High Court ਚ ਅੰਮ੍ਰਿਤਪਾਲ ਸਿੰਘ ਤੋਂ CM Mann ਦੀ ਜਾਨ ਨੂੰ ਖ਼ਤਰੇ ਵਾਲੇ ਬਿਆਨ 'ਤੇ ਭਖਿਆ ਮਾਹੌਲ,ਦੇਖੋ ਜ਼ਬਰਦਸਤ Debate

  Рет қаралды 130,837

DainikSavera

DainikSavera

Күн бұрын

Пікірлер: 235
@balwinderhaans3765
@balwinderhaans3765 Ай бұрын
ਅਮ੍ਰਿਤਪਾਲ ਸਿੰਘ ਜਿੰਦਾਬਾਦ
@KhushiDhaliwal-gc6qo
@KhushiDhaliwal-gc6qo 5 күн бұрын
🪯Khalis+sthan jindabad.🗡️🪯🦅
@pardumansingh495
@pardumansingh495 Ай бұрын
ਹਰਿਆਣੇ ਦੇ ਥਾਣੇ ਵਿੱਚ ਕੀ ਹੋਇਆ ਕਿਸਨੇ ਥਾਣਾ ਫੁਕਿਆ ਉਸ ਬਾਰੇ ਤੁਸੀਂ ਕਦੇ ਕੋਈ ਸਵਾਲ ਨਹੀਂ ਚੱਕੇ ਗੋਦੀ ਮੀਡੀਆ ਨੂੰ ਬਸ ਅੰਮ੍ਰਿਤਪਾਲ ਹੀ ਦੇਖਦਾ
@gobindsingh5590
@gobindsingh5590 Ай бұрын
Right ji 👍👍
@balrajsinghkhalsa7302
@balrajsinghkhalsa7302 Ай бұрын
ਜੇਕਰ ਪੰਜਾਬ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਜਾਂ ਕੋਈ ਖ਼ਤਰਾ ਮਹਿਸੂਸ ਹੁੰਦਾ ਤਾਂ ਤਾਂ ਸਾਡੇ ਚਾਰ ਲੱਖ ਲੋਕਾਂ ਨੇ ਵੋਟਾਂ ਕਿਓਂ ਪਾਈਆਂ,ਇਹ ਹਾਸੋਹੀਣੀ ਗੱਲ ਅਤੇ ਲੋਕਤੰਤਰ ਦੇ ਨਾਮ ਤੇ ਧੱਬਾ ਅਤੇ ਮਜ਼ਾਕ ਉਡਾਇਆ ਜਾ ਰਿਹਾ ਹੈ ਲ਼ੋਕਾਂ ਦਾ ਇਨੀ ਮਾਤਰਾ ਵਿੱਚ ਵੋਟਾਂ ਪਾਉਣ ਦਾ ਮਤਲਬ ਲੋਕ ਭਾਈ ਸਾਹਿਬ ਜੀ ਦੀ ਜਥੇਦਾਰੀ ਚਾਹੁੰਦੇ ਹਨ
@reerpazi9935
@reerpazi9935 Ай бұрын
ਇਹ ਪੱਖ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜਵਾਨੀ ਜਨਤਾ ਅਤੇ ਸਿਖਾਂ ਵਿੱਚ ਰੱਖਣਾ ਪੳ ਜੀ
@gurbhejsingh5703
@gurbhejsingh5703 Ай бұрын
ਕੁਰਸੀ ਨੂੰ ਖਤਰੈ
@harjindersinghjhand9770
@harjindersinghjhand9770 Ай бұрын
ਭਾਈ ਅੰਮ੍ਰਿਤਪਾਲ ਸਿੰਘ ਤੋਂ ਰਾਜਨੀਤਕ ਪਾਰਟੀਆਂ ਨੂੰ ਸਾਂਝੇ ਤੌਰ ਤੇ ਖਤਰਾ ਕੁਰਸੀਆਂ ਨੂੰ।
@LakhwinderSingh-xb4id
@LakhwinderSingh-xb4id Ай бұрын
ਇਥੇ ਭਗਵੰਤ ਮਾਨ ਨੂੰ ਖਤਰਾ ਨਹੀਂ ਬਲਕਿ ਭਗਵੰਤ ਮਾਨ ਦੀ ਕੁਰਸੀ ਨੂੰ ਸੌ ਫੀਸਦੀ ਖਤਰਾ ਹੋ ਸਕਦਾ ਹੈ। ਕਿਉਂਕਿ ਪੰਜਾਬ ਦੀ ਜਨਤਾ ਅੰਮ੍ਰਿਤ ਪਾਲ ਸਿੰਘ ਨੂੰ ਹੱਥਾਂ ਤੇ ਚੁੱਕਣ ਲਈ ਤਿਆਰ ਬੈਠੀ ਹੈ।
@TheSadhaura
@TheSadhaura Ай бұрын
Absolutely right.
