ਠੋਕੋ ਤਾਲੀ ਠੁੱਕ ਗਿਆ ਕਹਿਣ ਵਾਲੇ ਪੁਲਿਸ ਵਾਲੇ ਦਾ ਇੰਟਰਵਿਊ, ਫਸਾਉਣ ਦੀ ਸੀ ਪੂਰੀ ਤਿਆਰੀ, ਪਰ ਹੁਣ ਸੁਣੋਂ

  Рет қаралды 178,532

Punjabi Lok Channel

Punjabi Lok Channel

2 жыл бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews, #PunjabiNewsChannel
punjab police , navjot sidhu , thoko taali thuk gaya , constable , navjot sidhu police statement , aap , cm bhagwant mann ,

Пікірлер: 454
@MS-nt8cx
@MS-nt8cx 2 жыл бұрын
ਚਿੱਟੇ ਦਾ ਤਾਂ ਪਤਾ ਨਹੀ ਪਰ ਹੌਲਦਾਰ ਸਾਬ ਕਾਲੀ-ਨਾਗਨੀ ਦੇ ਜਰੂਰ ਸ਼ੌਕੀਨ ਨੇ।।। ਵੈਸੇ ਬੰਦਾ ਹੀਰਾ 💎💎ਲੱਗਦਾ।।
@thamansingh8716
@thamansingh8716 2 жыл бұрын
ਇਸ ਬਾਈ ਦਾ ਸਾਥ ਦੇਣਾ ਚਾਹੀਦਾ ਸੀ ASI ਅਫਿਸਰਾਂ ਨੂੰ ਪਰ ਡਰਦੇ ਬੋਲੇ ਹੀ ਨਹੀਂ ਤਾਹੀਂ ਤਾਂ ਸਿੱਧੂ ਨੇ ਕਿਹਾ ਸੀ ਪੈਂਟ ਗਿੱਲੀ ਹੋ ਜਾਂਦੀ ਹੈ।ਇਹ ਬਾਈ ਇਕੱਲਾ ਅਪਣੇ ਦਮ ਤੇ ਲੜਿਆ ਤੇ ਜਿੱਤ ਵੀ ਗਿਆ। ਇਹੋ ਜਿਹੀਆਂ ਗੱਲਾਂ ਹੀ ਸਿੱਧੂ ਨੂੰ ਲੇਕੇ ਬਹਿ ਗਈਆਂ। ਪੁਲਿਸ ਵਾਲਾ ਵੀਰ ਜ਼ਿੰਦਾਬਾਦ।
@sartajkhaira7794
@sartajkhaira7794 2 жыл бұрын
ਸਹੀ ਪੂਰੀ ਜਿਦਗੀ ਲੲੀ ਠੌਕ ਕੇ ਰਁਖ ਦਿਤਾ ਲੌਕਾ ਨੇ ੲਿਹ ਹੂਣ ਮਿਨਸਟਰੀ ਲੈਣ ਦੇ ਸੂਪਣੇ ਤਿਅਾਗ ਦੇਵੇ
@baljitkaurkaur2527
@baljitkaurkaur2527 2 жыл бұрын
ਗੁੱਡ ਵੀਰੋ ਤੁਸੀ ਸਾਬਤ ਕਰ ਕੀ ਪੰਜਾਬੀ ਬੇਖੌਫ ਹੁੰਦੇ ਨੇ।ਇਹਨਾ ਨੂੰ ਕੋਈ ਤਾਕਤ ਡਰਾ ਨਹੀ ਸਕਦੀ।👍👍👍🙏🙏💪💪💪💪
@gurtejrayia3276
@gurtejrayia3276 2 жыл бұрын
ਧੰਨਵਾਦ ਪੰਜਾਬੀਉ, ਵੱਡੇ ਵੱਡੇ ਰਾਜਨੀਤੀ ਦੇ ਠੇਕੇਦਾਰ ਕਹਾਉਣ ਵਾਲਿਆਂ ਨੂੰ ਸਬਕ ਸਿਖਾ ਦਿੱਤਾ। ਲਵ ਯੂ ਸਾਰੇ ਪੰਜਾਬੀਆਂ ਨੂੰ👌👌🔥🔥 ਪੰਜਾਬੀਆਂ ਦੀ ਇੱਕੋ ਇੱਕ ਉਮੀਦ ਸਾਡਾ ਮੁੱਖ ਮੰਤਰੀ ਪੰਜਾਬ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ✌️👍🥰👍
@kabalsinghbhojiankabalsing2470
@kabalsinghbhojiankabalsing2470 2 жыл бұрын
ਪੰਜਾਬ ਪੁਲਿਸ ਜ਼ਿੰਦਾਬਾਦ ❤️❤️ ਆਮ ਆਦਮੀ ਪਾਰਟੀ ਜ਼ਿੰਦਾਬਾਦ ❤️❤️
@mrangrejmechanical2225
@mrangrejmechanical2225 2 жыл бұрын
ਸਹੀ ਗੱਲ ਹੈ ਪੁਲਿਸ ਮੁਲਾਜਿਮ ਵਿਚ ਬਹੁਤ ਸਾਰੇ ਮੁਲਾਜਿਮ ਇਮਾਨਦਾਰ ਸੀ ਪਰ ਹੁਣ ਮੈਨੂੰ ਲੱਗਦਾ ਹੈ ਕਿ ਪੰਜਾਬ ਪੁਲਿਸ ਵੱਲੋਂ ਇਮਾਨਦਾਰੀ ਨਾਲ ਕੰਮ ਕੀਤਾ ਜਾਵੇਗਾ
@PrabhjotSingh-nd6uv
@PrabhjotSingh-nd6uv 2 жыл бұрын
@live and let live 🙏 Ki gall bai tuc naviya nu v bhandi jande o
