The Untold Story of Jathedar Gurjant Singh Budhsinghwala - A Born Warrior and Great General

  Рет қаралды 64,045

Bhai Daljit Singh

Bhai Daljit Singh

Күн бұрын

29th July marks Shaheedi Dihara (martyrdom day) of Shaheed Bhai Gurjant Singh Budhsinghwala. Bhai Daljit Singh, a close companion of Shaheed Gurjant Singh, recalls memories of Shaheed Bhai Gurjant Singh Ji. Bhai Daljit Singh narrates the untold story of Bhai Gurjant Singh and throws light on various aspects of his life.
#BhaiDaljitSingh #Sikh #Punjab #Khalsa

Пікірлер: 171
@AnnoyedCanoe-js1ml
@AnnoyedCanoe-js1ml 5 ай бұрын
ਵਾਹਿਗੁਰੂਕਾਹਿਗੁਰੂਕਾਹੇਗੁਰੁਜੀ ਵਾਹੇਗੁਰੁਜੀ
@JagtarSingh-hf4ck
@JagtarSingh-hf4ck Жыл бұрын
ਜਿਸ ਰਾਤ ਸ ਗੁਰਜੰਟ ਸਿੰਘ ਸ਼ਹੀਦ ਹੋਇਆ ਉਸ ਰਾਤ ਇੱਕ ਤਾਰਾ ਟੁਟਿਆ ਬਿਲਕੁਲ ਲੁਧਿਆਣਾ ਵਾਲੀ ਸੈਡ ਤੇ ਦਾਸ ਉਸ ਰਾਤ ਕਿਸੇ ਰਿਸ਼ਤੇਦਾਰੀ ਵਿਚ ਸੀ ਸੁਵਾ ਅਖ਼ਬਾਰ ਤੇ ੳੁਸ ਸੂਰਮੇਂ ਦੀ ਖ਼ਬਰ ਲੱਗੀ ਸੀ ਵੱਡੀ ਸੁਰਖ਼ੀ ਵਿਚ
@KirpalSingh-ke5bj
@KirpalSingh-ke5bj Жыл бұрын
ਦਿੱਲ੍ਹੀ ਚੜ੍ਹੀ ਪੰਜਾਬ ਤੇ ਜਦੋਂ ਬੰਨਕੇ ਧਾੜਾਂ ,,ਢਾਇਆ ਤਖ਼ਤ ਅਕਾਲ ਦਾ ਵਿੰਨ ਦਿਤੀਆਂ ਨਾੜਾਂ,, ਇੱਕ ਯੋਧਾਂ ਸਾਡੀ ਕੌਮ ਦਾ ਲਿਆਂ ਘੇਰ ਗਦਾਰਾਂ,, ਤੂੰ ਉਹਨਾਂ ਵਿਚੋ ਇੱਕ ਸੀ ਜਿੰਨਾ ਫਰਜ਼ ਨਿਭਾਉਣਾ , ਤੇਰੇ ਜਿਹਾ ਗੁਰਜੰਟ ਸਿੰਆਂ ਕੋਈ ਹੋਰ ਨਹੀਂ ਹੋਣਾ ਤੇਰੇ ਵਰਗਾ ਯੋਧਿਆਂ ਕੋਈ ਹੋਰ ਨਹੀਂ ਹੋਣਾ।।।।।।।।। ਦਿਲੋਂ ਸਲਾਮ ਇਹਨਾਂ ਕੌਮੀ ਪ੍ਰਵਾਨਿਆਂ ਨੂੰ ਵੀਰ ਦਲਜੀਤ ਸਿੰਘ ਬਿੱਟੂ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਬਖਸ਼ਣ ਜੀ ਹੱਸਦੇ ਵੱਸਦੇ ਰਹੋ 🙏✍️ ਕਲ਼ਮ ਦੀ ਜੰਗ ਲੜਦੇ ਰਹੋ ।।।।। ਓਮ
@TekpalSingh-pb7sq
@TekpalSingh-pb7sq 4 ай бұрын
@teesarpanth13
@teesarpanth13 Жыл бұрын
ਪ੍ਰਣਾਮ ਸ਼ਹੀਦ ਸਿੰਘਾਂ ਨੂੰ ❤❤
@113music13
