ਹੋਗੀ ਨਵੀਂ ਸਫ਼ਬੰਦੀ ! ਦੇਤਾ ਜਵਾਬ ਮੁੱਖ ਮੰਤਰੀ ਨੇ ! ਤੈਅ ਹੋਈ ਸਰਦਾਰੀ ਪੰਜਾਬ ਕਾਂਗਰਸ 'ਚ ? Punjab Television

  Рет қаралды 35,146

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 133
@piarasingh7405
@piarasingh7405 2 ай бұрын
ਪੰਜਾਬ ਦੇ ਮੋਜੂਦਾ ਕਾਂਗਰਸੀ ਲੀਡਰਾਂ ਨਾਲੋਂ ਕਾਂਗਰਸ ਵਿੱਚ ਚੰਨੀ ਸਾਹਿਬ ਦਾ ਕੱਦ ਬਹੁਤ ਉਂਚਾ ਹੈ। ਤੇ ਪੰਜਾਬ ਦੇ ਲੋਕ ਚੰਨੀ ਸਾਹਿਬ ਨੂੰ ਦੁਬਾਰਾ ਮੁੱਖ ਮੰਤਰੀ ਵੇਖਣਾਂ ਚਾਹੁੰਦੇ ਨੇ ਪੰਜਾਬ ਕਾਂਗਰਸ ਵਿੱਚ ਦੋ ਲੀਡਰ ਲੋਕਾਂ ਦੇ ਦਿੱਲ ਦੇ ਨੇੜੇ ਨੇ ਇਕ ਸੁਖਪਾਲ ਸਿੰਘ ਖਹਿਰਾ ਸਾਹਿਬ ਤੇ ਦੂਜੇ ਚਰਨਜੀਤ ਸਿੰਘ ਚੰਨੀ ਸਾਹਿਬ ਜੀ।
@majersingh7059
@majersingh7059 2 ай бұрын
ਅੱਗਿਓ ਅਗਲੇ ਨੇ 2 ਗੱਲਾਂ ਕਹੀਆਂ ਕੋਈ ਜਵਾਬ ਨਹੀਂ ਆਇਆ। ਮੀ ਨੂੰ ਤੇ ਭ੍ਰਿਸ਼ਟਾਚਾਰੀ।
@BalwinderSingh-ug2mf
@BalwinderSingh-ug2mf 2 ай бұрын
ਸ ਚਰਨਜੀਤ ਸਿੰਘ ਚੰਨੀ ਨੇ ਬਿਲਕੁਲ ਸਪੱਸ਼ਟ ਸਟੈਂਡ ਲਿਆ ਹੈ ਬਹੁਤ ਵਧੀਆ ਕੀਤਾ ਹੈ
@SurindersinghSurindersin-qh3gc
@SurindersinghSurindersin-qh3gc 2 ай бұрын
ਸ੍ਰ ਚਰਨਜੀਤ ਸਿੰਘ ਚੰਨੀ ਜੀ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤
@satindersingh9369
@satindersingh9369 2 ай бұрын
ਸ ਹਮੀਰ ਸਿੰਘ ਜੀ ਪੰਜਾਬ ਦੀ ਸਾਰੀ ਲੀਡਰਸ਼ਿਪ ਆਰ ਐਸ ਐਸ ਦੇ ਏਜੰਡੇ ਤੇ ਕੰਮ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਇਨਸਾਫ ਕਦੀ ਵੀ ਨਹੀਂ ਮਿਲਣਾ
@IqbalSingh-jk1vd
@IqbalSingh-jk1vd 2 ай бұрын
Channi Sahib Zindabaad. .. Punjab da Zameer wala leader
@shallysingh829
@shallysingh829 2 ай бұрын
ਰੰਧਾਵਾ ਸਾਹਿਬ ਜੀ ਅਤੇ ਹਮੀਰ ਸਿੰਘ ਜੀ,,, ਤਹਾਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਅਲੱਗ ਅਲੱਗ ਹੋਏ ਕਿਸਾਨਾਂ ਦੇ ਧੜਿਆਂ ਨੂੰ ਕੰਨੋਂ ਫੜ ਕੇ ਸਮਝਾਉ ਕਿ ਜਿੰਨਾ ਟਾਇਮ ਤੁਸੀਂ ਇਕੱਠੇ ਨਹੀਂ ਹੁੰਦੇ ਤੁਹਾਡਾ ਕੁੱਝ ਵੀ ਨਹੀਂ ਵੱਟੀ ਦਾ,,, ਪੰਜਾਬ ਪਹਿਲਾਂ ਹੀ ਕੰਗਾਲੀ ਦੇ ਕੰਗਾਰ ਤੇ ਹੈ,ਲੋਕਾਂ ਦਾ ਪੈਸਾ ਨਾ ਖ਼ਰਾਬ ਕਰਵਾਉ, ਉਦਾਹਰਣ ਸਾਡੇ ਸਾਹਮਣੇ ਹੈ ਜਦੋਂ ਇਕੱਠੇ ਸੀ,56 ਇੰਚ ਸੀਨੇ ਵਾਲੇ ਮੋਦੀ ਸਾਹਿਬ ਦੇ ਵੀ ਧੋਣ ਚੋਂ ਕਿੱਲਾ ਕੱਢਿਆ ਸੀ, ਤੁਹਾਡੇ ਕੋਲ ਮੰਚ ਹੈ, ਬੇਨਤੀ ਪ੍ਰਵਾਨ ਕਰਨੀ ਜੀ,ਸਤਿ ਸ੍ਰੀ ਆਕਾਲ ਜੀ 🙏
@BalwinderSingh-md4is
@BalwinderSingh-md4is 2 ай бұрын
