No video

ਹੋਮ ਜੱਗ ਦੀ ਨਿੰਦਿਆ ਕਰਨ ਵਾਲੇ ਮਨਮੁੱਖ ਲੋਕ ਜਰੂਰ ਵੇਖ ਲੈਣ ਇਹ ਵੀਡਿਓ

  Рет қаралды 3,364

JATHEDAR HARPAL SINGH SRI BHAINI SAHIB

JATHEDAR HARPAL SINGH SRI BHAINI SAHIB

Ай бұрын

#sribhainisahib #motivation #sikhphilosophy #sikhi #sikhstory #gurbani #jathedarharpalsinghsribhainisahib

Пікірлер: 89
@derasantmaluksinghphullewa3052
@derasantmaluksinghphullewa3052 Ай бұрын
Verry good ji
@sukhwindersingh-sz1ly
@sukhwindersingh-sz1ly 28 күн бұрын
Thanks veer ji
@dalvindersingh7026
@dalvindersingh7026 Ай бұрын
❤ ਬਹੁਤ ਵਧੀਆ ਸੰਤ ਜੀ
@jotjashan
@jotjashan 26 күн бұрын
Jathedar ji ek vaar pher tusan bahut sohna topic leke aye ho. Aap da bahut bahut dhanwaad ji.
@jathedarharpalsinghsribhai6412
@jathedarharpalsinghsribhai6412 26 күн бұрын
Bohat dhanvad ji ❤
@sukhwindersingh-sz1ly
@sukhwindersingh-sz1ly 28 күн бұрын
Bhaji you are also close of waheguru Thanks
@user-yh7br7oo4z
@user-yh7br7oo4z Ай бұрын
ਜੱਗ ਤੇ ਮੇਘ , ਮੇਘ ਤੇ ਜੀਆ ॥ 🙏🏼
@manshaarora7362
@manshaarora7362 25 күн бұрын
सत श्री अकाल आज
@jotjashan
@jotjashan 26 күн бұрын
Thanks
@jathedarharpalsinghsribhai6412
@jathedarharpalsinghsribhai6412 26 күн бұрын
🙏🙏
@kulbirhanjra9077
@kulbirhanjra9077 Ай бұрын
🙏 from Amritsar Punjab
@SukhwinderKaur-ic7cc
@SukhwinderKaur-ic7cc Ай бұрын
🙏🙏🙏🙏
@kuldeeptakher4503
@kuldeeptakher4503 Ай бұрын
ਜਥੇਦਾਰ ਜੀ ਬਹੁਤ ਵਧੀਆ ਵੀਚਾਰ ਕੀਤੀ ਹੈ
@GurmeetSingh-lh4zv
@GurmeetSingh-lh4zv Ай бұрын
Aap ji nu🙏❤
@jatinderpalsingh9543
@jatinderpalsingh9543 Ай бұрын
ਜਥੇਦਾਰ ਜੀ ਬਹੁਤ ਵਧੀਆ ਅਨੰਦ ਆ ਗਿਆ ਜੀ
@jathedarharpalsinghsribhai6412
@jathedarharpalsinghsribhai6412 Ай бұрын
ਧੰਨਵਾਦ ਭਾਜੀ 🙏🙏
@baljitkour256
@baljitkour256 Ай бұрын
👏👏👏🌹🌷
@amannamdhari231
@amannamdhari231 Ай бұрын
,🙏🏻🙏🏻
@user-yh7br7oo4z
@user-yh7br7oo4z Ай бұрын
ਅਰਿਹੰਤ ਅਵਤਾਰ ਦੀ ਬਾਣੀ ਵਿਚ ਵਾਲੀ ਕਿਨਾ ਸੁੰਦਰ ਉਪਦੇਸ਼ ਹੈ ਜੇ ਧਿਆਨ ਨਾਲ ਪਾਠ ਕਰੀਏ ਤਾਂ ਪਤਾ ਲਗਦਾ… ਜੇ ਓਸ time ਤੇ ਰਾਕਸ਼, ਸ਼ੁਕਰਾਚਾਰਯ ਜੀ ਦੇ ਦਸਨ ਮੁਤਾਬਿਕ ਹਵਨ ਯਗ ਕਰਦੇ ਰਹਿੰਦੇ, ਕੇਸਾਂ ਦੀ ਅਤੇ ਇਸ਼ਨਾਨ ਦੀ ਮਰਯਾਦਾ ਨੂੰ ਖੰਡਤ ਕਿਤੇ ਬਿਨਾ… ਤਾਂ ਸਾਰਾ ਰਾਜ ਭਾਗ ਦੇਵ ਲੋਕ ਦਾ ਓਨਹਾਂ ਨੂੰ ਮਿਲ ਜਾਂਦਾ. ਰਾਕਸ਼ਾ ਨੂੰ ਹਰਉਣ ਲਈ ਸਭ ਤੋਂ ਪਹਿਲਾ ਓਨਹਾਂ ਦੇ ਕਰਵਾਏ ਹਵਨ ਯਗ ਭੰਗ ਕਰਵਾਏ ਗਏ ਸੀ
@jathedarharpalsinghsribhai6412
@jathedarharpalsinghsribhai6412 Ай бұрын
🙏🙏
@TejinderKaurGodhi
@TejinderKaurGodhi Ай бұрын
Nitmem mein sabse phele jo bani hai morning mein paanch bani hai 1)Japji Sahib 2)Jaap Sahib 3)Tav Prasad saviya 4) choupai Sahib 5) Anand sahib Evening paath Rehrass sahib Night paath Kirtan sohila
@surjeetsingh-bk2py
@surjeetsingh-bk2py Ай бұрын
ਅਸੀਂ ਸਿੱਖ ਨਾਮਧਾਰੀ ਗੁਰੂ ਨੂੰ ਆਪਣਾ 11ਵਾਂ ਗੁਰੂ ਨਹੀਂ ਮੰਨਦੇ ਅਤੇ ਨਾ ਹੀ ਹਵਨ ਕਰਦੇ ਹਾਂ, ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਜਿਉਂਦਾ ਜਾਗਦਾ ਗੁਰੂ ਮੰਨਦੇ ਹੋਏ ਸ਼ਬਦ ਗੁਰੂ ਦੀ ਪੂਜਾ ਕਰਦੇ ਹਾਂ, ਇਹ ਹੀ ਕਾਫੀ ਹੈ।
@jathedarharpalsinghsribhai6412
@jathedarharpalsinghsribhai6412 Ай бұрын