@113music13 Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🏼
@karamjitsingh7479
@karamjitsingh7479 Жыл бұрын
ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਧੰਨਵਾਦ ਭਾਈ ਸਾਹਿਬ ਜੀ
@gurdevsingh9300
@gurdevsingh9300 Жыл бұрын
ਸਿੱਖ ਕੌਮ ਦਾ ਬੱਬਰ ਸ਼ੇਰ ਸੀ ਗੁਰਜੰਟ ਸਿੰਘ ਬੁਧਸਿੰਘ ਵਾਲਾ ਅੱਜ ਪਹਿਲੀ ਵਾਰ ਕਿਸੇ ਦੇ ਮੂੰਹੋ ਭਾਈ ਸਾਬ ਬਾਰੇ ਐਨਾ ਵਿਸਥਾਰ ਨਾਲ ਸੁਣਿਆ,,, ਹਰ ਪੱਖ,,, ਬਾਰੇ ਸੁਣਿਆ,,, ਕੋਈ ਸਮਾਂ ਸੀ ਜਦੋਂ ਮੋਗੇ ਬਜ਼ਾਰ ਚ ਸ਼ਰੇਆਮ ਘੁੰਮਦਾ ਹੁੰਦਾ ਸੀ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ 🙏🙏🙏🙏 ਇਸ ਮਹਾਨ ਸ਼ਹੀਦ ਮੂਹਰੇ ਹਮੇਸ਼ਾਂ ਸਿਰ ਝੁਕਦਾ ਰਹੇਗਾ 🙏🙏🙏
@jashpalsingh1875
@jashpalsingh1875 Жыл бұрын
ਪ੍ਰਣਾਮ ਯੋਧਿਆਂ ਨੂੰ❤❤❤❤❤❤
@windersingh9211
@windersingh9211 5 ай бұрын
ਪ੍ਰਣਾਮ ਸ਼ਹੀਦਾਂ ਨੁੰ ਉਹ ਬਹੁਤ ਉੱਚੀਆਂ ਸੁੱਚੀਆਂ ਰੂਹਾਂ ਸੀ 🙏🙏🙏
@sukhpalgrewal5003
@sukhpalgrewal5003 Жыл бұрын
ਭਾਈ ਸਾਬ ਧੰਨਵਾਦ ਸੂਰਮੇ ਦੀ ਯਾਦ ਦਿਵਾਂਉਣ ਲਈ
@singhhappy01
@singhhappy01 Жыл бұрын
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦੀ ਜੀਵਨ ਸਾਂਝ ਪਾਉਣ ਲਈ
@suhirdsingh973
@suhirdsingh973 Жыл бұрын
ਭਾਈ ਦਲਜੀਤ ਸਿੰਘ ਬਿੱਟੂ ਜੀ ਤੁਸੀਂ ਸ਼ਹੀਦ ਜਰਨੈਲਾਂ ਬਾਰੇ ਲਿਖ ਕੇ ਤੇ ਬੋਲ ਕੇ ਬਹੁਤ ਵੱਡੀ ਸੇਵਾ ਕਰ ਰਹੇ ਹੋ। ਗੁਰੂ ਤੁਹਾਡੇ ਤੇ ਮਿਹਰ ਕਰਦਾ ਰਹੇ। ਤੁਸੀਂ ਖਾੜਕੂ ਸੰਘਰਸ਼ ਦੀ ਸਾਖੀ ਬਿਆਨ ਕਰਦੇ ਰਹੋ ।
@gurjotsingh8934
@gurjotsingh8934 Жыл бұрын
Pranaam paak rooha nu shaheedan nu
@PratapSinghKsp
@PratapSinghKsp Жыл бұрын
🙏🏽🙏🏽 ਪ੍ਰਣਾਮ ਸ਼ਹੀਦਾਂ ਨੂੰ ਜੀ
@arunrajawat154
@arunrajawat154 Жыл бұрын
Eh saheed nhi desh drohi c
@arunrajawat154
@arunrajawat154 Жыл бұрын
Eh budda sab to vda desh drohi h
@arunrajawat154
@arunrajawat154 Жыл бұрын
