ਗੁੱਸੇ 'ਚ ਨਵਜੋਤ ਸਿੱਧੂ ਨੇ ਫਰੋਲ ਦਿੱਤੇ ਪੋਤੜੇ Navjot Sidhu latest speech at Jalandhar on CM Bhagwant Maan

  Рет қаралды 103,530

The Punjab TV

The Punjab TV

Күн бұрын

Пікірлер: 524
@childmother119
@childmother119 Жыл бұрын
ਬਕਵਾਸ ਜਿਆਦਾ ਕਰਦਾਂ ਤੂੰ ਕੀ ਕੀਤਾ ਦਲ ਬਦਲੂ
@sonuchauhan2358
@sonuchauhan2358 Жыл бұрын
ਤੁਹਾਡੇ ਵਰਗੀਆਂ ਚਵਲਾਂ ਨਾਲੋਂ ਤਾਂ ਲੱਖ ਗੁਣਾ ਚੰਗਾ ਹੈ ਪੰਜਾਬ ਦਾ ਮੁੱਖ ਮੰਤਰੀ, ਤੁਹਾਨੂੰ ਤਾਂ ਮਿਰਚਾਂ ਲੱਗਣੀਆਂ ਹੀ ਨੇ ਹੁਣ ਉਹਨੇ ਤੁਹਾਨੂੰ ਸਾਰਿਆਂ ਨੂੰ ਹੀ ਜੀਰੋ ਜੁ ਕਰ ਦਿੱਤਾ ਹੈ, ਕਿਸੇ ਦੀ ਦਾਲ ਨਹੀਂ ਗਲਣ ਦਿੰਦਾ ਉਹ
@dilbagsingh3871
@dilbagsingh3871 Жыл бұрын
😂😂😂
@RohitKUMAR-zg8op
@RohitKUMAR-zg8op Жыл бұрын
Shi Gall 😂
@HarjotRai-hf6hc
@HarjotRai-hf6hc Жыл бұрын
Chamche sarkara de😂😂😂😂😂
@sonuchauhan2358
@sonuchauhan2358 Жыл бұрын
@@HarjotRai-hf6hc ਵੀਰ ਅਸੀਂ ਤਾਂ ਸਰਕਾਰ ਦੇ ਨਹੀਂ, ਪਰ ਤੁਸੀਂ ਜ਼ਰੂਰ ਅਕਾਲੀਆ ਦੇ ਚਮਚੇ ਲੱਗਦੇ ਹੋ
@gurukirpaneurotherapyadvan5662
@gurukirpaneurotherapyadvan5662 Жыл бұрын
ਦਲ ਬਦਲੂ ਜਿਧਰ ਬੁਰਕੀ ਦਿਖੀ ਓਧਰ ਦਾ ਹੀ ਹੋ ਜਾਣਾ, ਸਭ ਨੂੰ ਟੱਟੀਆਂ ਲੱਗੀਆਂ ਹੋਈਆਂ ਨੇ, ਸਭ ਮਗਰਮੱਛ ਹੁਣ ਇਕੱਠੇ ਹੋ ਗਏ ਜੇ 30 ਸਾਲ ਪਹਿਲਾਂ ਹੀ ਇਕੱਠੇ ਹੋ ਜਾਂਦੇ ਆਪਣੇ ਬਾਰੇ ਛੱਡ ਕੇ ਪੰਜਾਬ ਬਾਰੇ ਸੋਚਦੇ ਤਾਂ ਪੰਜਾਬ ਦਾ ਬੇੜਾ ਗਰਕ ਨਾ ਹੁੰਦਾ ।
@harjindersingh397
@harjindersingh397 Жыл бұрын
ਅੱਜ ਸਾਰੇ ਚੋਰ ਤੇ ਕੁੱਤੇ ਕੱਠੇ ਹੋ ਕੇ ਸ਼ੇਰ ਨੂੰ ਭੌਂਕਣ ਢਾਹਿਆ
@GurpreetSingh-ul2lm
@GurpreetSingh-ul2lm Жыл бұрын
Right
@Uddnasappppp
@Uddnasappppp Жыл бұрын
Eh kutte honge sher oh v ni jihnu tusi sher manni baithe😂😂
