ਗੁੱਸਾ ਖਤਮ ਕਰਨ ਲਈ ਪਹਿਲਾਂ ਆ ਕੰਮ ਕਰਨਾ ਪਉ | Dhadrianwale

  Рет қаралды 212,732

Emm Pee

Emm Pee

7 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#anger

Пікірлер: 231
@jaspreetbhullar8398
@jaspreetbhullar8398 7 ай бұрын
ਸਾਡੇ ਸੜੇ ਹੋਏ ਬੀਜਾਂ (ਮਨ) ਨੂੰ ਭਾਈ ਸਾਹਿਬ ਜੀ ਨੇ ਗੁਰਬਾਣੀਂ ਦੀਆਂ ਵਿਚਾਰਾਂ ਨਾਲ਼ ਸ਼ੁੱਧ ਕਰ ਦਿੱਤਾ ਹੈ 🙏 ਦਿਲੋਂ ਸ਼ੁਕਰਾਨਾ ਸਾਡੇ ਭਾਈ ਸਾਹਿਬ ਜੀ 🙏🙏
@HarpreetKaur-pk5go
@HarpreetKaur-pk5go 7 ай бұрын
ਬਿਲਕੁਲ ਸਹੀ ਕਿਹਾ ਜੀ 👌👌
@rajinderkaur2151
@rajinderkaur2151 7 ай бұрын
@SatnamSingh-xi8wb
@SatnamSingh-xi8wb 7 ай бұрын
Pp
@gurjindersingh625
@gurjindersingh625 7 ай бұрын
Sahi gal ji
@sidhu9472
@sidhu9472 7 ай бұрын
ਕੱਲ੍ਹ ਦਾ ਸਿੱਧੁ ਬਾਈ ਦੇ ਗੀਤ ਨੇ ਮਨ ਗਦਗਦ ਕਰਿਆ ਪਿਆ ❤ਜਿੰਦਾ ਐ ਬਾਈ ਅੱਜ ਵੀ 👍ਥੌਡਾ ਧੰਨਵਾਦ ਤੁਸੀਂ ਔਖੇ ਟੈਮ ਬਾਈ ਨਾਲ ਸੀ ਹਮੇਸ਼ਾਂ 🙏🏻
@ShivKumar-rc8lr
@ShivKumar-rc8lr 7 ай бұрын
22 g fukra c so Marya gya
@KamaljitKaur-fy3uu
@KamaljitKaur-fy3uu 7 ай бұрын
ਅੰਦਰਲੀ ਕਾਂ ਕਾਂ ਸਾਂਤ ਹੋਵੇ ਤਾਂ ਹੀ ਬਾਹਰਲਾ ਸੰਸਾਰ ਸ਼ਾਂਤ ਲੱਗੇਗਾ 🙏🏻ਵਾਹ ਜੀ ਵਾਹ 🙏🏻 ਰੱਬ ਵਰਗੇ ਲਗਦੇ ਨੇ ਰੱਬ ਦੇ ਪਿਆਰੇ ਜਿਹੜੇ 🙏🏻ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ 🙏🏻
@HarpreetKaur-pk5go
@HarpreetKaur-pk5go 7 ай бұрын
ਬਿਲਕੁਲ ਸਹੀ ਕਿਹਾ ਜੀ 👌👌
@jaspreetbhullar8398
@jaspreetbhullar8398 7 ай бұрын
ਵਾਹ ਜੀ ਵਾਹ ਬਹੁਤ ਸੋਹਣਾ ਲਿਖਿਆ ਹੈ ਕਮਲਜੀਤ ਭੈਣ ਜੀ ☺️✍️🙏
@KamaljitKaur-fy3uu
@KamaljitKaur-fy3uu 7 ай бұрын
ਸ਼ੁਕਰੀਆ ਜਸਪ੍ਰੀਤ ਜੀ 😊 ਤੁਸੀਂ ਵੀ ਬਹੁਤ ਸੋਹਣਾ ਲਿਖਦੇ ਓ
@MohiniBagga
@MohiniBagga 7 ай бұрын
​@@HarpreetKaur-pk5go5l 7
@AjSingh.offical
@AjSingh.offical 7 ай бұрын
20:37
@gurjeetkaur9238
@gurjeetkaur9238 7 ай бұрын
ਸਤਿਕਾਰਯੋਗ ਭਾਈ ਸਾਹਿਬ ਜੀ ਤੇ ਰੱਬੀ ਰੂਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਤੰਦਰੁਸਤ ਰਹੋ ਜੀ ਸਾਰੇ
@gurjeetsingh9370
@gurjeetsingh9370 7 ай бұрын
❤❤🎉🎉
@HarpreetKaur-pk5go
@HarpreetKaur-pk5go 7 ай бұрын
ਹਰ ਸ਼ਬਦ ਵਿੱਚ ਸੱਚਾਈ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏❤❤❤❤
