ਹੋਇਆ ਉਲਟਫੇਰ ! ਵੱਡਾ ਦਿਨ ਸਿੱਖ ਸਿਆਸਤ 'ਚ ! ਬਦਲ ਜਾਵੇਗੀ ਭੂਮਿਕਾ ਭਗਵੰਤ ਮਾਨ ਦੀ… Punjab Television

  Рет қаралды 45,680

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 260
@daljitsingh-xb6bg
@daljitsingh-xb6bg Ай бұрын
ਧੰਨਵਾਦ ਸ੍ਰ. ਜਗਤਾਰ ਸਿੰਘ ਜੀ। ਤੁਸੀ ਪੂਰੀ ਸ਼ਿੱਦਤ ਨਾਲ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਦੀ ਗੱਲ ਬਾਤ ਕੀਤੀ। ਧੰਨਵਾਦ ਪੰਜਾਬ ਟੈਲੀਵਿਜ਼ਨ
@jogendersingh7036
@jogendersingh7036 Ай бұрын
kzbin.info/www/bejne/kKnFhauLdpiMqbMsi=OH7IyK7IGA3kqMBY
@surjitsinghhassanpuri1820
@surjitsinghhassanpuri1820 Ай бұрын
ਰੰਧਾਵਾ ਜੀ ਇਹ ਤੁਹਾਡੀ ਵੀਰਾਂ ਦੀ ਮੇਹਨਤ ਹੈ ਤੇ ਸਿੱਖੀ ਨਾਲ ਪਿਆਰ ਸੋਤੁਹਾਨੂੰ ਬਹੁਤ ਬਹੁਤ ਵਧਾਈ ਹੈ ਜੀ।
@pritpalsingh8317
@pritpalsingh8317 Ай бұрын
ਰੰਧਾਵਾ ਸਾਹਬ ਰੰਗ ਕੇਸਰੀ ਤੋਂ ਬਸੰਤੀ ਤਾਂ ਹੋ ਗਿਆ! ਪਰ ਨੌਹ ਨੌਹ ਖੋਟੀ ਸ਼ਰੋਮਣੀ ਗੁਰ ਦੁਆਰਾ ਪ੍ਬੰਧਿਕ ਕਮੇਟੀ ਨੂੰ ਸਾਰਾ ਪਤਾ ਹੈ ਕਿ ਅਸੀਂ ਪਿਛਲੇ 40 ਸਾਲਾਂ ਤੋਂ ਜੋ ਸਿੱਖਾਂ ਦਾ ਭਗਵਾਕਰਨ ਕੀਤਾ ਹੈ! ਜਿਵੇਂ ਸਰੋਪਾ ਭਗਵਾ, ਨਾਨਕ ਸਾ਼ਹੀ ਕਲੰਡਰ, ਆਰ ਐੱਸ ਐਸ ਦਾ ਦਖਲ, ਗੁਰੂ ਗ੍ੰਥ ਸਾਹਿਬ ਦੇ ਸ਼ਰੀਕ ਰੰਗ ਬਰੰਗੇ ਕਈ ਗ੍ੰਥ, ਵੱਖ ਵੱਖ ਡੇਰਿਆਂ ਦੀ, ਟਕਸਾਲ ਦੀ ਪੁਸ਼ਤ ਪਨਾਹੀ, ਵੱਖ ਵੱਖ ਮਰਿਆਦਾਵਾਂ ਦਾ ਰਾਮ ਰੌਲਾ, ਦਾ ਵੀ ਸਮਾਧਾਨ ਲੱਗਦੇ ਹੱਥ ਕਰ ਦੇਣਾ ਚਾਹੀਦਾ ਹੈ! ਪਰ ਨਹੀਂ ਕਰਨਗੇ ਕਿਉਂ ਕੇ ਆਪਣੇ ਆਕਾਵਾਂ ਦੇ ਹੁਕਮ ਤੋਂ ਬਿਨਾਂ ਪੂਣੀ ਵੀ ਨਹੀਂ ਕੱਤ ਸਕਦੇ, ਜਦਿ ਕੇ ਕਮੇਟੀ ਇੱਕ ਅਜ਼ਾਦ ਸਿੱਖ ਸੰਸਥਾ ਹੈ! ਪਰ ਇਹਨਾਂ ਦੀ ਮਾਨਸਿਕਤਾ ਗੁਲਾਮ ਹੋ ਚੁੱਕੀ ਹੈ! 🙏
@bachittargill8988
@bachittargill8988 Ай бұрын
ਹੁਣ ਇਹਨਾ ਦੀ ਭਾਜਪਾ ਨਾਲ ਸਾਂਝ ਨਹੀ ਹੈ ਇਸ ਲਈ ਨੀਸਾਨ ਸਾਹਿਬ ਦਾ ਰੰਗ ਬਸੰਤੀ ਹੋ ਗਿਆ ਹੈ। ਬਹੁਤ ਵਧੀਆ ਕਦਮ ਹੈ। ਸਿਰੋਮਣੀ ਕਮੇਟੀ ਨੂੰ ਚਾਹੀਦਾ ਹੈ ਸਿੱਖ ਰਹਿਤ ਮਰਯਾਦਾ ਨੂੰ ਦੁਨੀਆ ਦੇ ਸਾਰੇ ਗੁਰਦੁਆਰਿਆਂ ਤੇ ਲਾਗੂ ਕਰੇ। ਮੂਲ ਨਾਨਕਸਾਹੀ ਕਲੰਡਰ ਵੀ ਲਾਗੂ ਕਰੇ।
@user-qg6hv6uj8l
@user-qg6hv6uj8l Ай бұрын
ਸ਼ਰੋਮਣੀ ਕਮੇਟੀ ਨੇ ਹੀ ਭਗਵਾ ਕੀਤਾ ਸੀ ਤੇ ਹੁਣ ਉਸ ਨੇ ਹੀ ਬਸੰਤੀ ਰੰਗ਼ ਕਰ ਦਿਤਾ ,, ਚਲੋ.. ਦੇਰ ਆਏ ਦਰੁਸਤ ਆਏ .. ਧੰਨਵਾਦ ਜੀ ..
@jogendersingh7036
@jogendersingh7036 Ай бұрын
kzbin.info/www/bejne/kKnFhauLdpiMqbMsi=OH7IyK7IGA3kqMBY
@sjmahal5
@sjmahal5 Ай бұрын
ਕੀਤਾ ਨਹੀ ਕਰਨਾ ਪਿਆ ਕਲੰਡਰ ਵੀ ਕਰਨਾ ਪੈਣਾ ਪਰ ਹਾਂਡੀ ਹੁਣ ਚੱੜਣੀ ਨਹੀ ?