@DsNo-no8eu
@DsNo-no8eu Жыл бұрын
C.m.mann.jindabad
@harjindersingh397
@harjindersingh397 Жыл бұрын
ਸਾਲ਼ਿਓ ਤੁਸੀਂ ਪੰਜਾਬ ਨੂੰ ਲੁੱਟਣ ਤੋ ਸਿਵਾਏ ਕੋਈ ਕਮੀ ਨੀ ਕੀਤਾ ਹੁਣ ਤੁਸੀਂ ਚੀਕਾਂ ਮਾਰਦੇ ਆ ਕੱਠੇ ਹੋਕੇ
@karanpreetsingh3530
@karanpreetsingh3530 Жыл бұрын
Right brother
@taranjitbhullar8877
@taranjitbhullar8877 Жыл бұрын
Fuddu Sidhu.pehle aish karde si hun ronde aa
@hardeepsinghchouhan6247
@hardeepsinghchouhan6247 Жыл бұрын
ਸਿੱਧੂ ਤੇਰੇ ਤੋਂ ਵਗੈਰ ਮੈਂ ਇਸ ਦੁਨੀਆਂ ਵਿੱਚ ਡਰਾਮੇਬਾਜ਼ ਬੰਦਾ ਨੀ ਦੇਖਿਆ।।।। ਰੱਬ ਤੈਨੂੰ ਸੁਮੱਤ ਬਖਸ਼ੇ
@Amanfitness1313
@Amanfitness1313 Жыл бұрын
Tainu akal bkhsheeee😅
@BalbirSingh-fh1kg
@BalbirSingh-fh1kg Жыл бұрын
ਸਿੱਧੂ ਜੀ ਜਿੰਨਾ ਨੂੰ ਤੁਸੀਂ ਚੰਗੇ ਕਹਿ ਰਹੇ ਹੋ ਇਹਨਾਂ ਦੇ ਪੋਤੜੇ ਤੁਸੀਂ ਫਰੋਲ ਚੁੱਕੇ ਹੋ ਇਹ ਸਭ ਢੀਠ ਹੋ ਕੇ ਤੁਹਾਡੀਆਂ ਗੱਲਾ ਸੁਣਕੇ ਹਸ ਰਹੇ ਹਨ ਪਰ ਕੀ ਤੁਸੀਂ ਸੂਬੇ ਨੂੰ ਇਕ ਨੰਬਰ ਨਹੀਂ ਵੇਖਣਾ ਚਾਉਦੇ ਹੋ ਕੀ ਗਲ ਕਰਦੇ ਹੋ ਕਰਨ ਦਿਓ ਜਾਂਚ ਕਿਤੇ ਜੇ ਗਲਤ ਹੋਏ ਗਾ ਫਿਰ ਬੋਲਣਾ ਸਿੱਧੂ ਜੀ ਤੁਸੀਂ ਦੱਸੋ ਹੁਣ ਕਿਹੜੀ ਪਾਰਟੀ ਜੁਆਇਨ ਕਰਨੀ ਹੈ ਜੇ ਕੇਜਰੀਵਾਲ ਨੇ ਤੁਹਾਨੂੰ ਸੀ ਐਮ ਦਾ ਆੳਦਾ ਨਹੀਂ ਦਿੱਤਾ ਤੇ ਅਜ ਤੁਸੀਂ ਸਾਰੇ ਚੋਰਾਂ ਦੇ ਸਾਮਣੇ ਆਪਣੀ ਭੜਾਸ ਕਢ ਰਹੇ ਹੋ ਕੀ ਪੰਜਾਬ ਦੇ ਲੋਕ ਐਨੇ ਵੀ ਸੁਦਾਈ ਨਹੀ ਓਹਨਾਂ ਸੋਚ ਸਮਝ ਕੇ ਹੀਂ ਵੋਟ ਪਾਈ ਹੈ ਤੂੰ ਚੱਲੇ ਕਾਰਤੂਸਾਂ ਅਗੇ ਆਪਣੀ ਭੜਾਸ ਕਢ ਰਿਹਾ ਹੈ ਸਿੱਧੂ ਜੀ ਇਹਨਾਂ ਚੱਲੇ ਕਾਰਤੂਸਾਂ ਨੂੰ ਇਹ ਗੱਲਾ ਸੁਣਾਕੇ ਤੁਸੀਂ ਆਪਣਾ ਕਦ ਛੋਟਾ ਕਰ ਰਹੇ ਹੋ
@jagjitsinghwaraich3087
@jagjitsinghwaraich3087 Жыл бұрын
AAP jindabad
@manihoal3605
@manihoal3605 Жыл бұрын