@KaviSuman-dh5ke
@KaviSuman-dh5ke 7 ай бұрын
ਬਹੁਤ ਵਧੀਆ ਪ੍ਰੋਗਰਾਮ ਜੀ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ।।
@BalwinderSingh-wo6wh
@BalwinderSingh-wo6wh 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurjeetkaur9238
@gurjeetkaur9238 7 ай бұрын
ਸੱਚਮੁਚ ਗੁਰਬਾਣੀ ਨੂੰ ਪੜਨ ਸਮਝਣ ਦੇ ਨਾਲ ਨਾਲ ਤੁਹਾਡੀਆਂ ਗੱਲਾਂ ਸੁਣਕੇ ਅਲੱਗ ਹੀ ਆਨੰਦ ਆ ਰਿਹਾ ਸੰਗਤ ਦਾ ਅਸਰ ਹੁੰਦਾ ਹੈ ਇਹ ਗੱਲ ਬਿਲਕੁਲ ਸੱਚ ਹੈ ਮਨ ਵਿੱਚੋ ਵੱਧੂ ਵਿਕਾਰ ਖਤਮ ਹੋ ਰਹੇ ਨੇ ਜੀ ਚੜਦੀ ਕਲਾ ਚ, ਰਹੋ ਜੀ ਜੀਓ ❤❤🙏🙏❤❤
@jaspreetbhullar8398
@jaspreetbhullar8398 7 ай бұрын
ਇਕ ਇਕ ਸ਼ਬਦ ਸੱਚ ਕਿਹਾ ਭੈਣ ਜੀ 😊🙏
@HarpreetKaur-pk5go
@HarpreetKaur-pk5go 7 ай бұрын
ਬਿਲਕੁਲ ਸਹੀ ਕਿਹਾ ਜੀ 👌👌👌
@amitsandhu_
@amitsandhu_ 7 ай бұрын
ਬਿਲਕੁਲ ਸਹੀ ਕਿਹਾ ਭੈਣ ਜੀ 🙏
@amritpalsinghwander
@amritpalsinghwander 7 ай бұрын
Bilkul right o bhai saab waheguru ji❤❤❤❤
@user-lm3gi6et6e
@user-lm3gi6et6e 6 ай бұрын
Waheguru ji
@Paramjitsingh-on5eo
@Paramjitsingh-on5eo 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤🎉
@HarvinderSingh-or1kf
@HarvinderSingh-or1kf 7 ай бұрын
भाई साहब जी आप ने तो हमें जीना सिखा दिया बहुत बहुत धन्यवाद जी चडदीकला रहो जी ❤❤❤❤❤❤❤❤
@SaroyaSaroya-dq1lu
@SaroyaSaroya-dq1lu 7 ай бұрын
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ❤️🙏🌹🌹
@m.r.arminder7715
@m.r.arminder7715 7 ай бұрын
Waheguru jii
@sidhu9472
@sidhu9472 7 ай бұрын
ਕਮਾਲ ਸੁਨੇਹਾ 👍ਲਵ ਯੂ ਬਾਈ ਜੀ ❤️❤️
@jagirsingh7381
@jagirsingh7381 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏 ਬਹੁਤ ਵਧੀਆ ਵੀਚਾਰ ਸਾਂਝੇ ਕੀਤੇ💯🙏🙏🙏
@homegardening9579
@homegardening9579 7 ай бұрын
ਭਾਈ ਸਾਹਿਬ ਜੀ ਗੁਰੂ ਫਤਿਹ ਜੀ ਬਿਲਕੁਲ ਠੀਕ ਕਿਹਾ ਭਾਈ ਸਾਹਿਬ ਜੀ ਬਹੁਤ ਧੰਨਵਾਦ ਤੁਹਾਡਾ ਜੀ ਸਾਨੂੰ ਸਿਖਿਆ ਦੇ ਕੇ ਵਧੀਆ ਕਰ ਦਿੱਤਾ
@simranpreetkaur5913
@simranpreetkaur5913 7 ай бұрын
ਧੰਨ ਹੋ ਭਾਈ ਸਾਹਿਬ ਜੀ ਸਾਨੂੰ ਐਨੇ ਸੋਹਣੇ ਤਰੀਕੇ ਨਾਲ ਸਮਾਝਾੳਣ ਲਈ 🙏🙏🙏🙏 ਸਾਡੀ ਜਿੰਦਗੀ ਸੋਹਣੀ ਬਣਾਉਣ ਲਈ 🙏🙏
@kamaldeepkaur1007
@kamaldeepkaur1007 7 ай бұрын