ਗੁਰੂ ਗੋਬਿੰਦ ਸਿੰਘ ਜੀ ਨਰ ਨਾਟਕ ਕੀਤਾ ਸੀ ਨਦੇੜ ਵਿੱਚ । ਗੁਰੂ ਜੀ ਅੱਧੀ ਰਾਤ ਨੂੰ ਕਨਾਤਾਂ ਕਿਉਂ ਲਵਾਈਆਂ ਸਨ ..? ਸਿੱਖਾਂ ਨੂੰ ਪਿੱਠ ਰਤਕੇ ਬੈਠਣ ਨੂੰ ਕਿਉਂ ਕਿਹਾ ..? ਕਿਉਂ ਕਿਹਾ ਮੇਰਾ ਅੰਗੀਠਾ ਨਾ ਫੋਲਿਓ ..? ਮੇਰਾ ਇੱਥੇ ਸਥਾਨ ਨਾ ਬਣਾਇਓ । ਜੇ ਮੇਰਾ ਇੱਥੇ ਕੋਈ ਸਥਾਨ ਬਣਾਵੇਗਾ ਉਸਦਾ ਕੁਲਬਾ ਨਾਸ ਹੋ ਜਾਵੇਗਾ । ਮਹਾਰਾਜਾ ਰਣਜੀਤ ਸਿੰਘ ਨੇ ਇਹ ਸਥਾਨ ਬਣਵਾਇਆ ਸੀ ਸਾਰੀ ਕੁੱਲ ਨਾਸ ਹੋ ਗਈ । ਆਪੋ ਵਿੱਚ ਲੜ ਲੜ ਕੇ ਮਰ ਗਏ । ਕਿਉਂਕਿ ਸਤਿਗੁਰੂ ਜੀ ਦਾ ਸਰਾਪ ਸੀ ਇਸ ਸਥਾਨ ਨੂੰ । ਭਾਈ ਸੰਤੋਖ ਸਿੰਘ ਜੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ੨੫ ਵਾਂ ਅਧਿਆਇ ੧ ਅਤੇ ੨ ਛੰਦ ਵਿੱਚ ਲਿਖਦੇ ਹਨ ਕਿ ਸਿੱਖਾਂ ਨੇ ਅੰਗੀਠਾ ਫੋਲਿਆ ਜੋ ਕਿ ਸਤਿਗੁਰੂ ਜੀ ਮਨਾ ਕੀਤਾ ਸੀ , ਅੰਗੀਠੇ ਚੋ ਸਿਵਾਏ ਇੱਕ ਛੋਟੀ ਕਿਰਪਾਨ ਦੇ ਕੁੱਛ ਨਹੀ ਨਿਕਲਿਆ । ਨਾ ਕੋਈ ਅਸਥੀ ਨਿਕਲੀ ਅਤੇ ਨਾ ਕੋਈ ਸ਼ਸ਼ਤਰ । ਦਿਨ ਚੜਦੇ ਨੂੰ ਇੱਕ ਸਿੱਖ ਨੂੰ ਦਰਸ਼ਨ ਹੁੰਦਾ ਹੈ ਜੰਗਲ ਵਿੱਚ । ਜੋ ਬਾਲਣ ਲੈਣ ਜਾਂਦਾ ਸੀ ਲੰਗਰ ਲਈ । ਉਸਨੇ ਸਿੱਖਾਂ ਨੂੰ ਆਕੇ ਦੱਸਿਆ ਕਿ ਮੈਂ ਹੁਣੇ ਕਮੈਤ ਘੋੜੇ ਤੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਆਇਆ ਹਾਂ । ਸਿੱਖਾਂ ਵੇ ਤਬੇਲੇ ਵਿੱਚ ਜਾਕੇ ਵੇਖਿਆ ਤਾਂ ਕਮੈਤ ਘੋੜਾ ਓਥੇ ਨਹੀ ਸੀ । ਇੱਕ ਉਦਾਸੀ ਸਾਧੂ ਰਤਨ ਦਾਸ ਨੂੰ ਦਨਸਨ ਦਿੰਦੇ ਹਨ । ਸਤਿਗੁਰੂ ਜੀ । ਓਥੇ ਅੱਜ ਗੁਰੂਦੁਆਰਾ ਰਤਨਗੜ ਸਾਹਿਬ ਬਣਿਆਂ ਹੈ । ਗਿਆਨੀ ਗਿਆਨ ਸਿੰਘ ਜੀ ਸ਼ਹੀਦ ਭਾਈ ਮਣੀ ਸਿੰਘ ਜੀ ਦੇ ਪੜਪੋਤਰੇ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਪੰਜ ਸਿੱਖ ਪੰਜਾਬ ਵੱਲੋ ਨਦੇੜ ਗਏ ਸਨ ਗੁਰੂ ਜੀ ਦਾ ਦਰਸ਼ਨ ਕਰਨ ਲਈ । ਉਹਨਾਂ ਨੂੰ ਵੀ ਜੰਗਲ ਵਿੱਚ ਦਰਸ਼ਨ ਹੁੰਦਾ ਹੈ । ਜਦੋ ਉਹ ਨਦੇੜ ਪਹੁੰਚੇ ਤਾਂ ਰੋਂਦੇ ਹੋਏ ਸਿੱਖਾਂ ਨੂੰ ਪੁੱਛਿਆ - ਭਾਈ ਰੋਂਦੇ ਕਿਉਂ ਹੋ ..? ਉਹਨਾਂ ਕਿਹਾ ਗੁਰੂ ਜੀ ਦੇਹ ਦਾ ਓਹਲਾ ਕਰ ਗਏ ਹਨ । ਚਿਖਾ ਵਿੱਚ ਬੈਠ ਕੇ ਆਪ ਆਪਣੇ ਨੂੰ ਲਾੰਬੂ ਲਾ ਲਿਆ । ਸਿੱਖਾਂ ਪੁੱਛਿਆ ਜਦੋ ਗੁਰੂ ਜੀ ਆਪਣੇ ਆਪ ਨੂੰ ਲਾੰਬੂ ਲਾਇਆ ਤੁਸੀ ਕੋਲ ਸੋਂ ਕਹਿਣ ਲੱਗੇ - ਸਾਨੂੰ ਤਾਂ ਗੁਰੂ ਜੀ ਪਹਿਲਾਂ ਹੀ ਕਨਾਤੋ ਬਾਹਰ ਕੱਢ ਦਿੱਤਾ ਸੀ । ਨਾਲੇ ਹੁਕਮ ਕੀਤਾ ਸੀ ਮੇਰੇ ਵੱਲ ਪਿੱਠ ਕਰਕੇ ਬੈਠੋ । ਸਿੱਖਾਂ ਕਿਹਾ - ਜਦੋ ਤੁਸੀਂ ਵੇਖਿਆ ਹੀ ਨਹੀਂ ਗੁਰੂ ਜੀ ਨੂੰ ਲਾੰਬੂ ਲੌਂਦਿਆ ਫਿਰ ਤੁਸੀ ਕਿੱਦਾਂ ਕਹਿ ਸਕਦੇ ਹੋ ..? ਗੁਰੂ ਜੀ ਪਿਆਨਾ ਕਰ ਗਏ ..? ਅਸੀਂ ਤਾਂ ਹੁਣੇ ਕਮੈਤ ਘੋੜੇ ਤੇ ਦਰਸ਼ਨ ਕਰਕੇ ਆਏ ਹਾਂ ਗੁਰੂ ਜੀ ਦਾ । ਸਿੱਖਾਂ ਨੇ ਕਮੈਤ ਘੋੜਾ ਜਾਕੇ ਦੇਖਿਆ ਤਾਂ ਉਹ ਤਬੇਲੇ ਵਿੱਚ ਨਹੀ ਸੀ । ਏਦੇ ਤੋਂ ਬਾਦ ਗੁਰੂ ਜੀ ਦੋ ਰਾਜੇ ਰੁਸਤਮ ਰਾਉ ਤੇ ਬਾਲਾ ਰਾਉ ਨੂੰ ਜੋ ਸਿਤਾਰੇ ਦੇ ਕਿਲੇ ਚ ਕੈਦ ਸਨ । ਉਹਨਾਂ ਰਿਹਾ ਕਰਾ ਕੇ ਆਪਣੇ ਘੋੜੇ ਦੀਆਂ ਰਕਾਬਾਂ ਫੜਾ ਕੇ ਅਕਾਸ਼ ਮਾਰਗ ਰਾਹੀ ਮਨਮਾੜ ਲਿਆ ਕੇ ਉਤਾਰਿਆ । ਜਿੱਥੇ ਅੱਜ ਗੁਰਦੁਆਰਾ ਵੀ ਬਣਿਆ ਹੈ । ਸਾਰੀਆਂ ਨਿਸ਼ਾਨੀਆਂ ਕਾਇਮ ਹਨ । ਤੁਹਾਡਾ ਜ਼ੋਰ ਇਸ ਗੱਲ ਨੂੰ ਸਿੱਧ ਕਰਨ ਲਈ ਲੱਗਾ ਹੋਇਆ ਹੈ ਕਿ ਗੁਰੂ ਸਾਹਿਬ ਨਦੇੜ ਵਿੱਚ ਆਪਣੇ ਆਪ ਨੂੰ ਲਾੰਬੂ ਲਾਕੇ ਆਤਮ ਹੱਤਿਆ ਕਰ ਲਈ । ਜੋ ਕਿ ਗੁਰੂ ਗੋਬਿੰਦ ਸਿੰਘ ਜੀ ਵਰਗੀ ਮਹਾਨ ਹਸਤੀ ਕਦੇ ਵੀ ਨਹੀ ਕਰ ਸਕਦੀ । ਜੇ ਗੁਰੂ ਸਾਹਿਬ ਓਥੇ ਜੋਤੀ ਜੋਤ ਸਮਾਏ ਵੀ ਹਨ ਤਾਂ ਉਹਨਾਂ ਦਾ ਜੋਤੀ ਜੋਤ ਦਿਹਾੜਾ ਕਿਉਂ ਨਹੀਂ ਮਨਾਇਆ ਜਾਂਦਾ ..? ਉਹ ਗ੍ਰੰਥ ਸਾਹਿਬ ਕਿੱਥੇ ਹੈ ਜਿਸਨੂ ਗੁਰੂ ਜੀ ਗੁਰਿਆਈ ਦਿੱਤੀ ..? ਝੂਠਾ ਦੋਹਰਾ- ਆਗਿਆ ਭਈ ਅਕਾਲ ਕੀ “ ਕਿੱਥੇ ਲਿਖਿਆ ਹੈ ..? ਇਹ ਪੰਜਾਂ ਤਖ਼ਤਾਂ ਤੇ ਕਿਉਂ ਨਹੀ ਪੜਿਆ ਜਾਂਦਾ ..? ਗੁਰੂ ਸਾਹਿਬ ਨੇ ਦੇਹਧਾਰੀ ਗੁਰੂ ਪਰੰਪਰਾ , ਜੋ ਗੁਰੂ ਨਾਨਕ ਦੇਵ ਜੀ ਚਲਾਈ ਸੀ ਉਸ ਵਿੱਚ ਕਿਹੜੀ ਖੋਟ ਆ ਗਈ ਸੀ .,? ਜੋ ਦੇਹਧਾਰੀ ਗੁਰੂ ਪਰੰਪਰਾ ਨੂੰ ਬੰਦ ਕਰਨਾ ਪਿਆ ..? ਇਹ ਕਿੱਥੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਹਾ ਕਿ ਹੁਣ ਦੇਹਧਾਰੀ ਗੁਰੂ ਨਹੀ ਹੋਵੇਗਾ …?????? ਕਿ ਗੁਰੂ ਗੋਬਿੰਦ ਸਿੰਘ ਜੀ ਏਨੇ ਵੀ ਦੂਰਦਰਸ਼ੀ ਨਹੀ ਸਨ ਕਿ ਉਹਨਾਂ ਨੂੰ ਪਤਾ ਨਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਲੋਕਾਂ ਨੇ ਪੈਸੇ ਇਕੱਠੇ ਕਰਨ ਲਈ ਦੁਕਾਨ ਲਾ ਲੈਣੀ ਹੈ ….?