ਚੰਨੀ ਨੇ ਜੋ ਬੋਲਿਆ ਬਿਲਕੁੱਲ ਸਹੀ ਬੋਲਿਆ।ਫੁੱਲ ਸਪੋਟਰ ਹੈ ਚੰਨੀ ਨੂੰ।
@jathedarharnathsinghjalalp7604
@jathedarharnathsinghjalalp7604 2 ай бұрын
ਚਰਨਜੀਤ ਸਿੰਘ ਚੰਨੀ ਨੇ ਪਾਰਲੀਮੈਂਟ ਵਿੱਚ ਪੰਜਾਬ ਦੇ ਲੋਕਾਂ ਦੀ ਗੱਲ ਕਰਕੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ।
@Nanak-rc1go
@Nanak-rc1go 2 ай бұрын
ਰਿਆਲਿਟੀ ਤਾ ਵਿਜੇਕੁੰਵਰ ਪ੍ਰਤਾਪ ਹੀ ਸਾਹਮਣੇ ਲਿਆ ਸਕਦੇ ਸੀ।
@BaljitSingh-bj4vm
@BaljitSingh-bj4vm 2 ай бұрын
ਚੰਨੀ ਪੰਜਾਬ ਦਾ ਪੁੱਤਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@sahibsinghcheema4151
@sahibsinghcheema4151 2 ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@BalwinderSingh-md4is
@BalwinderSingh-md4is 2 ай бұрын
ਬਾਜਵਾ ਪਰਤਾਪ ਤਾਂ ਦੋਗਲਾ ਬੰਦਾ, ਚੰਨੀ ਦੇ ਸਾਹਮਣੇ ਬਾਜਵਾ ਜ਼ੀਰੋ ਹੈ,
@KarmjeetSingh-nb1tu
@KarmjeetSingh-nb1tu 2 ай бұрын
ਚੰਨੀ ਜ਼ਰੂਰ ਹੋਣਾ ਚਾਹੀਦਾ ਮੁੱਖ ਮੰਤਰੀ ਪੰਜਾਬ ਜਿੜਾ ਪੰਜਾਬ ਦੇ ਮੁੰਡਿਆਂ ਵਾਰੇ ਸੋਚਦਾ ਕਿ ਕਿਵੇਂ ਡਿਬਰੂ ਗੜ ਦੀ ਜੇਲ ਵਿੱਚੋਂ ਕੱਢਿਆ ਜਾਵੇ॥ ਤੇ ਭੰਤਾ ਬੁੱਚੜ ਸੋਚਦਾ ਕਿਵੇ ਪੰਜਾਬ ਦੇ ਮੁੰਡੇ ਜੇਲਾ ਵਿੱਚ ਡੱਕੇ ਜਾਣ
@balwindercheema5147
@balwindercheema5147 2 ай бұрын
ਚੰਨੀ ਸਾਹਿਬ ਨੇ ਠੀਕ ਕਿਹਾ ਹੈ
@baljitsingh6957
@baljitsingh6957 2 ай бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ
@rajinderkang4071
@rajinderkang4071 2 ай бұрын
ਸਾਹਿਬ ਜੀ । ਅੰਮ੍ਰਿਤਪਾਲ ਤੇ ਤਾਂ ਝੱਟ ਕੇਸ ਪਾ ਕੇ ਅੰਦਰ ਕਰ ਦਿੱਤਾ ਪਰ ਬਲਾਤਕਾਰੀ ਸਾਧ ਦੇ ਕੀਤੇ ਗਏ ਤਪਤੀਸੀ ਕੇਸਾਂ ਦੇ ਕਿਉਂ ਸਰਕਾਰਾਂ ਸਾਲਾਂ ਬੱਧੀ ਫੈਸਲਾ ਨਹੀਂ ਕਰਦੀਆਂ ? ਇਹ ਇਨਸਾਫ ਤੇ ਕਨੂੰਨ ਉਲੰਘਣਾ ਕਿਉਂ ਨਹੀਂ ਸਮਝੀ ਜਾਂਦੀ ? ਇਸ ਲਈ ਕੋਣ ਜਿੰਮੇਵਾਰ ਸਮਝਿਆ ਜਾਵੇ ।
@surindersingh22katoch99
@surindersingh22katoch99 2 ай бұрын
ਪੰਜਾਬ ਵਿਚ ਕਿਸੇ ਵੀ ਸਿਆਸੀ ਪਾਰਟੀ ਕੋਲ ਕੋਈ ਨੇਤਾ ਨਹੀਂ ਜੋ ਪੰਜਾਬ ਦੇ ਨਾਲ ਨਿੱਠ ਕੇ ਖੜਾ ਹੋਵੈ ਇਹ ਸੱਭ ਭ੍ਰਿਸ਼ਟ ਤੇ ਸਵਾਰਥੀ ਲੋਕ ਹਨ ਇਨ੍ਹਾਂ ਸੱਭ ਨੂੰ ਸੱਤਾ ਤੇ ਪੈਸਾ ਚਾਹੀਦਾ ਹੈ ਪੰਜਾਬ ਜਾਂ ਆਮ ਲੋਕਾਂ ਨਾਲ ਕੋਈ ਮਤਲਬ ਨਹੀਂ. ਰੰਧਾਵਾ ਸਾਹਿਬ ਜੇ ਤੁਹਾਡੀ ਨਜ਼ਰ ਵਿਚ ਕੋਈ ਪੰਜਾਬ ਪ੍ਰਤੀ ਗੰਭੀਰ ਨੇਤਾ ਹੋਵੇ ਤਾਂ ਜ਼ਰੂਰ ਦੱਸਣ ਦੀ ਕਿਰਪਾ ਕਰਿਓ.