wah ji wah ❤pura diwan sunyeo sagat ji 🙏best motivations 🙏💫
@HarjinderSingh-tz1vj
@HarjinderSingh-tz1vj 7 ай бұрын
ਸਤਿਨਾਮ ਵਾਹਿਗੁਰੂ ਸਹਿਬ ਜੀ
@Gurmit.dhaliwal007
@Gurmit.dhaliwal007 7 ай бұрын
Respected bhai sahib ji
@jasvirkaur3798
@jasvirkaur3798 7 ай бұрын
ਜਿਸ ਨੇ ਮੰਨ ਨੂੰ ਕਾਬੂ ਕਰ ਲਿਆ ਸਮਝੋ ਪਰਮਾਤਮਾ ਨੂੰ ਪਾ ਲਿਆ, ਪਰ ਇਹ ਬਹੁਤ ਮੁਸ਼ਕਿਲ ਹੈ
@DeepGill-no5ju
@DeepGill-no5ju 2 ай бұрын
Schu
@AngrejSingh-SGNR
@AngrejSingh-SGNR 7 ай бұрын
वाह भाई साहब जी तुसी किन्ना वादियां सरल तरीके नाल सवर्ग नरक नू प्रभाषित करके समझाया है जी। आप जी दा बहुत बहुत धन्यवाद जी 🙏🙏
@preetikaur-zw5wm
@preetikaur-zw5wm 7 ай бұрын
💯 correct waheguru ji 🙏 stay blessed always bhai sahib ji
@JaswantKaur-wf3lu
@JaswantKaur-wf3lu 7 ай бұрын
@JaswantKaur-wf3lu
@JaswantKaur-wf3lu 7 ай бұрын
@GurpreetSingh-zi1hx
@GurpreetSingh-zi1hx 7 ай бұрын
ਬਿਲਕੁਲ ਸਹੀ ਭਾਈ ਸਾਹਿਬ ਜੀ 🙏🌹🙏
@amitsandhu_
@amitsandhu_ 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍 ਬਹੁਤ ਬਹੁਤ ਧੰਨਵਾਦ ਜੀ 🙏👍
@amarjeetkaur5199
@amarjeetkaur5199 7 ай бұрын
Waheguru ji
@karamsingh1479
@karamsingh1479 7 ай бұрын
Wah.ji.wah..bhai..sahibji
@NarinderKaur-lo5vv
@NarinderKaur-lo5vv 7 ай бұрын
Bhut khoob..... Asi apne dushman aap hi aa koi hor nhi.... 🙏🙏
@sajansingh1774
@sajansingh1774 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@SurjeetSingh-uk2gx
@SurjeetSingh-uk2gx 7 ай бұрын
Waheguru ji ka khalsa waheguru ji ki fathe🙏🙏🙏🙏 you want
@phootphath4851
@phootphath4851 7 ай бұрын
ਭਾਈ ਸਾਬ੍ਹ, ਤੁਹਾਡੇ ਵਿਚਾਰਾਂ ਨੇਂ ਜਿੰਦਗੀ ਬਦਲਤੀ, ਹੋਰ ਸ਼ਬਦ ਨਹੀਂ ਹਨ ਤੁਹਾਡੀ ਤਾਰੀਫ਼ ਲਈ 🌹🌹🙏🙏
@kmehta5119
@kmehta5119 7 ай бұрын
Best ever message bhai sahib ji 🙏🏻👌❤
@curiousstudent5961
@curiousstudent5961 7 ай бұрын
ਮਾਨਸਿਕ ਸਿਹਤ ਤੇ ਵਧੀਆ ਕੰਮ ਕਰ ਰਹੇ ਹੋ ਬਾਈ ਜੀ।
@electricexperiment9072
@electricexperiment9072 7 ай бұрын
Thanks you Bhai sahab ji 🌹 🙏🙏