@dalersandhu5994
@dalersandhu5994 Ай бұрын
ਸਾਹਿਬ ਜੀ ਖਤਰਾ ਤੇ ਹੈ ਭਗਵੰਤ ਮਾਨ ਨੂੰ ਲੇਕਿਨ ਜਾਣਦਾ ਨਹੀਂ ਕੁਰਸੀ ਦਾ ਖਤਰਾ ਵੀ ਉਹਨਾਂ ਦੇ ਥੱਲਿਓਂ ਕੁਰਸੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਲੈ ਜਾਣਗੇ ਇਸੇ ਲਈ ਉਹਨਾਂ ਨੂੰ ਬਾਹਰ ਨਹੀਂ ਕਰ ਰਹੇ ਇਹ ਸਾਰੀ ਪਬਲਿਕ ਜਾਣਦੀ ਆ ਤੇ ਕੋਟ ਵੀ ਜਾਣਦਾ ਇਸੇ ਕਰਕੇ ਭਗਵੰਤ ਮਾਨ ਨੇ ਉਹਨਾਂ ਨੂੰ ਬਾਹਰ ਆਉਣ ਦੇ ਰਿਹਾ ਤੇ ਸੈਂਟਰ ਸਰਕਾਰ ਵੀ ਬਾਹਰ ਨਹੀਂ ਆਉਣ ਦੇ ਰਹੀ
@sarbjitsinghsarbjitsingh6816
@sarbjitsinghsarbjitsingh6816 Ай бұрын
ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜੀ
@balrajsinghkhalsa7302
@balrajsinghkhalsa7302 Ай бұрын
ਅੱਜ ਜੇਕਰ ਲੋਕਤੰਤਰ ਡੈਮੋਕਰੇਸੀ ਨਾਮ ਦੀ ਕੋਈ ਚੀਜ਼ ਹੈ ਤਾਂ ਥੱਲੇ ਲੋਕਾਂ ਦੇ ਕਮਿੱਟ ਦੇਖ ਲਿਓ ਫੈਸਲਾ ਹੋ ਜਾਵੇਗਾ
@ravinderpal1032
@ravinderpal1032 Ай бұрын
ਸੁਰਿੰਦਰਪਾਲ ਸਿੰਘ ਜੀ ਅਤੇ ਜਸਪ੍ਰੀਤ ਸਿੰਘ ਜੀ ਜਿੰਦਾ ਜ਼ਮੀਰ ਵਾਲੇ ਬਹੁਤ ਵਧੀਆ ਗੱਲ ਕਰ ਰਹੇ ਹਨ।
@jagdishsingh2362
@jagdishsingh2362 16 күн бұрын
Good and fruitful positive expressions. THANKS.
@pubgglobalgrouppubglovers8153
@pubgglobalgrouppubglovers8153 Ай бұрын
ਇਹ ਹੋਰ ਕੋਈ ਗੱਲ ਨਹੀਂ ਬੱਸ ਇਹਨਾ ਨੂੰ ਡਰ ਸਿਰਫ ਇੱਕ ਗੱਲ ਦਾ ਹੈ ਇਹਨਾ ਨੂੰ ਕੁਰਸੀ ਤੇ ਜੋਂ ਖਾਂਦੇ ਦੇਸ਼ ਨੂੰ ਬੈਠ ਓਹ ਨਹੀ ਖਾ ਹੋਣਾ ਅਸਲ ਵਿਚ ਇਹਨਾ ਨੂੰ ਡਰ ਕਿ ਹੈ ਕਿ ਅਮ੍ਰਿਤਪਾਲ ਸਿੰਘ mp ਬਣਿਆ ਮੁੱਖ ਮੰਤਰੀ ਦੀ ਕੁਰਸੀ ਦਾ ਡਰ ਆ ਕਿਤੇ ਖੁੰਝ ਨਾਂ ਜਾਵੇ ਸਰਕਾਰ ਨੂੰ ਪਰ ਲੋਕਾ ਨੇ ਵੋਟਾਂ ਪਾਕੇ ਦਸਣਾ ਜਦੋਂ ਬਾਹਰ ਕੱਢੇ ਜਿੱਦਾ ਪੰਜਾਬ ਵਿੱਚ ਆਏ ਸੀ ਓਦਾ ਜਾਣਗੇ ਪੰਜਾਬ ਤੋਂ ਬਾਹਰ
@BalwinderSingh-up7mf
@BalwinderSingh-up7mf Ай бұрын
ਸਰਕਾਰ ਸਿੱਖ ਕੌਮ ਦੇ ਉੱਤੇ ਬਹੁਤ ਬਹੁਤ ਬਹੁਤ ਜੁਲਮ ਕਰ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰਾਂ ਮੂਰਖ ਬਣਾ ਰਹਿਆ ਹਨ ਗੁਲਾਮੀ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ
@tarlochansingh4274
@tarlochansingh4274 Ай бұрын
ਅੰਮ੍ਰਿਤਪਾਲ ਸਿੰਘ ਜੀ ਤੋਂ ਖਤਰਾ ਨਹੀਂ।ਖਤਰਾ ਜਨਤਾ ਤੋਂ ਹੈ ਜਨਤਾ ਅਮਿਤਪਾਲ ਸਿੰਘ ਜੀ ਨੂੰ ਪੰਜਾਬ ਦੀ ਕੁਰਸੀ ਤੇ ਨਾ ਬਿਠਾ ਦੇਵੇ।
@punjabi3937
@punjabi3937 Ай бұрын
ਪੰਜਾਬ ਲੱਈ ਖਤਰਾ ਨਹੀਂ ਅਮ੍ਰਿਤਪਾਲ ਖਤਰਾ ਸਰਕਾਰ ਨੂੰ ਖਤਰਾ ਹੈ
@LakhwinderSingh-wg5mb
@LakhwinderSingh-wg5mb Ай бұрын
ਇਹ ਜੇਬੰਸ ਸਿੱਖਾਂ ਤੇ ਧੱਬਾ ਹੈ ਇਹ ਸਿੱਖ ਨਹੀ ਬੇਰੂਪਿਆ ਹੈ ਪੱਗ ਚ ਸਿਰ ਫਸਾਈ ਬੈਠਾ ਹੈ
@SukhdevSingh-no5fu
@SukhdevSingh-no5fu Ай бұрын
Good s s
@satnamsinghbaaz4486
@satnamsinghbaaz4486 Ай бұрын
ਬਿਲਕੁਲ ਸਹੀ
@BaljitSingh-bj4vm