@Nanak-rc1go
@Nanak-rc1go 2 ай бұрын
😊ਹਮੀਰ ਸਿੰਘ ਨੇ ਵੀ ਆਪੇ ਸੁਆਲ ਆਪੇ ਜੁਆਬ ਵਧੀਆ ਦਿਤੇ ਨੇ ਜੀ।.
@bakhshishsinghvirk1055
@bakhshishsinghvirk1055 2 ай бұрын
ਚਰਨਜੀਤ ਸਿੰਘ ਜੀ ਦੇ ਨਾਲ ਖੜੇ ਨੇ ਪੰਜਾਬ ਦੇ ਲੋਕ ਜੀ
@AmrikSingh-iv6ce
@AmrikSingh-iv6ce 2 ай бұрын
ਚੰਨੀ ਜੋ ਬੋਲਿਆ ਪੰਜਾਬ ਵਾਸਤੇ ਸਹੀ ਬੋਲਿਆ ਹੈ ਜੀ
@Komalsingh-xu8ir
@Komalsingh-xu8ir 2 ай бұрын
Nice discussion.Channi speaks the truth.
@KarmjeetSingh-nb1tu
@KarmjeetSingh-nb1tu 2 ай бұрын
ਸਿੱਖਾਂ ਨੂ ਯਾਦ ਰੱਖਣਾ ਚਾਹੀਦਾ ਇਹੋ ਜਿਹੇ ਇਨਸਾਨ ਨੂੰ ਵੋਟਾਂ ਵੇਲੇ ॥ ਸਿੱਖ ਰਖਦੇ ਵੀ ਨੇ ਜਿਵੇ ਸਰਬਜੀਤ ਸਿੰਘ ਖਾਲਸਾ ਜੀ ਨੂੰ ਰੱਖਿਆ ਭਾਵੇਂ ਕਾਂਗਰਸ ਸਿੱਖਾਂ ਦੁਸ਼ਮਣ ਜਮਾਤ ਹੈ ॥ ਪਰ ਚਨੀ 84 ਵੇਲੇਂਗਾ ਜੰਮਿਆ ਵੀ ਨਹੀ ਹੋਣਾ॥ਸੋ ਕਾਂਗਰਸ ਵਿੱਚ ਵੀ ਕਈ ਬੰਦੇ ਬਹੁਤ ਚੰਗੇ ਜਿਵੇ ਪਰਗਟ ਸਿਘ, ਬਰਾੜ ਸਾਬ ,ਗੁਬਾਇਆ ਸਾਬ ਚੰਨੀ ਸਾਬ ਇਹ ਬੰਦੇ ਸਿੱਖੀ ਲਈ ਪਿਆਰ ਰਖਦੇ ਹਨ॥ ਜਿੰਨੇ ਜੱਟ ਦੇਖਣ ਨੂਸਿਖ ਲੱਗਦੇ ਹਨ ॥ ਪਰ ਸਾਰੇ ਬਾਦਲੇ ਕੱੇਪਟਨ ਕੇ ਢੀਡਸੇ ਚੀਮੇਇਹ ਸਾਰੇ ਸਿੱਖੀ ਦੇ ਦੁਸ਼ਮਣ ਹਨ ॥ ਗੁਰੂ ਨੇ ਪਤਾ ਨਹੀਂ ਕਿਹੜੇ ਨਿਮਾਣੇ ਕੋਲੋਸੇਵਾ ਲੈ ਲੈਣੀ ਹੈ॥ ਜਿਵੇ ਬੇਅੰਤ ਸਤਵੰਤ ਕੋਲੋ ਲੈ ਲਈ ਸੀ॥ ਤੇ ਕਿੰਨੂ ਬੁੱਚੜ ਬਣਾ ਦੇਣਾ ਜਿਵੇ ਬੇਅਤਾ ਬੁੱਚੜ ਭਗਵੰਤ ਬੁੱਚੜ ਆਦਿ ॥ਸੋ ਚਨੀ ਦੀ ਸਾਰੇ ਸਿੱਖ ਜੱਟ ਦਲਿਤ ਮਦਦ ਕਰਨ ਤੇ ਨਾਲ ਖੜਨ॥
@jagtarsinghbassi395
@jagtarsinghbassi395 2 ай бұрын
Right brother
@virindersinghvirindersingh4655
@virindersinghvirindersingh4655 2 ай бұрын
ਰੰਧਾਵਾ ਸਾਹਿਬ ਜੀ ਪਾਣੀ ਤਾਂ ਪੰਜਾਬ ਕੋਲ ਵੀ ਇਹ ਵੀ ਖਣਿਜ ਹੈ ਧੰਨਵਾਦ
@jagjitsinghkubey145
@jagjitsinghkubey145 2 ай бұрын
Chani is a good man in pb Congress and feutre leader of honorable Congress, when I sometimes toor to lambi really with in personal toor,he is honestly honestly for Congress
@SurinderPauldhillon
@SurinderPauldhillon 2 ай бұрын
ਜੇ ਕਾਂਗਰਸ ਜਾਂ ਕੋਈ ਹੋਰ ਨੇਤਾ ਵੱਖਵਾਦੀਆਂ ਦੀ ਹਿਮਾਇਤ ਕਰਦੇ ਹਨ ਤਾਂ ਅਸੀਂ ਸਾਧਾਰਣ ਲੋਕ ਉਸ ਦੇ ਖਿਲਾਫ਼ ਹਾਂ| ਪੰਜਾਬ ਨੂੰ ਇੱਕ ਵੇਰ ਫਿਰ ਇੱਕ ਹੋਰ ਭਿੰਡਰਾਂਵਾਲਾ ਪੈਦਾ ਕਰਨਾ ਬੜਾ ਮਹਿੰਗਾ ਪੈ ਸਕਦਾ ਹੈ|
@Surjeetsingh-f3p
@Surjeetsingh-f3p 2 ай бұрын
Ji.bhindrwla.v.con.di.padaish.c.80.to.pehla.janmya.nu.sab.pata.channi.barhi.besharmi.na.mritpal.di.maddd.karda.chand.vota.di.khatir.hala.k.os.daur.ch.garida.te.madvargi.bhaicharey.nu.barhi.maar.pai.
