ਹੋ ਗਿਆ ਖੁਲਾਸਾ? ਏਜੰਸੀਆਂ ਦੇ ਨਿਸ਼ਾਂਨੇ 'ਤੇ ਅਕਾਲੀ ਦਲ? ਲੜੇਗੀ ਭਾਜਪਾ SGPC ਚੋਣ? Punjab Television

  Рет қаралды 40,832

Punjab Television

Punjab Television

Ай бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 189
@RupSingh-ik1ql
@RupSingh-ik1ql Ай бұрын
ਹੁਣ ਸੁਖਬੀਰ ਬਾਦਲ ਨੂੰ ਯਾਦ ਦਿਵਾਉ ਹਿੰਦੂ ਸਿੱਖਾਂ ਦੀ ਗਲਵਕੜੀ ਚੋਣ ਨਿਸ਼ਾਨ ਤੱਕੜੀ
@RajwinderKaur-yx3sy
@RajwinderKaur-yx3sy Ай бұрын
ਜਦੋਂ ਇਹ ਬਾਦਲ ਪਿਓ ਪੁੱਤ ਭਾਜਪਾ ਨਾਲ ਜੱਫੀਆਂ ਪਾਉਂਦੇ ਸੀ ਉਦੋਂ ਇਹਨਾ ਨੂੰ ਭਾਜਪਾ ਚੰਗੀ ਲੱਗਦੀ ਸੀ ਅੱਜ ਮਾੜੀ ਲੱਗਣ ਲੱਗ ਗਈ ਵਾਹ ਓਏ ਬਾਦਲੋ ਪੰਜਾਬ ਦਾ ਅਤੇ ਸਿੱਖੀ ਦਾ ਤੁਸੀਂ ਬਹੁਤ ਨੁਕਸਾਨ ਕੀਤਾ ਹੁਣ ਇਸ ਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹੋ।
@Msofficial77
@Msofficial77 Ай бұрын
Badal ne ta punjab vich bjp nu roki rakhya oh khud manday aa k je 84 toh baad cong punjabi cm bna sakday asi kyu nai
@RajinderSingh-bp4br
@RajinderSingh-bp4br Ай бұрын
ਮਲੂਕਾ ਵੀ ਬਾਦਲ ਪਰਵਾਰਕ ਲਿਮੀਟਿਡ ਕੰਪਨੀ ਦੇ ਸ਼ੇਅਰ ਹੋਲਡਰ ਹਨ।
@deeparsh223
@deeparsh223 Ай бұрын
ਰੰਧਾਵਾ ਬਾਈ ਸੁਖਬੀਰ ਸਿੰਘ ਸਾਹਿਬ ਨੂੰ ਭਰਧਾਨਗੀ ਛੱਡ ਦੇਣੀ ਚਾਹੀਦੀ ਹੈ।
@RajinderSingh-bp4br
@RajinderSingh-bp4br Ай бұрын
ਬਾਦਲ ਨੇ ਬਰਨਾਲਾ, ਟੌਹੜਾ, ਤਲਵੰਡੀ ਨਾਲ਼ ਮਿਲਕੇ ਬਹੁਤ ਨੁਕਸਾਨ ਕੀਤਾ ।
@butasingh5726
@butasingh5726 Ай бұрын
ਪਰਵਾਰ ਦੇ ਮੋਹ ਨੇ ਅਕਾਲੀ ਦਲ ਖ਼ਤਮ ਕੀਤਾ ।
@khosatv7350
@khosatv7350 Ай бұрын
ਅਕਾਲੀ ਦਲ ਤਾਂ 33% ਔਰਤਾਂ ਨੂੰ ਟਿਕਟ ਦੇਣ ਦੀ ਗੱਲ ਕਰਦਾ ਸੀ ਜਿਸ ਹਿਸਾਬ ਨਾਲ 4 ਔਰਤਾਂ ਪੰਜਾਬ ਵਿੱਚ ਉਮੀਦਵਾਰ ਹੋਣੀਆ ਚਾਹੀਦੀਆ ਸਨ
@RajinderSingh-bp4br
@RajinderSingh-bp4br Ай бұрын
ਬਾਦਲ ਨੇ ਜਥੇਦਾਰ ਮੋਹਣ ਸਿੰਘ ਤੁੜ ਦੀ ਪਿੱਠ ਵਿੱਚ ਛੁਰਾ ਮਾਰਿਆ ਸਰਦਾਰ ਰਵੀ ਇੰਦਰ ਸਿੰਘ ਦੀ ਪਿੱਠ ਵਿੱਚ ਛੁਰਾ ਕੈਪਟਨ ਅਮਰਿੰਦਰ ਨੇ ਮਾਰਿਆ ।
@BittuSingh-fk2je
@BittuSingh-fk2je Ай бұрын
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।
@GurmeetSingh-dt1lc
@GurmeetSingh-dt1lc Ай бұрын
ਪੁੱਤ ਮੋਹ ਦੇ ਚਕਰ ਵਿਚ ਅਕਾਲੀ ਲੀਡਰਸ਼ਿਪ ਖਤਮ ਕਰ ਦਿੱਤੀ ਗਈ ਹੈ
@amrikathwal2119
@amrikathwal2119 Ай бұрын
ਜਾਂਚ ਤਾਂ ਹੋਣੀ ਚਾਹੀਦੀ ਬਾਦਲਾਂ ਦੀ ਜੋ ਪ੍ਰਾਪਰਟੀ ਬਣਾਈ ਉਨਾ ਨੇ ਪੰਜਾਬ ਲੁੱਟਿਆ
@SukhjinderSingh-wu6sc
@SukhjinderSingh-wu6sc Ай бұрын
ਬੇਅੰਤੇ ਨੇ ਸਿੱਖ ਮਾਰੇ ਨੇ ਅਤੇ ਪਰਕਾਸ਼ ਬਾਦਲ ਨੇ ਸਿੱਖੀ ਮਾਰੀ ਹੈ । ਸਰੀਰਕ ਜ਼ੁਲਮਾਂ ਨਾਲ ਤਾਂ ਸਿੱਖ ਹੋਰ ਨਿਖਰਦੇ ਰਹੇ ਹਨ ਪਰ ਜਿਹੜਾ ਸਿੱਖ ਸੰਸਥਾਵਾਂ ਅਤੇ ਸਿੱਖੀ ਦਾ ਘਾਣ ਬਾਦਲ ਲਾਣੇ ਨੇ ਕੀਤਾ ਇਸਦਾ ਖਮਿਆਜ਼ਾ ਕੌਮ ਨੂੰ ਬਹੁਤ ਲੰਮੇ ਸਮੇਂ ਤੱਕ ਭੋਗਣਾ ਪੈਣਾ ਪਰ ਰਹਿਣਾ ਇਹਨਾਂ ਦਾ ਵੀ ਕੱਖ ਨਹੀਂ ਜਿਹੜਾ ਕਿ ਹੁਣ ਪ੍ਰਤੱਖ ਨਜ਼ਰ ਵੀ ਆ ਰਿਹਾ ।
@sukhmindersingh4843
@sukhmindersingh4843 Ай бұрын
ਭਾਰਤ ਪੱਧਰ ਤੇ ਕਰਨਾਟਕ ਦੇ ਵਿੱਚ ਭਾਜਪਾ ਭਾਈਵਾਲ ਪਾਰਟੀ ਦੇ ਉਮੀਦਵਾਰ ਐਚ ਡੀ ਦੇਵਗੌੜਾ ਦੇ ਪੋਤੇ ਦੇ 2900+ ਪੋਰਨ ਵੀਡੀਓ ਵਾਇਰਲ ਹੋ ਰਹੇ ਹਨ ਅਤੇ ਉਹ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਰਮਨੀ ਭੱਜ ਗਿਆ ਹੈ,ਗੋਦੀ ਮੀਡੀਆ ਇਸ ਮਾਮਲੇ ਤੇ ਚੁੱਪ ਕਿਉਂ?? ਕੀ ਪੰਜਾਬ ਟੈਲੀਵਿਜ਼ਨ ਵੀ ਗੋਦੀ ਮੀਡੀਆ ਵਾਲੀ ਕਤਾਰ ਵਿੱਚ ਸ਼ਾਮਲ ਹੈ??