ਸਾਰੇ ਗਾਡੂ ਇਕੱਠੇ ਹੋ ਗਏ
@balwindersinghjattana5770
@balwindersinghjattana5770 Жыл бұрын
ਦਲ ਬਦਲੂ ਭੌਕਾ
@Sohansingh-qg7ow
@Sohansingh-qg7ow Жыл бұрын
ਤੇਰਾ ਭੀ ਕੋਈ ਸਟੈਂਡ ਨਹੀਂ ਆ ਜਿਹੜਾ ਉਨ੍ਹਾਂ ਲੋਕਾਂ ਨੂੰ ਹੁਣ ਜੱਫੀਆਂ ਪਾਉਂਦਾ ਨਜ਼ਰ ਆਉਂਦਾ ਆ ਜਿਨ੍ਹਾਂ ਨੂੰ ਪਾਣੀ ਪੀ ਪੀ ਕੇ ਕੋਸਦਾ ਹੁੰਦਾ ਸੀਗਾ ।
@tejindernarwal2927
@tejindernarwal2927 Жыл бұрын
ਸਿਰੇ ਦਾ ਭੌਕਾ ਸਿੱਧੂ ਅਜੀਤ ਅਖਬਾਰ ਵੀ ਵਿਕਾਊ
@manjitsingh9991
@manjitsingh9991 Жыл бұрын
Very good this big dog
@NirmalSingh-iv8zk
@NirmalSingh-iv8zk Жыл бұрын
ਬਕਵਾਸ ਕਰੀ ਜਾਂਦਾ ਹੁਣ ਇਹ ਅਕਾਲੀ ਦਲ ਜੁਇਨ ਕਰੂ ਵੇਖ ਲਿਉ
@ramps801
@ramps801 Жыл бұрын
Gallan hi bohot mrda eh
@technologyghumansingh4291
@technologyghumansingh4291 Жыл бұрын
Right ji
@mtsgill65
@mtsgill65 Жыл бұрын
ਚੋਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮਾਨ ਸਰਕਾਰ ਜਿੰਦਾਬਾਦ।
@goldenfuture1883
@goldenfuture1883 Жыл бұрын
ਜੇ ਏਡਾ ਹੀ ਚੰਗਾ ਹੁੰਦਾ ਤਾਂ ਜਿੱਤ ਕੇ ਆਉਂਦਾ ਗੱਲਾਂ ਜੋਗਾ ਹੀ ਆਂ
@sarvangill8476
@sarvangill8476 Жыл бұрын
ਜੇ ਏਡਾ ਹੀ ਚੰਗਾ ਹੁੰਦਾ ਤਾਂ ਜਿੱਤ ਕੇ ਆਉਦਾ ਗੱਲਾ ਜੋਗਾ ਹੀ ਆਂ। ਬਕਵਾਸ ਨਾਂ ਕਰੀਆ ਕਰੋ।
@singh2251
@singh2251 Жыл бұрын
ਵੀਰ ਜੀ ਤੁਸੀ ਠੀਕ ਕਿਹਾ
@samardeepsingh5543
@samardeepsingh5543 Жыл бұрын
ਸਾਰੇ ਚੋਰ ਇਕੱਠੇ ਹੋ ਗਏ ਅੱਜ 😂😂
@manjitsingh9991
@manjitsingh9991 Жыл бұрын
I ❤you
@Mannsingh-mv3un
@Mannsingh-mv3un Жыл бұрын
ਕੈਪਟਨ ਨੇ ਸੈਕਟਰੀਏਟ ਵਿੱਚੋ ਘਪਲਿਆਂ ਦੀਆਂ 36 ਫਾਈਲਾਂ ਲਾਪਤਾ ਕੀਤੀਆਂ। ਦਸੇ ਸਿੱਧੂ ਕਿਵੇਂ ਚੋਰੀ ਹੋਈਆਂ??¿????