@BaljitSingh-bj4vm Ай бұрын
ਜਾਨ ਖਤਰਾ ਨਹੀਂ ਕੁਰਸੀ ਨੂੰ ਖਤਰਾ ਹੈ
@jatinderpalsinghbajwa5517
@jatinderpalsinghbajwa5517 Ай бұрын
ਭਗਵੰਤ ਦੀ ਪਾਰਟੀ ਨੂੰ ਬਹੁਤ ਖਤਰਾ
@balwinderhaans3765
@balwinderhaans3765 Ай бұрын
ਸੁਰੀ ੰਦਰਪਾਲ ਸਿੰਘ ਜੀ ਖਾਲਸਾ ਵੈਰੀ ਗੁਡ
@avtarsidhu2826
@avtarsidhu2826 Ай бұрын
ਦੀਪ ਸਿੱਧੂ ਼ਸਿਧੁ ਮੁਸੇਵਾਲਾ ਼ਸੰਦੀਪ ਨੰਗਲ ਅੰਬੀਆ ਤੇ ਹੋਰ ਪੰਜਾਬ ਦੀ ਨੌਜਵਾਨੀ ਦਾ ਕਾਤਲ ਦਿੱਲੀ ਦਾ ਦੱਲਾ ਭੰਤਾ ਬੁੱਚੜ ਆਪਣੀ ਵਾਰੀ ਵਿੱਚ ਮੂਤ ਗਿਆ 🤬🤬
@raghbhindersinghdhaliwal2637
@raghbhindersinghdhaliwal2637 Ай бұрын
ਵਧੀਆ ਸਿਖੀ ਵਾਸਤੇ ਪੰਜਾਬ ਵਾਸਤੇ ਅਮ੍ਰਿਤ ਪਾਲ ਐਪੀ, ਪੰਜਾਬ ਦੀ ਜਨਤਾ ਹੱਥਾ ਤੇ ਚੱਕਦੀ ਐ
@surindersinghfauji9141
@surindersinghfauji9141 Ай бұрын
ਭਗਵੰਤ ਸਿੰਘ ਜੀ ਮਾਨ ਨੂੰ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੋਂ ਖੱਤਰਾ ਨਹੀਂ ਹੈ ,ਅਸਲ ਵਿੱਚ ਭਗਵੰਤ ਸਿੰਘ ਮਾਨ ਜੀ ਨਹੀਂ ਚਾਹੁੰਦੇ ਕੇ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜੇਲ੍ਹ ਤੋਂ ਬਾਹਰ ਆਉਣ। ਹੁਣ ਇਹ ਫੈਸਲਾ ਕੋਰਟ ਨੇ ਕਰਨਾਂ ਹੈ ਨਾਂਹ ਕੇ ਮਾਨ ਨੇ ਕਰਨਾਂ ਹੈ।
@MohinderSingh-rw1cn
@MohinderSingh-rw1cn Ай бұрын
ਸਰਕਾਰਾਂ ਅਮ੍ਰਿਤਪਾਲ ਸਿੰਘ ਖਾਲਸਾ ਨਾਲ ਤੇ ਸਾਥੀਆਂ ਨਾਲ ਧੱਕੇਸ਼ਾਹੀ ਕਰ ਰਹੀਆਂ ਹਨ , ਕਿਥੇ ਗੱਏ ਮਾਨਵ ਅਧਿਕਾਰ ??ਇਹ ਜੁਲਮ ਹੈ
@gurdevsingh3103
@gurdevsingh3103 Ай бұрын
ਪੰਜਾਬੀਆਂ ਤੇ ਜੁਲਮ ਕੀਤਾ ਬੀਜੇਪੀ ਤੇ ਝਾੜੂ ਨੇ ਤਾ ਹੀ ਪੰਜਾਬੀਆਂ ਨ ਜੀਰੋ ਕਰਤਾ ਬੀਜੇਪੀ ਝਾੜੂ ਨੂੰ
@gurcharnsingh3563
@gurcharnsingh3563 Ай бұрын
ਜਿਵੇਂ ਹੋਰਾਂ ਦੀ ਸੁਰੱਖਿਆ ਵਾਪਿਸ ਲੲਈ ਸੀ ਉਸੇ ਤਰਾਂ ਭੰਡ ਦੀ ਵਾਪਿਸ ਲੲਈ ਜਾਵੇ
@sadhusingh6215
@sadhusingh6215 Ай бұрын
ਜੇਕਰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾ ਨਹੀਂ ਕੀਤਾ ਗਿਆ ਤਾਂ ਇਹ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਦੇ ਲੋਕਾਂ ਨਾਲ ਬਹੁਤ ਧੱਕਾ ਹੋਵੇਗਾ। ਅਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾ ਕਰੋ।
@parmjitsinghghungranadhill8949
@parmjitsinghghungranadhill8949 Ай бұрын
Ji veer ji bilkul theek
@DevinderSingh-h7k
@DevinderSingh-h7k Ай бұрын
ਸਾਰਾ ਡਰਾਮਾ cm ਆਉਣ ਵਾਲੇ ਸਮੇ ਵਾਲੇ ਇਲੈਕਸ਼ਨ ਵੋਟਾਂ ਤੋਂ ਨਾ ਜਿੱਤਣ ਦਾ ਖ਼ਤਰਾ ਹੈ
@BalweerSingh-f4m
@BalweerSingh-f4m Ай бұрын
Bhai sahib ji waheguru ji ka Khalsa waheguru ji ki fateh ji
@balrajsingh8901
@balrajsingh8901 Ай бұрын
ਇਹ ਕਾਨੂੰਨ ਦੀ ਠੀਕ ਵਰਤੋਂ ਹੋਵੇ ਇਸ ਤਰ੍ਹਾਂ ਦੇ ਸੁਧਾਰ ਇਸ ਵਿਚ ਹੋਣ, ਸੈਂਟਰ ਸਰਕਾਰ ਕਰੇ , ਜਾਂ ਸੁਪਰੀਮ ਕੋਰਟ!
