ਹਾਈ ਕੋਰਟ ਦੇ ਸਖ਼ਤ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਤਨਖ਼ਾਹ ਕਮਿਸ਼ਨ ਦੇ ਬਕਾਏ ਅਤੇ D.A ਦੇਣ ਲਈ ਮੰਨੀ !

  Рет қаралды 128,398

Mulazam Khabar

Mulazam Khabar

Күн бұрын

Пікірлер: 119
@ranjitmalhi1773
@ranjitmalhi1773 3 ай бұрын
ਸਰਕਾਰ ਵੋਟਾਂ ਪੱਕੀਆਂ ਕਰਨ ਲਈ ਮੁਫਤ ਦੀਆਂ ਸਕੀਮਾਂ ਤਾਂ ਧੜਾ ਧੜ ਚਲਾ ਰਹੀ ਹੈ,ਪਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੰਜਾਬ ਦੇ ਵੋਟਰ ਹੀ ਨਹੀਂ ਸਮਝ ਰਹੀ
@singh-cm9wd
@singh-cm9wd 2 ай бұрын
ਪਿੱਛੇ ਵੋਟਾਂ ਵਿੱਚ ਮਲਾਜ਼ਮਾਂ ਹਰਾਇਆ ਆਪ ਨੂੰ
@buggarsinghsidhu7186
@buggarsinghsidhu7186 3 ай бұрын
ਅਜ ਪੰਜਾਬ ਮੁਲਾਜਮਾਂ ਨੂੰ ਡੀ. ਏ. ਦੇਣ ਵਿੱਚ ਪੰਜਾਬ ਸਰਕਾਰ ਸਾਰੀਆਂ ਸਟੇਟਾਂ ਤੋਂ ਪਛੜ ਚੁੱਕੀ ਹੈ ਕਿਸੇ ਟਾਈਮ ਤੇ ਉਹ ਇੱਕ ਨੰਬਰ ਤੇ ਹੁੰਦੀ ਸੀ
@labhsingh9855
@labhsingh9855 3 ай бұрын
ਆਮ ਆਦਮੀ ਦੀ ਸਰਕਾਰ ਅੱਜ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਿਤ ਹੋਈ ਹੈ । ਇਸ ਨੇ ਵੋਟਾਂ ਪੱਕੀਆਂ ਕਰਨ ਦੇ ਚੱਕਰ ਵਿਚ ਫ੍ਰੀ ਦੀਆਂ ਸਕੀਮਾਂ ਤਾਂ ਚਲਾ ਦਿੱਤੀਆਂ, ਜਦੋਂ ਕਿ ਗਰੀਬਾਂ ਅਤੇ ਮੁਲਾਜ਼ਮਾਂ ਨੂੰ ਕੁੱਝ ਵੀ ਨਹੀਂ ਦਿੱਤਾ।
@dhaniram2082
@dhaniram2082 3 ай бұрын
ਇਹ ਬਹੁਤ ਹੀ ਘਟੀਆ ਸਰਕਾਰ ਸ਼ਾਬਤ ਹੋਈ ਇਹ ਮੁਫ਼ਤ ਖੋਰੀ ਨੂੰ ਪਹਿਲ ਦੇ ਰਹੀ ਪਰ ਮੁਲਾਜ਼ਮਾਂ ਦੇ ਮੰਗਾਂ ਨੂੰ ਨਹੀਂ ਲਾਗੂ ਕਰ ਰਹੀ
@rajbindersingh8237
@rajbindersingh8237 3 ай бұрын
ਸਭ ਰਿਟਾਇਰਡ ਮੁਲਾਜਮਾਂ ਨੂੰ ਡੀ ਏ ਦਾ ਬਕਾਇਆ ਤੇ ਡੀ ਏ ਦੀ ਕੀਮਤ ਦਿੱਤੀ ਜਾਵੇ
@TarsemSingh-xj3qp
@TarsemSingh-xj3qp 3 ай бұрын
ਬਹੁਤ ਹੀ ਵਧੀਆ ਫੈਸਲਾ ਲਿਆ ਹੈ ਜੀ ਹਾਈਕੋਰਟ ਨੇ
@rajbindersingh8237
@rajbindersingh8237 3 ай бұрын
ਸਭ ਰਿਟਾਇਰਡ ਮੁਲਾਜਮਾਂ ਨੂੰ ਵੀ ਦਿੱਤਾ ਜਾਵੇ
@shivdevsingh4287
@shivdevsingh4287 3 ай бұрын
ਇਸ ਸਰਕਾਰ ਨੇ ਕਿਸੇ ਨੂੰ ਕੁਝ ਨਹੀਂ ਦੇਣਾ, ਇਸ ਲਈ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਇਸਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ।
@tejasinghtoor3176
@tejasinghtoor3176 3 ай бұрын
ਓਸ ਵੇਲੇ ਲੀਡਰ ਚੁੱਪ ਕਰ ਜਾਂਦੇ ਐ??ਮੀਟਿੰਗ !!!ਦੇ ਦਿੰਦੀ ਐ ਸਰਕਾਰ!!!ਫੁੱਲੀਆਂ!!!