@bikkarsingh194
@bikkarsingh194 Жыл бұрын
ਹੁਣ ਥੋਨੂੰ ਪੰਜਾਬ ਦਾ ਵਿਰਸਾ ਯਾਦ ਆ ਗਿਆ ਚਮੜੀ ਬਚਾਉਣ ਦੇ ਮਾਰੇ ਇਕੱਠੇ ਹੋਏ ਨੇ ਮਗਰਮੱਛਾਂ ਨੂੰ ਹੁਣ ਪਤਾ ਲੱਗੂ ਕੀ ਭਾਅ ਵਿਕਦੀ ਹੈ
@gurpreetsingh-fb6cp
@gurpreetsingh-fb6cp Жыл бұрын
Bhagwant maan zindabad
@childmother119
@childmother119 Жыл бұрын
ਬਕਵਾਸ ਕੂ ਬਹੁਤ ਕਰਦਾ ਕੋਈ ਨਹੀਂ ਪੁਛਦਾ ਤੈਨੂੰ
@singh2251
@singh2251 Жыл бұрын
ਵੀਰ ਜੀ ਤੁਸੀ ਠੀਕ ਕਿਹਾ
@pamsinghpamsingh1002
@pamsinghpamsingh1002 Жыл бұрын
ਹੁਣ ਰੋਦੇ ਰਹੋ ਜਿਨੇ ਐਨੀਆ ਨੋਕਰੀਆ ਦਿਤੀਆ ਅਸੀਂ ਸਾਰੇ ਓਹਨੇ ਭੁਲ ਨਹੀਂ ਸਕਦੇ। ਮਾਨ ਜੀ ਲੱਗੇ ਰਵੋ
@singh2251
@singh2251 Жыл бұрын
ਵੀਰ ਜੀ ਤੁਸੀ ਠੀਕ ਕਿਹਾ ।
@Sardars001
@Sardars001 Жыл бұрын
ਸਹੀ ਗੱਲ ਐ ਵੀਰ ।
@SarwanSingh-ss1vz
@SarwanSingh-ss1vz Жыл бұрын
He is a confused person. He changes his stance every day. We should stand for the honesty and integrity of a politician and not make personal attack. Sometimes he is with Ashu (indirectly not giving evidence and telling about missing files) and other day cursing Captains, Randhawa, Bajwa , Raja Birring, Sukhbir Badal and Majithia. May God give him........
@Risingrace837
@Risingrace837 Жыл бұрын
Lunn 😂😂
@sonysingh291
@sonysingh291 Жыл бұрын
Bhagwant maan sab good cm love you ਮਾਨ sab ji 💕💞💕💞💕❤❤❤❤🩷❤💟❣️💝💝💝💝💝💓💓💓💓💞💞💞💖💖💖💕💕💕💕💕💕💕
@gbirsingh4345
@gbirsingh4345 Жыл бұрын
😂ਤੁਸੀ ਰਾਜ ਕਰਕੇ ਗਏ ਹੋ । ਬੜੇ ਚੰਨ ਚੜੇ,,,, ਆਪਣੇ ਜੋਂ ਲੁੱਟ ਕੇ ਲੇ ਗਏ ਪੰਜਾਬ ਨੂੰ , ਉਹਨੇ ਦੇ ਵਿ ਆਡਿਟ ਕਰੋ ,,, ਲੜਾਈ ਪੰਜਾਬ ਲਈ ਨਹੀਂ, ਆਪਣੀਆ ਕੁਰਸੀਆਂ ਲਈ ਲੜਣੀ ਆ ।
@hakamsingh6505
@hakamsingh6505 Жыл бұрын
ਨਵਜੋਤ ਸਿੰਘ,ਤੂੰ ਹੀਰਾ ਸੀ ਪਰ ਤੂੰ ਡਿੱਗਿਆ ਚਿੱਕੜ ਵਿੱਚ ਹੀ।ਸਿੰਘ
@ramkulbir186
@ramkulbir186 Жыл бұрын
ਸਾਰੇ ਚੋਰ ਰਲ ਗਏ
@deep_2113
@deep_2113 Жыл бұрын
Aaj Sidhu Dey asleyaht Patha chaley hai Loka nu 😂😂😂
@fhtmj9472
@fhtmj9472 Жыл бұрын
C m man jindabad
@JagjitSingh-fn9zn
@JagjitSingh-fn9zn Жыл бұрын