@amannamdhari231
@amannamdhari231 Ай бұрын
Bhut Sona jwab dende ho veer ji tuc nidya krn walya nh😊
@karamsaggu4640
@karamsaggu4640 26 күн бұрын
ਵਾਹ ਜਥੇਦਾਰ ਜੀ ਵਾਹ ਬਹੁਤ ਵਧੀਆ ਪ੍ਰਮਾਣ ਦਿੱਤਾ ਹੈ । 🙏
@karamjitsingh27
@karamjitsingh27 Ай бұрын
ਸਲੋਕੁ ਮਃ ੧ ॥ ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥ ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥ ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥ ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥ ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥ ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥ ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥ ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥ ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥ ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥ ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥ ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥ ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥ ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥ ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥ ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥ ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥ ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ ॥ ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥ ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥ ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥ ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ।। (੧੪੯, ਗਉੜੀ ਕੀ ਵਾਰ ਮਹਲਾ ੧) ਇਸ ਸਲੋਕ ਵਿੱਚ ਗੁਰੂ ਸਾਹਿਬ ਨੇ ਜੈਨੀ ਸਰੇਵੜੇ ਨੂੰ ਸਮਝਾਇਆ ਹੈ ਕਿ ਜਿਸ ਪਾਣੀ ਨਾਲ਼ ਜ਼ਿੰਦਗੀ ਦੇ ਇੰਨੇ ਕੰਮ ਸੰਵਰਦੇ ਹਨ ਜਿਸ ਨਾਲ ਅੰਨ, ਕਪਾਹ ਅਤੇ ਗਊ ਦਾ ਚਾਰਾ ਪੈਦਾ ਹੁੰਦਾ ਹੈ, ਫਿਰ ਉਸ ਗਾਂ ਦੇ ਦੁੱਧ ਤੋਂ ਦਹੀਂ ਅਤੇ ਦਹੀਂ ਤੋਂ ਘਿਉ, ਜਿਸ ਨਾਲ ਹੋਮ, ਜਗ ਕੀਤੇ ਜਾਂਦੇ ਹਨ। ਇੱਥੇ ਇਸ ਗੱਲ ਦੀ ਸਿਰਫ ਉਦਾਹਰਣ ਲਈ ਗਈ ਹੈ ਕਿ ਜੈਨੀ ਸਰੇਵੜੇ ਜਿਸ ਪਾਣੀ ਨਾਲ ਨਹਾਉਣ ਤੋਂ ਵੀ ਗੁਰੇਜ਼ ਕਰਦੇ ਹਨ ਅਸਲ ਵਿੱਚ ਦੂਜੇ ਧਰਮਾਂ ਦੇ ਲੋਕ ਤਾਂ ਸਾਰੇ ਧਾਰਮਿਕ ਕੰਮ ਹੀ ਪਾਣੀ ਦੇ ਰਾਹੀਂ ਕਰਦੇ ਹਨ ਅਤੇ ਖਾਣ, ਪਹਿਨਣ ਲਈ ਅੰਨ ਅਤੇ ਕਪਾਹ ਨੂੰ ਵੀ ਪ੍ਰਫੁੱਲਤ ਹੋਣ ਲਈ ਪਾਣੀ ਜ਼ਰੂਰੀ ਹੈ। ਇੱਥੇ ਗੁਰੂ ਸਾਹਿਬ ਨੇ ਪਾਣੀ ਦੀ ਅਹਿਮੀਅਤ ਦੱਸੀ ਹੈ ਨਾ ਕਿ ਇਸ ਗੱਲ ਦੀ ਕਿ ਹੋਮ, ਜਗ ਸਿੱਖਾਂ ਨੇ ਕਰਨੇ ਹੈ। ਕਿਰਪਾ ਕਰ ਕੇ ਸੰਗਤ ਨੂੰ ਵਹਿਮਾਂ ਭਰਮਾਂ ਵਿੱਚ ਨਾ ਪਾਉ।
@jathedarharpalsinghsribhai6412
@jathedarharpalsinghsribhai6412 Ай бұрын
ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ ॥ ਗੁਰੂ ਦੀ ਬਾਣੀ ਦੀ ਸਮਝ ਵੀ ਗੁਰੂ ਰਾਹੀਂ ਹੀ ਪੈਂਦੀ ਹੈ । ਏਨੀਆਂ ਸੌਖੀਆਂ ਪੰਗਤੀਆਂ ਪੜਕੇ ਮੂਰਖ ਬੰਦਾ ਵੀ ਸਮਝ ਜਾਂਦਾ ਹੈ ਕਿ ਗੁਰੂ ਸਾਹਿਬ “ ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥” ਹੋਮ ਜੱਗ ਦੀ ਉਸਤਤ ਕਰ ਰਹੇ ਹਨ । ਤੁਸੀਂ ਵੀ ਤਾਂ ਜੈਨੀ ਸਰੇਵੜੇ ਹੀ ਹੋ ਜੋ ਸਿਰ ਵਿੱਚ ਪਾਣੀ ਨਹੀਂ ਪੌਂਦੇ । ਸਣੇਕੇਸ਼ੀ ਇਸ਼ਨਾਨ ਨਹੀਂ ਕਰਦੇ । ਕੁੱਤਾ ਇਸਨਾਨ ਕਰਦੇ ਹੋ , ਕੁੱਤਾ ਪਾਣੀ ਵਿੇਚ ਕਦੇ ਸਿਰ ਨਹੀਂ ਡੁਬੌਂਦਾ । ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥ ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥
@karamjitsingh27
@karamjitsingh27 Ай бұрын