@mandeep19897
@mandeep19897 7 ай бұрын
Waheguru ji🙏🙏🙏🙏🙏
@gureksinghgill8279
@gureksinghgill8279 7 ай бұрын
ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਭਾਈ sahibjio🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏Amarjit k moga
@bittubansa3810
@bittubansa3810 7 ай бұрын
🙏❤️🌹 Waheguru ji ka khalsa waheguru ji ki Fateh ji 🙏❤️🌹
@sarbjeetkaur4574
@sarbjeetkaur4574 7 ай бұрын
Satnam Shri waheguru ji 🙏🙏🌹🌹 thank you thank you thank you mere baba ji ♥️♥️
@drsaini2865
@drsaini2865 7 ай бұрын
ਧੰਨਵਾਦ ਭਾਈ ਸਾਹਿਬ ਜੀ
@vpvp4130
@vpvp4130 7 ай бұрын
वाहेगुरु जी
@orthokhan8508
@orthokhan8508 4 ай бұрын
ਸਹੀ ਸਿਖਾਂ ਰਹੇ ਹੋ ਜੀ ਧੰਨਵਾਦ ਜੀ ਤੁਹਾਡਾ
@SatwantSingh-in5fr
@SatwantSingh-in5fr 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🌹🏵️
@Narindersinghkhalsa8363
@Narindersinghkhalsa8363 7 ай бұрын
Waheguru ji ka khalsa waheguru ji ki fathe
@user-or4sw9ow1p
@user-or4sw9ow1p Ай бұрын
ਵਾਹਿਗੁਰੂ ਜੀ ਵਹਿਗੁਰੂ ਜੀ
@deepkaurdhanoa6482
@deepkaurdhanoa6482 7 ай бұрын
Waheguru ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@manreetsinghpopli2587
@manreetsinghpopli2587 7 ай бұрын
🙏🙏🙏🙏🙏
@user-tb6te6dt3t
@user-tb6te6dt3t 4 ай бұрын
Waheguru Ji❤❤❤🙏🙏🙏🙏
@SurinderKumar-wd2vt
@SurinderKumar-wd2vt 6 ай бұрын
Very nice presentation
@knock1vs4gaming31
@knock1vs4gaming31 7 ай бұрын
Waheguru ji waheguru ji
@jagtarsohi9001
@jagtarsohi9001 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@SonySingh-bz7cc
@SonySingh-bz7cc 7 ай бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ
@dassannu8897
@dassannu8897 7 ай бұрын
भाई साहब जी राम राम जी धन है आप जी और धन है गुरु ग्रंथ साहिब जी
@user-bb8dl8su9i
@user-bb8dl8su9i 5 ай бұрын
ਹਾ ਜੀ ਸਹੀ ਗੱਲ ਆ ਜੀ ਬਾਣੀ ਮਨ ਦੀ ਗੱਲ ਕਰਦੀ ਆ, ਜਿਨ੍ਹਾਂ ਇਸ ਨੂੰ ਪੜੋ ਉਨ੍ਹਾਂ ਮਨ ਸਾਂਤ ਹੁੰਦਾ ਹੈ, ਵਾਹਿਗੁਰੂ ਮੇਹਰ ਕਰੇ ਜੀ
@avtarkaur7476