ਅਜੀਤ ਅਖਬਾਰ ਦੇ ਕੁਝ ਪੱਤਰਕਾਰ ਘੱਟ ਨਹੀਂ ਸਲਾਨਾ ਪੈਸੇ ਮੰਗਦੇ ਨੇ
@sukhdevsinghaulakh5346
@sukhdevsinghaulakh5346 Жыл бұрын
. ਤੇਰੀਆ ਗੱਲਾ ਵਿੱਚ ਨਹੀ ਆਉਣਾ ਹੁਣ
@harmandersinghmaan792
@harmandersinghmaan792 Жыл бұрын
Sher to drde giddad ikathe hogee
@JagmailSingh-fe9yr
@JagmailSingh-fe9yr Жыл бұрын
ਨਵਜੋਤ ਸਿੱਧੂ ਜੀ ਤੁਸੀ ਕੁਝ ਨੀ ਕੀਤਾ ਐਵੇ ਰੋਲਾ ਪਾਇਆ ਤੁਸੀ ਸਾਰਿਆਂ ਨੇ ਪੰਜਾਬ ਚੋ ਅਮਨ ਸਾਤ ਬਹੁਤ ਹੈ ਨਾ ਕੋਈ ਗੁੰਡਾਗਰਦੀ ਨਾ ਕੋਈ ਨਸਾ
@mantajpannu7071
@mantajpannu7071 Жыл бұрын
Maan jindabad 👍
@sahbikahlon5123
@sahbikahlon5123 Жыл бұрын
Maan Saab ❤
@kulwindersahota5630
@kulwindersahota5630 Жыл бұрын
ਸਾਰੇ ਗੱਪਾ ਸੁਣ ਕੇ ਥੱਕ ਗਏ 😂😂
@gurnamsingh5005
@gurnamsingh5005 Жыл бұрын
C m❤
@khushpalsingh123
@khushpalsingh123 Жыл бұрын
Aap Zindabaad
@pamsinghpamsingh1002
@pamsinghpamsingh1002 Жыл бұрын
ਅਸੀਂ ਤੁਹਾਡੇ ਤੇ ਜ਼ਕੀਨ ਨਹੀਂ ਕਰਾ ਗੇ ਭਾਵੇਂ ਉਹ ਰੇਤਾ ਵੇਚੇ ਭਾਵੇਂ ਉਹ ਭਾਵੇਂ ਕੁਝ ਮਰਜ਼ੀ ਵੇਚ ਦੇਵੇ ਠੋਕੋ ਤਾੜੀ ਤੁਸੀਂ ਕੱਠੇ ਹੋ ਜਾਦੇ ਜੇ ਮਿਟ ਵਿਚ ਅਸੀਂ ਕਿਵੇਂ ਕਰੀਏ ਜਕੀਨ ਨਾਂ ਭਰਾਵਾਂ ਹੁਣ ਨਹੀਂ ਅਸੀਂ ਬੋਧੋ ਬਣਦੇ ਅਸੀਂ
@AnanatSingh-mk4uv
@AnanatSingh-mk4uv Жыл бұрын
Sidhu pehlan tu hero c hun ziro ho gia nshe de vpari nal mil ke
@ManrajSingh-j7n
@ManrajSingh-j7n Жыл бұрын
ਬਕਵਾਸ ਕਰ ਦਾ
@ashokkumar9008
@ashokkumar9008 Жыл бұрын
Your political future has finished
@KirpalSingh-ts5or
@KirpalSingh-ts5or Жыл бұрын
ਹੁਣ ਸਭ ਕੁਝ ਭੁੱਲ ਗਿਆ ਹੁਣ ਸਭ ਅਕਾਲੀ ਦਲ ਦਾ ਸਭ ਕੁਝ ਚੰਗਾ ਲੱਗਣ ਲੱਗ ਪਿਆ।
@varindersingh-th6bv
@varindersingh-th6bv Жыл бұрын
B mann good cm g
@rachhpalmaan5224
@rachhpalmaan5224 Жыл бұрын
ਮੈਨੂੰ ਅੱਜ ਬਹੁਤ ਦੁਖ ਹੋਇਆ ਕੇ ਮੈਂ ਨਵਜੋਤ ਸਿੱਧੂ ਦਾ ਫੈਨ ਹੁੰਦਾ ਸੀ ਅੱਜ ਪਤਾ ਲੱਗਾ ਸਿੱਧੂ ਕਿੰਨਾ ਮਤਲਬੀ ਐ
@Uv_marahar
@Uv_marahar Жыл бұрын
Cm maan babber sher
@sukhdevsinghbhatti3235
@sukhdevsinghbhatti3235 Жыл бұрын
ਸਿੱਧੂ ਤੂੰ ਸਿਰਫ ਸੰਗ ਪਾੜ ਪਾੜ ਕੇ ਬੋਲ ਸਕਦਾ ਪਲੇ ਤੇਰੇ ਕੁਛ ਨਹੀਂ ਲੋਕ ਤੇਰੇ ਨਾਲੋ ਕੀਤੇ ਸਿਆਣੇ
@daulatram786