@AjitSinghSekhon
@AjitSinghSekhon Ай бұрын
,ਇਸ ਬੰਦੇ ਨੇ ਪਗ ਵਿਚ ਸਿਰ ਫਸਾੲਇਆ
@AmrikSingh-t5u
@AmrikSingh-t5u Ай бұрын
ਵਿਚ ਕਾਲੇ ਅੱਖਰਾਂ ਨਾਲ ਲਿਖਿਅਆਂ ਗਿਅ ਹੈ ਰਹਿੰਦੀ ਦੁਨਿਆਂ ਤਕ ਯਾਦ ਰਹੇਗਾ ਯਾਦ ਰਖੀ ਓਹੇ ਭੰਡਾਂ ਨੀਂਦ ਤੈਨੂੰ ਵੀ ਰਾਤ ਨਹੀਂ ਅਆੳਉਦੀ
@sukhdevsingh-fr8fm
@sukhdevsingh-fr8fm Ай бұрын
ਜੈ ਬੰਸ ਬੀਜੇਪੀ ਨੂੰ ਛੱਡ ਦੇ
@parmjitsinghghungranadhill8949
@parmjitsinghghungranadhill8949 Ай бұрын
Bilkul ji
@swarnsingh313
@swarnsingh313 Ай бұрын
ਐਸੇ ਕਨੂੰਨ ਤਾਂ ਹੀ ਖਤਮ ਹੋਣਗੇ ਜੇ ਦੇਸ ਨਾਲ ਪਰੇਮ ਹੋਵੇ।ਪਰੇਮ ਤਾਂ ਅਪਨੀ ਕੁਰਸੀ ਨਾਲ ਹੈ।
@SarabjitkaurKular
@SarabjitkaurKular Ай бұрын
ਸਤਿ ਸਤਿ ਸਤਿ ਸਤਿ ਸਤਿ
@sandhu3507
@sandhu3507 Ай бұрын
ਦੁਰ ਲਾਹਨਤ ਡਰਾਮੇਬਾਜ ਸ਼ਰਾਬੀ ਭਗਵੰਤੇ ਬੁੱਚੜ ਤੇਰੇ ਜੰਮਣ ਦੇ
@RSB143
@RSB143 Ай бұрын
😅😄😂 mazaak ho rahy hai, Azad krya, Raseed Engineer iSi de contact ch nhi hai, ( kashmiri to MP , EX-Terorist ) , par Amritpal iSi to contact ch hai ..., 😀 😄 😆 eh ki mazak hai 😊
@kulwantsingh3183
@kulwantsingh3183 16 күн бұрын
ਜੇ ਭਾਈ ਜੀ ਬਾਹਰ ਆ ਕੇ ਜੇ ਗਲਤ ਚਲਣਗੇ ਤਾਂ ਦੁਬਾਰਾ ਵੀ ਜੇਲ੍ਹ ਵਿੱਚ ਭੇਜਿਆ ਜਾ ਸਕਦਾ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@SukhdevSingh-of7iu
@SukhdevSingh-of7iu Ай бұрын
ਕਨੂੰਨ ਤਾਂ ਚੰਗੇ ਪਰ ਬੰਦੇ ਨਹੀਂ ਚੰਗੇ
@avtarsaini735
@avtarsaini735 Ай бұрын
ਸਰਕਾਰਾਂ ਨੂੰ ਜਾਂ ਮੰਤਰੀਆ ਨੂੰ, ਸਰਕਾਰਾਂ ਚਾਹੇ ਕੋਈ ਵੀ ਹੋਣ ਆਪਣੀਆਂ ਜਾਨਾਂ ਦਾ ਖਤਰਾ ਹੈ ਤਾਂ ਕਦੀ ਉਨ੍ਹਾਂ ਨੂੰ ਵੀ ਪੁੱਛਿਆ ਹੈ ਜੋ ਖਤਰਾ ਕਾਰਨ ਘਰ ਵਾਰ ਛਡ ਕੇ ਵਿਦੇਸ਼ਾਂ ਚਲੇ ਗਏ ਹਨ ।
@kashmirsingh-lg6qp
@kashmirsingh-lg6qp Ай бұрын
ਭਾਈ ਅੰਮ੍ਰਿਤਪਾਲ ਸਿੰਘ ਤੋਂ ਖਤਰਾ ਨਹੀਂ ਖਤਰਾ ਪੰਜਾਬ ਦੇ ਲੋਕਾਂ ਤੋਂ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੁਰਸੀ ਦੇਣਾ ਚਾਹੁੰਦੇ ਹਨ
@kulwantsingh3183
@kulwantsingh3183 16 күн бұрын
ਭਾਈ ਅਮਿੰਰਤਪਾਲ ਸਿੰਘ ਦੇ ਮੁੱਖ ਵਿੱਚੋਂ ਅੱਗ ਵਰਗੀ ਸਚਾਈ ਕਿਸੇ ਵੀ ਪਾਰਟੀ ਕੋਲੋਂ ਸੁਣੀ ਹੀ ਨਹੀਂ ਜਾ ਸਕਦੀ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@arshbajwa3541
@arshbajwa3541 Ай бұрын
ਜੇ ਬੁਲਟਪਰੂਫ ਚੋ ਬੈਠਿਆਂ ਅਟੈਕ ਹੋ ਗਿਆ
@ManjitKaur-mi2ez
@ManjitKaur-mi2ez Ай бұрын
ਜਸਪ੍ਰੀਤ ਸਿੰਘ ਅਤੇ ਸੁਰਿੰਦਰਪਾਲ ਸਿੰਘ ਅੰਮ੍ਰਿਤਪਲ ਸਿੰਘ ਜਿੰਦਾਬਾਦ
@jagdishsingh2362
@jagdishsingh2362 16 күн бұрын
Mann is elected in majority. Why he is in danger or his chair.. Jai BHARATVARASH.