@avtarkaur7476 7 ай бұрын
Harman Kaur 🙏🏻🤚🙏🏻🙏🏻🙏🏻🙏🏻🙏🏻
@kiranjeet9659
@kiranjeet9659 Ай бұрын
Eh hai asli Satsang.... 😊🙏🙏🙏🙏
@charanjeetkaur7010
@charanjeetkaur7010 5 ай бұрын
ਵਾਹਿਗੁਰੂ ਜੀ
@avtarkaur7476
@avtarkaur7476 7 ай бұрын
Harman Kaur 🙏🏻🙏🏻🙏🙏🏻🙏🙏🏻🙏🏻🙏🏻
@lubanasingh8641
@lubanasingh8641 3 ай бұрын
Bilkul bhai sahib ji saada Mann he sanu sajja de denda, mere athro aa rahe 😢😢😢Mann saaf ho reha Dhan Ho bhai sahib ji 🙏🙏❤️
@sharanbenipal4876
@sharanbenipal4876 7 ай бұрын
Waheguru ji 🙏
@bhagwantkaur674
@bhagwantkaur674 7 ай бұрын
Waheguru JI KA KHALSA Waheguru JI KI FATEH JI 🙏🙏🙏🙏🙏🙏
@user-yz1sm1ze3h
@user-yz1sm1ze3h 7 күн бұрын
🎉🎉 waheguru ji
@balwinder3322
@balwinder3322 7 ай бұрын
❤ ਤਹਿ ਦਿਲੋਂ ਧੰਨਵਾਦ ਜੀ
@harjot4243
@harjot4243 7 ай бұрын
Waheguru ji waheguru ji waheguru ji waheguru ji❤❤🎉🎉❤❤🙏🙏❤❤
@phootphath4851
@phootphath4851 7 ай бұрын
ਰੱਬ ਨਾਂ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ ♥️🌹🙏🙏
@pritamsingh5053
@pritamsingh5053 7 ай бұрын
🙏🙏❣️🌹🌹🌹🌹🌹 Bhai Sahib ji bahut bahut dhanyawad ji waheguru ji ka khalsa waheguru ji ki Fateh 🙏🙏♥️🌹🌹🌹🌹🌹
@avtarkaur7476
@avtarkaur7476 7 ай бұрын
Harman Kaur 🙏🙏🌹🌹🌹🌹
@gurjeetsingh9370
@gurjeetsingh9370 7 ай бұрын
ਬਹੁਤ ਵਧੀਆ ਵਿਚਾਰਾਂ ਬਾਈ ਜੀ ❤❤🎉🎉
@GurjotSingh-zb9fb
@GurjotSingh-zb9fb 3 ай бұрын
Baba g very nice vichar bilkul right g
@sudeshrani8825
@sudeshrani8825 7 ай бұрын
Wahe guru ji 🙏🙏
@jassirai1571
@jassirai1571 7 ай бұрын
🙏🙏🙏🙏🙏🙏🙏🙏🙏🙏🙏
@lakhwindersingh-bb3ck
@lakhwindersingh-bb3ck 7 ай бұрын
ਵਾਹਿਗੁਰੂ ਜੀ ਮੇਹਰ ਕਰੀ
@vikaskumarkumar1237
@vikaskumarkumar1237 6 ай бұрын
Tuhadia gallan bilkul sahi hai bhai ji mai gussa kar kar ke apna sab kush khatam kar liya... Per tuhadi gallan Sun ke dubara apne mind te kam karuga... Waheguru ji 👏👏🙏🙏
@kaddon1485
@kaddon1485 7 ай бұрын
Waheguru Ji ❤
@jagdishkaur9755