@zimidarveer996
@zimidarveer996 2 жыл бұрын
Ajj dil da sachaa police mulajim dekhiya waheguru chardikla vich rakhe veer nu🙏🙏
@navkiratgill3109
@navkiratgill3109 2 жыл бұрын
Shad veer ahada bara sab pata veer aho jiha koi nasha ni jo ah na chulsda hova
@mandeep127
@mandeep127 2 жыл бұрын
@@navkiratgill3109 congress party murdabaad
@satpalsinghkaloya8264
@satpalsinghkaloya8264 2 жыл бұрын
Right g
@BhagwanSingh-zy3qr
@BhagwanSingh-zy3qr 2 жыл бұрын
Police wale ene imandar huna chaida
@gurpreetsinghbrar6960
@gurpreetsinghbrar6960 2 жыл бұрын
ਇਹ। ਇੱਕ ਬੇ। ਧੜਕ। ਪੁਲਿਸ ਅਫ਼ਸਰ ਹੈ
@AhmadAhmad-xk3kx
@AhmadAhmad-xk3kx 2 жыл бұрын
ਧੰਨਵਾਦ sir, ਵੀਰੋ ਇਸਦੀ ਆਵਾਜ ਹੀ ਇਦਾ ਦੀ ਆ,
@lakhwinder2610
@lakhwinder2610 2 жыл бұрын
ਪੰਜਾਬ ਪੁਲਿਸ ਜਿੰਦਾਬਾਦ ਬਾਈ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@battlegrounddl1198
@battlegrounddl1198 2 жыл бұрын
ਬਹੁਤ ਵਧਿਆ ਵੀਰ ਜੀ ਸੱਚੀ ਗੱਲ ਕੀਤੀ ਧੰਨਵਾਦ ਜੀ ਸੱਚ ਬੋਲਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ
@gskalirao
@gskalirao 2 жыл бұрын
ਦਲੇਰ ਬੰਦੈ ਯਾਰ ਤੂੰ , ਸਿਰਾ ਬੰਦਾ
@amritchoudhary9602
@amritchoudhary9602 2 жыл бұрын
Nice gd police officer all very sincere intelligence 🙏 waheguru Ji mehar krn🙏
@ranjitmalhi1773
@ranjitmalhi1773 2 жыл бұрын
ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਦੀ ਹੁੰਝਾ ਫੇਰ ਜਿੱਤ ਦੀ ਖੁਸ਼ੀ ਵਿੱਚ ਮਹਿਲਾ ਪੁਲਸ ਮੁਲਾਜ਼ਮਾਂ ਨੇ ਝਾੜੂ ਦੇ ਨਾਮ ਤੇ ਬੋਲੀਆਂ ਪਾ ਕੇ ਵਰਦੀ ਵਿੱਚ ਗਿੱਧਾ ਪਾਇਆ ਹੈ। ਵੀਡੀਓ ਵਾਇਰਲ ਹੋਈ ਹੈ। ਜੇਕਰ ਆਮ ਆਦਮੀ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰੀ ਬਣਾ ਦਿੱਤਾ ਤਾਂ ਪੰਜਾਬ ਪੁਲਿਸ ਦੀ ਖੁਸ਼ੀ ਦੂਣ ਸਵਾਈ ਹੋ ਜਾਵੇਗੀ।
@VijayKumar-bc2on
@VijayKumar-bc2on 2 жыл бұрын
Manu police n pahla hi das Dita si sarkaar am admi di sarkar Aya gi
@ajsingh348
@ajsingh348 2 жыл бұрын
O veer lady police ne aam admi party di sarkar di khushi vich Bhangra nahi paya women's day te program c ...