@Ranjeetdaliwal-kz2nc
@Ranjeetdaliwal-kz2nc Ай бұрын
ਦਹਿਕਿਆ ਤਕ ਅਕਾਲੀ ਭਾਜਪਾ ਗੱਠਜੋੜ ਰਹਿਣ ਕਰਕੇ ਹੇਠਲੇ ਪੱਧਰ ਉੱਪਰ ਵਰਕਰਾਂ ਦਾਂ ਅਜੇ ਕਾਫ਼ੀ ਗਿਣਤੀ ਵਿੱਚ ਸਾਂਝ ਹੈ। ਤੈਰਦਾ ਅਕਾਲੀ ਵੋਟਰ ਫਿਰ ਸਾਂਝ ਦਾ ਹਿੱਸਾ ਨਾ ਬਣ ਜਾਏ ਕਿਉਕਿ ਪੈਸੇ ਪਖੋ ਭਾਜਪਾ ਸੱਭ ਪਾਰਟੀਆ ਤੋਹ ਆਮੀਰ ਹੈ ਕੌਮੀ ਪੱਧਰ ਉੱਪਰ। ਭਾਜਪਾ ਉਸ ਵੋਟਰ ਨੂੰ ਧਨ ਬੱਲ ਨਾਲ ਆਪਣੇ ਪੱਖ ਵਿੱਚ ਨਾ ਭੁਗਤਆ ਜਾਵੇ। ਸ ਸੁਖਵੀਰ ਸਿੰਘ ਬਾਦਲ ਨੂੰ ਕਟਰ ਭਾਜਪਾ ਵਿਰੁੱਧ ਬਿਆਨਬਾਜੀ ਕਰਨੀ ਜਰੂਰੀ ਲੱਗਦੀ ਹੈ। ਦੂਜੇ ਪਾਸੇ ਲਗਾਤਰ ਗੱਠਜੋੜ ਤਾਹਿਤ ਚੋਣਾ ਲੜ ਨੀਆਂ ਕਾਰਨ ਭਾਜਪਾ ਨੂੰ ਹੇਠਲੇ ਵਰਕਰਾਂ ਨੂੰ ਆਪਣੇ ਹੱਕ ਵਿੱਚ ਕਰਨਾ ਆਸਾਨ ਹੈ। ਭਾਜਪਾ ਦਾ ਇਤਿਹਾਸ ਵੀ ਇਹੋ ਸਾਹਮਣੇ ਆ ਰਿਹਾ ਹੈ ਕਿ ਉਹਦੀ ਲਗਾਤਰ ਆਪਣੇ ਗੱਠਜੋੜ ਨੂੰ ਕਮਜੋਰ ਕਰਨਾ। ਸ਼ਿਵ ਸੈਨਾ, ਚੋਟਾਲਾ ਪ੍ਰੀਵਾਰ ਆਦਿ ਤੇ ਹੁਣ ਪੰਜਾਬ ਵਿੱਚ ਅਕਾਲੀ ਦੱਲ ਬਾਦਲ ਨੂੰ ਖ਼ਾ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।
@GurmeetSingh-dt1lc
@GurmeetSingh-dt1lc Ай бұрын
ਪੰਜਾਬ ਨੂੰ ਲੁੱਟ ਕੇ ਸਵਿਟਜ਼ਰਲੈਂਡ ਆਸਟ੍ਰੇਲੀਆ ਅਮਰੀਕਾ ਜੋ ਪੋਰ੍ਰਟੀ ਹੈ ਉਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ
@bhagwantsingh1641
@bhagwantsingh1641 Ай бұрын
ਕਨੇਡਾ ਚ ਤਾਂ ਇਹ ਨਾਅਰਾ ਆਮ ਜੀ ਗੱਲ ਹੈ 🇨🇦 । ਸਰਕਾਰ ਵੱਲੋਂ ਕੋਈ ਇਤਰਾਜ ਨਰੀ ।
@GurmeetSingh-dt1lc
@GurmeetSingh-dt1lc Ай бұрын
ਸ੍ਰ ਹਮੀਰ ਸਿੰਘ ਜੀ ਬਹੁਤ ਵਧੀਆ ਗਿਆਨ ਵਾਨ ਹਨ
@baldevsinghgill6557
@baldevsinghgill6557 Ай бұрын
ਅਸਲ ਚ ਸੁਖਬੀਰ ਹੋਰਾਂ ਕੋਲ ਹੋਰ ਕੁਝ ਕਹਿਣ ਲਈ ਹੀ ਨਹੀਂ ਬਚਿਆ
@tarlochansinghdupalpuri9096
@tarlochansinghdupalpuri9096 Ай бұрын
ਸੁਖਬੀਰ ਬਾਦਲ ਵਕਤੀ ਪੈਂਤੜੇ ਖੇਲ੍ਹ ਰਿਹਾ ਐ ! ਹੁਣ ਏਜੰਸੀਆਂ ‘ਤੇ ਦੋਸ਼ ਲਾਉਣ ਲੱਗ ਪਿਆ !! ਇਹਨੂੰ ਕੋਈ ਪੁੱਛੇ ਕਿ ਤੈਨੂੰ ਏਜੰਸੀਆਂ ਨੇ ਕਿਹਾ ਹੋਇਆ ਹੈ ਕਿ ਭਰਦਾਨਗੀ ਨਾ ਛੱਡੀਂ ਕਿਸੇ ਹਾਲਤ ਵਿੱਚ ਵੀ ? ਬਾਦਲੀ ਰਾਜ ਭਾਗ ਵੇਲੇ ਕੀ ਏਜੰਸੀਆਂ ਨੇ ਕਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਬ ਦੇ ਜਥੇਦਾਰ ਨੂੰ ਮੁੱਖ ਮੰਤਰੀ ਦੀ ਕੋਠੀ ਸੱਦ ਕੇ ਰਾਮ ਰਹੀਮ ਨੂੰ ਮੁਆਫੀ ਦਿਵਾਉ ਜਾਂ ਹੁਕਮਨਾਮੇ ਜਾਰ੍ਹੀ ਕਰੋ ????
