No video

ਠਾਹਰਾਂ ਤੇ ਪੈਸੇ ਰੱਖਣ ਦਾ ਅਸਰ Part 23 Khadku Sangharsh Di Sakhi Book-2 Bhai Daljit Singh Bittu

  Рет қаралды 44,266

Punjabi Audio Books Gurjant Singh Rupowali

Punjabi Audio Books Gurjant Singh Rupowali

Күн бұрын

👉ਸਾਈਕਲ ਦਾ ਸਫਰ
♦️ ਬੱਸਾਂ ਦੀਆਂ ਤਲਾਸ਼ੀਆਂ
👉 ਠਾਹਰਾਂ ਤੇ ਪੈਸੇ ਰੱਖਣ ਦਾ ਅਸਰ
• ਠਾਹਰਾਂ ਤੇ ਪੈਸੇ ਰੱਖਣ ਦਾ...
(ਖਾੜਕੂ ਸੰਘਰਸ਼ ਦੀ ਸਾਖੀ-2) Part-23
ਲੇਖਕ-ਭਾਈ ਦਲਜੀਤ ਸਿੰਘ ਬਿੱਟੂ
ਅਵਾਜ-ਗੁਰਜੰਟ ਸਿੰਘ ਰੂਪੋਵਾਲੀ
ਕਿਤਾਬਾਂ ਸੁਣਨ ਲਈ ਟੈਲੀਗ੍ਰਾਮ ਗਰੁੱਪ
t.me/gsrupowali
Bhai Gurjant Singh Rupowali Punjabi Audio Book
bhai Daljit Singh Bittu Rupowali Audio book
Khadku Sangharsh Di Saakhi
(ਖਾੜਕੂ ਸੰਘਰਸ਼ ਦੀ ਸਾਖੀ
/ gsrupowali
/ gurjantsinghrupowali
/ gsrupowali
/ gsrupowali

