ਮਨ ਦੇ ਟੋਏ ਟਿੱਬੇ ਕਿਵੇਂ ਢਾਉਣੇਂ ਨੇ, ਸੁਣੋ ਜੀ | Dhadrianwale

  Рет қаралды 251,883

Emm Pee

Emm Pee

4 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
How to clear the pits of the mind, please listen | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#mind
#stress

Пікірлер: 280
@jaspreetbhullar8398
@jaspreetbhullar8398 4 ай бұрын
ਉਹਹੋ 😭 ਸੱਚ ਕਿਹਾ ਭਾਈ ਸਾਹਿਬ ਜੀ 🙏ਜੇਕਰ ਅਸੀਂ ਦਇਆ ਤਾਂ ਭਾਵ ਪੈਦਾ ਕਰਾਂਗੇ ਤਾਂ ਅਸੀਂ ਕਿਸੇ ਦਾ ਮਾੜਾ ਕਰਨਾ ਤਾਂ ਕੀ ਸੋਚਾਂਗੇ ਵੀ ਨਹੀਂ 👍🏻🙏ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਸਾਡੇ ਟੋਇਆਂ ਟਿੱਬਿਆਂ ਨੂੰ ਹਰ ਰੋਜ਼ ਗੁਰਬਾਣੀ ਪੂਰਦੀ ਹੈ ਅਤੇ ਇਹ ਭਾਈ ਸਾਹਿਬ ਜੀ ਸਿਰਫ਼ ਤੇ ਸਿਰਫ਼ ਤੁਹਾਡੀ ਸੰਗਤ ਵਿੱਚ ਜੁੜਨ ਨਾਲ਼ ਹੋਇਆ ਹੈ ਜੀ 🙏🙏 ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ❤🙏🙏
@KamaljitKaur-fy3uu
@KamaljitKaur-fy3uu 4 ай бұрын
ਬਿਲਕੁਲ ਜਸਪ੍ਰੀਤ ਜੀ 👍
@jugrajsinghaman4971
@jugrajsinghaman4971 4 ай бұрын
ਸਹੀ ਗੱਲ ਜੀ ❤🙏🏻
@Singh-hl9zq
@Singh-hl9zq 4 ай бұрын
ਉਲ਼ਝੇ ਸਾਰੇ ਤੰਦ ਹੱਲ ਹੋਂਣਗੇ ਜਦੋ ਸਾਡੇ ਮੁੱਖ ਗੁਰੂ ਵੱਲ ਹੋਂਣਗੇ ਧੰਨਵਾਦ ਭਾਈ ਸਾਹਿਬ ਜੀ 🙏🇦🇪❤
@gurwindersingh-zf1om
@gurwindersingh-zf1om 4 ай бұрын
Hnji
@JaspalSingh-dm5lo
@JaspalSingh-dm5lo 4 ай бұрын
Waheguru g 🙏
@HarpreetKaur-pk5go
@HarpreetKaur-pk5go 4 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏
@harmandeepsingh6894
@harmandeepsingh6894 4 ай бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸਭ ਗੱਲਾਂ ਤੋਂ ਜਾਣੂ ਕਰਵਾਉਣ ਲਈ ਤੇ ਦੁਨੀਆ ਨੂੰ ਚੰਗੇ ਰਾਹ ਤੇ ਤੁਰਨ ਦਾ ਸੰਦੇਸ਼ ਦੇਣ ਲਈ 🙏🙏
@HarmeetSingh-gt5oi
@HarmeetSingh-gt5oi 4 ай бұрын
ਸੱਚ ਆ ਬਿਲਕੁਲ ਵਾਹਿਗੁਰੂ ਜੀ ਮੇਰੇ ਟੋਏ ਟਿਬੇ ਵੀ ਭਰ ਦੇਣ ਮੈਨੂੰ ਸਮਤ ਬਖਸ਼ਣ ਆਪਣੀ ਨਾਮ ਬਾਣੀ ਵਾਹਿਗੁਰੂ ਆਪਣੇ ਚਰਨਾਂ ਦਾ ਸਤਿਸੰਗ ਬਖਸ਼ ਦੇਣ 🙏 ਵਾਹਿਗਰੂ ਜੀ ਮੈ ਬਹੁਤ ਨਰਕ ਕਟ ਰਹੀ ਆ ਤੁਸ਼ੀ ਹੀ ਕਿਰਪਾ ਕਰਕੇ ਬਖਸ਼ ਲੌ ਬਾਣੀ ਨਾਲ ਪਿਆਰ ਬਖਸ਼ ਦੋ
@gurjeetkaur9238
@gurjeetkaur9238 4 ай бұрын
ਵਾਹਿਗੁਰੂ ਚੰਗਾ ਸੁਣਨਾ ਚੰਗਾ ਦੇਖਣਾ ਚੰਗਿਆਂ ਦੇ ਲੜ ਲੱਗਣਾ ਸਤਿਕਾਰ ਕਰਨਾ ਗੁਰਬਾਣੀ ਨੂੰ ਸਮਝਣਾ ਅਮਲ ਕਰਨਾ ਦਿਖਾਵਿਆ ਕਰਮ ਕਾਂਡਾ ਤੋਂ ਦੂਰ ਰਹਿਕੇ ਮਨ ਦੇ ਟੋਏ ਟਿੱਬੇ ਢਾਹਕੇ ਰਹਾਂਗੇ ਇੱਕ ਵਧੀਆ ਮਨ ਦਾ ਘਰ ਬਣਾਵਾਂਗੇ ਧੰਨਵਾਦ ਜੀ🙏
@jaspreetbhullar8398
@jaspreetbhullar8398 4 ай бұрын
ਬਹੁਤ ਵਧੀਆ ਗੁਰਜੀਤ ਭੈਣ ਜੀ 😊🙏
@satwinderkaur7112
@satwinderkaur7112 4 ай бұрын
❤❤❤❤❤❤ guru fatha ji
@parmjeetdha3681
@parmjeetdha3681 4 ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🙏🙏🙏🙏
@Sikhyouthtv
@Sikhyouthtv 4 ай бұрын
ਗਉੜੀ ਮਹਲਾ ੫ ਮਾਂਝ ॥ ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥ ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥ ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥ ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥ ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥ ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥੨॥ ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥ ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥੩॥ ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥ ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥
@harinderkaur5075
@harinderkaur5075 4 ай бұрын
ਭਾਈ ਸਾਹਿਬ ਹਰ ਗੱਲ ਨੂੰ ਬਹੁਤ ਵਧੀਆ ਅਤੇ ਸੌਖੇ ਤਰੀਕੇ ਨਾਲ ਸਮਝਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@KamaljitKaur-fy3uu
@KamaljitKaur-fy3uu 4 ай бұрын
ਬਿਲਕੁਲ ਸੱਚ ਹੈ ਜੀ 🙏 ਕਿ ਆਪਣੇ ਮਨ ਦੇ ਟੋਏ ਟਿੱਬੇ ਜਿੱਥੇ ਸਾਨੂੰ ਆਪ ਹੀ ਪੱਧਰੇ ਕਰਨੇ ਪੈਣੇ ਆ🙏 ਉੱਥੇ ਹੀ ਮੇਰੀ ਤਾਂ ਦਿਲੋਂ ਅਰਦਾਸ ਹੈ ਕਿ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ,ਮੇਲੀਂ ਉਨ੍ਹਾਂ ਪਿਆਰਿਆਂ ਨੂੰ 🙏
@jaspreetbhullar8398
@jaspreetbhullar8398 4 ай бұрын
ਵਾਹ ਭੈਣ ਜੀ ☺️ ਬਹੁਤ ਸੋਹਣਾ ਲਿਖਿਆ ਹੈ ਜੀ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਮੇਲੀ ਉਹਨਾਂ ਪਿਆਰਿਆ ਨੂੰ 🙏🙏 ਸੱਚੇ ਪਾਤਸ਼ਾਹ ਸਾਨੂੰ ਸਦਾ ਭਾਈ ਸਾਹਿਬ ਜੀ ਦੀ ਸੰਗਤ ਵਿੱਚ ਰੱਖੀ, ਤਾਂ ਜੋਂ ਅਸੀਂ ਤੇਰੇ ਦਰ ਦੇ ਸੇਵਕ ਸਦਾ ਬਣੇ ਰਹੀਏ 🙏🙏
@SandeepSingh-ky1wj
@SandeepSingh-ky1wj 4 ай бұрын
ਕਮਲਜੀਤ ਕੌਰ ਭੈਣ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻
@gurugharshaheedidarbar31
@gurugharshaheedidarbar31 4 ай бұрын
ਬਾਬਾ ਜੀ ਬਹੁਤ ਵਧੀਆ ਅਕਲ ਦਿੱਤੀ ਮੇਰੇ ਵਰਗੇ ਮੂਰਖਾਂ ਨੂੰ
@vijaysinghsran1185
@vijaysinghsran1185 4 ай бұрын
ਕਦੇ ਕਦੇ ਇਉਂ ਲੱਗਦਾ ਜਿਵੇਂ ਭਾਈ ਸਾਹਿਬ ਜੀ ਮੇਰੀ ਹੀ ਗੱਲ ਕਰ ਰਹੇ ਨੇ 🙏 ਬਹੁਤ ਵਧੀਆ ਕੰਮ। ਧਾਰਮਿਕ ਆਗੂਆਂ ਦਾ ਕੰਮ ਲੋਕਾਂ ਨੂੰ ਸਹੀ ਸੇਧ ਦੇਣਾ ਹੀ ਹੁੰਦਾ। ਧੰਨਵਾਦ ਜੀ 🙏
@gurjeetkaur9238
@gurjeetkaur9238 4 ай бұрын
ਇੱਕ ਵਿਲੱਖਣ ਸ਼ਖਸ਼ੀਅਤ ਪਿਆਰੇ ਭਾਈ ਸਾਹਿਬ ਜੀ ਤੇ ਪਿਆਰੀਆਂ ਫੌਜਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤਵਕੌਰ ਜਿਲਾ ਸੰਗਰੂਰ ਲਹਿਰਾ ਗਾਗਾ ਜੀ🙏❤️❤️🙏
@KhalsaJi7297
@KhalsaJi7297 4 ай бұрын
Waheguru ji
@ministories_narinder_kaur
@ministories_narinder_kaur 4 ай бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਅਤੇ ਸਧਾਰਨ ਬੋਲੀ ਵਿੱਚ ਲੋਕਾਂ ਨੂੰ ਸਮਝਾ ਰਹੇ ਹੋ ਧਰਮ ਦੇ ਬਾਰੇ। ਪਾਖੰਡੀ ਬਾਬੇ ਅਤੇ ਤਰ੍ਹਾਂ ਤਰ੍ਹਾਂ ਦੇ ਪਹਿਰਾਵੇ ਵਾਲੇ ਲੋਕ ਲੋਕਾਂ ਨੂੰ ਸਿਰਫ ਗੁਮਰਾਹ ਹੀ ਨਹੀਂ ਕਰਦੇ ਉਨਾਂ ਤੋਂ ਪੈਸੇ ਵੀ ਗਲਤ ਤਰੀਕੇ ਨਾਲ ਇਕੱਠੇ ਕਰਦੇ ਰਹਿੰਦੇ ਹਨ। ਧੰਨਵਾਦ ਮਨ ਨੂੰ ਜਾਗਰਿਤ ਕਰਨ ਲਈ
@kuldipdhaliwal3005
@kuldipdhaliwal3005 4 ай бұрын
Priceless advice by Respected Baba ji in simple words 🙏
@SandeepSingh-ky1wj
@SandeepSingh-ky1wj 4 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻
@jaspreetbhullar8398
@jaspreetbhullar8398 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏🙏
@gurjeetkaur9238
@gurjeetkaur9238 4 ай бұрын
ਵਾਹਿਗੁਰੂ ਜੀ ਕਾ ਖਾ ਸਾ ਵਾਹਿਗੁਰੂ ਜੀ ਕੀ ਫਤਹਿ ਪਿਆਰੇ ਵੀਰ ਜੀ ਭੈਣਾ ਲਈ ਵੀਰ ਅਨਮੋਲ ਹੁੰਦੇ ਨੇ ਜੀਓ ਖੁਸ਼ ਰਹੋ 🙏
@SandeepSingh-ky1wj
@SandeepSingh-ky1wj 4 ай бұрын
@@gurjeetkaur9238 ਗੁਰਜੀਤ ਕੌਰ ਭੈਣ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jagdishkaur9755
@jagdishkaur9755 4 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਤੁਸੀਂ ਸਾਨੂੰ ਬੜੀਆਂ ਸੋਹਣੀਆਂ ਗੱਲਾਂ ਦੱਸਦੇ ਹੋ। ਵਧੀਆ ਸ਼ਖ਼ਸੀਅਤ ਉਸਾਰੀ ਬੰਦੇ ਦੇ ਆਪਣੇ ਹੱਥ ਵੱਸ ਹੈ।
@BootaLalllyan-no6bu
@BootaLalllyan-no6bu 4 ай бұрын
ਬਾਣੀ ਦਾ ਅਸਲ ਸੱਚ ਬੋਲਦੇ ਨੇ ਜੀ ਭਾਈ ਸਾਹਿਬ 💯🙏🙏🙏♥️♥️
@gurjeetkaur9238
@gurjeetkaur9238 4 ай бұрын
ਸਾਨੂੰ ਕੁਰਾਹੀਆਂ ਨੂੰ ਰਾਹ ਪਾਉਣ ਲਈ ਸ਼ੁਕਰਾਨਾ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏
@jaspreetbhullar8398
@jaspreetbhullar8398 4 ай бұрын
ਬਿਲਕੁੱਲ ਸਹੀ ਕਿਹਾ ਭੈਣ ਜੀ 🙏🙏
@ravidon7234
@ravidon7234 3 ай бұрын
P😊l0
@JaiMataDi-dn1mc
@JaiMataDi-dn1mc 10 күн бұрын
we
@HarjinderSingh-tz1vj
@HarjinderSingh-tz1vj 4 ай бұрын
ਸਤਿਨਾਮ ਵਾਹਿਗੁਰੂ ਸਹਿਬ ਜੀ
@Karmjitkaur-gk1xq
@Karmjitkaur-gk1xq 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਁਖਣ ਜੀ ✌️
@gurpreetsingh-kn9so
@gurpreetsingh-kn9so 4 ай бұрын
Baba g bhut vdiaa vichaar aa baba g me v apni jindgi ch bhut kuz sahan kr rhy aa bhut sabar kr rhy aa g
@Karmjitkaur-gk1xq
@Karmjitkaur-gk1xq 4 ай бұрын
@@gurpreetsingh-kn9so Thanks je Satshri akal 🙏🙏👌👌
@ManjitKaur-wl9hr
@ManjitKaur-wl9hr 4 ай бұрын
ਗੁਰਬਾਣੀ ਦੇ ਅਰਥਾਂ ਨੂੰ ਬਹੁਤ ਹੀ ਸੋਹਣੇ ਅਤੇ ਸੌਖੇ ਸ਼ਬਦਾਂ ਵਿੱਚ ਸਮਝਾਉਣ ਲਈ ਤਹਿ ਦਿਲੋਂ ਧੰਨਬਾਦ ਭਾਈ ਸਾਹਿਬ ਜੀ 🙏🙏
@KuldeepSingh-vb7cf
@KuldeepSingh-vb7cf 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏
@drdev7121
@drdev7121 4 ай бұрын
ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਲਈ ਬਹੁੱਤ ਬਹੁੱਤ ਧੰਨਵਾਦ ਜੀ।
@SandeepSingh-ky1wj
@SandeepSingh-ky1wj 4 ай бұрын
💐💐🌼🌼🌼🌼🌼🌼🌼🌼💐💐 ✍✍✍ ਕਿੰਨਾ ਅਜੀਬ ਹੈ ਨਾ 84 ਲੱਖ ਜੂਨਾ ਵਿੱਚ ਇਕੱਲਾ ਮਨੁੱਖ ਹੀ "" ਧੰਨ ਕਮਾਉਂਦਾ ਹੈ "" ਪਰ ਕਦੇ ਵੀ ਕੋਈ ਜੀਵ ਭੁੱਖਾ ਨਹੀਂ ਮਰਿਆ ਅਤੇ ਮਨੁੱਖ ਦਾ ਕਦੇ ਢਿੱਡ ਨਹੀਂ ਭਰਿਆ _ _
@RajuGill-yj1cj
@RajuGill-yj1cj 4 ай бұрын
Bilkul ji🙏
@SandeepSingh-ky1wj
@SandeepSingh-ky1wj 4 ай бұрын
@@RajuGill-yj1cj ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻
@jaspreetbhullar8398
@jaspreetbhullar8398 4 ай бұрын
ਬਿਲਕੁੱਲ ਸਹੀ ਕਿਹਾ ਵੀਰ ਜੀ 😢🙏
@SandeepSingh-ky1wj
@SandeepSingh-ky1wj 4 ай бұрын
@@jaspreetbhullar8398 ਹਰਮਨਦੀਪ ਕੌਰ ਭੁੱਲਰ ਭੈਣ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻
@preet-studio
@preet-studio 4 ай бұрын
ਜਿੰਨੀ ਵਾਰ ਧੰਨਵਾਦ ਕਰਈਏ ਓਹਨਾ ਹੀ ਘੱਟ ਹੈ। ਭਾਈ ਸਾਹਿਬ ❤️ ਜ਼ਿੰਦਗੀ ਸੌਖੀ ਲੱਗਣ ਲੱਗ ਜਾਂਦੀ ਹੈ।
@READYTOADVETURE
@READYTOADVETURE 4 ай бұрын
Jado ve mann udas hunda thuda video aa jnda use topic te hi...thank you so much
@gurpreetsingh-kn9so
@gurpreetsingh-kn9so 4 ай бұрын