@KulwantSingh-fu4bg
@KulwantSingh-fu4bg 2 ай бұрын
ਪਰਧਾਨਗੀ ਛੱਡ ਕੇ ਪੇਸ਼ ਹੋਣਾ ਚਾਹੀਦਾ ਸੀ ਅਕਾਲ ਤਖਤ ਸਾਹਿਬ ਤੇ ।
@BalramDhaliwal-rb7no
@BalramDhaliwal-rb7no 2 ай бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਪੰਜਾਬ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤
@kawaljitsinghmarwaha147
@kawaljitsinghmarwaha147 2 ай бұрын
ਚੰਨੀ ਨਿਡਰ ਅਤੇ ਪੰਜਾਬੀਆਂ ਦੀ ਨਬਜ ਪਛਾਨਣ ਵਾਲਾ ਪੰਜਾਬੀ ਲੀਡਰ ਉਭਰ ਕਿ ਸਾਹਮਣੇਂ ਆ ਰਿਹਾ ਰੈ
@jalourSingh-bz4dj
@jalourSingh-bz4dj 2 ай бұрын
ਰੰਧਾਵਾ ਸਾਹਿਬ ਇਨਾ ਗੌਰਮੈਂਟਾਂ ਤੋਂ ਸਿੱਖਾਂ ਨੂੰ ਇਨਸਾਫ ਦੀ ਪੂਰੀ ਉਮੀਦ ਨਹੀਂ ਹੈ ਕੈਪਟਨ ਵੀ ਉਹੋ ਜਿਹਾ ਬਾਦਲ ਕੇ ਭਗਵੰਤ ਮਾਨ ਉਦਮ ਵੀ ਟੱਪ ਗਿਆ ਸ਼ਰਮਾ ਨੂੰ ਚਾਹੀਦਾ ਪਹਿਲਾਂ ਰਿੰਕਾਰੀਆਂ ਦੇ ਕਿਸੇ ਬਕਰ ਨਾਲ ਵਾਗਿਆ ਹੁਣ ਇਹ ਉੱਥੇ ਲੈ ਗਏ ਕਿ ਜਿਨਾਂ ਨੇ ਮਾਰਿਆ ਉਹਨਾਂ ਸਹੂਲਤਾਂ ਦੇ ਜਿਹੜੇ ਨੇ ਗਵਾਹ ਉਹਨਾਂ ਨੂੰ ਦੁੱਖ ਪਹੁੰਚਾਉ ਤੂੰ ਚੰਡੀਗੜ੍ਹ ਜਾ ਕੇ ਕਰੋ ਇਥੋਂ ਜਾ ਕੇ ਇਹ ਕਰਦੇ ਨੀ ਕੁਛ ਵੀ ਜਾਣ ਕੇ ਉਹਨਾਂ ਨਾਲ ਰਲੇ ਹੋਏ ਨ ਵੋਟਾਂ ਲੈਣੀਆਂ ਹੋ ਸਕਦਾ ਭਗਵੰਤ ਮਾਨ ਦਾ ਏਰੀਆ ਵੀ ਬਹੁਤ ਜਿਆਦੇ ਸੱਚੇ ਸੌਦੇ ਵਾਲੇ ਉਥੇ ਇਹਨਾਂ ਪੂਰਾ ਪ੍ਰਭਾਵ ਹ ਤੇ ਇਹ ਕੁਝ ਨਹੀਂ ਕਰਦੇ ਹਨ ਕੋਈ ਕੋਈ ਕੋਈ ਕਰਦਾ ਤੁਹਾਡੀ ਜਿਹੜੀ ਰੋਜ਼ ਡੇਵੇਟ ਹੁੰਦੀ ਹ ਬਹੁਤ ਵਧੀਆ ਹੁੰਦੀ ਆ ਪਰ ਆਪਾਂ ਕੀ ਕਰ ਸਕਦੇ ਆਂ ਇਹ ਇਹਨਾਂ ਨੇ ਕਰਨੀ ਮਨ ਮਰਜ਼ੀ ਹ ਇਹ ਨਾ ਅੱਜ ਕਰਨ ਨਾ ਕੱਲ ਕਰਨ
@ajaibsinghpanesarCanada
@ajaibsinghpanesarCanada 2 ай бұрын
S S A 🙏🙏 Randhawa Sahib ji S.Hamir Singh ji
@shinderpalsingh3238
@shinderpalsingh3238 2 ай бұрын
ਚੰਨੀ ਜ਼ਿੰਦਾਬਾਦ
@SurinderSingh-mx1yi
@SurinderSingh-mx1yi 2 ай бұрын
ਬਹੁਤ ਹੀ ਵਧੀਆ
@ramanrana83
@ramanrana83 2 ай бұрын
ਮੀਟਿੰਗ ਵਿੱਚ ਜਾਣਾ ਨਹੀ ਵੇਟ ਪਾਉਣੀ ਨਹੀਂ ਫਿਰ ਰੋਸ ਕਿਸ ਗੱਲ ਦਾ
@Nanak-rc1go
@Nanak-rc1go 2 ай бұрын
ਰੰਧਾਵਾ ਸਾਹਿਬ ਦੀ ਸੋਚ ਬਿਲਕੁਲ ਸਹੀ ਹੈ।, ਚੰਨੀ ਦੇ ਡਰਾਮੇ ਨੇ।
@harmelsroa5102
@harmelsroa5102 2 ай бұрын
Channi is leader no.1.he will be cm again.no one can stop.