@jagdishkaur9755 7 ай бұрын
ਜਦੋਂ ਮਨ ਵਿਚ ਬਣਦਾ ਤੇਜ਼ਾਬ ਖ਼ਤਮ ਹੋ ਜਾਵੇਗਾ ਉਦੋਂ ਦੂਜਾ ਤੇਜ਼ਾਬ ਆਪਣੇ ਆਪ ਖ਼ਤਮ ਹੋ ਜਾਵੇਗਾ ਪਰ ਅਸੀਂ ਮਨ ਦੇ ਤੇਜ਼ਾਬ ਨੂੰ ਖ਼ਤਮ ਕਰਨ ਦੇ ਮੂਡ ਵਿੱਚ ਹੀ ਨਹੀਂ। ਧੰਨਵਾਦ ਭਾਈ ਸਾਹਿਬ ਜੀ।
@user-gj9td9wr3o
@user-gj9td9wr3o 7 ай бұрын
ਬਾਬੇ ਨਜਾਰੇ ਬੰਨੇ ਪਏ ਆ ਜਿਂਦਗੀ ਦੇ
@jasdeepkaur6241
@jasdeepkaur6241 15 күн бұрын
satnaam Waheguru ji
@TARSEMSingh-no8zj
@TARSEMSingh-no8zj 7 ай бұрын
Waheguru ji 🙏🙏🙏❤️♥️
@jagdeepjassal9156
@jagdeepjassal9156 5 ай бұрын
Waheguru ji 🙏🏻🙏🏻🙏🏻ਸਚਮੁੱਚ ਹੋ ਰਹੀਆ ਨੇ ਗੱਲਾ
@parasdhillon1642
@parasdhillon1642 7 ай бұрын
ਤੁਹਾਡੇ ਧਨਵਾਦ ਜੀ ਭਾਈ ਸਹਿਬ ਭਾਈ ਰਣਜੀਤ ਸਿੰਘ ਜੀ
@RajwinderKaur-hy2og
@RajwinderKaur-hy2og 7 ай бұрын
Waheguru ji ka khalsa waheguru ji ki fateh bhai sahib ji🙏🙏
@RaviKumarKumarji-ut4ln
@RaviKumarKumarji-ut4ln 4 ай бұрын
Bohot kob baba ji
@volcanom1183
@volcanom1183 7 ай бұрын
Thank you Bhai Sahib
@hakamsingh8712
@hakamsingh8712 4 ай бұрын
Waheguru ji 🎉❤
@gurmukhsingh3032
@gurmukhsingh3032 7 ай бұрын
Waheguru ji ka khalsa waheguru ji ki Fateh ji
@KaramjitKaur-nc6vp
@KaramjitKaur-nc6vp 7 ай бұрын
ਭਾਈ ਸਾਹਿਬ ਜੀ ਸਾਡੀ ਜਿੰਦ ਜਾਨ ਨੇ
@manindersingh-cc4cs
@manindersingh-cc4cs 5 ай бұрын
Waheguru ji😊
@X__SIDHU__004
@X__SIDHU__004 7 ай бұрын
ਵਿਲਕੂਲ ਸੀ ਗੱਲ ਹੈ 🎉🎉🎉🎉🎉🎉🎉🎉🎉🎉🎉🎉❤❤
@seetalsingh8659
@seetalsingh8659 7 ай бұрын
Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤
@vickyvickt1477
@vickyvickt1477 4 ай бұрын
Waheguru ji 🙏🏻🙇‍♂❤😘
@KaramjitKaur-nc6vp
@KaramjitKaur-nc6vp 7 ай бұрын
ਭਾਈ ਸਾਹਿਬ ਜੀ ਸਾਡੀ ਜਿੰਦ ਜਾਨ ਨੇ ਮ
@kelliekaur5173
@kelliekaur5173 24 күн бұрын
Very well said 👍
@X__SIDHU__004
@X__SIDHU__004 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੁ ਜੀ ਕਾ ਖਾਲਸਾ 🎉🎊🎈🎈🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯
@nirbhaisingh2757
@nirbhaisingh2757 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਹਤ ਜੀ