Desh drohi di ehi saja hundi hai
@JaswantSingh-te9xt
@JaswantSingh-te9xt Жыл бұрын
ਵਾਹਿਗੁਰੂ ਵਾਹਿਗੂਰੂ ਪੰਥ ਨੂੰ ਚੜਦੀ ਕਲਾ ਵਿੱਚ ਰਖੇ। ਰਾਜ ਕਰੇਗਾ ਖਾਲਸਾ।
@NavjotSingh-bh3ol
@NavjotSingh-bh3ol Жыл бұрын
ਮਹਾਨ ਸ਼ਹੀਦ ਖਾਲਿਸਤਾਨੀ ਯੋਧਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਹੁਣਾਂ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਨਾਮ❤️⚘️⚘️⚘️⚘️🙏🙏
@avtarsingh5210
@avtarsingh5210 7 ай бұрын
ਵਾਹਿਗੁਰੂ ਜੀ 🙏🙏
@azadpunjabproduction824
@azadpunjabproduction824 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਅ ਜੀ
@gurpreetbrar1585
@gurpreetbrar1585 Жыл бұрын
ਭਾਈ ਸਾਹਿਬ ਜੀ ਇੱਕ ਬੇਨਤੀ ਹੈ ਕੇ ਰੋਜ ਦੀ ਇੱਕ ਵੀਡੀਓ ਬਣਾ ਕੇ ਸਿੰਘਾ ਬਾਰੇ ਇਤਿਹਾਸ ਦੱਸਿਆ ਕਰੋ ਅਸੀ ਸ਼ਹੀਦ ਸਿੰਘਾਂ ਬਾਰੇ ਤੁਹਾਡੇ ਤੋਂ ਸਾਰੀ ਕਹਾਣੀ ਸੁਣਾ ਚਾਹੁੰਦੇ ਹਾਂ ਜੀ 🙏🏻ਭਾਈ ਦਲਜੀਤ ਸਿੰਘ ਜੀ ਮਹਾਨ ਸਿੱਖ ਸਿੰਘ ਸਾਹਿਬ ਜੀ 🙏🏻❤️
@Harpalsinghrandhawa-h7i
@Harpalsinghrandhawa-h7i Жыл бұрын
Jinda🎉sahid🎉bai🎉daljit🎉singh🎉ji
@suhirdsingh973
@suhirdsingh973 Жыл бұрын
ਧੰਨ ਗੁਰੂ ਤੇ ਧੰਨ ਗੁਰੂ ਕੇ ਸਿੰਘ ਤੇ ਸ਼ਹੀਦ।
@sarbjitkaur8675
@sarbjitkaur8675 Жыл бұрын
Shukr hai parmatama da es saakhi layi 3 saal tohn udeek si
@HarmanRathore-yn3iy
@HarmanRathore-yn3iy 6 ай бұрын
❤❤ baba ji tuhanu sunan da shonk bahut pegya time aya ta jrur koum khatar ldage Umar meri 30 saal a ji
@Crazy-n7-d9m
@Crazy-n7-d9m Жыл бұрын
ਸ਼ਹੀਦ ਭਾਈ ਗੁਰਜੰਟ ਸਿੰਘ ਜੀ ਮੇਰੇ ਗੁਆਂਢੀ ਪਿੰਡ ਦੇ ਹਨ ਅਤੇ ਮੈਂ ਇਕ ਵਾਰ ਉਹਨਾਂ ਦੇ ਘਰ ਦੇ ਦਰਸ਼ਨ ਕੀਤੇ ਹਨ ਅੰਦਰ‌ ਇੱਕ ਕਮਰੇ ਵਿਚ ਉਹਨਾਂ ਦੀ ਬਹੁਤ ਵੱਡੀ ਫੋਟੋ ਲੱਗੀ ਹੈ ਉਸ ਵੱਡੀ ਫੋਟੋ ਨੂੰ ਵਾਰ ਵਾਰ ਵੇਖਣ ਨੂੰ ਦਿਲ ਕਰਦਾ
@317sehaj3
@317sehaj3 Жыл бұрын
Vre bhej skde ho tasveer?