@gurcharnsingh3563
@gurcharnsingh3563 Ай бұрын
ਮੁੱਖ ਮੰਤਰੀ ਦਾ ਨਸਾ ਘੱਟ ਵਿਕਦਾ ਹੋਊ।
@harmeetvirk474
@harmeetvirk474 Ай бұрын
ਕੋਈ ਖਤਰਾ ਬਿਲਕੁਲ ਨਹੀਂ
@bootachahal512
@bootachahal512 28 күн бұрын
ਜੇਲ ਵਿਚ ਵਾਹ.ਬਹੁਤ. ਧਨ.ਧਨ.ਧਨਬਾਦ ਹਾਂ.ਚੜਦੀਕਲਾ.ਵਿੱਚ ਵਾਹਿਗੁਰੂ.ਜੀੳ ਸੰਤ.ਜਰਨੈਲ.ਸਿੰਘ ਵਾਹਿਗੁਰੂ.ਜੀੳ ਕੁਲਵਿੰਦਰ.ਕੋਰ.ਬਹੁਤ ਬਹੁਤ ਧਨ.ਧਨ.ਧਨਬਾਦ ਹਾਂ.ਚੜਦੀਕਲਾ.ਵਿੱਚ ਸਿੰਘ ਸਾਹਿਬ ਭਾਈ ਜੀੳ ਵਾਹਿਗੁਰੂ.ਜੀੳ ਪੰਜਾਬ ਲੋਕਾ.ਚਲਦੇ.ਆਇਆ.ਹੈ.ਕਿਸਾਨ ਸਿੰਘ ਸਾਹਿਬ ਲੋਕਾਂ.ਚਨਾ.ਵਿੱਚ ਭਾਈ ਜੀੳ ਵਾਹਿਗੁਰੂ.ਜੀੳ ਸੰਤ.ਜਰਨੈਲ.ਸਿੰਘ ਕੁਲਵਿੰਦਰ.ਕੋਰ.ਬਹੁਤ ਬਹੁਤ ਧਨ.ਧਨ.ਧਨਬਾਦ ਹਾਂ.ਚੜਦੀਕਲਾ.ਵਿੱਚ ਵਾਹਿਗੁਰੂ.ਜੀੳ
@jagrajsinghgill1183
@jagrajsinghgill1183 Ай бұрын
ਇਸ ਤੋ ਵੱਡੀ ਘਟਨਾ ਹਰਿਆਣਾ ਵਿੱਚ ਹੋਈ ਹੈ ।ਪਰ ਉਥੇ NSA ਕਿਉ ਨਹੀ
@gurcharnsingh3563
@gurcharnsingh3563 Ай бұрын
ਐਵੇਂ ਹੀ ਮੂਤਣ ਲੱਗ ਗਿਆ ਸੀ ਐਮ ਮਾਨ ਗਿੱਦੜ(ਅੱਜ ਤੋਂ ਪਹਿਲਾਂ ਨਹੀਂ ਸੀ।)
@TheSadhaura
@TheSadhaura Ай бұрын
Good S. Surender pal Singh ji.waheguru kirpa Karan.
@gurdevsingh3103
@gurdevsingh3103 Ай бұрын
ਗੰਗੂ ਪਾਪੀ ਦੀ ਰੂਹ ਕਿਸੇ ਦੇ ਵਿੱਚ ਆ ਸਕਦਾ
@brothersvideo_007
@brothersvideo_007 Ай бұрын
Good verr ji thanku
@daljitsingh8832
@daljitsingh8832 Ай бұрын
ਸਿੱਖਾਂ ਪ੍ਰਤੀ ਕੋਈ ਕਾਨੂੰਨ ਨਾਮ ਦੀ ਚੀਜ਼ ਨਹੀਂ ਹੈ ਜਿਹੋ ਜਿਹੀ ਮਨ ਆਈਆਂ ਕਰਨਾ ਚਾਹੁੰਦੀ ਹੈ ਕੋਟਿ ਵੀ ਸੈਂਟਰ ਦੇ ਇਸ਼ਾਰਿਆਂ ਦੇ ਨਾਲ ਚੱਲ ਰਿਹਾ ਹੈ ਅਸੀਂ ਇਸ ਗੱਲ ਨੂੰ ਦਾਵੇ ਨਾਲ ਕਹਿ ਸਕਦੇ ਹਾਂ ਕਿ ਭਾਵੇਂ ਸਰਕਾਰ ਕੋਈ ਬਦਲੇ ਪਰ ਜੱਜ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਇਹਨਾਂ ਦੇ ਦਬਾਅ ਥੱਲੇ ਹੀ ਰਹਿੰਦੇ ਹਨ ਜੇ ਅਸੂਲਾਂ ਅਨੁਸਾਰ ਦੇਖਿਆ ਜਾਏ ਜਿਹੜਾ ਬੰਦਾ ਡੈਮੋਕਰੇਸੀ ਦੇ ਵਿੱਚ ਵੋਟਾਂ ਦੇ ਨਾਲ ਵੀ ਜਿੱਤ ਚੁੱਕਿਆ ਹੋਵੇ ਉਸ ਨੂੰ ਕਿਸੇ ਸੁਪਰੀਮ ਕੋਰਟ ਤੋਂ ਕਿਸੇ ਹਾਈ ਕੋਰਟ ਤੋਂ ਕਿਸੇ ਸੈਸ਼ਨ ਕੋਰਟ ਤੋਂ ਪੁੱਛਣ ਦੀ ਲੋੜ ਨਹੀਂ ਹੋਣੀ ਚਾਹੀਦੀ ਉਹਨੂੰ ਬਾਹਰ ਕੱਢਣਾ ਚਾਹੀਦਾ ਹੈ ਇਹਨਾਂ ਲੋਕਾਂ ਦੀ ਕਾਡਰ ਅੰਬੇਦਕਰ ਜੀ ਨੇ ਲਿਖਿਆ ਹੈ ਕਿ ਜਿੱਥੇ 25 ਬੰਦੇ ਰੌਲਾ ਪਾਣ ਆਪਣੀ ਮੰਗ ਰੱਖਣ ਉਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਇੱਥੇ ਤਾਂ ਲੱਖਾਂ ਦੀ ਵੋਟਾਂ ਦੇ ਨਾਲ ਜਿੱਤ ਹੋਣ ਤੋਂ ਬਾਅਦ ਸੁਣਵਾਈ ਨਹੀਂ ਹੋ ਰਹੀ ਇਹ ਗੁੰਡਾ ਰਾਜ ਹੈ ਗੁੰਡਾ ਰਾਜ ਹੈ ਸਿੱਖਾਂ ਨੂੰ ਬੇਵਕੂਫ ਬਣਾ ਕੇ ਕੋਟਾਂ ਕਚਹਿਰੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਕੋਈ ਕੋਟ ਕਚਹਿਰੀ ਦੇ ਵਿੱਚ ਇਨਸਾਫ ਕਿਸੇ ਨੂੰ ਨਹੀਂ ਮਿਲਦਾ ਪੈਸਿਆਂ ਦੇ ਨਾਲ ਇੱਥੇ ਇਨਸਾਫ ਲਿਆ ਜਾਂਦਾ ਹੈ ਇਥੇ ਡੰਡੇ ਸੋਟੇ ਨਾਲ ਇਨਸਾਫ ਲਿਆ ਜਾਂਦਾ ਹੈ ਜੱਜ ਵੀ ਅੱਜ ਗੁਲਾਮ ਹਨ ਪਹਿਲਾਂ ਪਰ ਪਹਿਲਾਂ ਵਰਗੇ ਨਾ ਜੱਜ ਰਹੇ ਨਾ ਡਾਕਟਰ ਰਹੇ ਨਾ ਵਕੀਲ ਰਹੇ ਤੇ ਨਾ ਇਹ ਸਮਾਜ ਦੇ ਅੰਦਰ ਲੀਡਰ ਰਹੇ
@SurjitSingh-xd5sk
@SurjitSingh-xd5sk 24 күн бұрын
ਚਵਲ ਮੁੱਖ ਮੰਤਰੀ ਦੱਲਾ ਮੀਡੀਆ ਲੱਖ ਲਾਹਨਤ ਤੁਹਾਡੇ ਤੇ
@balwinderhaans3765
@balwinderhaans3765 Ай бұрын
ਅਮ ਪੀ ਅਮੀ.ਰਤਪਲ ਹ ਗੁਡ
@narinderpalsingh4582
@narinderpalsingh4582 Ай бұрын
WAHEGURU
@RajinderSingh-v2q
@RajinderSingh-v2q 11 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਤੋਂ ਡਰ ਬੈਠੀਆਂ। ਹੈਜੀ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਪੰਜਾਬ ਦੇ cm ਬਣਾ ਦੇਣ ਗੇ
@amarjeetnirwan4073
@amarjeetnirwan4073 Ай бұрын
You are right brother 💯💯💯
@LovelySingh-sl6fs
@LovelySingh-sl6fs 6 күн бұрын
ਅਮਿਰਤਪਾਲ ਜੀ ਜ਼ਿੰਦਾ ਬਾਦ
@Sukhdarshansingh-m6e
@Sukhdarshansingh-m6e 28 күн бұрын
ਅਮਿ੍ਤਪਾਲ ਸਿੰਘ ਜਿੰਦਾਬਾਦ
@lakhtindersingh6314
@lakhtindersingh6314 Ай бұрын
Cm2027amritpalsingh
@gurshansingh9963
@gurshansingh9963 Ай бұрын
ਬੀਜੇਪੀ ਹਮੇਸ਼ਾ ਇਸ ਬिਹਸ िਵਚ ਅिਜਹਾ ਪਗੜੀ ਧਾਰੀ ਸਖਸ਼ ਭੇਜਦੀ ਹੈ ਜੋ ਪੰਥ िਵਰੋਧੀ ਹੋਵੇ,, ਇਹ ਨਵੇਂ ਹੀ िਚਹਰੇ ਪिਹਲਾਂ ਕਦੇ िਕਸੇ ਨੇ ਨਹੀ ਵੇਖੇ,ਇਨਾਂ ਪੰਥ िਵਰੋਧੀ ਪਗੜੀ ਧਾਰੀ ਬਾਜਪਾਈਅਾਂ ਨੂੰ ਦੂਸਰੀਅਾਂ ਲੋਕ ਪਖੀ ਪਾਰਟੀਅਾ ਅਾਪਣੇ ਤੋਂ ਦੂਰ ਹੀ ਰਖਦੀਅ ਹਨ.
@RaghvirBhangu
@RaghvirBhangu 2 күн бұрын
ਭਾਈ ਅਮਿਤਪਾਲ ਸਿੰਘ ਖਾਲਸਾ ਪੰਜਾਬ ਦਾ ਬੱਬਰ ਸੇਰ ਅਗਲਾ ਮੁੱਖ ਮੰਤਰੀ ਹੋਵੇਗਾ ਜੀ
@brothersvideo_007
@brothersvideo_007 Ай бұрын
Right verr ji 100
@satnamsinghgill9279
@satnamsinghgill9279 Ай бұрын
Amritpal to khatra nhi ehna loka nu apni kursi da khatra e.Amritpal v nice person e.
@SukhdevSingh-of7iu
@SukhdevSingh-of7iu Ай бұрын
ਜੁਡਲ ਆਦਾ ਅਮਰਤਪਾਲ ਜੁਮੇਵਾਰ ਨਹੀਂ ਕੱਠ ਕਿਸੇ ਨੇਂ ਕਿਤਾ
@MalkeetKaur-x4l
@MalkeetKaur-x4l Ай бұрын
ਵੀਰ। ਅੰਮ੍ਰਿਤਪਾਲ ਸਿੰਘ। ਨੂੰ। ਪੰਜਾਬ।ਦਾ। ਮੁੱਖ ਮੰਤਰੀ।ਬਣੂ। ਇਹਨਾਂ ਨੂੰ। ਕੁਰਸੀ ਦਾ ਖ਼ਤਰਾ ਲੋਕ। ਇਸਨੂੰ। ਬਹੁਤ। ਚੋਂਦੇ ਨੇ।ਇਹ।ਤਾਂ। ਸਾਡੇ।ਮਨਾਂ। ਵਿੱਚ। ਗੁੱਸਾ ਹੈ।ਮਾਨ। ਨੂੰ। ਅਸੀਂ।ਕਦੇ।ਵੀ।ਵੋਟ।ਨਹੀਂ।ਪੈਣੀ। ਕਾਂਗਰਸ ਨੂੰ। ਪਾਵਾਂ ਗੇ। ਇਹਨਾਂ। ਦੋਵਾਂ ਨੂੰ।ਵੋਟ। ਨਹੀਂ।ਪੌਣੀ। ਪੰਜਾਬ। ਨੇ। ਪੰਜਾਬ। ਨੂੰ। ਬੀਜੇਪੀ।ਤੇ।ਮਾਨ। ਸਰਕਾਰ ਤੇ।ਮੂੰਹ।ਤੇ। ਚਪੇੜਾਂ। ਪੈਣਗੀਆਂ
@GurmeetSingh-kx2cp
@GurmeetSingh-kx2cp Ай бұрын
Nest Cm Bhai Amritpal Singh Khalsa Jindabad Hai Tha Rehyga
@joginderkaur2775
@joginderkaur2775 Ай бұрын
ਇਕ ਬੰਦੇ ਲਈ ਓਹੋ ਵੀ ਜਿਹੜਾ ਨਾਲ ਸੁਰੱਖਿਆ ਗਾਰਡ ਰੱਖਦਾ ਹੈ ਓਸ ਲਈ ਕਿਸੇ ਨੂੰ ਜੇਲ ਵਿਚ ਨਹੀਂ ਰੱਖਿਆ ਜਾ ਸਕਦਾ ਜੇਕਰ ਜੇਲ ਵਿਚ ਹੀ ਰੱਖਣਾ ਹੈ ਤਾਂ ਇਹ ਆਪਣੀ ਸੁਰੱਖਿਆ ਗਾਰਡ ਛੱਡ ਦੇਣ ਓਹੋ ਖਰਚਾ ਆਮ ਜਨਤਾ ਤੇ ਕਿਉਂ ਪਾਇਆ ਜਾਂਦਾ ਹੈ
@AvtarSingh-jw5ry
@AvtarSingh-jw5ry Ай бұрын
Right views narwal sahib fourty inocent person are jail in Amritsar
@Atmjeetsingh
@Atmjeetsingh Ай бұрын
ਮੈਨੂ ਇੱਕ ਸਮਝ ਨਹੀ ਆਉਂਦੀ ਜੋ ਮੀਡੀਆ ਚ ਪਾਰਟੀਆਂ ਦੇ ਬੁਲਾਰੇ ਆਉਂਦੇ ਨੇ ਉਹ ਕੱਲੇ ਹਰੇਕ ਪਾਰਟੀ ਦੇ ਸਿੱਖ ਚੇਹਰੇ ਹੀ ਲਿਆਉਂਦੇ ਨੇ ਕੀ ਗੱਲ ਹੋਰਨਾ ਧਰਮਾ ਦੇ ਪਾਰਟੀਆਂ ਕੋਲ ਬੁਲਾਰੇ ਨਹੀ ਜਾ ਸਿਰਫ ਸਿੱਖਾਂ ਨੂੰ ਹੀ ਸਿੱਖਾਂ ਨਾਲ ਲੜਾਕੇ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਨਹੀ ਪਰ ਸਿੱਖਾਂ ਨੂੰ ਕਿਉ ਨਹੀ ਸਮਝ ਆਉਦੀ
@PunjabSingh-g6v
@PunjabSingh-g6v Ай бұрын
Amritpal Singh jindabad
@TheSadhaura
@TheSadhaura Ай бұрын
Really,S. Surender Pal Singh is wise man.
@GurmeetSingh-kx2cp
@GurmeetSingh-kx2cp Ай бұрын
Very good Very nice Sing Sahib
@sadhusingh6215
@sadhusingh6215 Ай бұрын
ਬੀਜੇਪੀ ਨੇ ਬਜਰੰਗ ਦਲ ਦੇ ਮੋਨੂੰ ਮਾਨੇਸਰ ਤੇ,ਥਾਣਾ ਸਾੜਨ ਦੇ ਬਾਵਜੂਦ ਵੀ ਕਨੂੰਨ ਮੁਤਾਬਕ ਕੋਈ ਵੀ ਕਾਰਵਾਈ ਨਹੀਂ ਕੀਤੀ। ਮੋਨੂੰ ਮਾਨੇਸਰ ਤੇ ਐਨ ਐਸ ਏ ਕਿਉ ਨਹੀ ਲੱਗੀ।
@KuljeetSinghSingh-m5o
@KuljeetSinghSingh-m5o Ай бұрын
Ik pase khalse nu vote Duji side chor neta
@bachitarsingh3564
@bachitarsingh3564 Ай бұрын
ਭਗਵੰਤ ਮਾਨ -ਜਿਸ ਤੋਂ ਮੇਰੀ ਕੁਰਸੀ ਨੂੰ ਖ਼ਤਰਾ ਹੋਵੇਗਾ,ਉਸ ਲਈ ਡਿਬਰੂਗੜ੍ਹ ਦੀ ਜੇਲ੍ਹ ਜਾਂ ਕਤਲ,ਜਿਸ ਤਰ੍ਹਾਂ ਦੀਪ ਸਿੱਧੂ ਦਾ ਹੋਇਆ
@joginderkaur2775
@joginderkaur2775 Ай бұрын
ਬੀਜੇਪੀ ਵਾਲਾ ਤਾਂ ਸੁਰੱਖਿਆ ਗਾਰਡ ਦੇਣ ਲਈ ਥੋੜਾ ਚੱਕਵੀਂ ਗਲ ਕਰਦਾ ਹੈ ਜਿਵੇਂ ਅੰਮ੍ਰਿਤਪਾਲ ਨੂੰ ਇਹਨਾ ਦੇ ਸੁਰੱਖਿਆ ਗਾਰਡ ਹੀ ਖਤਰਾ ਖੜਾ ਕਰਨਗੇ
@Gurpreetsingh00-q8q
@Gurpreetsingh00-q8q Ай бұрын
ਵਿਕਾਊ ਮੀਡੀਆ ਦਾ ਪਤਾ ਗਲਾ ਤੋ ਲਗ ਜਾਂਦਾ,,
@SukhwinderSingh-lx6cv
@SukhwinderSingh-lx6cv Ай бұрын
Loka de dila vich bhai shib lye bhut satkar hai asi koi gal lagdi nhi
@gurpreetsinghgurpreetsingh3749
@gurpreetsinghgurpreetsingh3749 Ай бұрын
Bhut badiya spich bro
@DalierSingh-ew4pp
@DalierSingh-ew4pp 8 сағат бұрын
ਅੰਮ੍ਰਿਤਪਾਲ ਸਿੰਘ ਭਾਈ
@GunamSingh-j6l
@GunamSingh-j6l 21 күн бұрын
❤Amritpal Singh Ji❤jindabad Ji❤
@iqbalsingh3380