@jagseerdeol1298
@jagseerdeol1298 2 ай бұрын
ਕਾਂਗਰਸ ਦਾ ਹਾਲ ਵੀ ਆਕਾਲੀ ਸਰਕਾਰ ਵਾਲਾ ਹੋਣ ਵਾਲਾ
@Gurbindersinghdeol-m9j
@Gurbindersinghdeol-m9j 2 ай бұрын
ਕਾਂਗਰਸ ਨੇਂ ਕੀ ਮਾੜਾ ਕਰਤਾ
@jassinghpunjabi65
@jassinghpunjabi65 2 ай бұрын
ਵੀਰ ਜੀ ਪਿੱਛਲੇ ਕਈ ਦਿਨਾਂ ਤੋਂ ਸ. ਹਮੀਰ ਸਿੰਘ ਜੀ ਦੀ ਅਵਾਜ ਘੱਟ ਆ ਰਹੀ ਹੈ, ਇਹਨੂੰ ਠੀਕ ਕਰੋ ਜੀ🙏
@BhupinderSingh-me2mg
@BhupinderSingh-me2mg 2 ай бұрын
ਕਈ ਮੁਦਿਆਂ ਨੂੰ ਸਿਰਫ ਰਾਜਨੀਤਕ ਲਾਹਾ ਲੈਣ ਲਈ ਉਭਾਰਿਆ ਜਾਂਦਾ, ਜਦ ਕਿ ਉਹ ਮੁੱਦਾ ਹੁੰਦਾ ਈ ਨਹੀਂ ਤੇ ਉਸਦਾ ਹੱਲ ਕਿਵੇਂ ਨਿਕਲੇ
@AjminderSingh-r5l
@AjminderSingh-r5l 2 ай бұрын
ਮੈਨੂੰ ਇਹ ਨਹੀ ਪਤਾ ਕਿ ਬੇਅਦਬੀ ਕਿਸ ਨੇ ਕਰਵਾਈ ਕਿਸ ਨੇ ਦੋਸ਼ੀ ਬਚਾਏ ਪਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਜਾਣਦੇ ਹਨ ਕਿ ਕਿਹੜਾ ਦੋਸੀ ਹੈ ਉਹ ਕੱਖਾ ਵਾਗੂ ਰੁਲ ਜਾਣਦੇ ਕੰਧਾ ਨਾਲ ਟੱਕਰਾ ਮਾਰਨਗੇ ਸੱਚੇ ਪਾਤਸ਼ਾਹ ਦੇ ਘਰ ਦੇਰ ਹੈ ਅੰਧੇਰ ਨਹੀ ਸੋਦਾ ਸਾਧ ਨੂੰ ਬਚਾਉਣ ਵਾਲੇ ਕੰਧ ਤੇ ਲਿਖਿਆ ਪ੍ਰੜ ਲੈਣ
@balwindercheema5147
@balwindercheema5147 2 ай бұрын
Sr ਜੀ ਪੰਜਾਬ ਪਾਣੀ ਜੋਂ ਬਾਹਰ ਜਾ ਰਿਹਾ ਇਸ ਤੇ ਟੈਕਸ ਲਾਇਆ ਜਾਵੇ ਸਾਡਾ ਇਹ ਖਣਿਜ ਹੈ
@narindersinghbathlana2811
@narindersinghbathlana2811 2 ай бұрын
Channi nd Khaira Congress vich 2 hi bande Stand wale
@balwantsinghdhadda2644
@balwantsinghdhadda2644 2 ай бұрын
Very nice information Randhawa Ji
@surjeetsingh8809
@surjeetsingh8809 2 ай бұрын
👍👍👌👌
@baljitsingh6957
@baljitsingh6957 2 ай бұрын
ਚੰਨੀ ਤੇ ਬੇਸ਼ੱਕ ਭਿਰਸ਼ਟਾਚਾਰ ਦੇ ਜਿੰਨੇ ਮਰਜ਼ੀ ਦੋਸ਼ ਲੱਗੇ ਹੋਣ ਪਰ ਉਨ੍ਹਾਂ ਦੇ ਮੁੱਖ ਮੰਤਰੀ ਦੇ ਤੁੱਛ ਸਮੇਂ ਨੂੰ ਪੰਜਾਬ ਦੇ ਲੋਕ ਹੁਣ ਯਾਦ ਕਰ ਰਹੇ ਹਨ। ਬਿਜਲੀ ਸਸਤੀ, ਤੇ ਮੁਲਾਜ਼ਮਾਂ ਦਾ ਤਨਖ਼ਾਹ ਕਮਿਸ਼ਨ ਲਾਗੂ ਕਰਨਾ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਣੀਆਂ, ਬੁਢਾਪਾ ਪੈਨਸ਼ਨਾਂ ਵਿੱਚ ਵਾਧਾ ਕਰਨਾ ਬਹੁਤ ਵਧੀਆ ਫ਼ੈਸਲੇ ਕਰਕੇ ਪੰਜਾਬ ਦੇ ਲੋਕਾਂ ਦੀ ਵਾਹ ਵਾਹ ਖੱਟੀ ਸੀ
@mangalsinghkhosa4503
@mangalsinghkhosa4503 2 ай бұрын
Absolutely right
@sandhu3507
@sandhu3507 2 ай бұрын
ਮੈਂ ਕਾਂਗਰਸ ਨੂੰ ਬਿਲਕੁਲ ਪਸੰਦ ਨਹੀ ਕਰਦਾ “ ਪਰ ਕੱਲ ਚਰਨਜੀਤ ਚੰਨੀ ਨੇ ਸੱਚ ਬੋਲ ਕੇ ਪੰਜਾਬ ਵਿੱਚ ਆਪਣਾ ਸਿਆਸੀ ਕੱਦ ਵੱਡਾ ਕਰ ਲਿਆ,
@jagtarsinghbassi395
@jagtarsinghbassi395 2 ай бұрын
Right
@sakattarsingh7114
@sakattarsingh7114 2 ай бұрын
Very good information 👌
@parvinderkumar9981
@parvinderkumar9981 2 ай бұрын
ਆ ਗਿਆ ਚੱਨੀ ਸ਼ਾ ਗਿਆ ਚੱਨੀ 😂😂😂
@HarbansSingh-zs7vz
@HarbansSingh-zs7vz 2 ай бұрын
Good hu
@Nanak-rc1go
@Nanak-rc1go 2 ай бұрын
ਅਫਸਰ ਤਾਂ ਸਭ ਕੁਝ ਦੰਬੀ ਬੈਠੇ ਨੇ। ਸਰਕਾਰ ਨੂੰ ਅੱਧੀਆਂ ਗੱਲਾਂ ਦਾ ਪਤਾ ਵੀ ਨੀ ਹੁੰਦਾ ਜੀ।