@Crazy-n7-d9m
@Crazy-n7-d9m Жыл бұрын
ਨਹੀਂ ਵੀਰ ਮੈ ਇਸ ਸਮੇਂ ਮਲੇਸ਼ੀਆ ਵਿੱਚ ਆ ਪਿੰਡ ਹੁੰਦਾ ਤਾਂ ਜਰੂਰ ਭੇਜ ਦੇਣੀ ਸੀ
@317sehaj3
@317sehaj3 Жыл бұрын
@@Crazy-n7-d9m ok vre
@ravithind5005
@ravithind5005 Жыл бұрын
।। ਵਾਹਿਗੁਰੂ ਜੀ ਕਾ ਖਾਲਸਾ ‌।। ‌‌‍।। ਵਹਿਗੁਰੂ ਜੀ ਕੀ ਫਤਿਹ ।। ।ਪ੍ਰਣਾਮ ਸ਼ਹੀਦਾਂ ਨੂੰ।।
@sardal2022
@sardal2022 Жыл бұрын
ਪ੍ਰਣਾਮ ਹੈ।
@amarjitSingh-my6dw
@amarjitSingh-my6dw Жыл бұрын
ਕੋਟਿ ਕੋਟਿ ਪ੍ਰਣਾਮ ਹੈ ਜੀ ਸ਼ਹੀਦਾਂ ਨੂੰ
@manikaler2959
@manikaler2959 Жыл бұрын
Bhai Diljit Singh ji waheguru ji ka Khalsa waheguru ji ke Fateh
@ParamjitSingh-co1fv
@ParamjitSingh-co1fv Жыл бұрын
ਵਾਹਿਗੁਰੂ। ਜੀ। ਖਾਲਸਾ। ਵਾਹਿਗੁਰੂ। ਜੀ। ਕੀ। ਫਤਹਿ। 💪🙏🙏🙏🙏🙏
@jaskaransingh-ml3nu
@jaskaransingh-ml3nu Жыл бұрын
Weheguru ji
@JashanSingh-sb3sj
@JashanSingh-sb3sj Жыл бұрын
❤Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug
@chhindasinghaulakh6815
@chhindasinghaulakh6815 Жыл бұрын
ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਤੋਹਾਨੂ ਹਮੇਸ਼ਾ ਚੜਦੀ ਕਲਾ ਵਿਚ ਰੱਖਣ ।ਤੋਹਾਨੂ ਸੁਣਕੇ,ਵੇਖਕੇ ਮੰਨ ਨੂੰ ਇਕ ਸ਼ਾਂਤੀ ਮਿਲਦੀ ਹੈ,ਅਤੇ ਸਰ ਫ਼ਕਰ ਨਾਲ ਉੱਚਾ ਹੋ ਜਾਂਦਾ ਐ। ਭਾਈ ਸਾਹਿਬ ਤੁਸੀਂ ਅਪਣੀ ਕੌਮ ਦੀ ਡਿੱਗੀ ਹੋਈ ਪੱਗ ਮੁੜ ਚੁੱਕ ਕੇ ਕੌਮ ਦੇ ਸਰ ਉੱਪਰ ਰੱਖੀ
@baljindersingh1184
@baljindersingh1184 Жыл бұрын
( ਫ਼ਖਰ ) ਨਾ ਕਿ ਫਕਰ ।
@chhindasinghaulakh6815
@chhindasinghaulakh6815 Жыл бұрын
​​@@baljindersingh1184Bhai ji thanks galti dasan te sahi Karan layi, Bhai ji mera ik question aa bi tusi sareya nu hi Panjabi di galti das dinde ho,ya phir mere te hi koyi khas nazre karm hoye aa ?
@gurvailsingh3849
@gurvailsingh3849 Жыл бұрын
ਭਾਈ ਸਾਭ ਤੁਸੀ ਮਾਝੇ ਦੇ ਸਿੰਘ ਬਾਰੇ ਵੀ ਵਿਡਿਉ ਪਾਉ ਸਾਡੇ ਇਲਾਕੇ ਦੇ ਲਿਬਰੇਸ਼ਨ ਫੋਰਸ ਦੇ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਲੈਫੀਨੈਟ ਜਰਨਲ ਹੋਇਆ ਹੋਰ ਸਿੰਘ ਬਹੁਤ ਸ਼ਹੀਦ ਹੋਏ ਹਨ
@sukhpalgrewal5003
@sukhpalgrewal5003 Жыл бұрын
ਭਾਈ ਗੁਰਜੰਟ ਸਿੰਘ ਜੀ ਦਾ ਚਿਹਰਾ ਹੀ ਸੂਰਮੇ ਸਿੰਘਾਂ ਵਾਲਾ ਸੀ ਜੀ
@BALJINDERSingh-gh4vm
@BALJINDERSingh-gh4vm Жыл бұрын
ਵਾਹਿਗੁਰੂ ਜੀ ਸਾਡੇ ਸ਼ਹੀਦ ਹੋ ਗਏ ਵੀਰਾ ਦੇ ਸੁਪਨਿਆਂ ਨੂੰ ਪੂਰਾ ਕਰੋ ਵਾਹਿਗੁਰੂ ਜੀ