Пікірлер: 40
@AvtarSingh-pb6ti
@AvtarSingh-pb6ti Жыл бұрын
ਵਾਹਿਗੁਰੂ ਜੀ
@harpreetbilling8690
@harpreetbilling8690 Ай бұрын
🙏
@MandeepKaur-vy7cb
@MandeepKaur-vy7cb Жыл бұрын
❤❤ ਵਾਹਿਗੁਰੂ ਜੀ ਵਾਹਿਗੁਰੂ ਜੀ
@satnamkahlon8398
@satnamkahlon8398 Жыл бұрын
waheguru waheguru waheguru waheguru waheguru ji
@gsrupowali
@gsrupowali Жыл бұрын
👉ਸਾਈਕਲ ਦਾ ਸਫਰ ♦️ ਬੱਸਾਂ ਦੀਆਂ ਤਲਾਸ਼ੀਆਂ 👉 ਠਾਹਰਾਂ ਤੇ ਪੈਸੇ ਰੱਖਣ ਦਾ ਅਸਰ kzbin.info/www/bejne/gpOwkGqOfqxojLM (ਖਾੜਕੂ ਸੰਘਰਸ਼ ਦੀ ਸਾਖੀ-2) Part-23 ਲੇਖਕ-ਭਾਈ ਦਲਜੀਤ ਸਿੰਘ ਬਿੱਟੂ ਅਵਾਜ-ਗੁਰਜੰਟ ਸਿੰਘ ਰੂਪੋਵਾਲੀ
@karamjitsinghsalana4648
@karamjitsinghsalana4648 Жыл бұрын
Waheguru ji
@HardeepSingh-HH88
@HardeepSingh-HH88 Жыл бұрын
ਸੱਤ ਸ਼੍ਰੀ ਆਕਾਲ ਜੀ 🙏
@jogasingh91
@jogasingh91 Жыл бұрын
Khalistan Zindabad
@gurdarshansingh4826
@gurdarshansingh4826 Жыл бұрын
Aliving martyr is bhai Bittu. My salute to him
@BalwinderSingh-um9xs
@BalwinderSingh-um9xs 11 ай бұрын
Dhan guru ramdas ji
@NIRMALSINGH-yb8hn
@NIRMALSINGH-yb8hn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@sukhdevsingh4796
@sukhdevsingh4796 Жыл бұрын
🌺🌸🌿✨✨✨ੴ ਵਾਹਿਗੁਰੂ ਧੰਨ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀਊ✨✨✨✨🌺🌸🌿✨✨🤲🤲🤲🤲🤲🤲🤲🤲🤲🇺🇦🇺🇦🇺🇦🇺🇦🇺🇦🇺🇦
@GurdialSinghP.C.S
@GurdialSinghP.C.S Жыл бұрын
@08:05 ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਜੀ🙏 ਜਿੱਥੇ ਸ਼ਹੀਦਾਂ ਦਾ ਪਹਿਰਾ ਹੋਵੇ , ਉੱਥੇ ਰੱਬ ਦਾ ਦੋਖੀ ਬੰਦਾ ਕਿਸੇ ਵੀ ਸਿੰਘ ਦਾ ਕੁਝ ਨੀ ਬੁਰਾ ਕਰ ਸਕਦਾ, ਕਿਂਉਕੇ ਸ਼ਹੀਦ ਆਪ ਹੱਥ ਫੜ ਕੇ ਸਿੰਘ ਨੂੰ ਮੁਸ਼ਕਿਲ ਚੋਂ ਬਾਹਰ ਕੱਢ ਲੈਂਦੇ ਨੇ।🙏 ਓਸ ਬੁੱਲ੍ਹੋਵਾਲ ਦੇ ਅੱਡੇ ਤੋਂ ਕੁਝ ਕਿਲੋਮੀਟਰ ਦੂਰ ਹੀ ਇਕ ਹੋਰ ਮਹਾਨ ਸ਼ਹੀਦ ਸਿੰਘ ਦਾ ਪਿੰਡ ਵੀ ਹੈ ਕੋਟਲੀ ਬਾਵਾ ਦਾਸ, ਤੇ ਉਸ ਸਿੰਘ ਨੂੰ ਸੋਢੀ ਸੋਢੀ ਕਹਿੰਦੇ । 🙏 ਬਾਕੀ ਜਿਸ ਕੋਠੀ ਦੀ ਗੱਲ ਹੋ ਰਹੀ ਹੈ, ਸੱਚੇ ਪਾਤਸ਼ਾਹ ਵਾਹਿਗੂਰੁ ਜੀ ਦੀ ਕਿਰਪਾ ਨਾਲ ਇਹ ਕੋਠੀ ਹੁਣ ਵੀ ਓਸੇ ਜਗ੍ਹਾ ਤੇ ਹੈ ਤੇ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦਾ ਅਤੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਹਿਰਾ ਅਤੇ ਕਿਰਪਾ ਹਰ ਪਲ ,ਜਿਸ ਤਰਾ ਪੀੜੀਆਂ ਤੋਂ ਰਹਿੰਦਾ ਆਇਆ ਹੈ ਉਸ ਥਾਂ ਉੱਪਰ,ਉਹ ਬਿਲਕੁੱਲ ਅੱਜ ਵੀ ਪਹਿਲਾਂ ਦੀ ਹੀ ਤਰ੍ਹਾਂ ਹੈ।🙏 ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਜੀ।। 🙏🙏🙏🙏🙏
@singhsandeep9716
@singhsandeep9716 Жыл бұрын
😊😊😊ù😊
@ishersingh9446
@ishersingh9446 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ
@laddirajla1738
@laddirajla1738 Жыл бұрын
Waheguru waheguru
@RyanSingh-batala
@RyanSingh-batala 10 ай бұрын
ਸੰਘਰਸ਼ ਦੇ ਨਾਕਾਮ ਹੋਣ ਦਾ ਮੁੱਖ ਕਾਰਨ ਸੀ ਕਿ ਸੰਘਰਸ਼ ਵਿਚ ਯੂਨੀਵਰਸਿਟੀ ਦੇ ਸ਼ਾਮਲ ਨੌਜਵਾਨ ਜਰਨੈਲ ਹੀ ਬਣਣਾ‌ ਚਾਹੁੰਦੇ ਸਨ ਸਿਪਾਹੀ ਨਹੀ ਜਿਸ ਦੇ ਮਗਰ ਦੋ ਚਾਰ ਨੌਜਵਾਨਾਂ ਸਨ ਉਸ ਦੀ ਆਪਣੀ ਜਥੇਬੰਦੀ ਤੇ ਉਹ ਜਥੇਬੰਦੀ ਦਾ ਜਰਨੈਲ ਬਸ ਇਸ ਗੱਲ ਦਾ ਫਾਇਦਾ ਹਕੂਮਤ ਨੇ ਚੁੱਕਿਆ।ਜਿਵੇ ਫਰੰਗੀਆਂ ਨਾਲ ਲੜਾਈ ਵੇਲੇ ਸਹੀ ਸੇਧ ਨਾ ਮਿਲਣ ਕਰਕੇ ਜੰਗ ਵਿੱਚ ਸਿੰਘਾ ਦੀ ਹਾਰ ਹੋਈ ਉਸੇ ਤਰਾਂ ਹੀ ਸੰਘਰਸ਼ ਵਿਚ ਸਹੀ ਜਰਨੈਲ ਨਾ ਹੋਣ ਕਰਕੇ ਹਾਰ ਹੋਈ
@sahilsandhu8137
@sahilsandhu8137 11 ай бұрын
Very Brave and Respectful personality
@MandeepKaur-vy7cb