@hardeepmangat9035
@hardeepmangat9035 2 ай бұрын
ਪਾਣੀ ਤੇ ਵੀ ਟੈਕਸ ਲਾਇਆ ਜਾ ਸਕਦਾ ਇਹਦੇ ਮੁਤਾਬਕ
@gurdialsingh745
@gurdialsingh745 2 ай бұрын
Good
@narindersinghbathlana2811
@narindersinghbathlana2811 2 ай бұрын
Great Channi Punjab da purse
@gurmailsingh994
@gurmailsingh994 2 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@jagtarsinghbassi395
@jagtarsinghbassi395 2 ай бұрын
Chani jindabad amritpal jindabad
@rajindersingh1486
@rajindersingh1486 2 ай бұрын
❤❤❤❤Channi saab Punjab di shan
@ikodapasara8143
@ikodapasara8143 2 ай бұрын
ਰੌਲਾ ਇਹ ਵੀ ਆ ਕਿ ਪੱਤਰਕਾਰ ਵੀ ਦੱਲੇ ਨੇ ? ਹੈ ਕੋਈ investigative journalist ਜਾਂ pressure group ਪੰਜਾਬ ਚ ?
@gamdoorsingh7975
@gamdoorsingh7975 2 ай бұрын
🙏🙏🙏🙏
@jagjitsingh5212
@jagjitsingh5212 2 ай бұрын
Good news and views thanks Randhawa saab and Hamir saab ❤🙏🙏
@narindersinghbathlana2811
@narindersinghbathlana2811 2 ай бұрын
Great Channi Punjab da putar
@jagjitkhalsa7670
@jagjitkhalsa7670 2 ай бұрын
ਰੰਧਾਵਾ ਸਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆ ਨੂੰ ਬਚਾਉਣਾ ਮਤਲਬ ਇਹਦੇ ਰਸਤੇ ਅਕਾਲੀ ਸਿਆਸਤ ਤੋਂ ਬਾਹਰ ਹੋਏ ਨੇ , ਕੈਪਟਨ ਅਮਰਿੰਦਰ ਚੰਦ ਬਾਹਰ ਹੋਇਆ , ਓਸੇ ਰਸਤੇ ਝੰਡਾ ( ਭਗਵੰਤ ਚੰਦ) ਵੀ ਜਾਏਗਾ ਜੇਕਰ ਸੌਦਾ ਸਾਧ ਦਾ ਸਾਥ ਦੇਣਗੇ
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏🙏🙏🙏🙏🙏🙏🙏 to all members present at this time in program
@dr.paramjitsinghsumra179
@dr.paramjitsinghsumra179 2 ай бұрын
ਕਿੱਥੋਂ ਭਾਲਦਾ ਬਜੌਰੀ ਦਾਖਾਂ ਕਿੱਕਰਾਂ ਦੇ ਬੀਜ ਬੀਜਕੇ
@Nanak-rc1go
@Nanak-rc1go 2 ай бұрын
Ssa ji
@Nanak-rc1go
@Nanak-rc1go 2 ай бұрын
ਮੁਫ਼ਤ ਚ ਮਿੰਨਤਾ ਕਰਕੇ ਖ਼ਾਲੀ ਵਾਪਸੀ ਨਾਲੋ ਤਾਂ ਚੰਗਾ। ਜ਼ਮੀਰ ਜਾਗਦੀ ਰੱਖਣਾ।
@NirmalSingh-vl1bs
@NirmalSingh-vl1bs 2 ай бұрын
ਚੰਨੀ ਨੇ ਪੰਜਾਬ ਦੇ ਹੱਕ ਵਿੱਚ ਕੁੱਝ ਨਹੀਂ ਬੋਲਿਆ ਪੰਜਾਬ ਦੇ ਬਣਦੇ ਫੰਡਾਂ ਵਾਰੇ ਕੋਈ ਗੱਲ ਨਹੀਂ ਕੀਤੀ।
@sharmatenthouse1848
@sharmatenthouse1848 2 ай бұрын
Hamir Singh Randhawa by sat shri akal
@balrajsandhu6161
@balrajsandhu6161 2 ай бұрын
🌷💟🌷🙏🌷🌷
@HsgiHsgill
@HsgiHsgill 2 ай бұрын
Channi will be. One of strong leader of Punjab. In future.
@angrejsingh-zk5lj
@angrejsingh-zk5lj 2 ай бұрын
🙏🙏👍
@paramjitsingh5203
@paramjitsingh5203 2 ай бұрын
Injustice anywhere Leads to dangers and effects the Justice and Judicial system everywhere.
@GurnekSingh-l6c
@GurnekSingh-l6c 2 ай бұрын
972.th.Like.and SSA 💚🙏🙏 Veer jio and very nice and Ture aa program aa Jio.👍👌👌 Form Advocate GS Khaira Ldh.☝️☝️☝️☝️☝️✍️✍️💯👏
@ajaibsingh2994
@ajaibsingh2994 2 ай бұрын
Chennai is brave man in punjab
@guriqbalpannu1188
@guriqbalpannu1188 2 ай бұрын
S Hamir singh is intelligent person
@Nanak-rc1go
@Nanak-rc1go 2 ай бұрын
ਕੀ ਮੌਨਿਹਾਲ ਸਿੰਘ ਦੀ ਕੋਈ ਜਿਮੇਵਾਰੀ ਨੀ ਸੀ ਜੀ। ਅਦਾਲਤ ਪੁੱਛੇ ,
@SurjitSingh-tp8im
@SurjitSingh-tp8im 2 ай бұрын
ਰੰਧਾਵਾ ਸਾਹਿਬ ਬੇਅਦਬੀ ਮਾਮਲਾ ਸਿਆਸੀ ਪਾਰਟੀਆਂ ਨੂੰ ਇਕ ਅਜਿਹਾ ਮੁਦਾ ਮਿਲਿਆ ਹੋਇਆ ਜੋ ਸਰਕਾਰਾਂ ਨੂੰ ਬਣਾਉਣ ਅਤੇ ਹਟਾਉਣ ਦੀ ਸਮਰੱਥਾ ਰਖਦਾ ਇਸ ਕਰਕੇ ਕੋਈ ਪਾਰਟੀ ਇਸ ਮੁੱਦੇ ਨੂੰ ਸੁਲਝਾਉਣਾ ਨਹੀਂ ਚਾਹੁੰਦੀ।
@baljindersekhon5759
@baljindersekhon5759 2 ай бұрын
ਬੇਅਦਬੀ ਮਾਮਲੇ ਨੂੰ ਜਿੰਨਾ ਮਰਜੀ ਵਿਚਾਰ ਲੳ , ਕਿਸੇ ਸਰਕਾਰ ਨੇ ਨਾਂ ਤਾਂ ਇਨਸਾਫ਼ ਪਹਿਲਾਂ ਦਿੱਤਾ ਨਾ ਅੱਗੇ ਦੇਣਾ। ਪ੍ਰੰਤੂ ਹਾਲ ਸਭ ਦਾ ਮਾੜਾ ਹੋਣਾ
@shminderkumar1735
@shminderkumar1735 2 ай бұрын
Sukhbir Singh badal ta ha he Modi, Amit Shah bjp da,oh Punjab,Punjabi loga da Nehi
@jogindersingh-eb2jk
@jogindersingh-eb2jk 2 ай бұрын
Low volume please make high
@Gill-wasdf
@Gill-wasdf 2 ай бұрын
ਬੇਅਦਬੀ ਕਾਂਡ ਦੀ ਜਾਂਚ ਪੜਤਾਲ CBI ਤੋ ਕਰਵਾਉ
@hcfgjfgygby8306
@hcfgjfgygby8306 2 ай бұрын
ਤਾ ਕਿ ਸਰਸੇ ਵਾਲਾ ਦਾ ਨਾਮ ਵਿਚੋ ਕਢਿਆ ਜਾਵੇ
@Gill-wasdf
@Gill-wasdf 2 ай бұрын
@@hcfgjfgygby8306 ਪਹਿਲਾਂ ਵੀ ਸਜਾਂ CBI ਨੇ ਹੀ ਕਰਵਾਈ ਹੈ ਤਾ ਹੀ ਉਹ ਜੇਲ ਵਿੱਚ ਬੈਠਾ ਹੈ
@BaljitSingh-bj4vm
@BaljitSingh-bj4vm 2 ай бұрын
ਤੂੰ ਰਹਿਦਾ ਕਿਥੇ ਸੀਬੀਆਈ ਪਹਿਲਾਂ ਹੀ ਇਸ ਕੇਸ ਬੰਦ ਕਰ ਚੁੱਕੀ ਸੀ ਫਿਰ ਵਾਪਸ ਲਿਆ ਸੀ
@Gill-wasdf
@Gill-wasdf 2 ай бұрын
@@hcfgjfgygby8306 ਪੰਜਾਬ ਪੁਲਿਸ ਕਦੇ ਵੀ ਇਨਸਾਫ ਨਹੀਂ ਦੇ ਸਕਦੀ
@tejindersingh890
@tejindersingh890 2 ай бұрын
ਲੁੱਚੇ ਸਾਧ ਦੇ ਚੇਲੇ ਹਨ ਇਹ ਲੋਕ।
@Nanak-rc1go
@Nanak-rc1go 2 ай бұрын
10 ਕਰੋੜ ਵਾਲਾ ਚੱਕਰ ਤਾਂ ਸਾਫ਼ ਕਰੇ ਚੰਨੀ ਸਾਹਿਬ ।.
@LakhwinderSingh-tp8oy
@LakhwinderSingh-tp8oy 2 ай бұрын
ਸਤਿ ਸ੍ਰੀ ਆਕਾਲ ਜੀ। ❤❤
@harjitchahal6049
@harjitchahal6049 2 ай бұрын
Very good 👍
@HARJITSINGH-qo6pl
@HARJITSINGH-qo6pl 2 ай бұрын
It seems that Bhagwant Singh is working under pressure and not working as per legal rules of constitution for Bargaries cases . This will decrease AAP base in Punjab .