@JJKing-su3ff
@JJKing-su3ff Жыл бұрын
sir ji love you from toba tek Singh Pakistan ❤❤❤❤❤❤
@harindersinghchahal8624
@harindersinghchahal8624 Жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।।
@pardeepbapla2554
@pardeepbapla2554 Жыл бұрын
Waheguru ji ka Khalsa waheguru ji ki Fateh
@Truckerpb14
@Truckerpb14 Жыл бұрын
Bhai sahab tuhadian videos dekh k bahut sare lokan nu jawab mil gia hovega k tusi jinda kive reh gaye. Kai var rabb ik jang chon kise nu jeyonda rakhda hunda tan k ohna ankhi soormeyan dian kahanian dunia nu pata lagan jo shaheed hoye 🙏🏻
@sanpreetsohi4123
@sanpreetsohi4123 Жыл бұрын
Jatdar je fate parwa kane
@sehseh5854
@sehseh5854 Жыл бұрын
ਪਰਣਾਮ ਸਿੰਘਾਂ ਸ਼ਹੀਦਾਂ ਨੂੰ
@gurpreetbrar1585
@gurpreetbrar1585 Жыл бұрын
ਸਿੱਖ ਸੰਘਰਸ਼ ਦੀਆਂ ਬਾਤਾਂ ਤੁਹਾਡੇ ਤੋਂ ਸੁਣਨਾ ਸਾਡੇ ਲਈ ਈਵੇ ਆਵ ਜਿਵੇਂ ਅਸੀ ਸੰਘਰਸ਼ ਨੂੰ ਜੀ ਰਹੇ ਹਾਂ ਜੀ ਬੱਸ ਏਹੀ ਬੇਨਤੀ ਹੈ ਜੀ ਕੇ ਰੋਜ਼ ਦੀ ਇੱਕ ਵੀਡੀਓ ਪਾਇਆ ਕਰੋ ਤਾਂ ਜੋ ਅਸੀ ਵੀ ਉਸ ਟਾਈਮ ਦੇ ਮਹਾਨ ਸਿੰਘਾਂ ਬਾਰੇ ਚੰਗੀ ਤਰਾਂ ਜਾਣ ਸਕੀਏ ਜੀ 🙏🏻ਸਾਡੇ ਸ਼ਹੀਦ ਸਿੰਘਾਂ ਨੂੰ ਕੋਟ ਕੋਟ ਨਮਨ ਜੀ 🙏🏻
@dilbagdhillon1531
@dilbagdhillon1531 Жыл бұрын
ਖਾੜਕੂ ਸਿੰਘ ਪਟਵਾਰੀ ਸਭਰਾਵਾਂ ਵਾਲਾ ਅਤੇ ਅਮਰਜੀਤ ਰਾਮਸਿਘ ਵਾਲਾ ਇਹਨਾਂ ਬਾਰੇ ਵੀ ਕੁਝ ਜਾਣਕਾਰੀ ਦਿੱਤੀ ਜਾਵੇ।
@GurpreetSingh-ui7vq
@GurpreetSingh-ui7vq Жыл бұрын
ਭਾਈ ਸਾਬ ਭਾਈ ਦਲਜੀਤ ਸਿੰਘ ਜੀ ਤਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੋਮੀ ਜਰਨੈਲ ਬਾਬਾ ਏ ਕੋਮ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੇ ਸਮੁੱਚੇ ਸ਼ਹੀਦਾਂ ਨੂੰ ਕੇਸਰੀ ਪ੍ਰਣਾਮ
@SatnamSingh-yu5vn
@SatnamSingh-yu5vn Жыл бұрын
Wah......h
@gurdevsinghladdie9803
@gurdevsinghladdie9803 Жыл бұрын
ਸਿੱਖ ਪੰਥ ਦੇ ਅਮੋਲਕ ਹੀਰੇ 🙏💐
@supindersingh5425
@supindersingh5425 Жыл бұрын
ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿੰਦਾ ਬਦ
@ਦਲਬਾਗਸਿੰਘ-ਠ3ਞ
@ਦਲਬਾਗਸਿੰਘ-ਠ3ਞ Жыл бұрын
ਧੰਨ ਹਨ ਯੋਧੇ । ਸ਼ਹੀਦ ਰੱਬ ਵਲੋਂ ਭੇਜੇ ਹੁੰਦੇ ਹਨ ।
@narendersingh7396
@narendersingh7396 Жыл бұрын
Pranaam shaheedan nu.... Waheguru saanu sab nu takat te himmat bakshay