@swarnjitsingh7032
@swarnjitsingh7032 Ай бұрын
ਪੰਜਾਬ ਦੀ ਸਿਆਸਤ ਦਾ ਸਭ ਤੋਂ ਵੱਡਾ ਜਾਣਕਾਰ ਸਰਦਾਰ ਹਮੀਰ ਸਿੰਘ,,,,my favourite 🎉
@DeepakKumar-nl1ik
@DeepakKumar-nl1ik Ай бұрын
ਧਰਮ ਤੇ ਸਿਆਸਤ ਅਲੱਗ ਹੋਣੇ ਚਾਹੀਦੇ ਹਨ।
@kuldipsinghdhesi7018
@kuldipsinghdhesi7018 Ай бұрын
ਸਹੀ ਕਿਹਾ ਸ ਹਮੀਰ ਸਿੰਘ ਜੀ ਨੇ ਬੁਰਕੀ ਸਭ ਨੂੰ ਪਾਉਂਦੇ ਰਹੇ ਬਾਦਲ ਸਾਹਿਬ ਹੁਣ ਰੋਂਦੇ ਕਿਉਂ ਹਨ ।
@PROGAMINGFF2011
@PROGAMINGFF2011 Ай бұрын
ਸੁਖਬੀਰ ਬਾਦਲ ਵੀ ਮਹੰਤ ਹੀ ਹੈ ਦਾਜ
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 👏👏👏
@sarabgill1116
@sarabgill1116 Ай бұрын
ਲੀਡਰ ਨਹੀਂ ਸਾਰੇ ਡੀਲਰ ਹੀ ਆ ਭਾਰਤ ਚ
@RajinderSingh-bp4br
@RajinderSingh-bp4br Ай бұрын
ਗੁਰਚਰਨ ਸਿੰਘ ਟੌਹੜਾ ਨੇ ਵੀ ਬਾਦਲ ਨਾਲ ਮਿਲਕੇ ਨੁਕਸਾਨ ਕੀਤਾ ।
@GuriSingh-rv1js
@GuriSingh-rv1js Ай бұрын
ਕੁਝ ਨਹੀਂ ਹੋਇਆ ਹਮੀਰ ਸਿੰਘ ਜੀ ਸੁਖਬੀਰ ਬਾਦਲ ਤੇ ਭਗਵੰਤ ਮਾਨ ਦੇ ਬਿਆਨਾਂ ਨੂੰ ਸੀਰੀਅਸ ਨਾ ਲਿਆ ਕਰੋ
@blkrsingh595
@blkrsingh595 Ай бұрын
Ehna n sirf program karna hunda, eh lok apnay aap topic bna k moorkhan waang discussion kari jaanday aa
@GuriSingh-rv1js
@GuriSingh-rv1js Ай бұрын
@@blkrsingh595 right sir
@Gurbachan-qq2im
@Gurbachan-qq2im Ай бұрын
ਇਹ ਤਾ ਕਾਫ਼ੀ ਪਹਿਲਾਂ ਤੋਂ ਲੋਕਾ ਬੇਭਰੋਸਗੀ ਜਾਹਰ ਕੀਤੀ ਹੋਈ ਹੈ ਜਦੋਂ ਤੱਕ ਸੁਖਬੀਰ ਬਾਦਲ ਤੇ ਇਹਦਾ ਲੁੰਗ ਲਾਣਾ ਅਕਾਲੀ ਦਲ ਦੇ ਗਲੋਂ ਨਹੀਂ ਲਹਿਓਦਾ ਭਰੋਸਗੀ ਪੈਦਾ ਹੋ ਹੀ ਨਹੀਂ ਸਕਦੀ।
@malvindermali7698
@malvindermali7698 Ай бұрын
ਅਕਾਲੀ ਦਲ ਵੇ ਕਦੋਂ ਰਾਸ਼ਟਰੀ ਸਿੱਖ ਸੰਗਤ ਦਾ ਵਿਰੋਧ ਕੀਤਾ ਹੈ? ਅਕਾਲ ਤਖ਼ਤ ਨੇ ਕੀਤਾ ਹੈ।
@MANJITSINGH-md1np
@MANJITSINGH-md1np Ай бұрын
ਇੱਕ ਪ੍ਰਧਾਨ ਜਿਸਤੇ ਗਾਲਾਂ ਕੱਢਣ ਦਾ ਇਲਜਾਮ ਲਗ ਰਿਹਾ ਸੀ ਉਹ ਤਾਂ ਬਹੁਤ ਵਾਰ ਦਿੱਲੀ ਦੇ ਗੁਰਦੁਆਰਾ ਸਾਹਿਬ ਵਿਖੇ ਕਥਾ ਕਰਦਾ ਆਮ ਹੀ ਵੇਖਣ ਨੂੰ ਮਿਲਦਾ ਹੈ।
@Ranjeetdaliwal-kz2nc
@Ranjeetdaliwal-kz2nc Ай бұрын
ਰਾਜਨਿਤੀ ਵਿੱਚ ਇਕੱਲਾ ਅਕਾਲੀ ਦੱਲ ਬਾਦਲ ਹੀ ਪ੍ਰੀਵਾਰ ਵਾਦ ਵਿੱਚ ਨਹੀ। ਉਹ ਗਾਂਧੀ ਪ੍ਰੀਵਾਰ ਤੋ ਲੈਕੇ ਹਰ ਸੂਬਾ ਵਿੱਚ ਪ੍ਰੀਵਾਰ ਭਾਰੂ ਹੈ ਕਾਂਗਰਸ ਵਿੱਚ ਵੀ। ਬੀਜੇਪੀ ਨੇ ਅਟੱਲ ਬਿਹਾਰੀ ਅਤੇ 10 ਮੋਦੀ ਸਰਕਾਰ ਦੇ ਵਿੱਚ ਵੀ ਪ੍ਰੀਵਾਰਵਾਦ ਸੁਰੂ ਹੋ ਗਿਆ ਹੈ। ਕੇਜਰੀਵਾਲ ਦੇ ਜੇਲ ਜਾਣ ਤੋਂ ਬਾਅਦ ਉਹਦੀ ਘਰ ਵਾਲੀ ਅੱਗੇ ਵਧ ਰਹੀ ਹੈ। ਖ਼ੇਤਰੀ ਪਾਰਟੀਆ ਤਾਂ ਚਲ ਹੀ ਪ੍ਰੀਵਾਰ ਵਾਦ ਉੱਪਰ ਰਹੀਆ ਹਨ। ਇੱਕ ਸਮੇ ਤਕ ਸੱਭ ਪਾਰਟੀਆ ਦੇ ਵਿਦਿਆਰਥੀ ਜਥੇਬੰਦੀਆ ਹੁੰਦੀਆ ਸਨ। ਖਾਸਕਰ ਪੀ ਐਸ ਯੂ ਅਤੇ ਖੱਬੇ ਪੱਖੀ ਸਟੂਡੈਂਟਸ ਵਿੱਚੋ ਪੰਜਾਬ ਦੇ ਸਿਰ ਕਡ ਨੇਤਾ ਹੁੰਦੇ ਸਨ। ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਵਡੇ ਵਡੇ ਨੇਤਾ ਪੈਦਾ ਕੀਤੇ। ਪਰ ਇਹ ਸੱਭ ਵਿਦਿਆਰਥੀ ਨੇਤਾ ਸਿਅਸੀ ਘਰਾਂ ਵਿਚੋਂ ਨਹੀ ਆਮ ਘਰਾਂ ਦੇ ਲੜਕੇ ਲੜਕੀਆਂ ਹੁੰਦੇ ਸਨ।