Same tusi meri dil dui gall ker ti g
@SukhvinderKaur-ij8uu
@SukhvinderKaur-ij8uu 4 ай бұрын
Baba ji❤❤
@gurpreetsingh-kn9so
@gurpreetsingh-kn9so 4 ай бұрын
Baba g tusii sade dil di gall krti mere man vivch ahi vichhar c
@bhagwantkaur674
@bhagwantkaur674 4 ай бұрын
Very nic message bhai shibe Thank YOU ❤❤❤❤
@gurdhiansinghkaler6677
@gurdhiansinghkaler6677 4 ай бұрын
Vah ji vah ਭਾਈ ਸਾਬ ਬਹੁਤ ਵਧੀਆ ਇਖੁਰਾ ਦਿੰਦੇ ਹੋ ਕਿਸੇ ਦਾ ਮਾੜਾ ਨੀ ਸੋਚਣਾ ਚਾਹੀਦਾ
@RajuGill-yj1cj
@RajuGill-yj1cj 4 ай бұрын
Bahot vdhiya suneha dita bhai sahib ji jug jug jio🙏🙏🙏🙏🙏🙏🙏🙏🙏🙏🙏🙏🙏🙏🙏
@sukhvinderkaur6283
@sukhvinderkaur6283 4 ай бұрын
Pure diamond💎💎💎💎💎💎💎💎💎💎💎💎💎 ❤❤ baba ji sat shri akalji
@user-hl2oo4gm3f
@user-hl2oo4gm3f 4 ай бұрын
ਵਾਹਿਗੁਰੂ ਜੀ🙏🏻🙏🏻
@gurdevsingh5740
@gurdevsingh5740 4 ай бұрын
ਕਮਾਲ ਕਰਤੀ ਜੀ ਭਾਈ ਸਾਹਿਬ ਜੀ ਨੇ ਵਾਹਿਗੁਰੂ
@SimranjeetKaur-vi2uj
@SimranjeetKaur-vi2uj 4 ай бұрын
Sab to pehla sat shri akal bhai sahib g asi try karage ki agge val chaliye bahi sahib g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌸🌸🌸🌸🌸🌸🌸🌸🌸🌸🌷🌷🌷🌷🌷🌷🌷🌷🌷🌷🌻🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼💐💐💐💐💐💐💐💐💐💐
@devinderpalsingh1010
@devinderpalsingh1010 4 ай бұрын
ਕੋਟਾਨਿ ਕੋਟਿ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏
@user-hv6zh7ro9u
@user-hv6zh7ro9u 4 ай бұрын
ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ
@harjindergrewal2721
@harjindergrewal2721 4 ай бұрын
Sadde Bhai saab sadde asli rabb hnn
@rajinderkaur3731
@rajinderkaur3731 4 ай бұрын
❤❤❤❤❤ ਭਾਈ ਸਾਹਿਬ ਜੀ ਨੂੰ ਪਿਆਰ ਸਹਿਤ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹੁਤ ਵਹੁਤ ਵਹੁਤ ਵਹੁਤ ਵਹੁਤ ਵਧੀਆ ਵਿਚਾਰ ਹੈ ਜੀ
@harryromana383
@harryromana383 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Kulveerkaur-xu5if
@Kulveerkaur-xu5if 4 ай бұрын
ਅਪਣੀ ਔਲਾਦ ਵਾਲਾ ਟਿੱਬਾ ਕਿਵੇਂ ਢਾਹ ਸਕਦੇ ਆਂ...... ਪਰ ਗੱਲਾਂ ਸੁਣ ਕੇ ਮਨ ਨੂੰ ਸਕੂਨ ਮਿਲਦਾ... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹❤️🌹❤️🌹❤️🌹❤️🌹🙏
@Maan_Maan__1296
@Maan_Maan__1296 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@rajkamalbrar1392
@rajkamalbrar1392 4 ай бұрын
ਧੰਨ ਧੰਨ ਸ੍ਰੀ ਵਾਹਿਗਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਮਾਹਿਰ ਕਰੋ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🌹🙏🌹🙏🌹🙏🌹🙏🌹
@Paramjitsingh-on5eo
@Paramjitsingh-on5eo 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ,🙏🙏❤️❤️🙏🙏
@jasvindercharl5795
@jasvindercharl5795 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@preetikaur-zw5wm
@preetikaur-zw5wm 4 ай бұрын
💯 correct waheguru ji stay blessed bhai sahib ji 🙏🙏
@baldevthakurbaldevbaldev2219
@baldevthakurbaldevbaldev2219 4 ай бұрын
ਵਾਹਿਗੁਰੂ ਜੀ
@gurbaazkhaira
@gurbaazkhaira 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@sarabjitkaur8997
@sarabjitkaur8997 4 ай бұрын
Very nice message 🙏
@surinderpaulkaur2476
@surinderpaulkaur2476 4 ай бұрын
Thanks Bhai Sahib for so good Vichar. Dhan Dhan Baba Faridji
@parveenkaur2583
@parveenkaur2583 4 ай бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🌹♥️
@manjitkaursandhu4785
@manjitkaursandhu4785 4 ай бұрын
Waheguru ji ka Khalsa Waheguru ji ki fateh ji 🙏🙏❤❤🙏🙏
@gurmailsingh78658
@gurmailsingh78658 4 ай бұрын
Waheguru Ji ka Khalsa waheguru Ji ke Fateh ji thank you very good
@RajuSingh-dw6px
@RajuSingh-dw6px 4 ай бұрын
ਧੰਨ ਧੰਨ ਬਾਬਾ ਫ਼ਰੀਦ ਜੀ ਮਹਾਰਾਜ
@seerasingh4698
@seerasingh4698 4 ай бұрын
Waheguru ji 🙏
@rajusukhija1888
@rajusukhija1888 4 ай бұрын
Nice veer ji
@bindersidhu1092
@bindersidhu1092 4 ай бұрын
Wahgurg ji 🙏
@user-cu2kr9fu3w
@user-cu2kr9fu3w 4 ай бұрын
Bahut badia vichar g
@ramsihmar5190
@ramsihmar5190 4 ай бұрын
भाई जी जितनी भी तारीफ करू आपकी उतनी कम है
@ManjitKaur-jc5wn
@ManjitKaur-jc5wn 4 ай бұрын
Waheguru ji
@krishansingh786
@krishansingh786 4 ай бұрын
Very good 👍
@user-ry2zw3xi2o
@user-ry2zw3xi2o 4 ай бұрын
wah ji wah Ustad ji
@MandeepSingh-ce6ue
@MandeepSingh-ce6ue 4 ай бұрын
Waheguru Ji ka Khalsa waheguru Ji ki fateh 🙏🙏🙏🙏🙏
@harjot4243
@harjot4243 4 ай бұрын
Waheguru ji❤❤
@sukhwinderkaur5482
@sukhwinderkaur5482 4 ай бұрын
❤❤
@navigateworld8365
@navigateworld8365 4 ай бұрын
Waheguru Ji 🙏
@hardeepsinghsasiya
@hardeepsinghsasiya 4 ай бұрын
ਬਿਲਕੁਲ ਸੱਚ ਭਾਈ ਸਾਹਿਬ ਪਰਮਾਤਮਾ ਲੰਬੀ ਉਮਰ ਬਖਸ਼ੇ ਤਹਾਨੂੰ ਛੋਟੀ ਉਮਰ ਵਿੱਚ ਜਦੋਂ ਕਿਸੇ ਦਾ ਰੱਬ ਚੱਲਾ ਜਾਵੇ ਤਾ ਵਾਹਿਗੁਰੂ ਭਲੇ ਕਰੇ 😢
@Kishan29245
@Kishan29245 4 ай бұрын
Reality bolde aa Bhai sahib ji
@deepjatt486
@deepjatt486 4 ай бұрын
Waheguru ji 🙏🙏🙏🙏
@sikandersingh1485
@sikandersingh1485 4 ай бұрын
Very nice information ji🙏🙏🙏🙏🙏
@electricexperiment9072
@electricexperiment9072 4 ай бұрын
Wahegur ji 🙏🙏❤️❤️
@gurjindersingh4666
@gurjindersingh4666 4 ай бұрын
Dhanbad.ji
@deepRamghria97
@deepRamghria97 4 ай бұрын
ਵਾਹ ਜੀ ❤
@harjinderkhosa3907
@harjinderkhosa3907 4 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🙏
@gurdevsingh2812
@gurdevsingh2812 4 ай бұрын
Waah kya baat hai ji
@RajwinderKaur-hy2og
@RajwinderKaur-hy2og 4 ай бұрын
Waheguru ji ka khalsa waheguru ji ki fateh bhai sahib ji🙏🙏
@user-or4sw9ow1p
@user-or4sw9ow1p 4 ай бұрын
Waheguru ji waheguru ji waheguru ji waheguru ji waheguru ji
@user-hl2oo4gm3f
@user-hl2oo4gm3f 4 ай бұрын
ਸਚਾਈ ਆ ਭਾਈ ਸਾਹਿਬ ਜੀ
@kulwantsinghgill3031
@kulwantsinghgill3031 4 ай бұрын
Guru Fateh ji ❤❤❤
@harjapsingh757
@harjapsingh757 4 ай бұрын
Bilkul sahi keha ji
@jagjotsingh6479
@jagjotsingh6479 4 ай бұрын
U r god giftetd 🙏🙏🙏🙏
@SurjeetSingh-uk2gx
@SurjeetSingh-uk2gx 4 ай бұрын
Waheguru ji ka khalsa waheguru ji ki fathe🙏🙏🙏🙏🙏🙏
@parminderchanna1963
@parminderchanna1963 4 ай бұрын
🎉🎉 waheguru ji ka Khalsa waheguru ji ki Fateh 🎉🎉🎉
@jaswinderkaurbrar8421
@jaswinderkaurbrar8421 Ай бұрын
ਵਾਹਿਗੁਰੂ ਜੀ। 🎉
@pargatmahal141
@pargatmahal141 4 ай бұрын
Shi aaa baba ji
@sudeshrani8825
@sudeshrani8825 4 ай бұрын
Wahe guru ji 🙏🙏
@GurpreetSingh-zi1hx
@GurpreetSingh-zi1hx 4 ай бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏
@uknowm4210
@uknowm4210 4 ай бұрын
Bilkul sach gallan ta hai par jo naal solution dinne ho oh bohot help krdi-aa ne .. more videos like this pls
@VipanKumar-zn6ee
@VipanKumar-zn6ee Күн бұрын
Sat bachan 🙏🙏🙏🙏🙏
@dhaldijawani2127
@dhaldijawani2127 4 ай бұрын
End bai saibh ji wa wa
@kulvinderkaur8406
@kulvinderkaur8406 4 ай бұрын
Waheguru ji 1oo right
@ManpreetKaur-hs4jb
@ManpreetKaur-hs4jb 4 ай бұрын
Bilkul sahi gl ahh sariya ,baba ji 🙏🙏🙏🙏🙂🙂🙂🙂
@GurmeetKaur-us4bu
@GurmeetKaur-us4bu 4 ай бұрын
❤❤😊😊
@amritsaini176
@amritsaini176 4 ай бұрын
Dhanyvad bhai sahab
@Palwindersingh-wl4sb
@Palwindersingh-wl4sb 4 ай бұрын
❤ sa slaam laga raho ji
@vpvp4130
@vpvp4130 4 ай бұрын
वाहेगुरु जी
@BAGICHASINGHBSSANDHUMALW-pe7tv
@BAGICHASINGHBSSANDHUMALW-pe7tv 4 ай бұрын
❤ Satnam ❤ ❤Waheguru Ji❤❤❤❤❤❤❤❤❤🎉❤❤❤
@babbucheema3754
@babbucheema3754 4 ай бұрын
Waheguru ji sachi gall kehi bai saab
@RavinderSingh-bb1wt
@RavinderSingh-bb1wt Ай бұрын
ਵਾਹਿਗੁਰੂ ♥️
@HarpreetKaur-im2dp
@HarpreetKaur-im2dp 2 ай бұрын
Waheguru ji sab da bhla kro 🙏🙏
@bcnrvju
@bcnrvju 4 ай бұрын
Waw ji waw
Мы никогда не были так напуганы!
00:15
Аришнев
Рет қаралды 3,3 МЛН
Climbing to 18M Subscribers 🎉
00:32
Matt Larose
Рет қаралды 36 МЛН
Bahi Ranjit Singh ji Dhadria walel
28:14
Gurbani Taran Tarn gurdwara lakir sahib
Рет қаралды 32 М.
When the snacks hit you like! 🤩🤤 #comedy #candy
0:14
We Wear Cute
Рет қаралды 3,8 МЛН
1❤️ #shorts
0:17
Saito
Рет қаралды 27 МЛН
I want to play games. #doflamingo
0:20
OHIOBOSS SATOYU
Рет қаралды 11 МЛН
When the snacks hit you like! 🤩🤤 #comedy #candy
0:14
We Wear Cute
Рет қаралды 3,8 МЛН