@parmdeepkaur7718
@parmdeepkaur7718 Жыл бұрын
He was the definition of Pure Khalsa ❤ 🙏🏼
@PushpindersinghTau
@PushpindersinghTau 5 ай бұрын
ਕੁਦਰਤ ਨੇ ਸਿੰਘਾਂ ਦਾ ਇਤਿਹਾਸ ਦਰਜ਼ ਕਰਨ ਲਈ ਭਾਈ ਦਲਜੀਤ ਸਿੰਘ ਬਿੱਟੂ ਨੂੰ ਬਚਾਈ ਰਖਿਆ।
@teesarpanth13
@teesarpanth13 Жыл бұрын
ਕੌਮੀ ਜਰਨੈਲ ਭਾਈ ਦਲਜੀਤ ਸਿੰਘ ❤
@gaggisidhu8766
@gaggisidhu8766 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@gurjinderkauramanmundi8510
@gurjinderkauramanmundi8510 Жыл бұрын
ਸਿਜਦਾ ਮਹਾਨ ਸੂਰਬੀਰ ਯੋਧੇ ਨੂੰ
@rupindersingh683
@rupindersingh683 Жыл бұрын
Very true bai ji. Guru kirpa rkhe bhai saab thode te
@harpreet18
@harpreet18 Жыл бұрын
ਵਾਹਿਗੁਰੂ
@shukvinderdhillion9760
@shukvinderdhillion9760 Жыл бұрын
Sikh Soldiers Heros 🙏🙏🙏
@simransingh5025
@simransingh5025 Жыл бұрын
Thanks bhai ji❤❤
@JagroopGill-j8n
@JagroopGill-j8n 14 күн бұрын
Waheguru
@amarjitsingh1946
@amarjitsingh1946 Жыл бұрын
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏🙏🙏🙏🚩🚩🚩🚩🚩
@mander2005
@mander2005 Жыл бұрын
waheguru waheguru 🙏🏻 sanu sade singha te mann a jinna ne sade wargea lai edi waddi bippta jhalli hamesha tuahnu sijjda sarea nu 🙏🏻
@JasveerSingh-ji4sl
@JasveerSingh-ji4sl Жыл бұрын
ਪ੍ਰਨਾਮ ਸ਼ਹੀਦਾਂ ਨੂੰ ❤️❤️❤️🙏🙏 ਖਾਲਿਸਤਾਨ ਜਿੰਦਾਬਾਦ 👍 ਖਾਲਿਸਤਾਨ ਜਿੰਦਾਬਾਦ 👍 ਖਾਲਿਸਤਾਨ ਜਿੰਦਾਬਾਦ ❤️
@SunitaRANI-cw6wp
@SunitaRANI-cw6wp Жыл бұрын
Waheguru ji ka khalsa waheguru ji ki ftehe
@RanjitSingh-ms2yu
@RanjitSingh-ms2yu Жыл бұрын
ਪ੍ਰਨਾਮ ਸ਼ਹੀਦ ਭਾਈ ਸਾਹਿਬ ਜੀ ਨੂੰ
@kmattu2793
@kmattu2793 Жыл бұрын
Wheuguru ji 🙏🙏
@sarabjeetsinghbassi3323
@sarabjeetsinghbassi3323 Жыл бұрын
Waheguru ji waheguru ji waheguru ji waheguru ji waheguru ji waheguru ji
@punjabiboy2824
@punjabiboy2824 Жыл бұрын
ਪ੍ਰਣਾਮ ਸਹੀਦਾਂ ਨੂੰ
@jasbirgill8864
@jasbirgill8864 Жыл бұрын
ਮਿਲੇ ਪਹਿਲੀ ਵਾਰ 88 ਵਿੱਚ ਤੇ ਐਕਸ਼ਨ ਤੇ ਗਏ 87 ਵਿੱਚ
@IqbalSingh-ys8hb
@IqbalSingh-ys8hb Жыл бұрын
ਕੋਟਿ ਕੋਟਿ ਪ੍ਰਣਾਮ ਸ਼ਹੀਦ ਭਾਈ ਗੁਰਜੰਟ ਸਿੰਘ ਬੁਧਸਿੰਘ ਵਾਲਾ ਜੀ ਨੁੰ
@317sehaj3
@317sehaj3 Жыл бұрын