@daulatram786 Жыл бұрын
Na Tina chon na 13 chon
@JasbirSingh-sj9ft
@JasbirSingh-sj9ft Жыл бұрын
ਤੁਹਾਨੂੰ ਸਾਰਿਆ ਨੂੰ ਜਲਣ ਹੋ ਰਹੀ ਹੈ ਕੀ ਭਗਵੰਤਮਾਨ. ਮੁੱਖ ਮੰਤਰੀ ਦੀ ਕੁਰਸੀ ਤੇ ਕਿਉ ਬੈਠ ਗਿਆ
@tbayyoga8463
@tbayyoga8463 Жыл бұрын
Bhagwat is unstopable 😅
@gsinghgs1974
@gsinghgs1974 Жыл бұрын
AJIT NEWS God bless you
@ifootball365_
@ifootball365_ Жыл бұрын
Cm maan ni harna sidhu g
@Lv__sarpanch
@Lv__sarpanch Жыл бұрын
hun joker ne sare uttar te 😂😂😂😂
@toorsaab9714
@toorsaab9714 Жыл бұрын
ਸਾਰ ਸਿਧੂ ਥੋੜੀ ਬਹੁਤ ਛਰਮ ਹੈ
@dehatijadibuti1928
@dehatijadibuti1928 Жыл бұрын
ਗਿੱਦੜਾਂ ਦਾ ਲੰਬੜਦਾਰ ਬਣਨ ਲਈ ਸਿਆਣੇ ਗਿੱਦੜ ਦੀ ਲੋੜ ਹੁੰਦੀ ਹੈ
@GurpreetSingh-eb2kh
@GurpreetSingh-eb2kh Жыл бұрын
Sukhbir nu dady kehde sidhu
@sunnysharma6317
@sunnysharma6317 Жыл бұрын
Aam party nice 👍👍👍uuu
@SukhdevSingh-nr6jk
@SukhdevSingh-nr6jk Жыл бұрын
Sidhu tu aaj to baad khatam gye ho punjab di janta sun rahi a tenu
@msshergill1112
@msshergill1112 Жыл бұрын
ਸਾਰੇ ਕੰਜ਼ਰ ਚੋਰ ਇਕੋ ਥਾਂ ਇੱਕਠੇ ਹੋਏ ਨੇ
@JaspalSingh-fd2ph
@JaspalSingh-fd2ph Жыл бұрын
ਮਦਾਰੀ ਤਮਾਸ਼ੇ ਤੋ ਬਿਨਾ ਤੇਰੇ ਕੋਲ ਹੈ ਕੀ
@sukhimalhi5158
@sukhimalhi5158 Жыл бұрын
Aam Aadmi party jindabad jindabad rahegi
@gurbirsingh9016
@gurbirsingh9016 Жыл бұрын
ਤੇਰੇ ਨਾਲੋ ਚੰਗਾਂ CM ਮਾਨ
@maneskiyatsabeaekpahchan3647
@maneskiyatsabeaekpahchan3647 Жыл бұрын
50 years your party and 25 alkali Raj kita what you did for government school. Tusi 75 years you make money from Punjab don’t worry time coming we will ask you. Keep in mind
@JagdishSingh-wf4fb
@JagdishSingh-wf4fb Жыл бұрын
Bakvash thonu hun koi nhi pushda
@vaneetgoyal3841
@vaneetgoyal3841 Жыл бұрын
Sidhu mental ho gya bhai
@pankajjindal2953
@pankajjindal2953 Жыл бұрын
Pehla to hi mental si ehe gadar
@bsbindra7440
@bsbindra7440 Жыл бұрын
Mann Jindabad.....