@ParamjitSingh-zd5mu
@ParamjitSingh-zd5mu 3 ай бұрын
ਮੁਫਤ ਦੀਆ ਸਕੀਮਾਂ ਬੰਦ ਕਰੋ ਹੁਣ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਹੀਂ ਬਣਨਾ ਪੰਜਾਬ ਨੂੰ ਚਲਾਓ ਜੇ 2027 ਵਿਚ ਕੋਈ ਵੋਟ ਲੈਣ ਹੈ
@AshokKumar-bf8gg
@AshokKumar-bf8gg 3 ай бұрын
ਸਰਕਾਰ ਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੀ ਹੈ।
@PushpaSharma-v3t
@PushpaSharma-v3t 3 ай бұрын
ਮਹੱਤਵਪੂਰਨ ਜਾਣਕਾਰੀ ਲਈ ਧੰਨਵਾਦ
@snjvsingh8
@snjvsingh8 3 ай бұрын
ਸਰਕਾਰ ਕੋਈ ਮਰਜੀ ਬਣਾਓ, ਕਿਸੇ ਨੇ ਕੁੱਝ ਨਹੀਂ ਦੇਣਾ, ਸਿਰਫ਼ ਜੇਹੜੇ ਆਗੂ ਨੇ ਓਹਨਾਂ ਦੀ ਮੌਜ ਆ, ਬਾਕੀ ਰਹੀ ਗੱਲ ਕਾਨੂੰਨ ਦੀ, ਤੇ ਸਭਨੂੰ ਪਤਾ, ਸਾਡੇ ਦੇਸ਼ ਦਾ ਕਾਨੂੰਨ ਅੰਨਾ ਹੈ, ਤੇ ਦੇਸ਼ ਵਾਸੀ ਅੰਨ੍ਹੇ ਤੋਂ ਉੱਮੀਦ ਕਰਦੇ ਨੇ 😊😊
@SantokhSingh-vq1fy
@SantokhSingh-vq1fy 3 ай бұрын
ਗਪੀ ਮੂਰਖ ਮਤਰੀ ਪੰਜਾਬ
@talwindershastri7725
@talwindershastri7725 3 ай бұрын
ਪੰਜਾਬ ਸਰਕਾਰ ਦਾ ਰਵੱਈਆ ਅਕਸਰ ਮੁਲਾਜਮਾਂ ਦੇ ਵਿਰੋਧੀ ਹੀ ਰਿਹਾ ਹੈ,ਪੰਜਾਬ ਸਰਕਾਰ ਤਾਂ 'ਅੜੀਅਲ ਅੰਦੋਲਨਕਾਰੀਆਂ ਦੇ ਅੱਗੇ ਹੀ ਸਮਰਪਣ ਕਰਦੀ ਹੈ ,ਤੁਰੰਤ ਮੰਗਾਂ ਮੰਨ ਲੈਂਦੀ ਹੈ
@kishorikuthyal5702
@kishorikuthyal5702 3 ай бұрын
यह झाड़ू वाले झूठ पर झूठ बोलने में माहिर हैं।कुछ नहीं होगा।यह किसी कोर्ट को नहीं मानते हैं।वहां यह कह देते हैं कि जव पैसा आए गा तव कर्मचारियों को एक एक‌ पैसा दे दिया जाए गा।तो भैया ना नो मन तेल होगा ना राधा नाचे गी......
@gurdevsanauri9558
@gurdevsanauri9558 3 ай бұрын
Justice Harsimran Singh Sathi, Punjab & Haryana High court Punjab, Very honest and intelligent Justice.He is Very Hard work.He is done to earth. Jai Jawan Jai Kisan.
@rajpalsingh4459
@rajpalsingh4459 3 ай бұрын
Good decision in favour of retired employees 👌👌👌💪💪💪❤️❤️❤️
@anhadjeetkaur4751
@anhadjeetkaur4751 3 ай бұрын
Thanks a lot for latest Jankari
@BalkarSingh-og4xb
@BalkarSingh-og4xb 2 ай бұрын
ਜੋ ਮੁਲਾਜਮਾਂ ਤੋ ਜਜੀਆ ਟੈਕਸ ਲੈ ਰਹੀ ਹੈ ਉਸ ਕੋਲੋਂ ਕੋਈ ਉਮੀਦ ਨਹੀਂ ਹੈ।
@kulveersingh8087
@kulveersingh8087 3 ай бұрын
ਸਾਡੀ ਤਾਂ ਪਹਿਲਾਂ ਹੀ ਤਨਖਾਹ ਘੱਟ ਸੀ, ਸਰਕਾਰ ਨੇ ਹੋਰ ਘਟਾ ਦਿੱਤੀ
@ramsarup3076
@ramsarup3076 2 ай бұрын
ਕਰਮਚਾਰੀਆਂ ਨੂੰ ਪੰਜਾਬ ਸਰਕਾਰ ਨੇ ਕੁਝ ਨਹੀਂ ਦੇਣਾ। ਪੰਜਾਬ ਦੇ ਕਰਮਚਾਰੀ ਸਿਰਫ ਰਾਜਨੀਤੀ ਕਰਨ ਵਿਚ ਰੁਚੀ ਰੱਖਦੇ ਹਨ। Caa ਔਰ ਕ੍ਰਿਸ਼ੀ ਕਾਨੂੰਨਾਂ ਦਾ ਕਰਮਚਾਰੀਆਂ ਵਲੋਂ ਵਿਰੋਧ ਸਿਰਫ ਰਾਜਨੀਤਿਕ ਹੀ ਸੀ। ਜੇਹੜੇ ਕਰਮਚਾਰੀਆਂ ਨੂੰ ਇਹ ਨਹੀਂ ਪਤਾ ਕਿ ਦੋਨੋ ਕੇਸਾਂ ਵਿਚ ਕਿ ਕਮੀ ਸੀ ਓਹ ਕਰਮਚਾਰੀ ਸਿਰਫ ਸਰਕਾਰ ਲਈ ਬੋਝ ਹਨ।ਕਿਸਾਨਾਂ ਨੂੰ ਸਮਝਾਉਣ ਦੀ ਵਜਾਏ ਭੜਕਾਉਣ ਦਾ ਕੰਮ ਕੀਤਾ। ਖੇਤੀ ਬਾੜੀ ਯੂਨੀਵਰਸਿਟੀ ਦਾ ਪਛੜ੍ਹਣਾ ਇਸੇ ਗੱਲ ਦਾ ਨਤੀਜਾ ਹੈ।
@SantokhRaj-ym3tq
@SantokhRaj-ym3tq Ай бұрын
Govt. Has failed . Employee should go in H.C. against govt, how have failed his liability.