@parmveersandhu8860
@parmveersandhu8860 Ай бұрын
ਬਾਦਲਾ ਦੀ ਕਮੈਟੀ ਨੂੰ ਸਿਖਾ ਅਕਲ ਸਖਾਤੀ ਖਡੂਰ ਸਹਿਬ ਤੈ ਫਰੀਦਕੋਟ ਦੀ ਸੀਟ ਜਤਾਕੈ ਦਸਤਾ ਪੰਥਕ ਕੋਣਾਆ
@sbsinghsingh9405
@sbsinghsingh9405 Ай бұрын
ਤਿੰਨੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@virindersinghvirindersingh4655
@virindersinghvirindersingh4655 Ай бұрын
ਰੰਧਾਵਾ ਸਾਹਿਬ ਜੀ ਥੁਉਰੀਕਲ ਗੁਰੂ ਗਰੰਥ ਸਹਿਬ ਜੀ ਦੀ ਬਾਣੀ ਮੁਤਾਬਕ ਸਾਧਾਗਰੀ ਨੂੰ ਨਹੀਂ ਪ੍ਰਚਾਰਿਆ ਜਦੋਂਕਿ ਭਗਵਾ ਰੰਗ ਸਾਧ ਰੰਗ ਹੀ ਹੈ ਇਸਲਈ ਸਿੱਖੀ ਦਾ ਰੰਗ ਵਖਰਾ ਧਰਮ ਅਤੇਵਖਰਾ ਹੀ ਰੰਗ ਹੈ ਧੰਨਵਾਦ
@jogendersingh7036
@jogendersingh7036 Ай бұрын
kzbin.info/www/bejne/kKnFhauLdpiMqbMsi=OH7IyK7IGA3kqMBY
@Kiranpal-Singh
@Kiranpal-Singh Ай бұрын
*ਹਾਕੀ ਨੂੰ ਵੀ ਪਿਆਰ ਦਿਖਾਈਏ* ਭਾਰਤੀ ਸਰਕਾਰ ਨੇ ਕ੍ਰਿਕਟ ਨੂੰ ਹੀ ਤਰਜੀਹ ਦਿੱਤੀ !
@user-ci6zp6ud9
@user-ci6zp6ud9 Ай бұрын
ਜ਼ੁੰਮੇਵਾਰੀ , ਭਰੋਸੇਯੋਗਤਾ ਤੇ ਨਿਰਪੱਖਤਾ ਪੱਤਰਕਾਰੀ ਦਾ ਗਹਿਣਾ ਹੁੰਦਾ ਹੈ। *ਇਸ ਗਹਿਣੇ ਦੀ ਸੁੰਦਰਤਾ ਕੋਈ ਕੋਈ ਹੀ ਬਰਕਰਾਰ ਰੱਖਦਾ ਹੈ। ਸਲਾਮ ਹੈ ਉਹਨਾ ਪੱਤਰਕਾਰਾਂ ਨੂੰ*
@gurbaxsingh6335
@gurbaxsingh6335 Ай бұрын
ਸਰਦਾਰ ਜਗਤਾਰ ਸਿੰਘ ਜੀ ਵਧਾਈ ਦੇ ਪਾਤਰ ਹਨ। ਮੈਂ ਹਮੀਰ ਸਿੰਘ ਜੀ ਨਾਲ ਵੀ ਸਹਿਮਤ ਹਾਂ ਕਿ ਇਸ ਤੋਂ ਬਾਅਦ ਸਰੋਮਣੀ ਕਮੇਟੀ ਹੋਰ ਮੁੱਦਿਆਂ ਤੇ ਕਿੰਨਾ ਕੁ ਗੰਭੀਰ ਹੈ ।
@user-ci6zp6ud9
@user-ci6zp6ud9 Ай бұрын
ਪੂਰੀ ਦੁਨੀਆ ਵਿਚ ਸਿਰਫ਼ ਇੱਕ ਗੁਰੂਦਵਾਰਾ ਦਿਖਾ ਦਿਓ *ਜਿਹੜਾ ਕਿਸੇ ਹੋਰ ਦਾ ਅਸਥਾਨ ਡੇਗ ਕੇ ਬਣਾਇਆ ਗਿਆ ਹੋਵੇ🙏*
@jogendersingh7036
@jogendersingh7036 Ай бұрын
kzbin.info/www/bejne/kKnFhauLdpiMqbMsi=OH7IyK7IGA3kqMBY
@BalwantSingh-to7nu
@BalwantSingh-to7nu Ай бұрын
ਅੱਜ ਕੱਲ੍ਹ ਇਹ ਰੰਗ ਆਮ ਆਦਮੀ ਪਾਰਟੀ ਦਾ ਲੋਗੋ ਦਿਸਦਾ ਹੈ
@JasvirSingh-im7ss
@JasvirSingh-im7ss Ай бұрын
ਇਹ ਰੰਗ ਕੇਸਰੀ ਕਦੋ ਤੇ ਕਿਉਂ ਹੋਇਆ ਜੀ ,ਸ.ਜਗਤਾਰ ਸਿੰਘ ਜੀ ਅਗਲੇ ਐਪੀਸੋਡ ਚ ਦੱਸਣ ਦੀ ਖੇਚਲਾ ਕਰਨਾ ਜੀ।
@jogendersingh7036
@jogendersingh7036 Ай бұрын
kzbin.info/www/bejne/kKnFhauLdpiMqbMsi=OH7IyK7IGA3kqMBY
@user-ci6zp6ud9
@user-ci6zp6ud9 Ай бұрын
ਅਸਫਲਤਾ ਦੇ ਬਾਅਦ ਹੌਸਲਾ ਰੱਖਣਾ ਔਖਾ ਹੈ। ਪਰੰਤੂ *ਸਫਲਤਾ ਦੇ ਬਾਦ ਨਿਮਰਤਾ ਰੱਖਣਾ ਉਸਤੋਂ ਵੀ ਔਖਾ ਹੁੰਦਾ ਹੈ*
@user-ut6pq6bb8u
@user-ut6pq6bb8u Ай бұрын
ਹੁਣ ਆਪਾਂ ਨੂੰ ਅਸਲ ਨਾਨਕ ਸ਼ਾਹੀ ਕਲੰਡਰ ਵੀ ਸਹੀ ਕਰ ਲੈਣਾ ਚਾਹੀਦਾ ਲਾਗੂ ਕਰ ਲੈਣਾ ਚਾਹੀਦਾ
@user-ci6zp6ud9
@user-ci6zp6ud9 Ай бұрын
ਝੂਠ ਦੇ ਸੰਗ ਤਾਂ ਮੇਲਾ ਹੈ ਪਰ‬ ‪*ਸੱਚ ਭੀੜ ਵਿੱਚ ਇਕੱਲਾ ਹੈ*
@HARBHAJANSINGH-rg7fg
@HARBHAJANSINGH-rg7fg Ай бұрын
ਪੰਥ ਨੂੰ ਲਗੇ ਹਥ ਮੂਲ ਨਾਨਕ ਸ਼ਾਹੀ ਕਲੰਡਰ ਦਾ ਮਸਲਾ ਵੀ ਨਿਬੇੜ ਦੇਣਾ ਚਾਹੀਦਾ ਹੈ ।
@khetiyuktan
@khetiyuktan Ай бұрын
ਦਰਬਾਰ ਸਾਹਿਬ ਔਰਤਾਂ ਤੇ ਕੀਰਤਨ ਕਰਨ ਤੇ ਕੋਈ ਪਾਬੰਦੀ ਆ ,ਜੇ ਹੈ ਤਾਂ ਕਿਓਂ
@user-sc9li8gg2k