@ranjitmalhi1773
@ranjitmalhi1773 2 жыл бұрын
@@ajsingh348 ਬੋਲੀਆਂ ਝਾੜੂ ਫੜ ਕੇ ਪਾ ਰਹੀਆ ਹਨ,ਵੀਡੀਓ ਚਾਹੀਦੀ ਤੇ ਨੰਬਰ ਭੇਜ, ਵੋਮੈਨ ਡੇ 8 ਮਾਰਚ ਨੂੰ ਸੀ ਚੋਣ ਨਤੀਜੇ 10 ਮਾਰਚ ਨੂੰ ਆਏ ਹਨ,ਫਿਰ ਆਪ ਦੀ ਜਿੱਤ ਦੀਆਂ ਬੋਲੀਆਂ ਦੋ ਦਿਨ ਪਹਿਲਾਂ ਕਿਵੇਂ,ਇਹ ਬਠਿੰਡੇ ਜਿਲ੍ਹੇ ਦੀਆ ਮਹਿਲਾ ਮੁਲਾਜ਼ਮ ਹਨ।
@ajsingh348
@ajsingh348 2 жыл бұрын
@@ranjitmalhi1773 news vich ta women's day te dikha rahe c eh program
@ranjitmalhi1773
@ranjitmalhi1773 2 жыл бұрын
@@ajsingh348 ਮੈਂ ਯੂ ਟਿਊਬ ਤੋਂ ਵੀਡੀਓ ਵੇਖੀ ਹੈ,,ਜਿਸ ਵਿਚ ਚੈਨਲ ਦਾ ਰਿਪੋਰਟਰ ਬੋਲ ਕੇ ਵੀ ਦੱਸ ਰਿਹਾ ਹੈ,,
@sandhushab6074
@sandhushab6074 2 жыл бұрын
Wah sir dil say salout hai aap ko .Punjab police jinda baad
@jindaginama9322
@jindaginama9322 2 жыл бұрын
🙄🙄ਅੱਖਾ ਤਾ 🙄🙄ਐਨਕ ਨਾਲ ਢੱਕ ਰੱਖੀਆਂ ਨੇ ਪਰ ਕਾਟੋ😏😏 ਫੁੱਲਾਂ ਤੇ ਲੱਗਦੀ ਹੈ 🤪😜😜
@j.s.p.s9230
@j.s.p.s9230 2 жыл бұрын
🤣🤣
@SherSinghchannel984
@SherSinghchannel984 2 жыл бұрын
ਪੂਰਾ ਟੈਂਟ ਲੱਗਦਾ ਵੈਸੇ ਬੰਦਾ ਹੀਰਾ ਏ
@a.s.bhullar3602
@a.s.bhullar3602 2 жыл бұрын
😂😂😂😂👍
@Lally-randhawa
@Lally-randhawa 2 жыл бұрын
Naam Khalsa likhea bhen tainu tait bare kida pta khalse loka nu eni knowledge kida
@MohinderSingh-em1rc
@MohinderSingh-em1rc 2 жыл бұрын
@@Lally-randhawa you are right 💯
@sanjeevbhardwajppwa9501
@sanjeevbhardwajppwa9501 2 жыл бұрын
Odi awaaj hi edaa di hai veer
@yuvraj8bp174
@yuvraj8bp174 2 жыл бұрын
@@Lally-randhawa maan gye guru..hahaha
@mrangrejmechanical2225
@mrangrejmechanical2225 2 жыл бұрын
ਸੰਦੀਪ ਸਿੰਘ ਨੇ ਬਹੁਤ ਵਧੀਆ ਵੀਚਾਰ ਦਿੱਤੇ ਸਹਿਮਤ ਹਾਂ
@kulwindersotha6626
@kulwindersotha6626 2 жыл бұрын
ਸਲਾਮ ਹੈ ਜੀ ਸੱਚ ਦੀ ਜਿੱਤ !