@@jathedarharpalsinghsribhai6412 ਗੁਰੂ ਸਾਹਿਬ ਇੱਥੇ ਹੋਮ, ਜਗ ਆਦਿ ਦੀ ਸਿਰਫ ਉਦਾਹਰਣ ਲੈ ਰਹੇ ਹਨ ਨਾ ਕਿ ਉਸ ਦੀ ਉਸਤਤ ਕਰ ਰਹੇ ਹਨ। ਇਸ ਤਰੀਕੇ ਨਾਲ਼ ਗੁਰੂ ਸਾਹਿਬ ਜੀ ਨੇ ਜਗ੍ਹਾ- ਜਗ੍ਹਾ ਤੇ ਉਦਾਹਰਨਾਂ ਲਈਆਂ ਹਨ ਜੋ ਅਨਮਤਿ ਜਾਂ ਮਨਮਤਿ ਦੇ ਨਾਲ਼ ਸਬੰਧਤ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਉਨ੍ਹਾਂ ਉਦਾਹਰਨਾਂ ਨੂੰ ਗੁਰੂ ਸਾਹਿਬ ਸਿੱਖੀ ਵਿੱਚ ਅਪਣਾਉਣ ਲਈ ਕਹਿ ਰਹੇ ਹਨ। ਜਿਵੇਂ ਕਿ ਗੁਰੂ ਸਾਹਿਬ ਨੇ ਇੱਕ ਜਗ੍ਹਾ ਤੇ ਅਮਲੀ ਦੀ ਉਦਾਹਰਨ ਲਈ ਹੈ: 'ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ ॥ ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭੁ ਕੋਇ ॥੧॥ ਹਉ ਵਾਰੀ ਵੰਞਾ ਖੰਨੀਐ ਵੰਞਾ ਤਉ ਸਾਹਿਬ ਕੇ ਨਾਵੈ ॥੧॥ ਰਹਾਉ ।।' (ਰਾਗੁ ਵਡਹੰਸੁ ਮਹਲਾ ੧ ਘਰੁ ੧, ੫੫੭) ਗੁਰਮਤਿ ਦੇ ਅਮਲੀ ਬਾਰੇ ਵਿਚਾਰ: 'ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥ ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥' (ਆਸਾ ਮਹਲਾ ੫, ੩੯੯) ਸਤੀ ਦੀ ਉਦਾਹਰਨ: 'ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥ ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥' ਅਰਥ: ਹੇ ਮਨ! ਸਾਰੇ ਭਰਮ ਭੁਲੇਖੇ ਦੂਰ ਕਰ ਕੇ ਪ੍ਰਗਟ ਤੌਰ ਤੇ ਪਰਮਾਤਮਾ ਦੇ ਰਸਤੇ ਤੇ ਚੱਲ। ਜਿਵੇਂ ਇੱਕ ਸੂਰਮਾ ਯੁੱਧ ਦੇ ਮੈਦਾਨ ਦੇ ਸਨਮੁੱਖ ਹੋਣ ਤੋਂ ਨਹੀਂ ਡਰਦਾ ਅਤੇ (ਹਿੰਦੂ ਮਤ ਅਨੁਸਾਰ ਹੋਣ ਵਾਲੀ ਸਤੀ ਪ੍ਰਥਾ ਦੀ ਪਰੰਪਰਾ ਵਾਲ਼ੀ) ਸਤੀ ਇਸਤਰੀ, ਸਤੀ ਹੋਣ(ਆਪਣੇ ਮੁਰਦਾ ਪਤੀ ਨਾਲ਼ ਸਾੜੇ ਜਾਣ) ਤੋਂ ਪਹਿਲਾਂ ਭਾਂਡੇ ਨਹੀਂ ਇਕੱਠੇ ਕਰਦੀ ਫਿਰਦੀ। (ਉਸੇ ਤਰੀਕੇ ਦਾ ਸਮਰਪਣ ਤੇਰੇ ਅੰਦਰ ਵੀ ਹੋਣਾ ਚਾਹੀਦਾ ਹੈ।) ਇਸ ਸ਼ਬਦ ਦੀ ਡੂੰਘੀ ਰਮਜ਼ ਦਾ ਭੇਤ ਪਾਉਣ ਲਈ ਗੁਰਮਤਿ ਦੇ ਸਤੀ ਪ੍ਰਥਾ ਬਾਰੇ ਵਿਚਾਰ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਗੁਰਮਤਿ ਦੇ ਸਤੀ ਪ੍ਰਥਾ ਬਾਰੇ ਵਿਚਾਰ: 'ਸਲੋਕੁ ਮਃ ੩ ॥ ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹਿ ॥ ਨਾਨਕ ਸਤੀਆ ਜਾਣੀਅਨ੍ਹਿ ਜਿ ਬਿਰਹੇ ਚੋਟ ਮਰੰਨ੍ਹਿ ॥੧॥'(ਅੰਗ ੭੮੭) ਅਰਥ: ਸਤੀਆਂ ਉਹ ਨਹੀਂ ਜੋ (ਪਤੀ ਦੀ)ਮੜ੍ਹੀ ਨਾਲ਼ ਲੱਗ ਕੇ ਸੜ ਕੇ ਜਾਂਦੀਆਂ ਹਨ। ਬਲਕਿ ਅਸਲੀ ਸਤੀਆਂ ਉਹ ਹਨ ਜੋ ਆਪਣੇ ਪਤੀ ਦੇ ਵਿਛੋੜੇ ਨੂੰ ਸਹਿੰਦੀਆਂ ਹਨ। ਮਃ ੩ ॥ ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹਿ ॥ ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹਾਲੰਨ੍ਹਿ ॥੨॥ ਅਰਥ: ਉਹਨਾਂ ਜ਼ਨਾਨੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ, ਜੋ ਪਤਿਬ੍ਰਤ-ਧਰਮ ਵਿਚ ਰਹਿੰਦੀਆਂ ਹਨ, ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ। ਇਸ ਤਰੀਕੇ ਨਾਲ਼ ਇਹ ਗੱਲ ਸਾਫ ਹੈ ਕਿ ਜਿਵੇਂ ਅਮਲੀ ਅਤੇ ਸਤੀ ਪ੍ਰਥਾ ਦੀ ਉਦਾਹਰਨ ਗੁਰੂ ਸਾਹਿਬ ਜੀ ਅਤੇ ਭਗਤ ਕਬੀਰ ਜੀ ਨੇ ਲਈ ਹੈ, ਨਾ ਕਿ ਇਹ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਹੈ। ਤਿਵੇਂ ਹੈ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਅਨਮਤਿ ਦੀਆਂ ਵੱਖ ਵੱਖ ਉਦਾਹਰਨਾਂ ਲਈਆਂ ਹਨ, ਜਿਨ੍ਹਾਂ ਵਿੱਚੋਂ ਹੋਮ ਜਗ ਦੀ ਵੀ ਇੱਕ ਉਦਾਹਰਨ ਹੈ। ਇਹ ਸਿਰਫ ਉਦਾਹਰਣ ਹੈ ਨਾ ਕਿ ਹੋਮ ਜਗ ਕਰਨ ਦੀ ਪ੍ਰੇਰਨਾ। ਗੁਰਮਤਿ ਦਾ ਹੋਮ ਜਗ ਲਈ ਵਿਚਾਰ:'ਜਾਪ ਤਾਪ ਗਿਆਨ ਸਭਿ ਧਿਆਨ ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ ਸਗਲ ਤਿਆਗਿ ਬਨ ਮਧੇ ਫਿਰਿਆ ॥ ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ ਪੁੰਨ ਦਾਨ ਹੋਮੇ ਬਹੁ ਰਤਨਾ ॥ ਸਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ ਭਾਤੀ ॥ ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥' ਇਸ ਪਉੜੀ ਨੂੰ ਵੀ ਕਦੀ ਗੌਰ ਨਾਲ ਪੜ੍ਹ ਲਿਓ। ਇਸ ਵਿੱਚ ਹੋਮ ਜਗ ਦੀ ਹੀ ਗੱਲ ਹੈ। 'ਅਨਿਕ ਪ੍ਰਕਾਰ ਕੀਏ ਬਹੁ ਜਤਨਾ।। ਪੁੰਨ ਦਾਨ ਹੋਮੇ ਬਹੁ ਰਤਨਾ।।'(ਅੰਗ ੨੬੫) 'ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਅਸੁਮੇਧ ਜਗਨੇ ॥ਤੁਲਾ ਪੁਰਖ ਦਾਨੇ ॥ ਪ੍ਰਾਗ ਇਸਨਾਨੇ ॥੧॥ ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥'(ਅੰਗ ੮੭੩) ਅਸੁਮੇਧ ਜਗ (ਜੋ ਕਿ ਘੋੜੇ ਦੀ ਬਲੀ) ਦੇ ਕੇ ਕੀਤਾ ਜਾਂਦਾ ਸੀ। ਉਸਦਾ ਖੰਡਨ ਭਗਤ ਨਾਮਦੇਵ ਜੀ ਕਰ ਰਹੇ ਹਨ। 'ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥ ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥ ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥'(ਅੰਗ ੯੭੩, ਰਾਮਕਲੀ ਘਰੁ ੨) ਰਹਾਉ ਦੀਆਂ ਤੁਕਾਂ ਤਾਂ ਸਾਂਝੀਆਂ ਕੀਤੀਆਂ ਤਾਂ ਕਿ ਜੋ ਗੁਰਮਤਿ ਅਨੁਸਾਰੀ ਸਭ ਤੋਂ ਉੱਤਮ ਕੰਮ ਹੈ, ਪਰਮਾਤਮਾ ਦਾ ਨਾਮ ਜਪਣਾ ਜੋ ਕਿ ਸੁਖਮਿੰਦਰ ਸਾਹਿਬ ਜੀ ਦੀ ਪਉੜੀ ਵਿੱਚ ਵੀ ਉਪਦੇਸ਼ ਕੀਤਾ ਹੈ। 'ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ।।' ਹੁਣ ਸਾਰੀ ਗੱਲ ਸੰਗਤ ਦੇ ਸਾਹਮਣੇ ਹੈ। ਫੈਸਲਾ ਤੁਸੀਂ ਕਰਨਾ ਹੈ ਕਿ ਗੁਰੂ ਸਾਹਿਬ ਅਤੇ ਪਰਮਾਤਮਾ ਦੀ ਖੁਸ਼ੀ ਲੈਣੀ ਹੈ ਜਾਂ ਇਹ ਕਰਮਕਾਂਡਾਂ ਵਿੱਚ ਫਸ ਕੇ ਰਹਿਣਾ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@jathedarharpalsinghsribhai6412