@karandeepsaini6677
@karandeepsaini6677 Жыл бұрын
Bhagwant Mann ne sare ekathe karte…..Bhagwant Mann chahe changa kare yaa Maara Kare….Sade lai oh changa….Sanu bss eh purane Chor nhi chahide🙏
@WarisBhumbla
@WarisBhumbla Жыл бұрын
ਸਿੱਧੂ ਹਰ ਸਮੇਂ ਬਹੁਤ ਉਲਝਣ ਵਾਲਾ ਵਿਅਕਤੀ ਹੈ, ਵਿਸ਼ਵਾਸ ਨਾ ਕਰੋ
@47203752raju
@47203752raju Жыл бұрын
ਮੁੱਖ ਮੰਤਰੀ ਦੇਖਿਆਂ ਤਾਂ ਭਗਵੰਤ ਮਾਨ। ਇਨ੍ਹਾਂ ਸਾਰਿਆਂ ਨੂੰ ਅੰਦਰੋਂ ਅੰਦਰ ਟੱਟੀਆਂ ਲੱਗੀਆ ਪਈਆ ਨੇ
@starcollectionkhanna8449
@starcollectionkhanna8449 Жыл бұрын
Cm man jindavad
@ManinderSingh-kp7ct
@ManinderSingh-kp7ct Жыл бұрын
Sidhu is finished now. He will not win again.
@gsinghgs1974
@gsinghgs1974 Жыл бұрын
Punjabi voice Ajit News
@jaspalsinghlamba8578
@jaspalsinghlamba8578 Жыл бұрын
ਪੰਜਾਬ ਦੀ ਜਨਤਾ ਸੱਭ ਖੁਸ਼ੱ ਹੈ ਇਹਨਾਂ ਨੂਂ ਭੌਕੀ ਜਾਣੇ ਦੋ ਸੀ ਐਮ ਸਾਹਿਬ ਜਿੰਦਾਬਾਦ
@Bajwa39
@Bajwa39 Жыл бұрын
Fiteh muh sidhu tere,,pata ni ki ki boli janda
@jaspalsandhu2333
@jaspalsandhu2333 Жыл бұрын
Tenu bakwas to bger ki sonda dal badlu
@LakhwinderSingh-wv8zw
@LakhwinderSingh-wv8zw Жыл бұрын
ਤੇਰਾ ਤਾਂ ਖੋਤਿਆਂ ਮੈਂ ਫੈਨ ਸੀ ਪਰ ਮਾਨ ਸਾਬ ਤਾ ਮਾਨ ਹੈ 💪💪💪💪
@asifbhaivahora8102
@asifbhaivahora8102 Жыл бұрын
Congress and AAO should unite and focus on removing BJP first rather than dividing secular votes and indirectly helping BJP
@ifootball365_
@ifootball365_ Жыл бұрын
Tahg tola
@jagdeepsingh-bv1dz
@jagdeepsingh-bv1dz Жыл бұрын
Sidhu is Honest person.
@harsimranjitsingh4168
@harsimranjitsingh4168 Жыл бұрын
Hahahahah
@BhupinderSingh-tt9ox
@BhupinderSingh-tt9ox Жыл бұрын
🔔
@sahilverma4838
@sahilverma4838 Жыл бұрын
Ghanta honest....
@surjitsandhu5537
@surjitsandhu5537 Жыл бұрын
imandari de akal vee jaroori . jekar es noo akal hundi bolan di ajj punjab daa top leader hunda
@vickygill7781
@vickygill7781 Жыл бұрын
ਸਿੱਧੂ ਤੇਰੇ ਤੋਂ ਇਹ ਉਮੀਦ ਨੀ ਸੀ ਹੱਦ ਆ ਯਾਰ
@jaswinderjaswinderdeol2847
@jaswinderjaswinderdeol2847 Жыл бұрын
Congress akali bekar party
@sehiz1
@sehiz1 Жыл бұрын
Sala joker
@MSGaminG-cc4dz
@MSGaminG-cc4dz Жыл бұрын
Ouuuuuuuu
@harshdeepsingh7265
@harshdeepsingh7265 Жыл бұрын
maan saab zindabaad
@JaswinderGrewal-pn9vm
@JaswinderGrewal-pn9vm Жыл бұрын
Sidhu sahib tuhanu bolan da patah nahi ijjat karni sikhle jld vota vich loka ne akal de diti tuhanu
@schoolgam5106
@schoolgam5106 Жыл бұрын
ਸਿੱਧੂ ਸਾਹਬ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਅਸੀਂ ਵੀ ਆਪ ਦੇ ਅੰਧਭਗਤ ਸੀ ਪਰ ਹੁਣ ਬਹੁਤ ਪਛਤਾ ਰਹੇ ਹਾਂ।
@santnirmaldassg2471
@santnirmaldassg2471 Жыл бұрын
ਦਲ ਬਦਲੂ
@manojbansal5192
@manojbansal5192 Жыл бұрын
Jawak de cycle da stand faltu pya hai tenu gift bhej Dene.