ਅਮਰ ਸ਼ਹੀਦ ਗੁਰਜੰਟ ਸਿੰਘ ਬੁੱਧਸਿੰਘਵਾਲਾ
@rumitrumit5398
@rumitrumit5398 Жыл бұрын
ਜੌ ਜੋਦੇ ਸੀ ਉਹ ਸਹੀਦ ਹੋਏ ਜੌ tout ਸੀ ਉਹ ਜੀਂਦੇ ਨੇ ਤੇ ਗੱਲਾਂ ਕਰਦੇ ਹਨ
@ਸਿੰਘਅਬਰਾਵਾ
@ਸਿੰਘਅਬਰਾਵਾ Жыл бұрын
ਸਿੱਖ ਕੌਮ ਦੇ ਜੁਝਾਰੂ ਯੋਧਿਆਂ ਦੇ ਬਾਰੇ ਗਲਤ ਸੋਚ ਨੂੰ ਦਿਮਾਗ਼ ਵਿੱਚੋਂ ਬਾਹਰ ਕੱਢ ਦਿਓ ।ਅਸੀ ਵੀ ਹਥਿਆਰ ਬੰਦ ਸੰਘਰਸ਼ ਲੜ੍ਹਿਆ। ਜੋ ਜੁਝਾਰੂ ਯੋਧੇ ਸ਼ਹੀਦ ਹੋ ਗਏ ।ਕਦੇ ਉਨਾਂ ਦੀ ਸਾਰ ਲਈ ਉਨ੍ਹਾਂ ਦਾ ਘਰ ਪਰਿਵਾਰ ਅੱਜ ਕਿਸ ਹਲਾਤ ਵਿਚ ਜਿੰਦਗੀ ਬਸਰ ਕਰ ਰਹੇ ਹਨ। ਸਿੰਘ ਸਾਹਿਬ ਭਾਈ ਦਲਜੀਤ ਸਿੰਘ ਖਾਲਸਾ ਬਿੱਟੂ ਸਿੱਖ ਕੌਮ ਮਹਾਨ ਯੋਧੇ ਨੇ। ਦੁਸਣ ਲਗਾਉਣ ਤੋਂ ਪਹਿਲਾਂ ਲੱਖ ਵਾਰੀ ਸੋਚਿਆ ਕਰੋ।
@dhanwantmoga
@dhanwantmoga Жыл бұрын
bhai budh singh wala ge de bare bhai daljit singh ton vadh koi nahi jankari de sakda ce....thanks bhai saab shayed waheguru ne tuhano ase karke jeewan bakshya tan ke tusi apne sathya bare panth and panjab de loka nu das sako....thanks again
@Yours12589
@Yours12589 Жыл бұрын
waheguru jeo mehar karo
@SandeepSingh-zi3nc
@SandeepSingh-zi3nc Жыл бұрын
❤❤🙏🏻🙏🏻
@HarjinderSINGH-gh6hr
@HarjinderSINGH-gh6hr Жыл бұрын
ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ❤
@SukhwinderSingh-wv1rx
@SukhwinderSingh-wv1rx Жыл бұрын
Salute 🫡 all Sheaid
@AmarjeetSinghAk47
@AmarjeetSinghAk47 9 ай бұрын
❤🙏
@GurdeepSingh-xx4tt
@GurdeepSingh-xx4tt Жыл бұрын
Waheguru ji waheguru ji
@kashmirsingh6991
@kashmirsingh6991 Жыл бұрын
ਪੑਣਾਮ ਸਹੀਦਾਂ ਨੂੰ❤
@RavisandhuSandhu-v2c
@RavisandhuSandhu-v2c Жыл бұрын
Khalistan jindabaad
@jts1234
@jts1234 Жыл бұрын
best bhaji
@supindersingh5425
@supindersingh5425 Жыл бұрын
ਜਦੋਂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਸ਼ਹੀਦੀ ਹੋਈ ਸੀ ਤਾਂ ਕੌਮ ਨੂੰ ਸਦਮਾ ਲੱਗਾ ਸੀ ਅਸੀਂ ਇਕ ਦਮ ਸੁਨ ਹੋ ਗਏ ਸੀ
@gillboyz8840
@gillboyz8840 Жыл бұрын
Waheguru ji
@pravsra9709
@pravsra9709 Жыл бұрын
Waheguru g dil krda bs suni jayie video khatam e na howe
@dhanwantmoga
@dhanwantmoga Жыл бұрын
Mainu yaad hai majhe area wich Bahot nav jamme bachya da name GURJANT SINGH Bhai saab de name karke Rakhya janda ce…..