@Ranjeetdaliwal-kz2nc
@Ranjeetdaliwal-kz2nc Ай бұрын
2024 ਦੀਆ ਚੋਣਾਂ ਵਿੱਚ ਲੱਗਦਾ ਸੀ ਕਿ ਕਾਂਗਰਸ ਇਹ ਚੋਣਾ ਬਹੁਤ ਗੰਭੀਰਤਾ ਨਾਲ ਲੜੇਗੀ। ਪਰ ਜਿੱਸ ਕਾਂਟੋ ਕਲੇਸ ਵਿੱਚ ਪੰਜਾਬ ਵਿੱਚ ਟਿਕਟਾਂ ਦੀ ਵੰਡ ਹੋਈ ਹੈ। ਲਗਦਾ ਨਹੀ ਕਿ ਕਾਂਗਰਸ ਅਜੇ ਵੀ ਚੋਣ ਇਕਮੁਠ ਹੋ ਕੇ ਲੜ ਰਹੀ ਹੈ। 2, 3, ਸੀਟਾਂ ਨੂੰ ਛੱਡ ਬਾਕੀ ਸੱਭ ਉੱਪਰ ਬਨੇ ਗਰੁੱਪਾਂ ਮਤਲੱਬ ਗਰੋਹ ਜੋਂ ਵਡੇ ਨੇਤਾਵਾਂ ਵੱਲੋ ਬਣਾਏ ਹੋਏ ਹਨ ਆਪੋ ਆਪਣੀ ਦਾਅਵੇਦਾਰੀ ਛੱਡਣ ਨੂੰ ਤਿਆਰ ਨਹੀਂ ਹੋਏ। ਅੱਧੀ ਦਰਜਨ ਤਕ ਨੇਤਾ ਲੋਕ ਸਭਾ ਚੋਣਾਂ ਤੋ ਜ਼ਿਆਦਾ ਇਹ ਗੋਟੀਆ ਫਿੱਟ ਕਾਰਨ ਵਿੱਚ ਦਿਲਚਸਪੀ ਲ਼ੈ ਰਹੇ ਸਨ ਕਿ ਅਗਲਾ ਮੁਖ ਮੰਤਰੀ ਕਿਵੇ ਬਨਣਾ ਹੈ। ਰਾਜਾ ਵੜਿੰਗ ਬਠਿੰਡਾ ਲਈ ਯੋਗ ਸਨ, ਚੰਨੀ ਹੁਸ਼ਿਆਰਪੁਰ, ਚੌਧਰੀ ਪਰਿਵਾਰ ਜਲੰਧਰ, ਰਾਣਾ ਗੁਰਜੀਤ ਸਿੰਘ ਅਨੰਦਪੁਰ ਸਾਹਿਬ ਲਈ, ਵਿਜੇ ਸਿੰਗਲਾ ਜਾ ਗੋਲਡੀ ਸੰਗਰੂਰ ਲਈ, ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਲਈ, ਲੁਧਿਆਣੇ ਵਿੱਚ ਸਥਾਨਿਕ ਨੇਤਾ ਚਾਹੀਦਾ ਦਾ ਸੀ। ਜਦੋ ਜਿਲੇ ਤੋ ਦੁਰ ਦਾ ਨੇਤਾ ਦੂਜੇ ਹਲਕੇ ਵਿੱਚ ਊਮੀਦਵਾਰ ਬੱਣਦਾ ਹੈ ਤਾਂ ਉਹ ਵਿਧਾਨ ਸਭਾਵਾਂ ਦੇ ਪਕੇ ਕਾਬਜ ਨੇਤਾ ਅੰਦਰ ਇੱਕ ਅਦਰੂਨੀ ਡਰ ਪੈਦਾ ਹੋ ਜਾਂਦਾ ਹੈ। ਜਿੰਨੇ ਵੀ ਐਮ ਪੀ ਅਧੀਨ ਵਿਧਾਨ ਸਭਾਵਾਂ ਹੁੰਦੀਆ ਹਨ ਤਾਂ ਉਹਨਾਂ ਹਲਕਿਆਂ ਵਿੱਚ ਨਵੇਂ ਗੱਠਜੋੜ ਬਣਨੇਂ ਸ਼ੁਰੂ ਹੋ ਜਾਂਦੇ ਹਨ। ਅਚੇਤ ਮਨ ਵਿਚ ਉਥੇ ਸਥਾਪਿਤ ਨੇਤਾਵਾ ਵਿੱਚ ਇੱਕ ਭਾਵਨਾ ਪ੍ਰਬਲ ਹੋ ਜਾਂਦੀ ਹੈ ਕਿ ਬਾਹਰੋ ਆਇਆ ਊਮੀਦਵਾਰ ਹਾਰ ਜਾਵੇ। ਇਹ ਘਟਨਾ ਕ੍ਰਮ ਬਠਿੰਡਾ, ਸੰਗਰੂਰ, ਲੁਧਿਆਣਾ, ਜਲੰਧਰ, ਅਨੰਦਪੁਰ ਸਾਹਿਬ ਹੁਸ਼ਿਆਰਪੁਰ ਆਦਿ ਵਿੱਚ ਸਾਹਮਣੇ ਆ ਸੱਕਦਾ ਹੈ। ਗੁਰਦਾਸਪੁਰ ਬੇਸਕ 6 ਹਲਕਿਆਂ ਵਿੱਚ ਕਾਂਗਰਸ ਜੇਤੂ ਹੈ। ਇਥੇ ਵੀ ਮੁਖ ਮੰਤਰੀ ਦੇ ਉਮੀਦਵਾਰ ਹਨ। ਸ ਸੁਖਜਿੰਦਰ ਸਿੰਘ ਰੰਧਾਵਾ ਕੇਵਲ 400 ਵੋਟਾ ਨਾਲ ਹੀ ਜੇਤੂ ਰਹੇ ਸਨ। ਗੁਰਦਾਸਪੁਰ ਵਿਚੋਂ ਕੋਈ ਵਡਾ ਨੇਤਾ ਬੀਜੇਪੀ ਤੋੜ ਨਹੀ ਸਕੀ ਕਿਸੇ ਵੀ ਪਾਰਟੀ ਦਾ। ਡਾਕਟਰ ਚੀਮਾਂ ਦਾ ਕੋਈ ਅਕਾਲੀ ਧਰਾ ਵਿਰੋਧ ਨਹੀਂ ਕਰ ਰਿਹਾ। ਜੇਕਰ ਡਾਕਟਰ ਚੀਮਾਂ ਸਿੱਖ ਬਾਹੂ ਗਿਣਤੀ 5ਹਲਕਿਆਂ ਵਿੱਚ ਚੰਗੀ ਟਕਰ ਦੇ ਗਿਆ। ਦੂਜੇ ਪਾਸੇ ਬਸਪਾ ਉਮੀਦਵਾਰ ਵੀ ਇੱਕ ਚੰਗੀ ਸ਼ਖ਼ਸੀਅਤ ਵਾਲਾ ਸੇਵਾ ਮੁੱਕਤ ਇੰਜੀਨੀਅਰ ਹੈ ਅਤੇ ਮਹਾਸ਼ਾ ਬਰਾਦਰੀ ਨਾਲ ਸਬੰਧ ਰੱਖਦਾ ਹੈ ਜਿੱਸ ਬਰਾਦਰੀ ਦੀ ਕਾਫ਼ੀ ਵੋਟ ਹੈ ਪਠਾਨਕੋਟ ਦੇ ਹਲਕਿਆਂ ਵਿੱਚ ਅਤੇ ਦੀਨਾਨਗਰ ਵਿਧਾਨ ਸਭਾ ਵਿੱਚ। ਇਹਨਾਂ ਕੁੱਝ ਕਰਨਾ ਕਰਕੇ ਕਾਂਗਰਸ ਨੂੰ ਇੱਕਮੁੱਠ ਹੋ ਕੇ ਲੜਨਾ ਪਵੇਗਾ। ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਅਤੇ ਹਰ ਹਲਕੇ ਵਿੱਚ ਹਲਕਾ ਇੰਚਾਰਜ ਸਰਗਰਮ ਹਨ। ਸੀਟ ਜਿੱਤਣ ਲਈ ਕਾਂਗਰਸ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਬੁਹਤੀ ਵਾਰ ਤਾਂ ਇਹ ਹਲਕਾ ਸੱਤਾ ਨਾਲ ਹੀ ਗਿਆ ਹੈ। ਪਹਿਲੀ ਵਾਰ ਪੰਜ ਕੋਨੇ ਮੁਕਾਬਲੇ ਹੋ ਰਹੇ ਹਨ। ਮੁਕੰਬਲ ਸਾਰੇ 9 ਵਿਧਾਨ ਸਭਾਵਾਂ ਹਲਕਿਆਂ ਵਿੱਚ ਜੋਂ ਵੀ ਇੱਕਮੁੱਠ ਹੋ ਕੇ ਬੂਥ ਲੈਵਲ ਉੱਪਰ ਵੋਟ ਭੁਗਤਾ ਗਿਆ। ਉਸ ਪਾਰਟੀ ਦੇ ਫਿਰ ਜ਼ਿਆਦਾ ਆਸਾਰ ਹਨ ਜਿੱਤਣ ਦੇ।