@harmeetsingh5283
@harmeetsingh5283 Жыл бұрын
🤣🤣🤣🤣🤣🤣
@JaspalSingh-fd2ph
@JaspalSingh-fd2ph Жыл бұрын
ਸਿੱਧੂ ਇਕ ਦਗੜੂ ਇਨਸਾਨ ਹੈ ਇਸ ਤੋ ਬਚ ਕੇ ਰਹੋ
@JaswinderGrewal-pn9vm
@JaswinderGrewal-pn9vm Жыл бұрын
Tusi ekethe ho ke bi harna hai lok mann da sath de rahe ne
@bindiPandher-fc2tu
@bindiPandher-fc2tu Жыл бұрын
ਜਿਨ੍ਹਾਂ ਨੂੰ ਤੂੰ ਟੋਟਕੇ ਸੁਣਾ ਰਿਹਾ ਇਹ ਸਭ ਤੋਂ ਵੱਡੇ ਜੋਕਰ ਨੇ ਜਿੰਨਾਂ ਨੇ ਪੰਜਾਬ ਨੂੰ ਲੁੱਟਿਆ
@RChaudhary-x2z
@RChaudhary-x2z Жыл бұрын
Sara,chaur
@kulwant3434
@kulwant3434 Жыл бұрын
ਚੋਰ ਚੋਰ ਇਕੱਠੇ ਹੋਏ ਸਾਰੇ
@abhi786love
@abhi786love Жыл бұрын
ਹਾਹਾਹਾਹਾਹਾ ਚੜਦੇ ਤੋਂ ਚੜਦਾ ਚੋਰ ਜਦ ਇੱਕ ਈ ਜਗ੍ਹਾ ਤੇ ਇਕੱਠੇ ਹੋਏ ਸੀ ਤਾਂ ਰਬ ਕਰਦਾ ਛੱਤ ਡਿੱਗ ਜਾਂਦੀ ਜਾਂ ਅੱਗ ਲੱਗ ਜਾਂਦੀ ਤਾਂ ਤੁਸੀਂ ਨਾ ਬਚਦੇ ਹੋ ਸਕਦਾ ਪੰਜਾਬ ਦਾ ਭਲਾ ਹੋ ਜਾਂਦਾ ਪਰ ਅਫਸੋਸ ਰਬ ਵੀ ਨਹੀਂ ਕੁੱਝ ਕਰਦਾ 😅😅😅😅
@SatnamSingh-ke1ue
@SatnamSingh-ke1ue Жыл бұрын
JANGAL,DA,RAJA,,,1,,SIRF,,BHAGWANT,MAAN
@jkubali4131
@jkubali4131 Жыл бұрын
Bnn
@jaswant.toora.4892
@jaswant.toora.4892 Жыл бұрын
ਇਸ ਨੂੰ ਪੰਜਾਬ ਵਿੱਚੋਂ ਬੈਨ ਕਰੋ।
@sukhwindersingh997
@sukhwindersingh997 Жыл бұрын
ਭਗਵੰਤ ਮਾਨ ਸਾਹਿਬ ਨੂੰ ਹਰਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀ।
@davindersingh4489
@davindersingh4489 Жыл бұрын
ਸਿੱਧੂ ਹੁਣ ਤੁਵੀ chitte nal milke chitta ho Gaya AA bakaye loki sahi kahnde aa tare varga dharmebaj nahi dekhaya is duniya vich
@amritsidhu5019
@amritsidhu5019 Жыл бұрын
Barking dog shell never bite
@jagjeetsinghjagjeetsingh4314
@jagjeetsinghjagjeetsingh4314 Жыл бұрын
😂😂😂😂 ਡਰ ਗਏ ਡਰ ਗਏ ਡਰ ਗਏ
@patandar.
@patandar. Жыл бұрын
champions r looking each other face whole Punjab knows realty of this all party gang
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Navjot Singh Sidhu Speech at the Congress Plenary Session 2018
20:49
Indian National Congress
Рет қаралды 20 МЛН