@gurdevsinghladdie9803
@gurdevsinghladdie9803 Жыл бұрын
ਪ੍ਰਣਾਮ ਸ਼ਹੀਦਾਂ ਨੂੰ ❤❤🙏🙏💐💐
@gursharandeep4009
@gursharandeep4009 Жыл бұрын
🙏🏻🙏🏻😍😍❤️❤️✅✅✅✅✅👏🏻👏🏻👏🏻
@SukhwinderSingh-jv9ln
@SukhwinderSingh-jv9ln 11 ай бұрын
Baba g 1vari avtar Singh daumajra happy mulapur daso g
@navveer.sekhon
@navveer.sekhon Жыл бұрын
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ॥ ਭਾਈ ਸਾਹਿਬ ਜੀਉ ਕੀ ਤੁਸੀਂ ਭਾਈ ਗੁਰਜੀਤ ਸਿੰਘ ਜੀ ਝੋਕ ਹਰੀਹਰ ਦੀ ਸ਼ਹੀਦੀ ਬਾਰੇ ਕੁਝ ਦੱਸ ਸਕਦੇ ਹੋ? ਰਿਸ਼ਤੇ ਵਿੱਚ ਉਹ ਮੇਰੇ ਨਾਨਾ ਜੀ ਸਨ। ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ॥
@mrJattkaran
@mrJattkaran Жыл бұрын
Parnaam shaheeda nu 🙏
@MrMaan123456789
@MrMaan123456789 Жыл бұрын
Lakha dhalykay, karnail moga,mini baba moga. Kuldip dunykay,
@gillboyz8840
@gillboyz8840 Жыл бұрын
@baljndersingh5738
@baljndersingh5738 Жыл бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kanwaljitkumar4631
@kanwaljitkumar4631 Жыл бұрын
🙏🙏🌹🌹🙏🙏🌹
@HarmanSingh-fp1ig
@HarmanSingh-fp1ig Жыл бұрын
🙏💗🙏🙌
@SandeepSingh-0009
@SandeepSingh-0009 Жыл бұрын
🙏🙏🙏🙏🙏
@velli307
@velli307 Жыл бұрын
✊🏻
@Rubysarao
@Rubysarao Жыл бұрын
❤❤❤❤
@chamkaursingh6080
@chamkaursingh6080 Жыл бұрын
ਭਾਈ ਦਲਜੀਤ ਸਿੰਘ ਜੀ ਤੁਸੀਂ ਕਰਮਾ ਵਾਲੇ ਹੋ ਜਿਨਾ ਨੇ ਸੂਰਬੀਰ ਯੋਧੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਨਾਲ ਸਰਕਾਰ ਨੂੰ ਚੈਲੰਜ ਕੀਤਾ
@rajindersingh1486
@rajindersingh1486 Жыл бұрын
SSA bhaji
@TheKingHunter8711
@TheKingHunter8711 Жыл бұрын
ਬਾਬਾ ਜੀ ਇਹ ਦੱਸੋ ਰੌਕਟ-ਲਾਂਚਰ ਲੈਣ ਗਏ ਕਿੱਥੇ ਚਲੇ ਗਏ ਸੀ ⁉️ ਅਫਗਾਨਿਸਤਾਨ ਦੀ ਬਜਾਏ ਰੋਪੜ ਚਲੇ ਗਏ
@JagsirSingh-on5tb
@JagsirSingh-on5tb Жыл бұрын
Bittu g ki sandhu nu marn vich thoda rol hea sacho sach dseyo pls
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
The Best Band 😅 #toshleh #viralshort
00:11
Toshleh
Рет қаралды 22 МЛН
To Brawl AND BEYOND!
00:51
Brawl Stars
Рет қаралды 17 МЛН
The evil clown plays a prank on the angel
00:39
超人夫妇
Рет қаралды 53 МЛН
Kharku Sangharash Di Sakhi Part 26 | Bhai Daljit Singh Bittu | Gurjant Singh Rupowali | Audio Books
23:56
Punjabi Audio Books Gurjant Singh Rupowali
Рет қаралды 50 М.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН