How the Crusader against Nihang Poohla handled the challenge? Colonel Gurbir Inder Sandhu Unplugged

  Рет қаралды 156,771

Ritesh Lakhi Unplugged

Ritesh Lakhi Unplugged

Күн бұрын

Пікірлер: 387
@sarajmanes4505
@sarajmanes4505 3 жыл бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਕਰਨਲ ਸੰਧੂ ਸਾਹਿਬ ਦਿਲੋ ਸਲਾਮ ਹੈ ਆਪ ਜੀ ਨੂੰ ਰਿਤੇਸ਼ ਲੱਖੀ ਜੀ ਆਪ ਜੀ ਵੀ ਬਹੁਤ ਵਧੀਆ ਜਾਣਕਾਰੀਆ ਦੇਦੇ ਹੋ ਬਹੁਤ ਬਹੁਤ ਧੰਨਵਾਦ ਰੱਬ ਰਾਖਾ
@TarsemSingh-vx2px
@TarsemSingh-vx2px 3 жыл бұрын
ਸਲੂਟ ਅੈ ਕਰਨਲ ਸਾਹਿਬ ਨੂੰ ਜਿਹਨੇ ਬਲਦੀ ਅੱਗ ਦੀ ਪਰਵਾਹ ਨੲੀ ਕੀਤੀ ਤੇ ਹੱਕ ਸੱਚ ਦੀ ਜੰਗ ਲੜੀ ਧੰਨਵਾਦ ਜੀ
@amarjitraju405
@amarjitraju405 3 жыл бұрын
ਪੰਜਾਬ ਦੇ ਬਹੁਤ ਥੋੜੇ ਜਿਹੇ ਰਹਿ ਗਏ ਸ਼ੇਰਾਂ ਵਿਚੋਂ ਇਕ ਬੱੱਬਰ ਸ਼ੇਰ । ਵਾਹਿਗੁਰੂ ਆਪ ਤੇ ਮੇਹਰ ਭਰਿਆ ਹੱਥ ਰੱਖੇ ।
@PrabhjotSingh-ku5nv
@PrabhjotSingh-ku5nv 3 жыл бұрын
grand father of paramraj umranangal was raise hus voice non violently against terrorism in 80s... and. in retaliation. terrorists killed his son .. (father of paramraj) so..some how..reason behind Paramraj to join police is this .and. his actions...of fake encounter...cases are repression of his father death..
@dhanwantmoga
@dhanwantmoga 3 жыл бұрын
@@PrabhjotSingh-ku5nv no never paramraj umaranangal’s grand father was first man who say khalistan jindabad in first time after independence….and jewan Singh umaranagal oh Banda jis ne 78 visakhi wale di. Wich shaheed hoye I3 singha de khillaf fake guwahi deti ce and he said sant Jarnail singh nu mai khod rifle lood karke ghatna walli jaga wal janda daikhya ….. halake Santa ne Jewan singh nu ah program Rokan waste kya ce but umaranagal ne ah akh ke jawab de deta ke usne centre government and DC ton permission laie se he can’t stop them…. He was totally government puppet…
@PrabhjotSingh-ku5nv
@PrabhjotSingh-ku5nv 3 жыл бұрын
@@dhanwantmoga but father of paramraj and son of jiwan singh was killed by terrorists... te ess kar ke...paramraj chose police carrier ...so in revenge ... paramraj ne kuch vadhikiaan vi kitiaan... koi shaq nhi..but .in depth sumedh saini was aware of it..and he some how used his retaliation against punjab... baaki.. kanoon de rakhwaale.ho ke khud kanoon todaa bohat galat hai...saini varge officer kalank ne police de naam te
@dhanwantmoga
@dhanwantmoga 3 жыл бұрын
@@PrabhjotSingh-ku5nv he didn’t chose punjab police…..Punjab police chose him on priority basis…..this things showed how is he….this family is government puppet……and even he exchanged his turban with ajit poula ( they are pag vatt Brother) this one thing showed the level of these so-called officer…..and 1 adh vadeeki…? ….even sabh nu pata ke ah Ram Rahim vang sex vardek medicine keni matra wich use karda ce and ah gall on record hai….. he is c grade officer and c grade human being like his elder
@rajdeepsinghdhanju9824
@rajdeepsinghdhanju9824 3 жыл бұрын
ਇਹ ਹੁੰਦਾ ਹੈ ਅਸਲੀ ਸਰਦਾਰ। ਧੰਨਵਾਦ ਕਰਨਲ ਸਾਹਿਬ ਜੀ।
@gurjeetbhullar3235
@gurjeetbhullar3235 2 жыл бұрын
Vera good SaB g
@khalstanjindabad2769
@khalstanjindabad2769 2 жыл бұрын
👌👌👌🙏🙏
@amansaini922
@amansaini922 3 жыл бұрын
Big Salute To Col. GS Sandhu Ji… this World is only stand on honest and brave people like you🙏🙏🙏🙏🙏Waheguru Jee Ka Khalsa Waheguru Jee Ki Fateh 🙏
@harpalsandhu7279
@harpalsandhu7279 3 жыл бұрын
ਨਕਲੀ ਨਿਹੰਗ ਪੂਹਲਾ ਮਾਝੇ ਦੇ ਇਲਾਕੇ ਵਿੱਚ ਕਿਵੇਂ ਗੰਦਂ ਖਿਲਾਰ ਰਿਹਾ ਸੀ But ਮੈਨੂੰ ਇਸ ਗੱਲ ਦਾ ਦੁੱਖ ਇਆ ਕੀ ਆਪਣੇ ਆਪ ਨੂੰ ਬੁੱਢਾ ਦਲ ਦੇ ਮੁਖੀ ਕਹਾਉਣ ਵਾਲੇ ਅਸਲੀ ਨਿਹੰਗ ਸਿੰਘ ਉਸ ਵੇਲੇ ਕਿੱਥੇ ਸਨ ਉਹਨਾਂ ਲੜਾਈ ਕਰਕੇ ਇਸ ਦਾ ਸਿਰ ਕਿਉਂ ਨਹੀਂ ਵੱਢਿਆ ਜੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਮੰਸੇ ਰੰਘੜ ਤੋ ਬਦਲਾ ਲੈ ਸਕਦੇ ਸਨ ਤਾਂ ਫਿਰ ਇਹ ਕਿਉਂ ਨਹੀਂ
@daljeetkaurpqnnu6265
@daljeetkaurpqnnu6265 3 жыл бұрын
Harpal Singh ji EHH MANDE HAA KE ISS SARDAR Gurwaryamm Singh de Colonel putt ne Puhla ( Nakli Nihang) de khillaf Thora bahout KOSISHA KITIAN NE PER Mareaa usnu GURU PATSHAH de DITTE DNA WALE SIKHA NE . Issda Sehyog kewal EHH hai ke EHH GURDWARA Pahuwind di Golak cho KUJH KHARCH JAROOR DINDA REHA jo Mamuli GALL hai. EHH CHANGA Mada NAHI Dekhda Bus EHDA VI KUJH NA KUJH Swarath JARUR Judeaa HUNDA HAI 6_6 LAKH fees per peshi DINDA hai GURDWARA Golak cho apne NIJJI CASE A LAI. LALACHI HAI WADDA TE APNE AAP NU BABA DEEP SINGH DI KUL CHO HON DA DAHVA VI AAM LOKAN CH KARDA HAI PER ON AIR EHH SANG GIA NAHI KITA. HOR KAI KUJH JEHDA RAJ HUNDA OHDA POOT BAN JANDA HAI SIAAH SATT DI KHED KHED DA AA EHH
@daljeetkaurpqnnu6265
@daljeetkaurpqnnu6265 3 жыл бұрын
EHH OHNA SARKARI FAOUJA jo Tussi Nihang KEHNDE ho OHNA TAON vi GIA gujjreeaa hai . PAPPI KE MARNE KO PAAP MAHA BALLI HAI.
@harpalsandhu7279
@harpalsandhu7279 3 жыл бұрын
ਬੀਬਾ ਮੈਨੂੰ ਮੇਰੇ ਸਵਾਲ ਦਾ ਜਵਾਬ ਚਾਹੀਦਾ ਉਹ ਵੀ ਤਸੱਲੀ ਬਖਸ਼ ਜੇ ਤੁਸੀਂ ਜੁਆਬ ਦੇ ਸਕਦੇ ਹੋ ਤਾਂ ਵੈਲਕਿਮ ਨਹੀਂ ਤਾਂ ਦੂਰ ਰਹੋ ਪਲੀਜ ਮੈਂ ਇਸ ਟੋਲੇ ਨੂੰ ਨੰਗਾਂ ਕਰਕੇ ਰਹੂ
@0bajwa0
@0bajwa0 3 жыл бұрын
@@harpalsandhu7279 golmol karna ehna nakli nihanga da kam hai....sarey jaan dey han...vi nihang te govt ikko passey c....te khalistani vi gundey san...ehna sab de ladayi ch punjab te amm lokan da nuksaan hoyia
@0bajwa0
@0bajwa0 3 жыл бұрын
@@daljeetkaurpqnnu6265 ha ha ha guru de singh....oho guru de singh jail ch kyon c
@premjitbrar6454
@premjitbrar6454 8 ай бұрын
ਕਰਨਲ ਸਾਹਿਬ ਜੀ ਨੂੰ ਮੈ ਸਲਿਉਟ ਕਰਦਾ ਹਾਂ ਜੀ ਜਿੰਨਾਂ ਨੇ ਪੂਰੀ ਦਲੇਰੀ ਨਾਲ ਪੂਲੇ ਵਰਗੇ ਜਲਾਦਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ।
@satinderpalsingh5654
@satinderpalsingh5654 7 ай бұрын
Bai gi aaj eh new Amritpal Dy khalistani colnol sahib nu gadar kihndey aa
@BaljitKaur-ug8yk
@BaljitKaur-ug8yk 2 жыл бұрын
ਮੈਂ ਅੰਮ੍ਰਿਤਸਰ ਸਾਹਿਬ ਤੋਂ ਹਾਂ ਪਰ ਮੈਨੂੰ ਇਹ ਕਹਾਣੀ ਅੱਜ ਪਤਾ ਲੱਗੀ ਕਿ ਇਸ ਤਰ੍ਹਾਂ ਦੀਆਂ ਵੀ ਕੁਝ ਦਿਲ ਹਿਲਾ ਦੇਣ ਵਾਲੀਆਂ ਕਹਾਣੀਆਂ ਹਨ।
@ShamsherSingh-ff5jg
@ShamsherSingh-ff5jg Жыл бұрын
ਕਰਨਲ ਸੰਧੂ ਸਾਬ ਨੂੰ ਸਲੂਟ ਹੈ ਅਤੇ ਪੱਤਰਕਾਰ ਸਾਬ। ਧੰਨਵਾਦ
@jaspreetbhullar8398
@jaspreetbhullar8398 2 жыл бұрын
ਦਿਲ ਤੋਂ ਸਲੂਟ ਹੈ ਕੋਲੋਨਲ ਜੀ ਨੂੰ 👏👏👏👏 ਤੁਸੀਂ ਅਸਲੀ ਸਿੱਖ ਤੇ ਕੌਮ ਦੇ ਹੀਰੇ ਹੋ ਜੀ🌟🌟🙇🙇 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ🙏🙏
@GurinderSingh-wl4lp
@GurinderSingh-wl4lp 3 жыл бұрын
ਸਲੂਟ ਕਰਨਲ ਸਾਹਿਬ ਨੂੰ ਰਿਤੇਸ਼ ਲੱਖੀ ਜੀ ਤੁਹਾਡੀਆਂ ਜਾਣਕਾਰੀ ਬਹੁਤ ਵਧੀਆ ਹਨ
@jagseermaan3034
@jagseermaan3034 3 жыл бұрын
Karnal sab ji Waheguru ji ka khalsa waheguru ji ki fteh
@mohindersingh1435
@mohindersingh1435 3 жыл бұрын
Salute to Col Sandhu Sahib. Really appreciate God bless you with lot of Success I also pray God to give you strength to carry on the struggle Great efforts to search the truth
@technicalanuji802
@technicalanuji802 3 жыл бұрын
ਕਰਨਲ ਸਾਹਿਬ ਵਰਗੇ ਸੂਰਮੈ ਵਿਰਲੇ ਹੀ ਜੰਮਦੀਆਂ ਮਾਵਾਂ ਦਿਲੋਂ ਸਲੂਟ ਆ ਏਸ ਯੋਧੇ ਨੂੰ
@ਕਈਰੰਗਜਿੰਦਗੀਦੇ
@ਕਈਰੰਗਜਿੰਦਗੀਦੇ 3 жыл бұрын
ਧੰਨਵਾਦ । ਸਰਵਨ ਸਿੰਘ ਪਹੂਵਿੰਡ ਸਾਹਿਬ ।
@simarjeet7588
@simarjeet7588 3 жыл бұрын
Right dear
@SukhbirSingh-is8zo
@SukhbirSingh-is8zo 3 жыл бұрын
ਕਰਨਲ ਸਾਬ ਨੂੰ ਦਿਲੋਂ ਸਲੂਟ ਹੈ ਕਰਨਲ ਸਾਬ ਜੀ ਲਾਇਵ ਹੋਣ ਤੋਂ ਪਹਿਲਾਂ ਦਸਤਾਰ ਸਜ਼ਾ ਲਿਆ ਕਰੋ ਜੀ ਬਹੁਤ ਮੇਹਰਬਾਨੀ ਜੀ
@manibrar4149
@manibrar4149 2 жыл бұрын
ਲੱਖੀ ਭਾਜੀ ਇਨਸਾਫ ਦਾ ਅਦਾਲਤਾਂ ਨੇ ਦੇਣਾ ਪਰ ਸਾਨੂੰ ਕਿਸੇ ਟੀਵੀ ਚੈਨਲਾਂ ਨੇ ਏ ਵੀ ਨਹੀਂ ਦੱਸਿਆ ਕਿ ਆ ਬਾਬੇਆ ਦਾ ਇਨ੍ਹਾਂ ਜੋਗਦਾਨ ਆ ਇੰਨਾ ਸਮਾਜ ਸੇਵੀਆ ਦੀ ਕੋਈ ਗੱਲ ਹੀ ਨਹੀਂ ਕਰਦਾ ( ਇਹ ਵਿਡੀਓ ਬਣਾਉਣ ਲਈ ਤੁਹਾਡਾ ਧੰਨਵਾਦ 🙏🏻
@sukhbal5388
@sukhbal5388 2 жыл бұрын
Feel so sad for those who suffer this pain and lost their families during those times. Salute to respected Colonel Gurbir Inder Singh Sandhu!!
@sarabjitsingh5950
@sarabjitsingh5950 3 жыл бұрын
ਲੇਫ਼ਟੀਨੇੰਟ ਕਰਨਲ ਗੁਰਬੀਰ ਇੰਦਰ ਸਿੰਘ ਸਰਦਾਰ ਸਾਹਿਬ ਧੰਨਵਾਦ ਜੀ, ਸਰਦਾਰ ਤੇ ਸਰਦਾਰੀ ਦਾ ਮੁੱਲ ਮੋੜ ਦਿਤਾ ਜੀ ਵਾਹਿਗੁਰੂ ਜੀ ਸਿਹਤਯਾਬ ਤੇ ਵਧੀਆ ਅਸੀਸਾਂ ਦੇਕੇ ਰੱਖਣ, ਕੌਮ ਨੂੰ ਇਕ ਰਾਖਸ਼ਸ਼ ਦੀ ਕੈਦ ਚੋ ਅਜਾਦ ਕਰਵਾਇਆ, ਨਾਲ ਹੀ ਗੁੱਗੂ ਡੌਨ ਵੀਰ ਤੇ ਉਸਦੇ ਸਾਥੀ ਦਾ ਯੋਗਦਾਨ ਵੀ ਭੁਲਾਉਣਾ ਮੁਸ਼ਕਿਲ ਏ, ਵਾਹਿਗੁਰੂ ਜੀ ਅਜਿਹੇ ਯੋਧਿਆਂ ਨੂੰ ਟਾਈਮ ਟਾਈਮ ਤੇ ਭੇਜਦੇ ਰਹੋ ਜੀ 🙏🙏
@parmindersinghsidhu4734
@parmindersinghsidhu4734 3 жыл бұрын
Colonel sahib challenged Ajit the butcher when everyone was scared of him and thanks to him not only he ended up in prison and ended his life with a terrible painful and justified murder. Colonel sahib could have been murdered but that did not stop him fighting for justice. My respect to him from UK 🇬🇧 🙏
@swarnsingh2234
@swarnsingh2234 2 жыл бұрын
Pp a pp w of appropriate oooooo
@buntygrewal4899
@buntygrewal4899 Жыл бұрын
qwwqqwwweqqwqw1wqee1e2 .
@kanwaljitdhaliwal918
@kanwaljitdhaliwal918 3 жыл бұрын
ਕਰਨਲ ਸਾਬ ਇਕ ਯੋਧਾ ਹਨ। ਕਰਨਲ ਸਾਬ ਨੇ ਇਨਸਾਨੀਅਤ ਨੂੰ ਬਚਾਉਣ ਲਈ ਇਕ ਬਹੁਤ ਵੱਡਾ ਕੰਮ ਕੀਤਾ। ਕਰਨਲ ਸਾਬ ਤੇ ਉਹਨਾਂ ਦੇ ਸਾਥੀਆਂ ਨੂੰ ਸਲੂਟ ਹੈ ।
@brarvlogs5531
@brarvlogs5531 3 жыл бұрын
ਸਲਾਮ ਹੈ ਕਰਨਲ ਸਾਬ ਜੀ ਨੂ ਜੋ ਦੁਸ਼ਟ ਪੂਹਲੇ ਖਿਲਾਫ ਲੜੇ
@jsandhusandhu1383
@jsandhusandhu1383 2 жыл бұрын
ਇਹ ਗੱਲ ਕਿਸੇ ਨੂੰ ਕਿਨੀ ਵੀ ਕੌੜੀ ਲਗੇ ਪਰ ਇਹ ਸੱਚ ਹੈ ਕੇ ਖਾੜਕੂ ਵਾਦ ਵਿਚ ਜਿਨ੍ਹਾਂ ਅਫਸਰਾਂ ਨੇ ਨਿਰਦੋਸ਼ ਸਿਖਾਂ ਅਤੇ ਪੰਜਾਬੀਆਂ ਤੇ ਜ਼ੁਲਮ ਕੀਤੇ ਓਨਾ ਨੂੰ ਅਜ ਵੀ ਇੰਡਿਯਨ ਸਟੇਟ ਦੀ ਪ੍ਰੋਟੈਕਸ਼ਨ ਹਾਸਲ ਹੈ ਸੈਣੀ ਤੇ ਪਰਮਰਾਜ ਇਸੇ ਕੜੀ ਵਿਚ ਗਿਣੇ ਜਾ ਸਕਦੇ ਹਨ . ਇਸੇ ਕਰਕੇ ਸਿਖ ਮਨਾਂ ਵਿਚ ਅਕਸਰ ਭਾਰਤੀ ਸਟੇਟ ਪ੍ਰਤੀ ਬਗਾਵਤੀ ਰੌਂਅ ਜਾਹਰਾ ਰੂਪ ਵਿਚ ਜਾ ਅੰਦਰਖਾਤੇ ਚਲਦੀ ਹੀ ਰੇਂਹਦੀ ਹੈ ..
@merebapuji2848
@merebapuji2848 3 жыл бұрын
ਬਹੁਤ ਵਧੀਆ ਕੀਤਾ ਕਰਨਲ ਸਾਹਿਬ ਨੇ ।ਮੈ ਆਪਣੇ ਬੇਟੇ ਨੂੰ ਨਾਲ ਲੈਕੇ ਕਰਨਲ ਸਾਹਿਬ ਦਾ ਅਸ਼ੀਰਵਾਦ ਲੈਣ ਜਾਊਗਾ। 🙏🙏
@daljeetkaurpqnnu6265
@daljeetkaurpqnnu6265 3 жыл бұрын
KITHE milngay karnal sab
@simarjeet7588
@simarjeet7588 3 жыл бұрын
@@daljeetkaurpqnnu6265 ghare milnge Avde Hor kithe milnge chandigarh
@jagdeepSingh-oz1wg
@jagdeepSingh-oz1wg 3 жыл бұрын
These unsung hero’s should be brought forward . Great work Lakhi Saab
@jagdeepsingh-bw4dx
@jagdeepsingh-bw4dx 3 жыл бұрын
ਕਰਨਲ ਸਾਹਿਬ ਸਲੂਟ
@nexion5144
@nexion5144 3 жыл бұрын
ਸਲੂਟ ਹੈ ਸਰਦਾਰ ਜੀ ਅਾਪ ਜੀ ਦੀ ਦਲੇਰੀ ਨੂੰ
@princesandhu5564
@princesandhu5564 3 жыл бұрын
ਜਦੋਂ ਰਾਮ ਰਹੀਮ ਨੇ ਮੁਕਤੀ ਦੇ ਬਹਾਨੇ ਲੋਕਾਂ ਨੂੰ ਨਪੁੰਸਕ ਬਣਾਇਆ ਸੀ, ਉਸ ਸਮੇਂ ਹਾਈ ਕੋਰਟ ਵਿੱਚ ਇੱਕ ਕੇਸ ਵੀ ਕੀਤਾ ਗਿਆ ਸੀ, ਜੋ ਕਿ ਕਰਨਲ ਸੰਧੂ ਦੁਆਰਾ ਕੀਤਾ ਗਿਆ ਸੀ .
@gogisingh5111
@gogisingh5111 3 жыл бұрын
Sandhu saab you're real hero. Lakhi bhaji good interview as usual. keep it up good work dost.
@jaspreetbhullar8398
@jaspreetbhullar8398 2 жыл бұрын
ਮੈਂ ਲੱਖੀ ਵੀਰ ਜੀ ਤੁਹਾਡਾ ਚੈਨਲ ਕਦੇ ਨਹੀਂ ਦੇਖਿਆ ਸੀ ਅਤੇ ਨਾ ਹੀ ਮੈਨੂੰ ਤੁਹਾਡੇ ਚੈਨਲ ਦੀ ਕੋਈ ਜਾਣਕਾਰੀ ਸੀ। ਮੈਂ ਤੁਹਾਡੇ ਚੈਨਲ ਦਾ ਨਾਮ ਪਹਿਲੀ ਵਾਰ ਇੰਦੀ ਜੈਸਵਾਲ ਯੂ ਟਿਊਬ ਚੈਨਲ ਤੇ ਸੁਣਿਐ ਤੇ ਤੁਹਾਡੇ ਵੀਡੀਓਜ਼ ਦੇਖਣੇ ਸ਼ੁਰੂ ਕੀਤੇ ਸੱਚੀ ਦੱਸਾਂ ਤਾਂ ਤੁਹਾਡਾ ਚੈਨਲ ਮੈਨੂੰ 100% ਸੱਚਾ ਤੇ ਸੁੱਚਾ ਲੱਗਿਆ ਜੀ। ਬਹੁਤ ਵਧੀਆ ਢੰਗ ਨਾਲ ਤੁਸੀਂ ਆਪਣੀਆਂ ਸਾਰੀਆਂ ਵੀਡੀਓਜ਼ ਬਣਾਉਂਦੇ ਹੋ ਜੀ ਤੇ ਮੈਂ ਸਬਸਕ੍ਰਾਈਬ ਵੀ ਕਰ ਰੱਖਿਆ ਹੈ ਤੁਹਾਡਾ ਚੈਨਲ ਤੇ ਹਰ ਵਿਡਿਉ ਨੂੰ ਸ਼ੇਅਰ ਵੀ ਕੀਤਾ ਹੈ, ਜਿੰਨੀਆ ਵੀ ਹੁਣ ਤੱਕ ਦੇਖੀਆਂ ਹਨ। ਪਰ ਕਮੇਂਟ ਸ਼ਾਇਦ ਦੂਸਰੀ ਵਾਰ ਕੀਤਾ ਹੈ।🙏🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।🙏🙏
@lakhwindersandhu1529
@lakhwindersandhu1529 3 жыл бұрын
Salute to you sir ! God comes to the rescue of people in some form or other. He is God send . God bless you Sir ji. Salute
@ParamjitSingh-vx4xn
@ParamjitSingh-vx4xn 3 жыл бұрын
Uncle ji app ji nu Salute and veer lakhi ji app ji nu Salute 🙏🙏🌹🌹👌👌🐅🐅🐅🐅🐅🐅
@chahalb
@chahalb 3 жыл бұрын
Great job RiteshLakhi, you are doing invaluable service
@harrydhaliwal4997
@harrydhaliwal4997 3 жыл бұрын
ਬਹੁਤ ਬਹੁਤ ਧੰਨਵਾਦ ਕਰਨਲ ਸਾਬ।
@SukhwinderSingh-bo9lz
@SukhwinderSingh-bo9lz 3 жыл бұрын
ਬਿਲਕੁਲ ਠੀਕ ਬੱਬਰ ਸ਼ੇਰ ਆ ਕਰਨਲ ਸਹਿਬ ਸਲੂਟ ਐ ਜੀ ਵਾਹਿਗੁਰੂ ਚੜਦੀ ਕਲਾ ਰੱਖੇ ਕਰਨਲ ਸਹਿਬ ਨੂੰ
@Daske.WaleSahi
@Daske.WaleSahi 3 жыл бұрын
ਸਲੂਟ ਆ ਕਰਨਲ ਸਾਬ੍ਹ ਤੁਹਾਨੂੰ ਦੁਖੀ ਲੋਕਾਂ ਦੀ ਤੁਸੀਂ ਬਾਂਹ ਫੜ੍ਹੀ ਜੁਅਰਤ ਨਾਲ
@world.i.c
@world.i.c 2 жыл бұрын
Much respect, power to you sir for fighting for others! Your family must be so proud for standing against all these goons.
@sukhjindersingh1675
@sukhjindersingh1675 3 жыл бұрын
ਕਰਨਲ ਸਾਬ ਨੂੰ CBI IG GS Cheema sab ਬਾਰੇ ਪੁੱਛੋ ਉਸਨੂੰ ਪੂਹਲੇ ਦਾ ਕੇਸ ਮਿਲਿਆ ਸੀ ਅਤੇ ਉਸਨੇ ਪੂਹਲੇ ਨੂੰ ਵਧੀਆ ਕੇਸ ਬਣਾ ਕੇ ਠੋਕਿਆ ਸੀ।
@matchhighlights3917
@matchhighlights3917 3 жыл бұрын
Sukhjinder Singh Ji , you have Facebook A/C ? Thanks
@rajwinder1968
@rajwinder1968 2 жыл бұрын
ਧੰਨਵਾਦ ਸਰਦਾਰ ਸਹਿਬ ਜੀ ਬੁੱਚੜ ਪਹੁਲੇ ਬਾਰੇ ਬੁੱਚੜ ਪੁਲਿਸ ਵਾਲਿਆ ਬਾਰੇ ਦੱਸਣ ਲਈ
@gvsingh8785
@gvsingh8785 2 жыл бұрын
Ritesh your reporting is fact based , rational and independent of religion /caste. If U carry on with this you go to greater heights as an objective observer. Keep it up Prof( Dr) G V Singh
@diljitsingh2397
@diljitsingh2397 3 жыл бұрын
ਸਲੂਟ ਕਰਨਲ ਸੰਧੂ ਸਾਬ ਜੀ ਪੰਜਾਬੀ ਅਤੇ िਸॅਖ ਕੌਮ ਦਾ ਅਸਲੀ ਹੀਰੋ ਕਰਨਲ ਸੰਧੂ ਸਾਾਬ ਜੀ ਵਾिਹਗੁਰੂ ਜੀ ਸੰਧੂ ਸਾਬ ਨੂੰ ਚੜਦੀ ਕਲਾ ਬਖਸਸ ਕਰਨੀ ਜੀ
@Arabiantrucker1987
@Arabiantrucker1987 2 жыл бұрын
Salute to Real Heroes ❤️🙏
@begumsahiba6586
@begumsahiba6586 4 ай бұрын
Col.Sahab is a true gentleman and like a gentleman, he speaks eloquently. Wonderful Man. Salute to your bravery Sir.
@LakhvinderSingh-ui4hi
@LakhvinderSingh-ui4hi 2 жыл бұрын
दिल नू छू लैन वाली इंटरव्यू धन्यवाद आप जी था ये बापू जी दा।
@yadvindersingh9951
@yadvindersingh9951 2 жыл бұрын
Tadi himmat nu salute Sandhu ji
@SurinderSingh-io4uh
@SurinderSingh-io4uh 3 жыл бұрын
ਕਰਨਲ ਸਾਹਿਬ ਪੂਰੀ ਸਿੱਖ ਕੌਮ ਤੁਹਾਡੀ ਪੂਜਾ ਕਰੇਗੀ ਜੇ ਤੁਸੀਂ ਪੂਹਲੇ ਦੇ ਆਕਾ ਸਮੇਧ ਸੈਣੀ ਤੇ ਉਮਰਾਨੰਗਲ ਨੂ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਦਵਾ ਦੇਵੋ
@Ranjit-Sidhu
@Ranjit-Sidhu 3 жыл бұрын
Salue to Colonel Sandhu . Jis ne oh time nahi dekhea oh insaan eh imagine vi nahi kr skda ki ohdin conditions kiwen di si Punjab ch . Poolah naal takkar lena koi asaan kam nahi si .
@Ranjit-Sidhu
@Ranjit-Sidhu 3 жыл бұрын
eh vi dhyaan den wali gal ha ki Sanshu saab da koi vi personalinterest nahi si Poolah naal matha laan ch . ohna ne aam public waste eh risk lea
@jhajj0473
@jhajj0473 2 жыл бұрын
Thanks to real hero col.Gurvinder Singh ji for his effords
@SinghKharku
@SinghKharku Жыл бұрын
waheguru ji ka Khalsa waheguru ji ki Fateh ji parmatma tuhade sir te mehr bhareya hath rakhe
@sukhjindergill4345
@sukhjindergill4345 3 жыл бұрын
Sirdar ji salute to you for this noble work for humen being we praying for you great job
@Punjabi.Pandit.Secular
@Punjabi.Pandit.Secular 3 жыл бұрын
ਸਾਕੇ ਨੀਲੇ ਤਾਰੇ ਦੇ ਮੁੱਖ ਦੋਸ਼ੀ ਕੌਣ ਕੌਣ ਹਨ ਤੇ ਕਿਸ-ਕਿਸ ਨੇ ਕੀ-ਕੀ ਗਲਤੀਆਂ ਕਿੱਤੀਆਂ? ਕਿਉਂਕਿ ਮੈਂ ਮੰਨਦਾ ਹਾਂ ਕਿ ਸਰਕਾਰ ਤੋਂ ਲੈ ਕੇ ਭਿੰਡਰਾਂਵਾਲੇ ਤੱਕ ਹਰ ਇੱਕ ਨੇ ਗਲਤੀਆਂ ਕੀਤੀਆਂ ਹਨ।
@sainiamarjeet
@sainiamarjeet 3 жыл бұрын
dono hathan naal tali bajede hege
@harkiransingh4220
@harkiransingh4220 3 жыл бұрын
SGPC
@sainiamarjeet
@sainiamarjeet 3 жыл бұрын
aklai, bhindarawalan, congress
@proudsonofpunjabindiapb-1826
@proudsonofpunjabindiapb-1826 3 жыл бұрын
bhindrawala , akali badals , congress
@proudsonofpunjabindiapb-1826
@proudsonofpunjabindiapb-1826 3 жыл бұрын
ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ। ਪੰਜਾਬ ਗੁਰੂ ਸਾਹਿਬ ਦੀਆਂ ਕਿਰਪਾ ਦੇ ਨਾਲ ਵਸਦਾ ਹੈ। ਦੋਸਤੋ ਅਜੇ ਵੀ ਹਜ਼ਾਰਾ ਦੋਖੀ ਬੈਠੇ ਨੇ ਪੰਜਾਬ ਦੇ , ਸਿੱਖ ਹਿੰਦੂ ਏਕਤਾ ਦੇ ਦੋਖੀ ਬਹੁਤ ਨੇ।
@sukhwantbhullar2852
@sukhwantbhullar2852 2 жыл бұрын
Lakhi ji you are wonderful journalist. You give very very new things to the people.
@msimak9233
@msimak9233 3 жыл бұрын
Main bahut hi shocked han India wich kida da system chalda ci te hun bi chali janda ,haje bi lokan nu samaj nee aundi, bahut bahut thanku baba ji nu ini struggle lyi guru de sikh dhan a 🙏🙏🙏🙏
@Gagandeep-ce6pw
@Gagandeep-ce6pw 2 жыл бұрын
ਬਹੁਤ ਧੱਕਾ ਹੋਇਆ ਪੰਜਾਬ ਚ ਲੋਕਾ ਨਾਲ
@jsandhusandhu1383
@jsandhusandhu1383 2 жыл бұрын
ਬਹੁਤ ਵਧੀਆ ਇੰਟਰਵਿਊ ਹੈ ਜੀ
@SunnySingh-iv9kf
@SunnySingh-iv9kf 3 жыл бұрын
I know colonel sahib and he belongs in line to baba deep Singh's lineage which matters but not, he is a Sandhu jatt but brought nihang poohla to justice. WJKK WKKF
@combatx3373
@combatx3373 2 жыл бұрын
Tu kehna chauna ki colonel sahab singh ni jatt ne .. tenu ehna pata Sikhism aw jaat paat katm krn layi baneya si .. Apa naam pich singh kise reason krke lgda veer ..
@SatpalSingh-ms3hq
@SatpalSingh-ms3hq 2 жыл бұрын
ਧੰਨਵਾਦ ਕਰਨਲ ਸਾਹਿਬ੍ ਤੁਹਾਡਾ ਯੋਗਦਾਨ ਬਹੁਤ ਮਹਾਨ ਹੈ।
@js5631
@js5631 Жыл бұрын
ਬਹੁਤ ਵਧੀਆ ਜਾਣਕਾਰੀ ਦੀਦੇਂ ਓ ਵੀਰ ਜੀ
@veer1932
@veer1932 3 жыл бұрын
Real Jatt col sandhu saab.jo barhka ni maarde par samaj vicho paapian da naash krde a 👍👍👍 respect for you sir
@baljeetkaur2072
@baljeetkaur2072 2 жыл бұрын
Bahut khoob koshish ji shukria ji
@sandeepsinghlovely4009
@sandeepsinghlovely4009 3 жыл бұрын
Sir mainu lgda jive phoole da khof se us hisab nal.tuhade to vdda hero babar sher koi hor nhi ho skda .ik ikala insan ehde vddi fight salute pura thok ke thaa krke 👋
@KvsCraft
@KvsCraft 5 сағат бұрын
ਸਲੂਟ ਕਰਨਲ ਸਾਹਿਬ ਜੀ
@ManpreetSingh-se8os
@ManpreetSingh-se8os 3 жыл бұрын
good work Ritesh Lakhi ji waheguru mehar kre tuhade te....
@surjitkaur4993
@surjitkaur4993 3 жыл бұрын
ਰਾਮ ਰਹੀਮ ਵਾਂਗ ਪੰਜਾਬ ਦਾ ਸ਼ਕਤੀਸ਼ਾਲੀ ਬਾਬਾ ਕਦੋਂ ਜੇਲ ਜਾਊ। ਵਾਹਿਗੁਰੂ ਇਹ ਵੀ ਨਿਆਂ ਛੇਤੀ ਟਰਨ।
@matchhighlights3917
@matchhighlights3917 3 жыл бұрын
ਨਾਮ ਵੀ ਦੱਸੋ ਜੀ
@iqbalsingh1601
@iqbalsingh1601 3 жыл бұрын
@@matchhighlights3917 ਸਾੲਿਦ ਬਾਦਲ
@bajwa_hs
@bajwa_hs 3 жыл бұрын
Very good effort lekhi saab and Salute to Col Sandhu saab
@jayd4ever
@jayd4ever 2 жыл бұрын
baba deep singh descendent gurbir inder sandhu doing great work for sikh community like his ancestor
@rajveersinghrai6253
@rajveersinghrai6253 2 жыл бұрын
Thanks colon sahib
@hargobindsinghbrar3923
@hargobindsinghbrar3923 3 жыл бұрын
Very interested story I salute sh G I S Sandhu and you Ritesh Lakhi saab
@monighai6496
@monighai6496 2 жыл бұрын
Ritesh ji aapki har story shaandaar hoti hai unmein aise baatein hote ho jo hamein aaj tak pata hi nai the
@harmanmeetsandhu5181
@harmanmeetsandhu5181 2 жыл бұрын
lakhi ji thanks for doing such stories we need journalism like this type
@prabhjeetsingh6991
@prabhjeetsingh6991 3 жыл бұрын
Proud of you Sir
@ssingh4432
@ssingh4432 3 жыл бұрын
Lakhi ji vahut vadhia jankari didi, bapu ji nu salute🙏👍❤️
@arshdeepsingh61
@arshdeepsingh61 2 жыл бұрын
Salute to you sir. Pairi hath ajehe bahadur bndeya nu. You look like my late maternal grandfather. He was also a military veteran.
@rajgill7155
@rajgill7155 3 жыл бұрын
Sandhu sir ji ka b bahut thanks bahut acha kam Kia sir ji n 😊🙏
@amansaini922
@amansaini922 3 жыл бұрын
Thanks Lakhi Bhaji🙏
@concernedcitizenofindia5769
@concernedcitizenofindia5769 3 жыл бұрын
Real hero 🙏💯
@rohitburmi1649
@rohitburmi1649 3 жыл бұрын
Kon pulla?
@rajwindersingh531
@rajwindersingh531 3 жыл бұрын
ਆਪ ਜੀ ਨੂੰ ਨਮਸਕਾਰ ਜੀ ਕਰਨਲ ਸਹਿਬ
@jatinderpal9921
@jatinderpal9921 3 жыл бұрын
Real hero 🙏 waheguru kirpa kare 🙏
@tegvirsingh1011
@tegvirsingh1011 3 жыл бұрын
Dhan ho g tusi
@balkarsingh-nn5le
@balkarsingh-nn5le 3 жыл бұрын
Very good job sir g ❤️👍🙏🙏
@Humanity0101
@Humanity0101 2 жыл бұрын
Dhanwad Sandhu sahib ji Waheguru ji tandrusti bakshn 🙏🏼
@The_Romi_Studio
@The_Romi_Studio 2 жыл бұрын
Thanks COL. Sahib for your service 🙏🏻
@kjacob1232
@kjacob1232 2 жыл бұрын
Phoola is a hero who sacrificed his life for killing terrorists.
@surjitgill6411
@surjitgill6411 3 жыл бұрын
ਸਲਾਮ ਆ ਸੰਧੂ ਸਾਹਿਬ ਨੂੰ। ਪੂਹਲਾ ਗੋਬਿੰਦ ਰਾਮ ,ਸਮੇਧ ਸੈਣੀ ਵਰਗੇ ਐਸ਼ ਪੀ ਦਾ ਲਚੜਾਇਆ ਗੁੰਡਾ ਆਦਮੀ ਸੀ ਜਿਸ ਨੂੰ ਪੰਜਾਬ ਸਰਕਾਰ ਦਾ ਥਾਪੜਾ ਸੀ। ਧੰਨ ਨੇ ਕਰਨਲ ਸਾਹਿਬ ਜਿਨ੍ਹਾਂ ਨੇ ਨੱਥ ਪਾਈ। ਲੋਕ ਪੂਹਲੇ ਦੇ ਸਤਾਏ ਹੋਏ ਸੀ।ਲੋਕਾਂ ਚੋਂ ਦਹਿਸ਼ਤ ਪਈ ਸੀ
@papoosayth3342
@papoosayth3342 3 жыл бұрын
very good effort thanks
@hardipsingh7339
@hardipsingh7339 2 жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@yadvindersingh9951
@yadvindersingh9951 2 жыл бұрын
Waheguru
@devendersinghjohalchunawda7435
@devendersinghjohalchunawda7435 3 жыл бұрын
Sir u r a sun for punjab put more more video next generation can know truth great work to thanks for truth and hard work
@suchasinghduniyasandhu85
@suchasinghduniyasandhu85 3 жыл бұрын
Karnal Sandhya Baba Deep Singh de veera,bahadara ,fearless jairnaila tuhanu salute
@ParminderSingh-og9fq
@ParminderSingh-og9fq 3 жыл бұрын
Sir you are the best reporter I oftenely watch your videos nd share with my friends keep it up God bless you
@ishneetkaur424
@ishneetkaur424 2 жыл бұрын
Best journalist Mr Lekhi … keep on this kind of good work
@seojun2035
@seojun2035 3 жыл бұрын
ਬਹੁਤ ਵਧੀਆ ਕੀਤਾ ਕਰਨਲ ਸਾਬ ਸਲੂਟ ਹੈ
@palwant5227
@palwant5227 2 жыл бұрын
A very big salute to Col sahb. you are real hero
@laljitsinghgill8244
@laljitsinghgill8244 3 жыл бұрын
ਸਤ ਸ੍ਰੀ ਅਕਾਲ ਸੰਧੂ ਸਾਹਿਬ ਜੀ ਸਿੱਖ ਕੌਮ ਨੂੰ ਤੁਹਾਡੇ ਤੇ ਮਾਣ ਹੈ
@gurmeetsinghsachdeva5965
@gurmeetsinghsachdeva5965 2 жыл бұрын
Than bhai aap ka cap, sadhu ji on fase Kita Bhaut khushi hoi wahaguru ji cap, ji tandurst rakhan
@angadarjun
@angadarjun 2 жыл бұрын
Salute to Real Heroes ❤🙏❤❤❤❤❤❤❤❤❤❤
@Sanarandhawa
@Sanarandhawa Жыл бұрын
Good sr ji
@sukhchaindhaliwal2307
@sukhchaindhaliwal2307 Жыл бұрын
Salute gurbir Singh g gbu
@RajKumar-hr8uq
@RajKumar-hr8uq 3 жыл бұрын
And bigg salute to Mr G S SANDHU SAHIB
@rdtkhokhar2113
@rdtkhokhar2113 3 жыл бұрын
Waheguru day Ghar vech dear hai an dher nahi 🙏🏼
@buntysaldi2871
@buntysaldi2871 3 жыл бұрын
ਗੁਰਮੀਤ ਰਾਮ ਰਹੀਮ ਬਾਰੇ ਉਸ ਦੀ ਗੱਦੀ ਤੋਂ ਲੈਕੇ ਸੁਨਾਰੀਆ ਜੇਲ੍ਹ ਤੱਕ ਦੇ ਸਫ਼ਰ ਬਾਰੇ ਵੀ ਦੱਸੋ। ਉਸ ਨੂੰ ਗੱਦੀ ਤੇ ਬਿਠੋਣ ਵਿਚ ਕਿਸਦਾ ਹੱਥ ਸੀ ਅਤੇ ਹੁਣ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਕਿਵੇਂ ਪਹੁੰਚਿਆ ਕਿਰਪਾ ਕਰਕੇ ਪੂਰੀ ਡਿਟੇਲ ਵਿਚ ਦੱਸੋ।
How Khanpur incident transpired ? Who testified against Poohla & his men in court ?
27:08
coco在求救? #小丑 #天使 #shorts
00:29
好人小丑
Рет қаралды 120 МЛН
Что-что Мурсдей говорит? 💭 #симбочка #симба #мурсдей
00:19
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
coco在求救? #小丑 #天使 #shorts
00:29
好人小丑
Рет қаралды 120 МЛН