@gurangadsinghsandhu6205
@gurangadsinghsandhu6205 2 жыл бұрын
Bhaaji hawaldaar sahib i salute to you on your brave voice.
@sukhjitsinghsukha304
@sukhjitsinghsukha304 2 жыл бұрын
Sandeep Singh ji Tension ni leni WAHEGURU tuhade nal he
@balwantkaurbalwantkaur650
@balwantkaurbalwantkaur650 2 жыл бұрын
Punjab police hun apni duty proper kar sakdi hai , sarea nu hi bahut khushi hai amm admi party di sarkar bannn te sab nu bahut bahut mubarka ji 🎉🎉🎉🎉🎉
@balkarsinghsaraan2776
@balkarsinghsaraan2776 2 жыл бұрын
Me fan ho geya ,. Es police wale veer ,, Punjab police Zindabad
@opsanamyt2122
@opsanamyt2122 2 жыл бұрын
ਹੋਰ ਸਬ ਠਿਕ ਹੈ ਪਰ ਖਾਦੀ ਤੋ ਨਾ ਮੂਕਰੋ ਮੋਟੀ ਖਾ ਕੇ ਤੇਜ ਪਤੀ ਵਾਲੀ ਚਾ ਪਿਤੀ ਹੈ ਤਾੰ ਹੀ ਗਲਾ ਪਗਰਾਹਾ ਰਹਾ ਹੈ
@gunstrikergaming6316
@gunstrikergaming6316 2 жыл бұрын
ਦਿਲ ਵਾਲਾ ਵੀਰ ਵੀ ਨਹੀਂ ਤਾਂ ਠੋਕੋ ਤਾਲੀ ੳ ੳ ਸੋਰੀ ਸਿਦੁ ਸਾਬ ਨੂੰ ਚੈਲੰਜ ਕਰਨਾ ਐਨਾ ਵੀ ਸੋਖਾਂ ਨਹੀਂ ਸੀ
@VarinderSingh-io8lw
@VarinderSingh-io8lw 2 жыл бұрын
ਪੰਜਾਬ ਪੁਲਿਸ ਜਿੰਦਾਬਾਦ 😎
@GurdeepSingh-su5ev
@GurdeepSingh-su5ev 2 жыл бұрын
ਵਧੀਆਂ ਗੱਲਬਾਤ ਕੀਤੀ ਬਾਈ ਨੇ
@navdeepsinghbrar1016
@navdeepsinghbrar1016 2 жыл бұрын
Good ਪਰ ਮਾਲ ਮੋਟਾ ਛਕਿਆ ਅਵਾਜ਼ ਨੀ ਨਿੱਕਲਦੀ ਪਤੱਦਰ ਦੀ ਟੈਸਟ ਦੀ ਲੋੜ ਹੀ ਨਹੀ ਬੱਚਾ ਵੀ ਦੱਸਦੂ
@mohindersingh3684
@mohindersingh3684 2 жыл бұрын
Honest officers zindabad
@recce6617
@recce6617 2 жыл бұрын
AAP full support💪
@JAspalSingh-lu1hf
@JAspalSingh-lu1hf 2 жыл бұрын
ਪੰਜਾਬ ਪੁਲਿਸ ਜਿੰਦਾਬਾਦ
@gurnad_singh
@gurnad_singh 2 жыл бұрын
😃😃😃😃😃Police Officer ne bilkul theek keha......
@user-cf7bb3bv5x
@user-cf7bb3bv5x 2 жыл бұрын
ਤੇ ਹਵਲਦਾਰ ਅਫੀਮ ਖਾਂਦਾ ਲੱਗਦਾ ਮੈਨੂੰ
@parmboparai
@parmboparai 2 жыл бұрын
ਬਾਕੀ ਗੱਲ ਤਾਂ ਠੀਕ ਆ ਸਿੱਧੂ ਠੁਕ ਗਿਆ , ਤੂੰ ਮਾਮਾ ਘੱਟ ਖਾਇਆ ਕਰ ਬੋਲਿਆ ਜਾਂਦਾ ਨੀ ਤੇਰੇ ਤੋਂ ਬਾਕੀ ਗੱਲਾਂ ਤੇਰੀਆਂ ਠੀਕ ਆ
@sukhidhaliwal4665
@sukhidhaliwal4665 2 жыл бұрын
ਜੁਰਤ ਨਾਲ ਜਵਾਬ ਦਿੱਤਾ ਜਾਂਦਾ ਸੌ ਕੀਤਾ ਪਲੀਸ ਵਾਲੇ ਨੇ
@aranjeetsingh6170
@aranjeetsingh6170 2 жыл бұрын
Dhan guru Ram das ji sda aape naal ne veer ji
@mangatfitness1953
@mangatfitness1953 2 жыл бұрын
Waheguru Ji di Mehar hoi hai.Bahadur Police Officer.