@jathedarharpalsinghsribhai6412 Ай бұрын
@@karamjitsingh27 ਬੇਸ਼ੱਕ ਇਹਨਾ ਸਾਰੀਆਂ ਪੰਗਤੀਆਂ ਵਿੱਚ ਨਾਮ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ । ਇਹ ਕਰਮਕਾੰਡ ਮਨੁੱਖ ਨੂੰ ਪਾਰ ਨਹੀਂ ਲੰਘਾ ਸਕਦੇ । ਇਹਨਾਂ ਵਿੱਚ ਏਨੀ ਸਮਰੱਥਾ ਨਹੀਂ ਹੈ । ਪਰ ਇਹਨਾਂ ਸਾਰੀਆਂ ਪੰਗਤੀਆਂ ਵਿੱਚ ਕਿਤੇ ਵੀ ਇਹਨਾਂ ਕਰਮਕਾੰਡਾਂ ਨੂੰ ਨਿੰਦਿਆ ਨਹੀ ਹੈ । ਜਿਹੜਾ ਕੇਵਲ ਇਹ ਸਮਝ ਕੇ ਬੈਠਾ ਹੈ ਕਿ ਮੈਂ ਸਿਰਫ ਇਹਨਾਂ ਕਰਮਕਾੰਡਾਂ ਦੇ ਆਸਰੇ ਪਾਰ ਹੋ ਜਾਵਾਂਗਾ , ਉਸਨੂੰ ਗੁਰੂ ਜੀ ਉਪਦੇਸ਼ ਕਰ ਰਹੇ ਹਨ ਕਿ ਬਿਨਾ ਨਾਮ ਤੋਂ ਪਾਰ ਉਤਾਰਾ ਨਹੀ ਹੋਣਾ । ਨਾਮਧਾਰੀ ਪੰਥ ਵਿੱਚ ਨਾਮ ਹੀ ਮੁੱਖ ਹੈ । ਸ਼ਾਇਦ ਏਨਾ ਨਾਮ ਕਿਸੇ ਹੋਰ ਸੰਪਰਦਾ ਨਹੀਂ ਜਪਿਆ ਜਾਂਦਾ । ਜਿੱਥੇ ਅਸੀਂ ਆਦਿ ਬਾਣੀ ਨੂੰ ਮੰਨਦੇ ਹਾਂ ਓਥੇ ਹੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਦਸਮ ਬਾਣੀ ਨੂੰ ਵੀ ਓਨਾ ਹੀ ਮੰਨਦੇ ਹਾਂ । ਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਅਨੁਸਾਰ ਜੋ ਬਾਣੀਆਂ ਉਹਨਾਂ ਨੇ ਨੈਣਾ ਦੇਵੀ ਦੇ ਟਿੱਲੇ ਤੇ ਪੜ ਕੇ ਹਵਨ ਕੀਤਾ , ਸ਼ਕਤੀ ਪ੍ਰਗਟ ਹੋਈ ਅਤੇ ਸਤਿਗੁਰੂ ਜੀ ਨੂੰ ਕਿਰਪਾਣ ਭੇਟ ਕਰਕੇ ਪੰਥ ਦੀ ਸਿਰਜਨਾ ਦਾ ਵਰ ਦਿੱਤਾ । ਸਾਰੇ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਹਨ । ਜਿਹੜੀਆਂ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਪੜੀਆ ( ਜਪੁ ਜੀ , ਜਾਪੁ, ਚੌਪਈ, ਚੰਡੀ ਦੀ ਵਾਰ , ਚੰਡੀ ਚਰਿਤ੍ਰ ਦੂਸਰਾ , ਉਗ੍ਰ ਦੰਤੀ , ਅਕਾਲ ਉਸਤਤ ) ਓਹੀ ਬਾਣੀਆ ਪੜਕੇ ਅਸੀ ਹਵਨ ਜੱਗ ਕਰਦੇ ਹਾਂ । ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਪਾਖੰਡ ਕਿਵੇਂ ਹੋ ਸਕਦਾ ਹੈ । ਜਿਹੜੀ ਤੁਸੀ ਅਰਦਾਸ ਕਰਦੇ ਹੋ “ ਪ੍ਰਿਥਮ ਭਗੌਤੀ ਸਿਮਰਿ ਕੈ “ ਚੰਡੀ ਦੀ ਵਾਰ ਦੀ ਪਹਿਲੀ ਪਉੜੀ ਹੈ । ਫਿਰ ਅੰਮ੍ਰਿਤ ਵਿੱਚ ਵੀ ਦਸਮ ਦੀਆਂ ਤਿੰਨ ਬਾਣੀਆਂ ਪੜੀਆ ਜਾ ਰਹੀਆ ਹਨ । ਵੀਰ ਤੁਸੀਂ ਸਾਨੂੰ ਮੱਤ ਦੇਣ ਦੀ ਬਜਾਏ ਆਪਣੇ ਅੰਦਰ ਝਾਤੀ ਮਾਰ ਲਵੋ ਕਿ ਤੁਸੀਂ ਨਾਮ ਦਾ ਆਸਰਾ ਲਿਆ ਹੈ। ਕਿੰਨਾ ਨਾਮ ਜਪੱਦੇ ਹੋ ..? ਕਿੰਨੇ ਵਜੇ ਉਠਦੇ ਹੋ ..? ਤੁਸੀਂ ਲੋਕ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਦੇ ਤਾਂ ਹੋ ਪਰ ਸਿੱਖ ਤੁਸੀਂ ਕਬਰਾਂ ਮੜੀਆਂ ਮਸਾਣਾ ਦੇ ਹੋ । ਗ੍ਰੰਥ ਸਾਹਿਬ ਨੂੰ ਤੁਸੀ ਪੈਸੇ ਇਕੱਠੇ ਕਰਨ ਲਈ ਵਰਤਦੇ ਹੋ । ਮੈਨੂੰ ਦੱਸ ਦਿਉ ਕਿ ਇੱਕ ਵੀ ਨਾਮਧਾਰੀ ਕਿਤੇ ਕਬਰ ਤੇ ਜਾਂਦਾ ਹੋਵੇ ਜਾਂ ਕੋਈ ਇਸਾਈ ਬਣਿਆ ਹੋਵੇ । ਜਾਓ ਜਾਕੇ ਪਹਿਲਾਂ ਉਹਨਾਂ ਲੋਕਾਂ ਨੂੰ ਸਮਝਾਓ ਏਦਰ ਫੇਰ ਆਇਓ । ਅਸੀਂ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਦੱਸੀ ਮਰਿਆਦਾ ਅਨੁਸਾਰ ਜੀਵਨ ਜੀਊਂਦੇ ਹਾਂ ਜੀ । ਆਸਰਾ ਸਾਨੂੰ ਨਾਮ ਤੋਂ ਬਿਨਾ ਕਿਸੇ ਦਾ ਨਹੀਂ । ਹੋਮ ਜੱਗ ਅਸੀਂ ਦਸਮ ਪਿਤਾ ਦੀ ਰਹਿਤ ਅਨੁਸਾਰ ਕਰਦੇ ਹਾਂ ।
@sundargutka1111
@sundargutka1111 Ай бұрын
Next video upload karo ji... havan de benefit 🙏💙
@jathedarharpalsinghsribhai6412
@jathedarharpalsinghsribhai6412 Ай бұрын
Hanji krde ha ji 🙏
@sundargutka1111
@sundargutka1111 Ай бұрын
@@jathedarharpalsinghsribhai6412 ਧੰਨਵਾਦ ਖਾਲਸਾ ਜੀ
@AmarjitSingh-os2zy
@AmarjitSingh-os2zy 24 күн бұрын
Sant je chopayee Sahib bhul gayeSsa
@jathedarharpalsinghsribhai6412
@jathedarharpalsinghsribhai6412 24 күн бұрын
Hanji
@Ricky_2280
@Ricky_2280 Ай бұрын
sant ji panj bania konsia ne jo roz karnia ne nitnem vich
@jathedarharpalsinghsribhai6412
@jathedarharpalsinghsribhai6412 Ай бұрын
Jap ji , jaap sahib , shabad hajare ( aad , dasam ) swere Rehras , aarti sohela ( sham nu )
@Mrindia699
@Mrindia699 Ай бұрын
RSS da adda saare RSS de ABVP de program thode gurudware hunde ne ki nhi
@jathedarharpalsinghsribhai6412
@jathedarharpalsinghsribhai6412 Ай бұрын
ਪਹਿਲੀ ਗੱਲ ਵੀਰ ਅਸੀਂ ਸਾੰਝੀਵਾਲਤਾ ਦੀ ਗੱਲ ਕਰਦੇ ਹਾਂ । ਏਹੀ ਗੁਰੂ ਨਾਨਕ ਨੇ ਸਾਨੁੰ ਸਿਖਾਇਆ ਹੈ । ਤੁਹਾਡੇ ਬੂਹੇ ਤੇ ਕੋਈ ਵੀ ਕਿਉਂ ਨਾ ਆ ਜਾਏ , ਭਾਵੇਂ ਉਹ ਆਪਣਾ ਹੋਵੇ ਜਾਂ ਪਰਾਇਆ , ਸੱਜਣ ਹੋਵੇ ਜਾਂ ਦੁਸ਼ਮਣ , ਸੰਤ ਹੋਵੇ ਜਾਂ ਡਾਕੂ , ਗੁਰੂ ਨਾਨਕ ਦੇ ਦਰਵਾਜੇ ਹਰ ਇੱਕ ਵਾਸਤੇ ਖੁੱਲੇ ਹਨ । ਸਾਡੇ ਤਾਂ ਸਾਰੇ ਹੀ ਹਨ । ਭਾਵੇਂ ਕੋਈ ਅਕਾਲੀ ਹੈ , ਨਿਹੰਗ ਹੈ, ਨਾਨਕਸਰੀਆ ਹੈ , ਰਾੜਾ ਸਾਹਿਬ ਵਾਲਾ ਹੈ , ਜੇ ਕੋਈ ਆਰ ਐਸ ਐਸ ਵਾਲਾ ਆ ਗਿਆ ਤੇ ਉਸਦਾ ਵੀ ਸਤਿਕਾਰ ਹੈ । ਗੁਰੂ ਘਰ ਦਾ ਵੈਰੀ ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਖੁਸਰੋ ਗੁਰੂ ਹਰਿ ਰਾਇ ਸਾਹਿਬ ਦੇ ਦਵਾਖਾਨੇ ਤੋਂ ਦਵਾਈ ਲੈਕੇ ਠੀਕ ਹੋਇਆ । ਏਹੀ ਸਿੱਖੀ ਸਿਖਾਉਂਦੀ ਹੈ । ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉੁ ਹੋਇ ॥ ਏਤੇ ਅਉੁਰਤ ਮਰਦਾ ਸਾਜੇ ਏ ਸਭ ਰੂਪ ਤੁਮਾ੍ਰੇ ॥ ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥੫॥
@JaskaranSingh-yh8ve
@JaskaranSingh-yh8ve 19 күн бұрын
Koi vi program ni hunda ji , natmastak hoon koi vi aunda kite bi aunda ohdi ek ek di background di judgement ni kridi , jis tarah 2013-14 vich RSS sa sab to najdiki kon ci ? Osnu Sri Hari mandir saib Amritsar vich siro pah nivajya gya c , pm bhul gye ji ?
@karamjitsingh27
@karamjitsingh27 Ай бұрын
ਹੋਮ ਜਗ ਸਭਿ ਤੀਰਥਾ ਪੜ੍ਹ੍ਹਿ ਪੰਡਿਤ ਥਕੇ ਪੁਰਾਣ ॥ ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ ॥ ਸਤਿਗੁਰ ਮਿਲਿਐ ਮਲੁ ਉਤਰੀ ਹਰਿ ਜਪਿਆ ਪੁਰਖੁ ਸੁਜਾਣੁ ॥ ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥੩੭।।(੧੪੧੭, ਸਲੋਕ ਵਾਰਾਂ ਤੇ ਵਧੀਕ ਮਹਲਾ ੩)
@jathedarharpalsinghsribhai6412
@jathedarharpalsinghsribhai6412 Ай бұрын
ਏਥੇ ਉਸ ਪੰਡਤ ਨੂੰ ਉਪਦੇਸ਼ ਹੈ ਜੋ ਮਾਇਆ ਵਾਸਤੇ ਇਹ ਕਰਮ ( ਹੋਮ ਜੱਗ ਤੀਰਥ ਇਸਨਾਨ ਅਤੇ ਪੁਰਾਣਾਂ ਦਾ ਪਾਠ ਕਰਦਾ ਹੈ ) ਮਾਇਆ ਦਾ ਮੋਹ ਉਸ ਦੇ ਅੰਦਰੋਂ ਨਹੀਂ ਮਿਟਿਆ । ਵਿਦਿਆ ਦੇ ਅਹੰਕਾਰ ਵਿੱਚ ਜੰਮਦਾ ਮਰਦਾ ਹੈ । ਹਉਮੈ ਨਹੀ ਗਈ । ਬਿਨਾ ਸਤਿਗੁਰੂ ਦੀ ਸ਼ਰਨ ਤੋਂ ਹਉਮੈ ਦੀ ਮੈਲ ਨਹੀਂ ਉਤਰਦੀ । ਜਿਨਾ ਨੇ ਸਤਿਗੁਰੂ ਦੀ ਸ਼ਰਨ ਪੈਕੇ ਨਾਮ ਜਪਿਆ ਹੈ , ਗੁਰੂ ਨਾਨਕ ਓਨਾ ਤੋਂ ਸਦਾ ਕੁਰਬਾਨ ਜਾਂਦਾ ਹੈ । ( ਗੁਰੂਦਵਾਰੇ ਦੇ ਭਾਈ ਵੀ ਉਹਨਾਂ ਪੰਡਤਾਂ ਵਰਗੇ ਹੀ ਹਨ ਜੋ ਪਾਠ ਪੂਜਾ ਕੀਰਤਨ ਨੂੰ ਵੇਚ ਰਹੇ ਹਨ ਮਾਇਆ ਵਾਸਤੇ ) ਏਥੇ ਇਹਨਾਂ ਸ਼ੁਭ ਕਰਮਾਂ ਦੀ ਤੇ ਕਿਤੇ ਵੀ ਨਿੰਦਿਆ ਨਹੀਂ ਕੀਤੀ ਸਤਿਗੁਰੂ ਜੀ ਨੇ । ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ ਜੇ ਪੁਰਾਣ ਮਾੜੇ ਹਨ ਤਾਂ ਧ੍ਰੂਅ ਅਤੇ ਪ੍ਰਹਿਲਾਦ ਦੀ ਕਥਾ ਕਿੱਥੋਂ ਆਈ ..? ਬਹੁਤ ਸਾਰੀਆਂ ਪੁਰਾਤਨ ਕਥਾਵਾਂ ਪੁਰਾਣਾ ਵਿੱਚੋਂ ਹੀ ਆਈਆਂ ਹਨ । ਜੇ ਤੀਰਥ ਮਾੜੇ ਹਨ ਭਾਈ ਗੁਰਦਾਸ ਜੀ ਕਿਉਂ ਲਿਖ ਰਹੇ ਨੇ - ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥ ਜਿੱਥੇ ਬਾਬਾ ਨਾਨਕ ਦੇ ਪੈਰ ਪਏ ਓਥੇ ਤੀਰਥ ਬਣ ਗਏ ਅਤੇ ਅੱਜ ਲੋਕਾਈ ਉਹਨਾਂ ਥਾਵਾਂ ਨੂੰ ਪੂਜ ਰਹੀ ਹੈ । ਥੋੜਾ ਸਮਝਣ ਦਾ ਜਤਨ ਕਰਿਓ । ਸਾਡੇ ਪਹਿਲੇ ਪੰਜ ਗੁਰੂ ਸਾਹਿਬਾਨਾਂ ਨੇ ਭਗਤੀ ਨੂੰ ਮੁਖ ਰੱਖਿਆ । ਛੇਵੇਂ ਪਾਤਸ਼ਾਹ ਸ਼ਕਤੀ ਨੂੰ ਨਾਲ ਰੱਖਿਆ । ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ । ਹੋਮ ਜੱਗ ਸ਼ਕਤੀ ਦਾ ਹੀ ਪਰਤੀਕ ਹੈ । ਛੱਤ੍ਰੀ ਰਾਜੇ ਮਹਾਰਾਜੇ ਜੰਗਾਂ ਜੁੱਧਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਹਵਨ ਜੱਗ ਕਰਦੇ ਆਏ ਹਨ । ਤੇ ਗੁਰੂ ਗੋਬਿੰਦ ਸਿੰਘ ਜੀ ਵੀ ਛੱਤ੍ਰੀ ਹਨ । ਸੋਢ ਬੰਸ ਵਿੱਚੋਂ । ਉਹਨਾਂ ਨੇ ਪੰਥ ਦੀ ਸਿਰਜਨਾ ਕਰਨ ਤੋਂ ਪਹਿਲਾਂ ਪੰਡਤ ਕੇਸੋਦਾਸ ਨੁੰ ਸੱਦਕੇ ਨੈਣਾ ਦੇਵੀ ਦੇ ਟਿੱਲੇ ਤੇ ਹਵਨ ਕਰਵਾਇਆ । ਜਦੋਂ ਪੰਡਤ ਹਵਨ ਹਵਨ ਛੱਡ ਕੇ ਚਲਾ ਗਿਆ ਤਾਂ ਗੁਰੂ ਜੀ ਨੇ ਆਪ ਦਸਮ ਦੀਆਂ ਬਾਣੀਆਂ ਪੜ ਕੇ ਹਵਨ ਕੀਤਾ । ਜੋ ਅੱਜ ਵੀ ਨਿਹੰਗ ਸਿੰਘ ਅਤੇ ਨਾਮਧਾਰੀਆਂ ਵਿੇਚ ਹੋ ਰਿਹਾ ਹੈ ਓਹੀ ਬਾਣੀਆਂ ਪੜਕੇ ।
@jathedarharpalsinghsribhai6412
@jathedarharpalsinghsribhai6412 Ай бұрын
ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥ ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥ ਹੁਣ ਇਹਨਾਂ ਦੋਹਾਂ ਪੰਗਤੀਆਂ ਵਿੱਚ ਗੁਰੂ ਨਾਨਕ ਦੇਵ ਜੀ ਅਠਸਠ ਤੀਰਥ , ਬ੍ਰਾਹਮਣ ਅਤੇ ਮੱਥੇ ਟਿੱਕੇ ਭਾਵ ਤਿਲਕ ਦੀ ਵਡਿਆਈ ਕਰ ਰਹੇ ਹਨ ।
@TejinderKaurGodhi
@TejinderKaurGodhi Ай бұрын
Guru Granth Sahib mein kissi bhi havan ko kabul nahi kiya waheguru ji mujhe lagte hai aapko phir se Gurbani padni chahiye waheguru ji
@BaljeetkaurKalsi-jm2bx
@BaljeetkaurKalsi-jm2bx Ай бұрын
Wadia Sankari mili
@TejinderKaurGodhi
@TejinderKaurGodhi Ай бұрын
Waheguru ji ka Khalsa waheguru ji ki Fateh ji aapko batati hu sabse phele Guru Amardas ji ki agar apne thade bana wali katha suni hogi toh unhe ne usme hi bolo.diya tha Guru Ramdas ji ko ye jo maine thade banvaya hai 7 vaar yeh un 7 Guru' s ke liye hai aur iske baad jab bhi ardas hoti hai usme kitna Guru' s ke naam liye jate hai aur 10 Guru' s ke naam ke baad Guru Granth Sahib ji bolo jata hai ya nahi agar dhyan se suno hota toh yeh sawal nahi karte abhi thodi der mein aur bhi send karti hu waheguru ji yeh meri mat nahi hai ye Guru pita ki mat hai jiska jawab mein aapko de rahe hu
@jathedarharpalsinghsribhai6412
@jathedarharpalsinghsribhai6412 Ай бұрын
Namdhari history ki study kijiye pehle .. fir baat kijiye ..
@TejinderKaurGodhi
@TejinderKaurGodhi Ай бұрын
Aap phele sikh history ki study kijiye Nandhari Sikh ko kaunsa Guru' s ne kab aur kaha kahe hai ye please jarur batana phir Aisa toh kahenge jaat , ramghariya, saini, sab bolenge ki hum Sikh hai alag alag arey Guru' s ne na kabhi koi jaat banai alag na hi kissi ko chota bade rakhe waheguru ji phir se ek baar Gurbani pado aap kirpa karke Galat prachar mat karo
@sr_sanjaysingh8489
@sr_sanjaysingh8489 Ай бұрын
Sachche patshah 10 guru sahiban ate guru Granth sahib ji han waheguruji..koi dehdhari sachcha patsah nhi ho skda.
@Badareachannel
@Badareachannel Ай бұрын
@@sr_sanjaysingh8489 pehle 10 dehdhari c tusi ona nu ku mannde o fer daso??
@baljitkour256
@baljitkour256 Ай бұрын
Sanjey singh ji ih te fir Sade dehdhari guru' da granth aa Te tusi fir Bina dehdhari vale granth nu guru mno
@sr_sanjaysingh8489
@sr_sanjaysingh8489 Ай бұрын
@@baljitkour256 ji agya bhayi akal ki tabhae Chalayo panth sab sikhan ko hukm hai guru manyo Granth 🙏🏻🙏🏻
@sr_sanjaysingh8489
@sr_sanjaysingh8489 Ай бұрын
@@Badareachannel ji guru sahiban da etihas padho ji
@baljitkour256
@baljitkour256 Ай бұрын
​@@sr_sanjaysingh8489lh phai prhlad da dohra hai Aa guru granth ch haniga Tusi prea ni apne guru granth nu 🤭
@baljeetsingh923
@baljeetsingh923 Ай бұрын
Don't try to impose Hindu rituals on Sikhism by propagating those also of the Sikh. By promoting these you are betraying Sikhism.
@jathedarharpalsinghsribhai6412
@jathedarharpalsinghsribhai6412 Ай бұрын
No knowledge is gained by speaking English.. Please tell me why Guru Nanak Dev ji made a mistake by applying a coconut and five paise tilak to bhai Lehna ji .. its Hindu rituals ..?
@TejinderKaurGodhi
@TejinderKaurGodhi Ай бұрын
Kyuki Guru' s ne bhi jaat nahi banai thi sikh banaya tha khalsa panth sajaya tha toh namdhari ko kab janam diya aur kaunsa Guru' s ne diya yeh bhi aap batana ki kirpa karo waheguru ji
@jathedarharpalsinghsribhai6412
@jathedarharpalsinghsribhai6412 Ай бұрын
Aap mere channypar “ nadero bad dasam guru jivan “ ke three part hai .. pehle unhe dekhiye plz .. mai link send krta hu ..
@jathedarharpalsinghsribhai6412
@jathedarharpalsinghsribhai6412 Ай бұрын
kzbin.info/www/bejne/a4GsnqaDqKakfM0si=INANmxvq7RPya5xa
@jathedarharpalsinghsribhai6412
@jathedarharpalsinghsribhai6412 Ай бұрын
kzbin.info/www/bejne/gZrJk6x4iNGreM0si=tPVXbX_W2Y5hgeW8
@jathedarharpalsinghsribhai6412
@jathedarharpalsinghsribhai6412 Ай бұрын
kzbin.info/www/bejne/roG3e36JicaEoZIsi=R-acMJJgfkrG4W5J
@competition.concepts1438
@competition.concepts1438 Ай бұрын
ਨਾਮਧਾਰੀ ਸਿੱਖ ਨਹੀਂ ਹਨ
@jathedarharpalsinghsribhai6412
@jathedarharpalsinghsribhai6412 Ай бұрын
ਅੱਛਾ ਤੂੰ ਸਰਟੀਫਿਕੇਟ ਵੰਡ ਰਿਹੈਂ ਸਿੱਖੀ ਦਾ । ਆਪਣੇ ਕੋਲ ਹੀ ਰੱਖ ਭਰਾਵਾ।
@gursevksingh4627
@gursevksingh4627 Ай бұрын
Karona taem aap kidar sige kiuo havan ni kita guru jina de andle chele jan shedap
@jathedarharpalsinghsribhai6412
@jathedarharpalsinghsribhai6412 Ай бұрын
ਅਸੀਂ ਉਸ ਵੇਲੇ ਵੀ ਕੀਤੇ ਜੀ ਬਹੁਤ ਹਵਨ । ਹੁਣੇ ਅਜੇ ਚੇਤ ਮਹੀਨੇ ਸਵਾ ਲੱਖ ਚੰਡੀ ਦੀ ਵਾਰ ਦੇ ਪਾਠ ਕਰਕੇ ਵੱਡਾ ਹਵਨ ਜੱਗ ਕੀਤਾ ਗਿਆ ਸੰਸਾਰ ਦੇ ਭਲੇ ਵਾਸਤੇ । ਤੇ ਅੱਗੋਂ ਵੀ ਹੁੰਦੇ ਰਹਿਣਗੇ ।
@jathedarharpalsinghsribhai6412
@jathedarharpalsinghsribhai6412 Ай бұрын
ਤੇਰਾ ਗੁਰੂ ਅੰਧੁਲਾ ਜਾਪਦਾ ਹੈ ਜਿਸਨੇ ਤੈਨੂੰ ਚੰਗੇ ਸ਼ੁਭ ਕਰਮਾਂ ਦੀ ਨਿੰਦਿਆ ਕਰਨਾ ਸਿਖਾਇਆ ਹੈ ।
@waheguru-nm9wu
@waheguru-nm9wu Ай бұрын
ਹੋਮ ਜਗ ਤੀਰਥ ਕਹੈ ਵਿਚ ਹਉਮੈ ਵਧੇ ਵਿਕਾਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਖ ਨਹੀ
@user-yh7br7oo4z
@user-yh7br7oo4z Ай бұрын
ਗੁਰੂ ਗ੍ਰੰਥ ਸਾਹਿਬ ਵਿਚ ਤਾਂ “ ਦਾਨ” ਬਾਰੇ ਵੀ ਏਹੋ ਲਿਖਿਆ ਹੈ… ਇਸ ਦਾ ਮਤਲਬ ਕੀ ਅਸੀਂ ਗਰੀਬਾਂ ਨੂਂ ਵਸਤਰ, ਅੰਨ ਆਦਿਕ ਚੀਜ਼ਾ ਨਾ ਦਈਏ???? ਗੁਰਬਾਣੀ ਧਿਆਨ ਨਾਲ ਪੜੋ
@rajendrabedi186
@rajendrabedi186 21 күн бұрын
Bhai. Namdhari are kashadhari Hindu. Not Sikhs. Please don’t mix yourself with Khalsa panth.
@jathedarharpalsinghsribhai6412
@jathedarharpalsinghsribhai6412 12 күн бұрын
Tusi bedi ho .. te bedi kul bhagvan ram di ans bans lav kush to turya hai .. tusi ta apne aap nu hi gaal kadh rahe ho ji .. nhi ta tusi dass dyo khoj karke ki bedi bans kitho aaya ji ..
@TejinderKaurGodhi
@TejinderKaurGodhi Ай бұрын
Waheguru ji ka Khalsa waheguru ji ki Fateh ji Galat kissi bhi 10Guru ne Hindu rituals follow nahi kiya jhooth mat spread karo issi pankhand se bachane ke liye Guru ne sikhi ko janam diya hai Galat prachar karna band karo waheguru ji
@user-yh7br7oo4z
@user-yh7br7oo4z Ай бұрын
Gurbani mei likha hai … theek se padho, Dasam Granth sahib mei bhi likha hai… ek baar fer se paath karke dekho
@TejinderKaurGodhi
@TejinderKaurGodhi Ай бұрын
Dasam Granth da ang das deo. Tusi pehle 10 Guru de naam das deo. Guru ram singh kaun hai?
@user-yh7br7oo4z
@user-yh7br7oo4z Ай бұрын
@@TejinderKaurGodhi Gian Prabodh padh lo
@user-yh7br7oo4z
@user-yh7br7oo4z Ай бұрын
@@TejinderKaurGodhi apni jindhi vich kadi sri dasam granth da sehaj paath kita hai??
@user-yh7br7oo4z
@user-yh7br7oo4z Ай бұрын
@@TejinderKaurGodhi gian prabodh vich saara hawan baare likheya hai… ki vadde vadde Raaje maharajeya ne kis tarah hawan kite….. Hawan ik shubh karam hai koi maadi cheez nhi
@jaspalsingh5322
@jaspalsingh5322 Ай бұрын
Satguru te waheguru ji sirf Guru Granth Sahib ji ne ok jayad pakhand waad na felaao
@jathedarharpalsinghsribhai6412
@jathedarharpalsinghsribhai6412 Ай бұрын
ਇਹ ਕਿੱਥੇ ਲਿਖਿਆ ਹੈ ਕਿ ਗ੍ਰੰਥ ਸਾਹਿਬ ਨੂੰ ਸਤਿਗੁਰੂ ਕਹਿਣਾ ਹੈ ..? ਜਾਂ ਇਹ ਸਤਿਗੁਰੂ ਹਨ ..?
@jathedarharpalsinghsribhai6412
@jathedarharpalsinghsribhai6412 Ай бұрын
@@jaspalsingh5322 ਗੁਰੂ ਅਰਜਨ ਦੇਵ ਜੀ ਤਾਂ “ ਪੋਥੀ ਸਾਹਿਬ “ ਲਿਖ ਰਹੇ ਹਨ ।
@TejinderKaurGodhi
@TejinderKaurGodhi Ай бұрын
Who is gyani Gyan Singh? Who is satguru ram singh? U are not even aware of Sikh Gurus. Need to get training again.
@jathedarharpalsinghsribhai6412
@jathedarharpalsinghsribhai6412 Ай бұрын
No knowledge is gained by speaking English.. Please tell me why Guru Nanak Dev ji made a mistake by applying a coconut and five paise tilak to bhai Lehna ji .. its Hindu rituals ..?
@jathedarharpalsinghsribhai6412
@jathedarharpalsinghsribhai6412 Ай бұрын
Satguru Ram singh ji 12 th guru of sikhs ..
@TejinderKaurGodhi
@TejinderKaurGodhi Ай бұрын
Toh aapke 1st Guru se lekar 11th Guru kaun hai kyuki aapke Sikh Guru se related nahi karte
WORLD'S SHORTEST WOMAN
00:58
Stokes Twins
Рет қаралды 177 МЛН
Get 10 Mega Boxes OR 60 Starr Drops!!
01:39
Brawl Stars
Рет қаралды 13 МЛН
小蚂蚁被感动了!火影忍者 #佐助 #家庭
00:54
火影忍者一家
Рет қаралды 53 МЛН
Fortunately, Ultraman protects me  #shorts #ultraman #ultramantiga #liveaction
00:10
WORLD'S SHORTEST WOMAN
00:58
Stokes Twins
Рет қаралды 177 МЛН