@iqbalsingh3380 27 күн бұрын
Sab to vadi jitan tha problam ha
@SukhdevSingh-no5fu
@SukhdevSingh-no5fu Ай бұрын
Good singh shaib g
@ReshamSingh-w7i
@ReshamSingh-w7i Ай бұрын
ਲਾਲਾ ਜੀ ਕੀ ਅੱਜ ਪੰਜਾਬ ਵਿੱਚ ਡਰ ਦਾ ਮਹੌਲ ਨਹੀ ਹੈ
@swarnsingh313
@swarnsingh313 Ай бұрын
Jasprit singh theek bol riha hai.ਠੀਕ ਕਹਿ ਰਹੇ ਹਨ। ਸੀ਼ ਐਮ ਼ਨੂੰ ਅਪਨੀ ਕੁਰਸੀ ਦਾ ਖਤਰਾ ਹੈ।
@IkbalSingh-or4ty
@IkbalSingh-or4ty Ай бұрын
A ta geo
@GuraSingh-r8b
@GuraSingh-r8b Ай бұрын
Bahgwat maan jumle was kgrewal bajahao Punjab punjabi vachao bahgwat maan jo bolke loka tu voota leya se oh ek ve vada beyan poora nahi keta her kam olta keta hun murgi farm kholo phela sarkara nu teachra makhol karda se
@lachmansingh3126
@lachmansingh3126 Ай бұрын
Waheguru ki fateh g 🙏🙏
@HarvinderSinghPannu-e7y
@HarvinderSinghPannu-e7y Ай бұрын
ਇਹਨਾਂ ਸਰਕਾਰਾਂ ਨੂੰ ਖਤਰਾ ਭਾਈ ਅਮ੍ਰਿਤ ਪਾਲ ਸਿੰਘ ਤੋਂ ਨਹੀਂ ਖਤਰਾ ਤਾਂ ਜਿਹੜਾ ਭਾਈ ਸਾਹਿਬ ਅਮ੍ਰਿਤ ਸਕਾਂ ਕੇ ਪੰਜਾਬ ਦੇ ਨੋਜਵਾਨਾਂ ਨੂੰ ਗੁਰੂ ਦੇ ਨਾਲ ਜੋੜ ਰਿਹਾ ਸੀ ਅਤੇ ਨਸ਼ਿਆਂ ਤੋਂ ਦੂਰ ਕਰ ਰਿਹਾ ਸੀ ਇਹ ਸਾਰੀਆਂ ਗੱਲਾਂ ਤੋਂ ਖਤਰਾ
@ThePreet751
@ThePreet751 Ай бұрын
CM klunwant Maan to punjab nu khatra
@SandhuAmanat
@SandhuAmanat Ай бұрын
Bjai Jaspreet singh de debate vich kafi dam hai
@pritamSingh-pd3oj
@pritamSingh-pd3oj 7 күн бұрын
ਭਾਜਪਾ ਦਾ ਦੱਲਾ ਛੱਡਾ ਹੈ ਇਹਨੂੰ ਦੱਲਾ ਭਾਜਪਾ ਦਾ
@NoorButtar-z1n
@NoorButtar-z1n Ай бұрын
Waheguru
@Atmjeetsingh
@Atmjeetsingh Ай бұрын
ਜਿੰਨੇ ਸ਼ਰਾਬ ਪੀਕੇ ਹੀ ਮਰ ਜਾਣਾ ਉਸ ਵਾਸਤੇ ਕੋਈ ਪਿੱਤਲ ਕਿਉ ਖਰਾਬ ਕਰੂ
@kulwantsingh4608
@kulwantsingh4608 Ай бұрын
Je kar Ram Rahim warge blatkari te Hatya de iljam de mukadme wich bar bar bahar kadh ke koi khatra nahi ta eh kaisi widambna bana rakhi hai ek Amritdhari jis nu Punjab apna waris man ke MP wi bana chuki janta koi khatra nahi mandi, ta CM de kutte ghatiya byana to Punjab nu khatra hai, CM nu koi khatra nahi. NSA launa ek wada shadyantr, ek conspiracy te gunda gardi hai. CM Punjab to wakhra ho ke kutte byan de reha hai ta jabrn is papi nu kursi to lake is di aukat wakhawo. Siro wal katya pag fsa jhootha sardar bani, kejriwal de ute Punjab de haq da paisa lutan wala shrabi ki anklan kar sakda hai gursikhi de kirdar bare?
@harbhajansingh8121
@harbhajansingh8121 Ай бұрын
Khatra Kursi Da IhmaanDra. Me Karda Cm Maan d SRkaR FaiL Ho Chumi Sarian ZRkara NaLo Nakami ZRkR
Players vs Pitch 🤯
00:26
LE FOOT EN VIDÉO
Рет қаралды 122 МЛН
这是自救的好办法 #路飞#海贼王
00:43
路飞与唐舞桐
Рет қаралды 125 МЛН
I Turned My Mom into Anxiety Mode! 😆💥 #prank #familyfun #funny
00:32
Car Bubble vs Lamborghini
00:33
Stokes Twins
Рет қаралды 39 МЛН
Players vs Pitch 🤯
00:26
LE FOOT EN VIDÉO
Рет қаралды 122 МЛН