@user-sc9li8gg2k Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜੀ
@parasgill9680
@parasgill9680 Ай бұрын
ਬਹੁਤ ਵਧੀਆ ਕੰਮ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@brahmsingh3462
@brahmsingh3462 Ай бұрын
ਭਗਫਾ ਰਗ ਸੂਰੂ ਕਿਸਨੇ ਕੀਤਾ ਇਹ ਜਰੂਰ ਦਸੋ ਜੀ
@GurjantSingh-eh6em
@GurjantSingh-eh6em Ай бұрын
ਰੰਧਾਵਾ ਸਾਹਿਬ ਜਦੋ ਪਰਮਾਤਮਾ ਦੀ ਕਲਾ ਵਰਤਦੀ ਹੈ ਤਾ ਸੁਭਾਵਕ ਹੀ ਵਰਤਾਰੇ ਵਰਤਣ ਲੱਗ ਜਾਦੇ ਹਨ।ਜਦੋ ਲੋਕਾਂ ਦੀ ਪਹੁਚ ਤੋ ਗੱਲ ਬਾਹਰ ਹੋ ਜਾਦੀ ਹੈ ਤਾ ਪਰਮਾਤਮਾ ਆਪ ਸਹਾਈ ਹੋ ਕੇ ਲੋਕਾਂ ਦੀ ਬਾਹ ਫੜਦਾ ਹੈ ਜੋ ਹੋ ਰਿਹਾ ਹੈ।
@user-jb5bs9oy9e
@user-jb5bs9oy9e Ай бұрын
ਮੋਦੀ ਸਰਕਾਰ ਨੂੰ ਬੰਗਲਾਦੇਸ਼ ਘਟਨਾ ਨੂੰ ਯਾਦ ਰੱਖਣਾ ਚਾਹੀਦਾ ਹੈ।
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@daljitsingh-xb6bg
@daljitsingh-xb6bg Ай бұрын
<a href="#" class="seekto" data-time="427">7:07</a> ਰੰਧਾਵਾ ਸਾਬ੍ਹ ਹੀਰੇ ਬੰਦੇ ਨੇ। ਭਗਵਾ ਨਹੀਂ ਹੋਣ ਦੇਣਾ ਅਸੀਂ। 😂❤
@PrabhdiyalSingh-p7n
@PrabhdiyalSingh-p7n Ай бұрын
❤❤❤❤❤❤❤❤❤❤❤
@parmjitsinghsidhu7700
@parmjitsinghsidhu7700 Ай бұрын
ਹੁਣ ਨਾਨਕਸ਼ਾਹੀ ਕੈਲੰਡਰ ਵੀ ਲਾਗੂ ਹੋਣਾ ਚਾਹੀਦਾ ਹੈ ਅਤੇ ਸਿਰੋਪਾਓ ਦੇ ਰੰਗ ਵੀ ਬਸੰਤੀ ਹੋਣ ਬਾਰੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਜੀ
@harbanssingh5064
@harbanssingh5064 Ай бұрын
ਰੰਧਾਵਾ ਸਾਹਿਬ ਦੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸੀ ਅਕਾਲ ਜੀ ਵਾਹਿਗੁਰੂ ਮੇਹਰ ਕਰੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ
@avtarsingh-tr8sk
@avtarsingh-tr8sk Ай бұрын
ਚੰਦੀਗੜ ਪੰਜਾਬੀ ਕਾਰ ਪਲੇਟਾ ਜਾਦ ਕਰੌ ਜਲਦੀ ਰਜਲਟ ਉਡੀਕੋ!
@ksbrar4893
@ksbrar4893 Ай бұрын
ਜਿੰਨੀਆਂ ਮਰਜ਼ੀ ਰਾਹਤਾਂ ਮਿਲ ਜਾਣ, ਕੇਜਰੀਵਾਲ ਨੂੰ ਕੈਦ ਹੋਵੇਗੀ।
@SukhwinderSingh-xk7mn
@SukhwinderSingh-xk7mn Ай бұрын
Veerji ਹੁਣ ਫਿਰ Shri Saropa Sahib Vi ਇਹੀ Rang Da Howegaji
@jagdevsidhu7471
@jagdevsidhu7471 Ай бұрын
ਇਨਕਲਾਬੀ ਰੰਗ ਵੀ ਕੇਸਰੀ ਦੀ ਬਜਾਏ ਬਸੰਤੀ ਸੀ --- ਮੇਰਾ ਰੰਗ ਦੇ ਬਸੰਤੀ ਚੋਲਾ।
@sjmahal5
@sjmahal5 Ай бұрын
ਬੇਸੰਤੀ ਕੀਤਾ ਨਹੀ ਫਸੀ ਨੂੰ ਕਰਨਾ ਪਿਆ ਕਲੰਡਰ ਵੀ ਬੱਦਲਣਾ ਪੈਣਾ ਪਰ ਹਾਂਡੀ ਹੁਣ ਚੱੜਣੀ ਨਹੀ ?
@jagtarsingh1134
@jagtarsingh1134 Ай бұрын
Eh Bhagwakarn Badal Pariwar di kartoot karke hoya c Vadhia hoya Waheguru Ji Bhali karn
@sharansingh-yt7jq
@sharansingh-yt7jq Ай бұрын
Eh BADAL KUNBA KORMA DA RSS DI SAHA TA BHERA BEATHEIA C MHARAJ EHANA KAMEENIA DIA JARRHA PUT DEWA JIWA GJRU GHOBIND SING SAHIB J NA MUGHALA DI JARRHAR PUTTI C EHANA DI VI PATTAN
@arshdeepsingh-fmpe1352
@arshdeepsingh-fmpe1352 Ай бұрын
ਕਿਹਾ ਜਾਂਦਾ ਹੈ ਕਿ ਰਾਸ਼ਟਰੀ ਝੰਡੇ ਦਾ ਇੱਕ ਰੰਗ ਸਿੱਖਾਂ ਦੇ ਰੰਗ ਨੂੰ ਦਰਸਾਉਂਦਾ ਹੈ। ਕੀ ਇਸ ਤਰ੍ਹਾਂ ਹੈ?
@bakhshishsinghvirk1055
@bakhshishsinghvirk1055 Ай бұрын
ਜਗਤਾਰ ਸਿੰਘ ਜੀ ਨੂੰ ਤੇ ਸਾਰੇ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਜੇਕਰ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆਂ ਗਿਆ ਹੈ ਹੁਣ ਨਾਲ ਦੀ ਨਾਲ ਨਾਨਕਸ਼ਾਹੀ ਕੈਲੰਡਰ ਵੀ ਜਾਰੀ ਕਰ ਦੇਣਾ ਚਾਹੀਦਾ ਹੈ ਜੀ
@sewaksinghshamiria4488
@sewaksinghshamiria4488 Ай бұрын
ਲੋਕ ਲਹਿਰਾਂ ਵਿਚੋਂ ਵੀ ਪੱਗਾਂ ਦੇ ਰੰਗ ਨਿਕਲਦੇ ਹਨ , ਜਿਵੇਂ ਕਿਸਾਨ ਮੋਰਚੇ ਤੋਂ ਹਰਾ ਰੰਗ ਹੁਣ ਵੀ ਚੱਲ ਰਿਹਾ ਹੈ ਜੀ ।
@LakhwinderSingh-tp8oy
@LakhwinderSingh-tp8oy Ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤
@baljitsingh6957
@baljitsingh6957 Ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।
@punjabsingh4973
@punjabsingh4973 Ай бұрын
ਰੰਧਾਵਾ ਸਾਹਿਬ ਜੀ ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ
@Ranjeetdaliwal-kz2nc
@Ranjeetdaliwal-kz2nc Ай бұрын
ਗੁਰੁ ਗੋਬਿੰਦ ਸਿੰਘ ਜੀ ਜਦੋਂ ਪੰਜ ਪਿਆਰੇ ਤਿਆਰ ਕਿਤੇ ਅਤੇ ਖਾਲਸਾ ਪੰਥ ਦੀ ਨੀਂਹ ਰੱਖੀ। ਮਰਦ ਲਈ ਸਿੰਘ ਅਤੇ ਔਰਤ ਲਈ ਕੋਰ ਜਰੂਰੀ ਹੋ ਗਿਆ। ਉਸ ਵਕਤ ਦੀਆ ਅਸਲੀ ਜਾ ਕਾਲਪਨਿਕ ਤਸਵੀਰਾਂ ਹੋਣ ਤਾਂ ਉਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪੰਜ ਪਿਆਰਿਆ ਦੇ ਪਹਿਰਾਵੇ ਦਾ ਰੰਗ ਸੁਰਮਈ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੁੱਚੇ ਸੰਘਰਸ ਅਤੇ ਸਿੱਖ ਰਾਜ ਸਥਾਪਿਤ ਵਕਤ ਵੀ ਪਹਿਰਾਵੇ ਦਾ ਰੰਗ ਸੁਰਮਈ ਸੀ। ਹਾ, ਭੰਗਾਣੀ ਦੇ ਪਹਿਲੇ ਯੁੱਧ ਵਕਤ ਜਦੋ ਅਜੇ ਗੁਰੂ ਗੋਬਿੰਦ ਸਿੰਘ ਜੀ ਸਿੰਘ ਨਹੀਂ ਸੀ ਸਾਝੇ ਤਾਂ ਇੱਕ ਤਸਵੀਰ ਗੁਰੂ ਜੀ ਦੇ ਪਹਿਰਾਵੇ ਦਾ ਰੰਗ ਬਸੰਤੀ ਹੈ। ਗੁਰੁ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨਜਦੀਕ ਨੀਮ ਪਹਾੜੀਆਂ ਵਿੱਚ ਕਿਲ੍ਹਾ ਸਥਾਪਿਤ ਇੱਕ ਯੁੱਧਨੀਤਕ ਜਗ੍ਹਾ ਸੀ। ਸੁਰਮਈ ਰੰਗ ਦਾ ਪਹਿਰਾਵਾ ਯੁੱਧ ਮੁਤਾਬਿਕ ਵੀ ਸਹੀ ਸੀ। ਇਹ ਫੈਸਲਾ ਸਿੱਖ ਜਗਤ ਲਈ ਲਿਆ ਚੰਗਾ ਫੈਸਲਾ ਹੈ। ਹੋ ਸਕਦਾ ਜੇਕਰ, ਸ੍ਰੀ ਦਰਬਾਰ ਸਾਹਿਬ ਤੋ ਅਚੇਤ ਰੂਪ ਵਿੱਚ ਸੁਰੂ ਹੋਇਆ। ਹਰਿਮੰਦਿਰ ਸਾਹਿਬ, ਸੋਨੇ ਦਾ ਮੰਦਰ, ਗੋਲਡਨ ਟੈਂਪਲ। ਇਸਨੂੰ ਸੋਨੇ ਦਾ ਦਰਬਾਰ ਸਾਹਿਬ ਕਿਉਂ ਨਹੀਂ। ਹਰਿਮੰਦਰ ਕਿਵੇ ਸ੍ਰੀ ਦਰਬਾਰ ਸਾਹਿਬ ਜੀ ਦਾ ਨਾਮ ਪੈ ਗਿਆ ਅਤੇ ਬੇਹੱਦ ਪਰਚਲਤ ਹੋ ਗਿਆ। ਸਾਡੇ ਬਜ਼ੁਰਗ ਆਖਦੇ ਸਨ ਕਿ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ। ਹੁਣ ਆਮ ਅਤੇ ਸਹਿਜ ਹੀ ਅਸੀਂ ਆਖਦੇ ਹਾਂ ਕਿ ਹਰਿਮੰਦਰ ਸਹਿਬ ਜਾਣਾ। ਹਰੀ ਦਾ ਮੰਦਰ ਨਹੀਂ ਸ੍ਰੀ ਦਰਬਾਰ ਸਾਹਿਬ ਹੈ। ਇਹ ਵੀ ਸਿੱਖ ਬੁੱਧੀਜੀਵੀਆਂ ਦੇ ਵਿਚਰਨਾ ਬਣਦਾ ਕਿ ਇਹ ਸਹੀ ਹੈ ਜਾ ਗਲਤ।
@jogendersingh7036
@jogendersingh7036 Ай бұрын
kzbin.info/www/bejne/kKnFhauLdpiMqbMsi=OH7IyK7IGA3kqMBY
@parvinderkumar9981
@parvinderkumar9981 Ай бұрын
Punjab television ਮੁਬਾਰਕਾਂ ਜੀ.... ਕੇਸਰੀ ਰੰਗ
@SarbjitKaur-jf5is
@SarbjitKaur-jf5is Ай бұрын
ਕੀ ਸਿਰਪਾਉ ਦੇ ਰੰਗ ਵੀ ਕੇਸਰੀ ਰੰਗ ਬਦਲੇ ਜਾਣਗੇ?
@lashkarsingh5615
@lashkarsingh5615 Ай бұрын
ਸ. ਜਗਤਾਰ ਸਿੰਘ ਜੀ ਧਰਮ ਬਾਰੇ ਬਹੁਤ ਹੀ ਡੂੰਗਾ ਗਿਆਨ ਰੱਖਦੇ ਹਨ ।
@pargatsingh-nf8zm
@pargatsingh-nf8zm Ай бұрын
ਰੰਧਾਵਾ ਜੀ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਦਾ ਰੰਗ ਬਸੰਤੀ ਹੁੰਦਾ ਸੀ ਪਰ ਬਾਦਲ ਗਰੁੱਪ ਨੇ ਆਰਐੱਸਐੱਸ ਦੇ ਪਿਛੇ ਲੱਗ ਕੇ ਭਗਵਾ ਕਰ ਦਿੱਤਾ ਸੀ ਪਰ ਸਿਖਾ ਨੇ ਇਹਨਾਂ ਨੂੰ ਖਿੱਚ ਕੇ ਥੱਲੇ ਲਾ ਲਿਆ ਤਾ ਇਹਨਾ ਨੂੰ ਮੁਜਬੂਰੀ ਵਸ ਬਦਲਣਾ ਪਿਆ
@Takdir-Singh_Gill
@Takdir-Singh_Gill Ай бұрын
Nice discussion.
@charanjitdhillon8117
@charanjitdhillon8117 Ай бұрын
ਰੰਧਾਵਾ ਜੀ ਇੱਕ ਬੇਨਤੀ ਏ ਕੇ ਅਸੀਂ ਆਪਣੇ ਨਿਸ਼ਾਨ ਸਾਹਿਬ ਦੇ ਚੋਲੇ ਬਦਲ ਸਕਦੇ ਆ ਕੀ ਅਸੀਂ ਆਪਣੇ ਦੇਸ਼ ਦੇ ਝੰਡੇ ਵਿਚ ਜੋ ਸਾਡਾ ਕੇਸਰੀ ਰੰਗ ਸਭ ਤੋਂ ਉੱਪਰ ਏ ਉਸ ਦਾਂ ਕੀ ਕਰਾਂ ਗੇ ਕੀ ਹੁਣ ਸਾਡਾ ਰੰਗ ਸਾਡੇ ਦੇਸ਼ ਦੇ ਝੰਡੇ ਵਿਚ ਨਹੀਂ ਹੋਵੇਗਾ ਮਾਫ਼ ਕਰਨਾ ਮੈਨੂੰ ਇਸ ਬਾਰੇ ਜਾਂਦਾ ਜਾਣਕਾਰੀ ਤਾਂ ਨਹੀਂ ਪਰ ਜਾਨਣਾ ਚਾਹੁਣਾ ਜੀ ਕੀ ਅਸੀਂ ਦੇਸ਼ ਦੇ ਝੰਡੇ ਵਿਚ ਭਗਵੇਂ ਰੰਗ ਨੂੰ ਹੀ ਕੇਸਰੀ ਰੰਗ ਸਮਝੀਂ ਗਏ ਕੋਈ ਸਮਝ ਨਹੀਂ ਆਉਂਦੀ
@jogendersingh7036
@jogendersingh7036 Ай бұрын
kzbin.info/www/bejne/kKnFhauLdpiMqbMsi=OH7IyK7IGA3kqMBY
@hardeepkahlon8309
@hardeepkahlon8309 Ай бұрын
ਝੰਡੇ ਦਾ ਡੰਡਾ ਹਮੇਸਾਂ ਸਿੱਖਾ ਦਾ ਹੁੰਦਾ ਹੈ ਰੰਗ ਭਾਵੇਂ ਕੋਈ ਹੋਵੇ।
@mukhtiarsinghgrewal7061
@mukhtiarsinghgrewal7061 Ай бұрын
Kesari rang sada nahi
@GianVichar
@GianVichar Ай бұрын
ਜਥੇਦਾਰ ਮਰਿਯਾਦਾ ਇੱਕ ਕਰਨੀ ਚਾਹੁੰਦੇ ਹਨ ਤਾਂ ਦਰਬਾਰ ਸਾਹਿਬ ਅਤੇ ਅਕਾਲ ਤੱਖਤ ਤੇ ਪੜੀ ਜਾਣ ਵਾਲੀ ਰਹਿਰਾਸ ਕਦੋ ਇੱਕ ਕਰਨਗੇ ? ਜਿਹੜੇ ਇੱਕ ਹੀ ਕੰਪਲੈਕਸ ਵਿੱਚ ਹਨ । ਰਾਗ ਮਾਲਾ ਅਤੇ ਦਸਮ ਗਰੰਥ ਦਾ ਵਿਵਾਦ ਤੇ ਏਕਤਾ ਕਦੋ ਕਰਨਗੇ ?
@ShamsherSingh-wt6lo
@ShamsherSingh-wt6lo Ай бұрын
ਰੰਧਾਵਾ ਜੀ ਇਹ ਰੰਗ ਲੰਮਾ ਸਮਾਂ ਨਹੀਂ ਰਹੇ ਗਾ ਕਿਉਂਕਿ ਹਾਲੀ ਯਾਰੀ ਬੀਜੇਪੀ ਨਾਲੋਂ ਟੁੱਟੀ ਹੋਈ ਆ ਜਿਸ ਦਿਨ ਦੁਬਾਰਾ ਪੈ ਗਈ ਉਸੇ ਦਿਨ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਰੌਲਾ ਪਵਾ ਦੇਣਗੇ ਕੇ ਨਹੀਂ ਸਾਨੂੰ ਕੇਸਰੀ ਚਾਹੀਦਾ ਵਾ ।।
@coemsmafaka3883
@coemsmafaka3883 Ай бұрын
My favorite news channel
@BalramDhaliwal-rb7no
@BalramDhaliwal-rb7no Ай бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@MyPalwindersingh
@MyPalwindersingh Ай бұрын
ਵੀਰ ਜਗਤਾਰ ਸਿੰਘ ਸ਼੍ਰੋਮਣੀ ਕਮੇਟੀ ਦੇ ਲੋਗੋ ਭੰਗਵਾਂ ਕਰਨ ਕਿਹਨੇ ਕੀਤਾ ਅਤੇ ਕਦੋਂ ਹੋਇਆ? ਕਿਸੇ ਏਪੀਸੋਡ ਵਿਚ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ
@jagdishssaini
@jagdishssaini Ай бұрын
Bhut vdhia wahiguru ji Panth khalse di chrhdikla bkhshe ji
@punjjaabdesh8659
@punjjaabdesh8659 Ай бұрын
ਪੱਤਰਕਾਰ ਜੀ, ਰੰਗ ਕੌਮ ਦੀ ਪਛਾਣ ਹੁੰਦਾ, ਤੁਸੀਂ ਕਹਿਨੇ ਓਂ ਇਹ ਬਹੁਤ ਛੋਟਾ ਮਸਲਾ।
@gurshabadsingh9507
@gurshabadsingh9507 Ай бұрын
🙏🙏 ਰੰਧਾਵਾ ਜੀ ਅੱਜ ਪੰਚਮੀ ਵਾਲੇ ਦਿਨ ਨਿਸ਼ਾਨ ਸਾਹਿਬ ਜੀ ਰੰਗ ਦੇਖ ਬਹੁਤ ਖੁਸ਼ੀ ਹੋ ਰਹੀ ਹੈ ਪਰ ਇਸ ਦੋ ਦਿਨ ਪਹਿਲਾਂ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਝੂਲਇਆ ਗਿਆ ਸੀ ।।
@ParminderSingh-vn4ww
@ParminderSingh-vn4ww Ай бұрын
ਹੁਣ ਦਰਬਾਰ ਸਾਹਿਬ ਵਿੱਚ ਬੋਲੇ ਸੋ ਨਿਹਾਲ ਜੈਕਾਰਾ ਵੀ ਬਹਾਲ ਹੋਣਾ ਚਾਹੀਦਾ ਹੈ ਹੋਰ ਵੀ ਜੋਂ ਅੰਗਰੇਜ਼ਾਂ ਨੇ ਬੰਦ ਕੀਤਾ ਸੀ
@user-gd9pp9hy2r
@user-gd9pp9hy2r Ай бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 💚🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏
@ajaibsinghpanesarCanada
@ajaibsinghpanesarCanada Ай бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@AmarjitSingh-ig3wp
@AmarjitSingh-ig3wp Ай бұрын
ਜਿਸ ਦਿਨ ਸੁੱਖਬੀਰ ਦਾ ਭਾਜਪਾ ਨਾਲ ਸਮਝੌਤਾ ਹੋਇਆ ਓਸੇ ਦਿਨ ਨਿਸ਼ਾਨ ਸਾਹਿਬ ਦੇ ਰੰਗ ਫੇਰ ਬਦਲ ਜਾਣਗੇ
@jogendersingh7036
@jogendersingh7036 Ай бұрын
kzbin.info/www/bejne/kKnFhauLdpiMqbMsi=OH7IyK7IGA3kqMBY
@realsujansingh
@realsujansingh Ай бұрын
Bilkul true true hai Ih sikh kaum nu moorkh bns rhe ne Ih sukhbir Badal Insaan drama kr rhe ne
@sushilkumarkhullar9492
@sushilkumarkhullar9492 Ай бұрын
ਨਿਰਪੱਖ ਪੱਤਰਕਾਰੀ ਦਾ ਸਬੂਤ ਸਰਦਾਰ ਜਗਤਾਰ ਸਿੰਘ ਜੀ ਤੁਸੀਂ ਦੇਂਦੇ ਅਗਰ ਤੁਸੀਂ ਜਯਾ ਬੱਚਨ ਦਾ ਹਲਫ਼ੀਆ ਬਿਆਨ ਜਿਹੜਾ ਰਾਜਸਭਾ ਦੇ ਮੈਂਬਰ ਬਣਨ ਵੇਲੇ ਦੋ ਬਾਰ ਦਿੱਤਾ ਗਿਆ ਹੈ ਉਸ ਨੂੰ ਰਿਕਾਰਡ ਚੋਂ ਵੇਖ ਕੇ ਕਮੇਂਟ ਕਰਦੇ ਚਾਹੇ ਕਈ ਗੱਲਾਂ ਵਿੱਚ ਤਨਖੱਡ ਸਾਹਿਬ ਜੀ ਦਾ ਵਤੀਰਾ ਗਲਤ ਰਿਹਾ ਹੋਵੇ ਪਰ ਇਸ ਗੱਲ ਵਿੱਚ ਓਹ ਗਲਤ ਨਹੀਂ ਸਨ ਰਿਕਾਰਡ ਅਨੁਸਾਰ ਹੀ ਨਾਮ ਲਿੱਤਾ ਗਿਆ ਸੀ ਜਯਾ ਅਮਿਤਾਬ ਬੱਚਨ
@sarpanchkhalsa735
@sarpanchkhalsa735 Ай бұрын
ਗੱਲ ਇਹ ਹੈ ਕਿ ਅੱਜ ਤੱਕ ਜਿੰਨਾ ਜਥੇਦਾਰਾਂ ਨੂੰ ਰੰਗ ਦਾ ਪਤਾ ਨਹੀਂ ਤਾਂ ਗੁਰਬਾਣੀ ਦੀ ਵੀਚਾਰ ਚਰਚਾ ਕਿਸ ਤਰ੍ਹਾਂ ਕਰ ਸਕਦੇ ਹਨ ਕਿਉਂਕਿ ਇਹ ਬੁਧੀਮਾਨ ਲੋਕਾਂ ਦਾ ਕੰਮ ਹੈ।
@jogendersingh7036
@jogendersingh7036 Ай бұрын
kzbin.info/www/bejne/kKnFhauLdpiMqbMsi=OH7IyK7IGA3kqMBY
@Ranjeetdaliwal-kz2nc
@Ranjeetdaliwal-kz2nc Ай бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@dilbaghsingh5366
@dilbaghsingh5366 Ай бұрын
I appreciate this decision
@jarnailsingh9949
@jarnailsingh9949 Ай бұрын
19373rd viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@punjjaabdesh8659
@punjjaabdesh8659 Ай бұрын
ਪੱਤਰਕਾਰ ਜੀ ਤੁਸੀਂ ਨਹੀਂ ਸੁਣਿਆ ਹੋਊ, ਟੌਹੜੇ ਵੇਲੇ ਟੌਹੜਾ ਰੰਗ।ਪਰ ਉਸ ਵੇਲੇ ਪੂਰਾ ਮਸ਼ਹੂਰ ਸੀ ਟੌਹੜਾ ਰੰਗ।
@harpreetsinghthind2816
@harpreetsinghthind2816 Ай бұрын
🙏🙏🙏ਵਾਹਿਗੁਰੂ
@user-he7gr5mx6q
@user-he7gr5mx6q Ай бұрын
Great 👍
@aalamsingh7160
@aalamsingh7160 Ай бұрын
Going in the same direction, Nanakshahi calendar should be implemented in the original format.
@HARJITSINGH-qo6pl
@HARJITSINGH-qo6pl Ай бұрын
It is good that SGPC endorse right colour of Nishan Sahib as per Sikh protocol but it will be more better if Nanak Shai Calendar should also be relaunched again.
@gurdialsingh6769
@gurdialsingh6769 Ай бұрын
Very good very well done waheguru ji kirpa Karn chardi kala bakshan SGPC and Jathedar of Akal Takht and other Takhts should take such bold decisions calander of bhai Pal singh also be implemented so that all the Gurpurb should be celebrated on the fixed date of every year
@surjeetsingh8809
@surjeetsingh8809 Ай бұрын
👍👍👍👍👌
@harbanssingh7806
@harbanssingh7806 Ай бұрын
ਸਰਦਾਰ ਜਗਤਾਰ ਸਿੰਘ ਜੀ ਰੰਧਾਵਾ ਸਾਹਿਬ ਦੀ ਪੱਗ ਪੂਰਨ ਤੌਰ ਤੇ ਕੇਸਰੀ ਨਹੀਂ ਹੈ ਜੀ।
@DarshanBhullar
@DarshanBhullar Ай бұрын
ਮੁਆਫ ਕਰਨਾ ਜੀ - ਸ੍ਰ ਜਗਤਾਰ ਸਿੰਘ ਜੀ ਦਾ ਇਹ ਕਹਿਣਾ ਕਿ ਦਸਮ ਗ੍ਰੰਥ ਦਾ ਪ੍ਰਕਾਸ਼ ਹੋਣਾ ਚਾਹੀਦਾ ਜਾਂ ਨਹੀ ਕੋਈ ਇਸ਼ੂ ਨਹੀ ਹੈ ? ਠੀਕ ਨਹੀ । ਪਹਿਲਾਂ ਓਹਨਾ ਨੇ ਇਹ ਕਿਹਾ ਕਿ ਬਸੰਤੀ ਰੰਗ ਦੀ ਵਧਾਈ ਹੋਵੇ ਪਰ ਬਾਅਦ ਵਿੱਚ ਕਿਹਾ ਕਿ ਰੰਗ ਕੋਈ ਮਾਹਨੇ ਨਹੀਂ ਰੱਖਦੇ । ਇਹ ਕੈਸੀ ਅਪਰੋਚ ਹੈ ? ਐਂ ਤਾਂ ਕਿਸੇ ਵੇਲੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਤੋਂ ਵੀ ਇਨਕਾਰੀ ਹੋ ਸਕਦਾ । ਕੀ ਇਸ ਗੱਲ ਨੂੰ ਪਾਸੇ ਰੱਖ ਕੇ ਮੁੱਦਿਆਂ ਕੇ ਕੇਂਦਰਿਤ ਕੀਤਾ ਜਾ ਸਕਦੈ ? ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਤੋ ਸੇਧ ਲੈਂਦਾ ਹੈ ? ਫਿਰ ਕੋਈ ਇਹ ਵੀ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਤਾਂ ਦਸਮ ਗ੍ਰੰਥ ਨੂੰ ਹੀ ਮੰਨਾਂਗਾ ? ਰਸਸ ਦੇਸ਼ ਦਾ ਝੰਡਾ ਵੀ ਭਗਵਾਂ ਕਰਨਾ ਚਾਹੁੰਦੀ ਹੈ । ਜੇ ਜਗਤਾਰ ਸਿੰਘ ਜੀ ਦੇ ਵਿਚਾਰ ਅਨੁਸਾਰ ਚੱਲਿਆ ਜਾਵੇ ਤਾਂ ਦੇਸ਼ ਦੇ ਝੰਡੇ ਦਾ ਬਦਲ ਵੀ ਜਾਵੇ ਤਾਂ ਕੀ ਹੈ - ਕੋਈ ਗੱਲ ਨੀ । ਰੰਗ ਤੇ ਨਹੀ ਸਾਨੂੰ ਦੇਸ਼ ਦੇ ਮੁੱਦਿਆਂ ਤੇ ਧਿਆਨ ਦੇਣਾ ਚਾਹੀਦਾ ਹੈ ? ਜਿਵੇਂ ਹਮੀਰ ਸਿੰਘ ਨੇ ਕਿਹਾ ਰੰਗਾਂ ਦਾ, ਨਿਸ਼ਾਨਾਂ ਦੀ ਇਤਿਹਾਸਕ ਮਹੱਤਤਾ ਵੀ ਹੁੰਦੀ ਹੈ । ਸ੍ਰਦਾਰ ਜਗਤਾਰ ਸਿੰਘ ਜੀ ਚੰਗੀ ਜਾਣਕਾਰੀ ਰੱਖਦੇ ਹਨ ਪਰ ਅਕਸਰ ਇੱਕੋ ਹੀ ਵਾਰਤਾ ਵਿੱਚ ਆਪਾ ਵਿਰੋਧੀ ਗੱਲ ਕਰ ਜਾਂਦੇ ਹਨ । ਕਈ ਵਾਰੀ ਤਰਕ ਦੀ ਬਜਾਏ ਜ਼ਿੱਦ ਵਰਗੀ ਗੱਲ ਕਰ ਜਾਂਦੇ ਹਨ ।
@arvindersingh710
@arvindersingh710 Ай бұрын
S. Jagtar Singh ji,, always Very logical
@ManjitSingh-cc7gp
@ManjitSingh-cc7gp Ай бұрын
ਦਾੜੀ ਦਾ ਰੰਗ ਕਾਲਾ ਰਾਗੀਆਂ ਢਾਡੀਆਂ ਪਾਠੀ ਸਿੰਘਾਂ ਬਾਰੇ ਵੀ ਗੱਲ ਕੀਤੀ ਜਾਵੇ ਜੀ
@sarpanchkhalsa735
@sarpanchkhalsa735 Ай бұрын
ਵਿਦਵਾਨੋ ਬਸੰਤੀ ਰੰਗ ਖੇੜੇ ਦਾ ਰੰਗ ਹੈ ਅਤੇ ਨੀਲਾ ਸਲੇਟੀ ਰੰਗ ਉਦਾਸੀ ਦਾ ਹੈ ਭਾਵ ਦੁਖ ਅਤੇ ਸੁਖ ਦਾ ਪ੍ਰਤੀਕ ਹਨ।
@Kiranpal-Singh
@Kiranpal-Singh Ай бұрын
ਨੀਲਾ-ਸਲੇਟੀ ਉਦਾਸੀ ਦਾ ਪ੍ਰਤੀਕ ਕਿਵੇਂ ?
@hardeepkahlon8309
@hardeepkahlon8309 Ай бұрын
ਇਹ ਸੁਰਮਈ ਨੀਲਾ ਰੰਗ ਉਦਾਸੀ ਦਾ ਹੈ ਇਹ ਕਿਹੜੇ ਵਿਦਵਾਨ ਨੇ ਦੱਸਿਆ ਹੈ?ਕੀ ਦਸਮ ਪਾਤਸ਼ਾਹ ਉਦਾਸੀ ਵਿੱਚ ਰਹਿੰਦੇ ਸਨ? ਇਹ ਰੰਗ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ।
@hajurasingh1763
@hajurasingh1763 Ай бұрын
Very good
@sardarasingh1403
@sardarasingh1403 Ай бұрын
ਧਨਵਾਦ ਜੀ ਇਹ ਚਂਗਾ ਕਦਮ ਹੈ
@RanjitCheema-gn3cg
@RanjitCheema-gn3cg Ай бұрын
It is the way to express in silencesly consent with current circumstances.
@jagjitsingh5212
@jagjitsingh5212 Ай бұрын
Good news and views thanks Randhawa saab Hamir saab and jagtar saab God bless you all team ❤🙏🙏🙏
@reshamsandhu9669
@reshamsandhu9669 Ай бұрын
ਰੰਧਾਵਾ ਜੀ ਰੰਗ ਦੇ ਨਾਲ ਹੀ ਜੇਕਰ ਨਿਸ਼ਾਨ ਸਾਹਿਬ ਦਾ ਅਸਲ ਸਰੂਪ ਵੀ ਕਰ ਦਿੰਦੇ ਤਾਂ ਹੋਰ ਵੀ ਚੰਗਾ ਹੁੰਦਾ. ਅੰਗਰੇਜ਼ਾਂ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੀ ਕਾਟ ਥੱਲਿਓਂ ਉੱਪਰ ਵੱਲ ਨੂੰ ਹੁੰਦੀ ਦੱਸੀ ਜਾਂਦੀ ਹੈ ਤੇ ਉੱਪਰਲੀ ਸਾਈਡ ਬਿਲਕੁਲ ਸਿੱਧੀ ਹੁੰਦੀ ਸੀ. ਫਰੰਗੀਆ ਨੇ ਹੀ ਨਿਸ਼ਾਨ ਸਾਹਿਬ ਨੂੰ ਹੁਣ ਵਾਲੀ ਸ਼ੇਪ ਦਿੱਤੀ ਦੱਸੀ ਜਾਂਦੀ ਹੈ ਕਿਓਕਿ ਓਹ ਏਹ ਇਜਾਜ਼ਤ ਨਹੀ ਸੀ ਦਿੰਦੇ ਜਿਹੜੀ ਕਿ ਓਹਨਾਂ ਦੇ ਯੂਨੀਅਨ ਜੈਕ ਦੀ ਬਰਾਬਰੀ ਜਾਂ ਓਸ ਤੋਂ ਉੱਪਰ ਹੋਵੇ !