@satnamkahlon8398
@satnamkahlon8398 2 ай бұрын
Bhagwant Mann is new face of Beant Singh butcher
@Nanak-rc1go
@Nanak-rc1go 2 ай бұрын
ਕੈਪਟਨ ਤੋਂ ਬਾਅਦ ਚੰਨੀ ਵੀ ਬੱਕਰੀਆਂ ਚੋਂ ਗਿਆ ਜੀ।
@BhupinderSingh-l2x
@BhupinderSingh-l2x 2 ай бұрын
ਇਹ ਮੈਂ ਸਭ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ BJP and Congress , ਪੰਜਾਬ ਦੇ ਦੋਵੇਂ ਪੱਕੇ ਦੁਸ਼ਮਣ ਹਨ। ਇਹ ਪੰਜਾਬ ਨੂੰ ਕੁਝ ਨਹੀਂ ਦੇਣਗੇ।
@jagtarsinghbassi395
@jagtarsinghbassi395 2 ай бұрын
Aap also anty sikh
@manjitpal1156
@manjitpal1156 2 ай бұрын
Punjab. Zindabad Great. Channi. Sab
@malkitsingh-vs9zn
@malkitsingh-vs9zn 2 ай бұрын
DEAR REPORTER SAHIB JI YESTERDAY CM MAAN SAHIB DI PRESS CONFRESS JALANDHER VICH HOYI OH IH KEHNDE KE SADE KOOOL STATE DI TRAKKI DEVELOPEMENT LOAN NU UTAARAN TE RANGLA PUNJAB DA ROAD MAP HAI SIR IH ROAD MAP KITHEE AA KI PUNJAB SARKAAR JIS TRAA DI POLICY NAAL CHAL RAHI HAI WORK HO RAHE AA KI PUNJAB DI TRAKKI HO JAYO PUNJAB LOAN KARZA MUKT HO JAYOO
@Minalatti6462
@Minalatti6462 2 ай бұрын
Examples are there, who so ever betrayed the Guru will finish.
@BawaBangi-r9m
@BawaBangi-r9m 2 ай бұрын
ਬੇ
@aviroopbrar7356
@aviroopbrar7356 2 ай бұрын
Social media & Central Agencies & Disgruntled/Corrupt leaders in all parties doesn't want Peace/Development Infrastructure in Punjab State.
@kashmirjhutty1733
@kashmirjhutty1733 2 ай бұрын
Harwinder singhji , Punjabies like who likes them , it's natural also , more over Channi explained fact according constitution.
@harmelsroa5102
@harmelsroa5102 2 ай бұрын
Sidhu spoken against channi and then he is out.
@sujanvineet4362
@sujanvineet4362 2 ай бұрын
Non sikhs also reside in punjab. Please discuss their issues also
@harmandersingh2789
@harmandersingh2789 2 ай бұрын
Badal captain panjab de.dushman
@nirmaldhiman773
@nirmaldhiman773 2 ай бұрын
Rajpal Naal Lrhai Ram Rhim Te Karvai Na Krna Aaap Parti Dvab Ch Kum Kr Rhi Hai
@balwantshergill
@balwantshergill 2 ай бұрын
amritpal singh mp 1s law maker now somany law makers are facing also under criminal law and attending parliament sessions
@harmelsroa5102
@harmelsroa5102 2 ай бұрын
Koi jatt nahin chond channi cm bane.
@krishanshahi8701
@krishanshahi8701 2 ай бұрын
Be impartial & don't support the separatists
@malvindermali7698
@malvindermali7698 2 ай бұрын
ਰੰਧਾਵਿਆ ਤੂੰ ਸਿਰੇ ਦਾ ਸੁਆਲ ਕੀਤਾ ਕਿ ਰਾਮ ਰਹੀਮ ਦੀ ਜਾਂਚ ਲਈ ਸਰਕਾਰ ਦੀ ਮਨਜ਼ੂਰੀ ਦੀ ਲੋੜ ਕਿਊਂ? ਹਮੀਰ ਗੋਲ਼ ਗੱਲ ਕਰ ਗਿਆ ਹੈ। ਸਪਸਟ ਜਵਾਬ ਤਕਨੀਕੀ ਕਾਨੂੰਨੀ ਬਣਦਾ ਸੀ ਪਰ ਹਮੀਰ ਟਾਲ ਗਿਆ ਫੋਕੀ ਸਿਆਣਪ ਝਾੜਕੇ।
@Surjeetsingh-f3p
@Surjeetsingh-f3p 2 ай бұрын
Dono seata.to.buri.tra.harya.pata.nahi.hero.kahda.c.os.mauke.
@harbhajansinghdua7281
@harbhajansinghdua7281 2 ай бұрын
कांग्रेस ने चंनी के भाषण के कुछ हिस्सों को निजी बताया, चंनी ने काफ़ी झूठ बोलने का होंसला किया,बेटे की शादी में करोड़ों रुपए खर्च किए लेकिन गुरदुआरा में सादा भोजन का जिक्र किया,सभी जानते हैं कि धार्मिक रस्मों के लिए गुरदुआरा में जाना आवश्यक होता हैं
@hcfgjfgygby8306
@hcfgjfgygby8306 2 ай бұрын
ਉਸ ਨੇ ਹੋਰ ਪ੍ਰੋਗਰਾਮ ਕਿਥੇ ਕੀਤਾ ਸੀ
@bakhshishsingh6317
@bakhshishsingh6317 2 ай бұрын
Randhawa ji Bajwa is not a suitable candidate for cm post at present Channi is more more suitable candidate for CM post unke raste mein Jo rukavat aa rahi hai unki jaati ki vajah se hai Jo unka virodhi karo iska fayda utha sakta hai
Smart Sigma Kid #funny #sigma
00:14
CRAZY GREAPA
Рет қаралды 11 МЛН
Когда отец одевает ребёнка @JaySharon
00:16
История одного вокалиста
Рет қаралды 14 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 1,5 МЛН
Smart Sigma Kid #funny #sigma
00:14
CRAZY GREAPA
Рет қаралды 11 МЛН