@MandeepKaur-vy7cb Жыл бұрын
❤❤ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@JeetBargariKabaddi
@JeetBargariKabaddi Жыл бұрын
Waheguru ji 🙏
@charansinghkaunke6297
@charansinghkaunke6297 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹ
@user-jp5sp4dr9b
@user-jp5sp4dr9b Жыл бұрын
ਵਾਹਿਗੁਰੂ ਜੀ 1984 ਸਿੱਖਾਂ ਖਾੜਕੂਆਂ ਬਾਰੇ ਜਾਣਕਾਰੀ ਦੀਆਂ ਕਿਤਾਬਾਂ ਦਰਬਾਰ ਸਾਹਿਬ ਜੀ ਵਿੱਚੋਂ ਮਿਲਦੀਆਂ ਹਨ ਤੇ ਕਿਨੇ ਰੁਪਏ ਦੀ ਹਨ
@user-vf8ht4lq8n
@user-vf8ht4lq8n 2 ай бұрын
50rs
@manjindergill420
@manjindergill420 2 ай бұрын
Sgpc di book na read Karo o sab fake information a
@sohansinghbhangu8120
@sohansinghbhangu8120 9 ай бұрын
ਉਹ ਗ੍ਰੰਥੀ ਸਿੰਘ ਕੁਲਜੀਤ ਸਿੰਘ ਪਿੰਡ ਜਰਗ ਦਾ ਰਹਿਣ ਵਾਲਾ ਸੀ ਕਿਸੇ ਨੇ ਪਰਿਵਾਰ ਨੂੰ ਨਹੀਂ ਪੁਛਿਆ ਬਹੁਤ ਵੱਡਾ ਵਿਦਵਾਨ ਸੀ ਜਲੰਧਰੀ ਨਾਲ ਫੜਿਆ ਗਿਆ ਜੀ
@SubegSingh-rv3nr
@SubegSingh-rv3nr Жыл бұрын
❤❤ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ❤❤😂
@BalwinderSingh-jk2uh
@BalwinderSingh-jk2uh Жыл бұрын
Khalstan.. da..pta..ki..hia
@harpreetdhaliwal1886
@harpreetdhaliwal1886 11 ай бұрын
Very bade
@BalwinderSingh-jk2uh
@BalwinderSingh-jk2uh Жыл бұрын
Babaji..ju..busa..wicho..bahr..krke..nhuthe..loka..noo..marea..janda..c..oh..v..sakhi..duso..ji
@Grewal746
@Grewal746 Жыл бұрын
Eh Bach Kida gya
@AvtarSingh-ve9fy
@AvtarSingh-ve9fy Жыл бұрын
Eh Kahani Jinde Ne Dilli Elake Di Dasi C Tusi Jhuth Na Bolo
@sukhdevsingh4796
@sukhdevsingh4796 Жыл бұрын
ਜਾਰ ਹੋਰ ਕਿਸੇ ਸਿੱਖ ਨਾਲ ਬਾਪਰ ਨਹੀਂ ਸਕਦੀ ਕੀ ਬੱਲਕੁੱਲ ਬਾਪਰ ਸਕਦੀ ਹੈ
@MandeepKaur-vy7cb
@MandeepKaur-vy7cb Жыл бұрын
ਦਲਜੀਤ ਸਿੰਘ ਬਿੱਟੂ ਨੇ ਬਿਲਕੁਲ ਸਹੀ ਗੱਲ ਦੱਸੀ ਹੈ
@malkitsingh-cl3wb
@malkitsingh-cl3wb Жыл бұрын
ਉਹ ਭਾਈ ਦਲਜੀਤ ਸਿੰਘ ਆ।ਤੇਰੇ ਵਰਗਾ ਨਹੀ ਲੱਤਾ ਖਿੱਚਣ ਵਾਲਾ।
@truckmakhma20
@truckmakhma20 4 ай бұрын
Tu das de sach ki aa ?
@hemsidhu4115
@hemsidhu4115 Жыл бұрын
Hem singh Sidhu.ak47. Mara.kool.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SukhjinderSingh-nw4tj
@SukhjinderSingh-nw4tj Жыл бұрын
Waheguru ji waheguru ji
@MandeepSingh-nn5pz
@MandeepSingh-nn5pz Жыл бұрын
🙏
Kharku Sangharash Di Sakhi Part 12 | Daljit Singh | Gurjant Singh Rupowali | Punjabi Audio Book
29:42
Punjabi Audio Books Gurjant Singh Rupowali
Рет қаралды 26 М.
拉了好大一坨#斗罗大陆#唐三小舞#小丑
00:11
超凡蜘蛛
Рет қаралды 14 МЛН
Мы сделали гигантские сухарики!  #большаяеда
00:44
PEDRO PEDRO INSIDEOUT
00:10
MOOMOO STUDIO [무무 스튜디오]
Рет қаралды 19 МЛН
Kharku Sangharash Di Sakhi Part 6 | Daljit Singh | Gurjant Singh Rupowali | Punjabi Audio Book
24:03
Punjabi Audio Books Gurjant Singh Rupowali
Рет қаралды 19 М.
DES PUADH : Daljit Singh Bittu l Manjit Singh Rajpura l B Social
1:10:59
Kharku Sangharash Di Sakhi Part 11 | Daljit Singh | Gurjant Singh Rupowali | Punjabi Audio Book
29:44
Punjabi Audio Books Gurjant Singh Rupowali
Рет қаралды 23 М.