@sukhjindersingh7557
@sukhjindersingh7557 Ай бұрын
Very good decision by SGPC
@gurdeepdhaliwal8498
@gurdeepdhaliwal8498 Ай бұрын
ਸਰੋਪੇ ਵੀ ਭਗਵੇ ਦੇਣ ਲੱਗ ਪਏ ਸਨ
@Nanak-rc1go
@Nanak-rc1go Ай бұрын
Ssa ji
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏🙏🙏🙏🙏🙏🙏 to all members present in program at this time
@honeydhillon3799
@honeydhillon3799 Ай бұрын
ਨਾਨਕ ਸ਼ਾਹੀ ਕੈਲੰਡਰ ਨੂੰ ਵੀ ਲਾਗੂ ਕੀਤਾ ਜਾਵੇ ਜੀ
@BaldevSingh-is9jp
@BaldevSingh-is9jp Ай бұрын
🙏🚩
@angrejsingh-zk5lj
@angrejsingh-zk5lj Ай бұрын
🙏🙏👍
@basantsingh-mh5wp
@basantsingh-mh5wp Ай бұрын
🙏
@gurinder616
@gurinder616 Ай бұрын
This bail has been granted keeping view of internatio al activities as in BDrsh people demanded resignation of judges after hasina
@user-jw4nc9lf2o
@user-jw4nc9lf2o Ай бұрын
ਏਹ ਵੀ ਦਸ ਦਿਓ ਕਿ ਬੁੱਚੜ ਇਕ police. ਵਾਲੇ. ਨੇ ਕਿਸ ਨੂੰ ਕਿੱਥੇ ਫਿੱਟ ਕੀਤਾ kihde ਹਨ ਏਜੰਟ of ਏਜੰਸੀ ਹੈ
@manjitturka5172
@manjitturka5172 Ай бұрын
ਇਹ ਕੇਸਰੀ ਨਿਸ਼ਾਨ ਬਾਪੂ ਜਗਤਾਰ ਸਿੰਘ ਦੀ ਦੇਣ ਹੈ ਧੰਨਵਾਦ ਪੰਜਾਬ ਟੈਲੀਵਿਜ਼ਨ
@jogendersingh7036
@jogendersingh7036 Ай бұрын
kzbin.info/www/bejne/kKnFhauLdpiMqbMsi=OH7IyK7IGA3kqMBY
@harshminderkaur8470
@harshminderkaur8470 Ай бұрын
Very nice at least they step back to there roots 👏 👍 bubby sidhu Canada 🇨🇦
@paramjitdhamrait5185
@paramjitdhamrait5185 Ай бұрын
Waheguru ji bless you all.
@sidhualbumsphotos769
@sidhualbumsphotos769 Ай бұрын
Congratulations to Harjinder Singh Randhawa, S hamir Singh and Jagtar Singh. Wonderful discussion by you discussion on all subjects. Before Partision of Britsh India there were Two Tesils TARAN TARAN AND MOGA WHERE SIKH WERE IN MAJORITY. Jarnail singh
@Kiranpal-Singh
@Kiranpal-Singh Ай бұрын
*ਨਿਸ਼ਾਨ ਸਾਹਿਬਾਂ ਦਾ ਰੰਗ ਸਹੀ ਲਾਉਣਾ, ਚੰਗਾ ਕਦਮ-ਸਮੇਂ ਦੀ ਚੋਣ ਗਲਤ ਹੈ* ਸੁਖਬੀਰ ਬਾਦਲ ਦੇ ਮਸਲੇ ਤੋਂ ਧਿਆਨ ਭਟਕਾਉਣ ਦਾ ਸ਼ੱਕ ਹੈ ! ਪਹਿਲਾਂ ਰੰਗ ਨਹੀਂ ਬਦਲਿਆ, ਕਿਉਂਕਿ ਕੇਸਰੀ ਰੰਗ ਦੇ ਹਾਮੀ ਭਾਈ ਹਰਨਾਮ ਸਿੰਘ ਧੁੰਮਾ ਅਤੇ ਭਾਈ ਜਸਬੀਰ ਸਿੰਘ ਰੋਡੇ ਬਾਦਲਾਂ ਦੇ ਹੱਕ ਵਿੱਚ ਭੁਗਤਦੇ ਸਨ !
@sharmatenthouse1848
@sharmatenthouse1848 Ай бұрын
Hamir Singh jagtarsingh Randhawa by sat shri akal
@gurdeepsingh1403
@gurdeepsingh1403 Ай бұрын
ਜੋ ਫੈਸਲਾ S.C. ਨੇ ਸੀਸੋਦੀਆਂ ਸਾਹਿਬ ਲਈ ਕਰਿਆ ਹੈ ਤਾਂ ਬੰਦੀ ਸਿੰਘਾਂ ਲਈ ਕਿਯੋੰ ਨਹੀਂ ਕਰਦੀ SC. ਕੋਰਟ.. Unfotunate for Sikhs
@Nanak-rc1go
@Nanak-rc1go Ай бұрын
ਨਾਭੀ ਰੰਗ ਦੀ ਪੱਗ ਸੁਭਾਸ਼ ਚੰਦ ਬੋਸ ਦੀ ਅਜ਼ਾਦ ਹਿੰਦ ਫੋਜ ਚ ਰੱਖਿਆ ਸੀ ਜੀ। ਦਿੱਲੀ ਚ ਹੜ ਆ ਗਿਆ ਸੀ। ਜਦੋ ਰੈਲੀ ਹੋਈ ਸੀ ਜੀ।
@shminderkumar1735
@shminderkumar1735 Ай бұрын
Kindly discuss S.Baldev Singh Sirsa press conference and release complaint against SAD badal and SGPC, regarding publis sikh history books.
@harshminderkaur8470
@harshminderkaur8470 Ай бұрын
💯true jagtar singh ji 🙏 have to go forward not backward on every single issue bubby sidhu Canada don't we hard core 👏 we open minded
Je peux le faire
00:13
Daniil le Russe
Рет қаралды 10 МЛН
Show with Sukhpal Singh Khaira | Political | EP 494 | Talk with Rattan
38:20
Je peux le faire
00:13
Daniil le Russe
Рет қаралды 10 МЛН