@kuldipsinghdhesi7018
@kuldipsinghdhesi7018 Ай бұрын
ਸ .ਹਮੀਰ ਸਿੰਘ ਸ.ਹਰਜਿੰਦਰ ਸਿੰਘ ਰੰਧਾਵਾ ਜੀ ਬਹੁਤ ਵਧੀਆ ਕੰਮ ਕਰ ਰਹੀ ਤੁਹਾਡੀ ਪੂਰੀ ਟੀਮ ਧੰਨਵਾਦ ❤❤❤
@paramjitdhamrait5185
@paramjitdhamrait5185 Ай бұрын
Waheguru ji bless you both.
@BalkarSingh-og4xb
@BalkarSingh-og4xb Ай бұрын
ਅਕਾਲੀ ਦਲ ਦੇ ਦੋਸ਼ ਗਲਤ ਹਨ, ਜੇ ਅਜਿਹਾ ਹੁੰਦਾ ਤਾਂ ਸੈਂਟਰ ਸਰਕਾਰ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਕਰਾ ਅਕਾਲੀ ਦਲ ਨੂੰ ਕਮਜ਼ੋਰ ਕਰ ਸਕਦੀ ਸੀ।
@BhagwanSingh-ky8ep
@BhagwanSingh-ky8ep Ай бұрын
GALAT GALL HY CHONA TAAL KE AKAALIAN NU BADNAAM KAR RAHI HY PAASE TE REHIKE
@user-gd9pp9hy2r
@user-gd9pp9hy2r Ай бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।🙏👍👌👌☝️☝️☝️✍️✍️💯
@baljitsingh6957
@baljitsingh6957 Ай бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।
@BalwantSingh-vj6ee
@BalwantSingh-vj6ee Ай бұрын
ਤੁਸੀਂ ਰੋਜ਼ ਗਰੇਵਾਲ ਗਰੇਵਾਲ ਕਰਦੇ ਰਹਿੰਦੇ ਹੋ ,ਉਹ ਪਿੰਡ ਦਾ ਸਰਪੰਚ ਨਹੀਂ ਬਣ ਸਕਦਾ ਭਾਜਪਾ ਵਾਲੇ ਵੀ ਉਹਦੀ ਕਾਬਲੀਅਤ ਜਾਣਦੇ ਨੇ ਇਸੇ ਕਰਕੇ ਕਦੀ ਕੋਈ ਟਿਕਟ ਨਹੀਂ ਮਿਲਦੀ
@prabhgill7281
@prabhgill7281 Ай бұрын
ਜਦੋਂ ਸੈਂਟਰ ਮੰਤਰੀ ਬਣੀਂ ਉਦੋਂ ਨਹੀਂ ਪਤਾ ਸੀ ਕਿ ਮੋਦੀ ਛੜਾਂ ਹੁਣ ਹੱਥ ਲਾ ਲਾ ਕੇ ਦੇਖ ਦੇ
@gurdevsinghbrar982
@gurdevsinghbrar982 Ай бұрын
ਬਠਿੰਡਾ ਸੀਟ ਉੱਤੇ ਪ੍ਰਚਾਰ ਵਿਚ ਆਪ ਦੂਜਿਆਂ ਪਾਰਟੀਆਂ ਤੋਂ ਬਹੁਤ ਅੱਗੇ
@BhagwanSingh-ky8ep
@BhagwanSingh-ky8ep Ай бұрын
BAAHALA JIAADA HI AGGE LANG RAHE NE EH TAA KISAN UNION WALEAN NE GHHER KE RAHE NE NAHI TAA AJJ TAK RAJASTHA TAPP JAANE TE JHOOTH TAA NI BOLEA GYA
@balwindercheema5147
@balwindercheema5147 Ай бұрын
ਸਰ ਜੀ ਕਾਲੀ ਫਲ ਵੇਚ ਪਿਛਲੇ ੪੦ ਸਾਲਾਂ ਵਿੱਚ ਕੋਈ ਨਵਾਂ ਲੀਡਰ ਨਿ ਦੇਖਿਆ ਨਾ ਕੋਈ ਪ੍ਰਾਪਤੀ ਜਿਸ ਕਰਕੀ ਵੋਟ ਪਾਇਆ ਜਾਵੇ😊
@baljindersingh7802
@baljindersingh7802 Ай бұрын
Waheguru ji
@sssatnam4
@sssatnam4 Ай бұрын
ਸਰਦਾਰ ਹਮੀਰ ਸਿੰਘ ਜੀ ਭਾਈ ਅੰਮ੍ਰਿਤਪਾਲ ਸਿੰਘ ਆਪਣੀ ਵਧੀਆ ਜਿੰਦਗੀ ਛੱਡ ਕੇ ਆਇਆਹੀ ਸੀ ਆਪਾਂ ਉਸ ਨੂੰ ਵੀ ਕ੍ਰੀਟੀਸਾਈਜ਼ ਕਰਨ ਤੋਂ ਪਿੱਛੇ ਨੇ ਰਹੇ
@5PETERZ
@5PETERZ Ай бұрын
ਰੰਧਾਵਾ ਸਾਹਿਬ ਕੀ ਰਾਜੋਆਣਾ ਦੀ ਭੈਣ ਨੂੰ ਹੁਣ ਅਕਾਲੀ ਦਲ ਵੱਲੋਂ ਪਟਿਆਲ਼ਾ ਤੋਂ ਟਿਕਟ ਨਹੀ ਦੇਣੀ ਚਾਹੀਦੀ ਸੀ ,ਸ਼ਾਇਦ ਮਾਨ ਸਾਹਿਬ ਅਪਣਾ ਉਮੀਦਵਾਰ ਨਾ ਖੜਾਉਂਦੇ
@JoyfulSandcastle-cf7gg
@JoyfulSandcastle-cf7gg Ай бұрын
ਅੱਜ ਬਾਦਲ ਦੱਲੀਏ ਏਜੰਸੀਆਂ ਦੀ ਗੱਲ ਕਰਨ ਲੱਗ ਪਏ ਹਨ ਪਰ 1992 ਦੀ ਅਸੈਬਲੀ ਚੋਣ ਦਾ ਅਕਾਲੀ ਦੱਲ ਵੱਲੋਂ ਬਾਈਕਾਟ ਕਿਹੜੀ ਏਜੰਸੀ ਦੇ ਇਸ਼ਾਰੇ ਤੇ ਕਰਵਾਇਆ ਸੀ। ਇਹ ਵੀ ਦੱਸਣ ਕਿ 1997 ਦੀ ਅਸੈਬਲੀ ਇਲੈਕਸਨ ਵਿੱਚ ਬਾਦਲ ਦੱਲ ਨੂੰ ਜਿਤਾਉਣ ਲਈ ਕਿਹੜੀਆਂ ਏਜੰਸੀਆਂ ਨੇ ਮਾਹੋਲ ਸਿਰਜਿਆ ਸੀ। ਇਹ ਗੱਲ ਤਾਂ ਹੁਣ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਬਾਦਲ ਦੱਲ ਹੁਣ ਪੰਥਕ ਜਥੇਬੰਦੀ ਨਹੀਂ ਰਿਹਾ।
@prabhgill7281
@prabhgill7281 Ай бұрын
ਪੰਜਾਬ ਦਾ ਬੇੜਾ ਗ਼ਰਕ ਕਰਦੇ ਆਂਵਦਾ ਕਰ ਬੈਠੇ
@BittuSingh-fk2je
@BittuSingh-fk2je Ай бұрын
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ
@ajaibsinghpanesarCanada
@ajaibsinghpanesarCanada Ай бұрын
S S A 🙏🙏 Randhawa Sahib ji and S.Hamir Singh ji
@baldevmankoo1049
@baldevmankoo1049 Ай бұрын
ਪਹਿਲੀ ਗੱਲ ਤਾਂ ਇਹ ਹੈ ਕਿ ਅਕਾਲੀ ਦੱਲ ਹੈ ਹੀ ਨਹੀਂ ਕਿਉਂਕਿ ਕਿ ਉਹ ਤਾਂ ਪੰਜਾਬੀ ਪਾਰਟੀ ਖੁਦ ਹੀ ਘੋਸ਼ਿਤ ਕਰ ਦਿੱਤਾ ਸੀ। ਹੁਣ ਅਪਣੇ ਆਪ ਨੂੰ ਪੰਥਕ ਕਹਾਉਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ।
@paramjitkumar953
@paramjitkumar953 Ай бұрын
ਸੱਤ ਸ੍ਰੀ ਅਕਾਲ ਜੀ ਸਾਰਿਆਂ ਨੂੰ ❤❤❤❤❤
@sohansingh9782
@sohansingh9782 Ай бұрын
ਹਮੀਰ ਸਿੰਘ ਇਕ ਪਾਰਟੀ ਦੇ ਪੱਖ ਵਿੱਚ ਜ਼ਿਆਦਾ ਗੱਲ ਕਰਦੇ ਹਨ। This is not a fair
@meghsinghdhindsa3195
@meghsinghdhindsa3195 Ай бұрын
ਸਤਿ ਸ੍ਰੀ ਅਕਾਲ ਜੀ ਦੋੰਨੋ ਸਰਦਾਰ ਸਾਬ ਜੀ ਆ ਨੂੰ ਜੀ ਲਾਇਕ ਨੰਬਰ 27
@baldevsinghgill7069
@baldevsinghgill7069 Ай бұрын
Peoples are not against akali dal but against only badle family
@tejasingh8330
@tejasingh8330 Ай бұрын
Good news gi 🎉
@jaspreetsekhon4633
@jaspreetsekhon4633 Ай бұрын
ਇੱਕ ਵਾਰ ਭੁੰਦਣ ਸਰਿਬ ਨੂੰ ਤੇ ਢਿੰਡਸਾ ਸਹਿਬ ਨੂੰ ਵੀ ਬਣਾਉਂਦੇ ਸੀ
@mahinderpal9404
@mahinderpal9404 Ай бұрын
ਪੰਜਾਬ ਵਿੱਚ ਲੋਕ ਇਹ ਗੱਲ ਵੀ ਸ਼ਾਇਦ ਚੰਗੀ ਤਰ੍ਹਾਂ ਸਮਝਦੇ ਹਨ ਕਿ ਚੋਣਾਂ ਦੇ ਮੱਦੇਨਜ਼ਰ ਇੱਕ ਰਾਜਨੀਤਿਕ ਪਾਰਟੀ ਦੂਜੀ ਵਿਰੋਧੀ ਪਾਰਟੀ ਤੇ ਬੇਤੁੱਕੇ ਦੋਸ਼ ਲਗਾਉਂਦੀ ਹੀ ਹੁੰਦੀ ਆ , ਕਾਂਗਰਸ ਪਾਰਟੀ ਸਿੱਖ ਵਿਰੋਧੀ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਮੁਹਰੀ ਪਾਰਟੀ ਕਿਓਂ ਬਣੀ ਹੋਈ ਹੈ?
@jasvirsinghjasvirsingh8414
@jasvirsinghjasvirsingh8414 Ай бұрын
ਸ . ਹਮੀਰ ਸਿੰਘ ਜੀ। ਹੁਣ ਸੁਖਬੀਰ ਸਿੰਘ ਬਾਦਲ। ਕੋਲ। ਕਹਿਣ ਲਈ ਕੁੱਝ ਨਹੀ ਏ। ਇਸ ਲਈ ਏਦਾ ਦੀਆ ਉਟ ਪਟਾਗ ਮਾਰ ਰਹੇ ਹਨ ..
@satwinderpalsingh948
@satwinderpalsingh948 Ай бұрын
At this juncture, all the political parties in Punjab needs a united front to keep BJP at bay in Punjab. Our sikh fraternity going to BJP is also disturbing and is against the state interest.
@angrejsingh-zk5lj
@angrejsingh-zk5lj Ай бұрын
🙏🙏👍
@AvtarSingh-ox4lg
@AvtarSingh-ox4lg Ай бұрын
ਸਾਰਾ ਅਕਾਲੀ ਦਲ਼ ਤਾਂ ਖਾਕੀ ਨਿੱਕਰਾਂ ਪਾ ਗਿਆ
@gillpower
@gillpower Ай бұрын
Then why the SGPC is not adopting Nanakshahi calender to make Sikhs different from RSS?
@SurinderSingh-yc2uh
@SurinderSingh-yc2uh Ай бұрын
Hamir ji
@baldevsinghgill6557
@baldevsinghgill6557 Ай бұрын
Akalai dal is totally irrelevant in these days due to Sukhbir s approach towards Democracy within party Really Leadership crises in Our proud land prevailing
@BittuSingh-fk2je
@BittuSingh-fk2je Ай бұрын
ਸਤਿ ਸ੍ਰੀ ਆਕਾਲ ਜੀ
@jasvirsinghjasvirsingh8414
@jasvirsinghjasvirsingh8414 Ай бұрын
ਰਧਾਞਾ ਸਾਬ। ਲੋਭੀ ਪੱਤਰਕਾਰ ਰਜਿੰਦਰ ਸਿੰਘ ਤੱਗੜ ਦੀ ਸਾਰ ਞੀ ਲੈ ਲੋ। ..
@sardardalwindersinghmand9523
@sardardalwindersinghmand9523 Ай бұрын
ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸ੍ਰ ਹਮੀਰ ਸਿੰਘ ਸਾਬ੍ਹ ਜੀ ਅਤੇ ਪੰਜਾਬ ਟੈਲੀਵਿਜ਼ਨ ਦੇ ਪੂਰੇ ਪਰਿਵਾਰ ਨੂੰ ਦੋਵੇਂ ਹੱਥ ਜੋੜ ਕੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@jagjitsingh5212
@jagjitsingh5212 Ай бұрын
Good news and views thanks Randhawa saab and Hamir saab God bless you all team members well done and keep it up 🙏🏻🙏🏻👌👌👍👍✌️💯
@fateh4751
@fateh4751 Ай бұрын
ਪਹਿਲਾਂ ਤੇਰਾ ਟੱਬਰ ਕਿਉਂ ਬਣਿਆ ਸੀ ਬੀਜੇਪੀ ਦੀ ਏਜੰਸੀ
@kuldipsinghdhesi7018
@kuldipsinghdhesi7018 Ай бұрын
ਮਲੂਕਾ ਸਾਹਿਬ ਤਾਂ ਬਾਦਲਾਂ ਦਾ ਖਾਸਮਖਾਸ ਬਣਦਾ ਸੀ ।
@KewalKrishan-le5us
@KewalKrishan-le5us Ай бұрын
SSA Hamir Singh ji
@sidhu2945
@sidhu2945 Ай бұрын
Sardar Hamir Singh ji di gal naal sehmat han ji ki Aam admi party da Akali dal nal koi comparison nahi Banda ,,,,Randhawa Saab tuhade to eh umeed nahi c ki es gal nu arvind kejriwal di wife naal comparison karna eh ik belora te bemale comparison hai ji .,,, Kumar Vishwas da mudda koi hor c na ki no 1 leadership
@KewalKrishan-le5us
@KewalKrishan-le5us Ай бұрын
SSA Randhawa ji
@user-yh4lh2xc8q
@user-yh4lh2xc8q Ай бұрын
BJP mein lambi line hai leader ship di.
@jarnailsingh9949
@jarnailsingh9949 Ай бұрын
409th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@sarajmanes4505
@sarajmanes4505 Ай бұрын
Sat Shri Akal Ji Lajawab Program Jiode Vasde Raho Rab Rakha Dhanwad Ji 🙏 ❤
@realsujansingh
@realsujansingh Ай бұрын
Hun Sikh kaum vich imandar leaders dee bhot lor hai
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏🙏🙏🙏🙏 to all members present at this time in program
@gurmailsingh994
@gurmailsingh994 Ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@KULDEEPSINGH-it4cq
@KULDEEPSINGH-it4cq Ай бұрын
Very good thank you
@ekampreetsingh4068
@ekampreetsingh4068 Ай бұрын
Bibi khalda nu lokan votan payian c par akalidal ne bina mushan wali nu ticket de k votan wandia ta Hari Bibi khalda ohi kadi hun gholti
@parmindergadri1566
@parmindergadri1566 Ай бұрын
ਰੰਧਾਵਾ ਸਾਹਿਬ ਅਤੇ ਹਮੀਰ ਸਿੰਘ ਜੀ ਬਾਦਲ ਅਕਾਲੀ ਦਲ ਦੇ ਆਗੂਆਂ ਦੀਆਂ ਸਿੱਖ ਕੌਮ ਗੁਰੂ ਗ੍ਰੰਥ ਗੁਰੂ ਪੰਥ ਨਾਲ ਧ੍ਰੋਹ ਦੇ ਨਤੀਜੇ ਸਾਹਮਣੇ ਆਉਣਗੇ
@rajvirdeolnitikadeol3108
@rajvirdeolnitikadeol3108 Ай бұрын
ਹਮੀਰ ਸਿੰਘ ਜੀ ਤੁਸੀਂ ਸਾਰੀਆਂ ਗੱਲਾਂ ਕੀਤੀਆਂ ਕੇ ਲੀਡਰਾਂ ਇੱਕ ਨੰਬਰ ਦੀ ਰਾਜਨੀਤੀ ਨਹੀਂ ਕੀਤੀ ਪਰ ਭਾਊ ਅਮ੍ਰਿਤਪਾਲ ਸਿੰਘ ਜੀ ਆਏ ਨੇ ਹੁਣ ਤੇ ਤੁਸੀਂ ਉਹਨਾਂ ਦੀ ਸਪੋਟ ਕਰੋ
@harjagdishrai4309
@harjagdishrai4309 Ай бұрын
अगर बादल साहिब मालुका family के हमसफऱ न होते तो परमपाल कौर आज़ IAS तो क्या, क्लर्क भी न बन सकती
@Nanak-rc1go
@Nanak-rc1go Ай бұрын
Ssa ji, both honest & hardworker .