@user-xj2rx2yu7y
@user-xj2rx2yu7y 7 ай бұрын
Waho waho gobind
@harbanskhattra584
@harbanskhattra584 7 ай бұрын
Waheguru ji mehar kre
@SimranjeetKaur-vi2uj
@SimranjeetKaur-vi2uj 7 ай бұрын
Waheguru g satnam g waheguru g satnam g🙏🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐🌷🌷🌷🌷🌷🌷🌷🌸🌸🌸🌸🌸🌸🌸🌸🌼🌼🌼🌼🌼🌼🌼🌼🌼🌼🌻🌻🌻🌻🌻🌻🌻🌻🌻🌻🌻🌻🌻🌻
@sarabjitkaur8997
@sarabjitkaur8997 7 ай бұрын
Sat Sri akaal veer ji 🙏
@salindersingh2476
@salindersingh2476 4 ай бұрын
thank you bhai sahib g..
@LaiLoPRNAWABGANJD
@LaiLoPRNAWABGANJD 7 ай бұрын
Waheguru Ji Ka Khalsa Waheguru Ji Ki Fateh
@arungautam1649
@arungautam1649 4 ай бұрын
Good ji
@gurjindersingh4666
@gurjindersingh4666 7 ай бұрын
Hundreds one.Right.ji
@user-ry2zw3xi2o
@user-ry2zw3xi2o 6 ай бұрын
wah ji wah Guru Roop Khalsa ji
@swarankaur7469
@swarankaur7469 7 ай бұрын
ਵਾਹਿਗੁਰੂ ਵਾਹਿਗੁਰੂ ਜੀ🙏🙏🙏🙏
@user-ds1dq3uh2p
@user-ds1dq3uh2p 7 ай бұрын
Waheguru ji aap kro kirpa
सतजुग सच त्रेता जगी
50:58
Rajeev Anju
Рет қаралды 7 М.
Just try to use a cool gadget 😍
00:33
123 GO! SHORTS
Рет қаралды 85 МЛН
Became invisible for one day!  #funny #wednesday #memes
00:25
Watch Me
Рет қаралды 9 МЛН
Tu Data Dataar (Jukebox) New Shabad Gurbani Kirtan 2023 - Nonstop Shabad Kirtan Nonstop Gurbani
1:40:14
Shabad Kirtan Gurbani - Guru Ki Bani
Рет қаралды 2,9 МЛН
ਨੱਚਣ ਗਾਉਣ ਵਾਲਿਆਂ ਦੇ ਫੈਨ ਪਛਤਾਉਣਗੇ!
17:04
Bhai Ranjit Singh dhadrian wale( ਭਾਈ ਰਣਜੀਤ ਸਿੰਘ ਜੀ ਢਡਰੀਆਂ ਵਾਲੇ)June 20, 2024
16:24
Gurbani Shabad kirtan ( ਗੁਰਬਾਣੀਂ ਸ਼ਬਦ ਕੀਰਤਨ)
Рет қаралды 6 М.
Akaali Phoola Singh Ji I Maharaja Ranjit Singh Ji I Baba Banta SIngh Ji
3:59:51
Did you believe it was real? #tiktok
0:25
Анастасия Тарасова
Рет қаралды 7 МЛН
Он сильно об этом пожалел...
0:25
По ту сторону Гугла
Рет қаралды 7 МЛН
ПРЕДСКАЗАТЕЛЬ БУДУЮЩЕГО
1:00
КиноХост
Рет қаралды 7 МЛН