@ritikdairies4642
@ritikdairies4642 2 жыл бұрын
wahh uncle ji stay blessed ❤✨
@BaljitSingh-qm5sr
@BaljitSingh-qm5sr 2 жыл бұрын
Good sir salam hai aap di himmat nu
@SherGill214
@SherGill214 2 жыл бұрын
ਉਹ ਬਾਈ ਸੱਚ ਤੇ ਬੋਲਣ ਵਾਲਾ ਕੱਲਾ ਹੀ ਰੈਹ ਜਾਂਦਾ ਹੁੰਦਾ ਓਹਦੇ ਨਾਲ ਥੋੜੀ ਕੋਈ ਖੜਦਾ ਹੁੰਦਾ
@manjeetsinghsehmbi1795
@manjeetsinghsehmbi1795 2 жыл бұрын
Punjab police zindabad 👍❤️👍👍👍🙏
@GurtejSingh-xb9gf
@GurtejSingh-xb9gf 2 жыл бұрын
Very good paji speaking bravely.
@gillsaab-xr5cs
@gillsaab-xr5cs 2 жыл бұрын
ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ.
@SukhdevSingh-eq8jc
@SukhdevSingh-eq8jc 2 жыл бұрын
ਬਹੁਤ ਵਧੀਆ ‌ਪੰਜਾਬ ਪੁਲਿਸ ਜਵਾਨ ਭਾਈ ਜੀ ਲੋਕਾਂ ‌ਨੇ ਤਾਲੀ ਠੂਕ ਗਿਆ ਹੈ
@brownmunda4830
@brownmunda4830 2 жыл бұрын
Kya baat aa Sardar ji 🤩
@gurdeepsinghgrewal5329
@gurdeepsinghgrewal5329 2 жыл бұрын
ਅਮਲੀਆ ਬਚ ਗਿਆ
@sawindersingh6949
@sawindersingh6949 2 жыл бұрын
ਵਧੀਆ ਗੱਲ ਹੈ ਜੀ
@sarabjeetkaur15
@sarabjeetkaur15 2 жыл бұрын
ਭਾਜੀ ਸਾਰੀਆਂ ਗੱਲਾਂ ਸੱਚੀਆਂ ਹੁਣ ਤਾਂ ਓਹਦੀ ਤਾਲੀ ਠੁੱਕ ਗੀ ਮੋਜ ਕਰੋ
@tufanbrar9691
@tufanbrar9691 2 жыл бұрын
Thnks ji
@GurwinderSingh-cc7yy
@GurwinderSingh-cc7yy 2 жыл бұрын
Lakh lahnat a sidhu varge leadera te
@sukhiduggankaur384
@sukhiduggankaur384 2 жыл бұрын
ਹੁਣ ਸਿੱਧੂ ਦੀ ਪੈਂਟ ਗਿੱਲੀ ਹੋਈ ਪਈ ਹੈ, ਪੰਜਾਬ ਪੁਲਿਸ ਨੇ ਜਵਾਬ ਦਿੱਤਾ ਬਹੁਤ ਵਧੀਆ ਹੋਇਆ, ਸਿੱਧੂ ਨੂੰ ਪੰਜਾਬ ਪੁਲਿਸ ਨੂੰ ਹੋਂਸਲਾ ਦੇਣਾ ਚਾਹੀਦਾ ਸੀ ਕਿ ਕਿਵੇਂ ਗਰਮੀ,ਸਰਦੀ ਵਿੱਚ 24, ਘੰਟੇ ਡਿਊਟੀ ਕਰਦੇ ਹਨ ਇਹ ਬੇਜ਼ਤੀ ਕਰ ਰਹੇ ਨੇ
@user-nk1gy7gf5e
@user-nk1gy7gf5e 2 жыл бұрын
ਸਿੱਧੂ ਦੀ ਪੈਂਟ ਗਿਲੀ ਨਹੀਂ ਹੋਣੀ, ਸਿੱਧੂ ਦੀ ਸਲਵਾਰ ਗਿੱਲੀ ਹੋਊ ਓਹ ਸਲਵਾਰ ਪਾਉਂਦਾ
@sukhiduggankaur384
@sukhiduggankaur384 2 жыл бұрын
@@user-nk1gy7gf5e ਸਹੀ ਗੱਲ ਆ 😂😂😂😂😂
@DharamSingh-bt1ri
@DharamSingh-bt1ri 2 жыл бұрын
Very nice 👌 PP Brothers ji God bless you 🙏
@dharamjitsingh2153
@dharamjitsingh2153 2 жыл бұрын
Very good sir ji love punjab police 💪🐅🐅🌷🙏🙏
@gurmailsingh-zs6yl
@gurmailsingh-zs6yl 2 жыл бұрын
ਠੀਕ ਆ ਪਰ ਨਸ਼ਾ ਕਰਦਾ ਲਗਦੈ
@singhisking1711
@singhisking1711 2 жыл бұрын
Gud job
@gurmejgill8702
@gurmejgill8702 2 жыл бұрын
Bahut vadia sir ji
@armaansadiq
@armaansadiq 2 жыл бұрын
Galt gall c sidhu di ass byan ch........ Shi gall e hun ta thuk gya.....
@dimplesomal7031
@dimplesomal7031 2 жыл бұрын
waheguru ji chardin kla rkhy punjab police nu
@BalwinderKaur-nx4kv
@BalwinderKaur-nx4kv 2 жыл бұрын
ਵੀਰੇ ਬਾਕੀ ਤਾਂ ਸਭ ਠੀਕ ਆ ਪਰ ਤੁਹਾਨੂੰ ਅਪਨੀ ਸੇਹਤ ਵਲ ਵੀ ਧਿਆਨ ਦਿਓ ਬੋਲਿਆ ਵੀ ਨੀ ਜਾਂਦਾ
@JasbirSingh-bz1kz
@JasbirSingh-bz1kz 2 жыл бұрын
Very good veer ji
@satargobindgarhia95
@satargobindgarhia95 2 жыл бұрын
Bai G Eh Hankaari Da Hankaar Ne Ehnu Thokta Bhagwant Maan Saab Zindabad Aam Aadmi Party Zindabad Kejriwal Saab Zindabad ✌️✌️
@surindersinghsurinder6908
@surindersinghsurinder6908 2 жыл бұрын
😀😀👍👆💪💪ਪੁਲੀਸ ਦੀ ਬੱਲੇ ਬੱਲੇ ਜੀ
@amarjitgill6128
@amarjitgill6128 2 жыл бұрын
I salute you sir
@karnsaab1023
@karnsaab1023 2 жыл бұрын
Bhot vadya 22 g
@Gurjitcrafts
@Gurjitcrafts 2 жыл бұрын
Punjab police zindabaad
@rajanarora9525
@rajanarora9525 2 жыл бұрын
"Lokan ne vote hi nhi payi is krke thoko taadi thuk gya" 😃aah gall kehan lgeya police uncle de chehre te khushi dekh k mja aa gya 😁 i hope koi sidhu nu v eh video send kre ta swad hi aa jaye 😍
@hatbanssingh6050
@hatbanssingh6050 2 жыл бұрын
Punjab police jindabad
@harvinderpappu3687
@harvinderpappu3687 2 жыл бұрын
Salut ha ji, police,walaay,nu
@navrajgill7836
@navrajgill7836 2 жыл бұрын
Good job sir👍👍👍👌👌👌👌
@wahegurug2475
@wahegurug2475 2 жыл бұрын
Gud job police👮
@babbugill5184
@babbugill5184 2 жыл бұрын
Punjab police zindabaad......
@kakkasandhu8299
@kakkasandhu8299 2 жыл бұрын
Va Ji va kea baat hai JNAB ji 👍👍
@munishmodgill8025
@munishmodgill8025 2 жыл бұрын
Vadia Sandeep sir
@bachittarsingh2814
@bachittarsingh2814 2 жыл бұрын
Bai ji Guru Ram Dass ji thoudi Chardikla Rakye ji 🙏♥️
@SonuVerma-jv9hz
@SonuVerma-jv9hz 2 жыл бұрын
Saab g pura full aa afiam naal. goodddddd g
@SandeepSingh-xo2he
@SandeepSingh-xo2he 2 жыл бұрын
Very Good Sir.
@kamaljitsinghkamaljitsingh2262
@kamaljitsinghkamaljitsingh2262 2 жыл бұрын
Punjab jindabad
@avtarbrar2275
@avtarbrar2275 2 жыл бұрын
ਬਹੁਤ ਵਧੀਆ ਜੀ
@prakashsubedi3171
@prakashsubedi3171 2 жыл бұрын
Very good polisiya saab
@rajatminhas8081
@rajatminhas8081 2 жыл бұрын
love u punjab police
@gaggisingh4621
@gaggisingh4621 2 жыл бұрын
Shi gall aa Bai g
@gurdarshansingh6759
@gurdarshansingh6759 2 жыл бұрын
DSP RANK DA HAKDAR HAI IHE POLICE OFFICER,GREAT POLICE OFFICER 👍🏻🙏🙏🎁🎉❤️💐🔐🔌🛫salute. Good 👍🏻.A REAL POLICE OFFICER.
@Tarsemsingh-ho3rd
@Tarsemsingh-ho3rd 2 жыл бұрын
Good👍 job sir bohot vdia bolde tusi 🥰🥰🥰🥰🥰🥰
@kuljitsinghwarraich7479
@kuljitsinghwarraich7479 2 жыл бұрын
ਪੰਜਾਬ ਪੁਲਿਸ ਵੀ ਬਹੁਤੀ ਚੰਗੀ ਨਹੀਂ
@rdtkhokhar2113
@rdtkhokhar2113 2 жыл бұрын
Hun police Wale Da ghamandh bolda Paya hai Wah wah ki Hal hogaya hai 🙏👍💪🙏🌷
@rattanraj1176
@rattanraj1176 2 жыл бұрын
PUNJAB POLICE ZINDABAD G. WAHEGURU G.
@BhagwanSingh-zy3qr
@BhagwanSingh-zy3qr 2 жыл бұрын
Honest police man jindabad Sindhu nu pucho pant Gili a ka sukki Sahi kha toko Tali tukh gaya
@ashokkumarmall2447
@ashokkumarmall2447 2 жыл бұрын
Salute aa sach di Jeet hndi
@parmindersingh2888
@parmindersingh2888 2 жыл бұрын
How healthy is this policeman? I will be surprised if he can run 100 meters. Is he fit to be a police officer?
@simranjeetbadesha2871
@simranjeetbadesha2871 2 жыл бұрын
Bohuut wadhiya g
@rattanjotomninder8666
@rattanjotomninder8666 2 жыл бұрын
Sir bohat saaf dill da lag rah na ana nu vadda officer bnava sat Guru
@gurpreet0633
@gurpreet0633 2 жыл бұрын
Wah ji wah ji
@gurtejsingh1330
@gurtejsingh1330 2 жыл бұрын
Good job sir
@rajpalsingh103
@rajpalsingh103 2 жыл бұрын
Bahut vadheya veer ji
@diljitsaini6593
@diljitsaini6593 2 жыл бұрын
Very good veer ji good 👍👍
@punjabdiawwaz8642
@punjabdiawwaz8642 2 жыл бұрын
Good👍
@honeychaudhary8511
@honeychaudhary8511 2 жыл бұрын
Good sir ji
@GursewakSingh-nr3wy
@GursewakSingh-nr3wy 2 жыл бұрын
Jigra chida bolan layi salute aa bai nu 🙏🙏
@User-is8hw
@User-is8hw 2 жыл бұрын
Sirra sir ji
@rajivkumar1865
@rajivkumar1865 2 жыл бұрын
oo very gud holdaar ji❤️
@MR.INDIANHACKERSHORTS7777
@MR.INDIANHACKERSHORTS7777 2 жыл бұрын
Thanedar saab ne bahut badhiya gal kiti 💪💪💪 thoko taali thuk Gaya 😂😂😂
Stay on your way 🛤️✨
00:34
A4
Рет қаралды 7 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 3,6 МЛН
Iron Chin ✅ Isaih made this look too easy
00:13
Power Slap
Рет қаралды 34 МЛН
Stay on your way 🛤️✨
00:34
A4
Рет қаралды 7 МЛН