@LakhwinderSingh-tp8oy
@LakhwinderSingh-tp8oy Ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤
@KULDEEPSINGH-it4cq
@KULDEEPSINGH-it4cq Ай бұрын
Sukhbir badal ton bacho parmatma apni beadbi da indaf ap hi lavega
@SurinderSingh-yc2uh
@SurinderSingh-yc2uh Ай бұрын
Jamir ji. Those were Indian govt agents
@satrangisiyasat6034
@satrangisiyasat6034 Ай бұрын
S, Hamir Singh Saheb and Randhawa Saheb SSA ji ❤️ 🙏
@josantop2819
@josantop2819 Ай бұрын
ਧੰਨ ਧੰਨ ਬਾਦਲ ਤੇਰਾ ਹੀ ਆਸਰਾ।
@RajSingh-oc5st
@RajSingh-oc5st Ай бұрын
SARDAR JI MAIN AMERICA SHADKE AA REHA OCT CH.
@jagjitsingh7647
@jagjitsingh7647 Ай бұрын
Randhawa Ji je kar center di Government Badalan de ult hundi hun tak ED te CBI Badal pind te ena de sukh vilas vich baithi hundi.Drame karda sukhbir.Es da peo kehnda hunda c Panth nu khatra Eh keh riea SGPC nu khatra.
@surjeetsingh8809
@surjeetsingh8809 Ай бұрын
👍👍👌👌
@HarbansSingh-zs7vz
@HarbansSingh-zs7vz Ай бұрын
Good ji
@kuljitkaur2187
@kuljitkaur2187 Ай бұрын
Religion poilitics is separate ant Political politics is separate they never mix up now my question ie that is BjC is. Interfere in Hindu Monders why they are trying to enter in Gurdawara management this is for BJP now Sikh Sanagat think about this
@ikodapasara8143
@ikodapasara8143 Ай бұрын
ੴ ਦੇ ਜਾਅਲੀ ਵਿਸ਼ਵ ਗੁਰੂ ਬਣਨ ਚ ਨਾਨਕ ਦਾ ੧ਓ ਸੱਭ ਤੋ ਵੱਡਾ ਰੋੜਾ ?
@realsujansingh
@realsujansingh Ай бұрын
Sbh nve leaders jo nve bnne sn Badal ne sbh mrvaa ditte sn
@user-gx5se9yv4e
@user-gx5se9yv4e Ай бұрын
ਬਠਿੰਡਾ ਤੋਂ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਯਕੀਨੀ ਜਿੱਤ ਨੂੰ ਵੇਖ ਕੇ ਬਾਦਲ ਪਰਿਵਾਰ ਬੌਖਲਾ ਗਿਆ ਹੈ।
@gejasekha
@gejasekha Ай бұрын
Kale moh ala khudia jhathedar kitho a
@ikodapasara8143
@ikodapasara8143 Ай бұрын
GNE ਚੋ ਭੱਜਿਆ ਗੋਬਿੰਦਰ ਤੇ ਹੁਣ ਅਜਮੇਰ ਮੁਤਾਬਿਕ ਮੂਲ ਨਿਵਾਸੀ ਤੇ ਜੱਟ ਚ ਪਾੜਾ ਪਾਇਆ ਜਾ ਰਿਹਾ ? ਸਾਰਾ ਖਾੜਕੂ ਸੰਘਰਸ਼ ਫੋਲ ਕੇ ਦੇਖ ਲੋ , Naxal tout , ਮੂਲ ਨਿਵਾਸੀ ( ਭੱਟੀ , ਜਸਵਿੰਦਰ , ਗੋਬਿੰਦ ਰਾਮ , ਇਜ਼ਹਾਰ ਆਲਮ ਆਦਿ ) ਪੁਲਿਸ ਵਾਲੇ ਤੇ Taxal ਸ਼ਿਕਾਰ ਕੱਢਣ ਵਾਲੇ ਪਰ ਸਾਰਿਆਂ ਦੇ ਉਂਗਲ ਲਾਉਣ ਵਾਲਾ ਸਨਾਤਨ , ਕਿਸੇ ਨੂੰ ਸ਼ੱਕ ? ਭਿੰਡਰਾਂਵਾਲੇ ਦਾ ਕਿਹੜਾ ਪਾਸਾ ਸਿੱਖ ਸੀ ?
@user-wh6lx7np1x
@user-wh6lx7np1x Ай бұрын
Hamir Singh jee Media high light only what Politician say be any one and from any party they haveoily tounge and can change their statement at any moment please give some time to raise public issue of common man on your channel Balkaur singh And Amritpal singh have right to fight LS election makes no effect on common man only voter can decide where they stand not you and me
@HarpreetSingh-dh1ln
@HarpreetSingh-dh1ln Ай бұрын
Good job Veerji 🙏🙏👍👍👍
@dhanwantmoga
@dhanwantmoga Ай бұрын
Ajj Jo sikh kaom da haal hai jan akali dal da haal hai esda sabh ton vadha hath BADAL FAMILY and esde Sathiya da hai
когда достали одноклассники!
00:49
БРУНО
Рет қаралды 3,5 МЛН
it takes two to tango 💃🏻🕺🏻
00:18
Zach King
Рет қаралды 31 МЛН
Nitnem Bani Full Path Live | Bhai Manpreet Singh Ji Kanpuri Japji Sahib Rehras Sahib Shabad Kirtan
59:10
Shabad Kirtan Gurbani - Divine Amrit Bani
Рет қаралды 6 МЛН
Rehras Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
20:06
Shabad Kirtan Gurbani - Divine Amrit Bani
Рет қаралды 42 МЛН
когда достали одноклассники!
00:49
БРУНО
Рет қаралды 3,5 МЛН