਤੇ ਸ਼ੇਅਰ ਕਰੋ। ਜੇ ਤੁਹਾਡੀ ਇਸ ਤਰ੍ਹਾਂ ਦੀ ਕੋਈ ਸਟੋਰੀ ਹੈ ਤਾਂ ਕਾਲ ਕਰੋ 9056619011
@JaswinderSingh-lc4vv
@JaswinderSingh-lc4vv Ай бұрын
ਬਹੁਤ ਵਧੀਆ ਸੋਚ ਹੈ। ਬਾਹਰ ਜਾ ਕੇ ਸਖ਼ਤ ਮਿਹਨਤ ਨਾਲੋਂ , ਆਪਣੇ ਘਰ ਹੀ ਕੰਮ ਕਰ ਲਵੋ। ਜਦੋਂ ਪ੍ਰਮਾਤਮਾ ਦੀ ਮੇਹਰ ਹੋ ਜਾਵੇ। ਫੇਰ ਆਪੇ ਸਿੱਧੀਆ ਪੈ ਜਾਂਦੀਆਂ। ਪ੍ਰਮਾਤਮਾ ਤੂਹਾਨੂੰ ਹੋਰ ਚੜ੍ਹਦੀ ਕਲਾ ਵਿੱਚ ਰੱਖੇ। 🙏🙏
@kanwaljitsingh2616
@kanwaljitsingh2616 Ай бұрын
Good ji
@lakhbirsingh3258
@lakhbirsingh3258 Ай бұрын
ਢੇਰ ਸਾਰੀਆਂ ਅਸੀਸਾਂ 🙏🙏
@paramjitkaur7761
@paramjitkaur7761 Ай бұрын
Waheguru g mehr kro g sub duniya ty very good message g 👍
@karamjitsinghsalana4648
@karamjitsinghsalana4648 Ай бұрын
❤❤❤waheguru ji
@karamjitkaur2459
@karamjitkaur2459 Ай бұрын
ਬਹੁਤ ਵਧੀਆ ਜੀ
@AmarjitSingh-md8gl
@AmarjitSingh-md8gl Ай бұрын
ਭਾਈ ਸਾਹਿਬ ਜੀ 👍
@sukhimaghanian707
@sukhimaghanian707 Ай бұрын
ਪੰਜਾਬੀਓ ਇਹ ਸਟੋਰੀ ਨੂੰ ਘਰ ਘਰ ਤੱਕ ਪਹੁੰਚਾਓ
@kanwaljeetsingh7863
@kanwaljeetsingh7863 Ай бұрын
Waheguru
@santlashmanmuni6045
@santlashmanmuni6045 Ай бұрын
ਸੁੱਖੀ ਮਘਾਣੀਆਂ ਜੀ ਇੱਕ ਗੱਲ ਠੀਕ ਨਹੀਂ ਲੱਗੀ ਸ੍ਰ ਗੁਰਵਿੰਦਰ ਸਿੰਘ ਭੈਣ ਪਵਨਪ੍ਰੀਤ ਕੌਰ ਅੰਮ੍ਰਿਤਧਾਰੀ ਨੇ ਪਰ ਤੁਸੀਂ ਵਾਰ ਵਾਰ ਗੁਰਵਿੰਦਰ ਪਵਨ ਕਹਿੰਦੇ ਹੋਂ
@gursharnkaur8275
@gursharnkaur8275 Ай бұрын
Very nice. Waheguru Ji de bahut kirpa hoie hai ji.
@baljitkaur691
@baljitkaur691 Ай бұрын
Very good g
@user-mv2mk6tg4y
@user-mv2mk6tg4y Ай бұрын
ਪਿੰਡ ਦਾ ਨਾਮ ਦੱਸੋ ਜੀ
@chamkaursingh5154
@chamkaursingh5154 Ай бұрын
Waheguru ji
@swaransinghsekhon4836
@swaransinghsekhon4836 Ай бұрын
Thanks good
@sukhisidhu9361
@sukhisidhu9361 Ай бұрын
good weldon bata
@Kaur.brar23
@Kaur.brar23 Ай бұрын
Mare ta ruh kush ho ge story sun ke mare ajj to 16 years pehla marriage hoi se amrica to aye se mare husband 15 years to ma America ha asi dove husband wife kess dhari nai se jdo sade marrige hoi se mare son 15 years old a Jdo oh 1 sal se onne keha se ke ma juda karna sach dasa ani kushi hoi se hun 2 sons de v juda a America ch rehdea school ch only mare sons de juda a asi husband wife ne v 15 years to kass ni cut karvayea eho jeha Mare putt ne mare kukho janam Lea ki sade ghar ch guru de kirpa hoi rabb ne sab kujj deta thanks 🙏🏼 wahahuru ji for everything 🙏🏼🙏🏼
@hargobindsingh5406
@hargobindsingh5406 Ай бұрын
Good good
@malkitkaur8481
@malkitkaur8481 Ай бұрын
God bless you beta
@gurmeet3684
@gurmeet3684 Ай бұрын
Waheguru ji khush rakhan lambi umer den
@bhullarshop3642
@bhullarshop3642 Ай бұрын
bahoot vadia vichar veer ne sab kush badal leya, soch badal gai.