@jagmohansharma
@jagmohansharma 3 ай бұрын
Good Information
@surindersidana1653
@surindersidana1653 3 ай бұрын
Very Nice Sir Ji 🙏🙏🙏🙏🙏🙏🙏🙏🙏🙏🙏
@AmrikSingh-l2k
@AmrikSingh-l2k 2 ай бұрын
ਭਗਵੰਤ ਮਾਨ ਮੁਲਾਜਮਾਂ Te ਪੈਨਸ਼ਨਰਸ ਦਾ ਬਹੁਤ ਵੱਡਾ ਦੁਸ਼ਮਣ 7 ਲੱਖ ਪਰਿਵਾਰ ਹਰ ਐਲੈਕਸ਼ਨ ਵਿੱਚ Amm Adami Party ਨੂੰ ਹਰਾਉਣ
@Sukhjohal8126
@Sukhjohal8126 3 ай бұрын
ਸੱਭ ਤੋਂ ਝੂੱਠੀ ਸਰਕਾਰ ਹੈ ਬਾਈ ਜੀ ਭੱਠਾ ਹੀ ਬਾਲਤਾ ਪੰਜਾਬ ਦਾ
@karamsingh7111
@karamsingh7111 3 ай бұрын
Thanks ji 🙏
@tarsemlal4576
@tarsemlal4576 3 ай бұрын
Maha nikami sarkar AAP. Whole House is nikame
@ramsarup3076
@ramsarup3076 2 ай бұрын
ਪੰਜਾਬ ਦੇ ਕਰਮਚਾਰੀਆਂ ਨੇ caa ਅਤੇ ਕਿਸਾਨ ਬਿਲਾਂ ਦਾ ਵਿਰੋਧ ਕਰਨਾ ਪੰਜਾਬ ਦੇ ਕਰਮਚਾਰੀਆਂ ਕਾਰਗੁਜਾਰੀ ਦਾ ਦੀਵਾਲੀਆਪਣ ਸੀ। CAA ਲਾਗੂ ਹੋਣ ਨਾਲ ਕਰਮਚਾਰੀਆਂ ਦੀ ਕੋਈ ਨੌਕਰੀ ਜਾ ਰਹੀ ਸੀ ਜਾਂ ਭਾਰਤ ਵਿੱਚੋਂ ਕੱਢਿਆ ਜਾ ਰਿਹਾ ਸੀ,
@indrajram5786
@indrajram5786 3 ай бұрын
All the other employees of the State of Punjab should also filed the Writ petitions before the Hon'ble High Court of Punjab and Haryana immediately without any further delay because the Punjab Government is not ready to give even a single penny to its employees. Jai Bhim Jai Bharat.
@akalkhalsam5742
@akalkhalsam5742 3 ай бұрын
Good news
@darbarasinghbajwa3195
@darbarasinghbajwa3195 2 ай бұрын
Nice ji
@avtarsinghdhaliwal4557
@avtarsinghdhaliwal4557 3 ай бұрын
ਭਗਵੰਤ ਮਾਨ ਨੇ ਮੁਲਾਜ਼ਮ ਦੇ ਧਰਨਿਆਂ ਵਿੱਚ ਜਾ ਜਾ ਕਿਹਾ ਕਿ ਆਮ ਆਦਮੀ ਦੀ ਸਰਕਾਰ ਬਣਨ ਤੇ ਤੁਹਾਨੂੰ ਕੋਈ ਧਰਨਾ ਮੁਜ਼ਾਹਰਾ ਕਰਨ ਲੋੜ ਨੀ ਪੈਣੀ ਤੁਸੀਂ ਸਰਕਾਰ ਬਣਾਉਣ ਵਿਚ ਮਦਦ ਕਰੋ
@GurdevSingh-m3t
@GurdevSingh-m3t 3 ай бұрын
Very good job
@jeetasingh9510
@jeetasingh9510 3 ай бұрын
Punjab Govt should follow HP in stopping all tax payers from power subsidy which will save 500-600 crores a year.
@RanjitSingh-y2w9o
@RanjitSingh-y2w9o Ай бұрын
Never seen this type of government nekuma cm
@yadvindersingh682
@yadvindersingh682 Ай бұрын
The worst pb. Govt It is against employees and pensioners. Only gossping not obey courts order
@rlchowdhary2140
@rlchowdhary2140 3 ай бұрын
Daily firing Threat calls robbery is a common thing Since app govt has come
@karnailsinghsaini6844
@karnailsinghsaini6844 2 ай бұрын
Not sincere govt.it should be removed.
@RajThakur-c1r
@RajThakur-c1r 3 ай бұрын
Don't expect anything. Himachal is in better position.
@S.LgoyalGoyal
@S.LgoyalGoyal 2 ай бұрын
It is started from Akali Govt. To withheld the DA and other balance of Payment.
@mohindersinghparhar3729
@mohindersinghparhar3729 3 ай бұрын
Maan govt has certainly failed in paying the arrears due to pensioners/ employees in spite of previous court orders . It is estimated that total amount of arrears is around 13000 crores Govt is taking more debt and advertising its achievements
@anmolpreet9723
@anmolpreet9723 3 ай бұрын
Koi Housefed department da b khyal krlo 6 pay commission nhi lageya hala tak duty ta esda employes b krda
@tejasinghtoor3176
@tejasinghtoor3176 3 ай бұрын
ਨਜ਼ਾਰਾ ਲਿਆ ਤਾ ,,,,ਵੀਰ। ਜੀਉ ਪਿਆਰਿਓ
@harbanssingh3847
@harbanssingh3847 3 ай бұрын
ਇਹ ਸਰਕਾਰ ਸਭ ਤੋਂ ਨਿਕੰਮੀ ਤੇ ਝੂਠੀ ਤੇ ਗਪੀ ਸਰਕਾਰ ਹੈ।
@ajaypalsinghdhaliwal1490
@ajaypalsinghdhaliwal1490 3 ай бұрын
ਪਹਿਲੀਆਂ ਸਰਕਾਰਾਂ ਨੇ ਦੇਤਾ ਸੀ ਸਾਰਾ ਕੁਝ
@vkdhir3600
@vkdhir3600 2 ай бұрын
I am 89years of age waiting for arears
@surinderkumar6629
@surinderkumar6629 2 ай бұрын
Punjab govt. says there is no paucty of funds says (Khazana bharia hoia) why not paid Arrears of DA and Pay scales of employees paying to them while H aryana govt, paying to the employees.
@joginderkumar6454
@joginderkumar6454 Ай бұрын
With intrust milna chahida
@rajinderparshad614
@rajinderparshad614 3 ай бұрын
पंजाब सरकार हर फील्ड में फेल हो चुकी है।
@narindersingh-nr6do
@narindersingh-nr6do 3 ай бұрын
Punjab sarkar mulazima dei gale vadh k lokan nu khush karn lagi hoi hai
@tarsemsingh7114
@tarsemsingh7114 3 ай бұрын
Good👍👍👍👍
@SureshKumar-gu7ds
@SureshKumar-gu7ds 3 ай бұрын
Court is our is best way Court is our god
@ranjodhansahota5399
@ranjodhansahota5399 3 ай бұрын
Pension of GADVASU and PAU Ludhiana about 900 faculty members retired before January 2016 has not been revised till today These scientists played pivot role in green and white revolution About 30 retired professors expired waiting for revised pension
@RakeshSharma-iv3jo
@RakeshSharma-iv3jo Ай бұрын
आप सरकार बेकार सरकार साबित हुई । यह सरकार टूटनी चाहिए ।।
@barinderbrar978
@barinderbrar978 3 ай бұрын
j gov zero hai
@JasbirSingh-cb2kx
@JasbirSingh-cb2kx 3 ай бұрын
12/2011ਤੋਂ ਪਹਿਲਾਂ ਸੇਵਾ ਮੁਕਤ ਕਰਮਚਾਰੀਆਂ, ਜਿਹਨਾ਼ ਦੀ ਸੇਵਾ ੩੩ਸਾਲ ਤੋ ਘਟ ਹੈ, ਬਾਰੇ ਕੀ ਫੈਸਲਾ ਹੋਇਆ ਹੈ?
@singh-cm9wd
@singh-cm9wd 2 ай бұрын
Anarhi sarkar 😂😂😂
@jatindersingh9311
@jatindersingh9311 3 ай бұрын
ਇਕ ਹੋਨਾ ਪੈਣਾ ਇਕ ਦਿਨ ਵਿਚ ਸੂਤ ਹੋ ਜਾਣਾ ਸਰਕਾਰ ਨੇ
@VinodKumar-u6m9j
@VinodKumar-u6m9j 3 ай бұрын
Very inexperienced Govt. Pb is going to become Venezuela 😂
@malkiatsingh6034
@malkiatsingh6034 3 ай бұрын
FD DEPARTMENT FAILED TO GIVE THE ARRERSOF DA AND PAY COMMISSION
@pushpinderpalkaur4635
@pushpinderpalkaur4635 3 ай бұрын
Bijli free band kare
@barinderbrar978
@barinderbrar978 3 ай бұрын
bilkul milne chayde hai
@harjinderkumar9066
@harjinderkumar9066 3 ай бұрын
No future of app government.
@sarojberi3666
@sarojberi3666 2 ай бұрын
Sarkar apna khrcha ght kre ta ki muljima nu kuch de sake na old pension de rahi h na pay commission da bakeya de rahi h na DA de rahi h ta assi eho ji sarkar nu krna ki h
@mohd.shamshad6808
@mohd.shamshad6808 3 ай бұрын
😊
@SarwanSingh-ni6tv
@SarwanSingh-ni6tv 3 ай бұрын
@mrmainipspclretd7207
@mrmainipspclretd7207 2 ай бұрын
Vaise tan , election announcement da , DA etc. release karan bare koi effect nahi hona chahi-da , kyonki ehh purana DA hai ,& purani demand hai . . phir v jekar government DA yan kush hor v dena chahndi hai , tan , election commission kolo , permission lai-ke de sakdi hai . Eh tan DA na den da bhana hai ji . Previous election samey v tan aje-he hi bian- baji c . Abb five years bad hi DA millan di ummid hai ,oh v jekar koi new sarkar avegi . Jekar Koi chamat-kar ho jave ,tan vakhri bat hai .
@ShamsherSingh-yr8sx
@ShamsherSingh-yr8sx 3 ай бұрын
MÀNN JI PB DE. CM NAHI K WALL DE GULLAM HUN
@harjantsingh8830
@harjantsingh8830 2 ай бұрын
Faislagernallise kro ji
@tarsemverma6076
@tarsemverma6076 3 ай бұрын
Abh yeh sarkar udhaar le ke yeh arrears degi. Another payment commission coming in 2 years.
@surinderkumar6629
@surinderkumar6629 3 ай бұрын
Not to give free bees give jobs to un employed persons
@Hggir7rdeuFiucurf-hd6te
@Hggir7rdeuFiucurf-hd6te 3 ай бұрын
😊
@harjantsingh8830
@harjantsingh8830 2 ай бұрын
Pb govt DA bina strike to q nhi release krdi mafi scheme te bhut zor la rhi hai ih bdla hoia hai
@surajparkash6294
@surajparkash6294 3 ай бұрын
Right
@darbarasinghbajwa3195
@darbarasinghbajwa3195 3 ай бұрын
Good ji
@SohanSadeo
@SohanSadeo 3 ай бұрын
Government employees yeah pensioner ke liye Jo present Punjab government Kuchh Nahin kar rahi Yahi chij Sarkar ko Aane Wale vidhansabha election Mein khatm Kar Degi
@surindervirdi7245
@surindervirdi7245 3 ай бұрын
Aided school pension up date pl
@TarsemVerma-q4z
@TarsemVerma-q4z 3 ай бұрын
Eh besharm sarkar ha Hon'ble High court de faisle nu bhi honour krdi
@karentadorpewds7077
@karentadorpewds7077 3 ай бұрын
Koi sarkar courts nu ni mandian
@hardialsinghsingh1434
@hardialsinghsingh1434 3 ай бұрын
Abi to 7th pay commsion ane main 1.5 year reh gaia. Punjab govt abi tak 6th pay commsion hi nahi lagu ho pai punjab cho hakdaro ko hak nahi mil raha. Without hak walo ko Gafeeh de rahi sarkar
@user-xc8xo8vk4k
@user-xc8xo8vk4k 3 ай бұрын
DA d ta koi gal hi ni karda pehla sal ch 2 bar milda c hun 1 bar b nahi milda
@baljitsharma722
@baljitsharma722 3 ай бұрын
Punjab sarkar Lara Lage ka vota La Rahi ha da Ariel se koi notification nahin kar rahe
@JagdishSingh-r3b
@JagdishSingh-r3b 2 ай бұрын
First say it is about 80 ys old only
@JaswantSingh-ox4bm
@JaswantSingh-ox4bm 3 ай бұрын
Congress dio jado manprit 3aa gyo soda dhid ni bharda
@manjitpathania8441
@manjitpathania8441 3 ай бұрын
ਬਿਜਲੀ ਆ ਨਹੀਂ ਰਹੀ, ਤੁਸੀਂ ਭੱਤੇ ਭਾਲ ਰਹੇ ਹੋ 😅
@vedparkashdwivedi2320
@vedparkashdwivedi2320 3 ай бұрын
Punjab sarkar mulajam virodhi h,
@surjeetsinghsurjeetsingh9520
@surjeetsinghsurjeetsingh9520 3 ай бұрын
Desh dia states Khali boxs ban ke reh gia sabh kujh ek bindhu upar ho gia jo marji states dekh lo har ek da faces kis turf nu rehnda 75 saal. Vich berra garraq hoeya pia sarif transfer reh gia babe da tuthulu
@khavinderkumar8306
@khavinderkumar8306 3 ай бұрын
Jiven cm di working ae lagda asin isnu chun ke galti kitti ..
@chandershekhar1497
@chandershekhar1497 3 ай бұрын
2020 da notifications radd kro.
@SarwanSingh-ni6tv
@SarwanSingh-ni6tv 2 ай бұрын
Vots nal jwab dewage
@DrJaswantSinghMandial
@DrJaswantSinghMandial 3 ай бұрын
Aided schools case
@kulwinderkaur-xk9fw
@kulwinderkaur-xk9fw 3 ай бұрын
Pb de aided schools de pensioners nu kdo d.a.da labh milega
@ParmjeetkaurKaur-x6t
@ParmjeetkaurKaur-x6t 3 ай бұрын
Sarkar.Tan.Court.nu.Nahe.Mandee.Sab.ton.Gandee.Sarkar.Sabit.Hoe
@jagdishssaini
@jagdishssaini 3 ай бұрын
Bh Mann kehinda c Angreza nu ਨੌਹਰੀਆ deva ga Angrez ਬੇਵਕੂਫ਼ nhi 83 Rs da ਡਾਲਰ chhd k bina salary km karan aaun ge ਖਜ਼ਾਨੇ khali
@narindergogna8311
@narindergogna8311 3 ай бұрын
6. Mahinay😅😂😊,sarkaaraan bhee kmmaall krrdiyaan ne, beshrmmee dee bhee koyee hdd hundee hae, ehhnnaa politicians nuun kuchh raattan India de Border teh binaa security teh bittaaniyaan, zaroorree hae, taankee ehnna nuun ptta chllay ki hkk hllall dee kamayee kiss hundee hae, ehnna loggann ne jantaa naal bahut badda Mazzaakk kitta/krr rahayn ne?????
@user-xc8xo8vk4k
@user-xc8xo8vk4k 3 ай бұрын
DA ta badal de time hi band Ho gia c
@SukhdarshanSingh-d9i
@SukhdarshanSingh-d9i 3 ай бұрын
Every political parties de governments officales or Rtd officales nu right sailery / benefits nahi dide because now akali dal de government of punjab 2016 time New pay commission deian recommendation nu lagu nahi kita or punjab government de officales nu pichla pay commission de passe nahi dite or os to bad congress party de government of punjab de time vich officales nu kugh nahi dita and now aam admi party de punjab government nu bjp de central government of India de tarf about ten thouands crors rupees bakian Hai jis karan punjab government da bazat thike nahi chal riha hai. En
@kuldeepsinghchatha
@kuldeepsinghchatha 2 ай бұрын
ਭਰਾਵੋ ਫੇਸ ਬੁੱਕ ਤੇ ਪੋਸਟਾਂ ਪਾਇਆ ਕਰੋ। ਕੂਮੈਂਟ ਕਰਿਆ ਕਰੋ
@natisharma786
@natisharma786 3 ай бұрын
Comedy hai is de bas ch kuch ni
@pushpindervirk5976
@pushpindervirk5976 2 ай бұрын
Sab to bakvas sarkar app sarkar bhagwant Mann te Cheema nu pata nahin kda hankar aya Hoya hei
@KarnailSingh-g9m
@KarnailSingh-g9m 3 ай бұрын
Empsdabandahakkditajave
Osman Kalyoncu Sonu Üzücü Saddest Videos Dream Engine 275 #shorts
00:29
MAGIC TIME ​⁠@Whoispelagheya
00:28
MasomkaMagic
Рет қаралды 38 МЛН
CAN YOU DO THIS ?
00:23
STORROR
Рет қаралды 48 МЛН
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 22 МЛН
Osman Kalyoncu Sonu Üzücü Saddest Videos Dream Engine 275 #shorts
00:29