@ManjeetKaur-vo3io
@ManjeetKaur-vo3io Ай бұрын
ਬੇਟੇ ਤੇ ਬੇਟੀ ਦਾ। ਪਿੰਡ ਦੱਸੋ ਜੀ ਬੇਟੇ ਦੀ ਸੋਚ ਨੂੰ ਸਲਾਮ ਜੀ
@user-bc7nc4wt9l
@user-bc7nc4wt9l Ай бұрын
ਚੰਗੀਸੋਚਵਾਲਾੲਇਨਸਾਨਤਰੱਕੀਕਰਸਕਦਾ
@harjinderkaur9251
@harjinderkaur9251 10 күн бұрын
Very nice couple
@Kisanfoodfarming
@Kisanfoodfarming Ай бұрын
Good
@manjitkaur68
@manjitkaur68 Ай бұрын
Bahot vadiya lifestyle
@user-md1hg3ed7l
@user-md1hg3ed7l Ай бұрын
Beautiful couple ❤❤very rare case in our country 🎉🎉God bless 🙌 lovely couple ❤❤I m proud of this couple ❤❤
@veerpalkaurbuttar8931
@veerpalkaurbuttar8931 Ай бұрын
Sare kinde manu v m Val rakvhepar inna a app rakhe asi guru gar jande s a cap lhe k jandefir hoil hoil parna bannan Lage hun tanban bande
@user-tg4ev5hi1e
@user-tg4ev5hi1e Ай бұрын
wish COUPLE lead ideal confident long prosperous life with Guru's blessings.
@hottrickskabaap6972
@hottrickskabaap6972 Ай бұрын
❤🎉🎉🎉❤
@diljeetkaur5858
@diljeetkaur5858 Ай бұрын
♥️🙏🏻💐👌
@user-bv1li1rt8j
@user-bv1li1rt8j Ай бұрын
❤❤❤❤❤❤
@SatnamSingh-zk4ce
@SatnamSingh-zk4ce Ай бұрын
My son Amrithdhari a cisf head constable a clerk ji
@lakhwinderkaur4556
@lakhwinderkaur4556 Ай бұрын
Wahegurujimaherkro
@narinderpalsinghnarinderpa7057
@narinderpalsinghnarinderpa7057 Ай бұрын
Guru De bhut beadve krde aa amrit sakhke , vdia gl guru lddlgna meri psnd dstar vla fvrt à.
@balbirkaur4961
@balbirkaur4961 Ай бұрын
Bhout he wadhia bitchr han🙏🏼
@Kaur.brar23
@Kaur.brar23 Ай бұрын
Dajj bilkul band hona chadea mare husband American citizen se jameen ghar war sab kujj a but mare husband and in-laws ne 1 rupees v ni leya jo dende se gift oh v ni laye ❤❤
@sakinderboparai3046
@sakinderboparai3046 Ай бұрын
ਵਾਹਿਗੁਰੂ ਜੀ ।
@Kaur.brar23
@Kaur.brar23 Ай бұрын
@@sakinderboparai3046🙏🏼🙏🏼
@rajsing632
@rajsing632 Ай бұрын
Per eh kuri de te eyebrow kiti hoi a
@veerpalkaurbuttar8931
@veerpalkaurbuttar8931 Ай бұрын
Mare husband ne v kase marriage th baad rakhe
@SatnamSingh-zk4ce
@SatnamSingh-zk4ce Ай бұрын
Bil kul Sai khuriya crem safe hi maghdiya ne
@SatnamSingh-zk4ce
@SatnamSingh-zk4ce Ай бұрын
Weheguru ji weheguru ji weheguru ji baut vadhiya ji ajj kal baut kutey lok rajh de nai
@harpalkaurj2023
@harpalkaurj2023 Ай бұрын
Vir asi v gurmit h bete da marriage kiti c
@narinderpalsinghnarinderpa7057
@narinderpalsinghnarinderpa7057 Ай бұрын
Milde na bhane ajkl pagg ala munda amrit ala vch buri haal Di ma akha dekha aa drug gole khdeyy zakeen bhut tutda odo sha DSA hun ta zakeen tutta pya amrit nlo doja chgga ghto ght ptai ta laaskde aa , meri amrit sheka Di bhut aukha ristya lbna lucky thnu vdia husband milgya sis
@navdeepkaur885
@navdeepkaur885 Ай бұрын
Right
@VijayKumar-xh4fu
@VijayKumar-xh4fu Ай бұрын
Wah o tere.tera ki kyal k pages🎉 to bina sarian nu oye keh k bulaunde han
@SimerjitKaur-kp6fn
@SimerjitKaur-kp6fn Ай бұрын
Asi vi apne bachiyan da viha bina daaj kita te bache vi samjdar ne
100❤️
00:20
Nonomen ノノメン
Рет қаралды 68 МЛН
When Jax'S Love For Pomni Is Prevented By Pomni'S Door 😂️
00:26
Which one of them is cooler?😎 @potapova_blog
00:45
Filaretiki
Рет қаралды 3,3 МЛН
Sukhmani Sahib Da Path | Gur Shabadi Jatha | Full Path | Fateh TV
1:07:02
Fateh TV - 24 Hrs Gurbani Channel
Рет қаралды 9 МЛН
India To Usa Donkey|India To USA Donkey Via Panama Jungle & Mexico|Emotional Interview@kaintpunjabi
58:24
Kaint Punjabi (ਘੈਂਟ ਪੰਜਾਬੀ)
Рет қаралды 385 М.
100❤️
00:20
Nonomen ノノメン
Рет қаралды 68 МЛН